ਜਦੋਂ ਦੀਵਾਲੀ ਵੇਲੇ ਕੰਡਕਟਰ ਦੀ ਜੇਬ ਵਿੱਚ ਚੱਲਿਆ ਸੇਬਾ ਬੰਬ|Podcast With Conductor Cum Driver Part.5 | Diwali

แชร์
ฝัง
  • เผยแพร่เมื่อ 25 พ.ย. 2024

ความคิดเห็น • 504

  • @Avtarsinghsaroe1967
    @Avtarsinghsaroe1967 ปีที่แล้ว +96

    ਡਰਾਈਵਰ ਸਾਹਿਬ ਤੁਹਾਡੀਆਂ ਗੱਲਾਂ ਸਤਯੁੱਗ ਦੀਆਂ ਹਨ ਜੋ ਸਾਡੇ ਨਾਲ ਵੀ ਬੀਤੀਆਂ ਹਨ। ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਧੰਨਵਾਦ।

    • @ButaSingh-o7j
      @ButaSingh-o7j 4 หลายเดือนก่อน +2

      Thanks brother 🙏

  • @rbrar3859
    @rbrar3859 ปีที่แล้ว +68

    ਬਾਈ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ, ਅੱਜ ਬਚਪਨ ਯਾਦ ਆ ਗਿਆ।
    ਧੰਨਵਾਦ ਭਰਾ।

  • @themirrorofworld_1313
    @themirrorofworld_1313 ปีที่แล้ว +43

    ਸਵਾਦ ਆ ਗਿਆ ਬਾਈ ਜੀ ਦਾ ਪੋਡਕਾਸਟ ਸੁਣ ਕੇ .
    ਸਾਡੇ ਹੈਪੀ ਵਰਗੇ ਨੇ ਬਾਈ ਜੀ .
    ਹਰੇਕ ਹਫ਼ਤੇ ਪੋਡਕਾਸਟ ਪਾਇਆ ਕਰੋ ਯਰ ਬਾਈ ਜੀ ਦਾ .
    ❤ ❤ ❤ .

  • @paramjitsingh1392
    @paramjitsingh1392 ปีที่แล้ว +12

    ਦਿਵਾਲੀ ਦਿਆਂ ਵਧਾਈਆਂ ਵਾਈ ਜੀ ਸਾਰੇਆਂ ਨੂੰ ਸੁਆਦ ਲਿਆਤਾ ਪੰਡਤ ਵਾਈ
    ਨੇ

  • @YuvrajSingh-25001
    @YuvrajSingh-25001 ปีที่แล้ว +39

    ਘੈਂਟ ਮਨਿੰਦਰ ਵੀਰੇ ,ਦੀਵਾਲੀ ਦੀਆਂ ਮੁਬਾਰਕਾਂ

  • @sukhidhaliwal4665
    @sukhidhaliwal4665 ปีที่แล้ว +14

    ਭਾਈ ਐਨ ਕੈਮ ਹੋ ਕੇ ਆਉਂਦਾ ਚਿੱਬ ਕੱਡੀ ਆਉਂਦਾ ਹਰ ਵਾਰ ਨਵੀ ਗੱਲਬਾਤ ਜੀਉ ਓ ਪੰਡਤ ਭਾਈ

  • @AURSH-
    @AURSH- ปีที่แล้ว +3

    ਬਹੁਤ ਵਧੀਆ ਗੱਲਾਂ ਸੁਣਾਈਆਂ ਵੀਰ ਨੇ ਸਾਡੇ ਟਾਈਮ ਇਹੀ ਕੁੱਝ ਹੁੰਦਾ ਸੀ ਬਹੁਤ ਵਧੀਆ ਟਾਈਮ ਸੀ ਉਹ ਲੋਕਾਂ ਚੋ ਪਿਆਰ ਬਹੁਤ ਸੀ ਵੱਡੇ ਟੱਬਰ ਕੱਚੀਆ ਗਲੀਆਂ ਉਹ ਦਿਨ ਨਹੀ ਮੁੜਕੇ ਮਿਲਣੇ

  • @SABDABOSS
    @SABDABOSS ปีที่แล้ว +5

    ਹਾਸੇ ਠੇਠੇ ਨਾਲ ਚੰਗੀਆਂ ਗੱਲਾਂ ਵੀ ਸਿੱਖਾਂ ਜਾਂਦਾ ਬਹੁਤ ਚੰਗੀ ਸੋਚ ਦਾ ਮਾਲਿਕ ਆ ਬਾਈ, ਤਜ਼ਰਬੇ ਬੋਲਦੇ ਨੇ ❤

  • @ajitsinghharika5963
    @ajitsinghharika5963 ปีที่แล้ว +19

    ਬਾਈ ਜੀ ਦੀਆਂ ਗੱਲਾਂ ਸੁਣ ਕੇ ਸੱਚ ਹੀ ਆਪਣਾ ਬਚਪਨ ਯਾਦ ਆ ਗਿਆ।

  • @ginnibhangu2666
    @ginnibhangu2666 ปีที่แล้ว +14

    ਸਹੀ ਗੱਲ ਬਾਈ ਬਚਪਨ ਯਾਦ ਕਰਾਤਾ ਹਾਏ ਓਏ 🙏🙏🙏

  • @khindipakhi5346
    @khindipakhi5346 ปีที่แล้ว +23

    ਸਤਸੰਗ ਵਰਗੀਆਂ ਸੱਚੀਆਂ ਗੱਲਾਂ ਬਾਈ ਦੀਆਂ

  • @GurpreetSingh-uw1fb
    @GurpreetSingh-uw1fb ปีที่แล้ว +15

    ਦਿਲਦਾਰ ਬੰਦਾ ਬਾਈ ਬਾਈ ਹਫਤੇ ਵਿੱਚ ਦੋ ਵਾਰ ਬਾਈ ਨਾਲ ਮੁਲਾਕਾਤ ਕਰਿਆ ਕਰ ਜੀ ਲੱਗ ਜਾਦਾ

  • @vmc8769
    @vmc8769 ปีที่แล้ว +2

    ਕੁੜੀਆ ਵਾਲੀ ਗੱਲ ਬਹੁਤ ਕੈਂਟ ਕੀਤੀ ਵੀਰੇ ਨੇ ਸੱਚੀ ਕਲਜੁਗ ਹੈ ਨਾ ਸਰਮ ਭਰਾ ਦੀ ਨਾ ਚਾਚੇ ਦੀ ਨਾ ਤਾਏ ਦੀ ਸਰਮ ਸਰੇਆਮ ਫੋਨ ਹੱਥ ਚ ਵੀਡਿਓ ਕਾਲ ਸੱਚੀ ਬਹੁਤ ਬੁਰੇ ਹਾਲਾਤ ਪੰਜਾਬ ਦੇ

  • @HarpalsinghBaring-rr4zy
    @HarpalsinghBaring-rr4zy ปีที่แล้ว +1

    ਬਾਈ, ਵਕੀਲ, ਵਾਲੀ, ਗੱਲ, ਬਹੁਤ, ਵਧੀਆ, ਕੀਤੀ, ਸਲਾਮ, ਬਾਈ, ਸੁੁੱਚ, ਬੋਲਣ, ਤੇ,, ਧਨਵਾਦ, 🙏🙏🙏🙏🙏👍

  • @jitenderbrar514
    @jitenderbrar514 ปีที่แล้ว +8

    ਪੰਡਿਤ ਜੀ ਆਪਣੇ ਵਾਲਾਂ ਸਮਾਂ ਬਹੁਤ ਚੰਗਾ ਸੀ,,

  • @SukhwinderSinghjamber-ym8fu
    @SukhwinderSinghjamber-ym8fu ปีที่แล้ว +2

    ਬਹੁਤ ਵਧੀਆ ਗੱਲ ਹੁੰਦੀ ਸੀ ਮੇਹਰਬਾਨੀ

  • @gurlal4302
    @gurlal4302 ปีที่แล้ว +21

    ਪੁਰਾਣੀਆਂ ਯਾਦਾ ਤਾਜ਼ਾ ਕਰ ਦਿਤੀਆਂ ❤

  • @brargurmeet8242
    @brargurmeet8242 ปีที่แล้ว +6

    1000%ਸਹਿਮਤ ਆ ਨਿਕਿਆ ਵੀਰਾ ਤੇਰੇ ਨਾਲ।😊😊😊😊

  • @gurdipsingh3373
    @gurdipsingh3373 ปีที่แล้ว +11

    ਸੱਚੀਆਂ ਨੇ ਗੱਲਾਂ ਤੇਰੇ ਯਾਰ ਦੀਆ

  • @mehakdeeppunia9296
    @mehakdeeppunia9296 ปีที่แล้ว +11

    ਵਧੀਆ ਬੰਦਾ ਪੰਡਤ ਦਿਲ ਖੁਸ਼ ਕਰ ਦਿੰਦੇ ਦੀਵਾਲੀ ਮੁਬਾਰਕ bai

  • @KartarSingh-es8mo
    @KartarSingh-es8mo ปีที่แล้ว +6

    ਬਹੁਤ ਸੋਹਣੀਆਂ ਗੱਲਾਂ ਕਰਦਾ ਬਾਈ ਜੇ ਇਹਨਾਂ ਗੱਲਾਂ ਗੌਰ ਕੀਤੀ ਜਾਵੇ ਜਿਉਂਦਾ ਰਹਿ ਭਰਾਵਾਂ

  • @ਮਾਲਵੇਦਾਜੱਟ-ਗ2ਘ
    @ਮਾਲਵੇਦਾਜੱਟ-ਗ2ਘ ปีที่แล้ว +15

    ਬਾੲੀ ਸੱਚੀਅਾਂ ਗੱਲਾਂ ਯਾਰ ਬਚਪਨ ਯਾਦ ਅਾ ਗਿਅਾ❤

  • @harveersingh8367
    @harveersingh8367 ปีที่แล้ว +2

    ਬਾ ਕਮਾਲ ਦੀਆਂ ਗੱਲਾਂ ਪੰਡਿਤ ਜੀ ਦੀਆਂ ਧੰਨਵਾਦ ਮਨਿੰਦਰਜੀਤ ਸਿੱਧੂ ਜੀ 🙏🌹🙏

  • @jagtarlyall458
    @jagtarlyall458 ปีที่แล้ว +4

    ਸਚੀਆਂ ਸੁਣਾਈਆਂ ਪੰਡਿਤ ਨੇ। ਧੰਨਵਾਦ ਦੋਹਾਂ
    ਭਰਾਵਾਂ ਦਾ।

  • @Beatspassion713
    @Beatspassion713 ปีที่แล้ว +18

    ਅੱਜ ਤਾਂ ਕਡੰਕਟਰ ਸਾਬ ਸਵੇਰੇ ਹੀ ਹਾਜ਼ਰੀ ਲਗਾ ਚੱਲਿਆ 😂😂😂
    ਕਾਲੂ ਕੰਮਾਂ ਕਾਰਾਂ ਚ busy huna BAI ਨੇ
    ❤❤

  • @ARTMASTER1313
    @ARTMASTER1313 ปีที่แล้ว +65

    ਬਾਈ ਮਨਿੰਦਰ ਬਾਹਲਾ ਖਿੜ ਕੇ ਹੱਸਦਾ ਐਂ, ਤੇਰਾ ਹਾਸਾ ਦੇਖ ਕੇ ਹੀ ਬੰਦੇ ਦੇ ਮੂੰਹ ਤੇ smile 😊 ਆ ਜਾਂਦੀ ਆ

  • @khairagagan5029
    @khairagagan5029 ปีที่แล้ว +10

    ਵੀਰੇ ਕੋਈ ਮਜਾਕ ਮੰਨੋ ਚਾਹੇ ਪਰ ਪੰਡਤ ਬਾਈ ਨੂੰ ਸੁਣਕੇ ਓਸ ਦਿਨ ਸੂਗਰ ਦੀ ਗੋਲੀ ਨੀ ਲੈਂਦਾ ਦਿਮਾਗ ਤਾਜ਼ਾ ਹੋ ਜਾਂਦਾ ਮਨਿੰਦਰ ਵੀਰੇ ਬਾਈ ਨੂੰ ਬੁਲਾਉਂਦਾ ਰਿਹਾ ਕਰ

  • @kewalsingh1407
    @kewalsingh1407 ปีที่แล้ว +6

    ਬਾਈ ਦੀਆਂ ਗੱਲਾਂ ਵਿਚ ਖੁਸ਼ੀ ਦੀ ਦਵਾਈ ਆ ਸੱਚੀ ਗੱਲਾਂ

  • @RVC08
    @RVC08 11 หลายเดือนก่อน +2

    ਬਾਈ ਸਾਰੀ ਟੈਂਸ਼ਨ ਚਿੰਤਾ ਹੀ ਖਤਮ ਕਰਤੀ …ਖੁਸ਼ ਰਹੋ ਪੰਡਿਤ ਜੀ ❤🙏🙏

  • @Ban-f9y
    @Ban-f9y ปีที่แล้ว

    ਬਾਈ ਜੀ ਦੀ ਇੱਕ ਇੱਕ ਗੱਲ ਸੱਚ ਹੈ

  • @kuldeepsingh1309
    @kuldeepsingh1309 ปีที่แล้ว +6

    ਸਤਿ ਸ਼੍ਰੀ ਅਕਾਲ ਬਾਈ ਦੋਨੋ ਵੀਰਾਂ ਨੂੰ ਸਿਰਾ ਗੱਲ ਬਾਤ ਬਾਈ ਅੱਜ ਦੀਆ ਗੱਲਾਂ ਸੱਚੀਆਂ ਪਰ ਅੱਜ ਹਾਸਾ ਘੱਟ ਆ

  • @Laddi_Wraich_UK
    @Laddi_Wraich_UK ปีที่แล้ว +70

    ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੰਦਾਂ ਪੰਡਤ ਜੀ ❤

    • @InderjitSingh-hl6qk
      @InderjitSingh-hl6qk ปีที่แล้ว +5

      ਕੈਂਟ ਨਹੀਂ ਜੀ,, ਘੈਂਟ ਹੁੰਦਾ

    • @DilbagSingh-td8cj
      @DilbagSingh-td8cj ปีที่แล้ว +2

      Shai aa

    • @KashmirSingh-zf1bv
      @KashmirSingh-zf1bv ปีที่แล้ว +1

      ਘੈਂਟ ਲਿਖੋ ਜੀ

    • @Laddi_Wraich_UK
      @Laddi_Wraich_UK ปีที่แล้ว +1

      ਠੀਕ ਆ ਵੀਰੇ ਗ਼ਲਤੀ ਹੋ ਗਈ ਸੀ

  • @ranjitsingh-km3sn
    @ranjitsingh-km3sn ปีที่แล้ว +3

    ਬਹੁਤ ਵਧੀਆ ਗੱਲ ਹੈ ਜੀ

  • @KuldeepSingh-ei6dy
    @KuldeepSingh-ei6dy ปีที่แล้ว +2

    ਦਿਲ ਖੁਸ਼ ਕਰਤਾ ਬਾਈ ਦੀਆਂ ਗੱਲਾਂ ਨੇ ਧੰਨਵਾਦ ਬਾਈ 👍🙏

  • @RAJEEVSAKHI
    @RAJEEVSAKHI 2 หลายเดือนก่อน +1

    🙏🙏🌹🌹❤️❤️DHAN DHAN SHRI GURU WAHEGURU JI ❤️❤️🌹🌹🙏🙏

  • @mysontyson627
    @mysontyson627 11 หลายเดือนก่อน +1

    ਜ਼ਿੰਦਗੀ ਇਕ ਪਹਿਏ ਵਾਂਗ ਹੈ ਜੈਸੀ ਕਰਨੀਂ ਵੈਸੀ ਭਰਨੀ ਜੋ ਤੁਸੀ ਆਪਦੇ ਮਾਂ ਬਾਪ ਨਾਲ ਕਰੋਂਗੇ ਥੋਡੇ ਨਾਲ ਵੀ ਇਵੇ ਹੀ ਹੋਣਾਂ ਜੀ।

  • @Dosanjh84
    @Dosanjh84 ปีที่แล้ว +33

    ਜੀਓ ਪੰਡਤ ਬਾਈ, ਬਚਪਨ ਵਿਚ ਮਨਾਈਆ ਦੀਵਾਲੀਆ ਅੱਖਾਂ ਮੂਹਰੇ ਘੁਮਾ ਦਿੱਤੀਆ। 3:31

  • @GThind
    @GThind ปีที่แล้ว +5

    ਬਾਈ ਜੀ 90 ਦੇ ਸਮੇਂ ਚ ਜੇੜੇ ਜੰਮੇ ਇਹ ਸਬੱ ਕੁਜ ਉਨ੍ਹਾਂ ਦੇਖਿਆ
    ਸਿਰਾ ਬਾਈ ਜੀ
    ਤੁਹਾਡੀ ਵੀਡੀਓ ਦਾ ਇੰਤਜ਼ਾਰ ਕਿਸੇ ਵਧਿਆ ਫਿਲਮ ਤੋਂ ਵੀ ਵੱਧ ਹੁੰਦਾ ❤❤❤

    • @sonu2290
      @sonu2290 ปีที่แล้ว

      same.bro❤.shi.gll.a

    • @sonu2290
      @sonu2290 ปีที่แล้ว

      ma.90..sada.sama.a.di.gll.karda.a.bro

  • @ranaavtar1296
    @ranaavtar1296 ปีที่แล้ว +6

    ਬਹੁਤ ਵਧਿਆ ਪ੍ਰੋਗਰਾਮ ਸੀ ਸਿੱਧੂ ਬਹੁਤ ਵਧਿਆ ਬੰਦਾ ਹੈ

  • @rajvirsingh7044
    @rajvirsingh7044 ปีที่แล้ว +8

    ਸਤਿਯੁਗ ਦੀਆਂ ਗੱਲਾਂ ਬਾਈ ਜੀ ਦੀਆਂ ❤❤❤❤❤

  • @balwindersingh-zh6oi
    @balwindersingh-zh6oi ปีที่แล้ว +2

    ਪੰਡਿਤ ਜੀ , ਬਚਪਨ ਯਾਦ ਕਰਾ ਦਿੱਤਾ । ਸੁਆਦ ਲਿਆ ਦਿੱਤਾ ।

  • @gagandhaliwal1138
    @gagandhaliwal1138 ปีที่แล้ว +3

    ਬਾਈ ਪੇਮੂਂ ਤੇ ਸਿੱਧੂ ਸਾਹਿਬ ਤੁਸੀ ਬਚਪਨ ਯਾਦ ਕਰਾ ਦਿੰਨੇ ਹੋ ਹੱਸਦੇ - ਹੱਸਦੇ ਅੱਖਾਂ ਚੋ ਪਾਣੀ ਵੀ ਵਗ ਪੈਂਦਾ ਜਦੋ ਹੁਣ ਦੇ ਮਾਹੌਲ ਬਾਰੇ ਸੁਣਦੇ ਆਂ 🙏

  • @YusafAĺi-v2f
    @YusafAĺi-v2f ปีที่แล้ว +2

    ❤❤❤❤ ਬਹੁਤ ਵਧੀਆ ਗੱਲ‌ਆ ‌‌ਕਾਰੀਆ ਬਾਈ ਨੇ ਦਿਲ ਖੁਸ਼ ਹੋਗਾ ਗੱਲ‌ਆ ਸੋਣ ਕੇ ❤❤❤❤

  • @komalpreetsingh1622
    @komalpreetsingh1622 ปีที่แล้ว

    ਸਾਰੀਆਂ ਸੱਚੀਆਂ ਗੱਲਾਂ ਬਾਈ ਦੀਆਂ

  • @kulbirsingh-ut1ng
    @kulbirsingh-ut1ng ปีที่แล้ว +9

    22 ਬਚਪਨ ਦੀਆਂ ਗੱਲਾਂ ਯਾਦ ਕਰਵਾ ਦਿੱਤੀਆਂ 😅

  • @gurdipsingh3373
    @gurdipsingh3373 ปีที่แล้ว +10

    ਸਹੀ ਗੱਲ ਐ, ਸਾਂਜਾ ਪਰੀਵਾਰ ਹੁੰਦੇ ਸੀ, ਬੱਚੇ ਜਿਆਦਾ ਹੁੰਦੇ ਸੀ, ਵੰਡ ਕੇ ਦਿੱਤੇ ਜਾਂਦੇ ਸੀ ਪਟਾਖੇ

  • @davindersingh-mz5vr
    @davindersingh-mz5vr ปีที่แล้ว +2

    ਬਾਈ ਜੀ 6 ਵਾ episode ਵੀ ਲੈ ਕੇ ਆਉ ਬਾਈ ਨਾਲ ਰੂਹ ਖੁਸ਼ ਹੋ ਜਾਂਦੀ ਆ ਬਾਈ ਦੀਆਂ ਗੱਲਾਂ ਸੁਣ ਕੇ

  • @pappupallah8262
    @pappupallah8262 ปีที่แล้ว +1

    ਵੀਰ ਜੀ ਬਹੁਤ ਵਧੀਆ ਗੱਲਾ ਕੀਤੀਆਂ ਦਿੱਲ ਖੁੱਸ ਹੋ ਗਿਆ

  • @HarpalsinghBaring-rr4zy
    @HarpalsinghBaring-rr4zy ปีที่แล้ว

    ਬਾਈ, ਮਾ, ਬਾਪ,ਦੀ, ਸੇਵਾ, ਵਾਲੀ, ਗਲ, ਬਹੁਤ, ਵਧੀਆ, ਮੈਸ਼ਜ, ਦੁਨੀਆ, ਨੁੰ, ਸਲਾਮ, ਬਾਈ, ਪਰਮਾਤਮਾ, ਤਹਾਡੀ ਉਮਰ, ਲੰਮੀ, ਕਰੈ, ਧਨਵਾਦਜੀ

  • @jkpunjabi578
    @jkpunjabi578 ปีที่แล้ว +1

    ਧੰਨਵਾਦ ਕਡੰਕਟਰ ਵੀਰ ਨੂੰ ਦੁਆਰਾ ਲੈ ਕੇ ਆਉਣ ਲਈ

  • @maninderpalsingh1847
    @maninderpalsingh1847 ปีที่แล้ว +9

    ਸਰਨਾਮੀਏ ਮਨਿੰਦਰ ਵੀਰ ਪੌਂਡਕਾਸਟ ਪੇਮੂ ਬਾਈ ਨਾਲ ਦੇਖ ਨਜਾਰਾ ਆ ਜਾਂਦਾ ਨਾਲ ਤੁਹਾਡਾ ਹਾਸਾ ਤੇ ਇਮਪਰੈਸ਼ਨ ਦੇਖ ਰੂਹ ਖੁਸ਼ ਹੋ ਜਾਂਦੀ ਵਾਰ ਵਾਰ ਦੇਖੀਦਾ ਸਿਰਾ ਮਨਿੰਦਰ ਵੀਰ ਪੇਮੂ ਬਾਈ ਨਾਲ ਜੇ ਹਫ਼ਤੇ ਬਾਅਦ ਮੁੱਦਿਆਂ ਤੇ ਗੱਲਬਾਤ ਕਰੇਂ ਤਾਂ ਯਕੀਨਨ ਚੈਨਲ ਹਿੱਟ ਜਾਉ ਤਜਰਬਾ ਕਰ ਦੇਖ ਲਈ ਭਾਂਵੇ

  • @amarjitbrar6938
    @amarjitbrar6938 ปีที่แล้ว

    ਵੀਰ ਜੀ ਨੇ ਸਹੀ ਕਿਹਾ ਹੈ ਜੀ।

  • @mahirajput8230
    @mahirajput8230 9 หลายเดือนก่อน

    waheguru ji hamesha sareya ta apna mehar phreya hath rakhn ji

  • @GurwinderSingh-y9l
    @GurwinderSingh-y9l ปีที่แล้ว

    ਪੰਡਤ ਤੇ ਨਾਮ ਦਾ ਏ ਬਾਈ ਗੱਲਾਂ ਜੱਟਾ ਆਲੀਆ ਨੇ

  • @NKstatus616
    @NKstatus616 ปีที่แล้ว +2

    ਗੱਲਾਂ ਅੰਕਲ ਸੱਚੀਆਂ ਕਰ ਜਾਂਦਾ ਮਜਾਕ ਮਜਾਕ ਚ 🙏🙏🙏

  • @evergreen6129
    @evergreen6129 ปีที่แล้ว +4

    ਸਵਾਦ ਆ ਗਿਆ ਬਾਈ ਬਹੁਤ ਵਦੀਆ ਪ੍ਰੋਗਰਾਮ

  • @Mandeep_sidhu918
    @Mandeep_sidhu918 ปีที่แล้ว

    ਪੂਰਾ ਘੈਟ ਬੰਦਾ ਬਾਈ ਕੰਡਕਟਰ ਸਿਰਾ ਗੱਲਾ ਕਰਦਾ ਬਚਪਨ ਯਾਦ ਕਰਾਤਾ ਸਾਡਾ ਜੁੱਗ ਜੁੱਗ ਜੀ ਬਾਈ

  • @sarabjitdhaliwal4388
    @sarabjitdhaliwal4388 ปีที่แล้ว +3

    ਪੁਰਾਣੀਆਂ ਯਾਦਾਂ ਤਾਜੀਆਂ ਕਰਤੀਆਂ ਬਾਈ ਜੀ ਜਿਉਂਦੇ ਰਹੋ ਸੱਚੀਆਂ ਗੱਲਾਂ ਤੁਹਾਡੀਆਂ

  • @anmolbrar3391
    @anmolbrar3391 ปีที่แล้ว

    ਬਾਈ ਜੀਉ ਬਹੁਤ ਹੀ ਵਧੀਆ ਸਚੇ ਸੁਝਾਅ ਪੇਸ਼ ਕਰ ਗਏ ਹਨ। ਧੰਨਵਾਦ ਜੀਉ।

  • @SukhdeepSingh-eo7sm
    @SukhdeepSingh-eo7sm ปีที่แล้ว +3

    ਜਮਾ ਸਹੀ ਗੱਲਾਂ ਆ

  • @surjitsingh7789
    @surjitsingh7789 ปีที่แล้ว +3

    ਬਹੁਤ ਖੁਸ਼ੀ ਹੋਈ ਸ਼ਰਮਾ ਜੀ ਤੁਹਾਡੀਆ ਗੱਲਾ ਸੁਣ ਕੇ ਜਮਾ ਦਿਲ ਨਹੀ ਅੱਕਦਾ ਸਗੋ ਗੱਲਾ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ

  • @Mandeep_sidhu918
    @Mandeep_sidhu918 ปีที่แล้ว +1

    ਮਨਿੰਦਰ ਬਾਈ ਬਹੁਤ ਹੱਸਦਾ ਕੰਡਕਟਰ ਦੀ ਪੋਡਕਾਸਟ ਕਰਕੇ

  • @ਗੁਰਦੀਪਸਿੰਘਟਿਵਾਣਾ

    ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਨੇ ਬਾਈ ਜੀ ਦੀਆਂ ਦਿਲੋਂ ਬਹੁਤ ਬਹੁਤ ਧੰਨਵਾਦ ਬਾਈ 🙏ਜੀ

  • @balwindersingh-zh6oi
    @balwindersingh-zh6oi ปีที่แล้ว +1

    ਚੋਰਾਂ , ਯਾਰਾਂ , ਆਸ਼ਕਾਂ ਤਿੰਨੇ ਕਸਮਾਂ ਨਾਲ ਵਿਹਾਰ ।

    • @GagandeepSingh-oe7sv
      @GagandeepSingh-oe7sv ปีที่แล้ว

      ਓਹ ਸੌਣ ਨਾ ਨੀਂਦ ਆਰਾਮ ਦੀ,
      ਜਿਹੜੇ ਹੋਣ ਰੰਨਾਂ ਦੇ ਯਾਰ,
      ਖੋਜਾ ਬਿੱਲਾ ਗੰਜਾ ਆਦਮੀ........ਨਾਰ।।।

  • @taridhindsa5666
    @taridhindsa5666 ปีที่แล้ว +1

    ਬਹੁਤ ਕੁੱਛ ਸਿੱਖਣ ਨੂੰ ਮਿਲਿਆ 🙏🏾🙏🏾 🙏🏾

  • @AmandeepSingh-bu4wn
    @AmandeepSingh-bu4wn ปีที่แล้ว +3

    ਬਹੁਤ ਵਧੀਆ ਜੀ

  • @raazsiidhu3587
    @raazsiidhu3587 ปีที่แล้ว +1

    20:10 ਤੇ ਬਹੁਤ ਵੱਡੀ ਗੱਲ ਆਖੀ ਹੈ।
    ਰਾਜ ਮਾਸਟਰ, ਦੌਧਰ।।

  • @Dosanjh84
    @Dosanjh84 ปีที่แล้ว +115

    ਸਵੇਰੇ ਪੰਡਤ ਬਾਈ ਦਾ ਪੌਡਕਾਸਟ ਸਾਹਮਣੇ ਆਇਆ ਦਿਨ ਬਣ ਗਿਆ, ਸਾਰਾ ਦਿਨ ਸੁਣਾਂਗੇ ਤੇ ਸੁਣਾਵਾਂਗੇ।

  • @public-voice1023
    @public-voice1023 ปีที่แล้ว +2

    Bhut vaddiya veer ji , 20 sal toh Bebe bapi di sewa malak ne deti hoyi aa , sukar aa Rab da

  • @dalbirsinghrandhawa6266
    @dalbirsinghrandhawa6266 ปีที่แล้ว +5

    ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ 😂😂😂😂😂

  • @simrancheema6131
    @simrancheema6131 ปีที่แล้ว +3

    ਇਹਨੂੰ ਚੈਨਲ ਵਿੱਚ ਹੀ ਰੱਖ ਲਵੋ ਵੀਰ
    😂😂 ਜੀ ਲਵਾਈ ਰੱਖਦਾ ਬਾਈ ❤
    ਇਹ ਤਾਂ ਬੱਸ ਕਰਾਦੂ ਲੀਡਰਾਂ ਦੀ😂😂

  • @jagdevbrar6100
    @jagdevbrar6100 3 หลายเดือนก่อน

    ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਅੱਗੇ ਵੀ ਲੈ ਕੇ ਆਇਓ ਜੀ ਧੰਨਵਾਦ ਜੀ

  • @rakeshraswanta1312
    @rakeshraswanta1312 ปีที่แล้ว +1

    ਹਰ ਇਕ ਦੀਆਂ ਯਾਦਾਂ ਨੇ ਪਰ ਵੀਰ ਦਾ ਪੇਸ਼ ਕਰਨਾ ਇੱਕ ਕਲਾ ਹੈ ਚੜਦੀ ਕਲਾ ਚ ਰਹੋ

  • @karamsingh1479
    @karamsingh1479 ปีที่แล้ว +3

    Veerji..verry.verry..nice..&sachi..galbat

  • @SukhdeepSingh-eo7sm
    @SukhdeepSingh-eo7sm ปีที่แล้ว +3

    ਬਾਈ ਦੀ ਸੋਚ ਬਹੁਤ ਵਧੀਆ

  • @ਲਵਜੋਤ_ਗਿੱਲ
    @ਲਵਜੋਤ_ਗਿੱਲ ปีที่แล้ว +2

    ਜਦੋਂ ਆਪਾ ਆਪਣੇ ਬਾਪੂ ਨੂੰ ਬੁੱਢਾ ਕਹਾਂਗੇ ਤਾਂ ਲੋਕਾਂ ਨੂੰ ਤਾਂ ਕਹਿਣਾ ਹੀ ਸੌਖਾ ਵੀ ਫਲਾਨੇ ਕਾ ਬੁੱਢਾ ਤੇ ਆਪਣੇ ਜਵਾਕ ਵੀ ਆਪਾ ਨੂੰ ਕੋਈ ਬਾਪੂ ਜੀ ਨਹੀਂ ਕਹਿੰਦੇ ਇਹ ਵੀ ਯਾਦ ਰੱਖਿਓ ਗੱਲ

  • @ginnibhangu2666
    @ginnibhangu2666 ปีที่แล้ว +3

    ਧੰਨਵਾਦ ਮਨਿੰਦਰ ਬਾਈ ਸਹੀ ਗੱਲ ਮੋਬਾਇਲ ਤਾਂ ਬਾਹਰ ਵੀ ਕਿਸ਼ਤੇ ਤੇ ਹੁੰਦੇ ਆ ਬਾਈ ਫੋ਼ਨ, ਸੋਫ਼ੇ , ਬੈਂਡ , ਕਾਰ , ਘਰ ਟੈਲੀਵਿਜ਼ਨ,ਸੋਨਾ ਬਾਈ ਕਿਸ਼ਤੇ ਦੇ ਘੇੜ ਦੀ 84 ਆ ਬਾਈ 🙏🙏🙏

  • @gurdipsingh3373
    @gurdipsingh3373 ปีที่แล้ว +5

    ਹੈਪੀ ਦੀਵਾਲੀ

  • @harrydhaliwal4997
    @harrydhaliwal4997 ปีที่แล้ว +2

    ਦਿਵਾਲੀ ਮੁਬਾਰਕ ਮਨਿੰਦਰ ਵੀਰ ਤੇ ਹੇਮੂ ਪੰਡਤ ਬਾਈ❤❤❤। ਸਵਾਦ ਨਿਰਾ ਸਵਾਦ ❤❤❤❤

  • @InderjitSingh-hl6qk
    @InderjitSingh-hl6qk ปีที่แล้ว +6

    ਪੰਡਿਤ ਜੀ ਦੀਵਾਲੀ ਦੀਆਂ ਮੁਬਾਰਕਾਂ,, ਬਹੁਤ ਹੀ ਵਧੀਆ ਗੱਲਬਾਤ,ਗਿੱਚੀ ਕੁੱਟ,😂😂 ਬਹੁਤ ਬਹੁਤ ਧੰਨਵਾਦ ਜੀ, ਚੜ੍ਹਦੀ ਕਲਾ ਵਿਚ ਰਹੋ, ਕੀਨੀਆਂ

  • @jatindersharma3070
    @jatindersharma3070 ปีที่แล้ว

    Good bilkul gal sahi

  • @satindersingh341
    @satindersingh341 ปีที่แล้ว +8

    ਬਾਈ ਸਵਾਦ ਆ ਗਿਆ ਬਹੁਤ ਦਿਨ ਦੇ ਓਡੀਕ ਦੇ ਸੀ

  • @gurdeepsinghmehraj7944
    @gurdeepsinghmehraj7944 ปีที่แล้ว +2

    ਬਾਈ ਦੀਆਂ ਗੱਲਾਂ ਚ ਪੂਰੇ ਤੱਥ ਤੇ ਬੇਬਾਕੀ ਆ... ਇਹਨਾਂ ਦੇ ਪੌਡਕਾਸਟ ਦੇ ਚਾਹੇ ਜਿੰਨੇ ਮਰਜ਼ੀ ਐਪੀਸੋਡ ਆਉਣ ਮਨ ਨਹੀਂ ਅੱਕਦਾ ਬਿਲਕੁਲ ਵੀ ❤️ਅਗਲੇ ਭਾਗ ਦੀ ਉਡੀਕ ਕਰਾਂਗੇ

  • @lakhishow9183
    @lakhishow9183 11 หลายเดือนก่อน

    Sat Sheri akal veer jee.... God bless you brother......

  • @SandeepSingh-j1c3t
    @SandeepSingh-j1c3t ปีที่แล้ว

    Bahut vadia galbat

  • @AseemSehmi
    @AseemSehmi ปีที่แล้ว

    ਸਿੱਧੂ ਭਾਜੀ ਤੁਹਾਨੂੰ ਪੇਮੂੰ ਭਾਜੀ ਦਾ ਸ਼ੋਅ ਸ਼ੁਰੂ ਕਰਨਾ ਚਾਹੀਦਾ ਹੈ | ਤੁਸੀਂ ਦੇਖ ਲਿਓ ਕੇ ਕਿੰਨਾ ਚੱਲੇਗਾ | ਇਹਨਾਂ ਦੀ ਜਿੰਦਗੀ ਏਨੇ ਤਾਜੁਰਬੇਆਂ ਨਾਲ ਭਰੀ ਹੋਈ ਹੈ, ਕਿ ਸਾਹਮਣੇ ਵਾਲੇ ਨੂੰ ਜਵਾਬ ਦੇਣਾ ਔਖਾ ਕਰ ਦੇਣ, 😅 ਯਕੀਨ ਮੰਨੋ, ਇਹਨਾਂ ਨੂੰ ਆਪਣੀ ਟੀਮ ਚ ਸ਼ਾਮਿਲ ਕਰ ਲਾਓ, ਵਿਅੰਗ ਨਾਲ ਕੀਤੀ ਗਈ ਪੱਤਰਕਾਰੀ ਦਾ ਕੋਈ ਮੁਕਾਬਲਾ ਨਹੀਂ | ਪੇਮੂੰ ਭਾਜੀ ਬਹੁੱਤ ਬਹੁੱਤ ਪਿਆਰ ਇੰਗਲੈਂਡ ਤੋਂ 🙏🏻❤️

  • @harjinderpal9220
    @harjinderpal9220 ปีที่แล้ว

    Sahi gal bai ji di

  • @iqbalsinghkalsiraj22g92
    @iqbalsinghkalsiraj22g92 ปีที่แล้ว +7

    ਬਹੁਤ ਵਧੀਆ ਬਾਈ ਜੀ, ਪੰਡਿਤ ਜੀ ਦਾ ਬਹੁਤ ਬਹੁਤ ਸਵਾਗਤ ❤🎉ਰੱਬ ਉਮਰਾਂ ਲੰਬੀਆਂ ਕਰੇ 🎉❤🎉ਮਨਿੰਦਰ ਬਾਈ ਧੰਨਵਾਦ ਆਪ ਜੀ ਦਾ।Iqbal Singh Kalsi A.C.&P

  • @sbsbhatti
    @sbsbhatti ปีที่แล้ว

    ਪੰਡਤ ਬਾਈ ਪੁਰਾਣੇ ਦਿਨ ਯਾਦ ਕਰਾਤੇ ਰੱਬ ਖੁਸ਼ ਰੱਖੇ ਬਾਈ ਨੂੰ 🙏🏼🙏🏼🙏🏼❤

  • @CanadaKD
    @CanadaKD ปีที่แล้ว +1

    ਬਾਈ ਨੇ ਸਿਰਾ ਕਰਾਤਾ ਅੱਜ ਤਾਂ ।

  • @gurdipram7691
    @gurdipram7691 ปีที่แล้ว

    ਬਹੁਤ ਵਧੀਆ ਧੰਨਵਾਦ ਬਾਈ ਬਹੁਤ ਅਜ ਕਲ 🎉ਮੈ ਮੁੜਿਆ ਨੂੰ ਕੁੜੀਆ ਨੂੰ ਮੈ ਹਸ ਵੇਖਿਆ ਕਦੇ ਬਈ

  • @GurnamSingh-er3db
    @GurnamSingh-er3db ปีที่แล้ว +1

    ਪੁਰਾਣੀਆਂ ਯਾਦਾਂ ਜਾਦ ਕਰਾ ਦਿਤੀਆਂ ਬਾਈ ਨੇ

  • @LakhwinderSingh-fe2qm
    @LakhwinderSingh-fe2qm ปีที่แล้ว +2

    Ghaint gul baat sari y duniya dukha ch te TUC suna rhe khusian da pndaar te dikha rhe smjaa rhe gulbaat

  • @RajdeepSingh-c8p
    @RajdeepSingh-c8p ปีที่แล้ว +6

    Bilkul Sachiyan Galla ❤❤❤

  • @HappyK622
    @HappyK622 ปีที่แล้ว +2

    Beshak kaljug aa gya par banda satyug diya gla karda maza aa gya gla sun ke

  • @kiratsingh8044
    @kiratsingh8044 ปีที่แล้ว

    ਬਹੁਤ ਵਧੀਆ ਵੀਰ ਸਚੀਆ ਗੱਲਾ ਕਰਦਾ ਜਿਉਂਦਾ ਰਹਿ ਵੀਰੇ

  • @HarpalsinghBaring-rr4zy
    @HarpalsinghBaring-rr4zy ปีที่แล้ว

    ਬਾਈ, ਗੱਲਾ, ਬਹੁਤ, ਵਧੀਆ, , ਕਰਦਾ, ਹੁੰਦਾ, ਧਨਵਾਦ, ਬਾਈ, ❤❤❤❤❤👍

  • @kiranvirbrar7460
    @kiranvirbrar7460 11 หลายเดือนก่อน +1

    ਠਾਣਾ ਵੀਰ ਜੀ ਤਾਂ chandigarh Volvo bus ਵੀ ਲੈ ਕੇ ਆਉਂਦੇ ਸੀ,ਬਹੁਤ ਵਧੀਆ time c ਚੰਡੀਗੜ੍ਹ to ਜੈਤੋ Hargobind bus ਜੈਲਦਾਰਾਂ ਦੀਆਂ ਬੱਸਾਂ ਏਂ

  • @sukbdeepdhadda5438
    @sukbdeepdhadda5438 ปีที่แล้ว

    100/right very nice

  • @ProGaming-yq7fe
    @ProGaming-yq7fe ปีที่แล้ว +2

    Right. Pandat. Ji