ਲੂੰ-ਕੰਢੇ ਖੜੇ ਕਰ ਦੇਣਗੀਆਂ ਬਾਪੂ ਬਲਕੌਰ ਸਿੰਘ ਦੀਆਂ ਇਹ ਗੱਲਾਂ ! Live ਪੋਡਕਾਸਟ, ਪੰਜਾਬੀਓ ਆਹ ਕਦੇ ਨਾ ਭੁੱਲਿਓ !

แชร์
ฝัง
  • เผยแพร่เมื่อ 28 ก.ย. 2024
  • ਲੂੰ-ਕੰਢੇ ਖੜੇ ਕਰ ਦੇਣਗੀਆਂ ਬਾਪੂ ਬਲਕੌਰ ਸਿੰਘ ਦੀਆਂ ਇਹ ਗੱਲਾਂ ! Live ਪੋਡਕਾਸਟ, ਪੰਜਾਬੀਓ ਆਹ ਕਦੇ ਨਾ ਭੁੱਲਿਓ !
    #dailypostpunjabi #PunjabNews #bapubalkoursingh #podcast #podcasting #podcastshow
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 261

  • @Mr0423365863
    @Mr0423365863 11 หลายเดือนก่อน +24

    ਬਿਨਾ ਰੁੱਕੇ ਘੰਟਿਆਂ ਬੱਧੀ ਸੁਣ ਸਕਦਾ ਬਾਪੂ ਜੀ ਤੁਹਾਨੂੰ , ਗੁਰ ਫ਼ਤਿਹ 🙏🙏

  • @jagseersingh8084
    @jagseersingh8084 8 หลายเดือนก่อน +11

    ਉਹ ਹਵੇਲੀ ਕਦੇ ਵੀ ਨਹੀਂ ਡਿੱਗਦੀ ਜਿਸ ਦੀਆਂ ਨੀਹਾਂ ਮਜ਼ਬੂਤ ਹੋਣ ਜੀ। ਇਹ ਤਾਂ ਸਿੱਖ ਕੌਮ ਦਾ ਇਤਿਹਾਸ ਐ ਜੀ ਜਿਸ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਖੂਨ ਪਾਇਆਂ ਏ ਸ਼ਹੀਦਾਂ ਨੇ , ਫਤਿਹ ਬੁਲਾਉਂਦਾ ਹਾਂ ਜੀ ਉਹਨਾਂ ਸਿੱਖ ਸ਼ਹੀਦਾਂ ਸਿੰਘਾਂ ਤੇ ਸਿੰਘਣੀਆਂ ਨੂੰ ਅਤੇ ਨਿਹੰਗ ਸਿੰਘ ਫ਼ੌਜਾਂ ਨੂੰ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ThePanjabtalks
    @ThePanjabtalks 9 หลายเดือนก่อน +16

    ਬਾਪੂ ਜੀ ਤਰਕ ਨਾਲ ਗੱਲ ਕਰਦੇ ਨੇ ਤੇ ਗਿਆਨ ਦਾ ਭੰਡਾਰ ਹਨ ਬਹੁਤ ਵਧੀਆ ਲਗਿਆ ਬਾਪੂ ਜੀ ਨੂੰ ਸੁਣ ਕੇ ।

  • @harbansbrar7222
    @harbansbrar7222 10 หลายเดือนก่อน +14

    ਬਾਪੂ ਜੀ ਬਹੁਤ ਵਧਿਆ ਜਾਨਕਾਰੀ ਵਾਲੀਆਂ ਗਲਾਂ ਦਸਦੇ ਨੇ ਜੀ 🙏🙏❤️ 38:51

  • @sukhmindersingh4843
    @sukhmindersingh4843 9 หลายเดือนก่อน +10

    ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ
    ਮਿਲਾਂਗੇ ਉਸਨੂੰ ਰਣ ਵਿੱਚ ਹੱਥ ਤੇਗ਼ ਉਠਾ ਕੇ
    ਸ਼ਰਤਾਂ ਲਿਖਾਂਗੇ ਰੱਤ ਨਾਲ ਖ਼ੈਬਰ ਕੋਲ ਆ ਕੇ
    ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ
    ਪਰ "ਸ਼ੇਰ ਨਹੀਂ ਜਿਉਂਦੇ ਸ਼ੀਤਲਾ ਨੱਕ ਨੱਥ ਪੁਆ ਕੇ"

  • @GurwinderSingh-f9b
    @GurwinderSingh-f9b 4 หลายเดือนก่อน

    ਬਿਲਕੁਲ ਸੱਚ ਕਿਹਾ ਬਾਪੂ ਜੀ
    ਹਰ ਇੱਕ ਗੱਲ ਵਿਚਾਰ ਕਰਨ ਵਾਲੀ ਆ ਬਾਪੂ ਜੀ ਦੀ 🙏🏻🙏🏻
    ਹੋ ਸਕੇ ਸਭ੍ ਨੂੰ ਆਪਣੇ ਇਤਿਹਾਸ ਬਾਰੇ ਪੜਨਾ ਬੋਹਤ ਜ਼ਰੂਰੀ ਆ 🙏🏻🙏🏻🙏🏻

  • @Justin_Dhillon
    @Justin_Dhillon 10 หลายเดือนก่อน +19

    ਰਾਈਟਿੰਗ ਦਾ ਸ਼ੌਂਕ ਹੈ ਮੈਨੂੰ ਬਚਪਨ ਤੋਂ ਜਦੋਂ ਕੰਮ ਕਰਨ ਲੱਗ ਗਿਆ ਤਾਂ ਵਿੱਚੇ ਛੁੱਟ ਗਈ ਸੀ ਪਰ ਜਦੋਂ ਤੋਂ ਬਾਪੂ ਬਲਕੌਰ ਸਿੰਘ ਜੀ ਦੀਆਂ ਇੰਟਰਵਿਊਆਂ ਸੁਣੀਆਂ ਤਾਂ ਉਦੋਂ ਤੋਂ ਹੀ
    ਲਿਖਣ ਤੇ ਪੜਣ ਦੀ ਰੁਚੀ ਦੁਬਾਰਾ ਵਧਣ ਲੱਗੀ ਹੈ। ਇਹਨਾਂ ਦੀਆਂ ਹੋਰ ਵੀ ਇੰਟਰਵਿਊਜ਼ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਮੈਂ ਇਸ ਇੰਟਰਵਿਊ ਵਿੱਚ ਨੋਟ ਕੀਤਾ ਹੈ ਕਿ ਬਾਪੂ ਜੀ ਇਤਿਹਾਸ ਦੇ ਉਹ ਜਰੂਰੀ ਤੇ ਬਰੀਕੀ ਪੁਆਇੰਟ ਦੱਸ ਰਹੇ ਹਨ ਜਿਨ੍ਹਾਂ ਬਾਰੇ ਕਿ ਸਕੂਲਾਂ ਵਿੱਚ ਪੜਾਇਆ ਹੀ ਨਹੀਂ ਜਾਂਦਾ 🙏

  • @GurvinderSingh-el8hf
    @GurvinderSingh-el8hf 10 หลายเดือนก่อน +6

    Bapu ji thodia gallan bahut vadia teh knowledgeable ne teh Dil krda tusi sunai jao. 👍

  • @GurtejSingh-us6gw
    @GurtejSingh-us6gw 8 หลายเดือนก่อน +2

    ਬਹੁਤ ਬਹੁਤ ਬਹੁਤ ਵਧੀਆ ਜੀ ਧੰਨਵਾਦ ਜੀ

  • @Flieo.youtube
    @Flieo.youtube 4 หลายเดือนก่อน

    ਬਹੁਤ ਹੀ ਵਧੀਆ ਵਿਚਾਰ ਨੇ ਬਾਪੂ ਜੀ ਦੇ ਤੇ ਸਭ ਤੋਂ ਦੁਨੀਆ ਤੋਂ ਵੱਡੀ ਨਾਲੇਜ ਇਹਨਾਂ ਕੋਲ ਹੀ ਮਿਲ ਸਕਦੀ ਹੈ ਕੋਈ ਬੰਦਾ😮 ਫੋਰ ਨਹੀਂ ਹੋ ਸਕਦਾ❤

  • @GurwinderSingh-xt2jj
    @GurwinderSingh-xt2jj 9 หลายเดือนก่อน +3

    Baapu g tu c great o ......bahut sohna motivation karde o ......real hestory dasde o......God bless 🙏🙏🙏🙏🙏🙏🙏

  • @harwinderkaler6252
    @harwinderkaler6252 10 หลายเดือนก่อน +4

    Bhi ji is great I love bhi balkor singh je

  • @amanrai5619
    @amanrai5619 9 หลายเดือนก่อน +1

    Waheguru g❤❤❤❤

  • @harpreetsingh124
    @harpreetsingh124 10 หลายเดือนก่อน +2

    ਬਾਪੂ ਜੀ ਤੁਸੀ ਕੋਈ ਕਿਤਾਬ ਲਿਖੀ ਆ ? ਪੜ੍ਹ ਲਮਾ ਗੇ ਬਹੁਤ ਵਧੀਆ ਵਿਚਾਰ ਆ ਥੋਡੇ

    • @nokianokia2694
      @nokianokia2694 10 หลายเดือนก่อน +1

      ਭਗਤ ਸਿੰਘ ਨੂੰ ਪੜੂ ਲਵੋ ਕੋਈ ਫਰਕ ਨਹੀਂ

  • @gurbaajsingh-qo4rw
    @gurbaajsingh-qo4rw 11 หลายเดือนก่อน +4

    Wahguruji❤good

  • @gurkiratpal4504
    @gurkiratpal4504 9 หลายเดือนก่อน +2

    all time favourite 👌👍

  • @luckysingh-po1gh
    @luckysingh-po1gh 8 หลายเดือนก่อน

    Waheguru ji 🙏🌹

  • @heerasingh9602
    @heerasingh9602 หลายเดือนก่อน

    ❤❤❤❤❤❤❤❤

  • @armaanpandhi6946
    @armaanpandhi6946 3 หลายเดือนก่อน

    G.B.S sidhu di kedi book hai dso koi ਵੀਰ ਜਿਸ ਦਾ ਜ਼ਿਕਰ ਹੋਇਆ podcast de vich?

  • @bharpursingh6919
    @bharpursingh6919 10 หลายเดือนก่อน +1

    Very good.

  • @amritbrar3274
    @amritbrar3274 11 หลายเดือนก่อน +2

    Dnvad bapu g sat Sri akal

  • @Tagore603
    @Tagore603 5 หลายเดือนก่อน

    ਬਲਕੌਰ ਸਿੰਘ ਜੀ ਬਹੁਤ ਵਧੀਆ ਤੇ ਸੁਚੱਜੀਆਂ ਗਲਾਂ ਕਰਦੇ ਹਨ ਪਰ ਕਦੇ ਕਦੇ ਗਲਤ ਤੱਥ ਵੀ ਬੋਲ ਜਾਂਦੇ ਹਨ । ਉਦਾਹਰਣ : ੧੯੫੭ ਵਿਚ ਲਾਹੌਰ ਦੀ ਆਬਾਦੀ ੧੪ ਲੱਖ ਨਹੀਂ ਸੀ ਸਗੋਂ ਸਤਿ ਲੱਖ ਸੀ ਅਤੇ ਤਕਰੀਬਨ ਦਿੱਲੀ ਦੀ ਆਬਾਦੀ ਜਿੰਨੀ ਸੀ ।

  • @jattlife0073
    @jattlife0073 9 หลายเดือนก่อน +1

    Saare das e ditte vishay te baki knowledge❤

  • @kulwinderbining7866
    @kulwinderbining7866 11 หลายเดือนก่อน +1

    🙏🙏

  • @harsimransingh6888
    @harsimransingh6888 11 หลายเดือนก่อน +4

    Kash ehh mera dada hunda
    Main v vidvan ban jana c
    Mere fvrt ne bapu ji❤

    • @parmdeepdhanjal6318
      @parmdeepdhanjal6318 10 หลายเดือนก่อน

      Hunn bnna lo puter ji apnne punjab noo bcha lo tusi apne aap nu hun v bcha lo

    • @bindersingh5632
      @bindersingh5632 9 หลายเดือนก่อน +1

      Dhan shri guru granth shahib ji nu veaakhyea nal parho. Zindgi bdal javegi

    • @kikiisawesome489
      @kikiisawesome489 3 หลายเดือนก่อน

      Ajj to main Tera Daddy

  • @macsingh8383
    @macsingh8383 3 หลายเดือนก่อน

    Saari khabar highlights ch hi dakhadinneyo,, piche ki bachda fer

  • @sarkar3535
    @sarkar3535 8 หลายเดือนก่อน +2

    few things of baba ji are really good, aate and plants k ander jeev nahi hota, jeev ki defination vedas k according hai jisko sukh dukh,laabh, haani, cheekh pukar ka pata ho, baki jisne khana khao nahi khana na khao.

  • @JagjitSingh-rv2uj
    @JagjitSingh-rv2uj 4 หลายเดือนก่อน

    Baba ji tuhanu Milan da zariya dsdo

  • @prin445
    @prin445 9 หลายเดือนก่อน +1

    Plz next time interview other topics in punjab

  • @satnamsingh5357
    @satnamsingh5357 11 หลายเดือนก่อน

    Ani khani tusi trailer vich hi kdi jade

  • @GulabSingh-ur3jn
    @GulabSingh-ur3jn 8 หลายเดือนก่อน

    Me sirf mass ali gal bare kehna ke sanu kise di jaan len da koi hakk nai mass khana changa nai hega

  • @RajSingh-ic2xx
    @RajSingh-ic2xx 11 หลายเดือนก่อน +1

    RELIGION , '' SOUL '' ( SAT ) , '' ALIVE '' ( SELF ) PARAMATMA . LIFE ( STATUS ) NEVER KNOW ABOVE , '' STATUS '' . NEVER MISGUIDE , '' LIFE ( UNIVERSE ) '' . SELF ( SAT ) . PARAMATMA .

  • @Jitendarsingh-b2y
    @Jitendarsingh-b2y 9 หลายเดือนก่อน

    Je sher cheetah Sochi vi LAN tan vi kanak nhi kha Sakde baapuji

  • @samshersingh41
    @samshersingh41 8 หลายเดือนก่อน +23

    ਬਾਪੂ ਬਲਕੋਰ ਸਿੰਘ ਜੀ ਜ਼ਿੰਦਾਬਾਦ ਸਾਡੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ

  • @nanaksingh8174
    @nanaksingh8174 11 หลายเดือนก่อน +9

    ਬਾਪੂ ਜੀ ਜੋ ਸਾਹਮਣੇ ਬੈਠਾ ਇਸਨੂੰ ਟੋਕਣਾ ਚਾਹੀਦਾ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਹਰੀ ਸਿੰਘ ਨਲੂਆ ਹੀ ਬੋਲ ਰਿਹਾ ਜਰਾ ਇੱਜ਼ਤ ਕਰੋ

  • @PargatSingh-fd8fg
    @PargatSingh-fd8fg 9 หลายเดือนก่อน +24

    ਬਾਪੂ ਬਲਕੌਰ ਸਿੰਘ ਜੀ ਜਿੰਦਾਬਾਦ✊✊

  • @mannu315
    @mannu315 10 หลายเดือนก่อน +7

    ਬਹੁਤ ਹੀ ਵਧੀਆ ਜਾਣਕਾਰੀ ਦਿਤੀ ਇਤਿਹਾਸ ਬਾਰੇ। ਜੀ ਬੀ ਐਸ ਸਿੱਧੂ ਇਕ ਸਰਕਾਰੀ ਬੰਦਾ ਹੈ, ਉਸਦੀ ਕਿਤਾਬ ਦੀ ਉਦਾਹਰਣ ਨਾਲ ਸਹਿਮਤ ਨਹੀਂ ਹਾਂ।

  • @gurvailsingh2152
    @gurvailsingh2152 9 หลายเดือนก่อน +12

    ਬਹੁਤ ਵਧੀਆ ਜਾਣਕਾਰੀ ਬਾਪੂ ਜੀ 🙏ਵਾਹਿਗੁਰੂ ਜੀ ਲੰਮੀਆਂ ਉਮਰਾ ਬਖ਼ਸ਼ਣ🙏❤️

  • @Gaggisinghsandhu
    @Gaggisinghsandhu 10 หลายเดือนก่อน +17

    ਬਾਪੂ ਜੀ ਗਿਆਨ ਦੀ ਪੰਡ ਚੁੱਕੀ ਫਿਰਦੇ ਨੇ ਬਹੁਤ ਵਧੀਆ ਸੱਚੀਆ ਠੋਕ ਕੇ ਗੱਲਾ ਕਰਦੇ ਨੇ

  • @supinderkhant649
    @supinderkhant649 8 หลายเดือนก่อน +9

    ਬਾਬਾ ਜੀ ਬੁੱਕ ਲਿਖੋ ਜੀ ਤੁਸੀ 🙏🙏 ਥੋਡੀ ਬਹੁਤ ਲੋੜ ਐ ਜੀ ਪੰਜਾਬ ਨੂੰ

  • @newmanavjagartiandolan1882
    @newmanavjagartiandolan1882 11 หลายเดือนก่อน +8

    असी हरियाने हिसार तों हाँ, बलकौर साहब नू इक़ बार मिलना चाहूदु हाँ। क्यों क्योंकि इन्हा दा सारा ज़ोर मानवता नू बचाऊण लिए है, ते क़िर्त किसानी नू अहमियत देदें ने, हक़ न्याय दे पक्ष ते हैं। मै सलाम नमस्कार,
    सत श्रीअकाल वाहेगुरु आप जी नू,
    महिपाल मानव हिसार हरियाणा

  • @dalbirsinghsingh6234
    @dalbirsinghsingh6234 10 หลายเดือนก่อน +16

    ਬਾਪੂ ਬਲਕੌਰ ਿਸੰਘ ਜੀ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਤਿਹਾਸ ਬਾਰੇ ਜਾਨਕਾਰੀ ਦਿਤੀ।

  • @Avtarsingh-q1s
    @Avtarsingh-q1s 9 หลายเดือนก่อน +8

    ਵਾਹਿਗੁਰੂ ਮੇਹਰ ਕਰੇ ਜੀ

  • @ravindergill9225
    @ravindergill9225 7 หลายเดือนก่อน +1

    ਜੀ,. ਬਲਿਊ ਸਟਾਰ ਸਮੇਂ, ਨਿੰਹਗ ਸੰਤਾ ਸਿੰਘ ਨੂੰ ਸਮੇਂ ਦੀ ਸਰਕਾਰ ਨੇ ਵਰਤਿਆ ਅਕਾਲ ਤਖ਼ਤ ਦੀ ਬਿਲਡਿੰਗ ਬਣਵਾਈ,.

  • @AmandeepKaur-nj2pm
    @AmandeepKaur-nj2pm 11 หลายเดือนก่อน +8

    Kamal karti ani knowledge babu ji nu Eva de teacher hone chide ne Panjab kol

  • @realisbest3263
    @realisbest3263 10 หลายเดือนก่อน +2

    ਸੱਚ ਬੋਲਦੇ ਹੋ, ਮੈ ਵੀ ਚਾਰ ਸਾਲ ਚੱਕਰ ਕਟੇ ਅੱਜ ਵੀ ਕੇਸ ਚਲ ਰਿਹਾ ਮੈ ਹੁਣ ਜਾਂਦਾ ਹਿ ਨਹੀ ,,,

  • @Gurlal-kr3ih
    @Gurlal-kr3ih 9 หลายเดือนก่อน +18

    ਬੁਹਤ ਲੋੜ ਆ ਇਹੋ ਜਏ ਬਜ਼ੁਰਗਾਂ ਦੀ ਬੁਹਤ ਇਤਿਹਾਸ ਹੈ ਬਾਪੂ ਜੀ ਤੁਹਾਡੇ ਕੋਲ ❤️🙏 ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ❤️

  • @ManjitsinghManki
    @ManjitsinghManki 4 หลายเดือนก่อน +1

    ਤੁਸੀ ਸੰਭਵ ਜਾਣਦੇ ਹੋ ਪੰਜਾਬ ਬਚਾ ਸਕਦੇ ਹੋ

  • @addisehdev9952
    @addisehdev9952 ปีที่แล้ว +14

    ਬਹੁਤ ਵਧੀਆ ਇੰਟਰਵਿਊ ਹੈ। salute

  • @thindmakhu9512
    @thindmakhu9512 7 หลายเดือนก่อน +2

    ਬਾਪੂ ਜੀ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੀ ਉਮਰ ਲੰਮੀ ਕਰਨ ਤੁਹਾਡੀ ਪੰਜਾਬ ਨੂੰ ਬਹੁਤ ਲੋਡ਼ ਹੈਂ ਤੁਸੀਂ ਸਿੱਖ ਕੌਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਂਦੇ ਹੋ 🎉🎉

  • @harleenkaur9951
    @harleenkaur9951 2 หลายเดือนก่อน +1

    ਤੁਸੀਂ ਬਹੁਤ ਵਧੀਆ ਦੱਸਦੇ ਹੋ ਬਾਪੂ ਜੀ ਅੱਜ ਕੱਲ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਸਾਰਾ ਕੁਝ ਸੱਚ ਬੋਲਦੇ ਹੋ ਧੰਨਵਾਦ ਜੀ ਬਹੁਤ ਬਹੁਤ ਅੱਜ ਕੱਲ ਤਾਂ ਤੁਹਾਡੇ ਵਰਗੇ ਸੱਚ ਬੋਲਣ ਵਾਲੇ ਤੇ ਸੱਚੇ ਲੋਕ ਬਹੁਤ ਘੱਟ ਹੁੰਦੇ ਹਨ ਤੁਸੀਂ ਬਹੁਤ ਬਹਾਦਰ ਹੋ 🙏🏻🌺

  • @mannatgrewal9068
    @mannatgrewal9068 9 หลายเดือนก่อน +11

    Bapu Balkaur Singh ji we proud on you because you Are incyclopidia because you have knowledge of every subject you are Amazing outstanding mind blowing i respect you like anything 🙏🏼🙏🏼🙏🏼🙏🏼🙏🏼🙏🏼

  • @mannicreation
    @mannicreation 9 หลายเดือนก่อน +6

    ਬਹੁਤ ਬਹੁਤ ਧੰਨਵਾਦ ਬਾਪੂ ਜੀ ਆਪਣੇ ਵਿਚਾਰ ਕੀਤੇ ਜੀ ❤

  • @BinduMavi-rq8zh
    @BinduMavi-rq8zh 11 หลายเดือนก่อน +2

    ਲਆਰਡ ਲਾਰੇਂਸ ਨੇ ਜੇਲਾਂ ਤੇ ਪੁਲਿਸ ਬਣਵਾਈ ਸੀ ਕਿਓਕਿ ੳਉਸਦਾ ਕਹਿਣਾ ਸੀ ਭਾਰਤ ਖਾਸ ਕਰ ਪੰਜਾਬ ਨੂੰ ਦੇ ਕਬਜ਼ੇ ਵਿੱਚ ਰੱਖਣਾ ਹੈ ਤਾਂ ਹਰ ਸਮੇਂ ਯੁੱਧ ਲਈ ਤਿਆਰ ਰਹਿਣਾ ਪਵੇਗਾ, ਇਸੇ ਲਈ ਅੰਗਰੇਜ਼ਾਂ ਨੇ ਸ਼ਿਮਲਾ ਕਸੌਲੀ ਡਲਹੋਜੀ, ਮਨਸੂਰੀ ਲਾਓਸ ਡਿਓਨ , 262 ਹਿਲ ਸਟੇਸ਼ਨ ਸਕੂਲ ਜੋਂ ਕਿ ਜ਼ਖ਼ਮੀ ਮਰੇ ਅੰਗਰੇਜ ਫੋਜੀਆਂ ਵਾਸਤੇ ਬਣਵਆਏ੍ਰ ਤਾਂ ਜੋਂ ਹਰ ਪਲ ਹਰ ਸਮੇ੍ 24 ਘੰਟੇ 12 ਮਹੀਨੇ ਯੁੱਧ ਕੀਤੇ ਜਾ ਸਕਣ, 1852-53 ਦੀ ਸਮਾਂ ਸੀ, ਉਸ ਨੇ ਕਓਨਟਏਨਮਏਟ ਜੋਨ ਬਣਵਾਏ ਸਨ, ਪੰਜਾਬ ਵਿੱਚ 1837 ਵਿੱਚ ਫਿਰੋਜ਼ਪੁਰ ਆਇਆ ਸੀ, ਤੇ ਮਾਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਨਾ ਲਈ ਸੀ ਕਿਓਂਕਿ ਓਹ੍ਰ ਪਓਲਈਟਈਕਲ ਏਜੰਟ ਸੀ ਇੰਗਲੈਂਡ ਦਾ, ਫਿਰ ਉਸਨੇ ਪੰਜਾਬ ਵਿੱਚ 2-3 ਸਾਲ ਰੋਜ਼ਾਨਾ ਸਰਵੇ ਕੀਤਾ 30-40 ਕਿਲੋਮੀਟਰ ਰੋਜ਼, ਪੁਰੇ ਪੰਜਾਬ ਦਾ ਜੋਂ ਕਿ ਅੱਜ ਪਾਕਿਸਤਾਨ ਵਿੱਚ ਵੀ ਹੈ, ਪੰਜਾਬ ਤੋਂ ਪਹਿਲਾਂ ਕਲਕੱਤਾ ਵਿਖੇ ਰਹਿ ਕੇ੍ ੳਉਸਨੇ ਪੰਜਾਬੀ ੳਊਰਦੂ ਫ਼ਾਰਸੀ ਭਾਸ਼ਾਵਾਂ ਸਿਖੀਆ ਸਨ ਦੋ ਤਿੰਨ ਸਾਲ, ਓਹ 1857 ਦੀ ਕ੍ਰਾਂਤੀਕਾਰੀਆ ਦੇ ਹੱਥੋਂ ਲੱਖਨੳ ਵਿਖੇ ਮਾਰੇਆ ਗਿਆ ਪਰ ਉਸ ਸਮੇਂ ਬਾਕੀ ਬੱਚਦੇ ਅੰਗਰੇਜ ਫੋਜੀ ਸਨਾਵਰ ਸਕੂਲ ਸਿਮਲਾ, ਮਨਸੂਰੀ ਵਿਖੇ ਜੰਗਲਾ ਵਿੱਚ ਪਹਾੜਾਂ ਦੇ ਵਿੱਚ ਸੁਰਖਿਅਤ ਸਥਾਨਾਂ ਵੱਲ ਛਿਪ ਕੇ ਇਲਾਜ ੍ਰਕਰਵਾਓਦੇ ਸਨ ਇਹਨਾਂ ਥਾਵਾਂ ਤੇ ਜੰਗਲ ਵਿਖੇ ਹੂੰਦੇ੍ਰਸਨ ਭਾਰਤੀ ਲੋਕਾਂ ਦੀ ਅਐਠਟਰੀ ਬੰਦ ਸੀ, ਇਹਨਾਂ ਵਿੱਚ ਮਾਓਟ ਆਬੁ, ਉਟੀ, ਅੰਡਮਾਨ ਨਿਕੋਬਾਰ,ਬਾਕੀ ਫਿਰੋਜ਼ਪੁਰ, 262 ਸਥਾਨ ਸਨ, ਤੇ ਹੈਰਾਨੀ ਦੀ ਗੱਲ ਇਹ ਗੱਲ ਹੈ ਕਿ ਜਿਹਨਾਂ ਲੋਕਾਂ ਨੇ ਲੋਕਲ ਰਾਜੇ ਜਿੰਨੇ ਵੀ ਹਨ ਜਿੰਨਾਂ ਉਸ ਸਮੇ ਅੰਗਰੇਜਾ ਨੁੰ ਮਦਦ ਕੀਤੀ ਉਹ ਸਾਰੇ ਦੇ ਸਾਰੇ ਉਹਨਾ ਦੀ ਨਵੀਂ ਪੀੜੀ ਅੰਗਰੇਜ਼ਆ ਦੇ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਰਹੇ ਤੇ ਜੋਂ ਕਿ ਬਾਦ 1857 ਦੀ ਕ੍ਰਾਂਤੀ ਤੋਂ ਬਾਦ ਲਾਰਡ ਲ
    ਰਿਪਨ ਨੇ ਸੈਲਫ ਸਰਕਾਰਾਂ ਬਣਾਇਆ ਯੂ ਪੀ ਅੈਸ ਸੀ, ਜ਼ਿਆਦਾ ਜਾਣਕਾਰੀ ਲਈ ਬਾਓਗਰਾਫੀ ਲਾਰਡ ਲਾਰੇਂਸ ਪੜੋ

  • @ParminderSingh-se7vo
    @ParminderSingh-se7vo 11 หลายเดือนก่อน +30

    ਬਾਪੂ ਜੀ ਤੁਸੀ ਬਹੁਤ ਬਹੁਤ ਵਦੀਆ ਇਤਿਹਾਸ ਬਾਰੇ ਦੱਸਦੇ ਹੋ। ਦਿਲ ਕਰਦਾ ਹੈ ਸੁਣਦੇ ਹੀ ਰਹੀਏ।

    • @gsingh1387
      @gsingh1387 10 หลายเดือนก่อน

      Practical ate aganh vadhu vichar han. Meat bare hor vi daso ji. Dhanyawad,

  • @armaanpandhi6946
    @armaanpandhi6946 3 หลายเดือนก่อน

    @punjabpolice ਜਾਂ ਹੋਰ ਸੂਬੇਆਂ ਦੀ ਪੁਲਸ ਨੂੰ ਜ਼ਰੂਰ ਸੁਣਨਾ ਚਾਹੀਦਾ ਕਿ ਉਹ ਆਮ ਨਾਗਰਿਕ ਦੇ ਨੌਕਰ ਹਨ ਚਾਹੇ ਅਹੁਦਾ ਕਿੱਢਾ ਵੀ ਵੱਡਾ ਕਿਉਂ ਨਾ ਹੋਵੇ।

  • @lakhasandhu04231
    @lakhasandhu04231 11 หลายเดือนก่อน +11

    ਸਰਦਾਰ ਬਲਕੌਰ ਸਿੰਘ ਜੀ, ਸਤਿ ਸ੍ਰੀ ਅਕਾਲ।

    • @dilbagsingh3192
      @dilbagsingh3192 11 หลายเดือนก่อน +1

      Very good ji.God bless you ❤

  • @ListenandLearnMusic
    @ListenandLearnMusic 9 หลายเดือนก่อน +2

    ਵਾਹ ਜੀ ਵਾਹ
    ਕਮਾਲ ਦੀ ਜਾਣਕਾਰੀ ਦੇ ਰਹੇ

  • @KiratMaan522
    @KiratMaan522 9 หลายเดือนก่อน +5

    Manna paina baapu ji de gyaan nu

  • @ravindergill9225
    @ravindergill9225 8 หลายเดือนก่อน

    ਕੈਪਸੂਲ ਖੋਲ੍ਹ ਜਾਨਵਰ ਦੀਆਂ ਹੱਡੀਆਂ ਦਾ ਪ੍ਹਡਰ ਹੀ ਹੁੰਦਾ, ..

  • @himanshupahwa4312
    @himanshupahwa4312 11 หลายเดือนก่อน +9

    ਵਧੀਆ ਚਾਨਣਾ ਪਾਇਆ ਬਾਪੂ ਜੀ ਨੇ

  • @Gill-wasdf
    @Gill-wasdf 2 หลายเดือนก่อน

    ਬਾਪੂ ਬਲਕੋਰ ਸਿੰਘ ਗਿੱਲ ਦੀਆ ਗੱਲਾ ਬਿੱਲਕੁਲ ਸੱਚੀਆ ਹਨ

  • @RanjitSingh-ms2yu
    @RanjitSingh-ms2yu 11 หลายเดือนก่อน +16

    ਘੈਂਟ ਸੋਚ ਦਾ ਮਾਲਕ ਬਾਪੂ ਜੀ ਬਲਕੌਰ ਸਿੰਘ

  • @GurchranSingh-33033
    @GurchranSingh-33033 3 หลายเดือนก่อน

    Bappu. Ji. Da. Program. Har. Hafftr. Wich. .2wari. Jaroor. Reley. Kariya. Karo , itna. Anand hai. Ke. Dassya. Hi ..ja. sakda ,Bappu. Ji. Gyan. Da. Sumander. Hai..

  • @JoginderSingh-o9x9b
    @JoginderSingh-o9x9b 2 หลายเดือนก่อน +2

    ਇਹ ਕਿਤਾਬਾ ਦਾ ਹੀ ਗਿਆਨ ਬੋਲ ਰਿਹਾ ਹੈ ਕਿਤਾਬਾ ਨਾਲ ਦੋਸਤੀ ਕਰੋ ਤੁਹਾਨੂੰ ਸਾਨੂੰ ਤਰਕ ਨਾਲ ਗੱਲ ਕਰਨੀ ਆ ਜਾਵੇਗੀ

  • @sukhpalpannusukhipannu9659
    @sukhpalpannusukhipannu9659 10 หลายเดือนก่อน

    ਬਾਪੂ ਜੀ ਜਦੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾ ਲੋਕ ਪੜੇ ਲਿਖੇ ਸੀ ਗਿਆਨੀ ਸੀ ਅੰਗਰੇਜ ਫੇਰ ਲੁੱਟ ਕੇ ਖਾ ਗਏ ਕਿਵੇ ਇਹ ਦੱਸੋ ਨਹੀ ਕੋਈ ਕਿਤਾਬ ਦੱਸੋ ਜਿਸ ਨਾਲ ਮੇਰਾ ਮਨ ਸਾਨਤ ਹੋਵੇ 🙏🙏🙏

  • @gurdarshansingh1227
    @gurdarshansingh1227 10 หลายเดือนก่อน +3

    Pa G Mubarka Bahut Tohanu...Mere Sb To Favourite Te Bahut Suljhe Sajjan Bapu G...Bahut Sikh Mildi A Ina Diya Glla Sunn K

  • @surinderchopra5565
    @surinderchopra5565 2 หลายเดือนก่อน

    Bapu ji Lenin marksvad ta bad vich aye comunism de nee. Ta guru Gobind Singh ji ney 1699 vich rakh ditto red salute bapu ji

  • @atmasahota1085
    @atmasahota1085 9 หลายเดือนก่อน +1

    Balkar singh I don't u bappuji u bear Nabi pug honestly u not tru per

  • @PawanSharma-qs7bu
    @PawanSharma-qs7bu 5 หลายเดือนก่อน

    Listen to Acharya Prashant ji on Veg and Non veg!!
    Clarity milegi Sir !!
    Baaki tuhadi apni marzi

  • @ASingh1699k
    @ASingh1699k 8 หลายเดือนก่อน

    Dhanwad ji interesting video. Bapu Balkaur ji koi comparison ni Sikh raj de time naal jado Panjab de lok azad c te thodi zindgi de time naal. Tusi sari umar galam c q ki 1947 Sikh te Panjab naal thokha hoa c. Sikha naal ki ni hoa? Panjab da reh ki gia? Tusi galami vich dukandari ta kitti par Sikh kaum li koi faida ni disda. Dukh di gal hai tusi kade azadi haq sach da stand ni lia. Tusi comrate di soch de lagde te comrate da koi dharam ni hunda. Article 25/B vich Sikh nu kesadhari hindu likia gia te tusi sefta karde. Tusi ap nu hindustani samjde rahe te hun tusi hindu rastra naal v khad sakde. Eh Sikh di soch ni ho sakdi ji.

  • @ASingh1699k
    @ASingh1699k 11 หลายเดือนก่อน +5

    Dhanwad ji. Raj bina nahin dharam challe hain dharam bina sab dalle malle hain 🙏🏼

  • @SukhwinderKaur-yd7qt
    @SukhwinderKaur-yd7qt 11 หลายเดือนก่อน +10

    Nice information ji thank you so much ji 🙏🙏👏👏

    • @MANVEERSINGHSRAN
      @MANVEERSINGHSRAN 11 หลายเดือนก่อน

      Sada bapu g Sach bolda
      Par sade bapu g nu kush lok bura Pala bolde aa
      Sharm ni odi Ena nu
      Me.kdi kdi bapu g nu bolda hunda
      Ki shdo lok nhi samj sakde
      Ta menu bolde hunde aa
      Put me ta loka nu samjoda rhuga je Mera kehn nal koi 5 lok v samj ge
      Me safal ho jana aa
      Kehda time lagna aa par samj Jan ge
      Bas aapne lok
      Magar bahut jalde lag jande aa copy krn bahut jalde lag jande aa
      Koi Bahar to aa ke
      4 galla tareef deya Kar de
      Aapne lok us nu rab samjan lag jande aa
      Aahi kehda aapna ik bura pakh aa
      Me bapu g nu akshar Mel da aa
      Galla batta krda aa
      Bahut kush sikhan nu melda aa
      Bapu g free time sade farm house aa jande aa
      Shanti laye
      Kyo ki sada farm house pind to bahut dur aa shanti aa panchi aa deya aawaja aaye jandi aa
      Tree bahut aa fruit tree aa Har ik fruit tree aa
      7 kila vich farm house aa
      700 to jyda tree aa fruit tree saya wale tree
      Panchi aa de ghr bnai hoye aa me
      Aabde hathi bnai aa panchi aa laye ghr me
      Menu lok sade pind de pagal bolde aa
      Ki eba tree laye janda rehda
      Aba faltu panchi de ghr bnai janda rehda aa
      Par aa sab me bapu g to sikh aa kudrat nu pyar krna
      Menu bapu g ne sikhaya aa
      Me te bapu g hun farm house jyada time spend krde aa

  • @VijayKumar-lg2qy
    @VijayKumar-lg2qy หลายเดือนก่อน

    Sry m pehli gl hi suni k sher mas khora pr bht videos viarl v a jehde ch sher ਘਾਹ khanda nal pnkti v lggi shyd guru granth sahib cho a

  • @Gill-wasdf
    @Gill-wasdf 2 หลายเดือนก่อน

    ਹੁਣ ਵੀ ਨਿਹੰਗ ਸਿੰਘ ਹੀ ਖੜਦੇ ਹਨ

  • @akshbrar1074
    @akshbrar1074 8 หลายเดือนก่อน

    ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਨੇ ਮਾਸ ਖਾਧਾ ਇਹ ਪਹਿਲੀ ਵਾਰ ਸੁਣਿਆਂ je ਇਹ ਗੁਰੂ ਸਾਹਿਬ ਨੇ ਗੁਰਬਾਣੀ ਚ ਲਿਖਤਾ ਜੇਤੇ ਦਾਣੇ ਅੰਨ ਕੇ ਤਾਂ ਉੱਥੇ ਇਹ ਤਾਂ ਨੀ ਕੇ ਮਾਸ ਖਾਓ ਇਹ ਬਕਵਾਸ ਆ ਮਾਸ ਮਾਸ ਕਰ ਇਹਨਾਂ ਸ਼ਬਦਾਂ ਦਾ ਅਰਥ ਕੋਈ ਹੋਰ ਵੀ ਹੋ ਸਕਦਾ

  • @Gymboy_mani
    @Gymboy_mani 11 หลายเดือนก่อน +4

    Video nu views kyu ni aye eh sade lok sun na nhi chaunde eh gln waheguru mehr kre🙏

  • @mrnobody0101
    @mrnobody0101 2 หลายเดือนก่อน

    Pehle eh dasoo tusi khaana tidd bharan lyi khande ya jeeb de swaad lyi paap te punn sirf dharmik bhaavna nahi balki dharam di buniyaad hai

  • @VickyBhatti-wy1kc
    @VickyBhatti-wy1kc หลายเดือนก่อน

    ਬਾਪੂ ਗਿਆਨ ਦਾ ਸਾਗਰ ਹੈ

  • @gurpreetgill4864
    @gurpreetgill4864 3 หลายเดือนก่อน

    Eh oh jatt kom he jina ne Maharaja Ranjit Singh ji de khlsha Raj nu gadaariyan krke Bilkul Khatam kr dita te sache suche nahing singhan nu jaano maar dita gadaariyan krke Thuuuuuu aa eho jahi jatt kom te Lahnnt he 👍

  • @realisbest3263
    @realisbest3263 10 หลายเดือนก่อน

    ਆਬਾਦੀ ਤੇ ਕੰਟਰੋਲ਼ ਕਰਨਾ ਚਾਹੀਦਾ,,ਜੱਟਾ ਮੂਰਖ ਕੌਮ ਨੇ ਬੇੜਾ ਗ਼ਰਕ ਕਰ ਦਿੱਤਾ,,ਕੰਜ਼ਰ ਚਿੱਟੀ ਦਾੜੀ ਵਾਲੇ 4 ਕਿਲ੍ਹੇ ਹੋਣ ਦੇ ਬਾਵਜੂਦ ਬੈਂਕ ਲੋਨ ਵਾਪਸ ਨਹੀਂ ਕਰਦੇ,ਜਦਕਿ 1 ਕਿਲ੍ਹੇ ਵਾਲੇ ਵੀ ਗਰੀਬ ਨਹੀ ਪਾਖੰਡੀ ਨੇ

  • @RajaSingh-oi5bw
    @RajaSingh-oi5bw 6 หลายเดือนก่อน

    ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਗੱਲਾਂ ਦੀ ਕੋਈ ਕੀਮਤ ਨਹੀਂ, ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਤੁਸੀਂ ਸਾਨੂੰ ਗਿਆਨ ਵੰਡਦੇ ਰਹੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🙏🙏

  • @dharmveersingh9162
    @dharmveersingh9162 8 หลายเดือนก่อน +2

    ਬਾਪੂ ਬਲਕੌਰ ਸਿੰਘ ਜਿੰਦਾਬਾਦ

  • @SurinderSingh-rq7zu
    @SurinderSingh-rq7zu 3 หลายเดือนก่อน

    Bappu ji ssa,Bahut vidia lagea video sun ke
    Thanwad ji.

  • @dhamigym1907
    @dhamigym1907 8 หลายเดือนก่อน +3

    Bhut Favourite Bapu ❤

  • @rupinder5621
    @rupinder5621 11 หลายเดือนก่อน +9

    Bapu ji you are great🙏👍

  • @hardasdhillon
    @hardasdhillon 8 หลายเดือนก่อน +2

    Bapu ਬਲਕੌਰ ਸਿੰਘ ❤❤❤❤❤

  • @SahotaSaab-
    @SahotaSaab- 8 หลายเดือนก่อน +1

    ਬਾਪੂ ਜੀ ਅਸਲ ਖੋਰਾਕ ਮਾਸ ਹੀ ਸੀ ਇਨਸਾਨ ਦੀ ਇਹ ਸਾਚ ਹੈ

  • @promillaral8031
    @promillaral8031 9 หลายเดือนก่อน +2

    मन ख़ुश हो गया इतनी सच्ची और अच्छी बातें

  • @JagjitSingh-rv2uj
    @JagjitSingh-rv2uj 4 หลายเดือนก่อน

    Koi contact no saab mein milna g mein navy ch aa par tuhanu milna g

  • @PremSingh-wh1cl
    @PremSingh-wh1cl 4 หลายเดือนก่อน

    Punjab pagal leader naal bharya hoye hai, jo Punjab de bare nahi sochdy

  • @dee3557
    @dee3557 11 หลายเดือนก่อน +11

    Bahut vadhia lagda bapu ji nu sun k...treasure of knowledge....salute...

  • @birendrakumar8014
    @birendrakumar8014 10 หลายเดือนก่อน +1

    Sir sardar ji you are intelligent some baba and pujari are misguided people people should aware for that science is important men have broaded mind animal has not broaded mind thanks

  • @bajsinghpannu
    @bajsinghpannu 8 หลายเดือนก่อน

    ਕਾਸ਼! ਸਾਡੇ ਸਿੱਖ ਆਪ ਇਤਿਹਾਸ ਪੜ੍ਹਨ ਬਾਣੀ ਪੜ੍ਹਨ

  • @AmritpalSingh-b7n
    @AmritpalSingh-b7n 9 หลายเดือนก่อน

    ਪੰਜਾਬ ਤੇ ਗੱਲ ਹੋ ਰਹੀ ਤਾਂ ਪੰਜਾਬੀ ਵਿੱਚ ਨਾ ਕੇ ਅੰਗਰੇਜ਼ੀ ਵਿੱਚ

  • @mandeepsingh-rl2vm
    @mandeepsingh-rl2vm 11 หลายเดือนก่อน +2

    Daya hi dharm hai.... Maas kisae vi halaat vich khana galat hai

    • @MANVEERSINGHSRAN
      @MANVEERSINGHSRAN 11 หลายเดือนก่อน

      Right brother 🥚v galat aa khana Maas ta dur di gal aa

  • @JoginderSingh-vw7vo
    @JoginderSingh-vw7vo 3 หลายเดือนก่อน

    S.Balkaur Singh gian da bhandar hn. Sach lagda h.

  • @KaramjitSingh-e8f
    @KaramjitSingh-e8f 8 หลายเดือนก่อน +2

    Salute a Bapu Balkaur Singh Ji nu .....❤

  • @sunmeetsingh6140
    @sunmeetsingh6140 9 หลายเดือนก่อน +1

    No words pehla interview meh Bina rukya Sunya.proud to be a sikh and punjabi.memory refresh karti

  • @mahindersinghsarari3162
    @mahindersinghsarari3162 11 หลายเดือนก่อน +3

    ਏ ਤਾਂ ਬਾਬੇ ਨਾਨਕ ਦੇਵ ਜੀ ਨੂੰ ਵੀ ਮਾਸ ਖਵਾ ਦਿਤਾ ਜੇ। ਵਾਹਿਗੁਰੂ ਜੀ 🤣🤣🤣

    • @Brar91
      @Brar91 11 หลายเดือนก่อน

      eh chawal a veer

    • @bikramjitbasra2948
      @bikramjitbasra2948 11 หลายเดือนก่อน +1

      ਮੈਨੂ ਪਤਾ ਨਹੀਂ ਏ ਕੋਣ ਪਰ ਇਸ ਬੰਦੇ ਨੇ ਦਸਮ ਗੁਰੂ ਵੇਲੇ ਮਾਸ ਖਾਦਾ ਸਿੰਘਾਂ ਨੇ ਉਹ ਗੱਲ ਕੀਤੀ

    • @mahindersinghsarari3162
      @mahindersinghsarari3162 11 หลายเดือนก่อน

      @@bikramjitbasra2948 ਦੁਬਾਰਾ ਸੁਣੋਂ ਵੀਰ ਜੀ ਕੁਰੂਕਸ਼ੇਤਰ ਦੀ ਗੱਲ ਕੀਤੀ ਹੈ ਜੀ ਜਦੋਂ ਹੀਰਣ ਰੀਝਣ ਦੀ ਗੱਲ ਕੀਤੀ ਗਈ ਹੈ ਜੀ