👉ਤਾਰੀ ਬਾਬੇ ਨੇ ਕੀਤੀਆ 💘 ਦਿਲ ਦੀਆਂ ਗੱਲਾਂ ਤੇ ਆਖੀਰ ਤੱਕ ਸੁਣ ਕੇ ਤੁਹਾਡੀ ਬਦਲ ਜਾਵੇਗੀ ਜਿਂਦਗੀ ਸੁਣੋ ਕਿਵੇਂ❓

แชร์
ฝัง
  • เผยแพร่เมื่อ 31 ธ.ค. 2024

ความคิดเห็น • 324

  • @sukhmansandhu7407
    @sukhmansandhu7407 6 วันที่ผ่านมา +1

    Baba ji bhut vddiya g..har roj tuhada blog dekhde aa rbb tandrusti dewe tuhanu🙏

  • @RANJITSINGH-sr4ci
    @RANJITSINGH-sr4ci หลายเดือนก่อน +11

    ਬਾਬਾ ਜੀ ਰੱਬ ਤੁੰਹਾਨੂ ਚੜਦੀ ਕਲਾ ਵਿੰਚ ਰੱਖੇ

  • @gurnoorgill4378
    @gurnoorgill4378 หลายเดือนก่อน +7

    ਬਾਬਾ ਖਬਰਾਂ ਖੁਬਰਾ ਛੱਡ ਕੇ,, ਹੁਣ,,,,,ਤੇਰੀ ਵੀਡਿਓ ਡਾਊਨਲੋਡ ਕਰ ਕੇ ਹਰ ਰੋਜ਼ ਸੁਣਦੇ ਹਾਂ,,,ਬਾਬਾ ਸਿਰਾ ਗੱਲ ਬਾਤ ਹੁੰਦੀ ਏ ਥੋਡੀ ਦੋਵੇ ਵੀਰਾ ਦੀ,,, ਚੜਾਈ ਤੇਰੀ ਬਾਬਾ ਪੂਰੀ

  • @gurmailsinghsangha2501
    @gurmailsinghsangha2501 หลายเดือนก่อน +7

    ਬਾਬਾ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @jagatkamboj9975
    @jagatkamboj9975 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @YadhwinderDhillon
    @YadhwinderDhillon 20 วันที่ผ่านมา +1

    ਬਾਬਾ ਵਾਲੀਆਂ ਘੈਂਟ ਗੱਲਾਂ ਹੁੰਦੀਆਂ ਹਨ ਤੇਰੀਆਂ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤੈਨੂੰ 🎉🎉🎉 ਧਨਵਾਦ ਜੀ 🎉🎉

  • @japindersingh4246
    @japindersingh4246 17 วันที่ผ่านมา

    ਬਿਲਕੁਲ ਜੀ ਮੰਨਣ ਵਾਲੀ ਗੱਲ ਆ ਇਹ ਕਿ... ਤਾਰੀ ਬਾਬਾ ਜੀ ਦੇ ਸ਼ਬਦਾ ਚਂ ਬੜਾ ਪ੍ਰਭਾਵ ਆ...!!

  • @davinderkumar384
    @davinderkumar384 17 วันที่ผ่านมา

    ਕਿਨਾ ਵੱਡਾ ਦਿਲ ਹੈ ਤਾਰੀ ਬਾਬੇ ਦੀ ਘਰਵਾਲੀ ਦਾ ਸਲੂਟ ਹੈ ਬਾਬੇ ਦੀ ਘਰਵਾਲੀ ਦੀ 🙏🙏

  • @sukhmandersingh7014
    @sukhmandersingh7014 23 วันที่ผ่านมา +1

    ਬਾਬਾ ਜੀ ਬਹੁਤ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ ਪਰ ਆਪਾਂ ਮਿਲੇ ਹੋਏ ਆ ਪਹਿਲਾਂ ਕਿਤੇ ਜਾਂ ਟਰੱਕਾਂ ਮੌਕੇ ਤੇ ਜਾਂ ਫਿਰ ਚੁੰਗੀਆਂ ਮੌਕੇ ਜਿਹੜੇ ਬੰਦੇ ਦੀਆਂ ਤੁਸੀਂ ਗੱਲਾਂ ਕਰਦੇ ਆ ਜਾਂ ਕੀਤੀਆਂ ਜਾਂ ਜਿਨਾਂ ਦੇ ਨਾਲ ਲੇਟ ਟਰੱਕਾਂ ਵਾਲਿਆਂ ਦੀ ਮੈਂ ਸਾਰਿਆਂ ਨੂੰ ਹੀ ਜਾਣਦਾ ਤਕਰੀਬਨ ਤਕਰੀਬਨ ਹੀ ਸਾਰਿਆਂ ਨੂੰ ਜਾਣਦਾ ਕੋਈ ਨਹੀਂ ਕਿਤੇ ਮਿਲੇ ਤੇ ਮੈਂ ਤੁਹਾਡੇ ਕੋਲ ਸਿੰਘ ਵਾਲੇ ਰੋ ਕੇ ਜਾਊਂਗਾ

  • @dhaliwalbys878
    @dhaliwalbys878 หลายเดือนก่อน +9

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਵੀਰਾਂ ਤੇ ਸਰਬੱਤ ਦਾ ਭਲਾ ਕਰੋ ਵਹਿਗੁਰੂ ਜੀ 🙏🙏

  • @japindersingh4246
    @japindersingh4246 17 วันที่ผ่านมา

    ਹੁਣ ਜਦੋਂ ਵੀ ਮੁਕਤਸਰ ਤੋਂ ਮੋਗੇ ਆਏ ਜਰੂਰ ਮਿਲਾਂਗੇ.... ਤਾਰੀ ਬਾਬਾ ਜੀ ਨੂੰ.... ਘੈਂਟ ਬੰਦਾ ਜੀ ਤਾਰੀ ਬਾਬਾ ਜੀ...!!
    ਨਾਲੇ ਤਾਰੀ ਬਾਬਾ ਜੀ ਸਾਡੇ ਨਾਨਕਿਆਂ ਦੇ ਪਿੰਡਾਂ (ਵੱਡਾ ਘਰ) ਵੱਲ ਦੇ ਹੀ ਨੇ....!!

  • @GurinderBains-g8h
    @GurinderBains-g8h หลายเดือนก่อน +3

    Baba ji Dilkhush ho janda tuhadiyan video dekh k. Waheguru ji tuhanu Ida hi hasda rakhna parivaar nu t tuhanu chardilka bakshan.🙏🙏🙏🙏

  • @DhaniChand-xz3of
    @DhaniChand-xz3of หลายเดือนก่อน +1

    Baba dil da sahi lagde vadia Banda.

  • @Navreet-s4r
    @Navreet-s4r 20 วันที่ผ่านมา +1

    Rabb tainu khush rakhe baba hassona rahina sanu khoon vadh da 😊Rabb meher kre sab te ❤

  • @Jagsidhuvlogs
    @Jagsidhuvlogs หลายเดือนก่อน +1

    Kya baat ae baba ji,….jee lawa dena Jma hi aapdiya gallan ch ❤️

  • @sitarambhatia5084
    @sitarambhatia5084 หลายเดือนก่อน +3

    शानदार इन्सान है तारी बाबा

  • @SidhuEnterprices
    @SidhuEnterprices 27 วันที่ผ่านมา +1

    Wahe❤guru ji❤wahe❤guru ji❤dhan guru nanak ❤dhan guru nakak❤mehar kareo baba ji ❤
    Tari baba ji bahut shonia video tahodia bahut vadia sikhya v da raha oh tusi waheguru ji mehar karan ❤thoda ta v sare aw ta ❤sarbat da bhlaa ❤ karan vicha he das ta mehar karan dhan guru nanak ❤dhan guru nanak dev ji❤

  • @navjyotsingh7341
    @navjyotsingh7341 หลายเดือนก่อน +1

    babaji raab twanu chardikala vich rakhan sarbat da bhala❤️🙏🏻

  • @ersaurabh5500
    @ersaurabh5500 หลายเดือนก่อน +3

    Baba kaintttt banda va yara

  • @sitarambhatia5084
    @sitarambhatia5084 หลายเดือนก่อน +2

    बहुत अच्छी सोच वाला इंसान है बाबा तारी 😊😊

  • @nishansandhu6176
    @nishansandhu6176 หลายเดือนก่อน +2

    Waheguru ji baba ji tuhi hamesha khush raho

  • @KomalpreetSingh-fi8nz
    @KomalpreetSingh-fi8nz หลายเดือนก่อน +6

    Waheguru ji ka khalsa
    Waheguru ji ki fateh 🙏🏽♥️

  • @HP12WALEGUJJAR
    @HP12WALEGUJJAR 22 วันที่ผ่านมา +2

    Baba ਤੇਰੀ ਆ ਗੱਲ ਦਿਲ ਛੂ ਗਈ ਕਿ ਜ਼ਮੀਨ ਖਰੀਦੀ ਦੇ ਢੋਲ ਨਾ ਬਜਾਓ ਕਿਉੰਕਿ ਉਹ ਕਿਸੇ ਦੀ ਬਿਕੀ ਹੈ

  • @jagseersingh2650
    @jagseersingh2650 หลายเดือนก่อน +3

    keya baat a baba . . Bhut vedea

  • @SinghMaan-k7m
    @SinghMaan-k7m หลายเดือนก่อน +3

    Baba ji best of luck.parmatma babe nu lambi umar deve
    ❤❤

  • @davinderkumar384
    @davinderkumar384 17 วันที่ผ่านมา

    ਨਾਲ ਜਿਹੜਾ ਵੀਰ ਬੈਠਾਂ ਜਜ਼ਬਾਤੀ ਬੰਦਾ ਹੈ ❤

  • @ekemdeep1372
    @ekemdeep1372 หลายเดือนก่อน +3

    Bahut vadia baba ji
    Rab kirpa bnai rakhe

  • @simarmaan7793
    @simarmaan7793 หลายเดือนก่อน +1

    Ghaint baba ji 👌👌🙏🏻🙏🏻

  • @Sehaj2015
    @Sehaj2015 หลายเดือนก่อน +3

    ਬਾਬਾ ਰੱਬ ਤਾਹਨੂੰ ਰੱਬ ਰਾਜੀ ਰਾਖੇ

  • @avtardhillon2764
    @avtardhillon2764 หลายเดือนก่อน +3

    ਬਾਬਾ ਜੀ ਟੋਕਰਾ TV ਵਾਲਿਆ ਨੇ boht vdiya ਗੱਲ ਬਾਤ ਕੀਤੀ

  • @baibhangu6422
    @baibhangu6422 28 วันที่ผ่านมา +1

    Baba ji tuhanu chad di kla ch rakhe

  • @SukhjinderSingh-wo1kk
    @SukhjinderSingh-wo1kk 4 วันที่ผ่านมา

    ਬਾਈ ਗਲਤ ਨਾਂ ਕਿਹਾ ਕਰੋ ਕਿਉੰ ਕੇ ਜੇ ਝੂਠ ਮਾਰਦਾ ਭਾਵੇ ਸੱਚ ਬੋਲਦਾ ਪਰ ਗੱਲਾ ਸਮਾਜ ਸੁਧਾਰ ਦੀਆਂ ਗੱਲਾ ਹੀ ਕਰਦਾ ਵਾਹਿਗੁਰੂ ਬਾਬੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @AmanYadav-qf1kz744
    @AmanYadav-qf1kz744 หลายเดือนก่อน +4

    Tari baba ji,
    Jai bajrang bali

  • @randhirsingh7918
    @randhirsingh7918 หลายเดือนก่อน +6

    ਬਾਬਾ ਤਾਰੀ ਬਹੁਤ ਘੈਂਟ ਆ

  • @RUPINDERKAUR-ot9bz
    @RUPINDERKAUR-ot9bz หลายเดือนก่อน +1

    Waheguru ji waheguru ji

  • @GurdeepSingh-ck9ze
    @GurdeepSingh-ck9ze หลายเดือนก่อน +3

    ਸੱਚੀ ਬਾਬਾ ਤੂੰ ਰੱਬੀ ਰੂਹ ਆ
    ❤❤❤❤❤

  • @navpreetjohal1221
    @navpreetjohal1221 หลายเดือนก่อน +6

    Waheguru Ji

  • @SewakSingh-me4ey
    @SewakSingh-me4ey หลายเดือนก่อน +2

    Baba Ji you are great parson 🙏

  • @Jaskaransingh-s7s
    @Jaskaransingh-s7s หลายเดือนก่อน +2

    Very good Baba g

  • @Dhalio6008
    @Dhalio6008 หลายเดือนก่อน +4

    ਬਾਬਾ ਜੀ ਸਤਿ ਸ਼੍ਰੀ ਅਕਾਲ
    ❤❤❤

  • @kulvindersingh5126
    @kulvindersingh5126 หลายเดือนก่อน +3

    ਬੁਹਤ ਖੂਬ ਜੀ

  • @SidhuEnterprices
    @SidhuEnterprices 27 วันที่ผ่านมา +1

    ❤ waheguru ji ❤ waheguru ji ❤ waheguru ji❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤

  • @JagmeetChatha
    @JagmeetChatha หลายเดือนก่อน +1

    ਬਾਬਾ ਜੀ ਤੁਸੀਂ ਚੜ੍ਹਦੀ ਕਲਾ ਵਿਚ ਰਹੋਂ

  • @harpreetbrar933
    @harpreetbrar933 หลายเดือนก่อน +3

    ਤਾਰੀ ਬਾਬੇ ਬਾਰੇ ਜੇ ਕਿਸੇ ਨੇ ਕੁਝ ਪੁੱਛਣਾ ਅਸੀਂ ਦੱਸ ਦੇਵਾਂਗੇ ਬਾਬਾ ਜੋ ਕੁਝ ਵੀ ਕਹਿੰਦਾ ਉਹ ਸਹੀ ਕਹਿੰਦਾ ਬਾਬੇ ਨੇ ਬਹੁਤ ਬਦਮਾਸ਼ੀ ਕੀਤੀ ਹ ਅਸੀਂ ਗਵਾਹ ਉਸ ਗੱਲ ਦੇ ਅਸੀਂ ਨਾਲ ਰਹੇ ਆ ਬਾਬੇ ਦੇ ਮਤਲਬ ਬਾਬਾ ਸਾਡੇ ਨਾਲ ਰਿਹਾ ਬਾਬੇ ਨੇ ਬਹੁਤ ਵਹਿਣ ਵਿਆਏ ਨੇ ਆਪਦਾ ਘਰ ਫੂਕ ਕੇ ਤਮਾਸ਼ਾ ਦੇਖਿਆ ਬਾਬੇ ਨੇ ਲੋਕਾਂ ਨੂੰ ਉਸਦੀਆਂ ਗੱਲਾਂ ਝੂਠ ਲੱਗਦੀਆਂ ਹਨ ਪਰ ਜਿੰਨੀ ਜਿਸ ਦੀ ਮਾਰ ਹੁੰਦੀ ਹੈ ਅਗਲਾ ਉਨੀ ਹੀ ਸੋਚ ਸਕਦਾ ਹੈ ਕਿਸੇ ਦਾ ਕਸੂਰ ਨਹੀਂ ਤਾਰੀ ਬਾਬਾ ਸਹੀ ਕਹਿੰਦਾ ਜੋ ਕਹਿੰਦਾ ਜੇ ਕਿਸੇ ਨੇ ਪੁੱਛਣਾ

  • @sehaj5367
    @sehaj5367 หลายเดือนก่อน +5

    ਬਾਬਾ ਜੀ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਹਾਜੀ ਸਹਿਜਪ੍ਰੀਤ ਸਿੰਘ ਨਹਿਲ ਐਸਟਰੈਲੀਆ ਵਾਲੇ

  • @BobbyBobby-p3k
    @BobbyBobby-p3k หลายเดือนก่อน +2

    Baba jee very good

    • @sarabjeetsingh8179
      @sarabjeetsingh8179 หลายเดือนก่อน

      ਬਾਬਾ ਤੇਰੇ ਤੇ ਵਾਹਿਗੁਰੂ ਸਦਾ ਕਿਰਪਾ ਕਰਨ 🙏🏼❤🙏🏼

  • @satinderbassi5591
    @satinderbassi5591 27 วันที่ผ่านมา +1

    bhut vdiea baba ji❤

  • @SidhuEnterprices
    @SidhuEnterprices 27 วันที่ผ่านมา +1

    Waheguru ji ❤mehar kareo ji ❤dhan guru nanak dhan guru nanak ❤dhan guru nanak ❤dhan guru nanak tu he nirankar ❤tu he tu aw dhan guru nanak tera he tera tera dita he kha na aw pena aw dhan guru nanak dev ji tera ghar da he mangta hmm dhan guru nanak tera tno he lana ❤tu he jroorat mand di madat karvonia .tu he darvas aw di seva karvonia apna putar tno tu he kas wal joora rakhvaea tu he sikhi ch vapas laka aw riha tu he amrit di daat bakhsni aw ❤dhan guri nanak dev ji mera ta sare kuj tu he aw tera ghar tno he laka jana tu he dana ik bda saheeda di seva karvon wala v tu he aw chnga raah ta paon wala v tu he aw .ina dhokha khada apna aw na he ina kuj kita lakhan rupiya crora nika brother ik saal ch 2,maut pahla dada fer 8,month bad pota di maut jani ka mera nika veer di apnea da hatno tu he sabar dita tu he soji bakhsi ohna nu mada bolano hat gyea gallan kadno hat gyea mera pitta dhan dhan shiri guru nanak dev ji bas tu he aw mera baki sab kuj dita tera he tera dita ani shoni zindghi diti ina kuj dita tera sukrana dhan dhan shiri guru nanak dev ji ❤bani nal jod do chnga insan bna oh maa pyo nu khush rakha joroorat mand di madat kra darvas aw di seva gau aw di seva sambhal kar aw chnga karam kra kirpa kro ina kabil tusi he karna dhan guru nanak tu he nirankar.ik saheed di seva v tusi he karva raha oh
    Sare dharma nu pyar karda sare aw da malik ik akal purkh ik onkar satigur prasadi dhan guru nanak dhan guru nanak ❤❤❤ ❤❤❤❤❤

  • @MrJapjee
    @MrJapjee หลายเดือนก่อน +4

    ਬਾਬਾ ਜੀ ਲੋਕ ਸਮਝਦੇ ਹੋਣੇ ਆ ਬਈ ਬਾਬਾ ਖਾਂਦਾ ਪੀਂਦਾ ਤਾਂ ਕਰਕੇ ਇਹਦੇ ਹਾਲਾਤ ਐਵੇਂ ਹੈਗੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿ ਲੋਕਾਂ ਨੂੰ ਵੰਡੀ ਜਾਂਦਾ ਖਾਂਦਾ ਵੀ ਆ ਲੋਕਾਂ ਨੂੰ ਵੰਡੀ ਵੀ ਜਾਂਦਾ ਉਹ ਭਰਾਵੋ ਜੇ ਲੋਕਾਂ ਨੂੰ ਵੰਡਦੇ ਤਾਂ ਹੀ ਸਾਰਾ ਕੁਝ ਚੱਲ ਰਿਹਾ ਨਹੀਂ ਕੀ ਪਤਾ ਛੱਪੜੀ ਚ ਬੈਠਾ ਹੁੰਦਾ

  • @surindermalhi6775
    @surindermalhi6775 28 วันที่ผ่านมา +1

    ਬਾਬਾ ਬਹੁਤ ਵਧੀਆ ਗੱਲਾਂ ਵਾਹ

  • @amreekdhillon1342
    @amreekdhillon1342 หลายเดือนก่อน +1

    Good 👍👍👍👍

  • @Kami.Cctv.Cameras
    @Kami.Cctv.Cameras หลายเดือนก่อน +1

    Llvuuuu vreee❤❤❤😊

  • @laddidhillon4689
    @laddidhillon4689 19 วันที่ผ่านมา +1

    ਬਾਬਾ ਕਿਥੇ ਹੁਨਾ ਅੱਜ ਕੱਲ ਦਿਨ ਸਮੇ ਮੈ ਮਿਲਣ ਆਓਣਾ ਥੋਨੂੰ ਜਿਉਂਦੇ ਰਹੇ ਬਾਬਾ ਇੱਕ ਦਿਨ ਬਹੁੱਤ ਮਨ ਕਰਦਾ ਬਾਬਾ

  • @jagtarsinghdaudhar6325
    @jagtarsinghdaudhar6325 หลายเดือนก่อน +1

    ਬੱਲੇ ਬਾਬਾ
    ਬਾਕਮਾਲ

  • @SukhwinderMaan-n7d
    @SukhwinderMaan-n7d หลายเดือนก่อน +1

    Bahut vadiya ji

  • @Gaminglifestyle-ep3so
    @Gaminglifestyle-ep3so หลายเดือนก่อน +2

    Kaint banda baba ,,,,from,,,sirsa truck dariver bikaner chalde aa baba pakke bikaner to punjab

  • @inderdhillon2577
    @inderdhillon2577 หลายเดือนก่อน +1

    U right baba g I love u❤❤❤❤❤❤❤

  • @TarsemSingh-mf8tm
    @TarsemSingh-mf8tm หลายเดือนก่อน +3

    ਬਾਬਾ ਜੀ ਚੜਦੀ ਕਲਾ੍ਹ

  • @ParminderGrewal-ee6ct
    @ParminderGrewal-ee6ct หลายเดือนก่อน +1

    ਬਾਬਾ ਜੀ ਸਾਰਾ ਟਾਇਮ ਸੁਣਦੇ ਆ ਅਸੀਂ ਤਾਂ ਟਰੈਕਟਰ ਤੇ ਵੀ ਲਾ ਕੇ ਸੁਣਦੇ ਆ ਸਾਡਾ ਸੀਰੀ ਵੀ ਬਹੁਤ ਖੁਸ਼ ਹੂੰਦਾ

  • @GurmailSingh-gx3dl
    @GurmailSingh-gx3dl 20 วันที่ผ่านมา +1

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ,,,ਬਾਬਾ ਜੀ ਸਾਡਾ ਨਸ਼ਾ ਛਡਾਦਓ ਕਿਰਪਾ ਕਰਕੇ

  • @jasvirmaan4110
    @jasvirmaan4110 หลายเดือนก่อน +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏

  • @ManjotukSingh
    @ManjotukSingh 23 วันที่ผ่านมา +1

    bhut vadiaa baba ji

  • @jaspreetbrar9110
    @jaspreetbrar9110 หลายเดือนก่อน +3

    ਬਾਬਾ ਜੀ ਮੈਂ ਥੋਡੀ ਹਰ viedo ਦੇਖ ਦਾ ਹਾ ਥੋਡੇ ਸਾਰੇ ਚੈਨਲ ਫੋਲੋ ਕੀਤੇ ਵੇ ਅ ਪ੍ਰੀਤ ਸਿਆ ਵਾਲੇ ਚੈਨਲ ਤੇ ਵੀ ਸਾਰੀਆਂ viedo ਦੇਖੀਂਆ ਵੀਆ ਬਾਬਾ ਜੀ ਥੋਡੀਆ ਗੱਲਾਂ ਬਹੁਤ ਵਧੀਆ ਹੁੰਦੀਆ ਬਹੁਤ ਵਧੀਆ ਬਾਬਾ ਜੀ ਖਿੱਚ ਕੇ ਰੱਖ ਕੰਮ

    • @LIVEMIXPUNJAB
      @LIVEMIXPUNJAB หลายเดือนก่อน +1

      sari ni vikhiya fr tu video, j vikhiya hundiya sariya preet shyaa waliya na vikhda sariya, oste report krdo, credit babe da, kise video ch suniya ho

    • @gurmeetsingh-gm2kg
      @gurmeetsingh-gm2kg หลายเดือนก่อน

      55:11

    • @gurmeetsingh-gm2kg
      @gurmeetsingh-gm2kg หลายเดือนก่อน

      Gal ta thik a bai g

    • @gurmeetsingh-gm2kg
      @gurmeetsingh-gm2kg หลายเดือนก่อน

      I love you baba ji i have watched every video

  • @GurcharanSodhi
    @GurcharanSodhi 26 วันที่ผ่านมา +1

    Love you Tari,bardher8

  • @happykang8171
    @happykang8171 22 วันที่ผ่านมา +2

    Chote vir sat sri akal

  • @gurjantbrar201
    @gurjantbrar201 หลายเดือนก่อน +2

    ਗੁੱਡ ਬਾਬਾ

  • @PreetSingh-ip4qh
    @PreetSingh-ip4qh 24 วันที่ผ่านมา +1

    😊bahot sohni video a

  • @palvindersingh1985
    @palvindersingh1985 23 วันที่ผ่านมา +1

    Baba ji asi gal hai ho jada a o
    Nal hoda
    Hai sachai Badai nal❤❤❤❤❤

  • @5MR1105
    @5MR1105 หลายเดือนก่อน +3

    Baba ji super sachi hun ta movies cha aao jaldi movie pakki hit love you baba ji

  • @Gurjant.679
    @Gurjant.679 29 วันที่ผ่านมา +1

    very good g❤

  • @tejindersingh5094
    @tejindersingh5094 หลายเดือนก่อน +3

    baba g tusi bhut ghaint o g

  • @ShindasarpanchSurindersingh
    @ShindasarpanchSurindersingh 21 วันที่ผ่านมา

    Good job baba ji

  • @vedpandori4253
    @vedpandori4253 หลายเดือนก่อน +1

    ਬਾਬਾ ਜੀ ਸਾਡੇ ਤੇ ਵੀ ਮੇਹਰ ਕਰੋ

  • @GrewalLAKHVIRSINGH
    @GrewalLAKHVIRSINGH หลายเดือนก่อน +1

    Very nice baba ji

  • @EveleenKaur9
    @EveleenKaur9 หลายเดือนก่อน +9

    ਬਾਬਾ ਜੀ waiting

    • @Tari_baba
      @Tari_baba  หลายเดือนก่อน +3

      Thnku ji 🕊️

    • @5MR1105
      @5MR1105 หลายเดือนก่อน

      ​@@Tari_babajalandhara Lalgarh jattan Sri Ganganagar sachi baba mai phone nhi dekhda jyda par teri koi bhi video hove dekhni hi paidi h love you baba ji rab thonu lambiya umra deve

  • @Jaspal14dol
    @Jaspal14dol 5 วันที่ผ่านมา

    1000 साल जीयो बाबाजी ❤😊😊🎉

  • @smgmalwaigidhagroup4398
    @smgmalwaigidhagroup4398 13 วันที่ผ่านมา

    Love bapu ji❤ bhot pyear tohadye lye❤

  • @SidhuEnterprices
    @SidhuEnterprices 27 วันที่ผ่านมา

    Waheguru ji mehar kareo ji ❤❤

  • @jagseersingh-qu9cm
    @jagseersingh-qu9cm 20 วันที่ผ่านมา

    ❤❤ਸਹੀ ਗੱਲ ਬਾਈ

  • @jobanbhangu4961
    @jobanbhangu4961 หลายเดือนก่อน +1

    Sirra banda❤

  • @BalourSingh-np5tn
    @BalourSingh-np5tn หลายเดือนก่อน +2

    Waheguru baba bhali kre sab t

  • @raazsiidhu3587
    @raazsiidhu3587 หลายเดือนก่อน +1

    ਸਤਿ ਸ਼੍ਰੀ ਅਕਾਲ!
    ਜੋੜੀ ਨੂੰ (ਬਾਬਾ ਤੇ ਮਨਦੀਪ ),
    ਬਾਬਾ, ਹਰ ਰੋਜ਼ ਨਵੀਂ ਵੀਡੀਓ ਦੀ ਉਡੀਕ ਰਹਿੰਦੀ ਆ।

    • @raazsiidhu3587
      @raazsiidhu3587 หลายเดือนก่อน

      ਰਾਜ ਮਾਸਟਰ।

    • @SukhrajSingh-n1l
      @SukhrajSingh-n1l 22 วันที่ผ่านมา

      bai ji Raj master sat shree akal ji thanks bai ji

  • @gursewaksingh7909
    @gursewaksingh7909 หลายเดือนก่อน +2

    ਬਾਬਾ ਬਹੁਤ ਵਧੀਆ ਗੱਲ ਹੁੰਦੀ ਜੀ

  • @gurjeetpb65mohali4
    @gurjeetpb65mohali4 หลายเดือนก่อน +1

    ਸਤਿ shri ਅਕਾਲ ji

  • @princegurdaspur5285
    @princegurdaspur5285 หลายเดือนก่อน +2

    ਬਾਬਾ ਤਾਰੀ ਹੀਰਾ ਬੰਦਾ ਆ

  • @bablasekhon1044
    @bablasekhon1044 29 วันที่ผ่านมา +1

    ਬਾਬਾ ਜੀ ਸਾਡੇ ਵਾਸਤੇ ਵੀ ਬੈਨਤੀ ਕਰੋ ਹਲੂ ਮਾਣ। ਜੀ ਕੋਲ ਮੇਰਾ ਬਹੁਤਾ ਬੂਰਾ ਵੱਖਤ ਚੱਲ ਰੱਹੇਆ ਹਰਜੀਤ ਸੇਖੋ ਬੱਬਲਾ ਸੇਖੋ ਕਾਹਨਗੜ੍ਹ ਭੋਤਨਾ ਸਾਮਾਣਾ ਪਟਿਆਲਾ

  • @navdeepdeep4608
    @navdeepdeep4608 หลายเดือนก่อน +3

    ਖੁਸ਼ ਰਹੋ 🙏

  • @Armaan-d9k7v
    @Armaan-d9k7v หลายเดือนก่อน +2

    ਬਾਬਾ ਜਰ ਹੀਰਾ ਬੰਦਾ ਤੂੰ ਹੀਰਾ

  • @kawarjitsingh4117
    @kawarjitsingh4117 10 วันที่ผ่านมา

    Bhut vadiya baba ji❤❤

  • @dharmindersingh9343
    @dharmindersingh9343 หลายเดือนก่อน +1

    ਸਾਡੇ ਪੰਜਾਬ ਦਾ ਨਵਾਂ CM ਤਾਰੀ ਬਾਬਾ ❤❤❤

  • @pindigrewal4349
    @pindigrewal4349 หลายเดือนก่อน +2

    ਬਹੁਤ ਵਧੀਆ ਬਾਬਾ ਜੀ

  • @LAKHWINDERSINGH-ih4bk
    @LAKHWINDERSINGH-ih4bk หลายเดือนก่อน +2

    Waheguru waheguru g

  • @binder7919
    @binder7919 7 วันที่ผ่านมา

    baba rabb tere te meher rakhe

  • @sonugill8453
    @sonugill8453 หลายเดือนก่อน +2

    Kiya bat

  • @JasdeepSingh-bz1tp
    @JasdeepSingh-bz1tp 16 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਬਾਬੇ ਤੇ

  • @skparial
    @skparial 29 วันที่ผ่านมา +1

    ਬਾਬਾ ਜੀ ਤੁਸੀ grate o

  • @ManpreetKaur-gl4lt
    @ManpreetKaur-gl4lt 22 วันที่ผ่านมา

    Siraaa baba bnda tu😂❤❤❤

  • @Pulkitsharma-oi4it
    @Pulkitsharma-oi4it หลายเดือนก่อน +1

    Tari bai bht vdia lgdia thdia videos
    Bai ik binti aa zrur jdo tusi Rajasthan madir ch rhnde c tai tu balaji di bhagti kiti aa plz ek puri video balaji de upr bnao ki ki tusi feel kita jdo bhagti krde c plz 🙏 thnu dekh k lagda thde tai full kirpa rhi aa balaji di plz bnayeo video

  • @Binder-en6px
    @Binder-en6px 18 วันที่ผ่านมา

    TARI BABA LONG LIFE HOVE TERI

  • @PARDEEPSINGH-l5c
    @PARDEEPSINGH-l5c หลายเดือนก่อน +1

    Sat shri akal baba ji ❤