ਕਿੰਨੀ ਦੇਰ ਸੂਰਜੀ ਕਿਰਨਾਂ ਰਾਹੀਂ ਤੇ ਕਿਹੜੀ ਖ਼ੁਰਾਕ ਨਾਲ ਵਿਟਾਮਿਨ ਡੀ ਪੂਰੀ ਕਰੀਏ ! Vitamin D dangerous??
ฝัง
- เผยแพร่เมื่อ 7 ก.ค. 2024
- ਕਿੰਨੀ ਦੇਰ ਸੂਰਜੀ ਕਿਰਨਾਂ ਰਾਹੀਂ ਤੇ ਕਿਹੜੀ ਖ਼ੁਰਾਕ ਨਾਲ ਵਿਟਾਮਿਨ ਡੀ ਪੂਰੀ ਕਰੀਏ ! ਵਾਧੂ ਵਿਟਾਮਿਨ ਡੀ ਦੇ ਤਗੜੇ ਨੁਕਸਾਨ !!Vitamin D dangerous?? No medicine required!! How much sunlight??
copyright property of Dr harshinder Kaur patiala TH-cam channel
#drharshinderkaurpatiala #doctor doctor #health #punjabi #doctortips #naturalremedy #diet #vitamind #rickets #tetany #osteoporosis #sunlight #uvradiation #growth
ਭੈਣ ਜੀ ਅਤੇ ਭਾਜੀ ਅਤੇ ਡਾ ਹਰਸਿੰਦਰ ਕੌਰ ਪਟਿਆਲਾ ਯੂ ਟਿਊਬ ਨੂੰ ਪਿਆਰ ਕਰਨ ਤੇ ਵੇਖਣ ਵਾਲੇ ਸੱਭ ਭੈਣ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ੴ 🌾🌴🌳🌵🪯🙏
@@ManjitSingh-vq4ee thank you for your valuable feedback
ਭੈਣ ਜੀ ਮੇਰਾ ਵਿਟਾਮਿਨ ਡੀ 16 ਆ ਅਤੇ ਵਿਟਾਮਿਨ ਬੀ 12 ,314ਆ ਅਤੇ ਯੂਰਿਕ ਐਸਿਡ 5.3 ਹੈ ਭੈਣ ਜੀ ਮੇਰੀਆਂ ਅੱਡੀਆਂ ਵਿਚ ਦਰਦ ਹੁੰਦਾ ਹੈ ਤੁਸੀਂ ਯੂਰਿਕ ਐਸਿਡ ਟੈਸਟ ਕਰਵਾਉਣ ਲੲਈ ਕਿਹਾ ਸੀ
ਸਾਡੇ ਪੰਜਾਬ ਦੀ ਸ਼ਾਨ ਡਾਕਟਰ ਸਾਹਿਬਾਨ ਜੋਡ਼ੀ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏🙏🙏 ਤੁਹਾਡਾ ਹਰੇਕ ਪੋ੍ਗਰਾਮ ਬਹੁਤ ਲਾਭਦਾਇਕ ਹੁੰਦਾ ਹੈ ਜੀ ਧੰਨਵਾਦ ਕਰਦੇ ਹਾਂ ਜੀ🙏🙏🙏🙏
@@user-ey2ul7ff4z ਰੱਬ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖੋ
Reply karan wasty thanks ji❤❤❤❤❤dr sahiba es ton pehle wali video ch mene apne beti vasty puchey se ji ke os nu dahi de sakde aa ji pls dasna ji🙏🙏🙏🙏🙏
ਵਹਿਗੁਰੂ ਜੀ ਤੁਸੀਂ ਚੜਦੀ ਕਲਾ ਵਿਚ ਰਹੋ
ਬਹੁਤ ਬਹੁਤ ਧੰਨਵਾਦ ਡਾਕਟਰ ਹਰ ਰੋਜ਼ ਨਵੀਂ ਜਾਣਕਾਰੀ ਦੇਣ ਲਈ।
ਕਰ ਭਲਾ ਹੋ ਭਲਾ
Waheguru tuhadi lambi umar kare putt
Good Information ji thanku Dr sahib ji👍🙏
ਬਹੁਤ ਵਧੀਆ ਜਾਣਕਾਰੀ
Dr Sahib very nice information yours Thanks
ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ, ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ। ਮੈਂ ਆਪ ਖੁਦ ਡਾਕਟਰ ਹੋਣ ਦੇ ਨਾਤੇ ਆਪ ਦਾ ਪ੍ਰੋਗਰਾਮ ਵੇਖਦਾ ਤੇ ਸ਼ੇਅਰ ਕਰਦਾ ਹਾਂ
True true Many Thanks for valuable health talks
Very nice programe dr sahib thanks
Sat Sri Akal Dr Harshinder Kaur Dr Gurpal Singhji Many Thanks
Vadhia jankari lyi dhanwad ji
ਧੰਨਵਾਦ ਜੀ
ਵਧੀਆ ਜਾਨਕਾਰੀ ਹੈ ਜੀ🎉
ਧੰਨਵਾਦ ਜੀ ਹਰ ਰੋਜ ਨਵੀਂ ਜਾਣਕਾਰੀ ਦੇਣ ਲਈ। ❤
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪ ਜੀ ਨੂੰ 🙏ਬਹੁਤ ਵਧੀਆ ਜਾਣਕਾਰੀ ਹੈ ਜੀ 🙏
Beautiful infetmation
ਡਃ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਜੌੜੀ ਨੂੰ ਚੜਦੀ ਕਲਾ ਚ ਰਹੁ ਬਹੁਤ-ਬਹੁਤ ਵਧੀਆ ਵੀਚਾਰ ❤
Very nice Dr Sahib ❤
Very good.
Ssa dr sahib ji God bless you 🙏
Very good ji waheguru app ji nu hamesha chardikalan ch rakhe ji
Good service God bless u
Wow sab to wadia imfamasn 👌👌👍👍❤ thanks I love you God bless you always jug jug jio khush Raho wheguru maher kare ❤❤❤❤🥰🤗😊🌹🌹
Thanks ji 🎉
Thank you mam and sir ❤❤❤❤❤❤❤❤❤❤❤❤❤
Very nice advice dinde ho dr sahib
ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਕੋਈ ਵੀ ਪ੍ਰੋਗਰਾਮ ਛੱਡਿਆ ਨਹੀਂ ਜਾ ਸਕਦਾ।
@@sawarankaur6579 God bless you
Good job dr sahib
Very nice information
ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਜੀ।
Thank you so much ji
Sat Sri akal bhain g and bhaji
ਹਾਂਜੀ ਡ ਡਾਕਟਰ ਜੀ
Very nice 👌 1:27
ਬਹੁਤ ਵਧੀਆ ਜੀ
Good thank. You🙏🙏 23:26
Thanks gi
☬ਵਾਹਿਗੁਰੂ ਜੀ ਕਾ ਖਾਲਸਾ ☬
☬ਵਾਹਿਗੁਰੂ ਜੀ ਕੀ ਫ਼ਤਹਿ ☬
Very nice information dr sahib thanks u
God bless you
Very nice video dr harshinder kaur pataila ji
Thank you so much ji
Sat shri akal ji
Waheguru ji bless you both 🙏 ♥️
Thanku g so much good infermation
So nice of you
Waheguru ji
Very nice 👌
Very nice man andsir
Werynice werygood story 🎉
Wah ji wah kamal kr diti. Dhanvad ji. Waheguru ji aap dova nu chardikala ch rakhan ji.
@@ManjitKaur-s3s thank you for your valuable feedback
ਮੇਮ ਮੇਰੇ ਸਰੀਰ ਵਿੱਚ ਦਰਦਾਂ ਬਹੁਤ ਰਹਿੰਦਿਆਂ ਆ ਮੈਂ ਟੈਸਟ ਵੀ ਕਰਾਵੇਂ ਆ ਤੇ ਤੁਸੀਂ ਮੈਨੂੰ ਕੁਝ ਦੱਸ ਸਕਦੇ ਜੇ
Thanks for making such videos really very useful and benefits us
Please tell what is insulin resistance? How to cure this
Thanks 🙏🏻 very much
God bless you
Very nice
Waheguru ji 🙏🙏
Very nice thank you 🙏🙏
Most welcome 😊
Sat sari akal ji 🙏
Goodevening veru good iñformation God bless both of you with good wishes thanks.
Thank you so much ji
Waheguru ji tuhanu bhut sukh khushia tandrusti a tarkia bakhshen
God bless you
I love your channel Mam.your all videos are full of knowledge
God bless you
Very nice ji
ਅੱਖ ਫਰਕਣ ਦਾ ਇਲਾਜ ਵੀ ਦੱਸਿਓ ਜੀ।ਮੈਂ ਕਈ ਵਾਰ ਲਿਖਿਆ ਹੈ ਪਰ ਉਤਰ ਨਹੀਂ ਮਿਲਿਆ।
It is normal. No treatment required
ਲੀਵਰ ਵਿਚ ਨੁਕਸ ਹੈ ਲੀਵਰ ਦਾ ੲਇਲਿਜ ਕਰਾਓ
Gratitude to Dr.Harjinder & Dr. Harpal for imprportant information in pure sweet punjabi for layman🙏🏻🙏🏻👍🏻
@@beehunjan Dr harshindar Kaur and Dr gurpal Singh. Please correct names
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ
@@ministories_narinder_kaur God bless you
SSA Dr sahib dona nu payar bhri SSA ji
@@RupinderKaur-tr1hm God bless you
ssa didi ji
🙏🙏
Thanks from Edmonton
Our pleasure!
Thank you Ji ! I am from Canada B.C surinder please come meet us!!we waiting for you ❤️❤️🙏
Endless Gratitude 🙏🏽
God bless you
Good information 👍
🙏🙏
Good 👍 ji
Dr sahib g sat shri akal ji good jankari thanks charnjit singh nabha age 65 yaer
Hi
Can you please tell how ladies can improve their iron level?
ਬੀਬਾ ਜੀ ਜਿਹੜੀ ਇੱਕ ਚਾਰ ਛੋਟੀਆਂ ਸ਼ੀਸ਼ੀਆਂ ਵਿੱਚ ਥੋੜੀ ਜਿਹੀ ਦਵਾਈ ਹੁੰਦੀ ਹੈ ਵਿਟਾਮਿਨ ਡੀ ਕਹਿਕੇ ਦਿੰਦੇ ਹਨ,, ਕੀ ਅਸੀਂ ਉਹ ਲਈਏ ਯਾ ਨਹੀਂ,, ਕਿਉਂਕਿ ਮੇਰਾ ਡਾਕਟਰ ਉਹ ਦਵਾਈ ਜਰੂਰ ਲਿਖਦਾ ਹੈ,, ਕਿਰਪਾ ਕਰਕੇ ਦੱਸਣਾ ਜੀ,,???? 🙏🏻🙏🏻ਧੰਨਵਾਦ ਜੀ 🌹🌹🤗🤗
❤❤
Shinder pal kaur sidhu Newzealand very nice massage ha ji
Thank you so much ji
Sat Shiri Akal Ji
ਡਾਕਟਰ ਜੀ ਸਾਡੇ ਸ਼ਹਿਰ ਜੈਤੋ ਵੀ ਆ ਜਾਓ ਜੀ
Very. Good. 🎉🎉🎉🎉🎉
Many many thanks
very nice 👌👌👍🙏💞
Thanks a lot
Waheguruji 🙏🏻🙏🏻🙏🏻🎉🎉🎉
🙏🙏🙏
ਧੰਨਵਾਦ ਜੀ। ਰਾਗੀ ਦੀ ਰੋਟੀ ਸ਼ੁਰੂ ਕਰਤੀ ਅਤੇ ਧੁੱਪ ਵਾਲਾ ਵੀ ਸ਼ੁਰੂ ਕਰ ਦਿਆਂਗਾ ਜੀ।
God bless you
Dr sahib ji Ram Ram ji
Ram ram ji
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
God bless you
Ss akal ji❤❤
Sat Sri akal ji
Good morning Calgary se
Morning
Autoimmune bare dasio
ਹਾਜੀ ਡਾਕਟਰ ਸਾਬ ਜੀ ਸਤਿ ਸ੍ਰੀ ਆਕਾਲ ਪਰ ਮੈਨੂੰ ਤਾਂ ਧੁੱਪੇ ਪੈਣ ਨਾਲ ਬੁਖਾਰ ਹੋ ਜਾਂਦਾ ਹੈ ਜੀ
Please make a video on phulwari treatment and diet
Sure. Please share and subscribe
😍👍🙏
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸❤️❤️
Sat Sri akal ji
ਡਾਕਟਰ ਸਾਹਿਬ ਦਾ ਡਾਕਟਰੀ ਵੱਡੀ ਹੀ ਵੇਖਦੇ ਰਹਿੰਦੇ ਹਨ ਡਰਦੇ ਡਰਦੇ ਜੇ ਪ੍ਰੋਗਰਾਮ ਕਰਦੇ ਹਨ
🙏🙏🙏🌹🌹
Thank you ji. Please watch and share also
Me thudi had viodo nu like kardi hai I love you ❤❤❤❤❤
God bless you
🙏❤️🙏
Mam mere gle ch khabe pase resha bandi rehndi bhot madicine nal v theek nai .galla pakjanda kujh ahde bare v daso plzzz
Mam ...does microwave rays cause cancer....
Dr.ji sat sari akall tadhi fon nober mil sak da ma both ਪ੍ਰੇਸ਼ਾਨ ਆ