Dr harshinder kaur humsafar Dr gurpal | ਤਲਾਕ ਹੋਣ ਤੋਂ ਬਚਾਵੇਗੀ ਇਹ ਮੁਲਾਕਾਤ ! | Best Love Story |Sirlekh

แชร์
ฝัง
  • เผยแพร่เมื่อ 26 มี.ค. 2024
  • Dr harshinder kaur humsafar Dr gurpal | ਤਲਾਕ ਹੋਣ ਤੋਂ ਬਚਾਵੇਗੀ ਇਹ ਮੁਲਾਕਾਤ ! | Best Love Story |Sirlekh
    ਡਾ.ਹਰਸਿੰਦਰ ਕੌਰ ਦਾ ਵਿਆਹ ਕਿਵੇਂ ਹੋਇਆ ?
    ਸੁਣੋ! ਹਮਸਫ਼ਰ ਨਾਲ ਪਹਿਲੀ ਮੁਲਾਕਾਤ ਦੀ ਕਹਾਣੀ !
    ਤਲਾਕ ਹੋਣ ਤੋਂ ਬਚਾਵੇਗੀ ਇਹ ਮੁਲਾਕਾਤ !
    ਡਾਕਟਰ ਹਰਸ਼ਿੰਦਰ ਕੌਰ ਅਤੇ ਡਾਕਟਰ ਗੁਰਪਾਲ ਸਿੰਘ ਨੂੰ ਅੱਜ ਦੁਨੀਆਂ ਜਾਣਦੀ ਹੈ। ਹੋਰ ਗੱਲਾਂ ਤਾਂ ਤੁਸੀਂ ਬਹੁਤ ਸੁਣੀਆਂ ਹੋਣੀਆ ਪਰ ਅੱਜ ਸੁਣੋ ਉਹਨਾਂ ਦੇ ਵਿਆਹ ਦੀ ਕਹਾਣੀ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    dr harshinder kaur,dr harshinder kaur patiala,dr harshinder kaur patiala latest,punjabi news,dr harshinder kaur humsafar dr gurpal,dr gurpal,humsafar,Best Love Story,love story,greatest love story,best love story,dr harshinder kaur interview,harshinder kaur,Dr. Harshinder Kaur,doctor,doctor uncle,doctor love story,patiala,health tips,dr harshinder kaur biography,Harshinder Kaur doctor,doctor harshinder kaur patiala,doctor harshinder kaur,doctorharshinder
    #drharshinderkaur #humsafar #drgurpal #bestlovestory #love #story #sirlekh #divorce #viah #marriage #drharshinder #harshinderkaur
    Humsafar EP- 12

ความคิดเห็น • 966

  • @HarvinderSingh-vh9hb
    @HarvinderSingh-vh9hb 3 หลายเดือนก่อน +35

    ਬਹੁਤ ਵਧੀਆ ਵਿਚਾਰ ਲਗਦੇ ਡਾਕਟਰ ਗੁਰਪਾਲ ਸਿੰਘ ਅਤੇ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਮਨ ਭਾਵੁਕ ਕਰ ਦਿੱਤਾ ਕੁਝ ਸੋਚਣ ਤੇ ਮਜਬੂਰ ਕਰ ਦਿੱਤਾ

  • @kulbeersingh3232
    @kulbeersingh3232 3 หลายเดือนก่อน +59

    ਬਹੁਤ ਵਧੀਆ ਨਾਮਵਰ ਸਖਸ਼ੀਅਤਾਂ ❤❤❤ ਵਾਹਿਗੁਰੂ ਸਦਾ ਖੁਸ਼ ਰੱਖੇ ਪਰਿਵਾਰ ਨੂੰ ❤❤❤

  • @user-oe2ce5io4h
    @user-oe2ce5io4h 3 หลายเดือนก่อน +67

    ਕਿਸਮਤ ਦੇ ਸੌਦੇ ਨੇ
    ਸਦਾ ਸਦਾ
    ਨਿਭਦੀ ਰਹੇ

  • @mohindersingh4067
    @mohindersingh4067 3 หลายเดือนก่อน +25

    ਪਰਮਾਤਮਾ ਡਾਕਟਰ ਜੋੜੇ ਨੂੰ ਲੰਮੀ ਉਮਰ ਅਤੇ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @parmjitrai4319
    @parmjitrai4319 3 หลายเดือนก่อน +61

    ਬਹੁਤ ਵਧੀਆ ਸੋਚ ਡਾਕਟਰ ਹਰਸਿੰਦਰ ਕੌਰ ਜੀ ❤❤🙏🙏

  • @gurdevramgarhia7210
    @gurdevramgarhia7210 3 หลายเดือนก่อน +34

    ਅੱਜ ਦੀ ਮੁਸ਼ਕਿਲ ਭਰੀ ਜਿੰਦਗੀ ਲਾਲਚ,ਈਗੋ, ਦਿਖਾਵਿਆਂ ਭਰੀ ਜਿੰਦਗੀ ਵਿੱਚ ਜਿਉਣ ਲਈ ਡਾਕਟਰ ਜੋੜੇ ਨੇ ਬਹੁਤ ਵਧੀਆ ਮਾਰਗਦਰਸ਼ਨ ਕੀਤਾ ਜੀ

  • @virsasingh6859
    @virsasingh6859 3 หลายเดือนก่อน +116

    ਮੈਡਮ ਹਰਸ਼ਿੰਦਰ ਕੌਰ ਦੀ ਸੋਹਣੀ ਸੋਚ ਨੂੰ ਸਲੂਟ ਕਰਦਾ ਹਾਂ 🙏🙏

  • @nasibsingh5115
    @nasibsingh5115 3 หลายเดือนก่อน +66

    ਪੰਜਾਬ, ਪੰਜਾਬੀਅਤ ਦੀ ਸ਼ਾਨ ਡਾ: ਬੀਬੀ ਹਰਸ਼ਿੰਦਰ ਕੌਰ ਸੁਣਿਆ ਪੜਿਆ ਤਾਂ ਬਹੁਤ ਸੀ, ਅੱਜ ਉਨ੍ਹਾਂ ਦੇ ਜੀਵਨ ਸਾਥੀ ਔਰ ਪਰਿਵਾਰ ਬਾਰੇ ਜਾਣਕੇ ਬਹੁਤ ਖੁਸ਼ੀ ਹੋਈ।
    ਕੈਪਟਨ ਨਸੀਬ ਸਿੰਘ।

  • @birsingh1317
    @birsingh1317 3 หลายเดือนก่อน +145

    ਏਕ ਜੋਤਿ ਦੁਇ ਮੂਰਤੀ ਡਾਕਟਰ ਜੋੜੇ ਨੂੰ ਦਿਲੋਂ ਸਲਾਮ

    • @chamkaursinghmaan9291
      @chamkaursinghmaan9291 3 หลายเดือนก่อน +3

      ਬਹੁਤ ਵਧੀਆ ਪ੍ਰੋਗਰਾਮ ਸੀ ਰੂਹਾਂ ਖੁਸ਼ ਹੋ ਗਈਆਂ ਡਾਕਟਰ ਸਾਹਿਬ ਸਾਰੇ ਪਰਵਾਰ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖੇ

    • @sukhwinderkaurpayal9346
      @sukhwinderkaurpayal9346 3 หลายเดือนก่อน +2

      ਰੂਹ ਖੁਸ਼ ਹੋ ਗਈ 🎉❤

    • @GurmeetsinghKhanabadosh
      @GurmeetsinghKhanabadosh 3 หลายเดือนก่อน

      ਪਰ, ਅਸੀਂ ਲੋਕ ਬੱਚਿਆਂ ਨੂੰ ਸਮਝਣ ਤੋਂ ਅਸਮਰਥ ਹਾਂ, ਤੇ ਦੁਨੀਆਂ ਨੂੰ ਨਰਕ ਬਣਾ ਰਹੇ ਹਾਂ

    • @sabhisingh3107
      @sabhisingh3107 2 หลายเดือนก่อน

      Bache de 4 test likh k ditta 23000 de. Te keha ek laboratory ton kareo jithe kutte ne keha. Jado asi duje tha puchna tan Half ton v ghut rate c. Haram da kha k nai pachna kutte

    • @HarvinderKaur-gt5bx
      @HarvinderKaur-gt5bx 2 หลายเดือนก่อน

      😊😊😊😊😊😊😊❤😊❤❤​@@chamkaursinghmaan9291

  • @preetboy143
    @preetboy143 3 หลายเดือนก่อน +158

    ਡ ਸਾਹਿਬ ਇਕ ਅਜਿਹੀ ਲੇਡੀ ਹੈ ਜਿਸ ਦੇ ਮੂੰਹ ਤੋ ਹਰ ਵਕਤ ਫੁਲ ਗਿਰਦੇ ਹਨ ਗਿਆਨ ਦਾ ਭੰਡਾਰ ਹਨ ਜੋੜੀ ਦੀ ਲੰਬੀ ਉਮਰ ਹੋਵੇ ।

    • @SimranKaur-ij1gi
      @SimranKaur-ij1gi 3 หลายเดือนก่อน

      It seems you didn't listen to her shit about Punjab and Punjabi youth. Iqbal Singh Shahi

    • @mrhackergaming6098
      @mrhackergaming6098 2 หลายเดือนก่อน

      🎉9

  • @user-ym1tz9th6u
    @user-ym1tz9th6u 3 หลายเดือนก่อน +33

    ਬਹੁਤ ਵਧੀਆ ਜੋੜੀ ਬਹੁਤ ਵਧੀਆ ਵਿਚਾਰ। ਪਰਮਾਤਮਾ ਦੋਨਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੇ ਲੋਕਾਂ ਦੀ ਆਪਣੇ ਕਿਤੇ ਵਿਚ ਸੇਵਾ ਕਰਦੇ ਰਹਿਣ

  • @parmatmasingh5532
    @parmatmasingh5532 3 หลายเดือนก่อน +19

    ਕਿਆ ਬਾਤ ਹੈ ਕਿਨੀਂ ਖੂਬਸੂਰਤ ਪੇਸ਼ਕਾਰੀ ਕੀਤੀ ਹੈ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਰਖੇ

  • @gurindersingh3073
    @gurindersingh3073 3 หลายเดือนก่อน +68

    ਬਹੁਤ ਵਧੀਆ ਦੋਨੋਂ ਹੀ ਸਾਡੇ ਸਤਿਕਾਰਯੋਗ ਹਨ

  • @jagdevbrar6100
    @jagdevbrar6100 3 หลายเดือนก่อน +9

    ਡਾਕਟਰ ਜੋੜੇ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਦਿਲੋਂ ਸਲੂਟ ਕਰਦੇ ਹਾਂ

  • @partapsingh6509
    @partapsingh6509 2 หลายเดือนก่อน +5

    ਬਹੁਤ ਸੋਹਣੀ ਜੋੜੀ ਹੈ ਜੀ ਅਤੇ ਬਹੁਤ ਹੀ ਵਧੀਆ ਵਿਚਾਰ ਹਨ ਜੀ ਦੋਹਾਂ ਡਾਕਟਰ ਸਹਿਬਾ ਦੈ👍👍

  • @gurnamsingh9813
    @gurnamsingh9813 3 หลายเดือนก่อน +40

    ਇਹ ਜਨਤਕ ਜਾਣਕਾਰੀ(Public awareness reg personal life) ਦਰਸ਼ਕਾਂ ਅਤੇ ਖੁਸ਼ਹਾਲ ਜੋੜੇ ਅਤੇ ਪਰਿਵਾਰ ਨੂੰ ਹੋਰ ਜਿਆਦਾ ਖੁਸ਼ਹਾਲ ਰਹਿਣ ਵਿਚ ਮਦਦ ਕਰੇਗੀ

  • @LakhwinderSingh-xb4id
    @LakhwinderSingh-xb4id 3 หลายเดือนก่อน +40

    ਬਹੁਤ ਖੁਸ਼ਕਿਸਮਤ ਹਨ ਭਾਈ ਸਾਹਬ ਜਿੰਨਾਂ ਨੂੰ ਇਕ ਮਹਾਨ ਹਸਤੀ ਨੂੰ ਜੀਵਨ ਸਾਥੀ ਬਣਾਉਣ ਲਈ ਪ੍ਰਮਾਤਮਾ ਵੱਲੋਂ ਤੋਹਫਾ ਦਿੱਤਾ ਗਿਆ ਹੈ।

    • @jagdavsingh4852
      @jagdavsingh4852 3 หลายเดือนก่อน

      😊

    • @jagdavsingh4852
      @jagdavsingh4852 3 หลายเดือนก่อน +1

      ❤very. Good. Sardar. G.maidem

    • @upkarkaur6038
      @upkarkaur6038 2 หลายเดือนก่อน +1

      ਦੋਨੋ ਹੀ ਖੁਸ਼ ਕਿਸਮਤ ਹਨ | 🙏🏽

  • @gopi2bhatti
    @gopi2bhatti 3 หลายเดือนก่อน +29

    ਡਾਕਟਰ ਹਰਸ਼ਿੰਦਰ ਕੌਰ ਸਾਡੀ ਵੱਡੀ ਭੈਣ ਨੂੰ ਵਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ

  • @gurunews101
    @gurunews101 2 หลายเดือนก่อน +6

    ਦਿਲੋਂ ਸਲਾਮ ਸਾਡੇ ਪੰਜਾਬ ਦੀ ਇੰਨੀ ਸੋਹਣੀ ਜੋੜੀ ਨੂੰ ਤੇ ਤੁਹਾਡੀ ਸੋਚ ਨੂੰ ਜਿਹੜੀ ਕਿ ਤੁਹਾਡੇ ਵਾਂਗ ਹੀ ਖੂਬਸੂਰਤ ਹੈ ❤❤❤❤
    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ੀਆਂ ਤਰੱਕੀਆਂ ਬਖ਼ਸ਼ਦਾ ਰਹੇ

  • @virsasingh6859
    @virsasingh6859 3 หลายเดือนก่อน +51

    ਬਹੁਤ ਸੋਹਣੀ ਜੋੜੀ ਸਾਬਾਸ ਗੁਰੂ ਭਲਾ ਕਰੇ 👌👌

  • @HardeepSingh-HH88
    @HardeepSingh-HH88 3 หลายเดือนก่อน +18

    ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਸਿੱਖਿਆ ਦਿੰਦੇ ਹਨ ਹਰੇਕ ਭਾਸਣ ਵਿੱਚ ਮੈ ਹਰੇਕ ਭਾਸਣ ਸੁਣਦਾ ਹਾ

  • @zorasingh3650
    @zorasingh3650 3 หลายเดือนก่อน +18

    ਵਿਚਾਰ ਸੁਣਕੇ ਬਹੁਤ ਖੁਸ਼ੀ ਹੋਈ। ਗੁਰੂ ਜੋੜੀ ਨੂੰ ਖੁਸ਼ੀਆਂ ਬਖਸ਼ਣ।

  • @balwantkaurchahal8382
    @balwantkaurchahal8382 3 หลายเดือนก่อน +14

    ਵਾਹਿਗੁਰੂ ਜੀ ਮੇਹਰ ਰੱਖੇ ਦੋਨਾਂ ਡਾਕਟਰ ਸਾਹਿਬਾਨਾਂ ਨੂੰ ਬਹੁਤ ਹੀ ਵਧੀਆ ਇੰਟਰਵਿਊ ਵਿੱਚ ਦੋ ਵਿਚਾਰਜਨਕ ਗੱਲਾਂ ਦੱਸੀਆਂ ਹਨ ਬਹੁਤ ਵਧੀਆ ਇੱਕ ਪਿਆਰੀ ਜੋੜੀ ਦੀ ਸੋਚ ਸੁੱਕਣੇ ਬਹੁਤ ਹੀ ਵਧੀਆ ਲੱਗਿਆ ਵਧਾਈ ਦੇ ਪਾਤਰ ਹਨ ਧੰਨਵਾਦ ਸਾਹਿਤ ਬਹੁਤ ਬਹੁਤ ਮੁਬਾਰਕਾਂ ਸਦਾ ਇਸੇ ਤਰ੍ਹਾਂ ਹੀ ਫੁੱਲਾਂ ਵਾਂਗ ਮਹਿਕਦੇ ਤੇ ਟਹਿਕਦੇ ਰਹਿਣ ਜੀ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।

  • @malkiatsinghparhar608
    @malkiatsinghparhar608 3 หลายเดือนก่อน +20

    ਬਹੁਤ ਹੀ ਵਧੀਆ ਸਮਝ ਰੱਖਣ ਵਾਲ਼ੇ ਹਮਸਫਰ ਡਾਕਟਰ।

  • @SarbjitSingh-ek1si
    @SarbjitSingh-ek1si 3 หลายเดือนก่อน +22

    ੳੁਚੱੀ ਸੋਚ ੳੱਚੇ ਕਿਰਦਾਰ ਦੇ ਡਾ ਜੋੜੇ ਬਹੁਤ ਬਹੁਤ ਸਲੂਟ ਧੰਨਵਾਦ

  • @user-ti7oq3jl2z
    @user-ti7oq3jl2z 3 หลายเดือนก่อน +9

    ਬਹੁਤ ਹੀ ਵਧੀਆ ਸੁਲਝੇ ਹੋਏ ਤੇ ਲੋਕਾਂ ਨੂੰ ਬਹੁਤ ਵਧੀਆ ਸੇਧ ਦੇਣ ਵਾਲੇ ਜੋੜੇ ਤੇ ਵਾਹਿਗੁਰੂ ਜੀ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ ਜੀ।

  • @jagjeetchahal6890
    @jagjeetchahal6890 3 หลายเดือนก่อน +12

    ਬਹੁਤ ਵਧੀਆ ਇੰਟਰਵਿਊ ਬਹੁਤ ਬਹੁਤ ਧੰਨਵਾਦ!ਪਰਮਾਤਮਾ ਕਰੇ ਇਹ ਜੋੜੀ ਜੁੱਗਾਂ ਜੁਗਾਂਤਰਾਂ ਤਕ ਜਿਉਂਦੀ ਰਹੇ ਡਾਕਟਰ ਜੋੜੀ ਨੂੰ❤ ਤੋਂ ਸਲੂਟ ਹੈ ❤❤❤❤❤❤❤❤

  • @yadwinderkang3131
    @yadwinderkang3131 3 หลายเดือนก่อน +12

    ਦੋਵਾ ਡਾਕਟਰ ਸਾਹਿਬਾਨ ਨੂੰ ❤ਫਤਿਹ🙏🏻

  • @pavittarsingh739
    @pavittarsingh739 3 หลายเดือนก่อน +16

    ਵਾਹ ਜੀ ਵਾਹ !
    ਬਹੁਤ ਵਧੀਆ ਜੋੜੀ।
    ਭੈਣ ਜੀ ਆਪ ਤਾਂ ਅਕਸਰ ਦਰਸ਼ਨ ਦਿੰਦੇ ਰਹਿੰਦੇ ਨੇ, ਪਰਾਉਣਾ ਅੱਜ ਦਿਖਾਇਆ।

  • @ministories_narinder_kaur
    @ministories_narinder_kaur 3 หลายเดือนก่อน +19

    ਡਾਕਟਰ ਸਾਹਿਬ ਜੀ ਦੇ ਪਰਿਵਾਰ ਨਾਲ ਮਿਲ ਕੇ ਖੁਸ਼ੀ ਹੋਈ।
    ਰੱਬ ਲੰਮੀ ਉਮਰ ਕਰੇ।

  • @narindersinghvirk5283
    @narindersinghvirk5283 3 หลายเดือนก่อน +9

    ਡਾ ਸਾਹਿਬਾਂ ਤੁਹਾਡੇ ਸ਼ਬਦਾਂ ਨੂੰ ਦਿਲ ਦੀਆ ਗਹਿਰਾਈਆਂ ਤੋਂ ਸਲਾਮ। ਸਮਾਜ ਲਈ ਰਾਹ ਦਸੇਰਾ ਹਨ। ਧੰਨਵਾਦ ਜੀ

  • @gurbachansingh3943
    @gurbachansingh3943 3 หลายเดือนก่อน +9

    ਬਹੁਤ ਵਧੀਆ ਸੁਝਵਾਨ ਹਮਸਫ਼ਰ ਸਭਾਗ ਜੋੜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ

  • @s.psandhu590
    @s.psandhu590 3 หลายเดือนก่อน +15

    ਡਾਕਟਰ ਜੋੜੇ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ,ਮਨੁੱਖਤਾ ਦੀ ਸੇਵਾ, ਜੀਵਨ ਜਾਚ ਅਤੇ ਬਹੁਤ ਬਹੁਤ ਕੁਝ ਹੋਰ ਵੀ

  • @gurindergrewal5450
    @gurindergrewal5450 3 หลายเดือนก่อน +13

    ਵਾਹ ਜੀ ਵਾਹ ਕਿੰਨੇ ਸੋਹਣੇ ਵਿਚਾਰ ਦੋਨਾਂ ਦੇ🎉🎉🎉 ਸਲਾਮ ਜੀ ਸੋਹਣੀ ਜੋੜੀ ਨੂੰ। ਪਰਮਾਤਮਾ ਚੜ੍ਹਦੀ ਕਲ੍ਹਾ, ਤੰਦਰੁਸਤੀ ਬਖ਼ਸ਼ੇ ❤

  • @Kanwarnau-nihal-singh70
    @Kanwarnau-nihal-singh70 3 หลายเดือนก่อน +10

    ਬਹੁਤ ਹੀ ਮਹਾਨ ਡਾ ਜੋੜੀ ਨਾਲ ਮਿਲਾਓਣ ਦਾ ਦਿਲੋਂ ਧੰਨਵਾਦ ਜੀ, ਇਹ ਜੋੜੀ ਰੱਬ ਦਾ ਦੂਜਾ ਰੂਪ ਹਨ ਜੋ ਸਾਨੂੰ ਕੁਦਰਤ ਨਾਲ ਜੋੜਦੇ ਹਨ ਅਤੇ ਨਵੀਂ ਜਨਰੇਸ਼ਨ ਨੂੰ ਜਿਓਣਾ ਸਿਖਾਉਂਦੇ ਹਨ!

  • @kuljitrana4851
    @kuljitrana4851 3 หลายเดือนก่อน +10

    ਬਹੁਤ ਵਧੀਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੋ

  • @JagjitSingh_
    @JagjitSingh_ 3 หลายเดือนก่อน +143

    ਬੀਬੀ ਜੀ ਦੀਆਂ ਇੰਟਰਵਿਊ ਤਾਂ ਬਹੁਤ ਦੇਖਦੇ ਹਾਂ ਪਰ ਅੱਜ ਪਹਿਲੀ ਵਾਰ ਸਰਦਾਰ ਸਾਹਿਬ ਦੇ ਦਰਸ਼ਨ ਕਰਵਾਏ ਅਤੇ ਪਰਸਨਲ ਇੰਟਰਵਿਊ ਵੀ ਕੀਤੀ

    • @user-ns9pz5jx9p
      @user-ns9pz5jx9p 3 หลายเดือนก่อน +7

      Waheguruji.ji.Nice.jiGood.New.ji

    • @kulvindergujral4207
      @kulvindergujral4207 3 หลายเดือนก่อน +1

      Reality of life what our Gurus has taught us. Wonderful thoughts. Worth listening and implementing in life 1:01:24

    • @narinderd2603
      @narinderd2603 3 หลายเดือนก่อน

    • @sabhisingh3107
      @sabhisingh3107 2 หลายเดือนก่อน

      Bache de 4 test likh k ditta 23000 de. Te keha ek laboratory ton kareo jithe kutte ne keha. Jado asi duje tha puchna tan Half ton v ghut rate c. Haram da kha k nai pachna kutte

    • @sabhisingh3107
      @sabhisingh3107 2 หลายเดือนก่อน

      ⁠sirey de kunjri Dr ha aa

  • @KamaljitSharma64
    @KamaljitSharma64 3 หลายเดือนก่อน +25

    ਡਾਕਟਰ ਸਾਹਿਬਾ, ਸਾਹਿਬ ਤੁਹਾਡੀ ਜੋੜੀ ਅਤੇ ਸੁਭਾਅ ਕਾਬਲੇ ਤਾਰੀਫ਼ ਹੈ। ਸੱਚੇ ਪਾਤਿਸ਼ਾਹ ਆਪ ਜੀ ਨੂੰ ਪਰਿਵਾਰ ਸਮੇਤ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤

  • @Karmjitkaur-gk1xq
    @Karmjitkaur-gk1xq 3 หลายเดือนก่อน +36

    ਬਹੁਤ ਸਕੂਨ ਮਿਲਿਆ ਅਤੇ ਮਿਲਦਾ ਹੈ ਡਾਕਟਰ ਹਰਸ਼ਿੰਦਰ ਕੌਰ ਜੀ ਦੀ ਇੰਟਰਵਿਊ ਤੋ ਜਿਉਂਦੇ ਵਸਦੇ ਰਹੋ ਰਁਬ ਲੰਬੀਆਂ ਉਮਰਾ ਬਖਸ਼ੇ
    ❤❤❤❤
    🎉🎉🎉🎉
    🙏🏻🙏🏻🙏🏻🙏🏻

    • @amarjeetkaur5034
      @amarjeetkaur5034 3 หลายเดือนก่อน

      10:40 10:40

    • @ManjitSingh-qc7gu
      @ManjitSingh-qc7gu 3 หลายเดือนก่อน

      🙏🙏🙏🙏🙏👍👌👏👏

    • @Karmjitkaur-gk1xq
      @Karmjitkaur-gk1xq 3 หลายเดือนก่อน

      @@ManjitSingh-qc7gu 🙏🏻🙏🏻🎉🎉👌👌

  • @rajwindersingh-gl8li
    @rajwindersingh-gl8li 3 หลายเดือนก่อน +12

    ਬਹੁਤ ਸਮਝਦਾਰ ਅਤੇ ਬਹੁਤ ਸੋਹਣੇ ਵਿਚਾਰਾਂ ਦੇ ਮਾਲਕ ਹਨ ਡਾਕਟਰ ਸਾਹਿਬ ਪਰਮਾਤਮਾ ਹਮੇਸ਼ਾ ਖੁਸ਼ ਰੱਖੇ

  • @Bawarecordsofficial
    @Bawarecordsofficial 3 หลายเดือนก่อน +8

    ਬਹੁਤ ਹੀ ਖੂਬਸੂਰਤ ਸੰਦੇਸ਼ ਪੂਰਵਕ ਗੱਲਾਂ ਹੋਈਆਂ |

  • @hardeepdharni8697
    @hardeepdharni8697 3 หลายเดือนก่อน +12

    ਬਹੁਤ ਵਧੀਆ ਸੋਚ ਏ ਡਾਕਟਰ ਹਰਸਿਦਰ ਕੌਰ ਬਹੁਤ ਵਧੀਆ ਸੇਦ ਦੇਦੇ ਨੇ

  • @HARBANSSINGH-lb5uf
    @HARBANSSINGH-lb5uf 2 หลายเดือนก่อน +3

    ਕਮਾਲ ਦੀ ਇੰਟਰਵਿਊ ਹੋ ਰਹੀ ਹੈ। ਵੱਡੀਆਂ ਸਮਝਦਾਰ ਵਾਰਤਾ ਹੋ ਰਹੀ ਹੈ। ਜੀਵਨ 'ਚ ਹਓਮੇ ਖਤਮ ਹੋਵੇ ਇਨਸਾਨੀਅਤ ਬਹੁਤ ਵੱਡੀ ਸ਼ੈਅ ਹੈ। ਸਿਰਲੇਖ ਦਾ ਧੰਨਵਾਦ ਹੈ।

  • @manjeetkaurwaraich1059
    @manjeetkaurwaraich1059 2 หลายเดือนก่อน +4

    ਡਾਕਟਰ ਗੁਰਪਾਲ ਸਿੰਘ ਤੇ ਡਾਕਟਰ ਹਰਸ਼ਿੰਦਰ ਕੌਰ ਦੋਨਾਂ ਪਤੀ ਪਤਨੀ ਸਦਾ ਚੜ੍ਹਦੀ ਕਲਾ ਵਿਚ ਰਹਿਣ

  • @Malkitsingh-jr7sy
    @Malkitsingh-jr7sy 3 หลายเดือนก่อน +29

    ਵਾਹਿਗੁਰੂ ਜੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @mohindertatla9518
    @mohindertatla9518 3 หลายเดือนก่อน +6

    ਵਾਹਿਗੁਰੂ ਤੁਹਾਡੀ ਜੋੜੀ ਨੂੰ ਹਜ਼ਾਰਾਂ ਸਾਲਾ ਤੱਕ ਬਣੀ ਰਹੇ ਇਸੇ ਤਰਾਂ ਲੋਕਾਂ ਦੀ ਸੇਵਾ ਕਰਦੇ ਰਹੋ ਬਹੁਤ ਵਧੀਆ ਪਰਵਾਰ ਹੈ ਕੋੜੀ ਵੇਲ ਵਾਂਗ ਵਧੋ ਫੁੱਲੋ 🙏🙏

  • @kaursingh1993
    @kaursingh1993 2 หลายเดือนก่อน +3

    ਵਹਿਗੁਰੂ ਜੀ ਨੇ ਤੁਹਾਡੇ ਤੋਂ ਬਹੁਤ ਸੇਵਾ ਲੈਣੀ
    ਵੀਰ ਜੀ ਦੇ ਅੱਜ ਪਹਿਲੀ ਵਾਰ ਦਰਸ਼ਨ ਹੋਏ

  • @gurchatandhaliwal9069
    @gurchatandhaliwal9069 3 หลายเดือนก่อน +6

    ਬੀਬੀ ਡਾਕਟਰ ਜੀ ਤੁਹਾਨੂੰ ਬਹੁਤ ਦੇਖਿਆ ਤੇ ਪੜਿਆ ਪਰ ਅੱਜ ਡਾਕਟਰ ਸੁਣਿਆ ਤੇ ਦੇਖਿਆ ਬਹੁਤ ਵਧੀਆ ਲੱਗਿਆ ਪਰਮੇਸ਼ੁਰ ਤੁਹਾਡੀ ਜੋੜੀ ਤੰਦਰੁਸਤ ਰੱਖੇ ਤੇ ਲੰਬੀ ਉਮਰ ਬਖਸ਼ੇ ਸਤਿਸਿਰੀਅਕਾਲ

  • @joginderkaur5531
    @joginderkaur5531 3 หลายเดือนก่อน +4

    ਮੈਡਮ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਖੁਸ਼ੀ ਹੋਈ ਇਹ ਸਭ ਦੇਖ ਸੁਣ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਸਦਾ ਚੜ੍ਹਦੀ ਕਲਾ ਵਿਚ ਰਹੋਂ 🙏🙏

  • @vijaylaxmi-dh6sl
    @vijaylaxmi-dh6sl 3 หลายเดือนก่อน +3

    ਬਹੁਤ ਵਧੀਆ ਜੀ ਪ੍ਰੇਰਨਾਦਾਇਕ ਇੰਟਰਵਿਊ ਦਿਲ ਖੁਸ ਹੋ ਗਿਆ
    ਜਿਊਂਦੇ ਵੱਸਦੇ ਰਹੋ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਚ ਰਖੇ

  • @sukhminderkaur6719
    @sukhminderkaur6719 2 หลายเดือนก่อน +2

    ਬੁਹਤ ਹੀ ਵਧੀਆ ਤਰੀਕੇ ਨਾਲ ਗੱਲਾਂ ਕੀਤੀਆਂ ਹਨ thanks mam and sir God bless you always

  • @ParamjeetKour-wh1tx
    @ParamjeetKour-wh1tx 3 หลายเดือนก่อน +16

    ਬਹੁਤ ਵਧੀਆ ਮੈਡਮ ਸੋਹਣੀ ਸੋਚ ਦੇ ਮਾਲਕ ਹੈ

  • @santokhsingh6343
    @santokhsingh6343 3 หลายเดือนก่อน +8

    ਬਹੁਤ ਵਧੀਆ ਦੋਨੋਂ ਡਾਕਟਰ ਸਾਹਿਬ ਦੀ ਜੋੜੀ।ਪਹਿਲੀ ਵਾਰ ਸਰਦਾਰ ਡਾਕਟਰ ਸਾਹਿਬ ਦੀ ਤਸਵੀਰ ਦੇਖੀ।ਜੇਕਰ ਆਦਮੀ ਸੋਚ ਲਵੇ ਕਿ ਉਹ ਸ਼ਰੀਰ ਕਰਕੇ ਨਹੀਂ ਅਸਲ ਵਿੱਚ ਉਹ ਇਕ ਸੋਚ ਹੈ ਤਾਂ ਉਹ ਸਾਰੇ ਹੰਕਾਰ ਛੱਡ ਦੇਵੇਗਾ।ਗੁਰੂ ਗ੍ਰੰਥ ਸਾਹਿਬ ਵਿੱਚ ਸਭ ਧਰਮ ਦੇ ਭਗਤਾ ਦੀ ਬਾਣੀ ਗੁਰੂਆਂ ਦੀ ਬਾਣੀ ਨਾਲ ਦਰਜ ਹੈ ਜੋ ਇਨਸਾਨ ਨੂੰ ਬਰਾਬਰ ਦਾ ਦਰਜਾ ਦਿੰਦੀ ਹੈ।

  • @makhansidhu1693
    @makhansidhu1693 3 หลายเดือนก่อน +5

    ਬਹੁਤ ਵਧੀਆ ਜੀ ਬਹੁਤ ਬਹੁਤ ਵਧਾਈ ਹੋਵੇ ਡਾਕਟਰ ਸਾਹਿਬ ਜੀ

  • @gurnamsingh9813
    @gurnamsingh9813 3 หลายเดือนก่อน +111

    ਅਸੀਂ 100% ਗਾਰੰਟੀ ਨਾਲ ਭਰੋਸਾ ਦਿੰਦੇ ਹਾਂ ਇਸ ਖੁਸ਼ਹਾਲ ਪਰਿਵਾਰ ਦੀ ਇੰਟਰਵਿਊ ਦੂਜਿਆਂ ਨੂੰ ਖੁਸ਼ੀਆਂ ਨਾਲ ਲੰਬੀ ਉਮਰ ਜੀਉਣ ਵਿਚ ਮਦਦ ਕਰੇਗੀ। ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਲਾਈਕ ਕਰੋ ਅਤੇ ਜਵਾਬ ਦਿਓ। ਕਿਰਪਾ ਕਰਕੇ ਟਿੱਪਣੀਆਂ ਕਰੋ

    • @satwantkaur6419
      @satwantkaur6419 3 หลายเดือนก่อน +4

      bhut vdiea mulakaat God bless this jori !❤❤❤❤❤❤👌👌

    • @narinderbhaperjhabelwali5253
      @narinderbhaperjhabelwali5253 3 หลายเดือนก่อน

      ਊ​@@satwantkaur6419

    • @SartinderSurtaj
      @SartinderSurtaj 2 หลายเดือนก่อน

      😢​@@satwantkaur6419right g

  • @ManjitKaur-vn4ve
    @ManjitKaur-vn4ve 3 หลายเดือนก่อน +34

    ਬਹੁਤ ਵਧੀਆ ਗਲਬਾਤ।

  • @iqbalsingh8960
    @iqbalsingh8960 3 หลายเดือนก่อน +3

    ਬਹੁਤ ਵਧੀਆ ਇੰਟਰਵਿਊ,, 👌 ਡਾਕਟਰ ਹਰਸ਼ਿੰਦਰ ਕੌਰ ਐਮ ਡੀ ਅਤੇ ਡਾਕਟਰ ਗੁਰਪਾਲ ਸਿੰਘ ਐਮ ਡੀ ਨੂੰ ਬਹੁਤ ਬਹੁਤ ਮੁਬਾਰਕਾਂ

  • @surinderkaur855
    @surinderkaur855 3 หลายเดือนก่อน +6

    ਬਹੁਤ ਵਧੀਆ ਇਨਸਾਨ ਹੋ ਤੁਸੀਂ ਬਹੁਤ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਤੋਂ

  • @sanjeevkumar-hl3fn
    @sanjeevkumar-hl3fn 3 หลายเดือนก่อน +5

    ਮੈਡਮ ਹਰਸ਼ਿੰਦਰ ਕੌਰ ਦੀ, ਸੋਹਣੀ ਸੋਚ, ਡਾਕਟਰ ਸਾਹਿਬ ਬਹੁਤ ਬਦੀ, ਜਾਣ ਕਾਰੀ ਦੰਤੀ ਸਾਨੂ

  • @goldenconstruction9810
    @goldenconstruction9810 3 หลายเดือนก่อน +5

    ਭੈਣ ਜੀ ਬਹੁਤ ਹੀ ਅੱਛੇ ਬੁਲਾਰੇ ਵੀ ਹਨ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।

  • @gurmukhsohi6773
    @gurmukhsohi6773 3 หลายเดือนก่อน +4

    ਐਡੀ ਵਧੀਆ ਇੰਟਰਵਿਯੂ ਪਹਿਲਾਂ ਕਦੇ ਨਹੀਂ ਸੁਣੀ 🙏🏻🙏🏻🙏🏻🙏🏻🙏🏻

  • @user-yt1me4vt6j
    @user-yt1me4vt6j 3 หลายเดือนก่อน +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ 🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏

  • @harmanjotsingh6326
    @harmanjotsingh6326 3 หลายเดือนก่อน +10

    ਵੀਰ ਜੀ ਧੰਨਵਾਦ ਆਪ ਜੀ ਦਾ ਜੋ ਡਾ ਸਹਿਬ ਜੀਓ ਦਾ ਇੰਟਰਵਿਊ ਸੁਣ ਲਈ

  • @narinderkaur8246
    @narinderkaur8246 3 หลายเดือนก่อน +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਆਪ ਜੀ ਦੇ ਵਧੀਆ ਵਿਚਾਰ ਸੁਣ ਕੇ ਮਨ ਬਹੁਤ ਪ੍ਰਭਾਵਿਤ ਹੋਇਆ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਅਤੇ ਅਸੀਂ ਇਸੇ ਤਰ੍ਹਾਂ ਆਪ ਜੀ ਨੂੰ ਸੁਣਦੇ ਰਹੀਏ

  • @JagdevSingh-ow4dw
    @JagdevSingh-ow4dw 3 หลายเดือนก่อน +3

    ❤ ਵੈਰੀ ਵੈਰੀ ਗੁੱਡ ਡਾਕਟਰ ਜੋੜੇ ਦੀਆਂ ਗੱਲਾਂ ਜ਼ਿੰਦਗੀ ਸੌਖੀ ਰ੍ਖਣ ਵਾਲੀਆਂ ਹਨ ਜੀ 🎉🎉🎉🎉🎉

  • @jaswindersingh9829
    @jaswindersingh9829 3 หลายเดือนก่อน +5

    ਮਾਨਸਾ ਜ਼ਿਲ੍ਹੇ ਦਾ ਮਾਣ ਸੁੱਖੀ ਮੰਘਾਣੀਆਂ ਜੀ ਇਹੋ ਜਿਹੀਆਂ ਰੱਬੀ ਰੂਹਾਂ ਨੂੰ ਲੋਕਾਂ ਦੇ ਸਨਮੁੱਖ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਹਮੇਸ਼ਾ ਲਈ ਤੰਦਰੁਸਤੀ ਅਤੇ ਤਰੱਕੀ ਬਖਸੇ।❤❤❤

  • @RanjitSingh-mf3lb
    @RanjitSingh-mf3lb 2 หลายเดือนก่อน +2

    ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੇਰੇ ਸਤਿਕਾਰਯੋਗ ਭੈਣ ਜੀ ਦੀ ਘਰੇਲੂ ਇੰਟਰਵਿਊ ਕੀਤੀ ਬਹੁਤ ਵਧੀਆ ਲੱਗਾ ਭੈਣ ਜੀ ਦਾ ਜੀਵਨ ਬਹੁਤ ਉੱਚਾ ਹੈ।ਡਾਕਟਰ ਸਾਬ ਜੀ ਦੇ ਵਿਚਾਰ ਵੀ ਬਹੁਤ ਵਧੀਆ ਹਨ ❤❤ਦਿੱਲ ਕਰਦਾ ਹੈ ਇਨ੍ਹਾਂ ਦੇ ਵਿਚਾਰ ਸੁਣਦੇ ਰਹੀਏ ਇੰਟਰਵਿਊ ਦਾ ਸਮਾਂ ਬਹੁਤ ਘੱਟ ਮਹਿਸੂਸ ਹੋਇਆ ਵੀਰ ਜੀ ਇੰਨਾ ਦੀ ਇੰਟਰਵਿਊ ਕਰਦੇ ਰਿਹਾ ਕਰੋ।

  • @oshotv3296
    @oshotv3296 3 หลายเดือนก่อน +4

    ਵਾਹ ਵਾਹ ਵਾਹ ਬਾ-ਕਮਾਲ ਬੇ-ਮਿਸਾਲ ਬੀ-ਸਮਾਈਲ
    ਸਹੀ ਅਰਥਾਂ ਵਿੱਚ ਪਤੀ ਪਤਨੀ
    ਸਹੀ ਅਰਥਾਂ ਵਿੱਚ ਇਨਸਾਨੀਅਤ

  • @jaswinderkaurgill659
    @jaswinderkaurgill659 3 หลายเดือนก่อน +7

    ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਮੈਨੂੰ ਬਹੁਤ ਸਮਾ ਹੌ ਗਿਆ ਤੁਹਾਡੀ ਆ ਗੱਲਾ ਸੁਣਦੀ ਆ

  • @AJITSINGH-mc4qm
    @AJITSINGH-mc4qm 3 หลายเดือนก่อน +4

    ਬਹੁਤ ਬਹੁਤ ਵਧਾਈ ਇਸ ਨਿਧੜਕ ਜੋੜੀ ਨੂੰ ਜੌ ਸਮਾਜ ਨੂੰ ਸੇਧ ਦੇ ਰਹੇ ਹਨ

  • @gurdeepdhaliwal5836
    @gurdeepdhaliwal5836 2 หลายเดือนก่อน +2

    ਭੈਣ ਜੀ ਦੋਨਾਂ ਦੇ ਵੀਚਾਰ ਬਹੁਤ ਵਧੀਆ ਪ੍ਰਮਾਤਮਾ ਸਾਨੂੰ ਇਹੋ ਜਿਹੇ ਵੀਚਾਰਾਂ ਦੇ ਧਾਰਨੀ ਬਣਾਵੇ

  • @sawindersingh4851
    @sawindersingh4851 3 หลายเดือนก่อน +3

    ਡਾਕਟਰ ਸਾਹਿਬ ਜੀ ਦੀ ਜੋੜੀ ਦੁਰਲੱਭ ਜੋੜੀ ਹੈ ਜੀ ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖ਼ਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-eu9yu2jl8w
    @user-eu9yu2jl8w 3 หลายเดือนก่อน +3

    ਇਹ ਜੰਤਾ ਦਾ ਭਲਾ ਕਰਨ ਵਾਲੀ ਜੋੜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਇਹ ਕਾਮਨਾ ਹੈ

  • @jaswantkaur1748
    @jaswantkaur1748 3 หลายเดือนก่อน +7

    Kalgi te Guru Sahib de hi changing lgdi, wah salute hai tuhanu sir

  • @kirankaur4504
    @kirankaur4504 3 หลายเดือนก่อน +13

    ਵਾਹਿਗੁਰੂ ਜੀ ਮਿਹਰ ਕਰੀ ਇਸ ਜੋੜੀ ਤੇ 👏👏👏👏👏👏🇺🇸🇺🇸

  • @BaldevSingh-sq4cr
    @BaldevSingh-sq4cr 3 หลายเดือนก่อน +3

    ਡਾਕਟਰ ਲੇਡੀ ਹਰਸ਼ਿੰਦਰ ਕੌਰ ਇਕ ਅਜੇਹੀ ਅੌਰਤ ਜਿਸ ਕੋਲ ਗਿਆਨ ਦਾ ਭੰਡਾਰ ਹੈ ਇਸ ਜੋੜੀ ਨੂੰ ਵਾਹਿਗੁਰੂ ਚੰੜਦੀ ਕਲਾ ਬਖਸ਼ੇ

  • @harpalsinghgrewal2561
    @harpalsinghgrewal2561 3 หลายเดือนก่อน +5

    Dr.Beba Harshinder Kaur ji, you & your husband Dr.Gurbux Singh ji an amazing living couple of a Sikh family. May Waheguru ji Bless all happiness to you & live long healthy life Sat Seri Akaal ji.

    • @Gursharankaur1980
      @Gursharankaur1980 2 หลายเดือนก่อน +2

      Dr. Gurpal singh hai ehna naam

  • @gurdipsingh4600
    @gurdipsingh4600 3 หลายเดือนก่อน +35

    🙏❤️ਇੱਕ ਘੰਟਾ ਚਾਰ ਮਿੰਟ ਦੀ ਮੁਲਾਕਾਤ ਕਦੋਂ ਮੁੱਕ ਗਈ 💕ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਡਾ ਜੋੜੀ ਨੂੰ 💕💐❤️🙏☝️🥰

    • @gurdipsingh4600
      @gurdipsingh4600 3 หลายเดือนก่อน +1

      🙏❤️🙏

    • @harkomalsingh1925
      @harkomalsingh1925 3 หลายเดือนก่อน

      ੌੌੋ😅​@@gurdipsingh4600

  • @manubrar6474
    @manubrar6474 2 หลายเดือนก่อน +2

    ਸੱਚੀ ਵੀਰ ਜੀ ਰੂਹ ਖੁਸ਼ ਹੋ ਗਈ, ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🏻

  • @gurmailsidhu8648
    @gurmailsidhu8648 3 หลายเดือนก่อน +5

    ਬਹੁਤ ਵਧੀਆ ਇੰਟਰਵਿਉ ਸੀ ਡਾਕਟਰ ਜੋੜੇ ਦੀ ਰੱਬ ਇੰਨਾ ਨੂੰ ਲੰਬੀ ਉਮਰ ਬਖ਼ਸੇ

  • @user-zq5ve8dz8i
    @user-zq5ve8dz8i 3 หลายเดือนก่อน +5

    ਵਾਹਿਗੁਰੂ ਸਦਾ ਤੰਦਰੁਸਤ ਰੱਖਣ ਜੀ। ਜੋੜੀਆਂ ਜੱਗ ਥੋੜ੍ਹੀਆਂ ਨਰੜ੍ਹ ਬਥੇਰੇ। ਵਾਹਿਗੁਰੂ ਇਸ ਜੋੜੀ ਨੂੰ ਸਦਾ ਤੰਦਰੁਸਤ ਤੇ ਸਿਹਤਮੰਦ ਰੱਖਣ ਜੀ। ਮੈਂ ਇਸ ਡਾਕਟਰ ਮੈਡਮ ਹਰਸ਼ਿੰਦਰ ਕੌਰ ਜੀ ਨੂੰ ਸਤਿਕਾਰ ਦਿੰਦੇ ਹਾਂ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ ✌️🤌👌☝️👍🙏

  • @balrajkaursidhu5152
    @balrajkaursidhu5152 3 หลายเดือนก่อน +15

    ਬਹੁਤ ਵਧੀਆ ਸੋਚ ਹੈ

  • @GS-zw3pp
    @GS-zw3pp 3 หลายเดือนก่อน +6

    ਇਹ ਗੱਲਬਾਤ ਸੁਣਨ ਤੋਂ ਬਾਅਦ ਅੰਦਾਜਾ਼ ਲਗਦਾ ਹੈ ਕਿ ਡਾਕਟਰ ਹਰਸ਼ਿੰਦਰ ਕੌਰ ਹੁਰਾਂ ਦੀ ਸ਼ਖਸ਼ੀਅਤ ਨੂੰ ਉਭਾਰਨ ਵਿੱਚ ਡਾਕਟਰ ਗੁਰਪਾਲ ਸਿੰਘ ਹੁਰਾਂ ਦਾ ਕਿੰਨਾ ਵੱਡਾ ਯੋਗਦਾਨ ਐ । ਦੋਹਾਂ ਮਹਾਨ ਅਤੇ ਦੂਰਦਰਸ਼ੀ ਸ਼ਖਸ਼ੀਅਤਾਂ ਨੂੰ ਪ੍ਰਣਾਮ। Gurbhej Singh from Calgary Canada

  • @gursahibsingh2182
    @gursahibsingh2182 3 หลายเดือนก่อน +2

    ਬਹੁਤ ਵਧੀਆ ਗੱਲਬਾਤ ਹੋਈ

  • @budhsinghhalwai8322
    @budhsinghhalwai8322 3 หลายเดือนก่อน +29

    ਦੁਰਲੱਭ ਮਿੱਟੀ ਦਾ ਇਹ ਕਿ੍ਸ਼ਮਾ ਅਕਾਲਪੁਰਖੁ ਨੇ ਬੰਦ ਬੰਦ ਜੋੜਕੇ ਬਣਾਇਆ ਬੰਦਾ,ਇਸਨੂੰ ਥੋੜੀ ਜਦੋ ਸੋਝੀ ਆਈ ਇਹ ਆਦਮੀ ਕਹਿਲਾਇਆ.ਥੋੜੀ ਹੋਰ ਸੋਝੀ ਆਈ, ਫਿਰ ਇਹ ਮਨੁੱਖ ਕਹਿਲਾਇਆ .ਜਦੋ ਇਸਨੂੰ ਪੂਰੀ ਸੋਝੀ ਆਈ, ਫਿਰ ਇਸਨੇ ਆਪਣੇ ਆਪ ਨੂੰ ਇਨਸਾਨ ਪ੍ਗਟਾਇਆ ਇਸ ਇਨਸਾਨ ਤੋ ਹੋਰ ਕੀ ਆਸ ਕਰੀਏ .ਇਸ ਇਨਸਾਨ ਨੇ ਪੂੰਜੀਵਾਦੀ ਬਣਕੇ ਇਨਸਾਨੀਅਤ ਨੂੰ ਭੁਲਾਇਆ. ਚੰਗਾ ਅਤੇ ਵਧੀਆ ਰਿਸ਼ਤਾ ਉਹ ਹੁੰਦਾ ਜਿਹੜਾ ਸਾਰੀ ਜਿੰਦਗੀ ਨਿਭ ਜਾਵੇ.ਧੰਨਵਾਦ.

    • @rajinderkaur2006
      @rajinderkaur2006 3 หลายเดือนก่อน +2

      🙏🙏🙏🙏🙏

    • @amarjitkaurbhinder5225
      @amarjitkaurbhinder5225 3 หลายเดือนก่อน +2

      Very nice 👍👍❤️❤️

    • @user-vv2xo7co6s
      @user-vv2xo7co6s 3 หลายเดือนก่อน +3

      Very good jorhe ❤❤
      Lakh Lakh mubarbad❤😢😢🎉🎉😅😮❤❤

    • @surindersingh178
      @surindersingh178 3 หลายเดือนก่อน +2

      Amarjeet Kaur very nice views Dr ji aap dono de

  • @phumansingh372
    @phumansingh372 3 หลายเดือนก่อน +5

    ਡਾਕਟਰ ਸਾਹਿਬ ਦੇ ਮੂੰਹੋਂ ਹਮੇਸ਼ਾ ਹੀ ਫੁੱਲ ਕਿਰਦੇ ਹਨ ਗਿਆਨ ਦੇ

  • @harindergrewal535
    @harindergrewal535 3 วันที่ผ่านมา +1

    *Dr.HarshinderKaur& (Hamsafar) Dr.GurpalSinghPatiala (ਜੋੜੀ) ਨੂੰ ਰੱਬ ਹਮੇਸ਼ਾਂ ਚੜ੍ਹਦੀ ਕਲਾ ਬਕਸ਼ੇ।May God bless the 'couple' Happy cheerful long life.(HSGrewal,Khanna,PB)👍☝🙌✌🙏*

  • @kulwindergrewal6842
    @kulwindergrewal6842 3 หลายเดือนก่อน +7

    God bless you Ji Wehaguru thounu chardikla vich rakhn Ji 🙏🙏💞💞

  • @ashokkhera25
    @ashokkhera25 3 หลายเดือนก่อน +5

    ਡਾਕਟਰ ਸਾਹਿਬ ਆਪ ਸਭ ਨੂੰ ਪਿਆਰ ਭਰੀ ਸਤਿ ਸ਼ੀਰੀ ਅਕਾਲ ਮਾਲਿਕ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ ❤

  • @preetsukh5294
    @preetsukh5294 3 หลายเดือนก่อน +19

    ਵਾਹ ਮਾਂ ਮੇਰੀਏ ਤੇਰੇ िਚਹਰੇ ਦੇ ਦਰਸ਼ਨ ਕਰਕੇ ਅਦੁॅਤੀ ਖੁਸ਼ੀ िਮਲਦੀ ਅਾ

  • @harjinderkaur99
    @harjinderkaur99 3 หลายเดือนก่อน +21

    ਸਾਡੇ ਘਰ ਵਿੱਚ ਉਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਮੋਜੂਦ ਹੈ 1989 ਤੋਂ। ❤❤❤

  • @gurjas99
    @gurjas99 2 หลายเดือนก่อน +2

    ਸਹੀ ਗੱਲ ਹੈ ਜਦੋ ਬੱਚਾ ਪੈਦਾ ਹੁੰਦਾ ਹੈ
    ਉਸਦਾ ਸਾਥੀ ਵੀ ਪਰਵਰਦਿਗਾਰ ਪੈਦਾ ਕਰ ਦਿੰਦਾ ਹੈ ਇਹ ਵੱਖਰੀ ਗੱਲ ਹੈ ਕਿ ਮਿਲਨ ਟਾਈਮ ਨਾਲ ਹੀ ਕਰਵਾਉਦਾ ਉਪਰਵਾਲਾ ਜੋ ਵੀ ਹੋਣਾਂ ਉਪਰ ਵਾਲੇ ਦੀ ਬਖ਼ਸ਼ਿਸ਼ ਨਾਲ ਹੀ ਹੁੰਦਾ (ਕਰਨ ਕਰਾਵਣ ਆਪੇ ਆਪ ਮਾਨਸ ਕੇ ਕੁਛ ਨਾਂ ਹੀ ਹਾਥ)ਮੰਨੋਂ ਨਾਂ ਮਨੋ ਹੰਦਾ ਇਹੀ ਹੈ ਼

  • @harbhajangill2025
    @harbhajangill2025 3 หลายเดือนก่อน +5

    ਡਾਕਟਰ ਸਾਹਿਬ ਜੀ ਅਜ ਇਹ ਇੰਟਰਵਿਉ ਵੇਖ ਮੈਨੂੰ ਆਪਣੀ ਜਿੰਦਗੀ ਦੀਆ ਗਲਾਂ ਯਾਦ ਆ ਗੲਏ ਪਰ ਮਜਾ ਆ ਗਿਆ ਸੁਣ ਖੇ।

  • @ajaibsingh3873
    @ajaibsingh3873 3 หลายเดือนก่อน +9

    Dr ਹਰਸ਼ਿੰਦਰ ਕੌਰ ਜੀ ਮਹਾਨ ਨੇ। ਇਹਨਾਂ ਦੇ ਮੂੰਹੋਂ ਸ਼ਬਦ ਫੁੱਲ ਵਾਗ ਲੱਗਦੇ ਹਨ। ਤੁਹਾਡੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਹੈ।

  • @pargatsingh2652
    @pargatsingh2652 3 หลายเดือนก่อน +2

    ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਰਖੇ ਪਰਿਵਾਰ ਸਮੇਤ

  • @harbinderrandhawa7036
    @harbinderrandhawa7036 3 หลายเดือนก่อน +2

    ਬਹੁਤ ਵਧੀਆਂ ਵਿਚਾਰ ਡਾਕਟਰ ਸਾਹਿਬ ਧੰਨਵਾਦ ਜੀ

  • @kaurmanjeet336
    @kaurmanjeet336 3 หลายเดือนก่อน +3

    ਤੁਸੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਾਲੀ ਜੋੜੀ ਹੋ ਜਿੰਨਾ ਤੋ ਹੋਰ ਜੋੜੀਆ ਸੇਧ ਲੈ ਕੇ ਚੜ੍ਹਦੀ ਕਲਾ ਵਾਲੀਆ ਬਣ ਸਕਦਆ ਹਨ ।❤❤❤❤❤

  • @RR-jl4kt
    @RR-jl4kt 3 หลายเดือนก่อน +3

    Dr Sahib both of u r beautiful individuals and souls 🙏🏼🙏🏼

  • @paramjitmehroke2354
    @paramjitmehroke2354 3 หลายเดือนก่อน +1

    ਬਹੁੱਤ ਹੀ ਵੱਧੀਆ ਵਿਚਾਰ ਵੀਰ ਜੀ ਦੇ ।ਅੱਜ ਪੈਲ਼ੀ ਵਾਰ ਦੇਖਿਆ ਇਹਨਾਂ ਨੂੰ .ਭੈਣ ਜੀ ਹੋਰਾ ਨੂੰ ਮੈਂ ਬਹੁਤ ਸੁਣਦੀ ਹਾ ਸ਼ਬ ਤੋ ਵੱਧੀਆ ਗੱਲ ਵਿਆਹ ਜੋ ਵੀਰ ਜੀ ਨੇ ਕੱਲਗੀ ਕਿਰਪਾਨ ਤੇ ਘੋੜੀ ਬਹੁਤ ਹੀ ਹੀ ਚੰਗਾ ਲੱਗਾ ❤❤🙏🏻

  • @avinashkaur892
    @avinashkaur892 3 หลายเดือนก่อน +2

    ਵਾਹਿਗੁਰੂ ਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰਖੇ