'ਸ਼ਰਾਬ ਦੀ ਬੋਤਲ ਪੀਣ ਵਾਲੇ ਹੁਣ ਜਥੇਦਾਰਾਂ ਦੀ ਨਿਯੁਕਤੀ ਕਰਨਗੇ ?'

แชร์
ฝัง
  • เผยแพร่เมื่อ 5 ก.ย. 2024
  • 'ਸ਼ਰਾਬ ਦੀ ਬੋਤਲ ਪੀਣ ਵਾਲੇ ਹੁਣ ਜਥੇਦਾਰਾਂ ਦੀ ਨਿਯੁਕਤੀ ਕਰਨਗੇ ?'
    Sukhbir Badal ਸਮੇਤ ਬਾਗੀਆਂ 'ਤੇ ਵਰ੍ਹੇ ਸਾਬਕਾ ਜਥੇਦਾਰ ਰਣਜੀਤ ਸਿੰਘ
    'ਗਿਆਨੀ ਹਰਪ੍ਰੀਤ ਸਿੰਘ ਤੋਂ ਪੁੱਛੋ Z ਸਕਿਊਰਿਟੀ ਕਿੱਥੋਂ ਆਈ ਸੀ ?'
    'ਜੋ Sukhbir ਕਹੂ ਹੋਣਾ ਓਹੀ ਆ'
    #JathedarBhaiRanjitSingh #SukhbirBadal #ShiromaniAkaliDal #GianiHarpreetSingh #ZSecurity #PunjabiNews #Punjab #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 293

  • @lakhvirsingh9941
    @lakhvirsingh9941 หลายเดือนก่อน +122

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਬਹੁਤ ਵਧੀਆ ਸੋਚ ਰੱਖਦੇ ਹਨ

    • @jattzharman99
      @jattzharman99 27 วันที่ผ่านมา +3

      Bhai ranjitsingh ji bahut imaandaar

    • @SarinderSingh-uc7mr
      @SarinderSingh-uc7mr 24 วันที่ผ่านมา

      ​@@jattzharman9996y9y9dU9upl😊😊

    • @ParmjitsinghbrarBrar
      @ParmjitsinghbrarBrar 2 วันที่ผ่านมา +1

      ਰਣਜੀਤ ਸਿੰਘ ਈਮਾਨਦਾਰ ਹਨ

  • @unitedpanjabi
    @unitedpanjabi หลายเดือนก่อน +42

    ਭਾਈ ਸਾਹਿਬ ਬਹੁਤ ਹੀ ਸਮਝ ਰੱਖਣ ਵਾਲੇ ਆ ਗੁਰਮਤਿ ਦੀ
    ਸਿਜਦਾ ਆ ਜੀ ਰਣਜੀਤ ਸਿੰਘ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਦੀ ਫਤਹਿ

  • @dayasingh8859
    @dayasingh8859 หลายเดือนก่อน +37

    ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ ਵਹਿਗੁਰੂ ਜੀ

  • @GurdeepSingh-me5id
    @GurdeepSingh-me5id หลายเดือนก่อน +7

    ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵਾਹਿਗੁਰੂ ਜੀ ਹਮੇਸ਼ਾਂ ਲਈ ਚੜ੍ਹਦੀ ਕਲ੍ਹਾ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Fun836
    @Fun836 หลายเดือนก่อน +23

    ਹਮ ਖ਼ਿਆਲੀ ਸਿੱਖਾਂ ਦੀ ਪਾਰਟੀ ਬਣਾਉ ਜੀ॥

  • @surjitjatana468
    @surjitjatana468 หลายเดือนก่อน +29

    ਪੰਥ ਨੂੰ ਬਚਾਉਣ ਲਈ ਭਾਈ ਰਣਜੀਤ ਸਿੰਘ ਵਰਗੇ ਜਥੇਦਾਰ ਹੋਣੇ ਚਾਹੀਦੇ ਹਨ।ਪਰਮਾਤਮਾ ਸਮੱਤ ਦੇਵੇ ਸਭ ਨੂੰ ਠੀਕ ਰਸਤੇ ਤੇ ਚੱਲਣ ਦੀ।

  • @narinderdeol8968
    @narinderdeol8968 หลายเดือนก่อน +19

    ਸੁਖਬੀਰ ਬਾਦਲ ਨੂੰ ਪੰਥ ਵਿੱਚੋ ਸ਼ੇਕ ਦਿੱਤਾ ਜਾਵੇ ਵਾਹਿਗੁਰੂ ਜੀ ਗਦਰਾਂ ਦੀ ਲੋੜ ਨਹੀ ਸਿੱਖ ਕੋਮ ਵਿੱਚੋ

    • @HarpreetKaur-cc6en
      @HarpreetKaur-cc6en หลายเดือนก่อน

      I'm harpreet kaur deo I'm totally agree with you

  • @Parvinderhanda
    @Parvinderhanda หลายเดือนก่อน +5

    ਸਤਿਕਾਰ ਯੋਗ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਜਜ਼ਬੇ ਨੂੰ ਸਲਾਮ ਹੈ 🙏🏼

  • @bhaimohindersingh7839
    @bhaimohindersingh7839 หลายเดือนก่อน +4

    ਭਾਈ ਸਾਹਿਬ ਜੀ, ਆਪ ਜੀ ਨਿਧੱੜਕ ਯੋਧੇ ਹੋ, ਸੱਚੇ ਹੋਣ ਦੇ ਨਾਤੇ , ਦੁਨੀਆ ਤੁਹਾਡਾ ਪਰਭਾਵ ਕਬੂਲਦੀ ਹੈ ਅਤੇ ਤੁਹਾਡੇ ਪਿਛੇ ਹੈ।ਜੋ ਸੱਚ ਤੁਸੀਂ ਬੋਲ ਜਾਂਦੇ ਹੋ ਇਹ ਹਰ ਕਿਸੀ ਦੇ ਵੱਸ ਨਹੀ। ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ਅਤੇ ਹੋਰ ਸਮਰੱਥਾ ਬਖਸ਼ੇ।ਸੰਗਤ ਦਿਨ ਬਦਿਨ ਜਾਗਰੂਪ ਹੋ ਰਹੀ ਹੈ।ਇਸ ਦਾ ਸਬੂਤ ਚੋਣਾਂ ਦੇ ਨਤੀਜੇ।❤❤❤❤❤❤❤

  • @HarpreetKaur-vy9ki
    @HarpreetKaur-vy9ki หลายเดือนก่อน +4

    ਬਹੁਤ ਵਧੀਆ ਸੋਚ ਹੈ ਖਾਲਸਾ ਜੀ ਚੜਦੀ ਕਲਾ ਵਿੱਚ ਰਹੋ

  • @Lakha-ov5mr
    @Lakha-ov5mr หลายเดือนก่อน +58

    ਅਸੀਂ ਭਾਈ ਰਣਜੀਤ ਸਿੰਘ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਰਬਜੀਤ ਖਾਲਸਾ ਅੰਮ੍ਰਿਤਪਾਲ ਦੇ ਬਾਪੂ ਨਾਲ ਰਲ ਕੇ ਸਾਰਾ ਕੁਝ ਕਰੇ ਤਾਂ ਫਿਰ ਹੀ ਕੁਝ ਹਾਸਿਲ ਹੋਊਗਾ ਇਦਾਂ ਇਕੱਲੇ ਕੱਲੇ ਪਾਰਟਨਰ ਨਾਲ ਫਿਰ ਇਹਨਾਂ ਨੂੰ ਬਾਦਲਾਂ ਨੂੰ ਫਾਇਦਾ ਹੋ ਜਾਊਗਾ

  • @aulakhsingh5103
    @aulakhsingh5103 หลายเดือนก่อน +19

    ਭਾਈ ਰਣਜੀਤ ਸਿੰਘ ਹੀ ਸਿੱਖ ਕੌਮ ਦੀ ਅਗਵਾਈ ਕਰ ਸਕਦਾ ਹੈ ਇਹਨਾਂ ਦੀ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ।

    • @user-zw8og9bw2p
      @user-zw8og9bw2p หลายเดือนก่อน

      ਕਹਿੜੀ ਕੁਰਬਾਨੀ ਹੈ ਨਿਰੰਕਾਰੀ ਨੂੰ ਮਾਰਨ ਵਾਲਾ ਬੱਦਾ ਹੋਰ ਸੀ ਭਾਈ ਸਾਹਿਬ ਉਸ ਦੇ ਸਾਥੀ ਜ਼ਰੂਰ ਸੀ

  • @user-id5vt4kz9v
    @user-id5vt4kz9v หลายเดือนก่อน +29

    ਜੱਥੇਦਾਰ ਜੀ ਅਸੀਂ ਤੁਹਾਡੇ ਨਾਲ ਹਾਂ

  • @HarminderSingh-tb9ym
    @HarminderSingh-tb9ym หลายเดือนก่อน +10

    ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harpalsingh8642
    @harpalsingh8642 หลายเดือนก่อน +45

    ਬਿਲਕੁਲ ਸਹੀ ਜਥੇਦਾਰ ਸਹਿਬ ਸਹੀ ਬਿਆਨ ਕਰ ਰਹੇ ਹਨ

  • @user-oj6dg5ds5s
    @user-oj6dg5ds5s หลายเดือนก่อน +4

    ਸਿੱਖ,ਸੰਗਤ,ਫੈਸਲਾ,ਕਰੇ,ਸਰਬੱਤ, ਖ਼ਾਲਸਾ ਸੱਦਣ

  • @NirmalSingh-yc5ip
    @NirmalSingh-yc5ip หลายเดือนก่อน +9

    ਸਿੱਖ ਕੌਮ ਦਾ ਸੋਨਾ ਹਨ ਜੱਥੇਦਾਰ ਸਾਹਿਬ ,ਵਾਹਿਗੁਰੂ ਹੋਰ ਬਲ ਬਖਸਣ।

  • @vinaygill2141
    @vinaygill2141 หลายเดือนก่อน +2

    ਬਹੁਤ ਵਧੀਆ ਇਨਸਾਨ ਹਨ ਭਾਈ ਰਣਜੀਤ ਸਿੰਘ ਜੀ

  • @MalkitSingh-fo4ci
    @MalkitSingh-fo4ci หลายเดือนก่อน +7

    ਜਥੇਦਾਰ ਭਾਈ ਰਣਜੀਤ ਸਿੰਘ ਦੀ ਸਭ ਤੋਂ ਵਧੀਆ ਸੋਚ ਹੈ

  • @randeepkaur7842
    @randeepkaur7842 หลายเดือนก่อน +32

    ਇਸ ਸਮੇਂ ਮਸੰਦਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਅਤੇ ਆਕਾਲ ਤਖਤ ਤੇ

    • @HarpreetKaur-cc6en
      @HarpreetKaur-cc6en หลายเดือนก่อน

      Bhai amritpal singh jindabad

    • @HarpreetKaur-cc6en
      @HarpreetKaur-cc6en หลายเดือนก่อน

      All' Sikh problem only one solution Khalistan Khalistan Khalistan

  • @NarvailSingh-qr3dg
    @NarvailSingh-qr3dg หลายเดือนก่อน +4

    ਬਾਦਲਾਂ। ਨੂੰ ਸ਼੍ਰੋਮਣੀ। ਕਮੇਟੀ ਬਾਹਰ ਦਾ ਰਸਤਾ ਵਲ਼ਾਉ

  • @gurjeetsingh270
    @gurjeetsingh270 หลายเดือนก่อน +68

    ਡਟੇ ਰਹੋ ਜਥੇਦਾਰ ਜੀ ਬਾਦਲ ਬੁਚੜ ਦੇ ਚੱਪਲ ਚੁੱਕਣ ਵਾਲੇ ਹੀ ਮਾੜਾ ਲਿਖਣ ਤੇ ਲੱਗੇ ਹੋਏ ਹਨ ਤਹੁਡਾ ਕੋਮ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਕਿਉਂਕਿ ਤੁਹਾਡੀ ਕੁਰਬਾਨੀ ਤੇ ਸਚਾਈ ਬਹੁਤ ਵੱਡੀ ਹੈ ਸੱਚੇ ਬੰਦਿਆਂ ਨੂੰ ਟਿਕਟਾ ਦੇ ਅੱਗੇ ਲੈ ਕੇ ਆਉ ਜੀ ਤਾਂ ਕਿ ਬਾਦਲਾ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਪੰਥ ਦੇ ਦੋਖੀਆਂ ਨੂੰ ਪੁਠਾ ਟੰਗੀੲਏ

  • @damandeepsingh3165
    @damandeepsingh3165 หลายเดือนก่อน +2

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।

  • @sukhdevbajwa9292
    @sukhdevbajwa9292 หลายเดือนก่อน +3

    ਸੱਤ ਸ਼ੑੀ ਅਕਾਲ ਜੀ,ਜੱਥੇਦਾਰ ਸਾਹਿਬ ਬਿਲਕੁਲ ਸਹੀ ਬਾਤ ਕਰ ਰਹੇ ਹਨ ਜੀ,ਜੱਥੇਦਾਰ ਸਾਹਿਬ ਜੀ,ਜੋ ਹਰਯਾਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਐ,ਉਸਦਾ ਮਤਾ,ਹਰਯਾਣਾ ਵਿਧਾਨ ਸਭਾ ਵਿੱਚ, ਕਾਗਰਸ ਰਾਜ ਵੇਲੇ,ਮੁਖ ਮੰਤਰੀ ਭੂਪਿੰਦਰ ਸਿੰਘ ਹੂੰਡਾ ਜੀ ਨੇ ਪਾਸ ਕੀਤਾ ਸੀ ਜੀ🙏🙏

  • @jarnailsingh516
    @jarnailsingh516 หลายเดือนก่อน +4

    ਅਕਾਲੀ ਦਲ ਦੇ ਪੁਰਾਣੇ ਲੀਡਰ ਸਾਰੇ ਚੱਲੇ ਹੋਏ ਕਾਰਤੂਸ ਨੇ ਇਹ ਕੋਈ ਭਲਾ ਨਹੀਂ ਕਰ ਸਕਦੇ ਕੌਂਮ ਦਾ ਇਹ ਲੀਡਰ ਸਭ ਭੁੱਖੜ ਨੇ ਭਾਈ ਰਣਜੀਤ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਬਕਾ ਇਕ ਮਹਾਨ ਸ਼ਖ਼ਸੀਅਤ ਹਨ ਇਨ੍ਹਾਂ ਜਿੰਨੀ ਸੇਵਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਾਥੀਆਂ ਦੇ ਬਰਾਬਰ ਕੁਰਬਾਨੀ ਹੈ

  • @RanjitSingh-nl9bf
    @RanjitSingh-nl9bf หลายเดือนก่อน +9

    ਭਾਈ ਰਣਜੀਤ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ

  • @sukhjitsingh6668
    @sukhjitsingh6668 หลายเดือนก่อน +3

    ਜੱਥੇਦਾਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @KulwantSingh-fu4bg
    @KulwantSingh-fu4bg หลายเดือนก่อน +32

    ਬਾਦਲਾਂ ਖਿਲਾਫ ਏਕਾ ਕਰਨਾ ਪੈਣਾ ਹੈ।
    ਪਰਕਾਸ਼ ਸਿੰਘ ਬਾਦਲ ਸਾਰਾ ਪੰਥ ਦਾ ਸਿਸਟਮ ਹਿਲਾਅ ਗਿਆ ਹੈ। ਜਥੇਦਾਰ ਦੀ ਉਪਾਧੀ ਦੇ ਰੁਤਬੇ ਨੂੰ ਖਤਮ ਕਰ ਗਿਆ। ਇਸਤੋਂ ਵੱਡਾ ਨੁਕਸਾਨ ਕੀ ਹੋ ਸਕਦਾ ਪੰਥ ਦਾ।

  • @SukhbirSingh-lt1dr
    @SukhbirSingh-lt1dr หลายเดือนก่อน +2

    ਸਤਿਕਾਰ ਯੋਗ ਸਾਬਕਾ ਜਥੇਦਾਰ ਸਾਹਿਬ ਇਸ ਬੇਬਾਕ ਇੰਟਰਵਿਊ ਲੲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਡੀ ਸੋਚ ਤੇ ਪਹਿਰਾ ਦੇਵੇ ਜੀ 🙏🙏🙏🙏🙏

  • @HarbhajanSingh-gp8un
    @HarbhajanSingh-gp8un หลายเดือนก่อน +3

    Bhai ਰਣਜੀਤ ਸਿੰਘ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਸੂਝ ਵਾਨ ਸਿੱਖ ਕੌਮ ਦੇ ਦਰਦੀਆਂ ਨੂੰ ਨਾਲ ਲੈਕੇ ਸਿੱਖ ਕੌਮ ਦੀ ਅਗਵਾਈ ਕਰਨ ਤਾਂ ਕਿ ਇਨਾਂ ਠੱਗ ਲੀਡਰਾਂ ਤੋਂ ਸਿੱਖ ਕੌਮ ਦਾ ਛੁਟਕਾਰਾ ਹੋ ਸਕੇ

  • @Eastwestpunjabicooking
    @Eastwestpunjabicooking หลายเดือนก่อน +10

    ਜਥੇਦਾਰ ਰਣਜੀਤ ਸਿੰਘ ਦੀ ਨਿਧੜਕ ਬੇਬਾਕ ਸੱਚ ਬੋਲਣ ਤੇ ਸੱਚ ਦੀ ਆਵਾਜ਼ , ਨਿੱਡਰ ਯੋਧੇ ਅੱਜ ਗੇ ਸਮੇਂ ਗੇ ਇੱਕੋ ਇੱਕ ਮਹਾਨ ਇਨਸਾਨ ਤੇ ਸਿੱਖੀ ਸਰੂਪ ਤੇ ਸਿੱਖੀ ਤੇ ਪਹਿਰਾ ਗੇਂਦੇ ਬੋਏ, ਮੌਡਰਨ ਪੈਸੇ ਤੇ ਪਲਣ ਵਾਲਿਆਂ ਦੇ ਸੱਚ ਦਾ ਪੜਦੇ ਨੂ ਬੇਪੜਦ ਕਰਨ ਦੀ ਜੁਰਅਤ ਰਖਗੇ ਨੇ।

  • @VirSingh-nj3dc
    @VirSingh-nj3dc หลายเดือนก่อน +2

    ਬਿਲਕੁੱਲ ਸਚਾਈ।
    ਇਹ ਸਾਰੇ ਵਿਰੋਧੀ ਅਕਾਲੀ ਦਲ ਤੇ ਦੂਜੇ ਸਾਰੇ ਇੱਕੋ ਜਿਹੇ ਹਨ ।

  • @GianVichar
    @GianVichar หลายเดือนก่อน +20

    ਪਹਿਲੇ ਅੱਠ ਮਿੰਟ ਡੈ ਡੈ ਵਜਾ ਕੇ ਸਮਾਂ ਬਰਬਾਦ ਕਰਦਾ ਹੈ ਯਾਦਵਿੰਦਰ ਵਿਉਜ ਖਾਤਰ ।

    • @ranjitsaran8852
      @ranjitsaran8852 หลายเดือนก่อน +1

      no body should view his views if he waste our time before news

  • @user-no4ez2by9o
    @user-no4ez2by9o หลายเดือนก่อน +3

    ਜਥੇਦਾਰ ਜੀ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ ਅਕਾਲ ਤਖ਼ਤ ਦੀ ਸੇਵਾ ਮਿਲੇ

  • @darshansinghdarshandudhal7509
    @darshansinghdarshandudhal7509 หลายเดือนก่อน +5

    ਜਂੱਥੇਦਾਰ ਸਾਬ ਲੱਗੇ ਰਹੋ ਅਸੀਂ ਤੁਹਾਡੇ ਨਾਲ ਹਾਂ

  • @nirmalsinghgill1779
    @nirmalsinghgill1779 วันที่ผ่านมา +1

    ਭਾਈ ਰਣਜੀਤ ਸਿੰਘ ਜੀ ਵਰਗੇ ਜਥੇਦਾਰ ਹੋਣ ਜਿਨ੍ਹਾਂ ਨੂੰ ਸਾਰੇ ਸਿਧਾਤਾਂ ਦੀ ਜਾਣਕਾਰੀ ਹੋਵੇ ਤਾਂ ਹੀ ਸੁਧਾਰ ਆ ਸਕਦਾ ਹੈ

  • @mohangrewal3411
    @mohangrewal3411 หลายเดือนก่อน +3

    Very Thruth ji Waheguru Ji

  • @sarbjeetrangi1289
    @sarbjeetrangi1289 หลายเดือนก่อน +3

    ਠੀਕ ਅਤੇ ਵਹਿਗੁਰੂਜੀ

  • @baljinderaulakh5540
    @baljinderaulakh5540 หลายเดือนก่อน +4

    ਬਿਲਕੁਲ ਠੀਕ ਆ ਸਚੀੰਆ ਗੱਲਾ ਆ

  • @tarsemsohi677
    @tarsemsohi677 หลายเดือนก่อน +2

    ਸਿੰਘ ਸਾਹਿਬ ਗਿਆਨੀ, ਭਾਈ ਰਣਜੀਤ ਸਿੰਘ ਜੀ, ਜਥੇਦਾਰ ਸਿਰੀ ਅਕਾਲ ਤਖ਼ਤ ਸਾਹਿਬ ਜੀ, ਧੰਨ ਓਂ ਤੁਸੀਂ,

  • @harjindersingh134
    @harjindersingh134 หลายเดือนก่อน +5

    Good spech

  • @Deolfarms
    @Deolfarms หลายเดือนก่อน +4

    We proud of Jathedar Ranjit Singh ji. 🙏🙏

  • @prabhsharankaur4749
    @prabhsharankaur4749 หลายเดือนก่อน +7

    ਇਹਨਾਂ ਨੂਂ ਦੇਸ਼ ਦਾ ਰਾਸ਼ਟਰਪਤੀ ਬਨਾਵੇ ਸਤਿਗੁਰੂ ਅਸਲੀ ਇਨਸਾਨ ਹਨ

  • @tanbirsinghlifestyle
    @tanbirsinghlifestyle หลายเดือนก่อน +4

    Very. good

  • @narinderpalsingh5349
    @narinderpalsingh5349 หลายเดือนก่อน +4

    ਬਾਦਲ ਪਰਿਵਾਰ ਦੇ ਬਹੁਤ ਗੁਨਾਹ ਮੁਆਫੀ ਯੋਗ ਨਹੀਂ ਹਨ 😢😢😢😢😢

  • @HAR-JI
    @HAR-JI หลายเดือนก่อน +4

    Best Jathedaar Saab!!!

  • @bhupindersinghmann5096
    @bhupindersinghmann5096 หลายเดือนก่อน +44

    ਮੁਆਫੀ ਨਾਮਾ ਦਲਜੀਤ ਚੀਮਾ ਲਿਖੀ ਫਿਰਦਾ ਹੈ ਜੋ ਅਕਾਲ ਤਖਤ ਨੇ ਸਿਰਫ ਪੜਨਾ ਹੀ ਹੈ

    • @sjmahal5
      @sjmahal5 หลายเดือนก่อน +1

      ਪੱੜਣਾ ਮੱੜਣਾ ਤੇ ਹੱਥ੍ਹ ਝਾੜਣੇ ਅ ? 😢😢

  • @user-hw8gx7gb4q
    @user-hw8gx7gb4q หลายเดือนก่อน +3

    ਭਾਈ ਰਣਜੀਤ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਕਿ ਸਿੱਖ ਕੌਮ ਨੂੰ ਆਪ ਜੀ ਵਰਗਾ ਇਕ ਸਿੱਖ ਚਾਹੀਦਾ, ਕਿਰਪਾ ਕਰਕੇ ਕੌਮ ਦੀ ਅਗਵਾਈ ਕਰੋ ਤੇ ਸਭ ਨੂੰ ਨਾਲ ਲੈਕੇ ਚੱਲੋ, ਧੰਨਵਾਦ ਸਹਿਤ ਅਮਨਦੀਪ ਸਿੰਘ ਹੁੰਦਲ ਸਫੀਪੁਰ

  • @harjindersaini8591
    @harjindersaini8591 หลายเดือนก่อน +6

    ਬਾਦਲ ਪਰਿਵਾਰ ਨੂੰ ਪੰਥ ਤੋਂ ਸੇਕੋ ਛੇਕੋ ਇਹਨਾਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਵਾਈ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਗੁਰਬਚਨੇ ਨਿਰੰਕਾਰੀ ਨੂੰ ਗੱਡੀ ਚੜਾਇਆ ਬਾਦਲ ਪਰਿਵਾਰ ਉਹਨਾਂ ਨਾਲੋਂ ਘੱਟ ਨਹੀਂ

  • @HarwinderSingh-wj3fv
    @HarwinderSingh-wj3fv 29 วันที่ผ่านมา +1

    ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਬਿਲਕੁਲ ਠੀਕ ਜੇ ਹੋਰ ਸਿੱਖਾਂ ਨੂੰ ਤਨਖਾਹ ਲੱਗ ਸਕਦੀ ਹੈ ਤੇ ਇਹਨਾਂ ਨੂੰ ਕਿਉਂ ਨਹੀਂ ਜਿੰਨਾ ਸਭ ਤੋਂ ਵੱਡੀ ਗਲਤੀ ਕੀਤੀ ਹੈ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਖੜੇ ਹੋ ਕੇ ਆਪਣੀ ਗਲਤੀ ਮੰਨਣ ਕਿ ਸਾਡੇ ਕੋਲ ਗਲਤੀ ਹੋਈ ਹੈ

  • @gurcharansingh1660
    @gurcharansingh1660 หลายเดือนก่อน +7

    ਭਾਈ ਰਣਜੀਤ ਸਿੰਘ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਬਣਾਇਆ ਜਾਵੇ ਬਾਦਲ ਢੀਂਡਸਾ ਪਰਿਵਾਰ ਨੂੰ ਸ਼੍ਰੋ ਗੁ ਪ੍ਰਬੰਧਕ ਕਮੇਟੀ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿਓ ❤ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ

    • @santokhsingh2167
      @santokhsingh2167 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਸਮਝਦਾ ਸੀ ਕਿ ਸਿੱਖ ਸਿਖੀ ਸਿਧਾਂਤਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੋਣ ਦੇ ਨਾਤੇ ਜੋ ਵੀ ਪ੍ਰਣੀ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਜ਼ੋ ਜੀਵ ਭੁੱਲ ਗਏ ਹਨ ਉਨ੍ਹਾਂ ਦੇ ਪ੍ਰੇਰਨਾਦਾਇਕ ਹੋ ਹਰ ਪ੍ਰਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਕਹਾਣੀ ਸਮਝਾਇਆ ਕਰਨ ਗੇ
      2,ਪਾਵਰ ਆਉਣ ਕਾਰਨ ਇਹ ਜ਼ੋ ਬਾਦਲ ਅਤੇ ਟੌਹੜਾ ਸਾਹਿਬ ਦਾ ਝਗੜੇ ਦੁਰਾਣ ਇਹਨਾਂ ਅੰਦਰ ਦੁਬਤਾ ਆਈ ਤਾਂ ਇਹਨਾਂ ਜੋ ਕਾਰਜ ਕਰਨਾ ਚਾਹਿਆ ਉਹ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਦੁਬਤਾ ਸ਼ਾਇਦ ਠੀਕ ਨਾ ਲੱਗਣ ਕਾਰਨ ਕਾਰਨ ਅੱਜ ਤੱਕ ਸਿਵਾਏ ਨਿੰਦਾ ਦੁਬਿਧਾ ਕਰਦਿਆਂ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੇ ਹਨ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੰਦਾ ਚੁਗਲੀ ਕਰਨ ਵਾਲਿਆਂ ਨੂੰ ਮਰਨ ਤੋਂ ਬਾਅਦ ਉਹ ਮਨ ਸਜ਼ਾ ਦੇ ਭਾਗੀ ਬਣ ਜਾਂਦੇ
      3, ਇਹ ਟੌਹੜਾ ਸਾਹਿਬ ਨਾਲ ਰਲ ਕੇ ਬਾਦਲ ਨੂੰ ਜੋ ਹੁਣ ਇਸ ਦੇ ਮਨ ਦੀ ਵਸਤਾਂ ਹੈ ਉਸ ਸਮੇਂ ਸਿਖੀ ਵਿੱਚੋਂ ਸੇਕ ਕੇ ਟੌਹੜਾ ਸਾਹਿਬ ਨੂੰ ਮੁੱਖ ਮੰਤਰੀ ਬਨਾਉਣ ਦਾ ਇਰਾਦਾ ਬਣਾਇਆ ਗਿਆ ਸੀ ਪਰ ਜੋ ਬੰਦਾ ਸੋਚਦਾ ਹੈ ਉਹ ਨਹੀਂ ਹੁੰਦਾ ਉਹ ਹੁੰਦਾ ਹੈ ਉਹ ਹੁੰਦਾ ਹੈ ਪ੍ਰਕਾਸ਼ ਰੂਪੀ ਪਰਮਾਤਮਾ ਆਪਣੇ ਸਾਰਿਆਂ ਮਾਤਾ ਪਿਤਾ ਹੈ ਇਸ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਦਿੱਤਾ ਕਿ ਕੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਭਾਈ ਸਾਹਿਬ ਜੀ ਨੂੰ ਸੋਧਣ ਸੋਚਣ ਦੀ ਲੋੜ ਹੈ
      4, ਦਾਸ ਉਸ ਵਕਤ ਅਕਾਲ ਤਖ਼ਤ ਸਾਹਿਬ ਤੇ ਹਾਜਰ ਵੀ ਸੀ ਸਾਰੇ ਸੰਤ ਉਥੇ ਇਹਨਾਂ ਬਾਬਿਆਂ ਨੂੰ ਬੁਲਾਇਆ ਮਤਾ ਪਾਸ ਕੀਤਾ ਗਿਆ ਕਿ ਸਾਡੇ ਜਥੇਦਾਰ ਭਾਈ ਰਣਜੀਤ ਹਨ ਰਜਿਸਟਰ ਵਿੱਚ ਹਾਜ਼ਰੀਨ ਸੰਤਾ ਦਸਖ਼ਤ ਕਰਵਾਏ ਗਏ ਸਨ ਪਰ ਫਿਰ ਜੋ ਪਰਮੇਸ਼ੁਰ ਨੂੰ ਮਨਜ਼ੂਰ ਸੀ ਉਹ ਹੋਇਆ ਹੈ ਇਸ ਕਰਕੇ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਹੁਣ ਵੀ ਆਪ ਜੀ ਦੁਬਿਧਾ ਵਿੱਚੋਂ ਬਾਹਰ ਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਅਨੁਸਾਰ ਜੀਵਨ ਜਿਊਣ ਦੀ ਜਾਚ ਸਿੱਖਣ ਦੀ ਕੋਸ਼ਿਸ਼ ਕਰੀਏ ਸੰਸਾਰ ਆਪਾ ਸਾਰਿਆ ਛੱਡ ਜਾਣਾ ਹੈ ਦੁਬਿਧਾ ਕਰਦਿਆਂ ਹੋਇਆਂ ਜ਼ਿੰਦਗੀ ਬਤੀਤ ਕਰ ਕੇ ਗਏ ਪਰਮੇਸ਼ੁਰ ਕੀ ਕਹਿਣ
      ਆਉ ਸਮਝਣ ਦੀ ਕੋਸ਼ਿਸ਼ ਕਰੀਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜ਼ੋ ਪ੍ਰਣੀ ਇਸ ਸੰਸਾਰ ਵਿੱਚ ਆਇਆ ਉਸ ਨੇ ਵਾਪਸ ਜਾਣ ਦਾ ਰਸਤਾ ਦਖਾਇਆ ਜਾਂਦਾ ਹੈ
      ਦਾਸ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ 9463123632

  • @rajindersingh3233
    @rajindersingh3233 หลายเดือนก่อน +4

    Proud of you Jathedar sahib

  • @liberategurdwargiangodrhih6872
    @liberategurdwargiangodrhih6872 หลายเดือนก่อน +3

    ਬਾਬਾ ਨਾਨਕ ਦੇ ਪਿਆਰੇ , ਭਾਈ ਲਾਲੋ ਕੇ ਲਾਲ ਪੰਥ-ਦਰਦੀ ਜਥੇਦਾਰ ਰਣਜੀਤ ਸਿੰਘ ਨੂੰ ਹੀ ਸਰਬੱਤ-ਖਾਲਸਾ ਹੁਕਮ ਲਾਵੇ ਕਿ ਪੰਥ ਲਈ ਪੰਜ ਪਿਆਰੇ ਟੋळ ਕੇ ਪੰਥ ਦੀ ਰਹਿਨੁਮਾਈ ਕਰਦਿਆਂ ਨਰੈਣੂ ਬਾਦਲਕਿਆਂ ਅਤੇ ਨਾਗਪੁਰੀਏ ਨਾਗਾਂ ਤੋਂ ਪੰਥ ਨੂੰ ਅਜਾਦ ਕਰਵਾਉਣ 🙏💥 ਇਸ ਲਈ ਸਰਬੱਤ ਦੁਨੀਆਂ ਦੇ ਸਿੱਖ ਅਤੇ ਸਿੰਘ ਬਰਾਬਰ ਦਾ ਯੋਗਦਾਨ ਪਾ ਕੇ ਪੰਜਾਂ ਤਖਤਾਂ ਨੂੰ ਵੀ ਅਜਾਦ ਕਰਵਾਉਣ ਅਤੇ ਗੁਰੂ ਦੇ ਹੁਕਮਾਂ ਜੀ ਪਾਲਣਾ ਕਰਦਿਆਂ ਪੰਥ ਸਾਰੇ ਸੰਸਾਰ ਨੂੰ ਸਿਖਾਂ ਦੀ ਛਾਅ ਦੇ ਸਕੇ 🙏💥

  • @sudagarsinghralla5827
    @sudagarsinghralla5827 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਕੁਰਬਾਨੀ ਵਾਲੇ ਸਿੰਘ ਹਨ ਅਤੇ ਸਿੱਖ ਇਤਿਹਾਸ ਦੀ ਬਹੁਤ ਜਾਣਕਾਰੀ ਵੀ ਰੱਖਦੇ ਹਨ ਅੱਜ ਕੌਮ ਨੂੰ ਸਹੀ ਸੇਧ ਇਹ ਹੀ ਦੇ ਸਕਦੇ ਹਨ 1999 ਨੂੰ ਜਦੋ ਖਾਲਸੇ ਦਾ 300 ਸਾਲਾਂ ਦਿਵਸ ਮਨਾਇਆ ਜਾ ਰਿਹਾ ਸੀ ਉਸ ਸਮੇਂ ਬਾਦਲ ਅਤੇ ਟੌਹੜਾ ਸਾਹਿਬ ਝਗੜਾ ਹੋ ਗਿਆ ਸੀ ਉਸ ਸਮੇਂ ਭਾਈ ਰਣਜੀਤ ਸਿੰਘ ਜੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਕਰਕੇ ਦੋਹਾਂ ਗਰੁੱਪਾਂ ਨੂੰ ਸਲਾਹ ਦਿੱਤੀ ਸੀ ਚੁੱਪ ਰਹੋ ਕੌਮ ਖ਼ਾਲਸੇ ਦਾ ਵੱਡੇ ਪੱਧਰ ਦਿਨ ਮਨਾ ਰਹੀ ਹੈ ਜੋ ਸਾਂਝਾ ਤੇ ਸਹੀ ਫੈਸਲਾ ਸੀ ਬਾਦਲ ਨੇ ਆਪਣੀ ਹੰਕਾਰ ਵਾਲੀ ਪਾਵਰ ਵਰਤ ਕੇ ਅਕਾਲ ਤਖ਼ਤ ਦੀ ਮਰਿਆਦਾ ਦੀ ਪ੍ਰਵਾਹ ਨਾ ਕਰਦੇ ਹੋਏ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਉਸ ਸਮੇਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੀ ਇਸ ਦਾ ਨਤੀਜਾ ਇਹ ਨਿਕਲਿਆ ਦੇਸ ਦੇ ਪ੍ਰਧਾਨ ਮੰਤਰੀ ਵਾਜਪਾਈ ਤੇ ਬਾਦਲਾਂ ਦੀ ਮਹਿੰਗੀ ਸਟੇਜ ਨਾਲੋਂ ਬਹੁਤ ਵੱਡਾ ਇਕੱਠ ਭਾਈ ਰਣਜੀਤ ਸਿੰਘ ਜੀ ਦੀ ਸਟੇਜ ਤੇ ਹੋਇਆਂ ਸੀ ਹੁਣ ਵੀ ਸਾਰੀਆਂ ਸਿੱਖ ਸੰਸਥਾਵਾਂ ਸਮੂਹ ਦਲਾਂ ਨੂੰ ਬੇਨਤੀ ਹੈ ਕੌਮ ਦੇ ਭਲੇ ਲਈ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿੱਤਾ ਜਾਵੇ ਧੰਨਵਾਦ ਜੀ

  • @harindersingh1153
    @harindersingh1153 หลายเดือนก่อน +7

    Bhai Sahib, panth wich aap dee bahut izzat hai 🙏 app de bole hamesha sach and chardhee klaa wale hunde hun…

  • @indirad1876
    @indirad1876 หลายเดือนก่อน +6

    You are absolutely right.

  • @HarbhajanSingh-gp8un
    @HarbhajanSingh-gp8un หลายเดือนก่อน +2

    ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵੱਧ ਤੋਂ ਵੱਧ ਵੋਟਾਂ ਬਣਾਈਏ ਤਾਂ ਕਿ ਸ੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜਾ ਖਤਮ ਕਰ ਸਕੀਏ ਜੇ ਕਰ ਅਸੀ ਇਹ ਕੰਮ ਕਰਤਾਂ ਤਾਂ ਸਮਜੋ ਅਸੀ ਇਨਾਂ ਮਸੰਦਾ ਤੋਂ ਸਾਡੇ ਗੁਰੂ ਘਰ ਬਚਾ ਲਏ ਫਿਰ ਸਾਡੇ ਗਰੀਬ ਸਿੱਖਾਂ ਨੂੰ ਸਰਕਾਰ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ ਕਿਉ ਕਿ ਸ੍ਰੋਮਣੀ ਕਮੇਟੀ ਸਾਡੀ ਮਿਨੀ ਸਰਕਾਰ ਹੈ ਬਾਦਲ ਪਰਿਵਾਰ ਸਮੇਤ ਚੰਦੂਮਾਜਰਾ ਢੀਡਸਾ ਭੂਦਰ ਚੀਮਾ ਜਗੀਰ ਕੌਰ ਵਗੈਰਾ ਤੋਂ ਗੁਰੂ ਘਰ ਬਚਾ ਸਕੀਏ

  • @ParamjitSingh-ci7mr
    @ParamjitSingh-ci7mr 19 ชั่วโมงที่ผ่านมา +1

    Waheguru ji bless Bhai Ranjit Singh ji Khalsa. Love from Holland.

  • @sewasinghsidhu8687
    @sewasinghsidhu8687 หลายเดือนก่อน +3

    ਇਹ ਨਾਂ ਸਿਆਸਤ ਵਿਚ ਰਹਿਣਗੇ ਪਰ ਇਹਨਾਂ ਦੇ ਮੁੰਡੇ ਕੁੜੀਆਂ ਰਹਿਣਗੇ।

  • @GurmeetSingh-yd6zn
    @GurmeetSingh-yd6zn หลายเดือนก่อน +4

    Wahe guru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ajaibsingh3835
    @ajaibsingh3835 หลายเดือนก่อน +3

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਹਾ ਸੱਚਾ ਤੇ ਨਿਡਰ ਜਥੇਦਾਰ ਨਾ ਤਾਂ ਕੋਈ ਆਇਆ ਨਾ ਆਉਣਾ ਹੈ ਜੋਂ ਸਦਾ ਇਹਨਾਂ ਦੇ ਮਾੜੇ ਸਿਸਟਮ ਨਾਲ ਲੜਦੇ ਆ ਰਹੇ ਹਨ ਸਿਰਫ਼ ਭਾਈ ਸਾਹਿਬ ਜਿਹੇ ਸਿੱਖ ਜੀ ਕੌਮ ਦੀ ਗੱਲ ਅਤੇ ਅਗਵਾਈ ਕਰ ਸਕਦੇ ਹਨ।

  • @user-lf7pb5tj3g
    @user-lf7pb5tj3g หลายเดือนก่อน +2

    ਹੇ ਵਾਹਿਗੁਰੂ ਸਭਨਾ ਦੇ ਮੰਨ ਵਿੱਚੋ ਵੈਰ ਵਿਰੋਧ ਕੱਢ ਦਵੋ ।

  • @whiskymander1859
    @whiskymander1859 หลายเดือนก่อน +17

    ਜਥੇਦਾਰ ਜੀ ਇਹ ਤਾਂ ਬਾਦਲ ਅਕਾਲੀ ਦਲ ਹੈ। ਸ੍ਰੋਮਣੀ ਅਕਾਲੀ ਦਲ ਹੈ ਨਹੀ ਬਾਕੀ ਤੁਸੀ ਜਾਣਦੇ ਹੋ।

  • @bahadarsinghsunetsunet1847
    @bahadarsinghsunetsunet1847 หลายเดือนก่อน +3

    ਪਰਮ ਸਤਿਕਾਰ ਯੋਗ ਸਿੰਘ ਸਾਹਿਬਾਨ ਜੀਓ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
    ਬੇਨਤੀ ਹੈ ਕਿ
    ਸਿੱਖ ਕੌਮ ਵਿੱਚ ਕਈ ਤਰ੍ਹਾਂ ਦੀਆਂ ਵੰਡੀਆਂ ਪਈਆਂ ਹੋਈਆਂ ਹਨ 🙏 ਬੇਨਤੀ ਹੈ ਕਿ ਜਿਨ੍ਹਾਂ ਮਹਾਂਪੁਰਖਾਂ ਸਾਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਨ੍ਹਾਂ ਨੂੰ ਇਕੱਤਰ ਕਰਨ ਲਈ ਵੀ ਇਕ ਸਾਲ ਲਈ ਸਮੂਹ ਆਗੂ ਸਾਹਿਬਾਨ ਦੀਆਂ ਸੇਵਾਵਾਂ ਲਗਾਈਆਂ ਜਾਣ ਜੀ।
    ਦੋਹਾਂ ਹੀ ਧਿਰਾਂ ਦੇ ਆਗੂ ਸਾਹਿਬਾਨ ਤੋਂ ਲਿਖਤੀ ਰੂਪ ਵਿੱਚ ਜਵਾਬ ਲਿਆ ਜਾਵੇ ਕਿ ਜਦੋਂ ਉਹ ਸੱਤਾ ਵਿਚ ਸਨ ਉਸ ਸਮੇਂ ਸਿੱਖ ਪੰਥ , ਪੰਜਾਬ ਦੇ ਲੋਕਾਂ ਲਈ , ਪੰਜਾਬੀਅਤ ਲਈ ਕੀ ਕੀ ਕੀਤਾ ਹੈ।
    ਬਹੁਤ ਵਾਰ ਵਿਚਾਰ ਲਿਖੇ ਹਨ ਕਿ ਸਿੱਖ ਵਿਦਿਅਕ ਅਦਾਰਿਆਂ ਵਿੱਚ ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾ ਰਹੇ ਮਾਨਯੋਗ ਗ੍ਰੰਥੀ ਸਿੰਘ ਸਾਹਿਬਾਨਾਂ ਦੇ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਲਈ ਉਪਰਾਲੇ ਕੀਤੇ ਜਾਣ। ਪਰੰਤੂ ਕੋਈ ਕਾਰਵਾਈ ਨਹੀਂ ਹੋਈ।
    ਸ਼੍ਰੀ ਗੁਰੂ ਰਾਮਦਾਸ ਦਾਸ ਹਸਪਤਾਲ ਅੰਮ੍ਰਿਤਸਰ ਨੂੰ ਪੀ ਜੀ ਆਈ ਪੱਧਰ ਤੇ ਵਿਕਸਿਤ ਕੀਤਾ ਜਾਵੇ ਜੀ 🙏 ਅਤੇ ਲੋੜਵੰਦ ਦਾ ਇਲਾਜ ਵੀ ਪੀ ਜੀ ਆਈ ਚੰਡੀਗੜ੍ਹ ਵਾਂਗ ਘੱਟ ਰੇਟਾਂ ਤੇ ਕਰਨ ਦੀ ਸਹੂਲਤ ਹੋਵੇ । ਸਿੰਘ ਸਹਿਬਾਨ ਜੀ ਇਸ ਸਬੰਧੀ ਵੀ ਮਤਾ ਪਾਸ ਕੀਤਾ ਜਾਵੇ ਜੀ 🙏
    ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੋਂ ਲਿਖਤੀ ਰੂਪ ਵਿੱਚ ਲਿਆ ਜਾਵੇ ਕਿ ਉਨ੍ਹਾਂ ਵੱਲੋਂ ਵੱਲੋਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਕਿਹੜੇ ਕਿਹੜੇ ਉਪਰਾਲੇ ਕੀਤਾ ਹਨ 🙏
    ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁਚਾਉਣ ਲਈ ਲੰਮੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ ਆਪ ਜੀ ਨੂੰ ਵੀ ਕਈ ਵਾਰ ਲਿਖਿਆ ਕਿ ਪੰਜਾਬ ਸਰਕਾਰ ਦੀ ਤਰਜ਼ ਤੇ ਹਰ ਸਾਲ 20 ਸਤੰਬਰ ਨੂੰ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਸਮਰਪਿਤ ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਮਨਾਉਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤਾ ਜਾਵੇ ਜੀ ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ 🙏
    ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅਸ਼ੀਰਵਾਦ ਲੈਣ ਉਪਰੰਤ ਭਾਈ ਘਨੱਈਆ ਜੀ ਵੱਲੋਂ ਕੀਤੀ ਮਹਾਨ ਸੇਵਾ ਦੀ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਸ਼ਲਾਘਾ ਕੀਤੀ ਗਈ ਹੈ। ਸਿੰਘ ਸਹਿਬਾਨ ਜੀ 🙏 ਨੂੰ ਬੇਨਤੀ ਹੈ ਕਿ ਵਿਸ਼ਵ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਇਸ ਮਹਾਨ ਸੇਵਾ ਸੰਕਲਪ ਨੂੰ ਵਿਸ਼ਵ ਵਿਆਪੀ ਬਣਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਯਤਨ ਕਰਨ।

  • @user-xm5un1vf7l
    @user-xm5un1vf7l หลายเดือนก่อน +6

    Jathadar RANJEET SINGH. Dee vadee quarbani aa

  • @nirmaljitsingh2272
    @nirmaljitsingh2272 หลายเดือนก่อน +3

    Waheguru jee

  • @tejaspreetsingh6090
    @tejaspreetsingh6090 3 วันที่ผ่านมา +1

    ਬਿਲਕੁੱਲ ਸਹੀ ਗੱਲ ਜਥੇਦਾਰ ਸਾਹਿਬ ਜੀ ਦੀ। ਜੱਦ ਸ਼੍ਰੋਮਣੀ ਅਕਾਲੀ ਦੱਲ ਦਾ ਦੋ ਵਾਰ ਰਿਹਾ ਸੀਨਿਅਰ ਮੀਤ ਪ੍ਰਧਾਨ ਇੱਕ ਨੰਬਰ ਦਾ ਸ਼ਰਾਬੀ, ਜਾਰ, ਗੋਲਕ ਚੋਰ,ਹੋ ਸੱਕਦਾ ਤੇ ਫ਼ੇਰ ਕੁੱਝ ਵੀ ਹੋ ਸਕਦਾ। ਸਾਡੇ ਇਲਾਕੇ ਦਾ ਇੱਕ ਨੰਬਰ ਦਾ ਜਾਰ, ਸ਼ਰਾਬੀ ਸੀਨਿਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਸਕੂਲ ਦੀ ਇੱਕ ਤੀਜੇ ਦਰਜੇ ਪਾਸ ਸਿਫਾਰਸ਼ੀ ਭਰਤੀ ਕੀਤੀ ਪ੍ਰਿੰਸੀਪਲ ਨਾਲ ਰਲ਼ ਕੇ ਸਕੂਲ ਦੀ ਜ਼ਮੀਨ ਜਿਸਦੀ ਮਾਲਕ ਐਸਜੀਪੀਸੀ ਸੀ ਉਹ ਜ਼ਮੀਨ ਆਪਣੇ ਕਰਿੰਦੇ ਖੜੇ ਕਰ ਕੇ ਸਿਰਫ਼ ਕੁੱਝ ਹਜ਼ਾਰ ਵਿੱਚ ਠੇਕੇ ਤੇ ਦੇ ਕੇ ਲੱਖਾਂ ਦਾ ਘਪਲਾ ਕਰ ਗਿਆ ਕਿਉੰਕਿ ਉਹ ਪ੍ਰਿੰਸੀਪਲ ਤੇ ਇਹ ਸ਼ਰਾਬੀ ਆਪਸ ਵਿੱਚ ਗ਼ਲਤ ਹਨ। ਹੋਰ ਵੀ ਕਈ ਘਪਲੇ ਕੀਤੇ ਇਹਨਾਂ ਨੇ ਜਿਸਦੇ ਸਾਰੇ ਸਬੂਤ ਮੇਰੇ ਕੋਲ ਹਾਂ। ਜੱਦ ਵੀ ਕਮੇਟੀ ਨੂੰ ਸ਼ਿਕਾਇਤ ਕਰੋ ਤਾਂ ਪੜਤਾਲ ਕਰਨ ਆਇਆ ਇੰਸਪੇਕਟਰ ਵੀ ਇਹਨਾਂ ਵਰਗਾ ਗੋਲਕ ਚੋਰ ਹੁੰਦਾ ਤੇ ਰਿਪੋਰਟ ਭੇਜ ਦੇਂਦਾ ਸੀ ਕਿ ਸ਼ਿਕਾਇਤ ਝੂਠੀ ਹੈ।ਮੇਰਾ ਇਹ ਕਮੇਂਟ ਜੇਕਰ ਉੱਸ ਸੀਨੀਅਰ ਮੀਤ ਪ੍ਰਧਾਨ ਦਾ ਕੋਈ ਕੁੱਤਾ ਪੜ੍ਹੇ ਤਾਂ ਆ ਕੇ ਵੱਜੇ ਮੇਰੀ ਹਿੱਕ ਵਿੱਚ ਜੇਕਰ ਦੰਮ ਹੈ ਤਾਂ। ਕਰ ਲਵੇ ਮੇਰਾ ਜੌ ਵੀ ਕਰਨਾ ਹੈ ਡਰਦਾ ਨਹੀਂ ਮੈਂ ਉੱਸ ਦੱਲੇ ਸੀਨੀਅਰ ਮੀਤ ਪ੍ਰਧਾਨ ਅਤੇ ਉੱਸ ਦੇ ਕੁੱਤਿਆਂ ਤੋਂ। ਆਉਣ ਵਾਲੀਆਂ ਕਮੇਟੀ ਦੀਆਂ ਚੋਣਾਂ ਵਿੱਚ ਮੈਂ ਚੰਗੀ ਤਰ੍ਹਾਂ ਜਲੂਸ ਕੱਢੂ ਇਹਨਾਂ ਦਾ।

  • @gurpreetkau-zl2ie
    @gurpreetkau-zl2ie หลายเดือนก่อน +15

    Agree 100.%

  • @suchasinghsingh8514
    @suchasinghsingh8514 หลายเดือนก่อน +3

    ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤੀ ਸਰਬੱਤ ਖ਼ਾਲਸੇ ਦਾ ਇਕੱਠ ਕਰਕੇ ਹੋਣੀ ਚਾਹੀਦੀ ਹੈ ਤਾਂ ਕਿ ਜਥੇਦਾਰ ਕਿਸੇ ਵੀ ਡਰ ਤੋਂ ਨਿਰਭਉ ਹੋ ਕੇ ਫ਼ੈਸਲੇ ਲੈ ਸਕਣ। ਹੁਣ ਦੇ ਜਥੇਦਾਰ ਅਕਾਲੀ ਸਿਆਸਤ ਭਾਵ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੰਮ ਕਰਦੇ ਹਨ ਇਸ ਲਈ ਸਹੀ ਫੈਸਲੇ ਨਹੀਂ ਲਏ ਜਾ ਸਕਦੇ।

  • @TarlochanSingh-jh3sh
    @TarlochanSingh-jh3sh หลายเดือนก่อน +3

    🎉 wahegure je waheguru Ji

  • @GurtejSinghSidhu-u6c
    @GurtejSinghSidhu-u6c 24 วันที่ผ่านมา +2

    ਵਾਹਿਗੁਰੂ ਜੀ

  • @gurdialsingh822
    @gurdialsingh822 หลายเดือนก่อน +4

    ਬਾਦਲ ਸਾਹਿਬ ਨਿਮਾ ਣਾ ਸਿਖ ਨਹੀ ਦੋਸ਼ੀ ਬਣ ਕੇ ਪੇਸ਼ ਹੋਵੋ ਅਪਣੇ ਦੋਸ਼ ਕਬੂਲ ਕਰੋ ਤੇ ਮਾਫੀ ਤੌਂ ਬਾਅਦ ਨਿਮਾਣਾ ਸਿਖ ਬਣ ਕੇ ਘਰ ਬੈਠੋ ਨਾ ਕੇ ਪ੍ਰਧਾਨ ਬਣ ਕੇ ਫਿਰ ਬਦਮਾਸ਼ੀ ਕਰੋ

  • @harpreetsingh4317
    @harpreetsingh4317 หลายเดือนก่อน +5

    sahi. a

  • @jagseersinghwahsgurukjibra9890
    @jagseersinghwahsgurukjibra9890 หลายเดือนก่อน +3

    🌹🌹ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸੱਚਖੰਡ ਸੀ੍ ਹਰਿਮੰਦਰ ਸਾਹਿਬ ਜੀ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਹਨ ਜੀ ਵਾਹਿਗੁਰੂ ਜੀ ਇੰਨਾ ਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @user-xn4me8wp9i
    @user-xn4me8wp9i หลายเดือนก่อน +3

    ਭਾਈ ਸਹਿਬ ਵਰਗੇ ਜਥੇਦਾਰ ਹੋਵੇ ਦੁਜੇ ਤਾ ਮਸੰਦ ਹਨ

  • @bhupindersinghmann5096
    @bhupindersinghmann5096 หลายเดือนก่อน +8

    ਬਹੁਤ ਗਿਆਨ ਹੈ ਭਾਈ ਸਾਹਿਬ ਜੀ ਨੂੰ

    • @user-td7cy9hl9f
      @user-td7cy9hl9f หลายเดือนก่อน +1

      Gian hi hai jehra sup kadna kad lai

  • @harpsandhu37
    @harpsandhu37 หลายเดือนก่อน +9

    ਮੈਂ ਇਸ ਬੰਦੇ ਦਾ ਫੈਨ ਆ ||
    ਮੀਰੀ ਪੀਰੀ ਦੇ ਮਾਲਿਕ ਦਾ ਕੂਕਰ ਹੈ

  • @davindersinghsingh9929
    @davindersinghsingh9929 หลายเดือนก่อน +3

    Jathedar Ranjit Singh is brave leader

  • @BalwinderSingh-vi8pb
    @BalwinderSingh-vi8pb หลายเดือนก่อน +3

    ❤❤❤❤❤❤❤❤

  • @NaranjansinghVirk
    @NaranjansinghVirk หลายเดือนก่อน +3

    Right

  • @harjindersaini8591
    @harjindersaini8591 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejindersingh4588
    @tejindersingh4588 หลายเดือนก่อน +2

    ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੰਦਾਬਾਦ

  • @harwinderkaur8273
    @harwinderkaur8273 หลายเดือนก่อน +5

    Nice jathardar ji

  • @surjitkhosasajjanwalia9796
    @surjitkhosasajjanwalia9796 หลายเดือนก่อน +10

    ਮਾਫ਼ੀ ਮੰਗਾ ਕੇ ਇਹਨਾਂ ਨੂੰ ਲੋਕਾਂ ਨੇ ਘਰੇ ਬੈਠਾ ਦਿੱਤਾ,, ਹੁਣ ਇਹ ਦੋਬਾਰਾ ਪਾਖੰਡ ਕਰ ਰਹੇ ਨੇ,,, ਪ੍ਰਧਾਨ ਭਾਈ ਰਣਜੀਤ ਸਿੰਘ ਹੀ ਹੋਣਗੇ

  • @harneksekhon5017
    @harneksekhon5017 หลายเดือนก่อน +4

    ਮਰਦ ਜੱਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਾਕੀ ਤਾਂ ਲਾਲਚੀ ਭਿਜੀਆਂ ਬਿਲੀਆਂ ਤੇ ਮੋਖਾ ਜੱਥੇਦਾਰ ਅੱਜ ਬਾਦਲਾਂ ਦੀ ਕੌਲੀ ਚੱਟਦਾ

  • @PalSingh-uc1vv
    @PalSingh-uc1vv หลายเดือนก่อน +3

    ਬਾਦਲ ਸਾਹਿਬ ਨੂੰ ਧਾਮੀ ਸਾਹਿਬ ਨੇ ਕੋਈ ਸਜਾ ਨਹੀਂ ਹੋਣ ਦੇਣੀ

  • @HarjinderSingh-sd9qi
    @HarjinderSingh-sd9qi หลายเดือนก่อน +7

    ਸਿੰਘ ਸਾਬ ਤੁਸੀਂ ਕਿਹੜਾ ਕਿਸੇ ਸੁਹਿਰਦ ਸਿੱਖਾਂ ਨਾਲ ਤਾਲਮੇਲ ਕਰਦੇ ਹੋ ਸਿਮਰਨਜੀਤ ਸਿੰਘ ਮਾਨ ਵੀ ਅਲੱਗ ਤੁਸੀਂ ਅਲੱਗ ਸਾਰੇ ਆਪਣੀ ਡੁਗਡੁਗੀ ਬਜਾ ਰਹੇ ਹੋ ਇੱਕਠੇ ਨਹੀਂ ਹੁੰਦੇ ਫਿਰ ਬਾਦਲ ਹੀ ਕਾਬਜ਼ ਰਹਿਣ ਗੇ ਐਸਜੀਪੀਸੀ ਉੱਤੇ ਸਿੱਖ ਕੌਮ ਖੁਆਰ ਹੋ ਇਸ ਕਰਕੇ ਸੋਚੋ

  • @oliversingh
    @oliversingh หลายเดือนก่อน +2

    v good bahi sahb ji

  • @GurnamSingh-hc6hx
    @GurnamSingh-hc6hx หลายเดือนก่อน +1

    bhaisahaibji.good

  • @user-qs5ho9cj2b
    @user-qs5ho9cj2b หลายเดือนก่อน +3

    ਇਹ ਮੁੜਕੇ। ਨਹੀਂ ਆਉਂਣਾ ਚਾਹੀਦਾ

  • @nirmalghuman6077
    @nirmalghuman6077 หลายเดือนก่อน +10

    ਸਵਾ ਸੱਤ ਮਿੰਟ ਦਾ ਟ੍ਰੇਲਰ😡😡😡😡😡
    ਹੁਣ ਬਾਕੀ ਰਹਿ ਕੀ ਗਿਆ ਉਏ?????
    ਹੁਣ ਤਾਂ ਓਹੀ ਰੀਪੀਟ ਹੋਣਾ ਆ,
    ਦੇਖਣ ਵਾਲਿਆਂ ਦਾ ਅੱਧਾ ਘੰਟਾ ਸਮਾਂ ਬਚ ਜਾਂਦਾ ਆ 😜

  • @Parvinderhanda
    @Parvinderhanda หลายเดือนก่อน +3

    🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
    🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩

  • @harbhajandhaliwal4966
    @harbhajandhaliwal4966 หลายเดือนก่อน +2

    Thinks

  • @AvtarSingh-rg9hy
    @AvtarSingh-rg9hy 22 วันที่ผ่านมา +1

    ਇਹ ਗਲਤੀਆਂ ਮਾਫ਼ ਕਰਨ ਵਾਲਿਆਂ ਨਹੀਂ ਹਨ ਜੀ।

  • @jsranajsrana5263
    @jsranajsrana5263 หลายเดือนก่อน +3

    ਬਾਦਲ, ਮਜੀਠਾ ਪਰਿਵਾਰ ਨੂੰ 2 ਸ਼ਰਤਾਂ ਤੇ ਹੀ ਮਾਫ ਕੀਤਾ ਜਾ ਸਕਦਾ ਹੈ, ਜਾ ਤਾਂ ਉਹ ਆਪਣੇ ਬੱਚਿਆ ਨੂੰ ਚਿੱਟਾ ਲਗਾ ਕੇ ਮਾਰਨ ਤੇ ਜਾ ਫਿਰ ਜਿਹੜੇ ਮੁੰਡੇ ਇਹਨਾਂ ਦੇ ਚਿੱਟੇ ਕਾਰਨ ਮਰੇ ਹਨ ਉਹਨਾਂ ਨੂੰ ਵਾਪਸ ਲਿਆਵੇ.
    ਮੈਂ ਆਪਣੇ ਬੱਚਿਆਂ ਦੀ ਕਸਮ ਖਾਧੀ ਹੈ ਕਿ ਜੀਂਦੇ ਜੀ ਬਾਦਲ ਪਰਿਵਾਰ ਨੂੰ ਵੋਟ ਨਹੀਂ ਪਾਵਾਂਗਾ, ਹਾਂ ਜੇ ਉਪਰੋਕਤ ਦੋ ਸ਼ਰਤਾਂ ਵਿੱਚੋਂ ਇੱਕ ਮੰਨ ਲੇ ਤਾਂ ਮੇਰੀ ਵੋਟ ਤੇ ਸਪੋਟ ਇਸ ਪਰਿਵਾਰ ਨਾਲ ਹੈ.

  • @kirtansingh7124
    @kirtansingh7124 หลายเดือนก่อน +3

    ਜੱਟ ਜੱਟੂ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲਾ ਸੌਦਾ ਸਾਧ ਮੁਰਦਾਬਾਦ ਵਾਹਿਗੁਰੂ ਜੀ

  • @vinodbagifaridkot158
    @vinodbagifaridkot158 หลายเดือนก่อน +2

    Bhai Ranjit singh ji kurbani wala sacha sikh han ji

  • @surjanrandhawa8130
    @surjanrandhawa8130 หลายเดือนก่อน +1

    Bahut vadiya vichar bhai sab ji

  • @SunnySingh-ug8uq
    @SunnySingh-ug8uq หลายเดือนก่อน +2

    Weeygod

  • @user-cv6nr2ny2x
    @user-cv6nr2ny2x หลายเดือนก่อน +1

    Jai 🎉 ho