Dr Harshinder Kaur ਦੇ ਘਰ ਨੂੰ ਆਖਿਰ ਕਿਉਂ ਪਾਇਆ ਸੀ ਪੁਲਿਸ ਨੇ ਘੇਰਾ.. ਘਰ ਨੂੰ ਬਣਾ ਦਿੱਤਾ ਸੀ ਛਾਉਣੀ...

แชร์
ฝัง
  • เผยแพร่เมื่อ 4 พ.ย. 2024

ความคิดเห็น • 362

  • @shinderpalmaan9298
    @shinderpalmaan9298 4 หลายเดือนก่อน +122

    ਸਾਨੂੰ ਮਾਣ ਹੈ ਮੈਡਮ ਹਰਸ਼ਿੰਦਰ ਕੌਰ ਜੀ ਤੇ

  • @santokhsinghbenipal8592
    @santokhsinghbenipal8592 4 หลายเดือนก่อน +65

    ਡਾਕਟਰ ਸਾਹਿਬ ਜੀ ਮਾਣ ਹੈ ਤੁਹਾਡੇ ਉੱਤੇ
    ਤੁਹਾਡੇ ਵਰਗੀ ਧੀ ਘਰ ਘਰ ਜਨਮ ਲਵੇ

    • @jagtarsinghdhanota2474
      @jagtarsinghdhanota2474 4 หลายเดือนก่อน +1

      ਡਾਕਟਰ ਸਾਹਿਬ ਜੀ ਮਾਣ ਹੈਂ ਤੁਹਾਡੇ ਉੱਤੇ

  • @BalwinderSingh-ug2mf
    @BalwinderSingh-ug2mf 4 หลายเดือนก่อน +33

    ਦਿਲੋਂ ਸਲਾਮ ਕਰਦੇ ਹਾਂ ਮੈਡਮ ਜੀ ਬਹੁਤ ਵਧੀਆ ਕੀਤਾ ਤੁਸੀਂ ਬਹੁਤ ਧੰਨਵਾਦ

  • @bikarjitsingh34bikarjitsin10
    @bikarjitsingh34bikarjitsin10 4 หลายเดือนก่อน +18

    ਡਾਕਟਰ ਸਾਹਿਬ ਤੁਸੀਂ ਕਿੰਨਾ ਚੰਗਾ ਕੰਮ ਕੀਤਾ ਹੈ ਕੋਈ ਸਰਕਾਰ ਨੇ ਇਹ ਦਾਗ ਨਹੀਂ ਧੁਆ ਸਕਣਾ ਸੀ ਜੇ ਤੁਸੀਂ ਨਾ ਇਹ ਕੁੜੀ ਮਾਰ ਦਾ ਦਾਗ ਧੋਂਦੇ ਆ ਵੇਖ ਲੳਉ ਪੰਜਾਬੀਓ ਕਿੰਨੀ ਨਫਰਤ ਹੈ ਪੰਜਾਬੀ ਭਾਸ਼ਾ ਨਾਲ ਜੇ ਡਾਕਟਰ ਸਾਹਿਬ ਨੇ ਇਹ ਅੰਕੜਾ ਹੀ ਸਹੀ ਕਰਵਾਇਆ ਸੀ ਤੇ ਇਨ੍ਹਾਂ ਦਾ ਮੁਕਾਬਲਾ ਬਣਾ ਦੇਣਾ ਸੀ ਜੇ ਨਾ ਪਰਮਾਤਮਾ ਹੱਥ ਫੜਦਾ

  • @BaljitKaur-ht1mz
    @BaljitKaur-ht1mz 4 หลายเดือนก่อน +51

    ਪੰਜਾਬ ਦਾ ਮਾਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ

  • @balbirkalsi1237
    @balbirkalsi1237 4 หลายเดือนก่อน +17

    ਸਿਰ ਝੁਕਦਾ ਡਾ:ਜੀ ਤੁਹਾਡੀ ਬੁਲੰਦ ਅਤੇ ਨਿਡਰ ਸੋਚ ਮੂਹਰੇ❤

  • @HEALTHANDWELLNESS.Bhagatsingh
    @HEALTHANDWELLNESS.Bhagatsingh 4 หลายเดือนก่อน +16

    ਡਾਕਟਰ ਸਾਹਿਬਾ ਤੁਸੀ ਪੰਜਾਬ ਦਾ ਮਾਣ ਹੋ ਕਿਉਂਕਿ ਤੁਹਾਡੀ ਬਦੌਲਤ ਆਲਮੀ ਪੱਧਰ ਤੇ ਪੰਜਾਬੀਆਂ ਦੇ ਸਿਰੋ ਕੁੜੀਮਾਰ ਹੋਣ ਦਾ ਕਲੰਕ ਦੂਰ ਹੋ ਸਕਿਆ ਹੈ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।

  • @davinderkaur7592
    @davinderkaur7592 4 หลายเดือนก่อน +78

    ਇਹੋ ਜਿਹੀਆਂ ਬੀਬੀਆਂ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਬਚਾ ਸਕਦੀਆਂ ਹਨ। ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ।
    ਸਰਕਾਰਾਂ ਤਾਂ ਸਭ ਦੁਸ਼ਮਣ ਦਾ ਰੋਲ਼ ਨਿਭਾਉਂਦੀਆਂ ਹਨ

  • @balrajsingh459
    @balrajsingh459 4 หลายเดือนก่อน +47

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾ ਤੁਸੀ ਵਧੀਆ ਰੋਲ ਨਿਭਾਓਣ ਲਈ ਧੀਆਂ ਨੂੰ ਬਚਾਉਣ ਲਈ ਸਲੂਟ

  • @dspasiana
    @dspasiana 3 หลายเดือนก่อน +3

    ਬਹੁਤ ਮਾਣਮੱਤੀਆਂ ਪ੍ਰਾਪਤੀਆਂ ਨੇ ਡਾਕਟਰ ਬੀਬਾ ਤੁਹਾਡੀਆਂ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਤੁਹਾਡੇ ਤੇ ਹਮੇਸ਼ਾਂ ਮਾਣ ਹੈ ਜਿਹਨਾਂ ਦਾ ਤੁਸੀਂ ਝੰਡਾ ਬੁਲੰਦ ਕੀਤਾ ਹੈ। ਰੱਬ ਦੇ ਬੰਦਿਆਂ ਦਾ ਸ਼ੁਕਰਾਨਾ ਜਿਹਨਾਂ ਦੀ ਸਾਵੀਂ ਸੋਚ ਕਰਕੇ ਤੁਸੀਂ ਅੱਜ ਸਾਡੇ ਵਿੱਚ ਹੋ, ਆਮੀਨ!

  • @Raman-y2m
    @Raman-y2m 4 หลายเดือนก่อน +45

    ਡਾਕਟਰ ਸਾਹਿਬਾ ਤੁਹਾਡੀ ਸੋਚ ਨੂੰ ਸਲਾਮ । ਸੱਚ ਬੋਲਣਾ ਬਹੁਤ ਔਖਾ ਏ ਅੱਜਕੱਲ ਦੇ ਜਮਾਨੇ ਵਿੱਚ। ਜਿਸ ਤੇ ਵਾਹਿਗੁਰੂ ਦੀ ਕਿਰਪਾ ਹੈ ਉਹ ਹੀ ਬੋਲ ਸਕਦਾ ਹੈ।

  • @triloksingh4126
    @triloksingh4126 4 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣੇ ਮਾਨ ਤਾਂ ਸਾਨੂੰ ਹੈ ਅਪਣੀ ਭੈਣ ਹਰਸ਼ਿੰਦਰ ਕੌਰ ਤੇ ਜਿਸਨੇ ਸਾਡੇ ਸਿਰਾਂ ਤੋਂ ਬਦਨਾਮੀ ਦਾ ਦਾਗ ਧੋ ਦਿੱਤਾ, ਸਤਿ ਗੁਰ ਨਾਨਕ ਆਪਜੀ ਨੂੰ ਅਤੇ ਸਾਰੇ ਪਰਵਾਰ ਨੂੰ ਤੰਦਰੁਸੀ, ਲੰਮੇਰੀ ਉਮਰ ਅਤੇ ਸਾਰੀਆਂ ਖੁਸ਼ੀਆਂ ਬਖ਼ਸ਼ਣ।

  • @harbanslal2098
    @harbanslal2098 หลายเดือนก่อน

    ਸੈਲਿਊਟ ਹੈ ਡਾਕਟਰ ਸਾਹਿਬ ਨੂੰ ਅਤੇ ਉੱਚੀ ਤੇ ਸੁੱਚੀ ਸੋਚ ਨੂੰ।

  • @SatnamSingh-mo1db
    @SatnamSingh-mo1db 4 หลายเดือนก่อน +16

    ਅਹੈ ਜਿਹੀਆਂ ਔਰਤਾ ਵਾਰ ਵਾਰ ਜੱਮਣ

  • @gurkiratsingh4822
    @gurkiratsingh4822 4 หลายเดือนก่อน +16

    ਤੁਹਾਡੇ ਤੇ ਬਹੁਤ ਮਾਣ ਹੈ ਜੀ। ਵਾਹਿਗੁਰੂ ਜੀ ਹਮੇਸ਼ਾ ਇਸੇ ਤਰ੍ਹਾਂ ਹਿੰਮਤ ਬਖਸ਼ਦੇ ਰਹਿਣ।

  • @bhairaghbirsingh
    @bhairaghbirsingh 4 หลายเดือนก่อน +25

    ❤ ਦਿਲੋਂ ਸਤਿਕਾਰ ਹੈ ਭੈਣ ਹਰਸ਼ਿੰਦਰ ਕੌਰ ਜੀ ।

  • @malkiatsingh8280
    @malkiatsingh8280 3 หลายเดือนก่อน +12

    ਸੱਚ ਹਮੇਸ਼ਾ ਜਿੱਦਾਂ ਰਹਿੰਦਾ ਹੈ ਜੀ ❤

  • @ManjitKaur-d9c
    @ManjitKaur-d9c 4 หลายเดือนก่อน +10

    ਸਾਨੂੰ ਮਾਣ ਐ ਡਾਂ ਸਾਹਿਬਾ ਤੁਹਾਡੇ ਤੈ💖💖🙏🙏

  • @kamaljitkaur8296
    @kamaljitkaur8296 4 หลายเดือนก่อน +10

    ਸਲੂਟ ਹੈ ਭੈਣ ਜੀ ਵਾਹਿਗੁਰੂ ਤੁਹਾਨੁੰ ਚੜਦੀ ਕਲਾ ਬਖਸ਼ੇ

  • @surinderkaur7628
    @surinderkaur7628 4 หลายเดือนก่อน +18

    ਚੰਗੇ ਕੰਮਕਾਜ ਕਰਨ ਵਾਲਿਆਂ ਨੂੰ ਬਹੁਤ ਮੁਸ਼ਕਲਾਂ ਆਉਂਦੀਆ ਨੇ

  • @manjitbedi5836
    @manjitbedi5836 4 หลายเดือนก่อน +7

    We are Proud of You Dr. Sahib for you great work , until today.
    Be Blessed.

  • @premsingh-dt5of
    @premsingh-dt5of 4 หลายเดือนก่อน +3

    Respected Dr.Harshinder Kaur Ji very thanks and we are proud of you that you played very important role for our Punjabi Language in United Nations.🙏🙏👍👍 Waheguru Ji app Ji nu sada Chardi kalla vich rakhan tandrusti bakhshash karan ji 🙏🙏

  • @santoshkaur1085
    @santoshkaur1085 4 หลายเดือนก่อน +4

    ਧੰਨਵਾਦ ਲਈ ਸ਼ਬਦ ਨਹੀਂ ਹਨ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਤੁਹਾਡੇ ਉਪਰ। ਆਪ ਹੀ ਤੁੱਠ ਕੇ ਤੁਹਾਡੇ ਕੋਲੋਂ ਸੇਵਾ ਲੈ ਰਹੇ ਹਨ। ਪੰਜਾਬ ਦਾ ਮਾਣ ਹੋ ਤੁਸੀਂ ਡਾਕਟਰ ਸਾਹਿਬ।

  • @jalourSingh-bz4dj
    @jalourSingh-bz4dj 4 หลายเดือนก่อน +20

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਮੈਂ ਤੁਹਾਡੀਆਂ ਵੀਡੀਓ ਬਹੁਤ ਦੇਖਦਾ ਹਰ ਇੱਕ ਵੀਡੀਓ ਚ ਇਨਾ ਆਸਾ ਆਉਦਾ ਇਨਾ ਹਾਸਾ ਆਉਂਦਾ ਇਹਦੇ ਚ ਵੀ ਤੁਸੀਂ ਕਿਹਾ ਉਹਨਾਂ ਨੇ ਘੇਰਾ ਪਾ ਲਿਆ ਤੇ ਜਿਹੜੇ ਤੁਸੀਂ ਡਾਕਟਰ ਸਾਹਿਬ ਨਾਲ ਰੀਲ ਪਾਉਂਦੇ ਹੋ ਉਹਦਾ ਬਹੁਤ ਹੀ ਜਿਆਦੇ ਸਾਉਣ ਵਾਲੀ ਹੁੰਦੀ ਹ ਮੈਂ ਕਈ ਕਈ ਵਾਰੀ ਸੁਣਦਾ ਹਾਂ ਤੇ ਮੈਂ ਤੁਹਾਨੂੰ ਉਮੀਦ ਕਰਦਾ ਪਰਮਾਤਮਾ ਅੱਗੇ ਤੁਹਾਡੀਆਂ ਲੰਬੀਆਂ ਉਮਰਾਂ ਹੋਵੇ ਸਾਡੀ ਕੌਮ ਦੀ ਸੇਵਾ ਕਰ ਰਹੇ ਹੋ ਬਹੁਤ ਮਿਹਰਬਾਨੀ

  • @sukhwindersingh-fu4rq
    @sukhwindersingh-fu4rq 4 หลายเดือนก่อน +8

    ਮਾਣ ਹੈ ਤੁਹਾਡੇ ਤੇ ਭੈਣ ਜੀ ਸਾਨੂੰ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ।

  • @baldevsinghbrar4335
    @baldevsinghbrar4335 4 หลายเดือนก่อน +2

    ਮੈਡਮ ਤੁਹਾਡੀ ਸੋਚ ਨੂੰ ਕੋਟ ਕੋਟ ਸਲਾਮ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਕਸੇ

  • @JasvirKaur-it8mf
    @JasvirKaur-it8mf 3 หลายเดือนก่อน +3

    ਪੰਜਾਬੀ ਬੋਲੀ ਨੂੰ ਫੜੀ ਰੱਖਣ ਦਾ ਸੁਨੇਹਾ ਦੇਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @pritamsingh3156
    @pritamsingh3156 4 หลายเดือนก่อน +2

    ਮੈਡਮ ਜੀ ਤੁਹਾਡੀ ਇੰਟਰਵਿਊ ਸੱਚਮੁੱਚ ਬਹੁਤ ਹੀ ਵਧੀਆ ,ਪ੍ਰਭਾਵਸ਼ਾਲੀ ਤੇ ਜਿੰਦਗੀ ਵਿੱਚ ਸੇਧ ਦੇਣ ਵਾਲੀ ਹੈ।ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦਾ ਨਾਂ ਉੱਚਾ ਕੀਤਾ।

  • @parmjeetkaur5256
    @parmjeetkaur5256 3 หลายเดือนก่อน +6

    ਪੰਜਾਬ ਦਾ ਮਾਣ ਪੰਜਾਬ ਦੀ ਧੀ ਡਾ ਹਰਜਿੰਦਰ ਕੌਰ ❤🎉

    • @gurvinderkaur5526
      @gurvinderkaur5526 2 หลายเดือนก่อน

      ੧੦੦% ਮਾਨ ਹੈ ਡਾਕਟਰ ਦੀਦੀ ਤੇ

  • @SukhwinderSingh-ri5ui
    @SukhwinderSingh-ri5ui 3 หลายเดือนก่อน +2

    ਮਾਣ ਹੋਣਾ ਚਾਹੀਦਾ ਜੀ,ਸਾਰੇ ਪੰਜਾਬੀਆਂ ਨੂੰ ਤੁਹਾਡੇ ਉੱਤੇ,ਸਟੇਟ ਦਾ ਚਿਹਰਾ ਵੀ ਸਾਹਮਣੇ ਲਿਆਂਦਾ,ਪੰਜਾਬੀ ਬੋਲੀ ਅਤੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ,ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏

  • @palvindersingh6541
    @palvindersingh6541 3 หลายเดือนก่อน +1

    ਬਹੁਤ ਮਾਣ ਹੈ ਡਾ ਭੈਣ ਜੀ ਤੁਹਾਡੇ ਤੇ ਸਾਨੂੰ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ 🙏❤️

  • @ShamsherSingh-s3r
    @ShamsherSingh-s3r 4 หลายเดือนก่อน +4

    ਡਾਕਟਰ ਬੇਟਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਬੇਟਾ ਜੀ ਸਲੂਟ ਹੈ ਪੰਜਾਬ ਦੀ ਬੇਟੀ ਨੂੰ ਵਹਿਗੁਰੂ ਤੁਹਾਨੂੰ ਹਮੇਸ਼ਾ ਬਲ ਬਖਸ਼ੇ,

  • @AmandeepSingh-gw5xo
    @AmandeepSingh-gw5xo 4 หลายเดือนก่อน +4

    ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਵੱਡੀ ਦੇਣ ਹੈ ਡਾ.ਸਾਬ ਜੀ ਦੀ 🙏🏻💐

  • @RanjeetsinghRanasandhu
    @RanjeetsinghRanasandhu 4 หลายเดือนก่อน +6

    ਸਲੂਟ ਏ ਭੈਣ ਜੀ ਨੂੰ 🙏

  • @BalrajSingh-ty1sb
    @BalrajSingh-ty1sb 3 หลายเดือนก่อน +1

    ਭੈਣ ਜੀ ਸਲੂਟ ਆ ਤਹਾਨੂੰ ਅਤੇ ਤੁਹਾਡੀ ਸੋਚ ਨੂੰ, ਅੱਖਾਂ ਨਮ ਹੋ ਗਈ ਆਂ। ਕੀ ਸੱਚ ਨੂੰ ਹਮੇਸ਼ਾ ਫਾਂਸੀ ਹੀ ਲੱਗੇਗੀ।

  • @jarnailsingh1731
    @jarnailsingh1731 4 หลายเดือนก่อน +5

    ਬਹੁਤ ਹੀ ਵਧੀਆ ਜਾਣਕਾਰੀ ਅਤੇ ਸੱਚੀਆਂ ਗੱਲਾਂ ਕੀਤੀਆਂ ਹਨ ਬੀਬਾ ਜੀ ਨੇ।

  • @baljinderaulakh5540
    @baljinderaulakh5540 4 หลายเดือนก่อน +4

    ❤❤❤ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ❤❤❤❤❤

  • @angrejparmar6637
    @angrejparmar6637 4 หลายเดือนก่อน +25

    ਉਹ srivastva hindu ਔਰਤ ਕਿਵੇਂ ਨਫਰਤ ਨਾਲ ਗਲ ਗਲ ਤਕ ਭਰੀ ਹੋਈ ਸੀ same same, dr sister ਤੁਸੀਂ ਸਾਡਾ ਮਾਣ ਵਧਾਇਆ ਧੰਨਵਾਦ ji

    • @LAVIGAMINGOP
      @LAVIGAMINGOP 4 หลายเดือนก่อน

      You are absolutely right

    • @harinderkaur7218
      @harinderkaur7218 4 หลายเดือนก่อน

      Punjabi : the sweetest language

    • @singhbalwinder1617
      @singhbalwinder1617 4 หลายเดือนก่อน

      Madam you are right ✅

    • @singhbalwinder1617
      @singhbalwinder1617 4 หลายเดือนก่อน +1

      Srivastva ਵਰਗੇ officers ਨੇ ਹੀ India ਦੇ system ਨੂੰ ਗੰਦਾ ਕੀਤਾ।

    • @singhbalwinder1617
      @singhbalwinder1617 4 หลายเดือนก่อน

      ਸ੍ਰੀਵਾਸਤਵ ਵਰਗੇ ਉਚ ਅਧਿਕਾਰੀਆ ਨੇ ਹੀ ਭਾਰਤ ਦਾ ਸਰਕਾਰੀ ਤੰਤਰ ਗੰਦਾ, ਭੈਭੀਤ, ਰਿਸ਼ਵਤ ਖੋਰ ਕੀਤਾ ਏ।

  • @charanjeetkaur2581
    @charanjeetkaur2581 4 หลายเดือนก่อน +4

    Dr sahib y are 0nly a doctor but a social activist too, we are proud of you, you teach us a great lesson, thanks a lot ji 👍💐

  • @dhiansingh3103
    @dhiansingh3103 4 หลายเดือนก่อน +11

    ਡਾ: ਹਰਸ਼ਿੰਦਰ ਕੌਰ ਪਟਿਆਲਾ ਦੇ ਜ਼ਜਬੇ ਨੂੰ ਸਲਾਮ ਹੈ।

  • @jaswindersingh-bz6dz
    @jaswindersingh-bz6dz 4 หลายเดือนก่อน +6

    We are proud of Dr Harshinder Kaur, a brave doctor and maternal grand daughter of great theologian Prof Late Sahib Singh Ji who translated Shri Guru Granth Sahib Ji. Almighty may bless Dr Harshinder Kaur.

  • @GurmeetKaur-gs9so
    @GurmeetKaur-gs9so 4 หลายเดือนก่อน +4

    ਸਲੂਟ ਆ ਤੁਹਾਡੀ ਸੋਚ ਨੂੰ

  • @gillzcreation408
    @gillzcreation408 4 หลายเดือนก่อน +32

    ਮਾਣ ਪੰਜਾਬੀ ਦਾ , ਪੰਜਾਬ ਦਾ ਡਾ ਸਾਹਿਬਾ

  • @jagrajsandhu8421
    @jagrajsandhu8421 3 หลายเดือนก่อน +1

    ਡਾਕਟਰ ਮੈਡਮ ਜੀ, ਬੜੀ ਵਧੀਆ ਲੱਗੀ ਤੁਹਾਡੀ ਹੱਡਬੀਤੀ ਦਾਸਤਾਨ ਦਿਲਚਸਪ ਕਹਾਣੀ ਸੁਣਕੇ ਬਹੁਤ ਖੁਸ਼ੀ ਹੋਈ ਕਿ ਪੰਜਾਬੀ ਪੰਜਾਬੀਅਤ ਦੀ ਪਛਾਣ ਬਣਾਈਂ, ਪੰਜਾਬੀ ਭਾਸ਼ਾ, ਮਾਂ ਬੋਲੀ ♥️🎉♥️
    🙏🙏🙏🙏🙏🙏🙏🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🥰🙏

  • @karentadorpewds7077
    @karentadorpewds7077 3 หลายเดือนก่อน +2

    ਸ਼ੇਰਨੀ ਵਾਂ ਪੰਜਾਬ ਦੀ ਡਾਕਟਰ ਸਾਹਿਬ

  • @bajsinghbaj1094
    @bajsinghbaj1094 4 หลายเดือนก่อน +2

    ਪੰਜਾਬ ਦੀ, ਧੀ ਡਾ, ਹਰਸ਼ਿੰਦਰ ਕੌਰ ਜੀ, ਸਾਨੂੰ ਮਾਣ ਹੈ ਭੈਣੇ ਤੇਰੇ ਤੇ, ਵਾਹਿਗੁਰੂ ਆਪ ਨੂੰ ਲੰਮੀ ਜ਼ਿੰਦਗੀ ਦੇਵੇ।

  • @sawarankaur6579
    @sawarankaur6579 4 หลายเดือนก่อน +4

    ਵੱਡੇ ਮਾਣ ਵਾਲੀ ਗੱਲ ਹੈ ਡਾਕਟਰ ਸਾਹਿਬ

  • @jasbirsinghparmar2004
    @jasbirsinghparmar2004 4 หลายเดือนก่อน +4

    ਵਾਹਿਗੁਰੂ ਜੀ ਪਰਿਵਾਰ ਅਤੇ ਆਪ ਜੀ ਤੇ ਮੇਹਰ ਕਰੇ

  • @ManjeetKaur-nl9so
    @ManjeetKaur-nl9so 3 หลายเดือนก่อน +1

    Great job Dr. Sahib.Thank u so much

  • @jagtarsinghpawra8187
    @jagtarsinghpawra8187 3 หลายเดือนก่อน +1

    ਮਾਣਮੱਤੀ ਸ਼ਖ਼ਸੀਅਤ ਡਾਕਟਰ Harsinder kaur ji

  • @didarsinghgill9968
    @didarsinghgill9968 4 หลายเดือนก่อน +4

    ਵਾਹਿਗੁਰੂ ਹਮੇਸਾ ਚੜ੍ਹਦੀ ਕਲਾ ਰੱਖੇ 🙏🙏

  • @dalersinghvirk2794
    @dalersinghvirk2794 4 หลายเดือนก่อน +3

    ਵਾਹਿਗੁਰੂ ਜੀ ਨੇ ਆਪ ਨੂੰ ਇਨਸਾਫ ਦਿੱਤਾ ਜੀ

  • @singh.pradeep
    @singh.pradeep 3 หลายเดือนก่อน +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @bschahal9453
    @bschahal9453 4 หลายเดือนก่อน +4

    ❤❤ ਮੇਹਨਤੀ ਲੋਕ ਜਿੰਦਾਬਾਦ ਪਟਿਆਲਾ

  • @yuvrajdhinjal6572
    @yuvrajdhinjal6572 4 หลายเดือนก่อน +3

    Thank you, Ji. Live long

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 4 หลายเดือนก่อน +11

    ਬਹੁਤ ਹੀ ਮਾਣ ਹੈ ਡਾ. ਹਰਸ਼ਿੰਦਰ ਕੌਰ ਜੀ ਤੇ

  • @prabhjotkaurdhillon5177
    @prabhjotkaurdhillon5177 4 หลายเดือนก่อน +6

    ਬਹੁਤ ਵਧੀਆ ਸ਼ਖਸੀਅਤ ❤

  • @rajindermundkherabaidwan
    @rajindermundkherabaidwan 3 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ

  • @jaswindersinghkhalsa114
    @jaswindersinghkhalsa114 4 หลายเดือนก่อน +3

    Sister hsk ji thanks ❤

  • @SukhwinderKaur-mj7cl
    @SukhwinderKaur-mj7cl 3 หลายเดือนก่อน +1

    Madem I am proud of you. V. Nice video God bless you and love you 👌❤️🙏🙏

  • @sukhpalkaur243
    @sukhpalkaur243 4 หลายเดือนก่อน +3

    Great and beautiful technique
    Salute to you Dr Madam

  • @sirattas5542
    @sirattas5542 3 หลายเดือนก่อน +1

    God bless you always do mann punjab da❤

  • @surjitmangat3383
    @surjitmangat3383 4 หลายเดือนก่อน +3

    Dr.Harshinder Kaur zindabad. May you live long healthy and prosperous life ❤.

  • @kuldeepkourjammukuldeep3935
    @kuldeepkourjammukuldeep3935 3 หลายเดือนก่อน +2

    ਸੁਣ ਕਿ ਦਿਲ ਖੁਸ਼ ਹੋ ਗਿਆ❤🎉

  • @jagbirsandhu3215
    @jagbirsandhu3215 2 หลายเดือนก่อน

    ਬਹੁਤ ਵਧੀਆ ਮੈਡਮ ਜੀ

  • @HarjaapSingh-sc1ec
    @HarjaapSingh-sc1ec 2 หลายเดือนก่อน +2

    ਸਾਨੂੰ ਫਖਰ ਹੈ ਡਾਕਟਰ ਸਾਹਿਬਾ ਤੇ👍🏽👍🏽🙏🏽🙏🏽🪯🪯🪯🪯

  • @RajinderSingh-wi8jl
    @RajinderSingh-wi8jl 4 หลายเดือนก่อน +9

    ਇਸ ਬਹਾਦਰ ਭੈਣ ਤੇ ਬਹੁਤ ਮਾਣ ਹੈ ❤

  • @jasewindersingh7538
    @jasewindersingh7538 3 หลายเดือนก่อน +1

    jaswinder singh waheguru tuhade te meharkare thank you for this anticipationvery very good and more exlent6dr h ksur ji

  • @gurvinderkaur5526
    @gurvinderkaur5526 2 หลายเดือนก่อน

    ਸੱਚ ਪਰਮਾਤਮਾ ਦਾ ਨਾਂ ਹੈ ਜੋ ਤੁਸੀ ਬੌਲਿਆ

  • @mahibhangal782
    @mahibhangal782 4 หลายเดือนก่อน +2

    Beati g boht maan tere te sanu Waheguru g sadha khushiyan deve 🙏❤️

  • @SukhvinderSingh-hq3ti
    @SukhvinderSingh-hq3ti 3 หลายเดือนก่อน +1

    Pan ji very nice ji thanks ❤❤❤❤❤

  • @harvindersingh3636
    @harvindersingh3636 4 หลายเดือนก่อน +3

    Respected Dr. Hatshinder Kaur Ji very very thanks

  • @gurmailkapoor4241
    @gurmailkapoor4241 3 หลายเดือนก่อน +1

    We are proud of you bhain ji 🙏🙏👏👏

  • @baldevsinghrandhawa5851
    @baldevsinghrandhawa5851 4 หลายเดือนก่อน +3

    Proud of you Doc Harshinder kaur ji 👍🏻

  • @rajvinderaujla5191
    @rajvinderaujla5191 4 หลายเดือนก่อน +7

    ਗੱਲ ਸਾਰੀ ਇਹ ਸੀ ਕਿ ਸਿਸਟਮ ਲੋਕਾਂ ਅੱਗੇ ਪੰਜਾਬੀ ਪੰਜਾਬ ਨੂੰ ਦੁਨੀਆ ਅੱਗ ਬਹੁਤ ਮਾੜਾ ਸਾਬਿਤ ਕੀਤਾ ਜਾਂਦਾ। ਜੋ ਕਿ ਇਹਨਾਂ ਦਾ ਬੜਾ ਭਿਆਨਕ ਅਜੰਡਾ ਸੀ ਤੇ ਤੁਹਾਡੇ ਮਨ ਚਿੱਤ ਵੀ ਨਹੀਂ ਸੀ।

  • @JasvirKaur-wd5dq
    @JasvirKaur-wd5dq 3 หลายเดือนก่อน +1

    ਇਹ ਬਿਲਕੁਲ ਸੱਚ ਹੈ

  • @surjitkaur745
    @surjitkaur745 3 หลายเดือนก่อน +1

    We proud of u Dr.Sahib 🫡🫡👌👍❤️

  • @gurtejsinghnarwal0
    @gurtejsinghnarwal0 4 หลายเดือนก่อน +5

    ਬਹੁਤ ਬਹੁਤ ਧੰਨਵਾਦ ਜੀ 🙏

  • @SukhTakhar-t9n
    @SukhTakhar-t9n 3 หลายเดือนก่อน +1

    Truth always prevail 💪🏻💪🏻💪🏻💪🏻💪🏻

  • @BajWa-d9l
    @BajWa-d9l 4 หลายเดือนก่อน +3

    Waheguru ji chardi kala vich rakhe ji.waheguru ji 🙏

  • @jaswinderatwal941
    @jaswinderatwal941 3 หลายเดือนก่อน +1

    I am proud of you sister ji

  • @charanjitchahal8460
    @charanjitchahal8460 4 หลายเดือนก่อน +5

    Proud of you Dr. Harshinder Kaur being daughter of Punjab and Punjabiat.

  • @BalwinderSingh-kr3pf
    @BalwinderSingh-kr3pf 3 หลายเดือนก่อน +1

    ਬਹੁਤ ਹੀ ਵਧੀਆਂ ਜੀ ਲੱਗਾ ਜੀ

  • @pushwinderkaursarwara722
    @pushwinderkaursarwara722 3 หลายเดือนก่อน

    Proud of you mam waheguru ਚੜਦੀਕਲਾ ਵਿਚ ਰੱਖੇ

  • @amarjitsinghjawandha6108
    @amarjitsinghjawandha6108 4 หลายเดือนก่อน +3

    Proud of you Dr. Sahib,.

  • @kulwantsingh2783
    @kulwantsingh2783 3 หลายเดือนก่อน +1

    Waheguru ji ka khalsa waheguru ji ki fateh penji

  • @sukhdeepkaur9555
    @sukhdeepkaur9555 4 หลายเดือนก่อน +5

    ਬਹੁਤ ਵਧੀਆ ਗੱਲ ਆ ਕਰਦੇ ਹਨ।

  • @LakhwinderSingh-dt3gc
    @LakhwinderSingh-dt3gc 3 หลายเดือนก่อน +1

    Harshinder Kaur Ji proud of Punjab. Punjab should follow her ideology of social rights and equality.

  • @visakhasingh7340
    @visakhasingh7340 4 หลายเดือนก่อน +3

    Great woman of India Dr Harshinder kour zindabad

  • @tarvindersingh1072
    @tarvindersingh1072 4 หลายเดือนก่อน +2

    Dr harshinder Kaur ji
    You are ❤great

  • @kkaurk1699
    @kkaurk1699 3 หลายเดือนก่อน

    ਵਾਹਿਗੁਰੂ ਜੀ ਮਨ ਭਰ ਆਇਆ😢 ਮੇਰੀ ਮਾਂ ਪੰਜਾਬੀ❤

  • @manjitkaur68
    @manjitkaur68 4 หลายเดือนก่อน +7

    Proud of you promoting Panjabi

  • @harmeetkaur9971
    @harmeetkaur9971 4 หลายเดือนก่อน +12

    Proud of you mam ji❤❤

  • @satwantsinghwaheguruji843
    @satwantsinghwaheguruji843 3 หลายเดือนก่อน +1

    Punjab de ਧੀ aa ji tusi❤❤❤❤❤

  • @tarlochansingh-td9os
    @tarlochansingh-td9os 3 หลายเดือนก่อน +1

    Dr.Harshindar.Kaur.Sister.Ji.Bahut.Behtrin.Aap.Biti.Sunai.Hai..Guru.Di.Kirpanal.Mamla.Hal.Hoia.And.Maan.Sanmaan.Guru.Ne.Divaya.Hai.

  • @Sam-m6o1v
    @Sam-m6o1v 4 หลายเดือนก่อน +1

    Very good ji Jai 🙏 Hind jinda bad ❤

  • @ChahalPs
    @ChahalPs 4 หลายเดือนก่อน

    ਬਹੁਤ ਮਾਣ ਵਾਲੀ ਘਟਨਾ ਜੀ, ਵਾਹਿਗੂਰੁ ਜੀ ਨੇ ਬੜੀ ਕਿਰਪਾ ਕੀਤੀ, ਕੀ ਤੋ ਕੀ ਬਣਿਆ

  • @gurpalsingh5388
    @gurpalsingh5388 3 หลายเดือนก่อน

    Salute sis

  • @daljitsingh-is7yk
    @daljitsingh-is7yk 4 หลายเดือนก่อน +2

    you are great mam ji

  • @John-hv5xj
    @John-hv5xj 4 หลายเดือนก่อน +3

    Live long my younger sister praying for your long life