Prime Health (16) || 100 ਬਿਮਾਰੀਆਂ ਦਾ ਇਲਾਜ ਹੈ 1 ਨਾਰੀਅਲ - ਡਾ. ਹਰਸ਼ਿੰਦਰ ਕੌਰ

แชร์
ฝัง
  • เผยแพร่เมื่อ 18 พ.ย. 2024

ความคิดเห็น • 1K

  • @jagtarwander8162
    @jagtarwander8162 2 ปีที่แล้ว +8

    ਭੈਣ ਡਾ ਹਰਸ਼ਿੰਦਰ ਜੀ ਬਹੁਤ ਇਮਾਨਦਾਰ ਤੇ ਮਨੁੱਖਤਾ ਦੀ ਸੇਵਾ ਲਈ ਹਰ ਟਾਇਮ ਤਿਆਰ ਰਹਿਣ ਵਾਲੇ ਹਨ ਜੀ ਸਲੂਟ ਹੈ ਦਿੱਲੋ ਇਸ ਭੈਣ ਨੂੰ ਜੀ

  • @laxmansingh11
    @laxmansingh11 4 ปีที่แล้ว +46

    ਭੈਣ ਹਰਸ਼ਿੰਦਰ ਕੋਰ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @kulvirgharialkulvirgharial4417
    @kulvirgharialkulvirgharial4417 3 ปีที่แล้ว +8

    ਭੈਣ ਹਰਸ਼ਿੰਦਰ ਕੌਰ ਜੀ ਬਹੁਤ ਧੰਨਵਾਦ ਚੰਗੀਆਂ ਗੱਲਾਂ ਤੇ ਵਿਚਾਰ ਚਰਚਾ ਲਈ
    ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਤੁਸੀਂ ਇਸੇ ਤਰਾਂ ਸੇਵਾਵਾਂ ਦਿੰਦੇ ਰਹੋ

  • @Amritsingh-vEt.
    @Amritsingh-vEt. 3 ปีที่แล้ว +24

    ਏਨੀ ਵੱਡਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਮਾਨਵਤਾ ਦੇ ਭਲੇ ਲਈ ਇਸ ਤਰ੍ਹਾਂ ਦੀ ਖੋਜ ਭਰਪੂਰ ਜਾਣਕਾਰੀ ਦਿੰਦੇ ਰਹੋ

  • @bikkarsingh9714
    @bikkarsingh9714 4 ปีที่แล้ว +64

    ਭੈਣ ਹਰਸ਼ਿੰਦਰ ਕੌਰ ਇੱਕ ਬਹੁਤ ਹੀ ਸੁਲਝੇ ਹੋਏ ਇੰਨਸਾਨ ਨੇ ਇਹ ਹਮੇਸਾਂ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਨੇ

  • @daljitkaur5900
    @daljitkaur5900 2 ปีที่แล้ว +2

    ਤੁਹਾਡੀ ਪੰਜਾਬੀ ਤੋਂ ਬਲਿਹਾਰ

  • @balbirmehmi9746
    @balbirmehmi9746 4 ปีที่แล้ว +7

    ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰਾਂ ਨੂੰ ਸੁਣਿਆ ਬਹੁਤ ਹੀ ਵਧੀਆ ਲਗਾ। ਮੈ 1954 ਦਿਸੰਬਰ ਦੀ ਜਨਮੀ ਹਾਂ। ਬਚਪਨ ਦੀ ਆਦਤ ਤੋਂ ਮੈ ਦਾਲਚੀਨੀ ਨਾਰੀਅਲ ਆਪਣੀ ਆਦਤ ਅਨੁਸਾਰ ਆਮਤੌਰ ਖਾਂਦੀ ਸੀ। ਮੈਨੂੰ ਜਿੰਦਗੀ ਦੇ ਲੰਮੇ ਸਮੇਂ ਤੱਕ 1974 _1979 ਸਿਰਫ ਚਾਰ ਪੰਜ ਦਿਨ ਬੁਖਾਰ ਹੋਇਆ, 2019 ਨਵੰਬਰ ਮਹੀਨੇ ਦੋ ਦਿਨ ਹੀ ਬੁਖਾਰ ਹੋਇਆ। ਕਦੇ ਵੀ ਕੋਲੈਸਟਰੋਲ ਨਹੀਂ ਵਧੇ ।

  • @RajinderSingh-ep9nn
    @RajinderSingh-ep9nn 4 ปีที่แล้ว +25

    ਗੁਰਪ੍ਰੀਤ ਸੰਧਾਵਾਲੀਆ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬੜੇ ਸੁਚੱਜੇ ਢੰਗ ਨਾਲ ਡਾਕਟਰ ਸਾਹਿਬਾ ਕੋਲੋਂ ਸਵਾਲ ਪੁੱਛ ਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਬਹੁਤ ਬਹੁਤ ਧੰਨਵਾਦ

    • @GodIsOne010
      @GodIsOne010 4 ปีที่แล้ว +2

      Right. Veer ji 🌹🙏🏻. God bless you ji 🌹🙏🏻Satnam ji weheguru ji 🙏🏻

    • @bhupindersingh7693
      @bhupindersingh7693 3 ปีที่แล้ว

      Good information

  • @jagmelbathinda3363
    @jagmelbathinda3363 4 ปีที่แล้ว +32

    ਬਹੁਤ ਹੀ ਵਧੀਆ ਜਾਣਕਾਰੀ ਹੈ ।

  • @karamjeetkaur4652
    @karamjeetkaur4652 2 ปีที่แล้ว +1

    ਸਤਿ ਸ੍ਰੀ ਅਕਾਲ ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਲੱਗਿਆ ਨਾਰੀਅਲ ਦੇ ਵਾਰੇ ਸੁਣ ਕੇ ਕੋਈ ਪਤਾ ਨੀ ਸੀ ਇਨੇ ਗੁਣ ਨੇ ਨਾਰੀਅਲ ਵਿੱਚ ਸੋ ਜ਼ਰੂਰ ਇਸਤਮਾਲ ਕਰਕੇ 🙏 ਡਾਕਟਰ ਸਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @kuljeetsinghsandhu4624
    @kuljeetsinghsandhu4624 4 ปีที่แล้ว +9

    ਜਿਉਂਦੇ ਵੱਸਦੇ ਰਹੋ ਗੁਰਪ੍ਰੀਤ ਵੀਰ 🙏🙏

  • @simarpreetsingh7654
    @simarpreetsingh7654 4 ปีที่แล้ว +2

    ੴ ਬਹੁਤ ਹੀ ਵਧੀਅਾ ਜਾਣਕਾਰੀ

  • @nirpjitkaur193
    @nirpjitkaur193 4 ปีที่แล้ว +16

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸੰਧਾਵਾਲ਼ੀਆ ਸਾਹਿਬ ਅਤੇ ਡਾ ਹਰਸ਼ਿੰਦਰ ਕੌਰ ਜੀ ਦਾ ਧੰਨਵਾਦ

  • @harbaljitkaurlakhna936
    @harbaljitkaurlakhna936 2 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ

  • @palsingh9234
    @palsingh9234 4 ปีที่แล้ว +19

    ਗੁਰਪ੍ਰੀਤ ਜੀ ਡਾ ਹਰਸਿੰਦਰ ਜੀ ਨਾਲ ਨਾਰੀਅਲ ਦੇ ਤੇਲ ਬਾਰੇ ਗੱਲਬਾਤ ਕੀਤੀ ਬਹੁਤ ਵਧੀਆ ਲੱਗੀ

  • @balvirsinghvirk2567
    @balvirsinghvirk2567 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾ ਹਰਿੰਦਰ ਕੌਰ ਜੀ

  • @BalwinderKaur-mz6db
    @BalwinderKaur-mz6db 4 ปีที่แล้ว +11

    ਮੇਰੇ ਬਹੁਤ ਹੀ ਹਰਮਨ ਪਿਆਰੇ ਹਨ ਜੀ।💐💐💐💐👌👌👌👌

    • @MohanLal-nr4sl
      @MohanLal-nr4sl 4 ปีที่แล้ว

      Dr. bibi ji so nice informative videos ch health related experience dasde han Waheguru bless u all Prime asia tv.

  • @RajKumari-rj6zr
    @RajKumari-rj6zr 4 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਸੀ ਇਸ ਪ੍ਰੋਗਰਾਮ ਵਿੱਚ।

  • @rajwinderkaur1612
    @rajwinderkaur1612 4 ปีที่แล้ว +10

    ਇਹ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਡਾ ਸਾਹਿਬ ਨੇ ਪਰ ਇਹ ਲੈਣਾ ਕਿਵੇਂ ਹੈ ਸਬਜੀ ਦਾਲ ਜਾ ਆਟੇ ਵਗੈਰਾ ਵਿੱਚ ਪਾ ਕੇ ਖਾਣੇ ਦੀ ਵਿਡਿਉ ਵੀ ਬਣਾਈ ਜਾਵੇ ਤਾਂ ਕਿ ਦਰਸ਼ਕ ਵੱਧ ਤੋਂ ਵੱਧ ਫਾਇਦਾ ਲੈ ਸਕਣ

  • @AkashdeepSingh-kz3ny
    @AkashdeepSingh-kz3ny 2 ปีที่แล้ว +1

    ਥਮੇਂ ਬਹੁਤ ਵਧੀਆ ਜਾਣਕਾਰੀ ਦੇਹਾਂ ,, ਥਾਰਾ ਧੰਨਵਾਦ ਡਾ ਸਾਹਬ !!

  • @tpsbenipal3910
    @tpsbenipal3910 4 ปีที่แล้ว +8

    ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ ...ਨਾਲ ਹੀ ਪਰਾੲੀਮ ੲੇਸ਼ੀਅਾ ਟੀ ਵੀ ਦਾ

  • @surjitthind5123
    @surjitthind5123 2 ปีที่แล้ว +2

    ਮੇਰੀ 60 ਉਮਰ ਹੇ ਮੇ ਕਦੀ ਮਾਡਲ ਵੀ ਕਰਦਾ ਅਤੇ ਅਧਾਰ ਚਮਚਾ ਮਹੀਨੇ ਵਿੱਚ 20 ਵਰਤਦਾ ਹਾ ਮੇਰੀ ਉਮਰ 40 ਸਾਲ ਲਗਦੀ ਅਤੇ ਬਹੁਤ ਵਧੀਆ ਹਨ ਚਿਹਰਾ ਚਮਕਦਾ ਹੇ ਮੇ ਡਾਕਟਰ ਸਾਹਿਬ ਬਹੁਤ ਧੰਨਵਾਲੀ ਹਾ

  • @romibhardwaj8548
    @romibhardwaj8548 4 ปีที่แล้ว +21

    ਬਹੁਤ ਵਧੀਆ ਲੱਗਾ ਆਪ ਦੋਨਾਂ ਨੂੰ ਸੁਣ ਕੇ ਜੀ.. ਬਹੁਤ ਧੰਨਵਾਦ.. ਰੱਬ ਰਾਖਾ

  • @kuldipsingh3393
    @kuldipsingh3393 4 ปีที่แล้ว +7

    ਬਹੁਤ ਹੀ ਕੀਮਤੀ (valueable) ਜਾਣਕਾਰੀ ਜੀ🙏🙏🙏🙏🙏🌷🌷

  • @gurinderpandhergrewal2243
    @gurinderpandhergrewal2243 4 ปีที่แล้ว +6

    ਮੈਂ ਮੋਦੀਕੇਅਰ ਕੰਪਨੀ ਦੇ ਪ੍ਰੋਡੱਕਟਜ ਵਰਤਦੀ ਹਾਂ ਸਾਰੇ products ਬਹੁਤ ਹੀ ਵਧੀਆ ਹਨ ਤੇ ਇਹਦੇ ਵਿੱਚ ਹੀ ਨਾਰੀਅਲ ਦਾ ਤੇਲ ਵੀ ਬਹੁਤ ਹੀ ਵਧੀਆ ਸੁਆਦ ਵੀ ਬਹੁਤ ਵਧੀਆ ਹੈ।ਮਹਿੰਗਾ ਵੀ ਨਹੀਂ ਜੀ। ਮੇਰੇ ਸਿਰ ਵਿੱਚ ਗਰਮੀ ਕਾਰਣ ਬਹੁਤ ਖਾਰਸ਼ ਹੁੰਦੀ ਸੀ ਬਹੁਤ ਔਖੀ ਸੀ , ਪਹਿਲੇ ਵੀ ਡਾਕਟਰ ਮੈਡਮ ਵਲੋਂ ਸੁਣਿਆ ਸੀ । ਮੈਂ ਨਾਰੀਅਲ ਤੇਲ ਵਰਤਿਆ 3::4 ਦਿਨਾਂ ਵਿੱਚ ਖਾਰਸ਼ ਠੀਕ ਹੋ ਗਈ।

  • @atarsingh9960
    @atarsingh9960 3 ปีที่แล้ว +2

    ਬਹੁਤ ਵਧਾਆ ਜਾਨਕਾਰੀ ਡਾਕਟਰ ਸਾਹਬ ਜੀ

  • @jaswinderkaur5628
    @jaswinderkaur5628 3 ปีที่แล้ว +1

    ਹਰਾ ਨਾਰੀਅਲ ਦਾ ਵੀ ਤੇਲ ਕਢਾ ਸਕਦੇ ਹਾਂ, ਸਤਿਨਾਮ ਵਾਹਿਗੁਰੂ ਪਰਾਈਮ ਏਸ਼ੀਆ ਅਤੇ ਡਾਕਟਰ ਸਾਹਿਬਾ ਨੂੰ ਚੜ੍ਹਦੀ ਕਲਾਂ ਬਖਸ਼ੇ 🙏🏻🙏🏻

  • @mandermaan6734
    @mandermaan6734 4 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਮੇਹਰ ਕਰੇ

  • @socialwork9695
    @socialwork9695 4 ปีที่แล้ว +16

    ਬਹੁਤ ਵਧੀਆ ਜਾਣਕਾਰੀ ਭੈਣ ਜੀ
    ਪਰ ਕਰੋਨੇ ਵਾਰੇ ਜੋ ਕਿਹਾ ਕਿ ਕੋਈ ਵੀ ਅਜਿਹਾ ਨਹੀ ਜਿਸ ਦਾ ਆਂਢ ਗੁਆਂਢ ਚ ਅਸਰ ਨਾ ਹੋਇਆ ਹੋਵੇ
    ਇਸ ਗੱਲ ਨਾਲ ਸਹਿਮਤ ਨਹੀ
    ਕਰੋਨਾ ਇੱਕ ਪਲਾਇੰਨਗ ਤਹਿਤ ਧੱਕੇ ਨਾਲ ਮਨੁੱਖਤਾ ਤੇ ਥੋਪਿਆ ਹੋਇਆ
    ਜੋ ਕਿ ਇੱਕ ਮਮੂਲੀ ਜੁਕਾਮ ਹੈ
    ਜੇਕਰ ਪਰਾਈਮ ਏਸੀਆ ਵਿਰਾਂ ਕੋਲ ਸਮਾਂ ਹੋਵੇ ਤਾਂ ਡਾਕਟਰ ਅਮਰ ਸਿੰਘ ਆਜਾਦ ਨੂੰ ਲਓ ਚੈਨਲ ਤੇ

  • @jagseersidhu6226
    @jagseersidhu6226 3 ปีที่แล้ว +1

    ਭੈਣ ਹਰਸ਼ਿੰਦਰ ਕੌਰ ਦਾ ਧੰਨਵਾਦ ਬਹੁਤ ਵਧੀਆ ਗੱਲਾਂ ਕਰਦੇ ਹਨ

  • @rasingh7891
    @rasingh7891 4 ปีที่แล้ว +53

    ਸੰਧਾਂਵਾਲੀਆਂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਸੰਧਾਵਾਲੀਆ ਸਾਹਬ ਬਹੁਤ ਬਹੁਤ ਧੰਨਵਾਦ ਏਹਨੀ ਚੰਗੀ ਜਾਨਕਾਰੀ ਦੇਣ ਦਾ ਡਾਕਟਰ ਸਾਹਿਬਾ ਦਾ ਵੀ ਬਹੁਤ ਬਹੁਤ ਧੰਨਵਾਦ ਜੀ

  • @KuldeepSingh-qq9ds
    @KuldeepSingh-qq9ds 2 ปีที่แล้ว +1

    ਧੰਨਵਾਦ ਡਾਕਟਰ ਮੈਡਮ 🙏🙏
    V Harnola D Ktl

  • @gurdasdosanjh4916
    @gurdasdosanjh4916 4 ปีที่แล้ว +3

    ਬਹੁਤ ਵੱਧੀਆ ਜਾਣਕਾਰੀ ਦਿੱਤੀ ਜੀ।

  • @manishahlawat1121
    @manishahlawat1121 9 หลายเดือนก่อน +1

    Very good my sister harshinder Kaur Ji hu god bless you

  • @ecuadorpunjabi4440
    @ecuadorpunjabi4440 4 ปีที่แล้ว +13

    ਬਹੁਤ ਵਧੀਆ ਜਾਣਕਾਰੀ ਹੈ ਜੀ ਧੰਨਵਾਦ।
    ਸਰੋਂ ਦੇ ਕੱਚੇ ਬੀਜ ਵਿਚੋਂ ਤੇਲ ਨਹੀਂ ਨਿੱਕਲ ਸਕਦਾ। ਉਸੇ ਤਰਾਂ ਹੀ ਕੱਚੇ ਤੇ ਬਿਲਕੁੱਲ ਕੂਲ੍ਹੇ ਨਾਰੀਅਲ ਵਿਚੋਂ ਤੇਲ ਨਹੀਂ ਨਿਕਲਦਾ। ਹਾਂ ਤੁਸੀਂ ਪੱਕਾ ਨਾਰੀਅਲ ਦਾ ਆਪ ਵੀ ਤੇਲ ਵੀ ਨਿਕਲਵਾ ਸਕਦੇ ਹੋ। ਜਿਵੇ ਸਰੋਂ ਦਾ ਤੇਲ ਕੋਲ਼ੋਂ ਵਿਚ ਕੱਢਿਆ ਜਾਂਦਾ

    • @kuldipsinghvirk4010
      @kuldipsinghvirk4010 4 ปีที่แล้ว

      True

    • @maanrathore1684
      @maanrathore1684 4 ปีที่แล้ว +1

      ਕੱਚੇ ਨਾਰੀਅਲ ਵਿੱਚੋ ਤੇਲ ਨਿਕਲਦਾ ਹੈ ਮੈਂ ਖੁਦ ਕੱਢਿਆ ਏ

    • @kuldeepkaur6905
      @kuldeepkaur6905 4 ปีที่แล้ว +1

      ਕੱਚੇ ਨਾਰੀਅਲ ਦੇ ਦੁੱਧ ਤੋਂ ਬਣਦਾ ਤੇਲ

    • @kuldeepkaur6905
      @kuldeepkaur6905 4 ปีที่แล้ว +1

      ਜਿਵੇਂ ਦੁੱਧ ਤੋ ਮੱਖਣ ਫੇਰ ਘਿਉ

  • @piarabajwa1419
    @piarabajwa1419 4 ปีที่แล้ว +5

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @kuldeeptakher4503
    @kuldeeptakher4503 4 ปีที่แล้ว +2

    ਡਾਕਟਰ ਹਰਸ਼ਿੰਦਰ ਕੌਰ ਜੀ ਧਵਾਡੀ ਸੇਵਾ ਬਹੁਤ ਮਹਾਂ ਮਹਾਨ ਹੈ ਜਿਹੜਾ ਕੋਈ ਵੀ ਦਿਲੋਂ ਪੰਜਾਬ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ

  • @chamkaursingh8688
    @chamkaursingh8688 3 ปีที่แล้ว +2

    ਭੈਣ। ਹਰਸ਼ਿੰਦਰ ਕੌਰ ❤️❤️🙏 ਜ਼ਿੰਦਾਬਾਦ

  • @jagdevbrar6100
    @jagdevbrar6100 2 ปีที่แล้ว +1

    ਗੁਰਪ੍ਰੀਤ ਸਿੰਘ ਸੰਧਾਵਾਲੀਆ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਭੈਣ ਡਾ :ਹਰਸਿੰਦਰ ਕੋਰ ਜੀ ਸਤਿ ਸ੍ਰੀ ਅਕਾਲ ਪ੍ਰਾਮਾਤਮਾ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਅਤੇ ਲੰਬੀ ਉਮਰ ਬਖਸ਼ੇ ਅਤੇ ਚੜ੍ਹਦੀ ਕਲਾ ਚ ਰੱਖੇ ਆਪਜੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @shaandeepputt8210
    @shaandeepputt8210 2 ปีที่แล้ว +6

    Boht sohne sujao dinde ne doctor Harshindar ji 🙏. God bless you doctor 🙏

  • @jagjitsingh8404
    @jagjitsingh8404 4 ปีที่แล้ว +1

    ਬਹੁਤ ਵਧੀਆ ਜਾਨਕਾਰੀ।

  • @jaskiransandhu5530
    @jaskiransandhu5530 4 ปีที่แล้ว +4

    ਬੁਹਤ ਵਧੀਆ ਜੀ

  • @dalbirkaur3554
    @dalbirkaur3554 4 ปีที่แล้ว +1

    ਬਹੁਤ ਕੀਮਤੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ

  • @KuldeepSingh-qq9ds
    @KuldeepSingh-qq9ds 4 ปีที่แล้ว +8

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ,
    ਧੰਨਵਾਦ

  • @BaljinderSingh-fj7kh
    @BaljinderSingh-fj7kh 2 ปีที่แล้ว +1

    ਸੁਪਰ

  • @gurdarshansingh8896
    @gurdarshansingh8896 4 ปีที่แล้ว +11

    ਸੰਧਾਵਾਲੀਆ ਸਾਬ ਤੇ ਡਾ ਹਰਸ਼ਿੰਦਰ ਕੌਰ ਜੀ ਨੂੰ ਸਤ ਸ੍ਰੀ ਅਕਾਲ।

  • @chardikalamalwanews
    @chardikalamalwanews 3 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ

  • @daulatdass1421
    @daulatdass1421 4 ปีที่แล้ว +48

    ਡਾ: ਸਾਹਿਬ ਜੀ ਸਤਸਿਰੀ ਅਕਾਲ ਠੀਕ ਆ ਗੱਲ ਤੁਹਾਡੀ ਕਿ ਸਮਾਂ ਕਿਨਾਂ ਵੀ ਮਾੜਾ ਹੋਵੇ ਲੰਘ ਹੀ ਜਾਂਦਾ ਹੈ, ਪਰ ਦੁਖਾਂ ਦਰਦਾਂ ਦੇ ਦਿਨ ਕਿਨੇਂ ਵੀ ਹੋਣ ਲੰਘ ਹੀ ਜਾਂਦੇ ਨੇ, ਪਰ ਜਾਂਦੇ - ਜਾਂਦੇ ਚਿਹਰੇ ਤੇ ਦਿਲ ਤੇ ਘਰੂਡੇ ਮਾਰ ਹੀ ਜਾਂਦੇ ਨੇ।

  • @darshansinghkhosa6375
    @darshansinghkhosa6375 4 ปีที่แล้ว +2

    ਡਾਕਟਰ ਹਰਸ਼ਿੰਦਰ ਕੌਰ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਪਰਮਾਤਮਾ ਇਨਾਂ ਨੂੰ ਲੰਬੀ ਉਮਰ ਬਕਸ਼ੇ

  • @Pardeepsingh0044
    @Pardeepsingh0044 4 ปีที่แล้ว +6

    100% True 👍👍 Dr. Khadir wali advice same from very long time 👍👍

    • @mralohran
      @mralohran 4 ปีที่แล้ว +1

      Dr Khadar Wali has rediscovered millets like 'kodhra'. Hats off to his research and effort to wean away people from wheat and rice diet.

  • @gurlalsinghjawanda7699
    @gurlalsinghjawanda7699 4 ปีที่แล้ว +9

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ

    • @harparkashka7480
      @harparkashka7480 4 ปีที่แล้ว

      ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਭੈਣ ਜੀ,ਬਹੁਤ ਧੰਨਵਾਦ ਡਾਕਟਰ ਸਾਹਿਬ ਜੀ 🙏

  • @satnamsingh8525
    @satnamsingh8525 3 ปีที่แล้ว +1

    Very goooood suggestion

  • @reshamkhiva855
    @reshamkhiva855 4 ปีที่แล้ว +15

    ਸਭ ਦਾ ਭੱਲਾ ਲੋਚਦੀ ਭੈਣ ਹਰਸਿਦਰ ਕੋਰ ਆਮ
    ਡਾਕਟਰ ਤਾਂ ਇਹਨਾ ਚੀਜ਼ਾਂ ਨੂੰ ਦਸਦੇ ਹੀ ਨਹੀਂ ਪੈਸੇ
    ਨਾਲ ਹੀ ਮਤਲਬ ਹੀ ਰਿਹ ਗਿਆ ਹੈ ਜੁੱਗ ਜੁੱਗ ਜੀਵੇ ਭੈਣ 🙏🙏🙏🙏🙏🙏🙏🙏🙏

  • @kamaljitsingh3875
    @kamaljitsingh3875 3 ปีที่แล้ว +2

    🙏 ਸਤਿ ਸ੍ਹੀ ਅਕਾਲ ਡਾ ਜੀ ।

  • @lakhvirdeollohatbaddi7831
    @lakhvirdeollohatbaddi7831 4 ปีที่แล้ว +4

    100%ਸਹੀ ਗੱਲਾਂ

  • @kashmirsinghbath9247
    @kashmirsinghbath9247 4 ปีที่แล้ว +3

    ਬਹੁਤ ਹੀ ਸਲਾਘਾਯੋਗ ਉਪਰਾਲਾ ।

  • @singhfauj3653
    @singhfauj3653 4 ปีที่แล้ว

    ਬਹੁਤ ਵਧੀਆ ਲਾਜ ਦਸਿਆ ਗਿਆ ਹੈ

  • @khairavarinder1790
    @khairavarinder1790 4 ปีที่แล้ว +21

    Very informative, Thank you Dr Sahiba ,good to call her for the interview Mr Sandhawalia👍

  • @nirmalsingh3674
    @nirmalsingh3674 4 ปีที่แล้ว +3

    ਧੰਨਵਾਦ ਡਾ ਸਾਹਿਬ ਜੀ ਦਾ

    • @harparkashka7480
      @harparkashka7480 4 ปีที่แล้ว

      ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਭੈਣ ਜੀ 🙏ਵਾਹਿਗੁਰੂ ਭਲਾ ਕਰੇ ਜੀ

    • @rajindertiwana3225
      @rajindertiwana3225 3 ปีที่แล้ว

      @@harparkashka7480 no
      ...

  • @VijayKumar-dg9uh
    @VijayKumar-dg9uh 7 หลายเดือนก่อน

    Millions of thanks dr. sahib

  • @jasandhillon2489
    @jasandhillon2489 4 ปีที่แล้ว +6

    ਧੰਨਵਾਦ ਜੀ 🌺 ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ।

  • @shinderkaur2060
    @shinderkaur2060 4 ปีที่แล้ว +2

    ਬਹੁਤ ਧੰਨਵਾਦ ਜੀ

  • @bobysekhonbobysekhon9162
    @bobysekhonbobysekhon9162 4 ปีที่แล้ว +3

    ਡਾਕਟਰ ਹਰਸ਼ਿੰਦਰ ਕੌਰ , ਬਹੁਤ ਵਧੀਆ ਡਾਕਟਰ ਨੇ । ਮੈਂ ਅਕਸਰ ਇਹਨਾਂ ਦੇ ਲੇਖ ਪੜ੍ਹਦਾ ਰਹਿਨਾ ।

  • @sawindersingh5111
    @sawindersingh5111 3 ปีที่แล้ว +1

    ਜਿੰਨੀ ਵੀਡੳ ਪਾਈਆ ਜਾਂਦੀਆ ਸਭ ਫੈਕ ਹਨ

  • @veerpalkaur9587
    @veerpalkaur9587 4 ปีที่แล้ว +11

    ਧੰਨਵਾਦ ਜੀ

    • @dkmetcalf14598
      @dkmetcalf14598 4 ปีที่แล้ว

      Mein news padhi si ke California university ne sidh

  • @jaanu7097
    @jaanu7097 2 ปีที่แล้ว

    Shi hai Ji __ ❤ bilkul use kita__ boht Faide hun Ji

  • @mohindersingh8893
    @mohindersingh8893 4 ปีที่แล้ว +4

    ਸੰਧਿਆ ਵਾਲੀਆ ਬੀਬੀ ਹਰਸ਼ਿੰਦਰ ਕੌਰ ਜੀ ਤੁਹਾਡੇ ਵਲੌ ਨਾਈਆਲ ਦੇ ਵਰਜਨ ਤੇਲ ਬਾਰੇ ਦਿਤੀ ਬਹੁਤ ਵੂੱਡ ਮੁਲੀ ਜਾਕਾਰੀ ਲਈ ਧੰਨਵਾਦ

  • @kavisuman9490
    @kavisuman9490 3 ปีที่แล้ว

    ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਵੀਰ ਜੀ ਆਪ ਜੀ ਤੇ ਡਾਕਟਰ ਸਾਹਿਬ ਭੈਣ ਜੀ ਦਾ ਮੁਆਫ਼ ਕਰਨਾ ਵੀਰ ਜੀ ਇਹ ਦੇਸੀ ਨੁਸਕੇ ਸਾਡੇ ਵੈਦਾਂ ਦੇ ਪੁਰਾਣੇ ਸਮੇਂ ਤੋਂ ਹੀ ਹਨ ਮੈਂ 1990 ਵਿੱਚ ਨਾਰੀਅਲ ਦੇ ਛਿਲਕੇ ਦੇ ਤੇਲ ਬਾਰੇ ਪੜਿਆ ਤੇ 1991 ਇੱਕ ਪਾਕਿਸਤਾਨੀ ਵੈਦ ਦੀ ਮਦਦ ਨਾਲ ਨਾਰੀਅਲ ਦੇ ਛਿਲਕੇ ਦਾ ਤੇਲ ਪਤਾਲ ਜੰਤਰ ਰਾਹੀਂ ਕਡਿਆ ਉਸ ਟਾਇਮ ਮੈਂ ਦੁਬਈ ਵਿੱਚ ਸੀ ਉਥੇ ਗਰਮੀਆਂ ਵਿੱਚ ਸਾਡੇ ਲਾਗਾ ਲੱਗ ਜਾਂਦਾ ਸੀ ਜ਼ੋ ਕਿ ਬਹੁਤ ਤਕਲੀਫ ਕਰਦਾ ਸੀ ਅਤੇ ਲਾਗੇ ਦੇ ਇਲਾਜ਼ ਲਈ ਸਾਰੀਆਂ ਟਿਉਬਾਂ ਤੇ ਤੇਲਾਂ ਤੋਂ ਵਧੀਆ ਸਾਬਿਤ ਹੋਇਆ ਸੀ ਅਤੇ ਵਰਜਨ ਕੋਕੋਨਟ ਆਇਲ ਤਾਂ ਸਿੱਧਾ ਕਚੇ ਨਾਰੀਅਲ ਦਾ ਹੈ ਅਤੇ ਉਹ ਕਿੰਨਾ ਵਧੀਆ ਹੋਵੇਗਾ ਆਪ ਅਪੇ ਦੇਖ ਲਓ ।।

  • @tripatcheema871
    @tripatcheema871 4 ปีที่แล้ว +3

    ਧੰਨਵਾਦ ਡਾਕਟਰ ਸਾਹਬ। ਤੁਹਾਡੇ ਤੋਂ ਹੀ ਇਹ ਉਮੀਦ ਕੀਤੀ ਜਾ ਸਕਦੀ ਹੈ।

  • @harbansbrar7222
    @harbansbrar7222 2 ปีที่แล้ว

    ਬਹੁਤ ਵਧੀਆ ਜਾਨਕਾਰੀ ਹੈ ਜੀ ।।🙏🙏

  • @chetanajit4935
    @chetanajit4935 4 ปีที่แล้ว +10

    veer ji ਬਹੁਤ ਠੀਕ ਦਸਿਆ doc ਸਾਹਿਬ ਨੇ ।
    corona ਦੀ ਵਿਸਤ੍ਰਿਤ ਜਾਣਕਾਰੀ ਲਈ dr ਅਮਰ ਸਿੰਘ ਆਜ਼ਾਦ ਨੂੰ prime asia ਤੇ ਲਿਆਓ ਜੀ।ਧੰਨਵਾਦ ।

    • @Harjindersingh-ng7ms
      @Harjindersingh-ng7ms 3 ปีที่แล้ว

      Call mi 6280480565 me vi dr Amar Singh Azad Ji da fan

  • @vanshralh4549
    @vanshralh4549 4 ปีที่แล้ว +2

    ਬਹੁਤ ਹੀ ਵਧੀਅਾ ਜੀ

  • @sonubains74
    @sonubains74 4 ปีที่แล้ว +4

    ਡਾ: ਸਾਹਿਬ ਜੀ ਜੁੱਗ ਜੁੱਗ ਜੀਓ।ਬਹੁਤ 2 ਵਧੀਆ ਜਾਣਕਾਰੀ ਦਿੱਤੀ ਹੈ ਜੀ।ਸਤਿਸਿਰੀ ਅਕਾਲ ਸੰਧਾਵਾਲੀਆ ਜੀ।

  • @sskhattarh2242
    @sskhattarh2242 2 ปีที่แล้ว

    Thanks Dr Harshinder Kaur and Prime Asia

  • @gurugharkekirtanye8352
    @gurugharkekirtanye8352 4 ปีที่แล้ว +6

    Wah ji wah ਬਹੁਤ ਵਧੀਆ ਜਾਣਕਾਰੀ

  • @karamjitsingh7471
    @karamjitsingh7471 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurbindersingh2816
    @gurbindersingh2816 4 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਪ੍ਰਾਈਮ ਏਸ਼ੀਆ ਦਾ

  • @satwinderkaur299
    @satwinderkaur299 4 ปีที่แล้ว +3

    ਬਹੁਤ ਵਧੀਅਾ ਜਾਣਕਾਰੀ ਦਿੱਤੀ ਤੁਸੀ
    ਧੰਨਵਾਦ ਜੀ

  • @Balbirsingh-sj7lf
    @Balbirsingh-sj7lf 3 ปีที่แล้ว

    Bahut bahut dhanyawad dr Harshinder kaur ji da or prime aishia Tv da ji

  • @jasvirkaur2349
    @jasvirkaur2349 3 ปีที่แล้ว +6

    Very wonderful training🔥🔥🔥🔥 Madame ji God bless you🥰

  • @SukhpalSingh-bg6jibhupalboy
    @SukhpalSingh-bg6jibhupalboy 3 ปีที่แล้ว +3

    Thank you for sharing ❤🙏🙏

  • @waheguruguru2754
    @waheguruguru2754 4 ปีที่แล้ว +2

    ਚੰਗੀ।ਜਾਣਕਾਰੀ।ਦਿਤੀ।ਜੀ

  • @ramanbrar5140
    @ramanbrar5140 4 ปีที่แล้ว +16

    My daughter was born in Canada and I had never used any diaper rash cream ever. She is 4 now. Coconut oil worked like a wonder.

  • @balvirsinghsingh1197
    @balvirsinghsingh1197 3 ปีที่แล้ว

    ਵਾਹਿਗੁਰੂ ਜੀ ਭਲਾ ਕਰਨ ।।

  • @meenakamboj7228
    @meenakamboj7228 4 ปีที่แล้ว +4

    Very well anchored and informativ program .Need of the hr . thanks.

  • @Diamondgamer-wz4jw
    @Diamondgamer-wz4jw 5 หลายเดือนก่อน +1

    Weheguruji

  • @sidhualbumsphotos769
    @sidhualbumsphotos769 3 ปีที่แล้ว +3

    Wonderful lecture by dr harshinder kaur on coko nut oil.

  • @dilbagseerha7941
    @dilbagseerha7941 4 ปีที่แล้ว +1

    Vadia gal ha docter ji

  • @Moon-mn6vg
    @Moon-mn6vg 4 ปีที่แล้ว +49

    ਹੁਣ ਨਾਰੀਅਲ ਦੀ ਕੀਮਤ ਜਿਆਦਾ ਹੋ ਜਾਣੀ। ਅਤੇ ਨਾਰੀਅਲਾ ਦੇ ਪਿਛੇ ਸਬ ਨੇ ਪੈ ਜਾਣਾ। ਮੈ ਵੀ ਲੈਣ ਚੱਲਾ ਖੋਪੇ ਦਾ ਤੇਲ।

    • @j.skundi7791
      @j.skundi7791 4 ปีที่แล้ว +13

      ਇਹ ਬਿਲਕੁਲ ਸੱਚ ਹੈ ਬੀਬੀ ਜੀ ਨੂੰ ਟਮਾਟਰਾਂ ਤੇ ਆਲੂਆਂ ਬਾਰੇ ਬੋਲਣਾ ਚਾਹੀਦਾ ਹੈ ਕਿ ਇਹਨਾਂ ਨਾਲ ਕੈਂਸਰ ਹੁੰਦਾ ਹੈ ਤਾਕਿ ਸਸਤੇ ਹੋ ਜਾਣ ਹੁਣ ਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ

    • @Moon-mn6vg
      @Moon-mn6vg 4 ปีที่แล้ว +6

      ਤੁਸੀ ਵੀ ਦੱਸੋ comment ਕਰਕੇ ਕੌਣ ਕੌਣ ਚੱਲਾ ਖੋਪੇ ਦਾ ਤੇਲ ਲੈਣ?

    • @jassjass8954
      @jassjass8954 4 ปีที่แล้ว +1

      Haha 😂

    • @Lifemakertips
      @Lifemakertips 4 ปีที่แล้ว +1

      Good moon ji

    • @as47punjab96
      @as47punjab96 4 ปีที่แล้ว +2

      Main ta le v iea ji

  • @japjotsingh9446
    @japjotsingh9446 4 ปีที่แล้ว +4

    Gurpreet ji, tusi boht vadhia dhang nal smjaea ha.
    Thanks ☺️👍

  • @anameepdhaliwal8074
    @anameepdhaliwal8074 4 ปีที่แล้ว +2

    ਡਾ ਸਾਹਿਬ ਏਨੀ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ । Please ਇਸਨੂੰ ਲੈਣ ਦਾ ਤਰੀਕਾ ਵੀ ਦੱਸੋ ਕਿਸ ਤਰ੍ਹਾਂ ਲੈਣਾ ਹੈ । ਲੈਣ ਤੋ ਬਾਅਦ ਦੁੱਧ ਲੈਣਾ ਹੈ ਜਾਂ ਨਹੀਂ । ਰਾਤ ਨੂੰ ਲੈਣਾ ਹੈ ਜਾਂ ਕਦੇ ਵੀ ਲੈ ਸਕਦੇ ਹਾਂ । ਮੇਰੇ ਮਾਤਾ ਜੀ ਦੇ ਸਾਰੇ ਸਰੀਰ ਵਿੱਚੋਂ ਚੰਗਿਆੜੇ ਨਿਕਲਦੇ ਸੀ ਕਾਫੀ ਦਵਾਈ ਲੈਣ ਤੋਂ ਬਾਅਦ ਕੁਝ ਸਰੀਰ ਤਾਂ ਠੀਕ ਹੋਇਆ ਹੈ ਪਰ ਹੁਣ ਪੈਰਾਂ ਵਿੱਚੋਂ ਬਹੁਤ ਅੱਗ ਨਿਕਲਦੀ ਹੈ ।ਸਾਰਾ ਦਿਨ AC ਵਿੱਚ ਰੱਖਦੇ ਹਾਂ ਤੇ ਪੈਰ ਪਾਣੀ ਵਿੱਚ ।ਦਵਾਈਆਂ ਬੰਦ ਕਰ ਦਿੱਤੀਆਂ ।Please ਇਸ ਬਾਰੇ ਕੁਝ ਦੱਸਿਓ । ਉਨ੍ਹਾਂ ਦੀ ਉਮਰ 75 ਸਾਲ ਹੈ।

    • @karmjitgrewal880
      @karmjitgrewal880 4 ปีที่แล้ว

      Thank you ji

    • @kuldeepkaur6905
      @kuldeepkaur6905 4 ปีที่แล้ว

      Bhrava es doctor ne kuj nhi dsna ,,tuc aapni mata ji di diet change kro ,,natural diet dvo ,,nariyal pani daily dvo ,+fruits +salad
      Jldi hi thik ho jana ohna ,,natural diet mehngi pendi aa ,pr banda thik ho jnda

    • @kuldeepkaur6905
      @kuldeepkaur6905 4 ปีที่แล้ว

      Eh doctor ta eneya ਮਹਿੰਗੀਆ ਦਵਾਇਆ ਦਿੰਦੀ ਬੰਦਾ ghr pta ni keve ਪੁੱਜਦਾ ,,oh manu hi pta ha

    • @sidhupful
      @sidhupful 4 ปีที่แล้ว

      🙏 ਮਾਤਾ ਜੀ ਨੂੰ ਹੋਮਿਓਪੈਥੀ ਦੀ ਇਕ ਦਾਵਾਈ ਆਉਦੀ ਹੈ ਉਹ ਦਿਉ। ਦਾਵਾਈ ਦਾ ਨਾਮ ਸਲਫਰ ਹੈ। ਜਲਨ ਹੱਟ ਜਾਵੇਗੀ। 🙏

  • @surindermander5899
    @surindermander5899 4 ปีที่แล้ว +3

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਸੰਧਾਵਾਲੀਆ ਵੀਰ ਜੀ ਹਰਸ਼ਿੰਦਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ।

  • @rajbirkambojelectronics6222
    @rajbirkambojelectronics6222 4 ปีที่แล้ว

    ਬਹੁਤ ਵਧੀਆ ਜਾਣਕਾਰੀ ਜੀ

  • @harjinderkaur3267
    @harjinderkaur3267 3 ปีที่แล้ว +3

    Thank u Dr. Sahib God bless you.

  • @grewalbhupinder572
    @grewalbhupinder572 2 ปีที่แล้ว

    Waheguru. Ji. God. Blees. U

  • @Lifemakertips
    @Lifemakertips 4 ปีที่แล้ว +11

    ਗੱਲ ਸੋਚਣ ਵਾਲੀ ਹੈ ਕਿ corona patient
    ਤੇ ਵੀ try krna chahida eh oil....

    • @GodIsOne010
      @GodIsOne010 4 ปีที่แล้ว +3

      Right ji 🙏🏻. God bless you ji 🙏🏻. God bless you ji 🙏🏻Satnam ji weheguru ji 🙏🏻🇦🇺

    • @RanjitKaur-zz7oz
      @RanjitKaur-zz7oz 4 ปีที่แล้ว

      Hanji
      Bahut vadia ji

  • @amarjitkaur7747
    @amarjitkaur7747 2 ปีที่แล้ว +1

    🙏🙏🙏🙏waheguru ji very niceee job

  • @jagmelbathinda3363
    @jagmelbathinda3363 4 ปีที่แล้ว +17

    ਸਤਿ ਸ਼੍ਰੀ ਅਕਾਲ ਜੀ Prime Asia Family

    • @GodIsOne010
      @GodIsOne010 4 ปีที่แล้ว +1

      🙏🏻Satnam ji weheguru ji 🙏🏻

  • @kulwantbasi9912
    @kulwantbasi9912 4 ปีที่แล้ว +5

    Very good God bless everyone 🌹🙏🌹🙏

  • @harlajsingh2022
    @harlajsingh2022 3 ปีที่แล้ว

    ਜਾਣਕਾਰੀ ਬਹੁਤ ਵਧੀਆ ਸੀ ਜੀ, ਪਰ ਇਹ ਨਹੀਂ ਦੱਸਿਆ ਕਿ ਕਿੰਨਾ ਕੁ ਖਾਣਾ ਹੈ ਅਤੇ ਕਿਵੇਂ ਖਾਣਾ ਹੈ,