ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਨਹੀਂ ਰੀਸਾਂ ਦੇਸ਼ ਪੰਜਾਬ ਦੇ ਕਿਰਤੀ ਲੋਕਾਂ ਤੇ ਇੰਨਕਲਾਬੀ ਧਰਤੀ(ਸੰਗਰੂਰ-ਬਰਨਾਲੇ) ਦਿਆ
ਸਾਡੇ ਦੇਸ਼ ਵਿੱਚ ਹੁਨਰ ਤੇ ਜੁਗਾੜ ਦੀ ਕੋਈ ਕਮੀ ਨਹੀ ਪਰ ਸਰਕਾਰਾਂ ਅਜਿਹੇ ਵੀਰਾਂ ਨੂੰ ਪਰਮੋਟ ਨਹੀ ਕਰਦੀਆਂ ਜੇ ਮਸ਼ੀਨਰੀ ਬਾਰੇ ਦੇਖੀਏ ਤਾਂ 4×4 ਕੜੁੱਕੇ ਵੀ ਟੌਪ ਦੇ ਬਣ ਸਕਦੇ ਹਨ ਅਸੀਂ ਜਪਾਨ ਨੂੰ ਫੇਲ ਕਰਦੇ ਹਾਂ ਜੇ ਸਰਕਾਰਾ ਮਦਦ ਕਰਨ ਧੰਨਵਾਦ
ਜੇ ਪੰਜਾਬੀ ਆਈ ਤੇ ਆ ਜਾਣ ਤਾਂ ਨਾਸਾ ਦੀਆਂ ਨਾਸਾਂ ਵਿਚੋਂ ਵੀ ਧੂੰਆਂ ਕੱਢ ਦੇਣ. ਪੰਜਾਬੀ ਜੁਗਾੜ 👍
😀
@Gurpal Sandhu 22g oh lakdi de ghar hunde ne. Apne ghar pakke hunde ne.
Gussey ghatia kujh pata v aa nasa warey? Fudu sala
@@karnailaujla2201 ha pta teri ghusi marke laige nasa aale.Sala choopa.
ਬਾਅ ਓ ਸੱਜਣਾਰੱਬ ਕੋਠੀ ਵਾਂਗੂੰ ਤੇਰਾ ਕੰਮ ਵੀ ਰੋੜੀ ਜਾਵੇ 👍
ਉਏ ਬਾਈ, ਇਹ ਤਾਂ ਕੁਝ ਵੀ ਨਹੀਂ। ਪੰਜਾਬੀ ਤਾਂ ਪੰਜਾਬ ਨੂੰ ਚੁੱਕ ਕੇ ਕਨੇਡਾ ਲੈ ਗੇ। ਸ਼ਾਬਾਸ਼ ਸ਼ੇਰੋ ਲਗੇ ਰਹੋ।
sahi gal aa veer, sharm oni chahidi aa ona nu jehde bahar dod jande ne
Balle oye punjabi!
😂😂😂😂
ਧੰਨਵਾਦ ਮੇਰੇ ਪੰਜਾਬ ਦੇ ਹੁਨਰਮੰਦ ਇੰਜਨੀਅਰਾਂ ਦਾ ਇਹ ਕਮਾਲ ਵਿਲਡਿੰਗ ਕਲਾ ਦਾ ਨਮੂਨਾ ਹੈ ,, ਬਹੁਤ ਬਹੁਤ ਧੰਨਵਾਦ ਜੀ ,, ਜੀ ਆਇਆਂ ਨੂੰ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ ਰੱਬ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਵੱਡੇ Engg
A matter of surprise a great courage n matter of confidence in masonry.
God bless
ਮੇਹਨਤ ਨੂੰ ਸਲਾਮ ਹੈ ਤੁਹਾਡੀ 🙏🙏🙏
ਬਹੁਤ ਹੀ ਵਧੀਆ ਉਪਰਾਲਾ ਕੀਤਾ ਬਹੁਤ ਹਾਰਡ ਵਰਕ ਵਾਹਿਗੁਰੂ ਕਿਰਪਾ ਕਰੇ। ਜੀ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Salute ee Mistri shab nu
ਸਲਾਮ ਆ ਵੀਰਾਂ ਨੂੰ 🙏🙏❤
ਤਕਨੀਕ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹੋ , ਤਾਂ ਕਿ ਟਾਈਮ ਘੱਟ ਲੱਗੇ ।ਨਾਲੇ ਇਹ ਕੀ ਗੱਲ ਹੋਈ, ਚਿਹਰੇ ਦਾ ਰੰਗ -ਚਿਹਰੇ ਦਾ ਰੰਗ ...,
Sahi gall a ik hi gall chehre na hoe saale soch ithe hi khatam a loka di saali kisse nu jeen nhi dena dhang naal
ਸਲਾਮ ਹੈ ਤੁਹਾਡੇ ਕੰਮ ਨੂੰ 🙏🙏🙏🙏👌👌👌👌
ਸਾਡੇ ਪਿੰਡ ਆਲੇ ਈ ਆ ਪਤੰਦਰ ਕਾਰੀਗਰ
ਬਹੁਤ ਵਧੀਆ ਕੰਮ ਅੱਦ ਪੈਸੇ ਬਚਦੇ
Waheguru mehnti veeran te meher rakhna ji
Very. Nice
Rabb bai yan de kam nu barkat pave
ਟੋਟਲ ਖਰਚਾ ਕਿੰਨਾ ਆਊਗੀ ਬਾਈ ਜੀ ?
Salute aa yaar...yakeen jiha nai aunda akhan te.....masterpiece🙌
sada kudh da ghr eda chukeya c
Waheguruji
A matter of surprise n great courage in field of masonry.God bless.
ਬਹੁਤ ਵਧੀਆ ਕੰਮ ਆ ਵੀਰ
ਕਮਾਲ ਏ ਬਾਈ ਜੀ
ਕਾਬਲੇ ਤਾਰੀਫ ਹੁਨਰ ਅਤੇ ੳੁਪਰਾਲਾ.ਜੁਗ ਜੁਗ ਜੀਓ
Aida Koi na kasoor Ae Aa Zila Sangrur
Veeran de honsle nu salaam
ਬਹੁਤ ਵਧੀਆ
Bout vadia ji good👍
ਵਾਹਿਗੁਰੂ ਜੀ ਮੇਹਰ ਕਰਣ
Very good wark thanks 👌👌👌👌👌
Very good job , kmal hi karta
ਬਹੁਤ ਵਧੀਆ ਕੰਮ ਏ ਸਾਹਿਤ 👍🏻
ਸਾਡਾ ਵੀ ਘਰ ਆਊਦਾ ਕਰੂੰ ਹੱਲ
ਵੈਰੀ.ਗੁਡ.ਮੇਰੇ.ਵੀਰਾ.ਦੇ
Rab tuhanu tarakia bich rakhy
Jo number bol reha g mere mama g da ladka hai
ਕੋਟਿ ਕੋਟਿ ਸਲਾਮ।
God bless you bro
Gud job brother 👏 👍
God bless you.puri team
Vadia lagia punjab ch koyi navi technology de cheej vekhan nu from 🇨🇦 i love my punjab .
Bhut vdia kini mehnt kr rhe a wmk🙏♥️
ਨਹੀ ਰੀਸ ਪੰਜਾਬੀਆਂ ਦੀ 🙏🏼🙏🏼🙏🏼🙏🏼🙏🏼👍👍👍👍👍👍
Very nice team work
👌👍✅💯💗🙏🙏Good job sir ji
ਬਖਸ਼ੀ ਬਹੁਤ ਵਾਰੀ ਨਗਰ ਕੀਰਤਨ ਤੇ ਗਿਆ
Good bless you all teem 🙏🙏🙏🙏
Weheguru ji Mehar Kara veer ji TeWADA Kam no slueit
क्या ऐसे मकान घर भूकंप मे सुरक्षित रह पाएंगे जिनका तालुका जमीन से और नीव से खत्म हो जाए 🤔 क्या ये भूकंप मे बच पाएगा 🤔
Rahegi manjboot kyunki neo nl hia 5 fut thlle beem lga hogea fer mnjboot hi rahu 👍
Appreciate 👍🏻
ਟਰੱਕ ਤਾਂ ਜਿੱਕਾਂ ਦਾ hou 🤣🤣🤣🤣🤣😁😁4:09
Good job 💯💯💯👍👍👍
ਕਮਾਲ ਕਰਤੀ, ਆਪਣੇ ਹੁਮੰਦ
Waw hai sachi kmaal
Bhut diet di b jrurt mehant bhut lg di ...good bhai ji
Love you y good working
धन्यवाद मेरे भारतीय जवानों को
Hard work punjabiya da 👌👌👌👌👌
Vere jado complete ho jao phir dikhyo,,,Kamal a veer g
civil engineer working of underpining ....koi kamal di gal nai h ....civil engineer toh sab kam oh jnde
Good yaar bhout vadya 👌
good ji👍👍👍
ਵੈਰੀ ਗੁੱਡ
Ik video jarur jdo ghar fit ho gya❤
Mashallah
Guru nanak super seeder de video
Very nice 👍👍👍🙏
Wah superb work
Eh sangrur wale kamal karde ne ....punjabi
Y eh ta mai dekh ke ayea c bhut good 👍 work aa
Hayranijanak kam Rab Chardonnay kla rakhey
Rab mehar kare
dunia de alag alag rang ne ❤❤
Excellent way of shifting of Kothi
Kinna kharcha aa giya dasi veer
Very nice Veer ji good 👍🙏🙏🙏🙏
Both vadya bai ji Jass chatha Nehera
Vety good Y G
Tyre wala jugad banao
Good job ❤
Suney c bhawnigar de log kam nai kardey par bohat mehanti han ,,,,,
Very nice g
Great job veer g but a proses piller upper ho jayega piller zameen vich ne 3 feet
Bro ik valog odoo jdo ghar sahi jga te chleya gya❤
ਸਹੀ ਗੱਲ ਆ 👍
Punjabi zindabad
Wah ji wah
Mera ghar v eda hi a mainu bhut jrurt c eda di video di thaks
Whaa ji bohat vadia kam hai majaa aa geya,,,,
eho jehe kam vekh ke indian hon te maan jeha hon lag jaanda. kamaal karti yaara
sardaar...mehnat...di...kamai...kamai...khanda..hai
In Canada we pick up houses and load on trucks then take 100+ kilometres away and put on other places
Wao very good work bro god bless you 🙏🙏🙏🙏
Number hga veer hun da please snd kro coment
ਪਤੱਰਕਾਰ ਵੀਰ ਤੁਸੀ ਪੰਜਾਬੀ ਵਿੱਚ ਹਿੰਦੀ ਦੀ ਮਿਲਾਵਟ ਨਾ ਕਰਿਆ ਕਰੋ ਇਹ ਆਪ ਇੱਕਲੇ ਨਹੀ ਬਹੁਤ ਲੋਕ ਹੋਰ ਵੀ ਕਰਦੇ ਗਲਤੀ ਨੇ ਖਾਸ ਕਰਕੇ੍ਅੱਛੇ ਪੜੇ ਲਿੱਖੇ ਸਿਰਫ ਇੰਨੀ ਗਲਤ ਕਰਦੇ ਨੇ ਕਿਅਾ
ਬਾਤ ਹੈ ਪੰਜਾਬੀ ੱਵਿੱਚ ਬੱਲੇ ਬਾਈ ਜੀ ਕੀ ਗੱਲ ਹੈ
ਹਾਜੀ ਵੀਰ ਅਸੀਂ ਪੱਤਰਕਾਰ ਨਹੀਂ ਜੀ ਬਾਕੀ ਜ਼ਰੂਰ ਧਿਆਨ ਰੱਖਾਂਗੇ
Khatarnakh
Waheguru ji mahar karn
Good 👍 ❤️
Is ok but but you guys able to put tire and angle and can hook up with tractor
15 saal pehle mere ek friend ney kothi da level 4-5 ft ucha chukwaya c oh kothi aj vee theek haalat vich kharhi hai. Os weley oh bundey UP state vichon aay c.
Babre aa Babre Punjabi sade 💪🏼Evi nashedi ya gangser na samjheo sarea nu ! Kuj bhra sade galat raste pae hoe ne , ohna nu v vapis leke aawa ge 💪🏼
very nice
ਨਹੀਂ ਰੀਸਾਂ ਦੇਸ਼ ਪੰਜਾਬ ਦੇ ਕਿਰਤੀ ਲੋਕਾਂ ਤੇ ਇੰਨਕਲਾਬੀ ਧਰਤੀ(ਸੰਗਰੂਰ-ਬਰਨਾਲੇ) ਦਿਆ
ਸਾਡੇ ਦੇਸ਼ ਵਿੱਚ ਹੁਨਰ ਤੇ ਜੁਗਾੜ ਦੀ ਕੋਈ ਕਮੀ ਨਹੀ ਪਰ ਸਰਕਾਰਾਂ ਅਜਿਹੇ ਵੀਰਾਂ ਨੂੰ ਪਰਮੋਟ ਨਹੀ ਕਰਦੀਆਂ ਜੇ ਮਸ਼ੀਨਰੀ ਬਾਰੇ ਦੇਖੀਏ ਤਾਂ 4×4 ਕੜੁੱਕੇ ਵੀ ਟੌਪ ਦੇ ਬਣ ਸਕਦੇ ਹਨ ਅਸੀਂ ਜਪਾਨ ਨੂੰ ਫੇਲ ਕਰਦੇ ਹਾਂ ਜੇ ਸਰਕਾਰਾ ਮਦਦ ਕਰਨ ਧੰਨਵਾਦ
ਜੇ ਪੰਜਾਬੀ ਆਈ ਤੇ ਆ ਜਾਣ ਤਾਂ ਨਾਸਾ ਦੀਆਂ ਨਾਸਾਂ ਵਿਚੋਂ ਵੀ ਧੂੰਆਂ ਕੱਢ ਦੇਣ.
ਪੰਜਾਬੀ ਜੁਗਾੜ 👍
😀
@Gurpal Sandhu 22g oh lakdi de ghar hunde ne. Apne ghar pakke hunde ne.
Gussey ghatia kujh pata v aa nasa warey? Fudu sala
@@karnailaujla2201 ha pta teri ghusi marke laige nasa aale.
Sala choopa.
ਬਾਅ ਓ ਸੱਜਣਾ
ਰੱਬ ਕੋਠੀ ਵਾਂਗੂੰ ਤੇਰਾ ਕੰਮ ਵੀ ਰੋੜੀ ਜਾਵੇ 👍
ਉਏ ਬਾਈ, ਇਹ ਤਾਂ ਕੁਝ ਵੀ ਨਹੀਂ। ਪੰਜਾਬੀ ਤਾਂ ਪੰਜਾਬ ਨੂੰ ਚੁੱਕ ਕੇ ਕਨੇਡਾ ਲੈ ਗੇ। ਸ਼ਾਬਾਸ਼ ਸ਼ੇਰੋ ਲਗੇ ਰਹੋ।
sahi gal aa veer, sharm oni chahidi aa ona nu jehde bahar dod jande ne
Balle oye punjabi!
😂😂😂😂
ਧੰਨਵਾਦ ਮੇਰੇ ਪੰਜਾਬ ਦੇ ਹੁਨਰਮੰਦ ਇੰਜਨੀਅਰਾਂ ਦਾ ਇਹ ਕਮਾਲ ਵਿਲਡਿੰਗ ਕਲਾ ਦਾ ਨਮੂਨਾ ਹੈ ,, ਬਹੁਤ ਬਹੁਤ ਧੰਨਵਾਦ ਜੀ ,, ਜੀ ਆਇਆਂ ਨੂੰ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ ਰੱਬ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਵੱਡੇ Engg
A matter of surprise a great courage n matter of confidence in masonry.
God bless
ਮੇਹਨਤ ਨੂੰ ਸਲਾਮ ਹੈ ਤੁਹਾਡੀ 🙏🙏🙏
ਬਹੁਤ ਹੀ ਵਧੀਆ ਉਪਰਾਲਾ ਕੀਤਾ ਬਹੁਤ ਹਾਰਡ ਵਰਕ ਵਾਹਿਗੁਰੂ ਕਿਰਪਾ ਕਰੇ। ਜੀ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Salute ee Mistri shab nu
ਸਲਾਮ ਆ ਵੀਰਾਂ ਨੂੰ 🙏🙏❤
ਤਕਨੀਕ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹੋ , ਤਾਂ ਕਿ ਟਾਈਮ ਘੱਟ ਲੱਗੇ ।
ਨਾਲੇ ਇਹ ਕੀ ਗੱਲ ਹੋਈ, ਚਿਹਰੇ ਦਾ ਰੰਗ -ਚਿਹਰੇ ਦਾ ਰੰਗ ...,
Sahi gall a ik hi gall chehre na hoe saale soch ithe hi khatam a loka di saali kisse nu jeen nhi dena dhang naal
ਸਲਾਮ ਹੈ ਤੁਹਾਡੇ ਕੰਮ ਨੂੰ 🙏🙏🙏🙏👌👌👌👌
ਸਾਡੇ ਪਿੰਡ ਆਲੇ ਈ ਆ ਪਤੰਦਰ ਕਾਰੀਗਰ
ਬਹੁਤ ਵਧੀਆ ਕੰਮ ਅੱਦ ਪੈਸੇ ਬਚਦੇ
Waheguru mehnti veeran te meher rakhna ji
Very. Nice
Rabb bai yan de kam nu barkat pave
ਟੋਟਲ ਖਰਚਾ ਕਿੰਨਾ ਆਊਗੀ ਬਾਈ ਜੀ ?
Salute aa yaar...yakeen jiha nai aunda akhan te.....masterpiece🙌
sada kudh da ghr eda chukeya c
Waheguruji
A matter of surprise n great courage in field of masonry.God bless.
ਬਹੁਤ ਵਧੀਆ ਕੰਮ ਆ ਵੀਰ
ਕਮਾਲ ਏ ਬਾਈ ਜੀ
ਕਾਬਲੇ ਤਾਰੀਫ ਹੁਨਰ ਅਤੇ ੳੁਪਰਾਲਾ.
ਜੁਗ ਜੁਗ ਜੀਓ
Aida Koi na kasoor
Ae Aa Zila Sangrur
Veeran de honsle nu salaam
ਬਹੁਤ ਵਧੀਆ
Bout vadia ji good👍
ਵਾਹਿਗੁਰੂ ਜੀ ਮੇਹਰ ਕਰਣ
Very good wark thanks 👌👌👌👌👌
Very good job , kmal hi karta
ਬਹੁਤ ਵਧੀਆ ਕੰਮ ਏ ਸਾਹਿਤ 👍🏻
ਸਾਡਾ ਵੀ ਘਰ ਆਊਦਾ ਕਰੂੰ ਹੱਲ
ਵੈਰੀ.ਗੁਡ.ਮੇਰੇ.ਵੀਰਾ.ਦੇ
Rab tuhanu tarakia bich rakhy
Jo number bol reha g mere mama g da ladka hai
ਕੋਟਿ ਕੋਟਿ ਸਲਾਮ।
God bless you bro
Gud job brother 👏 👍
God bless you.puri team
Vadia lagia punjab ch koyi navi technology de cheej vekhan nu from 🇨🇦 i love my punjab .
Bhut vdia kini mehnt kr rhe a wmk🙏♥️
ਨਹੀ ਰੀਸ ਪੰਜਾਬੀਆਂ ਦੀ 🙏🏼🙏🏼🙏🏼🙏🏼🙏🏼👍👍👍👍👍👍
Very nice team work
👌👍✅💯💗🙏🙏Good job sir ji
ਬਖਸ਼ੀ ਬਹੁਤ ਵਾਰੀ ਨਗਰ ਕੀਰਤਨ ਤੇ ਗਿਆ
Good bless you all teem 🙏🙏🙏🙏
Weheguru ji Mehar Kara veer ji TeWADA Kam no slueit
क्या ऐसे मकान घर भूकंप मे सुरक्षित रह पाएंगे जिनका तालुका जमीन से और नीव से खत्म हो जाए 🤔 क्या ये भूकंप मे बच पाएगा 🤔
Rahegi manjboot kyunki neo nl hia 5 fut thlle beem lga hogea fer mnjboot hi rahu 👍
Appreciate 👍🏻
ਟਰੱਕ ਤਾਂ ਜਿੱਕਾਂ ਦਾ hou 🤣🤣🤣🤣🤣😁😁4:09
Good job 💯💯💯👍👍👍
ਕਮਾਲ ਕਰਤੀ, ਆਪਣੇ ਹੁਮੰਦ
Waw hai sachi kmaal
Bhut diet di b jrurt mehant bhut lg di ...good bhai ji
Love you y good working
धन्यवाद मेरे भारतीय जवानों को
Hard work punjabiya da 👌👌👌👌👌
Vere jado complete ho jao phir dikhyo,,,Kamal a veer g
civil engineer working of underpining ....koi kamal di gal nai h ....civil engineer toh sab kam oh jnde
Good yaar bhout vadya 👌
good ji👍👍👍
ਵੈਰੀ ਗੁੱਡ
Ik video jarur jdo ghar fit ho gya❤
Mashallah
Guru nanak super seeder de video
Very nice 👍👍👍🙏
Wah superb work
Eh sangrur wale kamal karde ne ....punjabi
Y eh ta mai dekh ke ayea c bhut good 👍 work aa
Hayranijanak kam Rab Chardonnay kla rakhey
Rab mehar kare
dunia de alag alag rang ne ❤❤
Excellent way of shifting of Kothi
Kinna kharcha aa giya dasi veer
Very nice Veer ji good 👍🙏🙏🙏🙏
Both vadya bai ji Jass chatha Nehera
Vety good Y G
Tyre wala jugad banao
Good job ❤
Suney c bhawnigar de log kam nai kardey par bohat mehanti han ,,,,,
Very nice g
Great job veer g but a proses piller upper ho jayega piller zameen vich ne 3 feet
Bro ik valog odoo jdo ghar sahi jga te chleya gya❤
ਸਹੀ ਗੱਲ ਆ 👍
Punjabi zindabad
Wah ji wah
Mera ghar v eda hi a mainu bhut jrurt c eda di video di thaks
Whaa ji bohat vadia kam hai majaa aa geya,,,,
eho jehe kam vekh ke indian hon te maan jeha hon lag jaanda. kamaal karti yaara
sardaar...mehnat...di...kamai...kamai...khanda..hai
In Canada we pick up houses and load on trucks then take 100+ kilometres away and put on other places
Wao very good work bro god bless you 🙏🙏🙏🙏
Number hga veer hun da please snd kro coment
ਪਤੱਰਕਾਰ ਵੀਰ ਤੁਸੀ ਪੰਜਾਬੀ ਵਿੱਚ ਹਿੰਦੀ ਦੀ ਮਿਲਾਵਟ ਨਾ ਕਰਿਆ ਕਰੋ ਇਹ ਆਪ ਇੱਕਲੇ ਨਹੀ ਬਹੁਤ ਲੋਕ ਹੋਰ ਵੀ ਕਰਦੇ ਗਲਤੀ ਨੇ ਖਾਸ ਕਰਕੇ੍
ਅੱਛੇ ਪੜੇ ਲਿੱਖੇ ਸਿਰਫ ਇੰਨੀ ਗਲਤ ਕਰਦੇ ਨੇ ਕਿਅਾ