ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview

แชร์
ฝัง
  • เผยแพร่เมื่อ 4 พ.ค. 2022
  • ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview
    #HouseTour #Kothi #Interview #SatnamJhandukeMansa #BollyHollyBaba
    🏅JOIN NOW: TH-cam Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • บันเทิง

ความคิดเห็น • 302

  • @jaswinderkaur4285
    @jaswinderkaur4285 2 ปีที่แล้ว +78

    ਵਾਹਿਗੁਰੂ ਜੀ ਸਭ ਦੇ ਸੁਪਨੇ ਸੱਚ ਕਰੇ ਘਰ ਬਣਾਉਣ ਦੇ 🙏

    • @singhkalwant5888
      @singhkalwant5888 2 ปีที่แล้ว

      Nk(n₱eOwlp

    • @rjvirsingh2703
      @rjvirsingh2703 2 ปีที่แล้ว +3

      ਸਹੀ ਗੱਲ ਆ ਵਾਹਿਗੁਰੂ ਸਭ ਦੇ ਸੁਪਨੇ ਸਾਕਾਰ ਕਰਨ 👏👏

    • @AmarjitKaur-rr2gw
      @AmarjitKaur-rr2gw ปีที่แล้ว

      .

    • @dilpreetbaasi6251
      @dilpreetbaasi6251 ปีที่แล้ว +1

      Jaswinder Tere v kare sapne pure Waheguru ji 🙏❤️

    • @jaswinderkaur4285
      @jaswinderkaur4285 ปีที่แล้ว +2

      @@dilpreetbaasi6251 thankyou so much

  • @sukhwantsingh181
    @sukhwantsingh181 2 ปีที่แล้ว +32

    ਵੀਰੇ ਵਾਹਿਗੁਰੂ ਆਪ ਜੀ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਜਿਸ ਨੇਂ ਆਪਣੇਂ ਮਾਂ ਬਾਪ ਦੇ ਕਹਿਣ ਤੇ ਬਾਹਰ ਜਾਣ ਤੋਂ ਮੰਨਾ ਕਰਤਾ ਨਹੀਂ ਤਾਂ ਅੱਜ ਕੱਲ੍ਹ ਦੇ ਬੱਚਿਆਂ ਤੇ ਬਾਹਰ ਜਾਣ ਦਾ ਭੁਤ ਸਬਾਰ ਹੋਇਆ ਹੈ ਵਾਹਿਗੁਰੂ ਆਪ ਅਤੇ ਆਪ ਜੀ ਦੇ ਪੱਰਬਾਰ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਇਹੋ ਜਿਹੀ ਚੰਗੀ ਸੋਚ ਰੱਖਣ ਵਾਲ਼ੀ ਉਲਾਦ ਰੱਬ ਸਭਨਾਂ ਨੂੰ ਦੇਵੇ ਵਾਹਿਗੁਰੂ ਮੇਹਰ ਕਰੇ ਇਸ ਪਰਵਾਰ ਤੇ ਅਤੇ ਮੇਹਰ ਕਰੇ ਇਸ ਵੀਰ ਤੇ ਜਿਸ ਨੇਂ ਆਪਣੇਂ ਮਾਂ ਬਾਪ ਲਈ ਏਨੀ ਬੱਧੀਆਂ ਕੋਠੀ ਤਿਆਰ ਕਿਤੀ

  • @VipanKumar-pm5wd
    @VipanKumar-pm5wd 2 ปีที่แล้ว +2

    ਇਹ ਗੱਲ ਤਾਂ ਪੱਕੀ ਆ ਇਹ ਬਲੌਕਾਂ ਦੀਆਂ ਦੀਵਾਰਾਂ ਠੰਡੀਆਂ ਹੁੰਦੀਆਂ ਸਾਡੇ ਇਟਲੀ ਇਹੋ ਹੀ ਹੈ ਸਿਆਲ ਨੂੰ ਅੰਦਰ ਠੰਡਾ ਜਿਆਦਾ ਹੁੰਦਾ ਗਰਮੀ ਚ ਅੰਦਰ ਠੰਡਾ ॥

  • @harpreetchanna01
    @harpreetchanna01 2 ปีที่แล้ว +7

    ਸੀਮਿੰਟ ੲਿੱਟ ਜਾਂ ਬਲਾਕਾਂ ਦੀ ਅਸਲ ਚ ਲਾੲੀਫ ਮਿੱਟੀ ਦੀ ੲਿੱਟ ਨਾਲੋ ਬਹੁਤ ਘੱਟ ਹੈ ਵੱਧ ਤੋ ਵੱਧ 30-50 ਸਾਲ ...ਕਿੳੁ ਕਿ ੲਿਹ ਪਲਾਸਤਰ ਵਾਂਗ ਭੁਰਨ ਲਗਦੀ ਹੈ...ਮਿੱਟੀ ਦੀ ੲਿੱਟ ਦੇ 500 ਸਾਲ ਦੇ ਭਵਨ ੲਿਮਾਰਤਾਂ ਅਜੇ ਵੀ ਕਾੲਿਮ ਨੇ... ਨਲੇ ੲਿਸ ਨਾਲ ਠੰਡ ਗਰਮੀ ਦਾ ਵੀ ਜਿਅਾਦਾ ਫਰਕ ਨੀ ਪੈਣਾ...ੳੁਲਟਾ ਲੈਂਟਰ ਵਾਂਗ ਹੀ ਤਪਣਗੀਅਾਂ

    • @r-saab9359
      @r-saab9359 2 ปีที่แล้ว

      Bilkul right

  • @preetgill7856
    @preetgill7856 2 ปีที่แล้ว +25

    ਅਸੀਂ 2002 ਚੋ ਤੰਬੂਕਾ ਨਾਲ ਖੂਹ ਤੇ ਕਮਰੇ ਪਾਏ ਭਰਾਵਾਂ ਉੱਥੇ ਗਰਮੀਆਂ ਨੂੰ ਕੰਬਣੀਆਂ ਆਉਂਦੀਆਂ ਬੱਸ ਕਰਿਆ ਕਰੋ ਗੱਪਾਂ ਦੀ ਕੜਾਹ ਬਣਾਈ ਜਾਦੇ

  • @narindertumber6010
    @narindertumber6010 2 ปีที่แล้ว +9

    Beautiful kothi god blessed you i love pind life better then city 🙏🏻🙏🏻🙏🏻🌹🌹

  • @gurjeetrupaal4777
    @gurjeetrupaal4777 2 ปีที่แล้ว +1

    ਜਨਾਬ ਸਾਡੇ ਘਰ ਇਹ ਬਲੋਕ 21 ਸਾਲ ਪਹਿਲਾਂ ਦੇ ਲੱਗੇ ਹੋਏ ਨੇ।ਇਹ ਕੋਈ ਨਵੀਂ ਤਕਨੀਕ ਨਹੀਂ ਹੈ ਤੇ ਨਾ ਹੀ ਇਹ ਪੰਜਾਬ ਦੀ ਪਹਿਲੀ ਮਸ਼ੀਨ ਹੈ।

  • @anjuthind4870
    @anjuthind4870 2 ปีที่แล้ว +5

    Waheguru g mehr krn Veer g Waheguru g Di kirpa tohade te bni rhe

  • @savitarani4462
    @savitarani4462 2 ปีที่แล้ว +18

    Right out of country nlo apne desh nu hi perfect bnao khush rahoo

  • @charanjeetsandhu1669
    @charanjeetsandhu1669 2 ปีที่แล้ว +5

    ਬਹੁਤ ਵਧੀਆ

  • @harwindersinghuae6618
    @harwindersinghuae6618 2 ปีที่แล้ว +2

    ਲੋਕਾ ਨੂੰ ਬੇਮ ਹੈ ਖ਼ੁਦ ਮਿਸਤਰੀ ਨੂੰ ਖਦ ਪੁੱਛ ਕੇ ਵੇਖੋ ਬਲੋਕ ਦੀ ਚਨਾਈ ਹੈ AC ਤਾ ਕਮਰੇ ਵਿਚ ਜਰੂਰ ਲੱਗਦਾ ਹੈ

  • @sehajdeepsingh4418
    @sehajdeepsingh4418 2 ปีที่แล้ว +4

    Well done 👍👌👏👏

  • @kulwinderkaur-hl9er
    @kulwinderkaur-hl9er 2 ปีที่แล้ว +2

    Creative and eco friendly 👍

  • @SurinderSingh-vu6ur
    @SurinderSingh-vu6ur ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਸਾਰਿਆਂ ਉਪਰ 🙏🙏

  • @gursewaksidhu7315
    @gursewaksidhu7315 2 ปีที่แล้ว +19

    ਬਹੁਤ ਵਧੀਆ ਜੀ।

  • @RandyJ-cc7wp
    @RandyJ-cc7wp ปีที่แล้ว

    ਯਾਰ ਇਸ ਮੀਡੀਏ ਕੋਲ ਕੋਈ ਖਬਰ ਨਹੀ ਹੈ ਦੇਣ ਵਾਸਤੇ ਮੈ ਤਾਂ ਹੈਰਾਨ ਹਾ ਇਹਨਾ ਲੋਕਾਂ ਤੇ ਪੰਜਾਬ ਦਾ ਮੀਡੀਆ ਲੋਕਾਂ ਦੇ ਬਣਦੇ ਘਰਾ ਦੀਆਂ ਵੀਡੀਓ ਬਣਾ ਕੇ ਨੈਟ ਤੇ ਪਾ ਕੇ ਫਿਰ ਵਿਉ ਲੈਂਦੇ ਹੋ ਕਿਆ ਬਾਤ ਹੈ। ਹਾਹਾਹਾਹਾ

  • @JaskirtjassJaskirtjass
    @JaskirtjassJaskirtjass ปีที่แล้ว

    ਗੁਜਰਾਤ ਵਿੱਚ ਇੱਦਾਂ ਦੀ ਇੱਟਾ ਦਾ ਹੀ ਘਰ‌ ਪਾਉਂਦੇ ਆ ਏ ਤਾ ਆਮ ਗੱਲ ਆ

  • @karanbrarbajakhana6171
    @karanbrarbajakhana6171 2 ปีที่แล้ว +5

    Nice

  • @gurmeetkaur9145
    @gurmeetkaur9145 2 ปีที่แล้ว +10

    Excellent v knowledgeable v practical life-long style beautiful and useful much much better than bricks 👍

  • @JarnailSingh-ut5bw
    @JarnailSingh-ut5bw 2 ปีที่แล้ว +1

    ਮਜਬੂਤ ਨਹੀਂ ਇਹ ਬਲੋਕਸ ਨੂੰ ਲੋਡ ਬੀਅਰਿੰਗ ਸਟਰਕਚਰ ਵਿੱਚ ਇਹ ਢਹਿ ਢੇਰੀ ਹੋ ਜਾਣਗੇ, ਛੋਟੇ ਭੂਚਾਲ ਨਾਲ ਹੀ ਤਰੇੜਾਂ ਆ ਜਾਣਗੀਆ।

  • @harjapsingh8799
    @harjapsingh8799 2 ปีที่แล้ว +1

    ਵਧਾਈਆਂ ਵੀਰੇ

  • @harpreetgill7661
    @harpreetgill7661 2 ปีที่แล้ว +11

    Brick structure is always better. Cement is radio active and should be used to minimum level.

    • @Roban_baath605
      @Roban_baath605 ปีที่แล้ว

      I think Brick is also radioactive

  • @SukhwinderSingh-vo9fq
    @SukhwinderSingh-vo9fq 2 ปีที่แล้ว +16

    ਬਹੁਤ ਵਧੀਆ ਲੱਗਿਆ ਸਤਿਨਾਮ ਬਾਈ

  • @navtejsinghkhosa8705
    @navtejsinghkhosa8705 2 ปีที่แล้ว +1

    Very nice

  • @HarjinderSingh-pt2ln
    @HarjinderSingh-pt2ln 2 ปีที่แล้ว +1

    Wahaguru mehr kare tera te bharra 🙏🏽🙏🏽🙏🏽🙏🏽

  • @pawanthapar6869
    @pawanthapar6869 2 ปีที่แล้ว +2

    Very beautiful

  • @baljeetkaur2072
    @baljeetkaur2072 2 ปีที่แล้ว +1

    Bahut khoob ji waheguru tuhanoo sarean nu hor vi jiada sukhi jeevan deve ji mere bete nu vi it company ton canada jaan da moka milea si par oh man baap karky nahin gea tuhadi sambhan nu jameen hai sada school transport da business hai jo nokari de naal father da sahara vi banda hai ji

  • @vishalsing6604
    @vishalsing6604 2 ปีที่แล้ว +4

    Nice bro

  • @ranjodhsingh5641
    @ranjodhsingh5641 2 ปีที่แล้ว +2

    Waheguru waheguru waheguru waheguru waheguru ji

  • @harpreetnikka7006
    @harpreetnikka7006 2 ปีที่แล้ว +1

    V good satnam bro

  • @rubydhillon7124
    @rubydhillon7124 ปีที่แล้ว

    very nice Mr satnam singh

  • @arvinderkaur8043
    @arvinderkaur8043 2 ปีที่แล้ว +1

    Very nice👍👍

  • @rajwantkaur7458
    @rajwantkaur7458 2 ปีที่แล้ว +1

    Baut wadia g

  • @gurwinderghuman6545
    @gurwinderghuman6545 2 ปีที่แล้ว

    Sirra hi la dita jatta

  • @mb-music-system2509
    @mb-music-system2509 ปีที่แล้ว

    mai south ch hi rehna karnataka talangna tamilnadu ch ehhi block use hunde aa ghar bnon nu apni aam itt nalo ehdi majbooti bohat yaada baaki machines bi bohat ne ehh block bnon wali

  • @drsukhdevsingh3120
    @drsukhdevsingh3120 2 ปีที่แล้ว +1

    Very nice 👍

  • @iqbaljohal3600
    @iqbaljohal3600 2 ปีที่แล้ว +1

    Very nice bir ji

  • @avtartari8835
    @avtartari8835 2 ปีที่แล้ว +2

    Good bro

  • @sohajhamat6123
    @sohajhamat6123 ปีที่แล้ว

    wmk chardi kla ch rho veere eda hi😍😍😍🙏🙏🙏

  • @deeppunjabtocanada6919
    @deeppunjabtocanada6919 ปีที่แล้ว

    ਵਾਹਿਗੁਰੂ ਜੀ

  • @sukhdeep9885
    @sukhdeep9885 2 ปีที่แล้ว +2

    ਉਹ ਬਾਈ ਗਰਮੀਂ ਇਹਨਾਂ ਦੇ ਕਮਰੇ ਆ ਚ ਵੀ ਆਉਦੀ ਆ ਦੁਬਈ ਚ ਕਿਨੇਂ ਸਾਲ ਪਹਿਲਾਂ ਦੇ ਲੱਗਦੇ ਆ ਇਹ ਸਾਲੇ ਮੀਡੀਆ ਵਾਲਿਆਂ ਨੂੰ ਕੰਮ ਨਹੀ ਜਿਥੇ ਖ਼ਬਰ ਦਿਖਉਣੀ ਉਹ ਦਿਖਾਉਣੀ ਨਹੀਂ ਤਬੂਕਾ ਦੀ ਬਣਿਆਂ ਇਸ ਵਿੱਚ ਦਿਖਉਣ ਵਾਲੀ ਕੀ ਗਲ ਹੱਦ ਆ

  • @anantbirsinghdhaliwal3936
    @anantbirsinghdhaliwal3936 2 ปีที่แล้ว +1

    👍👍

  • @sarbjitkaur2648
    @sarbjitkaur2648 ปีที่แล้ว

    bahut vadiya

  • @jagdeepkaur2393
    @jagdeepkaur2393 2 ปีที่แล้ว +2

    V nice bro

  • @karangillkarangill4586
    @karangillkarangill4586 2 ปีที่แล้ว +1

    bahut kent 👌👌👌👌👌👌👌👌👌👌👌👌👌👌

  • @balwindervirk9138
    @balwindervirk9138 ปีที่แล้ว

    Very Nice 👍

  • @a-znewstv5248
    @a-znewstv5248 ปีที่แล้ว

    Veer ji tuhadi soch bohut vdia aa ji

  • @parulsingh7439
    @parulsingh7439 2 ปีที่แล้ว +11

    This is very fascinating to me , as I am also doing mtech in structural engineering.

    • @RamandeepSingh78600
      @RamandeepSingh78600 2 ปีที่แล้ว

      Hi parul ji

    • @vickydhillon2441
      @vickydhillon2441 2 ปีที่แล้ว

      Its not a new thing many builders are using this thing these block from a long time these are hollow block

  • @rajveersidhu3020
    @rajveersidhu3020 2 ปีที่แล้ว +4

    Sirra party hogi satnam y

  • @22rajkiteasebrar10
    @22rajkiteasebrar10 ปีที่แล้ว

    22bahut video videos lagi veer g

  • @jatinderkaur4685
    @jatinderkaur4685 ปีที่แล้ว

    Good job💯👍👏

  • @kamaldeepwalia3754
    @kamaldeepwalia3754 2 ปีที่แล้ว +1

    in Australia r in other countries they make like this,put insulation to keep it hot n cold

  • @lakhvirsingh6379
    @lakhvirsingh6379 ปีที่แล้ว +1

    Beautiful

  • @mandhillon267
    @mandhillon267 ปีที่แล้ว

    Very nice 👍👍👍👍👍

  • @SonuSingh-uf4tw
    @SonuSingh-uf4tw 2 ปีที่แล้ว

    Good

  • @kalagoyal2877
    @kalagoyal2877 2 ปีที่แล้ว

    Very.nice.thinking👌🏼👌🏼👌🏼👌🏼👌🏼😘😘😘🖤🖤maa.bapp.mohh.diyya.tanda.hunde.ne.veer.love.you👌🏼👌🏼👌🏼🙊🙊🙊

  • @GagandeepSingh-cc9uc
    @GagandeepSingh-cc9uc 2 ปีที่แล้ว +1

    Niccc veer ggg

  • @sahibjotsomal7116
    @sahibjotsomal7116 2 ปีที่แล้ว +1

    👌👌👌👌👌👌

  • @gurpalsinghbhullar8949
    @gurpalsinghbhullar8949 2 ปีที่แล้ว +1

    O punjab dio gussa o lokko a ਤਬੂਕ ਆ ਉਏ ਸਾਰੀਆ ਅਰਬ contrya ਚ ਏਨਾ ਨਾਲ ਈ ਘਰ ਬਣਦੇ ਆ ਏ ਜਿਹੜਾ ਤਬੂਕ ਹੰਦਾ ਏ 25 ਕਿਲੋ ਦਾ ਹੰਦਾ ਤੇ ਜਿਹੜਾ ਮਦਰੂਸ ਹੰਦਾ ਏ 40 ਕਿਲੋ ਦਾ ਏਨਾ ਨਾਲ ਅਰਬ ਕੰਟਰੀਆ ਚ ਘਰ ਬਣਦੇ ਤੇ ਏਨੇ ਵੀਰ ਨੇ ਵੀ ਬਣਾਿਆ

  • @MandeepSingh-ce6ue
    @MandeepSingh-ce6ue 2 ปีที่แล้ว +1

    jordar💪💪💪💝💝🤝🤝💐💐💐

  • @hardeepcarpanterjhanduke90
    @hardeepcarpanterjhanduke90 ปีที่แล้ว

    Nice brother 👍

  • @mohiderkaur3026
    @mohiderkaur3026 2 ปีที่แล้ว +2

    Agar itt chune ( lime) di bnade tan ghar di life 1000 saal hundi

  • @varindersingh6848
    @varindersingh6848 ปีที่แล้ว

    Very nice bro

  • @pb._.31670
    @pb._.31670 2 ปีที่แล้ว +1

    Bhut vadea satnam bai

  • @jasleenkitchen3983
    @jasleenkitchen3983 2 ปีที่แล้ว

    Block nal tyar kiti gYe a g nice g god bless u g

  • @ravneetbhangu9381
    @ravneetbhangu9381 2 ปีที่แล้ว

    Jionda rho putr

  • @asggaming2243
    @asggaming2243 2 ปีที่แล้ว

    Veer ji bahot vadia kothi haa ji 🏘️
    veer ji sade pind vi ek cement vali brick nal kothi teyar kiti ha

  • @suchasinghbajwa2917
    @suchasinghbajwa2917 ปีที่แล้ว +1

    Good 22 g

  • @pubgman9028
    @pubgman9028 2 ปีที่แล้ว +1

    🙏🏻🙏🏻👍👌👌👌

  • @user-cu1fi5eq8x
    @user-cu1fi5eq8x 2 ปีที่แล้ว

    👌👌👌👌

  • @binderdhaliwal8802
    @binderdhaliwal8802 2 ปีที่แล้ว

    Salute aw vire

  • @Kuldeep-wb3uq
    @Kuldeep-wb3uq 2 ปีที่แล้ว +9

    ਜੱਟੋ ਪੰਜਾਬ ਸਰਕਾਰ ਦੇ ਸਿਰ ਨੂੰ ਸੀਸਾ ਦਾਉ
    ਜਿੰਨਾ ਤੁਹਾਡਾ ਖੇਤੀ ਦੇ ਨਾਮ ਤੇ ਲਿਆ ਹੋਇਆ ਕਰਜਾ ਮਾਫ ਕਰ ਤਾਂ
    ਜਿਸ ਕਰਜੇ ਨੂੰ ਤੁਸੀ ਕਾਰਾ ਕੋਠੀਆਂ ਬਣਾਓਨ ਵਿੱਚ ਇਸਤਮਾਲ ਕੀਤਾ

  • @LakhwinderSingh-oc3tv
    @LakhwinderSingh-oc3tv ปีที่แล้ว

    🤗🤗🤗🤗🤗 Jatt vi very nice 🙏🙏

  • @v.kvlogssurplusinludhiana
    @v.kvlogssurplusinludhiana 2 ปีที่แล้ว +6

    Amrit Maan vi piche karta bai
    Respect you.this is a good example
    For youth which are trying to abroad 🧑‍🎤

  • @rajuharipuria4086
    @rajuharipuria4086 2 ปีที่แล้ว

    Wah

  • @Manpreet.Singh.64
    @Manpreet.Singh.64 2 ปีที่แล้ว

    🔥🔥🔥🔥🔥

  • @Sarbjeetkaur-pw9ik
    @Sarbjeetkaur-pw9ik 2 ปีที่แล้ว +4

    Nice aa

  • @guneet1367
    @guneet1367 2 ปีที่แล้ว +2

    Eh ta aam hogya

  • @jagjeetsingh7972
    @jagjeetsingh7972 2 ปีที่แล้ว +1

    Nice kothi

  • @user-tz3ln6su5w
    @user-tz3ln6su5w 2 ปีที่แล้ว +3

    Pind heran tehsil raikot v ban rahi enna itta naal video bnon

  • @sonumand9241
    @sonumand9241 2 ปีที่แล้ว +2

    Hahahah bahi duhi buht a lagde par koi fida nhi jdo 🌧️🌧️🌧️ panda Pani as de andr janda

  • @navjot4025
    @navjot4025 2 ปีที่แล้ว

    Ena bricks nal 2001 ch shops bnaian ...majboot bahut a per thanda ni....21 sal ton use kar rehan

  • @bhupinderkumar2609
    @bhupinderkumar2609 2 ปีที่แล้ว +4

    3 saal pahla merra veer Raman g nyy kothi bna k tyaar krti c

  • @harrykambo1987
    @harrykambo1987 2 ปีที่แล้ว

    yaar tusi saria devaara 18 inch diya bnayo ghar thanda and winter ch garam rahega . like jidda purane rajai (king) de mahal dekh lo . kafi thande hunde . wall jini 18 or 23 di hou . atmosphere da jyada farak nahi penda.

  • @GurpreetKaur-lx9tp
    @GurpreetKaur-lx9tp 2 ปีที่แล้ว +1

    👌🙏🇩🇪

  • @randhirbal9502
    @randhirbal9502 2 ปีที่แล้ว

    🙏🙏👍💗💗

  • @sarbrohan4787
    @sarbrohan4787 2 ปีที่แล้ว +1

    Y punjabi bahut ghaint lggi

  • @johanrahul
    @johanrahul 2 ปีที่แล้ว

    Hospital te hor vaddi building payi eh cement de blocks use ho rahe ae

  • @GaganSingh-ss1fl
    @GaganSingh-ss1fl 2 ปีที่แล้ว +1

    ਹਾਂਜੀ ਦੁਬਈ ਚ ਵੀ ਮੇ ਦੇਖਿਆ

  • @surjitpaul5804
    @surjitpaul5804 2 ปีที่แล้ว +4

    ਲਗਦਾ Ac ਲਾਉਣ ਦੀ ਜਰੂਤ ਪੇਣੀ

  • @mansimar43
    @mansimar43 2 ปีที่แล้ว +1

    ਇਹਨੂੰ ਤਾਬੂਕ ਕਹਿੰਦੇ ਨੇ , ਇਹਨਾ ਦੀ ਉਮਰ 15 ਸਾਲ ਹੈ , ਇਹ ਗਰਮੀ ਵਿੱਚ ਵੀ ਤਪਦੇ ਬਹੁਤ ਨੇ , ਗੱਪ ਨਾ ਛੱਡੋ

  • @ramanmannan372
    @ramanmannan372 2 ปีที่แล้ว +1

    All gulf chh eho bande

  • @ranjodhsingh9821
    @ranjodhsingh9821 ปีที่แล้ว

    ਉਹ ਵੀਰ ਇਥੇ 50੍ ਬਣੀਆਂ ਐਵੇਂ ਫੁਕਰੀ ਮਾਰੀ ਜਾਣਾ ਅਮ੍ਰਿਤਸਰ ਵਿੱਚ ਬਣੀਆਂ ਨੂੰ 20ਸਾਲ ਹੋ ਗਾਏ

  • @chahatveerkaur6136
    @chahatveerkaur6136 2 ปีที่แล้ว +1

    Bai ji tuhade col kini jmeen hai

  • @parwindersingh1279
    @parwindersingh1279 2 ปีที่แล้ว

    This is normal

  • @user-zx3kt3nj5k
    @user-zx3kt3nj5k 2 ปีที่แล้ว

    Eh taknik bht purani ho chuki aa enu heloblock kehnde bombay pune wrgiya city ch ch eh 40 saal pehla to tyar krde

  • @UshaRani-vr8iw
    @UshaRani-vr8iw 2 ปีที่แล้ว

    Paisa karunda sabh kuch rab tarkki bakhshe ji

  • @vijaybruce9628
    @vijaybruce9628 2 ปีที่แล้ว

    Akal University talwandi sabo is blook naal he bni aw te bani nu v bhout time hogya

  • @mander4684
    @mander4684 2 ปีที่แล้ว +1

    🙏🙏🙏🙏🙏🙏👍👍👍👍👌👌👌

  • @jagseerbawa6591
    @jagseerbawa6591 2 ปีที่แล้ว +2

    Y ਸਾਰਾ ਖਰਚਾ ਕਿੰਨਾ ਕੁ ਆਇਆ