ਕਮਾਲ ਕਰਤੀ ਵੀਰਾਂ ਨੇ ਬਣੀ ਬਣਾਈ ਕੋਠੀ ਰੋੜ ਲੈ ਗਏ ਦੂਜੀ ਥਾਂ😳ਲੋਕ ਵੇਖਦੇ ਖੜ ਖੜ,ਪਤੰਦਰਾਂ ਕੋਠੀ ਫੁੱਟਬਾਲ ਵਾਂਗ ਘੁਮਾਤੀ

แชร์
ฝัง
  • เผยแพร่เมื่อ 3 ส.ค. 2022
  • ਕਮਾਲ ਕਰਤੀ ਵੀਰਾਂ ਨੇ ਬਣੀ ਬਣਾਈ ਕੋਠੀ ਰੋੜ ਲੈ ਗਏ ਦੂਜੀ ਥਾਂ😳ਲੋਕ ਵੇਖਦੇ ਖੜ ਖੜ,ਪਤੰਦਰਾਂ ਕੋਠੀ ਫੁੱਟਬਾਲ ਵਾਂਗ ਘੁਮਾਤੀ | Ranjit Singh vishwakarma building lifting moga Interview
    #BuildingLifting #Kothi #interview #bollyhollybaba
    🏅JOIN NOW: TH-cam Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • บันเทิง

ความคิดเห็น • 319

  • @msgill4307
    @msgill4307 ปีที่แล้ว +76

    ਬੀਬਾ ਦੀ ਆਵਾਜ਼ ਅਤੇ ਸਲੀਕੇ ਨੂੰ ਵੀ ਸਲੂਟ ਹੈ

  • @gurbhejsandhu3211
    @gurbhejsandhu3211 ปีที่แล้ว +147

    ਪੰਜਾਬੀਆ ਦੀ ਮਹਿੱਨਤ ਅਤੇ ਅਕਲ ਨੂੰ ਸਲਾਮ ਆ । ਵਾਹਿਗੁਰੂ ਜੀ 🙏

  • @parmveersingh3089
    @parmveersingh3089 ปีที่แล้ว +17

    ਬੁਹਤ ਵਧੀਆ ਗੱਲ ਕਹੀ ਵੀਰ ਨੇ ਵੀ ਜੇ ਕੰਮ ਸਿੱਖਣਾ ਨਸ਼ੇ ਕਰਨ ਵਾਲੇ ਨਾਂ ਆਓ ਮੇਰੇ ਕੋਲ... ਜੋ ਵੀ ਆਵੇ ਨਸ਼ੇ ਤੋਂ ਰਹਿਤ ਹੋਵੇ ਬੁਹਤ ਵਧੀਆ ਸੋਚ ਵੀਰ ਦੀ...

  • @BaldevSingh-yz3tr
    @BaldevSingh-yz3tr ปีที่แล้ว +74

    ਮੀਡੀਅਮ ਵਰਗ ਲਈ ਘਰ ਬਣਾ ਕੇ ਦਹਾਕਿਆਂ ਬਾਅਦ ਨੀਵੇਂ ਹੋ ਚੁੱਕੇ ਮਕਾਨਾ ਨੂੰ ਤੋੜ ਕੇ ਨਵਾਂ ਬਣਾਉਣਾ ਬਹੁਤ ਹੀ ਔਖਾ ਹੈ ਇਹ ਜੈਕਾਂ ਵਾਲੀ ਸਕੀਮ ਬਹੁਤ ਵਧੀਆ ਹੈ👍👍👍🙏

  • @lohiasaab8059
    @lohiasaab8059 ปีที่แล้ว +99

    ਬਹੁਤ ਵਧੀਆ ਕੰਮ ਹੈ ਜੀ ਤੁਹਾਡਾ ਪਰਮਾਤਮਾ ਨੇ ਕਮਾਲ ਦਾ ਹੁਨਰ ਦਿੱਤਾ ਹੈ ਤੁਹਾਨੂੰ।
    ਧੰਨਵਾਦ

    • @harbhajansingh650
      @harbhajansingh650 ปีที่แล้ว

      Jujujjjjjuuujjjjuujjjjjjjjjjujjuujujjujjujjuuuujujjjjjuuujjjjuuujjjuujjjjujjjjuujjuuujjujjjjjjuujjuujjujjujjjjujuujujjjjjjuuujjuujujujuuujujuujjuuujjjuujujujujjjjjjuuujjuuuujjuuiuiiuuuujjjj

    • @lakhvirsinghsinghlakhvir4382
      @lakhvirsinghsinghlakhvir4382 ปีที่แล้ว +1

      Veer. Nu. Salut. God. G

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +27

    ਬਹੁਤ ਵਧੀਆ ਕੰਮ ਵੀਰਾਂ ਦਾ ਪੱਤਰਕਾਰ ਬੀਬੀ ਦੀ ਅਵਾਜ ਵਿੱਚ ਜਾਦੂ ਹੈ ਬੜੀ ਮਿੱਠੀ ਨਿਮਰਤਾ ਭਰਭੂਰ ਅਵਾਜ ਹੈ ਇਸਨੂੰ ਗਾਇਕੀ ਦੇ ਖੇਤਰ ਚ ਆਓਣਾ ਚਾਹੀਦਾ ਹੈ cute beby hay

  • @hirasinghsidhu6923
    @hirasinghsidhu6923 ปีที่แล้ว +19

    ਪਤਰਕਾਰ ਬੀਬਾ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਸੀ ਬੀਬਾ ਬੜੇ ਪਿਆਰੇ ਸਵਾਲ। ਕਰਦੀ ਸੀ ਤੇ ਉਹ ਸ਼ਾਇਦ ‌

  • @sukhpalsingh3275
    @sukhpalsingh3275 ปีที่แล้ว +62

    ਸਲਾਮ ਆ ਬਾਈ ਤੁਹਾਡੀ ਮੇਹਨਤ ਨੂੰ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆ ਬਖਸ਼ਣ

  • @sonyvalu6137
    @sonyvalu6137 4 หลายเดือนก่อน

    ਵੀਰਾ। ਦੀ ਮਿਹਨਤ ਨੂੰ ਸਲਾਮ ਹੈ। ਬਹੁਤ ਵੱਡਾ ਦਿਮਾਗ ਦੇ ਮਾਲਕ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ❤❤❤❤❤

  • @gurjitkaurchouhan1016
    @gurjitkaurchouhan1016 ปีที่แล้ว +33

    ਬਹੁਤ ਵਧਿਆ ਜੀ ਕਮਾਲ ਕਰਤੀ ਵੀਰ ਜੀ ਰੱਬ ਚੜਦੀ ਕਲਾ ਵਿੱਚ ਰੱਖੇ ਖੂਬ ਤਰੱਕੀ ਕਰੋ ਵਾਹਿਗੁਰੂ ਲੰਮੀਆ ਉਮਰਾ ਦੇਵੇ 👍👌🏻👌🏻👍👍👍👍

  • @manjitsingh1278
    @manjitsingh1278 ปีที่แล้ว +37

    ਪਤਰਕਾਰ ਬੀਬੀ ਦਾ ਗਲ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਧੰਨਵਾਦ ਜੀ

  • @gangboy2380
    @gangboy2380 ปีที่แล้ว +44

    ਬਹੁਤ ਬਹੁਤ ਵਧੀਆ ਤੁਹਾਡਾ ਕੰਮ ਅਤੇ ਤੁਹਾਡੇ ਆਟ ਨੂੰ ਸਲੀਓਟ ਕਰਦਾ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @gangboy2380
      @gangboy2380 ปีที่แล้ว +2

      Yes karati 22 ji

  • @simranrandhawa9037
    @simranrandhawa9037 ปีที่แล้ว +1

    ਤਰੇੜ ਤੇ ਆਈ ਵਾਹਿਗੁਰੂ

  • @manindermaan3701
    @manindermaan3701 ปีที่แล้ว +1

    ਹੋਰ ਤੇ ਕੁੱਝ ਸਮਜ਼ ਨੀ ਲੱਗੀ ਪਰ ਮੈਡਮ ਦੀ ਅਵਾਜ਼ ਤੇ ਬੋਲਣ ਦਾ ਤਰੀਕਾ ਬਹੁੱਤ ਘੈਂਟ ❣️

  • @gurdialsinghjohal9086
    @gurdialsinghjohal9086 ปีที่แล้ว

    ਬਹੁਤ ਵਧੀਆ ਵੀਰ।ਕਦੇ ਦਰਸ਼ਨ ਕਰਾਂਗੇ।

  • @mandeepghuman7626
    @mandeepghuman7626 ปีที่แล้ว +7

    ਸਲੂਟ ਆ ਬਾਈ ਜੀ ਦੇ ਕੰਮ ਮੇਹਨਤ ਨੂੰ

  • @Arman_virk..07
    @Arman_virk..07 ปีที่แล้ว +1

    ਬਹੁਤ ਵਧੀਆ ਵੀਰ ਜੀ ਤੁਹਾਡੇ ਤਜਰਬੇ ਅਤੇ ਮਿਹਨਤ ਨੂੰ ਪ੍ਰਮਾਤਮਾ ਹੋਰ ਵੀ ਤਰੱਕੀ ਬਖ਼ਸ਼ੇ।

  • @balrajsinghkhalsa7302
    @balrajsinghkhalsa7302 ปีที่แล้ว +11

    ਵਾਹਿਗੁਰੂ ਜੀ ਸਿਰੋਂ ਮੋਨਾ ਵੀਰ ਬੜਾ ਸੋਹਣਾ ਨਾਂ ਮਨਜੀਤ ਅਤੇ ਗੁਰਸਿੱਖ ਵੀਰ ਸੋਹਣਾ ਸਿੱਖ਼ੀ ਸਰੂਪ ਤੇ ਨਾਮ ਘਾਲੀ ਵਾਹਿਗੁਰੂ ਬੜਾ ਦੁਖ ਲਗਿਆ

    • @pek1240
      @pek1240 3 หลายเดือนก่อน

      sachi gal aa g mainu vi bada ajeeb lagia jad bai ne na dasia apna vi bhala thodi akal kar lai tere kol apna pora na boli jande ne mone munde te tu gursikh ho ke badi tohar nal kehnda ghali hadh aa yar

  • @Harkiratsingh-br4yx
    @Harkiratsingh-br4yx ปีที่แล้ว +15

    ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਨੀਹਾਂ ਤੋਂ ਚੁੱਕੀ ਜਾਂਦੀਆਂ ਸਿੱਧਾ ਉਪਰ ਨੂੰ ਜਰੂਰ ਦਸੋ ਵੀਰ ਜੀ 😍😍😍

  • @manjitsingh1278
    @manjitsingh1278 ปีที่แล้ว +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @jaskiratgill6286
    @jaskiratgill6286 ปีที่แล้ว +5

    ਸਲਾਮ ਵੀਰ ਜੀ ਤੁਸੀਂ ਵਧੀਆ ਕੰਮ ਕੀਤਾ

  • @bachitarsadhu9283
    @bachitarsadhu9283 ปีที่แล้ว +5

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਰੱਖੇ

  • @AmrikSingh-im9wk
    @AmrikSingh-im9wk ปีที่แล้ว +1

    ਬਾਈ ਜੀ ਬਹੁਤ ਬਹੁਤ ਵਧੀਆ ਜੀ ਸਦ ਕੇ ਪੰਜਾਬੀਆਂ ਦੇ ਮਿਹਨਤ ਤੇ ਲਗਨ ਤੇ ਹੁਨਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ ਧੰਨਵਾਦ ਜੀ

  • @nicknoornicknoor9942
    @nicknoornicknoor9942 ปีที่แล้ว +10

    Kudi di boli boht soni aa waheguru traki bakhsan

  • @sardoolsingh4163
    @sardoolsingh4163 ปีที่แล้ว +12

    ਬਹੁਤ ਵਧੀਆ ਜੀ।

  • @kulwindersinghninda375
    @kulwindersinghninda375 ปีที่แล้ว +3

    ਖੁਸ਼ਬੂ,ਜੀ👍🏼👍🏼👍🏼👍🏼👍🏼👍🏼👍🏼ਪੰਜਾਬੀ,ਬਹੁਤ,ਹੀ ਵਧੀਆ,

  • @positivevibes8981
    @positivevibes8981 ปีที่แล้ว +6

    Slam aa veere Rupani🙏 aa kurhi bot piyari aa ena sohna boldi aa k video dekh k bot vdhiya lgda. Piyari beti mere walon tenu bot sara piyar

  • @LovePreet-wz5ls
    @LovePreet-wz5ls ปีที่แล้ว +1

    Most beautiful vr gee good luck
    Ankar beta Live long God bless you khus rho

  • @vikramvikram9874
    @vikramvikram9874 ปีที่แล้ว +1

    ਵਾਹਿਗੁਰੂ ਮੇਹਰ ਕਰੇ ਜੀ 22 ਤੇ

  • @neelambhateja4866
    @neelambhateja4866 ปีที่แล้ว

    Great Prmatma Traki bakshe

  • @AmarjeetSingh-dm4mj
    @AmarjeetSingh-dm4mj ปีที่แล้ว +1

    Bhot vadia hai ji

  • @sarbjitsingh-xe6xx
    @sarbjitsingh-xe6xx ปีที่แล้ว +1

    Kyaa baat hai mainu v dekh ke pta lgeya ida v ho skda outstanding

  • @surinderkaur8867
    @surinderkaur8867 ปีที่แล้ว +7

    ਗੁਡੀ ਸ਼ਾਸ਼ੀ ਕਾਲ ਨੀ ਹੁਦੀ
    ਸਤਿ ਸੀ੍ ਅਕਾਲ ਹੁਦੀ ਐ

  • @sidhulivesounddholewala6479
    @sidhulivesounddholewala6479 ปีที่แล้ว +3

    Bhut vadea veer ji waheguru ji tuhanu lamiya umra bkhshn

  • @parveenkaur4595
    @parveenkaur4595 ปีที่แล้ว +1

    too gud👌👌👌👌

  • @onkarsingh449
    @onkarsingh449 ปีที่แล้ว +2

    Waheguru Ji Sade Punjaban Da Mann Te Akall Huner Widiya Nu Chardicala Wich Rakhana Waheguru Jio 🙏🙏🙏

  • @JagseerSingh-gv2nm
    @JagseerSingh-gv2nm ปีที่แล้ว +1

    Good jov bro wahiguru mehar rakhe sarya te

  • @rajwindersingh523
    @rajwindersingh523 ปีที่แล้ว +4

    ਵਾਹਿਗੁਰੂ ਜੀ

  • @user-ume0
    @user-ume0 ปีที่แล้ว +1

    Beta, tuhadi reporting or maa boli punjabi di mithas te shudhta nu bhi salute hai, tuhadi muskan sone te suhaga hai.. God bless you

  • @Shellybhattiofficial
    @Shellybhattiofficial ปีที่แล้ว +1

    Good

  • @KarmoKaAaina
    @KarmoKaAaina ปีที่แล้ว +1

    बहुत ही exlent job.

  • @harmanjassar5010
    @harmanjassar5010 ปีที่แล้ว +4

    ਵੀਰ ਜੀ ਤੁਸੀ ਆਪਣਾ ਫੋਨ ਨੰਬਰ ਦਿਉ ਅਸੀ ਕਮ ਕਰਾਉਣਾ ਏ ਪਲੀਜ ਬਹੁਤ ਮੇਹਰਬਾਨੀ ਹੋਵੇਗੀ ਆਪ ਦੀ 🙏🙏🙏🙏🙏

  • @gurbhajankaur3281
    @gurbhajankaur3281 ปีที่แล้ว +1

    👌👌🌹🌹

  • @rajkaur158
    @rajkaur158 ปีที่แล้ว +1

    Both vadia veer g 👍👍👍god bless you

  • @ravindersidhu6630
    @ravindersidhu6630 ปีที่แล้ว +9

    Very.good.ji

  • @harindersinghgarcha3287
    @harindersinghgarcha3287 ปีที่แล้ว +7

    Waheguru ji parmatma sab da bla kre ji 🙏 Waheguru

  • @SukhwinderSinghBabluTurnakj5hd
    @SukhwinderSinghBabluTurnakj5hd ปีที่แล้ว

    ਬਹੁਤ ਵਧੀਆ ਜੀ

  • @techmg8332
    @techmg8332 ปีที่แล้ว +9

    Bahut sohna trika boln.....
    Proud on you mam🙏

  • @sahibdakitchen1313
    @sahibdakitchen1313 ปีที่แล้ว +2

    ਪੱਤਰਕਾਰ ਭੈਣ ਵਧੀਆ

  • @gurdeepsingh2988
    @gurdeepsingh2988 ปีที่แล้ว +3

    Waheguru chardikala Cho rakhe 🙏🙏🙏🙏🙏🙏bai . waheguru tuhadi mehnat nu fall lave🙏🙏

  • @sachisuchisochrakhyakaro5904
    @sachisuchisochrakhyakaro5904 ปีที่แล้ว +8

    gud beeba ,shabash keep it up

  • @rajveermander3217
    @rajveermander3217 ปีที่แล้ว +8

    Wmk Ji Mata Ji Maharaj Ji Mahadev Ji Sai Ji Peer Ji Baba Ji Waheguru Ji Sabna Te Hameshaa Meher Karna Ji 🙏🎂

  • @nikkujassi5550
    @nikkujassi5550 ปีที่แล้ว +4

    Madam ji tusi meinu bhut shone lgde o ur voice sweet 😊 😀 ❤ 👌

  • @jarmankamokia6216
    @jarmankamokia6216 ปีที่แล้ว +1

    Bohot vdiyaa

  • @BaljinderSingh-zn5qw
    @BaljinderSingh-zn5qw ปีที่แล้ว +1

    Reporter bhen tadi voice bhut pyari nale tadi Punjabi bhut v pyari a wheguru mher karan tade Te hor trakki bakse

  • @jasbirpalsingh8910
    @jasbirpalsingh8910 ปีที่แล้ว +7

    Bahut he vdhia ji risky work

  • @sukhmanbal9789
    @sukhmanbal9789 ปีที่แล้ว +3

    ਵਾਹਿਗੁਰੂ ਜੀ ਭਲਾ ਕਰੋਂ

  • @manjeetkaur9557
    @manjeetkaur9557 ปีที่แล้ว +1

    Very very grateful ji

  • @Maanbathinda774
    @Maanbathinda774 ปีที่แล้ว +1

    ਸਿਰਾ 22 ਜੀ

  • @harmeetsingh7339
    @harmeetsingh7339 ปีที่แล้ว +2

    🌹🙏Waheguru ji di kirpa hai ji🙏🙏

  • @damangamingchannel5318
    @damangamingchannel5318 ปีที่แล้ว +1

    Good job bro well done tade varge veer punjab da Maan va 👍👍👍🙏🙏🙏

  • @jaswinderjaswinder9101
    @jaswinderjaswinder9101 ปีที่แล้ว +3

    Patarkar kudi bi bhut vadia si hasmukh interview vadia lyi baki veera de kam salute sira lyi jade aa Waheguru ji trkia bakhsan lamia umara bale hon 🙏👌👍❤

  • @parveenkaur6581
    @parveenkaur6581 ปีที่แล้ว +1

    Good job a veer ji

  • @TarsemSingh-ec9qo
    @TarsemSingh-ec9qo ปีที่แล้ว +1

    Very good and powerful step

  • @RamanDeepKaur-ez9bx
    @RamanDeepKaur-ez9bx ปีที่แล้ว +7

    God bless you veer ji bohot shona kmm h te bohot changi advice v dai ajj di peddi nu 👌👌🙏🙏🙏🙏🙏👍👍👏👏👏👏👏👏🥰

  • @rishusehgal1934
    @rishusehgal1934 ปีที่แล้ว +2

    Bai jee jinde raho rab thonu hamesha khosh raho bai god bless you ,,,,,,,,🙏🙏🙏🙏🙏🙏🙏🙏🙏🙏🙏🙏🙏🙏

  • @babyrani6684
    @babyrani6684 ปีที่แล้ว

    Jai baba vishawakarma ji

  • @harmansingh1766
    @harmansingh1766 ปีที่แล้ว +5

    Waheguru ji mehar kre veer vry nice 👍👌good job work 💪👷

  • @HardeepSingh-zg9zu
    @HardeepSingh-zg9zu ปีที่แล้ว +1

    Biba di awaaz te andaaz att

  • @jagroopsingh7960
    @jagroopsingh7960 ปีที่แล้ว +4

    Waheguru ji mehr krn ji 🙏🙏🙏

  • @GurjantSingh-jh5vh
    @GurjantSingh-jh5vh ปีที่แล้ว

    Very Nice and Very Hard Work bahut Vadhiya Laga Veer ji waheguru tohanu hor v Trakkian bakhshe good Job...💯👍

  • @tejindersingh5748
    @tejindersingh5748 ปีที่แล้ว +2

    Good mistri

  • @vmd4705
    @vmd4705 ปีที่แล้ว +1

    Very nice veer ji Waheguru ji

  • @JasvirKaur-hg7bz
    @JasvirKaur-hg7bz ปีที่แล้ว +6

    Very nice and very hard work waheguru hmesha khushiaa trakkiaa bakhshey chrdikla ch rho all the best God always everywhere bless you 🙏🙏🙏🙏🙏🙏

  • @navjotsingh6876
    @navjotsingh6876 ปีที่แล้ว +2

    Yrr jida mrzi aa...jo mrzi aa ik thaa to duji thaa te khadna aa...majbuti tn 100% ghat jndi aa

  • @manjeetkaur9557
    @manjeetkaur9557 ปีที่แล้ว +1

    Good ienjrniar

  • @ravindersinghmanohar2790
    @ravindersinghmanohar2790 ปีที่แล้ว +7

    Kamaal karti Bai. Khush raho

  • @honeyzahureala3703
    @honeyzahureala3703 ปีที่แล้ว +1

    Good job

  • @FaraattaTv
    @FaraattaTv ปีที่แล้ว +2

    Madam bahut sohni anchor aa , bahut payara bolde aa , good job mam

  • @PardeepSingh-wr7vg
    @PardeepSingh-wr7vg ปีที่แล้ว +4

    Shashi cal Ni .guddi. sat shri akal kahi daa

  • @manjotyodha7678
    @manjotyodha7678 ปีที่แล้ว

    Great job vere

  • @sonupreet3627
    @sonupreet3627 ปีที่แล้ว +1

    ਬਹੁਤ ਵਧੀਆ ਜੀ,, ਇਨ੍ਹਾਂ ਨੂੰ ਇੱਜ਼ਤ ਨਾਲ ਕਾਰੀਗਰ ਸਾਬ ਕਹੋ। ਜੋ ਹੈੱਡ ਲਾਈਨ ਵਿੱਚ ਲਿਖਿਆ (ਪਤੰਦਰਾਂ ਨੇ) ਉਹ ਸਹੀ ਨਹੀਂ ਹੈ ਜੀ

  • @shivlath843
    @shivlath843 ปีที่แล้ว +18

    ਸਰ ਕਿੰਨਾ ਉੱਚਾ ਚੰਕ ਹੌ ਸਕਦਾ ਹੈ ਮਕਾਨ

  • @jsb7660
    @jsb7660 ปีที่แล้ว

    ਮੈਡਮ ਨੇ ਜੈੱਕ ਪਹਿਲੀ ਵਾਰ ਦੇਖਿਆ

  • @kulwinderkaur94
    @kulwinderkaur94 ปีที่แล้ว +1

    Very nice dono brothers 👌 👍

  • @mukandrfl
    @mukandrfl ปีที่แล้ว +1

    God bless you my dear friend

  • @reenagrover212
    @reenagrover212 ปีที่แล้ว

    God bless you beta

  • @parminderkumar1384
    @parminderkumar1384 ปีที่แล้ว

    Khushbu sharma nice interveiw

  • @pammikaur66
    @pammikaur66 ปีที่แล้ว +5

    Unbelievable. hats off to you this boys very good and Hard work.

  • @bhagwantsingh9851
    @bhagwantsingh9851 ปีที่แล้ว +1

    Waheguru ji nice 🙏

  • @karanvirsingh1094
    @karanvirsingh1094 ปีที่แล้ว

    Very nice..thanku..veer

  • @mukhtiarsingh3117
    @mukhtiarsingh3117 ปีที่แล้ว +1

    SATNAM SHRE WAHEGURU G

  • @jarnailkaur1888
    @jarnailkaur1888 ปีที่แล้ว +9

    very good work and thinking so proud of you 👏 ❤

  • @harjeetkour6179
    @harjeetkour6179 ปีที่แล้ว +1

    Well done......... anchor is also good

  • @rajbirsidhu5680
    @rajbirsidhu5680 ปีที่แล้ว +2

    Att kra ditti veer ne malak chaddikala ch rkhe tarakian te tandrustian bakhshe

  • @pooniarajsthan8916
    @pooniarajsthan8916 ปีที่แล้ว +1

    Anchor medam bhut Pyari lag rhi Hain,galan karn da treeka hi bakhra Hain,,bhut sohni bi Hain

  • @amol98upadhyay
    @amol98upadhyay ปีที่แล้ว +3

    Salute to hard work 👍 outstanding ground reporting 🙌

  • @RanjitSingh-jj6xz
    @RanjitSingh-jj6xz ปีที่แล้ว

    ਬਹੁਤ ਗੁੱਡ ਅਸੀਂ ਵੀ ਕਰਾਣੀ ਚਾਹੁੰਦੇ ਹਾਂ

  • @bhattijaidwala6225
    @bhattijaidwala6225 ปีที่แล้ว +6

    Reporter mam ji tusi glbat bhot pyare sleekae nal krde ho

  • @yashanbrar3765
    @yashanbrar3765 ปีที่แล้ว +4

    Very nice👍👍👍