Giani Harpreet Singh ਨੇ ਕਰੋੜਾਂ ਦੀ ਕੋਠੀ ਦੀ ਰਜਿਸਟਰੀ 17 ਲੱਖ ਦੀ ਕਰਾਈ- Bunty Romana | News18 Punjab

แชร์
ฝัง
  • เผยแพร่เมื่อ 5 ม.ค. 2025

ความคิดเห็น •

  • @lashkarsingh5615
    @lashkarsingh5615 วันที่ผ่านมา +27

    ਬੰਟੀ ਜੀ ਤੁਸੀਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ।

  • @JagjeetSingh-bf2dp
    @JagjeetSingh-bf2dp วันที่ผ่านมา +26

    ਬੇਤੁਕੇ ਬਿਆਨ ਅਕਾਲੀਆਂ ਦੇ, ਰਜਿਸਟਰੀਆਂ ਤਾਂ ਸਭ ਦੀਆਂ ਹੀ ਕੁਲੈਕਟਰ ਰੇਟਾਂ ਤੇ ਹੀ ਹੁੰਦੀਆਂ ਨੇ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ।

  • @manmohansingh7426
    @manmohansingh7426 2 วันที่ผ่านมา +22

    ਕੋਈ ਚਾਪਲੂਸ ਚਮਚਾ ਇੰਨਾ ਗਿਰ ਸਕਦਾ, ਸੋਚ ਤੋਂ ਪਰੇ ਹੈ। ਕੀ ਇਸਨੂੰ ਇਹ ਹੁਣ ਹੀ ਦਿੱਸਿਆ ?

  • @jasmersingh2556
    @jasmersingh2556 2 วันที่ผ่านมา +19

    ਬਾਦਲਾਂ ਦੇ ਪਾਲਤੂ ਨੇ ਇਹ ਅਪਣੀ ਡਿਊਟੀ ਬੜੀ ਕਮੀਨਗੀ ਨਾਲ ਕਰ ਰਹੇ ਹਨ।

  • @AmrikSingh-kd8bf
    @AmrikSingh-kd8bf วันที่ผ่านมา +12

    ਜਿਨ੍ਹਾਂ ਜ਼ੋਰ ਹੈ ਲਾ ਲਵੋ। ਜਥੇਦਾਰ ਹਰਪ੍ਰੀਤ ਸਿੰਘ ਜੀ ਇਤਿਹਾਸ ਲਿਖ ਚੁੱਕੇ ਹਨ। ਜਿਨ੍ਹਾਂ ਚਿਰ ਦੁਨੀਆਂ ਰਹੇਗੀ ਨਾ ਰਹੇਗਾ ਗਿਆਨੀ ਜੀ ਦਾ।

  • @lashkarsingh5615
    @lashkarsingh5615 วันที่ผ่านมา +11

    ਬੰਟੀ ਜਦੋਂ ਅਕਾਲੀ ਦਲ ਦਾ ਆਗੂ ਨਹੀਂ ਸੀ ਬਣਿਆ ਉਸ ਤੋਂ ਪਹਿਲਾਂ ਉਸ ਦੀ ਕਿੰਨੀ ਜਾਇਦਾਦ ਸੀ ਅਤੇ ਹੁਣ ਕਿੰਨੀ ਹੈ ਉਹ ਵੀ ਜਨਤਿਕ ਕਰੇ।

  • @manmohansingh7426
    @manmohansingh7426 2 วันที่ผ่านมา +15

    ਦੋ ਦਸੰਬਰ ਤੋਂ ਬਾਅਦ ਬਹੁਤ ਮਿਰਚਾਂ ਲੱਗੀਆਂ।

  • @SukhchainSingh-yf9yx
    @SukhchainSingh-yf9yx 2 วันที่ผ่านมา +10

    ਬਾਂਹ ਕੱਢ ਕੇ ਦਸੋ ਕੌਣ ਸਹੀ ਰਟ ਚ ਕਰੌਂਦਾ ਰਜਿਸਟਰੀ ਸਾਰੇ ਪੰਜਾਬੀ ਚੌਰ ਤੀਹ ਪੈਂਤੀ ਲੱਕ ਕਿਲੇ ਪਰਤੀ 7/8/9 ਲੱਖ ਦੇ ਰੇਟ ਚ ਕਰਾਈ ਜਾਦੇ ਨੇ

  • @AmrikSingh-kd8bf
    @AmrikSingh-kd8bf วันที่ผ่านมา +7

    ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਬੋਲਣ ਵਾਲੇ ਇਨ੍ਹਾਂ ਨੀਚੇ ਗਿਰ ਜਾਣਗੇ

  • @PritamSingh-om5bq
    @PritamSingh-om5bq วันที่ผ่านมา +6

    ਇਸ ਇਲਜ਼ਾਮ ਦਾ ਅਕਾਲ ਤਖਤ ਤੋ ਕੀਤੇ ਹੁਕਮਾਂ ਨਾਲ ਕੀ ਸੰਬੰਧ ਹੈ ? ਨਾਲੇ ਅਕਾਲ ਤਖਤ ਤੋ ਜੋ ਹੁਕਮ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੜ ਕੇ ਸੁਣਾਏ ਉਹ ਪੰਜੇ ਜਥੇਦਾਰ ਸਾਹਿਬਾਂ ਨੇ ਮਿਲ ਬੈਠ ਕੇ ਲਿਖੇ ਸਨ ਹਰਪ੍ਰੀਤ ਜੀ ਨੇ ਸਿਰਫ ਪੜੇ ਹਨ ।

  • @JaswantSingh-uu5us
    @JaswantSingh-uu5us วันที่ผ่านมา +2

    ਜਿੰਨਾ ਗਿਰ ਸਕਦੇ ਹੋ ਗਿਰ ਜੋ ਜਮੀਰ ਪਹਿਲਾ ਹੀ ਮਰ ਚੁੱਕੀ ਹੈ ਹੁਣ ਤਾ ਰੱਬ ਰਾਖਾ ਹੈ ਵਾਹਿਗੁਰੂ ਜੀ ਆਪ ਹੀ ਦੇਖੂਗਾ

  • @jaggasidhus123
    @jaggasidhus123 วันที่ผ่านมา +8

    ਇਹ ਹਰੇਕ ਹੀ ਘੱਟ ਰੇਟ ਤੇ ਸਰਕਾਰੀ ਰੇਟ ਤੇ ਰਜਿਸਟਰੀਆਂ ਕਰਾਉਂਦੇ ਨੇ

  • @manmohansingh7426
    @manmohansingh7426 2 วันที่ผ่านมา +9

    ਇਸਨੂੰ ਬਾਦਲਾਂ ਦੀਆਂ ਜਾਇਦਾਦਾਂ ਨਹੀਂ ਦਿਸਦੀਆਂ ?

  • @Navroop_kaur_5321
    @Navroop_kaur_5321 วันที่ผ่านมา +2

    ਵੀਰ ਜੀ ਮਾਇਆ ਭਾਵੇਂ ਕਰੋੜਾਂ ਅਰਬਾਂ ਹੋਵੇ ਪਰ ਗੁਰੂ ਸਾਹਿਬ ਦੀ ਬੇਅਦਬੀ ਤੋਂ ਵੱਡੀ ਨਹੀਂ ਹੋ ਸਕਦੀ, ਇਹਦੀ ਸਜ਼ਾ ਤਾਂ ਪ੍ਰਮਾਤਮਾ ਦੇਵੇਗਾ ਬਹੁਤ ਬੂਰੀ ਹਾਲਤ ਹੋਣੀ ਹੈ ਇਹਨਾਂ ਦੇ ਦਿਮਾਗ ਹਿਲਣੇ ਨੇ

  • @BahadurSinghDhaliwal-gr8nz
    @BahadurSinghDhaliwal-gr8nz วันที่ผ่านมา +5

    ਬੇਸਰਮੋ ਤੂੰ ਕੋਠੀ ਨੂੰ ਰੋਈ ਜਾਨਾ ਤੇਰਾ ਬਾਦਲ ਪਰਿਵਾਰ ਸਾਰਾ ਪੰਜਾਬ ਖਾ ਗਿਆ ਇਹ ਸਭ ਕੁਝ ਸੁੱਖੇ ਬਾਦਲ ਬਚਾਉਣ ਲਈ ਹੋ ਰਿਹਾ ਹੈ ਜਿਸ ਨੇ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਖਤਮ ਕਰ ਦਿੱਤਾ😂😂😂😂😂

  • @MahalSaab-b1y
    @MahalSaab-b1y วันที่ผ่านมา +3

    ਬੰਟੀ ਰੋਮਾਣਾ ਦੀ ਜਾਇਦਾਦ ਦੀ ਵੀ ਜਾਂਚ ਕਰ ਲਵੋ ਤੁਹਾਨੂੰ ਅਕਾਲੀ ਦਲ ਦੀ ਸਾਰੀ ਤਸਵੀਰ ਸਾਹਮਣੇ ਆ ਜਾਵੇਗੀ ਇਹ ਸਭ ਇੱਕ ਸਿਆਸੀ ਸਟੰਟ ਹੈ ਬਹੁਤ ਛੇਤੀ ਗੱਲ ਸਾਹਮਣੇ ਆ ਜਾਵੇਗੀ ਕਿ ਅਕਾਲੀ ਦਲ ਦੀ ਸਾਂਝ ਕਿਸ ਨਾਲ ਹੈ ਤੇ ਗਿਆਨੀ ਹਰਪ੍ਰੀਤ ਨੂੰ ਕਿਸ ਦੀ ਹਮਾਇਤ ਹੈ

  • @Raunta-jj9sy
    @Raunta-jj9sy วันที่ผ่านมา +3

    ਦੋ ਦਸੰਬਰ ਕਰਕੇ ਹੀ ਇਹ ਗੱਲਾ ਹੋ ਰਹੀਆਂ ਹਨ ਜੇਕਰ ਜਥੇਦਾਰ ਸ੍ਰ ਹਰਪ੍ਰੀਤ ਸਿੰਘ ਜੀ ਸੁਖਬੀਰ ਸਿੰਘ ਬਾਦਲ ਨੂੰ ਸਾਰਾ ਕੁਝ ਮਾਫ਼ ਕਰ ਦਿੰਦੇ ਤਾਂ ਫਿਰ ਜਥੇਦਾਰ ਜੀ ਬਹੁਤ ਵਧੀਆ ਸਨ ਪਰ ਦੋ ਦਸੰਬਰ ਕਰਕੇ ਹੀ ਤਹਾਨੂੰ ਜਥੇਦਾਰ ਜੀ ਦੀਆਂ ਰਜਿਸਟਰੀਆਂ ਚੇਤੇ ਆ ਗਈਆਂ ਬਾਕੀ ਤੁਹਾਡੇ ਕੋਲ ਪਤਾ ਕਿੰਨੀਂ ਜਾਇਦਾਦ ਹੈ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਫੇਲ੍ਹ ਹੀ ਤੁਹਾਡੇ ਵਰਗਿਆਂ ਨੇ ਕੀਤਾ ਹੈ ਅਕਾਲੀ ਦਲ ਇਕ ਕਹਿੰਦੇ ਕਹਾਉਂਦੀ ਪਾਰਟੀ ਸੀ। ਜਿੰਨਾ ਸਮਾਂ ਬੀਬੀ ਸੁਰਿੰਦਰ ਕੌਰ ਬਾਦਲ ਜੀ ਸਨ ਜਾਂ ਕਿਸੇ ਦੀ ਕੀ ਮਾਜਾਲ ਸੀ ਕਿ ਕੋਈ ਪਰਿਵਾਰ ਵਿੱਚ ਦਖ਼ਲ ਅੰਦਾਜੀ ਕਰੇ। ਅੱਜ ਸਾਰੇ ਹੀ ਸੁਖਬੀਰ ਸਿੰਘ ਬਾਦਲ ਬਣੇਂ ਫਿਰਦੇ ਹਨ। ਬਾਦਲ ਪਰਿਵਾਰ ਨੂੰ ਫੇਲ੍ਹ ਕਰਨ ਵਿਚ ਤੁਹਾਡੇ ਵਰਗਿਆਂ ਦੇ ਹੱਥ ਹਨ। ਸੁਖਬੀਰ ਸਿੰਘ ਨੂੰ ਹੁਣ ਅਕਾਲੀ ਦਲ ਤੋਂ ਪਾਸੇ ਹੋਣਾ ਚਾਹੀਦਾ ਹੈ। ਇਸ ਵਿਚ ਬਹੁਤ ਫਾਇਦੇਮੰਦ ਹੈ

  • @angrejmaan1864
    @angrejmaan1864 2 วันที่ผ่านมา +10

    ਰੋਮਾਣਾ ਨੇ ਬਾਦਲ ਪਰਿਵਾਰ ਦੀ ਵਫਾਦਾਰੀ ਲਈ ਏਨੇ ਗਿਰ ਜਾਣਗੇ ਇਹ ਅਕਾਲੀਦਲ ਦਾ ਕਿਰਦਾਰ ਨਹੀ ਸੀ।

  • @sukhwindersandhu2959
    @sukhwindersandhu2959 วันที่ผ่านมา +3

    ਬੰਟੀ ਜੀ ਹਰਪ੍ਰੀਤ ਸਿੰਘ ਜੀ ਵੀ ਇਨਸਾਨ ਹੈ ਤਹਾਨੂੰ ਚੇਤਾ ਹੁਣੇ ਆਇਆ ਯਕਦਮ ਕਈ ਕੁੱਝ ਨਿਕਲ ਆਇਆ ਪਹਿਲਾ ਕਿੱਥੇ ਸੀ? ਲਾਲਚ ਸੱਤਾ ਦਾ ਹੈ। ਕਰੋ ਮੌਜਾਂ।

  • @HarwinderSidhu-r8c
    @HarwinderSidhu-r8c 2 วันที่ผ่านมา +10

    ਇਕੱਲੇ ਸੁਖਬੀਰ ਸਿੰਘ ਸਾਫ ਸੁਥਰੀ ਸ਼ਖ਼ਸੀਅਤ ਹਨ ਮਰੀ ਜ਼ਮੀਰ ਵਾਲੇ ਲੋਕਾਂ ਦਾ ਘਾਟਾ ਨਹੀਂ ਪਾਪੀ ਤਾਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੇ ਬੈਠੇ ਲੋਕ ਹਨ

  • @AdvocateSarvjitSinghLudhiana
    @AdvocateSarvjitSinghLudhiana วันที่ผ่านมา +2

    ਜੇ ਉਹ ਮਾੜੇ ਸਨ ਤਾਂ, ਉਹਨਾਂ ਨੂੰ ਜੱਥੇਦਾਰ ਬਣਾਇਆ ਕਿਸਨੇ ਸੀ ?

  • @GsPunjab
    @GsPunjab วันที่ผ่านมา +2

    ਸਰਮ ਕਰੋ ਤੁਸੀ ਕੀ ਕਰਦੇ ਉ ਤੁਹਾਡੀਆਂ ਏਦਾ ਹੀ ਹੁੰਦੀਆਂ ਰਜਿਸਟਰੀਆਂ

  • @DavinderSingh-o7j
    @DavinderSingh-o7j วันที่ผ่านมา +1

    ਜੱਥੇਦਾਰ ਨੇ ਕਰੋੜਾਂ ਦੇ ਘਪਲੇ ਕਿਤੇ ਹੋਏ ਆ। ਆਪਣੀ ਪੋਸਟ ਦਾ ਗਲਤ ਫਾਇਦਾ ਲਿਆ ਆ।

  • @BalkarSingh-og4xb
    @BalkarSingh-og4xb วันที่ผ่านมา +2

    ਅਕਾਲੀ ਦਲ ਗਲਤ ਟਰੈਕ ਉਪਰ ਜਾ ਰਿਹਾ ਹੈ ਤੇ ਡਰਾਈਵਰ ਨੇ ਅੱਖਾਂ ਤੇ ਪਟੀ ਬੰਨੀ ਹੋਈ ਹੈ ਤੇ ਇਸ ਨੂੰ ਕੋਈ ਲਾਲ ਝੰਡੀ ਦੇਣ ਵਾਲਾ ਸਿਆਣਾ ਨਹੀਂ ਹੈ ਇਹ ਟਰੈਕ ਸਿਰਫ ਬਰਬਾਦੀ ਤਕ ਹੀ ਜਾਂਦਾ ਹੈ ।

  • @JaspalSingh-m3b
    @JaspalSingh-m3b วันที่ผ่านมา +1

    Gyani harpreet singh ji good person

  • @harpalatomy2240
    @harpalatomy2240 2 วันที่ผ่านมา +3

    ਸੋਚ ਲੋਂ ਖਾਲਸਾ ਜੀ ਨੇ ਜੱਥੇਦਾਰ ਤੇ ਯੇਹ ਅਕਾਲੀ ਦਲ ਦੇ ਲੋਕ ਏਹੋ ਜੀ ਸੋਚ ਰੱਖਦੇ ਨੇ ਤੇ ਕਿ ਮਰਯਾਦਾ ਹੋਏਗੀ ਦਰਬਾਰ ਸਾਹਿਬ ਦੀ

  • @balbindrasinghbalbindra5692
    @balbindrasinghbalbindra5692 วันที่ผ่านมา +2

    ❤ Giyani Harpreet Singh Ji jindabad ❤❤❤❤❤❤❤❤❤

  • @harpalatomy2240
    @harpalatomy2240 2 วันที่ผ่านมา +2

    ਕੀ ਥੋਨੂੰ ਨੀ ਲਗਦਾ ਦਰਬਾਰ ਸਾਹਿਬ ਤੇ ਅਰ ਅਸ ਏਸ ਤੇ ਬੀ ਜੈ ਪੀ ਦਾ ਕਬਜਾ ਹੋ ਗਿਆ ਹੈ

  • @gurcharansingh5534
    @gurcharansingh5534 วันที่ผ่านมา +1

    Guru khar de sewak dee kothi te ਅੱਖ ਹੈ ਅਕਾਲੀਆਂ ਨੇ ਕੀ ਕੀ ਬਣਾਇਆ ਕਿਸੇ ਨੇ ਨਹੀਂ ਪੁੱਛਿਆ,

  • @KuldeepSingh-nz7el
    @KuldeepSingh-nz7el 2 วันที่ผ่านมา +3

    Harpreet singh ji great 🙏🏻

  • @ArmanDeep-l9b
    @ArmanDeep-l9b วันที่ผ่านมา +1

    ਤੁਹਾਡੀ ਜਾਣਕਾਰੀ ਤੋਂ ਲਗਦਾ ਹੈ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਨੇ ਕਰੱਪਟ ਤਰੀਕੇ ਨਾਲ ਪ੍ਰਾਪਰਟੀ ਰਜਿਸਟਰ ਕਰਵਾਇ। ਕਰੋੜਾਂ ਦੀ ਪ੍ਰਾਪਰਟੀ 17 ਲੱਖ ਵਿੱਚ ਰਜਿਸਟਰ ਕਰਵਾਈ।

  • @HarpreetSingh-q8b
    @HarpreetSingh-q8b วันที่ผ่านมา +1

    ਜੱਥੇਦਾਰ ਸੱਚੀ ਨਹੀਂ ਇਸ ਪੋਸਟ ਦੇ ਲਾਇਕ ਹੈਗਾ। ਹੌਲੀ ਹੌਲੀ ਸਾਰੇ ਘਪਲੇ ਬਾਹਰ ਆ ਰਹੇ ਆ। ਜੋਂ ਪੈਸਾ ਏਨਾਂ ਨੂੰ ਵਿਦੇਸ਼ਾਂ ਤੋਂ ਚੜਾਵਾ ਮਿਲਦਾ ਸੀ ਓਹ ਅਕਾਲ ਤਖ਼ਤ ਸਾਹਿਬ ਕਮੇਟੀ ਵਿੱਚ ਜਮਾ ਕਰਵਾਣਾ ਚਾਹੀਦਾ ਸੀ ਓਹ ਆਪਣੀ ਪ੍ਰਾਪਰਟੀ ਬਣਾਉਣ ਵਿੱਚ ਖਰਚਿਆ।

    • @NarinderKaur-nl4gd
      @NarinderKaur-nl4gd วันที่ผ่านมา

      @@HarpreetSingh-q8b Not correct, pl be afraid from Guru Hargobind Sahib, he will not forgive those who are anti panthic and anti Akal Takhat

  • @KulwinderSingh-lj6nj
    @KulwinderSingh-lj6nj 2 วันที่ผ่านมา +2

    It's Harpreet's personal issue. It not the duty of SAD, it is Pb. Government matters.

  • @NarindersinghGill-c5e
    @NarindersinghGill-c5e วันที่ผ่านมา +1

    ਗਿਆਨੀ harpreetji good

  • @ArmanDeep-l9b
    @ArmanDeep-l9b วันที่ผ่านมา

    ਗਿਆਨੀ ਜਥੇਦਾਰ ਨੂੰ ਜਿਹੜਾ ਕਰੋੜਾਂ ਦਾ ਫੰਡ ਵਿਦੇਸ਼ਾਂ ਤੋਂ ਆਉਂਦਾ ਸੀ ਉਸ ਵਿੱਚ ਉਸ ਨੇ ਆਪਣੀ ਐਅਸ ਦੀ ਜ਼ਿੰਦਗੀ ਜੋਈ ਹੈ

  • @Jassjaskaransingh-j2y
    @Jassjaskaransingh-j2y วันที่ผ่านมา

    ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਅੱਜ ਤੱਕ ਜਿੰਨਾ ਵੀ ਵਿਦੇਸ਼ਾਂ ਤੋਂ ਫੰਡ ਇਕੱਠਾ ਹੋਇਆ ਹੈ ਉਸ ਵਿੱਚ ਆਪਣੀ ਇਸ ਦੀ ਜ਼ਿੰਦਗੀ ਜੋਈ

  • @Jassjaskaransingh-j2y
    @Jassjaskaransingh-j2y วันที่ผ่านมา

    ਸਾਡੀ ਕੌਮ ਕਿੱਥੋਂ ਸੁਰੱਖਸ ਰਹੇ ਜਦੋਂ ਸਾਡੇ ਅਕਾਲ ਤਖਤ ਦੇ ਜਥੇਦਾਰ ਜਿਹੜੇ ਲੋਕ ਭਲਾਈ ਦੇ ਪੈਸਾ ਆਉਂਦਾ ਸੀ ਉਸ ਨੂੰ ਆਪਣੇ ਘਰਾਂ ਵਿੱਚ ਵਰਤਣ ਲੱਗ ਗਏ

  • @ManjitSingh-so2dc
    @ManjitSingh-so2dc วันที่ผ่านมา

    ਇਹ ਬੰਟੀ ਸ਼ੰਟੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਗੁਰਬਚਨ ਸਿੰਘ ਦਾ ਕਿਰਦਾਰ ਨਹੀ ਦਿਸਦਾ ਜਿਸ ਦਾ ਹੋਟਲ ਮੁਕਤਸਰ ਸਾਹਿਬ ਵਿੱਚ ਹੈ ਜਿਸ ਵਿੱਚ ਸ਼ਰਾਬ ਕਬਾਬ ਪਰੋਸਿਆ ਜਾ ਰਿਹਾ ਹੈ ।

  • @balwindercheema4917
    @balwindercheema4917 14 ชั่วโมงที่ผ่านมา

    ਜਥੇਦਾਰ ਸਾਹਿਬ ਨੂੰ ਬਦਨਾਮ ਕਰਕੇ ਅਕਾਲੀ ਦਲ ਹੋਰ ਥੱਲੇ ਗੲਈ

  • @HANAF-l4h
    @HANAF-l4h วันที่ผ่านมา +1

    2000years to bad. Cheema sukha gappe bhunder and sare baggi or daggi leaders diean v jaidan de bakida INKAM TAX to zanch kr Vani zurari bandi hai
    Sardar Parkash Singh Badal de pichhle 30sall to Aj 2025 Tak de zadiad da hisab dekho
    Enee kamai kiss VAPAR vh ho sakdi hai
    Lutt lya PUNJAB

  • @DAWINDERSINGH-c6n
    @DAWINDERSINGH-c6n วันที่ผ่านมา

    ਗਿਆਨੀ ਹਰਪ੍ਰੀਤ ਸਿੰਘ ਮੇਰੇ ਨਾਲ ਖੇਡਦਾ ਰਿਹਾ ਤੇ ਮੇਰੇ ਦੋ ਰੁਪਈਏ ਮਾਰ ਗਿਆ ਸੀ ਦੋ ਕੁਲਫੀਆਂ ਲਈਆਂ ਤੇ ਇਹਨੇ ਆਪਣੀ ਕੁਲਫੀ ਦੇ ਪੈਸੇ ਨਹੀਂ ਸੀ ਦਿੱਤੇ ਉਹ ਵੀ ਮੈਨੂੰ ਦੇਣੇ ਪਏ ਮੇਰਾ ਇਲਜਾਮ ਵੀ ਦਰਜ ਕਰੋ ਆਖਰ ਦੋ ਰੁਪਏ ਦਾ ਸਵਾਲ ਹੈ

  • @satnamsinghgahla1171
    @satnamsinghgahla1171 วันที่ผ่านมา

    ਜਥੇਦਾਰ ਜੀ ਨਾਲ ਸਾਰੇ ਸਿੱਖ ਖੜੇ ਹਨ

  • @lovie5h271
    @lovie5h271 วันที่ผ่านมา

    ਬਾਦਲਾਂ ਵਾਰੇ ਕਿਉਂ ਨਹੀ ਬੋਲਦੇ ਕਿ ਪੰਜਾਬ ਲੁਟ ਲਿਆ ਹੈ।ਇਹ ਇੱਹ ਪ੍ਰੋਗੰਡਾ ਚਲਾ ਰਹੇ ਹਨ ਤਾਂ ਜੋ ਸੁਖਵੀਰ ਨੂੰ ਬਚਾਇਆਂ ਜਾ ਸਕੇ। ਹਲਕਾ ਇੰਚਾਰਜ ਸਮੇ ਕੀਤੇ ਕਰੋੜਾ ਰੁਪਏ ਇੱਕਠੇ ਉਹਨਾਂ ਦਾ ਹਿਸਾਬ ਵੀ ਕਦੇ ਹੋਵੇਗਾ।ਮਾਨਸਾ ਚ ਪੈਸੇ ਵਾਲਿਆ ਤੋਂ ਪੈਸੇ ਲੈ ਕੇ ਕੰਮ ਹੁੰਦਾ ਰਿਹਾਂ ਹੈ।

  • @PargatSingh-v2f
    @PargatSingh-v2f วันที่ผ่านมา

    ਇਹ ਨੂੰ ਸ਼ਰਮ ਆਉਣਈ ਚਾਹੀਦੀ

  • @LakhwinderSingh-gj2iv
    @LakhwinderSingh-gj2iv วันที่ผ่านมา

    ਸ਼ਰਮ ਨਹੀਂ ਆਉਂਦੀ ਹੈ ਅਕਾਲੀ ਦਲ ਦੇ ਦੱਲਿਆਂ ਨੂੰ ਕਿ ਐਨੀ ਘਟੀਆ ਕਰਤੂਤ ਕਰ ਰਹੇ ਹੋ

  • @NarinderKaur-nl4gd
    @NarinderKaur-nl4gd 2 วันที่ผ่านมา +1

    Shame to Tankhayia Dal team for blaming Akal Takhat

  • @midnightkiller6473
    @midnightkiller6473 วันที่ผ่านมา

    ਆਹ ਵੇਖ ਲੋ ਬਾਈ ਕੀ ਹੁੰਦਾ ਜਦੋਂ ਕੋਈ ਸੱਚ ਦੇ ਰਾਹ ਤੇ ਤੁਰਦਾ 🙏 ਪੰਥ ਰੋਜ ਮੇਹਣੇ ਮਾਰਦਾ ਸੀ ਜਥੇਦਾਰ ਸਾਹਿਬ ਨੂੰ ਵੀ ਤਖਤ ਦੀ ਤਾਕਤ ਸਮਝ ਤੇ ਨਿੱਡਰ ਹੋ ਕੇ ਫੈਸਲੇ ਕਰ,,,,,ਕੌਣ ਰੋਕਦਾ ❓ ਕੌਮ ਥੋਡੇ ਨਾਲ ਐ 😒❓ ਹੁਣ ਦੱਸੋ ਕੌਣ ਕੌਣ ਨਾਲ ਐ❓ਝੋਟੇ ਅਰਗੇ ਘੇਰ ਘੇਰ ਪੁੱਛਦੇ ਸੀ , ਹੁਣ ਭਾਲੇ ਨੀ ਥਿਆਉਂਦੇ

  • @Raunta-jj9sy
    @Raunta-jj9sy วันที่ผ่านมา

    ਬੰਟੀ ਜੀ ਤੁਹਾਡੇ ਨਾਲ ਅਕਾਲੀ ਦਲ ਦੀ ਤਰੱਕੀ ਨਹੀਂ ਹੋਣੀ ਤੁਹਾਡੇ ਵਰਗਿਆਂ ਨੇ ਅਕਾਲੀ ਦਲ ਫੇਲ ਕੀਤਾ ਹੈ ਅਕਾਲੀ ਦਲ ਇਕ ਪੰਥਕ ਪਾਰਟੀ ਹੈ ਜੋਂ ਕਿ ਪੁਰਾਣੀ ਪਾਰਟੀ ਹੈ ਤਖ਼ਤਾ ਦੇ ਜਥੇਦਾਰ ਲਿਫਾਫੇ ਵਾਲੇ ਹਨ ਤਾਂ ਹੀ ਇਹ ਅੱਜ ਹਾਲਾਤ ਹਨ ਅਕਾਲੀ ਦਲ ਬਾਦਲ ਦੇ ਤਾਂ ਹੀ ਤੁਹਾਡੇ ਵਰਗੇ ਗੱਲਾ ਕਰਦੇ ਹਨ ਤੁਹਾਡੀ ਕੀ ਦੇਣ ਹੈ ਅਕਾਲੀ ਦਲ ਨੂੰ।

  • @NaibSingh-do4sz
    @NaibSingh-do4sz วันที่ผ่านมา

    ਪਹਿਲਾਂ ਬੰਟੀ ਨੂੰ ਪੁਛੌ ਤੁਸੀਂ ਕਿੰਨੇ ਲੋਕਾਂ ਦੇ ਗਲ਼ ਵੱਡੇ

  • @HarjinderSingh-s4g5k
    @HarjinderSingh-s4g5k วันที่ผ่านมา

    ਬੰਟੀ ਰੋਮਾਣਾ ਨੂੰ ਸਰਮਆਊਣੀਚਾਹੀਦੀਜੇਕੰਜਰੋਤੁਸੀਕੂਨਹੀਕੀਤਾ

  • @angrejmaan1864
    @angrejmaan1864 2 วันที่ผ่านมา +2

    ਜਦੋ ਅਕਾਲੀਦਲ ਬਾਦਲ ਦਾ ਪ੍ਰਧਾਨ ਹੀ ਚੋਰ ਸੀ। ਫੇਰ ਹੋਰ ਕਿਸੇ ਤੇ ਵਿਸਵਾਸ਼ ਕਰੋਗੇ

  • @amritpalsingh-rp4bi
    @amritpalsingh-rp4bi วันที่ผ่านมา

    News18 spoke man - You are clarifying and still raising issue.
    Don't hilight such matters.

  • @lakhwinderkaur-s5b
    @lakhwinderkaur-s5b วันที่ผ่านมา

    ਜਿੰਨਾ ਬਾਦਲ ਨੂੰ ਬਚਾਉਣਗੇ ਉਨਾ ਹੀ ਉਹ ਥੱਲੇ ਗਿਰੇਗਾ ਕੋਸ਼ਿਸ਼ ਤੇ ਬਾਦਲ ਨੂੰ ਪਹੁੰਚਾਉਣ ਦੀ ਕਰਦੀ ਹੈ ਪਰ ਉਹਦਾ ਭੱਠਾ ਬਾਈ ਜਾ ਰਿਹਾ ਜਿੰਨੀ ਗਿਆਨੀ ਜੀ ਦੀ ਬਦਨਾਮੀ ਕਰੋਗੇ ਉਨਾ ਗਿਆਨੀ ਦਾ ਰੁਤਬਾ ਉੱਚਾ ਹੋਵੇਗਾ

  • @jasbirpathak5279
    @jasbirpathak5279 วันที่ผ่านมา

    ਬੰਟੀ ਸਾਬ੍ਹ ਤੁਸੀਂ ਏਨੇ ਗਿਰ ਗਏ ਹੋ ਤੇ ਬਾਦਲ ਦੀ ਚਮਚਾਗਿਰੀ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ।ਇਹ ਤਾਂ ਸਾਰੇ ਲੋਕ ਹੀ ਕਰਦੇ ਨੇ ਕਿ ਕਲੈਕਟਰ ਰੇਟ ਤੇ ਹੀ ਸਾਰੇ ਰਜਿਸਟਰੀਆਂ ਕਰਵਾਉਂਦੇ ਨੇ।ਪਰ ਇਹ ਸੋਨੂੰ ਸਭ ਹੁਣ ਕਿਉਂ ਯਾਦ ਆਇਆ ਜਦੋਂ ਗਿਆਨੀ ਜੀ ਨੇ ਬਾਦਲ ਪਰਿਵਾਰ ਨੂੰ ਨੰਗਾ ਕੀਤਾ ਹੈ।ਪਹਿਲਾਂ ਜਦੋਂ ਇਹਨਾਂ ਨੂੰ ਗ੍ਰੰਥੀ ਲਾਇਆ ਸੀ ਜਦੋਂ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਤੇ ਫਿਰ ਸ੍ਰੀ ਆਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਤਾਂ ਉਸ ਵੇਲੇ ਤਾਂ ਤੁਸੀ ਕੁੱਝ ਬੋਲੇ ਨਹੀਂ।ਹੁਣ ਸੋਨੂੰ ਸਭ ਕੁੱਝ ਯਾਦ ਆ ਰਿਹਾ ਹੈ।ਇਹ ਸਭ ਕੁੱਝ 02 ਦਸੰਬਰ ਤੋਂ ਬਾਅਦ ਹੀ ਕਿਉ ਯਾਦ ਆਇਆ ਹੈ??????

  • @SatpalSingh-iq6zm
    @SatpalSingh-iq6zm วันที่ผ่านมา

    ਇਹਨਾਂ ਨੂੰ ਹੁਣ ਹੀ ਦਿਖਾਈ ਦੇਣ ਲੱਗਿਆ ਸਾਇਦ ਅੱਖਾਂ ਦੇ ਉਪਰੇਸ਼ਨ ਕਰਵਾਉਣੇ ਪੈ ਗਏ ਬਾਦਲ ਦੇ ਚਮਚੇ ਚਵਲ ਬਕਵਾਸ ਮਾਰਦਾ ਇਹਨਾ ਨੂੰ ਬਾਦਲ ਲਾਣਾ ਨਹੀ ਦਿਖਦਾ ਸ਼ਰਮ ਕਰੋ ਸ਼ਰਮ

  • @KuldeepSingh-zq8zn
    @KuldeepSingh-zq8zn 2 วันที่ผ่านมา

    ਬਿਲਕੁਲ ਸਹੀ ਗੱਲ

  • @GurjantsinghChahal-zq3il
    @GurjantsinghChahal-zq3il วันที่ผ่านมา

    ਖਾਲੀ, ਦਲ, ਨੇ, ਗੁਰਦਵਾਰੇ, ਦੀ, ਜੂਠ, ਵੀ, ਨਹੀਂ, ਛੱਡੀ

  • @ramandroch935
    @ramandroch935 วันที่ผ่านมา

    ਬੰਟੀ ਜੀ ਤੁਸੀਂ ਪਹਿਲਾ ਕਿਉ ਨਹੀਂ ਬੋਲੇ ਕੀ ਹਰਪ੍ਰੀਤ ਸਿੰਘ ਤੇ ਕੇਵਲ 2 ਦਸੰਬਰ ਤੋ ਬਆਦ ਕਿਉ ਬੋਲ ਰਹੇ ਹੋ ਹੁਣ ਮਾਂਫ ਕਰੋ

  • @cssaini3780
    @cssaini3780 15 ชั่วโมงที่ผ่านมา

    ਉਹ ਬੱਸ ਕਰੋ ਹੁਣ ਤੁਹਾਡੇ ਕੋਲ ਚਿੱਕੜ ਉਛਾਲਣ ਤੋਂ ਬਿਨਾਂ ਕੁੱਝ ਪੱਲੇ ਹੈ।

  • @BalwinderSinghHardeep
    @BalwinderSinghHardeep วันที่ผ่านมา

    ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਦੇਖੋ ਤੁਹਾਡੇ ਵਿੱਚੋਂ ਕਿਸੇ ਇੱਕ ਦਾ ਨਾ ਲੈਦੋ ਜਿਸ ਠੱਗੀ ਠੋਰੀ ਨਾਂ ਕੀਤੀ ਹੋਵੇ ।

  • @TarlochanSingh-ub2oe
    @TarlochanSingh-ub2oe วันที่ผ่านมา

    ਅਕਾਲੀ ਦਲ ਕਿਸ ਤਰਾਂ ਬੰਦੇ ਨੂੰ ਵਰਤ ਕੇ ਫਿਰ ਉਸ ਦੀ ਕਿਰਦਾਰ ਕੁਸੀ ਕਰਦਾ

  • @hscheema5511
    @hscheema5511 วันที่ผ่านมา

    ਚਵਲਪੁਣਾ ਕਮੀਨਗੀ ਦੀ ਹੁੰਦੀ ਬਾਦਲ ਜੁੰਡਲੀ ਦੀ ਕੋਈ ਹੱਦ ਨਹੀਂ

  • @HardeepSingh-n4u
    @HardeepSingh-n4u วันที่ผ่านมา +2

    ਜਥੇਦਾਰ ਦੀ ਪਦਵੀ ਤੋਂ ਪਹਿਲਾਂ ਇਸ ਦੇ ਪੱਲੇ ਕੱਖ ਨਹੀਂ ਸੀ ਤੇ ਹੁਣ ਜਿਹੜੀ ਕਰੋੜਾਂ ਦੀ ਪ੍ਰੋਪਰਟੀ ਬਣਾਈ ਬੈਠਾ ਉਹ ਕਿੱਥੋਂ ਆਈ ?

    • @aliali786-pq3ju
      @aliali786-pq3ju วันที่ผ่านมา

      ਇਹ ਚਿੱਟਾ ਵੀ ਵੇਚਦਾ ਹੋਊ

  • @harmitsingh3753
    @harmitsingh3753 วันที่ผ่านมา

    ਬੰਟੀ ਜੀ ਸ਼ਰਮ ਕਰੋ ਕੁਝ ਹਰਪ੍ਰੀਤ ਸਿੰਘ ਦੀ ਕੋਠੀ ਤਾਂ ਤੁਹਾਨੂੰ ਦਿਸ ਗਈ ਜਿਸ ਵਿੱਚ ਕੁਝ ਗਲਤ ਵੀ ਨਹੀਂ ਹੈ ਪਰ ਜਿੰਨਾਂ ਵੱਲੋਂ ਤੂੰ ਭੌਂਕ ਰਿਹਾ ਹੈ ਉਹ ਸਾਰਾ ਪੰਜਾਬ ਲੁੱਟ ਕੇ ਖਾ ਗਏ ਅਤੇ ਪੰਥ ਨੂੰ ਅਰਸ਼ਾਂ ਤੋਂ ਫ਼ਰਸ਼ਾਂ ਤੇ ਲਿਆਉਣ ਲਈ ਜ਼ਿੰਮੇਵਾਰ ਹਨ ਉਨ੍ਹਾਂ ਬਾਰੇ ਤੇਰੀ ਜ਼ੁਬਾਨ ਨੂੰ ਕਿਉਂ ਤੰਦੂਆ ਪੈ ਜਾਂਦਾ ਹੈ ਕੁਝ ਅਕਲ ਤੋਂ ਵੀ ਕੰਮ ਲੈਣ ਲਿਆ ਕਰੋ ਇਕੱਲੇ ਭਾੜੇ ਦੇ ਟੱਟੂ ਬਣ ਕੇ ਹੀ ਨਾਂ ਭੋਂਕੀ ਜਾਇਆ ਕਰੋ

  • @SukhmanSingh-sv6sm
    @SukhmanSingh-sv6sm วันที่ผ่านมา

    ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਸੰਤ ਢੱਡਰੀਆਂ ਵਾਲੇ ਦੇ ਮਸਲੇ ਨੂੰ ਠੰਡੇ ਬਸਤੇ ਵਿਚ ਪਾਇਆ , ਗਿਆਨੀ ਜੀ ਨੂੰ ਇਸ ਮਸਲੇ ਤੇ ਵੀ ਕੌਮ ਨੂੰ ਸਪਸਟੀਕ੍ਰਣ ਦੇਣਾ ਚਾਹੀਦਾ ਹੈ

  • @GurcharanSigh-e1d
    @GurcharanSigh-e1d วันที่ผ่านมา

    ਓ ਭਾਈ ਸਾਹਿਬ ਕੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਕਰਵਾਉਣ ਤੋ ਇਹ ਵੱਡਾ ਗੁਨਾਹ ਨਹੀ ਤੁਹਾਡਾ ਆਕਾ ਆਪ ਕੀਤੇ ਇਹ ਗੁਨਾਹ ਕਬੂਲ ਕਰ ਗਿਆ ਲੋਕਾ ਦਾ ਧਿਆਨ ਨਾ ਭਟਕਾਓ

  • @NirmalSingh-vq9gv
    @NirmalSingh-vq9gv 2 วันที่ผ่านมา +2

    ਇਹਨਾਂ ਨੂੰ ਹੁਣ ਹੀ ਦਿਖਾਈ ਦਿੱਤਾ

  • @JaswinderSingh-qe7ok
    @JaswinderSingh-qe7ok วันที่ผ่านมา

    ਇਹ ਵੀ ਖ਼ਾਸਾ। ਵੱਡਾ ਬਾਦਲਾਂ ਦਾ ਝੋਲੀ ਚੁੱਕ ਚਵਲ ਆ

  • @deepdhindsa9216
    @deepdhindsa9216 2 วันที่ผ่านมา +1

    ਕਿਉਂ ਕੌਮ ਦਾ ਜਲੂਸ ਕੱਢ ਰਹੇ ਹੋ

  • @jasmersingh2344
    @jasmersingh2344 วันที่ผ่านมา

    ਤੱਤਿਆ ਪਾਣੀਆ ਨਾਲ ਘਰ ਨਹੀ ਸੜਦੇ ਲੋਕ ਸਭ ਜਾਣਦੇ ਨੇ ਅਸਲ ਮੁੱਦਾ ਕੀ ਏ

  • @RajinderSingh-vq7mk
    @RajinderSingh-vq7mk วันที่ผ่านมา

    This allegation proves that Hatprit Singh is true man as all persons get document registered on minimum circle rate. Shame on the party and leaders who alligate up to such extent.

  • @gurcharansingh5534
    @gurcharansingh5534 วันที่ผ่านมา

    Bhai saheb Jathedaar ji Harpreet singh real ਗਿਆਨੀ ਹਨ। ਇਹ ਪਤਾ chlda ਮਾਨਸਿਕਤਾ ਕੀ ਹੈ

  • @raghubirsingh691
    @raghubirsingh691 วันที่ผ่านมา

    ਇਹਨਾ ਨੂੰ ਅੱਜ ਪਤਾ ਲੱਗਿਆ ਹੈ।

  • @malkiatsingh7573
    @malkiatsingh7573 วันที่ผ่านมา

    Why now? Enquire properly of EX jathedar made at Mukatsar.

  • @BuntySingh-rk5vc
    @BuntySingh-rk5vc วันที่ผ่านมา

    ਜਥੇਦਾਰ ਸਾਹਿਬ ਜ਼ਿੰਦਾਬਾਦ'

  • @SukhmanSingh-sv6sm
    @SukhmanSingh-sv6sm วันที่ผ่านมา

    ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ

  • @brokenheart77777
    @brokenheart77777 2 วันที่ผ่านมา +2

    ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਕਾਲੀ ਦਲ ਜਿੰਦਾਬਾਦ

  • @harneksingh621
    @harneksingh621 วันที่ผ่านมา

    ਇਹ ਹੁਣ ਕਹਿੰਦਾ ਦੋ ਦੰਸਬਰ ਤੋ ਪਹਿਲੇ ਕਿਥੇ ਸੀ ਬਾਦਲ ਦੇ ਚਮਚੇ ਹੁਣ ਬੋਲਦੇ ਇਹ ਤੇ ਸਾਰੇ ਪੰਥ ਨੂੰ ਚਹਿੰਦਾ ਸ਼ੀ ਆਕਲ ਤੱਖਤ ਸਾਹਿਬ ਦੇ ਭੌਗੜੇ ਨੂੰ ਹੁਣ ਕੋਈ ਵੀ ਮੂੰਹ ਨਾ ਲਵੇ

  • @Didarsingh-z1r
    @Didarsingh-z1r วันที่ผ่านมา

    Investigate the property of Shri Banty Romana also.

  • @surindersohi6047
    @surindersohi6047 2 วันที่ผ่านมา +2

    Little knowledge poor polition

  • @NirmalSingh-eu2vj
    @NirmalSingh-eu2vj วันที่ผ่านมา

    ਜਦੋਂ ਖਰੀਦਿਆ ਸੀ ਉਸ ਟੈਮ ਕਿੱਥੇ ਗਏ ਸਾਰਿਆ ਵਿਚ ਹੀ ਐਬ ਨੇ ਦੁੱਧ ਤੋਤੇ ਹੋਏ ਨੇ।ਪ੍ਰਦਾਨ ਵੀ ਗ੍ਰੰਥੀ ਵੀ ਕਮੇਟੀ ਵਿਚ ਜੀ ਵੀ ਸ਼ਾਮਲ ਹੋ ਸਾਰੇ ।ਹੀ ਸਾਫ ਹੋਣ ਚਾਹੀਦੇ ਨੇ ਸਾਰੇ ਲਟੇਰੇ ਨੇ ਕਲਾ ਜਥੇਦਾਰ ਨਹੀਂ।ਕਿਹੜੇ g tt ib ਦਾ ਬੱਚੇ ਦੀ ਫੀਸ ਭਰੀ ਪਿੰਡ ਪਿੰਡ ਕਿਹੜੇ ਸਿੱਖਿਆ ਦਾ ਸਕੂਲ ਖੋਲਿਆ ।

  • @HardeepSingh-n4u
    @HardeepSingh-n4u วันที่ผ่านมา

    ਸਿੱਖਾਂ ਦੇ ਸਿਰਮੌਰ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਤੇ ਬੈਠੇ ਸ਼ਖਸ ਨੂੰ ਕੌਮ ਦਾ ਫਿਕਰ ਹੋਣਾ ਚਾਹੀਦਾ ਨਾ ਕਿ ਆਪਣੇ ਘਰ ਦਾ

  • @Gurtej321
    @Gurtej321 วันที่ผ่านมา

    ਸਿਰਸਾ ਵਾਲੇ ਦਾ ਚੇਲੇ ਤੂ ਬਾਦਲ ਸਰਕਾਰ ਵਿਚ ਅਰਬਾਂ ਰੁਪਏ ਲਏ ਤੇਰੇ ਗੁਰੂ ਨੇ ਬੱਸਾਂ ਹੋਟਲ ਧੱਕੇ ਨਾਲ ਲੋਕਾਂ ਤੋਂ ਖੋਹੇ

  • @ParamjitSingh-po5eo
    @ParamjitSingh-po5eo วันที่ผ่านมา

    ਕਮੀਨੀਆਂ ਦਾ ਸਿਰਾ ਲਾ ਦਿਤਾ

  • @SukhjinderSingh-v5l
    @SukhjinderSingh-v5l วันที่ผ่านมา +1

    😂😂😂😂😂

  • @boharsingh1296
    @boharsingh1296 วันที่ผ่านมา

    ਇਹਨਾਂ,ਕੀਤੜਾ,ਤੇ,ਕੋਣ,ਵਿਸ਼ਵਾਸ,ਕਰੂਗਾ

  • @BuntySingh-rk5vc
    @BuntySingh-rk5vc วันที่ผ่านมา

    ਇਹ ਚੀਜ਼ਾਂ ਨਾਲ ਕੁਝ ਨਹੀਂ ਹੋਣਾ

  • @SSingh-w9o
    @SSingh-w9o วันที่ผ่านมา +1

    Wah ji wah start krta program akali dal ja khali dal ne

  • @jogasingh5145
    @jogasingh5145 วันที่ผ่านมา

    ਬਾਦਲ ਦੱਲ ਦੇ ਮੱਸਦਾ ਦਾ ਟੋਲਾ ਨਾ
    ਬੋਲੇ

  • @NarindersinghGill-c5e
    @NarindersinghGill-c5e วันที่ผ่านมา

    90 ਲੱਖ ਦਾ ਵਿਆਜ ਦਿਉ ਪਹਿਲਾ

  • @deepsharma6515
    @deepsharma6515 วันที่ผ่านมา

    ਬੰਟੀ ਦੀ ਉਕਾਤ ਕੀ ਆ ਇਹ ਸਿਰਫ ਸੁਖਬੀਰ ਸਿੰਘ ਬਾਦਲ ਦੀ ਖੁੱਲ੍ਹੀ ਕਤੀੜ ਆ

  • @balbindrasinghbalbindra5692
    @balbindrasinghbalbindra5692 วันที่ผ่านมา

    Dynasor Vapas A sakte Par Sukhbir Insa Vapsi Nahi kar sakte

  • @SwaranSinghKuwait
    @SwaranSinghKuwait วันที่ผ่านมา

    Tenu hor ni diseya harpreet singh ji jindabad

  • @hakamsingh2673
    @hakamsingh2673 2 วันที่ผ่านมา

    ਕਰੋੜਾਂ ਰੁਪਏ ਕਿਥੋਂ ਆਏ ਜਾਂਚ ਹੋਵੇ

  • @SukhwinderSingh-xk7mn
    @SukhwinderSingh-xk7mn วันที่ผ่านมา

    ਕੋਈ Haal ਨਹੀਂ Wehle ਲੋਕ ਕੋਈ Kam Di ਗੱਲ ਕਰੋ ਜੀ

  • @jogasingh984
    @jogasingh984 วันที่ผ่านมา

    ਸਰਮ ਕਰੋ ਬੇਤੁਕੇ ਇਲਜਾਮ ਲਾ ਰਹੇ ਹੋ ਸੁਖਬੀਰ ਸਿੰਘ ਦਾ ਪਾਲਤੂ

  • @gurpalsinghgill7046
    @gurpalsinghgill7046 8 ชั่วโมงที่ผ่านมา

    Banti ji sukhbir deaa kartuta v likan nu Dass deo ky kimay soday sadh da case cancel kraya bhai gurdev Singh kounky dy case de file dab ky rakhi 92 lakh sadh de aid ty kharch ketay Siri guru granth sahib de baiadve etc no 2। Banti tara ki dhidh dukhda

  • @surindersohi6047
    @surindersohi6047 2 วันที่ผ่านมา +2

    Bunty Romana near kenea vich registrean karvoda hea bakvas kree janda hea

  • @BaldevSingh-v1t
    @BaldevSingh-v1t วันที่ผ่านมา

    Har Banda zameen ya mkan di registry D C bhav sarkari rate te kraunda hai te registry fees dinda hai ghutt rate te ta registry hundi hi nahi ohna ne sarkari fees ta poori ditti

  • @NarinderSingh-gg5km
    @NarinderSingh-gg5km 9 ชั่วโมงที่ผ่านมา

    Banty nu lanth hi.kina gur sakta ho. Check your leaders' acts every one know.
    Now this is the end of this party.