ਜੇ ਨਵਾਂ ਘਰ ਪਾਉਣਾ ਏ ਤਾਂ ਪੰਜ ਗੁਣਾ ਖਰਚਾ ਬਚ ਸਕਦਾ ਏ ਇਸ ਕੰਮ ਨਾਲ

แชร์
ฝัง
  • เผยแพร่เมื่อ 20 ส.ค. 2024
  • #sukhjinder_lopon

ความคิดเห็น • 157

  • @babbarsandhu8520
    @babbarsandhu8520 2 ปีที่แล้ว +6

    ਸਹੀ ਗੱਲ ਆ ਵੀਰ ਦੀ ਇਹ ਜਪਾਨੀ ਚਗਾਠਾ ਬਹੁਤ ਵਧੀਆ ਰਹਿੰਦੀਆ । ਇਹ ਨੰਬਰਾਂ ਵਿੱਚ ਆਉਂਦੀਆ 100 ਨੰਬਰ 120 ਨੰਬਰ ਇਸ ਤਰ੍ਹਾਂ । ਮੈਂ ਆਪਣੇ ਘਰ ਵੀ ਇਸ ਦੀ ਹੀ ਵਰਤੋਂ ਕੀਤੀ ਇਹ ਸਸਤੀ ਪੈਂਦੀ ਹੈ ਲੱਕੜ ਨਾਲੋਂ। ਜੇਕਰ ਸਟੀਲ ਦੀਆਂ ਰਾਡ ਪਾਉਣੀਆ ਤਾਂ ਥੋੜਾ ਫਰਕ ਪੈ ਜਾਂਦਾ ਜੇ ਲੋਹੇ ਦੀ ਆਮ ਰਾਡ ਵਰਤੋਂਗੇ ਤਾਂ ਸਸਤੀ ਪੈਂਦੀ ।

  • @satwantsinghrajpal9959
    @satwantsinghrajpal9959 2 ปีที่แล้ว +11

    ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ

  • @satnamdhillon7588
    @satnamdhillon7588 2 ปีที่แล้ว +20

    ਅਸੀਂ ਵੀ ਇਹੋ ਚਗਾਠਾ ਲਾਈਆਂ ਸੀ ਸਾਰੀਆਂ ਨੂੰ ਜੰਗ ਲਗ ਗਿਆ

    • @nimratbirsandhu1170
      @nimratbirsandhu1170 2 ปีที่แล้ว +4

      asi ta fridkot toh asr mgwa k lgvayia c 5 saal pehla sara jang lg geya

    • @satnamdhillon7588
      @satnamdhillon7588 2 ปีที่แล้ว

      @@nimratbirsandhu1170 aasi v fridkot to e ada c

  • @mossajatt190
    @mossajatt190 2 ปีที่แล้ว +10

    ਗਲ ਜਾਦੀਂ ਆ। ਹੁਣ ਲੋਕ ਪੱਥਰ ਦੇ ਲਾ ਰਹੇ ਆ। ਅਸੀ ਵੀ ਪੱਥਰ ਦੇ ਲਵਾਏ ਆ।

  • @ranbirrana6261
    @ranbirrana6261 2 ปีที่แล้ว +1

    ਬਾਈ ਜਾਣਕਾਰੀ ਘੱਟ ਦੇ ਰਿਹਾ ਜਿਥੇ ਇਸ ਨੂੰ ਵੇਲਡ ਹੁੰਦਾ ਓਥੇ ਜਰ ਲਾਗੂ ਏ ਲਾਗੂ ਬਾਈ ਜੀ ਇਕ ਲੋਕ ਸਿਸਟਮ ਵਾਲੀ ਆਉਂਦੀ ਆਹ ਇਹ ਚੁਗਾਠ ਉਸ ਨੂੰ cnc ਬੋਲਦੇ ਆਹ

  • @ranbirrana6261
    @ranbirrana6261 2 ปีที่แล้ว +4

    ਪਰਖ ਇਸ ਦੀ 1 ਫੁਟ ਕਟ ਕ ਚਾਦਰ ਦਾ ਵਜ਼ਨ ਕੀਤਾ ਜਾਵੇ ਜਿਹੜੀ 120 ਨੰਬਰ ਯਾਨੀ 1.2 mm ਉਸ ਵਿਚ 720 ਗ੍ਰਾਮ ਵੱਜਣ ਹੋਊ

    • @bcnrvju
      @bcnrvju 2 ปีที่แล้ว

      Only 700g brother

  • @unknown-3630-
    @unknown-3630- 2 ปีที่แล้ว +14

    ਜੇ ਕੋਠੀ 50 ਲੱਖ ਲਗਨਾ ਤੇ 10 ਲੱਖ ਚ ਤਿਆਰ ਹੋ ਜੂ ਹੱਦ ਹੋਗੀ 😂

    • @kddesigner149
      @kddesigner149 2 ปีที่แล้ว

      😂😂😂

    • @ArvindSinghBrar
      @ArvindSinghBrar 2 ปีที่แล้ว

      😂😂

    • @jaspreet2230
      @jaspreet2230 2 ปีที่แล้ว +2

      ਇੱਕ ਵਾਰੀ ਵੀਡਿਉ ਦੇਖਣ ਲਾਉਣਾਂ ਹੁੰਦਾ ਬੰਦਾ, thumbnail ਜੋ ਮਰਜੀ ਲਿਖ ਦਿਉ

    • @gopichahal3640
      @gopichahal3640 2 ปีที่แล้ว

      Sahi gall

    • @SSingh-bd6pv
      @SSingh-bd6pv 2 ปีที่แล้ว +1

      ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ

  • @sukhsomal
    @sukhsomal 2 ปีที่แล้ว +7

    Bai koi sasti ni paindi aa metal di ਚੁਗਾਠ.. ਲੱਕੜ ਤੋਂ ਮਹਿੰਗੀ ਹੀ ਪੈਂਦੀ.. ਮਜ਼ਬੂਤ ਜ਼ਿਆਦਾ ਹੁੰਦੀ.. ਜਾਣਕਾਰੀ ਸਹੀ ਕਰੋ.. ਕੋਈ 5 ਗੁਣਾ ਪੈਸੇ ਨੀ ਬਚਦੇ

  • @sukhrai4075
    @sukhrai4075 2 ปีที่แล้ว +1

    ਲੋਕਾ।ਦਾ।ਜਵਾ।ਸਰਗਿਆ।ਗੈਟ।ਖੋਲਣੋ।ਵੀ।ਗਏ।

  • @simermaan254
    @simermaan254 2 ปีที่แล้ว +12

    Ghr te paise kde khrab na kro ,,,je hge baale ta gl hor a ,,,jeda sakoon darkhata thelle aunda oh bnd kmrea vch kde nhi aunda

    • @kddesigner149
      @kddesigner149 2 ปีที่แล้ว +2

      Bhrava Ghar ta pauna e painda ..bahr thodi reh sakde aa

    • @SanjeevKumar-mo4qw
      @SanjeevKumar-mo4qw 2 ปีที่แล้ว +1

      @@kddesigner149 sahi gal veer ji . Dhup meeh toh ta bachna aa

    • @simermaan254
      @simermaan254 2 ปีที่แล้ว

      @@kddesigner149 2 kmre pa lo

    • @gurdeepsarao5
      @gurdeepsarao5 2 ปีที่แล้ว

      ਕੋਈ ਨੀ ਸਮਝਦਾ ਬਾਈ। ਹਰੇਕ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਅੱਜਕੱਲ੍ਹ ਘਰਾਂ ਚ ਰਹਿਣਾ ਬਹੁਤ ਔਖਾ ਕਿਉਂਕਿ ਇਹ ਮੌਸਮ ਅਤੇ ਲੋੜ ਅਨੁਸਾਰ ਨਕਸ਼ੇ ਨਹੀਂ ਬਣਾਏ ਜਾਂਦੇ। ਇਹ ਨਕਸ਼ੇ ਸਿਰਫ ਤੇ ਸਿਰਫ ਕੰਪਨੀਆਂ ਦਾ ਮਾਲ ਖਪਾਉਣ ਲਈ ਬਣਾਏ ਜਾਂਦੇ ਨੇ। ਇਹ ਬੰਦੇ ਨੂੰ ਰੋਗੀ ਬਣਾਉਂਦੇ ਅਤੇ ਉਮਰ ਘਟਾਉਂਦੇ ਨੇ।ਪੰਜਾਬ ਦੇ ਪਿੰਡ ਲਈ ਘਰਾਂ ਵਿਚ ਵਰਾਂਡੇ ਬਹੁਤ ਜਰੂਰੀ ਨੇ। ਬਾਕੀ ਸਾਡੀਆਂ ਸਮੱਸਿਆਵਾਂ ਹੋਰ ਨੇ ਸਾਨੂੰ ਵੱਡੇ ਘਰਾਂ ਉੱਤੇ ਖਰਚ ਕਰਨ ਨਾਲੋਂ ਸਾਠੀ ਧਰਤੀ ਅਤੇ ਪਾਣੀ ਉੱਪਰੋਂ ਭਾਰ ਘਟਾਉਣ ਦੀ ਲੋੜ ਆ

  • @jagmeetsinghmuhar1486
    @jagmeetsinghmuhar1486 2 ปีที่แล้ว +4

    ਜਗਾਲ ਲਗਦੀ ਆ ਐਵੇ ਝੂਠ ਮਾਰਨ ਦੀ ਲੋੜ ਨੀ 2009 ਲਗਵਾਈ ਸੀ

  • @khushdeep6277
    @khushdeep6277 2 ปีที่แล้ว

    ਵੱਡੇ ਵੀਰ ਬਹੁਤ ਵਧੀਆ ਪਰ ਇਹ ਚੀਜਾਂ ਸਾਡੇ ਇਲਾਕੇ ਚ 10 ਸਾਲ ਤੋਂ ਚੱਲ ਰਿਹਾ
    ਬਾਕੀ videos ਤੁਹਾਡੀਆਂ ਬਹੁਤ ਵਧੀਆ ਹੁੰਦੀਆਂ ਬਾਈ

  • @gulshanpreet2016
    @gulshanpreet2016 2 ปีที่แล้ว +3

    Wmk ji 🙏🙏🏻thode sare videos Ncy & kaint

  • @spplywood3772
    @spplywood3772 2 ปีที่แล้ว

    ਬਹੁਤ ਵਧੀਆ ਜਾਣਕਾਰੀ ਹੈ ਪਰ ਇਹ ਕੋਈ ਨਵੀਂ ਗੱਲ ਨਹੀਂ ਅੱਜ ਤੋਂ ਤਕਰੀਬਨ ਦਸ ਬਾਰਾਂ ਸਾਲ ਪਹਿਲਾਂ ਦੀਆਂ ਚੱਲ ਰਹੀਆਂ ਹਨ। ਬਾਕੀ ਜਿਹੜੀ ਗੱਲ ਕਹਿ ਰਹੇ ਹੋ ਕਿ ਇਹ ਇਸ ਨੂੰ ਜਰ ਨਹੀਂ ਲੱਗਦੀ ਏਸ ਦੀ ਸੰਭਾਲ ਕਰਨੀ ਪੈਂਦੀ ਹੈ ਅਗਰ ਸੰਭਾਲ ਨਾ ਕੀਤੀ ਜਾਵੇ ਤਾਂ ਜਰ ਇਸ ਨੂੰ ਵੀ ਲੱਗ ਜਾਂਦੀ ਹੈ ਜਿਹੜੀ ਥੱਲੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਉਪਰ ਤੱਕ ਖੋਰ ਦਿੰਦੀ ਹੈ

  • @ranbirrana6261
    @ranbirrana6261 2 ปีที่แล้ว

    ਵੈਸੇ ਤਾਂ ਇਸ ਦੀ ਮੋਟਾਈ ਨੂੰ ਦੇਖ ਕੇ ਪਤਾ ਲੱਗ ਜਾਂਦਾ ਕ ਕਿਹੜੀ ਚਾਦਰ ਲੱਗੀ ਹੁੰਦੀ ਆਹ ਜਾਂ ਫੇਰ ਮਾਈਕਰੋ ਮੀਟਰ ਨਾਲ ਇਸ ਦੇ mm nal ਪਤਾ ਚਲ ਜਾਂਦਾ ਕਯੋਂ ਕ ਇਹ ਚਾਦਰ ਕਦੇ ਵੀ gaze ਚ ਨਹੀਂ ਆਉਂਦੀ ਮੈਨੂੰ ਲੱਗਦਾ ਕ ਬਾਈ ਨੂੰ ਆਪ ਨੂੰ e ਨੀ ਪਤਾ ਹੋਉ ਜਾ ਫੇਰ ਉਹ ਜਾਣਕਾਰੀ ਗ਼ਲਤ ਦੇਂਦਾ

  • @drbaldeena9125
    @drbaldeena9125 2 ปีที่แล้ว

    ਤੁਹਾਡਾ ਪ੍ਰਹੁਣਾ ਵੀਤ ਬਲਜੀਤ ਵੀ ਕਾਉਕੇ ਕੱਲਾਂ ਦਾ ਹੈ। ਨਾਂ ਨਹੀਂ ਲੈਂਦੇ

  • @gindagill4028
    @gindagill4028 2 ปีที่แล้ว +1

    Bahut vadya km keta 22 ne very Good job 👏👏👏👌👌👌👍👍👍

  • @rubal.brar69
    @rubal.brar69 2 ปีที่แล้ว +1

    Asi vi 2015 vich lagia c,aeh chugatha,par beyimani bhut aa agar sahi mistri aa ta kharab ni hundia,asi colour vi hun karvia dho vi dinde aa kuj ni hoya vdia ne

  • @avrindersinghbal2628
    @avrindersinghbal2628 2 ปีที่แล้ว

    ਵੀਰ ਜੀ ਤੁਸੀਂ ਕਿਹਾ ਕਿ ਇੰਡੀਅਨ ਹੋਵੇ ਤਾਂ ਖਰਾਬ ਹੋ ਸਕਦਾ ਇਹ ਤੇ ਚਾਇਨਾਂ ਦਾ ਜਾਂ ਜਰਮਨੀ ਦਾ ਇਸ ਲਈ ਖਰਾਬ ਨਹੀਂ ਹੁੰਦਾ। ਇੰਡੀਅਨ ਮਟਰੀਅਲ ਇੰਨਾ ਹੀ ਮਾੜਾ ਤੇ ਸੁਧਾਰਨਾ ਕਿਸਨੇ ਹੈ? ਗੌਰ ਕਰੋ ਸਰ।

  • @sssingh7577
    @sssingh7577 2 ปีที่แล้ว +10

    Mere gar vi ehi cgath lagi hoi aa ,,koi faida nahi ,,bechnn de mare eh kehnde ne ,, ਲੱਕੜ ਦਾ ਕੰਮ ਸਭ ਤੋਂ ਬਦੀਆ

    • @sanjumohar4231
      @sanjumohar4231 2 ปีที่แล้ว +1

      Bai sade ehe 10 12 saal to lag rahiya ne ehe chgatha .a hun d3khiya bai ne ..zkeen ni hunda

    • @sanjumohar4231
      @sanjumohar4231 2 ปีที่แล้ว

      Le ladk de mistri fudu aa jehde stta maarnge una kol v sand bde tkde aa aj kal boht 👍👍pta ni ki socheya chgaatjha wale bai ne

    • @sanjumohar4231
      @sanjumohar4231 2 ปีที่แล้ว

      Aa jine get dikhaye a puraane ho ge edr

    • @godisone5932
      @godisone5932 2 ปีที่แล้ว +2

      Sahi gll bekar a eh

  • @rashpalram2264
    @rashpalram2264 2 ปีที่แล้ว +3

    Love 💕 you brother paji gajj hundei aa 3year old aapa came karyiea se kote dah

  • @surkhmandermaanmaan3935
    @surkhmandermaanmaan3935 2 ปีที่แล้ว

    ਬਾਈ ਇਹ ਦਸ ਸਾਲ ਪਹਿਲਾਂ ਦੇ ਲੱਗੇ ਨੇ ਇਹ ਕੰਮ ਹੁਣ ਨੀ ਸ਼ੁਰੂ ਹੋਇਆ

    • @jshn3006
      @jshn3006 2 ปีที่แล้ว +1

      ਅਸੀਂ ਮਨ ਦੇ ਆ ਪਰ ਜਾਣਕਾਰੀਆਂ ਤਾਂ ਅੱਜ ਪਤਾ ਲੱਗ ਰਹਿਆ

  • @rickykumar3739
    @rickykumar3739 2 ปีที่แล้ว

    Bai mere ghre v lgi hoi aa eh same pr 4 5 saal bd jung lag jandi aa te khrb ho jandi aa fr hun m dubara chnge kiti aa sare ghar de

  • @kamaldhiman7132
    @kamaldhiman7132 2 ปีที่แล้ว +2

    Kine gaze aa ehe y.16 gaze ch kine ch bndi aa 7.6* 4 di..

  • @musclehutbodybuilding2583
    @musclehutbodybuilding2583 2 ปีที่แล้ว

    Lok chagatha pathar or lohe diya pan lag gaye, ek ta eh sasta penda te duja wood di barbadi ni hundi, vese vi lok new house ch lohe di varto vadh karan lag gaye haan,

  • @spsingh7254
    @spsingh7254 2 ปีที่แล้ว

    Good work ,,,Many faulty work in fabrication and civil work seen ...

  • @singhdeep8216
    @singhdeep8216 2 ปีที่แล้ว

    aj to 10 sal pehla asi b bchaya c kharcha hun dugne lag gye ena te saali koi chhgaaaath fit ni hundi chajj nal

  • @satwantsinghrajpal9959
    @satwantsinghrajpal9959 2 ปีที่แล้ว +10

    ਲੋਪੋਂ ਵਾਲਿਆ ਐਨਾ ਵੀ ਭੋਲਾ ਨਾ ਬਣ

  • @ranbirrana6261
    @ranbirrana6261 2 ปีที่แล้ว +3

    ਮੋਹਾਲੀ ਚ ਤਾਂ ਵੀਰ ਇਹਨਾਂ ਨੂੰ ਲਗਦੀਆਂ ਨੂੰ 5 ਸਾਲ ਹੋ ਗਏ

    • @sukhpal2185
      @sukhpal2185 2 ปีที่แล้ว

      Sade tan 20 13 diya lagiya malwe ch

  • @Satnamsingh-yp4ov
    @Satnamsingh-yp4ov 2 ปีที่แล้ว +1

    Bai ji eh galvanised steel aa. Main singapore ch ehi kmm krda

  • @RekhaRani-vx8rk
    @RekhaRani-vx8rk 2 ปีที่แล้ว +5

    Great brothers. Great information imparted.

    • @satnamdhillon7588
      @satnamdhillon7588 2 ปีที่แล้ว

      ਇਹ ਸਭ ਝੂਠੇ ਲੋਕਾਂ ਨੂੰ ਲੱਗਦੇ ਸਾਨੂੰ

    • @palwendersingh2760
      @palwendersingh2760 2 ปีที่แล้ว

      Aab f

  • @gaganromana3567
    @gaganromana3567 2 ปีที่แล้ว

    ਇਹ ਤਾਂ ਫੇਲ ਆ ਕਿੰਨੇ ਸਾਲ ਪੁਰਾਣਾ ਤਰੀਕਾ

  • @Harikevalamonu
    @Harikevalamonu 2 ปีที่แล้ว

    hun riporter khabar dena shad k paise vasool rahe wah veer jiiii 🙏🏻🙏🏻🙏🏻

  • @armanodhan1221
    @armanodhan1221 2 ปีที่แล้ว +1

    Eh chogath ta bhut sal pahalan di aie hoi h vr ehde ch ki nawan h

  • @kuldeeptoor8859
    @kuldeeptoor8859 2 ปีที่แล้ว +1

    Good

  • @kulwantdholan2143
    @kulwantdholan2143 2 ปีที่แล้ว

    ਜੰਗਾਲ ਤਾ ਲੱਗਦਾ ਬਾਈ
    ਸਾਡੇ ਘਰ ਲੱਗੀਆ ੲਇਹ ਚਗਾਠਾ

  • @JagjeetAgriGroup
    @JagjeetAgriGroup 2 ปีที่แล้ว +2

    Bai g asli gal dasa ta eh chogadee v khuch saala baad khrab ho jandi h but लकङ naalo vadiya h eh saade sriganganagar vich 10-12 saala tho m dekh reha h lagbhag aahi chogade lag rehiya h but eh gal nhi ki eh khrab nhi hundi

  • @KulwantSingh-gw6bw
    @KulwantSingh-gw6bw 2 ปีที่แล้ว

    Very nice matharoo sahib

  • @AdfluxGurdeep
    @AdfluxGurdeep 2 ปีที่แล้ว +1

    Title ulatt rakh dittta bhai jii.
    Kamm v kucch khass bhai motor lnn nall koi expert ni ho janda. Jo bhai ne kariya anjaan bande da kamm aw... Engineering ni hai koi eh.

  • @bhupindersandhu5373
    @bhupindersandhu5373 2 ปีที่แล้ว

    Waheguru ji

  • @amritsahota3180
    @amritsahota3180 2 ปีที่แล้ว

    Bhaji tusi farm house cover kaday see. Hun tusi ki cover karan lag pai. I m big fan of u . Animal lover

  • @harjindershahi8511
    @harjindershahi8511 2 ปีที่แล้ว

    Bai di japani chadar jo kehnda os di quality ch fark aa(wrong information dinda)

  • @Harikevalamonu
    @Harikevalamonu 2 ปีที่แล้ว

    Wadhiaa tarikaa mashoori karan da veer jiii

  • @manisandhu1217
    @manisandhu1217 2 ปีที่แล้ว

    ਇਹ ਚਗਾਠ ਗਲਦੀ ਹੈ

  • @gurpreetgora7369
    @gurpreetgora7369 2 ปีที่แล้ว

    Good work

  • @goldfirn4895
    @goldfirn4895 2 ปีที่แล้ว

    Magnet 🧲 la ke check kro ji… jis lohe nu magnet lagg gya… os nu jang lagga hi lagna veer ji…
    pehchan hundi ji lohe di kyon ni hundi… company de materials te stamp laggi hundi aa ji… kine grade da materials aa…

  • @sukhvirsingh7404
    @sukhvirsingh7404 2 ปีที่แล้ว +1

    Steel da sara kam thake te hi hunda a

  • @navjotsra5921
    @navjotsra5921 2 ปีที่แล้ว +3

    Galh jande aa y eh chader y pehla eh chader thik aunde c

  • @syfigrouppatiala6705
    @syfigrouppatiala6705 2 ปีที่แล้ว

    22Asi patiala to ha sade ta 10 sal ho gaya eh lagiya hoiya ne

  • @manindergrewal9968
    @manindergrewal9968 2 ปีที่แล้ว +1

    Gal kuch ni dunia kol paisa ni chaddna ..

  • @randhirbal9502
    @randhirbal9502 2 ปีที่แล้ว

    Well explain sir

  • @majorsingh5979
    @majorsingh5979 2 ปีที่แล้ว

    mera ta 12 saal ho gay lggi hoyi aw 22 new hni gi

  • @attar_sranvlogs7299
    @attar_sranvlogs7299 2 ปีที่แล้ว +1

    Baharli v ta machinery a kahrab kion ni hude

  • @ramgarhiaagro7994
    @ramgarhiaagro7994 2 ปีที่แล้ว

    Ghaint galbat lally veere khich k rakho kam

  • @spsingh9605
    @spsingh9605 2 ปีที่แล้ว

    Bai koi nva leke aao yr kuch

  • @birbalsingh9877
    @birbalsingh9877 2 ปีที่แล้ว

    Gl sochan wali a indian product not granty other country product full granty

  • @biradataulakh9043
    @biradataulakh9043 2 ปีที่แล้ว +2

    Eh ki nwi chej a

  • @besthindikahani1996
    @besthindikahani1996 2 ปีที่แล้ว

    Bai eh Ghr da nakhsa v dseye o

  • @sukhasingh1385
    @sukhasingh1385 2 ปีที่แล้ว

    Nyc work

  • @sukhjeetsingh785
    @sukhjeetsingh785 2 ปีที่แล้ว +1

    Vich company nae mohra launia band kar ditiya c😂

  • @sandeepkajheri5948
    @sandeepkajheri5948 2 ปีที่แล้ว

    Bai company apne har maal te stamp làa ke bhejdi aa Ah ki gall hoi ki koi raule karke stamp band karti c

  • @babandeepsinghrandhawa9779
    @babandeepsinghrandhawa9779 2 ปีที่แล้ว

    Life time soch ke kaam kerna chayda

  • @godofwar6099
    @godofwar6099 2 ปีที่แล้ว

    Sound proof ?

  • @sandeepkajheri5948
    @sandeepkajheri5948 2 ปีที่แล้ว

    Ehe chokatha te satt ni maar sakde odon e mooch jandi a, te size da bhi boht raula

  • @DaljeetSingh-rw8zy
    @DaljeetSingh-rw8zy 2 ปีที่แล้ว

    Prr ehde nal nuksan b aa g carpanter da kmm ghta ta

  • @dairyfarming....2452
    @dairyfarming....2452 2 ปีที่แล้ว +1

    Koi ris ni lakdi ke darwaje or chakhat ki.....

  • @gurnamdhillon8742
    @gurnamdhillon8742 2 ปีที่แล้ว

    Meri kothi ch ਲੱਗੀ ਆ welding wali jagah te ਜੰਗਾਲ ਪੈ ਜਾਂਦਾ ਆ

    • @gurnamdhillon8742
      @gurnamdhillon8742 2 ปีที่แล้ว

      2016 de lagwaea hoea aa thode time baad e jod wali jagah jangal aa janda aa

  • @Jattride
    @Jattride 2 ปีที่แล้ว

    Love you brother

  • @ajaharmewgazirj3571
    @ajaharmewgazirj3571 2 ปีที่แล้ว

    Osam ♥️👍

  • @Karan-ro4qq
    @Karan-ro4qq 2 ปีที่แล้ว

    sade ghar vi eh hai

  • @nsandhu8717
    @nsandhu8717 2 ปีที่แล้ว

    Motor kharab ho jandi aa bai sade kol pai aa repair ve ni hundi

  • @jagguarmy4454
    @jagguarmy4454 2 ปีที่แล้ว +2

    Kheti cho bhot bcht a ...bhot loka ne khothiyan khriyan krtiya kheti to .. ami loki drande rhende kheti cho kuch bchda ni .asl gl ki a ..bi duja traki na krje ....thanu pta hona alllooo jere bij de a o allloa ne tar dite a ..ajkl crorra de malk a o..100 khet jere alllooo da bij de a arva pti hoge 30 salla ch.....o vi hallle te jmin leke ..apni ni

    • @gurpalsingh6647
      @gurpalsingh6647 2 ปีที่แล้ว

      Sahi gall a chann te plot lele una ne...

  • @Motivationalvideo-yy3lp
    @Motivationalvideo-yy3lp 2 ปีที่แล้ว

    Cap ch look fit nhi hunda

  • @navigill2831
    @navigill2831 2 ปีที่แล้ว

    Sade bai 2012 de lgiya oh thlo gln lg giya

  • @kaileygopi9726
    @kaileygopi9726 2 ปีที่แล้ว

    prawa concrete diyan b chagtha aundiyan

  • @BSpunjabi599
    @BSpunjabi599 2 ปีที่แล้ว

    Nice video

  • @manjeetsinghnokwal7079
    @manjeetsinghnokwal7079 2 ปีที่แล้ว

    भाई साहब अब तो हमारी तरफ जयपुरी लाल पत्थर की चुगाठा भी बहुत लगा रहे हैं जी

  • @Guri55136
    @Guri55136 2 ปีที่แล้ว

    ਬਾਗਲੇ ਚ ਈ ਇੰਨਾ ਲੋਹਾ ਥੱਪਿਆ, ਪੈਸੇ ਕਿੱਥੋਂ ਬਚਣੇ

  • @Gujjarhastag
    @Gujjarhastag 2 ปีที่แล้ว

    👍

  • @gurjitsinghkang5694
    @gurjitsinghkang5694 2 ปีที่แล้ว

    Nice

  • @pannubaj2049
    @pannubaj2049 2 ปีที่แล้ว

    gurdev singh kaonke dansm nshi lis bai ji

  • @singhjugraj3081
    @singhjugraj3081 2 ปีที่แล้ว +1

    ਬੜਾ ਨਵਾਂ ਕੰਮ ਕਰਤਾ 😂

  • @happykumar9337
    @happykumar9337 2 ปีที่แล้ว

    Sakind hand but milde a

  • @godisone5932
    @godisone5932 2 ปีที่แล้ว

    Lakkd sb to vdia a

  • @sukhvirsingh7404
    @sukhvirsingh7404 2 ปีที่แล้ว

    Remote di range 250 meter hundi a

  • @kawergill3341
    @kawergill3341 2 ปีที่แล้ว

    👍👍👍👌👌

  • @sukhdevkaur5767
    @sukhdevkaur5767 2 ปีที่แล้ว

    👌🏻👌💖🌹

  • @HarpreetSingh-sz9ot
    @HarpreetSingh-sz9ot 2 ปีที่แล้ว +1

    Gap Mari janda Jang lag hi janda naal
    Wooden di koi Rees ni

  • @karanpreet001
    @karanpreet001 2 ปีที่แล้ว

    This is Prem dhillon house

  • @rajpalg3239
    @rajpalg3239 2 ปีที่แล้ว +2

    A checj jama fadhu a koi v na lao

  • @lokerang918
    @lokerang918 2 ปีที่แล้ว

    👌👌👌👌

  • @nawanshahr309
    @nawanshahr309 2 ปีที่แล้ว

    So Irritating when he says jeunde raho jeeunde raho . Badda saadh tobbe wale jehda jeeo jeeo karda..

  • @alltypevideo7908
    @alltypevideo7908 2 ปีที่แล้ว

    ajj to 7.. 8 saal phla dia chldia ne

  • @jagdeep_dc5639
    @jagdeep_dc5639 2 ปีที่แล้ว

    Love u vadde bai ❤️

  • @Jattride
    @Jattride 2 ปีที่แล้ว

    🐎🐎

  • @rajpalg3239
    @rajpalg3239 2 ปีที่แล้ว +2

    Mary gar lagi sari kharb hoo gai

  • @sandeepbhullar1546
    @sandeepbhullar1546 2 ปีที่แล้ว

    ❤️❤️

  • @pb03khushi21
    @pb03khushi21 2 ปีที่แล้ว

    🙏🙏🙏🙏

  • @jpj903
    @jpj903 2 ปีที่แล้ว +1

    Ik war nutt nikal gia dobara ose tha lagda e ni sari kunde di setting hill jandi aa.. ehh sabh ton vaddi problem aa.., chudiya ni ban diya ehde ch.., safety ni latt mari jor nal sane nutt gate khul janda

  • @Amit-Dangi-
    @Amit-Dangi- 2 ปีที่แล้ว

    🥰🥰