Sadi jamin nahi par ashi Roti khade aa Full saport kishana nu Best of luck dalewal sahib te pader sahib jindabad jindabad 🙏🏼🙏🏼🙏🏼🙏🏼 waheguru ji maher Karo ji 🙏🏼🙏🏼🙏🏼🙏🏼🙏🏼
Waheguru waheguru waheguru ji please help kisan please help punjab please save punjab good luck take care of your health baba ji please modi is good person 🎉🎉🎉🎉🎉🎉
Union is strength. Rajewal and Ugrahan ji sharm kro hun. Dallewal ta saheed hon ja riha hai . Mar tusi v jana , tuhanu kise ne yad nahi Krna gdaro ,ikathe ho jao.
It is prase worthy to see that for respect of dallewal punjabi came out now dallewal will sacrifice his life with full courage and Modi name will be remembered like arungzeb
BHAI 😊JEE SASRIKAL .BHAI JEE DUJEYEA KISSAN JATHEBANDYEA NE TE B. J..P DE CALL TE HE TOHANNA TE MOGGEA VICH APNE AUKETE DIKHEA REHIAE NE .DUB KE MAR JANNA CHAIDEA HAI EHO JIHHEAE LOKKA NU..JIHERAE LOK UHENNA DE PISSHE LAGGE NE UHE APNE AAP SOCHEN KE SADDE AGU KIDDER NU JA REHIE NE
ਧੰਨਵਾਦ ਜੀ ਸਾਰੇ ਜਾਗਦੀ ਜਮੀਰ ਵਾਲੇ ਕਿਸਾਨਾਂ ਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸਹੀ ਗੱਲ ਹੈ ਬਾਈ ਜੀ ਧੰਨਵਾਦ
❤ ਵਾਹਿਗੁਰੂ ਜੀ ਸਰਦਾਰ ਜਗਜੀਤ ਡੱਲੇਵਾਲ ਜੀ ਦੇ ਇੱਕ ਬੋਲ ਤੇ ਖਨੋਰੀ ਬਾਰਡਰ ਤੇ ਪਹੁੰਚੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਮਾਤਾਵਾਂ ਤੇ ਡੱਲੇਵਾਲ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
❤ ਵਾਹਿਗੁਰੂ ਜੀ ਮਰਨ ਵਰਤ ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਡੱਲੇਵਾਲ ਆਪਣੀ ਲੜਾਈ ਜਿੱਤ ਕੇ ਸੁੱਖੀ ਸਾਂਦੀ ਆਪਣੇ ਸਾਥੀਆਂ ਨਾਲ ਆਪਣੇ ਆਪਣੇ ਘਰਾਂ ਨੂੰ ਪਰਤਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਵਾਹਿਗੁਰੂ ਜੀ ਵਾਹਿਗੁਰੂ ਜੀ
ਸੰਗਤਾ ਨੂੰ ਲਖ ਲਖ ਨਮਸਕਾਰ .ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ .🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💥💥💥👏👏🙏🏻🙏🏻
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਅਸੀਂ ਊਗਰਾਹਾ ਨਾਲ ਸੀ ਪਹਿਲਾਂ ਹੁਣ ਡੱਲੇਵਾਲ ਸਾਹਿਬ ਨਾਲ ਹਾ
ਵਾਹ ਜਾਗਦੀ ਜ਼ਮੀਰ ਵਾਲੇ ਹੋ ਵੀਰ ਜੀ ਸ਼ਾਬਾਸ਼ ਹੀ ਦੇ ਸਕਦੀ ਹੈ ਤੁਹਾਡੀ ਭੈਣ🙏
Waheguru sonu hamesha chardi klla rakhe bai ji
ਬਹੁਤ ਬਹੁਤ ਧੰਨਵਾਦ ਬਾਈ ਜੀ❤❤
❤❤
ਉਗਰਾਹਾਂ ਤੇ ਰੁਲਦੂ ਰਾਮ ਦੋਨੇ ਮੋਦੀ ਦੇ ਚਮਚੇ ਆ ਅੱਜ ਇਹਨਾ ਨੇ ਮੋਦੀ ਦੇ ਕਹਿਣ ਤੇ ਮਹਾਂ ਪੰਚਾਇਤ ਰੱਖੀ ਉਹ ਵੀ ਬਰਾਬਰ ਚਾਰ ਤਰੀਕ ਨੂੰ ਇਹਨਾ ਨੂੰ ਇਹ ਸੀ ਕੇ ਖਨੌਰੀ ਤੇ ਇਕੱਠ ਨਾ ਹੋ ਜਾਵੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਖਨੌਰੀ ਤੇ ਲੱਖਾਂ ਲੋਕਾਂ ਦਾ ਇਕੱਠ ਹੋ ਗਿਆ ਮੈ ਆਪਣੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹਨਾ ਕਾਮਰੇਡਾਂ ਨੂੰ ਛੱਡ ਕੇ ਡੱਲੇਵਾਲ ਸਾਬ ਨਾਲ ਆ ਜਾਓ ਆਪਾਂ ਨੂੰ ਇਹੋ ਜਿਹੇ ਯੋਧੇ ਲੀਡਰ ਦੀ ਬਹੁਤ ਲੋੜ ਹੈ ਜੋ ਇਹਨਾ ਦੀ ਜਾਨ ਬਚ ਸਕੇ ਮੈ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਗਾ
ਵਾਹਿਗੁਰੂ ਜੀ ਵਾਹਿਗੁਰੂ।। ਚੱੜ੍ਹਦੀ ਕਲਾ ਬਖਸ਼ੇ ਜੀ ਸਭਨਾਂ ਨੂੰ ਜੀ।। ਡੱਲੇਵਾਲ ਜੀ,ਸੰਗਤ ਦਰਸ਼ਨ ਦੌਰਾਨ ਪ੍ਰਸ਼ਾਦਾ ਛਕਣ ਦੀ ਕਿਰਪਾ ਕਰੋ ਜੀ,, ਸਾਨੂੰ ਹਰ ਮਹਾਲ ਮੁਹਿੰਮਾਂ ਵਿਚ ਤੁਹਾਡੀ ਜੱਥੇਦਾਰੀ ਦੀ ਲੋੜ ਹੈ ਜੀ।। ਜੱਥੇਦਾਰ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ।। ਰਾਜ ਕਰੇਗਾ ਖਾਲਸਾ।। ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।। ਰਫਰੈਂਡਮ ਬੋਟਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।।
ਹੁਣ ਇੱਕ ਦੂਜੇ ਨੂੰ ਨਿੰਦੋ ਨਾ l ਉਹ ਆਪਦਾ ਜ਼ੋਰ ਲਾਈ ਜਾਣ ਅਤੇ ਤੁਸੀ ਆਪਦਾ ਲਾਈ ਜਾਓ
Yr fudu nu fudu khena chida wa ji.
ਬਾਈ ਜੀ ਇਉਂ ਲਗਦਾ ਹੈ ਜਿਵੇਂ ਇਹਨਾਂ ਦੀ ਲੜਾਈ, ਅੰਦੋਲਨ ਸੈਂਟਰ,ਮੋਦੀ ਸਰਕਾਰ ਖਿਲਾਫ ਨਹੀਂ,ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ, ਹਰਿਆਣਾ,ਯੂਪੀ ਦੇ ਲੱਖਾਂ ਕਿਸਾਨਾਂ ਨਾਲ ਹੈ ਤੇ ਉਹਨਾਂ ਦੇ ਆਗੂਆਂ ਤੇ ਜਥੇਬੰਦੀਆਂ ਨਾਲ।
ਫੇਰ ਕਹਿੰਦੇ ਐ ਕਿ ਉਹ ਖਨੌਰੀ ਮੋਰਚੇ ਤੇ ਕਿਉਂ ਨਹੀ ਆਉਂਦੇ?
ਤੁਹਾਡੇ ਵਰਗੇ ਵੱਡੇ ਚਮਚੇ ਉਹਨਾਂ ਨੂੰ ਆਉਣ ਕਿਥੇ ਦਿੰਦੇ ਐ,ਜਿਹੜੇ ਤੁਸੀਂ ਚਾਹੁੰਦੇ ਹੀ ਨਹੀ ਕਿ ਜਥੇਬੰਦਕ ਏਕਤਾ ਹੋਵੇ,ਦੂਜਿਆਂ ਨੂੰ ਤੁਸੀਂ ਬਾਹਰ ਰੱਖਣਾ ਚਾਹੁੰਦੇ ਹੋ।ਨਹੀ ਚਾਹੁੰਦੇ ਏਕਤਾ।
ਟੋਹਾਣੇ ਵਾਲੇ ਸਟੇਜ ਦੀ ਕਾਰਵਾਈ, ਬੁਲਾਰੇ ਸੁਣੋ ਤੇ ਇਹਨਾਂ ਲੋਕਾਂ ਨੂੰ ਸੁਣੋ।
ਕੌਣ ਮੋਦੀ,ਭਾਜਪਾ ਸਰਕਾਰ ਦੇ ਵਿਰੋਧ ਅਤੇ ਮੋਰਚੇ ਦੇ ਹੱਕ ਦੀ ਗੱਲ ਕਰਦਾ ਹੈ,ਕੌਣ ਬਾਕੀ ਜਥੇਬੰਦੀਆਂ ਦੇ ਕਿਸਾਨਾਂ ਨਾਲ ਹੀ ਵੈਰ ਵਿੱਢੀ ਬੈਠਾ ਹੈ ਜਿਵੇ ਮੋਰਚਾ ਉਹਨਾਂ ਦੇ ਖਿਲਾਫ ਹੋਵੇ।
ਜਿਹੜੀਆਂ ਜਥੇਬੰਦੀਆਂ ਵਾਲੇ ਖਨੌਰੀ ਨਹੀਂ ਗਏ।ਦਾਸ ਉਹਨਾਂ ਨੂੰ ਘਰੇ ਆਈਆਂ ਨੂੰ ਛਿਮਾਹੀ ਫੰਡ ਤੋਂ ਕੋਰਾ ਜਵਾਬ ਦੇ ਦਿਆਂਗਾ । ਇੱਕ ਪਾਸੇ ਸਭ ਤੋਂ ਉੱਤਮ ਜੂਨ ਇਨਸਾਨ ਆਪਣਾ ਜੀਵਨ ਕੁਰਬਾਨ ਕਰਨ ਜਾ ਰਿਹਾ ਹੈ। ਦੂਜੇ ਪਾਸੇ ਭਾਈ ਲੋਕ ਦੇਖੀ ਜਾਂਦੇ ਆ। ਲੋਕ ਜਾਣਦੇ ਆ ,ਕੌਣ ਕੀ ਕਰ ਰਿਹਾ ਜੀ। ਸਰਬੱਤ ਦਾ ਭਲਾ ਹੋਵੇ ਜੀ।
ਜੈ ਜਵਾਨ 💪💪💪ਜੈ ਕਿਸਾਨ 🌾🌾🌾ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Jai kisaan jandabad ❤
ਵਾਹਿਗੁਰੂ ਜੀ
ਕਿਸਾਨ ਦੇ ਧੀ ਪੁੱਤਰ ਹਾਂ ਕਿਸਾਨਾਂ ਨਾਲ ਖੜਾਂਗੇ
ਮਿਤਰ ੳ ਪੰਜਾਬ ਦੀ ਹੋਦ ਦਾ ਸਵਾਲ ਹੈ ਜੀ
Waheguru mehr kre tandrusti bakshe dhallewal sahib nu
ਸਵਾਦ ਲਿਆ ਤਾ ਪੰਜਾਬੀਓ
Very good
Waheguru g
ਰੁਲਦਾ ਰਾਮ ਹਾਏ ਹਾਏ
Ruldu ram gadar punjab da lakh di lahnat
ਕਿਸਾਨ ਏਕਤਾ ਜਿੰਦਾਬਾਦ
ਜਾਗਦੀ ਜਮੀਰ ਵਾਲੇ ਲੋਕ ਜਿਹੜੇ ਸਮਝ ਰਖਦੇ ਆ
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
Waheguru ji waheguru ji waheguru ji waheguru ji waheguru ji
Kisan ekta zindabad
Waheguru waheguru waheguru ji jug jug jeeo God bless you and all 🎉🎉🎉🎉🎉
ਗਦਾਰ ਪੰਜਾਬੀ ਮੁਰਦਾਬਾਦ ਕਿਸਾਨ ਜਿਦਾਂ ਬਾਦ
ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਹਨ ਜਿੰਦਾਬਾਦ,,ਲੋਕ ਗਦਾਰ ਲੀਡਰਸ਼ਿਪ ਦੇ ਛਿੱਤਰ ਪਰੇਡ ਕਰਨ ਗੇ ਗਦਾਰ ਅੱਜ ਫੇਰ ਗਦਾਰੀ ਕਰਗੇ ਟੋਹਾਣੇ ੲਕਂਠ ਰੱਖਿਆ ਗਦਾਰਾਂ ਨੇ ਡੱਲੇਵਾਲ ਜਿੰਦਾਬਾਦ ਜਿੰਦਾਬਾਦ
ਗੱਦਾਰ ਉਹ ਬੰਦੇ ਹਨ ਜਿਹੜੇ ਪੰਜਾਬ, ਹਰਿਆਣਾ,ਯੂਪੀ ਦੇ ਕਿਸਾਨਾਂ,ਨੂੰ ਬੁਰਾ ਭਲਾ ਬੋਲ ਰਹੇ ਹਨ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਮਾੜਾ ਬੋਲਦੇ ਹਨ,ਇਹ ਕਿਸਾਨਾਂ ਵਿੱਚ ਹੀ ਦੁਫੇੜ ਅਤੇ ਪਾੜਾ ਵਧਾਕੇ ਡੱਲੇਵਾਲ ਵਾਲੇ ਮੋਰਚੇ ਵਿੱਚ ਆਕੇ ਵੀ ਇਸ ਨੂੰ ਕਮਜੋਰ ਕਰ ਰਹੇ ਹਨ,ਬਾਕੀ ਜਥੇਬੰਦੀਆਂ ਅਤੇ ਉਹਨਾਂ ਨਾਲ ਟੋਹਾਣੇ ਆਏ ਕਈ ਲੱਖ ਲੋਕਾਂ ਨੂੰ ਹੀ ਮਾੜਾ ਤੇ ਗੱਦਾਰ ਦੱਸ ਰਹੇ ਹਨ।
ਅਸਲ ਵਿੱਚ ਤੁਸੀ ਲੋਕ ਮੋਦੀ ਦੇ ਹੱਥ ਮਜਬੂਤ ਕਰ ਰਹੇ ਹੋ ਅਜਿਹੇ ਬਿਆਨ ਦੇਕੇ ਮੀਡੀਆ ਨੂੰ।
ਜਦੋਂ ਕਿ ਟੋਹਾਣੇ ਵਾਲੀ ਸਟੇਜ ਤੋਂ ਲੀਡਰ ਕਹਿ ਰਹੇ ਹਨ ਕਿ ਅਸੀਂ ਖਨੌਰੀ,ਸ਼ੰਭੂ ਬਾਰਡਰ ਮੋਰਚੇ ਦੀ ਹਮਾਇਤ ਵਿਚ ਇਹ ਲੱਖਾਂ ਕਿਸਾਨਾਂ ਦਾ ਇਕੱਠ ਕੀਤਾ ਹੈ ਕਿ ਸਰਕਾਰ ਡੱਲੇਵਾਲ ਨਾਲ ਗੱਲਬਾਤ ਸ਼ੁਰੂ ਕਰੇ ਉਸ ਦੀ ਜਾਨ ਬਚਾਵੇ।
V good v nice
Waheguru ji ka Khalsa waheguru ji ki Fateh from Sukhbir Singh Mumbai Maharashtra India
ਆਮ ਲੋਕਾਂ ਲਈ ਪ੍ਰੇਸ਼ਾਨੀ... ਸੜਕਾਂ ਰੋਕਣ ਨਾਲ ਕੰਮ ਕਾਰ ਵਾਲੇ ਗਰੀਬ ਲੋਕ ਪ੍ਰੇਸ਼ਾਨ ਹੁੰਦੇ
ਹੋਸ਼ ਨਾਲ ਹੀ ਮਸਲੇ ਹੱਲ ਕੀਤੇ ਜਾਂਦੇ ਹਨ
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ ਪਰ ਸਰਕਾਰ ਗ਼ਦਾਰ ਹੈ
Kissan ekta jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad g❤
Bhot vadia g guru sahib di kirpa
Wah ji wah bahut wdiya
ਅਸੀ ਥੋੜਾ ਜਿਹਾ ਲੇਟ ਹੋ ਗਏ । ਪਰ ਆ ਗਏ।
Waheguru ji Waheguru ji 🙏
ਕਿਸਾਨ ਏਕਤਾ ਜਿੰਦਾ ਬਾਦ
Waheguru ❤
ਸੱਚੇ ਬੰਦੇ ਮਗਰ ਹਰ ਕੋੲੀ ਖੜਦਾ ਹੈ ਜੋ ਸਿਦਕ ਨਾਲ ਡੱਲੇਵਾਲ ਬੈਖੇ ਸੰਗਤ ਦੀ ਅਰਦਾਸ ਤੇ ਵਾਹਿਗੁਰੂ ਦੀ ਕਿਰਪਾ ਨਾਲ 35 ਦਿਨ ਭੁੱਖੇ ਰਹਿਣਾ ਬਹੁਤ ਹੀ ਵੱਡਾ ਸਿਦਕ ਹੈ ਅਾਪਣੀ ਲੲੀ ਪੰਜਾਬ ਦੇ ਲੲੀ ਸਾਰੇ ਅਾਪਣੀ ਲੜਾੲੀ ਲੜਨ ਦਾ ਜਵਾਬਾ ਰੱਖੀ ਜੀ ਘਰ ਵਿੱਚ ਨਾ ਬੈਠੀ ਹੁਣ ਸਹੀ ਗੱਲ ਅੱਜ ਸਾਰਾ ਪੰਜਾਬ ਹੀ ਅਾ ਗਿਅਾ ਹੈ
Good ❤❤❤
Sahi keha bai ji
Jai jawan jai Kishan jindabad
RMB channel salute you sir
Wahguru ji App Sb nu Cherdiy kala Wic Rkhan ji
Waheguru ji thanu tandrusti lambi Umar chardi kla bakhshan Dallewal sahab ❤️🙏
Dalewal jindabad👍👍 kisan majdoor akta jindabad👍👍
Waheguruji waheguru ji waheguru ji
Waheguru ji mehar karo 🙏🙏
Waheguru ji mehar kre
Sadi jamin nahi par ashi Roti khade aa Full saport kishana nu Best of luck dalewal sahib te pader sahib jindabad jindabad 🙏🏼🙏🏼🙏🏼🙏🏼 waheguru ji maher Karo ji 🙏🏼🙏🏼🙏🏼🙏🏼🙏🏼
Very good.🙏
Waheguru ji mehar kro maharaj ji 🙏🙏🙏
Waheguru kirpa Karn sab teh
Waheguru.ji
Wahegurji wahegurji 💖 💖 😢😢
Kisan morcha Dallewall Saibh Zindabad.
Wahegru ji
God bless everyone 🙏 ❤️
ਲਾਲ ਪੰਗ ਵਾਲੇ ਬਾਬੇ ਨੇ ਤਾਂ ਸਾਰੇ ਠੋਕ ਕੇ ਰੰਖ ਦਿੱਤੇ
Jai. Kisan
Great 👍 Kissan Majdoor Akta Zindabad asi Jettaga jarur wheguru ji Mher karo ji Kissana ta
Kisan jindabad
Waheguru g Waheguru g
Rakesh Tikiat is a traitor it's because of him, Rajewal, Roldu and Ugrhan we have to protest again.
What happened in Lakhimpur was all Tikiat's doing.
Salute you sir,ki apne asli nakli das ta 100percent SACh
बाई आन्दोलन चे पाड ना पाओ ऐका ऐका ही आ
Sach bolna chida aa jaruri he ji
🙏waheguru ji bless all kisaan 🙏🙏🙏
Waheguru waheguru waheguru ji please help kisan please help punjab please save punjab good luck take care of your health baba ji please modi is good person 🎉🎉🎉🎉🎉🎉
❤❤
Jay Jawan Jay Kisan jindabad❤❤
Jai kisan
Waheguru mehar Kari sab te
Waheguru ji maher Karo kishana mujdora te
Kisan janda bad
🙏🙏🙏🙏
❤
ਕੀ ਡੱਲੇਵਾਲ ਸਾਹਿਬ ਗਰੀਬਾਂ ਦਾ ਖਿਆਲ ਰੱਖਣਗੇ ਇੱਕ ਇੱਕ ਕਣਕ ਦਾ ਰੇਟ ਕਿੱਥੇ ਜਾ ਚੁੱਕਾ ਹੈ ਕਣਕ ਦਾ ਰੇਟ ਹਜ਼ਾਰ ਰੁਪਇਆ ਰੱਖਿਆ ਜਾਣਾ ਚਾਹੀਦਾ ਕਿ ਗਰੀਬਾਂ ਲਈ ਸੌਖਾ ਹੋ ਜਾਵੇ
DallawalHERÓZindabad❤❤❤❤❤❤❤❤❤❤❤❤❤❤❤❤❤❤❤❤❤❤❤❤❤❤
Kisan Ekta jindabad
Jai kissan
🙏🙏🙏🙏🙏👌👌👌👌🙏🙏🙏🙏
wah balle babeyo khich k rakho kam waheguru da asara la k agge vadho oh app hath fadd k la jange
हरियाणा के लोग इनके साथ नहीं है।...
किसान हो तो SYL पर बात करो.. 😶
Asi tan ji Dalewal ke dasna ke lie aae ha.
ਖਾਲਿਸਤਾਨ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
poora punjab kisana mazdoora de naal
And bai ji .
ਰੋਟੀ ਬੰਦ ਡਰਾਈ ਫਰੂਟ ਖਾਉ
🙏
Pick up Khalistan flags
Akaaaal
Union is strength.
Rajewal and Ugrahan ji sharm kro hun. Dallewal ta saheed hon ja riha hai . Mar tusi v jana , tuhanu kise ne yad nahi Krna gdaro ,ikathe ho jao.
Bku sidhupur jindabad ji
Shayad fer toh Punjab nu halke vich lai leya Government ne 😂
It is prase worthy to see that for respect of dallewal punjabi came out now dallewal will sacrifice his life with full courage and Modi name will be remembered like arungzeb
BHAI 😊JEE SASRIKAL .BHAI JEE DUJEYEA KISSAN JATHEBANDYEA NE TE B. J..P DE CALL TE HE TOHANNA TE MOGGEA VICH APNE AUKETE DIKHEA REHIAE NE .DUB KE MAR JANNA CHAIDEA HAI EHO JIHHEAE LOKKA NU..JIHERAE LOK UHENNA DE PISSHE LAGGE NE UHE APNE AAP SOCHEN KE SADDE AGU KIDDER NU JA REHIE NE
ਹੈਂ ? ਦੱਸ ਲੱਖ
Jagjit singh dallewal saab jindabad
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Ja kesan