ਆਪਣੇ ਖੇਤਾਂ ਚੋਂ ਤਾਜ਼ੀਆਂ ਸਬਜ਼ੀਆਂ ਤੇ ਫਲਾਂ ਨੂੰ ਤੋੜ ਵੇਚਦਾ ਅੱਧੇ ਭਾਅ, ਸੁਣੋ ਸਫ਼ਲ ਕਿਸਾਨ ਦੀ ਕਹਾਣੀ | Pro Punjab

แชร์
ฝัง
  • เผยแพร่เมื่อ 23 ธ.ค. 2024

ความคิดเห็น • 215

  • @prabhleengrewal834
    @prabhleengrewal834 ปีที่แล้ว +74

    ਐਡਰੈੱਸ ਤੋਂ ਬਗੈਰ ਕਿ ਪਤਾ ਲਗੇਗਾ ਕਿੱਥੇ ਹੈ ਇਹ ਕਿਸਾਨ ਭਾਈ ਸਾਹਿਬ ਜੀ ਦਾ ਲੋਕਾਂ ਵਾਸਤੇ ਬਹੁਤ ਹੀ ਵਧੀਆ ਉਪਰਾਲਾ ਹੈ

    • @FANofBhagatSingh-lo8vw
      @FANofBhagatSingh-lo8vw ปีที่แล้ว +3

      Address de diyo ji, je saade nazdeek hou assi v ja avangev

    • @mjinfinity3633
      @mjinfinity3633 ปีที่แล้ว +2

      You did not give his address please put his address on the video

    • @Zimidarasolarenergy
      @Zimidarasolarenergy ปีที่แล้ว +2

      Pind sukhna halka gidderbaha

    • @gsgs6064
      @gsgs6064 ปีที่แล้ว

    • @Sran-g2q
      @Sran-g2q ปีที่แล้ว +2

      Video ta sare bna lenda aa koi address nhi Das da
      Koi video dekh lao kesa vicj address nhi Das de par video pa denda aa .
      Eni akal nhi Eni Ena nu
      Je pura address Das krn video to pehla ki ho jana bas mu chak ke cemera on krke video shoot krn lag jande aa
      Aa nhi bahut aa eda de jehda address nhi ds de aahi problems aa Ena di

  • @JagjeetSingh-vy3iq
    @JagjeetSingh-vy3iq ปีที่แล้ว +12

    ਮੇਰਾ ਆਪਣਾ ਪਿਛਲੇ ਪੰਜ ਸਾਲ ਦਾ ਨਿੱਕੂ ਜਿਹਾ ਤਜਰਬਾ ਏ, ਇਹ ਪੂਰਾ ਕਾਮਯਾਬ ਮਾਡਲ ਏ। ਤੇ, ਪਾਣੀ ਦੀ ਸੰਭਾਲ ਸਣੇ, ਇਸ ਤੋਂ ਬਿਨਾਂ ਬਚਾਅ ਦਾ ਹੋਰ ਕੋਈ ਰਾਹ ਵੀ ਨਹੀਂ।

  • @surjitgill6411
    @surjitgill6411 ปีที่แล้ว +6

    ਵਾਕਿਆ ਹੀ ਬਾਈ ਦੀ ਇਥੇ ਹੀ ਕਨੇਡਾ ਅਮਰੀਕਾ ਹੈ। ਜਿਹੜੇ ਬਾਈ ਨੇ ਦੋ ਤਿੰਨ ਦਲਾਲ ਵਿੱਚੋਂ ਕੱਢ ਦਿੱਤੇ ਇਹ ਬਹੁਤ ਵਧੀਆ ਕੀਤਾ। ਜਿਹੜੇ 100, 150 ਕਿੱਲਿਆਂ ਵਾਲੇ ਬਾਹਰ ਭੱਜੇ ਜਾਂਦੇ ਨੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਕਿਉਂ ਨਾ ਇਥੇ ਆਪਣੀ ਧਰਤੀ ਤੇ ਆਪ ਮਾਲਕ ਬਣ ਕੇ ਰਝਿਣ ਤੇ ਲੋਕਾਂ ਨੂੰ ਫਾਇਦਾ ਹੋਵੇ। ਬਾਈ ਦਾ ਪਿੰਡ ਦੱਸਿਆ ਜਾਵੇ। ਘੋਲੀਆ ਕਲਾਂ

  • @singhkulwinder954
    @singhkulwinder954 ปีที่แล้ว +28

    ਖਬਰਾਂ ਵਾਲੇ ਬਾਈ ਪਿੰਡ,ਜਗਾ ਤਾਂ ਦੱਸੋ।ਸਿਰਫ ਆਪਣੀ ਖਬਰ ਦਸ ਕੇ ਹਟ ਗਏ। ਓਸ ਕਿਸਾਨ ਦਾ ਪਤਾ ਦੱਸ ਕੇ ਓਹਦੀ ਵੀ ਦੁਕਾਨਦਾਰੀ ਵਦਾਹ ਦਿੰਦੇ ।ਉਸ ਨੂੰ ਹੋਰ ਉਤਸਾਹ ਮਿਲ ਜਾਣਾ c।

    • @SINGHGURPREET1984
      @SINGHGURPREET1984 ปีที่แล้ว +4

      Pind sukhna abblu gidderbaha

    • @societenaturelle9005
      @societenaturelle9005 10 หลายเดือนก่อน

      *Contact no. Vee Dena chehida aa ... kisaan kolo puchh ke !*

  • @jaskaransingh6804
    @jaskaransingh6804 ปีที่แล้ว +8

    ਮੈਂ ਸਾਰੇ ਕੁਮੈਟ ਪੜੇ ਆ ਸਾਰੇ ਕਹਿੰਦੇ ਆ ਐਡਰੈੱਸ ਦੱਸੋ ਦੱਸ ਦਿਉ ਕੀ ਮੌਤ ਪੈਂਦੀ ਆ

  • @lakhwindertoot8539
    @lakhwindertoot8539 10 หลายเดือนก่อน +2

    ਪਿੰਡ ਸੁਖਾਣਾ ਜ਼ਿਲ੍ਹਾ ਮੁਕਤਸਰ ਸਾਹਿਬ ਨੇੜੇ ਪਿੰਡ ਦੋਦਾ ਹੈ ਜੀ ਬਲਵਿੰਦਰ ਸਿੰਘ ਬਹੁਤ ਵਧੀਆ ਇਨਸਾਨ ਹਨ ਜੀ

  • @gurvindersinghbawasran3336
    @gurvindersinghbawasran3336 ปีที่แล้ว +14

    ਬਹੁਤ ਵਧੀਆ ਵੀਰ ਬਲਵਿੰਦਰ ਸਿੰਘ ਜੀ,,,, ਅਗਰ ਹਰ ਕਿਸਾਨ ਤੁਹਾਡੇ ਵਰਗਾ ਹੋ ਜਾਵੇਂ ਪੰਜਾਬ ਦੇ ਲੋਕਾਂ ਵਿਚ ਬਿਮਾਰੀਆਂ ਘੱਟ ਹੋ ਜਾਣ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁੱਝ ਬੱਚ ਜਾਵੇ ❤❤

  • @jitsinghsingh1153
    @jitsinghsingh1153 ปีที่แล้ว +10

    ਭਾਵੇਂ ਕ੍ਰਿੰਦਾ ਰੁੱਖ ਕੇ ਇਹ ਕੰਮ ਕਰੋ, ਪਰ ਕਰੋ ਜਰੂਰ। ਇਸ ਬਿਨਾ ਸਾਡੀ ਹਿੰਡ ਨਹੀਂ ਪੁਗਣੀ । ਇਕ ਆਪਣਾ ਭਲਾ ਦੂਜਾ ਕੌਮ ਦਾ ਭਾਲ੍ਹਾ । ਅਕਾਲ 🎉🎉🎉🎉🎉🎉

  • @ChardaPunjab-p6e
    @ChardaPunjab-p6e ปีที่แล้ว +7

    ਬਿਲਕੁਲ ਸਹੀ ਮੈਂ ਆਪ ਲਾਨਾ ਰਿਹਾ ਹਿਮਾਚਲ ਦਾ ਲਸਣ ਉਹ ਵੀ 1998 ਵਿੱਚ ਮੈਂ ਹੁੰਦਾ ਤਾਂ ਉਦੋਂ ਬਹੁਤ ਛੋਟਾ ਸੀ ਪਰ ਇਸ ਦੀਆਂ ਗੱਡੀਆਂ ਬਹੁਤ ਵਧਿਆ ਹੁੰਦਿਆਂ ਨੇ

  • @malkiatsinghrandhawa1631
    @malkiatsinghrandhawa1631 ปีที่แล้ว +23

    ਪਿੰਡ ਜ਼ਿਲ੍ਹਾ,ਨਾਮ ਪਤਾ ਫੋਨ ਨੰਬਰ ਸਭਤੋਂ ਪਹਿਲਾਂ ਦੱਸਿਆ ਕਰੋ ਤਾਂ ਜੋ ਜਾ ਕੇ ਦੇਖਿਆ ਜਾਵੇ

  • @j.s.honeyfarmmundi586
    @j.s.honeyfarmmundi586 ปีที่แล้ว +7

    ਬਿਲਕੁਲ ਸਹੀ ਰਸਤਾ ਕਿਸਾਨ ਵਾਸਤੇ

  • @jashpalsingh1875
    @jashpalsingh1875 ปีที่แล้ว +8

    ਪੰਜਾਬੀਓ je ਆਹ ਕੰਮ ਕਰ ਲਿਆ ਤਾਂ ਵਿਦੇਸ਼ਾਂ ਵਿਚ ਧੱਕੇ ਨਹੀਂ ਖਾਓ ਗੇ

  • @apnapunjab2023
    @apnapunjab2023 3 หลายเดือนก่อน

    ਸਹੀ ਗੱਲ ਆ ਆਪਣਾ ਪੰਜਾਬ ਹੀ ਅਮਰੀਕਾ ਹੈ❤

  • @amarjeetsingh7561
    @amarjeetsingh7561 ปีที่แล้ว +15

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਵੀਰ ਜੀ। ਪੰਜਾਬ ਦੇ ਕਿਸਾਨਾਂ ਵਾਸਤੇ ਇਕ ਚਾਨਣ ਮੁਨਾਰਾ ਬਣ ਕੇ ਦਿਖਾ ਦਿੱਤਾ ਹੈ।

  • @majorchahal2854
    @majorchahal2854 ปีที่แล้ว +8

    ਕਿਸਾਨ ਦਾ ਪੂਰਾ ਅਡਰੈਸ ਕਿਉਂ ਨਹੀਂ ਦਸਦੇ ਵੀਰ ਜੀ ਮੈਂ ਸਾਰੇ ਕਮੈਟ ਪੜੇ ਸਾਰੇ ਹੀ ਇਹ ਮੰਗ ਕਰਦੇ ਹਨ

    • @TSS-r7e
      @TSS-r7e ปีที่แล้ว +1

      Balwinder Singh Sandhu
      Pind - Sukhna Ablu

    • @dhiansinghbhullar7039
      @dhiansinghbhullar7039 3 หลายเดือนก่อน

      What is contact number

  • @pushpindersingh7858
    @pushpindersingh7858 ปีที่แล้ว +11

    ਦੁਨਿਆ ਦੀ ਸਭ ਤੋ ਸੋਹਣੀ ਵੀਡਿਉ ❤

  • @shaandhaliwal382
    @shaandhaliwal382 ปีที่แล้ว +10

    ਕੋਮੈਂਟ ਵੀ ਪੜ੍ਹਲੋ ਲੋਕ ਪਤਾ ਪੁਛਦੇ ਹਨ।

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

  • @shivrajsingh1669
    @shivrajsingh1669 ปีที่แล้ว +11

    ਕਿਸਾਨ ਵੀਰ ਨੂੰ ਚਾਹੀਦਾ ਹੈ ਕਿ ਕੁਮੈਂਟ ਰਾਹੀਂ ਆਪ ਦਾ ਐਡਰੈਸ ਅਤੇ ਫੋਨ ਨੰਬਰ ਦੱਸ ਦੇਣ

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

    • @SINGHGURPREET1984
      @SINGHGURPREET1984 ปีที่แล้ว +1

      Gidderbaha da pind sukhna abblu hai

  • @kangas2092
    @kangas2092 ปีที่แล้ว +3

    ਬਹੁਤ ਵਧੀਆ ਉਪਰਾਲਾ, ਫਿਰ ਤੋਂ ਬਹਾਰਾਂ ਮੋੜਕੇ ਲਿਆਉਣ ਲਈ। ਕੋਈ ਪਤਾ ਜਾਂ ਫੋਨ ਨੰਬਰ ਵੀ ਦੱਸੋ, ਕੁੱਝ ਭਾਜੀ ਹੋਣਾਂ ਤੋਂ ਸਿੱਖਿਆ ਲੈ ਲਵਾਂਗੇ।

  • @ਹਰਜੀਤਸਿੰਘਭੁੱਲਰ
    @ਹਰਜੀਤਸਿੰਘਭੁੱਲਰ ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaggabrar6319
    @jaggabrar6319 ปีที่แล้ว +7

    ਵੈਰੀ ਗੁੱਡ 🎉

  • @mandeepsandhu3436
    @mandeepsandhu3436 ปีที่แล้ว +1

    ਚੰਡੀਗੜ੍ਹ ਤਾਂ ਭੱਈਆਂ ਨੇ ਲੁੱਟ ਮਚਾਈ ਆ।

  • @shaandhaliwal382
    @shaandhaliwal382 ปีที่แล้ว +16

    ਪਿੰਡ ਤੇ ਜਿਲ੍ਹਾ ਅਤੇ ਫੋਨ ਨੰਬਰ ਤਾਂ ਦੱਸੋ ਜਾਈਏ ਕਿੱਥੇ

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

    • @mandeepsandhu3436
      @mandeepsandhu3436 ปีที่แล้ว

      ਸੁਖਨਾ ਅਬਲੂ, ਮੁਕਤਸਰ ਸਾਹਿਬ

  • @dharamsingh1224
    @dharamsingh1224 ปีที่แล้ว +3

    ਪੰਜਾਬ ਦੇ ਕਿਸਾਨ ਦੀ ਆਪਦੀ ਵੇਚ ਰਿਹਾ ਫਸਲ ਕਿਸਾਨ ਆਪ ਹੀ ਬਣ ਗਿਆ ਵੇਚਣ ਵਾਲਾ ਦੁਕਾਨਦਾਰ ਫਿਲਮ ਬਣਾਉਣ ਲਈ ਪੇਸ ਕਰ ਰਿਹਾ ਕਿਸਾਨ ਜਟ ਦੀ ਕਹਾਣੀ

  • @Palwinderorngnicgarden
    @Palwinderorngnicgarden ปีที่แล้ว +3

    Abroad farming abroad fruiting and abroad Seedling to mach good 👍 day by day grow our Punjab😊😊😊 god bless all Punjabi Punjabiyat❤

  • @baljindersingh7802
    @baljindersingh7802 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji Waheguru

  • @sishannosingh3003
    @sishannosingh3003 ปีที่แล้ว +2

    ਇਹਨੂੰ ਕਹਿੰਦੇ ਆ ਅਸਲੀ ਮੇਹਨਤੀ ਕਿਸਾਨ

  • @makhansingh3002
    @makhansingh3002 ปีที่แล้ว +12

    ਪੱਤਰਕਾਰ ਵੀਰ ਜੀ ਤੁਹਾਡੀ ਵੀਡੀਓ ਬਣਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਪੂਰਾ ਐਡਰੈੱਸ ਨਹੀਂ ਦੱਸਣਾ ਮੈਨੂੰ ਤਾਂ ਲੱਗਦਾ ਤੁਸੀਂ ਐਡਰੈੱਸ ਇਸ ਲਈ ਨਹੀਂ ਦੱਸਦੇ ਕੋਈ ਹੋਰ ਚੈਨਲ ਵਾਲਾਂ ਵੀਡੀਓ ਨਾਂ ਬਣਾਂ ਲਵੇਂ

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

    • @dr.rupindersidhu7229
      @dr.rupindersidhu7229 ปีที่แล้ว

      Village Sukhna ablu
      Sri muktsar sahib

    • @makhansingh3002
      @makhansingh3002 ปีที่แล้ว

      @@dr.rupindersidhu7229 ਵੀਰ ਜੀ ਮੈਂ ਜਾਂ ਆਇਆਂ ਸੀ ਬਾਈ ਕੋਲ਼ ਦੋਦੇ ਪਿੰਡ ਤੋਂ ਸਿੱਧੀ ਸੁਖਣਾ ਆਬਲੂ ਜਾਂਦੀ ਸੜਕ

  • @rajwindermaan5640
    @rajwindermaan5640 ปีที่แล้ว +1

    Very nice Dost bohat vadhia kam kita viro es pasa dhian deo bohat khoob

  • @jassar100
    @jassar100 ปีที่แล้ว +13

    Dil khus krta Singh Saab ne , salute , waheguru bless him.
    Please must supply address and phone number thanks.

  • @bharbhursingh7294
    @bharbhursingh7294 ปีที่แล้ว +1

    ਬਾਈ ਜੀ ਸਾਰਾ ਕੁਝ ਵੇਖ ਕੇ ਘਬਰਾ ਗਿਆ

  • @GURDEEPSINGH-fw4gl
    @GURDEEPSINGH-fw4gl ปีที่แล้ว +4

    Bhot wadia ji waheguru ji mehar

  • @gurdipanand4105
    @gurdipanand4105 ปีที่แล้ว +2

    Good for farmers and customers too suport our local farmers please

  • @chandansingh2890
    @chandansingh2890 ปีที่แล้ว +1

    Bahut wadiya

  • @majorchahal2854
    @majorchahal2854 ปีที่แล้ว +1

    ਪਿੰਡ ਸੁਖ਼ਨਾ ਅਬਲੂ ਹਲਕਾ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

    • @guri00047
      @guri00047 ปีที่แล้ว

      Ae Bai ji da pind hega k

  • @shaandhaliwal382
    @shaandhaliwal382 ปีที่แล้ว +7

    ਜੇ ਪਤਾ ਨਹੀਂ ਦੱਸਣਾ ਤਾਂ ਵੀਡੀਓ ਵਿਖਾਉਣ ਦਾ ਕੀ ਫਾਇਦਾ

  • @arshbrar9709
    @arshbrar9709 ปีที่แล้ว +1

    Very nice Balwinder s ji

  • @musiclover.3901
    @musiclover.3901 10 หลายเดือนก่อน

    Respect and Salute to our farmers 🙏

  • @tejabrar4633
    @tejabrar4633 ปีที่แล้ว

    ਐਡਰੈਸ ਵੀ ਦਿਆ ਕਰੋ ਭਾਈ ਸਾਹਿਬ ਜੀ

  • @hardialsinghkang7807
    @hardialsinghkang7807 ปีที่แล้ว +1

    Very very good .bhaeeaa just kolo sabzi lea ke 20 they kilo marjan te vechda. Loka nu taji sabzi milege nale market toin sasti.

  • @Eastwestpunjabicooking
    @Eastwestpunjabicooking ปีที่แล้ว +1

    Pls, ਜਦੋਂ ਵੀ ਕੋਈ ਇਵੇਂ ਉਤਸ਼ਾਹ ਪ੍ਰੇਰਨਾ ਸਰੋਤ ਵੀਡੀਓ ਜੋ ਕਿਸਾਨੀ ਦੀ ਫਸਲ , ਕਮਾਈ ਤੇ ਗੁਜ਼ਰੇ ਲਈ ਸਹੀ ਹੋਵੇ। ਵੱਧ ਤੇ ਵੱਧ ਪਾਇਆ ਵੀ ਕਰੋ ਤੇ ਪਤਾ ਭਾਈ ਸਾਹਿਬ ਦਾ ਨਾਮ ਵਗੈਰਾ ਜ਼ਰੂਰ ਦੱਸਿਆ ਕਰੋ। ਤਾ ਜੋ ਲੋਕ ਚਾਹੁਣ ਵਾਲੇ ਨੌਜਵਾਨ ਨਵੀਂ ਤਕਨੀਕ ਨਾਲ ਕਮਾਈ ਦੇ ਸਾਧਨ ਪੈਦਾ ਕਰਨ ਲਈ ਸਿਖਲਾਈ ਲੈ ਸਕਣ। ਧੰਨਵਾਦ

  • @ਜਸਵੀਰਸਿੰਘਬੈਣੀਵਾਲ

    ਕਿਸਾਨ ਦੇ ਪਿੰਡ ਦਾ ਨਾਮ ਵੀ ਦੱਸ ਦਿਆ ਕਰੋ ਜੀ

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

  • @parphoolgupta8453
    @parphoolgupta8453 9 หลายเดือนก่อน

    Wah ji wah👍🙏

  • @pamsran9940
    @pamsran9940 ปีที่แล้ว +1

    Well done

  • @harmanjitsingh1965
    @harmanjitsingh1965 ปีที่แล้ว +3

    That’s what all of the farmers (Kissan’s) have to do every 4 to 5 villages combined should have shared cold storage
    They should market dairy products as well they can do lot better

  • @SINGHGURPREET1984
    @SINGHGURPREET1984 ปีที่แล้ว +6

    Balwinder Singh ji da poora address Jarror dasso ji

    • @TSS-r7e
      @TSS-r7e ปีที่แล้ว +1

      Balwinder Singh Sandhu
      Pind - Sukhna Ablu

    • @SINGHGURPREET1984
      @SINGHGURPREET1984 ปีที่แล้ว +1

      Jila kihra hai

    • @sardulsingh3012
      @sardulsingh3012 ปีที่แล้ว

      @@SINGHGURPREET1984 Sri Mukatsar Sahib

  • @issidhu6924
    @issidhu6924 ปีที่แล้ว +2

    All our farmers are requested to their goods in the market directly.

    • @TheUndertaker2408
      @TheUndertaker2408 ปีที่แล้ว +1

      Artiyas should be used as an help. But if one can market their products by themselves. It is a lot better, and one will get a better price. A farmer can also easily sell its produce to fruit/vegetable shops by eliminating middlemen. Its a way of doing marketing and business. Why always rely on middlemen?

  • @bharbhursingh7294
    @bharbhursingh7294 ปีที่แล้ว

    ਬਾਈ ਜੀ

  • @balwantshergill
    @balwantshergill 2 หลายเดือนก่อน

    tv team must annouce adress thanks aan datta jai jawan jai kisan jai mazdoor insan corporate loot must be stopped

  • @jaikumarkumar1337
    @jaikumarkumar1337 9 หลายเดือนก่อน +1

    ਸਰਦਾਰ ਲੁੱਟੀ ਜਾਂਦਾ ਆ ਬੱਸ

  • @singhusa4752
    @singhusa4752 ปีที่แล้ว +1

    ਕੀ ਕੋਈ ਲੁਧਿਆਣੇ ਕੋਲ਼ ਵੀ ਔਰਗੈਨਿਕ ਸਬਜ਼ੀਆਂ ਅਤੇ ਫਲ਼ ਬੀਜ਼ਦਾ ਹੈ?

  • @balwinderkaurdhaliwal5341
    @balwinderkaurdhaliwal5341 ปีที่แล้ว

    Thanks veer G God bless you

  • @pindwale3190
    @pindwale3190 ปีที่แล้ว +3

    ਸਲਾਮ ਤੇਰੀ ਸੋਚ ਦੇ

  • @Sohnapunjab29
    @Sohnapunjab29 ปีที่แล้ว

    Congratulations bai g tuse vadie de patter ho god bless you

  • @parmindertiwana3942
    @parmindertiwana3942 ปีที่แล้ว +2

    Very good job

  • @subhashsharma4132
    @subhashsharma4132 ปีที่แล้ว

    Balbinder ji 🙏 great effort

  • @avtarbhullar34
    @avtarbhullar34 ปีที่แล้ว +2

    ਅਡਰੈਸ ਤਾਂ ਦੱਸ ਦਿਓ

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

  • @RajaKhosla-t9i
    @RajaKhosla-t9i 5 หลายเดือนก่อน

    Very nice ji 🎉🎉🎉 ❤❤

  • @GurdevSinghJassal-qf3uy
    @GurdevSinghJassal-qf3uy ปีที่แล้ว +3

    Add nahi tan sari kiti krai mitti hogi

    • @shivrajsingh1669
      @shivrajsingh1669 ปีที่แล้ว +2

      ਪੱਤਰਕਾਰ ਦੀ ਵੀਡੀਓ ਮਿੱਟੀ ਨਹੀਂ ਹੋਈ ਕਿਉਂਕਿ ਉਸ ਨੂੰ ਵਿਉਵਰ ਮਿਲ ਗਏ ਹਨ। ਇਸ ਨੂੰ ਲੋਕਾਂ ਨਾਲ ਕੀਐ

  • @parmaculturefarming43
    @parmaculturefarming43 ปีที่แล้ว +2

    Mere wali Soch hai bhai ji Mera bhi Adhyaksh kile Vich Baag Lagaya Hua Hai kudarti kheti taknik Tarachand belji taknik Rahi

  • @paldandiwal
    @paldandiwal 9 หลายเดือนก่อน

    Very good

  • @charanjitkaur7186
    @charanjitkaur7186 ปีที่แล้ว

    Seed tan university ton ih galat hai par mehnat nu Salam

  • @NarinderSingh-nt4xc
    @NarinderSingh-nt4xc ปีที่แล้ว +2

    Bai ji video rahi jankari vahaut vadhia h per je kar shuru ch hi address das dinde ta sone te sohaga ho jana c 🙏

    • @TSS-r7e
      @TSS-r7e ปีที่แล้ว +1

      Balwinder Singh Sandhu
      Pind - Sukhna Ablu

  • @Fire_furry_gaming320
    @Fire_furry_gaming320 ปีที่แล้ว

    ਪਿੰਡ ਤੇ ਸ਼ਹਿਰ ਤਾਂ ਦੱਸ ਦਿੰਦੇ ਵੀਰ ਜੀ।

  • @khetipedia1216
    @khetipedia1216 ปีที่แล้ว

    ਅਡਰੈਸ ਦਸੋ ਜੀ, ਅਸੀਂ ਵੀ ਔਰਗੈਨਕ ਖਰੀਦੀਏ।

  • @davinderkaur4714
    @davinderkaur4714 2 หลายเดือนก่อน

    Kehdi jahga hai eah bhi daso

  • @manjoo-z5u
    @manjoo-z5u 7 หลายเดือนก่อน

    ਪਿੰਡ ਕਿਹੜਾ ਜ਼ਿਲ੍ਹਾ ਕਿਹੜਾ

  • @sukhpalkaur2429
    @sukhpalkaur2429 8 หลายเดือนก่อน

    ਜਿਹੜਾ ਵੀ ਪੱਤਰਕਾਰ ਪਤਾ ਤੇ ਫ਼ੋਨ ਨਾ ਦੱਸੇ ਉਸਨੂ ਅਨਸਬਸਕਰਾਈਬ ਕਰਿਆ ਕਰੋ ਸਾਰੇ ਜਣੇ।

  • @tejindersinghgill364
    @tejindersinghgill364 ปีที่แล้ว

    May be at village sukhna
    Distt Sri muktsar sahib

  • @JameelKhan-gv9gw
    @JameelKhan-gv9gw ปีที่แล้ว +3

    Bazar ch ta lut Machi hoi hai veer ji vadia kam kar rahy ho

  • @indarjitsingh5417
    @indarjitsingh5417 9 หลายเดือนก่อน

    Good 👍

  • @j1982lakh
    @j1982lakh ปีที่แล้ว +2

    Address ਵੀ ਦੱਸ ਦਿਆ ਕਰੋ ਯਾਰ

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

  • @simarbahia4566
    @simarbahia4566 ปีที่แล้ว +1

    Kisani bchaoun da ihi trika a

  • @manindermann8164
    @manindermann8164 3 หลายเดือนก่อน

    the address is mail info should be written on title-- Nearest town city near what HWay

  • @LsGhoman-fi4cl
    @LsGhoman-fi4cl 9 หลายเดือนก่อน

    Shai jehde. Ko trika us di Amrika nhi ta bhaian. Nu de Lao

  • @KuldeepSingh-nw1po
    @KuldeepSingh-nw1po ปีที่แล้ว

    ਪਤਰਕਾਰ ਜੀ ਨਾਮ ਤੇ ਅਡਰੈਸ ਗੁਆਂਢੀ ਦਸਣ ਗੇ ਏਨਾ ਚਿਰ ਤੁਸੀ ਦਸਦੇ ਰਹੇ ਫੋਨ ਨ ਵੀ ਨਹੀ ਦਸਿਆ

  • @Jas-mh1kx
    @Jas-mh1kx ปีที่แล้ว +1

    Mohali v lagao shop g

  • @JatinderSingh-py6ez
    @JatinderSingh-py6ez ปีที่แล้ว

    Bhut vadia ji

  • @randeepkaur4102
    @randeepkaur4102 ปีที่แล้ว

    Very good 👍

  • @hardeepkaur-fr9sk
    @hardeepkaur-fr9sk ปีที่แล้ว

    Good uncle ji

  • @surinderkaur4424
    @surinderkaur4424 ปีที่แล้ว

    Veer jee pta davo kitho ਬੋਲਦੇ h o pl

  • @GurwinderSingh-nx8xk
    @GurwinderSingh-nx8xk ปีที่แล้ว +1

    ਵਹਿ ਬਈ ਤੇਰੀ ਰੀਸ ਨਹੀ

  • @mandeepsandhu3436
    @mandeepsandhu3436 ปีที่แล้ว

    ਬਲਵਿੰਦਰ ਸਿੰਘ ਸੰਧੂ
    ਪਿੰਡ ਸੁਖਨਾ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @Rajbinder-kc5jk
    @Rajbinder-kc5jk ปีที่แล้ว

    Sukhna
    Ablu
    G

  • @jatindersingh3479
    @jatindersingh3479 ปีที่แล้ว

    V logger should give details of Farm and Location

  • @dr.rupindersidhu7229
    @dr.rupindersidhu7229 ปีที่แล้ว

    Village Sukhna ablu
    Sri muktsar sahib

  • @wanderwander5600
    @wanderwander5600 ปีที่แล้ว

    Canada tacnec kar rahy nah bahi ji osm.

  • @gurkarmsingh5559
    @gurkarmsingh5559 ปีที่แล้ว

    ਪਤਰਕਾਰ ਜੀ ਪਤਾ ਦਸ ਦੇ

  • @GagandeepSingh-ww3mk
    @GagandeepSingh-ww3mk ปีที่แล้ว +3

    Address daso

  • @davindersinghbhullar7128
    @davindersinghbhullar7128 ปีที่แล้ว

    ਫੋਨ ਨੰਬਰ ਦੱਸਣ ਦੀ ਖੇਚਲ ਕਰੋ

  • @brownsingh8725
    @brownsingh8725 ปีที่แล้ว +4

    Aap kam karo up bihari nu Punjab to bahar karo

  • @kuljitkanda1276
    @kuljitkanda1276 ปีที่แล้ว

    ਬਾਈ ਜੀ ਇਡਰਿਛ ਫੋਨ ਨੰਬਰ ਵੀ ਦੱਸਿਆ ਕਰੋ

  • @rajpalsidhu1399
    @rajpalsidhu1399 3 หลายเดือนก่อน

    ਐਡਰੈਸ ਤਾ ਬੋਲ ਦੇ ਹੋਰ ਐਨੀ ਭਕਾਈ ਮਾਰੀ ਜਾਦਾ ਹੈ

  • @GurdeepSingh-wz1px
    @GurdeepSingh-wz1px ปีที่แล้ว +1

    Patarkaar veer g plz Address update kriyo

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

  • @AmritVani11
    @AmritVani11 ปีที่แล้ว +1

    Very good job veer ji adress daso please 🙏🏻

  • @MpSingh-gp1rj
    @MpSingh-gp1rj ปีที่แล้ว

    Bhai mere j patarkari karni aa te akal naal Kariya karo te jis de Kol jande ho usda address Pata v dasiya karo

  • @bipankumargill9112
    @bipankumargill9112 9 หลายเดือนก่อน

    I really appreciate your organic farm , I like to share meditation yoga good for healing / can be helpful to make healthy wellness organic retreat at your place

  • @GurdeepSingh-wz1px
    @GurdeepSingh-wz1px ปีที่แล้ว +2

    Sir Address tan dasdo g

    • @TSS-r7e
      @TSS-r7e ปีที่แล้ว

      Balwinder Singh Sandhu
      Pind - Sukhna Ablu

  • @jatindersingh3479
    @jatindersingh3479 ปีที่แล้ว

    Bhai Ji what is the location

  • @GoluGill-dl2mf
    @GoluGill-dl2mf 10 หลายเดือนก่อน

    12:59 12:59