ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਹੀ ਸਮਝਦਾਰ ਕਿਸਾਨ ਐ ਬਾਈ ਜੀ
ਬਹੁਤ ਵਧੀਆ ਉਪਰਾਲਾ, ਆਪ ਰਿਟੇਲਰ ਬਣ ਕੇ ਹੀ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ, ਬਾਕੀ ਸਬਰ ਸੰਤੋਖ ਵੀ ਬਹੁਤ ਵੱਡੀ ਚੀਜ਼ ਹੈ ਬਾਕੀ ਜੇਕਰ ਕਿਸਾਨ ਦੀ ਆਮਦਨ ਵੱਧਦੀ ਹੈ ਤਾਂ ਵੀ ਉਸ ਆਮਦਨ ਨੂੰ ਸਹੀ ਥਾਂ ਉੱਤੇ ਹੀ ਖਰਚ ਕਰਨ ਦਾ ਵੀ ਉੱਪਰਲਾ ਕਰਨਾ ਚਾਹੀਦਾ ਹੈ, ਨਾ ਕਿ ਘਰ ਵਿੱਚ ਕੀਤੇ ਗਏ ਕਿਸੇ ਦਿਨ ਸੁੱਧ ਉੱਤੇ ਸਾਲਾਂ ਦੀ ਕਮਾਈ ਇੱਕ ਦੋ ਦਿਨ ਵਿੱਚ ਰੋੜ ਦਿੱਤੀ ਜਾਵੇ, ਮਹਿੰਗੀਆਂ ਗੱਡੀਆਂ ਕਾਰਾਂ ਅਤੇ ਮਹਿੰਗੀਆਂ ਕੋਠੀਆਂ ਉੱਤੇ ਵੀ ਕਈ ਵਾਰੀ ਪੈਸੇ ਦੀ ਅੰਨ੍ਹੀ ਬਰਬਾਦੀ ਕਰ ਦਿੱਤੀ ਜਾਂਦੀ ਹੈ
ਸਹੀ ਕਿਹਾ ਜੀ 🎉
ਹਰ ਕਿਸਾਨ ਦੀ ਇਹੋ ਜਿਹੀ ਸੋਚ ਹੋਣੀ ਚਾਹੀਦੀ ਹੈ ਜੱਟ ਪੁਣੇ ਦਾ ਹੰਕਾਰ ਨਹੀਂ ਬਾਈ ਨੂੰ ਹਰ ਕਿਸਾਨ ਨੂੰ ਇਹਨਾਂ ਵਰਗੀ ਸੋਚ ਅਪਣਾਉਣੀ ਚਾਹੀਦੀ ਹੈ ਸਲੂਟ ਹੈ ਬਾਈ ਦੀ ਸੋਚ ਨੂੰ
ਬਹੁਤ ਵਧੀਆ ਗੱਲਬਾਤ ਐ ਜੀ ਹੋਰ ਲੈ ਕੇ ਆਓਗੇ ਤਰਾਂ ਦੇ ਵਿਸ਼ੈ
ਬਜ਼ੁਰਗ਼ ਬਹੁਤ ਦੂਰਦਰਸ਼ੀ ਕਿਸਾਨ ਨੇ,,,,ਅਕਾਲਪੁਰਖ ਮੇਹਰ ਦਾ ਹੱਥ ਰੱਖਣ
Bahut vadia ji God bless you salute ❤❤❤❤❤❤❤❤❤❤❤❤❤❤❤❤❤❤❤❤❤❤❤❤
ਕਿਸਾਨ ਜਿੰਦਾਬਾਦ
ਬੋਹਤ ਚੰਗੀ ਰਾਏ ਜੀ
ਪੰਜਾਬੀਆਂ ਕੋਲ ਆਪਣੇ ਪੁਰਖਿਆਂ ਦੀ ਵਿਰਾਸਤ ਵਾਲਾ ਇਕ ਵੀ ਗੁਣ ਨਹੀਂ ਰਿਹਾਔਗੁਣ ਸਾਰੇ ਜਹਾਨ ਦੇ ਇਕੱਠੇ ਕਰ ਲਏ ਨੇ ਇਹਨਾਂ ਨੇਅਤੇ ਔਗੁਣਾਂ ਵਾਲੇ ਨੇ ਬਰਬਾਦ ਹੋਣਾ ਹੀ ਹੋਣਾ ਹੈਉਸਨੂੰ ਕੋਈ ਨਹੀਂ ਬਚਾ ਸਕਦਾ ਕਿਉਂਕਿ ਉਹ ਕਿਸੇ ਸਹੀ ਸਲਾਹ ਦੇਣ ਵਾਲੇ ਦੀ ਸੁਣਨ ਨੂੰ ਤਿਆਰ ਨਹੀਂ ਹੁੰਦਾਬਾਕੀ ਇਹ ਮਾਡਲ ਤਾਂ ਕੀ ਦੁਨੀਆਂ ਦਾ ਕੋਈ ਮਾਡਲ ਸਾਨੂੰ ਸੰਤੁਸ਼ਟ ਨਹੀਂ ਕਰ ਸਕਦਾਕਿਉਂਕਿ ਸਾਡੇ ਪੱਲੇ ਸਬਰ ਸੰਤੋਖ ਹੀ ਨਹੀਂ ਰਿਹਾਅਤੇ ਬੇਸਬਰੇ ਬੰਦੇ ਲਈ ਗੁਰਬਾਣੀ ਵਿੱਚ ਵੀ ਲਿਖਿਆ ਹੈਬਿਨਾਂ ਸੰਤੋਖ ਨਾਹੀਂ ਕੋਊ ਰਾਜੈ
ਬਹੁਤ ਹੀ ਵਧਿਆ ਜੀ
ਅੱਜ ਦਾ ਪ੍ੋਗਰਾਮ ,ਬਹੁਤ ਚੰਗਾ ਲੱਗਿਅਾ ਜੀ,ਸਿੱਧੂ ਸਾਹਬ,ਚਮਕੌਰ ਸਿੰਘ ਜੀ ,ਘੋਲੀਅਾਂ ਕਲਾਂ,ਦਾ ਫੋਨ ਨੰ. ਜਰੂਰ ਦੇਣਾ ਜੀ। ਧੰਨਵਾਦ।
Great thinking veer ji Mai tuhadiya Sariya interview dekhiya ne
ਆਪ ਜੀ ਮੇਰੇ ਵਟਸਐਪ ਤੇ ਹੋ ਜੀ।।🎉ਆਪ ਜੀ ਤੋਂ ਬਹੁਤ ਕੁੱਝ ਸਿੱਖਣਾ ਹੈ 🎉ਬਸ ਇੱਕ ਵਾਰ ਪਿੰਡ ਪੱਕੇ ਤੌਰ ਤੇ ਆ ਜਾਵਾਂ 🎉ਅਜੇ ਆ ਸਾਲ ਦੇ ਅਖਿਰ ਚ।।ਹੋ ਸਕਦਾ ਹੈ ਆ ਜਾਵਾਂ।। ਪਿੰਡ ਮੋਂਗਾ ਜ਼ਿਲ੍ਹਾ।। ਦੋਲਤਪੁਰ।।ਮਾਲਵਾ 🎉
ਵੀਰ ਉਡੀਕ ਹੈ ਜੀ
@@chamkaursingh2912ਬਾਈ ਜੀ ਨੰਬਰ ਕਿੰਨਾ ਤੁਹਾਡਾ
Good
👍
Sidhu sahib asi khud chahunde haansaanjhan bnon vaste kamian nal kam krke mehnat den ton ilava ghar vaste v sman deida phone motor cycle kharcha v nal chahida ana dso kive sambhav hovega
ਸਾਡੇ ਬੋਹੜ ਥੱਲੇ ਪਨੀਰੀ ਉਘਰੀ ਪਈ ਹੈ, ਥੱਲੇ ਰੂੜੀ ਹੈ,
ਬਾਈ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਬਾਈ ਜੀ ਦਾ ਨੰਬਰ ਦੇਣਾ ਜੀ
Bolya kiwe a syane bnde nu,us ne e satsri akal blai
Phli gal ta ,ehnu gall e ni torni aundi
Sir da no mil skhda
ਬਜ਼ੁਰਗਾ ਦਾ ਨੰਬਰ
th-cam.com/video/KXDq7FfpsM0/w-d-xo.htmlsi=AlENtaxrwZqUUhE3🎉🎉🎉ਜਨਤਾ ਨੂੰ ਕਿਵੇਂ ਗੁਲਾਮ ਬਣਾ ਰਹੀਆਂ ਸਰਕਾਰਾਂ
ਬਹੁਤ ਹੀ ਸਮਝਦਾਰ ਕਿਸਾਨ ਐ ਬਾਈ ਜੀ
ਬਹੁਤ ਵਧੀਆ ਉਪਰਾਲਾ, ਆਪ ਰਿਟੇਲਰ ਬਣ ਕੇ ਹੀ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ, ਬਾਕੀ ਸਬਰ ਸੰਤੋਖ ਵੀ ਬਹੁਤ ਵੱਡੀ ਚੀਜ਼ ਹੈ
ਬਾਕੀ ਜੇਕਰ ਕਿਸਾਨ ਦੀ ਆਮਦਨ ਵੱਧਦੀ ਹੈ ਤਾਂ ਵੀ ਉਸ ਆਮਦਨ ਨੂੰ ਸਹੀ ਥਾਂ ਉੱਤੇ ਹੀ ਖਰਚ ਕਰਨ ਦਾ ਵੀ ਉੱਪਰਲਾ ਕਰਨਾ ਚਾਹੀਦਾ ਹੈ, ਨਾ ਕਿ ਘਰ ਵਿੱਚ ਕੀਤੇ ਗਏ ਕਿਸੇ ਦਿਨ ਸੁੱਧ ਉੱਤੇ ਸਾਲਾਂ ਦੀ ਕਮਾਈ ਇੱਕ ਦੋ ਦਿਨ ਵਿੱਚ ਰੋੜ ਦਿੱਤੀ ਜਾਵੇ, ਮਹਿੰਗੀਆਂ ਗੱਡੀਆਂ ਕਾਰਾਂ ਅਤੇ ਮਹਿੰਗੀਆਂ ਕੋਠੀਆਂ ਉੱਤੇ ਵੀ ਕਈ ਵਾਰੀ ਪੈਸੇ ਦੀ ਅੰਨ੍ਹੀ ਬਰਬਾਦੀ ਕਰ ਦਿੱਤੀ ਜਾਂਦੀ ਹੈ
ਸਹੀ ਕਿਹਾ ਜੀ 🎉
ਹਰ ਕਿਸਾਨ ਦੀ ਇਹੋ ਜਿਹੀ ਸੋਚ ਹੋਣੀ ਚਾਹੀਦੀ ਹੈ ਜੱਟ ਪੁਣੇ ਦਾ ਹੰਕਾਰ ਨਹੀਂ ਬਾਈ ਨੂੰ ਹਰ ਕਿਸਾਨ ਨੂੰ ਇਹਨਾਂ ਵਰਗੀ ਸੋਚ ਅਪਣਾਉਣੀ ਚਾਹੀਦੀ ਹੈ ਸਲੂਟ ਹੈ ਬਾਈ ਦੀ ਸੋਚ ਨੂੰ
ਬਹੁਤ ਵਧੀਆ ਗੱਲਬਾਤ ਐ ਜੀ ਹੋਰ ਲੈ ਕੇ ਆਓਗੇ ਤਰਾਂ ਦੇ ਵਿਸ਼ੈ
ਬਜ਼ੁਰਗ਼ ਬਹੁਤ ਦੂਰਦਰਸ਼ੀ ਕਿਸਾਨ ਨੇ,,,,ਅਕਾਲਪੁਰਖ ਮੇਹਰ ਦਾ ਹੱਥ ਰੱਖਣ
Bahut vadia ji God bless you salute ❤❤❤❤❤❤❤❤❤❤❤❤❤❤❤❤❤❤❤❤❤❤❤❤
ਕਿਸਾਨ ਜਿੰਦਾਬਾਦ
ਬੋਹਤ ਚੰਗੀ ਰਾਏ ਜੀ
ਪੰਜਾਬੀਆਂ ਕੋਲ ਆਪਣੇ ਪੁਰਖਿਆਂ ਦੀ ਵਿਰਾਸਤ ਵਾਲਾ ਇਕ ਵੀ ਗੁਣ ਨਹੀਂ ਰਿਹਾ
ਔਗੁਣ ਸਾਰੇ ਜਹਾਨ ਦੇ ਇਕੱਠੇ ਕਰ ਲਏ ਨੇ ਇਹਨਾਂ ਨੇ
ਅਤੇ ਔਗੁਣਾਂ ਵਾਲੇ ਨੇ ਬਰਬਾਦ ਹੋਣਾ ਹੀ ਹੋਣਾ ਹੈ
ਉਸਨੂੰ ਕੋਈ ਨਹੀਂ ਬਚਾ ਸਕਦਾ ਕਿਉਂਕਿ ਉਹ ਕਿਸੇ ਸਹੀ ਸਲਾਹ ਦੇਣ ਵਾਲੇ ਦੀ ਸੁਣਨ ਨੂੰ ਤਿਆਰ ਨਹੀਂ ਹੁੰਦਾ
ਬਾਕੀ ਇਹ ਮਾਡਲ ਤਾਂ ਕੀ ਦੁਨੀਆਂ ਦਾ ਕੋਈ ਮਾਡਲ ਸਾਨੂੰ ਸੰਤੁਸ਼ਟ ਨਹੀਂ ਕਰ ਸਕਦਾ
ਕਿਉਂਕਿ ਸਾਡੇ ਪੱਲੇ ਸਬਰ ਸੰਤੋਖ ਹੀ ਨਹੀਂ ਰਿਹਾ
ਅਤੇ ਬੇਸਬਰੇ ਬੰਦੇ ਲਈ ਗੁਰਬਾਣੀ ਵਿੱਚ ਵੀ ਲਿਖਿਆ ਹੈ
ਬਿਨਾਂ ਸੰਤੋਖ ਨਾਹੀਂ ਕੋਊ ਰਾਜੈ