ਪਾਣੀ ਤੇ ਟ੍ਰੈਕਟਰ ਤੋਂ ਬਿਨ੍ਹਾਂ ਕਰਦਾ ਖੇਤੀ, ਮੁਨੀਮੀ ਛੱਡ ਕੁਦਰਤੀ ਖੇਤੀ 'ਚ ਮਿਸਾਲ ਬਣਿਆ ਇਹ ਕਿਸਾਨ

แชร์
ฝัง
  • เผยแพร่เมื่อ 10 ม.ค. 2025

ความคิดเห็น • 230

  • @kaurasingh7750
    @kaurasingh7750 2 ปีที่แล้ว +9

    ਵੀਰ ਜੀ ਤਹਾਨੂੰ ਪਿਆਰ ਭਰੀ ਸਤਿ ਸਿਰੀ ਅਕਾਲ.ਵੀਰ ਜੀ ਆਪ ਦੀ ਸੋਚ ਬਹੁਤ ਉੱਚੀ ਸੂਚੀ ਹੈ ਇਹ ਪਹਿਲਾ ਆਦਮੀ ਹੈ ਜੋ ਕਹਿੰਦਾ ਕੇ ਮੈ ਗਰੀਬ ਨੂੰ ਸਬਜ਼ੀ ਸਮਾਂਨ ਦੇਦਾ ਹੂ .ਨਹੀਂ ਤਾ ਲੋਕਾਂ ਦੀ ਪੈਸੇ ਪਿਛੇ ਦੌੜ ਲਗੀ ਹੈ .kaura singh moga

  • @JagroopSingh-no7xy
    @JagroopSingh-no7xy 2 ปีที่แล้ว +23

    ਵੀਰ ਪਹਿਲਾ ਤਾ ਤੇਰਾ ਨਾਮ ਹੀ ਕੁਦਰਤ ਦੇ ਨੇੜੇ ਹੈ ਬਹੁਤ ਸੋਹਣਾ ਗੁਰਮਿੱਤਰ ਸਿੰਘ ਜੀ

  • @harpreetdhaliwal5568
    @harpreetdhaliwal5568 2 ปีที่แล้ว +16

    ਬਹੁਤ ਵਧੀਆ ਔਰਗੈਨਿਕ ਖੇਤੀ ਵੀਰ ਜੀ, ਵਾਹਿਗੁਰੂ ਕਰੇ ਸਾਰਾ ਪੰਜਾਬ ਤੁਹਾਡੇ ਵਾਂਗ ਔਰਗੈਨਿਕ ਖੇਤੀ ਕਰਨ

  • @kesarsinghkang7013
    @kesarsinghkang7013 3 ปีที่แล้ว +27

    ਜੰਗਲ਼ਾਂ ਨੂੰ ਪਾਣੀ ਕੌਣ ਦੇਂਦਾ ਹੈ ਬਿਨਾ ਪਾਣੀ ਪਰ ਮੀਂਹਾਂ ਦੀ ਮਿਹਰ ਸਦਕਾ ਪੈਦਾ ਹੋਸਕਦਾ ਹੈ ਕੁਦਰਤ ਖੁਦਆਪਣੇ ਆਪ ਅਡਜਸਟ ਕਰਦੀ ਹੈ ਪਰ ਕਾਰਪੋਰੇਟ ਚੋਰਾਂ ਨੇ ਜ਼ਹਿਰਾਂ ਪਦਾ ਕਰਕੇ ਧਰਤੀ ਦੀ ਉਪਜਾਉਣ ਸ਼ਕਤੀ ਅਤੇ। ਨਮੀ ਖਤਮ ਕਰ ਦਿੱਤੀ ਬਾਰੀ ਨੇ ਕੁਦਰਤ ਨਾਲ ਰਾਬਤਾ ਕਰਕੇ ਕੁਦਰਤੀ ਮੀਂਹਾਂ ਸਦਕਾ ਖੇਤੀ ਸ਼ੁਰੂ ਕਰ ਦਿੱਤੀ ਹੈ ਮੂਰਖ ਅਜਿਹੇ ਹਿਮਤੀ ਨੂੰ ਮੂਰਖ ਸਮਝਦੇ ਹਨ ਜਦ ਕਿ ਉਹ ਖ਼ੁਦ ਮਹਾਂ ਮੂਰਖ ਹਨ

  • @vijaysinghsran1185
    @vijaysinghsran1185 3 ปีที่แล้ว +26

    ਪਤਰਕਾਰ ਵੀਰ ਨੂੰ ਬੇਨਤੀ ਹੈ ਕਿ ਉਹ ਆਪਣਾ ਗਿਆਨ ਨਾ ਦੱਸੇ, ਕਿਸਾਨ ਵੀਰ ਨੂੰ ਵੱਧ ਤੋਂ ਵੱਧ ਸੁਣੇ ਅਤੇ ਸੁਣਾਵੇ।

  • @gurtejnarain9374
    @gurtejnarain9374 9 หลายเดือนก่อน +1

    ਪੱਤਰਕਾਰ ਵੀਰ ਜਾਵਾਂ ਘੁਸਾ ਹੈ ਗਾ ਇਹ ਜਿਨ੍ਹਾਂ ਵੀ ਕਿਸਾਨ ਵੀਰਾਂ ਦੇ ਦੇ ਨਾਲ਼ ਮੁਲਾਕਾਤਾਂ ਕਰਦਾਂ ਗਾਂ ਕਿਸੇ ਕਿਸਾਨਾਂ ਵੀਰਾਂ ਦੇ ਪੂਰੇ ਅਡਰਇਸ ਨਹੀਂ ਦੱਸਦਾ ਹੈ ਜੀ

  • @majorsingh8647
    @majorsingh8647 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਹੁਰੂ ਜੀ ਕੀ ਫਤਿਹ। ਗੁਰ ਮਿੱਤਰ ਸਿੰਘ ਜੀ ਤੁਹਾਡੇ ਵਿਚਾਰ ਦਯਿਆ ਤੇ ਦਿਆਲ ਨੇ ਉਹ ਟਾਚਾਂ ਟਿਚਰਾਂ ਤੋ ਨਹੀ ਘਬਰਾਂਓੁਦੇ ਜੋ ਬਣਨਾ ਚਹੁੰਦੇ ਮਿਸਾਲ ਨੇ। ਵਾਹਿਗੁਰੂ ਜੀ ਆਪ ਦੇ ਟੀਚਾ ਪੂਰਾ ਕਰਨ ਵਿੱਚ ਸਹਾਈ ਹਣ ਚੜ੍ਹਦੀ ਕਲਾਂ ਵਿੱਚ ਰਵੋ । ਖੁਸ਼ ਰਵੋ । ਰੱਬ ਰਾਖਾ

  • @DHILLON_Bhagt_sarpanch_uboke
    @DHILLON_Bhagt_sarpanch_uboke 2 ปีที่แล้ว +16

    ਬੱਲੇ ਗੁਰਮਿੱਤਰ ਸਿੰਘ ਜੀ ਤੁਸੀਂ ਵਾਕਿਆ ਹੀ ਕੁਦਰਤ ਨੂੰ ਪਿਆਰ ਕਰਦੇ ਜੇ । ਇਸ ਮਾਇਆ ਵਾਦੀ ਯੁਗ ਵਿੱਚ ਵੀ ਸਬਰ ਸੰਤੋਖ ਵਾਲੀ ਖੇਤੀ ਕਰ ਰਹੇ ਜੇ

  • @SurinderSingh-ln3pv
    @SurinderSingh-ln3pv 2 ปีที่แล้ว +21

    ਸਲਾਮ ਕਰਦਾ ਵੀਰੇ ਤੇਰੀ ਸੋਚ ਨੂੰ

  • @HarpreetSingh-harpy
    @HarpreetSingh-harpy 2 ปีที่แล้ว +2

    ਪੱਤਰਕਾਰ ਅਤੇ ਕੈਮਰਾਮੈਨ, ਇਸ ਕਿਸਾਨ ਦੀ ਭਾਵਨਾ ਨਾਲ ਇੱਕ ਮਿੱਕ ਨਹੀਂ ਹੋ ਸਕੇ।

  • @pawanrandhawa8972
    @pawanrandhawa8972 2 ปีที่แล้ว +2

    ਬਹੁਤ ਹੀ ਵਧੀਆ ਲੱਗੀਆ ਪਰਮਾਤਮਾ ਚੜਦੀ ਵਿੱਚ ਰਖੇ

  • @GurwinderSingh-zi4fd
    @GurwinderSingh-zi4fd 2 ปีที่แล้ว +4

    ਜਿਹੜੇ ਕਹਿੰਦੇ ਨੇ ਕਿ ਪੈਲੀ ਦੇ ਬੰਨੇ ਤੇ ਅਕ ਧਤੂਰਾ, ਅਤੇ ਹੋਰ ਕੁਦਰਤੀ ਵੇਲ ਬੂਟੇ, ਵਢ ਦਿਓ, ਉਹ ਵੇਖ ਲੌ, ਬਹੁਤ ਸਾਰੀਆਂ ਮੁਬਾਰਕਾਂ ਹੋਵਣ ਜੀ ਸ,ਗੁਰਮਿਤਰ ਸਿੰਘ ਜੀ

  • @inderpalsingh8186
    @inderpalsingh8186 2 ปีที่แล้ว +19

    ਇਹ ਤਾਂ ਚਮਤਕਾਰੀ ਗੱਲ ਹੀ ਲਗਦੀ ਹੈ, ਬਾਈ ਜੀ ! ਕਮਾਲ ਹੀ ਕਰ ਤਾ, ਤੁਹਾਡੀ ਤੇ ਕਿਸਾਨ ਵੀਰ ਦੀ ਇਹ ਕੋਸ਼ਿਸ਼ ਨੂੰ ਲੱਖ ਲੱਖ ਵਾਰੀ ਸਲਾਮ

    • @gorabrar1458
      @gorabrar1458 2 ปีที่แล้ว +1

      ਸਲਾਮ ਸਾਡੇ ਵੀਰ ਗੁਰਮਿੱਤਰ ਜੀ ਨੂੰ

  • @JagroopSingh-no7xy
    @JagroopSingh-no7xy 2 ปีที่แล้ว +9

    ਸੱਭ ਵੱਧ ਧਰਤੀ ਦਾ ਪਾਣੀ ਦਾ ਰੋਜ਼ ਗੁਰਬਾਣੀ ਪੜਨ ਵਾਲੇ ਸਿੱਖਾਂ ਨੇ ਹੀ ਕੀਤਾ ਹੈ

    • @TheJagmeetsaran
      @TheJagmeetsaran 8 หลายเดือนก่อน

      ਕੀ ਕੀਤਾ ਹੈ ਇਹ ਵੀ ਦੱਸੋ

  • @jagjiwangupta2657
    @jagjiwangupta2657 2 ปีที่แล้ว +3

    ਤੁਹਾਡੀ ਸੋਚ ਵੀ ਵਧੀਆ ਅਤੇ ਤੁਹਾਡਾ ਜਜ਼ਬਾ ਵੀ। ਮੇਰਾ ਸਲਾਮ ਤੁਹਾਨੂੰ।

  • @vaidyamanrajsinghjosan
    @vaidyamanrajsinghjosan 2 ปีที่แล้ว +4

    ਬਹੁਤ ਵਧੀਆ ਉਪਰਾਲਾ ਗੁਰਮਿੱਤਰ ਭਾਜੀ

  • @RanjitSingh-hg5vb
    @RanjitSingh-hg5vb 2 ปีที่แล้ว +3

    ਸਭ ਤੋਂ ਜਰੂਰੀ ਹੈ ਵਪਾਰਕ ਸੋਚ ਨੂੰ ਬਦਲਣਾ ਕਿਉਂਕਿ ਖਰੀਦਦਾਰ ਦੀ ਸੋਚ ਵੀ ਵਪਾਰਕ ਹੁੰਦੀ ਹੈ ਅਤੇ ਵੇਚਣ ਵਾਲੇ ਦੀ ਵੀ ਕਿਸਾਨ ਵਪਾਰਕ ਘੱਟ ਅਤੇ ਮੰਡੀ ਵਿੱਚ ਵੇਚਣ ਸਮੇਂ ਵਿਚੋਲੇ ਜਿਆਦਾ

    • @jaswirkaur8795
      @jaswirkaur8795 2 ปีที่แล้ว

      Ranjit Singh G U R 💯 right 👍. Soch bdln d jroort hai. , Bankan da. Deposit na Dekh k. , Health. D tndrusti deposit. Krn d koshish krn Ch hi bhlaee hai, 👍

  • @ajaibsingh1104
    @ajaibsingh1104 2 ปีที่แล้ว +3

    ਗਲ਼ 1972 73 ਦੀ ਹੈ ਮੇਰੀ ਦਾਦੀ ਅੱਕ ਦੀਆਂ ਭੰਮਵੀਰੀ ਕੱਢ ਕੇ 10 12 ਨਗ ਕੱਢ ਕੇ ਕੱਸੀ ਦੇ ਪਾਣੀ ਨਾਲ ਲੈ ਲੈਂਦੇ ਸੀ Er Ajaib Singh AAE PSPCL BATHINDA

  • @kesarsinghkang7013
    @kesarsinghkang7013 3 ปีที่แล้ว +7

    ਤੁਹਾਡੇ ਨਾਲ ਕੈਮਰੇ ਵਾਲਾ ਅਹਿਮਦ ਹੈ ਕਲੋਜ ਅਪ ਤੇ ਫਸਲ ਨਹੀਂ ਦਿਖਾਉਂਦਾ

  • @jagdeepnatt9425
    @jagdeepnatt9425 2 ปีที่แล้ว +3

    ਬਹੁਤ ਵਧੀਆ ਉਪਰਾਲਾ

  • @executiveassistant6688
    @executiveassistant6688 2 ปีที่แล้ว +3

    ਅਸੀ ਲੋਕ ਖੇਤੀ ਦੇ ਮਹੱਤਵ ਨੂੰ ਭੁੱਲ ਕੇ ਗੱਡੀਆਂ -ਕਾਰਾਂ ਵੱਲ ਜਿਆਦਾ ਭੱਜਦੇ ਹਾਂ

  • @baljinderpank8513
    @baljinderpank8513 2 ปีที่แล้ว +1

    ਬਹੁਤ ਵਧੀਆ ਵੀਰ

  • @manjeetdevi543
    @manjeetdevi543 2 ปีที่แล้ว +8

    ਕਿਸਾਨ ਵੀਰ ਨੂੰ ਸਲਾਮ 🙏

  • @roshankhan7521
    @roshankhan7521 2 ปีที่แล้ว +10

    Mashallah Allah umradraj Kare

  • @g.m.smussapur8800
    @g.m.smussapur8800 2 ปีที่แล้ว +2

    ਵੀਰ ਸਾਡੇ ਤਾਂ ਮੱਛਰ ਬਹੁਤ ਵਧ ਗਿਆ ,ਜਿਹੜਾ ਬੇਗਣ,ਟਮਾਟਰ ਮਿਰਚ ਵਗੈਰਾ ਵਿੱਚ viros ਰੋਗ ਰੁਕ ਰਿਹੈ,ਆਪ ਜੀ ਨੂੰ ਸਲੂਟ

  • @SukhwinderSingh-ir1rd
    @SukhwinderSingh-ir1rd 2 ปีที่แล้ว +19

    ਵੀਰ ਜੀ ਦਾ ਫੋਨ ਨੰਬਰ ਤੇ ਏਰੀਆ ਲੋਕੇਸ਼ਨ ਤਹਿਸੀਲ ਪਿੰਡ ਆਦਿ

  • @amarjitdaullh9284
    @amarjitdaullh9284 3 ปีที่แล้ว +10

    ਬਹੁਤ ਵਧੀਆ।

  • @shergillsingh9553
    @shergillsingh9553 2 ปีที่แล้ว +1

    ਕਿਆ ਬਾਤ ਹੈ ਜੀ 🙏

  • @shreekrishnaproperties7142
    @shreekrishnaproperties7142 3 ปีที่แล้ว +11

    Actual natural farmer

  • @pamryatt6337
    @pamryatt6337 2 ปีที่แล้ว +3

    I am very proud of you god bless you for going a good job 👍👍👍👍👍👍👍🙏🙏🙏🙏🙏

  • @laddisidhu8794
    @laddisidhu8794 2 ปีที่แล้ว +2

    ਪੱਤਰਕਾਰ ਬਾਈ ਦੀ ਅਵਾਜ਼ ਜੀਤ ਪੈਂਚਰਾਂ ਵਾਲੇ ਵਰਗੀ ਆ

  • @kamalchaudhary9654
    @kamalchaudhary9654 2 ปีที่แล้ว +3

    bahut vadhia ji great 👍

  • @rampalaap9913
    @rampalaap9913 2 ปีที่แล้ว +2

    bahut changa uprala veer da eh hai asli kudrti kheti

  • @baljindersinghchahal477
    @baljindersinghchahal477 3 ปีที่แล้ว +5

    Gurmitar Singh you are a good . Save water.

  • @pushpinderkaur6059
    @pushpinderkaur6059 2 ปีที่แล้ว +2

    God bless you. You are great

  • @drsarvjeetbrarkundal2858
    @drsarvjeetbrarkundal2858 2 ปีที่แล้ว

    ਬਹੁਤ ਚੰਗਾ

  • @harneksingh3254
    @harneksingh3254 2 ปีที่แล้ว +1

    ਬਾਈ ਜੀ ਨੂੰ ਇਨਕਮ ਪੁਛਣੀ ਹੈ ਕਿਨੀ ਕੁ ਹੋ ਜਾਦੀ ਹੈ ਜੀ ਬਹੁਤ ਵਧੀਆ ਕੁਦਰਤੀ ਉਪਰਾਲਾ ਹੈ ਜੀ

  • @jeetsingh3172
    @jeetsingh3172 2 ปีที่แล้ว +6

    Salute aa veer ji tuhau

  • @dr.iqbalmustafa1493
    @dr.iqbalmustafa1493 10 หลายเดือนก่อน

    Sardar ji kiya bat ay , zabardast

  • @mohansingh1634
    @mohansingh1634 2 ปีที่แล้ว +5

    Very nice discussion

  • @karamjitkaur5019
    @karamjitkaur5019 2 ปีที่แล้ว +3

    Very good veer ji 🙏👍👍💯🌷🌷🌷🌷

  • @harpreetsingh9681
    @harpreetsingh9681 3 ปีที่แล้ว +6

    Sardar ji bhot vdiya

    • @sansarsinghmiani9316
      @sansarsinghmiani9316 3 ปีที่แล้ว +1

      ਭਾਊ ਜੀ ਪਾਣੀ ਦੀ ਬਚਤ ਚੰਗੀ ਗੱਲ ਹੈ ਇਕ ਦੋ ਨੂੰ ਛਡ ਕੇ ਹੈਰ ਕਿਸੇ ਬੂਟੇ 'ਤੇ ਫਲ ਲੱਗਾ ਨਹੀ ਦਿਖਾਇਆ ਆਪਣੇ ਪੀਣ ਲਈ ਖੂਹ/ਨਲਕਾ ਤਾਂ ਹੋਵੇਗਾ ਹੀ ਧਨਵਾਦ

  • @profarmer9087
    @profarmer9087 3 ปีที่แล้ว +12

    ਸਾਇੰਸ ਫੇਲ ਨਹੀਂ ਹੁੰਦੀ ਇਹ ਅਸਲ ਸਾਇਂਸ ਹੈ

  • @jagsirsingh1963
    @jagsirsingh1963 ปีที่แล้ว

    bahut vadhiya ji

  • @bakshishsingh789
    @bakshishsingh789 2 ปีที่แล้ว +3

    Maharaj ji sada mehar banai rakan ji sada chardikala vich rakan ji 🙏

  • @JagroopSingh-no7xy
    @JagroopSingh-no7xy 2 ปีที่แล้ว +11

    ਜੱਟ ਫੁਕਰੇ ਹੋ ਗਏ 2 ਕਿਲੇ ਵਾਲਾਵੱਡਾ ਟਰੈਕਟਰ ਵੀ ਲਈ ਫਿਰਦਾ ਤੇ ਮੂੰਡੇ ਨੇ ਲੱਖ ਰੁਪਏ ਵਾਲਾ ਗੀਤ ਸੁਣਨ ਲਈ ਸਾਊਡ ਸਿਸਟਮ ਵੀ ਲੱਗਿਆ

  • @bahadursingh9718
    @bahadursingh9718 3 ปีที่แล้ว +3

    Bay.ji.tuhadi.gal.Bat.bahut.hi.vadhiya

  • @rattankaur6945
    @rattankaur6945 2 ปีที่แล้ว +3

    Bhut vadhia ji 🙏🙏

  • @tarasingh7791
    @tarasingh7791 2 ปีที่แล้ว +3

    ਵੀਰ ਜੀ ਬਹੁਤ ਹੀ ਵਧੀਆ ਪਰ ਤੁਹਾਡਾ ਫੋਨ ਨੰਬਰ ਕੌਣ ਦੇਵੇਗਾ ਉਹ ਵੀ ਜਰੂਰ ਦੱਸੋ ਤਾਂ ਕਿ ਅਸੀਂ ਵੀ ਤੁਹਾਡੀ ਤਰ੍ਹਾਂ ਖੇਤੀ ਸੁਰੂ ਕਰੀਏ।ਨਹੀਂ ਤਾਂ ਅਸੀਂ ਸੋਚਾਂਗੇ ਕਿ ਤੁਸੀਂ ਇਕੱਲੇ ਹੀ ਰਹਿਣਾ ਚਾਹੰਦੇ ਹੋ। ਆਪਣਾ ਕਾਨਟੈਕਟ ਜਰੂਰ ਜਲਦੀ ਦੱਸੋ। ਧੰਨਵਾਦ।

  • @dalveerkaur9330
    @dalveerkaur9330 2 ปีที่แล้ว +2

    Bahut wadhyia kam kr rhe o veer ji waheguru ji tuhanu hor trakkian den

  • @SukhwinderSingh-jb2oy
    @SukhwinderSingh-jb2oy 2 ปีที่แล้ว +2

    Salute veer g

  • @pawandeepsinghchouhan8037
    @pawandeepsinghchouhan8037 2 ปีที่แล้ว +1

    Very nice thought of Virji

  • @ramtirathsingh7344
    @ramtirathsingh7344 6 หลายเดือนก่อน

    By g j asal hae taan salam

  • @dharminderkumardk947
    @dharminderkumardk947 2 ปีที่แล้ว +4

    Right ji 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @raghbirsekhon6883
    @raghbirsekhon6883 2 ปีที่แล้ว +1

    Very good farmer, and thanks the patarcar.

  • @jagvinderkour2234
    @jagvinderkour2234 2 ปีที่แล้ว +2

    Salute to virji

  • @alongkornmanisukhkan7362
    @alongkornmanisukhkan7362 3 ปีที่แล้ว +4

    Excellent..

  • @kewalkranti19
    @kewalkranti19 2 ปีที่แล้ว +4

    ਕੈਮਰੇ ਆਲ਼ੇ ਨੂੰ ਕੋਈ ਬਾਹਲ਼ਾ ਪਿਆਰ ਨੀ ਲਗਦਾ ਕੁਦਰਤ ਨਾਲ਼...ਪਤੰਦਰ ਹੋਰ ਈ ਕਿਤੇ ਤੁਰਿਆ ਫਿਰਦਾ...ਗੁਰਮਿੱਤਰ ਬਾਈ ਦੇ ਕਹਿਣ ਦੇ ਬਾਵਜੂਦ ਵੀ ਕੋਈ ਸ਼ੌਟ ਢੰਗ ਨਾਲ਼ ਨੀ ਦਿਖਾਇਆ ....ਬਾਕੀ ਬਹੁਤ ਵਧੀਆ ਕੰਮ ਆ ਬਹੁਤ ਜਾਣਕਾਰੀ ਮਿਲੀ..ਬਸ ਕਿਸਾਨ ਬਾਈ ਦੇ ਪਤੇ ਟਿਕਾਣੇ ਨੂੰ ਛੱਡ ਕੇ

  • @gurshangill8074
    @gurshangill8074 2 ปีที่แล้ว +1

    Very good job dear

  • @daljeetkauruppal9598
    @daljeetkauruppal9598 2 ปีที่แล้ว +2

    Bahut vadhia kr riha veer

  • @iqbalsandhu7813
    @iqbalsandhu7813 2 ปีที่แล้ว +2

    Great job bai ji

  • @yadwindersingh8909
    @yadwindersingh8909 2 ปีที่แล้ว +6

    ਵੀਰ ਜੀ ਇਹਨਾਂ ਦਾ ਪਿੰਡ ਤੇ ਫੋਨ ਨੰਬਰ ਦਸਿਆ ਕਰੋ

  • @lakhvirkaur9761
    @lakhvirkaur9761 2 ปีที่แล้ว +2

    Kush raho 🙏🙏

  • @yarasingh4040
    @yarasingh4040 3 ปีที่แล้ว +1

    Veer Ji , kamaal Hai, Bhalaa howey.

  • @beantsingh7473
    @beantsingh7473 3 ปีที่แล้ว +8

    ਲੋਕਾ ਤਾ ਲਲਚੀ ਹੋ ਗੇ 22 ਜੀ

  • @graddyfrost3776
    @graddyfrost3776 2 ปีที่แล้ว +5

    He is NOT a farmer, he is a SCIENTIST.

  • @FALCON-us5yk
    @FALCON-us5yk ปีที่แล้ว

    Good bhra ❤️🦅🙏

  • @harmailsingh9769
    @harmailsingh9769 2 ปีที่แล้ว +3

    HANDING DE UPER SHER PIND DISTT STATE DA NAM LIKH DIA KARO

  • @sharanjitsingh4688
    @sharanjitsingh4688 2 ปีที่แล้ว +3

    i salute you

  • @jaswirkaur8795
    @jaswirkaur8795 2 ปีที่แล้ว +2

    Well done Gurmiter beta G U R 💯 Right. , Kudrt dey NAL Rehna Inssan. Fayde. Ch hi. , Fayda , tere vrge. Ashey. Inssana. D jrurt hai , ek panth. Kaee. Kaj , 1st. Organic = food + medical Khana , doosra khrch ght. Teesra. Atmhatyaa , to bchav , 4. Fsl , d kamaee , agg lgaun. D. Jroort. Nahi. , Jani Mali nukssan to bchav , no need use before that. Date , kyonky. Veg fruit grain. Long last. , Indian veero Gursevak. Bache , d copy kro. , Es Ch SB d bhlaee hai 👍 , Rees krni positive. D. Kro , na k negative d , charhdi kla Ch raho ,

  • @nanaksarjuiceamritsarwale6904
    @nanaksarjuiceamritsarwale6904 2 ปีที่แล้ว +2

    Very good bro 🌹

  • @jkdairyfarmjamuana
    @jkdairyfarmjamuana 2 ปีที่แล้ว +1

    ਸਲਾਮ

  • @jogasingh91
    @jogasingh91 5 หลายเดือนก่อน +1

    Waheguru Waheguru

  • @monmohansinghwahguruji4468
    @monmohansinghwahguruji4468 3 ปีที่แล้ว +3

    Very good job ji

  • @veergill2130
    @veergill2130 ปีที่แล้ว

    ਵੀਰ

  • @SandeepSingh-gz2sr
    @SandeepSingh-gz2sr 5 หลายเดือนก่อน

    Buhat wadia bro

  • @hardeepkaurmuhar5718
    @hardeepkaurmuhar5718 2 ปีที่แล้ว +1

    Good job bro

  • @avatarrandhawa5606
    @avatarrandhawa5606 2 ปีที่แล้ว +1

    Good 👍

  • @sukhasingh2089
    @sukhasingh2089 3 ปีที่แล้ว +17

    ਬੰਦੇ ਦਾ ਪਿੰਡ ਅਤੇ ਨੰਬਰ ਤਾਂ ਦੱਸਿਆ ਕਰੋ।

  • @harinderpalbrar5185
    @harinderpalbrar5185 3 ปีที่แล้ว +5

    Nice 👌

  • @lallali4508
    @lallali4508 9 หลายเดือนก่อน

    V nice

  • @dhwiwhhendhieididiu7774
    @dhwiwhhendhieididiu7774 2 ปีที่แล้ว +1

    Good veer ji again again

  • @avtarsingh707
    @avtarsingh707 2 ปีที่แล้ว

    V V Good nice ji

  • @Navkaarcreations
    @Navkaarcreations 3 ปีที่แล้ว +5

    👍👍organic farming - need of hour

  • @manusharmaphotography
    @manusharmaphotography ปีที่แล้ว

    Jaisa name waisa kaam

  • @GeyanSingh
    @GeyanSingh 3 ปีที่แล้ว +6

    He is very nice person i met him

    • @gktv784
      @gktv784 3 ปีที่แล้ว

      y g address ki hai ihna da

    • @GeyanSingh
      @GeyanSingh 3 ปีที่แล้ว

      @@gktv784 village - ghanoor, khanna

    • @manjeetsingh4111
      @manjeetsingh4111 3 ปีที่แล้ว

      Bai g phone number deo Gurmitar singh da

    • @GeyanSingh
      @GeyanSingh 3 ปีที่แล้ว +1

      @@manjeetsingh4111 no post nahi ho reha pata nahi keda kanjar delete kar reha

    • @dhillonnaturals
      @dhillonnaturals 3 ปีที่แล้ว

      @@GeyanSingh Veerji ehna da mobile number english wich likh ke bhej do

  • @roopsingh638
    @roopsingh638 2 ปีที่แล้ว

    Very nice ji

  • @daljeetkaur1837
    @daljeetkaur1837 2 ปีที่แล้ว +2

    Please address vi daso ji

  • @montusharma4808
    @montusharma4808 2 ปีที่แล้ว

    Badiya bhai g

  • @GurmelSingh-qx8er
    @GurmelSingh-qx8er 3 ปีที่แล้ว +2

    Have You The Seed Of Jungli And Deshi Karela?

  • @manjeetdevi543
    @manjeetdevi543 2 ปีที่แล้ว +2

    Veer g ਕਿੰਨੇ ਘੰਟੇ ਕੰਮ ਕਰਦੇ ਹੋ?

  • @mangatsharma9509
    @mangatsharma9509 2 ปีที่แล้ว +3

    Bhai ji phone no ta share kar dendy farmer da

  • @omraosingh9584
    @omraosingh9584 3 ปีที่แล้ว +3

    Nice 🙏 veer g 👌👌👌👌👌

  • @himmatkarbande9523
    @himmatkarbande9523 2 ปีที่แล้ว +2

    Nus

  • @tapindersingh3218
    @tapindersingh3218 2 ปีที่แล้ว

    Very nice Bhai sahib

  • @jimmysandhu5018
    @jimmysandhu5018 2 ปีที่แล้ว +1

    Great life style

  • @kuldeepsohal3393
    @kuldeepsohal3393 3 ปีที่แล้ว +4

    Waheguru ji ji

  • @satnamsatnam797
    @satnamsatnam797 ปีที่แล้ว

    Very good 👍

  • @manjeetkaur-no8pr
    @manjeetkaur-no8pr 3 ปีที่แล้ว +2

    Very nice veer ji

  • @lakhbirsingh5952
    @lakhbirsingh5952 2 ปีที่แล้ว +2

    Gurmitter Singh veer ji da address ki h ji ?