ਨੌਜਵਾਨ ਨੇ ਪਿੰਡ 'ਚ ਖੜ੍ਹਾ ਕੀਤਾ ਕਰੋੜਾਂ ਦਾ ਕਾਰੋਬਾਰ, ਗੁੜ ਤੋਂ ਬਣਾਉਂਦਾ 10 ਪ੍ਰੋਡਕਟ, ਵਿਦੇਸ਼ੋਂ ਆਉਂਦੇ ਆਰਡਰ

แชร์
ฝัง
  • เผยแพร่เมื่อ 4 ต.ค. 2024
  • ਨੌਜਵਾਨ ਨੇ ਪਿੰਡ 'ਚ ਖੜ੍ਹਾ ਕੀਤਾ ਕਰੋੜਾਂ ਦਾ ਕਾਰੋਬਾਰ
    ਗੁੜ ਤੋਂ ਬਣਾਉਂਦਾ 10 ਪ੍ਰੋਡਕਟ,ਵਿਦੇਸ਼ੋਂ ਆਉਂਦੇ ਆਰਡਰ
    ਦਰਜਨਾਂ ਪਿੰਡਾਂ ਨੂੰ ਦਿੱਤਾ ਰੁਜ਼ਗਾਰ, ਕੈਚ-ਅੱਪ ਤੋਂ ਲੈਕੇ ਚਾਹ ਮਸਾਲਾ
    #Punjab #Village #Business #Product #Jaggery #ChocolateJaggery #JaggeryMaking #JaggeryvsSugar #JaggeryMakingProcess #JaggeryBenefits #JaggeryHealthBenefits #Brand #Abroad #Order #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 217

  • @ManjitSingh-mn9qu
    @ManjitSingh-mn9qu 6 หลายเดือนก่อน +9

    ਮੁੰਡੇ ਚਿਹਰਾ ਦੱਸਦਾ ਹੈ ਕਿ ਇਹ ਮਿਹਨਤੀ , ਇਮਾਨਦਾਰ ਹੈ ❤

  • @harpreetsingh-xo3sb
    @harpreetsingh-xo3sb 4 หลายเดือนก่อน +2

    ਬਹੁਤ ਵਧੀਆ ਸੋਚ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @SukhwinderSingh-wq5ip
    @SukhwinderSingh-wq5ip 7 หลายเดือนก่อน +15

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @parmjitsingh5995
    @parmjitsingh5995 7 หลายเดือนก่อน +27

    ਬਹੁਤ ਵਧੀਆ ਨਤੀਜੇ ਸਾਹਮਣੇ ਆੳਣਗੇ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਕ੍ਰਿਪਾ ਕਰਕੇ ਆਪਣੀ ਫਰਮ ਦਾ ਐਡਰੈੱਸ ਜ਼ਰੂਰ ਦੱਸਣ ਦੀ ਕਿਰਪਾਲਤਾ ਕਰੋ ਜੀ

    • @Sk-hw1rt
      @Sk-hw1rt 6 หลายเดือนก่อน

      ਗੁਰਦਾਸਪੁਰ ਜ਼ਿਲ੍ਹੇ ਵਿੱਚ ਚੱਕ ਸ਼ਰੀਫ਼ ਪਿੰਡ ਲਾਗੇ ਸਲੋਪੁਰ ਲਿਖਿਆ ਹੈ ਐਡਰੈੱਸ ਪ੍ਰਾਡਕਟ ਉਤੇ

  • @randhirsingh2337
    @randhirsingh2337 7 หลายเดือนก่อน +19

    ਬਹੁਤ ਵਧੀਆ ਜੀ ਵਰਕਰਾਂ ਨੂੰ ਇੱਕ ਵਰਦੀ ਵੀ ਹੋਣੀ ਚਾਹੀਦੀ ਹੈ।

  • @GurmeetSingh-hs4xs
    @GurmeetSingh-hs4xs 7 หลายเดือนก่อน +84

    ਇੰਟਰ ਵਿਉ ਵਿੱਚ ਕਿਤੇ ਵੀ ਐਡਰੈੱਸ ਜਾਹਰ ਨਹੀਂ ਕੀਤਾ ਜਿਸ ਦੀ ਇੰਟਰਵਿਊ ਉਸ ਦੇ ਪਿੰਡ ਜਾਂ ਉਸ ਦੀ ਵੈਬਸਾਈਟ ਦਾ ਕਿਤੇ ਕੋਈ ਜ਼ਿਕਰ ਨਹੀਂ ਕੀ ਫਾਇਦਾ ਇੰਟਰਵਿਊ ਦਾ

    • @gurpreetkaur-zl2ie
      @gurpreetkaur-zl2ie 7 หลายเดือนก่อน +5

      Ryt

    • @gurpreetkalkat2600
      @gurpreetkalkat2600 7 หลายเดือนก่อน +1

      😅

    • @BalwinderSingh-ie9oy
      @BalwinderSingh-ie9oy 7 หลายเดือนก่อน +4

      Sirf like vast he hai

    • @ajaysingh-uj8zl
      @ajaysingh-uj8zl 7 หลายเดือนก่อน +3

      Veere brand da naam likh ke sari detail mil jaugi

    • @HuMan-lc7zx
      @HuMan-lc7zx 7 หลายเดือนก่อน

      Jaggercane company da Naam AA , online check kro ji

  • @BhagSingh-v3n
    @BhagSingh-v3n 7 หลายเดือนก่อน +34

    ਪੰਜਾਬ ਦੀ ਕਿਰਸਾਨੀ ਗੁੜ ਤੇ ਘਿਉ ਜਿਵੇਂ ਮਾਂ ਤੇ ਪਿਊ

  • @amandeepgill2878
    @amandeepgill2878 6 หลายเดือนก่อน +10

    *ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਇੱਕ ਨੌਜਵਾਨ ਕਿਸਾਨ ਕੌਸ਼ਲ ਸਿੰਘ ਦੀ ਇੱਕ ਪਹਿਲ ਸਦਕਾ ਇੱਥੋਂ ਦੀਆਂ ਕਈ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਮਿਲ ਗਿਆ ਹੈ। ਕੌਸ਼ਲ ਸਿੰਘ ਖੁਦ ਤਾਂ ਇੱਕ ਕਾਮਯਾਬ ਕਾਰੋਬਾਰੀ ਬਣ ਕੇ ਉਭਰੇ ਹੀ ਹਨ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਕਈ ਲੋਕਾਂ ਲਈ ਵੀ ਮੌਕੇ ਖੋਲ੍ਹੇ ਹਨ। ਕਰੀਬ 9 ਸਾਲ ਪਹਿਲਾਂ ਕੌਸ਼ਲ ਸਿੰਘ ਨੇ ਗੁੜ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਕਿ ਅੱਜ ਇੱਕ ਵੱਡੇ ਯੂਨਿਟ ਵਿੱਚ ਤਬਦੀਲ ਹੋ ਗਿਆ ਹੈ, ਇੱਥੋਂ ਤੱਕ ਕਿ ਪਿੰਡ ਪੱਧਰ ਉੱਤੇ ਬਣਾਇਆ ਜਾ ਰਿਹਾ ਇਹ ਗੁੜ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਵਿਕ ਰਿਹਾ ਹੈ*

    • @satnaamsingh1234
      @satnaamsingh1234 3 หลายเดือนก่อน

      ਬਾਦਲਾਂ ਤੋਂ ਬਚਾਕੇ ਰਖਿੱਓ ਵਾਹਿਗੁਰੂ ਕਿਰਪਾ ਕਰੇ। 🙏🙏👍

  • @sarbjeetkaur2816
    @sarbjeetkaur2816 7 หลายเดือนก่อน +9

    ਪਰਮਾਤਮਾ ਤੁਹਾਨੂੰ ਤਰੱਕੀ ਬਕਸ਼ੇ...

  • @paramjitkaur-ni5hk
    @paramjitkaur-ni5hk 3 หลายเดือนก่อน

    Very good beta ji , ਤੁਸੀਂ ਹਿਮੰਤ ਨਹੀਂ ਹਾਰੀ । ਪ੍ਰਮਾਤਮਾ ਨੇ ਤੁਹਾਡੀ ਬਾਂਹ ਫੜੀ ਤੇ, ਤੁਹਾਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ।

  • @sukhdevkaur7845
    @sukhdevkaur7845 7 หลายเดือนก่อน +11

    ਬਾਈ ਜੀ ਕੰਮ ਬਹੁਤ ਵਧੀਆ ਪਰ ਨੰਬਰ, ਸਿਰਨਾਵਾਂ ਨਹੀਂ ਦਸਿਆ । ਕਿਰਪਾ ਕਰਕੇ ਦੱਸਣਾ ਜੀ

  • @jaspreetsekhon4633
    @jaspreetsekhon4633 7 หลายเดือนก่อน +4

    ਬਹੁਤ ਮੁਬਾਰਕਾ ਵੀਰ ਨੂੰ ਯਾਰ ਇੰਨਾਂ ਬਰਾਇਟੀਆ ਦਾ ਨਾਮ ਵੀ ਦੱਸੋ

  • @hardialsingh5882
    @hardialsingh5882 6 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਵਿਚ ਰੱਖੇ

  • @sonubham5296
    @sonubham5296 6 หลายเดือนก่อน +15

    ਸੋਲੋਪੁਰ ਪਿੰਡ ਕਾਹਨੂੰਵਾਲ ਗੁਰਦਾਸਪੁਰ

    • @taranjitbhullar8877
      @taranjitbhullar8877 6 หลายเดือนก่อน

      Bhaji do you know the website address where we can buy . Please share

    • @sonubham5296
      @sonubham5296 6 หลายเดือนก่อน

      ​@@taranjitbhullar8877 tusi video vich dekho ohna da number screen te chlda pya hai ohna nu phone kro

  • @chanansingh2534
    @chanansingh2534 6 หลายเดือนก่อน +6

    ਅਡਾਨੀ ਅੰਬਾਨੀ ਉਤੇ ਨੁਕਤਾਚੀਨੀ ਕਰਨ ਵਾਲਿਉ ਕੁਝ ਸਿਖੋ ਇਸ ਨੌਜੁਆਨ ਕੋਲੋ।ਹਿੰਮਤ ਕਰੋ ਕਾਮਜਾਬੀ ਵਾਹਿਗੁਰੂ ਦੇਣਗੇ।

  • @deepkkp
    @deepkkp 7 หลายเดือนก่อน +6

    ਪੱਤਰਕਾਰ ਨੂੰ v ਥੋੜੀ ਬਹੁਤ ਪੜਾਈ ਕਰ ਲੈਣੀ ਚਾਹੀਦੀ ਸੀ ਨਾ ਇੰਟਰਵਿਊ ਲੈਣ ਦਾ ਚੱਜ , ਵਾਰ ਵਾਰ ਗੱਲ ਕਟ ਦਿੰਦਾ ,ਕਿੱਧਰ ਦੀ ਗੱਲ ਕਿੱਧਰ ਨੁ ਲੈ ਜਾਂਦਾ ਨਾ ਹੀ ਪੋਰੋਪਰ ਕੋਈ ਐਡਰੈੱਸ , ਨਾਮ ਮੇਂਸ਼ਨ ਕੀਤਾ ਕੰਪਨੀ ਦਾ

  • @tailormaster451
    @tailormaster451 7 หลายเดือนก่อน +3

    ਉਹ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਪੰਜਾਬੀ ਮੋੜ ਕੀਤਾ ਵਿੱਚ ਸ਼ਾਮਿਲ ਹੋ ਰਹੇ ਹਨ ਇਹਨਾਂ ਨੂ

  • @gurmohangrewal7592
    @gurmohangrewal7592 7 หลายเดือนก่อน +22

    ਨਾ ਕੋਈ address ਨਾਂ ਕੋਈ website ki ਫਾਇਦਾ ਇੰਨੀ ਲੰਮੀ ਚੋੜੀ ਗੱਲਾਂ ਦਾ??????

    • @KaranSharmagp
      @KaranSharmagp 7 หลายเดือนก่อน

      search ਭੁਪਿੰਦਰ ਬਰਗਾੜੀ ਗੁੜ

    • @satnamsinghsandhu1001
      @satnamsinghsandhu1001 7 หลายเดือนก่อน +1

      Na address na number given da number and address

    • @Bikram-jit64
      @Bikram-jit64 7 หลายเดือนก่อน +1

      Sallopur pind (kahnowan) district gurdaspur

    • @sonubham5296
      @sonubham5296 6 หลายเดือนก่อน

      ਸੋਲੋਪੁਰ ਪਿੰਡ ਕਾਹਨੂੰਵਾਲ ਗੁਰਦਾਸਪੁਰ

    • @hpsingh2411
      @hpsingh2411 3 หลายเดือนก่อน

      Brand is Jagger Cane.
      the interviewer cudn't show the brands up n close.
      Google search for the brand for more details.

  • @vaidyamanrajsinghjosan
    @vaidyamanrajsinghjosan 3 หลายเดือนก่อน

    ਕਿਸਾਨ ਦੇ ਭੇਸ ਵਿੱਚ ਬਹੁਤ ਹੀ ਚਲਾਕ ਵਪਾਰੀਆਂ ਦਾ ਜਥਾ। 250 ਰੁਪਏ ਦਾ 450 ਗ੍ਰਾਮ ਗੁੜ। ਲੱਗਭਗ 550 ਰੁਪਏ ਦਾ ਇੱਕ ਕਿੱਲੋ।

  • @sukhdeepsingh510
    @sukhdeepsingh510 6 หลายเดือนก่อน +6

    ਰੂਹ ਖੁਸ਼ ਹੋ ਗਈ ਵੀਡੀਓ ਵੇਖ ਕੇ

  • @satjitjhajj6956
    @satjitjhajj6956 7 หลายเดือนก่อน +25

    ਸਦਕੇ ਯੋਧਿਆਂ

  • @KhalsaGuruDa09
    @KhalsaGuruDa09 7 หลายเดือนก่อน +2

    Me farmer family too ni haa. Pr fr v farmers li boot sochda haa. Iss 22 ne bre sohne treeke naal apniya glaa dssiya. Salute aa 22 de soch nu. J hr kisaan Ida he soche taa sanu kisi jalm srkaara kolo apne Shubhkaran mrvaun de loor naa pve. Eh interview me 3 4 vaar vekh chuuka haa. Really impressed. Me kosish kruga ki eh video apne farmers finds naal vadh too vadh share kra n ona nu convince kra ki oh v kuch Ida da krn. Interview len wale 22 da v dhnvaad. Junde vsde chrde kalan ch rho

  • @KaranSharmagp
    @KaranSharmagp 7 หลายเดือนก่อน +6

    ਬਹੁਤੇ ਮੁਬਾਰਕਾਂ ਬਾਕੀ ਬਰਗਾੜੀ ਗੁੜ is king of ਪੰਜਾਬੀ ਗੁੜ

  • @vaarispunjabdederabassi1403
    @vaarispunjabdederabassi1403 7 หลายเดือนก่อน +5

    ਵੀਡੀਓ ਵਿੱਚ ਜਾ ਡਿਸਕ੍ਰਿਪਸ਼ਨ ਵਿੱਚ ਕਿਤੇ ਵੀ ਨਾਮ ਪਤਾ ਜਾਂ ਫੋਨ ਨੰਬਰ ਕਿਉਂ ਨਹੀਂ ਦਿੱਤਾ ਗਿਆ ??

  • @hardeepsinghdhillon360
    @hardeepsinghdhillon360 7 หลายเดือนก่อน +2

    Soch bahot hi vadhia hai beta ji tuhadi....aa tuhadi soch da natiza hai....kaash punjab di Nojwani nu samajh aa jave❤

  • @Shortsonly147
    @Shortsonly147 6 หลายเดือนก่อน +1

    amazing veer g, very motivating thinking for punjab and humanity too.

  • @mohinderkainth7500
    @mohinderkainth7500 2 หลายเดือนก่อน

    Really encouraging. Well done.

  • @balwindersingh-jv3nn
    @balwindersingh-jv3nn 7 หลายเดือนก่อน +5

    Satnam waheguru ji satnam waheguru ji satnam waheguru ji satnam waheguru ji satnam waheguru ji congratulations ji

  • @yadibrar7741
    @yadibrar7741 3 หลายเดือนก่อน

    ਵਿਦੇਸ਼ ਜਾਣ ਦੀ ਬਜਾਏ ਇਸ ਨੌਜਵਾਨ ਤੋ ਸੇਦ ਲੈਣੀ ਚਾਹੀਦੀ ਹੈ

  • @gsdhillon1862
    @gsdhillon1862 7 หลายเดือนก่อน +2

    Very good,follow him to succeed in life.stay in Punjab for ever.

  • @Bablyroz
    @Bablyroz 7 หลายเดือนก่อน +3

    Brand da ki naam hai.. Product di photo vi sahi nahi dikha rahe.. Brand name parh ke Kite lok kharid na lain

  • @khushnumberdar1
    @khushnumberdar1 7 หลายเดือนก่อน +7

    Good work 👍

  • @jasleenkular9419
    @jasleenkular9419 4 หลายเดือนก่อน

    Kudos to you!! Truly inspirational 👏🏼👏🏼👏🏼 best wishes for the future!

  • @manindersinghofficial1313
    @manindersinghofficial1313 4 หลายเดือนก่อน

    Satnam Waheguru ji mehar rakhe.... tohanu hor Chardikala vich rakhe

  • @sakinderboparai3046
    @sakinderboparai3046 7 หลายเดือนก่อน +9

    ਪਿੰਡ ਹੀ। ਕੈਨੇਡਾ ।

  • @kiteora
    @kiteora 5 หลายเดือนก่อน +1

    Bhut vadiya veere. Great effort.

  • @paramnoorkaur1513
    @paramnoorkaur1513 7 หลายเดือนก่อน +4

    🤔🤔🤔 ena lamba precap na laia karo video wich bai

  • @taranveerkaur1954
    @taranveerkaur1954 6 หลายเดือนก่อน +1

    ਬਹੁਤ ਵਧੀਆ ਨੇਕ ਕਮਾਈ

  • @harinderbawa5499
    @harinderbawa5499 4 หลายเดือนก่อน

    Dynamic entrepreneur is from - JAGGERCANE .

  • @gurmeetsinghlearnmusic420
    @gurmeetsinghlearnmusic420 5 หลายเดือนก่อน

    Bohat vadia uprala ji Waheguru tuhanu hameshan chardikala vich rakhan ji

  • @Kalu_the_cat_black_bhayia
    @Kalu_the_cat_black_bhayia 5 หลายเดือนก่อน

    ❤❤Bhut vadia.god bless you always dear little brother ❤❤

  • @jaspalhanjra9927
    @jaspalhanjra9927 7 หลายเดือนก่อน +3

    Address kion nhi dasde ki takleef hai

  • @sheikhchillifood4202
    @sheikhchillifood4202 7 หลายเดือนก่อน +1

    Bohat sohni soch aa veere dee ❤

  • @hrsingh1417
    @hrsingh1417 7 หลายเดือนก่อน +3

    Pure and hygienically made Gur is not available in Canada.

  • @h.milkiway3158
    @h.milkiway3158 6 หลายเดือนก่อน +1

    Good thoughts all the best 🎉

  • @d.p.sahota
    @d.p.sahota 7 หลายเดือนก่อน +2

    inhan badi video banaee par company da naam ki hai, online layi Amazon teh ki type karna hai aye daseya hi nahin.

  • @paramjitsingh7971
    @paramjitsingh7971 7 หลายเดือนก่อน +2

    Where is address where is Plant how can perchage your products...

  • @mukeshkummar1283
    @mukeshkummar1283 6 หลายเดือนก่อน

    Soch bhut vadiya hai veer ji di

  • @gurvinderkaur5528
    @gurvinderkaur5528 6 หลายเดือนก่อน

    ਸ਼ਾਬਾਸ਼ ਬੇਟਾ 🎉🎉🎉🎉

  • @gurdarshansinghsodhi5570
    @gurdarshansinghsodhi5570 3 หลายเดือนก่อน

    Very good 👍

  • @GurmeetsinghSidhu-p7b
    @GurmeetsinghSidhu-p7b 4 หลายเดือนก่อน

    Bahut vadhiya veer ji

  • @daljitrana7321
    @daljitrana7321 7 หลายเดือนก่อน +1

    Very nice Great work 💪💪💪

  • @ManjitKaur-k1y
    @ManjitKaur-k1y 7 หลายเดือนก่อน +1

    Good wark❤

  • @raminderrandhawa2032
    @raminderrandhawa2032 7 หลายเดือนก่อน +3

    Good job

  • @charanjitkaur9725
    @charanjitkaur9725 6 หลายเดือนก่อน +1

    God bless you

  • @Arshdeep-7
    @Arshdeep-7 7 หลายเดือนก่อน +1

    Waheguru ji thonu hor trakkiyea deve y ji eni vadia soch li

  • @mskjewel
    @mskjewel 6 หลายเดือนก่อน

    boh sohna kam veere chak deo fattey

  • @RandhirSingh-q8d
    @RandhirSingh-q8d 5 หลายเดือนก่อน

    Waheguru ji mehar Karn ji 😊

  • @brahamleenkaur7058
    @brahamleenkaur7058 7 หลายเดือนก่อน +4

    Good. Job. Puter. Gbu

  • @charanjitbains315
    @charanjitbains315 7 หลายเดือนก่อน

    Very good 👍🏻 I proud of you goddess you brother

  • @My_freedom_526
    @My_freedom_526 5 หลายเดือนก่อน

    Swad a gya sardar veer g mera valo sat shri akal 🙏 ma Ludhiana to

  • @parkashkaurchahal7157
    @parkashkaurchahal7157 6 หลายเดือนก่อน

    SSA Bhai sahib
    Could you please explain the brand of your product and material to use in.
    Regards
    Parkash Chahal
    Virginia, USA

  • @balwinderkaur1483
    @balwinderkaur1483 6 หลายเดือนก่อน +1

    Village da name ds0 ji guru Ramdas ji kirpa kerniji Amritsar

  • @wellnessbites2024
    @wellnessbites2024 7 หลายเดือนก่อน +1

    Pind sallopur, gurdaspur.

  • @hrsingh1417
    @hrsingh1417 7 หลายเดือนก่อน

    can some body tell us that whether this type of gur available in Canada

  • @SahilGoyal9127
    @SahilGoyal9127 7 หลายเดือนก่อน +3

    Good

  • @amardeepnijjar7341
    @amardeepnijjar7341 6 หลายเดือนก่อน

    Can’t find on Amazon

  • @Sachinkamboj-z4y
    @Sachinkamboj-z4y หลายเดือนก่อน

    Sir ehna tu coaching milli skdi hai

  • @dilbagsingh4857
    @dilbagsingh4857 7 หลายเดือนก่อน +3

    God bless you always

  • @kayess7996
    @kayess7996 7 หลายเดือนก่อน

    Brand name kiya, Asr kaha available ha

  • @charanjitbains315
    @charanjitbains315 7 หลายเดือนก่อน

    I proud of you 🇨🇦

  • @Chirping-nature
    @Chirping-nature 6 หลายเดือนก่อน

    Proud moments 💪🏼💯💯💯💯

  • @ParveenKaur-nk8kr
    @ParveenKaur-nk8kr 7 หลายเดือนก่อน

    We are in USA, I wish you can give us some info so we can buy ❤❤❤❤

  • @balrajsingh4644
    @balrajsingh4644 6 หลายเดือนก่อน

    Amazone te v products haige ne

  • @TopsongsVIP
    @TopsongsVIP 6 หลายเดือนก่อน +1

    Bai ji sharks tank che jake funding lai try kerlo

  • @ajmerdhillon3013
    @ajmerdhillon3013 7 หลายเดือนก่อน

    Very good efforts

  • @paramjitkaur3077
    @paramjitkaur3077 5 หลายเดือนก่อน

    God bless you dear

  • @SurinderSingh-t7t
    @SurinderSingh-t7t 6 หลายเดือนก่อน

    Very good job

  • @nagisandhu8807
    @nagisandhu8807 7 หลายเดือนก่อน

    Bhut hi vadia ji

  • @solidman7258
    @solidman7258 7 หลายเดือนก่อน

    all Farmers who are sitting is farmer protest are lazy and this man has not time to waste in this stupid protest. we need more people like him in Punjab.

  • @harjindersandhu2433
    @harjindersandhu2433 7 หลายเดือนก่อน +1

    ❤ good luck 👍

  • @Manikclip
    @Manikclip 7 หลายเดือนก่อน

    Veer g bhut vadiya but price bhoot high ne 249per kg isnu low kro…

  • @ParminderBrar-uf7zk
    @ParminderBrar-uf7zk 5 หลายเดือนก่อน

    ਪੱਤਰਕਾਰ ਨੀ ਦਿਹਾੜੀ ਤੇ

  • @BabdilAjiz
    @BabdilAjiz 7 หลายเดือนก่อน

    Ehna nve patarkara de fadke de Sitar, de Sitar gl Bahd ch kre. Oh tu Starting ch koi adress vagaira tah ds de.

  • @SimarjeetGrewal-c2m
    @SimarjeetGrewal-c2m 7 หลายเดือนก่อน +1

    Veer ji pind da name v daseya kro

  • @SauravKumar-c3x
    @SauravKumar-c3x 7 หลายเดือนก่อน

    Bai koi link v de dea kro je gud mangwana Hove bai da

  • @mandeepsandhu3436
    @mandeepsandhu3436 7 หลายเดือนก่อน +2

    ਸ਼ਾਬਾਸ਼ ਵੀਰ 🚜♥️

  • @kulwinderkaur9991
    @kulwinderkaur9991 7 หลายเดือนก่อน +2

    God bless you🎉🎉

  • @Gully802
    @Gully802 6 หลายเดือนก่อน

    भाई कहां है यह जगह या फिर सिर्फ रहस्य रखा जा रहा है तो फायदा क्या है और किसको??

  • @jagtarsingh-my6kz
    @jagtarsingh-my6kz 7 หลายเดือนก่อน +1

    pro punjab di eh kasiaat hai k sari video vich na ta address dasna no hi phone no
    ki fyada aa video bnnon da
    other channal wekho agri realiate channael ne poori jankari dende ne. lakh lehnta tere yadwinder karfew

  • @GurmeetSingh-hs4xs
    @GurmeetSingh-hs4xs 7 หลายเดือนก่อน

    ਐਡਰੈੱਸ ਲੱਭ ਗਿਆ ਹੈ ਪਰਡੱਕਟ ਮੰਗਵਾ ਲਏ ਹਨ

  • @SatnamKaur-i3z
    @SatnamKaur-i3z 6 หลายเดือนก่อน

    What is your website???

  • @gurcharansingh-vr3tl
    @gurcharansingh-vr3tl 5 หลายเดือนก่อน

    Very good vigan .mobil no display

  • @anjukukreja775
    @anjukukreja775 7 หลายเดือนก่อน +2

    👌👍great 😊

  • @deepaksalujasaluja2514
    @deepaksalujasaluja2514 6 หลายเดือนก่อน

    शुभ कामनाऐ दीपक कुमार फिरोजपुर

  • @rajwindersinghmaan2750
    @rajwindersinghmaan2750 7 หลายเดือนก่อน +1

    Good ji

  • @rohitvirdi4u
    @rohitvirdi4u 5 หลายเดือนก่อน

    50% discount nahi milda

  • @Mr.singh0.13
    @Mr.singh0.13 7 หลายเดือนก่อน +1

    Koye less nhi 249 + deliver charges 29 total 278

  • @dgill2516
    @dgill2516 7 หลายเดือนก่อน +3

    Jagger cane

  • @dilbagrai3033
    @dilbagrai3033 7 หลายเดือนก่อน +1

    tell address dilbag from Amritsar