ਫੁੱਟਬਾਲ ਦੀ ਧਰਤੀ ਦੇਸ਼ ਕਤਰ ‘ਚ ਵੜੇ। ਬਾਡਰ ਤੇ ਕਰੜੀਆਂ ਤਲਾਸ਼ੀਆਂ। Saudi to Qatar on Cycle। Day-62

แชร์
ฝัง
  • เผยแพร่เมื่อ 31 ม.ค. 2024
  • #punjabivideo #punjabivlog #ghuddasingh #travel #nature #ghuddavlog #dubai #saudi #qatar #gulfcycletour #cyclevlog
    Instagram- amritpalsinghghudda
  • บันเทิง

ความคิดเห็น • 379

  • @mandeepkaurgilljharsahib3543
    @mandeepkaurgilljharsahib3543 6 หลายเดือนก่อน +6

    ਘੁੱਦੇ ਤੇ ਬਲਦੇਵ ਬਾਈ ਤੁਹਾਡੇ ਵਲੌਗ ਦੇਖਣ ਦਾ ਬਾਹਲਾ ਚਸਕਾ ਜਿਆ , ਪਤਾ ਨੀ ਕਿਵੇਂ ਕਿੱਥੋਂ ਜੁੜਗੀ ਤੁਹਾਡੇ ਨਾਲ, ਜਿਵੇਂ ਕੋਈ ਨਾਟਕ ਦੇਖਣ ਦੀ ਆਦਤ ਬਣ ਜਾਂਦੀ ਆ ਉਵੇਂ ਹਾਲ ਆ ਜੇ ਸਵੇਰ ਨੂੰ ਵਲੌਗ ਦੇਖ ਲਵਾਂ ਤਾਂ ਆਥਣੇ ਸੁੰਨਾ ਸੁੰਨਾ ਜਾ ਲੱਗੀ ਜਾਂਦਾ 😊😊
    ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਹਮੇਸ਼ਾ ਚੜਦੀਕਲਾ ਵਿੱਚ ਰਹੋ 🙏🙏

  • @Gurdeep.Singh_Dhaliwal
    @Gurdeep.Singh_Dhaliwal 6 หลายเดือนก่อน +10

    ਪਹਿਲਾਂ ਯੂ ਟੂਬਰ ਜਿਹੜੇ ਨੂੰ ਪੰਜਾਬੀ ਵਿੱਚ ਕੁਮੈਟ ਆਉਦੇ ਦੇਖੇ ਆ ਵੱਡੀ ਗੱਲ ਬਾਤ। ਯੋਧੇ ਦੀ ਧਰਤੀ ਤੋ 🙏

  • @jagdeepsandhu5285
    @jagdeepsandhu5285 6 หลายเดือนก่อน +9

    ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ ਪਹਿਲਾਂ ਵੇਖਿਆ ਦੇਵ ਵੀਰ ਦਾ ਵਲ਼ੌਗ ਉਹ ਖਤਮ ਹੋਇਆ ਤੇ ਨਾਲ ਹੀ ਤੁਹਾਡਾ ਸ਼ੁਰੂ ਹੋ ਗਿਆ ਚੜਦੀਕਲਾ ਵਿੱਚ ਰਹੋ ਵੀਰ

  • @bharatsidhu1879
    @bharatsidhu1879 6 หลายเดือนก่อน +18

    ਸੱਤ ਸ੍ਰੀ ਅਕਾਲ ਬਹੁਤ ਸੋਹਣਾਲੱਗਿਆ ਤੁਹਾਨੂੰ ਸਾਰੇ ਪੰਜਾਬੀ ਵੀਰਾ ਨੂੰ ਇਕੱਠਿਆਂ ਦੇਖਕੇ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @babbigill9800
    @babbigill9800 6 หลายเดือนก่อน +5

    ਹਰ ਵਾਰੀ ਲਫ਼ਜ਼ ਥੋੜੇ ਰਹਿ ਜਾਂਦੇ ਨੇ ਤੁਹਾਡੀ ਤਾਰੀਫ ਲਈ ❤❤ਖੂਬ ❤

  • @mahindersingh7136
    @mahindersingh7136 6 หลายเดือนก่อน +9

    ਪੰਜਾਬੀ ਵੀਰੋ,ਘੁਦਾ ਸਿੰਘ,ਦੇਵ ਕਰਾਈਵਾਲਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਾਮਯਾਬ ਹੋਵੋ,,,,

  • @daljitsingh7980
    @daljitsingh7980 6 หลายเดือนก่อน +10

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏

  • @balwindersingh-zh6oi
    @balwindersingh-zh6oi 6 หลายเดือนก่อน +4

    ਤਾਰਾ ਅਤੇ ਸਿਤਾਰਾ ਦੀ ਜੋੜੀ ਨੂੰ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @HappyBrar22
    @HappyBrar22 6 หลายเดือนก่อน +5

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ, ਦੇਵ ਵੀਰ ਠੀਕ ਹੈ ਵੀਡੀਓ ਵਿਚ ਵੇਖਿਆ ਬੀਮਾਰ ਹੋ ਗਿਆ ਹੈ। ਰਾਹ ਵਿੱਚ ਹੀ ਡਰਾਈਵਰ ਵੀਰ ਲੈਕੇ ਗਿਆ। ਦੇਂਵ ਵੀਰ ਹਰ ਸਫ਼ਰ ਬਿਮਾਰ ਜ਼ਰੂਰ ਹੁੰਦਾ ਹੈ ਧਿਆਨ ਰੱਖੀਓ ਵੀਰ 🇮🇳🇮🇳

  • @yadwindersingh-rw2de
    @yadwindersingh-rw2de 6 หลายเดือนก่อน +6

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

  • @preetsonu6741
    @preetsonu6741 6 หลายเดือนก่อน +3

    ਮੈਂ ਹਿਸਾਬ ਜੇਹਾ ਲਾਇਆ ਕ ਜਲੰਧਰ ਵਾਲਿਆ ਦਾ ਤਾਂ ਨਾਮ ਈ ਲਗਦਾ। ਪਰਦੇਸਾਂ ਵਿਚ ਤਾਂ ਮਾਝਾ ਛਾਇਆ ਪਿਆ। ਜਿਨੂੰ ਪੁੱਛੋ ਗੁਰਦਾਸਪੁਰ,ਅੰਮ੍ਰਿਤਸਰ,ਬਟਾਲਾ।

    • @GurpreetSingh-se4wi
      @GurpreetSingh-se4wi 6 หลายเดือนก่อน +1

      ਭਾਜੀ ਤੁਹਾਡਾ ਏਰੀਆ ਵਲੈਤ ਮਤਲਬ ਇੰਗਲੈਂਡ, ਅਮਰੀਕਾ ਆਦਿ ਮੁਲਕਾਂ ਚ ਜ਼ਿਆਦਾ ਹਨ

  • @bohemiatraveller464
    @bohemiatraveller464 6 หลายเดือนก่อน +2

    ਜਿਸਮਾਂ ਤੋਂ ਪਾਰ ਦੀ ਗੱਲ ਹੈ, ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਕਰਤਾ ਦਿਲ ਤੇਰੇ ਸਫ਼ਰਾਂ ਨਾਵੇਂ ਸੱਜਣਾ ਇਤਬਾਰ ਦੀ ਗੱਲ ਹੈ।

  • @baljitaulakh3928
    @baljitaulakh3928 6 หลายเดือนก่อน +3

    ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰਾ ਨੂੰ

  • @SinghJaswinder-xn8qw
    @SinghJaswinder-xn8qw 6 หลายเดือนก่อน +3

    ਪਰਦੇਸ ਸਹੁਰੇ ਘਰ ਵਰਗਾ ਹੁੰਦਾ ਬਾਈ,
    ਵਤਨ ਪੰਜਾਬ ਪੇਕਾ ਘਰ,
    ਜਦੋਂ ਕੋਈ ਪੇਕਿਆਂ ਤੋਂ ਆਉਂਦਾ
    ਉਸ ਪਲ ਨੂੰ ਪਿੰਡੇ ਹੰਢਾਉਂਦੇ ਹਨ ਪਰਦੇਸੀ ਵੀਰ ਪੰਜਾਬੀ,
    ਉਸ ਅਹਿਸਾਸ ਨੂੰ ਲਫਜਾ ਵਿੱਚ ਵਰਨਣ ਨਹੀਂ ਕੀਤਾ ਜਾ ਸਕਦਾ,
    ਬਸ ਮਾਣਿਆ ਹੀ ਜਾ ਸਕਦਾ ਹੈ,
    ਬਾਕੀ ਵੀਰ ਤੁਹਾਡੇ ਲਫਜ ਤੁਹਾਡੀ ਬੋਲਣੀ
    ਕਿਸੇ ਦੇ ਵੀ ਮਿਲਾਪ ਦੀ ਤਾਂਘ ਪੈਂਦਾ ਕਰਦੀ ਹੈ।
    ਖੁਸ਼ ਰਹੋ ਅਬਾਦ ਰਹੋ ਚਲਦੇ ਰਹੋ ਮੁਸਾਫਿਰੋ
    ਸਭ ਦੀ ਸਭ ਥਾਈ ਖੈਰ ਸੁੱਖ ਜੀ।
    ਸਤਿ ਸ੍ਰੀ ਅਕਾਲ ਜੀ 👏

  • @parvindersingh7603
    @parvindersingh7603 6 หลายเดือนก่อน +1

    ਪੰਜਾਬੀ ਭਰਾਵਾਂ ਦਾ ਧੰਨਵਾਦ ਇਹਨਾਂ ਪਿਆਰ ਸਤਿਕਾਰ ਦੇਣ ਲਈ ਬਾਈ ਦੇਵ ਦਾ ਖਿਆਲ ਰੱਖਿਓ ਦਵਾਈ ਦਵਾ ਦਿਉ ਦੋ ਦਿਨ ਅਰਾਮ ਕਰ ਲਵੋ ਜੀ

  • @KrishanKumar-yh6xo
    @KrishanKumar-yh6xo 6 หลายเดือนก่อน +3

    Ram ram veer ji

  • @sarabjitbadhesha
    @sarabjitbadhesha 6 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਇਸ ਵਲੌਗ ਵਿਚ ਮਿਲੇ ਸਾਰੇ ਵੀਰਾਂ ਨੂੰ ਜੀ। ਸੋਹਣਾ ਇਲਾਕਾ ਹੈ ਜੀ। ਬਾਈ ਬਲਦੇਵ ਦੀ ਸਿਹਤ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤

  • @talwindergrewal2320
    @talwindergrewal2320 6 หลายเดือนก่อน +1

    sat Sri akaal bai ji dona veera nu malak hamesha chardi kala vich hi rakhe 🙏🙏🇨🇦

  • @khokharvlogs4732
    @khokharvlogs4732 6 หลายเดือนก่อน +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @dalbagsingh4181
    @dalbagsingh4181 6 หลายเดือนก่อน

    ਬਹੁਤ ਵਧੀਆ ਵਾਹਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ਣ ਜੀ।

  • @Bikramjit_
    @Bikramjit_ 6 หลายเดือนก่อน +1

    ਮੈਂ ਵੀ ਗੁਰਦਾਸਪੁਰ ਤੋਂ ਈ ਹਾਂ 22ਜੀ ਮੈਂ ਵੀ 2019 ਤੋਂ ਦੁਬਈ ਤੋਂ ਸਾਊਦੀ ਨੂੰ ਚਲਦਾ, ਮੈਨੂੰ ਵੀ ਅੱਜ ਤਕ ਜ਼ਿਆਦਾ ਬੰਦੇ ਮਾਝੇ ਦੇ ਮਿਲਦੇ ਜਿਨੂੰ ਪੁੱਛਲੋ ਗੁਰਦਾਸਪੁਰ ❤❤❤

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Aarambhseantttak
    @Aarambhseantttak 6 หลายเดือนก่อน

    ਬਹੁਤ ਵਧੀਆ ਬਾਈ ,
    ਜਿਉਂਦੇ ਰਹੋ ਸੁਰਖਿਅਤ ਰਹੋ। ਉਧਰ ਦੇ ਪੰਜਾਬੀ ਵੀਰਾਂ ਤੋਂ ਬਹੁਤ ਪਿਆਰ ਮਿਲਦਾ। ਆਪ ਵਾਸਤੇ ਬਹੁਤ ਵਧੀਆ ਜ਼ਰੀਆ।
    ਸਾਰੇ ਚੜ੍ਹਦੀ ਕਲਾ ਵਿਚ ਰਹੋ।

  • @KirpalSingh-zj7et
    @KirpalSingh-zj7et 6 หลายเดือนก่อน

    ਸਤਿ ਸ੍ਰੀ ਆਕਾਲ ਜੀ ਕੀ
    ਬਹੁਤ ਹੀ ਵਧੀਆ ਬਲੌਗ
    ਵਧੀਆ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਘੁੱਦੇ ਵੀਰ ਦੀ ਕੁਮੈਂਟਰੀ ਵੀ ਉਂਦਾ
    ਵਾਹਿਗੂਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @jagdishtatlah2012
    @jagdishtatlah2012 6 หลายเดือนก่อน +1

    We are Realy impressed by the hospitality of Punjabi gabhrus towards both of you. God bless you all of you.

  • @pawannadha7031
    @pawannadha7031 6 หลายเดือนก่อน +6

    ਸਤਿ ਸ੍ਰੀ ਆਕਾਲ ਜੀ , ਅਰਬ ਦੇਸ਼ਾਂ ਦੇ ਸਾਰੇ ਰੰਗ ਵਿਖਾਉਣ ਲਈ ਦਿਲੋਂ ਧੰਨਵਾਦ ❤🎉

    • @visakhasidhu3710
      @visakhasidhu3710 6 หลายเดือนก่อน +1

      ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ

  • @amnindersingh2709
    @amnindersingh2709 6 หลายเดือนก่อน

    Ghaint galbat bai g baba g chardikala vich rakhe hamesha ❤

  • @GurmeetSingh-rt6or
    @GurmeetSingh-rt6or 6 หลายเดือนก่อน +2

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤❤❤❤❤

  • @bittitalwandisabo5343
    @bittitalwandisabo5343 6 หลายเดือนก่อน

    ਸਾਊਦੀ ਅਰਬ ਅਤੇ ਇੰਡੀਆ ਦਾ ਢਾਈ ਘੰਟੇ ਦਾ ਫ਼ਰਕ ਹੈ ਟਾਈਮ ਦਾ
    ਦੁਬਈ ਦਾ ਡੇਢ ਘੰਟੇ ਦਾ ਫ਼ਰਕ ਹੈ
    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਘੁੱਦੇ

  • @rupindersingh-pl7qi
    @rupindersingh-pl7qi 6 หลายเดือนก่อน

    ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਪੰਜਾਬੀ ਵੀਰਾਂ ਦੀ ਡਰਾਈਵਰਾਂ ਦੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਵੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਇਹ ਸਾਰੇ ਦੇਸ਼ਾਂ ਵਿੱਚ ਪੰਜਾਬੀ ਮੁੰਡੇ ਕੰਮ ਕਰਦੇ ਆ

  • @GagandeepSingh-oz7lj
    @GagandeepSingh-oz7lj 6 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @GurpreetSingh-os4gn
    @GurpreetSingh-os4gn 4 หลายเดือนก่อน +1

    ਵਾਹਿਗੁਰੂ ਜੀ

  • @swaranjitsingh5262
    @swaranjitsingh5262 6 หลายเดือนก่อน

    ਸਤਿ ਸ੍ਰੀ ਆਕਾਲ ਜੀ ਵਾਹਿਗੂਰੂ ਚੜਦੀਕਲਾ ਵਿੱਚ ਰੱਖੇ ਜੀ 🙏🙏

  • @GurmeetSingh-rt6or
    @GurmeetSingh-rt6or 6 หลายเดือนก่อน +1

    ਬਹੁਤ ਖੂਬਸੂਰਤ ਜਾਣਕਾਰੀ ਵੀਰ💕💕💕💕💕💕💕💕🙏🙏🙏🙏🙏🙏🙏🙏🙏🙏🙏🙏🙏

  • @BalvirSingh-kz3uf
    @BalvirSingh-kz3uf 6 หลายเดือนก่อน +1

    ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ

  • @satnamsinghpurba9584
    @satnamsinghpurba9584 6 หลายเดือนก่อน

    Bhut vadia jankari god bless you take care 🌺🌹

  • @HardeepKhaira44
    @HardeepKhaira44 6 หลายเดือนก่อน

    Bahut sohni video ❤❤❤❤ kaint mahol👌👌👌👌👌

  • @kuldeepthind1240
    @kuldeepthind1240 6 หลายเดือนก่อน

    ਜਿਉਂਦੇ ਰਹੋ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤੁਹਾਡੇ ਹਰ ਬਲਾਕ ਦੀ ਉਡੀਕ ਵਿਚ ਼਼਼਼਼਼਼

  • @GurpreetSingh-kp1xf
    @GurpreetSingh-kp1xf 6 หลายเดือนก่อน

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤ ਕਤੱਰ ਵਾਹ ਕਿਆ ਬਾਤ 🎉👌👍🙏

  • @jrsimbli3213
    @jrsimbli3213 6 หลายเดือนก่อน +2

    ਸਤਿ ਸ੍ਰੀ ਆਕਾਲ ਬਾਈ ਘੁੱਦੇ ਤੇ ਬਲਦੇਵ ਬਾਈ ਨੂੰ ❤❤❤❤❤❤❤

  • @bhindajand3960
    @bhindajand3960 6 หลายเดือนก่อน

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖਣ

  • @jaspalmaanjaspalmaan9473
    @jaspalmaanjaspalmaan9473 6 หลายเดือนก่อน

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਅੰਮ੍ਰਿਤ ਵੀਰ ਜੀ ਤੁਹਾਡੇ ਬਲੋਗ ਵੇਖ ਕੇ ਮਨ ਨੂੰ ਸਕੂਨ ਮਿਲਦਾ ਵੀਰ

  • @manjindersinghsidhu1275
    @manjindersinghsidhu1275 6 หลายเดือนก่อน

    ਚੜਦੀ ਕਲਾ ਵਿੱਚ ਰਹੋ

  • @TarsemSingh-cn6cn
    @TarsemSingh-cn6cn 6 หลายเดือนก่อน

    ਸੇਹਣਾ ਸਫ਼ਰ ਚੜਦੀਕਲਾ🙏

  • @dddd-xs9ur
    @dddd-xs9ur 6 หลายเดือนก่อน

    Dono veeran nu waheguru chardikala bhakshy 🙏🙏

  • @HarpreetKaur-st8fn
    @HarpreetKaur-st8fn 6 หลายเดือนก่อน +1

    ਬਹੁਤ ਪਿਆਰ ਬੇਟਾUSA California ❤❤🎉🎉

  • @rajindersingh8536
    @rajindersingh8536 6 หลายเดือนก่อน

    ਸਤਿ ਸ੍ਰੀ ਅਕਾਲ ਪੁੱਤਰੋ ਦੇਵ ਦਾ ਕੀ ਹਾਲ ਹੁਣ ਚੜ੍ਹਦੀ ਕਲਾ🎉🎉🎉🎉

  • @rajwantdhandwar9698
    @rajwantdhandwar9698 6 หลายเดือนก่อน

    ਸਤਿ ਸ਼੍ਰੀ ਅਕਾਲ ਦੋਵੇ ਵੀਰਾਂ ਨੂੰ from Vancouver 🥰

  • @Guruvani84
    @Guruvani84 6 หลายเดือนก่อน

    ਚੜਦੀ ਕਲਾ ਵੀਰ🙏

  • @ManjeetSingh-vj5ox
    @ManjeetSingh-vj5ox 6 หลายเดือนก่อน

    ਬਹੁਤ ਵਧੀਆ ਲੱਗਿਆ ਕਤਰ ਦੇਸ਼। ਧੰਨਵਾਦ ਸਾਰਿਆਂ ਦਾ ਵਾਹਿਗੂਰੁ ਸਾਰਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ, ਤੰਦਰੁਸਤੀਆਂ ਬਖ਼ਸ਼ਣ।

  • @angrejsingh2311
    @angrejsingh2311 6 หลายเดือนก่อน +26

    ਅੰਮ੍ਰਿਤ ਵੀਰੇ ਇਹਨਾਂ ਏਸ਼ੀਆ ਕੱਪ ਨਹੀਂ ਚੱਲਦਾ ਪਿਆ ਇਹ ਇੱਕ ਲੀਗ ਚਲਦੀ ਪਈ ਜਿੱਦਾਂ ਆਪਣੇ ਆਈਪੀਐਲ ਲੀਕ ਹੁੰਦੀ ਨਾ ਇਹਨਾਂ ਦੀ ਵੀ ਇੱਕ ਲੀਗ ਉਹ ਚੱਲਦੀ ਪਈ ਆ।

    • @GaguSingh-fj3vb
      @GaguSingh-fj3vb 6 หลายเดือนก่อน +1

      Asia Cup chal reha veer quarterfinal match chal rhe ne hun

    • @ranjodhmanshaia5634
      @ranjodhmanshaia5634 6 หลายเดือนก่อน

      Asia Cup chal riha veere

    • @GurpreetSingh-cw9nz
      @GurpreetSingh-cw9nz 6 หลายเดือนก่อน +1

      ਏਸ਼ੀਆ ਕੱਪ ਚਲ ਰਿਹਾ ਬਾਈ

    • @travellinggagan5893
      @travellinggagan5893 6 หลายเดือนก่อน +1

      Bhai football da Asia Cup ho reha Qatar vich

  • @manpreetatwal6270
    @manpreetatwal6270 5 หลายเดือนก่อน

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @sukhjindersingh1119
    @sukhjindersingh1119 6 หลายเดือนก่อน

    Ghudda ji punjabi bharawa da thanks for your help

  • @adsgrewal529
    @adsgrewal529 6 หลายเดือนก่อน

    Look after UR frnd all the best to u both general grewal

  • @ranjitkaur5232
    @ranjitkaur5232 6 หลายเดือนก่อน

    Good luck beta ji din vadia rahe Arizona u s a ❤

  • @amankaur-en4qc
    @amankaur-en4qc 6 หลายเดือนก่อน +1

    ਬਹੁਤ ਵਧੀਆ ਵਲੋਗ 👌👌

  • @harjindersingh3262
    @harjindersingh3262 6 หลายเดือนก่อน +1

    Waheguru ji ka khalsa waheguru ji ki fateh #justice for sidhu moosewala

  • @charnjeetkaur4521
    @charnjeetkaur4521 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @ranvirsingh9037
    @ranvirsingh9037 6 หลายเดือนก่อน

    ਚੜਦੀ ਕਲਾ

  • @Amrit11gill
    @Amrit11gill 6 หลายเดือนก่อน

    Dona Veera nu boht boht pyaar

  • @ManjitSingh-jm1oq
    @ManjitSingh-jm1oq 6 หลายเดือนก่อน

    ਬਹੁਤ ਵਧੀਆ ਬਲੌਗ ਜੀ

  • @jaswindersinghsodhi1851
    @jaswindersinghsodhi1851 6 หลายเดือนก่อน

    ਬਹੁਤ ਖੂਬ, ਵੀਰਿਓ

  • @bilwinderbillu2776
    @bilwinderbillu2776 6 หลายเดือนก่อน +2

    ਸਤਿ ਸ੍ਰੀ ਅਕਾਲ ਵੀਰਾਂ ਨੂੰ

  • @amriksingh6828
    @amriksingh6828 6 หลายเดือนก่อน

    ਸਲੂਟ ਵੀਰਾਂ ਨੂੰ

  • @ShinderKaur-zk4jw
    @ShinderKaur-zk4jw 6 หลายเดือนก่อน

    Good video puttur g 🙏👍♥️

  • @ManpreetSingh-ht1yw
    @ManpreetSingh-ht1yw 6 หลายเดือนก่อน

    ❤ ਘੁੱਦੇ ਵੀਰ ਤੇ ਦੇਵ ਵੀਰ ਸਤਿ ਸ੍ਰੀ ਆਕਾਲ ਜੀ । ਵੀਰ ਦੇਵ ਨੂੰ ਦਵਾਈ ਪੰਜਾਬੀ ਡਾਕਟਰ ਹੋਊ ਕਤਰ ਚ ਉਸ ਤੋਂ ਲਾਊ ਵੀਰ । ❤

  • @BalbirSingh-gv6zx
    @BalbirSingh-gv6zx 6 หลายเดือนก่อน

    ਅੱਜ ਤਾਂ ਬੜੀ ਖੱਜਲ ਖੁਆਰੀ ਹੋਈ. ਚਲੋ ਅੰਤ ਭਲਾ ਤੋ ਸਭ ਭਲਾ. ਬਹੁਤ ਸੋਣਾ ਸਫ਼ਰ ਚਲਦਾ ਬੜਾ ਮਜ਼ਾ ਆਉਂਦਾ ਸਿਹਤ ਦਾ ਖਿਆਲ ਰੱਖੋ ਰੱਬ ਰਾਖਾ ❤️🙏

  • @dhesithevillagers9278
    @dhesithevillagers9278 6 หลายเดือนก่อน

    ਬਹੁਤ ਸੋਹਣਾ ਸਫਰ ਘੁੱਦੇ ❤

  • @bittitalwandisabo5343
    @bittitalwandisabo5343 6 หลายเดือนก่อน

    ਟਰੱਕਾਂ ਵਾਲੇ ਬਾਈ
    ਜਿਉਂਦੇ ਵੱਸਦੇ ਰਹੋ
    ਰੋਟੀ ਪਾਣੀ ਬਣਾ ਕੇ ਬੰਨ੍ਹ ਕੇ ਦਿੱਤਾ
    ਬਾਈਆਂ ਰਾਹ ਵਿੱਚ ਖਾਣ ਲਈ
    ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ

  • @manjotflowershop9204
    @manjotflowershop9204 6 หลายเดือนก่อน

    Bahot vadiya jankari sat siri Akal ji 👍👍👍💖

  • @mandeeppadda8248
    @mandeeppadda8248 6 หลายเดือนก่อน +2

    ਸਤਿ ਸ਼੍ਰੀ ਅਕਾਲ ਵੀਰੋ🙏🏻🙏🏻🙏🏻

  • @iqbalsinghbali18
    @iqbalsinghbali18 6 หลายเดือนก่อน

    ਬਹੁਤ ਵਧੀਆ ਬਾਈ ਜੀ, ਘੈਂਟ ਹੋ ਤੁਸੀ

  • @amarjeetsingh8614
    @amarjeetsingh8614 6 หลายเดือนก่อน

    Nice video best regards from Belgium

  • @sarbjeetkaursandhu7392
    @sarbjeetkaursandhu7392 6 หลายเดือนก่อน

    ਵਾਹਿਗੁਰੂ ਤੰਦਰੁਸਤੀ ਦੇਣ

  • @kawarpalsingh1813
    @kawarpalsingh1813 6 หลายเดือนก่อน

    ❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ

  • @SatnamSingh-fe3tg
    @SatnamSingh-fe3tg 6 หลายเดือนก่อน +2

    Very good Jatta 👍👍

  • @dharmindersingh1523
    @dharmindersingh1523 6 หลายเดือนก่อน

    ❤ ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਵਾਹਿਗੁਰੂ ਸਦਾ ਚੜਦੀ ਕਲਾ ਵਿਚ ਰੱਖਣ ❤

  • @daljitcheema838
    @daljitcheema838 6 หลายเดือนก่อน

    ਸ਼ਾਬਾਸ਼ ਸ਼ੇਰ ਪੁੱਤਰਾਂ ਦੇ।❤

  • @Officialimrankhan282
    @Officialimrankhan282 6 หลายเดือนก่อน

    Allha blessed bro nd safe journey 🎉❤😊

  • @JagjitSingh-ri7lm
    @JagjitSingh-ri7lm 6 หลายเดือนก่อน

    Waheguru ji chadikala kala vich Rakhi dona Veera nu

  • @rajbatra9367
    @rajbatra9367 6 หลายเดือนก่อน

    Doha vich Angrej Singh nu jarur mileyo. Bohot Vadhiya Banda. Man khush ho jau.

  • @user-ws5uj2ht5h
    @user-ws5uj2ht5h 5 หลายเดือนก่อน

    ❤ਬਾਈ ਜੀ ਬਹੁਤ ਬਦੀਆ ਲੰਗਦਾ ਹੈ❤❤❤❤❤❤❤❤❤

  • @baldevraj6090
    @baldevraj6090 6 หลายเดือนก่อน

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ

  • @harjitgill6828
    @harjitgill6828 6 หลายเดือนก่อน

    God bless both of you

  • @baljindersingh7802
    @baljindersingh7802 6 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jagroopsingh5686
    @jagroopsingh5686 6 หลายเดือนก่อน

    ਬਹੁਤ ਵਧੀਅਾ ਵੀਰ

  • @takdirsinghgill2164
    @takdirsinghgill2164 6 หลายเดือนก่อน

    Excellent blog. Good luck.

  • @rajindersingh-so4hw
    @rajindersingh-so4hw 6 หลายเดือนก่อน

    ਬਹੁਤ ਵਧੀਆ ਵੀਰ

  • @kauripandher7433
    @kauripandher7433 6 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ

  • @KulwinderSingh-fm5hu
    @KulwinderSingh-fm5hu 6 หลายเดือนก่อน

    ਨਿਰਾ ਪਿਆਰ ਬਾਈ ਘੁੱਦੇ ❤❤❤❤❤

  • @KAKRA3446
    @KAKRA3446 6 หลายเดือนก่อน +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ

  • @sonypanesar3840
    @sonypanesar3840 6 หลายเดือนก่อน

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ 🙏🌹

  • @ArjunSingh-zw6ce
    @ArjunSingh-zw6ce 6 หลายเดือนก่อน

    Sat sri akaal bai ji 🙏 shandaar vlog 👍 scary part is when police vehicle follows you 😂 but waheguru Sare kam aap hi kari janda aa 🙏 congratulations for entering another country 👍 Sare punjabi veer jede othe kam kaj karde aa, onha nu v sat sri akaal 🙏 wmk 🙏

  • @GurpreetPb41-cp4wt
    @GurpreetPb41-cp4wt 6 หลายเดือนก่อน

    ਜੋਗੀ ਚਲਦੇ ਭਲੇ ਨਗਰੀ ਵੱਸਦੀ ਭਲੀ ❤

  • @user-ui2hs9fn3e
    @user-ui2hs9fn3e 6 หลายเดือนก่อน

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ🙏❤❤

  • @parmjitkaurdeo4819
    @parmjitkaurdeo4819 6 หลายเดือนก่อน

    िਟੳੂਨ ਬਹੁਤ ਸੋਹਣੀ ਹੈ👌

  • @bawabrar2382
    @bawabrar2382 6 หลายเดือนก่อน

    ਜਿਉਦੇ ਰਹੋ ਬਾਈ

  • @meetgillmalri8882
    @meetgillmalri8882 6 หลายเดือนก่อน

    ❤love from nakodar city Punjab

  • @pritamtatlasingh7305
    @pritamtatlasingh7305 6 หลายเดือนก่อน +1

    ਬਾਈ ਜੀ ਸਤ ਸ਼੍ਰੀ ਅਕਾਲ ਜੀ

  • @gurpreetsinghnagpal1392
    @gurpreetsinghnagpal1392 6 หลายเดือนก่อน

    Shukraan shukraan,veere