Very nice vlog beta ji bahut vadhia tarike naal jaankari den laye aap ji da bahut bahut dhanbad ghar baithe hi Sare gulf di sair karwa rhe ho keep it up beta ji 👍👍👍👍👍👍👍god bless you lot's of West wishes for new country From Lakhwinder Kaur gurdaspur🙏🙏🙏🙏🙏🙏🙏🙏🙏🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
ਗੁਰਸੇਵਕ ਵਰਗੀ ਸੱਚੀ ਸੂਚੀ ਗੁਰਸਿੱਖ ਰੂਹ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ 🙏
Amritpalਤੂੰ ਹੁਣ ਇਕੱਲਾ ਹੋ
ਬਾਈ ਗੁਰਸੇਵਕ ਸਿੰਘ ਹੋਰਾਂ ਦਾ ਸਪੈਸ਼ਲ ਧੰਨਵਾਦ
ਬਾਈ ਹੋਰੀਂ ਗੱਡੀ ਤੇ ਛੱਡ ਕੇ ਗਏ ਸਾਊਦੀ ਅਰਬ ਦੀਆਂ ਰਾਹਾਂ ਤੇ
ਛੋਟੇ ਵੀਰ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਸਾਨੂੰ ਘਰ ਬੈਠਿਆਂ ਸੈਰ ਕਰਵਾਉਣ ਲਈ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਤੁਹਾਡੀ ਪਰਮਾਤਮਾ ਹਮੇਸ਼ਾ ਚੜਾਈਕਲਾ ਰੁੱਖਣ 🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ ❤
ਬਹੁਤ ਸ਼ਾਨਦਾਰ ਸਫ਼ਰ ਤੇ ਸਫ਼ਰਾਂ ਦੇ ਰੰਗ ਨੌਜਵਾਨ ਨੇ ਚਾਲੇ ਪਾਏ ਕੁਵੈਤ ਵੱਲ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
ਚੰਗਿਆਂ ਦੀ ਸੰਗਤ ਚੰਗੇ ਰਾਸਤੇ ਚੰਗੀ ਸੋਚ ਵਿਚਾਰ , ਮਹਾਨ ਬੰਦਿਆ ਨਾਲ ਮਿਲਾਪ ਤੇ ਚੰਗੀ ਜ਼ਿੰਦਗੀ ਪ੍ਰਦਾਨ ਕਰਦੀ ਹੈ । ਬਾਈ ਨਾਲ ਲੰਘਿਆ ਸਮਾ ਤੇ ਵਿਚਾਰਾਂ ਨੇ ਬੜੀਆਂ ਚੰਗੀਆਂ ਗੱਲਾ ਸਿਖਾਈਆਂ 🙏🙏🙏
ਮੇਰੇ ਨਵੇਂ ਨਾਮ ਨਾਲ ਬਾਈ ਖੰਜੂਰਾਂ ਵਾਲਾ 🙏
ਆ ਰਾਮੂਵਾਲੇ ਪਿੰਡ ਵਾਲੇ ਸਰਬਜੀਤ ਸਰਬੀ ਹੋਣੀ ਆਪਣੇ ਵੱਡੇ ਵੀਰ ਨੇ..... ਇਹ ਅੱਧਾ ਪਿੰਡ ਬਿਹਰੀਨ ਤੇ ਕਬਜ਼ਾ ਕਰੀ ਬੈਠਾ 😂😂.... ਹੋਰ ਠੀਕ ਠਾਕ ਓ ਸਰਬੀ 22...... ਵੱਲੋ : ਦਿਲਬਾਗ ਗੱਜਣ ਵਾਲਾ ❤️❤️❤️🙏🏻🙏🏻🙏🏻🙏🏻🙏🏻🙏🏻🙏🏻
Mera pind ramuwala❤
ਬਹੁਤ ਬਹੁਤ ਧੰਨਵਾਦ ਸਾਰਿਆਂ ਵੀਰਾਂ ਦਾ।
ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੂਰੁ ਜੀ ਕੀ ਫ਼ਤਹਿ।
ਚਾਹ ਦੀ ਚੁਸਕੀ ਨਾਲ ਘੁੱਦੇ ਦਾ ਵਲੋਗ ਇੰਝ ਜਿਵੇਂ ਗੋਲਗੱਪੇ ਨਾਲ ਪਾਪੜੀ 😂❤❤❤
😀😀😀
ਟਰੱਕ ਡਰਾਇਵਰ ਬਾਈ ਗੱਡੀ ਰੋਕ ਕੇ
ਉੱਡ ਕੇ ਮਿਲਿਆ
ਆਹ ਹੁੰਦਾ ਮੋਹ ਪਿਆਰ ਘੁੱਦੇ ਬਾਈ
ਆਹ ਅਸਲ ਕਮਾਈ ਹੈ ਤੇਰੀ ਅਤੇ ਦੇਵ ਬਾਈ ਜੀ ਦੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਬਿਹਾਰ ਅਤੇ ਤੇਲੰਗਾਨਾ
ਵਾਲੇ ਬਾਈਆਂ ਨਾਲ ਮੇਲੇ ਗੇਲੇ
ਬਹੁਤ ਵਧੀਆ ਢੰਗ ਨਾਲ ਮਿਲੇ ਬਾਈ
ਸਤਿ ਸ੍ਰੀ ਆਕਾਲ ਵੀਰ ਜੀ
ਗੋਲਫ ਟੂਰ ਨਾਲ ਆਪਨੇ ਸਾਨੂੰ ਵੀ ਪੂਰਾ ਗੋਲਫ ਦਿਖਾ ਦੇਣਾ ਹੈ ਧੰਨਵਾਦ।ਅਸੀਂ ਰਾਜਾ ਸਾਹਿਬ ਜੀ ਦੇ ਮਜਾਰੇ ਤੋਂ ਗੁਣਾਚੌਰ ਤੇ ਸਾਡੇ ਪਿੰਡ ਵਿਚਕਾਰ ਇੱਕ ਦੋ ਫਰਲਾਂਗ ਦੀ ਦੂਰੀ ਹੈ। ਗੁਣਾਚੌਰ ਵਾਲੇ ਵੀਰ ਨੂੰ ਵੀ ਸਤਿ ਸ੍ਰੀ ਆਕਾਲ।ਚੜ੍ਹਦੀ ਕਲਾ ਵਿੱਚ ਰਹੋ ਜੈ ਰਾਜਾ ਸਾਹਿਬ ਜੀ ਦੀ।ਜੇਕਰ ਵੀਰ ਦੂਬਾਰਾ ਮਿਲੇ ਤਾਂ ਸਾਡੀ ਫ਼ਤਹਿ ਬੁਲਾ ਦੇਣਾ ।
ਘੁੱਦੇ ਵੀਰ ਪੰਜਾਬ ਸਾਈਕਲ ਟੂਰ ਦੁਬਾਰਾ ਕਰੋ ਤੇ ਵੀਡੀਓ ਯੂ ਟਿਊਬ ਤੇ ਅਪਲੋਡ ਕਰੋ❤❤❤
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖਣਗੇ ਵੀਰ ਜੀ
ਸੇ਼ਰਾ ਬਾਈ ਕਮਾਲ ਆ ਪੰਜਾਬੀਅਤ ਦੀ ਪਹਿਚਾਣ ਬਾਕੀ ਮਿਲਣ ਵਾਲੇ ਦੇਸ ਵਾਸੀ ਵੀ ਬਹੁਤ ਵਧੀਆ ਸਨ
Waheguru ji ka khalsa waheguru ji ki fateh #justice for sidhu moosewala
ਰਾਮ ਨਗਰ ਨੇੜੇ ਏਅਰ ਫੋਰਸ ਆਦਮਪੁਰ ਫੌਜੀ ਦੇ ਪਿੰਡ ਦਾ ਜਿਹੜਾ ਹਵਾਈ ਅੱਡੇ ਸਰੀਏ ਦਾ ਜਾਲ ਬਣਦਾ ਹੁੰਦਾ ਸੀ
ਘੁੱਦੇ ਵੀਰ ਅੱਜ ਫੌਜੀ ਸਾਹਿਬ 1995ਤੋ ਅੱਜ ਯਾਦ ਕਰਵਾਈ
ਸਾਰੇ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ
ਬਾਈ ਜੀ ਜਦੋਂ ਪੰਜਾਬੀ ਭਰਾਵਾਂ ਨਾਲ ਬਾਏ ਬਾਏ ਕਰਦੇ ਹੋ ਮਨ ਭਰ ਆਉਂਦਾ
ਬਹਿਰੀਨ ਬੇਸ਼ੱਕ ਛੋਟਾ ਦੇਸ਼ ਹੈ ਪਰ ਦੂਜੇ ਅਰਬ ਦੇਸ਼ਾਂ ਨਾਲੋਂ ਥੋੜ੍ਹਾ ਵੱਖਰਾ ਤੇ ਵਧੀਆ ਲੱਗਿਆ।
🎉🎉🎉❤❤🎉🎉❤❤🎉🎉🎉
ਸਰਨਾਵੀਆ ਵੀਰੇ ਸਤਿ ਸ੍ਰੀ ਅਕਾਲ ਮਿਹਨਤ ਕਰਦੇ ਅਰਬ ਦੇ ਰੇਤਿਆਂ ਨਾਲ ਦੋ ਹੱਥ ਹੁੰਦੇ ਗੁਣਾਚੌਰ ਵਾਲੇ ਵੀਰ ਨੂੰ ਸਲੂਟ ਰਾਜਾ ਬਲੀ ਘਰ ਭਲੀ ਜੈ ਰਾਜੇ ਦੀ ਮੁਕੰਦਪੁਰ ਧੰਨਵਾਦ
ਅਮ੍ਰਿੰਤਪਾਲ ਬਾਈ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਜੀ ਦਿਲੋ ਧੰਨਵਾਦ ਜੀ ❤❤❤❤❤❤❤❤❤❤❤❤❤❤❤❤❤❤❤❤❤❤
ਸਾਡੇ ਕਰਮਾਂ ਵਿਚ ਇਹ ਦੇਸ਼ ਦੇਖਣੇ ਹੇ ਨਹੀਂ ਪਰ ਤੇਰੀ ਗਲਫ ਫੇਰੀ ਨਾਲ ਸੋਹਣੀ ਧਰਤੀ ਅਤੇ ਸੋਹਣੇ ਲੋਕਾ ਦੇ ਦਰਸ਼ਨ ਹੋ ਜਾਂਦੇ ਹਨ
ਬਾਈ ਅਮ੍ਰਿਤਪਾਲ ਸਿੰਘ ਜੀ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਦਿਲ ਕਰਦਾ ਹੁਣੇ ਹੀ ਉੱਡ ਕੇ ਤੁਹਾਡੇ ਨਾਲ ਸਫ਼ਰਾਂ ਸਾਥ ਦੇਈਏ
ਸਾਊਦੀ ਅਰਬ ਦੀਆਂ ਸੜਕਾਂ ਤੇ ਸਾਇਕਲ ਸਫ਼ਰ
ਬਾਈ ਘੁੱਦਾ
ਵਾਹ ਬਾਈ ਘੁੱਦਾ ਟਿੱਬਿਆਂ ਚ, ਕੱਲਾ ਈ ਰੋਣਕਾ ਲਾਈ ਬੈਠਾ ਐ। ਧੰਨਵਾਦ ਯਾਰ ਵੀਰੇ। ਲੰਬੇ ਸਮੇ ਤੋਂ ਮੈ ਤੇਰਾ ਸਮਝ ਲੈ ਆਸ਼ਿਕ਼ ਹਾਂ।
ਚੜ੍ਹਦੀ ਕਲਾ ਬਾਈ
❤❤❤❤ ਵਾਹਿਗੁਰੂ ਜੀ ਸਭ ਪਰਵਾਰਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤❤
Gursewk singh veer nu bahut bahut payar.....sare punjabi veeran nu sat sri akal g
ਘੁੱਦੇ ਵੀਰ ਅਨੰਦ ਅਾ ਜਾਦਾ ਬਲੌਗ਼ ਦੇਖ਼ ਕੇ
ਬਹੁਤ ਵਧੀਆ ਢੰਗ ਨਾਲ ਦੇਸ ਦਿਖਾਉਂਦਾ ਬਾਈ
ਬਾਈ ਜੀ ਤੁਸੀਂ ਆਪਣੇ ਸਾਰੀਆਂ ਦੇ ਹਰਮਨ ਪਿਆਰੇ ਗਾਇਕ ਅਮਰ ਸਿੰਘ ਚਮਕੀਲਾ ਜੀ 🙏🙏 ਵਾਹਿਗੁਰੂ ਜੀ ਉਹਨਾਂ ਨੂੰ ਸਵਰਗਾਂ ਵਿੱਚ ਵਾਸ ਹੋਵੇ ਤੁਸੀਂ ਉਹਨਾਂ ਦੇ ਪਿੰਡ ਤੋਂ ਹੋ ਤੁਹਾਨੂੰ ਹੱਥ ਜੋੜਕੇ ਸਤਿ ਸ੍ਰੀ ਆਕਾਲ ਜੀ 🙏🙏
ਤਿੰਨ ਚਾਰ ਦਿਨ ਬਹੁਤ ਵਧੀਆ ਲੰਘੇ ਬਾਈ ਸਿਆਂ ਬਹਿਰੀਨ ਵਿੱਚ
ਧੰਨਵਾਦ ਇਹਨਾਂ ਸਾਰੇ ਵੀਰ ਭਰਾਵਾਂ ਦਾ
ਮੇਰਾ ਵੱਸਦਾ ਰਹੇ ਪੰਜਾਬ
ਬਾਈ ਗੁਰਸੇਵਕ ਜੀ ਹੁਣਾ ਦਾ ਬਹੁਤ ਬਹੁਤ ਧੰਨਵਾਦ ਬਾਈ ਮਨਜਿੰਦਰ ਤੇ ਖਜੂਰਾਂ ਵਾਲੇ ਬਾਈ ਦਾ ਵੀ ਧੰਨਵਾਦ
ਬਾਕੀ ਸਤਿ ਸ੍ਰੀ ਅਕਾਲ ਭੈਣ ਦੀਪਿਕਾ ਨੂੰ ਤੇ ਬਾਈ ਦੁਗਰੀ ਵਾਲੇ ਨੂੰ ਮੇਰੇ ਸ਼ਹਿਰ ਲੁਧਿਆਣੇ ਤੋਂ ਵੀਰ ਸ਼ੇਰੇ ਦੀਆਂ ਤਾਂ ਕਿਆ ਗਲਾਂ ਬਾਤਾਂ ਬਾਕੀ ਸਾਰੇ ਵੀਡਿਓ ਚ ਆਉਣ ਵਾਲੇ ਬਾਈਆਂ ਨੂੰ ਸਤਿ ਸ੍ਰੀ ਅਕਾਲ ❤❤
ਬਹੁਤ ਵਧੀਆ ਬਲੌਗ ਹੈ ਪੁਤਰ ਜੀ ਜੁਗ ਜੁਗ ਜੀੳ ਬਹਿਰੀਨ ਬਾਰੇ ਬਹੁਤ ਸੁਣਿਆ ਸੀ ਤੂੰ ਸਾਨੂੰ ਘਰ ਬੈਠਿਆਂ ਨੂੰ ਦਿਖਾ ਦਿਤਾ ਸ਼ੁਕਰੀਆ ਪੁਤਰ
ਬਾਈ ਜੀ ਤੁਹਾਡੀ ਵੀਡੀਓ ਵਿਚ ਮੋਦੀ ਦੀ ਐਡ ਬਹੁਤ ਆਂਉਦੀ ਆ , ਇਹਨਾ ਐਡਸ ਦੇ ਹੀ ਪੈਸੇ ਦਿੰਦੀ ਯੂ ਟਿਊਬ । ਇਕ ਮੇਲ ਕਰਦੋ ਯੂ ਟਿਊਬ ਨੂੰ ਕਿ ਮੋਦੀ ਦੀ ਐਡ ਨਾ ਦੇਣ । ਜੈ ਕਿਸਾਨ
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜ਼ਿੰਦਗੀ ਜ਼ਿੰਦਾਬਾਦ❣️🙏
Safe riding and stay well.
22 Gursewak da khaas🫡Dhanwad🙏, ghudda 22 nu Bahrain 🇧🇭dikhon lai te assi ve dekhiaa. Love and respect Gursewak veera from London 🇬🇧👍
ਬਹੁਤ ਵਧੀਅਾ ਵੀਰ
❤ ਬਹੁਤ ਵਧੀਆ ਲੱਗਿਆ ਜੀ ਬਲੌਗ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ
ਅੱਗੇ ਜਾਕੇ ਟਰੱਕ ਡਰਾਇਵਰ ਵੀਰਾਂ ਨਾਲ ਮੇਲੇ ਗੇਲੇ ਹੋਏ,, ਗੱਲਾਂ ਬਾਤਾਂ ਹੋਈਆਂ
ਡੇਰਾ ਬਾਬਾ ਨਾਨਕ
ਫ਼ਤਹਿਗੜ੍ਹ ਸਾਹਿਬ
ਵਾਲੇ ਬਾਈਆਂ ਨੂੰ ਸਤਿ ਸ੍ਰੀ ਆਕਾਲ
ਵਾਹਿਗੁਰੂ ਜੀ🙏🙏
Waheguru ji🙏🙏🙏
ਅੰਮਿ੍ਤਪਾਲ ਘੁਦਾ ਬਾਈ ਜੀ ਸਤ ਸੀ੍ ਅਕਾਲ ਘੁੱਦਾ ਜੀ ਅਸੀਂ ਵੀ ਤੁਹਾਡੇ ਨਾਲ ਹੀ ਹਾਂ ਫਿਕਰ ਨਹੀਂ ਕਰਨਾ ਦੱਬੀ ਚਲੋ ...ਰੱਬ ਰਾਖਾ ......❤❤🎉🎉👍👍🙏🙏
ਵਾਹਿਗੁਰੂ ਜੀ
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
Very good Jatta 👍 👍
ਵਾਹਿਗੁਰੂ ਮੇਹਰ ਕਰੇ ਘੁੱਦਾ ਵੀਰ ਤੇਰਾ ਖਿਆਲ ਰੱਖੇ ਵੀਰ
ਬਹਿਰੀਨ ਤੋਂ ਅਗਲਾ ਸਫ਼ਰ ਸ਼ੁਰੂ
ਬਹੁਤ ਪਿਆਰ ਸਤਿਕਾਰ ਦਿੱਤਾ ਸਾਰੇ ਵੀਰ ਭਰਾਵਾਂ ਨੇ ਧੰਨਵਾਦ
ਧੰਨਵਾਦ ਬਹੁਤ ਬਹੁਤ
Bahut hi badhiya lga
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
Ghudhe de videos nu vadh ton vadh share and like Karo punjabio
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਟੈਂਟ ਲਾਉਣ ਲਈ ਜਗ੍ਹਾ ਵਧੀਆ ਮਿਲ ਗਈ ਬਾਈ ਸਿਆਂ
ਮਿਲਦੇ ਹਾਂ ਅਗਲੇ ਬਲੌਗ ਵਿੱਚ ਕੱਲ੍ਹ ਨੂੰ
ਰੱਬ ਰਾਖਾ ਬਾਈ ਸਿਆਂ
ਨਿਰਾ ਪਿਆਰ ਬਾਈ ਘੁੱਦੇ ❤❤❤❤❤
ਘੁਦਾ ਸਿੰਘ ਬਹੁਤ ਜਾਣਕਾਰੀ ਦੇ ਰਹੈ ਹੋ ਧੰਨਵਾਦ
Very Good G
ਬਹੁਤ ਵਧੀਆ
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
Bete eda lagda jive asi v nal nal ghum rhe hunde aa . Bahut vadhia lagda aa vedio vekh ke. God bless you my child.
ਚੜ੍ਹਦੀ ਕਲਾ
ਵੀਰ ਸਵੇਰੇ ਦੀ ਚਾਹ ਦਾ ਸਵਾਦ ਤੇਰੀ ਵੀਡਿਓ ਨਾਲ ਹੀ ਆਉਂਦਾ
Sat sriakal veer ji baba ji chardikala Rakhee 🙏🏻❤️👍
ਸੱਚੇ ਸੁੱਚੇ ਇੰਨਸਾਨਾ ਨੂੰ ਹਰ ਹੱਥ ਦੀਆ ਛਾਵਾ ਹੁੰਦੀਆ ਨੇ,,,,
ਜ਼ਿਲ੍ਹਾ ਜਲੰਧਰ
ਕਪੂਰਥਲਾ
ਹੁਸ਼ਿਆਰਪੁਰ
ਵਾਲੇ ਬਾਈਆਂ ਨਾਲ ਮੇਲੇ ਗੇਲੇ। ਜਿਉਂਦੇ ਵੱਸਦੇ ਰਹੋ
waheguru meher kre veer tuhade te 🙏
waheguru g chardikala ch rhkn veer nu
ਗੁਣਾਚੌਰ ਵਾਲਾ ਬਾਈ ਮੇਰਾ ਗੁਆਂਢੀ ਪਿੰਡ ਤੋ ਆ ਮੇਰਾ ਪਿੰਡ ਝਿੰਗੜਾਂ ਨਵਾਂ ਸ਼ਹਿਰ ਆ
waheguru ji chardicala ch rakhn ji
Very nice vlog beta ji bahut vadhia tarike naal jaankari den laye aap ji da bahut bahut dhanbad ghar baithe hi Sare gulf di sair karwa rhe ho keep it up beta ji 👍👍👍👍👍👍👍god bless you lot's of West wishes for new country From Lakhwinder Kaur gurdaspur🙏🙏🙏🙏🙏🙏🙏🙏🙏🙏🙏
V good job touring in gulf
ਬਹੁਤ ਵਧੀਆ ਜਾਣਕਾਰੀ ਮਿਲਦੀ ਏ ਵੀਰ ਦੀਆ ਵੀਡਿਉ ਚ 13:26
Good toknow thanks
ਬਹੁਤ ਵਧੀਆ ਵੀਰ 🎉❤🎉❤
Bhai. Sare book vich kemre vich story karte bhut Asha Lagdha
Ghudda ji punjabi bhra bhut piar karde aa thanks
ਚੜਦੀਕਲਾ ਬਾਈ ਜੀ🙏
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ
ਵਧੀਆ ਵਿਰ
Good job ❤❤❤❤❤
ਸਤਿ ਸ੍ਰੀ ਅਕਾਲ ਵਾਈ ਜੀ, ਸਾਊਦੀ ਅਰਬ ਵੱਡਾ ਬਹੁਤ ਆ, ਯਮਨ ਦੇ ਬਾਰਡਰ ਨਾਲ ਸਊਦੀ ਅਰਬ ਦਾ ਆਖਰੀ ਸ਼ਹਿਰ ਆ ਜਜਾਂਨ, ਜੇ ਤੁਸੀਂ ਚੱਲ ਕੇ ਸਾਰਾ ਸਊਦੀ ਅਰਬ ਪਾਰ ਕਰਨਾ ਜੋਰਡਨ ਬਾਡਰ ਦੇ ਕੋਲ ਸਉਦੀ ਅਰਬ ਦਾ ਆਖਰੀ ਸ਼ਹਿਰ ਆ ਅਲ ਕੁਰਇਆਤ ਇਹਨਾਂ ਦੋਨਾਂ ਸ਼ਹਿਰਾਂ ਦਾ ਫਾਸਲਾ 2300 ਕਿਲੋਮੀਟਰ ਆ,
ਬਹੁਤ ਲੰਮਾ ਚੌੜਾ ਮੁਲਕ ਇਹ
jogi chlde bhle nagri wasdi bhli , good bye behrain
ਵਾਹ ਜੀ ਵਾਹ ਬਹੁਤ ਵਧੀਆ ਜਵਾਨੋ ਜਿਉਂਦੇ ਵੱਸਦੇ ਰਹੋ ਲੱਖ ਖੁਸ਼ੀਆ ਮਾਣੋ 🙏🎉🎊🌹
ਸਤਿ ਸ੍ਰੀ ਅਕਾਲ ਬੇਟਾ
Nice video ji 👍 🙏 👌
ਬਲੌਗ ਬਹੁਤ ਵਧੀਆ ਹੈ
ਦੁੱਗਰੀ ਵਾਲਾ ਬਾਈ
ਦੀਪੀਕਾ ਜੀ ਨਾਲ ਮੇਲੇ ਗੇਲੇ
ਸਤਿ ਸ੍ਰੀ ਆਕਾਲ
Nice bro good night enjoy have Nice toor ❤❤
ਬਹੁਤ ਖੂਬ, ਵੀਰ
ਚੜਦੀ ਕਲਾ
ਚੜ੍ਹਦੀ ਕਲਾ ⛳
Satguru ji app noo chardi cala ch rakhe 🙏🌺
Bahut sohna
Bahot vadia bro
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Very nice video 🚲🙏