ਇੱਕ ਰਾਤ ਕਵੈਤੀ ਸ਼ੇਖਾਂ ਦੇ ਖੇਮਿਆਂ ਤੇ। ਰਾਤ ਦੀ ਰੋਟੀ ਤੇ ਸੱਦਿਆ। Car Stunt on roads at Midnight । Day-84

แชร์
ฝัง
  • เผยแพร่เมื่อ 30 ก.ย. 2024
  • #ghuddasingh #punjabivlog #punjabivideo #travel #nature #ghuddavlog #amritpalsingh #kuwait #kuwaitculture #ghuddavlogs
    Instagram - amritpalsinghghudda

ความคิดเห็น • 315

  • @Shazzvillagefoodsecrets
    @Shazzvillagefoodsecrets 7 หลายเดือนก่อน +50

    ਲੈਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਾਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਰੱਖੇ🙏🌹😍👍

    • @GurmailSingh-vi6qs
      @GurmailSingh-vi6qs 7 หลายเดือนก่อน +3

      ❤❤❤❤❤

    • @DaljitSingh-y6r
      @DaljitSingh-y6r 7 หลายเดือนก่อน +2

      ਵੀਰੇ ਕਿਹੜਾ ਜ਼ਿਲ੍ਹਾ ਤੁਹਡਾ ਜੀ।

    • @MandipShing
      @MandipShing 7 หลายเดือนก่อน +2

      ਸਲੂਟ brother

    • @bawabrar2382
      @bawabrar2382 7 หลายเดือนก่อน

      ❤❤

    • @RashpalSingh-v2x
      @RashpalSingh-v2x 7 หลายเดือนก่อน

      Bhot bhot vadiaa ji

  • @vloggerghuman2551
    @vloggerghuman2551 7 หลายเดือนก่อน +28

    ਘੁੱਦੇ ਪੁੱਤ ਇਸ ਟੂਰ ਦੀ ਬੱਲੇ ਬੱਲੇ ਹੀ ਹੋਈ ਪਈ ਏ ❤

  • @mandeepkaurgilljharsahib3543
    @mandeepkaurgilljharsahib3543 7 หลายเดือนก่อน +19

    ਪ੍ਰਾਉਣਾ ਤੇ ਦੋਹਤਾ ਸਾਰੇ ਪਿੰਡ ਦਾ ਹੀ ਹੁੰਦਾ , ਸਤਿਕਾਰ ਹੀ ਹੁੰਦਾ ਇੱਕ ❤❤
    ਜਿੱਥੇ ਜਾਣ ਪੰਜਾਬੀ ਇੱਕ ਵੱਖਰਾ ਪੰਜਾਬ ਬਣਾ ਲੈਂਦੇ ❤❤
    ਉਮਾਨ ਤੇ ਕੁਵੈਤ ਦੇ ਸ਼ੇਖਾਂ ਨੇ ਬਾਹਵਾ ਪਿਆਰ ਕੀਤਾ ।
    ਘੁੱਦੇ ਬਾਈ ਜਦੋਂ ਕਿਤੇ ਆਨੰਦਪੁਰ ਸਾਹਿਬ ਨੂੰ ਲੰਘੇ ਤਾਂ ਯਾਦ ਕਰਿਓ 🙏🙏
    ਐਨੇ ਦੇਸ਼ ਘੁਮਾਉਣ ਲਈ ਸ਼ੁਕਰੀਆ ਤੁਹਾਡਾ 🙏🙏😍😍

  • @jogi8914
    @jogi8914 7 หลายเดือนก่อน +4

    ਘੁੱਦੇ ਵੀਰ ਜੀ ਪਰਦੇਸਾ ਵਿੱਚ ਬੈਠੇ ਵੀਰਾ ਨੂੰ ਇਕ ਮੈਸੇਜ ਇਹ ਦੀਆਂ ਕਰੋ ਕੇ ਆਪਣੇ ਪੰਜਾਬ ਵਿੱਚ ਜ਼ਮੀਨ ਵੇਚੋ ਨਾਂ ਹੋਰ ਦਬ ਕੇ ਲਓ ਨਹੀਂ ਤਾਂ ਨਾਤਾ ਟੁੱਟ ਜਾਉ ਪੰਜਾਬ ਤੋ ਤੇ ਪਰਵਾਸੀਆਂ ਦਾਂ ਕਬਜਾ ਹੋ ਜਾਉ ਫ਼ੇਰ ਆਪਣੀ ਮਿੱਟੀ ਤੋ ਤਰਸੋ ਗੇ ਤੇ ਪਹਿਚਾਣ ਬਣਾ ਕੇ ਰੱਖੋ 🙏🙏

  • @SatnamSingh-mo1db
    @SatnamSingh-mo1db 7 หลายเดือนก่อน +13

    ਘੁੱਦੇ ਵੀਰ ਹਿਮਤਾ ਦੀਆਂ ਗੱਲਾਂ ਬਾਤਾਂ ਚੰਗਾ ਲਗਦਾ ਜਦੋਂ ਪੰਜਾਬੀ ਮਿਹਨਤਾ ਕਰਦੇ ਦਿਸਦੇ ਆ ਪੰਜਾਬੀਆ ਨੇ ਹਰ ਦੇਸ਼ ਵਿੱਚ ਝੰਡੇ ਗੱਡੇ ਆ🙏🙏🇮🇳

  • @harpalsingh1449
    @harpalsingh1449 7 หลายเดือนก่อน +9

    ਬਹੁਤ ਬਹੁਤ ਧੰਨਵਾਦ ਅਮ੍ਰਿਤ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸਿਸ਼ ਕਰਨ

  • @bhindajand3960
    @bhindajand3960 7 หลายเดือนก่อน +15

    ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖਣ

  • @JaswinderSingh-io7uo
    @JaswinderSingh-io7uo 7 หลายเดือนก่อน +7

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @GurmeetSingh-rt6or
    @GurmeetSingh-rt6or 7 หลายเดือนก่อน +7

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜੁੱਓਦੇ ਰਿਹਾ ਜਓਣ ਜੋਗਾਆ❤❤❤❤❤❤❤❤❤❤❤❤❤❤❤❤

  • @bittitalwandisabo5343
    @bittitalwandisabo5343 7 หลายเดือนก่อน +7

    ਅੱਜ ਦਾ ਰੋਟੀ ਪਾਣੀ ਇਹਨਾਂ ਬਾਈਆਂ ਕੋਲ
    ਜਿਉਂਦੇ ਵੱਸਦੇ ਰਹੋ ਬਠਿੰਡੇ ਵਾਲਿਓ

  • @munishthakur2219
    @munishthakur2219 7 หลายเดือนก่อน +6

    ਢੋਲ ਵੱਜਦਾ ਹੋਵੇ ਤਾਂ ਪੰਜਾਬੀ ਭੰਗੜਾ ਨਾ ਪਾਉਣ ਇਹ ਤਾਂ ਕਦੇ ਹੋ ਨਹੀਂ ਸਕਦਾ 💫👌

  • @ParamjitSingh-ok8he
    @ParamjitSingh-ok8he 7 หลายเดือนก่อน +6

    ਬੱਲੇ ਬੱਲੇ ਬੱਲੇ! ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਦੀ ਪੂਰੀ ਚੜ੍ਹਤ ਹੈ।ਸਾਰੇ ਬਹੁਤ ਮਿਹਨਤੀ ਹਨ। ਵਧੀਆ ਕਾਰੋਬਾਰ ਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦੇ ਹਨ ਅਤੇ ਅਣਖ ਨਾਲ ਜਿਉਣ ਦੇ ਰਾਹ ਪਏ ਹਨ।ਇਸ ਆਸ਼ਾਵਾਦੀ ਪੱਖ ਨੂੰ ਵੇਖ ਨਿਰਾਸ਼ਾਵਾਦੀ ਪੱਖ ਪਿੱਛੇ ਰਹਿ ਜਾਂਦਾ ਹੈ। ਬਹੁਤ ਚੰਗਾ ਲੱਗਿਆ ਤੁਹਾਡੇ ਦੁਆਰਾ ਦਿਖਾਈ ਬ੍ਰਿਤਾਂਤ ਕਰਕੇ।

  • @bhindajand3960
    @bhindajand3960 7 หลายเดือนก่อน +5

    ਬਹੁਤ ਸ਼ਾਨਦਾਰ ਸਫ਼ਰ ਪਿੰਡ ਦੇ ਭਰਾਵਾਂ ਤੇ ਪੰਜਾਬੀਆਂ ਨਾਲ ਮੇਲੇ ਗੇਲੇ ਕਰਦੇ ਜਾਣਕਾਰੀਆਂ ਦੇ ਨਾਲ ਕੁਵੈਤ ਦੀਆਂ ਰਾਹਾਂ ਤੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @SherSingh-vs9jd
    @SherSingh-vs9jd 7 หลายเดือนก่อน +5

    ਬਹੁਤ ਸ਼ਾਨਦਾਰ ਕੁਵੈਤ ਦੇ ਰੰਗ ਢੰਗ ਆ ਘੁੱਦੇ ਵੀਰ ਪੂਰੀ ਗੱਲ ਬਾਤ ਆ❤

  • @tanveerbhatti2893
    @tanveerbhatti2893 7 หลายเดือนก่อน +2

    ਬਹੁਤ ਵਧੀਆ ਬਾਈ ਜੀ, ਜੇ ਆਪਣੇ ਪੰਜਾਬ ਚ ਵੀ B-TECH ਦੀ ਤਨਖ਼ਾਹ ਚੰਗੀ ਹੋਵੇ ਤਾਂ ਆਪਣੇ ਬੱਚੇ ਵੀ ਏਥੇ ਹੀ ਨੌਕਰੀ ਕਰਨ, ਅਮਰੀਕਾ ਕੈਨੇਡਾ ਨਾ ਜਾਣ

  • @sajjansingh8897
    @sajjansingh8897 7 หลายเดือนก่อน +4

    ਖਾਣ ਪੀਣ ਦੀ ਰਹਿਤ ਸਿੱਖ ਧਰਮ ਵਰਗੀ ਸੁਚੱਜੀ ਕਿਤੇ ਵ ਨਹੀਂ ਧੰਨ ਭਾਗ ਸਾਡੇ ਜੌ ਪੰਜਾਬ ਦੀ ਧਰਤੀ ਤੇ ਜਨਮ ਲਿਆ❤

  • @surinderpalsingh4600
    @surinderpalsingh4600 7 หลายเดือนก่อน +2

    Mai 1984 to 1991 tak Saudi Arab riha, uss vakat menu malwey da koi tawan tawan banda hi milda c ,parr Hun Tann lagda haneri liya ditti hoi hai

  • @charanjitsingh2499
    @charanjitsingh2499 3 หลายเดือนก่อน +1

    ਘੁਦੇ ਵੀਰੇ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਤੁਹਾਡੀ ਵੀਡੀਓ ਵਿਚ ਨਿਰਮਲ ਸਿੰਘ ਲਾਡੀ ਸਾਡੇ ਪਿੰਡ ਕੋਟਲੀ ਦਾ ਏ love you a veer ❤❤❤❤

  • @santokhsingh1112
    @santokhsingh1112 7 หลายเดือนก่อน +1

    ਅਰਬੀ ਲੋਕ ਆਪਣੇ ਵਿਰਸੇ ਆਪਣੀ ਸਭਿਅਤਾ ਨਾਲ ਜੁੜ ਕੇ ਰਹਿੰਦੇ ਨੇ , ਸ਼ਾਨ ਨਾਲ ਜਿੰਦਗੀ ਜਿਉਂਦੇ ਹਨ , ਇਸਲਾਮ ਦੀ ਸ਼ੁਰੂਆਤ ਇਥੋਂ ਹੀ ਹੋਈ ਹੈ , ਮੈਂ ਇਹਨਾਂ ਤੋਂ ਬਹੁਤ ਖੁਸ਼ ਹਾਂ ਕਿ ਇਹਨਾਂ ਵਿੱਚ ਦੂਸਰੇ ਮਜਹਬਾਂ ਪ੍ਰਤੀ ਕੋਈ ਨਫ਼ਰਤ ਨਹੀਂ ਹੈ ।

  • @satnamsinghsatta3464
    @satnamsinghsatta3464 7 หลายเดือนก่อน +3

    ਉਪਨਰ ਬੈਟ ਮੈਨ ਪਿਛੇ ਤੋ 😂😂ਵਾਹ ਬਈ ਜੀ ਵਾਹ ❤ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋ❤

  • @hardeepsinghkhatra4270
    @hardeepsinghkhatra4270 7 หลายเดือนก่อน +3

    ਬਹੁਤ ਜਾਣਕਾਰੀ ਵਾਲੀਆਂ ਵੀਡੀਓ ਸਨ ਇਸ ਗਲਫ਼ ਯਾਤਰਾ ਦੀਆਂ ਖਾਸ ਕਰਕੇ ਨੋਜਵਾਨ ਲਈ ਰੋਜਗਾਰ ਸਬੰਦੀ ਧੰਨਵਾਦ ਘੁਦੇ ਵੀਰ ਦਾ ਅਤੇ ਸਮੂਹ ਪੰਜਾਬੀਆਂ ਦਾ ਜਿਹਨਾਂ ਨੇ ਇਸ ਯਾਤਰਾ ਨੂੰ ਤੱਕਿਆ ਜਾ ਮੇਲ ਜੋਲ ਰਾਹੀਂ ਸ਼ਾਮਲ ਹੋ ਕਿ ਯਾਤਰਾ ਨੂੰ ਚਾਰ ਚੰਨ ਲਾਏ🚲🙏🙏🙏

  • @GurpreetSingh-se4wi
    @GurpreetSingh-se4wi 7 หลายเดือนก่อน +1

    ਪਤੰਦਰਾਂ ਨੇ ਪੂਰਾ ਮਹੌਲ ਬਣਾਇਆ ਪਿਆ ਗੁੱਡੇ ਉਡਾਉਣ ਦਾ

  • @rajkang69
    @rajkang69 7 หลายเดือนก่อน +1

    ਬਹੁਤ ਵਧੀਆ ਘੁੱਧਾ ਸਿੰਘ 😂🎉❤🎉✌️💪, ਇਹ ਪੰਛੀ ਬਾਜ ਨਹੀ ਹੈ 😂 ਇਹ ਹੈ ਸ਼ਿਕਰਾ Falcon, ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ , ਚੂਰੀ ਕੁੱਟਾਂ ਤੇ ਓਹ ਖਾਂਦਾ ਨਾ ਹੀ ,” ਤੇ ਮੈਂ ਦਿਲ ❤ਦਾ ਮਾਸ ਖਵਾਇਆ ! ਇਕ ਓਡਾਰੀ ਉਸ ਐਸੀ ਮਾਰੀ ਤੇ ਓਹ ਮੁੜ ਕਦੇ ਨ ਆਇਆ “”!।ਇਹ ਲਾਈਨਾਂ ਤੇਰੇ ਵਾਸਤੇ ਅਤੇ ਸਾਰੇ ਕੁਵੈਤ ਵਾਲੇ ਦੋਸਤਾਂ ਵਾਸਤੇ + ਉੱਨਾਂ ਕੁਵੈਤੀ ਸ਼ੇਖਾਂ ਵਾਸਤੇ ਜਿਨਾਂ ਸਾਰਿਆਂ ਨੇ ਤੇਰੀ ਦਿਲੋਂ ਖਾਤਰਦਾਰੀ ਕੀਤੀ ❤❤😂🎉😂❤!। ਹਾਂ ਅਗਲੀ ਵੀਡੀਓ / ਬਲੌਗ ਵਿਚ ਦੱਸੀਂ ਕੇ ਇਹ ਲਾਈਨਾਂ “ ਕਵਿਤਾ , ਸ਼ਾਇਰੀ ਕਿਸ ਸਕਸ਼ੀਅਤ ਦੀਆਂ ਲਿਖੀਆਂ ✍️ਅਤੇ ਗਾਈਆਂ ਹੋਈਆਂ ਹਨ ?। 😂😂💪✌️🙏🏼।

  • @khokharvlogs4732
    @khokharvlogs4732 7 หลายเดือนก่อน +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @ਹਰਦੀਪਸਿੰਘBrar
    @ਹਰਦੀਪਸਿੰਘBrar 7 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @mandeepkaurmani5044
    @mandeepkaurmani5044 7 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤🙏🙏🙏ਬਹੁਤ ਸੋਹਣਾ ਕੁਵੈਤ ਦਾ vlog❤👌👍🙌🙏🏻

  • @bittitalwandisabo5343
    @bittitalwandisabo5343 7 หลายเดือนก่อน +2

    ਸ਼ੁਕਰਵਾਰ ਨੂੰ ਛੁੱਟੀ ਹੁੰਦੀ ਹੈ ਸਾਰੇ ਵੀਰਾਂ ਨੂੰ ਇੱਧਰ
    ਜਿਉਂਦੇ ਵੱਸਦੇ ਰਹੋ ਟਰੱਕਾਂ ਵਾਲੇ ਬਾਈ
    ਮਾਲਕ ਹੱਕ ਸੱਚ ਦੀ ਕਮਾਈ ਵਿੱਚ ਬਰਕਤਾਂ ਪਾਵੇ

  • @ZulfiqarAliVlogs
    @ZulfiqarAliVlogs 7 หลายเดือนก่อน +2

    LOVE FROM PAKISTAN , CITY OF HEER RANJHA , MUNDA AMRITSARIYA 🥰

  • @dharmindersingh1523
    @dharmindersingh1523 7 หลายเดือนก่อน +1

    ਘੁੱਦੇ ਵੀਰ ਕੁਵੈਤ ਵਾਲੇ ਨੇ ਸਾਰੇ ਨਾਲੋ ਵੱਧ ਮਾਣ ਸਤਿਕਾਰ ਕੀਤਾ ਬਾਕੀਆ ਦੇਸ਼ਾਂ ਵਾਲਿਆ ਨੇ ਵੀ ਬਹੁਤ ਪਿਆਰ ਦਿੱਤਾ ਪਰ ਕੁਵੈਤ ਵਾਲੇ ਲੋਕਾਂ ਦੀ ਗੱਲ ਕਰ ਰਿਹਾ❤

  • @bittitalwandisabo5343
    @bittitalwandisabo5343 7 หลายเดือนก่อน +1

    ਅੰਮ੍ਰਿਤਸਰ ਸਾਹਿਬ ਵਾਲੇ ਬਾਈ
    ਮੋਗੇ ਵਾਲੇ ਬਾਈ
    ਸਤਿ ਸ੍ਰੀ ਆਕਾਲ ਬਾਈਆਂ ਨੂੰ

  • @SarbjeetSingh-u2w
    @SarbjeetSingh-u2w 7 หลายเดือนก่อน +1

    ਘੁੱਦੇ ਛੋਟੇ ਵੀਰ ਫਰੀਦਕੋਟ ਵਾਲੇ ਵੀਰ ਨੂੰ ਸਤਿ ਸ੍ਰੀ ਆਕਾਲ ਜੀ 🙏 ਆਖ ਦੇਣਾ ਮੈਂ ਵੀ ਕੋਟਕਪੂਰਾ ਸ਼ਹਿਰ ਤੋਂ ਹਾਂ ❤❤❤ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੀਸ਼ ਕਰਨ ਜੀ ❤

  • @SukhpalDhaliwal-j1g
    @SukhpalDhaliwal-j1g 7 หลายเดือนก่อน

    ❤❤ਬਾਈ 🎉ਬਹੁਤ ਘੈਟ ਪੰਜਾਬੀ ਜੱਟ ਜੱਟ 🎉❤❤❤❤❤❤❤❤❤❤❤❤ਬਹੁਤ ਖੁਸੀ ਹੋਈ ਹੈ ❤🎉🎉🎉❤❤❤❤❤❤❤❤❤🕺🏻👍👍👍👏👏🙏🏻🙏🏻🌹🌹🌹🌹🌹🌹🌹🌹🏃🏻🏃🏻‍♂️👨🏿‍🦯🐫🐫🐪🐪🐆🐅🦒🦒🦒🦜🐓🦜🦩🦢🌴🌴🌴🪁🪁🪁🪁🥍🥍🥍🥍🪁🪁🪁🤼‍♀️🤼‍♀️🤼‍♀️🚣🏻🚣🏻🚣🏼‍♂️🚴🏻‍♂️🚴🏻‍♂️🚴🏻‍♂️🚴🏻‍♂️🚴🏻‍♂️🚴🏻‍♂️🚴🏽‍♀️🚴🏽‍♀️🚴🏼🚴🏼🚴🏼🚴🏼🚴🏼🚴🏼🚴🏼🚴🏼🚴🏼🚴🏼🚴🏽‍♀️🚴🏽‍♀️🚴🏽‍♀️🚴🏽‍♀️🚴🏻‍♂️🚴🏻‍♂️🚴🏻‍♂️🚴🏻‍♂️🚴🏻‍♂️🚲🚲🚲🚲🚲🚲🚲🚲❤❤❤ਬਾਈ ਜੀ ਮੇ ਨੀਕਲੀਆ ਸੇਕਲ ਤੇ ਸੇਕਲ ਤੇ ਬਾਈ ਜੀ ❤❤❤❤🚲🚲🚲🚲🚴🏻‍♂️🚴🏻‍♂️🚴🏻‍♂️🚴🏼🚴🏼🚴🏽‍♀️🚴🏽‍♀️🚲🚲🪁🪁🪁🪁

  • @sukhpreetsandhu
    @sukhpreetsandhu 7 หลายเดือนก่อน

    Ghudde veer nu job vi mil gayi si Kuwait vich , Bhangra group ch😂😂😂😂😂😂😂

  • @JagroopSingh-no7xy
    @JagroopSingh-no7xy 15 วันที่ผ่านมา

    ਸਾਡੇ ਲੋਕਾ ਨੇ ਆਪਣਾ ਰਹਿਣ ਸਹਿਣ ਛੱਡ ਦਿੱਤਾ ਕਵੈਤੀ ਆਪਣੇ ਰਵਾਇਤੀ ਪਹਿਰਾਵੇ ਵਿੱਚ ਹਨ ਤੇ ਖਾਣ ਪੀਣ ਦਾ ਢੰਗ ਵੀ ਰਵਾਇਤੀ ਹੈ ਸਾਡੇ ਲਈ ਤਾ ਪੱਗ ਹੀ ਬੋਝ ਬਣ ਗਈ ਜੋ ਸਾਡੇ ਲੋਕਾ ਨੇ ਲਾਹਕੇ ਸਿੱਟ ਦਿੱਤੀਆੱ

  • @JagroopSingh-no7xy
    @JagroopSingh-no7xy 15 วันที่ผ่านมา

    ਸਾਡੇ ਲੋਕਾ ਨੇ ਆਪਣਾ ਰਹਿਣ ਸਹਿਣ ਛੱਡ ਦਿੱਤਾ ਕਵੈਤੀ ਆਪਣੇ ਰਵਾਇਤੀ ਪਹਿਰਾਵੇ ਵਿੱਚ ਹਨ ਤੇ ਖਾਣ ਪੀਣ ਦਾ ਢੰਗ ਵੀ ਰਵਾਇਤੀ ਹੈ ਸਾਡੇ ਲਈ ਤਾ ਪੱਗ ਹੀ ਬੋਝ ਬਣ ਗਈ ਜੋ ਸਾਡੇ ਲੋਕਾ ਨੇ ਲਾਹਕੇ ਸਿੱਟ ਦਿੱਤੀਆੱ

  • @bittitalwandisabo5343
    @bittitalwandisabo5343 7 หลายเดือนก่อน +1

    ਅੱਜ ਕਈ ਘੁੱਦੇ ਕੱਠੇ ਹੋਏ ਫਿਰਦੇ ਨੇ ਬਾਈ
    ਸਤਿ ਸ੍ਰੀ ਆਕਾਲ ਤੁਹਾਨੂੰ ਸਾਰਿਆਂ ਨੂੰ

  • @sarabjitbadhesha
    @sarabjitbadhesha 6 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਹੁਤ ਵਧੀਆ ਜਾਣਕਾਰੀ ਵਾਲਾ ਵੀਡੀਓ ਹੈ ਜੀ। ਬਹੁਤ ਆਨੰਦ ਆਇਆ ਜੀ।❤❤❤❤❤

  • @AshokKumar-hy7hu
    @AshokKumar-hy7hu 6 หลายเดือนก่อน +1

    Bai yrr.. mainu nal le jande arbi walle waatt kad Dene c g..

  • @paulchahal3095
    @paulchahal3095 24 วันที่ผ่านมา

    ਮੈਨੂੰ ਕਿਉੰ ਲੱਗ ਰਿਹਾ: ਵਿਦੇਸ਼ੀ ਮੁਸ਼ਕਿਲ ਵਿੱਚ ਹਨ।
    ਪਰਿਵਾਰਾਂ ਤੋਂ ਦੂਰ। ਸੱਤੇ ਦਿਨ ਨੌਕਰੀ।
    ਕੋਈ ਪੱਕੀ ਰੈਜੀਡੈੰਸੀ ਨਹੀਂ।
    No P.R. or no citizenship.

  • @SuperManjitsaini
    @SuperManjitsaini 7 หลายเดือนก่อน

    ਬਾਈ ਕੁਵੈਤ ਵਿਚ ਜਦੋ ਸਕੋਮ ਹੁਸੈਨ ਨੈ ਕਬਜਾ ਕੀਤਾ ਸੀ ਉਸ ਸਮੇ ਕੁਵੈਤ ਦੇ ਕੀ ਹਲਾਤ ਸਨ ਕਿਨਾ ਸਮਾ ਕੁਵੈਤ ਨੂੰ ਉਸ ਤੋ ਉਬਰਨ ਵਿੱਚ ਲੱਗ ਗਿਆ ਸੀ ਇਕ ਇੰਡਿਆਨ ਨੇ ਹਜਾਰਾ ਭਾਰਤੀ ਲੈਅਰ ਲਿਫਟ ਕੀਤੇ ਸੀ ਉਸਤੇ ਫਿਲਮ ਦੀ ਬਣੀ ਹੈ ਇਸ ਬਾਰੇ ਜਾਣਕਾਰੀ ਦੇਣਾ ਪੰਨਵਾਦ ਮਨਜੀਤ

  • @JaswinderSingh-pt7sz
    @JaswinderSingh-pt7sz 7 หลายเดือนก่อน +3

    ਬਹੁਤ ਵਧੀਆ

  • @KAKRA3446
    @KAKRA3446 7 หลายเดือนก่อน +3

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ

  • @subhamsharma6355
    @subhamsharma6355 5 หลายเดือนก่อน +1

    13:39 😂😂😂😂 Bhangre wala... Job miln lggi c 😂

  • @paulchahal3095
    @paulchahal3095 20 วันที่ผ่านมา

    ਰਹਿਣ ਲਈ ਔਖਾ ਹੈ ਇਹ ਮੁਲਕ: ਕੰਮ ਕਰਾ ਕੇ, ਅੱਗੇ ਵੀਜੇ ਬੰਦ ਕਰ ਦਿੰਦੇ ਹਨ। 40 ਸਾਲਾਂ ਬਾਅਦ ਤੇਲ ਖਤਮ ਤੇ ਸਿਰਫ ਆਪ ਕੰਮ ਕਰਨਗੇ ਇਥੇ।

  • @paulchahal3095
    @paulchahal3095 24 วันที่ผ่านมา

    ਦਾਲ ਸਬਜੀ ਘੱਟ ਹੀ ਹੈ।
    ਮੇਰੇ ਵਰਗੇ ਵੈਜੀਟੇਰੀਅਨ ਲਈ ਮੁਸ਼ਕਲ ਹੈ।
    ਪ੍ਰੀਵਾਰ ਕਿਧਰੇ ਨਜਰ ਨਹੀਂ।

  • @AmanDeep-bs8hf
    @AmanDeep-bs8hf 7 หลายเดือนก่อน +1

    ਸਾਤਿ ਸ੍ਰੀ ਆਕਾਲ ਵੀਰ ਜੀ

  • @baljindersingh7802
    @baljindersingh7802 7 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @paulchahal3095
    @paulchahal3095 24 วันที่ผ่านมา

    ਵਿਦੇਸ਼ੀ 20 ਤੋਂ 40 ਸਾਲ ਉਮਰ ਦੇ ਹਨ।
    ਭਾਵ ਕੰਮ ਕਰਾ ਕੇ, ਇਹ ਮੁਲਕ ਵਾਲੇ ਵਾਪਿਸ ਭੇਜ ਦਿੰਦੇ ਹਨ।

  • @punjabiludhiana332
    @punjabiludhiana332 17 วันที่ผ่านมา

    ਇਹਨਾਂ ਦੇਸ਼ਾਂ ਵਿੱਚ ਦਰੱਖਤ ਤੇ ਜ਼ਨਾਨੀਆਂ ਬਹੁਤ ਘੱਟ ਆ ।

  • @sunnytoor5456
    @sunnytoor5456 7 หลายเดือนก่อน

    ਬਾਈ .. ਇਹ ਸਵਾਲ ਜ਼ਰੂਰ ਕਰੀ ਕੇ ਏਥੇ ਕਮਾਈ ਕਿੰਨੀ ਆ… ਦਿਨ ਦੀ ਜਾਂ ਮਹੀਨੇ ਦੀ

  • @sunnytoor5456
    @sunnytoor5456 7 หลายเดือนก่อน

    ਬਾਈ .. ਇਹ ਸਵਾਲ ਜ਼ਰੂਰ ਕਰੀ ਕੇ ਏਥੇ ਕਮਾਈ ਕਿੰਨੀ ਆ… ਦਿਨ ਦੀ ਜਾਂ ਮਹੀਨੇ ਦੀ

  • @shera207
    @shera207 7 หลายเดือนก่อน +1

    ❤❤ ਇੰਟਨੈਸ਼ਨਲ ਕੂਚ ਜ਼ਿੰਦਾਬਾਦ ❤❤

  • @gurmelsingh8065
    @gurmelsingh8065 7 หลายเดือนก่อน

    ਕੰਮ ਕਰਨ ਲਈ ਚਾਹੀਦਾ ਦੇ ਜੇਰੇ।
    ਫਿਰ ਜਿੱਥੇ ਮਰਜ਼ੀ ਲਾਓ ਗੇੜੇ।

  • @madhumansukh6687
    @madhumansukh6687 7 หลายเดือนก่อน

    Very hard working our brothers here, thanks to all of you, beautiful description beautiful country n beautiful people ❤❤Stay Blessed, Waheguru sab nu Chardi Kala vich Rakhen🙏

  • @chhindasinghaulakh6815
    @chhindasinghaulakh6815 7 หลายเดือนก่อน

    ਸਾਡੇ ਗਮਾਡੀ ਨੂੰ ਦੇਖ ਕੇ ਵੀਡੀਓ ਵਿਚ ਚੰਗਾ ਲਗਿਆ ਮਾਨਸਾ ਵਾਲਿਆਂ।

  • @Jasvir-Singh8360
    @Jasvir-Singh8360 7 หลายเดือนก่อน

    ਕੋਹਿਨੂਰ ਕੌਰ! ਹਰਿਨੂਰ ਕੌਰ, ਵਨਰੂਪ ਕੌਰ ਜਿਵੇਂ ਬੀਆ ਪ੍ਰਕਾਸ਼ ਜੀ

  • @manpreetatwal6270
    @manpreetatwal6270 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @VarinderSingh-rb5cm
    @VarinderSingh-rb5cm 6 หลายเดือนก่อน +1

    Tusi veer ji mara kol nai aa damama

  • @sukhchainsinghsukh9480
    @sukhchainsinghsukh9480 7 หลายเดือนก่อน +1

    ❤❤❤❤❤

  • @harjindersingh3262
    @harjindersingh3262 7 หลายเดือนก่อน +1

    Waheguru ji ka khalsa waheguru ji ki fateh #Kisaan andolan #justice for sidhu moosewala

  • @GSINGH447
    @GSINGH447 6 หลายเดือนก่อน +1

    Very nice video

  • @sukhjitsingh9901
    @sukhjitsingh9901 7 หลายเดือนก่อน +1

    Bai Dev Kurai wala kithe aa?

  • @PreetSingh-vg1bn
    @PreetSingh-vg1bn 7 หลายเดือนก่อน +1

    veer good nice

  • @drppsbhullar9794
    @drppsbhullar9794 7 หลายเดือนก่อน

    🎉❤ very nice bro 🎉❤ i am Dr Bhullar from village Paireana Moga Road Firojpur

  • @ArjunSingh-zw6ce
    @ArjunSingh-zw6ce 7 หลายเดือนก่อน +1

    Sat sri akaal bai ji 🙏 shandaar series❤ arabi baiyan da culture, maan taan seva,, khana pina, bohot shandaar lageya 👍

  • @bhurasingh3584
    @bhurasingh3584 7 หลายเดือนก่อน

    ਅੰਮ੍ਰਿਤ ਪਾਲ ਬੇਟੇ ਅਰਬਾਂ ਦੇ ਵਿੱਚ ਤੁਹਾਡਾ ਸਾਰੇ ਸਫਰ ਦੀਆਂ ਤਕਰੀਬਨ ਸਭ ਵੀਡੀਓ ਦੇਖੀਆਂ,ਪਹਿਲਾਂ ਪਹਿਲਾਂ ਰਸ ਆਉਂਦਾ ਸੀ ਪਰ ਕੁਝ ਸਮੇਂ ਤੋਂ ਵੀਡੀਓ ਇੱਕੋ ਟਾਈਪ ਦੀਆਂ ਹੋ ਗਈਆਂ ਹਨ ਕੁਝ ਨਵਾਂ ਸਿੱਖਣ ਨੂੰ ਨਹੀਂ ਮਿਲ ਰਿਹਾ ਇਕੋ ਕਿਸਮ ਦੀਆਂ ਬਿਲਡਿੰਗਾਂ ਇਕੋ ਕਿਸਮ ਦੇ ਕਿੱਤੇ ਵਾਲੇ ਲੋਕ ਲੋਕਲ ਆਬਾਦੀ ਤੋਂ ਦੂਰੀ ਇਸ ਦਾ ਮੁੱਖ ਕਾਰਨ ਹੈ ਮੈਂ ਖੁਦ ਸਫਰ ਦਾ ਸੌਕੀ ਹਾਂ ਸਾਰਾ ਹਿੰਦੁਸਤਾਨ ਘੁੰਮਿਆ ਹੈ ਪਾਕਿਸਤਾਨ ਵੀ ਗਿਆ ਹਾਂ ਸੋ ਮੇਰੀ ਇਹ ਟਿੱਪਣੀ ਨੂੰ ਨੈਗੇਟਿਵ ਨਾ ਲੈਣਾ ਉਮੀਦ ਹੈ ਇਸ ਤੇ ਵਿਚਾਰ ਕਰੋਗੇ।

  • @kiranjitsingh2906
    @kiranjitsingh2906 6 หลายเดือนก่อน

    ਜਿਸ ਕਾਰਨ ਤਾਂ ਕੇਜੀ ਐਲ ਦੇ ਵਿੱਚ ਹੁੰਦਾ ਸੀ

  • @kiranjitsingh2906
    @kiranjitsingh2906 6 หลายเดือนก่อน +1

    ਮਾਂ ਬੋਲਿਆ ਸੀ ਪੰਜਾਬੀ ਹਵੇਲੀ

    • @KiranKiran-o5w
      @KiranKiran-o5w 6 หลายเดือนก่อน

      ਮੈ ਵਿਧਵਾ ਔਰਤ ਹਾ ਮੈਨੂ ਕਿਸੇ ਕਮ ਕਾਰ ਲਈ ਹੈਲਪ ਕਰਦੋ ਕੋਈ ਆਸਰਾ ਨਹੀ ਹੈ ਆਪਣਾ ਤੇ ਆਪਣੇ ਬਚਿਆ ਦਾ ਪਾਲਣ ਕਰ ਸਕਾ ਵੀਰੇ

  • @shindakharoud3490
    @shindakharoud3490 7 หลายเดือนก่อน

    Ghudde da Bhangra dekhke dholi kehnda program layea kro mere naal ......bhangu bai nu v Kam milgeya 😂

  • @amarjeetsingh8614
    @amarjeetsingh8614 7 หลายเดือนก่อน

    Ssakal ji very nice video best regards from Belgium

  • @parmeshkumar1405
    @parmeshkumar1405 7 หลายเดือนก่อน

    All Pakistani and Punjabi, live long life, Be Happy,

  • @amritsarpanch
    @amritsarpanch 7 หลายเดือนก่อน

    ਆਪਣੇ ਬੱਚੇ ਜੌ ਮੁਲਖ ਦਾ ਸਰਮਾਇਆ ਸਾਂਭਣੇ ਕਿਦਾ ਇਹਨਾਂ socalled ਡਿਕਟੇਟਰਸ਼ਿਪ ਵਾਲਿਆ ਤੋ ਸਿੱਖਣ ਦੀ ਲੋੜ

  • @kanwarjeetsingh3495
    @kanwarjeetsingh3495 7 หลายเดือนก่อน

    ਸਤਿ ਸ੍ਰੀ ਅਕਾਲ
    ਅੱਜ ਦਾ ਬਲੋਗ ਬੜਾ ਨਜ਼ਾਰੇ ਦਾਰ ਹੋ ਨਿਭੜਿਆ । ਅੱਜ ਦੋਵੇ ਪੰਜਾਬ ਇਕੱਠੇ ਨੱਚਦੇ ਵੇਖ ਨਜ਼ਾਰਾ ਆ ਗਿਆ । ਅੱਜ ਦੇ ਬਲੋਗ ਵਿੱਚ ਸਾਡੇ ਰਤੀਏ ਦਾ ਨਾਂ ਵੀ ਆ ਗਿਆ ।

  • @dammysekhon9184
    @dammysekhon9184 7 หลายเดือนก่อน

    ਭਰਪੂਰ ਭੰਗੂ ਦੀ ਚੜਾਈ ਆ। ਬਹੁਤ ਵਧੀਆ। ਬੰਦਾ। ਸਾਡੇ ਪਿੰਡ ਭੜੀ ਦੀ ਸ਼ਾਨ ਆ। ਘੁੱਦੇ ਬਾਈ ਜਿਹੜਾ ਤੇਰੈ ਨਾਲ ਆ। ਫਤਹਿਗੜ ਸਾਹਿਬ ਤੋ ਬਹੁਤ ਛੋਟੀ ਉਮਰ ਤੋਂ ਮਿਹਨਤ ਕੀਤੀ ਆ। ਭਰਪੂਰ ਨੇ

  • @rajasandhu-hn7gd
    @rajasandhu-hn7gd หลายเดือนก่อน +1

    👌👌🌹🌹

  • @KulwinderSingh-dc6be
    @KulwinderSingh-dc6be 7 หลายเดือนก่อน

    Jeonda reh amritpal uraf ghuddu virey rabb Teri ummar lambi kare

  • @balwindersingh-zh6oi
    @balwindersingh-zh6oi 7 หลายเดือนก่อน

    ਛੋਟੇ ਵੀਰ ਅਮ੍ਰਿੰਤਪਾਲ ਸਿੰਘ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @HarpreetSingh-ux1ex
    @HarpreetSingh-ux1ex 7 หลายเดือนก่อน

    ਪੂਰੀਆਂ ਰੋਣਕਾਂ ਲਗਾਈਆਂ ਪਈਆ ਲਹਿੰਦੇ ਪੰਜਾਬ ਦੇ ਭਰਾਵਾਂ ਨੇ ਜਾਉਂਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਰੇ ਪੰਜਾਬੀਆਂ ਨੂੰ 🙏

  • @talwindersekhon5449
    @talwindersekhon5449 7 หลายเดือนก่อน +1

    ਸਤਿ ਸ੍ਰੀ ਆਕਾਲ ਵੀਰਾਂ ਨੂੰ

  • @Sandhu_vlogs365
    @Sandhu_vlogs365 7 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ , ਹੋਰ ਬਾਈ ਸਿਹਤਾਂ ਕੈਮ ਨੇ , ਬਾਈ ਮੇਲੇ ਵਿੱਚ ਸਿਕੰਦਰ ਦੀ ਘਾਟ ਮਹਿਸੂਸ ਹੋਈ ਜੇ ਤੁਹਾਡੇ ਨਾਲ ਹੁੰਦਾ ਫਿਰ ਰੰਗ ਪੂਰੇ ਬੱਦਲਾ ਤੋ ਉਪਰ ਹੋਣੇ ਸੀ ,ਬਾਕੀ ਤੁਸੀ ਵੀ ਭੰਗੂ ਵੀਰ ਨਾਲ ਅੱਤ ਕਰਾਈ ਪੂਰੀ ❤❤🙏

  • @jatindersehdev5001
    @jatindersehdev5001 7 หลายเดือนก่อน

    Very good sir thanks 👍👍👍👍👍👍👍👍👍👍👍❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @JASWINDERSingh-io4qf
    @JASWINDERSingh-io4qf 7 หลายเดือนก่อน +1

    Ki hall ha veer

  • @darshpreetsingh5399
    @darshpreetsingh5399 7 หลายเดือนก่อน

    Waheguru ji ka khalsa waheguru ji ki Fateh Parmatma chardikala vich rakhey veero

  • @GagandeepSingh-oz7lj
    @GagandeepSingh-oz7lj 7 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @SehajKaur-b5z
    @SehajKaur-b5z 7 หลายเดือนก่อน

    Ssa g mera beta v Kuwait ch aa jithe tuc Punjabi haweli te khade c uthe hi rahnda a je tuc bhangu veer da no de deo ta us nu vadhiya job dwan ch help ho jao

  • @parkashsingh337
    @parkashsingh337 7 หลายเดือนก่อน +1

    Ghudda Ghudda hoi pyeeee aaaa pra 👍🏼👍🏼

  • @Kaur.1981
    @Kaur.1981 6 หลายเดือนก่อน

    Veera nu rab chrdi kla ch rakhe nale veer tour vale di chrdi kala ch rakhe waheguru 🎉🎉🎉🎉🎉🎉🎉

  • @JasbirSingh-y8p
    @JasbirSingh-y8p 7 หลายเดือนก่อน

    ਸਤਿ ਸ੍ਰੀ ਅਕਾਲ ਘੁੱਦੇ ਬਾਈ ਬਹੁਤ ਸੋਹਣਾ ਵਲੌਗ ਸਵਾਦ ਆ ਗਿਆ ਸਾਰੇ ਵੀਰਾਂ ਭੈਣਾਂ ਨੂੰ ਦਿਲੋਂ❤ਪਿਆਰ ਖੁਸ਼ ਰਹੋ ਰੱਬ ਰਾਖਾ🙏😂🎉

  • @amritpalkhaira4700
    @amritpalkhaira4700 7 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ🙏🏻🙏🏻

  • @madhomalli7321
    @madhomalli7321 7 หลายเดือนก่อน

    ਸਤਿ ਸੀ ਅਕਾਲ ਬਾਈ ਜੀ ❤️❤️❤️💐💐💐💐🌹🌹🌹

  • @gurpreetkailay4451
    @gurpreetkailay4451 7 หลายเดือนก่อน

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ PAL PHOTOGRAPHY KULAR

  • @MrranaRana-lg9mm
    @MrranaRana-lg9mm 7 หลายเดือนก่อน

    Bhi soudi me Hana water company bare jroor daso

  • @jagroopsingh5686
    @jagroopsingh5686 7 หลายเดือนก่อน +1

    ਬਹੁਤ ਵਧੀਅਾ ਵੀਰ

  • @rajinderthakri
    @rajinderthakri 7 หลายเดือนก่อน

    Ghudha singh waheguru ji chardi kla chrho pakstani bhrawa de darshan v krate

  • @babbubanwait3090
    @babbubanwait3090 7 หลายเดือนก่อน

    Aaj aai poori shekhain wali feeling kyo veer ji kya feeling c jad baat aa k hath tee betha c

  • @ਅਲੀਦਾਮਲੰਗਅਲੀਸ਼ੇਰ
    @ਅਲੀਦਾਮਲੰਗਅਲੀਸ਼ੇਰ 7 หลายเดือนก่อน

    ਖੰਨਾ ale ਵੀਰ ਸਿੰਘ sab

  • @SatnamSingh-ii7dv
    @SatnamSingh-ii7dv 7 หลายเดือนก่อน

    ghuda veer mere wangu katha jea ho k baitha c aukha jea v lagda ehne time ehna kush face karna

  • @sushilgarggarg1478
    @sushilgarggarg1478 7 หลายเดือนก่อน +1

    Satnam wahaguru ji 🙏 ❤❤❤❤

  • @harjinderbhullar2732
    @harjinderbhullar2732 7 หลายเดือนก่อน

    😢😢❤❤ miss my home
    hle te buga chacha te main haini c