یار گورچیت صاحب آپ خود بہت عظیم انسان ہیں آپکے انٹرویوز سنے اور آپکی فیملی سیریز دیکھی آپ نے ہمیشہ دوریوں کو ایک میں تبدیل کرنے کی بات ھے۔زندہ باد بھائی صاحب ۔
Sade bzurgan ne v 47 apne pinde te handaea.saara kujh otthe chhad ke itthe aa gye c.mera v bda dil krda Pakistan jaan nu sade bazurgan di janam bhoomi aa.
Vese ta history ch goldan akahar ch name likhea gea je aun wale time ch border jva open ho gea pakistan ethey aun LG gea punjab fir tan book likhea jaan giya ki oh bande si salute hai bai thanu te nasir te hor veer jehre aa kuch kar rhe hai
May Tay gurchet chitarkar ji de sare velog Punjabi lehar te vekhe ney❤❤❤❤ bhut Maza Aaya ❤❤❤ aey phir phir aan sadee Pakistan cheese, ji Aaya nooo❤❤❤❤❤❤
buhat khob veer g dil te mera v chahta hy k charde punjab di seer keti jay. vesy ty sara punjab mera hy. mery purkh pind jhotiwala Faridkot to c mera dil v krda me apna pind jhotiwala dekha.
M listening watching and crying, imagine how difficult that was for those people who left their house, their loved ones their friends their neighbours. No doubt this freedom was very costly for punjab. I am not punjabi but still i can feel their pain 😢
Bilkul sach bol rahe hain gurchet sb mere apne Maa baap yr e word bolte they eh gal kar hundeyan da eh apne pachokar nu onaan apna kar e keya te eithe de kar nu kar kaden vi taskeem nai kita😢
ਗੁਰਚੇਤ ਚਿੱਤਰਕਾਰ ਦੇ ਨਵੇਂ ਚੈਨਲ ਨੂੰ Subscribe ਕਰੋ ਅਤੇ ਦੋਵਾਂ ਪੰਜਾਬਾਂ ਨੂੰ ਜੋੜਦੀ ਫ਼ਿਲਮ ‘ਸਾਂਝਾ ਪੰਜਾਬ’ ਵੇਖੋ।
youtube.com/@family_420_?si=W8h-3rzXIuHszM9O
Waheguru ji mehar kre tuhade utte
ਕੁੱਸ਼ ਨਹੀਂ ਹੈ ਫਿਲਮ ਵਿੱਚ ਬੱਸ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਦੇਖ ਖੁਸ਼ੀ ਹੋਈ
Asslam o Alaikum
Bai gulab sidhu wala podcast full upload krdo bai
ਗੁਰਤੇਜ ਭਾਈ ਸਿਰਾ ਬੰਦਾ ਅ
ਬਹੁਤ ਹੀ ਨੇਕ ਦਿਲ ,ਤੇ ਸੰਜੀਦਾ ਇਨਸਾਨ ਹੈ ,ਗੁਰਚੇਤ ਸਿੰਘ ,,ਚਿਤਰਕਾਰ,,ਸਾਡਾ ਨਾਨਕੇ ਪਰਿਵਾਰ ਵੀ ਲਾਇਲਪੁਰ, ਚੱਕ ਨੰਬਰ ਬਹੱਤਰ ਚੋਂ ਆਏ ਸਨ, ਸਾਨੂੰ ਛੋਟੇ ਹੁੰਦਿਆਂ ਨਾਨਾ ਨਾਨੀ ,ਓਧਰ ਦੀਆਂ ਬਾਤਾਂ ਸੁਣਾਉਂਦੇ ਸਨ,,ਇਸ ਤਰਾਂ ਲਗਦਾ ਸੀ ਜਿਵੇਂ ਅਸੀਂ ਓਥੇ ਹਾਜ਼ਰ ਹੋਈਏ,,ਇਕ ਗੱਲ ਨੋਟਿਸ ਕਰਨ ਵਾਲੀ ਹੈ,ਕਿ ਓਧਰ ਬਜ਼ੁਰਗ ਅਜੇ ਵੀ ਕਾਇਮ ਹਨ,ਤੇ ਸਾਡੇ ਨਾਲੋਂ ਜਿਆਦਾ ਗਿਣਤੀ ਚ ਹਨ,,ਸੱਚੇ ਪਾਤਸ਼ਾਹ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,,
ਬਹੁਤ ਹੀ ਚੰਗਾ ਇਨਸਾਨ ਆ ਵੀਰ ਰੱਬੀ ਰੂਹ ਆ ਮੈ ਅੱਜ ਹੀ ਸ਼ੁਰੁ ਕੀਤੀ ਫਿਲਮ ਵੇਖਣੀ ਲਹਿਂਦਾ ਪੰਜਾਬ
ਮੇਰੇ ਵਸਦੇ ਰਹਿਣ ਦੋਵੇ ਪੰਜਾਬ 🙏🏻❤️
ਬਾਈ ਤੇਰੀ ਸੋਚ ਬਹੁਤ ਵੱਡੀ ਆ
ਰਸ਼ੀਦ ਸਾਹਿਬ ਹੀ ਇਸ ਫਿਲਮ ਦੇ ਹੀਰੋ ਜਾਪਦੇ ਹਨ
ਵੀਰ ਜੈ ਹੁਣ ਗੇੜਾ ਲੱਗਿਆ ਤਾਂ ਸਾਨੂੰ ਵੀ ਆਪਣੇ ਨਾਲ ਲੈ ਜਾਵੇ ਵੀਰ ਬਣ ਕੇ ਬਹੁਤ ਦਿਲ ਕਰਦਾ ਆਪਣਾ ਪੰਜਾਬ ਦੇਖਣ ਨੂੰ 😢😢😢
❤❤❤
Love you pyario punjabio
Great insan Gurchait paa ji❤❤
🇵🇰🇵🇰🇵🇰🇮🇳🇮🇳🇮🇳🇮🇳 I love both punjab.
Veer dian gallan sun k jee krda bhajj k otthe ja aawa. Waheguru ji mehr krn sade mulk ikkathe ho jaan.
Dilo Peyar Tuhanu Buhat Buhat Gurchet Bhai ❤
ਲੀਡਰ ਦਿਲ ਕੀ ਜਾਣੇ,, ਪਿਆਰ ਕਿਹੜੀ ਬਲਾ ਹੈ,, ਗੁਰਚੇਤ ਵੀਰ ਜੀਓ,, ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ,, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ,,
Veer ji ik waar TH-cam te king gondal di video dekho uhna niche comment dekho bhaichara da pata lagju
Koyi ohde nal panga len nehi geya
ਗੁਰਚੇਤ ਜੀ ਸਤਿ ਸ੍ਰੀ ਅਕਾਲ
ਮੈਂ ਉਰਦੂ ਜ਼ਬਾਨ ਦਾ ਅਫ਼ਸਾਨਾ ਨਿਗਾਰ ਹਾਂ ਤੇ ਪਾਕਿਸਤਾਨ ਜਾਣਾ ਚਾਹੁੰਦਾ ਹਾਂ, ਵੀਜ਼ਾ ਲਗਵਾਉਣ ਲਈ ਗਾਈਡ ਕਰੋ
ਮਿਹਰਬਾਨੀ ਹੋਵੇਗੀ
ਤੁਸੀ ਮੇਰੇ ਦਫਤਰ ਆਜੋ ਕੋਈ ਦਿੱਕਤ ਨਹੀਂ ਵੀਜ਼ਾ ਲਗਵਾ ਦੇਵਾਂਗੇ ਸਾਰੇ ਪਰਿਵਾਰ ਦਾ । ਬੁੱਧਵਾਰ ਨੂੰ ਆਣਾ ਮੈ ਆਫਿਸ ਹੁਣਾ ਓਸ ਦਿਨ
سردار جی اگر مجھے غلط سمجھ نہ ائی ہو تو اپ کہہ رہے ہیں کہ اپ اردو کے ماسٹر ہیں بڑی خوشی ہوئی ماشاء اللہ بڑی ہی خوشی ہوئی یار ابھی پاکستان میں ائے
Sir i want to learn Gurmukhi alphabet can you help me please
Me also m.a in Urdu
@@ਜੀਜਾਜੀ-ਗ1ਭki hall h bai ji
Gurchat Mara veer bhouth sweet aa I proud of you my veer
ਸਾਰੇ ਲੋਕ ਇਕੱਠੇ ਹੋ ਕੇ ਸਰਕਾਰ ਅੱਗੇ ਮੰਗ ਰੱਖੋ ਪੰਜਾਬ ਤੇ ਪਾਕਿਸਤਾਨ ਇਕੱਠੇ ਕੀਤੇ ਜਾਣ ਸਾਡਾ ਪੰਜਾਬ ਸਰਕਾਰਾਂ ਇਹ ਕਰ ਸਕਦੀਆ ਨੇ ਫੇਰ ਵੋਟਾਂ ਪਾਉ
ਵੀਰ ਪੰਜਾਬ ਦੀ ਵੰਡ ਦੇ ਖੀ ਨਹੀਂ ਪਰ ਮੇਰੀ ਭੂਆ ਫੁੱਫੜ ਉਨ੍ਹਾਂ ਨਾਲ ਹੱਡੀਆਂ। ਬੀਤੀ ਬਹੁਤ ਸੁਣੀਆ ਨੇ
Paa g tusi great ho twadi filam sanjha punjab v great iya love from Pakistan
ਸਾਥੋਂ ਬਾਬਾ ਖੋਹ ਲਿਆ ਸਾਡਾ ਨਨਕਾਣਾ
🙏🙏🙏🙏
ਬਾਬਾ ਫੇਰ ਸਾਨੂੰ ਮਿਲਾ ਦਿਓ ਤੁਹਾਡਾ ਕੀ ਜਾਣਾ
ਬਹੁਤ ਵਦੀਆਂ ਉਪਰਾਲਾ ਦੋਵਾਂ ਪੰਜਾਬ ਦੇ ਕਲਾਕਾਰਾਂ ਲਈ, ਖੁਦਾ ਤੋਹਾਨੂੰ ਤਰੱਕੀਆਂ ਬਕਸ਼ੇ ਸਬ ਨੂੰ ਜਿੰਨਾ ਵੀਰਾਂ ਨੇ ਸਾਂਝ ਲਈ ਅਹਿਮ ਕਦਮ ਚੁਕਿਆ
ਪਾਕਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ🇵🇰🇵🇰 🚩🚩
Sardar g bohat vadeya kam keta film bna k I am abdull rasheed from faisl abbad pakistan
ਗੁਰਤੇਜ ਬਾਈ ਕਿਆ ਬਾਤ ਆ ਰੋਣਾਂ ਆ ਗਿਆ ਗਲਾਂ ਸੁਣ ਕੇ ਮੇਰੈ ਰਿਸ਼ਤੇਦਾਰ ਨੇ ਲੇਹਦੇ ਪੰਜਾਬ ਚ ਕਾਸ਼ ਕੋਈ ਮੇਨੂ ਵੀ ਮਿਲਾਂ ਦੇ ਉਹਨਾਂ ਨਾਲ 😢😢😢
ਕਾਸ਼ ਜੇ ਦੋਵੇਂ ਪੰਜਾਬ ਇਕੱਠੇ ਹੁੰਦੇ
ਬਾਈ ਘੱਟੋ ਘੱਟ 2 ਘੰਟੇ ਦੀ ਇੰਟਰਵਿਊ ਕਰਨੀ ਸੀ ਬਹੁਤ ਸੁਆਦ ਆਇਆ ਤੁਹਾਡੀਆਂ ਗੱਲਾਂ ਸੁਣਕੇ
ਰੱਬ ਮਿਹਰ ਕਰੇ ਸਦਾ ਦੋਹੇਂ ਪੰਜਾਬਾਂ ਉੱਤੇ
Love you from Sheikhupura Punjab Pakistan
ਇਹ ਸਾਰੇ ਫਿਲਮਾਂ ਤੋਂ ਸੋਹਣੀ ਫਿਲਮ ਹੈ
ਮੈੰ ਇਹ ਵੀਡੀਓੁ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਦੇਖ ਰਿਹਾਂ ਬਹੁਤ ਖੁਸ਼ ਨੇ
Sade vi dade paksatan tu aie c good 👍
keray pind tu؟
Gurchet Chitarkar Great, tusi bhoth soniyaan galaan ketiyaan. Hasdey wasedey ravo khush abad ravo.
یار گورچیت صاحب آپ خود بہت عظیم انسان ہیں آپکے انٹرویوز سنے اور آپکی فیملی سیریز دیکھی آپ نے ہمیشہ دوریوں کو ایک میں تبدیل کرنے کی بات ھے۔زندہ باد بھائی صاحب ۔
,❤❤❤❤😭😭😭😭👌 ਬਾਈ ਤੁਹਾਡੀ ਆ ਗੱਲਾਂ ਸੱਣ ਕੇ ਅੱਜ ਖੁਲ ਕੇ ਰੋਈਆ ਬਾਈ ਮੈਨੂੰ ਵੀ ਨੀ ਲੱਗਦਾ ਕੇ ਮੈਂ ਆਪਣਾ ਲੈਹੰਦਾ ਪੰਜਾਬ ਜਿਉਂਦੇ ਜੀ ਦੇਖ ਲੳ ਜੀ ❤❤❤😭😭😭🙏 ਬਹੁਤ ਬਹੁਤ ਧੰਨਵਾਦ ਜੀ
ਗੁਰਚੇਤ ਵੀਰ ਜੀ ਕਾਛ ਬਾਡਰ ਖੁਲ ਜਾਣ
Sade bzurgan ne v 47 apne pinde te handaea.saara kujh otthe chhad ke itthe aa gye c.mera v bda dil krda Pakistan jaan nu sade bazurgan di janam bhoomi aa.
Yar Tada Nam Rana Kang Smj Ni Ai ??
Love from Pakistan 🇵🇰 Punjab ❤❤
Vese ta history ch goldan akahar ch name likhea gea je aun wale time ch border jva open ho gea pakistan ethey aun LG gea punjab fir tan book likhea jaan giya ki oh bande si salute hai bai thanu te nasir te hor veer jehre aa kuch kar rhe hai
Bohatt vadiaa message by film sanjha Punjab bilkul ae hoo Galla baapoo kar dey hondy see wapis ganrr diaa Rajput pinda allee pachochar Ameber taser pinda Nathooky live in sahiwal pind78Rajpoota walaa
سردار جی ساڈے دلاں وچ وسدے نے ❤❤❤
Kia bat hy janab batian dil se ker rahy ho insayniat payar ka nam hy khosh raho
Love this interview ❤
Main giya se kartarpur bhot vadiya log han
I AM LUCKY BECAUSE OF BABA G GURU NANAK SAHAIB VISITED MY REGION TILLA JOGIAN AND GURDWARA CHOA SAHAIB . BOTH PLACES BABA G VISITED
1947 ਮੇਰੇ ਪਿਤਾ ਜੀ ਦਾਦਾ ਜੀ ਚਾਚੇ ਤਾਇਆ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ ।
Kya baat hai sardar g Dil Khush ho gya aap ki baatein sun KY jio
Allhumdillah Proud To be Punjabi❤
Very BEAUTIFUL MOVIE ,** SANJHA PANJAB*.( I donot know , why , I breath , UNCOMFORTABLE , during these two days14. &. 15 August.
❤❤❤waheguru ji
Good g taj bai ji very good
May Tay gurchet chitarkar ji de sare velog Punjabi lehar te vekhe ney❤❤❤❤ bhut Maza Aaya ❤❤❤ aey phir phir aan sadee Pakistan cheese, ji Aaya nooo❤❤❤❤❤❤
From Rawalpindi Islamabad 🇵🇰 MashaAllah,Bihot Wadia Gal Bat,kiti
Akhan dy vich anso a gy yaar video dekh k. Punjab Zindabad
buhat khob veer g dil te mera v chahta hy k charde punjab di seer keti jay. vesy ty sara punjab mera hy. mery purkh pind jhotiwala Faridkot to c mera dil v krda me apna pind jhotiwala dekha.
Good message
Pakistan .punjab.de.lok.bhut.vadiya.ne.but.sade.punjab.vich.bhut.eirkha.a.bhai.ji.changay.banday.ve.han.but.bhut.thore.
❤
Love from Pakistan 🇵🇰 ♥️ Punjab
Love you bro sadda wasdy roo bht wadyia lagyia hamesha laye Pakistan Dy darwazy charh day Punjab Dy pan payia lye khully ny
most welcome ❤
Rabba jeeonde jee ikk war sada Lehanda Punjab sanu dede🥹🥹🥹sade border khull jaan🥹🥹🥹🥹
Ameen
Kera pind g tuhada Punjab wich
@@qamarraza1260 Kapurthala
@@G-Kaur820 kis district Wich pind wa
@@G-Kaur820 mery dada parda v 47 TU pehly district Amritsar pind Mehta Chowk rehndy c ty 47 di wand wely Pakistan Wich a gy c
Great
ਸਤਿ ਸ੍ਰੀ ਅਕਾਲ ਜੀ 🙏🙏😭😭
M listening watching and crying, imagine how difficult that was for those people who left their house, their loved ones their friends their neighbours. No doubt this freedom was very costly for punjab. I am not punjabi but still i can feel their pain 😢
Sada Sanja Punjab Zindabad ❤
Great work sir and Pakistan family
Love from lahore ❤Great insan Gurchait paa ji 👉🇵🇰❤️🇮🇳
love you ho gaya gurchit sahib❤
Pakistan de panjabi veer sade vasde rehn jeunde rehn rab lmi umra deve sbnu ❤❤
Right ✅️ 🎉🎉🎉❤❤❤
Love from Pakistan ❣️❣️❣️
LOVE FROM PUNJAB PAKISTAN
EXCELLENT SHOW AND HOST
😪😪😪😪😪😪😪,MY TEARS, R , NOT STOPPWHEN , THESE DAYS COME , WHY ??? I DON' T KNOW. 😪😪😪😪😪😪
Great Interview
Bohat khoob I like your video.shahzad usa 🇺🇸.
😢😢 love Punjab miss u.alwas
ਲਹਿੰਦਾ ਬੀ ਸਾਡਾ ਚਢਦਾ ਬੀ ਸਾਡਾ , ਪੰਜਾਬ ਦੇ ਟੋਟੇ ਕਰ ਤੇ ਜਾਣ ਕੇ 😢
ਲਹਿੰਦਾ ਵੀ ਸਾਡਾ ਚੜ੍ਹਦਾ ਵੀ ਸਾਡਾ
Right veer
Gurchet baai boht vadiya bnda wa
video wekhny to pehly hi likr kr diti ey, gurchet nu boht sara pyar lehndy punjab to
ਵਿਸ਼ਾ ਚੰਗਾ, ਜਿੰਨਾ ਸੀਰੀਅਸ ਇੱਥੇ ਆ,ਪਰ ਜੇਕਰ ਇੰਨਾ serious ਹੋਕੇ ਫ਼ਿਲਮ ਵੀ ਬਣਾਉਂਦਾ ਤਾਂ ਹੋਰ ਵੀ ਵਧੀਆ ਹੋਣਾ ਸੀ । ਪਾਕਿਸਤਾਨ ਵਾਲਾ part ਹੋਰ ਲੰਬਾ ਹੋਣਾ ਚਾਹੀਦਾ ਸੀ ।
Charda punjab lenda punjab ik punjab from lahore
Gurchet veer jiode rho
ਪਾਕਿਸਤਾਨ ਸਾਡੇ ਆਪਣੇ ਹਨ
ਬਹੁਤ ਵਧੀਆ ਜੀ🙏❤
ਵੀਰੇ ਇੱਕ ਗੱਲ ਦਾ ਗਿਲ੍ਹਾ ਕਿਸੇ ਪੰਜਾਬੀ ਕਲਾਕਾਰ ਨੇ ਫਿਲਮ ਅੱਗੇ ਸ਼ੇਅਰ ਨੀ ਕੀਤੀ ਬਾਕੀ ਗੁਰਚੇਤ ਸਰੋਆ ਸਾਬ ਢਿੱਲੋਂ ਸਾਬ ਨੂੰ ਰੱਬ ਚੜ੍ਹਦੀ ਕਲ੍ਹਾ ਚ ਰੱਖੇ
Great Gurcheet veera❤❤❤❤
Jeooooooooo Mr. Gurchet Chitarkar Bra Jeeeeeeeeee, Aziz Baloch, Lahore ton, Loveeeeeeeeeeeeeeee yuooooooooooooooooooooo
Love you from faisalabad love u
First view and like
Gurchit bgai love you
Bilkul sach bol rahe hain gurchet sb mere apne Maa baap yr e word bolte they eh gal kar hundeyan da eh apne pachokar nu onaan apna kar e keya te eithe de kar nu kar kaden vi taskeem nai kita😢
Movie dekhi h Bht Achi h...... 2no Countries ki Kami kotahiaya dekhai gai h....
Love u veer
Nice to see punjabi together
Sawad G gia pa g, Sanja punjab zindabad
I SEEN SEVERAL TIMES SANJHA PUNJAB ❤
Love you veer ji from lyllpur ❤
Love from punja sahib Pakistan
it's a good work gurchait sir
Mera taye ji de janam 15 August 1947 nu hoya jad odero aa rhe c meri daddi ji te dada ji
You are right bro. Both side Punjab peoples should be united now.
Bai g sat Sri akal lots of love from Sargodha Pakistan ❤❤❤❤❤❤❤
❤❤KHUDA SALAMAT RAKHAI APPKO JI❤❤❤❤❤
Bohat maza a raha ha show dekh kar
Punjab ❤
Punjabis are brothers from different mothers. Love from pakistani punjab
Boht vadiya yar