Mam ki pla hona Saadi Kom da bura haal ho gea ...Canada apne munde kudia pagal ho rahe ne dipression nal Naa fees kol rent lai pese grocery lai pese travel lai pese te jehde la ke gye pese oh kive pure hone....
Lta v turt gyia....hadh per dukhde saade...othe nokr lge m Canada ja ke dekh aea pagi...hath jodh ke benti koi apni kudia nu na pejo..kudia india viah krwa ke bhar mundea nal rahndia...cigret te ik aam ji gal saharab Punjab naalo jaada nsha othe kr rahe saade bache...
Kapurthala vich hai begowal kol ethe lubane rehnde aa eh kol 25-30 sal to hi foreign gye aa .. educated v c eh lok .. pr hun sachi bayiye ne hi kabja kita hoya
Sadi Galli ch 19 ghr ne jihde chu sirf 5 ghr eda ne jihna da koi bahr ni... meri age de sare munde kudiya study visa te gye...sham nu jdo v gurughr jani a jn kde gurdwara Sahib koi program hunda ohdo sare bibi daddu d age ale jn mummy papa ali generation e dikhdi aa ..mnu sham nu jihna de mouh maithe lghdi aa sare ehna pyaar dende aa aseesa dende aa mnu kde kde lghda hunda rabb ne mnu ethe ehna sbh lyi hoi rakhaya jithe ohna nu khud de potte pottia ni dikhde oh mnu avde vang dekhde a
Sab chle gaye...dihadia chali jaan dia othe..koi skoon ni jindagi vich ...culture food language sab khtam hona TUC dekhde reho...itihas v gea saada ..sirf pesa te fukri rah gye bs..
ਬਹੁਤ ਵੱਡਾ ਜਿਗਰਾ ਵੀਰ ਜੀ ਤੁਹਾਡਾ ਤੁਸੀਂ ਹਿੰਮਤ ਕੀਤੀ ਸੱਚ ਬੋਲਣ ਦੀ, ਤੁਹਾਡੇ ਵਰਗਾ ਮੈਂਬਰ, ਪ੍ਰਧਾਨ ਹਰ ਪਿੰਡ ਵਿੱਚ ਹੋਵੇ ਤਾਂ ਆਪਣਾ ਦੇਸ਼ ਵੀ ਬਹੁਤ ਤਰੱਕੀ ਕਰ ਸਕਦਾ, ਇੱਥੇ ਤਾਂ ਜਿਹਨਾਂ ਨੂੰ ਵੋਟਾਂ ਪਾਵੋ ਉਹੀ ਚੋਰ ਨਿਕਲ ਜਾਂਦਾ,ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਲੋਕ ਦਿਨੋਂ ਦਿਨ ਗਰੀਬ ਹੋਈ ਜਾਂਦੇ ਆ ਲੀਡਰਾਂ ਦੇ ਜਹਾਜ਼ਾਂ ਦੇ ਸਫ਼ਰ ਹੀ ਖਤਮ ਨਹੀਂ ਹੋ ਰਹੇ
ਜੇ ਜਮੀਨ ਠੇਕੇ ਤੇ ਦੇਣੀ ਹੈ ਤਾਂ ਆਪਣੇ ਹੀ ਪਿੰਡ ਦੇ ਲੋਕਾਂ ਦਿਓ ਤਾਂ ਕਿ ਸੇਰ ਰਹੇ ਜਮੀਨ ਆਪਨੇ ਪੰਜਾਬੀ ਆਪਣੇ ਹੀ ਹੁੰਦੇ ਹਨ
Bewkoofo bhaiye punjabian de jamai hun,hijre punjabi lalchi lok videshan vich bund marande hun
Hur kum bihari kar reha,and bihari karroga
ਇੱਥੇ ਤਾਂ ਕੋਠੀਆਂ ਤੇ ਕਬਜ਼ਾ ਕਰ ਲੈੰਦੇ ਜ਼ਮੀਨਾਂ ਕਿਸਨੇ ਛੱਡਣੀਆਂ …॥
@@RVC08 Gareeb jo punjabi ne oh vi emaandari naal Kothia ch rehn
ਜ਼ਮੀਨ ਠੇਕੇ ਤੇ ਪੰਜਾਬ ਦੇ ਲੋਕਾਂ ਨੂੰ ਦਿਉ
yes right
Bhiyaa nu kde zameen n deo ji
ਸਿੱਖਾਂ ਨੂੰ NRIs ਦਾ ਟਰੱਸਟ ਬਣਾ ਦੇਣਾ ਚਾਹੀਦਾ ਘਰ - ਕੋਠੀਆਂ ਜਮੀਨ ਟਰੱਸਟ ਨੂੰ ਆਪ ਸਾਂਭਣੀ ਚਾਹੀਦੀ ਆ | ਕਿਸੇ ਨੂੰ ਵੇਚਣੀ ਵੀ ਨਹੀਂ ਚਾਹੀਦੀ |
@@digitaldesi3173 Idea is very good
Loka ne ta Poora Punjab hi Delhi walya Nu 5 saal lyi Theke upar de ditta aa😂😂😂😂
ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਲੋਕ ਤਾਂ ਹੀ ਪੰਜਾਬ ਵਿਚ ਰਹਿਣ ਗੇ ਝੂਠੇ ਕੇਸ ਪੁਲਿਸ ਪਾਉਣੇਂ ਛੱਡ ਦੇਵੇ ਵਾਹਿਗੁਰੂ ਜੀ ਮੇਹਰ ਕਰਨ ਜੀ
ਪਹਿਲਾਂ ਕਸੂਰ ਅਸੀਂ ਪਾਕਿਸਤਾਨ ਵੇਲੇ ਤਾਰਾ ਸਿੰਘ ਦਾ ਕਹਿੰਦੇ ਹੁਣ ਖੁਦ ਹੀ ਭਈਏ ਹਵਾਲੇ ਕਰ ਰਹੇ ਆ
ਕਿਸੇ ਦੀ ਗਲਤੀ ਨਹੀਂ ਸਾਡੀ ਆਪਣੀ ਗਲਤੀ ਅਸੀ ਕੰਮਚੋਰ ਹਾ ਬਾਹਰ ਅੰਗਰੇਜ਼ਾਂ ਦਾ ਕੰਮ ਕਰਦੇ ਹਾਂ ਇੱਥੇ ਹੱਥ ਲਾ ਕੇ ਰਾਜੀ ਨਹੀਂ
Ethe km di kimt kon dinda
ਬਹੁਤ ਵਧੀਆ ਜਾਣਕਾਰੀ,,,,,ਪਿੰਡ ਪਰਤਣ ਨਾਲ ਹੀ ਬਰਕਤਾਂ ਆਉਣਗੀਆ🙏🏼🙏🏼
ਪੰਜਾਬ ਛੱਡਕੇ ਬਾਹਰ ਚੱਲ ਗਏ,
ਪੈਸੇ ਪਿੱਛੇ ਮਾ ਪਿਓ ਛੱਡ ਗਏ ।
ਜਿਹੜਾ ਪੈਸੇ ਤੇ ਮਰਦਾ,
ਉਹਦਾ ਕਦੀ ਨਹੀ ਟਿਡ ਪਰਦਾ।
ਜਿਹਦੇ ਕੋਲ ਜਮੀਨ ਵੀ ਪੈਸਾ ਵੀ ਉਹ ਤਾ ਐਵੇਂ ਤੱਕੇ ਖਾਂਦਾ
ਮਾੜੇ ਨੇ ਤੇ ਜਾਣਾ ਜਾਣਾ ਦੂਜਾ ਵੇਖ ਕੇ ਪਾਗਲ ਆ ਜਿਹੜਾ ਸੋਨੇ ਵਰਗਾ ਘਰ ਛੱਡ ਜਾਦਾ
🙏 ke hal ji kive gaga mera song
ਪੰਜਾਬੀਆਂ ਲਈ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ
ਜੇਕਰ ਰਾਜਸਥਾਨ..ਹਿਮਾਚਲ ਵਰਗੇ ਸੁਬਿਆਂ ਦੇ ਨਕਸ਼ੇਕਦਮ ਤੇ ਚਲਦੇ ਹੋਇਆਂ ਪੰਜਾਬ ਵਿੱਚ ਬਾਹਰੀ ਲੋਕਾਂ ਲਈ ਜਾਇਦਾਦ ਖਰੀਦਣ ਅਤੇ ਨਾਗਰਿਕਤਾ ਹਾਸਿਲ ਕਰਨ ਉੱਤੇ ਰੋਕ ਲਾ ਦਿੱਤੀ ਜਾਵੇ ਤਾਂ ਪੰਜਾਬ ਬਚ ਸਕਦਾ ਹੈ...ਬਸ ।
ਅਮ੍ਰਿਤਪਾਲ ਸਿੰਘ ਤੇ ਬਹੁਤ ਸੋਹਣਾ ਬੋਲਿਆ ਸਰਪੰਚ ਸਾਬ
ਜਿਨਾਂ ਗਰੀਬਾਂ ਦੇ ਘਰ ਘਾਟ ਨਹੀਂ ਗਏ ਉਨਾਂ ਦਾ ਰਹਿਣ ਬਸੇਰਾ ਕਰਵਾਦੋ ਬਹੁਤ ਭਲੇ ਵਾਲੀ ਗੱਲ ਹੈ
Hanji tusi v pun khat Sakde ho ji
ਇਹ ਭਾਈ ਸਾਹਿਬ ਦੀਆਂ ਗੱਲਾਂ ਸੁਣ ਸੁਣ ਕੇ ਹੋਰ ਲੋਕ ਵੀ ਬਾਹਰ ਜਾਣ ਗੇ ਅਰ ਏ ਗੱਲਾਂ ਸਚ ਕਰ ਰਹੇ ਨੇ ❤❤❤❤❤
ਇਹ ਪਿੰਡ ਖਤਮ ਹੋ ਚੁੱਕਾ ।ਇਹਨਾ ਇਹ ਹਾਲ ਹੋਣਾ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ।ਗੁੱਸਾ ਨਾ ਕਰੇ ਕੋਈ ਵੀਰ।
100% sach
ਜੇ ਸਰਕਾਰ ਨਾਜਾਇਜ ਪੰਜਾਬੀਆ ਨੂੰ ਤੰਗ ਕਰਨਾ ਝੂਠੇ ਕੇਸ ਚ ਫਸਾਉਣਾ ਬੰਦ ਕਰ ਦੇਵੇ । ਸਹੀ ਬੱਚੇ ਨੂੰ ਨੌਕਰੀ ਦੇਵੇ ਤਾ ਕੋਈ ਵੀ ਬਾਹਰ ਨਾ ਜਾਵੇ
ਮੈਂ 10 ਸਾਲ ਆਸਟ੍ਰੇਲੀਆ ਲਗਾਏ ਇੱਕ ਗੱਲ ਪੱਕੀ ਆ ਓਨ ਵਾਲੀ ਨਸਲ ਬਦਲ ਜਾਣੀ ਬਾਹਰ, ਬਹੁਤ ਬੁਰੇ ਹਾਲ ਆ ਜਮੀਨਾਂ ਤਾ ਇਥੇ ਰਹਿਣੀਆ ਪਰ ਜੋ ਨੁਕਸਾਨ ਨਸਲਾਂ ਦਾ ਹੋਣਾ ਉਹ ਆਪਾਂ ਸੋਚ ਨਹੀ ਸਕਦੇ
Mein vee 8 saal.reh k aaya aa, pkke gal aa nasal badl janne aa, punjabi naa ghar dye rehne aa, naa ghatt dyee ,doaba da marra hall aa,
ਜੇ ਮਾਂ ਪੇ ਬੱਚਿਆਂ ਨੂੰ ਸਮਾਂ ਦੇਣ , ਸੱਭਿਆਚਾਰ ਬਾਰੇ ਦੱਸਣ , ਜਿਂਵੇ ਯਹੂਦੀ , ਚੀਨੇ , ਰੂਸੀ ਆਦਿ ਕਰਦੇ ਨੇ ਅਸਟਰੇਲੀਆ, ਅਮਰੀਕਾ ਬੈਠ ਕੇ, ਨਸਲ ਕਦੀ ਨਈ ਬਦਲਦੀ
@@princejitsingh2634 ਤੁਸੀਂ ਕਿਥੇ ਰਹਿੰਦੇ ਜੇ ਇਹਨਾਂ ਦੇਸ਼ਾਂ ਚ ਤਾ ਬੁੱਢੇ ਜਾ ਕੇ ਵਿਗੜ ਜਾਂਦੇ ਬੱਚਿਆਂ ਨੂੰ ਕੌਣ ਦੱਸੇ, ਮਾ ਪਿਓ ਦੀ ਕੋਈ ਬੱਚਾ ਨਹੀ ਸੁਣਦਾ ਪੂਰੀ ਆਜ਼ਾਦੀ ਆ 15-16 ਸਾਲ ਦੀ ਕੁੜੀ ਮੁੰਡੇ ਨੂੰ ਜਫੀਆਂ ਪਾਵੇ ਜਾ ਕੁਜ ਹੋਰ ਕਰੇ ਮਾਂ ਪਿਓ ਨਹੀ ਰੋਕ ਸਕਦਾ
ਮੈਂ ਵੀ ਚਾਰ ਸਾਲ ਲਾ ਕੇ ਅਸਟਰੇਲੀਆ ਵਾਪਸ ਆਪਣੇ ਪਿੰਡ ਆ ਗਿਆ ਮੇਰੀ ਬੇਟੀ ਦਾ ਬੋਰਨ ਵੀ ਅਸਟਰੇਲੀਆ ਦਾ ਤੇ ਬੇਟੇ ਦਾ ਇੰਡੀਆਂ ਦਾ
ਵਾਹਿਗੁਰੂ ਜੀ ਮੇਹਰ ਕਰਨ ਜੀ
ਖਾਲੀ ਕੋਠੀਆਂ,ਬੰਗਲੇ, ਪੰਜਾਬੀ ਬੇਸਹਾਰਾ ਲੋੜਵੰਦ ਗਰੀਬਾਂ ਨੂੰ ਰਿਹਾਇਸ਼ ਵਾਸਤੇ ਦੇ ਦੇਣੇ ਚਾਹੀਦੇ, ਇਸੇ ਬਹਾਨੇ ਗਰੀਬਾਂ ਦੀ ਮਦਦ ਹੋ ਸਕਦੀ ਆ,, ਬਾਕੀ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਐ,,,,
Ji asi ghar lodband parivaar nu ditta par sfai nhi karde
Pahela tu APNA Ghar de
ਇਹ ਦੱਲੇ ਲੋਕ ਕੋਠੀਆਂ ਪ੍ਰਵਾਸੀਆਂ ਨੂੰ ਦੇ ਕੇ 800, ਰੁਪਏ ਮਹੀਨਾ ਤਨਖਾਹ ਵੀ ਦਿੰਦੇ ਹਨ ਤੁਸੀਂ ਇਨ੍ਹਾਂ ਤੋਂ ਇਹ ਨਾ ਸਮਝੋ ਕਿ ਇਹ ਕੁੱਤੇ ਲੋਕ ਕਿਸੇ ਗ਼ਰੀਬ ਪੰਜਾਬੀ ਨੂੰ ਦੇ ਦੇਣਗੇ ਸਾਡੇ ਪਿੰਡ ਤਿੰਨ ਕੋਠੀਆ ਇੱਕ ਪ੍ਰਵਾਸੀ ਨੂੰ ਦਿੱਤੀਆ ਹਨ 8000, ਹਜ਼ਾਰ ਮਹੀਨਾ ਇੱਕ ਕੋਠੀ ਦਾ ਪ੍ਰਵਾਸੀ ਨੂੰ ਦਿੰਦੇ ਹਨ ਪਰ ਕਿਸੇ ਪਿੰਡ ਦੇ ਬੰਦੇ ਨੂੰ ਨਹੀ ਦਿੱਤੀ
@@HarjinderKaur-sq5cx ਸਾਰਾ ਕੁੱਝ ਝੂਠ ਬੋਲ ਰਹੇ ਹੋ ਜਿਹੜਾ ਪਰਿਵਾਰ ਰਹੇਗਾ ਕੀ ਉਹ ਗੰਦਗੀ ਵਿੱਚ ਰਹੇਗਾ ਇਹ ਸਭ ਬਹਾਨੇ ਹਨ ਪ੍ਰਵਾਸੀਆਂ ਨੂੰ ਘਰ ਸਾਭ ਕੇ,8000, ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਦੇ ਰਹੇ ਹਨ ਸਾਡੇ ਪਿੰਡ ਦੀ ਗੱਲ ਹੈ ਸਿੱਖਾਂ ਦੀ ਨਸਲਕੁਸ਼ੀ ਹੋ ਗਈ ਹੈ ਸਿੱਖ ਸਿੱਖ ਨੂੰ ਕੁੱਝ ਦੇ ਹੀ ਨਹੀ ਸਕਦਾ ਕਿਉਂਕਿ ਉਸ ਦਾ ਪਿਆਰ ਆਪਣੇ ਖੂਨ ਵੱਲ ਹੀ ਜਾਂਦਾ ਹੈ ਇਸੇ ਕਰਕੇ ਇਨ੍ਹਾਂ ਨੂੰ ਪ੍ਰਵਾਸੀਆਂ ਨਾਲ ਬਹੁਤ ਪਿਆਰ ਹੈ ਇਸ ਤਰ੍ਹਾਂ ਪਹਿਲਾਂ ਸਿੱਖਾਂ ਦਾ ਸਿੱਖਾਂ ਨਾਲ ਪਿਆਰ ਹੁੰਦਾ ਸੀ ਇਹ ਚੌਰਾਸੀ ਤੋਂ ਬਾਅਦ ਵਾਲੀ ਪੈਦਾਇਸ਼ ਵਿੱਚ ਫਰਕ ਪਿਆ ਹੈ ਉਸ ਟਾਇਮ ਇੱਕ ਉਤਰ ਪ੍ਰਦੇਸ਼ ਦੇ ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀ ਨੇ ਪੰਜਾਬ ਵਿੱਚ ਬਿਆਨ ਵੀ ਦਿੱਤਾ ਸੀ ਕਿ ਅਸੀ ਹੁਣ ਇਨ੍ਹਾਂ ਦੀ ਨਸਲਕੁਸ਼ੀ ਕਰਕੇ ਭਾਵ ਇਨ੍ਹਾਂ ਦੀਆ ਔਰਤਾ ਰਾਹੀ ਬੀਜ ਬਦਲ ਦਿਆਂਗੇ ਉਹ ਗੱਲਾਂ ਸੱਚੀਆਂ ਹੋ ਰਹੀਆਂ ਹਨ ਪਹਿਲਾਂ ਕੋਈ ਪ੍ਰਵਾਸੀਆਂ ਨੂੰ ਆਪਣੀਆਂ ਧੀਆ ਭੈਣਾ ਵਾਲੇ ਘਰਾ ਵਿੱਚ ਆਉਣ ਨਹੀ ਦਿੰਦੇ ਸਨ ਅੱਜ ਕੱਲ ਤਾ ਨੀਕਰ ਪਾਕੇ ਸਾਡੀਆਂ ਧੀਆ ਭੈਣਾ ਦੇ ਬਰਾਬਰ ਬੈਠੇ ਰੋਟੀ ਖਾਂਦੇ ਹਨ ਹੋਰ ਦਸ ਸਾਲ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾ ਪੰਜਾਬ ਦਾ ਡੀ, ਐਨ, ਏ,ਟੈਸਟ ਕਰਵਾ ਲੈਣਾ ਸੱਤਰ ਫ਼ੀਸਦੀ ਪ੍ਰਵਾਸੀ ਨੌਕਰਾਂ ਦਾ ਨਿਕਲੇਗਾ ਸਾਡੇ ਲੋਕਾਂ ਨੂੰ ਤਾ ਪੈਸਾ ਹੀ ਦਿਖਾਈ ਦਿੰਦਾ ਤੁਸੀਂ ਪਿੰਡ ਵਿੱਚੋਂ ਇੱਕ ਬੰਦਾ ਨਹੀ ਲੱਭ ਸਕਦੇ ਜਿਸ ਦੇ ਮਨ ਵਿੱਚ ਇਹ ਗੱਲ ਹੋਵੇ ਕਿ ਪਰਮਾਤਮਾ ਨੇ ਮੈਨੂੰ ਬਹੁਤ ਕੁੱਝ ਦਿੱਤਾ ਮੈਂ ਕਿਸੇ ਇੱਕ ਬੰਦੇ ਨੂੰ ਰੋਟੀ ਪਾ ਦਿਆ ਇੱਕ ਸ਼ਰਤ ਉਤੇ ਭਾਈ ਸਿੱਖੀ ਧਾਰਨ ਕਰਨੀ ਪਵੇਗੀ ਦੁਨੀਆਂ ਵਿੱਚ ਤਾ ਪਤਾ ਨਹੀਂ ਮੈ ਤਕਰੀਬਨ ਪੂਰਾ ਭਾਰਤ ਘੁੰਮਦਾ ਮੈਨੂੰ ਸਿੱਖਾ ਵਰਗੀ ਦੋਗਲੀ ਕੌਮ ਨਹੀ ਦੇਖੀ ਜਿਹੜੀ ਆਪਣੇ ਕਿਸੇ ਭੈਣ ਭਾਈ ਦੀ ਬਾਹ ਨਾ ਫੜੇ ਕਿਸੇ ਦੂਜੇ ਦੀ ਮੱਦਦ ਕਰੇ ਇਹ ਇੱਕੋ-ਇੱਕ ਸਿੱਖ ਕੌਮ ਹੈ ਜਿਹੜੀ ਕਿਸੇ ਬਿਹਾਰੀ ਬੰਗਾਲੀ ਦੀ ਮੱਦਦ ਕਰ ਸਕਦੀ ਹੈ ਪਰ ਸਿੱਖ ਦੀ ਨਹੀ ਹਾ ਸਾਧਾ ਸੰਤਾਂ ਨੂੰ ਦੇਈ ਜਾਣ ਉਹ ਅਲੱਗ ਚੀਜ਼ ਹੈ ਮੈਨੂੰ ਚਾਲੀ ਸਾਲ ਹੋ ਗਏ ਨੱਬੇ ਤੋਂ ਪਹਿਲਾਂ ਸਿੱਖਾਂ ਦਾ ਪਿਆਰ ਅਲੱਗ ਸੀ ਬਹੁਤ ਬੰਦੇ ਤਾ ਮੈਂ ਇਸ ਤਰ੍ਹਾਂ ਦੇ ਵੀ ਦੇਖੇ ਹਨ ਜਿਹੜੇ ਆਪਣੇ ਕਿਸੇ ਵੀ ਕਾਰੋਬਾਰ ਵਿੱਚ ਸਿੱਖਾਂ ਨੂੰ ਨੌਕਰੀ ਤੇ ਨਹੀ ਰੱਖਦੇ
@@gurboxsingh8276 ki karie ji pind kabza kat lainde aa
ਫੇਰ ਭਈਆ ਨੂੰ ਦੋਸ਼ ਨਾ ਦਿਉ ਕਿੳਕਿ ਲੋਕਾ ਨੂੰ ਆਪ ਹੀ ਉੱਜੜਨ ਦਾ ਚਾਅ ਚੜ੍ਹਿਆ
Punjab da crora kharba rupee Canada amrica de nam te barbad ho rahe.
@@musclehutbodybuilding2583 Crora rupee aonde vi ta canada toh hi aa..edr di currency rate bahut down aa
@rupinderdhillon9990 bhaiye di satt a? Asi bahr rahiye ya andar eh saadi jameen a. Tenu jamna paar shad k aavage putt.
@@musclehutbodybuilding2583veer jaa reha te pesa aa vi reha
ਜਿਹੜੇ ਸੱਜਨ ਬਾਹਰ ਗਏ ਹਨ ਤੇ ਪਿਛੇ ਆਪਣੇ ਬੰਗਲੇ ਬਣਾ ਕੇ ਬਾਹਰ ਚਲੇ ਗਏ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿੰਡ ਦੇ ਹੀ ਲੋੜਵੰਦ ਗਰੀਬ ਕਾਮਿਆਂ/ਕਿਰਤੀਆਂ ਨੂੰ ਸੰਭਾਲ ਦੇਣਾ ਚਾਹੀਦਾ ਹੈ।
ਉਹ ਪਿੰਡ ਦੇ ਲੋਕਾਂ ਨੂੰ ਆਪਣਿਆਂ ਦਾ ਕੁੱਝ ਲਿਹਾਜ਼/ਸੰਗ ਸ਼ਰਮ ਤੇ ਲਿਹਾਜ਼ ਹੋਵੇਗਾ ।
ਜਦੋਂ ਅੰਨ ਆਰ ਆਈ ਵੀਰ ਵਾਪਸ ਆਉਣਗੇ ਤਾਂ ਉਨ੍ਹਾਂ ਦੇ ਬੰਗਲੇ ਆਪਣੇ ਲੋਕਾਂ ਦੇ ਹੱਥਾਂ ਵਿਚ ਸੁਰੱਖਿਅਤ ਹੋਣਗੇ ਕਿਉਂਕਿ
ਆਪਣੇ ਪਿੰਡ ਦੇ ਲੋਕਾਂ ਦਾ ਆਪਸ ਵਿੱਚ ਪਿੰਡ ਦੇ ਵੱਸਣ ਤੋਂ ਲ਼ੈ ਕੇ ਮੌਜੂਦਾ ਸਮੇਂ ਤੱਕ ਆਪਸੀ
ਪਿਆਰ ਹੈ, ਇਕ ਦੂਜੇ ਦੀ ਲਿਹਾਜ਼ ਹੈ।ਇਸ ਕਰ ਕੇ ਇਕ ਤਾਂ ਬਾਹਰਲੇ ਲੋਕ ਇਥੇ ਸਥਾਈ ਤੌਰ ਤੇ ਵਸ ਨਹੀਂ ਸਕਣਗੇ।ਦੂਸਰਾ ਇਨਾਂ(ਪ੍ਰਵਾਸੀ ਲੋਕਾਂ) ਦੇ ਰਾਜਸੀ ਤੌਰ ਤੇ ਪੈਰ ਨਹੀਂ ਲੱਗਣਗੇ
Sahi ji
@@kiranNagi6569mam koi ni denda....ah apne uper te bhot kuch la skde but hor kuch kise lai nahi...
ਵਾਹਿਗੁਰੂ ਜੀ ਪੰਜਾਬ ਦਾ ਭਲਾ ਕਰੋ ਜੀ
Mam ki pla hona Saadi Kom da bura haal ho gea ...Canada apne munde kudia pagal ho rahe ne dipression nal Naa fees kol rent lai pese grocery lai pese travel lai pese te jehde la ke gye pese oh kive pure hone....
@@kamalvirk......8071❤❤❤
Kade bhala nahi ho sakda,,klun punjabi videsha vich maa chuda. Gaye,up,bihar wale da poora poora raj ho javega,bhaiye punjabian ton vadiya hun
ਪੰਜਾਬ ਛੱਡਕੇ ਬਾਹਰ ਚੱਲ ਗਏ,
ਪੈਸੇ ਪਿੱਛੇ ਮਾ ਪਿਓ ਛੱਡ ਗਏ ।
ਜਿਹੜਾ ਪੈਸੇ ਤੇ ਮਰਦਾ,
ਉਹਦਾ ਕਦੀ ਨਹੀ ਟਿਡ ਪਰਦਾ।
ਜਿਹਦੇ ਕੋਲ ਜਮੀਨ ਵੀ ਪੈਸਾ ਵੀ ਉਹ ਤਾ ਐਵੇਂ ਤੱਕੇ ਖਾਂਦਾ
ਮਾੜੇ ਨੇ ਤੇ ਜਾਣਾ ਜਾਣਾ ਦੂਜਾ ਵੇਖ ਕੇ ਪਾਗਲ ਆ ਜਿਹੜਾ ਸੋਨੇ ਵਰਗਾ ਘਰ ਛੱਡ ਜਾਦਾ
🙏 ke hal ji kive gaga mera song
@@manvee5360 ਅੱਛਾ.... ਇਹ song ਆ, ਮੈਂ ਤਾਂ ਸੋਚਿਆ ਗੱਲਾਂ ਕਿਤੇ 😂
10ਸਾਲ ਬਾਦ ਵਿਦੇਸਾਂ ਤੋ ਘਰ ਵਾਪਸ ਆ ਜਾਓ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ
ਬਹੁਤ ਵਧੀਆ ਜੀ
ਪਿੰਡ ਸੋਹਣਾ ਬਣਾ ਕੇ ਭੲੀਅਾਂ ਨੂੰ ਦੇ ਦਿੳੁ
nahi veer.apne loka nu hi pind di dekh bhaal deo ji
ਸ਼ਹਿਰਾਂ ਦੀ ਤਾਂ ਛੱਡੋ, ਘੱਟੋ ਘੱਟ ਪਿੰਡ ਤਾਂ ਬਚਾਅ ਲਓ ਪੰਜਾਬ ਦੇ। ਪਿੰਡਾਂ ਦੀਆਂ ਪੰਚਾਇਤਾਂ ਚ ਮਤੇ ਪਾਓ, ਕੇ ਪਿੰਡ ਵਿੱਚ ਕਿਸੇ ਵੀ ਭਈਏ ਨੂੰ ਮਕਾਨ ਕਿਰਾਏ ਤੇ ਨਹੀਂ ਦੇਣਾ।
sahi gall aa
ਘਰਾਂ ਦੀ ਸਾਂਭ ਸੰਭਾਲ ਲਈ ਬਈਏ ਘਰਾਂ ਵਿੱਚ ਬਿਠਾਉਦੇ ਨੇ ਤੇ ਚੋਰੀ ਬਗੈਰਾ ਤੋਂ ਵੀ ਬਚਾਅ ਰਹਿੰਦਾ। ਕਿਸੇ ਸਕੇ ਸੰਬੰਧੀ ਨੂੰ ਘਰ ਦੀ ਦੇਖਭਾਲ ਕਰਨ ਲਈ ਬੇਨਤੀ ਕਰੋ
ਸਰਪੰਚ ਸਾਬ ਨੇ ਲੈਕਚਰ ਤਾਂ ਬਹੁਤ ਵਧੀਆ ਦਿੱਤਾ, ਪਰ ਆਪ ਹੀ ਦੱਸ ਦਿੱਤਾ ਕਿ ਆਪਣੇ ਜਵਾਕ ਵੀ ਬਾਹਰ ਹੀ ਖੱਲੇ ਹੋਏ ਨੇ । ਇਹ ਗੱਲ ਤੋਂ ਪਤਾ ਚਲਦਾ ਹੈ ਕਿ ਤੁਸੀ ਲੋਕਾ ਨੂੰ ਨਹੀਂ ਰੋਕ ਸਕਦੇ ਬਾਹਰ ਜਾਣ ਤੋਂ, ਕੋਈ ਨਹੀਂ ਰਹਿੰਦਾ ਚਾਹੁੰਦਾ ਇੱਥੇ ।
ਪੰਜਾਬ ਵਿੱਚ ਬਾਹਰਲੇ ਸਟੇਟਾਂ ਤੋ ਗਰੀਬ ਸਿੱਖ ਸ਼ਿਗਲੀਗਰ ਪ੍ਰੀਵਾਰਾਂ ਨੂੰ ਵਸਾਓ ਨਾ ਕਿ ਯੁਪੀ ਬਿਹਾਰ ਦੇ ਲੋਕਾਂ ਨੂੰ।ਇਸ ਸਿੱਖਾਂ ਦੀ ਜਨਸੰਖਿਆ ਵਧੇਗੀ ਤੇ ਬਾਹਰ ਰਹਿੰਦੇ ਸਿੱਖਾਂ ਦੀਆ ਜਾਇਦਾਦਾਂ ਵੀ ਸੁਰੱਖਿਅਤ ਰਹਿਣਗੀਆ ਤੇ ਗਰੀਬ ਸਿੱਖ ਪਰਿਵਾਰਾਂ ਨੂੰ ਕੰਮ ਵੀ ਮਿਲੇਗਾ।
ਡਰੋ ਨਾ,ਇਹ ਧਰਤੀ ਇਕ ਰੈਣ ਬਸੇਰਾ ਹੈ । ਇਥੈ ਪਕੀ ਇਟ ਕਿਸੇ ਦੀ ਨਹੀ ਲਗੀ । ਇਹ ਘਰਾਂ ਨੂੰ ,ਜਾਣ ਵਾਲਿਆ ਵੇਚ ਜਾਣਾ ਹੈ । ਇਥੇ ਰੈਹਣ ਵਾਲਿਆ ਖ੍ਰੀਦ ਲੈਣਾ ਹੈ । TRUST IN GOD & DO THE RIGHT.
You are right brother. This is human civilization here migration has been since centuries. Most of the north indian people are from central Asia.
@@saddu.111ਬਿਲਕੁਲ ਸਾਡੀ ਪੰਜਾਬ ਵਿੱਚ ਮਾਈਗਰੇਸਨ 10000 hajar ਸਾਲ ਤੋ ਪਹਿਲਾਂ ਦੀ ਹੈ ਸਾਡਾ dna ਬਿਹਾਰੀਆ ਬੰਗਾਲੀਆ ਨਾਲ ਨਹੀ ਮਿਲਦਾ ਪਰਵਾਸ ਕੁਦਰਤੀ ਹੈ
Very nice Wichar Sarpanch Sahib Ji
ਚਾਰ ਪੁੱਤ ਜੰਮਣੇ ਸ਼ੁਰੂ ਕਰਦੋ
Sarpanch sahib good job
ਕੋਠੀਆਂ ਨਾ ਦਿਖਾਓ ਆਮ ਆਦਮੀ ਪਾਰਟੀ ਦੇ MLA ਨੇ ਦੱਬ ਲੈਣਿਆ ਨੇਂ ਕਿਰਾਏ ਤੇ ਲੈਕੇ 😂😂😂
😂😂😂😂😂
घटीया सोच '
ਇਕ ਰਾਸਤਾ ਵਿਦੇਸ਼ ਜਾਣ ਦਾ ਦੂਜਾ ਮੜੀਆਂ ਨੂੰ ਪੰਜਾਬ ਸਰਕਾਰ ਵੀ ਚੁਣੀਆਂ ਵੋਟਾ ਕਿਥੇ ਨੇ ਬਾਈਆਂ ਕੋਲ ਤੇ ਚੋਥਾ ਰਸਤਾ ਹਿਂਦੂ ਰਾਸ਼ਟਰ ਬਣਾਉਣ ਨੂੰ ਟੈਮ ਨੀ ਲੱਗਣਾ ਇਥੇ ਮੰਦਰੇ ਮੰਦੇ ਹੋਣਗੇ ਕਿਉਂ ਪੰਜਾਬੀ ਤਾਂ ਵਿਦੇਸ਼ ਵਿਚ ਬੈਠੇ ਨੇ ਰਾਜ ਤਾਂ ਬਾਈਆਂ ਨੇ ਕਰਨਾ ਸਰਕਾਰ ਬਾਈਆਂ ਦੀ ਹੋਗੀ ਹਿਂਦੂ ਰਾਸ਼ਟਰ ਹੋਵੈਗਾ ਕਿ ਆ ਸਾਡੇ ਪੱਲੇ
ਬਈਆ ਵੀਰਾਂ ਨੂੰ ਅਪੀਲ ਤੁਸੀ ਤਗੜੇ ਹੋ ਕੇ ਇਸ ਪਿੰਡ ਦੇ ਘਰਾ ਤੇ ਕਬਜ਼ਾ ਕਰ ਲਉ ਜਦੋ ਕੋਈ ਤਹਾਨੂੰ ਰੋਕਣ ਆਵੇ ਤਾਂ ਕੁੱਟ ਕੁੱਟ ਕੇ ਭਜਾ ਦਿਉ ਪੰਜਾਬੀਆ ਨੂੰ ਫਿਰ ਅਕਲ ਟਿਕਾਣੇ ਆਉ ਇੰਨਾ ਲੋਕਾਂ ਦੀ।
ਸੋਹਣਿਆ ਵਿਦੇਸ਼ਾਂ ਚ ਦੋਆਬੇ ਆਲੇ ਵਜਦੇ 😅❤❤
ਅਸੀ ਕੰਮ ਇਸ ਲਈ ਨਹੀ ਕਰਦੇ ਕਿਉਕਿ ਸਾਡੇ ਤੇ ਹੱਥ ਟੁੱਟ ਗਏ ਨੇ।
Lta v turt gyia....hadh per dukhde saade...othe nokr lge m Canada ja ke dekh aea pagi...hath jodh ke benti koi apni kudia nu na pejo..kudia india viah krwa ke bhar mundea nal rahndia...cigret te ik aam ji gal saharab Punjab naalo jaada nsha othe kr rahe saade bache...
@@kamalvirk......8071 Fir ta punjab hi okay va g
@@kamalvirk......8071tuc kitho veer
ਜਿੱਥੇ ਮਰਜ਼ੀ ਜਾਓ, ਮੇਹਰਬਾਨੀ ਕਰਕੇ ਤੁਹਾਡੇ ਅੱਗੇ ਹੱਥ ਜੋੜਦੇ ਆ ਪੰਜਾਬ ਭਈਆਂ ਦੇ ਹਵਾਲੇ ਨਾ ਕਰੋ ਿਇਨਾ ਨੂੰ ਘਰ ਨਾ ਦਿਓ ਰਹਿਣ ਲਈ ਪੰਜਾਬ ਦੀ ਜਨਰੇਸ਼ਨ ਨਾ ਖਰਾਬ ਕਰਨ ਦਿਓ
infertility centre wich SPERM tak bhaie dae jande a... so agge ki reh gia
Stupid literate
ਬਹੁਤ ਵਧਿਆ ਜੀ ਧੰਨਵਾਦ ਜੀ 🙏
ਹੋਰ ਬਣਾਉ ਵੱਡੀਆਂ ਵੱਡੀਆਂ ਕੋਠੀਆਂ ...ਹੁਣ ਸਾਂਭਣ ਦੀ ਚਿੰਤਾ...ਚੋਰਾਂ ਨੂੰ ਮੌਜਾਂ....ਸੋਚਣ ਦਾ ਵਿਸ਼ਾ
ਟਰੈਕਟਰ ਤੇ ਵੱਡੇ ਡੈੱਕ....ਥੱਲੇ ਬੁੱਲਟ...ਕੰਨਾ ਤੇ ਮੋਬਾਈਲ....ਟੈਟੂਆਂ ਦੇ ਪੱਟੇ...ਫੌਕੀ ਟੌਹਰ ਤੇ ਆਕੜ..ਹੈਂਕੜ..ਹੱਥੀਂ ਕੰਮ ਨਾ ਕਰਨ ਦੀ ਵੱਧ ਰਹੀ ਆਦਤ....ਫਜੂਲ ਖਰਚੀ....
ਨਤੀਜਾ.....ਸਾਰਾ ਪਿੰਡ ਵਿਕਾਊ..🤔🤔🤔
Ha ha..pr veer ne sachai dsi
Very true bhai ji
ਪ੍ਰਵਾਸ ਕਰਨਾ ਮਨੁੱਖੀ ਸੁਭਾਅ ਹੈ ਇਹੇ ਚੱਲਦਾ ਹੀ ਰਹਿਣਾ …
ਗਰੀਬਾਂ ਨੂੰ ਦਾਨ ਨੂੰ ਘਰ ਦਾਨ
ਬਹੁਤ ਲੋੜਵੰਦ ਪੰਜਾਬ ਵਿੱਚ ਬਹੁਤ ਗਰੀਬ ਤੁਸੀਂ ਬਈਆਂ ਨੂੰ ਨਹੀਂ ਵੇਚ
ਬਾਈ ਜੀ ਪਿੰਡ ਬਹੁਤ ਸੋਹਣਾ ❤
ਤੁਸੀਂ ਪਿੰਡ ਦੇ ਲੋਕ ਏਕਤਾ ਕਰਕੇ ਕਿਸੇ ਪ੍ਰਵਾਸੀ ਨੂੰ ਜ਼ਮੀਨ ਨਾ ਦਿਓ ਨਹੀ ਤਾ ਪਛਤਾਉਗੇ ਜਿਹੜੇ ਬਦੇਸ਼ਾਂ ਵਿੱਚ ਬੈਠੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਆਪਣੇ ਪੰਜਾਬੀ ਭਰਾਵਾਂ ਖਾਸ ਕਰਕੇ ਗਰੀਬ ਸਿੱਖਾਂ ਨੂੰ ਘੱਟ ਰੇਟ ਉਤੇ ਜ਼ਮੀਨਾਂ ਮਾਮਲੇ ਉਤੇ ਦਿੱਤੀਆਂ ਜਾਣ ਜੇ ਇਸ ਤਰ੍ਹਾਂ ਪ੍ਰਵਾਸੀਆਂ ਨੂੰ ਪਿੰਡਾ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ ਤਾ ਇੱਕ ਦਿਨ ਯਹੂਦੀਆਂ ਵਾਗ ਪਛਤਾਉਗੇ ਫਿਰ ਤੁਹਾਡੇ ਹੱਥ ਪੱਲੇ ਕੁੱਝ ਨਹੀਂ ਹੋਵੇਗਾ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਮੁਗਲਾਂ ਵੱਲੋਂ ਇਸੇ ਲਈ ਉਸ ਟਾਈਮ ਖਤਮ ਨਹੀ ਹੋਏ ਉਸ ਟਾਈਮ ਸਿੱਖ ਸਿਧਾਂਤਾਂ ਨਾਲ ਚੱਲਦੇ ਸਨ ਇੱਕ ਦੂਜੇ ਦੀ ਬਾਹ ਫੜਦੇ ਸਨ ਅਤੇ ਗੁਰੂ ਨੂੰ ਰਹ ਵੇਲੇ ਅਗ ਸੰਗ ਮੰਨਦੇ ਸਨ
ਭਾਈਆ ਸਥਾਨ ਜਿੰਦਾ ਬਾਦ
ਦੂਜੀ ਜਾ ਤੀਸਰੀ ਪੀੜੀ ਦਾ ਮੋਹ ਖਤਮ ਹੋ ਜਾਂਦਾ ਹੈ ਕਿਸੇ ਨੇ ਨੀ ਆਉਣਾ
ਸਭ ਤੋਂ ਪਹਿਲਾਂ ਜਿਸ ਨੇ ਖਬਰ ਦਿੱਤੀ ਹੈ ਵੀ ਇਸ ਪਿੰਡ ਹੈਂ ਕਿਥੇ ਬਾਕੀ ਇਨਾਂ ਵੀਰਾਂ ਨੂੰ ਚਾਹੀਦਾ ਵੀ ਜ਼ਮੀਨਾਂ ਬਿਹਾਰ ਯੂਪੀ ਵਾਲੇ ਬਇਆ ਨੂੰ ਨਾ ਦੇਣ ਨਹੀਂ ਹੁਣ ਇਨਾਂ ਨੇ ਦੱਬਣੇ ਸ਼ੁਰੂ ਕਰ ਦਿੱਤੇ ਫਿਰ ਰੋਣ ਨਾਲ ਕੁਛ ਨੀ ਮਿਲਣਾਂ ਬਇਆ ਨੇ ਆਪਣੇ ਗਰੂਪ ਬਣਾਉਣੇ ਸ਼ੁਰੂ ਕਰ ਦਿੱਤੇ
Kapurthala vich hai begowal kol ethe lubane rehnde aa eh kol 25-30 sal to hi foreign gye aa .. educated v c eh lok .. pr hun sachi bayiye ne hi kabja kita hoya
Bhut wadia gal Kiti Nissan singh Ji please keep it up you are brave
ਵਧਿਆ ਗੱਲ ਏ
ਬਾਹਰ ਜਾਣ ਦਾ ਕਾਰਨ ਜਾਨਣ ਦੀ ਕੋਸਿ਼ਸ਼ ਕੀਤੀ ਹੈ। ਸਾਨੂੰ ਅਜਾਦੀ ਰਾਸ ਨਹੀਂ ਆ ਰਹੀ ।ਇੱਥੇ ਲੇਬਰ ਕਰਨ ਵਾਲਾ ਸਾਈਕਲ ਵੀ ਕਿਸ਼ਤਾਂ ਤੇ ਲੈਂਦਾ ਹੈ ਬਾਹਰ ਲੇਬਰ ਕਰਨ ਵਾਲਾ ਛੇ ਮਹੀਨੇ ਤੋਂ ਪਹਿਲਾਂ ਗੱਡੀ ਲੈ ਲੈਦਾ ਹੈ।ਉੱਥੇ ਕੰਮ ਮਿਲਦਾ ਹਾਂ ਜੋ ਨਸ਼ੇੜੀ ਤੇ ਬੁਰੀ ਸੰਗਤ ਵਿੱਚ ਨੇ ਉਹਨਾਂ ਦਾ ਇੱਥੇ ਵੀ ਹਾਲ ਉਹੀ ਹੈ ਤੇ ਫਾਹਰ ਵੀ ਉਹੀ।ਅਗਰ ਬੱਚਿਆਂ ਉਸ ਦੀਆਂ ਜਰੂਰਤਾਂ ਮੁਤਾਬਕ ਰੁਜਗਾਰ ਮਿਲੇ ਲੋਕ ਬਾਹਰ ਕਿਉ ਜਾਣ।
Bilkul sachi gall
We should get in touch with guru granth sahib ji teaching open library as good literature is our best friend guide
Waheguru ji 🙏
V v good je warpath veer je God bless you
ਪੰਜਾਬ ਛੱਡਕੇ ਬਾਹਰ ਚੱਲ ਗਏ,
ਪੈਸੇ ਪਿੱਛੇ ਮਾ ਪਿਓ ਛੱਡ ਗਏ ।
ਜਿਹੜਾ ਪੈਸੇ ਤੇ ਮਰਦਾ,
ਉਹਦਾ ਨੀ ਕਦੀ ਨਹੀ ਟਿਡ ਪਰਦਾ।
ਜਿਹਦੇ ਕੋਲ ਜਮੀਨ ਵੀ ਪੈਸਾ ਵੀ ਉਹ ਤਾ ਐਵੇਂ ਤੱਕੇ ਖਾਂਦਾ
ਮਾੜੇ ਨੇ ਤੇ ਜਾਣਾ ਜਾਣਾ ਦੂਜਾ ਵੇਖ ਕੇ ਪਾਗਲ ਆ ਜਿਹੜਾ ਸੋਨੇ ਵਰਗਾ ਘਰ ਛੱਡ ਜਾਦਾ
🙏 ke hal ji kive gaga mera song
ਪੰਜਾਬੀ ਲਿੱਖਣੀ ਸਿੱਖ ਟਿਡ ਨਹੀ ਢਿੱਡ ਹੁੰਦਾ ਤੱਕੇ ਨਹੀ ਧੱਕੇ ਹੁੰਦਾ
@@naunihalsingh4108 ਤੈਨੂੰ ਤੇ ਸੱਮਝ ਆ ਗਈ ਨਾ
@@manvee5360 ਸਮਜ ਨਹੀ ਸੱਮਝ ਹੁੰਦਾ ਮੱਲਾ
ਪੰਜਾਬ ਨੂੰ ਖਾਲੀ ਕਰਨ ਦਾ ਕੰਮ ਪੰਜਾਬ ਪੁਲਿਸ ਦਾ ਐ, ਕਾਰਨ ਗ਼ਲਤ ਪੁਲਿਸ ਮੁਕਾਬਲੇ, , ਹਰ ਸਰਕਾਰੀ ਮਹਿਕਮਿਆਂ ਵਿਚ ਰਿਸ਼ਵਤ ਖੋਰੀ, ਕੁੱਝ ਹੋਰ ਵੀ ਕਾਰਨ ਹੋ ਸਕਦੇ ਹਨ।।
ਸੋਚੋ...ਅਜੇ ਵੇਲਾ ਹੈ.
ਆਪਣੇ ਬੱਚੇ ਵੀ ਤਾਂ ਬਾਹਰ ਚਲੇ ਗਏ,ਓਥੋਂ ਅੰਗਰੇਜ ਅੱਗੇ ਠੰਡੇ ਇਲਾਕੇ ਵਿੱਚ ਚਲੇ ਜਾਂਦੇ ਨੇ।ਇਹ ਪਰਵਾਸ ਤਾਂ ਚਲਦਾ ਹੀ ਰਹਿੰਦਾ ਹੈ।
ਇਹ ਤਾਂ 1947 ਵਾਲੇ ਹਾਲਾਤ ਲਗ ਰਹੇ ਹਨ
ਪੰਜਾਬ ਹੋ ਗਿਆ ਵੀਰੋ ਖਾਲੀ ਜਹਾਨ
ਗਲੀਆਂ ਸੁੰਞੀਆਂ ਜਿਵੇਂ ਰਹਿਣ ਪ੍ਰੇਤ ਸ਼ੈਤਾਨ
Very Nice 👍
ਜਿਹੜੇ ਲੋਕ ਪਿੰਡ ਵਿੱਚੋਂ ਗਏ ਹਨ ੳਨਾਂ੍ਹ ਨੂੰ ਪਿੰਡ ਦੇ ਨਾਲ ਥੋੜ੍ਹਾ ਬਹੁਤਾ ਪਿਆਰ ਹੈ ਪਰ ਆਉਣ ਵਾਲੇ ਸਮੇਂ ਵਿੱਚ ਅਗਲੀ ਨਸਲ ਦੂਰ ਹੋ ਜਾਵੇਗੀ ਅਤੇ ਪਿੰਡ ਵੱਲ ਰੁਖ਼ ਨਹੀਂ ਕਰਨਾ ਆਉਣ ਵਾਲਾ ਸਮਾਂ ਬਹੁਤ ਮੰਦਭਾਗਾ ਹੈ, ਸੁਚੇਤ ਹੋਣ ਦੀ ਲੋੜ ਹੈ।
Sarpanch saheb ji ne kitiyan sachian gallan
Bai de gall 100% sahi hye
Sadi Galli ch 19 ghr ne jihde chu sirf 5 ghr eda ne jihna da koi bahr ni... meri age de sare munde kudiya study visa te gye...sham nu jdo v gurughr jani a jn kde gurdwara Sahib koi program hunda ohdo sare bibi daddu d age ale jn mummy papa ali generation e dikhdi aa ..mnu sham nu jihna de mouh maithe lghdi aa sare ehna pyaar dende aa aseesa dende aa mnu kde kde lghda hunda rabb ne mnu ethe ehna sbh lyi hoi rakhaya jithe ohna nu khud de potte pottia ni dikhde oh mnu avde vang dekhde a
ਰਾਜ ਕਰੇਗਾ ਬੇਇਆ ।ਸਿੱਖ ਰਹੇਗਾ ਨਾ ਕੋਈ ।
ਪੱਤਰ ਕਾਰ ਵੀਰ ਜੀ I lets ਸਕੂਲ ਬੰਦ ਕਰ ਦੋ ਜੇ ਪੰਜਾਬ ਨੂੰ ਬਚਾਉਣਾ ਤਾਂ, ਨਹੀਂ ਤਾਂ ਭਈਏ ਪੰਜਾਬ ਨੂੰ ਸਾਂਭਣਗੇ।
Aj 10 saal baad pind dekhya.. thankyuo paji.. 🙏
ਮੈਨੂੰ ਅੱਜ ਤੱਕ ਸਮਝ ਨੀ ਲੱਗੀ ਕੇ ਜੇਕਰ ਸਾਡੇ ਬੱਚਿਆਂ ਨੇ ਬਾਹਰ ਵਿਦੇਸਾਂ ਵਿੱਚ ਜਾ ਕੇ ਸੋਹਣੀ ਕਮਾਈ ਕਰ ਕੇ ਪੰਜਾਬ ਦੇ ਪਿੰਡਾ ਸਹਿਰਾਂ ਵਿੱਚ ਬਹੁਤ ਸੋਹਣੇ ਸੋਹਣੇ ਘਰ ਬਣਾਏ ਨੇ ਜੇ ਕਹਿ ਲਵੋ ਕੇ ਹਰ ਪੱਖ ਤੋਂ ਬਹੁਤ ਸੋਹਣਾ ਖਰਚਾ ਵਰਚਾ ਵੀ ਚੱਲ ਰਿਹਾ ਆ
ਫਿਰ ਵੀ ਸਾਰਾ ਸਾਰਾ ਪਰਿਵਾਰ ਬਾਹਰ ਵਿਦੇਸਾਂ ਵਿੱਚ ਹੀ ਸੈਟਲ ਹੋ ਰਹੇ ਨੇ
ਠੀਕ ਹੈ ਬਾਹਰ ਵਿਦੇਸ਼ਾ ਵਿੱਚ ਕਮਾਈ ਕਰੋ ਪੰਜਾਬੀਓ ਪਰ ਪੰਜਾਬ ਨੂੰ ਇੱਦਾਂ ਛੱਡ ਕੇ ਨਾ ਜਾਓ।
ਵਾਹਿਗੁਰੂ ਜੀ ਸਾਡੇ ਸਾਰੇ ਪੰਜਾਬ ਦੇ ਪਿੰਡ ਦਾ ਹਾਲ ਹੇ ਦੇਸ਼ ਦੀ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਹੇ ਜੇਕਰ ਖੇਤੀ ਜਾ ਦੁੱਧ ਦਾ ਰੇਟ ਘੱਟ ਕੀਤੀ ਹੇ ਜੇਕਰ ਕਿਸਾਨ ਨੁੰ ਵਾਦੀ ਰੇਟ ਮਿਲੇ ਫੇਰ ਕੋਈ ਵੀ ਘਰੋਂ ਬਾਹਰ ਨਹੀਂ ਜਾਂਦਾ
Singh ji ne sikha li keha nyc msg ❤
ਅੰਗਾਂ ਦੋੜ ਪਿਸ਼ਾ ਚੋੜ 🙏
ਕੀ ਕਰਨੀ ਇਹ ਕਮਾਈ ਜੇ ਭਈਆ ਸੰਭਾਲਣਾ ਜੇ ਆਪ ਨਹੀਂ ਰਹਿਣਾ ਕੋਠੀਆਂ ਨਾ ਬਣਾਵੋ
ਬਾਈ ਜੀ ਇਸ ਤਰਾਂ ਕੌਈ ਬਿਹਾਰੀ ਪੰਜਾਬ ਤੇ ਕਬਜਾ ਜਾਂ ਰਾਜ ਨਹੀ ਕਰ ਸਕਦੇ। ਇਹ ਸੱਭ ਕਹਿਣ ਦੀਆਂ ਗੱਲਾਂ ਹਨ। ਅਗਰ ਏਹੀ ਸੋਚ ਕੇਨੈਡਾ ਅਮਰੀਕਾ ਵਾਲ਼ੇ ਬਣਾ ਲੈਣ ਸਾਡੇ ਪੰਜਾਬੀਆ ਬਾਰੇ ਫ਼ੇਰ? ਲੱਖਾ ਦੇ ਸਾਬ ਨਾਲ ਪੰਜਾਬੀ ਕੈਨੇਡਾ ਜਾ ਰਹੇ ਓਥੋ ਦੀ ਸਰਕਾਰ ਜਾ ਲੋਕ ਕਦੀ ਇਹ ਗੱਲ ਕਹਿੰਦੇ ਆ ਇਹ ਪੰਜਾਬੀ ਕੈਨੇਡਾ ਤੇ ਕਬਜਾ ਕਰ ਲੈਣਗੇ ਇਹਨਾ ਨੂੰ ਆਉਣ ਨਾ ਦੋ।
ਜਮੀਨਾ ਵੀ ਲੈ ਜਾਉ ਨਾਲ
ਪਿੰਡ ਵਿੱਚ ਬਾਕੀ ਸਾਰੇ ਕੰਮ ਹੋ ਚੁੱਕੇ ਹਨ..ਅਤੇ..ਹੁਣ ਬਿਹਾਰੀ ਪਰਵਾਸੀਆਂ ਲਈ ਸਟੇਡੀਅਮ ਬਣਾਇਆ ਜਾਵੇਗਾ..ਤਾਕੀ ਉਹ ਸਰੀਰਕ ਤੌਰ ਤੇ ਵੀ ਪੰਜਾਬੀਆਂ ਨਾਲੋਂ ਅੱਗੇ ਵੱਧ ਸਕਣ....Shaaaaaam
ਪੱਤਰਕਾਰ ਜੀ ਖਾਲੀ ਕੋਠੀਆਂ ਨਾ ਵਿਖਆਉ ਕਬਜ਼ਾ ਕਰਨ ਵਾਲੇ ਆ ਜਾਣਗੈ
ਸਰਕਾਰ ਰੋਜ਼ਗਾਰ ਤੇ ਇਨਸਾਫ ਕਰੇ ਤੇ ਸਬ ਨੂੰ ਬਰਅਬਰਾਹਮ ਹਕ ਦੇਣ ਤਾਂ ਰੁਕ ਸਕਦਾ ਹੈ ❤❤❤❤❤ 26:34
ਸਾਨੂੰ ਤਾਂ ਗੋਰੇ ਤਾਂ ਇੱਦਾਂ ਨਹੀ ਕਹਿੰਦੇ॥
ਇਹ ਸੱਭ ਬਕਵਾਸ ਕਰਦੇ ਬਾਈ ਜੀ। ਕੌਈ ਭਾਈਆ ਇਸ ਤਰਾਂ ਕਬਜਾ ਨਹੀ ਕਰ ਸੱਕਦਾ। ਉਹ ਤਾਂ ਅਪਣੀ ਮਿਹਨਤ ਕਰ ਰਹੇ ਆ। ਕਦੀ ਕੇਨੈਡਾ ਦੀ ਸਰਕਾਰ ਜਾ ਉੱਥੋਂ ਦੇ ਲੋਕਾ ਨੇ ਇਤਰਾਜ ਕਿੱਤਾ ਕੇ ਪੰਜਾਬੀਆਂ ਨੂੰ ਕੈਨੇਡਾ ਨਾ ਆਉਣ ਦਿੱਤਾ ਜਾਵੇ ਇਹ ਸਾਡੇ ਦੇਸ਼ ਤੇ ਕਬਜਾ ਨਾ ਕਰ ਲੈਣ। ਅਗਰ ਬਾਹਰਲੇ ਮੁਲਕਾਂ ਵਾਲ਼ੇ ਵੀ ਏਹੀ ਸੋਚਣ ਲੱਗ ਜਾਣ ਫ਼ੇਰ।
ਭਈਆ ਲਈ ਪੰਜਾਬ ਹੀ ਕੇਨੈਡਾ ਓਹ ਅਪਣੀ ਮਿਹਨਤ ਕਰਕੇ ਪਰਿਵਾਰ ਪਾਲ ਰਹੇ ਆ। ਜਿਵੇਂ ਅਸੀ ਕੇਨੈਡਾ ਜਾਕੇ ਅਪਣੇ ਪਰਿਵਾਰ ਲਈ ਮਿਹਨਤ ਕਰਦੇ। ਇਹ ਓਸੀ ਤਰਾਂ ਹੀ ਆ। ਦੁਨਿਆਂ ਤੇ ਪਰਵਾਸ ਹਜ਼ਾਰਾ ਸਾਲਾਂ ਤੋਂ ਚੱਲ ਰਿਹਾ। ਕੌਈ ਕਬਜਾ ਨਹੀ ਕਰਦਾ ਇਹ ਸਭ ਕਹਿਣ ਦੀਆਂ ਗੱਲਾਂ ਹਨ।
ਪਿੰਡ ਚ ਸਹੂਲਤਾਂ ਬਹੀਆਂ ਵਾਸਤੇ ਨੇ
ਤੁਹਾਨੂੰ ਬੈਨੀਫਿਟ ਗੋਰਿਆਂ ਦੇ ਬਰਾਬਰ ਚਾਹਿਦੇ ਪਰ ਜੇ ਭਾਇਆ ਗੋਬੀ ਵੇਚਣ ਆਵੇ ਤਾਂ ਪਰੋਬਲਮ ਕਿਉ॥
22 ਜੀ ਤੈਨੂੰ ਭਈਆਂ ਨਾਲ ਬਹੁਤ ਪਿਆਰ ਆ ਰਿਹਾ
@@sardarsaab1007rishtedari honi bai odi, Chup kar tuu, ajj kal gupt rishtedaria hundia loka dia 😂😂😂
Bahia di suport kyu
Absolutely right.
ਸਰਬਜੀਤ ਮਾਣੂਕੇ ਨੂੰ ਦਸ ਰਹੇ ਹੋ ਘਰਾਂ ਬਾਰੇ ਜਾਣਕਾਰੀ ਦੇ ਕੇ ਕਬਜ਼ਾ ਕਰਨ ਵਾਲਿਆਂ ਚੋਰਾਂ ਨੂੰ ਦਸ ਰਹੇ ਹੋ ਵੀਰ ਜੀ
Bhut beautiful pind aa.
Bhut gambhir muda veer ji punjab da hall rajsthan wala huna
❤
ਸਰਕਾਰ ਨੂੰ ਕਨੂੰਨ ਲਾਗੂ ਕਰਨਾ ਚਾਹੀਦਾ ਨਵਾਂ ਜਿਹੜੇ ਲੋਕ ਬਾਹਰ ਵਿਦੇਸ਼ ਵਿਚ ਰਹਿੰਦੇ ਹਨ ਉਨ੍ਹਾਂ ਦੀ ਜ਼ਮੀਨ ਘਰ ਪਰਪਟਈ ਉਥੇ ਦੇ ਗ਼ਰੀਬ ਬੇ ਘਰ ਬੇ ਜ਼ਮੀਨ ਨੇ ਲੋਕਾਂ ਨੂੰ ਮੁਫ਼ਤ ਦਿੱਤੀ ਜਾਵੇ ਜਿਹੜੇ ਦੇਸ਼ ਨੂੰ ਛੱਡ ਗਏ ਉਨ੍ਹਾਂ ਦਾ ਵੋਟ ਤੇ ਅਧਾਰ ਕਾਰਡ ਕੱਟ ਦਿੱਤੇ ਜਾਣ ਇਹ ਆਮ ਗਰੀਬ ਲੋਕਾਂ ਤੇ ਬੜੀ ਮਿਹਰਬਾਨੀ ਹੋਵੇਗੀ
❤❤❤❤❤❤
Uttar pradesh one of the best agriculture state in india
ਜਦੋਂ ਗਲੵ ਵਿੱਚ ਟਾਇਰ ਪਾਏ ਸਨ ਉਹ ਸਾਰੇ ਯੂ ਪੀ ਦੇ ਲੋਕ ਸਨ। ਸਾਲਾ ਐਗਰੀਕਲਚਰਲ ਦਾ।
ਸਰਕਾਰੀ ਸਕੂਲਾਂ ਦੇ ਬॅਚੇ ਵੀ ਗਏ
Sab chle gaye...dihadia chali jaan dia othe..koi skoon ni jindagi vich ...culture food language sab khtam hona TUC dekhde reho...itihas v gea saada ..sirf pesa te fukri rah gye bs..
ਬਾਈ ਜੀ ਇੰਡੀਆ ਨੂੰ ਚੰਗੀ ਨੌਲੇਜ ਵਾਲੇ ਬੱਚਿਆ ਦੀ ਲੋੜ ਨਹੀਂ ਹੈ। ਇੰਡੀਆ ਦੇ ਲੀਡਰਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਹਨ। ਇੰਡੀਆ ਦੇ ਭਵਿੱਖ ਦੀ ਕੋਈ ਫਿਕਰ ਨਹੀਂ । ਜੇਕਰ ਓਹਨਾਂ ਬੱਚਿਆ ਨੂੰ ਏਥੇ ਬਰਾਬਰ ਦੇ ਹੱਕ ਮਿਲਣ ਤਾਂ ਊਹਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕਦਾ ਹੈ।
ਬਾਈ ਜੀ , ਏਥੇ ਭਈਏ ਰਹਿਣ ਗੇ
Mea 2009 ch nawanshar kam karda se uthe ve pinda da ehe haal se pind bikhul kali kahli lagde se
Good
2020 tak punjab ch 70 percent bhiyaa hovega.
ਆ ਵੀਰ ਖਾਲਿਸਤਾਨੀ ਦੀ ਗੱਲ ਕਰਦੇ ਬੇੜਾ ਤਾਂ ਇਸ ਸਬਦ ਨੇ ਬੈਠਾ ਦਿੱਤਾ ਪਹਿਲਾਂ ਵਾਲੇ ਸਘੰਰਸ਼ ਵਿੱਚੋਂ ਕੀ ਨਿਕਲਿਆ ਉਲਟਾ ਸਿੱਖਾਂ ਦਾ ਨੁਕਸਾਨ ਹੋ ਗਿਆ
ਪੱਤਰਕਾਰਾ ਤੂ ਲੇਟ ਹੋ ਗਿਆ ABC ਵਾਲਿਆ ਨੇ ਮਹੀਨਾ ਪਹਿਲਾ ਦਿਖਾਇਆ
Saidowal good job AUS
'ਓਥੇ ਦਿਹਾੜੀਆਂ ਕਰਕੇ ਖੁਸ਼ ਨੇ। ਵਾਅ ਜੀ
एक दिन बिहारी raj करेगा इस सोहने पंजाब पर 🤗
Yaar pind da naam tan dus diya karo
ਲੋਕੀ ਪੰਜਾਬੀਆਂ ਨੂੰ ਹੱਲਾ ਸ਼ੈਰੀ ਦਿੰਦੇ ਨੇ ਤੁਸੀਂ ਕੀ ਕਰਨਾ ਇੱਥੇ,ਕੈਨੇਡਾ ਜਾਓ,ਅਮਰੀਕਾ ਜਾਓ ਤੇ ਬੱਚੇ ਸੱਚਮੁੱਚ ਤੁਰ ਪੈਂਦੇ,ਬਿਨਾ ਸੋਚਿਆਂ ਕਿ ਬਾਹਰੀ ਲੋਕ ਸਾਨੂੰ ਬਾਹਰ ਕੱਢ ਕੇ ਖੁਦ ਇਥੇ ਜਗ੍ਹਾ ਬਣਾ ਰਹੇ ਨੇ।ਕੋਈ ਚੰਗੀ ਗੱਲ ਨਹੀਂ।ਜਿਹੜੇ ਪਹਿਲੋਂ ਗਏ ਸੀ,ਓਹਨਾਂ ਦਾ ਭਵਿੱਖ ਕੋਈ ਜਿਆਦਾ ਵਧੀਆ ਨਹੀਂ ਰਿਹਾ।ਇੱਕਲੇ ਪੈ ਗਏ,ਬੱਚਿਆਂ ਦੇ ਤੌਰ ਤਰੀਕੇ ਬਾਦਲ ਗਏ।ਪਿੱਛੇ ਨਾਲ ਜੁੜਨਾਂ ਸੀ ਚਾਹੁੰਦੇ ਨੇ,ਜੁੜ ਨਹੀਂ ਹੁੰਦਾ ਚੰਗੀ ਤਰ੍ਹਾਂ ਨਾਲ।ਲੋਕੀ ਜ਼ਮੀਨਾਂ ਵੇਚਕੇ ਬਾਹਰੀ ਹੋਈ ਜਾਂਦੇ।ਹੈ ਮੁੜਨਗੇ ਤਾਂ ਵੀ ਕੁੱਝ ਨਹੀਂ ਹੋਣਾ।ਪੰਜਾਬ ਤਾਂ ਵਿਕ ਗਿਆ, ਬੇਗਾਨਿਆਂ ਦੇ ਹੱਥ।ਭਵਿੱਖ ਹਨੇਰਾ ਹੈ।
Bhut vadya veer ji bhut vadya muda my villge rahimpur jalandhar same 70% bhar bhaj gaye jina da sarda oh vi jay jande
Dekh ke dukh v hoya te khushi v 🙏