Kirpa Babaji agge Ardaas karo ke aan waala time bahut bhayaanak aa reha hai .. kayi Sadhu Santa ne tan bhawikhbani karti ke ajeha time aavega ke sirf patte khaan nu milange, ਘਰਾਂ ਦੇ ਰੋੜੇ ਬਣ ਜਾਣਗੇ, pehlan tan Hansali wale ਸੰਤਾਂ ਨੇ ਬਚਾ ਲਿਆ ਸੀ, ਹੁਣ sirf Babaji ne sade kol Sant Dhakki Sahib waale Mahapursh, ehi Babaji is Bhyaanak samay nu rok sakde ne .. Babaji nu Ardaas karo ke oh ਜਿਆਦਾ ਤੋਂ ਜਿਆਦਾ ਸਮੇਂ lyi eh bhyaanak samaa rok den .. lagda hai eh bhyaanak samaa World War 3 de roop wich aayega .. vaise vi 2 saal ton Russia te Ukraine di War chal rahi hai .. kite eh World War 3 da bhyaanak roop naa le lave .. kirpa Babaji nu Ardaas karo ke oh aan waala bhyaanak samaa rok den .. Babaji nu kaho ke oh Waaheguru agge Ardaas karan ke waaheguru saare sansaar andar shanti leke aan te aan waala bhyaanak samaa rok den .. Kirpa Babaji nu ਹੱਥ ਜੋੜ ke Ardaas Karo .. Waheguru Ji Ka Khalsa Waheguru Ji Ki Fateh ... Satnam Sri Waheguru Sahib Ji 🙏🙏🙏🙏🙏
ਤਪੋਬਣ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ 🙏🏻🙏🏻🙇♀️🥹🥰
ਰੁਲ ਜਾਂਦੀ ਜਿੰਦੜੀਏ ਨੀ ਜੇ ਨਾ ਮਿਲਦੇ ਗੁਰੂ ਪਿਆਰੇ🙏🙏
ਬਹੁਤ ਪਿਆਰਾ ਗੀਤ ਹੈ ਜੀ
ਇੱਕ ਰਾਜਾ ਯੋਗੀ ਆ ਗਿਆ ਢੱਕੀ ਦੇ ਵਿਹੜੇ,
ਜਦ ਉਸਨੇ ਚਰਨ ਟਿਕਾਇਆ ਵਰਤੇ ਖੁਸ਼ੀਆਂ ਤੇ ਖੇੜੇ,
ਉਹਨਾਂ ਡੁੱਬਣੋਂ ਲੱਖਾਂ ਬਚਾ ਲਏ ਸ਼ਰਧਾ ਦੇ ਬੇੜੇ 🙏🏻
ਵਾਹਿਗੁਰੂ ਜੀ!!ਸੁੱਚ ਮੁੱਚ ਰੁਲ ਜਾਂਦੀ ਜਿੰਦੜੀਏ ਨੀ ਜੇ ਨਾ ਮਿਲਦੇ ਸੰਤ ਪਿਆਰੇ !!
ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰ ਵਾਹਿਗੁਰੂ ਜੀ ਦਾ ਲੱਖ ਕਰੋੜਾਂ।ਵਾਰ 🙏🙏🌹🌹🙏
ਪਿਆਰੇ ਬਾਬਾ ਜੀਆਂ ਦੀ ਜਿੰਨੀ ਮਹਿਮਾ ਕੀਤੀ ਜਾਵੇ ਉਨੀ ਹੀ ਥੋੜੀ ਹੈ ਜੀ 🙏
ਪਿਆਰੇ ਮਹਾਰਾਜ ਜੀ ਦੇ ਸੋਹਣੇ ਚਰਨਾਂ ਚ ਲੱਖ ਲੱਖ ਵਾਰ ਨਮਸਕਾਰ🙇♀️🙇♀️🙏🏻
ਧਰਤੀ ਉੱਤੇ ਜਿਨ੍ਹਾਂ ਨੇ ਨਗਰ ਬੈਕੁੰਠ ਵਸਾ ਦਿੱਤਾ,
ਜੰਗਲ ਦੇ ਵਿੱਚ ਮੰਗਲ ਤਪੋਬਣ ਵਾਲਿਆਂ ਲਾ ਦਿੱਤਾ🙏🏻
ਤਪੋਬਨ ਦੀ ਧਰਤੀ ਧੰਨ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਧੰਨ ਗੁਰੂ ਗ੍ਰੰਥ ਸਾਹਿਬ ਧਰਤੀ ਕੋਟੀ ਕੋਟੀ ਪਰਨਾਮ ਜੀ ਬਾਬਾ ਜੀ ਨੂੰ ਕੋਟੀ ਕੋਟੀ ਪਰਨਾਮ ਜੀ 🌹🌹🙏🙏
ਬਹੁਤ ਪਿਆਰੀ ਵੀਡੀਉ ਹੈ ਜੀ 🙏
ਅੱਜ ਵਿਸ਼ਵ ਦੇ ਕੋਨੇ ਕੋਨੇ ਵਿੱਚ ਵਸਦੀਆਂ ਲੱਖਾਂ ਸੰਗਤਾਂ ਦੇ ਹਰਮਨ ਪਿਆਰੇ, ਲੱਖਾਂ ਸੰਗਤਾਂ ਦੇ ਦਿਲਾਂ ਦੀ ਧੜਕਣ ਹਨ ਬਾਬਾ ਜੀ। ਜੇ ਬਾਬਾ ਜੀ ਸਾਡੇ ਜੀਵਨ ਚ ਨਾ ਆਉਂਦੇ ਤਾਂ ਅਸੀਂ ਸੱਚੀਂ ਰੁਲ ਜਾਣਾ ਸੀ।ਸਾਡਾ ਰੋਮ ਰੋਮ ਬਾਬਾ ਜੀਆਂ ਦਾ ਰਿਣੀ ਹੈ। ਬਾਬਾ ਜੀਆਂ ਦੀ ਮਿਹਰ ਸਦਕਾ, ਕਠਿਨ ਘਾਲ ਕਮਾਈ ਸਦਕਾ ਹੀ ਅੱਜ ਸਾਨੂੰ ਅਤਿ ਪਵਿੱਤਰ ਤਪੋ ਭੂਮੀ ਤਪੋਬਣ ਢੱਕੀ ਸਾਹਿਬ ਦੇ ਦਰਸ਼ਨ ਕਰਨ ਦਾ ਇੱਥੇ ਬੈਠਣ ਦਾ ਸੇਵਾ ਸਿਮਰਨ ਕਰਨ ਦਾ ਸੁਭਾਗ ਮਿਲਦਾ ਹੈ। ਬਾਰਮ ਬਾਰ ਲੱਖਾਂ ਕਰੋੜਾਂ ਵਾਰ ਸ਼ੁਕਰਾਨਾ ਹੈ ਪਿਆਰੇ ਬਾਬਾ ਜੀਆਂ ਦਾ। ਤਪੋਬਣ ਪਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ। 🥹🙏🏻❤️
ਬਹੁਤ ਵਧੀਆ ਵਿਡੀਉ ਹੈ ❤
ਧੰਨ ਪਿਆਰੇ ਬਾਬਾ ਜੀਉ❤
ਉਸ ਸਮੇ ਦੇ ਸੱਚ ਨੂੰ ਬਿਆਨ ਕਰਦਾ ਬੁਹਤ ਹੀ ਸੁੰਦਰ ਗੀਤ,🙏🚩
ਤੇਰੇ ਕਦਮ ਪਏ ਵਿੱਚ ਢੱਕੀ ਦੇ ਸਾਨੂੰ ਮਹਿਕਾਂ ਨੂਰ ਦੀਆਂ ਆਈਆਂ ਨੇ.. ਬਹੁਤ ਹੀ ਪਿਆਰਾ ਗੀਤ ਜੋ ਹੂ ਬ ਹੂ ਉਸ ਵੇਲੇ ਦੇ ਦਰਿੱਸ਼ ਨੂੰ ਬਿਆਨ ਕਰ ਰਿਹਾ ਹੈ ਜਦੋਂ ਧੰਨ ਬਾਬਾ ਜੀਆਂ ਨੇ ਆਪਣੇ ਪਵਿੱਤਰ ਚਰਨ ਇਸ ਧਰਤੀ ਤੇ ਪਹਿਲੀ ਵਾਰ ਟਿਕਾਏ ਸੀ ਤੇ ਇਸਦੇ ਸੁੱਤੇ ਭਾਗ ਜਗਾਏ ਸੀ ਤੇ ਉਦੋਂ ਕਿਵੇਂ ਕੁਦਰਤ ਨੇ ਵੀ ਬਾਬਾ ਜੀਆਂ ਦਾ ਭਰਵਾਂ ਸਵਾਗਤ ਕੀਤਾ ਸੀ🙏🏻🙏🏻🥹💐
ਕਲਯੁਗ ਕਾਲੀ ਬੱਦਲੀ ਬਰਸ ਰਹੇ ਅੰਗਿਆਰ "
ਸੰਤ ਨਾ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ "🙏।
ਵਾਹਿਗੁਰੂ ਜੀ
ਤੇਰੇ ਵਿਚੋਂ ਰੱਬ ਦਿਸਦਾ ❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
ਪਿਆਰੇ ਸੰਤ ਖਾਲਸਾ ਜੀ 🙏🏻
ਬਹੁਤ ਹੀ ਸੁੰਦਰ ਨਗਮਾ ਸੰਤ ਜੀ ਦੇ ਆਉਣ ਦੀ ਖੁਸ਼ੀ ਵਿੱਚ ਜਿਨਾ ਵੀਰਾਂ ਨੇ ਲਿਖਿਆ ਅਤੇ ਗਾਇਆ ਹੈ ਬਹੁਤ ਹੀ ਵਧਾਈ ਦੇ ਪਾਤਰ ਹਨ ਪਰਮਾਤਮਾਂ ਚੜਦੀਕਲਾ ਬਖਸ਼ੇ
Satnam waheguru ji ❤
ਬਹੁਤ ਵਧਾਈਆਂ ਹੋਵਣ ਜੀ
ਬਹੁਤ ਹੀ ਪਿਆਰਾ ਗੀਤ ਹੈ ਜੀ ਧੰਨ ਧੰਨ ਪਿਆਰੇ ਸੰਤ ਖ਼ਾਲਸਾ ਜੀਆਂ ਦੇ ਚਰਨ ਪੈਂਦਿਆਂ ਹੀ ਤਪੋਬਣ ਵਿਚ ਰੁਸ਼ਨਾਈ ਛਾਅ ਗਈ । ਉਸ ਉਜਾੜ ਬੀਆਬਾਨ ਜੰਗਲ ਨੂੰ ਵੀ ਭਾਗ ਲੱਗ ਗਏ ਤੇ ਅੱਜ ਸੰਤ ਖਾਲਸਾ ਜੀਆਂ ਦੀ ਘੋਰ ਤਪੱਸਿਆ ਸਦਕਾ ਤਪੋਬਣ ਦੀ ਧਰਤੀ ਪੂਜਣਯੋਗ ਹੈ 🙏🙏
👏🙏DHAN DHAN SANT BABA DARSHAN SINGH JI RAJA JOGI👏🙏❤️💐🌹❤️👏🙏🙏🙏🙏🙏🙏🙏🙏🙏
ਇਹ ਸੁਭਾਗਾ ਵਡਭਾਗੀ ਦਿਨ ਆਇਆ ਜੀ ਸਾਡੇ ਕਲਯੁਗੀ ਜੀਵਾਂ ਦੇ ਸੁੱਤੇ ਪਏ ਭਾਗ ਜਗਾਏ ਧੰਨ ਗੁਰਦੇਵ ਜੀਉ ਕੋਟਾਨਿ ਕੋਟਿ ਨਮਸ਼ਕਾਰ ਜੀ 🙏🏻🙏🏻🙏🏻🙏🏻🙏🏻💐💐💐💐💐
Waheguru ji 🙏♥️
101%true ji
Waheguru ji
Dhan dhan mahapurs 🙏 sare dunea nu taar rahe hn
ਇਹ ਅਟੱਲ ਸਚਾਈ ਹੈ।ਵਾਹ ਵਾਹ ਜੀਓ ਸਾਨੂੰ ਮਹਿਕਾਂ ਨੂਰ ਦੀਆਂ ਆਈਆ ਨੇ।❤🙏
🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹
ਵਾਹਿਗੁਰੂ ਜੀ ਆਪੇ ਆਪ ਜੀ 🙏🙏
Waheguru ji🥀🥀🥀🥀🥀🙏🙏🙏🙏🙏🥀🥀🥀🥀🥀
ਸੰਤਾ ਦੀ ਕਠਿਨ ਨਾਮ ਦੀ ਘਾਲਣਾ ਅਤੇ ਤਪੱਸਿਆ ਦਾ ਸਦਕਾ ਅੱਜ ਇਹੀ ਤਪੋਬਣ ਦੀਆ ਦੇਸ਼ ਪ੍ਰਦੇਸ਼ਾਂ ਚ ਬਾਬਾ ਜੀ ਦੀ ਜੈ ਜੈਕਾਰਾ ਹੋ ਰਹੀਆਂ ਹਨ ਜੀ
ਰੱਬ ਦੇ ਪਿਆਰਿਆ ਚੌ ਸਾਨੂੰ ਰੱਬ ਦਿਸਦਾ।ਰੱਬ ਦੇ ਪਿਆਰੇ ਮੈਨੂੰ ਰੱਬ ਵਰਗੇ ਲੱਗਦੇ। ❤🙏
Waheguru ji 🙏🌹🇬🇷🇬🇷
ਜਾਵਾ ਬਲਿਹਾਰ ਜੀ ਮੈਂ ਆਪਣਿਆ ਗੁਰਾਂ ਤੋ।❤🙏
🌷🌷🍁🍁🌹🌹🙏🏻🙏🏻ਸਾਡੇ ਸੰਤ ਪਿਆਰੇ ਧੰਨ ਧੰਨ ਖ਼ਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ🙏🏻🙏🏻🌹🌹🍁🍁🌷🌷
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹❤️🙏🙏🙏
ਇੱਕ ਰਾਜਾ ਯੋਗੀ ਆ ਗਿਆ ਢੱਕੀ ਦੇ ਵਿਹੜੇ,
ਜਦ ਉਸਨੇ ਚਰਨ ਟਿਕਾਇਆ ਵਰਤੇ ਖੁਸ਼ੀਆਂ ਤੇ ਖੇੜੇ,
ਉਹਨਾਂ ਡੁੱਬਣੋਂ ਲੱਖਾਂ ਬਚਾ ਲਏ ਸ਼ਰਧਾ ਦੇ ਬੇੜੇ 🙏🏻🥹
Waheguru ji Waheguru ji waheguru ji waheguru ji Waheguru ji ❤❤❤❤❤❤
ਬਹੁਤ ਹੀ ਸੁੰਦਰ ਢੰਗ ਨਾਲ ਮਹਾਪੁਰਸ਼ਾਂ ਦੀ ਮਹਿਮਾ ਬਿਆਨ ਕਰਦਾ ਹੈ ਇਹ ਗੀਤ। ਧੰਨ ਧੰਨ ਸੰਤ ਖਾਲਸਾ ਜੀ ਜਿਨ੍ਹਾਂ ਨੇ ਢੱਕੀ ਵਿੱਚ ਚਰਨ ਪਾਏ ਢੱਕੀ ਸਾਹਿਬ ਬਣਾ ਦਿੱਤਾ। ਅੱਜ ਤਪੋਬਨ ਦੀ ਧਰਤੀ ਤੇ ਰੌਣਕਾਂ ਲਗੀਆ ਹਨ ਮਹਾਪੁਰਸ਼ਾਂ ਦੇ ਤਪ ਸਦਕਾ ਹੀ ਹਨ।
🙏🏻🙏🏻ਬਿਲਕੁੱਲ ਸੱਚ ਹੈ ਜੀ 🙏🏻🙏🏻
Very nice ji
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ 🌹🙏🙏🙏
ਧੰਨ ਮੇਰੇ ਹਜੂਰ ਬ੍ਰਹਮ ਰਿਸੀਵਰ ਜੀ ਧੰਨ ਤੁਹਾਡਾ ਆਉਣਾ, ਜੀ ਆਇਆਂ ਨੂੰ ਪਿਆਰੇ ਜੀਓ
❤️🙇🏻♀️
ਵਾਹ ਜੀ ਵਾਹ
ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Dhan Dhan Baba ji kot kot parnam ji🎉🎉🎉🎉🎉
ਵਾਹਿਗੁਰੂ ਜੀ
Waheguru ji 🙏🏻.....
Bahaga wala din hai sade lyi jdd maharaj g tapoban dhakki sahib vich aye c❤️🙏🙏
Dhan dhan gurdev jio kotan kot nmskaar ❤🙏
ਬਹੁਤ ਸੋਹਣਾ
ਬਹੁਤ ਹੀ ਸੋਹਣਾ ਹੈ ਜੀ
ਵਹਿਗੁਰੂ ਜੀਓ,🌹🙏
ਪਰਮ ਸਤਿਕਾਰਯੋਗ ਹਜੂਰ ਬਾਬਾ ਜੀਆ ਨੂੰ ਕੋਟਨ ਕੋਟਿ ਨਮਸਕਾਰ ਜੀ👏👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru Ji
ਧੰਨ ਤਪੋਬਨ ਦੀ ਧਰਤੀ ਨੂੰ ਮੈਂ ਬੰਦਨਾ ਬਾਰਮ ਬਾਰ ਕਰਾ, ਧੰਨ ਤੇਰਾ ਆਉਣਾ ਪਿਆਰੇਆਂ 🙏🙏
👌🏻❤️
ਵਾਹਿਗੁਰੂ🙏
Asi rul jana cc je na aunde zindgi vich sadhu
Very nice video
Waheguruji ❤❤
ਸਾਨੂੰ ਮਹਿਕਾਂ ਨੂਰ ਦੀਆਂ ਆਈਆਂ ਨੇ,
ਵਾਹਿਗੁਰੂ ਜੀ🙏🙏🙏
Amazing song as well as videography which deeply empasize from echo of the heart!
Dhan Dhan Sant khalsa ji 🙏🙏🙏
ਵਾਹਿਗੁਰੂ ਜੀ 🙏
ਇਲਾਹੀ ਨੂਰ ਦੇ ਚਰਨ ਪਾਏ ਜਦ ਬਣ ਵਿੱਚ ਬਣ ਤੋਂ ਤਪੋਵਣ ਬਣ ਗਿਆ, ਅੱਜ ਲੱਖਾਂ ਕਰੋੜਾਂ ਜੀਵਾਂ ਦੀ ਆਤਮਾ ਨੂੰ ਸਰਸ਼ਾਰ ਕਰਦੇ ਹਨ
Very beautiful ❤
🙏🏻🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏🏻💘❤💘
❤❤❤❤❤
🙏🌹🙏🌹🙏
🙏🙏🙏🙏🙏🙏🙏
❤❤
🙏🏻🌹ਧੰਨ ਧੰਨ ਗੁਰੁ ਸੰਤ ਪਿਆਰੇ ਮੇਰੇ ਗੁਰੁ ਭਾਈ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਜੀਉ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਜਾਵਾਂ ਚਰਨਾਂ ਤੋਂ ਬਲਿਹਾਰ ਜੀਉ🌹🙏🏻💘❤💘
🙏🙏🙏🙏🙏🙏
🙏🙏
Kirpa Babaji agge Ardaas karo ke aan waala time bahut bhayaanak aa reha hai .. kayi Sadhu Santa ne tan bhawikhbani karti ke ajeha time aavega ke sirf patte khaan nu milange, ਘਰਾਂ ਦੇ ਰੋੜੇ ਬਣ ਜਾਣਗੇ, pehlan tan Hansali wale ਸੰਤਾਂ ਨੇ ਬਚਾ ਲਿਆ ਸੀ, ਹੁਣ sirf Babaji ne sade kol Sant Dhakki Sahib waale Mahapursh, ehi Babaji is Bhyaanak samay nu rok sakde ne .. Babaji nu Ardaas karo ke oh ਜਿਆਦਾ ਤੋਂ ਜਿਆਦਾ ਸਮੇਂ lyi eh bhyaanak samaa rok den .. lagda hai eh bhyaanak samaa World War 3 de roop wich aayega .. vaise vi 2 saal ton Russia te Ukraine di War chal rahi hai .. kite eh World War 3 da bhyaanak roop naa le lave .. kirpa Babaji nu Ardaas karo ke oh aan waala bhyaanak samaa rok den .. Babaji nu kaho ke oh Waaheguru agge Ardaas karan ke waaheguru saare sansaar andar shanti leke aan te aan waala bhyaanak samaa rok den .. Kirpa Babaji nu ਹੱਥ ਜੋੜ ke Ardaas Karo .. Waheguru Ji Ka Khalsa Waheguru Ji Ki Fateh ... Satnam Sri Waheguru Sahib Ji 🙏🙏🙏🙏🙏
Waheguru Waheguru Waheguru j ❤❤
ਮੇਰੀ ਨਮਸਕਾਰ ਗੁਰਦੇਵ ਕੋ ਜੀ 👏🌹👏🌹👏
waheguru ji
Harjot : Waheguruji Babaji🙏🙏 🌹🌹
Waheguru ji 🙏🙏
❤
Dhan Dhan sant Khalsa ji
Waheguru ji
🙏🏻🙏🏻🙏🏻💜
🙏🏻🙏🏻🙏🏻
🙏🙏🙏
2:56
Waheguru ji 🙏🙏🙏🙏
ਵਾਹਿਗੁਰੂ ਜੀ
ਬਹੁਤ ਸੋਹਣਾ ਹੈ ਜੀ
Waheguru ji
Waheguru ji 🙏🙏
Waheguru ji
Waheguru g
Waheguru ji