Jhoolde Sharabi -Lok Tath- Mewa Singh Palia -Harpal Singh Shamla- Sukhpal Darshan -New Punjabi Songs

แชร์
ฝัง
  • เผยแพร่เมื่อ 2 ก.พ. 2025

ความคิดเห็น • 2.5K

  • @SukhpalDarshan
    @SukhpalDarshan 7 ปีที่แล้ว +183

    Enjoy All Songs by Mewa Singh Palia (Click) :- th-cam.com/video/Td17qIdTnpA/w-d-xo.html
    Dosto je geet wadhia laggya tan jarur share kareo ji facebook te and whatsapp te... thanks a lot !! 🙏🙏🙏😍😍😍❤❤❤

    • @dhaliwalsab9555
      @dhaliwalsab9555 7 ปีที่แล้ว +2

      Sukhpal Darshan - Dollar D hlw

    • @cncpunjab
      @cncpunjab 7 ปีที่แล้ว +4

      Sukhpal Darshan - Dollar D Is gaane nu 100 million views milan ge , Saryan nu pasand aau

    • @abdulkhan3249
      @abdulkhan3249 7 ปีที่แล้ว +1

      nice

    • @rohitdubey7825
      @rohitdubey7825 6 ปีที่แล้ว +3

      Sukhpal Darshan - Dollar D end bande❤😊

    • @sukhrode1277
      @sukhrode1277 5 ปีที่แล้ว

      Waah g

  • @sukhdevsinghdhaliwal2711
    @sukhdevsinghdhaliwal2711 6 ปีที่แล้ว +161

    ਵਾਹ ਜੀ ਵਾਹ ਇਹ ਗੀਤ ਮੈਂ 29/9/18 ਨੂੰ ਪਹਿਲੀ ਵਾਰ ਸੁਣਿਆ ਅੱਜ ਦੂਜੀ ਵਾਰ ਸੁਣਕੇ ਕਮੈਂਟ ਕਰਨੋਂ ਨਹੀਂ ਰਹਿਆ ਗਿਆ ਨਜਾਰਾ ਲਿਆਤਾ

    • @gurtejgill3258
      @gurtejgill3258 5 ปีที่แล้ว +1

      ਬਹੁਤ ਵਧੀਆ
      ☺☺☺☺☺☺☺☺☺☺☺☺

    • @vickysingh6170
      @vickysingh6170 5 ปีที่แล้ว

      9

  • @Terajijaji01
    @Terajijaji01 5 ปีที่แล้ว +170

    ਬਾਬਾ ਜੀ ਮੈ ਪੰਜਾਬ ਦਾ ਰਹਿਣ ਵਾਲਾ ਪਟਿਆਲਾ ਜਿਲ੍ਹਾ ਏ ਤੇ ਮੇਰੀ ਉਮਰ 26 ਸਾਲ ਏ ਸੱਚ ਦੱਸ ਰਿਹਾ ਅੱਜ ਮੈਨੂੰ ਪਹਿਲੀ ਵਾਰ ਕਿਸੇ ਵੀਡੀਓ ਨੂੰ ਲਾਈਕ ਮਾਰਨ ਵਿਚ ਅਨਦ ਆ ਰਿਹਾ ਬਾਬਾ ਜੀ ਜੀਉ ਤੇ ਮੈਨੂੰ ਇਕ ਵਾਰ ਮਿਲੋ ਮੈ ਤੁਹਾਡੇ ਪੈਰੀ ਹੱਥ ਲਗਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹਾਂ

  • @royaljagjitsandhumusic4894
    @royaljagjitsandhumusic4894 5 ปีที่แล้ว +277

    ਅਵਾਜ਼ ਤਾ ਬਾਬਾ ਤੇਰੀ ਆ
    ਬਾਕੀਆਂ ਕਤੀੜਾ ਨੇ ਤਾ ਅੈਵੇਂ ਜਗਾਂ ਘੇਰੀ ਆ 👌👌👌👌👍👍

  • @gurcharansinghgill8093
    @gurcharansinghgill8093 3 ปีที่แล้ว +1

    ਬਹੁਤ ਹੀ ਸੋਹਣਾ ਗਾਇਆ ਹੈ ਵੀਰ ਨੇ ।। ਜਿਨੇਂ ਵੀ ਸ਼ਬਦ ਲਿਖਣ ਵਾਲੇ ਵੀਰ ਨੇ ਲਿਖੇ ਹਨ ਓਹ ਵੀ ਬਹੁਤ ਵਡ ਮੁਲੇ ਹਨ।। ਸਾਡੇ ਸਮਾਜ ਇਹੋ ਜੇ ਗੀਤਾਂ ਦੀ ਜਾ ਕਹ ਲਵੋ ਬੲਈ ਇਹ ਜਿਹੇ ਲਿਖਣ ਵਾਲੇ ਲਿਖਾਰੀਆਂ ਦੀ ਬਹੁਤ ਲੋੜ ਹੈ ।। ਜੋ ਕਿ ਅਜ ਦੇ ਅਤ ਦੀ ਮਹਗਾਈ ਦੋ ਸਮੇਂ ਵਿਚ ਸਾਡੇ ਨੌ ਜਵਾਨ ਬਚੇ ਮਾੜੇ ਸੁ

  • @virsingh4086
    @virsingh4086 ปีที่แล้ว +2

    ਬਹੁਤ ਬਹੁਤ ਮੁਬਾਰਕਾਂ ਇਹੋ ਜਿਹੇ ਗੀਤਾਂ ਗਾਉਣ ਲਈ ਤੇ ਬਾਈ ਸਮਲੇ ਦੀ ਕਲਮ ਲਈ ‌ਧੰਨਵਾਦ

  • @amarjitsinghmavi5084
    @amarjitsinghmavi5084 6 ปีที่แล้ว +117

    ਸ ਮੇਵਾ ਸਿੰਘ ਜੀ ਬਹੁਤ ਵਧੀਆ ਆਵਾਜ਼ ਅਤੇ ਅੰਦਾਜ਼ ਜ਼ਿਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਜਿਸਨੂੰ ਅਸੀਂ ਅਸਲੀ
    ਗਾਉਣ ਕਹਿੰਦੇ ਹਾਂ ਉਹ ਤੁਸੀਂ ਪੇਸ਼ ਕੀਤਾ
    ਦਿਲ ਖੁਸ਼ ਕਰ ਦਿੱਤਾ ਜੀ

  • @demongamer4708
    @demongamer4708 5 ปีที่แล้ว +4

    ਬਾਈ ਜੀ ਤਰੀਫਾਂ ਹੀ ਤਰੀਫਾਂ ਨੇ ਹੋਰ ਕੁੱਝ ਹੈ ਹੀ ਨਹੀਂ ਲਿਖ਼ਣ ਨੂੰ ਅੱਜਕਲ੍ਹ ਤਾਂ ਲੋਕ ਤੱਥ ਕੋਈ ਸੁਣਾਉਂਦਾ ਹੀ ਨਹੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਖੁਸ਼ੀਆਂ ਮਾਣਦੇ ਰਹੋ ਇਹੀ ਦੁਆਵਾਂ ਦਿੰਦੇ ਹਾਂ ਜੀ

  • @singhao2873
    @singhao2873 7 ปีที่แล้ว +49

    ਬੱਲੇ ਬਾਬੇ ਅੱਤ ਹੀ ਕਰ ਦਿੱਤੀ ਰੋਲ ਕੇ ਰੱਖ ਦਿੱਤਾ ਅੱਜ
    ਦਿਆ ਗਾਈਕਾ ਨੂੰ ?

  • @ranjitbrar2449
    @ranjitbrar2449 3 ปีที่แล้ว +2

    ਇਹਨਾਂ ਗੱਲਾ ਕਰਕੇ ਕਹਿਦੇ ਹਨ ਪੰਜਾਬ ਦਾ ਸਭਿਆਚਾਰ ਸਚਾਈ ਲਿਖਣ ਵਾਲੇ ਦਾ ਧੰਨਵਾਦ ਗੌਣ ਵਾਲੇ ਨੇ ਵੀ ਬਹੁਤ ਵਧੀਆ ਸਚ ਕਿਹਾ

  • @rajsingh55721
    @rajsingh55721 2 ปีที่แล้ว +1

    ਬਾਬਾ ਜੀ ਦੀ ਆਵਾਜ਼ ਮਾਣਕ ਸਾਬ ਦੀ ਤਰ੍ਹਾਂ ਟੱਲੀ ਵਾਂਗ ਖੜਕਦੀ ਆ

  • @kuldipsingh4070
    @kuldipsingh4070 5 ปีที่แล้ว +153

    "ਚੰਗੀਆਂ ਚੀਜ਼ਾਂ ਨੂੰ ਸ਼ਾਇਦ ! ਸ਼ਬਦਾਂ ਰਾਹੀਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ,,👍👍

  • @gurpreetsinghgill6628
    @gurpreetsinghgill6628 5 ปีที่แล้ว +81

    ਸਵਾਦ ਆਗਿਆ ਬਾਬਾ ਜੀ।ਬਹੁਤ ਮਿੱਠੀ ਆਵਾਜ ਹੈ ਤੁਹਾਡੀ।

  • @ਮਨਦੀਪਭੁੱਲਰ-ਥ5ਘ
    @ਮਨਦੀਪਭੁੱਲਰ-ਥ5ਘ 5 ปีที่แล้ว +66

    ਬਹੁਤ ਵਧੀਆ ਜੀ ਇਹੋ ਜਿਹੀ ਗਾਇਕੀ ਦੀ ਪੰਜਾਬ ਨੂੰ ਬਹੁਤ ਲੋੜ ਆ ਅੱਜ ਦੇ ਸਮੇਂ ਵਿੱਚ

    • @manpreetbrar7996
      @manpreetbrar7996 5 ปีที่แล้ว +1

      Sahi gal Jama bai aj kal de singara ne gad pa ta bai

    • @sikandarsingh1439
      @sikandarsingh1439 5 ปีที่แล้ว +1

      eh hai Punjabi songs👍

  • @binderlochav467
    @binderlochav467 ปีที่แล้ว +1

    ਇੱਕ ਨੰਬਰ ਕਵੀਸ਼ਰੀ ਹੈ ਬਾਪੂ ਜੀ ਵਾਹਿਗੁਰੂ ਜੀ ਮਿਹਰ ਕਰੇ ਤੰਦਰੁਸਤੀ ਬਖ਼ਸ਼ਣ

  • @gorabal2307
    @gorabal2307 5 ปีที่แล้ว +1

    ਵੀਰ ਜੀ ਬਹੁਤ ਹੀ ਵਧੀਆ ਲੱਗਾ। ਬਾਪੂ ਨੇ ਤਾਂ ਅੱਤਈ ਕਰਾ ਦਿੱਤੀ

  • @shayardildhillon9789
    @shayardildhillon9789 7 ปีที่แล้ว +81

    ਵਾਹ ਜੀ ਵਾਹ ਬਾਪੂ ਜੀ ਪੂਰਨ ਪੰਜਾਬੀ ਪਹਿਰਾਵੇ ਵਿਚ ਇਕ ਬੇ ਮਿਸਾਲ ਲਿਖਤ ਨੂੰ ਅਸਰਦਾਰ ਤੇ ਮਿੱਠੀ ਆਵਾਜ਼ ਨਾਲ ਗਾ ਕੇ ਪੇਸ਼ ਕਰਨ ਲਈ ਦਿਲੋਂ ਸਤਿਕਾਰ ਕਰਦਾ ਹਾਂ ਜੀ । ਅਜੋਕੇ ਦੌਰ ਵਿਚ ਇਸ ਤਰ੍ਹਾ ਦੀ ਸਾਫ ਸੁਥਰੀ ਗਾਇਕੀ ਦੀ ਬਹੁਤ ਲੋੜ ਹੈ । ਰੱਬ ਕਿਰਪਾ ਬਣਾਈ ਰੱਖੇ ।👏👏🙏🙏

    • @BaljitSingh-zm3wp
      @BaljitSingh-zm3wp 7 ปีที่แล้ว +2

      SAD DIL DHILLON ਜੀ ਬਾਬਾ ਜੀ ਨੇ ਕਮਾਲ ਕਰਤੀ।ਸਤਿ ਸ੍ਰੀ ਅਕਾਲ ਜੀ

    • @shayardildhillon9789
      @shayardildhillon9789 7 ปีที่แล้ว +3

      Baljit Singh ਜੀ ਪਿਆਰ ਭਰੀ ਦਿਲੋਂ❤ ਸਤਿ ਸ਼੍ਰੀ ਅਕਾਲ ਹੈ ਜੀ। ਹਾਂਜੀ ਬਿਲਕੁਲ ਜੀ ਤੁਸੀ ਸਹੀ ਸ਼ਬਦਾਂ ਦੀ ਚੋਣ ਕਰ ਕਿਹਾ ਕਮਾਲ ਕਰਤੀ ਬਾਬਾ ਜੀ ਨੇ । ਧੰਨਵਾਦ ਜੀ ਤੁਹਾਡਾ ਇਸ ਵਧੀਆ ਟਿੱਪਣੀ ਕਰਨ ਲਈ ।ਵਾਹਿਗੁਰੂ ਕਿਰਪਾ ਕਰਨ ।

    • @BaljitSingh-zm3wp
      @BaljitSingh-zm3wp 7 ปีที่แล้ว

      SAD DIL DHILLON ਜੀ ਤੁਸੀ ਗੋਤ ਕਿਉ ਲਾ ਰਹੇ ਹੋ।ਗੁਰਬਾਣੀ ਅਨੁਸਾਰ ਸਹੀ ਨਹੀਂ।ਸਤ

    • @SurinderSingh-dq4lu
      @SurinderSingh-dq4lu 6 ปีที่แล้ว

      Hi

    • @jaggunv339
      @jaggunv339 6 ปีที่แล้ว +1

      b vida

  • @JarnailSingh-qw9yu
    @JarnailSingh-qw9yu 5 ปีที่แล้ว +5

    ਅਜਕਲ ਦੇ ਗੀਤ ਕਾਰਾਂ ਤੇ ਗਾਇਕਾਂ ਨੂੰ ਇਕ ਸੁਨੇਹਾ ਏ, ਚੰਗਾ ਲਿਖਣਾ ਤੇ ਚੰਗਾ ਗਾਉਣਾ ਸਮਾਜ ਦੀ ਇਕ ਸੇਵਾ ਐ, ਇਹ ਸੇਵਾ ਤਾਹੀਓਂ ਹੋ ਸਕਦੀ ਐ, ਜੇ ਚੰਗਾ ਲਿਖੋਂਗੇ, ਤੇ ਚੰਗਾ ਗਾਉਗੇ।ਬਾਕੀ ਵੀਰ ਮੇਵਾ ਸਿੰਘ ਨੇ ਤਾਂ ਉਮਰ ਨੂੰ ਹਾਵੀ ਓ ਨੀ ਹੋਣ ਦਿੱਤਾ ਕਮਾਲ ਕਰਤੀ ਤਾਹੀਓਂ ਗੁਰਦਾਸ ਮਾਨ ਨੇ ਕਿਹਾ ਕਿ ਉਮਰਾਂ ਚ,ਕੀ ਰਖਿਆ ਦਿਲ ਹੋਣਾ ਚਾਹੀਦਾ ਐ ਜਵਾਨ ਜਦੋਂ ਤੋਂ ਪੰਜਾਬ ਦੀ ਗਾਇਕੀ ਚ।ਨਿਘਾਰ ਆਇਆ ਓਦੋਂ ਤੋਂ ਹੀ ਪੰਜਾਬ ਗਲਤ ਰਸਤੇ ਤੇ ਚਲਣ ਲਗਪਿਆ।ਇਹੋ ਜੇ ਲੇਖਕ ਤੇ ਗਾਇਕ ਸੁਧਾਰ ਲਿਆਉਣ ਚ ਬੜਾ ਯੋਗਦਾਨ ਪਾ ਸਕਦੇ ਨੇ ਧੰਨਵਾਦ ,

  • @AmandeepSingh-qk9zj
    @AmandeepSingh-qk9zj 5 ปีที่แล้ว +85

    ਬਹੁਤ ਸੋਹਣਾ ਬਾਬਾ ਜੀ,
    ਅੱਜ ਕੱਲ੍ਹ ਦੀ ਜਵਾਨੀ ਨੂੰ ਲੋੜ ਹੈ ਚੰਗੇ ਸੰਗੀਤ ਦੀ।🙏🙏🙏

    • @softechwaves7444
      @softechwaves7444 2 ปีที่แล้ว

      Bahut sohna veer g waheguru g chardikla ch rakhn. Inder

  • @jagrajsinghsekhon4165
    @jagrajsinghsekhon4165 3 ปีที่แล้ว +1

    ਬਹੁਤ ਹੀ ਵਧੀਆ ਵਾਹਿਗੁਰੂ ਚੱੜਦੀ ਕਲਾ ਰੱਖਣ

  • @BhupinderSingh-ul8im
    @BhupinderSingh-ul8im 3 ปีที่แล้ว +2

    ਜਵਾਨਾ ਨੂੰ ਨਸ਼ੇ ਤੋਂ ਬਚਾਉਣਾ ਹੈ ਤਾਂ , ਸੇਵਾ ਕਰਦੇ ਰਹੋ, ਜੋਧਿਆਂ, ਸਿੰਘਾਂ ਦੀਆ ਵਾਰਾਂ ਸੁਣਾਉ, ਸ਼ਾਇਦ ਪੰਜਾਬੀਆਂ ਦਾ ਭਲਾ ਹੋ ਜਾਏ।

  • @sonubabbar96
    @sonubabbar96 5 ปีที่แล้ว +33

    ਜੀਉ ਬਾਬਿਉ ਬਹੁਤ ਲੋੜ ਹੈ ਸਾਡੇ ਸਮਾਜ ਨੂੰ ਇਹੋ ਜਿਹੇ ਗੀਤਾਂ ਦੀ

  • @manjeetsinghnanherasingh8455
    @manjeetsinghnanherasingh8455 4 ปีที่แล้ว +3

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਤੁਸੀ ਇਕ ਗੀਤ ਦੇ ਰੂਪ ਚ ਇਹ ਐ ਮਾਂ ਬੋਲੀ ਪੰਜਾਬੀ ਦੀ ਸੇਵਾ

  • @lakhsingh5006
    @lakhsingh5006 4 ปีที่แล้ว +4

    ਪੁਰਾਣੀ ਆ ਖੁਰਾਕ ਨੇ ਰੰਗ ਦਿਖਾ ਦਿੱਤੇ ਬਾਪੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਬਹੁਤ ਲੋੜ ਏ ਅਜੇ ਤਹਾਡੀ ਸਾਨੂੰ ਬਿਆਨ ਨੀ ਕੀਤਾ ਜਾ ਰਿਹਾ ਕਿੰਨਾ ਮਨ ਖੁਸ਼ ਹੋਇਆ ਤਹਾਡੇ ਗੀਤ ਨੂੰ ਸੁਣ ਕੇ ਦਿਲੋਂ ਸੂਲਟ ਵਹਿਗੁਰੂ ਤੰਦਰੁਸਤੀ ਬੱਖਸੇ ਜੋੜੀ ਨੂੰ ਆਪਣੀ ਕਿ੍ਪਾ ਹਮੇਸ਼ਾ ਬਣਾਈ ਰੱਖਣ

  • @amarjitsingh8463
    @amarjitsingh8463 3 ปีที่แล้ว +1

    ਬੁਹਤ ਵਧੀਆਂ ਬਾਪੂ ਜੀ ਪਰਮਾਤਮਾ ਤਂਰਕੀ ਬਖ਼ਸ਼ੇ

  • @RajdeepSingh-nd3td
    @RajdeepSingh-nd3td 5 ปีที่แล้ว +1

    ਪੱਲੇ ਬੰਨਣ ਵਾਲੀਆ ਗੱਲਾ ਨੇ ਜਿੰਦਗੀ ਦੇ ਸ਼ੂਕਦੇ ਦਰਿਆ ਵਿੱਚ ਡੁੱਬਣ ਤੋਂ ਬਚਾਉਣਗੀਆ

  • @baidwanbolda609
    @baidwanbolda609 7 ปีที่แล้ว +238

    ਇਹ ਹੈ ਪੰਜਾਬੀ ਗਾਇਕੀ ਮੇਰੀ ਜਿੰਦ ਲੈ ਗਿਆ

  • @gobindersingh833
    @gobindersingh833 6 ปีที่แล้ว +13

    ਵੀਰ ਜੀ ਗੁਰੂ ਫਤਹਿ
    ਵੀਰੇ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ 👌

  • @HSKHAIRA
    @HSKHAIRA 2 ปีที่แล้ว +5

    ਨਜ਼ਾਰਾ ਆ ਗਿਆ ਬਾਈ ਹਰਪਾਲ ਸਿੰਘ ਜੀ ਅਤੇ ਬਾਬਾ ਮੇਵਾ ਸਿੰਘ ਪਾਲੀਆ ਜੀ।।
    ਮੈਨੂੰ ਮਾਣ ਹੈ ਮੇਰੇ ਗੁਆਂਢੀਆਂ ਤੇ।।

  • @darshansekhwan1071
    @darshansekhwan1071 ปีที่แล้ว +1

    ਬਹੁਤ ਵਧੀਆ ਲੱਗਿਆ ਬਜ਼ੁਰਗੋ
    ਜਿਉਂਦੇ ਰਹੋ ਜੀ

  • @JasvirSingh-ol6ie
    @JasvirSingh-ol6ie 5 ปีที่แล้ว +1

    ਕਮਾਲ ਦੀ ਗਾਇਕੀ ਤੇ ਗੀਤਕਾਰੀ ਦਾ ਕੋਈ ਜਵਾਬ ਨਹੀ ਕਰਤਾਰ ਸਿੰਘ ਮੰਡੀ ਕਲਾ ਤੇ ਰਾਮੂਵਾਲੀਆ ਦੇ ਜਥੇ ਦੀ ਯਾਦ ਤਾਜਾ ਕਰਾਤੀ ਜਮਾ ਸਿਰਾ ਜੀ।

  • @gursewaksingh5821
    @gursewaksingh5821 5 ปีที่แล้ว +3

    ਬੜਾ ਅਨੰਦ ਆਇਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਪੁਰਾਣਾ ਸਭਿਆਚਾਰ ਪੇਸ਼ ਕੀਤਾ

  • @maninderdhaliwal5003
    @maninderdhaliwal5003 5 ปีที่แล้ว +67

    👌👌Ahi ਮੌਕਾ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ 🙏🙏

    • @gur-simran-jot8197
      @gur-simran-jot8197 5 ปีที่แล้ว +1

      Real Punjabi sabeyachar eh aa duje R wale te B tan udi aa

  • @jasbirsingh718
    @jasbirsingh718 5 ปีที่แล้ว +32

    ਬਾਬਾ ਮਾਵਾ ਸਿਘ ਬਹੁਤ ਵਧੀਆ ਅਵਾਜ ਹੈ ਵਾਹਿਗੁਰੂ ਜੀ ਭਲਾ ਕਰੇ

  • @JasvirSingh-gj3li
    @JasvirSingh-gj3li 4 ปีที่แล้ว +2

    ਤੁਹਾਡੀ ਇਹ ਕੋਸਿਸ਼ ਬਹੁਤ ਹੀ ਵਧੀਆ ਲੱਗੀ ਬਾਈ ਜੀ

  • @rajwantrai6278
    @rajwantrai6278 5 ปีที่แล้ว +1

    ਬਾਪੂ ਜੀ ਪਰਮਾਤਮਾ ਤੁਹਾਨੂੰ ਤਰੱਕੀਆ ਲੰਮੀਆ ਉਮਰਾ ਬਖਸ਼ੇ ਸਿਰਰਰਰਅਅਅਅਆ ਲਾਤਾ

  • @pardeepsinghthind2966
    @pardeepsinghthind2966 7 ปีที่แล้ว +76

    ਰੂਹ ਖੁਸ਼ ਹੋ ਗੀ ਸਰਦਾਰ ਜੀ ਵਾਹੇਗੁਰੂ ਤਰਕੀਆਂ ਬਖਸ਼ੇ

  • @balkarmaan5552
    @balkarmaan5552 5 ปีที่แล้ว +96

    ਬਾਬਾ ਕਿਥੇ ਸੀ ਇਨਾ ਟਾਈਮ
    ਅਤ ਆ ਸਰਦਾਰ ਜੀ

  • @manjindersingh6015
    @manjindersingh6015 4 ปีที่แล้ว +2

    ਬਹੁਤ ਵਧੀਆ ਲਿਖਿਆ ਹੈ ਜੀ ਤੇ ਗਾਇਆ ਵੀ

  • @amriksingh2237
    @amriksingh2237 4 ปีที่แล้ว +2

    ਬਾਪੂ ਜੀ ਗਾਣੇ ਦੀ ਜਿਨ੍ਹੀ ਸਿਫ਼ਤ ਕਰਾਂ ਓਨੀ ਥੋੜੀ ਹੈ

  • @shaariparmar4570
    @shaariparmar4570 7 ปีที่แล้ว +4

    ਰੂਹ ਖੁਸ਼ ਕਰਤੀ ਤੁਹਾਡੇ ਗਾਣੇ ਨੇ ਬਜ਼ੁਰਗੋ ❤
    ਪੰਜਾਬ ਨੂੰ ਤੇ ਅੱਜ ਦੀ ਜਵਾਨੀ ਨੂੰ ਇੱਦਾਂ ਦੇ ਗੀਤ ਸੁਣਨ ਦੀ ਲੋੜ ਆ ❤
    ਨਾ ਕੇ ਉਹਨਾਂ ਲੰਡੂਆਂ ਦੇ ਜਿਹੜੇ ਹਥਿਆਰ ਤੇ ਨਸ਼ਿਆਂ ਨੂੰ ਪਰਮੋਟ ਕਰਦੇ ਆ

  • @kiertivaansingh
    @kiertivaansingh 5 ปีที่แล้ว +8

    ਸਵਾਦ ਆਗਿਆ ਪਾਲੀਆ ਸਾਬ। ਬਹੁਤ ਦਮ ਆ ਤੁਹਾਡੀ ਸੁਲੱਖਣੀ ਆਵਾਜ਼ ਚ ❤️। ਦਿਲ ਖੁਸ਼ ਹੋ ਜਾਂਦਾ ਤੁਹਾਡੇ ਗਾਣੇ ਸੁਣ ਕੇ। full support

  • @ranbirdhillon4038
    @ranbirdhillon4038 5 ปีที่แล้ว +9

    ਬਹੁਤ ਵਧੀਆ ਆਵਾਜ਼ ਬਾਬਾ ਜੀ🙏🙏ਪੰਜਾਬ ਨੂੰ ਬਚਾਉਣ ਲਈ ਇਹੋ ਜਿਹੀ ਸਾਫ਼-ਸੁਥਰੀ ਗਾਇਕੀ ਦੀ ਜਰੂਰਤ ਏ। ਬਹੁਤ ਵਧੀਆ ਲਿਖਤ👌🙏🙏

  • @tarinjansidhutarinjansidhu6319
    @tarinjansidhutarinjansidhu6319 4 ปีที่แล้ว +2

    ਬਹੁਤ ਹੀ ਘੈਂਟ ਜੀ👌👌👌👌🙏🙏🙏🙏🙏💪💞💞💞💞💞💞💞💞🌷🌹🌷🌹🌷🌹🌷🌹💔🌻💔🌻💔🌻👨‍❤️‍👨

  • @jasdhaliwal66
    @jasdhaliwal66 ปีที่แล้ว +1

    Dade pote di jodi bakamal hai g. tuhade sare geet ja lok thath bakamal ne, mai takreeban sare hie you tube te sunnda rehnda g. awazan buhat ghaint ne jodi diyan, parmatma tuhanu chardi kla ch rakhe g. tuhade sare hie songs totke lok thath family ch sunan wale hunde ne g. iss karke sari public tuhanu buhat piyar kardi hai. parmatama tuhanu te sannu v lambi aryu bakhse g, tusi sada mnorajan karde rho, te asi hamesha sunnde rhiye g.saaph suthri gaiki public agge prosan lyi tikkri janike team da buhat buhat satkar te piyar bhri sat shri akal g , God bless you all. May all you live very long.ik baar pher tuhada buhat buhat Dhanwaad changi te saff gaikki de lyi g.Love you all three. Once again, Buhat Buhat dhanwaad tuhada g.🙏🙏🙏

  • @bhauravtarsingh9272
    @bhauravtarsingh9272 5 ปีที่แล้ว +11

    👏ਇਹ ਆ ਸਮਾਜ ਸੁਧਾਰਕ ਵਿਚਾਰਧਾਰਾ ।ਪੰਜਾਬ ਤਰਸ ਰਿਹਾ ਅਜਿਹੇ ਗੀਤਾਂ ਲਈ ।ਸੈਲੂਟ ਬਾਬੇ ਸਿੰਗਰ ਨੂੰ ।🙏

  • @azaadkhalsatvazaadtv7626
    @azaadkhalsatvazaadtv7626 5 ปีที่แล้ว +34

    ਵਾ ਬਾਪੂ ਸਿਰਾ ਲਤਾ ਜੀ ਹਰਪਾਲ ਜੀ ਦੀ ਕਲਮ ਕਿਆ ਬਾਤ ਹੈ

  • @lovepreet367
    @lovepreet367 5 ปีที่แล้ว +27

    ਪੰਜਾਬੀ ਸਭਿਆਚਾਰਕ ਗਾਇਕੀ ਵਾਹ ਜੀ ਕਮਾਲ ਕਰਤੀ ਬਹੁਤ ਵਧੀਆ ਗੀਤ ਗਾਇਆ ❤❤❤❤❤❤❤❤❤❤❤

  • @TarsemSingh-nv9ze
    @TarsemSingh-nv9ze 5 ปีที่แล้ว +1

    ਬਹੁਤ ਹੀ ਵਧੀਆ ਬਾਬਾ ਜੀ ਸਤਿ ਸ੍ਰੀ ਅਕਾਲ

  • @amreeksingh4550
    @amreeksingh4550 4 ปีที่แล้ว +2

    ਬਜੁਰਗੌ ਠੋਕ ਤੀ ਮੰਜੇ ਚ ਫਾਲ ।।
    ਬੌਤ ਵਧਿਆ ਗਾਯਾ ਹੈ ਜੀ ।।

  • @Harmansingh-ob6om
    @Harmansingh-ob6om 7 ปีที่แล้ว +17

    Bhot wadia song shukar aa hle apna ਵਿਰਸਾ ਸੰਭਾਲਣ ਵਾਲੇ haige aa

  • @KingHunter3597
    @KingHunter3597 3 ปีที่แล้ว +8

    ਆਹ ਹੈ ਜੀ ਪੰਜਾਬੀ ਸੱਭਿਆਚਾਰ 🙏🏻👌🏼
    ਸੁਪਰਹਿੱਟ 🔥🔥🔥🔥🔥🔥🔥🔥🔥

  • @mukhtiarsingh9406
    @mukhtiarsingh9406 5 ปีที่แล้ว +16

    ਬਾਪੂ ਜੀ ਇਸ ਨੂੰ ਕਹਿੰਦੇ ਨੇ ਸਾਫ ਤੇ ਸੁਥਰੀ ਗਇਕੀ ਬਹੁਤ ਵਧੀਆ ਲੱਗਾ ਤੁਹਾਡਾ ਇਹ ਵਾਲਾ ਗੀਤ ਸੁਣ ਕੇ ਵਾਹਿਗੁਰੂ ਜੀ ਤੁਹਾਡੇ ਤੇ ਇਸ ਤਰਾ ਹੀ ਕਿ੍ਪਾ ਕਰਨ

  • @hardeepkaur4770
    @hardeepkaur4770 11 หลายเดือนก่อน +1

    Bhut sohna Geet te Bapu ji di awaz bhut jyda sohni 👌👌💯💯🙏🏻

  • @JasbirSingh-ut8ep
    @JasbirSingh-ut8ep 4 ปีที่แล้ว +1

    भाई जी पंजाबी लिख नही सकता लेकिन में लुधियाना तक समझ सकता हूं। ज्ञान की बातें की आप का धन्यवाद 🙏

  • @sukhwindersandhu114
    @sukhwindersandhu114 6 ปีที่แล้ว +4

    Smaj nu seid den wala ik bhut hi wdia uprala kita hai Singer ne ...sanu sb nu kuj sikhn nu milda hai .....very very nyc👌👌👌👌

  • @johnyrayz
    @johnyrayz 5 ปีที่แล้ว +64

    ਜਦੋਂ ਗਡੀਆਂ ਚ ਇਹਿ ਜਿਹਿ ਗੀਤ ਵੱਜਨ ਲੱਗ ਪਇ, ਆ ਠਾਠਾ-ਠੂਠੂ ਨਾਲੋ, ਅੱਧੀ ਜਵਾਨੀ ਰਾਹੀਂ ਪੇ ਜੂ!!!

  • @baldishkaurbassi6425
    @baldishkaurbassi6425 5 ปีที่แล้ว +17

    ਸੰਜੀਦਾ ਗਾੲਿਕੀ....ਕੰਮ ਦੀਅਾਂ ਗੱਲਾਂ
    ਅਾਵਾਜ਼ ਵਿੱਚ ਜੋਸ਼ ....ਸ਼ੁਕਰੀਅਾ ਬਜ਼ੁਰਗੋ ਚੰਗੀ ਸੇਧ ਦੇਣ ਲੲੀ...

  • @sarbiraika3831
    @sarbiraika3831 4 ปีที่แล้ว +1

    ਬਹੁਤ ਵੱਧਿਆ ਬਾਪੁ ਜੀ

  • @anokhsingh3839
    @anokhsingh3839 6 หลายเดือนก่อน +1

    ਬਹੁਤ ਵਧੀਆ ਲਿਖਿਆ

  • @namanreet28
    @namanreet28 7 ปีที่แล้ว +57

    ਦਿਲੋਂ ਸਤਿਕਾਰ..!! ਇਸ ਬਾਕਮਾਲ ਉਪਰਾਲੇ ਲਈ..!! 🙏 🙏 🙏 🙏 🙏 🙏 🙏 🙏

  • @PardeepSingh-fh9nz
    @PardeepSingh-fh9nz 5 ปีที่แล้ว +25

    ਬਹੁਤ ਵਧੀਆ ਉਪਰਾਲਾ ਜੀ ਦਿਲ ਖੁਸ਼ ਹੋ ਗਿਆ ਜੀ। 🌸Deep k🌸

  • @kamalpreets191
    @kamalpreets191 5 ปีที่แล้ว +20

    ਵਾਹ ਜੀ ਵਾਹ ਬੇਹਜਾ ਬੇਹਜਾ ਕਰਵਾਤੀ ਬਾਪੁ ਜੀ,,,ਵਾਹਿਗੁਰੂ ਮੇਹਰ ਕਰੇ ਜੀ,,,

  • @ranjitazaadkanjhlaazaad6836
    @ranjitazaadkanjhlaazaad6836 4 ปีที่แล้ว +2

    ਵਧੀਆ ਗਾਉਣ ਹੈ ਪਿਆਰਿਉ - ਕਾਂਝਲਾ

  • @kailyvarinder3987
    @kailyvarinder3987 5 ปีที่แล้ว +1

    ਵਾਹ ਬਾਪੂ ਜੀ ਵਾਹ ਤੁਹਾਡੇ ਸਾਮਣੇ ਸਾਰੇ ਗਾਈਕ ਫੇਲ ਨੇ

  • @sukhdevsinghdhaliwal2711
    @sukhdevsinghdhaliwal2711 6 ปีที่แล้ว +4

    ਬਹੁਤ ਵਧੀਆ ਜੀ
    ਬਹੁਤ ਵਾਰ ਸੁਣਿਆ ਜੀ ਫਿਰ ਵੀ ਦੁਵਾਰਾ ਦੁਵਾਰਾ ਸੁਣਨ ਨੂੰ ਜੀ ਕਰਦਾ ਹੈ ਜੀ

  • @AmandeepSingh-uu4yl
    @AmandeepSingh-uu4yl 5 ปีที่แล้ว +13

    ਛਾ ਗਿਆ ਬਾਪੂ
    ਬਹੁਤ ਵਧੀਆ ਲਿਖਿਆ ਜੀ , ਤਰਜ ਵੀ ਬਹੁਤ ਵਧੀਆ ਜੀ ਆਵਾਜ਼ ਚ ਵੀ ਦਮ ਹੈ। ਧੰਨਵਾਦ ਜੀ।

  • @gurshersingh3726
    @gurshersingh3726 5 ปีที่แล้ว +11

    ਪ੍ਮਾਤਮਾ ਕਰੈ ਤੁਹਾਡੀ ਜੋੜੀ ਸਲਾਮਤ ਰਹੇ ਬਹੁਤ ਵਧੀਆ ਸਿਪਲ ਗਾਇਕੀ ਜੋ ਅੱਜ ਦੀ ਲੋੜ ਆ

  • @rajvirdhindsa3080
    @rajvirdhindsa3080 5 ปีที่แล้ว +1

    Very nice...Parmatma thonu tandrusti bakshe chardi kala ch raho...thode varge insaana di sedh di lod aa bhut ajj de punjab de youth nu

  • @RavinderSingh-ed8tm
    @RavinderSingh-ed8tm 4 ปีที่แล้ว +1

    ਬਹੁਤ ਵਧੀਆ ਸਰਦਾਰ ਸਾਹਬ ਜੀ

  • @manmeetgill9364
    @manmeetgill9364 7 ปีที่แล้ว +9

    asi apni asliat te apne virse nu bhulde ja rahe haa iss lyi sadi kaum nu bapu mewa singh ji warge bandeya di bhut lod hai ( na ki lachar singra di ) mai dil ton bappu mewa singh ji te black bee music company da dhanwad krda waheguru ji ka khalsa waheguru ji ki fateh!!!!!!

  • @premtrading869
    @premtrading869 5 ปีที่แล้ว +7

    Bahut vadia main 14 July 2019 ch is nu sunia dharam naal sira kar ta.. bahut dhanwad ida de geet banuan da

  • @smartmusic6123
    @smartmusic6123 7 ปีที่แล้ว +4

    Ajj lord a baba ji thudi nd eas tra de geeta nu punjab nu... Dil khus ho gia geet sun k..Rabb chardikalan ch rakhe thnu..

    • @AmitSingh-vd6lu
      @AmitSingh-vd6lu 5 ปีที่แล้ว

      ਸਹੀ ਕਿਹਾ ਵੀਰ ਜੀ

  • @sanjivansidhu7723
    @sanjivansidhu7723 4 ปีที่แล้ว +1

    ਬਹੁਤ ਬਹੁਤ ਵਦੀਆ ਜੀ 👍

  • @Waheguruwaheji
    @Waheguruwaheji 5 ปีที่แล้ว +1

    ਬਸ ਏਨੇ ਕੂ ਹੀ ਰਹਿ ਗਏ ਨੇ ਜੋ ਗੀਤ ਸੁਣ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਬਾਕੀਆਂ ਦੀ ਗਿਣਤੀ ਤੁਹਾਨੂੰ ਪਤਾ ਈ ਆ

  • @BlackBeeMusicIN
    @BlackBeeMusicIN  7 ปีที่แล้ว +51

    ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਇਸ ਗੀਤ ਨੂੰ ਐਨਾ ਪਸੰਦ ਕਰ ਰਹੇ ਹੋ, ਤੁਹਾਡੇ comments ਸਾਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੇ ਹਨ !! ਸਾਡੇ channel ਨੂੰ subscribe ਕਰਕੇ ਸਾਡੇ ਨਾਲ ਜੁੜੇ ਰਹੋ ਜੀ, ਇਸ ਤਰਾਂ ਦੇ ਹੋਰ ਵਧੀਆ ਵਧੀਆ ਗੀਤ ਲੈਕੇ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਰਹਾਂਗੇ ਜੀ !! ਧੰਨਵਾਦ ਜੀ !! 🙏🙏🙏❤❤❤🎹🎹 🎹

    • @riskyjob8319
      @riskyjob8319 7 ปีที่แล้ว +5

      Landu singra nalo Bahut vdia verr carry on 👌

    • @GurpreetSingh-zb9rg
      @GurpreetSingh-zb9rg 7 ปีที่แล้ว +3

      Bus veero ese gall tae raheo es chanel tae koi bi landu singer da gana ni Pena chaida . Baki full sport aa

    • @jagdeep97
      @jagdeep97 7 ปีที่แล้ว +1

      Black Bee Music baba ji naal contact ho sakda? 👉8607576784

    • @sarbjitsingh6690
      @sarbjitsingh6690 6 ปีที่แล้ว +2

      ਮੇਰੇ ਘਰ ਦੇ ਵੀ ਨਹੀਂ ਚੱਕਣ ਦਿੰਦੇ

  • @jasmeetsinghgoni391
    @jasmeetsinghgoni391 7 ปีที่แล้ว +20

    ਬਹੁਤ ਵਧੀਆ ਸੁਖਪਾਲ ਬਾਈ

  • @veerdavinder7678
    @veerdavinder7678 7 ปีที่แล้ว +9

    Ama dehi kdo ji song bohat bohat khushi hoi hai menu bohat jada. Subha subha anand milgeya song sun k. Main like krauga ji sab dosta tu kto kat 500like mere balo hai ji love u ji

  • @kuljindersinghkhalsa845
    @kuljindersinghkhalsa845 4 ปีที่แล้ว +2

    tusi bhut changa bol lekha . ਅਤੇ tusi bhut changa song lekha ਅਤੇ lukha nu changa pasa lan wala song ha...
    very
    nice
    song....
    thanks

  • @majorsinghdraka8983
    @majorsinghdraka8983 5 ปีที่แล้ว +1

    ਬਹੁਤ ਹੀ ਵਧੀਆ ਅੰਕਲ ਜੀ ਮੈਨੂੰ ਇਹੋ ਜਿਹੇ ਗੀਤ ਬਹੁਤ ਵਧੀਆ ਲੱਗਦੇ ਆ ਸੁਣ ਕੇ ਬਹੁਤ ਖੁਸ਼ੀ ਹੋਈ ਬਾਪੂ ਨੇ ਸਾਰੇ ਗਾਇਕ ਫੇਲ ਕਰਤੇ

  • @narotamsingh9331
    @narotamsingh9331 5 ปีที่แล้ว +17

    ਵਾਹ ਜੀ ਸਵਾਦ ਆ ਗਿਆ ਏ ਹੁੰਦੀ ਐ ਗਾਇਕੀ

  • @jagseersingh502
    @jagseersingh502 5 ปีที่แล้ว +6

    ਸਤਿਕਾਰ ਯੋਗ ਬਾਪੂ ਜੀ ਕਿਹੜੀ ਗੁਫਾ ਚ ਲੁਕੇ ਰਹੇ ਅੱਜ ਤੱਕ ???? ਤੇ ਉਂਦੋਂ ਨਿਕਲੇ ਬਾਹਰ ਜਦੋਂ ਇੱਕ ਹਿੱਸਾ ਪੰਜਾਬ ਨਸ਼ਿਆਂ ਨੇ ਇੱਕ ਹਿੱਸਾ ਵਿਦੇਸ਼ਾਂ ਨੇ ਇੱਕ ਹਿੱਸਾ ਗੰਦੇਂ ਕਲਾਕੰਜਰਾ ਨੇ ਤੇ ਬਾਕੀ ਬਚਿਆ ਲੋਟੂ ਲੀਡਰਾਂ ਨੇ ਖਾ ਲਿਆ।ਕੋਸ਼ਿਸ਼ ਕਰਕੇ ਦੇਖ ਲੋ ਸਾਇਦ ਪੰਜਾਬੀਆਂ ਦੀ ਮਰੀ ਜਮੀਰ ਜਿਉਂਦੀਂ ਹੋਜੇ।ਅੱਗੇ ਤੋਂ ਏਸੇ ਤਰਾਂ ਡੰਗ ਵਰਗੀਆਂ ਚੋਬਾਂ ਲਾਉਂਦੇ ਰਿਹਾ ਜੇ।ਰੱਬ ਲੰਬੀ ਉਮਰ ਤੇ ਤਰੱਕੀਆਂ ਬਖਸ਼ੇ।

    • @harpalsinghshamla3953
      @harpalsinghshamla3953 5 ปีที่แล้ว

      ਬਹੁਤ ਬਹੁਤ ਧੰਨਵਾਦ ਵੀਰ ਜੀ ,ਕੋਸ਼ਿਸ਼ ਜਾਰੀ ਐ

  • @thindsaab2110
    @thindsaab2110 5 ปีที่แล้ว +7

    Waheguru ji mehar bnai rakhan tuhade te Punjab sudhar sakda Bach sakda je ISS Tran de songs aun te lok vi follow krn

  • @ranvirsingh7937
    @ranvirsingh7937 3 ปีที่แล้ว +1

    Sira bohat wadia eho jahi kalam te gayiki di lod aa hun de sme di

  • @sukhjindersinghsarai2975
    @sukhjindersinghsarai2975 5 ปีที่แล้ว +1

    ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਹੀ ਵਧੀਆ ਗੀਤ ਆ ਧੰਨਵਾਦ ਤੁਹਾਡਾ ਜੀ ਤੁਸੀ ਜੋ ਸੁਨੇਹਾ ਦਿੱਤਾ ਹੈ ਬਹੁਤ ਹੀ ਵਧੀਆ ਹੈ

  • @amansingh-xm6pg
    @amansingh-xm6pg 7 ปีที่แล้ว +4

    nva song jaldi toh jaldi dekhn nu bhut betaab haan.....sachi man khush ho gya....

  • @udhamg
    @udhamg 5 ปีที่แล้ว +14

    ਬਹੁਤ ਵਧੀਅਾ ਜੀ I ਸਿਲਸਲਾ ਜਾਰੀ ਰਖੋ।

    • @BaljinderSingh-my4kc
      @BaljinderSingh-my4kc 4 ปีที่แล้ว +1

      Very nice ji waheguru ji waheguru ji

    • @kulwinderbrar7404
      @kulwinderbrar7404 4 ปีที่แล้ว +1

      ਬਾਬਾ ਜੀ ਗਾਇਕੀ ਲਈ ਰੱਬ ਤਹਾਨੂੰ ਲੰਮੀ ਉਮਰ ਦੇਣ

  • @neersworld4488
    @neersworld4488 7 ปีที่แล้ว +7

    lyrics.......singing......music.......... sabh kuj boht hi wadhia........................ really impressed 😲

  • @balwantsingh8069
    @balwantsingh8069 5 ปีที่แล้ว +1

    ਬਹੁਤ ਹੀ ਵਧੀਆ ਵੀਰ ਜੀ ਐਸੇ ਤਰਾਂ ਜਵਾਨੀ ਨੂੰ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਅੱਗੇ ਤੋਂ ਵੀ ਲਿਖਦੇ ਤੇ ਗਾਉਂਦੇ ਰਹਿਣਾ l ਧਨਵਾਨ

  • @jagtarsinghsandhu4775
    @jagtarsinghsandhu4775 4 ปีที่แล้ว +2

    , ਬਹੁਤ ਵਧੀਆ ਬਾਬਾ ਜੀ

  • @avtarsinghsidhu8223
    @avtarsinghsidhu8223 5 ปีที่แล้ว +3

    Baba g salut a tuhadi gayki nu te tuhadi sauch nu. Waheguru is team nu din dugni te rat chaugani traki bakhshe.

  • @studyrizzle7796
    @studyrizzle7796 5 ปีที่แล้ว +5

    This is what We Punjabi need !!! Thanks baba ji and black bee team ..for such beautiful punjabi lok geet....!! God bless Whole team !!!

  • @lovjeetromana
    @lovjeetromana 7 ปีที่แล้ว +12

    ਸੰਜੀਦਾ ਗਾੲਿਕੀ
    ...ਸਲਾਮ ਬਾਬਿਓ

  • @salindersingh2068
    @salindersingh2068 5 ปีที่แล้ว +1

    Bahut badhia Punjab de anmol ratan.kidhar gwache rihe tuhadia bahut jarurta ne samaj nu.jug-jug jio shamla ji waheguru ji kirpa karan.te tusi maa boli te gaeki rahi loka nu sedh dinde raho.waheguru ji bhali karnge.

  • @henniematoy8014
    @henniematoy8014 5 ปีที่แล้ว +2

    Eh gana Bahut Bahut sohni aa number one song. Thank u g Bahut

  • @rajkaransidhu4916
    @rajkaransidhu4916 7 ปีที่แล้ว +15

    ਬਹੁਤ ਖੂਬ 🌺🌺✍️ ਵਧਾਈਆਂ ਜੀ

  • @rohitdubey7825
    @rohitdubey7825 7 ปีที่แล้ว +19

    Sachiya gala te bhout he sohna kam keta sare team ne, ek saaf suthre video te song, waheguru.mehar karan👏👏👏😊😊

  • @JagsirSingh-rc9yp
    @JagsirSingh-rc9yp 5 ปีที่แล้ว +13

    ਮਾਰੋ ਚਪੇੜਾਂ ਅੱਜ ਕੱਲ ਦੀ ਗਾਇਕੀ ਤੇ ਬਾਬਾ ਜੀ ਦਿਲੋ ਸਲੂਟ ਆ ਤੁਹਾਨੂੰ

  • @lovepreetkaurlovepreet9295
    @lovepreetkaurlovepreet9295 3 ปีที่แล้ว +1

    ਬਹੁਤ ਵਧੀਆ ਬਾਬਾ ਜੀ •••••••••••••••

  • @jagtarghumann6396
    @jagtarghumann6396 6 หลายเดือนก่อน +1

    ਬਾਪੂ ਜੀ ਤੁਹਾਡੀ ਆਵਾਜ਼ ਅਤੇ ਲੇਖਕ ਦੀ ਸੋਚ ਬਾਕਮਾਲ ਹੈ। ਪ੍ਰਮਾਤਮਾ ਤੂਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਿਸ਼ ਕਰਨ ਦੀ ਕਿਰਪਾ ਕਰਨ ਤਾਂਕਿ ਤੁਸੀਂ ਲੰਬਾਂ ਸਮਾਂ ਨੋਜਵਾਨਾਂ ਦੇ ਪ੍ਰੇਰਨਾ ਸਰੋਤ ਬਣੇ ਰਹੋ।