Dhakki Sahib || Gurdwara Tapoban Dhakki Sahib || Baba Darshan Singh Ji Dhakki wale || Shaan E Punjab

แชร์
ฝัง
  • เผยแพร่เมื่อ 1 ต.ค. 2024
  • ਗੁਰੂਦੁਆਰਾ ਤਪੋਬਣ ਢੱਕੀ ਸਾਹਿਬ ਪਿੰਡ ਮਕਸੂਦੜਾ , ਜ਼ਿਲ੍ਹਾ ਲੁਧਿਆਣਾ ਵਿਚ ਸਥਿਤ ਹੈ। ਢੱਕੀ ਸਾਹਿਬ ਕੁਦਰਤ ਦੀ ਇਕ ਸ਼ਾਨਦਾਰ ਮਿਸਾਲ ਹੈ। ਇਹ ਗੁਰੂਘਰ ਸੰਘਣੇ ਜੰਗਲ ਵਿੱਚ ਬਣਾਇਆ ਗਿਆ ਹੈ। ਇੱਥੇ ਕਈ ਕਿਸਮਾਂ ਦੇ ਪੰਛੀ, ਜਾਨਵਰ ਰਹਿੰਦੇ ਹਨ ਜੋ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਇਸ ਜਗ੍ਹਾ 'ਤੇ ਉਨ੍ਹਾਂ ਨੂੰ ਵੱਡੇ ਪਿਆਰ ਨਾਲ ਪਾਲਿਆ ਜਾਂਦਾ ਹੈ। ਤੁਸੀਂ ਇਸ ਸਥਾਨ 'ਤੇ ਪ੍ਰਾਚੀਨ ਪੰਜਾਬ ਦਾ ਨਜ਼ਾਰਾ ਵੀ ਦੇਖ ਸਕਦੇ ਹੋ।ਇਥੇ ਸਾਰੇ ਘਰ ਕੱਚੇ ਮਿੱਟੀ ਦੇ ਬਣੇ ਹੋਏ ਹਨ 'ਤੇ ਸਾਰੇ ਪੁਰਾਤਨ ਬਰਤਨ ਅਤੇ ਹੋਰ ਸਾਮਾਨ ਵੀ ਮੌਜੂਦ ਹੈ । ਇਸ ਜਗ੍ਹਾ ਦਾ ਦੌਰਾ ਕਰਨ ਤੋਂ ਬਾਅਦ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਪੁਰਾਣੇ ਸਮੇਂ ਵਿਚ ਰਿਸ਼ੀਆਂ ਮੁਨੀਆਂ ਦੇ ਕਾਲ ਵਿਚ ਪਹੁੰਚ ਗਏ ਹੋ। ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਦੀ ਸੇਵਾ ਨਿਭਾ ਰਹੇ ਹਨ।
    ਨੋਟ: ਸਾਡਾ ਮਨੋਰਥ ਕਿਸੇ ਸੰਸਥਾ ਜਾਂ ਧਰਮ ਦੇ ਹੱਕ ਵਿਚ ਜਾਂ ਇਸ ਦੇ ਵਿਰੁੱਧ ਪ੍ਰਚਾਰ ਕਰਨਾ ਨਹੀਂ ਹੈ। ਇਹ ਪ੍ਰੋਗਰਾਮ ਤੁਹਾਨੂੰ ਸਿਰਫ ਦੁਨੀਆ ਭਰ ਦੀਆਂ ਖ਼ਾਸ ਅਤੇ ਦੁਰਲੱਭ ਚੀਜ਼ਾਂ ਦਿਖਾਉਣ ਲਈ ਹੈ।
    Details in Hindi about video :
    गुरुद्वारा तपोबन ढाकी साहिब, जिला लुधियाना के मकसूदरा गाँव में स्थित है। ढाकी साहिब प्रकृति का एक अद्भुत उदाहरण है। यह गुरुद्वारा घने जंगल में बना है। कई प्रकार के पक्षी, जानवर हैं जो कभी किसी को नुकसान नहीं पहुंचाते हैं और उन्हें बड़े प्यार से इस जगह पर रखा जाता है। आप इस स्थान पर प्राचीन पंजाब के दृश्यों को भी देख सकते हैं। इस जगह पर जाने के बाद आपको लगेगा कि आप प्राचीन काल में ऋषियों और मुनियों के समय पर पहुँच चुके हैं। बाबा दर्शन सिंह जी गुरुद्वारा तपोबन ढाकी साहिब में सेवा कर रहे हैं।
    नोट: हमारा इरादा किसी भी संगठन या धर्म के खिलाफ या उसके खिलाफ प्रचार करने का नहीं है। यह कार्यक्रम आपको दुनिया भर की विशेष और दुर्लभ चीजों को दिखाने के लिए है।
    Details in English About video :
    Gurdwara Tapoban Dhaki Sahib is located in the village of Maqsoodara in District Ludhiana. Dhaki Sahib is a wonderful example of nature. This Gurudwara is built in a dense forest. There are many types of birds, animals that never harm anyone and they are lovingly kept at this place. You can also see scenes of ancient Punjab at this place. After visiting this place you will feel that you have reached the time of sages and sages in ancient times. Baba Darshan Singh Ji is serving in Gurdwara Tapoban Dhaki Sahib.
    Note :Our motive is not to promote in favor of or against any institution or religion .It is just to show you the rare things around the world.
    ਦੋਸਤੋ "ਸ਼ਾਨ ਏ ਪੰਜਾਬ" ਚੈਨਲ ਨਾਲ ਜੁੜੋ।
    "ਸ਼ਾਨ ਏ ਪੰਜਾਬ" ਚੈਨਲ ਤੁਹਾਨੂੰ ਕੇਵਲ ਖਬਰਾਂ ਤੱਕ ਸੀਮਿਤ ਨਹੀਂ ਰੱਖਦਾ ਬਲਕਿ ਤੁਹਾਡੀ ਜ਼ਿੰਦਗੀ ਵਿਚ ਇਕ ਨਵਾਂ ਉਤਸਾਹ ਭਰਨ ਦੇ ਨਾਲ-ਨਾਲ ਦੁਨੀਆਂ ਭਰ ਦੀਆਂ ਰੌਚਕ ਅਤੇ ਉਸਾਰੂ ਸੋਚ ਵਾਲੀਆਂ ਚੀਜ਼ਾਂ ਦਿਖਾਉਣ ਲਈ ਵਚਨਬੱਧ ਹੈ।
    ✳️ਦੁਨੀਆਂ ਦਾ ਸਭ ਤੋਂ ਛੋਟਾ ਕੁਰਾਨ ਸ਼ਰੀਫ਼ 👇🏻
    • ਦੁਨੀਆਂ ਦਾ ਸਭ ਤੋਂ ਛੋਟਾ ...
    ✳️ ਸਾਈਕਲ ਦਾ ਲਾਈਸੈਂਸ, ਰੇਡੀਓ ਲਾਈਸੈਂਸ, ਟੈਲੀਵਿਜ਼ਨ ਲਾਇਸੈਂਸ 👇🏻
    • ਆਖ਼ਰ ਲੱਭ ਹੀ ਗਿਆ ਸਾਈਕਲ ਦ...
    ✳️ਦੁਨੀਆਂ ਦੀ ਸਭ ਤੋਂ ਛੋਟੀ ਅਤੇ ਵੱਡੀ ਮਾਚਿਸ ਦੀ ਡੱਬੀ 👇🏻
    • ਦੁਨੀਆਂ ਦੀ ਸਭ ਤੋਂ ਛੋਟੀ ...
    ✳️ 600 ਸਾਲ ਪੁਰਾਣੇ ਗ੍ਰੰਥ ਜਦੋਂ ਕਾਗ਼ਜ਼ ਵੀ ਨਹੀਂ ਬਣਿਆ ਸੀ ਅਤੇ ਸੋਨੇ ਨਾਲ ਬਣੀਆਂ ਤਸਵੀਰਾਂ 'ਤੇ ਕੇਸਰ ਨਾਲ ਕੀਤੀ ਹੋਈ ਕਢਾਈ 👇🏻
    • 600 ਸਾਲ ਪੁਰਾਣੇ ਗ੍ਰੰਥ ਜ...
    ✳️ ਦੁਨੀਆਂ 'ਤੇ ਸਭ ਤੋਂ ਪਹਿਲਾਂ ਇਹ ਸਿੱਕਾ ਚੱਲਿਆ ਸੀ
    2700 ਸਾਲ ਪੁਰਾਣੇ ਇਤਿਹਾਸਿਕ ਸਿੱਕੇ 👇🏻
    • 2700 ਸਾਲ ਪੁਰਾਣੇ ਸਿੱਕੇ ...
    ✳️ ਪਹਿਲੇ ਵਿਸ਼ਵ ਯੁੱਧ 'ਚ ਵਰਤੇ ਗਏ ਹਥਿਆਰ
    ਚਾਂਦੀ ਦੇ ਛੁਰੇ, ਗੁਪਤ ਹਥਿਆਰ 👇🏻
    • ਪਹਿਲੇ ਵਿਸ਼ਵ ਯੁੱਧ 'ਚ ਵਰ...
    For more updates To Subscribe our TH-cam channel and hit the 🔔bill icon
    / @shaanepunjabvlogs
    Follow us on : Facebook 👇🏻
    Facebook page link
    : / shaan-e-punjab-1047423...
    Instagram 👇🏻
    Instagram link : www.instagram....
    ------------------------------------------------------------------------
    About Channel:
    Shaan-e-Punjab" channel broadcasts programs on Punjabi culture, entertainment, fairs, festivals, songs, music, news, sports, political, social, religious events etc.
    ------------------------------------------------------------------------
    About video :
    topic in this video : A mini Documentary film about Gurdwara Tapoban dhakki sahib village maksudra district Ludhiana
    Video production : Shaan E Punjab
    Camera : Sukhwinder Singh
    Video Editor : Gagandeep Singh
    Voice : Gagandeep Singh
    Category : Entertainment
    #dhakkisahib #tapobandhakkisahib #tapoban #babadarshansinghjidhakkiwale #besttouristplace #tourism #travelvlog #travel #shaanepunjab #gagansehjra
    10 best tourist places in Amritsar
    10 best tourism places in punjab
    10 best tourist attractions in Punjab
    10 best tourist destinations in punjab

ความคิดเห็น • 804