Dhann Ne Oh Maava Sangte (ਧੰਨ ਨੇ ਉਹ ਮਾਵਾਂ ਸੰਗਤੇ) Mother's Day Special Song - Tapoban Dhakki Sahib

แชร์
ฝัง
  • เผยแพร่เมื่อ 29 ก.ย. 2024
  • New Song Dedicated to Mother's Day
    Title - Dhann Ne Oh Maava Sangte (ਧੰਨ ਨੇ ਉਹ ਮਾਵਾਂ ਸੰਗਤੇ)
    Singer - Teerath Sahota
    Lyrics - Preet Maksudra
    Video Editing - Tapoban Dhakki Sahib
    Label - Tapoban Dhakki Sahib
    Mother's Day Song
    ---------------------------------------------------------------------------------------------------
    For all latest updates, please visit the following page:
    Website Link: www.dhakkisahib.tv
    Facebook Information Updates: / dhakkisahib
    TH-cam Media Clips: / dhakkisahibtv
    DOWNLOAD "Tapoban Dhakki Sahib" OFFICIAL app from play store
    play.google.co....
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    #NewSong2022 #Mother'sDay #DhannNeOhMaavaSangte #TapobanDhakkiSahib

ความคิดเห็น • 155

  • @gurjitkaur8970
    @gurjitkaur8970 2 ปีที่แล้ว +3

    Waheguru ji

  • @navpreetsingh5164
    @navpreetsingh5164 2 ปีที่แล้ว

    Dhan baba ji daya kro bhul chuk muaaf krna ji

  • @parminderbenipal1404
    @parminderbenipal1404 2 ปีที่แล้ว +4

    ਬਾਰੰਬਾਰ ਨਮਸਕਾਰ ਹੈ ਮਾਤਾ ਜੀਆਂ ਦੇ ਚਰਨਾਂ ਚ ਜਿਹਨਾਂ ਦੀ ਪਾਵਨ ਕੁੱਖ ਤੋਂ ਕਲਯੁੱਗ ਨੂੰ ਥੰਮਣ ਵਾਲੇ ਮਹਾਨ ਤੱਪਸਵੀ ਸਤਪੁਰਖਾਂ ਦਾ ਇਸ ਸੰਸਾਰ ਤੇ ਆਉਣਾ ਹੋਇਆ ਜੋ ਅੱਜ ਕੁੱਲ ਸ੍ਰਿਸ਼ਟੀ ਨੂੰ ਤਾਰ ਰਹੇ ਹਨ।

  • @officiajassmander
    @officiajassmander 2 ปีที่แล้ว +12

    🌹🥀❤️❤️ ਧੰਨ ਮਹਾਪੁਰਖ ਤਪੋਬਣ ਢੱਕੀ ਸਾਹਿਬ ਵਾਲੇ

  • @amarjeetkaur7351
    @amarjeetkaur7351 2 ปีที่แล้ว +7

    ਧੰਨ ਹੈ ਮਾਤਾ ਰਾਜਿੰਦਰ ਕੌਰ ਜੀ ਜਿਨ੍ਹਾਂ ਨੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਜਨਮ ਦਿੱਤਾ

  • @paramjitkaur1028
    @paramjitkaur1028 2 ปีที่แล้ว +4

    ਨਮਸ਼ਕਾਰ ਹੈ ਮਾਤਾ ਰਜਿੰਦਰ ਕੌਰ ਜੀਆਂ ਨੂੰ ਜਿੰਨਾਂ ਨੇ ਸਿੱਖ ਕੌਮ ਦੀ ਝੋਲੀ ਵਿੱਚ ਅਮੋਲਕ ਹੀਰਾ ਪਾਇਆ ।

  • @kaurkhalsa3318
    @kaurkhalsa3318 2 ปีที่แล้ว +4

    ਆਪ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ।।

  • @dimpykaur5994
    @dimpykaur5994 2 ปีที่แล้ว +5

    ਧੰਨ ਧੰਨ ਮਾਤਾ ਜੀ ਜਿਨ੍ਹਾਂ ਨੇ ਸੰਤ ਖਾਲਸਾ ਜੀ ਨੂੰ ਜਨਮ ਦਿਤਾ🙏🏻 ਅਸੀ ਲੱਖਾ ਵਾਰ ਸ਼ੁਕਰਾਨਾ ਕਰਦੇ ਹਾਂ 🙏🏻🌷🙏🏻🌷🙏🏻

  • @satanmsinghsingh6149
    @satanmsinghsingh6149 2 ปีที่แล้ว +3

    ਮਨ ਖ਼ੁਸ਼ ਹੋ ਗਿਆ ਵੀਡੀਓ ਦੇਖ ਕੇ ,,,, ਧੰਨ ਹਨ ਬਾਬਾ ਜੀ

  • @rinkudhillon4573
    @rinkudhillon4573 2 ปีที่แล้ว +3

    ਧੰਨ ਆ ਰਜਿੰਦਰ ਕੋਰ ਮਾਤਾ ਜਿੰਨਾ ਦੇ ਪੁੱਤ ਨੇ ਸਾਰੀ ਦੁਨੀਆ ਤਾਰ ਤੀ ਜਿੰਨਾਂ ਦੇ ਪੁੱਤ ਨੇ ਆਪ ਹੀ ਨੀ ਸਗੋਂ ਦੂਜਿਆ ਨੂੰ ਵੀ ਨਾਮ ਜਪਿਆ ਵਾ ਐਸੀ ਮਾਂ ਨੂੰ ਸਾਡੀ ਡੰਡੌਤ ਆ 🙏🏻🙏🏻

  • @theworldofeverything7010
    @theworldofeverything7010 2 ปีที่แล้ว +10

    ਧੰਨ ਧੰਨ ਮਾਤਾ ਰਜਿੰਦਰ ਕੌਰ ਜੀ 🙏🙏❤️❤️

  • @Punjab.108
    @Punjab.108 2 ปีที่แล้ว +2

    ਖਾਲਸੇ ਦੀ ਮਾਤਾ ਨੂੰ ਮਾਂ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🎉🎂🎉💥💥💥💥💥💥💥💥💥💥
    🙏🙏🙏🙏🙏🙏🙏🙏🙏🙏🙏🙏🙏🙏🙏

  • @kamaljitkaur2960
    @kamaljitkaur2960 2 ปีที่แล้ว +2

    ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
    🌹🙏🏻🙇🌹🙏🏻🙇🙏🏻🌹🙏🏻🙇🙏🏻

  • @theworldofeverything7010
    @theworldofeverything7010 2 ปีที่แล้ว +9

    ਧੰਨ ਧੰਨ ਪਿਤਾ ਸੁਰਜੀਤ ਸਿੰਘ ਜੀ 🙏🙏❤️❤️

    • @gurnoorsandhu4816
      @gurnoorsandhu4816 ปีที่แล้ว

      ਧੰਨ ਮਾਤਾ ਧੰਨ ਪਿਤਾ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਜਿਨ੍ਹਾਂ ਨੇ ਰੱਬ ਰੂਹ ਨੂੰ ਜਨਮ ਦਿੱਤਾ ਹੈ 🙏🙏🙏🙏🙏🙏🎈🎈🎈🎈

  • @khalsaforever531
    @khalsaforever531 2 ปีที่แล้ว +2

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ🌹🙏💘❤💘

  • @rinkudhillon4573
    @rinkudhillon4573 2 ปีที่แล้ว +4

    ਸਾਡੀ ਬੰਧਨਾਂ ਬਾਰੋ ਬਾਰ ਆ ਐਸੀ ਮਾਂ ਨੂੰ 🙏🏻🙏🏻

  • @sunnydeol2362
    @sunnydeol2362 2 ปีที่แล้ว +3

    ਧੰਨ ਗੁਰੂ ਧੰਨ ਗੁਰੂ ਪਿਆਰੇ ਜੀ 💐🍀💐🍀💐🙏🙏🙏🙏

  • @ramansidhu2092
    @ramansidhu2092 2 ปีที่แล้ว +2

    ਧੰਨ ਧੰਨ ਮਾਤਾ ਜੀ ਜਿਨ੍ਹਾਂ ਨੇ ਪੂਰਨ ਬ੍ਰਹਮਗਿਆਨੀ ਮਹਾਬਲੀ ਯੋਧੇ ਸੰਤ ਤੇ ਸਿਪਾਹੀ ਪੂਰਨ ਮਹਾਪੁਰਸ਼ਾਂ ਨੂੰ ਜਨਮ ਦਿੱਤਾ ਤੇ ਕੁਹੇਨੂਰ ਹੀਰਾ ਸਿੱਖ ਕੌਮ ਦੀ ਝੋਲੀ ਪਾਇਆ। ਮਾਤਾ ਜੀਆਂ ਦੇ ਚਰਨਾਂ ਵਿਚ ਸਾਡੀ ਵਾਰ ਵਾਰ ਨਮਸਕਾਰ ਹੈ ਜੀ।

  • @evenjitkaur2169
    @evenjitkaur2169 2 ปีที่แล้ว +5

    ਜਿੰਨ੍ਹਾਂ ਆਇਆ ਤੇ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਨ੍ਹਾਂ ਦਾ 🙏🙏

  • @kamaldeepkaur9750
    @kamaldeepkaur9750 2 ปีที่แล้ว +2

    ਰੂਪ ਰੱਬ ਦਾ ਲੱਗਦਾ ਨੀ ਜਿਹੜਾ ਸਾਧੂ ਤਪੋਬਣ ਆਇਆ ਤੁਹਾਨੂੰ ਚੱਲ ਦਿਖਾਵਾ ਨੀ ਉਹ ਤਾ ਸੋਹਣੀ ਮਾਂ ਦਾ ਜਾਇਆ 🙏❤

  • @skaur5883
    @skaur5883 2 ปีที่แล้ว +2

    ਧੰਨ ਧੰਨ ਨੇ ਮਾਤਾ ਪਿਤਾ ਜਿਨ੍ਹਾਂ ਨੇ ਇੱਕ ਰੱਬੀ ਰੂਹ ਨੂੰ ਜਨਮ ਦੇ ਕੇ ਸੰਗਤਾਂ ਦੇ ਤਾਰਨ ਲਈ ਸੰਗਤਾਂ ਦੀ ਝੋਲੀ ਪਾਏ ਦਿੱਤਾ

  • @satwindersingh7138
    @satwindersingh7138 2 ปีที่แล้ว +2

    ਧੰਨ ਧੰਨ ਧੰਨ ਬਾਬਾ ਜੀ ਧੰਨ ਧੰਨ ਧੰਨ ਬਾਬਾ ਜੀਆ ਦੇ ਮਾਤਾ ਜੀ ਕੋਟੀ ਕੋਟਿ ਨਮਸਕਾਰ ਚਰਨਾਂ ਵਿੱਚ ਗਰੀਬਾਂ ਨਿਮਾਣਿਆਂ ਦੀ

  • @Harpreetkaur-he3hj
    @Harpreetkaur-he3hj 2 ปีที่แล้ว +2

    ਮਾਵਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ
    ਧੰਨ ਨੇ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ
    ਧੰਨ ਧੰਨ ਮਾਤਾ ਸੁਰਿੰਦਰ ਕੌਰ ਜੀ 🙏

  • @harfruitplantspunjab1RabbPyara
    @harfruitplantspunjab1RabbPyara 2 ปีที่แล้ว +2

    ਧੰਨ ਸੇ ਜਨਨੀ ਜਿਨ ਗੁਰੂ ਜਣਿਆ ਮਾਇ
    ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉਂ
    ਧੰਨ ਸੁ ਪਿਤਾ ਵੰਸ ਧੰਨ
    ਧੰਨ ਸੰਤ ਧੰਨ ਪਿਤਾ ਪਾਰਬ੍ਰਹਮ
    ਪੂਤਾ ਮਾਤਾ ਕੀ ਆਸੀਸ ਨਿਮਖ ਨ ਵਿਸਰੈ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ
    ਵਾਹਿਗੁਰੂ ਜੀ ਵੀਡੀਉ ਦੀ ਸੇਵਾ ਕਰਨ ਵਾਲ਼ਿਆਂ ਨੂੰ ਅਸੀਸ ਬਖ਼ਸ਼ੋ ਜੀ ਸੁਖਾਲੇ ਸਵਾਸ ਵਾਹਿਗੁਰੂ ਚਿੱਤ ਆਵੇ

  • @theworldofeverything7010
    @theworldofeverything7010 2 ปีที่แล้ว +5

    ਧੰਨ ਧੰਨ ਗੁਰੂ ਧੰਨ ਧੰਨ ਗੁਰੂ ਪਿਆਰੇ 🙏🙏❤️❤️

  • @manpreetkauraujla593
    @manpreetkauraujla593 2 ปีที่แล้ว +2

    ਸਿਰ ਝੁਕਦਾਂ ਮਾਵਾਂ ਨੂੰ ਜਿਨ੍ਹਾਂ ਨੇ ਐਸੇ ਸੰਤ ਸਿਪਾਹੀ, ਸੂਰਮੇ ਜੰਮੇ।

  • @devinderrandhawa9248
    @devinderrandhawa9248 2 ปีที่แล้ว +2

    ਧੰਨ ਧੰਨ ਹੈ ਉਹ ਮਾਤਾ ਜਿਸਨੇ ਸਿੱਖ ਕੋਮ ਦੀ ਝੋਲੀ ਵਿਚ ਅਮੋਲਕ ਹੀਰਾ ਪਾਇਆ ।ਐਸੇ ਪੁੱਤਰ ਮਾਵਾਂ ਵਿਰਲੇ ਹੀ ਜਨਮ ਦੀਆਂ ਹਨ।ਮਹਾਪੁਰਖਾਂ ਨੇ ਅਵਤਾਰ ਧਾਰ ਕੇ ਇਸ ਦੁਨੀਆਂ ਤੇ ਲੱਖਾਂ ਕਰੋੜਾ ਜੀਵਾ ਨੂੰ ਤਾਰਿਆ ।ਸਾਨੂੰ ਕਲਯੁੱਗੀ ਜੀਵਾ ਨੂੰ ਸਿੱਧੇ ਰਸਤੇ ਪਾਇਆ ।🙏🙏

  • @ਗੁਰਮਤਿਵੀਚਾਰਾਂ-ਬ5ਧ
    @ਗੁਰਮਤਿਵੀਚਾਰਾਂ-ਬ5ਧ 2 ปีที่แล้ว +3

    ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਹਨਾਂ ਦੇ ਪੁੱਤ ਨਾਮ ਜਪਦੇ

  • @kamaldeepkaur9750
    @kamaldeepkaur9750 2 ปีที่แล้ว +2

    ਮਾਤਾ ਰਜਿੰਦਰ ਕੌਰ ਦੇ ਚੰਨ ਵਰਗਾ ਚੰਨ ਹੋਰ ਕੋਈ ਨੀ ਹੋ ਸਕਦਾ ਹੈ ਧੰਨ ਮਾਤਾ ਜੀ🙏🙏

  • @swaransingh7369
    @swaransingh7369 2 ปีที่แล้ว +2

    ਵਾਹਿਗੁਰੂ ਜੀ ❤🙏🏻🙏🏻🌹🙏🏻🙏🏻🌹

  • @jassgill3071
    @jassgill3071 2 ปีที่แล้ว +2

    ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ

  • @satwindersingh7138
    @satwindersingh7138 2 ปีที่แล้ว +3

    ਸੰਤਾ ਦੀ ਮਾਤਾ ਨੂੰ ਧੰਨ ਧੰਨ ਹੈ ਕਹਿੰਦੀ ਬਾਣੀ

  • @ਗੁਰਮਤਿਵੀਚਾਰਾਂ-ਬ5ਧ
    @ਗੁਰਮਤਿਵੀਚਾਰਾਂ-ਬ5ਧ 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khalsaforever531
    @khalsaforever531 2 ปีที่แล้ว +2

    🙏🌹ਧੰਨ ਮਾਤਾ ਧੰਨ ਪਿਤਾ ਮੇਰੇ ਮਾਲਕਾ ਜੀਉ 🌹🙏💘❤💘

  • @jaswinderkauraujla1056
    @jaswinderkauraujla1056 2 ปีที่แล้ว +3

    Waheguru ji🙏🏻🌹🙏🏻🙏🏻🙏🏻

  • @manjitkaur2645
    @manjitkaur2645 2 ปีที่แล้ว +3

    🙏🏼🙏🏼ਸਤਿਨਾਮੁ ਸ਼ੀ੍ ਵਾਹਿਗੁਰੂ ਸਾਹਿਬ ਜੀ 🙏🏼🙏🏼
    💐💐💐💐💐💐💐💕

  • @devinderrandhawa9248
    @devinderrandhawa9248 2 ปีที่แล้ว +1

    ਧੰਨ ਧੰਨ ਹੈ ਮਾਤਾ ਰਜਿੰਦਰ ਕੌਰ ਜੀ ਧੰਨ ਧੰਨ ਹੈ ਪਿਤਾ ਸੁਰਜੀਤ ਸਿੰਘ ਜੀ ਜਿਹਨਾਂ ਦੇ ਘਰ ਵਿਚ ਸਾਡੇ ਪਿਆਰੇ ਸਤਿਕਾਰ ਬਾਬਾ ਜੀ , ਰੱਬ ਦੇ ਭਗਤ ,ਪੂਰਨ ਬ੍ਰਹਮਗਿਆਨੀ ਮਹਾਪੁਰਖ ,ਅਕਾਲਪੁਰਖ ਪਰਮੇਸਰ ਨਾਲ ਇਕਮਿਕ ਰੱਬੀ ਰੂਹ ਨੇ ਅਵਤਾਰ ਧਾਰਿਆ ।ਧੰਨ ਧੰਨ ਹਨ ਉਹ ਮਾਵਾਂ ਜਿਹੜੀਆ ਐਸੇ ਸੂਰਮੇ ਯੋਧਿਆ ਸੂਰਬੀਰਾ ਭਗਤਾਂ ਨੂੰ ਜਨਮ ਦਿੰਦੀਆ ਹਨ ।🙏🙏

  • @evenjitkaur2169
    @evenjitkaur2169 2 ปีที่แล้ว +1

    ਜਦੋਂ ਜਦੋਂ ਦੁਨੀਆਂ ਤੇ ਜੁਲਮਾਂ ਦੀ ਹਨੇਰੀ ਝੁੱਲਦੀ ਹੈ ਅਤੇ ਪਾਪਾਂ ਦਾ ਜੁਲਮਾਂ ਦਾ ਘੜਾ ਸਿਖਰ ਤੱਕ ਭਰ ਜਾਂਦਾ ਹੈ,ਧਰਤੀ ਡਾਵਾਂ ਡੋਲ ਹੋਕੇ ਫਿਰ ਰੋ ਰੋਕੇ ਪਰਮਾਤਮਾ ਅੱਗੇ ਪੁਕਾਰਾਂ ਕਰਦੀ ਹੈ ਅਤੇ ਫਿਰ ਕੋਈ ਰੱਬੀ ਜੋਤ ਦੁਨੀਆਂ ਦੇ ਭਲੇ ਹਿੱਤ ਧਰਤੀ ਤੇ ਇਨਸਾਨੀ ਜਾਮਾ ਪਾਕੇ ਅਵਤਾਰ ਧਾਰਦੀ ਹੈ। ਅੱਜ 15 May ਦਾ ਐਸਾ ਹੀ ਵਡਭਾਗਾ ਦਿਨ ਹੈ ਜਿਸ ਦਿਨ 1964 ਈਸਵੀ ਵਿੱਚ ਇਲਾਹੀ ਨੂਰ, ਨਾਮ ਰੰਗ ਵਿੱਚ ਰੰਗੀ ਰੱਬੀ ਰੂਹ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਣ ਢੱਕੀ ਸਾਹਿਬ ਵਾਲਿਆਂ ਨੇ ਇਤਿਹਾਸਕ ਨਗਰ ਘੜੂੰਆਂ ਵਿਖੇ ਅਤਿ ਸਤਿਕਾਰਯੋਗ ਮਾਤਾ ਜੀ ਮਾਤਾ ਰਾਜ਼ਿੰਦਰ ਕੌਰ ਜੀ ਅਤੇ ਅਤਿ ਸਤਿਕਾਰਯੋਗ ਪਿਤਾ ਜੀ ਪਿਤਾ ਸੁਰਜੀਤ ਸਿੰਘ ਜੀਆਂ ਦੇ ਘਰ ਅਵਤਾਰ ਲੈਣਾ ਕੀਤਾ। ਧੰਨ ਨੇ ਮਾਤਾ-ਪਿਤਾ ਜੀ।

  • @rinkudhillon4573
    @rinkudhillon4573 2 ปีที่แล้ว +3

    ਧੰਨ ਨੇ ਉਹ ਮਾਵਾਂ ਜਿੰਨਾਂ ਦੇ ਪੁੱਤ ਨਾਮ ਜਪਦੇ 🙏🏻🙏🏻

  • @simransharma2132
    @simransharma2132 2 ปีที่แล้ว +1

    ਵਾਹ ਬਹੁਤ ਹੀ ਸੁੰਦਰ ਵੀਡੀਉ ਹੈ ਜੀ। ਅਤਿ ਸਤਿਕਾਰਯੋਗ ਮਾਤਾ ਜੀਆਂ ਦੇ ਦਰਸ਼ਨ ਦੀਦਾਰੇ ਕਰ ਦਿਲ ਗਦ ਗਦ ਕਰ ਉੱਠਿਆ ਹੈ ਜੀ। ਬਾਰੰਬਾਰ ਨਮਸ਼ਕਾਰ ਹੈ ਐਸੀ ਮਾਤਾ ਨੂੰ ਜਿਹਨਾਂ ਦੀ ਪਵਿੱਤਰ ਕੁੱਖ ਤੋਂ ਰੱਬ ਰੂਪ ਪੂਰਨ ਸਾਧੂਆਂ ਦਾ ਪਰਕਾਸ਼ ਹੋਇਆ ਹੈ ਜੀ। ਧੰਨ ਮਾਤਾ ਰਾਜਿੰਦਰ ਕੌਰ ਜੀ। ਧੰਨ ਮਾਤਾ ਜੀਆਂ ਦੇ ਚੰਨ ਸਾਡੇ ਪਿਆਰੇ ਬਾਬਾ ਜੀ ਜੋ ਸਦਾ ਹੀ ਜੱਗੋਂ ਨਿਆਰੇ ਚੋਜ ਕਰਦੇ ਹਨ 🙏🏻🌺

  • @karanvirkullar110
    @karanvirkullar110 2 ปีที่แล้ว +2

    💐💐🙏🏻🙏🏻ਵਾਹਿਗੁਰੂ ਸਾਹਿਬ ਜੀਉ🙏🏻🙏🏻💐💐

  • @sabreetsingh8573
    @sabreetsingh8573 2 ปีที่แล้ว +2

    ਧੰਨ ਧੰਨ ਸੰਤ ਜਿਓ ਜੀ ਅਤੇ ਧੰਨੁ ਧੰਨੁ ਮਾਤਾ ਰਜਿੰਦਰ ਕੌਰ ਜੀ ।

  • @mdsk6273
    @mdsk6273 2 ปีที่แล้ว +2

    ਧੰਨ ਧੰਨ ਧੰਨ ਵਾਹਿਗੁਰੂ ਜੀਓ 🙏🙏🙏🙏🙏।

  • @ਗੁਰਮਤਿਵੀਚਾਰਾਂ-ਬ5ਧ
    @ਗੁਰਮਤਿਵੀਚਾਰਾਂ-ਬ5ਧ 2 ปีที่แล้ว +4

    ਧੰਨ ਧੰਨ ਸੰਤ ਖਾਲਸਾ ਜੀ

  • @iqbalbenipal199
    @iqbalbenipal199 2 ปีที่แล้ว +2

    ਭਗਤਾਂ ਦੀ ਮਾਤਾ ਨੂੰ ਧੰਨ ਗੁਰਬਾਣੀ ਆਖਦੀ

  • @paramjitkaur1028
    @paramjitkaur1028 2 ปีที่แล้ว +2

    ਧੰਨ ਧੰਨ ਨੇ ਉਨਾਂ ਦੀਆਂ ਮਾਵਾਂ ਜਿੰਨਾਂ ਦੇ ਪੁਤਰ ਨਾਮ ਜਪਦੇ ।

  • @paramjitkaur4461
    @paramjitkaur4461 2 ปีที่แล้ว +2

    ਧੰਨ ਹੈ ਮਾਤਾ ਜੀ ਜਿਨ੍ਹਾਂ ਨੇ ਮਹਾਨ ਰੂਹ ਨੂੰ ਜਨਮ ਦਿੱਤਾ

  • @ginasadana780
    @ginasadana780 2 ปีที่แล้ว +2

    Harjot: Waheguruji Mataji 🙏🙏 Waheguruji Babaji 🙏🙏

  • @anandveerkaur6698
    @anandveerkaur6698 2 ปีที่แล้ว +2

    ਧੰਨ ਧੰਨ ਮਾਤਾ ਰਜਿੰਦਰ ਕੌਰ ਜੀ

  • @jaswinderkauraujla1056
    @jaswinderkauraujla1056 2 ปีที่แล้ว +2

    Dhan Dhan Mata Ranjinder kaur ji🙏🏻🌹❤🌹🙏🏻🙏🏻🙏🏻🌹🌹🌹

  • @Sukhwindersingh-wk6ox
    @Sukhwindersingh-wk6ox 2 ปีที่แล้ว +2

    ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ

  • @Sukhwindersingh-wk6ox
    @Sukhwindersingh-wk6ox 2 ปีที่แล้ว +2

    ਧੰਨ ਧੰਨ ਮਾਤਾ ਧੰਨ ਧੰਨ ਪਿਤਾ ਜੀ

  • @manjitkaur8871
    @manjitkaur8871 2 ปีที่แล้ว +2

    Wehegur wehegur wehegur wehegur wehegur wehegur wehegur wehegur wehegur wehegur wehegur 👏🙏🏽🙏🏽🙏🏽🙏🏽🙏🏽🙏🏽

  • @dinabandhukarmakar9153
    @dinabandhukarmakar9153 2 ปีที่แล้ว +2

    Waheguru waheguru waheguru waheguru waheguru waheguru waheguru ji

  • @officiajassmander
    @officiajassmander 2 ปีที่แล้ว +3

    ❤️❤️❤️❤️❤️❤️❤️

  • @gurbakshishsingh9849
    @gurbakshishsingh9849 2 ปีที่แล้ว +3

    Waheguru ji 🙏

  • @pardeepkhattra1563
    @pardeepkhattra1563 2 ปีที่แล้ว +2

    Blessed is mother Rajinder Kaur Ji who gave birth to such a hero, a great Saint, a great warrior, a great devotee, benefactor and fearless soul and placed this priceless diamond in the lap of Sikh Panth .. we can never ever pay back to respected Mata Ji and Bapu Ji for this priceless blessing on the Sikh Panth 🙏🏻💯

  • @amandeepkaurmangat5442
    @amandeepkaurmangat5442 2 ปีที่แล้ว +2

    ਵਾਹਿਗੁਰੂ ਜੀ 🙏🏻🙏🏻🙏🏻🙏🏻🏵💐

  • @harneetgillandprabhgill4366
    @harneetgillandprabhgill4366 2 ปีที่แล้ว +3

    Waheguru ji 🙏🙏

  • @theworldofeverything7010
    @theworldofeverything7010 2 ปีที่แล้ว +3

    Waheguru ji 🙏🙏❤️❤️

  • @jaswindermundi671
    @jaswindermundi671 2 ปีที่แล้ว +2

    Dhan mats ji
    Waheguru ji

  • @harkiratsingh2627
    @harkiratsingh2627 2 ปีที่แล้ว +2

    Bhut shandaar ...video

  • @navgrewal6834
    @navgrewal6834 2 ปีที่แล้ว +3

    It's really a heart touching clip 🙏

  • @ਗੁਰਮਤਿਵੀਚਾਰਾਂ-ਬ5ਧ
    @ਗੁਰਮਤਿਵੀਚਾਰਾਂ-ਬ5ਧ 2 ปีที่แล้ว +2

    ਧੰਨ ਧੰਨ ਮਾਤਾ ਰਾਜਿੰਦਰ ਕੌਰ ਜੀ

  • @rupindersingh1312
    @rupindersingh1312 2 ปีที่แล้ว +3

    Waheguru ji

  • @jagseersingh2586
    @jagseersingh2586 2 ปีที่แล้ว +3

    Waheguru ji

  • @khalsa.tejbirr5223
    @khalsa.tejbirr5223 2 ปีที่แล้ว

    ਸੱਚਮੁੱਚ ਗੁਰਬਾਣੀ ਉਸ ਮਾਤਾ ਪਿਤਾ ਨੂੰ ਧੰਨ ਧੰਨ ਆਖਦੀ ਹੈ ਜਿਨ੍ਹਾਂ ਦੇ ਘਰ ਕੋਈ ਬਲੀ ਪੁਰਸ਼ ਸੰਤ ਭਗਤ ਪੈਦਾ ਹੋਵੇ। ਉਸ ਮਾਤਾ ਪਿਤਾ ਦੀ ਭਗਤੀ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਜਿਨ੍ਹਾਂ ਦੇ ਘਰ ਬਾਬਾ ਜੀ ਜੈਸੇ ਪੂਰਨ ਮਹਾਂਬਲੀ ਸੂਰਬੀਰ ਯੋਧੇ ਬਰਹਿਮਗਿਆਨੀ ਸਮੇਂ ਦੇ ਅਵਤਾਰ ਪੁਰਸ਼ ਪੈਦਾ ਹੋਏ ਹਨ ਜੋ ਕੇਵਲ ਤਨ ਦੇ ਦੁੱਖਾਂ ਰੋਗਾਂ ਨੂੰ ਹੀ ਨਹੀਂ ਮਿਟਾਉਂਦੇ ਬਲਕਿ ਸਾਡੇ ਮਨ ਦੇ, ਸਾਡੀ ਆਤਮਾ ਨੂੰ ਚਿੰਬੜੇ ਜਨਮਾਂ ਜਨਮਾਂਤਰਾਂ ਦੇ ਭੈੜੇ ਰੋਗਾਂ ਨੂੰ ਕੱਟਣ ਵਾਲੇ ਕੁੱਲ ਬਰਹਿਮੰਡ ਦੇ ਡਾਕਟਰ ਹਨ।🙏🏻🌷

  • @khalsa.tejbirr5223
    @khalsa.tejbirr5223 2 ปีที่แล้ว

    ਧੰਨ ਧਰਤੀ ਘੜੂੰਏ ਦੀ ਜਿੱਥੇ ਖੁਦਾ ਨੇ ਅਵਤਾਰ ਧਾਰਿਆ,
    ਧੰਨ ਧੰਨ ਮਾਤਾ ਰਾਜ਼ਿੰਦਰ ਕੌਰ ਜੀ ਧੰਨ ਧੰਨ ਪਿਤਾ ਸੁਰਜੀਤ ਸਿੰਘ ਜੀ ਜਿਨ੍ਹਾਂ ਦੇ ਘਰ ਪਰਤੱਖ ਰੱਬ ਨੇ ਗੇੜਾ ਮਾਰਿਆ,
    ਫੇਰ ਚੱਲਕੇ ਤਪੋਬਣ ਆ ਗਏ ਸੰਤ ਜੀ ਜਿੱਥੇ ਆਕੇ ਬੇਅੰਤ ਸੰਗਤਾਂ ਨੂੰ ਹੈ ਤਾਰਿਆ,
    ਹਰ ਇੱਕ ਮੁੱਖ ਬਸ ਧੰਨ ਧੰਨ ਧੰਨ ਆਖੇ ਉਸ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਅਪਣਾ ਚੰਨ ਕੌਮ ਤੋਂ ਹੈ ਵਾਰਿਆ,
    ਐਸੇ ਮਾਤਾ ਪਿਤਾ ਤੋਂ ਅਸੀਂ ਜਾਂਦੇ ਬਾਰ ਬਾਰ ਬਲਿਹਾਰ ਆਂ ਬਾਰ ਬਾਰ ਬਲਿਹਾਰ ਆਂ🙏🏻

  • @fanofninja2808
    @fanofninja2808 ปีที่แล้ว +1

    🙏🏻🙏🏻dhan dhan mata ji dhan dhan sant maharaj ji🙏🏻🙏🏻🙏🏻❤❤🌷🌷🙏🏻🙏🏻

  • @khalsa.tejbirr5223
    @khalsa.tejbirr5223 2 ปีที่แล้ว

    ਸਿੱਖ ਪੰਥ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਅਟੱਲ ਹੈ। ਗੁਰਬਾਣੀ ਅਨੁਸਾਰ ਭਗਤ ਦੀ ਮਾਤਾ ਨੂੰ ਹੀ ਧੰਨ ਕਿਹਾ ਗਿਆ ਹੈ। ਉਹ ਕੁੱਲ , ਮਾਤਾ , ਪਿਤਾ ਅਤੇ ਉਹ ਧਰਤੀ ਧੰਨ ਹੈ ਜਿਥੇ ਰਾਜੇ ਯੋਗੀ ਸਾਧੂ ਅਵਤਾਰ ਧਾਰਦੇ ਹਨ। ਦੁਨੀਆ ਦਾ ਸਭ ਤੋਂ ਵੱਡਾ ਐਵਾਰਡ ਭਗਤ ਦੀ ਮਾਤਾ ਨੂੰ ਹੀ ਮਿਲਣਾ ਚਾਹੀਦਾ ਹੈ ਜਿਸ ਜਰੀਏ ਸਾਧੂ ਇਸ ਜਗਤ ਵਿੱਚ ਆਕੇ ਲੱਖਾਂ ਕਰੋੜਾਂ ਜੀਵਾਂ ਦਾ ਭਲਾ ਕਰਦੇ ਹਨ, ਤਪਦੇ ਹਿਰਦੇ ਠਾਰਦੇ ਹਨ, ਪ੍ਰਭੂ ਮਿਲਾਪ ਕਰਵਾਉਂਦੇ ਹਨ ਅਤੇ ਸੰਸਾਰ ਵਿੱਚ ਸ਼ਾਂਤੀ ਵਰਤਾਉਂਦੇ ਹਨ।

  • @satnamdhanoa5066
    @satnamdhanoa5066 2 ปีที่แล้ว +2

    Dhan Mata Rajinder Kaur ji

  • @khalsa.tejbirr5223
    @khalsa.tejbirr5223 2 ปีที่แล้ว

    ਬਹੁਤਤਤਤਤਤਤਤਤਤ ਹੀ ਪਿਆਰੀ ਕਲਿੱਪ ਹੈ। ਮੇਰੇ ਲਈ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਅੱਖਾਂ ਚੋਂ ਅੱਥਰੂ ਵਗਦੇ ਹੀ ਜਾ ਰਹੇ ਹਨ। ਦਿਲ ਵਿੱਚੋਂ ਬਾਰਮ ਬਾਰ ਸ਼ੁਕਰਾਨੇ ਦੀ ਹੂਕ ਆ ਰਹੀ ਹੈ। ਧੰਨ ਧੰਨ ਹੈ ਦੇਣ ਬਾਪੂ ਜੀਆਂ ਦੀ ਮਾਤਾ ਜੀਆਂ ਦੀ ਇਸ ਕੌਮ ਨੂੰ, ਇਹ ਕੌਮ ਸਦਾ ਹੀ ਕਰਜ਼ਦਾਰ ਰਹੇਗੀ। ਸਾਡੇ ਬਹੁਤ ਹੀ ਪਿਆਰੇ ਅਤਿ ਸਤਿਕਾਰਯੋਗ ਧੰਨ ਧੰਨ ਮਾਤਾ ਰਾਜਿੰਦਰ ਕੌਰ ਜੀਆਂ ਦੇ ਚਰਨਾਂ ਵਿੱਚ ਦੋਏ ਹੱਥ ਜੋੜ ਸੀਸ ਨਿਵਾਕੇ ਰੋਮ ਰੋਮ ਕਰਕੇ ਕੋਟਨਿ ਕੋਟਿ ਨਮਸ਼ਕਾਰ ਹੈ ਜਿਹਨਾਂ ਦੀ ਪਾਵਨ ਕੁੱਖ ਤੋਂ ਐਸੇ ਮਹਾਨ ਸੂਰਬੀਰ ਮਹਾਂ ਤਪੱਸਵੀ ਸੰਤ ਸਿਪਾਹੀ ਸੰਤ ਖਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲਿਆਂ ਦਾ ਅਵਤਾਰ ਹੋਇਆ ਹੈ 🙏🏻🌺

  • @parvindarsingh5321
    @parvindarsingh5321 2 ปีที่แล้ว +2

    Wahuguru ji mehar Karo ji

  • @buntyphotoartgallery1903
    @buntyphotoartgallery1903 2 ปีที่แล้ว +2

    Waheguru ji waheguru ji waheguru ji waheguru ji waheguru ji 🙏🏻🙏🏻

  • @shadowdarkness7336
    @shadowdarkness7336 2 ปีที่แล้ว +2

    🌹🙏🙏🙏🙏🙏🌹

  • @gurjeetgrewal779
    @gurjeetgrewal779 2 ปีที่แล้ว +2

    Dhan mata ji jug jug jio🙏

  • @Satnamsingh-yt2tm
    @Satnamsingh-yt2tm 2 ปีที่แล้ว +2

    Dhan mata ji dhan baba ji

  • @gursewaksingh3800
    @gursewaksingh3800 2 ปีที่แล้ว +2

    Sant avtaar baba ji

  • @gurtejsinghkhalsa6428
    @gurtejsinghkhalsa6428 2 ปีที่แล้ว

    ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ॥
    HAPPY MOTHER’S DAY
    ਬੇਅੰਤ ਸ਼ਾਂਤੀ ਅਤੇ ਸਕੂਨ ਦੇਣ ਵਾਲੀ ਵੀਡੀਉ ਕਲਿੱਪ ਹੈ ਵੇਖਕੇ ਅਨੰਦ ਆ ਗਿਆ ਜੀ💓🌷🤗ਬਾਰਮ ਬਾਰ ਨਮਸ਼ਕਾਰ ਹੈ ਸਾਡੇ ਅਤਿ ਸਤਿਕਾਰਯੋਗ ਮਾਤਾ ਜੀ ਜੀਆਂ ਦੇ ਚਰਨਾਂ ਚ ਜਿਹਨਾਂ ਦੀ ਪਵਿੱਤਰ ਕੁੱਖ ਤੋਂ ਬਾਬਾ ਜੀ ਜੈਸੀ ਮਹਾਨ ਰੱਬੀ ਜੋਤ ਨੇ ਅਵਤਾਰ ਧਾਰਨ ਕੀਤਾ। ਸਭ ਮਾਵਾਂ ਆਪੋ ਅਪਣੀ ਜਗ੍ਹਾ ਸਤਿਕਾਰਯੋਗ ਹਨ ਪਰੰਤੂ ਧੰਨ ਮਾਤਾ ਰਾਜਿੰਦਰ ਕੌਰ ਜੀ ਇਸ ਸੰਸਾਰ ਦੇ ਸਭ ਤੋਂ best mother ਹਨ ਜਿਹਨਾਂ ਦੇਣ ਅਸੀਂ ਕਰੋੜਾਂ ਜਨਮ ਲਗਾਕੇ ਵੀ ਨਹੀਂ ਦੇ ਸਕਦੇ।🙏🏻🙏🏻

  • @jasleenkauraraich8236
    @jasleenkauraraich8236 2 ปีที่แล้ว +2

    🙏🙏🙏🙏🙏🙏

  • @gurtejsinghkhalsa6428
    @gurtejsinghkhalsa6428 2 ปีที่แล้ว

    ਧੰਨ ਧੰਨ ਪਿਤਾ ਸੂਬੇਦਾਰ ਸੁਰਜੀਤ ਸਿੰਘ ਜੀ ਧੰਨ ਧੰਨ ਮਾਤਾ ਰਾਜ਼ਿੰਦਰ ਕੌਰ ਜੀ ਜਿਹਨਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਣ ਢੱਕੀ ਸਾਹਿਬ ਵਾਲਿਆਂ ਜਿਹੇ ਐਸੇ ਪੂਰਨ ਬਰਹਿਮਗਿਆਨੀ ਮਹਾਂਪੁਰਸ਼,ਸੂਰਬੀਰ ਯੋਧੇ,ਨਾ ਵਿਕਣ ਵਾਲੇ,ਨਾ ਝੁਕਣ ਵਾਲੇ,ਸਿੱਖੀ ਦੇ ਨਿਧੜਕ ਪ੍ਰਚਾਰਕ ਕੌਮ ਦੀ ਝੋਲੀ ਪਾਏ ਜਿਹਨਾਂ ਹਸਕੇ ਅਨੇਕਾਂ ਹੀ ਅਕਹਿ ਤੇ ਅਸਹਿ ਕਸ਼ਟ ਸਹਾਰੇ ਪਰ ਗੁਰੂ ਦਾ,ਧਰਮ ਦਾ ਪੱਲਾ ਨਾ ਛੱਡਿਆ ਤੇ ਅੱਜ ਵੀ ਬਿਨ੍ਹਾਂ ਅੱਕੇ ਬਿਨ੍ਹਾਂ ਥੱਕੇ ਦਿਨ ਰਾਤ ਪੂਰੇ ਦਿਲੋਂ ਜਾਨ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰ ਰਹੇ ਹਨ ਅਤੇ ਬੇਅੰਤ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾ ਰਹੇ ਹਨ।

  • @navgrewal6834
    @navgrewal6834 2 ปีที่แล้ว +2

    Congratulations to all the mothers of this world.A very warm congratulations to mata rajinder kaur ji who gave Birth to saint khalsa ji.It's because of baba ji that everyone is singing the lord's praises.🙏🙏

  • @HarpreetKaur-tv5hc
    @HarpreetKaur-tv5hc 2 ปีที่แล้ว

    ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ॥
    ਗੁਰਬਾਣੀ ਵਿੱਚ ਸਤਿਗੁਰ ਜੀਆਂ ਨੇ ਫੁਰਮਾਇਆ ਹੈ ਜੀ ਉਹ ਵੰਸ ਧੰਨ ਉਹ ਮਾਤਾ ਧੰਨ ਉਹ ਪਿਤਾ ਧੰਨ ਜਿਹਨਾਂ ਦੇ ਪੁੱਤਰ ਭਗਤ ਦਾਨੀ ਸੂਰਮੇ ਹਨ ਜੀ| ਧੰਨ ਨੇ ਮਾਤਾ ਰਜਿੰਦਰ ਕੌਰ ਜੀ ਜਿੰਨਾਂ ਐਸੇ ਮਹਾਨ ਤਿਆਗੀ ਬੈਰਾਗੀ ਪ੍ਰੇਮ ਦੀ ਮੂਰਤ ਕਲਗੀਧਰ ਪਿਤਾ ਜੀਆਂ ਦੇ ਮਹਾਨ ਯੋਧੇ ਸੂਰਮੇ ਨਿਧੱੜਕ ਜਰਨੈਲ ਸਾਡੇ ਪਿਆਰੇ ਸੰਤ ਖਾਲਸਾ ਜੀਆਂ ਨੂੰ ਜਨਮ ਦਿੱਤਾ ਹੈ ਜੀ ਮੇਰੀ ਬਾਰੰਬਾਰ ਕੋਟਿਨ ਕੋਟਿ ਵਾਰੀ ਨਮਸਕਾਰ ਹੈ ਮਾਤਾ ਜੀਅਾਂ ਨੂੰ ਜੀ ਜਿੰਨਾਂ ਨੇ ਇਹ ਨਿਰਮੋਲਕ ਹੀਰਾ ਸਿੱਖ ਪੰਥ ਦੀ ਝੋਲੀ ਪਾਇਆ ਜਿੰਨਾਂ ਕਰਕੇ ਅੱਜ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੈ ਜੀ ਜਿੰਨੀਂ ਕਰਕੇ ਅੱਜ ਅਸੀਂ ਅਤੇ ਸਾਡੇ ਬੱਚੇ ਅੰਮਿ੍ਤਧਾਰੀ ਹੋ ਕੇ ਹੋਰ ਲੱਖਾਂ ਸੰਗਤਾਂ ਚੰਗਾ ਜੀਵਨ ਬਸਰ ਕਰ ਰਹੀਆ ਹਨ ਜੀ ਜਿੰਨਾਂ ਨੇ ਸਾਨੂੰ ਜੀਵਨ ਜਿਉਣ ਦੀ ਸਹੀ ਸੇਧ ਬਖਸ਼ੀ ਹੈ ਜੀ ਅਸੀਂ ਸਾਡੇ ਮਾਤਾ ਜੀਆਂ ਦਾ ਅਤੇ ਪਿਆਰੇ ਸੰਤ ਖਾਲਸਾ ਜੀਆਂ ਦਾ ਕਰਜ਼ ਕਈ ਕੀ ਹਜਾਰਾਂ ਜਨਮ ਧਾਰਨ ਕਰਕੇ ਵੀ ਨਹੀਂ ਉਤਾਰ ਸਕਦੇ ਜੀ

  • @kamalgrewal8075
    @kamalgrewal8075 2 ปีที่แล้ว +2

    Satnam waheguru ji 🙏

  • @gurmeetkhalsa6336
    @gurmeetkhalsa6336 2 ปีที่แล้ว

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਰਾਜ ਜੀ ਆਪ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿੱਚ ਮੰਗਲ ਲਾ ਦਿੱਤੇ ਹਨ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ

  • @pardeepkhattra1563
    @pardeepkhattra1563 2 ปีที่แล้ว

    ਧੰਨ ਮਾਤਾ ਰਜਿੰਦਰ ਕੌਰ ਜੀ ਜਿੰਨਾਂ ਨੇ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਜੈਸੇ ਪੂਰਨ ਮਹਾਪੁਰਸ਼ਾਂ ਨੂੰ ਜਨਮ ਦਿੱਤਾ। ਅਸੀਂ ਮਾਤਾ ਜੀ ਦੇ ਅਤਿ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਨੂੰ ਸੰਤ ਜੀ ਦੇ ਰੂਪ ਵਿੱਚ ਅਜਿਹਾ ਅਮੋਲਕ ਹੀਰਾ ਰਤਨ ਦਿੱਤਾ ਜੋ ਸਿੱਖ ਧਰਮ, ਮਨੁੱਖਤਾ ਦੀ ਸੇਵਾ ਨੂੰ ਦਿਨ ਰਾਤ ਨਿਰਸਵਾਰਥ ਸਮਰਪਿਤ ਹੈ। ਬਾਬਾ ਜੀ ਨੇ ਆਪਣਾ ਸਾਰਾ ਜੀਵਨ ਹੀ ਸਾਡੇ ਲਈ ਅਤੇ ਪ੍ਰਮਾਤਮਾ ਦੀ ਸੇਵਾ ਵਿੱਚ ਕੁਰਬਾਨ ਕਰ ਦਿੱਤਾ ਹੈ।

  • @lovesingh8730
    @lovesingh8730 2 ปีที่แล้ว

    ਪੈਲੀ ਬੂਹਤ ਪੀਆਰੀਲਗਦੀ ਊਮਰ ਬਗਤੀ ਬੂਹਤ ਹੈ ਬਾਬਾਜੀ ਪੈਲੀ ਤਾ ਨਾਨਕ ਦੈਵ ਤੂਵਾਡੈ ਨਾਲ ਰੈਦੈਸ਼ਨ ਗਲਾ ਕਰਦੈ ਸਨ ਪਰਕਾਸ਼ ਹੀਪਰਕਾਸ਼ ਸੀ ਮਾਤਾ ਪੀਤਾ ਦੀ ਜੈਹੈਵੈ ਪੈਲੀ ਪੈਲੀ ਗੋੰਬੀੰਦਸਿੰਘ ਊਮਰ ਵੀਚ ਹਸਦੈ ਸਨ ਤੂਵਾਡੈ ਨਾਲ🙏🙏🙏🙏🙏😎

  • @AmanAman-bd9cd
    @AmanAman-bd9cd 2 ปีที่แล้ว +1

    ਧੰਨ ਧੰਨ ਮਾਤਾ ਰਜਿੰਦਰ ਕੌਰ ਜੀ

  • @nawabceify
    @nawabceify 7 หลายเดือนก่อน

    ਧੰਨ ਧੰਨ ਬਾਬਾ ਜੀ ਤਪੋਬਨ ਵਾਲੇ ਫੱਕੀ ਸਾਹਿਬ ਵਾਲੇ ਗੁਰਦੇਵ ਜੀ ਧੰਨ ਧੰਨ ਮਾਤਾ ਜੀ 🌹🌹🙏🙏

  • @kaurkhalsa3318
    @kaurkhalsa3318 2 ปีที่แล้ว

    ਮਾਤਾ ਰਾਜਿੰਦਰ ਕੌਰ ਜੀ ਧੰਨ ਧੰਨ ਹਨ ਜਿਹਨਾਂ ਦੀ ਕੁੱਖ ਨੂੰ ਹਰੀ ਰੂਪ ਸੰਤਾਂ ਨੇ ਭਾਗ ਲਗਾਏ,ਵਿਰਲੀਆਂ ਐਸੀਆ ਮਾਵਾਂ ਜਗਤ ਵਿੱਚ ਹੁੰਦੀਆ ਹਨ ਜਿਹਨਾ ਦੀ ਕੁੱਖ ਤੋ ਰੱਬ ਦੇ ਪਿਆਰੇ ਅਵਤਾਰ ਧਾਰਨ ਕਰਦੇ ਹਨ

  • @narinderkaur9520
    @narinderkaur9520 2 ปีที่แล้ว +2

    🙏🙏

  • @Harpreetkaur-he3hj
    @Harpreetkaur-he3hj 2 ปีที่แล้ว +2

    ਬਹੁਤ ਹੀ ਖੂਬਸੂਰਤ ਰਚਨਾ ਹੈ 🙏🙏

  • @ranjitkaur7223
    @ranjitkaur7223 2 ปีที่แล้ว +2

    Waheguru ji🙏🙏🙏🙏🙏

  • @karamjitkaur404
    @karamjitkaur404 2 ปีที่แล้ว +2

    Waheguru ji waheguru ji

  • @ramandeepsidhu7960
    @ramandeepsidhu7960 2 ปีที่แล้ว +2

    Waheguru ji waheguru ji

  • @HARPREETSINGH-ye3yv
    @HARPREETSINGH-ye3yv 2 ปีที่แล้ว +2

    Dhan mata ji

  • @reenamangat8426
    @reenamangat8426 2 ปีที่แล้ว +2

    Waheguruji waheguruji

  • @Raj_kour
    @Raj_kour 2 ปีที่แล้ว +2

    Waheguru ji 🙏🏻

  • @ਹਰਪਰੀਤਕੌਰਖੱਟੜਾ
    @ਹਰਪਰੀਤਕੌਰਖੱਟੜਾ 2 ปีที่แล้ว +2

    Happy Mother’s Day❤️
    Blessed to have such mother who has given birth to such a great divine saint our dear baba ji 😇😇🥰

  • @brarvlogs2415
    @brarvlogs2415 2 ปีที่แล้ว +2

    Waheguru ji ❤️🌺🙏🙏