2 Rotiyaan (Official Video) | Baba Gulab Singh Ji | Latest Punjabi Songs 2024 | Anand Records

แชร์
ฝัง
  • เผยแพร่เมื่อ 4 ม.ค. 2024
  • Anand Records & Sanjeev Anand Presents
    Song - 2 Rotiyaan
    Singer - Baba Gulab Singh
    Lyrics- Sanjeev Anand
    Music - Amdad Ali
    Video by Jungleez
    Director - Jass Pessi
    Producer - Harshit Ananad
    Dop - Inder Bnl
    Editor - Prince Sethi
    Assitant Dir - Anmeet Chahal
    Art Director - Suraj Arts
    Production - Sunny Chaudhary
    Poster - Ginni Dhiman
    Video by - Jungleez
    Harmonium by Kawaljit Babblu
    Artist - Ratan Dirba , Kanack Sidhu, Manpreet Kaur , Aman Saini , Gurikk , Anmeet Chahal
    Story / Screenplay / Direction
    Director Jass Pessi
    Label - Anand Records

ความคิดเห็น • 2.5K

  • @harrybham1195
    @harrybham1195 4 หลายเดือนก่อน +283

    ਬਾਬਾ ਗੁਲਾਬ ਸਿੰਘ ਜੀ ਦੀ ਗੁਲਾਬ ਵਾਂਗ ਮਹਿਕ ਦੀ ਆਵਾਜ਼! ਅਮਦਾਦ ਅਲੀ ਜੀ ਦਾ ਦਾਦ ਦੇਣ ਵਾਲਾ ਸੰਗੀਤ ਤੇ ਸੰਜੀਵ ਜੀ ਦੀ ਕਲਮ ਚ ਤੇ ਹੈ ਹੀ ਆਨੰਦ ਹੈ! ਜਿਉਂਦੇ ਰਹੋ ਜੀ ❤🙏

    • @balvirsingh9650
      @balvirsingh9650 4 หลายเดือนก่อน +3

      ਮੇਰੀ ਕੀਤੀ ਟਿੱਪਣੀ ਦੀ ਕਾਪੀ ਕੀਤੀ ਤੁਸੀਂ ਫਿਰੋਜ਼ ਖਾਨ ਸਾਬ੍ਹ ਵਾਲ਼ੇ ਗੀਤ ਤੋਂ ਧੰਨਵਾਦ ਜਿਉਂਦੇ ਵੱਸਦੇ ਰਹੋ

    • @Sukhwindersingh-nr6so
      @Sukhwindersingh-nr6so 4 หลายเดือนก่อน

      ਮਾਣ ਵਾਲੀ ਗੱਲ ਤੁਹਾਡੇ ਲਫ਼ਜ਼ ਨੂੰ ਦੁਹਰਾਇਆ​@@balvirsingh9650

    • @user-eo7ft9db9m
      @user-eo7ft9db9m 4 หลายเดือนก่อน +4

      Good song 22g

    • @harrybham1195
      @harrybham1195 4 หลายเดือนก่อน +2

      ​@@balvirsingh9650bhaji kehde song te kita c tusi ji coment?ho skda apne vichar mil gye hon...khyal same aa gya hona dimag ch ..copy te nahi kita baki thanu lga te koi gl ni so skda tuade dimag ch pehla aa gyiya honia lines..🙏

    • @singhjaswinder1517
      @singhjaswinder1517 4 หลายเดือนก่อน

      ❤🙏🙏🙏😂😂😂😂​@@balvirsingh9650

  • @ladditalwandiwala1
    @ladditalwandiwala1 5 หลายเดือนก่อน +1304

    ਮੈਂ ਦਿੱਲੀ ਚ ਡੀਟੀਸੀ ਬਸ ਡਰਾਈਵਰ ਹਾਂ ਜੀ!
    ਅੱਜ ਸਾਰੀ ਦਿਹਾੜੀ ਰਿਪੀਟ ਤੇ ਲਾਈ ਰਖਿੱਆ ਗੀਤ ਨੂੰ!
    ਇਹ ਗੀਤ ਨਹੀਂ ਸੱਚਾਈ ਏ ਜ਼ਿੰਦਗੀ ਦੀ ❤😇🙏

    • @user-jq4zs2xi6f
      @user-jq4zs2xi6f 4 หลายเดือนก่อน +38

      Kinne khushkismat hon ge oho loke jehde thodi bus te chade hon ge ❤

    • @JaaduJaadu-jc1be
      @JaaduJaadu-jc1be 4 หลายเดือนก่อน +19

      Ethe v repeat te chal reha

    • @preetgill7613
      @preetgill7613 4 หลายเดือนก่อน +11

      Sukriya Mehrbani 🙏

    • @HappySingh-zp7ue
      @HappySingh-zp7ue 4 หลายเดือนก่อน +7

      Waheguru g🙏🙏🙏🙏🙏

    • @richikamal8403
      @richikamal8403 4 หลายเดือนก่อน +6

      ❤❤❤

  • @jatindersingh2251
    @jatindersingh2251 4 หลายเดือนก่อน +156

    ਸਮਝ ਨੀ ਆ ਰਿਹਾ ਕੀ ਲਿਖਾਂ 🙏
    ਬਸ ਅੰਦਰ ਹੋਓਕਾ ਜਾ ਭਰਦਾ ਹੈ ਤੇ ਅੱਖਾਂ ਚ ਪਾਣੀ ਆ ਜਾਂਦਾ ਹੈ ✍️🎤🙏🙏ਵਿਡਓੁ ਵੀ ਬਹੁਤ ਸੋਹਣੀ ਬਣਾਈ ਆ ਜੀ 🙏❤

  • @DesrajSingh-if4ru
    @DesrajSingh-if4ru 3 หลายเดือนก่อน +25

    ਇਸ ਗੱਲ ਤੇ ਲੋਕਾਂ ਦੇ ਉਦੋਂ ਸਾਰਾ ਸਮਝ ਆਉਂਦੀ ਜਦੋਂ ਸਾਰਾ ਕੁਛ ਖਤਮ ਹੋ ਜਾਂਦਾ

  • @arshsandhu9936
    @arshsandhu9936 4 หลายเดือนก่อน +150

    ਚੰਦ ਲਫ਼ਜ਼ਾਂ ਵਿੱਚ ਜ਼ਿੰਦਗੀ ਦਾ ਨਿਚੋੜ ਕੱਢ ਕੇ ਰੱਖ ਦਿੱਤਾ। ਜਿਉਂਦੇ ਰਹੋ ਭਾਈ ਗੁਲਾਬ ਸਿੰਘ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।

  • @gurjitorthiara
    @gurjitorthiara 4 หลายเดือนก่อน +225

    ਗਾਇਕ ਤੇ ਗੀਤਕਾਰ ਨੇ ਕਮਾਲ ਹੀ ਕੀਤੀ ਆ, ਬਹੁਤ ਵਧੀਆ ਜੀ , ਅਸੀਂ ਬਥੇਰੇ ਹਥਿਆਰਾ ਵਾਲੇ ਗੀਤ ਮਾਸ਼ੂਰ ਕਰਤੇ, ਇਸ ਤਰ੍ਹਾਂ ਦੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ share karo ,ta jo ਸਿੰਗਰ ਤੇ ਲਿਖਾਰੀ ਨੂੰ ਹੌਂਸਲਾ ਮਿਲੇ

    • @jasmerjaspersingh5978
      @jasmerjaspersingh5978 4 หลายเดือนก่อน +2

      ਬਿਲਕੁੱਲ ਸਹੀ ਗੱਲ ਏ, ਤੁਹਾਡੀ ਵੀਰ ਜੀ

    • @JasveerSingh-rk7dj
      @JasveerSingh-rk7dj 4 หลายเดือนก่อน +1

      ❤❤❤❤❤

    • @sukhaakayakay7537
      @sukhaakayakay7537 2 หลายเดือนก่อน

      ​@@jasmerjaspersingh5978wa😅😅😊

    • @sushilsharmasushil-sx9ln
      @sushilsharmasushil-sx9ln 2 หลายเดือนก่อน

      😊

    • @GPSingh-wj6kj
      @GPSingh-wj6kj 2 หลายเดือนก่อน

      ਤੁਸੀ ਕੌਣ ਹੁਨੇ ਇਹ ਕਹਿਣ ਵਾਲੇ ਸਮਜ ਗਏ 🙏
      ਅਸੀਂ ਉਹ ਆ ਜਿਹਨਾਂ ਨੂੰ ਸਿਰਫ ਬਕਵਾਸ ਚੰਗਾ ਲਗਦਾ ਕੋਈ ਗਾਇਕ ਬੋਲਦਾ ਕੁੜੀ ਨੂੰ ਮਿਲਣ ਦਾ ਸਵਾਦ ਆਉਂਦਾ ਗਨੇ ਦੇ ਖੇਤ ਵਿਚ ਅੱਜ ਓਹ ਆਪਣੇ ਆਪ ਨੂੰ ਸਬਿਆਚਰ ਦਾ ਪਰਦਾਨ ਬਣਿਆ ਫਿਰਦਾ ਕੋਈ ਬੋਲਦਾ ਕੁਝ ਤੇ ਕੋਈ ਤਾ ਹੀ ਤਾ ਹੁਣ ਬਿਹਾਰੀ ਵੀ mla ਬਣ ਗਏ
      ਮਾਫੀ ਚੌਹਨਾ ਭਾ ਜੀ ਸਭ ਤੋਂ ਪਹਿਲੇ ਬੋਲ ਹੋ ਲਿਖੇ ਸੀ 🙏

  • @NinderGhugianvi
    @NinderGhugianvi 3 หลายเดือนก่อน +39

    ਉਸਤਾਦ ਲਾਲ ਚੰਦ ਯਮਲਾ ਜੱਟ ਦੀ ਸੱਚੀ ਸੁੱਚੀ ਸ਼ੈਲੀ ਦਾ ਖੂਬਸੂਰਤ ਝਲਕਾਰਾ ਬਾਬਾ ਗੁਲਾਬ ਸਿੰਘ ਦੀ ਆਵਾਜ ਰੱਬੀ ਦੇਣ ਹੈ। ਏਨਾ ਮਧੁਰ
    ਕੰਠ ਕੁਦਰਤ ਕਿਸੇ ਕਿਸੇ ਨੰ ਬਖਸ਼ਦੀ ਹੈ। ਰੱਬੀ ਦੇਣ ਹੈ। ❤ਮੁਬਾਰਕਬਾਦ 😊

  • @sukhsoban5403
    @sukhsoban5403 หลายเดือนก่อน +41

    ਦੋਸਤੋ ਕੀ ਆਪ ਨੇ ਵੀ ਇਹ ਗੀਤ ਸੁਣਕੇ ਅੱਖਾ ਭਰ ਲਈਆ ਸਨ? ਬਹੁਤ ਕੁਝ ਅੱਖਾ ਮੂਹਰੇ ਜਜਬਾਤ ਅਹਿਸਾਸ ਕਰਵਾ ਗਏ।

    • @JatinderSingh-xf5rq
      @JatinderSingh-xf5rq 28 วันที่ผ่านมา

      ਬਹੁਤ ਰੋਣ ਆਇਆ,,ਖਾਸ ਕਰਕੇ ਜਦੋ ਬਾਪੂ ਦੀ ਜਾਨ ਗਈ,😢

  • @Gurpal839
    @Gurpal839 4 หลายเดือนก่อน +101

    ਜਦੋਂ ਸ਼ਬਦ ਹੀ ਮੁੱਕ ਜਾਣ ਤਾਰੀਫ਼ ਲਈ ਓਥੇ ਇਹ ਸੱਚਾਈ ਸ਼ੁਰੂ ਹੁੰਦੀ ਆ।।❤
    ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਅਤੇ ਲਿਖਣ ਵਾਲੀ ਕਲਮ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਜੀ।

  • @milkhasingh3063
    @milkhasingh3063 4 หลายเดือนก่อน +192

    ਬਹੁਤ ਸੋਹਣਾ ਲਿਖਿਆ ਗੀਤ ਅਤੇ ਗਾਇਆ ਬਾਬਾ ਜੀ ਨੇ ਮੈ ਇਕ ਛੋਟਾ ਹਾਥੀ ਦਾ ਡਰਾਈਵਰ ਹਾਂ ਇਹ ਗੀਤ ਮੈਨੂੰ ਬਹੁਤ ਪਸੰਦ ਆ ਹੈ ਸਿਰਫ ਖਾਣੀਆਂ ਤਾਂ 2 ਰੋਟੀਆਂ ਈ ਆ , ਭਾਵੇਂ ਕੋਈ ਅਮੀਰ ਭਾਵੇਂ ਕੋਈ ਗਰੀਬ 👍👍👍👍🙏🙏

    • @jaspalsingh1601
      @jaspalsingh1601 4 หลายเดือนก่อน +3

      🎉

    • @harwindersingh4170
      @harwindersingh4170 3 หลายเดือนก่อน +3

      Rabb tuhanu Changi seht bakshe veer jihde kol Changi seht aa uhde kol sab kush aa

    • @NaviKashyap-rv1te
      @NaviKashyap-rv1te 2 หลายเดือนก่อน +1

      Sahi khea veere❤

  • @GurpreetPREETbhatti
    @GurpreetPREETbhatti 4 หลายเดือนก่อน +71

    So Nice( ਹਰ ਰੋਜ ਇਸ ਨੂੰ ਸੁਣਦਾ ਹਾਂ)

    • @speakpb8tv640
      @speakpb8tv640 4 หลายเดือนก่อน +1

      Good 👍👍👍👍👍

    • @GurdeepSingh-xh5qj
      @GurdeepSingh-xh5qj หลายเดือนก่อน +1

      ਮੇ ਵੀ ਹਰ ਰੋਜ ਦੋ ਵਾਰੀ

    • @gurlalsingh-ec4og
      @gurlalsingh-ec4og หลายเดือนก่อน

      Very nice

    • @madanram9885
      @madanram9885 หลายเดือนก่อน +1

      ਸਕੂਨ

    • @KULDEEPSINGH-pk1cq
      @KULDEEPSINGH-pk1cq 26 วันที่ผ่านมา

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @paramjitsinghsainiparamjit2045
    @paramjitsinghsainiparamjit2045 4 หลายเดือนก่อน +34

    ਬਾਬਾ ਗੁਲਾਬ ਸਿੰਘ ਜੀ ਕਹਿਣ ਲਈ ਕੋਈ ਲਫਜ਼ ਹੀ ਨਹੀਂ ਰਹੇ ਸਾਡੀਆ ਦੂਆਮਾ ਤੁਹਾਡੇ ਨਾਲ ਨੇ

  • @mukhtiarsingh1654
    @mukhtiarsingh1654 4 หลายเดือนก่อน +38

    ਬਾਬਾ ਜੀ ਬਹੁਤ ਵਧੀਆ ਸੰਗੀਤ ਬਹੂ ਚੰਗਾ ਸੁਨੇਹਾ ਜੀ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ਣ ਜੀ

  • @deeprai8765
    @deeprai8765 5 หลายเดือนก่อน +78

    ਜੀਓ ਬਾਬਿਓ, ਇਹੀ ਸੱਚ ਹੈ ਬਾਬਾ ਜੀ ❤ਵਾਹਿਗੁਰੂ ਜੀ ਤੁਹਾਨੂੰ ਤੇ ਸੰਜੀਵ ਭਾਜੀ ਨੂੰ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖਣ 🙏🤲

  • @lalharbans838
    @lalharbans838 3 หลายเดือนก่อน +12

    ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ
    ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਇਸ ਗੀਤ ਨੂੰ ਸੁਣ ਕੇ ਇਹੋ ਜਿਹੇ ਗੀਤ ਪੰਜਾਬੀਅਤ ਵਿੱਚ ਗਾਏਂ ਜਾਂਣ ਜੋ ਕੀ ਜਿੰਦਗੀ ਨੂੰ ਸੇਧ ਮਿਲਦੀ ਹੈ
    ਸਤਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
    🙏♥️🙏♥️🙏♥️🙏♥️🙏♥️🙏

  • @dalwinderdayalpuri9921
    @dalwinderdayalpuri9921 4 หลายเดือนก่อน +33

    ਮੈਂ ਦਲਵਿੰਦਰ ਦਿਆਲਪੁਰੀ ਰਾਤੀਂ ਡੀ ਜੇ। ਤੇ ਏਹ ਗੀਤ ਆਪਾਂ ਲਗਾ ਕੇ ਸਭ ਸੋਚਣ ਲੱਗ ਪਿਆ

    • @kulwantkulwant1449
      @kulwantkulwant1449 2 หลายเดือนก่อน

      ਬਾਈ ਜੀ ਹਕੀਕਤ ਏ

  • @user-mf1lq1ty9l
    @user-mf1lq1ty9l 4 หลายเดือนก่อน +30

    ਆਹ ਹੁੰਦੀ ਹੈ ਗਾਇਕੀ ❤
    ਅੱਖਾਂ ਚ ਹੰਝੂ ਆ ਗਏ

  • @jaspreet2734
    @jaspreet2734 4 หลายเดือนก่อน +139

    😊 ਰੱਬ ਤੁਹਾਨੂੰ ਤੰਦਰੁਸਤ ਰੱਖਣ ਜੀ ਇਹ ਸੌਗ ਸੁਣਕੇ ਰਾਤ ਨੂੰ ਨੀਂਦ ਬੜੀ ਚੰਗੀ ਔਂਦੀ ਹੈ ਜੀ 😊ਸਾਰਾ ਦਿਨ ਦੇ ਥੱਕੀ ਹੋਈ ਟੈਂਸ਼ਨ ਫਰੀ ਹੋ ਜਾਈਦਾ ਵਾਹਿਗੁਰੂ ਜੀ ਔਣ ਵਾਲੇ ਸਮੇਂ ਵਿੱਚ ਤੁਸੀਂ ਹੋਰ ਵੀ ਸੌਗ ਗਾਉਜੀ

  • @amarmmmc
    @amarmmmc 3 หลายเดือนก่อน +8

    ਬਹੁਤ ਸੋਹਣਾ ਗੀਤ , ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @HSH-ul5bf
    @HSH-ul5bf 4 หลายเดือนก่อน +5

    ਬਹੁੱਤ ਹੀ ਸੱਚਾ ਤੇ ਸੁਥਰਾ ਕਿਨਾਂ ਖੂਬਸੂਰਤੀ ਨਾਲ ਗਾਇਆ ਗੀਤ। ਰੱਬ ਅੱਜ ਦੇ ਘੋਰ ਕਲਯੁਗ ਵਿੱਚ ਵੀ ਵੱਸ ਰਹੇ ਕੁੱਝ ਚੰਗੇ ਖਿਆਲਾਂ ਵਾਲੇ ਪ੍ਰਾਣੀਆਂ ਨੂੰ ਹਰ ਤਰ੍ਹਾਂ ਦੀ ਤੰਦਰੁਸਤੀ ਅਤੇ ਲੰਬਾ, ਕਾਮਯਾਬ ਸੱਚਾ ਸੁੱਚਾ ਜੀਵਨ ਬਖਸ਼ੇ। 🙏

  • @kamaldeepsingh9744
    @kamaldeepsingh9744 4 หลายเดือนก่อน +37

    ਸ਼ਬਦ ਹੈਨੀ ਸਿਫਤ ਲਈ ❤

  • @lovelyangel5875
    @lovelyangel5875 4 หลายเดือนก่อน +28

    Satnaam Shri Waheguru Ji 🙏🏻🙇🏻‍♀️ ਸੁਰ bht ਸੱਚੇ ਸੁੱਚੇ ਤੇ ਸਕੂਨ ਵਾਲੇ ਬੋਲ ਬੋਲੇ ਬਾਬਾ ਜੀ 🙇🏻‍♀️🙏🏻🌹🌹

    • @avtarsingh5781
      @avtarsingh5781 4 หลายเดือนก่อน

      ਬਾਬਾ ਜੀ ਨਾ ਕਹਿਆ ਕਰੋ ਭਾਈ ਸਾਹਿਬ ਕਹਿਆ ਕਰੋ

    • @Ramankaur5
      @Ramankaur5 4 หลายเดือนก่อน

  • @AffectionateCoastalBeach-tz4dz
    @AffectionateCoastalBeach-tz4dz 3 หลายเดือนก่อน +5

    ਜਿੰਦਗੀ ਦੀ ਸਚਾਈ ਪੇਸ ਕਰ ਦਿੱਤੀ ਹੈ ਜੀ ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ ਸਲੂਟ
    ਹੈ ਜੀ ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ

  • @partapsingh7613
    @partapsingh7613 2 หลายเดือนก่อน +4

    ਅਕਸਰ ਸੁਣਦੇ ਬਾਬਾ ਗੁਲਾਬ ਸਿੰਘ ਜੀ ਨੂੰ ਬਹੁਤ ਸੁੰਦਰ ਹੈ ਆਵਾਜ਼ ਬਾਬਾ ਜੀ ਦੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਲਾ ਕਰੇ ਵਾਹਿਗੁਰੂ ਜੀ

  • @kamaljeetsingh6793
    @kamaljeetsingh6793 4 หลายเดือนก่อน +17

    5 ਮਿਨਟਾਂ 46 ਸੈਕਿੰਡ ਦੇ ਵਿਚ ਜ਼ਿੰਦਗੀ ਦੀ ਪੂਰੀ ਕਹਾਣੀ ਫਿੱਟ ਕਰ ਦਿੱਤੀ ਕਮਾਲ ਹੈ ਬਹੁਤ ਵਧੀਆ ਗੀਤ ❤

  • @user-un7vr1ny1h
    @user-un7vr1ny1h 4 หลายเดือนก่อน +41

    ਸਕੂਨ ਮਿਲ ਗਿਆ ਸੁਣ ਕੇ ਬਾਬਾ ਜੀ ❤

  • @monjitlahon7671
    @monjitlahon7671 4 หลายเดือนก่อน +5

    बहुत अच्छा गाना हैं, किया सुर हैं लाज़वाब,love form Assam ❤❤❤💕💕💕

  • @premheera6335
    @premheera6335 3 หลายเดือนก่อน +7

    Kia ਮਿਠਾਸ ਆ ਜੀ ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਵਿੱਚ ।ਬਾਰ ਬਾਰ ਸੁਣਨ ਨੂੰ ਜੀ karda

  • @reenar8363
    @reenar8363 4 หลายเดือนก่อน +16

    ਬਹੁਤ ਹੀ ਵਧੀਆ ਲਿਖਿਆ ਤੇ ਬਾਬਾ ਜੀ ਤੁਹਾਡੀ ਆਵਾਜ਼ ਵੀ ਬਕਮਾਲ ਦੀ ਆ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ 🙏🙏🙏🙏

  • @user-ou1rh1up8v
    @user-ou1rh1up8v 5 หลายเดือนก่อน +65

    ਆਪ ਜੀ ਨੇ ਜੀਵਨ ਦੀ ਅਟੱਲ ਸਚਾਈ ਬਿਆਨ ਕੀਤੀ ਹੈ

    • @ikodapasara8143
      @ikodapasara8143 4 หลายเดือนก่อน +3

      ਜਿਹੜੀ ਇਹਦੇ ਜੀਵਨ ਚ ਹੈ ਨੀ ?

  • @user-nz7nq5pb6m
    @user-nz7nq5pb6m 2 หลายเดือนก่อน +16

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @brotherrjpeter7286
    @brotherrjpeter7286 4 หลายเดือนก่อน +5

    ❤❤❤ਬਾਬਾ ਜੀ ਬਾ ਕਮਾਲ ਬਿਆਨ ਕੀਤਾ ਜੀ ਇਸ ਗੀਤ ਨੂੰ ਅਤੇ ਲੇਖਕ ਭਾਜੀ ਸੰਜੀਵ ਜੀ ਨੇ ਬਹੁਤ ਮਿਹਨਤ ਸੋਚ ਨਾਲ ਲਿਖਿਆ ਇਹ ਗੀਤ ਜਿੰਦਗੀ ਦੀ ਸਚਾਈ ਬਿਆਨ ਕਰ ਦਿੱਤੀ ਵੀਡੀਓ ਵੀ ਬਹੁਤ ਵਧੀਆ ਗੌਡ ਬਲੈਸ਼ ਯੂ ਔਲ ਟੀਮ 🎉🎉❤❤❤❤❤🎉🎉❤❤❤🎉🎉🎉

  • @sunnyseebat3415
    @sunnyseebat3415 4 หลายเดือนก่อน +24

    ❤️ ਨੂੰ ਸੁਕੂਨ ਮਿਲ ਗਿਆ ਸੁਣ ਕੇ 🎼🎼🎼🎵🎵🎵

  • @sukh_gill.
    @sukh_gill. 4 หลายเดือนก่อน +15

    ਕਮਾਈ ਹਿੱਕ ਤੇ ਧਰਕੇ ਨਹੀ ਜਾਣੀ ਸਭ ਰੋਲਾ ਖਰੀਆ ਖੋਟੀਆ ਦਾ ਕਿਉ ਮੇਰੀ ਮੇਰੀ ਕਰਦਾ ਬੰਦਿਆ ਮਸਲਾ ਤਾ ਦੋ ਰੋਟੀਆ ਦਾ

  • @hardipsingh1566
    @hardipsingh1566 2 หลายเดือนก่อน +3

    ਜਿੰਦਗੀ ਦੀ ਅਸਲ ਸਚਾਈ ਦਾ ਸਾਰ .....;.; ਬ ਕਮਾਲ ਗਾਇਕੀ ਬੇਜੋੜ ਕਲਮ .. ਰੱਬ ਸਭਦਾ ਭਲਾ ਕਰੇ | 🙏🙏🙏🙏

  • @arunsaroch4433
    @arunsaroch4433 2 หลายเดือนก่อน +2

    Satnam shree waheguru ji Rona aagya song sunkar

  • @HarpalSingh-uv9ko
    @HarpalSingh-uv9ko 4 หลายเดือนก่อน +10

    ਬਹੁਤ ਬਹੁਤ ਵਧਾਈਆਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ ਤੇ ਗਾਣਾ ਲਿਖਣ ਵਾਲੇ ਨੂੰ ਵੀ।

  • @jaskaranarora2838
    @jaskaranarora2838 4 หลายเดือนก่อน +8

    Bahut vadhiya likheya jindagi di sachy❤❤❤❤

  • @deepakkumar-hl9tr
    @deepakkumar-hl9tr 4 หลายเดือนก่อน +3

    ਗੁਲਾਬ ਸਿੰਘ ਜੀ ਵਾਹ ਜੀ ਵਾਹ ਜਿਉਂਦੇ ਰਹੋ ਵੀਰ ਜੀ।❤

  • @SIDhU_GaMERX
    @SIDhU_GaMERX 3 หลายเดือนก่อน +9

    ਅਸੀ ਟਰੈਕਟਰ ਤੇ ਕਰੈ ਦਾ ਕੰਮ ਕਰਦੇ ਹਾਂ
    ਅੱਜ ਮੈਂ ਸਾਰਾ ਦਿਨ ਡੈੱਕ ਤੇ ਵਾਰ ਵਾਰ ਓਹੀ ਗਨਾ ਲਈ ਰੱਖਿਆ

  • @gurpreetsharma3450
    @gurpreetsharma3450 5 หลายเดือนก่อน +8

    ਬਹੁਤ ਸੋਹਣਾ ਗੀਤ ਲਿਖਿਆ ਤੇ ਬਹੁਤ ਸੁਰੀਲੀ ਆਵਾਜ਼ ਵਿੱਚ ਗਾਇਆ ਜਿਉਂਦੇ ਵਸਦੇ ਰਹੋ ਜੀ❤

  • @bindejawandha
    @bindejawandha 4 หลายเดือนก่อน +32

    ਆਵਾਜ ਬਹੁਤ ਸੋਹਣੀ ਸੁਰ ਅਤੇ ਗੀਤ ਦੇ ਬੋਲ ਤਾ ਸਿਰਾ ਏ ਧੰਨਵਾਦ ਜੀ

  • @user-nz7nq5pb6m
    @user-nz7nq5pb6m 2 หลายเดือนก่อน +5

    ਬਹੁਤ ਬਦੀਆਂ ਉਪਰਾਲਾ ਕੀਤਾ ਹੈ ਆਪਜੀ ਨੇ ਵੀਰ ਜੀ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ।।

  • @partapsingh7613
    @partapsingh7613 2 หลายเดือนก่อน +2

    ਸਾਡੇ ਸਮਾਜ ਨੂੰ ਸੇਧ ਲੈਣ ਦੀ ਬਹੁਤ ਲੋੜ ਹੈ ਇਸ ਤਰਾ ਦੇ ਗੀਤ ਅੱਖਾਂ ਖ੍ਹੋਲ ਦੇ ਹੈ ਸਿਸ਼ਕਸ਼ਾ ਮਿਲ ਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀ

  • @preet_kaur1499
    @preet_kaur1499 5 หลายเดือนก่อน +9

    ਬਾਬਾ ਜੀ ਜੀਵਨ ਦੀ ਸੱਚਾਈ ਨੂੰ ਬਿਆਨ ਕੀਤਾ ਹੈ, ਅੱਖਾਂ ਭਰ ਆਈਆਂ 🙏🙏♥️

  • @Gopiumarpura
    @Gopiumarpura 4 หลายเดือนก่อน +8

    ਵਾ ਬਾਬਾ ਜੀ ਹਰ ਵਾਰ ਸਿੱਖਣ ਨੂੰ ਮਿਲਦਾ ਵਾ ਤੁਹਾਡੇ ਗੀਤਾ ਤੋ ... ਜੀ ਕਰਦਾ ਬਾਰ ਬਾਰ ਸੁਣੀ ਜਈਏ
    God Bless You all teem ✝🙏

  • @user-fb4gi2sk8r
    @user-fb4gi2sk8r หลายเดือนก่อน +1

    Baba Gulab Singh ji buhat vadhiya ensan hai Waheguru ji Mehar rakhan Baba Gulab Singh ji te

  • @gurpindersingh346
    @gurpindersingh346 2 หลายเดือนก่อน +3

    ਬਾਬਾ ਜੀ ਬਹੁਤ ਸੋਹਣਾ ਗੀਤ ਆ❤ ਗੀਤ ਸੁਣ ਕੇ ਜ਼ਿੰਦਗੀ ਦੀ ਕੀਮਤ ਪਤਾ ਲੱਗ ਗਈ

  • @paramnatt4325
    @paramnatt4325 4 หลายเดือนก่อน +8

    Jinna wadiya likhiya ohna wadhiya gaya ...bahut wadhiya sari team nu waheguru chardi kalah ch rakhe

  • @jassasandhujassasandhuja-iu4um
    @jassasandhujassasandhuja-iu4um 4 หลายเดือนก่อน +8

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਜੀ ੴੴ Jassa Sandhu jagraon tu

  • @buttasingh7320
    @buttasingh7320 4 หลายเดือนก่อน +17

    ਬਹੁਤ ਸੋਹਣਾ ਲਿਖਿਆ ਗੀਤ ਅਤੇ ਗਾਇਕ ਬਾਬਾ ਜੀ ਨੇ ਮੈ ਇਕ ਮੈ ਫੌਜ ਹਾਂ ਇਹ ਗੀਤ ਮੈਨੂੰ ਬਹੁਤ ਪਸੰਦ ਆ ਹੈ ਸਿਰਫ ਖਾਣੀਆਂ ਤਾਂ ਰੋਟੀਆਂ ਈ ਆ ਭਾਵੇਂ ਕਿ ਗ਼ਰੀਬ ਜਾ ਅਮੀਰ ਭਾਵੇਂ ਕੋਈ

  • @gurbakshkumar968
    @gurbakshkumar968 หลายเดือนก่อน +2

    Bahut hi vadhiya g

  • @gillphotography6068
    @gillphotography6068 5 หลายเดือนก่อน +20

    ਬਾਬਾ ਜੀ ਦਿਲੋਂ ਸਤਿਕਾਰ ਆ 🙏🙏🙏ਬਹੁਤ ਸੋਹਣਾ ਗਾਇਆ 👌👌🙏🙏

  • @partapsingh7613
    @partapsingh7613 2 หลายเดือนก่อน +2

    Ke ਕਮਾਲ ਗਇਆ ਹੈ ਗੀਤ ਚੰਦ ਲਫਜਾ ਵਿਚ ਜ਼ਿੰਦਗੀ ਦਾ ਨਿਚੋੜ ਕਡ ਤਾਂ ਹੈ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀ ਕੀ ਪਰ ਬਾਬਾ ਗੁਲਾਬ ਸਿੰਘ ਜੀ ਨੇ ਕਿਆ ਬੋਲਿਆ ਹੈ ਬਹੁਤ ਸੁੰਦਰ ਹੈ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਬਹੁਤ ਸੁੰਦਰ ਕੰਪੋਜੀਸ਼ਨ ਕੀਤੀ ਸੰਜੀਵ ਨੰਦ ਜੀ ਨਾ ਆਪ ਸਬ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਕਿਰਪਾ ਕਰਨ

  • @user-zd1db1pm5k
    @user-zd1db1pm5k 2 หลายเดือนก่อน +3

    Awesome song sung by Baba Gulab Singh ji

  • @R.KSisodiya
    @R.KSisodiya 4 หลายเดือนก่อน +10

    ਇੱਕ ਕੌੜਾ ਸੱਚ ਹੈ ਨਿਰਮੋਹੀ ਦੁਨੀਆ ਦੇ ਲੋਕ ਸਮਝ ਨਹੀਂ ਸਕਦੇ ਸਦਾ ਮੇਰਾ ਮੇਰੀ ਚ ਲੱਗੇ ਰਹਿੰਦੇ ਨੇ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਸੋਹਣਾ ਲਿਖਣ ਦੀ ਦਾਤ ਬਖਸ਼ੇ ਆਨੰਦ ਆ ਗਿਆ ਅਲਫਾਜ਼ ਸੁਣ ਕੇ ਜੈ ਹੋ

  • @talwindersinghtonibawa5114
    @talwindersinghtonibawa5114 4 หลายเดือนก่อน +9

    ਬੜਾ ਸਕੂਨ ਮਿਲਦਾ ਹੈ ਜੀ ਭਾਈ ਸਾਹਿਬ ਜੀ ਦਾ ਇਹ ਗੀਤ ਸੁਣ ਕੇ ਜੀ

  • @officialbhagwantsinghdhirp6599
    @officialbhagwantsinghdhirp6599 13 วันที่ผ่านมา +1

    ਮੈਂ ਜਿੰਨੀ ਵਾਰ ਵੀ ਇਹ ਸ਼ਬਦ ਸੁਨਦਾੰ।
    ਅੱਖ ਵਿੱਚੋਂ ਹੰਝੂ ਆਪਣੇ ਆਪ ਵੈਹ ਜਾੰਦੇ ਨੇ ਬਾਬਾ ਜੀ🙏🙏🙏🙏🙏🙏🙏🙏 😭😭😭

  • @mahenderdahiya888
    @mahenderdahiya888 วันที่ผ่านมา

    Zabardast bahut hi vadiya ek number song

  • @rajnar6474
    @rajnar6474 4 หลายเดือนก่อน +5

    ਬਹੁਤ ਹੀ ਵਧੀਆ ਗੀਤ ਹੈ
    ਸਾਡੇ ਪੰਜਾਬੀ ਕਲਾਕਾਰਾਂ ਨੂੰ ਬੇਨਤੀ ਹੈ ਕਿ ਏਦਾਂ ਦੇ ਗੀਤ ਗਾਉਣ

  • @PB07OFFICIAL-07
    @PB07OFFICIAL-07 4 หลายเดือนก่อน +6

    ਰੱਬ ਚੜ੍ਹਦੀ ਕਲਾ ਰੱਖੇ ਵਾਅ ਕਮਾਲ...
    ਏਹ ਸੱਚਾਈ ਤੋ ਕੋਈ ਮੁੱਕਰ ਨਹੀਂ ਸਕਦਾ ❤🙏🙏🙏🙏🙏🙏

  • @gurpalsingh6083
    @gurpalsingh6083 4 หลายเดือนก่อน +2

    ਇਹ ਸਭ ਕੁਝ ਹਰੇਕ ਕਿਸੇ ਸਮਝ ਤੋ ਬਾਹਰ ਹੈ ਜਿਸ ਦਿਨ ਇਹ ਸਮਝ ਵਿੱਚ ਆ ਗਿਆ ਉਦੋ ਸਾਰੀ ਜਿੰਦਗੀ ਜਿਉਣ ਦੀ ਸਮਝ ਅਕਲ ਤਰੀਕਾ ਜਾ ਰੋਸ਼ਨੀ ਮਿਲ ਜਾਦੀ ਹੈ ।ਇਥੇ ਹੀ ਸੂਰੂਆਤ ਤੇ ਖਾਤਮਾ ਹੁੰਦਾ ( beginnig& end) ਸਿਰਫ ਕਹਿਣ ਜਾ ਗਾਉਣ ਜਾ ਸੁਣਨ ਨਾਲ ਗੱਲ ਨਹੀ ਬਣਨੀ ਅਮਲ ਵੀ ( ਕਰਨਾ ਵੀ) ਹੈ
    This is life,This is truth❤

  • @dwindersinghkhalsa
    @dwindersinghkhalsa หลายเดือนก่อน +3

    ਬਾਬਾ ਜੀ ਬਹੁਤ ਵਧੀਆ ਲਿਖਿਆ ਅਤੇ ਗਾਇਆ

  • @gurjantsinghrandhawa8131
    @gurjantsinghrandhawa8131 5 หลายเดือนก่อน +14

    ਵਾਹ ਜੀ ਵਾਹ ਜ਼ਿੰਦਗੀ ਦੀ ਅਟੱਲ ਸਚਾਈ ਲਿਖੀ ਏ ਸੰਜੀਵ ਆਨੰਦ ਜੀ ਨੇ ਕਿਆ ਬਾਕਮਾਲ ਗਇਆ ਹੈ ਬਾਬਾ ਜੀ ❤❤🌹🌹

  • @RupanaStudio
    @RupanaStudio 4 หลายเดือนก่อน +6

    0:44 😊😊😊😊😊 ਬਾਬਾ ਜੀ ਬਾਕਮਾਲ ਆਵਾਜ਼ ਤੁਹਾਡੀ ਲਿਖਤ ਬਾਕਮਾਲ ਸੰਜੀਵ ਆਨੰਦ ਦੀ,,,,,🎉

  • @GurtejSingh-de2ic
    @GurtejSingh-de2ic หลายเดือนก่อน +1

    ਸਹੀ ਗੱਲ ਆ ਜਿੰਨਾ ਮਰਜ਼ੀ ਪੈਸਾ ਆਜਾਵੇ ਕੋਲ ਰੋਟੀਆਂ ਤਾ ਦੋ ਈ ਖਾਣੀਆਂ ❤❤👏

  • @satishkishanhaitaojahanhai8913
    @satishkishanhaitaojahanhai8913 2 หลายเดือนก่อน +1

    Jhak Jor k rakh diya yaar 🇮🇳 🇮🇳 waheguru ki sda tum per bani rhe 🇮🇳🇮🇳

  • @KaramjitSingh-ip8yc
    @KaramjitSingh-ip8yc 4 หลายเดือนก่อน +20

    Waheguruji ❤

  • @sukhdeepsinghjalalusman972
    @sukhdeepsinghjalalusman972 4 หลายเดือนก่อน +6

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਬਾ ਗੁਲਾਬ ਸਿੰਘ ਜੀ 🙏❤️

  • @mukhtarthind6695
    @mukhtarthind6695 หลายเดือนก่อน +1

    ਆਦਮੀ ਦੀ ਜਿੰਦਗੀ ਦੀ ਸਚਾਈ ਲਿਖੀ ਤੇ ਗਾਈ ਹੈ ਬਿਲਕੁਲ ਸੱਚ ਹੈ ਜੀ

  • @Rajvir.S.Dhillon
    @Rajvir.S.Dhillon 3 หลายเดือนก่อน +1

    ਬਾ- ਕਮਾਲ ਕਲਮ, ਮਾਖਿਉੰ ਮਿੱਠੀ ਆਵਾਜ਼ ਦੋਵੇਂ ਮਿਲਕੇ ਜ਼ਿੰਦਗੀ ਦਾ ਸੱਚ ਬਿਆਨ ਰਹੀਆਂ ਨੇ 💐🙏🏻

  • @AmritpalSingh-ei6rn
    @AmritpalSingh-ei6rn 4 หลายเดือนก่อน +17

    ਬਾਬਾ ਜੀ ਦੀ ਅਵਾਜ ਦਿਲ ਨੂੰ ਟੁਬਣ ਵਾਲੀ ਅਵਾਜ ਤੇ ਬਕਮਾਲ ਕਲਮ । ਦਿਲ ਨੂੰ ਸਕੂਨ ਦੇਣ ਵਾਲੀ ਅਵਾਜ ਬਾਬਾ ਜੀ ਦੀ ।

  • @rakeshpaulkhajuriaofficial1537
    @rakeshpaulkhajuriaofficial1537 4 หลายเดือนก่อน +6

    Beautiful message and
    Singing also too Good ❤❤❤❤❤❤

  • @user-pn9hl8of1h
    @user-pn9hl8of1h 3 หลายเดือนก่อน +3

    Wah ji

  • @gurdialsingh2338
    @gurdialsingh2338 26 วันที่ผ่านมา

    ਚੰਦ ਲਫ਼ਜ਼ਾਂ ਵਿੱਚ ਜ਼ਿੰਦਗੀ ਦਾ ਨਿਚੋੜ ਕੱਢ ਕੇ ਰੱਖ ਦਿੱਤਾ। ਜਿਉਂਦੇ ਰਹੋ ਭਾਈ ਗੁਲਾਬ ਸਿੰਘ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।🙏🙏

  • @navdeepsharma2456
    @navdeepsharma2456 4 หลายเดือนก่อน +9

    Awaz bhut skoon wali aa baba ji tuhadi❤️🙏🏻 Anand aa gya sun k🙏🏻

  • @rakhihundal750
    @rakhihundal750 5 หลายเดือนก่อน +6

    Amazing Song... Truth of life..great lyrics, voice, music. Congrats to whole team of
    2 rotiyan...👍👍👌👌👌👌👌

  • @jassrajput3257
    @jassrajput3257 19 ชั่วโมงที่ผ่านมา

    Kmaal e kr ditti bete speechless

  • @devdhaliwal9861
    @devdhaliwal9861 4 หลายเดือนก่อน +1

    ਵਾਹ ਜੀ ਵਾਹ!!
    ਰੂਹ ਨੂੰ ਸਕੂਨ ਆ ਗਿਆ ♥️🙏🏼🙏🏼🙏🏼

  • @NARESHKUMAR-ti1pc
    @NARESHKUMAR-ti1pc 4 หลายเดือนก่อน +7

    Such a beautiful msg to our society through melodious voice sir

  • @govindarya3221
    @govindarya3221 4 หลายเดือนก่อน +7

    This is the truth of life, literally brought tears to my eyes.....

  • @Mandeep.maan21
    @Mandeep.maan21 4 หลายเดือนก่อน +1

    jeode vsde rho baba gulaab Singh Ji waheguru g tuhanu lambiya umara dewe raabi rooh aa waheguru nall rooh jod dendi aa tuhadi awaaz menu❤❤🙏🏻🙏🏻🙏🏻

  • @MonikaMona-yg4el
    @MonikaMona-yg4el 16 ชั่วโมงที่ผ่านมา

    ❤❤❤ bohut shona song aa

  • @ManpreetKaur-cd5ps
    @ManpreetKaur-cd5ps 4 หลายเดือนก่อน +5

    🙏🙏🙏🙏🙏
    ਬਹੁਤ ਸੋਹਣਾ ਲਿਖਿਆ ਹੈ ਵੀਰ ਜੀ, ਆਵਾਜ਼ ਵੀ ਤੁਹਾਡੀ ਬਾਕਮਾਲ ਹੈ ਜੀ।।।।।

  • @kulwindersinghkala4383
    @kulwindersinghkala4383 5 หลายเดือนก่อน +4

    ਇਹ ਹੈ ਇਨਸਾਨ ਦੀ ਅਸਲ ਜ਼ਿੰਦਗੀ ਦਾ ਸੱਚ । ਬੱਸ ਦੋ ਰੋਟੀਆਂ ਦਾ ਮਸਲਾ ਤੇ ਰੱਬ ਦਾ ਨਾਂ ਹੋਰ ਸੱਭ ਚੀਜਾ ਨਾਲ ਬੰਦੇ ਕਦੀ ਨੀ ਰੱਜਦਾ😢😢😢

  • @user-gt9lz2nv6i
    @user-gt9lz2nv6i 2 หลายเดือนก่อน +1

    ਬਾਬਾ ਗੁਲਾਬ ਸਿੰਘ ਜੀ ਗੀਤ ਰੂ ਨੂੰ ਸਾਕੂਨ ਦੇਣ ਵਾਲਾ ਜੀ ਪ੍ਰਮਾਤਮਾ ਵਾਲਮੀਕਿ ਜੀ ਕਿਰਪਾ ਕਰਨ ਜੀ

  • @satishsahore1430
    @satishsahore1430 3 หลายเดือนก่อน +1

    ਜਿੰਨੀ ਸੋਹਣੀ ਅਵਾਜ਼ ਉਸ ਤੋਂ ਵੀ ਵ‌ੱਧ ਸੋਹਣੀ ਸ਼ਬਦਾਵਲੀ ਮੰਨੋ ਜਿਵੇਂ ਗੁੱਝੀ ਸੱਟ ਤੇ ਟਕੋਰ ਹੁੰਦੀ ਹੋਵੇ ਲਾਜਵਾਬ

  • @balrajdhillon584
    @balrajdhillon584 5 หลายเดือนก่อน +3

    Bahut hi pyara song hai.Thuadi kalam nu salute hai Sanjeev Anand bhaji 🫡

  • @user-wt5xs3qx3k
    @user-wt5xs3qx3k 5 หลายเดือนก่อน +5

    Bhut khoob❤

  • @gulzarsinghthakar6794
    @gulzarsinghthakar6794 2 หลายเดือนก่อน +2

    Bhai dil se like hai 👍 जय श्री राम🙏

  • @Harpreet__k504
    @Harpreet__k504 4 หลายเดือนก่อน +1

    ਵਾਹਿਗੁਰੂ ਜੀ ਸਭ ਦਾ ਭਲਾ ਕਰਨ ਸਭ ਨੂੰ ਰੋਟੀ ਨਸੀਬ ਹੋਵੇ ਕੋਈ ਵੀ ਇਸ ਦੁਨੀਆ ਤੇ ਭੁੱਖਾ ਨਾ ਸੋਵੇ 🙏🙏🙏❤️❤️

  • @sukhwantsingh6885
    @sukhwantsingh6885 4 หลายเดือนก่อน +3

    ਬਹੁਤ ਵਧੀਆ ਲੇਖਣੀ ਅਤੇ ਬਾ ਕਮਾਲ ਗਾਇਕੀ, ਵਾਹਿਗੁਰੂ ਜੀ ਸਾਰਿਆਂ ਨੂੰ ਅਜਿਹੀ ਗਾਇਕੀ ਦੀ ਸੁਮੱਤ ਬਖਸ਼ੇ❤

  • @jagtarsinghratangarhia6280
    @jagtarsinghratangarhia6280 4 หลายเดือนก่อน +5

    ਵਾਹ ਬਾਬਾ ਜੀ ਆਨੰਦ ਆ ਗਿਆ ❤❤❤❤

  • @JasdeepSingh-jd7sz
    @JasdeepSingh-jd7sz 7 วันที่ผ่านมา

    ਚੰਦ ਮਿੰਟਾ ਵਿੱਚ ਹੀ ਸਾਰੀ ਉਮਰ ਦਾ ਨਿਚੋੜ ਕੰਡ ਦਿਤਾ ਭਾਈ ਸਾਹਿਬ ਨੇ ਜੀਉ ਜੀਉ ਜੀਉ ਖੁਸ਼ਹਾਲ ਰਹੋ ਜੀ ❤❤❤❤❤❤❤ਪੰਜਾਬ ਪੰਜਾਬੀ ਮਾਂ ਬੋਲੀ ਜਿੰਦਾਬਾਦ ਸੀ ਅਤੇ ਜਿੰਦਾਬਾਦ ਹੀ ਰਹੋ ਗੀ ❤❤ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ ❤❤❤❤❤❤❤

  • @sukhdevdaheya9044
    @sukhdevdaheya9044 2 หลายเดือนก่อน +2

    ਬਾਬਾ ਜੀ att karti ❤❤❤❤

  • @sanjay_choudhary_ss
    @sanjay_choudhary_ss 4 หลายเดือนก่อน +6

    Waheguruji सब पर महर राखियो❤❤

  • @jiwandhaliwal3919
    @jiwandhaliwal3919 4 หลายเดือนก่อน +6

    Waheguru ji, ,really heart touching song aa❤❤❤❤❤

  • @HardyCheema-rw9of
    @HardyCheema-rw9of 7 วันที่ผ่านมา

    Baba gulab jiuda reh Waheguru ji lammi umar krn bhut ee jada had ton sohna shabad aa ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Gopi-bq1ns
    @Gopi-bq1ns 2 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @GurpreetSingh-uy1cv
    @GurpreetSingh-uy1cv 5 หลายเดือนก่อน +3

    Waheguru ji🙏... bohat wadia song