Dil di gall kahi ditti baba ji ❤ you very nice.jiunde raho. Punjab nu sambhalana chahida .nahi bahut late ho jawoge .docter banghu very sorry bolna pau
Tuci Edda ee ganeya ch kalyug nu byan kro taki tuhadi ikk adhi gall janta de kanni pve sadi full support aa tuhanu te waheguru ji mehr kre tuhade te 👍👍
ਬਹੁਤ ਸੋਹਣਾ ਲਿਖਿਆ ਗਾਇਆ ਬਹੁਤ ਸੋਹਣੀ ਅਵਾਜ਼ ਆ ਭਾਈ ਤੇਰੀ ਵਾਹਿਗੁਰੂ ਤਰੱਕੀਆਂ ਬਖਸੇ ਤੈਨੂੰ ਵਾਹਿਗੁਰੂ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਮੈਂ ਕਈ ਦਿਨ ਤੋ ਇਸ ਗੀਤ ਦੇ 30-30 ਸੈਕਿੰਡ ਦੇ ਸ਼ੋਟ ਦੇਖ ਰਿਹਾ ਸੀ, ਪਰ ਅੱਜ ਪੂਰਾ ਸੁਣ ਕੇ ਸਵਾਦ ਹੀ ਆ ਗਿਆ, ਇਹਨਾ ਸੱਚ ਅੱਜ ਕੱਲ ਕਿਸੇ ਕਿਸੇ ਨੂੰ ਹੀ ਪਚਦਾ ਵੀਰ, ਰੱਬ ਤੈਨੂੰ ਖੂਬ ਤਰੱਕੀਆਂ ਬਖਸ਼ੇ ਅਤੇ ਹਮੇਸ਼ਾ ਏਦਾ ਹੀ ਸੱਚ ਬੋਲਣ ਦੀ ਤੋਫ਼ੀਕ ਬਖਸ਼ੇ
Nice aa veer ji
🙏🌹❤️🙏🌹❤️🙏🌹❤️🙏🌹❤️🙏🌹❤️🙏🌹❤️🙏🌹❤️🙏🌹❤️🙏🌹❤️✅💯✅💯✅💯✅💯✅💯✅💯✅💯✅
Nice veer ji ❤❤
ਅੱਜ ਦੀ ਸਚਾਈ ਬਿਆਨ ਕਰਦਾ ਇਹ ਗੀਤ ਰੋਣਾ ਆਗਿਆ ਸੁਣ ਕੇ 😢। ਪਰਮਾਤਮਾ ਖੁਸ਼ ਰੱਖੇ ਵੀਰ ਨੂੰ ਹਮੇਸ਼ਾ ❤❤
ਗੁਰਜੰਟ ਦੀ ਕਲਮ ਨੂੰ ਸਲਾਮ! ਇੱਕ ਇੱਕ ਬੋਲ ਸਚਾਈ ਬਿਆਨ ਕਰਦੀ 🙏 ਹਮੇਸ਼ਾ ਹੀ ਗੁਰਜੰਟ ਦੀ ਕਲਮ ਹੱਕ ਤੇ ਸੱਚ ਲਿਖਦੀ; ਵੀਰ ਦੀ ਆਵਾਜ਼ ਚ ਵੀ ਬਹੁਤ ਰਸ ਆ ' ਬਹੁਤ ਸੁਹਣੇ ਲਹਿਜੇ ਚ ਬਿਆਨ ਕੀਤਾ
Good kio word ni God bless you
❤❤
@@hardeepkaur2916m
Ryt
ਬਾਬਾ ਗੁਲਾਬ ਸਿੰਘ ਜੀ ਤੁਸੀਂ ਜਿੰਦਗੀ ਦੀ ਸੱਚਾਈ ਤੋਂ ਜਾਣੂ ਕਰਵਾਇਆ ਬਹੁਤ ਸਾਰੇ ਲੋਕਾਂ ਨੂੰ.... ਮੈਂ ਇੱਕ ਫੌਜੀ ਹਾਂ ਬਾਬਾ ਜੀ ਤੁਹਾਡੇ ਬੋਲ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ... ਸੱਚੀ. ਵੈਸੇ ਤਾਂ ਫੋਜੀ ਬੰਦਾ ਹਮੇਸ਼ਾ ਆਪਣੇ ਹੱਕ ਸੱਚ ਦੀ ਕਮਾਈ ਖਾਂਦਾ... ਪਰ ਆਹ ਦੋ ਰੋਟੀਆਂ ਵਾਲੀ ਸੱਚਾਈ ਹਰ ਕਿਸੇ ਨੂੰ ਸਮਝਣਾ ਚਾਹੀਦਾ 🎉🎉🎉
ਮੇਰੀ ਉਮਰ 28 ਸਾਲ ਹੋ ਮੈਂ ਆਪਣੀ ਜ਼ਿੰਦਗੀ ਇਹਨਾਂ ਸੱਚਾ ਤੇ ਸਾਫ਼ ਗੀਤ ਅੱਜ ਤੱਕ ਕਦੇ ਨਹੀਂ ਸੁਣਿਆ ਸਲੂਟ ਆ ਗੁਲਾਬ ਬਾਬਾ ਜੀ
ਇਕ ਇਕ ਗੱਲ ਸੱਚ ਆ ਜੀ
ਬਾਬਾ ਗੁਲਾਬ ਸਿੰਘ ਜੀ ਦੀ ਗੁਲਾਬ ਵਾਂਗੂ ਮਹਿਕਦੀ ਆਵਾਜ....ਪੰਜਾਬ ਦੇ ਹਾਲ ਬਿਆਨ ਕਰਦੀ ਲੇਖਕ ਦੀ ਸੋਹਣੀ ਸ਼ਾਇਰੀ....ਕੀ ਤਰੀਫ ਕਰਾ ..ਲਫਜ਼ ਹੈਨੀ .....Waheguru ji Waheguru ji 🙏🏼
ਦਿਲ ਖੁਸ਼ ਕਰ ਦਿੱਤਾ ਜਿਉਂਦਾ ਰਹਿ ਵੀਰ ਦਿਲੋਂ ਸਲੂਟ ਹੈ ਯਾਰ ਸਚਾਈ ਲਿਖਣ ਵਾਲੇ ਨੂੰ ਤੇ ਗਾਉਣ ਵਾਲੇ ਵੀਰ ਨੂੰ
ਬੁਹਤ ਸੋਹਣੀ ਤੇ ਸੁਰੀਲੀ ਅਵਾਜ਼ ਤੇ ਲਿੱਖਣ ਵਾਲੇ ਵੀਰ ਨੇ ਵੀ ਵਧੀਆ ਲਿਖਿਆ
ਬਿਲਕੁਲ ਅੱਜ ਦੀ ਸੱਚਾਈ ਹੈ ਹੈ ਜੀ ਬਾਬਾ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
2😂😮 3:18 🎉🎉🎉 3:18 Df🎉 3:18 3:18 🎉 🎉 3:19 🎉 🎉 :53 🎉. 🎉
ਬਹੁਤ ਸੋਹਣਾ ਗੀਤ ਤੇ ਅੱਜ ਦੀ ਸਚਾਈ ਬਿਆਨ ਕਰਦਾ ਪੂਰਾ ਤੇ ਕੌੜਾ ਸੱਚ ਏ ਬਾਬਾ ਜੀ ਭਾਈ ਗੁਲਾਬ ਸਿੰਘ ਜੀ ਹਮੇਸ਼ਾ ਖੁਸ਼ ਰੱਖੇ
ਭਾਈ ਗੁਲਾਬ ਸਿੰਘ ਜੀ ਬਹੁਤ ਹੀ ਵਧੀਆ ਕੀਰਤਨ ਅਤੇ ਬਹੁਤ ਵਧੀਆ ਸੌਂਗ ਤੁਹਾਡੇ ਜਿਹੜੇ ਕੁਛ ਵਿੱਚੋਂ ਸਿੱਖਣ ਲਈ ਮਿਲਦਾ ਪਰ ਜੇ ਲੋਕ ਸਮਝਣ ਤਾਂ ਇਹੋ ਜਿਹੇ ਗਾਣੇ ਸ਼ੇਅਰ ਕਰੋ ਤਾਂ ਕਿ ਕਿਸੇ ਦੀਆਂ ਅੱਖਾਂ ਖੁੱਲ ਸਕਣ
ਬਾਬਾ ਤੁਸੀਂ ਤਾਂ ਸਿਰਾਂ ਲਾ ਦਿੱਤੀ ਹੈ ਦਿਲ ਵਿਚ ਕੋਈ ਸ਼ੱਕ ਨਹੀ ਰਿਹਾ ਅੱਜ ਦੇ ਸਮੇਂ ਦਿ ਹੂਬਹੂ ਤਸਵੀਰ ਪੇਸ਼ ਕਰਦੀ ਹੈ ਥੋਡੀ ਕਲਮ❤👌🙏🙏🙏🙏
ਮੈਂ ਜਿੰਨੀ ਵਾਰ ਵੀ ਇਹ ਗੀਤ ਸੁਣਾ,, ਮੈਨੂੰ ਹਰ ਵਾਰ ਰੋਣਾ ਆ ਜਾਂਦਾ,, ਕਿੰਨੀ ਸਚਾਈ ਲਿਖੀ ਆ ਭਾਈ ਸਾਹਿਬ ਨੇ,, ਜਾਣੀ ਕਿ ਕੋਈ ਵੀ ਗੱਲ ਇਹ ਨੀ ਕਿ ਆਪਣੇ ਕੋਲੋਂ ਬਣਾਈ ਹੋਵੇ, ਹਰ ਇਕ ਗਲ ਜੋ ਇਸ ਸਮੇਂ ਵਾਪਰ ਰਹੀ ਹੈ ਉਹੀ ਲਿਖੀ ਗਈ ਹੈ। ਬਾਬਾ ਗੁਲਾਬ ਸਿੰਘ ਜੀ ਅਤੇ ਓਹਨਾ ਦੀ ਪੂਰੀ ਟੀਮ ਦੇ ਚਰਨਾਂ ਵਿੱਚ ਸਿਰ ਰੱਖ ਕੇ ਲੱਖ ਲੱਖ ਨਮਸਕਾਰ😢
ਬਾਬਾ ਜੀ ਆਪ ਜੀ ਵਰਗੇ ਗਾਇਕ ਅਤੇ ਗੁਰਜੰਟ ਜੀ ਵਰਗੇ ਲਿਖਾਰੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਲੋੜ ਹੈ ਕੌੜਾ ਸੱਚ ਗਾਣਾ ਬਹੁਤ ਹੀ ਵਧੀਆ ਹੈ ਦਿਲ ਤੋ ਧੰਨਵਾਦ
ਅੱਜ ਦੀ ਸਚਾਈ ਬਿਆਨ ਕਰਦਾ ਇਹ ਗੀਤ ਰੂਹ ਖੁਸ਼ ਹੋ ਜਾਂਦੀ ਬਾਬਾ ਗੁਲਾਬ ਸਿੰਘ ਜੀ ਆਵਾਜ਼ ਸੁਣਨ ਤੋਂ ਬਾਅਦ,, ਰੱਬ ਬਾਬਾ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ😇😇
ਬਾਬਾ ਗੁਲਾਬ ਸਿੰਘ ਜੀ ਬੜੀ ਮਿਹਰਬਾਨੀ ਦੇ ਉੱਤੇ ਬਹੁਤ ਮਿਹਰਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੀ ਮਾਲਕ ਇਸ ਤਰ੍ਹਾਂ ਹੀ ਸਿੱਖੀ ਦੀ ਸੇਵਾ ਕਰਦੇ ਰਹੋ ਹੱਕ ਸੱਚ ਦੀ ਆਵਾਜ਼ ਗਾਉਂਦੇ ਰਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਬਾਬਾ ਜੀ ਨੇ ਪੂਰੀ ਸਚਾਈ ਪੇਸ਼ ਕਰਤੀ ਪੰਜਾਬ ਦੀ , ਵਾਹਿਗੁਰੂ ਜੀ ਮੇਹਰ ਕਰਨ ਬਾਬਾ ਜੀ ਤੇ ❤
ਬਾਬਾ ਜੀ ਤੁਸੀ ਤਾਂ ਦੁਨੀਆ ਦਾ ਐਂਡ ਕਰ ਦਿੱਤਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤਰੱਕੀ ਬਖਸ਼ੇ ਤੇ ਹਮੇਸ਼ਾ ਤੰਦਰੁਸਤੀ ਬਖਸ਼ੇ
ਪੂਰਾ ਦਿਲ ❤ ਲਾਕੇ ਸੁਣਿਆ ਗੀਤ ਦਿਲ ਖੁਸ਼ ਹੋ ਗਿਆ ਬਾਕੇ ਹੀ ਰੀਸ ਨੀ ਕਰ ਸਕਦਾ ਕੋਈ ਅੱਜ ਦਾ ਕਲਾਕਾਰ ਬਹੁਤ ਸੋਹਣੀ ਚਪੇੜ ਮਾਰੀ ਬਾਬਾ ਜੀ ਟੂਚੇ ਕਲਾਕਾਰਾਂ ਦੇ 🙏🏼
Bhut vadiaa song prmatma tanu hmesha tandrust rakhe 🙏
Excellent
ਬਾਬਾ ਗੁਲਾਬ ਸਿੰਘ ਜੀ ਨੇ ਰੂਹ ਖੁਸ਼ ਕਰਤੀ ਬਾਬਾ ਜੀ ਇਹਦਾ ਦੇ ਹੀ ਕਰਿਆ ਕਰੋ ਗੀਤ ਸੱਚ ਗੁਰਜੰਟ ਭਾਜੀ ਕਿਆ ਬਾਤ ਆ ਕਲਮ 🙏🙏🙏🙏🙏🙏🙏
ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ ਬਾਬਾ ਗੁਲਾਬ ਸਿੰਘ ਜੀ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ❤❤
QR all all
ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ ਬਾਬਾ ਗੁਲਾਬ ਸਿੰਘ ਜੀ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ
ਰੂਹ ਖੁਸ਼ ਹੋ ਜਾਂਦੀ ਬਾਬਾ ਗੁਲਾਬ ਸਿੰਘ ਜੀ ਆਵਾਜ਼ ਸੁਣਨ ਤੋਂ ਬਾਅਦ,, ਰੱਬ ਬਾਬਾ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ😇😇
😊
@@MandeepSingh-yg7ybuna 00o0 o ll ll ll okikoi98 ok
🎉😊 ll l pp😊 ki 0b
Yety good sir
Love you ਵੀਰਾਂ
0000000000000000000000000000000000
ਬਾਬਾ ਗੁਲਾਬ ਸਿੰਘ ਜੀ ਨੇ ਆਪਣੇ ਇਸ ਗਾਣੇ ਵਿੱਚ ਸਮਾਜ ਦੀਆ ਕੁਰੀਤੀਆ ਨੂੰ ਬਾਖੂਬੀ ਭੰਡਿਆ ਹੈ ਸਲਾਮ ਹੈ ਬਾਬਾ ਜੀ
ਬਹੁਤ ਵਧੀਆ ਲਿਖਿਆ ਹੈ ਤੇ ਬਹੁਤ ਵਧੀਆ ਗਾਇਆ ਹੈ ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਇਸ ਹੀ ਤਰਕੀਆਂ ਬਖਸ਼ਣ ਜੀ ਤੇ ਤੁਸੀਂ ਦੁਨੀਆਂ ਨੂੰ ਸਹੀ ਸੇਹਤ ਦਿਉ ਜੀ 🙏🌺🌺🌹🙏🙏 ਵਾਹਿਗੁਰੂ ਜੀ
ਬਾਬਾ ਜੀ ਰੂਹ ਖੁਸ਼ ਹੋ ਗਈ ਗੀਤ ਸੁਣ ਕੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖੇ ਸਾਰੇ ਸੰਸਾਰ ਨੂ ❤❤❤
ਬਹੁਤ ਸੋਹਣੀ ਅਵਾਜ ❤.....100%.....ਸੱਚਾਈ ਰੱਬ ਹੀ ਰਾਖਾ ਇਸ ਕਲਯੁਗੀ ਦੁਨੀਆ ਦਾ 🙏🏻🙏🏻
ਕਰਦਾ ਗੁਰਦੁਆਰੇ ਪ੍ਰਦਾਨੀ ਜਿਹਦੀ ਘਰ ਕੋਈ ਸੁਣਦਾ ਨੀ 🙏
ਬਹੁਤ ਸੋਹਣਾ ਗਾਣਾ ਗਾਇਆ ਆ। ਹੁਣ ਆਪਾਂ ਨੂੰ ਏਸ ਤੇ ਅਮਲ ਵੀ ਕਰਨਾ ਚਾਹੀਦਾ ਹੈ।
ਵਾਹਿਗੁਰੂ ਜੀ 🙏🙏🙏ਸੱਚੇ ਪਾਤਸ਼ਾਹ ਜੀ ਕੀ ਬਣੂ ਦੁਨੀਆਂ ਦਾ ਲੱਖ ਲੱਖ ਵਾਰ ਇਸ ਕਲਮ ਨੂੰ ਸਲਾਮ ਤੇ ਇਸ ਬੁਲੰਦ ਆਵਾਜ਼ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏
ਰੂਹ ਖੁਸ਼ ਹੋ ਗਈ ਜੀ ਏਨਾ ਸੋਹਣਾ ਗੀਤ ਸੁਣ ਕੇ। ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ। ਅੱਜ ਦੇ ਸਮੇਂ ਚ ਇਹੋ ਜਹੇ ਗੀਤਾ ਤੇ ਕਲਾਕਾਰਾਂ ਦੀ ਬਹੁਤ ਲੋੜ ਅਾ ਜੀ ਜੋ ਸੱਚਾਈ ਬਿਆਨ ਕਰਨ ਅੱਜ ਦੇ ਸਮੇਂ ਦੀ।
ਬਹੁਤ ਬਹੁਤ ਧੰਨਵਾਦ ਬਾਬਾ ਗੁਲਾਬ ਸਿੰਘ ਜੀ ਸਮੇਂ ਦੀ ਸਚਾਈ ਬਿਆਨ ਕੀਤੀ ਹੈ ਸ਼ਾਇਦ ਕਿਸੇ ਦੀ ਮੱਤ ਨੂੰ ਇਹ ਗਲਾਂ ਚੰਗੀਆਂ ਲੱਗ ਜਾਣ ਸਾਇਦ ਕਿਤੇ ਸਾਨੂੰ ਸਾਰਿਆਂ ਨੂੰ ਅਕਲ ਹੀ ਜਾਵੇ ਬਹੁਤ ਪਿਆਰੀ ਆਵਾਜ਼ ਬਹੁਤ ਸੋਹਣਾ ਗਾਇਆ ਹੈ ਜੀ ਧੰਨਵਾਦ ਬਾਬਾ ਜੀ।❤❤❤❤❤❤
Dil di gall kahi ditti baba ji ❤ you very nice.jiunde raho. Punjab nu sambhalana chahida .nahi bahut late ho jawoge .docter banghu very sorry bolna pau
ਸਲਾਮ ਹੈ ਭਾਈ ਸਾਹਿਬ ਜੀ ਦੀ ਅਵਾਜ਼ ਨੂੰ ❤❤❤❤
❤❤❤❤
ਵਾਹ ਓ ਵਾਈ,, ਲਿਖਣ ਆਲੇ ਨੇਂ ਵੀ ਕਾਮਾਲ ਕਰਤੀ,,,ਤੇ ਉਪਰੋਂ ਗਾਓਂਣ ਆਲੇ ਵੀ ਬਾੱਬਾ ਗੁਲਾਬ ਸਿੰਘ ਜੀ ਕਿਆ ਕਰਾਮਤ ਆ❤❤❤ ਲਵ ਯੂ ਯਯਯਰਰਰ🙏🙏🙏 ਬਾੱਬਾ ਸਲਾਮਤੀਆਂ ਬਖਸ਼ੇ❤
ਦਿਲ ਖੁਸ਼ ਹੋ ਗਿਆ ਕੋਈ ਲਫਜ਼ ਨੀ ਹੈਗਾ ਕੋਲ ਕੇ ਕਿੱਦਾ ਸਿਫ਼ਤ ਕਰਾਂ ਭਾਈ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਤਰੱਕੀ ਬਖਸ਼ੇ
Kalyug da kauda sach byan kiti ik ik gal mere dil nu chu gi te Rona agya bai 😢😢waheguru tuhanu tarakiya bakshe 👏👏
ਵਾਹ ਬਾਬਾ ਗੁਲਾਬ ਸਿੰਘ ਜੀ ਖਾਲਸਾ ਵਾਹ ਵੀਰ ਗੁਰਜੰਟ ਸਿੰਘ ਲੱਗੇ ਰਹੋ ਵਾਹਿਗੁਰੂ ਹਮੇਸ਼ਾ ਮੇਹਰ ਕਰੇ ❤
ਦਿਲ ਖੁਸ਼ ਹੋ ਗਿਆ ਜੀ ਇਹ ਗੀਤ ਸੁਣ ਕੇ ਅੱਜ ਦੇ ਸਮੇਂ ਦੀ ਇਕੱਲੀ ਇਕੱਲੀ ਗੱਲ ਸੱਚ ਲਿਖੀ ਗਈ ਹੈ ❤❤ ਵਾਹਿਗੁਰੂ ਜੀ ਇਸ ਮਾੜੇ ਸਮੇਂ ਨੂੰ ਜਲਦੀ ਖਤਮ ਕਰ ਦੇਣ
ਕੌੜਾ ਸੱਚ ਗਾਣੇ ਦਾ ਇੱਕ ਇੱਕ ਬੋਲ ਮੌਜੂਦਾ ਹਾਲਾਤਾਂ ਦੀ ਸੱਚਾਈ ਨੂੰ ਬਿਆਨ ਕਰਦਾ ਹੋਇਆ ਸਮਾਜ ਨੂੰ ਸ਼ੀਸ਼ਾ ਦਿਖਾ ਰਿਹਾ ਹੈ। ਅੰਨ੍ਹੇ ਬੋਲ਼ੇ ਗੂੰਗੇ ਲੰਘੜੇ ਤੇ ਬੇਗੈਰਤ ਹੋ ਚੁੱਕੇ ਸਮਾਜ ਨੂੰ ਝੰਜੋੜਣ ਲਈ ਇੱਕ ਸਾਰਥਕ ਉਪਰਾਲਾ ਹੈ। ਮੈਂ ਲਿਖਾਰੀ ਤੇ ਗੀਤਕਾਰ ਦੋਵਾਂ ਨੂੰ ਵਧਾਈ ਦਿੰਦਾ ਹਾਂ।
ਇਕ ਤਜ਼ਰਬੇਕਾਰ ਲੇਖਕ ਦਾ ਕਲਮਬੱਧ ਕੀਤਾ ਹੋਇਆ ਅਤੇ ਅੱਜ ਕੱਲ੍ਹ ਦੇ ਹਾਲਾਤ ਤੇ ਚੋਟ ਕਰਦਾ ਹੋਇਆ ਬਾਬਾ ਜੀ ਦੀ ਬੁਲੰਦ ਵਿੱਚ ਗਾਇਆ ਇਹ ਸਿੱਖਿਆਦਾਇਕ ਗੀਤ ਬਹੁਤ ਪਸੰਦ ਆਇਆ ਤੇ ਮਨ ਧੁਰੋਂ ਵਲੂੰਧਰਿਆ ਗਿਆ ! ਬਾਬਾ ਜੀ ਏਸੇ ਤਰ੍ਹਾਂ ਦੇ ਹੋਰ ਵੀ ਗਾਣੇ ਲੈ ਕੇ ਆਉ! ਧੰਨਵਾਦ
ਬਾਬਾ ਜੀ ਦੀ ਆਵਾਜ ਬਹੁਤ ਬਹੁਤ ਪਿਆਰੀ ਆ । ਰੂਹ ਖੁਸ਼ ਹੋ ਜਾਂਦੀ ਆਵਾਜ ਚ ਪਾਠ ਸੁਣਕੇ।
ਅੱਜ ਦੀ ਸੱਚਾਈ ਆ ਵੀਰ ,ਤਾਹਿ ਬੋਹਤ ਘਟ ਲੋਕ ਸੁਣਦੇ ਆ ❤❤❤❤
ਕਲਮ ਚ ਸ਼ੱਚ ਝਲਕ ਰੀਹਾ ਬਹੁਤ ਬਹੁਤ ਧੰਨਵਾਦ ਲੇਖਰ ਵੀਰ ਦਾ ਤੇ ਗਾਇਕ ਵੀਰ ਦਾ ਏਹੋ ਜਹੇ ਲਿਖਾਰੀ ਤੇ ਗਾਇਕਾ ਦੀ ਜਰੂਰਤ ਆ ਸਾਡੇ ਪੰਜਾਬ ਨੂੰ ❤ ਰੱਬ ਚਂੜਦੀ ਕਲਾ ਚਂ ਰੱਖੇ 🙏
❤❤❤❤❤❤❤ ਕਯਾ ਬਾਤਾ ਬਾਬਾ ਜੀ ਰੱਬ ਤੁਹਾਨੂੰ ਤੇ ਗੁਰਜੰਟ ਵੀਰ ਨੂੰ ਚੜਦੀਕਲਾ ਵਿੱਚ ਰੱਖੇ
ਬਾਬਾ ਜੀ ਥੋਡਾ ਇਹ ਗੀਤ ਸੁਣ ਕੇ ਸੱਚੀ ਰੋਣਾ ਆ ਗਿਆ, ਇੱਕ ਇੱਕ ਬੋਲ ਅੱਜ ਦੀ ਸੱਚਾਈ ਤੇ ਢੁੱਕਦਾ ਹੈ ਜੋ ਕਿ ਸ਼ੀਸ਼ੇ ਵਾਂਗ ਤੁਸੀਂ ਸਭ ਦੇ ਸਾਹਮਣੇ ਦਿਖਾ ਦਿੱਤਾ ਹੈ,ਬਹੁਤ ਬਹੁਤ ਸੋਹਣਾ ਅਤੇ ਸੇਧ ਦੇਣ ਵਾਲਾ ਗੀਤ ਗਾਇਆ ਅਤੇ ਲਿਖਿਆ ਹੋਇਆ ਹੈ ਜੀ,ਬਾਬਾ ਗੁਲਾਬ ਸਿੰਘ ਜੀ,ਗੁਰਜੰਟ ਵੀਰ ਜੀ ਤੁਹਾਡੀ ਆਜ਼ਾਦ ਸੋਚ ਵਾਲੀ ਕਲਮ ਨੂੰ ਅਤੇ ਤੁਹਾਡੀ ਸੋਚ ਨੂੰ ਮੇਰਾ ਵੱਲੋਂ ਦਿਲੋ ਸਲਾਮ ਜੀ, ਵਾਹਿਗੂਰੁ ਜੀ ਤੁਹਾਨੂੰ ਹਮੇਸ਼ਾ ਹੀ ਖੁਸ਼ੀਆਂ ਬਖਸ਼ੇ ਜੀ, ਜੈ ਭੀਮ ਜੈ ਭਾਰਤ ਜੀ,
ਇੱਕ ਇੱਕ ਸ਼ਬਦ ਦੇ ਬਹੁਤ ਵੱਡੇ ਅਰਥ ਨੇ ❤ਬਹੁਤ ਸੋਹਣੀ ਲਿਖਤ ਬਾਬਾ ਜੀ 🙏🙏
ਬਹੁਤ ਹੀ ਵਧੀਆ ਲਿਖਿਆ ਤੇ ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਗਾਇਆ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
Waheguru smart Bakshi duniya te
ਸਲਾਮ ਹੈ ਗੁਰਜੰਟ ਸਿੰਘ ਦੀ ਕਲਮ ਨੂੰ ਤੇ ਬਾਬਾ ਗੁਲਾਬ ਸਿੰਘ ਦੀ ਅਵਾਜ ਨੂੰ 👍👏
ਜਿਉਦੇ ਰਹੋ ਵੀਰ ਜੀ ਸਾਡੇ ਪੰਜਾਬ ਨੂੰ ਅੱਜ ਇਹੋ ਜਿਹੇ ਸੱਚੇ ਸੁੱਚੇ ਗੀਤਾ ਦੀ ਜਰੂਰਤ ਆ। ਬਹੁਤ ਵਧੀਆ ਬੋਲ ਗਾਏ ਨੇ ਜੀ ਤੁਸੀਂ। ਸੱਚੀ ਦਿੱਲ ਖੁਸ਼ ਹੋ ਗਿਆ। ਕਾਸ਼ ਕਿ ਅੱਜ ਸਾਡੇ ਹੋਰ ਵੀ ਪੰਜਾਬੀ ਸਿੰਗਰ ਆਹੋ ਜਿਹੇ ਵਧੀਆ ਗੀਤ ਗਾਉਣ ਲੱਗ ਜਾਣ ਤਾ ਸ਼ਾਇਦ ਸਾਡਾ ਪੰਜਾਬ ਹੋਰ ਵਧੀਆ ਹੋ ਜਾਵੇ। ਧੰਨਵਾਦ ਵੀਰ ਜੀ ਤੁਹਾਡਾ ਇੰਨਾ ਵਧੀਆ ਗੀਤ ਗਾਇਆ ਜੀ❤❤❤❤
ਲਿਖਣ ਵਾਲੇ ਨੇ ਬੜੀ ਡੂੰਘੀ ਸੋਚ ਨਾਲ ਗੀਤ ਲਿਖੀਆਂ ਤੇ ਗਾਓਣ ਵਾਲੇ ਨੇ ਵੀ ਕੋਈ ਕਮੀ ਨੀ ਛੱਡੀ ਬਹੁਤ ਬਹੁਤ ਧੰਨਵਾਦ ਇਵੇ ਦੇ ਗੀਤ ਗਾਉਣ ਲਈ Bai gurjant Singh te baba gulab singh g nu mere walo 🙏 ❤️
ਜੀ ਮੇਰੇ ਮਾਮਾ ਜੀ ਨੇ ਲਿਖਿਆ
ਬਹੁਤ ਵਧੀਆ ਵੀਰ ❤
@@jass_sp29 00
ਪ੍ਰਮਾਤਮਾ ਦੀ ਰਜਾ ਤੋ ਬਾਹਰ ਹੋਏ ਇਸ ਸੰਨਸਾਰ ਲਈ ਹਰ ਇੱਕ ਗੱਲ ਸੱਚ ਹੈ,,ਪਰ ਦੁਨੀਆਂ ਨੇ ਇੱਕ ਵਾਰ ਸੁਣ ਕੇ ਭੁੱਲ ਜਾਣਾ ਹੈ,,,ਅੱਜ ਦੁਨੀਆਂ ਸਿਰਫ ਗਲਤ ਤੇ ਵਿਸ਼ਵਾਸ ਕਰਦੀ ਏ ਸੱਚ ਤੇ ਨਹੀ, ਜੋ ਕੁੱਝ ਬੋਲਿਆ ਹਰ ਇੱਕ ਸ਼ਬਦ ਅੱਜ ਦੀ ਦੁਨੀਆਂ ਦੀ ਖਰੀ ਸੱਚਾਈ ਏ। ਬਾਕੀ ਰੱਬ ਭਲਾ ਕਰੇ ਜੀ
ਵੀਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸੱਚ ਲਿਖਿਆ ਸਚ ਲਿਖਣ ਵਾਲੇ ਨੂੰ ਸਰਕਾਰਾਂ ਵੀ ਤੇ ਦੁਨੀਆ ਵੀ ਚੰਗਾ ਨਹੀਂ ਸਮਝਦੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵੇ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ
ਸਲੂਟ ਆ ਬਈ ਮੁੰਡੇ ਦੀ ਕਲਮ ਨੂੰ ਤੇ ਗਾਉਣ ਵਾਲਾ ਵੀ ਗੁਲਾਬ ਸਿੰਘ ਨੇ ਸਿਰਾ ਕਰਤਾ ਸਵਾਦ ਆ ਗਿਆ ਸੱਚੀਆਂ ਸੁਣਾਈਆਂ ਜਦ ਮੈਂ
ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਮੇਹਰ ਕਰਿਔ ਰੂਹ ਨੂੰ ਛੂਹ ਜਾਂਦੀ ਤੇਰੀ ਆਵਾਜ਼
ਬਾਬਾ ਗ਼ੁਲਾਬ ਜੀ ਦਾ ਗੀਤ ਸੁੱਟਣੇ ਦੁੱਖ ਬਹੁਤ ਹੀ ਹੋਇਆ ਜੀ ਜੌ ਸੱਚ ਹੈ ਜੌ ਹਾਲਾਤ ਚਲ ਰਹੇ ਨੇ ਬਹੁਤ ਹੀ ਮਾੜਾ ਤੇ ਭਿਆਨਕ ਸਮਾ ਆ ਗਿਆ ਹੈ ਜੀ ਗੁਰਜੰਟ ਵੀਰੇ ਨੇ ਲਿਖਿਆ ਬਹੁਤ ਵਧੀਆ ਭਾਈ ਗ਼ੁਲਾਬ ਜੀ ਗਾਇਆ ਵੀ ਬਹੁਤ ਹੀ ਸੋਹਣਾ ਹੈ ਜੀ ਪਰ ਇਸ ਗੀਤ ਨੂੰ ਦੇਖ ਕੇ ਖੁਸ਼ ਹੋਣ ਵਾਲੀ ਕਿਹੜੀ ਗੱਲ ਹੈ ਦਸੋ ਮੈਨੂੰ ਏਹ ਗੱਲ ਸੋਚਣ ਤੇ ਵਿਚਾਰਨ ਯੋਗ ਹੈ ਜੀ ਏਸ ਬਾਰੇ ਸੋਚੋ ਜ਼ਰਾ ਅੱਜ ਕੱਲ੍ਹ ਦੇ ਮਾਪਿਓ ਨੂੰ ਮੇਰੀ ਹੱਥ ਜੋੜਕੇ ਏਹ ਬੇਨਤੀ ਹੈ ਕੇ ਆਪਣੇ ਬੱਚਿਆਂ ਸਬਲੋਂ ਗੁਰੂ ਦੇ ਚਰਨਾਂ ਨਾਲ ਜੋੜਿਆ ਕਰੋ ਸਮਾ ਏਸ ਤੋਂ ਜਿਆਦਾ ਮਾੜਾ ਆਉਣ ਵਾਲ਼ਾ ਹੈ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹੋ ਕੇ ਹੈ ਪਰਮਾਤਮਾ ਸਾਡੇ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਿਓਜੀ ਕੁੱਝ ਸੋਚੋ ਤੇ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਾਬਾ ਜੀ ਤੁਸੀ ਸਾਰਾ ਸੱਚ ਹੀ ਗਾਇਆ ਹੈ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਹੋਰ ਤਰੱਕੀ ਵੱਖਸੇ ਤੇ ਅਸੀ ਵੀ ਤੁਹਾਨੂੰ ਸੁਣਦੇ ਰਹੀੇਏ ਅਤੇ ਵਾਹਿਗੁਰੂ ਪੰਜਾਬ ਤੇ ਮੇਹਰ ਕਰੇ
ਬਹੁਤ ਸੋਹਣਾ ਗੀਤ ❤🎉 ਬਹੁਤ ਸੋਹਣੀ ਅਵਾਜ ਥੋੜ੍ਹੀ ਜੀ ਰੱਬ ਰਹਿਮਤ ਬਖ਼ਸ਼ੇ ਹਮੇਸ਼ਾਂ ਥੋੜੇ ਤੇ ਚੜ੍ਹਦੀ ਕਲਾ ਵਿਚ ਰਹੋ ਸਦਾ 🤲🏻👏
ਬੋਹਤ ਹੀ ਸੋਹਣਾ ਗੀਤ ਆ ਦਿਲ ਨੂੰ ਸੂਹ ਗਿਆ ਇੱਕਲੀ ਇੱਕਲੀ ਲਾਈਨ ਸੱਚ ਆ❤❤🙏🏻🙏🏻
ਜ਼ਿੰਦਗੀ ਦਾ ਸੱਚ ਐ ਪਰ ਕੌੜਾ ਐ ਕਈ ਲੋਕਾਂ ਨੂੰ ਮਿਰਚਾਂ ਲੱਗਿਆ ਹੋਣੀਆਂ
ਜੀਓ ਬਾਬਾ ਜੀ
👉🙏 ਸਤਨਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖ ਇਓ ਇਸ ਵੀਰ ਨੂੰ ਅੱਜ ਤੋਂ 10 ਸਾਲਾਂ ਪਹਿਲਾਂ ਇਸ ਗੀਤ ਨੂੰ ਆਉਣਾਂ ਚਾਹੀਦਾ ਸੀ ਲਿਖ਼ਣ ਵਾਲੇ ਵੀਰ ਨੇ ਦਿਲ ਖੋਲ੍ਹ ਕੇ ਸੱਚ ਸੁਣਾਇਆ ਏ 🙏 ਰੱਬ ਮੇਹਰ ਭਰਿਆ ਹੱਥ ਸਦਾ ਰੱਖਣ ਵੀਰ ਤੇ ਸਤਨਾਮ ਵਾਹਿਗੁਰੂ ਜੀ 🙏👈
Pravda dava Cestu ,cesta dava Život inych rozmerov ako doteraz .
Plnosť
ਮੈਂ ਤੇ ਵਿਦੇਸ਼ ਰਹਿਣਾ ਜਦੋਂ v ਸਵੇਰੇ ਕੰਮ ਸ਼ੁਰੂ ਕਰਦਾ ਪਹਿਲਾ ਆਈ ਸੁਣਦਾ ਫਿਰ ਵੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਵਾਹੇਗੁਰੂ ਕਿਰਪਾ ਬਣਾਏ ਰੱਖਣ ਆਪ ਜੀ ਤੇ ❤❤❤
ਅੱਜ ਦੇ ਫੁਕਰੇ ਗਾਇਕੋ, ਫੁਕਰੇ ਗੀਤਕਾਰੋ ਤੇ ਫੁਕਰੇ ਸਰੋਤਿਔ , ਇਸਨੂੰ ਗਾਉਣਾ ਅਤੇ ਗੀਤਕਾਰੀ ਕਹਿੰਦੇ ਹਨ।
Shai keha ji
ਬਾਬਾ ਜੀ ਤੁਹਾਡੀ ਆਵਾਜ਼ ਤੇ ਭਾਈ ਗੁਰਜੰਟ ਸਿੰਘ ਜੀ ਦੀ ਲਿਖਤ ਨੂੰ ਦਿਲੋਂ ❤ ਸਲਾਮ ਜੀ👍🏻. ਵਾਹਿਗੁਰੂ ਜੀ ਮਿਹਰ ਕਰਨ ਜੀ 🙏🏻
ਬਹੁਤ ਜਿਆਦਾ ਖੂਬਸੂਰਤ ਬਾਬਾ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ ਇੱਕ ਇੱਕ ਗੱਲ ਸੱਚ ਦੱਸੀ ਅੱਜ ਦੇ ਜ਼ਮਾਨੇ ਦੀ 👌👌💓💓
ਅੱਜ ਦੇ ਸਮੇਂ ਦੀ ਸਚਾਈ ਬਿਆਨ ਕਰਦਾ ਏ ਗੀਤ ਸੁਣ ਕੇ ਬਹੁਤ ਆਨੰਦ ਆ ਗਿਆ ਬਾਬਾ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🙏🙏🙏❤
ਵਾਹ ਜੀ ਵਾਹ ਕਿਆ ਬਾਤ ਵੀਰ ਜੀ ਸਿਰਾ ਹੀ ਲਾ ਦਿੱਤਾ ਯਾਰ ਸੱਚੀਆਂ ਤੇ ਤੱਤੀਆਂ ਗੱਲਾਂ ਰੂਹ ਖੁਸ਼ ਹੋ ਗਈ ਗੀਤ ਸੁਣ ਕੇ ਜਿਉਂਦੇ ਵੱਸਦੇ ਰਹੋ ਮੈਂ ਸਿੰਗਰ ਸਰਬਜੀਤ ਸਹੋਤਾ 🙏🙏🙏🙏
ਸੱਚ ਗਾਇਆ ਇਕ ਇਕ ਬੋਲ ਬਾਬਾ ਜੀ ਨੇ
❤ ਅਜੋਕੇ ਸਮੇਂ ਦੀ ਸੱਚਾਈ
ਬਹੁਤ ਵਧੀਆ ਗੀਤ ਹੈ ਗੀਤਕਾਰ ਵੀਰ ਦਾ ਵੀ ਧੰਨਵਾਦ। ਬਾਕੀ ਗਾਉਣ ਵਾਲੇ ਵੀਰ ਨੇ ਕਮਾਲ ਕਰ ਦਿੱਤੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।
ਤਾਰੀਫ਼ ਲਈ ਕੋਈ ਸ਼ਬਦ ਨਹੀਂ ਹੈ ਬਹੁਤ ਵਧੀਆ ਗਾਇਆ ਬਾਬਾ ਜੀ Nice voice
ਵਾਹਿਗੁਰੂ ਮੇਹਰ ਕਰੇ ਭਾਈ ਸਾਹਿਬ ਨੇ ਅਜੋਕੇ ਪੰਜਾਬ ਦੇ ਹਾਲਾਤ ਬਿਆਨ ਕਰ ਦਿੱਤੇ, ਪ੍ਰਮਾਤਮਾ ਸਾਡੀ ਨੌਜਵਾਨ ਪੀੜ੍ਹੀ ਨੂੰ ਸੁਮੱਤ ਬਖਸ਼ਣ ਅਤੇ ਸਾਰੇ ਗਾਇਕ ਇਸ ਤਰਾਂ ਸਮਾਜ ਨੂੰ ਸੇਧ ਦੇਣ ਲਈ ਚਾਨਣ ਮੁਨਾਰੇ ਬਣਨ ❤❤❤
Bahut vadiya baba ji tuhade sare song bahut vadiya aaa ji
ਇਕ ਇਕ ਸ਼ਬਦ ਸਹੀ ਆ ਤੁਹਾਡੇ song ਦਾ, ਵਾਹਿਗੁਰੂ ਜੀ ਐਵੇਂ ਹੀ ਸੁਮੱਤ ਦੁਨੀਆਂ ਨੂੰ ਵੀ ਬਖਸ਼ਣ ਤਾਂ ਜੋ ਵਿਗੜ ਰਹੇ ਹਲਾਤਾਂ ਨੂੰ ਠੱਲ੍ਹ ਪੈ ਸਕੇ
ਇਕ ਇਕ ਗੱਲ ਬਹੁਤ ਵਧੀਆ ਚੜਦੀ ਕਲਾ ਚ ਰੱਖੇ ਸ
Very nice baba g
ਵਾਹ ਬਾਬਾ ਗੁਲਾਬ ਸਿੰਘ ਜੀ ਸਿਰਾ ਹੀ ਲਾਤਾ ਜੀ ਹੋਰ ਕੋਈ ਲਫਜ਼ ਹੀ ਨਹੀਂ ਕੁੱਝ ਕਹਿਣ ਨੂੰ ਅੱਜ ਦੇ ਜੁਗ ਚ ਇਹਨਾਂ ਗੀਤਾਂ ਦੀ ਲੋੜ ਆ ਜੀ
ਬਹੁਤ ਹੀ ਖੂਬਸੂਰਤ ਭਾਈ ਗੁਲਾਬ ਸਿੰਘ ਜੀ ❤❤❤❤❤❤❤
ਬਿਲਕੁਲ ਸੱਚ ਲਿਖਿਆ ਤੇ ਗਾਇਆ ਬਾਬਾ ਗੁਲਾਬ ਸਿੰਘ ਜੀ
ਵਾਹਿਗੁਰੂ ਮੇਹਰ ਕਰੇ 🙏🏻🙏🏻
ਵੀਰ ਜੀ ਕੋਈ ਲਫਜ਼ ਨਹੀਂ ਗਾਣਾ ਸੁਨਣ ਤੋਂ ਬਾਅਦ ਦਿਲ ਖੁਸ਼ ਹੋ ਗਿਆ ਸਾਰਾ ਕੁਝ ਸੱਚ ਗਾਣੇਂ ਵਿਚ ਵਾਹਿਗੁਰੂ ਜੀ ਤੁਹਾਡੇ ਤੇ
❤❤ ਵਾਹਿਗੁਰੂ ਜੀ ❤❤ਅਜਿਹੀ ਗਾਇਕੀ ਨੂੰ ਸਾਰੇ ਸਪੋਟ ਕਰਨ ਤਾਂ ਜੋ ਚੰਗੇ ਗਾਇਕਾਂ ਨੂੰ ਸਪੋਟ ਮਿਲੇ
❤
Bhut vdiya veer ji e song bhut vdiya e song sunke man nu khusi mili ate❤❤❤
ਬਹੁਤ ਹੀ ਵਧੀਆ ਲਿਖਿਆ ਗੁਰਜੰਟ ਸਿੰਘ ਜੀ ਤੇ ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਹੀ ਵਧੀਆ ਢੰਗ ਤੇ ਤਰੀਕੇ ਨਾਲ ਗਾਇਆ ਵਾਹਿਗੁਰੂ ਜੀ ਮੇਹਰ ਕਰਨ ਜੀ ਅਗਲੇ ਭਾਗ ਦੀ ਉਡੀਕ ਕਰ ਰਹੇ ਹਾਂ
ਬਾਬਾ ਜੀ ਲਫਜ ਨਹੀ ਜੋ ਸਿਫਤ ਕਰ ਸਕਾ ਕੌੜਾ ਸੱਚ ਸੁਣਾ ਦਿੱਤਾ ਤੁਸੀ ਵਾਹਿਗੁਰੂ ਚੜਦੀ ਕਲਾ ਬਖਸ਼ਣ ❤❤🙏🙏
ਬਾਬਾ ਜੀ ਕੋਈ ਲਫਜ਼ ਨਹੀਂ ਮੇਰੇ ਕੋਲ ਅੱਜ ਜੋ ਕਲਯੁਗ ਚੱਲ ਰਿਹਾ ਸਾਰਾ ਸੱਚ ਬਿਆਨ ਕਰਤਾ ਤੁਸੀਂ ਇਸ ਗੀਤ ਵਿੱਚ। ਬਹੁਤ ਪਿਆਰਾ ਗੀਤ ਹੈ ਜੀ
ਬਹੁਤ ਵਧੀਆ ਜੀ
ਬਾਬਾ ਜੀ ਭਈਆ ਵਾਲੀ ਗੱਲ ਤਾਂ ਰੂਹ ਦੀ ਗੱਲ ਕਰ ਦਿੱਤੀ 😢😢😢 ਗੌਰ ਕਰਨ ਦੀ ਲੋੜ ਹੈ ਪੰਜਾਬੀਆਂ ਨੂੰ 🙏🙏🙏
Baba ji tuhadi awaaz, jma sirra aa 100 ch 101 number awaaz layi 1 number vad 👌
ਭਾਈ ਮੇਰੇ ਕੋਲ ਕੋਈ ਲਫਜ਼ ਨਹੀਂ ਜਿਸ ਨਾਲ ਤੁਹਾਡਾ ਸੁਕਰੀਆ ਕਰ ਸਕਾ ਇਕ ਇਕ ਲਫ਼ਜ਼ ਵਿੱਚ ਸਚਾਈ ਆ ਭਾਈ ਸਾਰੇ ਤਾਂ ਨੀ ਕਹਿ ਸਕਦੀ ਕੁੱਝ ਕੁ ਦੇ ਗੱਲ ਰੜਕੁ ਭਾਈ ਵਾਹਿਗੁਰੂ ਤੁਆਨੂੰ ਹਮੇਸ਼ਾ ਖੁਸ਼ ਰੱਖਣ ਤੇ ਐਵੀਂ ਆਪਣੀ ਕਮਲ ਨਾਲ ਲੋਕਾਂ ਸਿੱਧੇ ਰਾਹ ਪਓ
❤❤❤❤
🥰🥰❤️❤️
❤❤🙏🏻🙏🏻
7:31
❤❤❤ ਕੋਈ ਲਫਜ਼ ਨਹੀਂ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ ਇਸ ਤੋ ਇਲਾਵਾ ਹੋਰ ਕੁਝ ਨਹੀ ਹੈ ❤❤❤
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਜੀ ਬਾਬਾ ਗੁਲਾਬ ਸਿੰਘ ਜੀ ਕੋਈ ਲਫਜ਼ ਹੀ ਨਹੀ ਬਚਿਆਂ ਬਹੁਤ ਵਧੀਆਂ ਸੱਚ ਲਖਿਆਂ ਜੀ ਸਲੂਟ ਆਂ 🙏🙏🙏🙏🙏👍👍🙏👍🙏👍🙏👍🙏👍🙏👍👍🙏👍🙏
ਬਹੁਤ ਸੋਹਣਾ ਗਾਣਾ ਗਾਇਆ ਬਾਬਾ ਜੀ ਨੇਂ ਬਿਲਕੁੱਲ ਸੱਚ ਬੋਲਿਆ ਗਾਣੇ ਵਿੱਚ ❤❤
ਵੀਰ ਜੀ ਤੁਹਾਡੇ ਇਹ ਸਮਝਦਾਰੀ ਵਾਲੇ ਜਾਗਰੂਕ ਕਰਨ ਵਾਲੇ ਗਾਣੇ ਸੁਣਕੇ ਪੰਜਾਬ ਦੇ ਸਾਰੇ ਲੋਕਾਂ ਨੂੰ ਚੰਗੀ ਮੱਤ ਲੈਣ ਦੀ ਲੋੜ ਏ
ਬਾਬਾ ਜੀ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰੀਏ ਰੂਹ ਖੁਸ਼ ਹੋ ਗੀ ਬਾਬਾ ਜੀ ❤❤❤
Wah ❤ji salut aa bai ji... ihe punjab da asli putt di awj .. .. ❤❤❤❤❤salut
ਬਹੁਤ ਸੋਹਣੀ ਗੱਲਾ ਕੀਤੀਆਂ ਬਾਬਾ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਅੱਜ ਦੀ ਸੱਚਾਈ ਸੁਣ ਕੇ ਰੌਣਾ ਆ ਗਿਆ ਜੀ 😢,, ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਜੀ 🙏🙏🙏🙏
ਤੁਹਾਡੀ ਆਵਾਜ਼ ਤੇ ਗੀਤ ਬਹੁਤ ਸੁੰਦਰ ਨੇ ਮਾਲਿਕ ਚੜਦੀ ਕਲਾਂ ਚੋਂ ਰੱਖੇ
Tuci Edda ee ganeya ch kalyug nu byan kro taki tuhadi ikk adhi gall janta de kanni pve sadi full support aa tuhanu te waheguru ji mehr kre tuhade te 👍👍
ਬਹੁਤ ਸੋਹਣਾ ਗਾਣਾ ਪੰਜਾਬ ਦੀ ਸਚਾਈ ਦੱਸਿਓ ਪੂਰੀ ਵਾਹਿਗੁਰੂ ਚੜਦੀ ਕਲਾ ਬਖਸ਼ੇ ❤❤
ਸੱਚ ਸਾਹਮਣੇ ਲਿਆਉਣ ਲਈ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਚੜਦੀ ਕਲਾ ਚ ਰੱਖਣ
ਐਵੇਂ ਦੇ ਸੰਦੇਸ਼ ਦੇਣ ਸਾਰੇ ਗਾਇਕ ਤਾਂ ਕੀ ਕਹਿਣਾ ਬਾਬਾ ਜੀ ਗ਼ੁਲਾਬ ਸਿੰਘ ਬਾਬਾ ਜੀ ਧੰਨ ਤੁਹਾਡੀ ਆਵਾਜ਼ ਬੁਲੰਦ ਧੰਨ ਧੰਨ ਤੁਸੀਂ ਇਹ ਸੱਚਾਈ ਬਿਆਨ ਕੀਤੀ ਬਹੁਤ ਵਧੀਆ ਸ਼ਬਦਾਂ ਦੇ ਨਾਲ ਹੀ ਸਿਫ਼ਤ ਕਰਾਂ ਮੈਂ ਸਾਰੀ ਸ੍ਰਿਸ਼ਟੀ ਦੇ ਨਾਲ ਮੈਂ ਜੋੜਾਂ ਤੁਹਾਨੂੰ ਬਿਲਕੁਲ ਸੱਚ ਆ ਇਹ ਸਭ ਚਲਦਾ ਰਿਹਾ ਦੁਨੀਆਂ ਤੇ ਕੋਈ ਸ਼ੱਕ ਨਹੀਂ ਜੀ ਕੋਟੀ ਕੋਟੀ ਪ੍ਰਨਾਮ 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹
ਕਯਾ ਬਾਤ ਆ ਜੀ ਬਹੁਤ ਸੋਹਣਾ ਗੀਤ ਲਿਖਿਆ ਜੀ 🙏
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਬਾ ਜੀ 🙏🙏🙏🙏🙏ਕੋਈ ਲਫਜ਼ ਨਹੀਂ ਤਾਰੀਫ਼ ਲਈ