Charna Ton Door - Samrai Waliyan Bibiyan (Official Video) || New Punjabi Song || Raja Sahib Record

แชร์
ฝัง
  • เผยแพร่เมื่อ 2 ก.พ. 2025

ความคิดเห็น • 419

  • @jassandhu799
    @jassandhu799 2 ปีที่แล้ว +80

    ਬਾਬਾ ਜੀ ਬੇੜ੍ਹੇ ਬੰਨ੍ਹੇ ਲਾ ਦਿਉ ਗਰੀਬ ਦਾ ਸਾਥ ਛੱਡ ਗਏ ਸਾਰੇ ਰਿਸ਼ਤੇਦਾਰ ਸਾਡੇ 🙏🙏🙏🙏🙏🙏🙏🙏🙏🙏🙏🙏🙏 ਧੰਨ ਧੰਨ ਮੇਰੇ ਰਾਜਾ ਸਾਹਿਬ ਜੀ 😔 🙏 🏴󠁧󠁢󠁥󠁮󠁧󠁿 🙏

    • @JodhsinghRai55
      @JodhsinghRai55 2 ปีที่แล้ว +10

      Sare ide hunde bai__waheguru ji mehar karn 🙏🏻🙏🏻

    • @priyabhatia6203
      @priyabhatia6203 2 ปีที่แล้ว +7

      Raja sahib ji de hundeya koi fikr na kro,,sab thik ho ju ga...🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻☺️☺️☺️☺️☺️❤️❤️❤️❤️❤️❤️❤️❤️

    • @AmritBains108
      @AmritBains108 ปีที่แล้ว +3

      ​@@priyabhatia6203fikr na kroo veer jii rabb da saath sab ton bda hunda utthe fir apne ki te rishtedaar kii jitthe rabb khd jave 😊

    • @sandeepmehrok5904
      @sandeepmehrok5904 ปีที่แล้ว +2

      ਜਿਸ ਦਾ ਕੋਈ ਨਹੀਂ ਉਸ ਸਮੇ ਪਰਮਾਤਮਾ ਬਹੁਤ ਨੇੜੇ ਹੁੰਦਾ ਬਸ ਪਰਮਾਤਮਾ ਪਰਖ ਦਾ ਹੁੰਦਾ ਢੋਲੋ ਨਾ ਨਿਰੰਤਰ ਜਾਪ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @BroxYT7
      @BroxYT7 5 หลายเดือนก่อน +2

      Veere Raja Sahib ji te bharosa rakho uh te sab di sunde aww

  • @officialindianspicyfood
    @officialindianspicyfood 11 หลายเดือนก่อน +2

    🙏🏻🪷ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🪷🙏🏻
    🌹🪷🌸ਰਾਜਾ ਵਲੀ ਕਰ ਭਲੀ🌸🪷🌹

  • @AshaAsha-sx6jc
    @AshaAsha-sx6jc 10 หลายเดือนก่อน +6

    ੴ ਜਿਹੜੇ ਰੱਖਦੇ ਨਾ ਰਾਜਾ ਜੀ ਤੋ ਦੂਰੀਆ ਉਹਨਾਂ ਦੀਆਂ ਹੀ ਹੁੰਦੀਆਂ ਮੁਰਾਦਾਂ ਸਭੇ ਪੂਰੀਆਂ ੴ ਜੈ ਰਾਜਾ ਸਾਹਿਬ ਜੀ ਦੀੴ🙏❤️🪷Jai raja sahib ji🪷❤️🙏🙇‍♀️❣ਬਸ ਤੂੰ ਹੀ ਰਾਜਾ ਸਾਹਿਬ ਜੀ❣️🙇‍♀️🙏🙏

  • @sajansangha8808
    @sajansangha8808 2 ปีที่แล้ว +16

    ਧਨ ਧਨ ਰਾਜਾ ਸਾਹਿਬ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜਕੇ ਰੱਖੀ 🙏🙏🙏🙏🙏

  • @parmjitsingh183
    @parmjitsingh183 2 ปีที่แล้ว +43

    ਰਾਜਾ ਸਾਹਿਬ ਜੀ ਹਮੇਸ਼ਾ ਆਪਣੇ ਚਰਨਾਂ ਨਾਲ ਜੋੜਕੇ ਰੱਖੀ🙏🏻🙏🏻🙏🏻🙏🏻🙏🏻

  • @ManuRiar-z1c
    @ManuRiar-z1c 7 หลายเดือนก่อน +5

    ਰਾਜਾ ਹੀ ਰਾਜਾ ਹੀ ਨੇ ❤ ਜੈ ਰਾਜਾ ਸਾਹਿਬ ਜੀ ਦੀ ❤❤

  • @harpreetsingh1332
    @harpreetsingh1332 2 ปีที่แล้ว +13

    Jai Raja Sahib ji Tuhada AASRA WAHEGURU JI 🙏🙏🙏❤️❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💖

  • @pri-i1c
    @pri-i1c ปีที่แล้ว +3

    ਰਾਜਾ ਬਲੀ ਕਰ ਭਲੀ 🙏🙏🙏

  • @Sunny_Ghai
    @Sunny_Ghai ปีที่แล้ว +2

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ... ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ 🥀🛐

  • @GurmeetKaur-tx3rd
    @GurmeetKaur-tx3rd 10 หลายเดือนก่อน +4

    ਵਾਹਿਗੁਰੂ ਜੀ

  • @pawandeepkaur2608
    @pawandeepkaur2608 ปีที่แล้ว +3

    ਜੈ ਰਾਜਾ ਸਾਹਿਬ ਜੀ 🙏🙏🙏🙏

  • @Preet62-uo5xb
    @Preet62-uo5xb 9 หลายเดือนก่อน +4

    ❤ ਸਤਿਨਾਮ ਵਾਹਿਗੁਰੂ ਜੀ ❤

  • @anmol_101
    @anmol_101 ปีที่แล้ว +8

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਆਪਣੇ ਚਰਨਾਂ ਵਿੱਚ ਜੋੜਕੇ ਰੱਖਿਓ 🙏🏻🙏🏻🙏🏻🙏🏻🙏🏻🙏🏻🙏🏻❤️❤️❤️❤️

  • @mandeepkumar6309
    @mandeepkumar6309 2 ปีที่แล้ว +2

    ਰਾਜਾ ਸਹਿਬ ਜੀ ਮਹਿਰ ਭਰੀਆਂ ਹੱਥ ਰੱਖੀ 🌹🌷❤🌷🌷🌷🌷🌷🌷

  • @monikajassal2902
    @monikajassal2902 2 ปีที่แล้ว +1

    ਰਾਜਾ ਜੀ ਬਲੀ ਕਰਿਓ ਜੀ ਭਲੀ 🥰

  • @harmandeep8207
    @harmandeep8207 2 ปีที่แล้ว +2

    ਧੰਨ ਧੰਨ ਰਾਜਾ ਸਾਹਿਬ ਜੀ

  • @ramandeep8801
    @ramandeep8801 2 ปีที่แล้ว +14

    ਰਾਜਾ ਸਾਹਿਬ ਜੀ ਤੁਹਾਡੇ ਤੇ ਹੀ ਆਸਾ ਰਾਜਾ ਜੀ🙏 ਭਿਖਾਰਨ ਦੀ ਝੋਲੀ ਭਰਦੋ 🙏 ਰਾਜਾ ਸਾਹਿਬ ਜੀ 🙏

  • @HarpreetSingh-rz7sx
    @HarpreetSingh-rz7sx 2 ปีที่แล้ว +11

    🙏 ਰਾਜਾ ਸਾਹਿਬ ਜੀ ਆਪਣੇ ਚਰਣਾਂ ਨਾਲ਼ ਚੋੜ ਕੇ ਰੱਖਿਉ ਜੀ 🙏

  • @NGWORRIER12
    @NGWORRIER12 8 หลายเดือนก่อน +2

    Raja sahib mehr krio ji Raja Bali kr bhali❤

  • @preetnavi6694
    @preetnavi6694 2 ปีที่แล้ว +3

    ਰਾਜਾ ਸਾਹਿਬ ਜੀ ਕਰਿਓ ਜੀ ਭਲੀ 🙏🙏🙏💖💖💖

  • @Mrcrazytv-n8k
    @Mrcrazytv-n8k ปีที่แล้ว +9

    ਰਾਜਾ ਸਾਹਿਬ ਜੀ ਮੇਹਰ ਕਰੋ

  • @jorawarsingh8920
    @jorawarsingh8920 2 ปีที่แล้ว +3

    Dhan Dhan ਰਾਜਾ ਸਾਹਿਬ ਜੀ

  • @SwagManiPendu75966
    @SwagManiPendu75966 2 ปีที่แล้ว +4

    🙏🌷ਜੈ ਰਾਜਾ ਸਾਹਿਬ ਜੀ ਦੀ🌷🙏

  • @ballubasrabasra2160
    @ballubasrabasra2160 2 ปีที่แล้ว +19

    🙏🏻❤️ਸਮੂਹ ਸੰਗਤਾਂ ਨੂੰ ਧੰਨ ਧੰਨ 108 ਸ਼੍ਰੀ ਨਾਭ ਕੰਵਲ ਰਾਜਾ ਮਹਾਰਾਜ ਜੀ ਦੇ 82ਵੀ ਬਰਸੀ ਦੇ ਸਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ । ਰਾਜਾ ਸਾਹਿਬ ਜੀ ਮੇਹਰ ਕਰਨ। ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ । ਰਾਜਾ ਬਲੀ ਕਰ ਭਲੀ ✈✈✈✈✈🙇🏼‍♂️🙏🙏🙏🙏🙏

    • @22ji420
      @22ji420 2 ปีที่แล้ว

      ਮਹਾਰਾਜ ਦੀ ਬਰਸੀ ਐ ਤੇ ਬਰਸੀ ਦੀਆਂ ਵਧਾਈਆਂ ਨੀ ਹੁੰਦੀਆਂ ਜੀ🙏

  • @sukhasukhwinder2373
    @sukhasukhwinder2373 2 ปีที่แล้ว +8

    🙏🌷⚘ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🙏⚘🌷

  • @RAMANDEEPSINGH-cd3yl
    @RAMANDEEPSINGH-cd3yl 2 ปีที่แล้ว +3

    ਵਾਹਿਗਰੂ ਜੀ

  • @RajaSahibji-gs5mq
    @RajaSahibji-gs5mq 7 หลายเดือนก่อน +1

    Jai Ho mere guru Raja Sahib ji 💚💚💚💚💚 sare perra fakeera noo koti koti naman sarya da pla karyo ji 💚🙏💚🙏💚🙏💚🙏💚🙏💚🙏💚🙏💚🙏💚🙏💚🙏💚🙏😊

  • @ramandeep8801
    @ramandeep8801 2 ปีที่แล้ว +2

    ਰਾਜਾ ਸਾਹਿਬ ਜੀ ਮੇਹਰ ਕਰਿੳ ਰਾਜਾ ਬਲੀ ਕਰੋ ਭਲੀ 🙏🇨🇦

  • @Rajabalikrobhali1993
    @Rajabalikrobhali1993 ปีที่แล้ว +2

    🙏 ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਜੀ ਸਦਾ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ ਜੀ ਕਦੇ ਵੀ ਦੂਰ ਨਾ ਕਰਿਓ ਜੀ 🙏🪷🙇🙇

  • @lavikotli4505
    @lavikotli4505 2 ปีที่แล้ว +15

    ਧੰਨ ਧੰਨ ਰਾਜਾ ਨਾਭ ਕੰਵਲ ਸਾਹਿਬ ਜੀ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਦਾਤਾ ਜੀ ਦੁੱਖਾਂ ਤਕਲੀਫਾਂ ਤੋ ਦੂਰ ਰੱਖਿਉ ਰਾਜਾ ਸਾਹਿਬ ਜੀ ਸੱਭ ਦੇ ਬੇੜੇ ਬੰਨੇ ਲਾਉਣਾ ਰਾਜਾ ਸਾਹਿਬ ਜੀ (🌹ਜੈ ਰਾਜੇ ਦੀ🌹)

  • @karankajla6658
    @karankajla6658 ปีที่แล้ว +3

    Raja sahib ji charna naal jod ke rakheo,🙏🙏🙏🙏

  • @dc_singh
    @dc_singh 7 หลายเดือนก่อน +2

    Dhan Shri Navkaval Raja Sahib Ji 🙏🙏🙏🙏🙏🙏🙏🙏

  • @amritpal660
    @amritpal660 2 ปีที่แล้ว +25

    ਜੈ ਰਾਜਾ ਸਾਹਿਬ ਜੀ ਦੀ 🙏🙏 ਬਹੁਤ ਸੋਹਣਾ ਸ਼ਬਦ ਜੀ ਸਭ ਸੰਗਤਾਂ ਨੂੰ ਜੈ ਰਾਜਾ ਸਾਹਿਬ ਜੀ ਦਾ 🙏 ਰਾਜਾ ਜੀ ਬਲੀ ਕਰੋ ਜੀ ਭਲੀ 🙏

  • @sippy7411
    @sippy7411 2 ปีที่แล้ว +2

    ਜੈ ਰਾਜੇ ਦੀ🙏🙏🙏🙏🙏♥️

  • @Dharmik_shorts_108
    @Dharmik_shorts_108 2 หลายเดือนก่อน +1

    🌷 rabi nor dhan raja sahib ji 🌷
    🌹 Raja sahib ji tere han tere hi rehna 🌹 meriya aasa thuade te aa raja sahib ji 🌷 tuhade bache aa raja sahib ji 🌸 j koi galti hoi ta maff kreyo 🌸 raja bali kto ji bhali 🌷🙇🏻🙇🏻🕌🌷✈️✈️✈️✈️

  • @DhillonGurparm
    @DhillonGurparm 2 ปีที่แล้ว +9

    ਪਰਮਾਤਮਾ ਚੜਦੀ ਕਲਾ ਵਖਸ਼ੇ 🙏 ਜੈ ਰਾਜਾ ਸਾਹਿਬ ਜੀ 🙏

  • @narinderkumar8631
    @narinderkumar8631 2 ปีที่แล้ว +2

    Jai raja sahib ji di raja sahib ji apne bachiya te mehar bai rakhio🙏🙏🙏🙏🙏

  • @sunitadishta_banga4755
    @sunitadishta_banga4755 ปีที่แล้ว +1

    🙏ਰਾਜਾ ਬਲੀ ਜੀ ਕਰਿਓ ਭਲੀ ਜੀ ਜੈ ਰਾਜੇ ਦੀ 🙏

  • @jassshergill1348
    @jassshergill1348 2 ปีที่แล้ว +1

    Dhan Dhan Raja Sahib Ji
    Raja Bali Karo Bhali Ji
    🌹🌹🌹🌹🌹🙏🏻🙏🏻🙏🏻🙏🏻🙏🏻

  • @raviladhar3930
    @raviladhar3930 2 ปีที่แล้ว +8

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਤੁਹਾਡੀ ਸਦਾ ਹੀ ਜੈ ਆਪਣੇ ਚਰਨਾਂ ਨਾਲ ਜੋੜ ਕੇ ਰੱਖੀਂ ਰਾਜਾ ਸਾਹਿਬ ਜੀ

  • @bestmovies8375
    @bestmovies8375 2 ปีที่แล้ว +9

    🌹🙇‍♂️🙏ਧੰਨ ਧੰਨ ਰਾਜਾ ਸਾਹਿਬ ਮਹਾਰਾਜ ਜੀ ਮੇਹਰ ਕਰੋ ਦਾਤਾ ਜੀ ਤੋਹਾਡਾ ਦਿਤਾ ਖਾਂਦੇ ਆ ਦਾਤਾ ਜੀ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਦਾਤਾ ਜੀ 🌹🙏🙇‍♂️

  • @ballimasutasaini4857
    @ballimasutasaini4857 ปีที่แล้ว +2

    Jai Raja sahib jio mehar kreyo jio malko 🙏🙏🙏🙏

  • @dilwarsinghbhatti3816
    @dilwarsinghbhatti3816 2 ปีที่แล้ว +33

    🙏🌹ਧੰਨ ਧੰਨ ਰਾਜਾ ਸਾਹਿਬ ਜੀ ਮਿਹਰਾਂ ਭਰਿਆ ਹੱਥ ਰੱਖਿਓ ਜੀ ਅਾਪਣੀਆਂ ਸੰਗਤਾਂ ਤੇ 🌹🙏

    • @amarjitsingh-ph3kn
      @amarjitsingh-ph3kn 2 ปีที่แล้ว

      O00iiòo

    • @amarjitsingh-ph3kn
      @amarjitsingh-ph3kn 2 ปีที่แล้ว +1

      Oo

    • @kulwinderram7117
      @kulwinderram7117 ปีที่แล้ว +1

      ​@@amarjitsingh-ph3kn ⁰00❤❤❤❤❤❤❤❤❤namaste ❤❤❤❤❤❤namaste ❤

    • @HoneySingh-xj9ts
      @HoneySingh-xj9ts ปีที่แล้ว

      ​@@amarjitsingh-ph3kn😮😮😮😮😮😮😂 hu hu hu😢

  • @sundabhinda8201
    @sundabhinda8201 2 ปีที่แล้ว +8

    ❤️🙏 ਜੈ ਰਾਜਾ ਸਾਹਿਬ ਦੀ ❤️🙏

  • @Befikra7520
    @Befikra7520 ปีที่แล้ว +1

    🙏🌍 Jai Raja sahib ji 🌍🙏

  • @SoniaBadhan-n9f
    @SoniaBadhan-n9f ปีที่แล้ว

    Raja Sahib Ji kde apne to dur na kreyo ggg baki duniya nal koi khas frk ni painda mere Sahib gg bsss tuhade drr to kde dur na hoyee🙏🙏🙏

  • @jyotirani79
    @jyotirani79 2 ปีที่แล้ว +1

    Jai raja sahib di ji raja sahib mehr kro ji 🙏🙏🙏🙏🌹🌹🌹🌹🌹🌹👏👏👏👏

  • @damanralh4059
    @damanralh4059 ปีที่แล้ว

    ਬਾਬਾ ਜੀ ਮੇਹਰ ਕਰੋ 😭

  • @HardeepKaur-l3z1p
    @HardeepKaur-l3z1p 9 หลายเดือนก่อน

    Waheguru ji bera bne lao grib da sab sath chad gaye waheguru ji maher kro sodhi patsah ji

  • @HarpreetPreet660
    @HarpreetPreet660 2 ปีที่แล้ว +12

    Jai raja sahib ji 🙏
    shabad sun ka sakoon milda 🙏
    bhut nice aa ida hi kirpa rawa tuhada ta raja sahib ji di 🙏

  • @KulwantSingh-ce1vr
    @KulwantSingh-ce1vr ปีที่แล้ว +2

    Raja sahib ji

  • @sonusamrai
    @sonusamrai 2 ปีที่แล้ว +25

    ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ🙏🏽🙏🏽

  • @khusikaur2528
    @khusikaur2528 2 ปีที่แล้ว +1

    Dhan raja sahib ji ne . Dhan rajia de raje nabh kawal rabbi rooh raja sahib🌹🙏🤲

  • @ManishaRalh
    @ManishaRalh 7 หลายเดือนก่อน

    Dhan dhan Raja Sahib ji sari duniya da bhala kreo sari duniya nu khushiyan, tandrusti,sukhi rakheo Maharaj ji please 🙏 mnu aapne lyi kus ni chachida j sari duniya khush aa ta m v khush aa ohna di khushi ch 🙏🌹

  • @babbukainth9944
    @babbukainth9944 2 ปีที่แล้ว +2

    ਜੈ ਬਾਬਾ ਰਾਜਾ ਸਾਹਿਬ ਦੀ

  • @kaurkahlon9613
    @kaurkahlon9613 2 ปีที่แล้ว +15

    🙏❤️💕 ਧੰਨ ਧੰਨ ਮੇਰੇ ਸਾਹਿਬ ਜੀ

    • @sonu2290
      @sonu2290 ปีที่แล้ว

      Dan.dan.siri.naw.kamal.raja.sahib..108g❤❤

  • @RanjitSingh-tg7nf
    @RanjitSingh-tg7nf ปีที่แล้ว

    Satnam sari waheguri ji karpi Karo ji sabtai 🙏🏾🙏🙏👏🏾👏🏾🙏🙏👏🏾👏🙏🙏🏾🙏🙏🙏🏾🙏🙏🏾🌹🌹🌹🌹🌹🌷🌹🌹💕💕🌷🌷🌹👏🏾👏🙏🏾👏🏾🌷💕🌷🌹🌹👏🏾👏👏🙏🙏

  • @AmandeepSingh-bu4wn
    @AmandeepSingh-bu4wn ปีที่แล้ว

    ਵਹਿਗੁਰੂ ਜੀ

  • @VijayVijay-xt8jm
    @VijayVijay-xt8jm 2 ปีที่แล้ว +10

    🌹🙏❤🙇😇DHAN DHAN RAJA SAHIB JI WAHEGURU JI 😇🙇❤🙏🌹

  • @kaurmann3607
    @kaurmann3607 2 ปีที่แล้ว +13

    Dhan Dhan Raja Sahib ji tu hi tu 🙏

  • @harmandeep8207
    @harmandeep8207 2 ปีที่แล้ว +9

    Dhan dhan raja sahib ji apni kirpa da hath hmesha sade sir te rkheyo

  • @caurgill1313
    @caurgill1313 2 ปีที่แล้ว +13

    Jai Baba Raja Sahib Ji Di 🙏💕

  • @AjaySharma-ys7wg
    @AjaySharma-ys7wg ปีที่แล้ว

    raja sahib kade v shanu duur na kari mere malik🙏🙏🙏🙏🙏

  • @tabishek2852
    @tabishek2852 ปีที่แล้ว

    dhan dhan raja sahib g 🙏🙏🙏🙏APNE TO DUR NA KRIYO APNE NAL HE RAKHIYO MEHR KRIO MEHR MARE SARE FAMILY MEMBERS TAY🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harrymehat2932
    @harrymehat2932 2 หลายเดือนก่อน +1

    Waheguru ji🙏🙏

  • @lallyratainda2121
    @lallyratainda2121 2 ปีที่แล้ว +8

    🙏🙏dhan dhan raja sahib ji 🙏🙏

  • @Harpreet-697
    @Harpreet-697 2 ปีที่แล้ว +10

    Jai Raja Sahib Ji di 👏🤲❣️

  • @deepasahota1478
    @deepasahota1478 ปีที่แล้ว +1

    Dhan dhan shri nabh kanwal Raja sahib ji di Jai 🌺🌺🙇‍♀️🙇‍♀️🙏🏻🙏🏻

  • @karansalhan5924
    @karansalhan5924 2 ปีที่แล้ว +8

    Dhan Dhan Raja sahib ji .💞

  • @mp.nation2061
    @mp.nation2061 2 ปีที่แล้ว +2

    ਬਹੁਤ ਬਹੁਤ ਬਹੁਤ ਵਧੀਆਂ ਮਹਾਰਾਜ ਹੋਰ ਤਰੱਕੀ ਬਖਸ਼ੇ🌷

  • @jarnailsinghnijjar1527
    @jarnailsinghnijjar1527 2 ปีที่แล้ว +1

    Dhan dhan Raja saab G

  • @surinderpal8147
    @surinderpal8147 ปีที่แล้ว

    Jai Raja sahib Ji Maher Karo 🙏🙏 waheguru Ji waheguru Ji

  • @tajindershoker3265
    @tajindershoker3265 2 ปีที่แล้ว +2

    Dhan Dhan Raja sahib ji di 🙏

  • @harjitladhar4249
    @harjitladhar4249 2 ปีที่แล้ว +8

    Jai raja sahib ji di 👏👏👏👏👏👏👏💐

  • @daljitkumardaljit3099
    @daljitkumardaljit3099 ปีที่แล้ว

    Jai Raja sahib ji di 🙏🙏🙏 Raja Bali karo ji bhali 🙏🙏🙏

  • @tirathsinghdhillon7025
    @tirathsinghdhillon7025 2 ปีที่แล้ว

    Jai raja sahib ji 🙏🏻🙏🏻🌷🌷🌷

  • @harmanjitsingh6832
    @harmanjitsingh6832 2 ปีที่แล้ว +1

    Jai raja sahib g kirpa kro

  • @r.k3987
    @r.k3987 2 ปีที่แล้ว

    Jai Raja Sahib Ji

  • @officialindianspicyfood
    @officialindianspicyfood 11 หลายเดือนก่อน

    ❤️🌹 jai Raja Sahib ji di 🌹❤️

  • @amanpreet7561
    @amanpreet7561 11 หลายเดือนก่อน +1

    Satnam Waheguru ji 🙏🙌

  • @ManjinderSingh-yr3xe
    @ManjinderSingh-yr3xe 2 ปีที่แล้ว +2

    Dhan dhan raja Sahib ji apni kirpa bnai rakheo

  • @MalkitSingh-id5py
    @MalkitSingh-id5py ปีที่แล้ว

    ਗਾਤਰੇ pa ke ਸਾਧਾ di ਉਸਤਤ same on u

  • @Kala_begampuria
    @Kala_begampuria 2 ปีที่แล้ว

    Raja sahib ji SAB te Kirpa banye rakhe

  • @RavinderSingh-ne6ox
    @RavinderSingh-ne6ox 2 ปีที่แล้ว

    Eh ta Punjabi actor hai tusi ta hamesha real dasya hun act kiyu sadgi bhot shoni si but I don’t know your before raja shiab shabad ❤❤❤❤love you raja ji

  • @LoveVirdi-o1p
    @LoveVirdi-o1p ปีที่แล้ว +1

    Jai Raja shiab g Mehar Karo 🙏🙏❤️❤️

  • @satpal947
    @satpal947 ปีที่แล้ว

    Ja Raja Sahib Ji Di

  • @sukhwindersinghanmol8217
    @sukhwindersinghanmol8217 2 ปีที่แล้ว

    Ba kamal waheguru sada mehar rakheo

  • @inderjeetsandhu4424
    @inderjeetsandhu4424 2 ปีที่แล้ว

    Jai Raja Sahib Ji Mehar Karyeo 🙏♥️♥️🙏

  • @sundabhinda8201
    @sundabhinda8201 2 ปีที่แล้ว +2

    🙏❤️🙏ਜੈ ਰਾਜਾ ਸਾਹਿਬ ਜੀ ਦੀ🙏❤️🙏
    🙏❤️ਰਾਜਾ ਬਲੀ ਜੀ ਕਰੋ ਭਲੀ ਜੀ❤️🙏

  • @amritdhillon2593
    @amritdhillon2593 2 ปีที่แล้ว +2

    Raja sahib ji de bhut kirpa balhair singh sodhi ji te jo ki es tra de nagme lekhode ne

  • @sukhmansingh7865
    @sukhmansingh7865 2 ปีที่แล้ว

    Jai raja sahib ji

  • @harnoordeep2828
    @harnoordeep2828 ปีที่แล้ว

    jai raja sahib ji di 🌷🌷🌷🌷🌷🙏🙏🙏🙏🌹🌹🌹

  • @harmanshemar7325
    @harmanshemar7325 2 ปีที่แล้ว

    Rajabali kro g bhali💛💛

  • @manindermehmi7343
    @manindermehmi7343 2 ปีที่แล้ว

    Raja bli kro bhli 🙇🏻‍♀️🙏🏻❤️😇.........

  • @InderpalSingh280ludhiana
    @InderpalSingh280ludhiana 3 หลายเดือนก่อน

    🪷 ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🪷

  • @happysandhu7741
    @happysandhu7741 2 ปีที่แล้ว

    Dhan Dhan Shri nabh kawal RAJA Sahib ji
    Dhan Dhan RAJA Sahib ji
    Jai RAJE Di

  • @parmjitsingh183
    @parmjitsingh183 2 ปีที่แล้ว +4

    ਧੰਨ ਧੰਨ ਰਾਜਾਂ ਸਾਹਿਬ ਜੀ 🙏🏻🙏🏻🙏🏻

  • @Ajayajay-wz8kw
    @Ajayajay-wz8kw 2 ปีที่แล้ว

    jai raja sahib g mehr bhreya hath rkheo hmesha 🌷

  • @KulwinderKaur-ix8pu
    @KulwinderKaur-ix8pu ปีที่แล้ว

    Dhan Raja Sahib ji 🌹🙏❤️🌷🌹🌹

  • @ashuchauhanbanga123
    @ashuchauhanbanga123 5 หลายเดือนก่อน

    ਜੈ ਰਾਜਾ ਸਾਹਿਬ ਜੀ ਮੇਰੇ ਮਾਰਨ ਤੋਂ ਪਹਿਲਾ ਮੈ ਆਪਣਾ ਘਰ ਬਣ ਦਾ ਆਪਣੇ ਬੱਚਿਆਂ ਨੂੰ ਇਕ ਘਰ ਚ ਬਿਠਾ ਦਵਾ ਰਾਜਾ ਸਾਹਿਬ ਜੀ ਬਚਪਨ ਤੋਂ ਲੈ ਕੇ ਅੱਜ ਤਕ ਬਹੁਤ ਤਕਲੀਫ਼ਾਂ ਚ ਨਿਕਲੀਆਂ ਇਕ ਔਰਤ ਹੋਣਾ ਹੀ ਦੁਨੀਆ ਚ ਪਾਪ ਮੇਰੇ ਲਈ ਹੁਣ ਤਾ ਰਾਜਾ ਜੀ ਮੈ ਥੱਕ ਗਈ 😢😢😢😢😭😭😭🙏🙏🙏🙏