How Sikh Jujharoos Confronted Army on June 7 and 8 After Martyrdom of Sant Ji II Ajmer Singh II

แชร์
ฝัง
  • เผยแพร่เมื่อ 5 มิ.ย. 2021
  • ਸੰਤਾਂ ਦੀ ਸ਼ਹਾਦਤ ਤੋਂ ਬਾਅਦ 7 ਅਤੇ 8 ਜੂਨ ਨੂੰ ਜੂਝਾਰੂਆਂ ਨੇ ਫੌਜ ਦਾ ਮੁਕਾਬਲਾ ਕਿਵੇਂ ਕੀਤਾ।
    7 ਜੂਨ 1984 ਸੰਤਾਂ ਦੀ ਸ਼ਹਾਦਤ ਤੋਂ ਬਾਅਦ ਵੀ ਜੰਗ 8 ਜੂਨ ਦੀ ਰਾਤ ਤੱਕ ਚਲਦੀ ਰਹੀ ਅਤੇ 8 ਜੂਨ ਨੂੰ ਦਰਬਾਰ ਸਾਿਹਬ ਪਹੁੰਚੇ ਗਿਆਨੀ ਜ਼ੈਲ ਸਿੰਘ ਉਤੇ ਗੋਲ਼ੀਆਂ ਦੀ ਬੁਛਾੜ I

ความคิดเห็น • 222

  • @KulwinderSingh-lk8tt
    @KulwinderSingh-lk8tt 2 ปีที่แล้ว +20

    ਯੋਧੇ ਨੇ 5 ਦਿਨ ਫੋਜ ਨੂੰ ਮੋਕ ਲਵਾਈ ਰੱਖੀ 💪

  • @jagdeeshbrar1689
    @jagdeeshbrar1689 3 ปีที่แล้ว +80

    ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਵਾਹਿਗੁਰੂ ਜੀ

  • @dhaliwalharpreetsingh4980
    @dhaliwalharpreetsingh4980 2 ปีที่แล้ว +26

    ਇਸ ਲੜਾਈ ਵਿੱਚ ਭਾਰਤੀ ਫੌਜ ਦੀ ਹਾਰ ਹੀ ਮੰਨੀਂ ਜਾਵੇ ਗੀ

  • @nurmitke9324
    @nurmitke9324 3 ปีที่แล้ว +68

    ਯੋਧਿਆਂ ਤੇ ਕਿਰਪਾ ਸੀ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਤਾਹੀਂ ਤਾਂ ਪਸੀਨੇ ਲਿਆ ਤੇ ਭਾਰਤੀ ਫੌਜਾਂ ਨੂੰ

  • @AMANDEEPSINGH-vv9fz
    @AMANDEEPSINGH-vv9fz 3 ปีที่แล้ว +20

    ਬਹੁਤ ਵਧੀਆ ਤਰੀਕੇ ਨਾਲ ਭਾਈ ਅਜਮੇਰ ਸਿੰਘ ਜੀ ਨੇ ਤੀਜੇ ਘੱਲੂਘਾਰੇ ਦੇ ਹਮਲੇ ਬਾਰੇ ਵਿਚਾਰ ਕਿੱਤਾ ਇਹ ਵਿਚਾਰਾਂ ਸੁਣ ਕੇ ਕੋਈ ਵੀ ਸਿੱਖ ਹੋਰ ਜਾਨਣ ਦੀ ਕੋਸ਼ਿਸ਼ ਕਰਕੇਗਾ ਤੇ ੮੪ ਦੇ ਸੰਦਰਭ ਦੀ ਕਿਤਾਬਾਂ ਵੀ ਪੜ੍ਹੇਗਾ। ਸਿੱਖ view point ਆਲਿਆ ਨੂੰ ਵੀ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਇਸਤਰ੍ਹਾਂ ਦੀ ਲੜੀਵਾਰ ਵਿਚਾਰਾਂ ਚਲਦਿਆ ਰਹਿਣ। ਗੁਰੂ ਸਾਹਿਬ ਕਿਰਪਾ ਕਰਨ ਜੀ।

  • @khushdhillon3511
    @khushdhillon3511 3 ปีที่แล้ว +32

    ਬਾਪੂ ਜੀ ਇਸ ਲੜੀ ਨੂੰ ਲਗਾਤਾਰ ਜਾਰੀ ਰੱਖਿਉ ਬਹੁਤ ਹੀ ਵਧੀਆ ਉੱਪਰਾਲਾ ਕਰ ਰਹੇ ਹੋ ਤੁਸੀਂ ਜੀ

  • @s.sohaljeetsinghchauhan1200
    @s.sohaljeetsinghchauhan1200 3 ปีที่แล้ว +38

    ਸ਼ਾਨ-ਏ-ਖੁਦਾ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ - ਕੋਟਿ ਪ੍ਰਣਾਮ 🙏

  • @binderali9115
    @binderali9115 2 ปีที่แล้ว +81

    ਸੰਤ ਜਰਨੈਲ ਸਿੰਘ ਸ਼ਹੀਦ ਨਹੀ ਹੋਏ ਉਹ ਤਾ ਅਮਰ ਹੋ ਗਏ ਕਿਉਕਿ ਅਸੀ ਸੰਤਾਂ ਦੀ ਗੱਲ ਤੇ ਅਮਲ ਨਹੀ ਕੀਤਾ ਇਹ ਸਾਨੂੰ ਪਛਤਾਵਾ ਰਹੇ ਗਾ ਜਦੋ ਤੱਕ ਅਸੀ ਜਿਉਦੇਆਂ

  • @manpreetdhillon665
    @manpreetdhillon665 3 ปีที่แล้ว +21

    ਵੀਰ ਸੋਡਾ ਬਹੁਤ ਬਹੁਤ ਧੰਨਬਾਦ
    ਇਸੇ ਤਰਾ ਰੋਜ ਇਤਿਹਾਸ ਸਣਾਉਂਦੇ ਰਹੋ 🙏

  • @darshdeepsingh6259
    @darshdeepsingh6259 3 ปีที่แล้ว +38

    Very Well explained Sardar Ajmer Singh Ji .......You are really one of the best intellectual sikh world have right now.

  • @lakhwindersingh-dp9sr
    @lakhwindersingh-dp9sr 2 ปีที่แล้ว +25

    ਧੰਨ ਧੰਨ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਭਿੰਡਰਂਵਾਲੇ

  • @007Shanu
    @007Shanu 2 ปีที่แล้ว +12

    ਕਿਓਂਕੇ ਸੁਭੇਗ ਸਿੰਘ ਨੇ ਬੰਗਲਾਦੇਸ਼ ਨੂੰ ਅਜਾਦੀ ਦਵਾਈ ਸੀ ਆਪਣੇ ਆਪਨੂੰ ਪੂਰਨ ਅਰਬੀ ਕਹਿਣ ਵਾਲੇਆਂ ਤੋਂ। ਓਹਦਾ ਫਲ਼ ਦਿੱਤਾ ਸੁਭੇਗ ਸਿੰਘ ਦੇ ਪਰਿਵਾਰ ਨੂੰ ਹੁਣ ਤਕ ਓਹਨਾ ਦੇਸ਼ਧ੍ਰੋਈਆਂ ਨੇ ਜੋ ਆਪਣੇ ਆਪ ਨੂੰ ਭਾਰਤੀ ਕਹਿੰਦੇ ਨੇ। ਸੁਭੇਗ ਸਿੰਘ ਨੇ ਬਿਲਕੁਲ ਸੱਚੀ ਲੜਾਈ ਲੜੀ ਹਮੇਸ਼ਾਂ ਜਦੌੰ ਵੀ ਲੜੀ। ਸਾਰੇ ਪਰਚੇ ਤੋਂਹਮਤਾਂ ਅਰੌਪ ਮੇਹਣੇ ਜਿੱਨੇ ਵੀ ਲਾਏ ਗਏ ਅੱਜ ਤੱਕ ਸੁਭੇਗ ਸਿੰਘ ਤੇ ਓਹ ਸੱਭ ਬਿਲਕੁਲ ਝੁੱਠੇ ਤੇ ਬਦਨੀਤੀ ਨਾਲ ਲਾਏ ਸੀ ਤੇ ਸੁਭੇਗ ਸਿੰਘ ਦੇ ਨੇਕ ਕਿਰਦਾਰ ਤੇ ਕਾਲਖ ਲੋਣ ਦਾ ਜਤਨ ਸੀ। ਤੇ ਸਿਰੇ ਦੇ ਝੂਠੇ ਤੇ ਦੇਸ਼ਧ੍ਰੋਈ ਤੇ ਨਾਲੇ ਚੋਰ ਓਹ ਗੰਦੇ ਆਂਡੇ ਆਪਸੀ ਨਾਕੇ ਮਹਾਨ ਨਾਇਕ ਸੁਭੇਗ ਸਿੰਘ ਭੰਗੂ। ਆਪਣੀ ਪੂਰੀ ਕੁਲ ਦੀ ਤੇ ਆਪਣੇ ਪਿੰਡ ਖਿਆਲ਼ਾ ਨੰਦਸਿੰਘਵਾਲੇ ਦੀ ਲਾਜ ਰੁਤਬਾ ਤੇ ਮਹਾਨਤਾ ਨੂੰ ਕਈ ਗੁਣਾ ਵਧਾਕੇ ਸਾਡਾ ਮਾਣ ਹਾਸਲ ਕਰਕੇ ਤੇ ਦਲੇਰੀ ਤੇ ਨਿਡਰਤਾ ਨਾਲ਼ ਏਸ ਜੰਗ ਨੂੰ ਜਿੱਤ ਕੇਈ ਸ਼ਹਾਦਤ ਦਾ ਜਾਮ ਪੀਤਾ ਏਸ ਜੋਧੇ ਨੇ।

  • @jaswindergill33
    @jaswindergill33 3 ปีที่แล้ว +79

    ਨਵੀਂ ਪੀੜੀ ਵਾਸਤੇ ਬਹੁਤ ਵਧੀਆ ਯਤਨ ਹੈ।

  • @LakhvirSingh-bw3bt
    @LakhvirSingh-bw3bt 2 ปีที่แล้ว +9

    ਗਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਹੋ ਰਹੀ ਬਹਾਦੁਰੀ ਤੋਂ ਵੀ ਅੱਗੇ ਦੀ ਗੱਲ ਆ ❤️❤️❤️❤️ ਮਾਣ ਸਾਨੂੰ ਉਸ ਯੋਧੇ ਤੇ ਰੱਬ ਅੱਗੇ ਬੇਨਤੀ ਕਰਦੇ ਆ ਕੇ ਸੰਤ ਫਿਰ ਸਾਡੇ ਵਿੱਚ ਆ ਜਾਣ

  • @MrJassi38
    @MrJassi38 3 ปีที่แล้ว +14

    ਬਾਪੂ ਜੀ, ਆਪ ਜੀ ਦਾ ਬਹੁਤ ਧੰਨਵਾਦ

  • @jasveersingh713
    @jasveersingh713 3 ปีที่แล้ว +21

    ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @SpotonEd
    @SpotonEd 3 ปีที่แล้ว +40

    This is one of the best series I have encountered regarding the Ghallughara, Waheguru ji ka Khalsa, Waheguru ji ki Fateh

  • @jaggasingh8136
    @jaggasingh8136 2 ปีที่แล้ว +5

    ਬਹੁਤ ਵਾਰੀ video ਸੁਣੀ ਦੇਖੀ ਸਿੰਘਾਂ ਦੀ ਬਹਾਦਰੀ ਕਦੇ ਘੱਟ ਨਾ ਹੋਈ🙏

  • @dilpreetkaur1466
    @dilpreetkaur1466 3 ปีที่แล้ว +51

    ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!!!
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ!!!!!
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ!!!!!
    ਰਾਜ ਕਰੇਗਾ ਖ਼ਾਲਸਾ!!!!!!!

  • @RAttAn3007
    @RAttAn3007 3 ปีที่แล้ว +23

    ਰਾਜ ਕਰੇਗਾ ਖਾਲਸਾ , ਦਸਮ ਪਾਤਸ਼ਾਹ ਪਿਤਾ ਗੁਰੂ ਗੌਬਿੰਦ ਸਿੰਘ ਜੀ ਆਪ ਅੰਗ ਸੰਘ ਰਹਿ ਕੇ ਅਗਵਾਈ ਕਰਨਗੇ , ਆਪ ਸਭ ਜੀ ਨੂੰ ਬੇਨਤੀ ਹੈ ਆਪ ਸਭ ਸ਼ਸਤਰਧਾਰੀ ਹੋਵੋ ,ਜਦੋਂ ਤੱਕ ਆਪ ਜੀ ਸ਼ਸਤਰਧਾਰੀ ਨਹੀਂ ਹੋ ਜਾਂਦੇ ਤਦੋਂ ਤੱਕ ਏਸੇ ਤਰ੍ਹਾ ਕੁੱਟ ਪੈਂਦੀ ਰਹਿਣੀ ਹੈ। ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫ਼ਤਿਹ ।।

  • @lubana4072
    @lubana4072 3 ปีที่แล้ว +35

    *Never Forget 1984🙏*

  • @JDrSinGh
    @JDrSinGh 3 ปีที่แล้ว +9

    ਧੰਨ ਗੁਰੂ ਨਾਨਕ ਸਾਹਿਬ ਜੀ
    ਕੋਈ ਨਹੀ ਖਾਲਸਾ ਰਾਜ ਬਹੁਤਾ ਦੂਰ ਨਹੀਂ
    ਰਹਿੰਦੀ ਦੁਨੀਆ ਤੱਕ ਸਿੱਖ ਕੌਮ ਚੜਦੀਕਲਾ ਚ ਰਹੂਗੀ
    ਬੱਸ ਸਾਨੂੰ ਵੀ ਪ੍ਰਨ ਕਰਨਾ ਪੈਣਾ
    ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਪਿਆਰੇ ਬਣੀਏ
    ਨਾਲੇ ਗੁਰੂਬਾਣੀ ਨਾਲ ਜੁੜੀਏ
    ਬਾਣੀ ਬਾਣਾ ਹੁਕਮ ਪਛਾਣੋ ਸਿੰਘ ਗੁਰੂ ਦਾ ਪੰਸ਼ੀ ਜਾਣੋ
    ਫਿਰ ਸਾਡੇ ਪੱਲੇ ਪਊ ਕੁਛ

  • @SandeepSingh-0009
    @SandeepSingh-0009 2 ปีที่แล้ว +8

    ਬਹੁਤ ਬਹੁਤ ਧੰਨਵਾਦ ਬਾਪੂ ਜੀ

  • @9463650132
    @9463650132 3 ปีที่แล้ว +13

    Bhai sahib bhai AJMER SINGH JI tusi bahut hi shalaaagaa-jog upralaaa kita.. Baldi de sek nu jhallan layi batthal jidda dil chaidaaa .... jis di misaal tusi es upraaale vich sakshaaat diti hai .. tuhade jazbe nu teh dil to satkaar te salaam... CHARDIKALA.....

  • @manjeetsinghbhullar8808
    @manjeetsinghbhullar8808 2 ปีที่แล้ว +4

    ਅਜਮੇਰ ਸਿੰਘ ਜੀ ਆਪਜੀ ਵਲੋਂ ਕੀਤੇ ਯਤਨਾਂ ਸਦਕਾ ਧੰਨਵਾਦ।ਇੰਜ ਲਗਦੈ ਬਲਿਊ ਸਟਾਰ ਨੇ ਭਾਰਤੀ ਫੌਜ ਦੀ ਨਲਾਇਕੀ ਜਗ ਜਾਹਿਰ ਕੀਤੀ।

  • @HarjinderSingh-hl7hg
    @HarjinderSingh-hl7hg 3 ปีที่แล้ว +21

    ਨਹਿਰੂ ਞਾਲ਼ੇ ਗੁਲਾਬ ਦੇ ਫੁੱਲ ਦੀ ਮਹਕ ਨੇ ਜ਼ੈਲ ਸਿੰਘ ਨੂੰ ਮਦਹੋਸ਼ ਕੀਤੀ ਰਖਿਆ, ਜਿਨ੍ਹੰ ਓਹ , ਹਰ ਵੇਲ਼ੇ ਹਿੱਕ ਨਾਲ ਲਾਈ ਰਖਦਾ ਸੀ ਤੇ ਇਹੀ ਫੁੱਲ ਓਹ , ਹਿੱਕ 'ਤੇ ਸਜਾ ਕੇ , ਹੱਲੇ ਤੋਂ ਬਾਦ , ਦਰਬਾਰ ਸਾਹਿਬ ਬਹੁੜਿਆ ਸੀ । (ਸਮਾਚਾਰ ਸੰਪਾਦਕ)

  • @BaljitSingh-wk9wl
    @BaljitSingh-wk9wl 3 ปีที่แล้ว +18

    ਬਾਪੂ ਜੀ ਇਹ ਗਦਾਰ ਵਲਟੋਹਾ ਮਹਿਤਾ ਚਾਵਲਾ ਸੰਧੂ ਗਿੱਲ ਹੋਰ ਬਹੁਤ,

  • @MOHITsingh-dc4ix
    @MOHITsingh-dc4ix 3 ปีที่แล้ว +10

    ਧੰਨਵਾਦ ਜੀ ਸਹੀ ਜਾਣਕਾਰੀ ਦੇਣ ਲਈ 🙏🙏

  • @amrindersingh4775
    @amrindersingh4775 3 ปีที่แล้ว +18

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @gursingh5864
    @gursingh5864 3 ปีที่แล้ว +14

    ਬਹੁਤ ਵਧੀਆ ਭਾਈ ਸਾਹਿਬ 🙏

  • @HarpreetKaur-un4ve
    @HarpreetKaur-un4ve 3 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਿਓ ਜੀ

  • @user-wg7mo9nv5z
    @user-wg7mo9nv5z 2 ปีที่แล้ว +5

    ਕੋਟਿ ਕੋਟਿ ਵਾਰ ਨਮਸ਼ਕਾਰ ਸ਼ਹੀਦਾਂ ਨੂੰ 🙏🏼🙏🏼🙏🏼

  • @blackiaagaming7675
    @blackiaagaming7675 3 ปีที่แล้ว +12

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @saravadventures
    @saravadventures 3 ปีที่แล้ว +13

    Such an informative series. Waheguru🧡

  • @rubykhangura1359
    @rubykhangura1359 3 ปีที่แล้ว +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ... 🙏

  • @RamSingh-vg2rt
    @RamSingh-vg2rt 2 หลายเดือนก่อน

    ਤੁਹਾਡੀਆਂ ਗੱਲਾਂ ਮੈਨੂੰ ਬਹੁਤ ਪਸੰਦ ਆਈ ਆ ਜੋ ਅਨਪੜਾਂ ਨੂੰ ਸਿੱਖਿਆ ਦੇ ਰਹੇ ਹੋਗੇ

  • @ManjitSingh-vq4ee
    @ManjitSingh-vq4ee 11 หลายเดือนก่อน +5

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਗੁਰਦਾਸਪੁਰ ਪੰਜਾਬ

  • @ranjeetsikander2266
    @ranjeetsikander2266 2 ปีที่แล้ว +4

    ਵਾਹਿਗੁਰੂ ਜੀ🙇

  • @neetusidhu3884
    @neetusidhu3884 3 ปีที่แล้ว +15

    Thank you for the all info Bapu ji🙏🙏🙏 respect🙏🙏🥰🥰 i have seen all parts🥰🥰🙏🙏😥😥

  • @GagandeepSingh-qy9tp
    @GagandeepSingh-qy9tp 3 ปีที่แล้ว +12

    ਵਾਹਿਗੁਰੂ ਜੀ 🙏🙏🙏🙏🙏🌴

  • @bhagwantpalsinghgill2949
    @bhagwantpalsinghgill2949 2 ปีที่แล้ว +4

    Rehndee duniya takk naam raheyga Sant ji da

  • @MandeepKaur-xy1ks
    @MandeepKaur-xy1ks 3 ปีที่แล้ว +4

    Duty bht nibhaayi gallan sunde aw baba ji saari sngt ne vv bht help kiti granthiya di

  • @singhhardeep2006
    @singhhardeep2006 3 ปีที่แล้ว +13

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🙏🙏🙏🙏🙏🙏🙏🙏🙏🙏

  • @internetcraftsofobject9211
    @internetcraftsofobject9211 3 ปีที่แล้ว +15

    I miss you sant bhindranwale

  • @happyghotra6610
    @happyghotra6610 3 ปีที่แล้ว +5

    Bohat bohat thanx Mahaan vidwaan ji da

  • @RanjeetSingh-dw1qi
    @RanjeetSingh-dw1qi 3 ปีที่แล้ว +4

    ਬਹੁਤ ਬਹੁਤ ਧੰਨਵਾਦ ਜ਼ੀ

  • @kalakang5755
    @kalakang5755 2 ปีที่แล้ว +9

    Waheguru ji ka kalsa waheguru ji ki fete

  • @rajajung5780
    @rajajung5780 2 ปีที่แล้ว +3

    Bohat ji vdia jankaari baba ji,, asi 1984 kade nhi bhul skde,, Waheguru ji kaum nu khalsa bnao purra,, waheguru ji sahib

  • @RajpalSingh-xw6bh
    @RajpalSingh-xw6bh ปีที่แล้ว +2

    Satnam whey guru ji

  • @harmeetsingh4610
    @harmeetsingh4610 ปีที่แล้ว +5

    Waheguru ji mehar karo,,🙏🙏

  • @bhupinder1966
    @bhupinder1966 2 ปีที่แล้ว +5

    ਵਾਹਿਗੁਰੂ ਜੀ ਕ੍ਰਿਪਾ ਕਰਨ ਸਿੱਖ ਕੌਮ ਅੱਗੇ ਤੋਂ ਵੀ ਇਹਨਾਂ ਸਿਆਸੀ ਪਾਰਟੀਆਂ, ਦਿੱਲੀ ਸਰਕਾਰ, ਕDਏ ਪੰਜਾਬ ਤੇ ਪੰਜਾਬੀਆਤ ਦੇ ਨਾਂ ਬਣੇ ਨਾ ਹੋਣਗੇ

  • @jagdeepsinghkaler2420
    @jagdeepsinghkaler2420 3 ปีที่แล้ว +4

    ਵਾਹਿਗੁਰੂ

  • @SandeepSingh-0009
    @SandeepSingh-0009 2 ปีที่แล้ว +2

    ਵਾਹਿਗੁਰੂ ਜੀ

  • @tejinderbirsingh1993
    @tejinderbirsingh1993 3 ปีที่แล้ว +12

    I've listened the whole parts of this.Avery unique & detailed information without any controversy.keep it up.

  • @RamSingh-vg2rt
    @RamSingh-vg2rt 2 หลายเดือนก่อน

    ਮੈ ਤੁਹਾਨੂੰ ਬਹੁਤ ਹੀ ਵਧੀਆ ਮਨਪਸੰਦ ਕਰਦਾ ਹਾਂ

  • @ManishKumar-yv7sg
    @ManishKumar-yv7sg ปีที่แล้ว +2

    Proud of punjab proud of india sikhi kom sant ji.

  • @Satnamsingh-em2ky
    @Satnamsingh-em2ky 3 ปีที่แล้ว +3

    ਗੁਰੂ ਗ੍ਰੰਥ ਸਾਹਿਬ ਜੀ ਹੁਣਾਂ ਸਬੂਤ ਸਾਂਭੇ ਨੇ

  • @harmeetsingh4610
    @harmeetsingh4610 ปีที่แล้ว +3

    Pranaam Shaheeda nu,,🙏🙏🙏🙏🙏

  • @rajbirkaur9037
    @rajbirkaur9037 2 ปีที่แล้ว +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫ਼ਤਿਹ।

  • @ranvirsangha6900
    @ranvirsangha6900 3 ปีที่แล้ว +7

    Waheguru 🙏

  • @manpreet0114
    @manpreet0114 ปีที่แล้ว +3

    Waheguru g ka khalsa waheguru g ki fateh

  • @pavitrasingh1048
    @pavitrasingh1048 2 ปีที่แล้ว +5

    Ajmair singh you are legend.....

  • @shindagp4467
    @shindagp4467 3 ปีที่แล้ว +6

    Waheguru

  • @pawanbrar8
    @pawanbrar8 3 ปีที่แล้ว +4

    Bapu g bot bot sukria eniya vadia jankaria sanjiya krn da te benti ha ki har hafte 2 vedios jarur paiya jaan 🙏🏻🙏🏻

  • @majorcheema7571
    @majorcheema7571 2 ปีที่แล้ว

    ਬਪੂ ਜੀ ਨੁੰ ਮੇ ਬਹੁਤ ਸੁਣੀਆ ਇਕ ਇਕ ਗਲ ਸੁਨਣ ਵਾਲੀ ਹੁਦੀ

  • @suchasingh2663
    @suchasingh2663 3 ปีที่แล้ว +6

    Waheguru ji

  • @arvindersingh4362
    @arvindersingh4362 3 ปีที่แล้ว +5

    Waheguru maher kran

  • @sukhpadda1164
    @sukhpadda1164 3 ปีที่แล้ว +6

    Waheguru g waheguru g waheguru g

  • @MrSingh-dc1xk
    @MrSingh-dc1xk 2 ปีที่แล้ว +25

    General shubeg Singh ,Sant Jarnail Singh Khalsa and Amrik Singh Zindabaad and all r real legends and salute to them and ready for every war and situation in future🙏🙏🇨🇦🇨🇦

  • @ninderchahal797
    @ninderchahal797 3 ปีที่แล้ว +6

    Waheguru waheguru ji 🙏

  • @nurmitke9324
    @nurmitke9324 3 ปีที่แล้ว +21

    ਬੂੰਗਿਆ ਥੱਲੇ ਖੂਹ ਸੀ ਉਸ ਵਿੱਚ ਸੁਣਿਆ ਮੇਜ਼ਰ ਸਿੰਘ ਨਾਗੋਕੇ ਸੀ ਜੋ ਡਾਕਟਰ ਨੂੰ ਚੁਕ ਕੇ ਲੈ ਗਿਆ ਸੀ ੳੁਸ ਭੋਰੇ ਵਿਚ ਲਗਭਗ 40, ਕਿਲੋ ਸੋਨਾ ਸੀ ਫੋਜ਼ ਲਾਲਚ ਨਾਲ ਉਧਰ ਗੲੀ ਸੀ

  • @Sikh.empire84
    @Sikh.empire84 2 ปีที่แล้ว +4

    Waheguru ji 🙏❤️

  • @gurusaria9376
    @gurusaria9376 3 ปีที่แล้ว +2

    ਵਾਹਿਗਰੂ ਜੀ

  • @gurisekhonsaab5868
    @gurisekhonsaab5868 3 ปีที่แล้ว +2

    Ajmer Singh bhut vadiya jankari deti

  • @sukhpreetsingh2575
    @sukhpreetsingh2575 ปีที่แล้ว +4

    Sikh kaum ik Nishan thale ikhathe hovo 🙏 te Bhai Amrit pal singh da sath diyo 🙏

  • @Hk-yf7li
    @Hk-yf7li 3 ปีที่แล้ว +7

    Chirio se Mein baaz larayu
    Tabhe gobind Singh naam kahayu... waheguru ji 🙏🏻🙏🏻🙏🏻

  • @yarrdriverdipaakiroadnalya22
    @yarrdriverdipaakiroadnalya22 ปีที่แล้ว +2

    Waheguru waheguru waheguru

  • @GurpreetSingh-vk5vv
    @GurpreetSingh-vk5vv 2 ปีที่แล้ว +2

    Waheguru ggg

  • @mehakdeepsingh2759
    @mehakdeepsingh2759 3 ปีที่แล้ว +4

    Veer ji bohot sunder uprala a kirpa krka sound ta thora hor wark kro ta jo gal baat hor clear sun saka 🙏🙏🙏

  • @ragvirsidhu8522
    @ragvirsidhu8522 3 ปีที่แล้ว +2

    Bht vdia jankari diti🙏🙏

  • @tarloksingh2650
    @tarloksingh2650 3 ปีที่แล้ว +5

    Waheguru ji 🙏😑

  • @malkeetmalhi3018
    @malkeetmalhi3018 3 ปีที่แล้ว +4

    Waheguru g

  • @BhupinderSingh-yx8oq
    @BhupinderSingh-yx8oq 2 ปีที่แล้ว +3

    WAHEGURU Ji

  • @pinkygill2506
    @pinkygill2506 3 ปีที่แล้ว +5

    Khalistan Zindabad 🚩👍

  • @manpreetgill4613
    @manpreetgill4613 2 ปีที่แล้ว

    Bht vadia uprala eh sab sade vaste bht jruri aa dhanwad ji

  • @lakhwindersingh-dp9sr
    @lakhwindersingh-dp9sr 2 ปีที่แล้ว +1

    ਪ੍ਰਣਾਮ ਸ਼ਹੀਦਾਂ ਨੂੰ

  • @JAGJITSINGH-jz1ny
    @JAGJITSINGH-jz1ny 2 ปีที่แล้ว +5

    Never forget 1984

  • @SurinderSingh-rr3mf
    @SurinderSingh-rr3mf 2 ปีที่แล้ว +3

    Waheguru ji 🙏🙏

  • @bhagwantpalsinghgill2949
    @bhagwantpalsinghgill2949 3 ปีที่แล้ว +7

    Dhan Dhan Sant Baba jarnail Singh ji khalsa Bhindranwaley ji 🙏

  • @pannu174
    @pannu174 3 ปีที่แล้ว +10

    8 june nu shaheed hoye singh bhai Major singh nagoke c

  • @harmeetsingh4610
    @harmeetsingh4610 ปีที่แล้ว +5

    Sant Baba jarnail singh ji Khalsa bhindranwale Zindabaad

  • @singhhardeep2006
    @singhhardeep2006 3 ปีที่แล้ว +8

    Sardar ajmer singh historian 🙏🙏🙏🙏🙏🙏🙏🙏

  • @baljeetmatharu8718
    @baljeetmatharu8718 2 ปีที่แล้ว +3

    Sardar Ajmer Singh ji ❤️🙏🏻

  • @billlabilllatanhaa9015
    @billlabilllatanhaa9015 2 ปีที่แล้ว +3

    Me nika honda si menu yaad jd pta chlya darbar sahib hmla hoya sant shaheed ho ge sade ghar chula nhi blya si te menu lgda hor kain ghar vi hone

  • @lakhsingh6242
    @lakhsingh6242 15 วันที่ผ่านมา

    ਵਾਹਿਗੁਰੂ ਵਾਹਿਗੁਰੂ

  • @stellawilliamoldvideosofch3856
    @stellawilliamoldvideosofch3856 3 ปีที่แล้ว +9

    Sant jarnail Singh ji khalsa bhindrawala atey subegh Singh ji khalsa jindabaad

  • @inderjeetvirk8207
    @inderjeetvirk8207 3 ปีที่แล้ว +2

    Wahaguru ji

  • @NishanSingh-oc4xr
    @NishanSingh-oc4xr 3 ปีที่แล้ว +3

    Khalistan zindabad

  • @jagsirgill1285
    @jagsirgill1285 3 ปีที่แล้ว

    Bahut vadiya information S Ajmer Singh ji

  • @jattpunjabi818
    @jattpunjabi818 3 ปีที่แล้ว +7

    Respect n love sant jernail singh khalsa bhindranwale ji we need our own nation Khalistan