ये देख कर सुन कर बड़ा अच्छा लगा की गुरुद्वारा साहिब की बिल्डिंग सन 1932 में शुरू और 1938 में पूरी हो गई और बच्चे आज भी मां बोली पंजाबी बोलते हैं। साम्भ संभाल अच्छा प्रबंध है। वाहेगुरु जी आप को सेवा निभाते रहने का बल बक्शें।
@@bikramjitsingh7435menu lgda je apa langar haal ch kursiya nu chad ke dharm vich hor burian gllan de gor kriye ta vdia hou. Dhram vdia insan bnan nu kehnda te jehdi cheez nal kise nu koi nuksan ni hunda ta aivi ohdi glti kddi jani os da koi fayda ni. Je adhe bnde kursiya te beth ke khan te baki nu thlle behan lai keha jave ta apa keh skde v eh glt aa. Pangat da sidhant sarya nu equal rkhan lai aa so je othe koi vitkra nai hunda ta kursiya da koi nuksan ni. Aivi na roula paun lg jaya kro
The Gurdwara Committee has arranged the Gurdwara Sahib very well. I was very happy to see the trees in the Gurdwara Sahib that these people also love nature very much.
Amretpall veer ji sakun ki hunda ae guru ghar nu dekh k mahsus hunda ane vadeya parband dil khush ho gyeaa 22 ji ak gall hor j kese ne aas guru ghar lai india to seva bhejne hove .koi id manshan karo ..nale baba ji nu kaho k haldi ve laga lande ..sab kuj dekh k andd aagyeaa.waheguru mehar kare sab te.,🙏🏻🙏🏻
ਇਹ ਨੇ ਅਸਲੀ ਸਿੱਖ,,ਨਾ ਪ੍ਰਧਾਨਗੀ ਦੀ ਭੁਖ ਨਾ ਵਿਖਾਵਾ❤ਬੱਸ ਲੱਗੇ ਨੇ ਗੁਰੂ ਨਾਨਕ ਦੇ ਰਸਤੇ❤
ਬਹੁਤ ਹੀ ਖੁਸ਼ੀ ਹੋਈ ਇਹ ਦੇਖ ਕੇ ਕਿ ਸਿਰਫ ਸੱਤ ਅੱਠ ਸਿੱਖ ਪਰਿਵਾਰ ਹਨ ਪਰ ਗੁਰਦੁਆਰਾ ਸਾਹਿਬ ਕਿੰਨਾ ਵਿਸ਼ਾਲ ਅਤੇ ਸੁੰਦਰ ਹੈ
ਬੋਹੁਤ ਸੋਹਨੀ ਸੰਭਾਲ ਗੁਰਦੁਆਰਾ ਸਾਹਿਬ ਦੀ ਦੇਖ਼ ਕੇ ਸੁਖ਼ਦ ਅਨਭਵ ਹੋਇਆ ਸਿੱਖ ਸੰਗਤਾਂ ਦੇ ਨਾਲ਼ ਗਲਬਾਤ ਬੌਹਤ ਚੰਗਾ ਲਗਿਆ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ।
ਵਧੀਆ ਬੇਟਾ ਤੂੰ ਸਾਨੂੰ ਘਰ ਬੈਠਿਆ ਸਾਰਾ ਕੀਨੀਆ ਤੇ ਇਥੋਪੀਆ ਵਿਖਾ ਦਿਤਾ ਵਹਿਗੁਰੂ ਜੀ ਤੈਨੂ ਚੜਦੀ ਕਲਾ ਤੇ ਤੰਦਰੁਸਤੀ ਬਖਸਣ
ਬਹੁਤ ਜ਼ਿਆਦਾ ਸੋਹਣਾਂ ਮਾਹੋਲ ਆ ਗੁਰੂ ਘਰਾਂ ਦਾ ਦਿੱਲ ਕਰਦਾ ਦੇਖਦੇ ਹੀ ਰਹੀਏ ਕੁਦਰਤ ਦੀ ਬੁੱਕਲ ਚ੍ਹ ❤❤❤
ਸੋਹਣਾ ਲੱਗਿਆ ਜਦੋਂ ਆਪਣੇ ਪੰਜਾਬ ਤੋਂ ਵੀਰ ਗਏ ਮਿਲਦੇ ਆ ਬੋਲੀ ਨਾਲ ਖੁਸ਼ੀ ਹੁੰਦੀ
ਦੇਖ ਕੇ ਹੈਰਾਨੀ ਹੁੰਦੀ ਆ ਕਿ ਕਿੱਥੇ ਤੱਕ ਪੰਜਾਬੀ ਬੈਠੇ ਨੇ। ਤੇ ਗੁਰੂਦਵਾਰਾ ਸਾਹਿਬ ਵਿੱਚ ਹਰ ਇਕ ਚੀਜ਼ ਸਲੀਕੇ ਨਾਲ਼ ਰੱਖੀ ਹੋਈ ਆ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਨੇ ਪਰ ਆਪਣੀਆਂ ਜੜ੍ਹਾਂ ਨਾਲੋਂ ਨੀਂ ਟੁੱਟੇ ❤❤ ਚੰਡੀਗੜ੍ਹ ਤੋਂ ਜੀ ❤❤
ਬਹੁਤ ਹੀ ਸੋਹਣੀ ਸਾਂਭ ਸੰਭਾਲ ਕੀਤੀ ਹੋਈ ਆ ਗੁਰੂਦੁਆਰਾ ਸਾਹਿਬ ਦੀ । ਗੁਰੂਦੁਆਰਾ ਸਾਹਿਬ ਵਿੱਚ ਕੁਦਰਤ ਦੇ ਰੰਗ ਦੇਖ ਕੇ ਬਹੁਤ ਖੁਸ਼ੀ ਹੋਈ ।
ਵਾਹ ਜਵਾਨਾਂ ਸਿੰਘਾਂ ਦੇ ਬੋਲ ਬਾਲੇ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ 🙏🎉💐
ਅੱਜ ਤਾਂ ਮਜਾ ਆ ਗਿਆ ਵਾਹ ਮੇਰੇ ਬਾਬਾ ਗੁਰੂ ਨਾਨਕ ਤੁਸੀ ਕਿੱਥੇ ਕਿਥੇ ਲੇਂ ਗਏ ਦਾਨਾ ਪਾਣੀ
ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਆਲਾ ਦੁਆਲਾ , ਚਾਰ ਚੁਫੇਰਾ ਬਹੁਤ ਵਧੀਆ
ਅੱਜ ਦਾ ਵੀਡਿਓ ਬਹੁਤ ਜਾਣਕਾਰੀ ਭਰਪੂਰ
ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ
ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹੁਤ ਸੋਹਣਾ ਸੀ ਧੰਨਵਾਦ ਘੁੱਦੇ ਵੀਰ ਜੀ ਤੁਹਾਡਾ ਧੰਨਵਾਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋਣ ਲਈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ
ਗ੍ਰੰਥੀ ਸਿੰਘ ਦੇ ਬੱਚੇ ਬਹੁਤ ਹੀ ਕਿਊਟ ਹਨ
ਬਹੁਤ ਵਧੀਆ ਲੱਗਿਆ, ਪੰਜਾਬੀ ਬੋਲੀ, ਸਿੱਖੀ ਨੂੰ ਵਿਦੇਸ਼ਾਂ ਤੱਕ ਲੈਕੇ ਗਏ ਤੇ ਸੰਭਾਲ ਕੇ ਰੱਖਿਆ।
ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨੁ ਸੁਹਾਵਾ ਰਾਮ ਰਾਜੇ,, ਧੰਨ ਗੁਰੂ ਸਾਹਿਬ, ਧੰਨ ਗੁਰੂ ਜੀ ਦੇ ਸਿੱਖ,, ਅਨੰਦ ਆ ਗਿਆ ਦੇਖ ਕੇ ਜੀ,, ਬਜੁਰਗਾਂ ਨਾਲ਼ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
ਗੁਰੂ ਘਰ ਦਾ ਪਰਬੰਧ ਦੇਖ ਕੇ ਮਨ ਖੁਸ਼ ਹੋ ਗਿਆ।
ਪੰਥ ਤੇਰੇ ਦੀਆਂ ਗੂੰਜਾਂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਲਿਖਿਆ ਹੋਇਆ। ਤੁਣ ਦਾ ਦਰੱਖਤ, ਬੱਚੇ ਬਹੁਤ ਪਿਆਰੇ ਹਨ। ਧੰਨਵਾਦ।
ਘੁੱਦੇ ਵੀਰ ਮੈਂ ਤੁਹਾਡੇ ਵੀਡੀਓ ਲਾਈਕ ਜ਼ਰੂਰ ਕਰਦਾ ਹੁੰਦਾ ਆਂ
ਪਰ ਕਦੇ ਕਮੈਟ ਨਹੀਂ ਕੀਤਾ
ਪਰ ਅੱਜ ਵਾਲਾ ਐਪੀਸੋਡ, ਸੁਪਰ
ਸੁਪਰ ਤੋਂ ਵੀ ਉੱਪਰ, ਜੀਉਂ ਮੇਰਾ ਵੀਰ 🙏🎥
ਚੜ੍ਹਦੀ ਕਲਾ ❤️
Hameha khush raho ghudde veer ji ❤
ਲੰਗਰ ਬਾਬੇ ਨਾਨਕ ਦਾ 20 ਰੁਪਏ ਸੰਗਤ ਪੰਗਤ ਤੋਂ
, ਬਹੁਤ ਵਧੀਆ ਜਾਣਕਾਰੀ,, ਤੁਹਾਡੇ ਤੋਂ ਪਹਿਲਾਂ ਪੰਜਾਬੀ ਟਰੈਵਲ ਕਪਲ ਵਾਲੇ ਵੀ ਇਥੇ ਘੁੰਮਣ ਆਏ ਸਨ,,
❤ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ। ਹਮੇਸ਼ਾਂ ਅੰਗ ਸੰਗ ਸਹਾਈ ਰਹੇ।
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਹਮੇਸ਼ਾ ਤੁਹਾਡੀ ਤੰਦਰੁਸਤੀ ਰੁੱਖੇ ਜੀ❤❤❤❤❤
ਹਾਂ ਜੀ ਬਾਈ ਇਥੇ ਰਹਿੰਦੇ ਸਾਰੇ ਪੰਜਾਬੀਆਂ ਦਾ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਸ਼ੁਕਰੀਆ ਵੀਡੀਓ ਕਾਫੀ ਜਾਣਕਾਰੀ ਭਰਭੂਰ ਸੀ ਗੁਰਦੁਆਰਾ ਕਾਫੀ ਵਧੀਆ ਸੀ ਅਤੇ ਇਸਦੀ ਸਾਭ ਸੰਭਾਲ ਵਧੀਆ ਢੰਗ ਨਾਲ ਕੀਤੀ ਗਈ ਹੈ
ਗੁਰਦੁਆਰਾ ਸਾਹਿਬ ਤੇ ਲੰਗਰ ਹਾਲ, ਇਮਾਰਤ ਬਾਕਮਾਲ।ਇਹ ਸਭ ਜਿਆਦਾ ਤਰ ਮਿਸਤਰੀ ਸਿੰਘਾਂ ਦਾ ਕਮਾਲ ਐ ਜੋਂ ਏਥੇ ਰੇਲਵੇ ਚ ਕੰਮ ਕਰਨ ਆਏ ਸਨ।Born engineer
Squash Court..a game
ਵੀਰ ਅੰਮ੍ਰਿਤਪਾਲ ਸਿੰਘ ਘੁਦਾ ਜੀ ਚੜ੍ਹਦੀ ਕਲਾ ਵਿਚ ਰਖੇ ਘੁਮਦੇ ਰਹੋ ਵਹਿਗੁਰੂ ਜੀ
ਅਫ਼ਰੀਕਾ ਦੇ ਸਿੱਖਾਂ ਦਾ ਗੁਰੂ ਸਾਹਿਬ ਨਾਲ ਪਿਆਰ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਮਾਣ ਸਤਿਕਾਰ ਕਰਦੇ ਨੇਂ ❤❤❤
❤ ਗੁਰੂ ਘਰ ਵੇਖ ਕੇ ਆਨੰਦ ਆ ਗਿਆ ❤
ਨਜ਼ਾਰਾ ਆ ਗਿਆ ਜਵਾਨਾਂ ਅੱਜ ਵਲੋਗ ਦੇਖਕੇ 👌👌👌... ਬਾਕੀ ਕੈਪਟਨ ਫਲ ਅੱਧੋ ਵੱਧ ਤੂੰ ਮਸ਼ਹੂਰ ਕਰਤਾ ਬਚੀ 😃😃... ਜੀਓ ❤️❤️❤️👍👍👍👍
ਅਸਟ੍ਰੇਲੀਆ ਵਿੱਚ ਜਿੰਨੇ ਵੀ ਗੁਰੂਦੁਆਰਾ ਸਾਹਿਬ ਹਨ ( ਸਿਡਨੀ ਅਤੇ ਮੈਲਬਰਨ ) ਉਹਨਾ ਵਿੱਚ ਸੰਗਤ ਥੱਲੇ ਬੈਠਕੇ ਪੰਗਤ ਵਿੱਚ ਪ੍ਰਸ਼ਾਦਾ ਸ਼ਕਦੀ ਹੈ
ਕਈਂ ਸਾਬਤ ਸੂਰਤ ਨੇ, ਆਪਣੀ ਸਿੱਖ ਵਿਰਾਸਤ ਨੂੰ ਬਿਲਕੁਲ ਪ੍ਰਤੀਕੁਲ ਮਹੌਲ ਚ ਬਹੁਤ ਕੁੱਛ ਸੰਭਾਲ਼ੇ ਬੈਠੇ ਨੇ , ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕੀ ਕਿਰਪਾ ਹੀ ਹੈ , ਕਿਉਂਕਿ ਬਗਾਨੇ ਮੁਲਕ ਚ ਕਹਿਣਾ ਹੀ ਸੌਖਾ ਹੈ ਕਿ ੧੮੯੮ ਤੋਂ ਜਾ ਕੇ , ਉਹਥੇ ਦੇ ਹੀ ਜੰਮਪਲ ਹੁੰਦੇ ਵੀ , ਆਪਣੇ ਮੁੱਢਲੇ ਸਿੱਧਾਂਤ ਨਾਲ ਜੁੜੇ ਰਹਿਣਾ , ੧੨੫ ਸਾਲ ਪਹਿਲੇ ਰੇਡੀਓ ਚੈਨਲ ਵੀ ਸਿਰਫ ਸ਼ਾਇਦ ਸਿਰਫ ਮਿਲਿਟਰੀ ਕੋਲ ਹੁੰਦੇ ਸੀ , ਅੰਮ੍ਰਿਤਪਾਲ ਵੀਰ ਜੀ ❤❤❤🙏🙏❤️❤️
ਹੁਣ ਤਕ ਦਾ ਸਭ ਤੋਂ ਵਧੀਆ ਬਲੌਗ ❤
ਘੁੱਦੇ ਵੀਰ ਜ਼ਿੰਦਗੀ ਦਾ ਇਹ ਲਾਈਫ ਟਾਈਮ ਐਕਸਪੀਰੀਐਂਸ ਹੈ ਜੋ ਤੂੰ ਦੇਖ ਰਿਹਾ ਹੈ ਤੂੰ ਭਾਵੇਂ ਕਨੇਡਾ ਅਮੇਰੀਕਾ ਇੰਗਲੈਂਡ ਕਿਤੇ ਵੀ ਚਲੇ ਜਾ ਪਰ ਯਾਦ ਤੈਨੂੰ ਅਫਰੀਕਾ ਹੀ ਆਉਗਾ ਅਸੀਂ ਵੀ ਥੋੜਾ ਮੋਟਾ ਦੁਨੀਆ ਘੁੰਮੇ ਆ ਪਰ ਕੀਨੀਆ ਸਭ ਤੋਂ ਸੋਹਣਾ ਲੱਗਿਆ। ਜੇ ਮੌਕਾ ਮਿਲਿਆ ਤਾਂ ਮੈਂ ਜ਼ਿੰਦਗੀ ਦੇ ਆਖਰੀ ਪਲ ਸ਼ਇਦ ਕੀਨੀਆ ਵਿੱਚ ਬਿਤਾਵਾਂ।
Bai mera visa lava de kinia da
Absolutely right,I am from Kampala Uganda. Africa is beautiful and blissful.
50 ਡਾਲਰ ਦੇ ਕੇ ਵੀਜ਼ਾ ਲੱਗ ਜਾਂਦਾ ਆਨਲਾਈਨ।
ਸਤਿ ਸ੍ਰੀ ਆਕਾਲ ਜੀ ਜਿਉਂਦਾ ਰਹਿ ਵੀਰੇਆ ਅੱਜ ਜਿਸ ਤਰ੍ਹਾਂ ਨਾਲ ਗੂਰੂ ਘਰ ਦੇ ਦਰਸ਼ਨ ਕਰਵਾਏ ਰੂਹ ਖੁਸ਼ ਕਰਤੀ ਅੱਗੇ ਤੋਂ ਬੇਨਤੀ ਹੈ ਕਿ ਇਸ ਤਰੀਕੇ ਨਾਲ ਹੀ ਗੂਰੂ ਘਰ ਦੇ ਦਰਸ਼ਨ ਕਰਵਾਆ ਕਰੋ ਬਲੌਗ ਲੰਬਾ ਹੋਣ ਦੀ ਪ੍ਰਵਾਹ ਨਹੀਂ ਕਰਨੀ
ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਨਵੀਆਂ ਸਾਂਝਾ ਪਾਉਂਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ
Awesome I proud on keenian sikh veers.they are great.keep it up
ਹੁਣ ਤੱਕ ਦਾ ਸਭ ਤੋਂ ਸੋਹਣਾਂ ਬਲੌਗ ਤੇ ਬਾਬੇਆਂ ਦੇ ਨਾਲ ਇਹ ਗੱਲ ਬਾਤਾਂ ਵੀ ਬਹੁਤ ਸੋਹਣੀ ਸੀ ❤❤🎉🎉🎉
ਬਹੁਤ ਵਧੀਆ ਗੁਰੂ ਘਰਾਂ ਦਾ ਪ੍ਰਬੰਧ ਪਰ ਟੇਬਲ ਕੁਰਸੀਆਂ ਨੀ ਚਾਹੀਦੀਆਂ ਗੁਰੂ ਦਾ ਲੰਗਰ ਤਾਂ ਪੰਗਤ ਵਿਚ ਬੈਠ ਕੇ ਹੀ ਛਕੀਦਾ 🙏🙏
ਅੰਮ੍ਰਿਤਪਾਲ ਵੀਰਾਂ ਸਿੱਖ ਪਰਿਵਾਰ ਵਧਣ ਦੀ ਬਜਾਏ ਘੱਟ ਗਏ ਨੇ ਜਿਵੇਂ ਜੀ ਗੁਰਦੁਆਰੇ ਦਾ ਹਾਲ ਬਹੁਤ ਬੜਾ ਬਣਿਆ ਹੋਇਆ ਸਾਰੀ ਆਬਾਦੀ ਜਿਆਦਾ ਹੋਣੀ
ਬਹੂਤ ਖੁਬਸੂਰਤ ਸਾਡੇ ਆਪਣਿਆਂ ਨਾਲ ਮੁਲਾਕਾਤ
ਪੰਜਾਬ ਦਾ ਅੰਗ ਪੰਜਾਬੀਆਂ ਦੇ ਸੰਗ 🙏🚲
ਵਾਹ ਜੀ ਵਾਹ ਬਾਈ ਤੁਹਾਡੀਆਂ ਵੀ ਡੀ ਉ ਵੇਖਕੇ ਇਜ ਲਗਦਾ ਹੈ ਜਿਵੇਂ ਅਸੀਂ ਵੀ ਤੁਹਾਡੇ ਨਾਲ ਨਾਲ ਹੀ ਘੁੰਮ ਰਹੇ ਹੋ ਵਾਹਿਗੁਰੂ ਜੀ ਇਹਨਾਂ ਸਿੰਘਾਂ ਨੂੰ ਜੋ ਵਖ ਵਖ ਦੇਸ਼ਾਂ ਵਿੱਚ ਰਹਿਣ ਦੇ ਬਾਵਜੂਦ ਵੀ ਚੰਗੀ ਤਰਾਂ ਗੁਰੂਘਰਾਂ ਨਾਲ ਜੁੜੇ ਹਨ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵੱਧੀਆ ਲੱਗਿਆ ਤੁਹਾਡੇ ਅੱਜ ਦੇ ਵਲੌਗ ਚ ਪੰਜਾਬੀਆਂ ਨੂੰ ਦੇਖਕੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਕੀਨੀਆ ਚ ਵੱਸੇ ਪੰਜਾਬੀਆਂ ਦੇ ਦਰਸ਼ਨ ਕਰਵੌਣ ਲਈ ।
ਸੀਤਾ ਫਲ ਵਿਖਾ ਦਿੰਦੇ ਵੀਰ ਜੀ, ਪੰਜਾਬ ਵਿੱਚ ਬਹੁਤ ਮਸ਼ਹੂਰ ਹੋਇਆ ਸੀ
People who want to keep their identity alive, they do, and these respected uncle( s) ji are the real example of it. Beautiful and knowledgeable video.
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ। ਗੁਰੂ ਘਰ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।❤❤❤❤❤❤
ਬਾਈ ਬਹੁਤ ਸੋਹਣੀ ਗੱਲ-ਬਾਤ ਹੈ 👌ਵਾਹਿਗੁਰੂ ਜੀ ਸਦਾ ਚੜਦੀਕਲਾ ਵਿੱਚ ਰੱਖਣ ਵੀਰ ਤੁਹਾਨੂੰ 🙏❤
ये देख कर सुन कर बड़ा अच्छा लगा की गुरुद्वारा साहिब की बिल्डिंग सन 1932 में शुरू और 1938 में पूरी हो गई और बच्चे आज भी मां बोली पंजाबी बोलते हैं। साम्भ संभाल अच्छा प्रबंध है।
वाहेगुरु जी आप को सेवा निभाते रहने का बल बक्शें।
ਬੁਹਤ ਵਧੀਆ ਜਾਣਕਾਰੀ ਬੁਹਤ ਆਨੰਦ ਆਇਆ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਤੁਹਾਡੇ ਨਾਲ ਘੁੰਮ ਰਹੇ ਹਾਂ।
ਤੁਹਾਡੀ ਹਿੰਮਤ ਦਲੇਰੀ ਜਜ਼ਬੇ ਨੂੰ ਸਲਾਮ ਹੈ।
ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਡੀ ਮਹਿਨਤ ਨੂੰ ਭਾਗ ਲਾਉਣ ਤਰੱਕੀਆਂ ਬਖਸ਼ਣ।
ਦਿਲ ਨੂੰ ਸਕੂਨ ਦੇਣ ਵਾਲੀ ਵੀਡੀਓ ਅੱਜ ਦੀ
ਬਹੁਤ ਵਧੀਆ ਗੁਰਦਵਾਰੇ ਦਾ ਏਰੀਆ 🙏ਵਾਹਿਗੁਰੂ
ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤️ ਬਹੁਤ ਬਹੁਤ ਸਤਿਕਾਰ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਜੀ ਬਹੁਤ ਸੁਚੱਜੇ ਪ੍ਰਬੰਧ ਕੀਤੇ ਹਨ ਰੂਹ ਖਿੜ ਗਈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਲੰਮੀਆਂ ਉਮਰਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏
ਵਾਹਿਗੁਰੂ ਸਾਡੇ ਵਾਲਿਆਂ ਨੂੰ ਵੀ ਸਮੱਤ ਬਖਸ਼ੇ।ਇਸ ਜਗ੍ਹਾ ਇੰਨੀ ਤਰੱਕੀ ਇਸ ਕਰਕੇ ਹੈ ਕਿ ਉੱਥੇ ਘੜੰਮ ਚੌਧਰੀ ਨਹੀਂ ਹੋਣਗੇ ਜਿਹੜੇ ਪੰਜਾਬ ਚ ਛੋਟੀਆਂ ਜਾਤਾਂ ਦੇ ਲੋਕਾਂ ਦੇ ਹੱਥਾਂ ਚੋਂ ਬਾਲਟੀਆਂ ਖੋਂਹਦੇ ਹੁੰਦੇ ਨੇ।
ਗੁਰੂਦਵਾਰਾ ਸਾਹਿਬ ਦੀ ਸਾਂਭ ਸੰਭਾਲ ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏❤
Our Super Man of Punjab,We all Punjabi community love you, We Pray to God for your long life
ਬਹੁਤ ਹੀ ਖੁਸ਼ ਹੋਇਆ ਮੰਨ ਬਜੁਰਗ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ
❤ ਜੀਓ ❤
🙏🏻ਸ਼ੁੱਭ ਇੱਛਾਵਾਂ 🙏🏻
ਧੰਨਵਾਦ ਸਹਿਤ
ਰੰਮੀ ਗਿੱਲ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪਾਰ ਹੋਏ ਸਭ ਮਿਲੈ ਗਏ ਬਚੇ ਸ਼ਰਨ ਜੋ ਹੋਏ. ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ ਸਭਨਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਕਾਲ ਪੂਰਖ ਹਾਮੇਸ਼ਾ ਚੱੜਦੀ ਕਲਾਂ ਵਿੱਚ ਰੱਖੇ ਬਾਹਰ ਵੱਸਦੇ ਸਿਖਾਂ ਨੂੰ ਬਹੋਤ ਸੋਹਣੇ ਢੰਗ ਨਾਲ ਸੇਵਾ ਸੰਭਾਲ ਕਰ ਰਹੇ ਹਨ
ਗੁਰੂਦੁਆਰਾ ਸਾਹਿਬ ਜੀ ਦੇ ਬਹੁਤ ਵਧੀਆ ਪ੍ਰਬੰਧ ਦੇਖਕੇ ਬਹੁਤ ਅੱਛਾ ਲਗਾ ਜੀ ਬਾਕੀ ਵੀਰ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਜੋ ਤੁਸੀਂ ਸਾਨੂੰ ਦੁਨੀਆ ਦੇ ਸੋਹਣੇ ਸੋਹਣੇ ਰੰਗ ਦਿਖਾਉਂਦੇ ਰਹੋ
ਵਾਹ ਵਾਹ ਵਾਹ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ। ਚੜ੍ਹਦੀ ਕਲਾ ਰਹੇ।
ਅੱਜ ਦੀ ਵੀਡੀਓ ਵੇਖ ਕੇ ਬਹੁਤ ਖੁਸ਼ੀ ਹੋਈ 👍ਗੁਰੂ ਘਰ ਦਾ ਪ੍ਰਬੰਧ ਵਧੀਆ ਲੱਗਿਆ,
ਗੁਰੂ ਸਾਹਿਬ ਚੜੵਦੀ ਕਲਾ ਬਖਸ਼ਣ ਘੁੱਦੇ ਬਾਈ 🙏❤️❤️
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਅੱਗੇ ਵੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। ਤੁਹਾਡੀਆਂ ਯਾਤਰਾ ਸਫਲ ਰਹਿਣ
ਲੰਗਰ ਹਾਲ ਵਿੱਚ ਮੇਜ਼ ਕੁਰਸੀਆਂ ਵਾਲਾ ਕੰਮ ਮੈਨੂੰ ਬਹੁਤ ਗ਼ਲਤ ਲੱਗਦਾ
Right bro
Kyo bai?
oh he mei soch rehya c haale tak kissi ne galti kyu nahi kaddi ....
@@Noah_I_be_like ਸਾਡੇ ਗੁਰੂ ਸਾਹਿਬਾ ਨੇ ਪੰਗਤ ਦੀ ਪ੍ਰਥਾ ਚਲਾਈ ਸੀ
@@bikramjitsingh7435menu lgda je apa langar haal ch kursiya nu chad ke dharm vich hor burian gllan de gor kriye ta vdia hou. Dhram vdia insan bnan nu kehnda te jehdi cheez nal kise nu koi nuksan ni hunda ta aivi ohdi glti kddi jani os da koi fayda ni. Je adhe bnde kursiya te beth ke khan te baki nu thlle behan lai keha jave ta apa keh skde v eh glt aa. Pangat da sidhant sarya nu equal rkhan lai aa so je othe koi vitkra nai hunda ta kursiya da koi nuksan ni. Aivi na roula paun lg jaya kro
ਅੱਜ ਦੀ ਅਪਡੇਟ ਲਈ ਸਿਰਫ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਬਹੁਤ ਸ਼ੁਕਰੀਆ ਭਰਾ ਤੇਰਾ ਦਰਸ਼ਨ ਕਰਵਾਉਣ ਲਈ
ਬਹੁਤ ਸਾਨਦਾਰ ਸਫ਼ਰ ਵੀਰੇ ਗੁਰੂ ਦਰਸ਼ਨਾਂ ਲਈ ਦਿੱਲੋ ਧੰਨਵਾਦ ਬਾਕੀ ਜੈਸਾ ਦੇਸ਼ ਵੈਸਾ ਭੇਸ ਮਿੱਤਰ ਪਿਆਰੇਉ ਹਰ ਥਾਹ ਆਪਣਾ ਸਾਇਕਲ ਨਾ ਫਸਾਈਆਂ ਕਰੋ ਇਹਦਾ ਸਟੈਡ ਵੀ ਹੁੰਦਾ ਇਹਨੂੰ ਸਾਈਡ ਤੇ ਲਾ ਲਿਆ ਕਰੋ ਵੀਰ ਦੁਨੀਆਂ ਦੇ ਵੱਖ ਵੱਖ ਰੰਗ ਵਿਖਾ ਰਿਹਾ ਅੰਨਦ ਲਿਆ ਕਰੋ ਤੇ ਮਾਣ ਕਰੀਆ ਕਰੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਸਾਈਕਲ ਫਸਾਉਣਾ ਜ਼ਰੂਰੀ ਆ ਭਰਾ…ਧਰਕੇ ਮੋਢੇ ਕੋਈ ਵੀਰ ਭਰਾ ਔਹ ਜਾਊ। ਧੰਨਵਾਦ ਵੀਰੇ
@@AmritPalSinghGhuddaਅੰਮ੍ਰਿਤਪਾਲ ਬਾਈ ਤੁਸੀ ਉਨਾਂ ਦੀ ਟਿੱਪਣੀ ਨੂੰ ਸਮਜੇ ਨਹੀਂ।ਮੈਨੂੰ ਵੀ ਕੁਝ ਇੱਦਾ ਹੀ ਲੱਗਾ ਸੀ।ਫਿਰ ਮੈ 3-4 ਵਾਰ ਦੇਖਿਆ।ਮੈਨੂੰ ਲੱਗਦਾ ਉਨਾਂ ਨੇ ਉਹਨਾਂ ਨੂੰ ਕਿਹਾ ਜੋ ਵੀਡਿਉ ਤੇ ਕਿੰਤੂ ਪਰੰਤੂ ਕਰਦੇ ਆ ਕੇ ਤੁਸੀ ਵੀ ਸਾਈਕਲ ਪਾਸੇ ਲਾ ਲਿਆ ਕਰੋ ਉਸ ਦਾ ਵੀ ਸਟੈਂਡ ਹੁੰਦਾ।🙏🏻🙏🏻ਤੁਹਾਡੀ ਮਿਹਨਤ ਨੂੰ ਸਲਾਮ।
ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ
@@AmritPalSinghGhuddaਹਾਂਜੀ ਘੁੱਦਾ ਬਾਈ ਜੀ ਬਾਈ ਹੋਣਾ ਤੁਹਾਨੂੰ ਨਹੀਂ ਕਿਹਾ ਜਿਹੜੇ negativity ਫ਼ਲੋਂਦੇ ਨੂੰ ਕਿਹਾ ਕਿ ਸਟੈਂਡ ਲਾ ਲਿਆ ਕਰੋ😅
ਗੁਰੂਦੁਆਰਾ ਸਾਹਿਬ ਜੀ ਬਹੁਤ ਵਧੀਆ ਹਨ ਕੁੱਝ ਸਿੱਖ ਹੋਣ ਦੇ ਬਾਵਜੂਦ ਵੀ ਗੁਰੂਦੁਆਰਾ ਸਾਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਕੀਤੀ ਹੋਈ ਹੈ ਕਮੇਟੀ ਵਧਾਈ ਦੀ ਪਾਤਰ ਹੈ।
The Gurdwara Committee has arranged the Gurdwara Sahib very well. I was very happy to see the trees in the Gurdwara Sahib that these people also love nature very much.
ਬਹੁਤ ਵਧੀਆ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਸ਼ੂਕਰ ਏ ਭਰਾ ਜੀ ਨੈਟਵਰਕ ਆਇਆ ਭਰਾ ਵੀ ਆਇਆ ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤ ਭਵਾਨੀਗੜ੍ਹ ਤੋ
ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ । ਰੁਹ ਖੁਸ਼ ਹੋ ਗਈ ਦੇਖ ਕੇ ।
ਸਿਰ ਤੇ ਦਸਤਾਰ ਸਾਂਭ ਕੇ ਰੱਖੀ ਬਜ਼ੁਰਗਾਂ ਨੇ ❤
ਬਹੁਤ ਵਧੀਆ ਬਾਈ ਜੀ ।
ਸਭ ਗੁਰੂ ਕੇ ਪਿਆਰਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ ॥🙏👍🇨🇦
ਦੁਨੀਆਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ ਸਾਰੇ ਹੱਸਦੇ ਵੱਸਦੇ ਰਹਿਣ ਤੇ ਅਮ੍ਰਿਤ ਵੀਰ ਤੁਹਾਨੂੰ ਸਾਰਿਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🌿❤️🌿🌷☘️🌹
ਬਹੁਤ ਵਧੀਆ ਵੀਰ ਸਾਰੇ ਦਿਨ ਦਾ ਸਭ ਤੋਂ ਵਧੀਆ ਸਮਾਂ ਤੁਹਾਡਾ ਬਲੌਗ ਦੇਖਣਾ ਹੈ ਵੀਰ
ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਤੇ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਵੀਡੀਓ ਲੱਗੀ
Great Sikhs.Salute to their dedication for Sikhism.
ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਓਣ ਲਈ ਬਹੁਤ ਬਹੁਤ ਧੰਨਵਾਦ ਵੀਰ ਤੇਰਾ ਆਨੰਦ ਆ ਗਿਆ ਦਰਸ਼ਣ ਕਰਕੇ 🙏🙏🙏
ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ
ਬਾਕੀ ਜਦੋਂ ਬਾਬਾ ਜੀ ਤੈਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਕਹਿ ਕੇ ਬੁਲਾਉਂਦੇ ਸਨ ਤਾਂ ਬਹੁਤ ਵਧੀਆ ਲੱਗਦਾ ਸੀ
ਵਾਹਿਗੁਰੂ ਜੀ ਗੁਰੁਦਆਰਾ ਸਾਹਿਬ ਜੀ ਦੇ ਸੇਵਾਦਾਰ ਬਾਬਾ ਜੀ ਨੂੰ ਵੀ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏🙏
ਜੈਕਫਰੂਟ ਜਾਂ ਕਟਹਲ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਆਮ ਪਾਇਆ ਜਾਂਦਾ ਹੈ । ਬਾਬਾ ਸੀਚੇਵਾਲ ਜੀ ਨੇ ਆਪਣੀ ਨਰਸਰੀ ਵਿੱਚ ਹਜ਼ਾਰਾਂ ਪੌਦੇ ਤਿਆਰ, ਕਰ ਕੇ ਪੰਜਾਬ ਵਿੱਚ ਲਗਵਾਏ ਹਨ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਨਰੌਪੀ ਵਿੱਚ ਪੰਜਾਬੀ ਆ ਦੀ ਸੲਇਕ ਬਹੁਤ ਵੱਡੀ ਦੁਕਾਨ ਹੈ
ਅੰਮ੍ਰਿਤ ਪਾਲ ਜੀ ਬਹੁਤ ਵਧੀਆ ਜਾਣਕਾਰੀ ਪ੍ਰਦਾਨ ਕੀਤੀ
ਗੁਰਦੁਆਰਾ ਸਾਹਿਬ ਦਾ ਪ੍ਰਬੰਧ ਅਤੇ ਬਾਬਾ ਜੀ ਦਾ ਉਚਾਰਨ ਗੁਰਬਾਣੀ ਦਾ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਪੰਜਾਬੀ ਵੀਰਾ ਤੇ ਕਿਰਪਾ ਕਰਨ
ਬਹੁਤ ਵਧੀਆ ਵੀਡੀਓ ਵੇਖੀ
ਨਵੀਆਂ ਥਾਵਾਂ ਵੇਖੀਆਂ
ਧੰਨਵਾਦ ਜੀ। 🎉
*ਵਾਹਿਗੁਰੂ ਤੇ ਭਾਵਨਾ-ਭਰੋਸੇ ਨਾਲ, ਨਾਮ-ਬਾਣੀ ਅਭਿਆਸ ਤੋਂ ਬਿਨਾ (ਜਾਂ ਆਪਣੇ ਧਰਮ ਅਨੁਸਾਰ ਜਪਣਾ-ਪੜ੍ਹਨਾ) ਕਿਰਦਾਰ ਨਹੀਂ ਘੜਿਆ ਜਾ ਸਕਦਾ* ……
ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ !
ਗੁਰਦੁਆਰਾ ਸਾਹਿਬ ਬਹੁਤ ਸੋਹਣਾ .. ਛਾਨਣੀਆਂ ਤਾਂ ਪੰਜਾਬ ਦੀਆਂ ਜਿਆਦਾ ਸੋਹਣੀਆਂ .. ਇਹ ਤਾਂ ਕੀਪ ਲੱਗਦੇ
Bapu huna nu dekh k bhout wadea lagha waheguru ji ahna t kirpa rakhn saryea t nice c sare bajurg❤❤
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਹਮੇਸ਼ਾ ਤੁਹਾਡੀ ਤੰਦਰੁਸਤੀ ਰੁੱਖੇ ਜੀ
ਅੱਜ ਦੀ ਵੀਡੀਓ ਨੇ ਦਿਲ ਜਿੱਤ ਲਿਆ ਘੁੱਦਿਆ ਰੂਹ ਖੁਸ਼ ਹੋਗੀ
ਬਹੁਤ ਵਧੀਆ ਜਾਨਕਾਰੀ 🚴♀️🚴♀️
ਫਗਵਾੜੇ ਦੇ ਆਸਪਾਸ ਦੇ ਪਿੰਡਾਂ ਚੋ ਬਹੁਤੇ ਰਾਮਗੜ੍ਹੀਆ ਸਿੱਖ ਅਫਰੀਕਾ ਚ ਵਸੇ ਹੋਏ ਨੇ
ਬਾਈ ਜੀ Congo ਵੀ ਜਾ ਕੇ ਆਇਓ ਜੀ ਮੈਂ ਆਰਮੀ ਵਿੱਚ ਸੀ ਤੇ ਮੈਂ ਕਾਂਗੋ ਗੋਮਾ ਸੀਟੀ ਸੀ
ਮੈਂ ਪਸ਼ੂਆਂ ਦਾ ਡਾਕਟਰ ਫਤਿਹਗੜ੍ਹ ਸਾਹਿਬ ਤੋਂ ਘੁਦੇ ਵੀਰ ਬਹੁਤ ਵਧੀਆ
ਬੋਤਾ ਬਿਮਾਰ ਆ ਵੀਰ ਜੀ ਦਵਾਈ ਦਿਉ ਲਿਖ ਕੇ 😁
ਵਿਸਥਾਰ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਘੁੱਦਾ ਜੀ
Amretpall veer ji sakun ki hunda ae guru ghar nu dekh k mahsus hunda ane vadeya parband dil khush ho gyeaa 22 ji ak gall hor j kese ne aas guru ghar lai india to seva bhejne hove .koi id manshan karo ..nale baba ji nu kaho k haldi ve laga lande ..sab kuj dekh k andd aagyeaa.waheguru mehar kare sab te.,🙏🏻🙏🏻
ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ ਵੀਰ ਨੂੰ ਵਾਹਿਗੁਰੂ ਜੀ।
ਬਹੁਤ ਵਧੀਆ ਬੇਟਾ ਘਰ ਬੈਠਿਆਂ ਨੂੰ ਸੋਹਣੇ ਸੋਹਣੇ ਦੇਸ਼ਾਂ ਦੀ ਸ਼ੈਰ ਕਰਵਾਂਦਾ ਹੈ
ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ ਵੀਰ ਨੂੰ ਵਾਹਿਗੁਰੂ ਜੀ 🙏🏻
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਘੁਦਾ ਬਾਈ
ਤੇਰੀਆਂ ਵੀਡੀਓ ਮੈਂ ਸਾਰੀਆਂ ਹੀ ਵੇਖੀਆਂ ਮਜ਼ਾ ਆਉਂਦਾ ਵੀਡੀਓ ਦੇਖਣ ਦਾ
22ਅੱਤ ਐ 1ਦਿਨ ਹੋਰ ਦਿਓ ਸੰਗਤਾਂ ਨੂੰ ਅਪੀਲ ਕਰਦੇ ਹਾਂ
ਬਹੁਤ ਹੀ ਵਧੀਆ ਸਫਰ ਹੋ ਰਿਹਾ
ਬਹੁਤ ਸੋਹਣਾ ਵਲੋਗ ਵੀਰ ਜੀ
ਅਸੀ ਤਾ ਥੋਡੇ ਪਿਛਲੇ ਸਫ਼ਰ ਵੀ ਦੇਖਦੇ ਰਹਿਨੇ
ਆ
Amritpal ji African sikh di rich knowledge you gave. Thanks GBU. My Taya ji also came to Nairobi Keniya in 1940