V happy to hear about Swami Premanand jee,frm u.He is an elevated soul🙏he speaks v nice about Guru sahibaan🙏He is true saint 🙏 moreover,saints have no relegion.they r for humanity ♥️❣️
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Bahut vadhyia laghyia Bhai Sahib Ji naal ❤❤❤❤😊 wahyguru ji ka Khalsa wahyguru ji ki fteh than you adab veer ji tuci ehnyi pearyi shkshyita naal milvaondy rehndy 🙏🏻🙏🏻🙏🏻🙏🏻🙏🏻🙏🏻😇🤝
Waheguru hun Tak di sab to sohni te sukoon den wali interview c tuhadi eda lgea jiwe Waheguru ji aap saanu bina puche sab smjha rahe hon ena acha lgea beaan e ni kita ja skda ena acha te sarl tarika Giani ji da mn jiwe halka hogya.. aap ji de channel da bht bht dhanwaad te Giani Iqbal Singh ji da kotaan kotaan Shukraana . Waheguru ji ka Khalsa Waheguru ji ki Fateh 🙏🏻🙏🏻🙏🏻
Bhai sahib ji di book mai roj read kardi aa bhut vdiya book likhi hoee hai vich naam diya jugtiya likhya hoeeya nai .book read karn naal bhut shanti ondi hai . Bhai sahib ji dai aj darshan hoyai bhut vdiya laga
Adab veer pehle ta tuhda charana nu namasakar ..tuc sanu ena pavitar ruha nall mila rahe ho ... jinnia vi pvitar ruha di tuc interview kita una sari ruha de charna nu mera lakha ਕਰੋੜ ਨਾਮਨ🙏🙏🙏🙏🙏🙏
Bahut sohne vichar Waheguru ji! Kirpa Akal Purakh ji di hundi hai, sanu sade karma anusar hi milda hai. Jd tk ik-mikta da anubhav na ho jaave ate andar pooran shanti na aa jaave, sanu lgge rehna chahida hai ji 🙏🙏🙏🙏🌷🌷🌷🌷
ਬਹੁਤ ਗੂੜ ਗਿਆਨ ਦੀ ਗੱਲ ਗਿਆਨੀ ਸਾਹਿਬ ਜੀ ਨੇ ਦੱਸਿਆਂ,, ਬਹੁਤ ਚੰਗੀ ਗਿਆਨ ਦਾ ਪ੍ਰਕਾਸ਼ ਮਹਿਸੂਸ ਹੋਇਆ ਅੰਦਰ ਅਨੁਭਵ ਬਾਰੇ ਦਸਿਆ i ਧੰਨਵਾਦ ਜੀ
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏💖🙏 ਜਥੇਦਾਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਸੁੰਦਰ ਅਤੇ ਸਪੱਸ਼ਟ ਜਾਣਕਾਰੀ ਦਿੱਤੀ ਆਪ ਜੀ ਨੇਂ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ ਜੀ 🙏 ਅਦਬ ਮਾਨ ਜੀ ਆਪ ਜੀ ਦਾ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
Sat Shri akal ji tuhada vi bahut bahut dhanwaad sir har vishe te sampuran Gyan den lyi 🙏🙏☺️
Waheguru Ji 🙏
waheguru ji
Waheguru waheguru 🙏🏻🙏🏻
Cc
❤❤❤ 1.05.52 ਤੇ ਜਥੇਦਾਰ ਸਾਬ ਨੇ ਇੰਨਾ ਹਲੀਮੀ ਨਾਲ ਟਾਇਮ ਮੰਗਿਆ ਬੁਹਤ ਦਿਲ ਨੂੰ ਵਦੀਆ ਲਗਿਆ
ਅਦਬ ਮਾਨ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ , ਇਨੀਆਂ ਵਧੀਆ ਸ਼ਖਸ਼ੀਅਤਾਂ ਨਾਲ ਮੁਲਾਕਾਤਾਂ ਕਰਵਾਉਂਦੇ ਹੋ
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ।। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
V happy to hear about Swami Premanand jee,frm u.He is an elevated soul🙏he speaks v nice about Guru sahibaan🙏He is true saint 🙏 moreover,saints have no relegion.they r for humanity ♥️❣️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨਵਾਦ ਜੀ ਗੁਰੂ ਦੇ ਪਿਆਰਿਆਂ ਦਾ
ਤੁਹਾਡਾ ਕੋਟ ਕੋਟ ਧੰਨਵਾਦ ਜੀ 1 Tv . ਸਾਨੂੰ ਦਰਸ਼ਨ ਕਰਵਾਏ /
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ
ਬਹੁਤ ਗਿਆਨ ਮਿਲਿਆ ਵੀਰ ਜੀ ਚੜਦੀਕਲਾ ਚ ਰਹੋ ਜੀ 🙏
ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਮੋਹਣ ਸਿੰਘ ਜੀ ਭਿੰਡਰ ਕਲਾਂ ❤️👏
❤
Dhan Dhan guru nanak dev ji maharaj
ਇਸ ਸ਼ਬਦ ਨੂੰ ਸਮਝਣ ਲਈ ਬਹੁਤ ਹੀ ਗਹਿਰੇ ਅਤੇ ਅਥਾਹ ਪਿਆਰ ਸ਼ਰਧਾ ਨਾਲ ਕਮਾਈ ਕਰਨ ਦੀ ਲੋੜ ਹੈ ਜੀ।
ਕਮ
Kis?
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ. ........ ਬਹੁਤ ਪਿਆਰੀ ਵੀਡੀਓ. ...... ਧੰਨ ਗੂਰੂ ਨਾਨਕ ਦੇਵ jiii... ਧੰਨ ਗੂਰੂ ਗੋਬਿੰਦ ਸਿੰਘ ਜੀ. .... ਧੰਨ ਨਿਰੰਕਾਰ. .....🙏🙏🙏🙏
I
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
Waheguru Ji Ka Khalsa. Waheguru Ji Ki Fateh.
ਵਾਹਿਗੁਰੂ ਜੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਆਪਾਂ ਵੀ ਇਹਨਾਂ ਨੂੰ ਸੁਣ ਕੇ ਪਰਮਾਤਮਾ ਨਾਲ ਜੁੜੀਏ, ਉਸਦਾ ਨਾਮ ਜਪੀਏ, ਵਾਹਿਗੁਰੂ ਜੀ 🙏🙏🙏🙏
ਬਹੁਤ ਬਹੁਤ ਧੰਨਵਾਦ ਜਥੇਦਾਰ ਜੀ ਦਾ ਅਤੇ ਅਦਬ ਜੀ ਦਾ🙏🙏🙏🙏🙏
ਇਹ ਗੱਲਾਂ ਤਾਂ ਅੱਜ ਤੋਂ 400 ਸੌ ਸਾਲ ਪਹਿਲਾਂ ਗੁਰੂ ਸਾਹਿਬ ਲਿਖ ਕੇ ਦੱਸ ਗਏ ਗੁਰਬਾਣੀ ਰਾਹੀਂ ਉਨ੍ਹਾਂ ਨੂੰ ਕਥਾ ਰਾਹੀਂ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ 20 ਪਹਿਲਾਂ ਸਾਲ ਖੋਲ ਕੇ ਦੱਸਿਆ ਯੂ ਟਿਊਬ ਤੇ ਪਈਆਂ ਵੀਡੀਓ ਤੁਸੀਂ ਸੁਨਣਾ ਕਰਨਾ ਵਾਹਿਗੁਰੂ ਜੀ 🙏
Aap ki jankari ke liay dhanvad lekin raj karega khalsa ka kia matbal hai.
@@PawanKumar-wx2ml Khalsa da mtlb pure bilkul shud hoy koi v dukhi nhi hou us raj vich
@@PawanKumar-wx2mlkabhi bhi aisa mat sochna Khalsa raj tumhare se nafrat krega khals mtlb shudh.
Ant mein raaj Khalsa karega matlab pure ant mein Jeet sachayi ki hogi...@@PawanKumar-wx2ml
Waheguru ji 💐 🙏 🌺 💐 🙏 @@romisingh6453
ਸੁਣ ਕੇ ਬਹੁਤ ਅੰਨਦ ਆਇਆ ❤
Thank you so much for sharing the experience. It is really really great.
Bot sona kam kita veerji, sanu ruhaniya galla pta laggiya, jo koi ni dassda, thank you so much ❤
🙏 ਧੰਨ ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹 ਧੰਨ ਨਿਰੰਕਾਰ 🌹🙏 ਧੰਨ ਵਾਹਿਗੁਰੂ ਜੀ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
वाहेगुरु जी वाहेगुरु वाहेगुरु जी धन धन श्री गुरु नानक देव जी
Waheguru
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
Ram Ram ji waheguru ji waheguru ji waheguru ji waheguru ji waheguru ji waheguru ji waheguru ji waheguru ji verry very thanks ji 🙏🙏🙏🙏🙏💕💕💕💕
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏
ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
100% True Ji 🙏
Dhan Nirankar, Dhan Nirankar, Dhan Nirankar.
waheguru ji ka Khalsa waheguru ji ki Fateh ji jathedar Patna Sahib ji Bhai Sahib ji waheguru ji waheguru ji waheguru ji 🙏🙏🙏🙏🙏🌹🌹🌹🌹🌹🌹
Waheguruji Waheguruji waheguruji ka khalsa waheguruji ki fahte 🙏🙏🙏❤
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਏਨੀਆਂ ਮਹਾਨ ਸ਼ਕਸੀਅਤਾਂ ਦੇ ਦਸਰਸ਼ਨ ਕਰਵਾ ਰਹੇ ਹੋ ਧੰਨਵਾਦ ਜੀ 🙏🙏🙏
ਭਗਤਾਂ ਦੀ ਚਾਲ ਨਿਰਾਲੀ,,,,,,,, ਰੱਬ ਦੇ ਸੱਚੇ ਭਗਤ ਐਸੇ ਹੁੰਦੇ ਹਨ। ਜੋ ਜੋੜਦੇ ਹਨ। ਤੋੜਦੇ ਨਹੀਂ।,,,,, ਵਾਹਿਗੁਰੂ ਜੀ,,,,
🙏ਵਾਹਿਗੁਰੂ, 🙏🙏🙏🙏
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ @@SukhjeetsinghDhillon
ਵਾਹਿਗੁਰੂ ਜੀ। ਸਾਨੂੰ। ਬਹੁਤ ਵਧੀਆ। ਲੱਗਾ ਹੈ। ਵਾਹਿਗੁਰੂ ਜੀ। ਦਿਆਂ। ਗੱਲ।ਸੁਣ।ਕੇ
@@SandeepKaur-h4b6w ਮੂਲ ਮੰਤਰ ਦਾ ਅਰਥ ਹੈ ਮੂਲ ਉਹ ਹੁੰਦਾ ਜੋ ਸ਼ੁਰੂ ਜੋ ਆਪਣਾ ਹੈ ਜੋ ਪ੍ਰਮਾਤਮਾ ਨੇ ਸਾਨੂੰ ਜਨਮ ਤੋ ਦੇ ਕੇ ਭੇਜਿਆ ਏਹ ਸ਼ਰੀਰਾ ਮੇਰਿਆ ਹਰਿ ਤੁਧ ਮਹਿ ਜੋਤਿ ਧਰੀ ਤਾ ਤੂੰ ਜਗ ਮਹਿ ਆਇਆ।। ਮੰਤਰ ਦਾ ਅਰਥ ਹੈ ਮਨ ਅੰਤਿਰ (ਅੰਦਰ)।ਇਸ ਲਈ ਵਾਹਿਗੁਰੂ ਜੋਤਿ ਜੋ ਸ਼ਰੀਰ ਦੇ ਅੰਦਰ ਹੈ ਉਹ ਗੁਰੂ ਪ੍ਰਗਟ ਕਰਦੇ ਹਨ।।
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
ਉਦਿਆਨ = ਜੰਗਲ। ਮਾਰਗ = ਰਸਤਾ। ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ, ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।
Thanx veer g 🎉waheguru ji
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 👍ਵਾਹ ! ਜੀ ਵਾਹ ! , ਪੁਸਤਕ ਜੋ 🌹ਜਾਗਤ-ਜੋਤ 🌹ਸਿਰਲੇਖ਼ ਹੇਠ ਛਾਪ ਕੇ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਧੀਆ ਹੈ ਜੀ ! ਜਿਸ ਵਿਚ ਨਿਰੋਲ਼ ਗੁਰਬਾਣੀ ਅਨੁਸਾਰ ਅਦਿ੍ਸ਼ਟ-ਅਗੋਚਰ ਪ੍ਰਭੂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਉਸਦਾ ਮਿਲਾਪ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ,ਪ੍ਰਭੂ-ਬੰਦਗੀ ਕਿਵੇਂ ਕਰਨੀ ਹੈ ( ਹੁਣ ਤੱਕ ਸਾਨੂੰ ਇਸਦਾ ਕਿਸੇ ਨੇ ਵੀ ਭੇਦ ਨਹੀਂ ਦਿੱਤਾ ਜੇਕਰ ਕਿਸੇ ਨੇ ਦੱਸਿਆ ਵੀ ਤਾਂ ਸਾਨੂੰ ਗੁਮਰਾਹ ਹੀ ਕੀਤਾ ਗਿਆ, ਅੰਧੇਰੇ ਵਿਚ ਹੀ ਰੱਖਿਆ ਗਿਆ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਆਪਣੀ ਮੱਤ ਅਨੁਸਾਰ ਦੱਸਦੇ ਰਹੇ )”ਅਤੇ ਹੋਰ ਬਹੁਤ ਸਾਰੇ ਪਰਮਾਰਥੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ ਇਹ ਪੁਸਤਕ ਨਿਵੇਕਲ਼ੀ ਤੇ ਨਿਰਾਲ਼ੀ ਹੈ ਕਿਉਂਕਿ ਇਸ ਅੰਦਰ ਕਿਸੇ ਲੇਖ਼ਕ ਦਾ ਨਾਮ ਨਹੀਂ ਲਿਖ਼ਿਆ ਗਿਆ, ਇਸਦੀ ਕੋਈ ਕੀਮਤ ਨਹੀਂ ਰੱਖੀ ਗਈ (ਭਾਵ ਅਮੋਲਕ) ਅਤੇ ਇਸ ਦੇ ਅੰਦਰ ਜਿੰਨੇ ਵੀ ਵਿਸ਼ੇ ਹਨ ਉਹ ਬਹੁਤੇ ਲੰਬੇ ਨਹੀਂ ਕੀਤੇ ਗਏੇ , ਸੋ ਗੁਰੂ ਪਿਆਰਿਓ ! ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਓ ਹੈ, ਤੜਫ਼ ਹੈ , ਵੈਰਾਗ ਹੈ ਉਹਨਾਂ ਵਾਸਤੇ ਇਹ ਪੁਸਤਕ ਬਹੁਤ ਹੀ ਲਾਹੇਵੰਦ ਹੋਵੇਗੀ ਉਹ ਗੁਰਮੁਖ਼ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣ ਜੀ । 🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ
ਫੋਨ.6005279634
ਕਿਰਪਾ ਕਰਕੇ ਸਾਰੇ ਪੜ੍ਹੋ ਤੇ ਹੋਰਾਂ ਜੀਵਾਂ ਨਾਲ ਵੀ ਸਾਂਝੀ ਕਰੋ ।
ਹੇਠਲੇ ਲਿੰਕ ਨੂੰ ਕਲਿੱਕ ਕਰਕੇ ਸਾਧਸੰਗਤ ਜੀ ਤੁਸੀਂ ਜਾਗਤ ਜੋਤ ਕਿਤਾਬ ਨੂੰ ਆਪਣੇ ਮੋਬਾਇਲ ਫੋਨ ਉੱਪਰ ਪੜ੍ਹ ਸਕਦੇ ਹੋ।
drive.google.com/file/d/1fhHCMX7AN2OsTc8CfnvXpF5EcSMq-mVd/view?usp
th-cam.com/video/6KFOGTFuKrY/w-d-xo.htmlsi=FcOAj446r9frWPJ2
Thank you so much 🙏🏼 for sharing the link
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Adab veer tusi parupkaar kar rahe saade te ❤ God bless you ❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤❤❤❤❤❤❤😊😊😊😊😊😊
ੴੴੴੴੴ ਸਤਿਨਾਮ ਵਾਹਿਗੁਰੂ ੴ 🙏
❤ਵਾਹਿਗੁਰੂ ਜੀ ਵਾਹਿਗੁਰੂ ਜੀ ❤
Wehaguru wehaguru wehaguru wehaguru wehaguru 🎉🎉🎉🎉🎉❤❤❤❤❤
ਬਹੁਤ ਵਧੀਆ ਲੱਗਾ ਜੀ ਦਿਲ ਨੂੰ ਬਹੁਤ ਸਕੂਨ ਮਿਲਿਆ ਵੀਰ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ 🙏🙏🙏🙏🙏🙏🙏🙏
Wahegru Wahegru Wahegru Wahegru Wahegru Wahegru
Bahut vadhyia laghyia Bhai Sahib Ji naal ❤❤❤❤😊 wahyguru ji ka Khalsa wahyguru ji ki fteh than you adab veer ji tuci ehnyi pearyi shkshyita naal milvaondy rehndy 🙏🏻🙏🏻🙏🏻🙏🏻🙏🏻🙏🏻😇🤝
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਬਹੁਤ ਵਧੀਆ ਲੱਗਿਆ ਜੀ 👏👏
ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰਨ
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻
Waheguru hun Tak di sab to sohni te sukoon den wali interview c tuhadi eda lgea jiwe Waheguru ji aap saanu bina puche sab smjha rahe hon ena acha lgea beaan e ni kita ja skda ena acha te sarl tarika Giani ji da mn jiwe halka hogya.. aap ji de channel da bht bht dhanwaad te Giani Iqbal Singh ji da kotaan kotaan Shukraana . Waheguru ji ka Khalsa Waheguru ji ki Fateh 🙏🏻🙏🏻🙏🏻
Hanji ave hi lgda aa jive rub aap aaya hove aapa nu samjan lie
ਬਹੁਤ ਵਧੀਆ ਗੱਲ ਬਾਤ ਜੀ।
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🎉🎉👏👏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
Thanks Adab veer g.
ਵਾਹਿਗੁਰੂ ਜੀ ਸਭ ਜਾਣਦੇ ਹਨ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ।।
*ਭਗਤ ਰਵਿਦਾਸ ਜੀ ਨੂੰ ਗੁਰੂ ਸਾਹਿਬ ਨੇ ਭਗਤ ਲਿਖਿਆ ਤਾਂ ਭਗਤ ਹੀ ਕਹਿਣਾ ਚਾਹੀਦਾ ਹੈ* ਭਗਤ ਵੀ ਪਰਮਾਤਮਾ ਵਿੱਚ ਅਭੇਦ ਹੋਏ, ਉਹਨਾਂ ਧੁਰ ਕੀ ਬਾਣੀ ਉਚਾਰੀ-ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਸ਼ੋਭਤ ਹੈ, ਗੁਰਬਾਣੀ ਗੁਰੂ ਹੈ ਅਸੀਂ ਮੱਥਾ ਟੇਕਦੇ ਹਾਂ-ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਪੂਰਨ ਸਤਿਕਾਰ ਹੈ, ਘੱਟ ਸਮਝ ਵਾਲੇ ਹੀ ਦੁਬਿਧਾ ਖੜੀ ਕਰਦੇ ਹਨ *ਭਗਤ ਦਾ ਰੁਤਬਾ ਬਹੁਤ ਵੱਡਾ, ਰੱਬ ਵਰਗਾ ਹੈ* !
ਨਾਮ ਜਪਨ-ਬਾਣੀ ਪੜ੍ਹਨ ਤੋਂ ਬਿਨਾ ਕਰਤਾਰ ਵੱਲ ਜਾਣ ਦਾ ਕੋਈ ਹੋਰ ਰਾਹ ਨਹੀਂ ਹੈ *ਗੁਰੂ ਸਾਹਿਬ ਸਾਨੂੰ ਅਕਿਰਤਘਣਾਂ ਨੂੰ, ਤਰਸ ਕਰਕੇ ਸਹੀ ਰਾਹੇ ਪਾ ਦੇਣ* !
Sach di viakhia kr diti jathedar Ikbal singh ji ne. Waheguru ji chandi kla rakhe!
ਹਾਹਾ ਭਗਤ ਕਿਸੇ movement ਦੇ ਲੀਡਰ ਕਾਰਨ ਕਹਿੰਦੇ !!! ਕਾਮਰੇਡ ਨੂੰ ਅਕਾਲੀ ਕਿਓਂ ਬਣਾਉਣ ਤੇ ਤੁਲੇ ?
😮
Good massage ji 🙏🙏🙏🙏🙏
Bhai sahib ji di book mai roj read kardi aa bhut vdiya book likhi hoee hai vich naam diya jugtiya likhya hoeeya nai .book read karn naal bhut shanti ondi hai . Bhai sahib ji dai aj darshan hoyai bhut vdiya laga
Book kitho milegi waheguru ji 🙏
Waheguru ji book kitho mileg, or online utube te. Thank.
Salute u Adab g . Your interest for enlightened person is really appreciated.🎉
ਸੁਕਰੀਆ ਸੇਵਕਾ ਨੂੰ ਜੀ ਭਾਗ ਲੈਣ ਵੀਰ ਜੀ ਧੰਨਵਾਦ ਜੀਓ
ਤੁਹਾਡੇ ਸਾਰੇ ਐਪੀਸੋਡ ਬੁਹਤ ਧਿਆਨ ਨਾਲ ਦੇਖੇ ਤੇ ਇਹ ਲਗਦਾ ਕਿ ਜਿਸ ਰੱਬ ਦੀ ਗੱਲ ਗੁਰੂ ਸਾਹਿਬ ਕਰਦੇ ਓਹ ਕੁਝ ਹੋਰ ਈ ਆ
ਜਿਹੜਾ ਰਬ ਇਹਨਾ ਨੇ ਦਸਣਾ ਹੈ ਉਹ ਕੋਈ ਹੋਰ ਹੈ।
ਜਿਸ ਨੂੰ ਪਛਾਨਣਾ ਬੁਝਣਾ ਅਸੰਭਵ ਹੈ।ਜੋ ਸਬਦੁ ਗੁਰੂ ਦਸਦੇ ਹਨ ਉਹ ਸੰਭਵ ਹੈ।
ਹਰਿ ਨਿਰਮਲੁ ਸਦਾ ਗੁਣ ਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ।।
Iho jihe abhiasi sikh Giani Iqbal Singh ji jaise sikhon ke raaj se koi bhi itraj nahi kar sakta.
GOOD MARKETING
U R GOOD SALESMAN
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਅਜਿਹੇ ਆਰ ਐਸ ਐਸ ਦੇ ਚਮਚਿਆਂ ਦੇ ਜਿੰਨੇ ਛਿੱਤਰ ਵੱਜੇ ਉਨੇ ਥੋੜੇ ਹਨ ।
ਗੁਰਬਾਣੀ ਸਮਾਨਤਾ ਸੁਤੰਤਰਤਾ ਅਤੇ ਆਪਸੀ ਭਾਈਚਾਰੇ ਦੀ ਪ੍ਰਤੀਕ ਹੈ
ਗੁਰਬਾਣੀ ਸਾਇੰਸ ਤੋਂ ਉਪਰ ਹੈ ।
Thanks waheguru ji,thanks baba ji thanks thanks veer ji🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
waheguru ji 🙏 waheguru ji 🙏🌺🌸🏵️💐 dhan dhan Sri Guru Nanak Dev ji 🙏🙏🙏🙏🙏 waheguru ji waheguru ji ❤❤
Bahut vadiya interview.
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 ❤❤❤❤❤❤❤❤🎉🎉🎉🎉🎉🎉🎉Awesome video
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
Adab veer pehle ta tuhda charana nu namasakar ..tuc sanu ena pavitar ruha nall mila rahe ho ... jinnia vi pvitar ruha di tuc interview kita una sari ruha de charna nu mera lakha ਕਰੋੜ ਨਾਮਨ🙏🙏🙏🙏🙏🙏
ਧੰਨ ਬਾਬਾ ਮੋਹਣ ਸਿੰਘ ਜੀ
Waheguru ji really appreciate for this podcast thanks brother 🙏🙏waheguru ji❤
Waheguru Waheguru Waheguru Waheguru Waheguru Waheguru Waheguru thank you Waheguru jio
ਵਾਹਿਗੁਰੂ ❤❤❤🙏🙏🙏🙏🙏
Vaheguru ji ka Khalsa vaheguru ji ki Fateh 🎉🎉 bht vdia lgaia g
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 बाबा जी
ਵਾਹਿਗੁਰੂ ਜੀ
Ena de charna vich parnam virle hi hunde ne ena de gyan sagar vich dubki lagwan lyi thoda bhot bhot danwad waheguru Hari om
WAHEGURU GURMANTAR GURU NANAK DEV JI NU DITA NOVE GURU TAL
K GUPAT RAKHIYA DASVE GURU NE WAHEGURU OPEN PARGATKARDITA
ਵਾਹਿਗੁਰੂ ੴ ਰਾਜ ਕਰੇਗਾ ਨਾਨਕਸ਼ਾਹੀ ਇਨਸਾਨ ਖਾਲਸਾ ਇਨਸਾਨੀਅਤ 🙏💐🇨🇦🦅🌹🍎🌅🌻🙏💐🇨🇦🦅🌹🍎🌅🌻☝️🙏ੴੴੴੴੴੴੴੴੴੴ
ਅਕਾਲਪੁਰਖ ਨਿਰੰਕਾਰ ਹੈ ਅਨੇਕਾਂ ਹੀ ਸ੍ਰਸ਼ਟੀ ਦੇ ਮਾਲਕ ਹੋ ਤੁਸੀਂ ਅਕਾਲਪੁਰਖ ਵਾਹਿਗੁਰੂ ਜੀ ਨੇ ਬਹੁਤ ਰਸ ਦਿੱਤਾ ਹੈ ਬਾਣੀ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਕਿਤੇ ਵੀ ਅੱਤ ਨਹੀਂ ਹੈ ਅੱਜ ਦੇ ਵਿਗਿਆਨਕਾਂ ਨੇ ਬਹੁਤ ਖੋਜ ਕੀਤੀ ਪਰ ਤੇਰਾ ਭੇਤ ਨਹੀਂ ਜਾਣ ਸਕੇ , ੧ ਚਨੈਲ ਵਾਲੇ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਜੋ ਤੁਸੀਂ ਅਪਣੇ ਪੋਡਕਾਸਟ ਵਿੱਚ ਸੁੱਚੀਆਂ ਰੂਹਾਂ ਦੇ ਦਰਸ਼ਨ ਕਰਣ ਨੂੰ ਮਿਲਦੇ ਹਣ ਵਾਹਿਗੁਰੂ ਜੀ ਆਪ ਦੀ ਸਾਰੀ ਟੀਮ ਨੂੰ ਖੁਸ਼ੀਆਂ ਖੇੜੇ ਤਰੱਕੀਆਂ ਬਖਸ਼ਣ 🙏🙏🙏🙏🙏🙏🙏🙏
Bahut sohne vichar Waheguru ji! Kirpa Akal Purakh ji di hundi hai, sanu sade karma anusar hi milda hai. Jd tk ik-mikta da anubhav na ho jaave ate andar pooran shanti na aa jaave, sanu lgge rehna chahida hai ji 🙏🙏🙏🙏🌷🌷🌷🌷
Waheguru ji ka khalsa waheguru ji ki fatahy
Waheguru ji ka Khalsa Waheguru ji ke fateh 🙏🙏
Waheguruji interview bahut vadia lagi waheguruji sab te mehar karan dhan dhan Shri guru granth sahib ji maharaj dhan guru Nanak tu he nirankar
ਮੂਲ ਮੰਤਰ ਦਾ ਅਰਥ ਹੈ ਮੂਲ ਉਹ ਹੁੰਦਾ ਜੋ ਸ਼ੁਰੂ ਜੋ ਆਪਣਾ ਹੈ ਜੋ ਪ੍ਰਮਾਤਮਾ ਨੇ ਸਾਨੂੰ ਜਨਮ ਤੋ ਦੇ ਕੇ ਭੇਜਿਆ ਏਹ ਸ਼ਰੀਰਾ ਮੇਰਿਆ ਹਰਿ ਤੁਧ ਮਹਿ ਜੋਤਿ ਧਰੀ ਤਾ ਤੂੰ ਜਗ ਮਹਿ ਆਇਆ।। ਮੰਤਰ ਦਾ ਅਰਥ ਹੈ ਮਨ ਅੰਤਿਰ (ਅੰਦਰ)।ਇਸ ਲਈ ਵਾਹਿਗੁਰੂ ਜੋਤਿ ਜੋ ਸ਼ਰੀਰ ਦੇ ਅੰਦਰ ਹੈ ਉਹ ਗੁਰੂ ਪ੍ਰਗਟ ਕਰਦੇ ਹਨ।।
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
ਉਦਿਆਨ = ਜੰਗਲ। ਮਾਰਗ = ਰਸਤਾ। ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ, ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।।
ਵਾਹਿਗੁਰੂ ਜੀ❤❤❤
🤍ਵਾਹਿਗੁਰੂ ਜੀ🙇♀️
Waheguru bahut vadia ji … Singh sahib ji dhanwad tuhada ene jaankari den lyi 🙏🙏🙏🙏🙏Darshan den lyi 🙏
ਵਾਹਿ ਗੁਰੂ ਧੰਨ ਭਾਗ ਆਪ ਜੀ ਦੇ ਦਰਸ਼ਨ ਹੋਏ।ਬਹੁਤ ਵਧੀਆ ਲੱਗਿਆ
Khalsa ji waheguru ji ka Khalsa waheguru ji ki fteh🙏🙏🙏🙏🙏
Bohot wadhiaa ji.......dhanwaad jathedaar sahib ji
Waheguru ji bahut soni video. Bahut kuch sikhan nu Mila
ਬਹੁਤ ਵਧੀਆ ਵਿਚਾਰ। 🙏
Waheguru ji
ਵਾਹੇਗੁਰੂ ਜੀ,ਵਾਹੇਗੁਰੂ ਜੀ ਵਾਹੇਗੁਰੂ ਜੀ