Journey from a detective to spiritual world | Waheguru Simran | Transformation | Spiritual Awakening

แชร์
ฝัง
  • เผยแพร่เมื่อ 25 ธ.ค. 2024

ความคิดเห็น •

  • @TheAlphaPeople_
    @TheAlphaPeople_  6 หลายเดือนก่อน +66

    😊We are pleased to announce the release of our second podcast featuring Mr. Sukhminder Singh Sidhu today at 5 p.m.

    • @navneetkaurn
      @navneetkaurn 6 หลายเดือนก่อน +6

      Thank you 😊

    • @gurinderkaur8478
      @gurinderkaur8478 6 หลายเดือนก่อน +4

      JO PRANI NIS DIN JAPE ROOP RAM KA JAAN 🙏💐🙏

    • @inderjitkaur4890
      @inderjitkaur4890 6 หลายเดือนก่อน +2

      Eagerly waiting for Sidhu brother

    • @inderjitkaur4890
      @inderjitkaur4890 6 หลายเดือนก่อน

      🎉

    • @Peace_47
      @Peace_47 6 หลายเดือนก่อน +2

      Please record a series of him on how to meditate .. for beginners

  • @harpreetgrewal4726
    @harpreetgrewal4726 5 หลายเดือนก่อน +40

    ਇਹ ਵੀਰਜੀ ਦੀਆਂ ਇੰਟਰਵਿਊ ਵੱਧ ਤੋਂ ਵੱਧ ਕਰੋ। ਸਾਡੇ ਵਰਗੇ ਸਿੱਧੇ ਲੋਕਾਂ ਨੂੰ ਛੇਤੀ ਸਮਝ ਆਉਂਦੀਆਂ।

    • @DetectiveSidhu007
      @DetectiveSidhu007 5 หลายเดือนก่อน

      @@harpreetgrewal4726 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Waheguru-v2j
    @Waheguru-v2j 2 วันที่ผ่านมา +1

    Please invite Sidhu ji again. Want to listen him again and again and again infinity 🙏

  • @GurjitDhanoa-w4e
    @GurjitDhanoa-w4e 6 หลายเดือนก่อน +67

    ਬਹੁਤ ਹੀ ਲਿਟਰੇਚਰ ਪੰਜਾਬੀ ਹਿੰਦੀ ਅਤ ਅੰਗਰੇਜੀ ਵਿੱਚ ਪੜ ਚੁੱਕੇ ਹਾਂ ਗਿਆਨ ਦੀਆਂ ਕਿਤਾਬਾਂ ਵੀ ਪੜ ਚੁੱਕੇ ਹਾਂ ਪਰ ਇਹ ਗੱਲਬਾਤ ਸੁਣ ਕੇ ਜੋ ਗਿਆਨ ਸੁਣਿਆ ਉਹ ਬਿਲਕੁਲ ਹੀ ਸੱਚ ਹੈ । ਅਜਿਹੇ ਧਰਮੀ ਪੁਰਖ ਬਹੁਤ ਘੱਟ ਹੀ ਗਿਆਨ ਨੂੰ ਸਾਝਾਂ ਕਰਦੇ ਹਨ ।
    ਦਿਲੋਂ ਸਲੂਟ ।

    • @DetectiveSidhu007
      @DetectiveSidhu007 6 หลายเดือนก่อน +5

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ ਸਾਡਾ ਮਾਰਗਦਰਸ਼ਨ ਕਰਨ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @amnindersandhu2184
      @amnindersandhu2184 5 หลายเดือนก่อน +3

      @@DetectiveSidhu007 Here is a revised version:
      "My father drinks alcohol 3 or 4 times a week, and we light a jot (lamp) for God during our worship. I feel uncomfortable asking him to stop bringing alcohol home. Can you please advise me on what to do?"

    • @MrChsingh
      @MrChsingh 5 หลายเดือนก่อน +2

      ਸੱਭ ਨੂੰ ਇਹ ਅਵਸਥਾ ਪ੍ਰਾਪਤ ਹੋ ਸਕਦੀਆ ਜੇ ਯਤਨ ਕਰੀਏ

    • @SohalSaab-fw3qy
      @SohalSaab-fw3qy 4 หลายเดือนก่อน +1

      ਪਲਾਸਟਿਕ ਕਾ ਇਸਤਮਾਲ ਨਹੀਂ ਕਰਨਾ ਮੱਤਲਬ ਕੁਰਸੀ।ਹੈ wo ਵੀ ਪਲਾਸਟਿਕ ਕੀ ਹੈ ਫ਼ਿਰ ਆਪਿ ਸਾਫ਼ ਬਾਤੋ ਹਮ ਚੇਅਰ ਪੇ ਬੈਠ ਸਕਤੇ ਹੈ ।ਜਾ ਲੱਕੜ ਕੀ ਬੇਡ ਚੇਅਰ ਹੋ reply plz??

  • @Jugaadhsach1313
    @Jugaadhsach1313 23 วันที่ผ่านมา +1

    ਵਾਹਿਗੁਰੂ ਵਾਹਿਗੁਰੂ ਜੀ ਅਕਾਲ ਪੁਰਖ ਜੀ ਨੇ ਆਪ ਨੂੰ ਚੁਣਿਆ ਅੱਜ ਦੇ ਸਮੇ ਲਈ,,ਕਿ ਲੋਕਾਂ ਨੂੰ ਦਸੋ ਨਾਮ ਖੁਮਾਰੀ ਕਿ ਹੁੰਦੀ ,,,ਨਹੀਂ ਤਾਂ ਇਹਨੀ ਦੁਨੀਆ ਪਈ ਆ ਬ੍ਰਹਮ ਗਿਆਨ ਬਾਰੇ ਸਿਰਫ ਪਰਦੇ ਹਿ ਹਨ ,,ਪਰ ਬ੍ਰਹਮ ਦਾ ਗਿਆਨ ਨਹੀਂ ਹੁੰਦਾ ,,,ਤੁਸੀ ਇਹਨੀ ਗਿਹਰਾਈ ਵਾਲੀ ਬਚਨ ਸਾਂਝੇ ਕੀਤੇ ਨੇ ਪਿਤਾ ਪਰਮੇਸ਼ਵਰ ਦੇ ,,,,ਕਿ ਅਖਾ ਨਮ ਹੋ ਜਾਂਦੀਆਂ ਨੇ ,,,,ਸਾਡੀ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਲਗਾਯੋ ਜੀ ਕੀ ਅਸੀ ਵੀ ਨਾਮ ਜਾਪ ਸਕਿਆ ਹਲੀਮੀ ਔਰ ਸੰਜਮ ਨਾਲ। ਵਾਹਿਗੁਰੂ ਜੀ

  • @funjabivlog8345
    @funjabivlog8345 6 หลายเดือนก่อน +56

    ਅਸੀਂ ਤਾਂ ਭਰਾਵਾ ਧਰਮਾਂ ਪਿੱਛੇ ਲੜਨ ਜੋਗੇ ਹੀ ਰਹਿ ਗਏ🙏🙏

    • @DetectiveSidhu007
      @DetectiveSidhu007 6 หลายเดือนก่อน +10

      ਵਾਹਿਗੁਰੂ ਪਿਤਾ ਪਰਮੇਸ਼ਰ ਸਾਨੂੰ ਸਭ ਨੂੰ ਸੋਝੀ ਦੇਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @IkkGallpunjab-di
      @IkkGallpunjab-di 6 หลายเดือนก่อน +5

      @@DetectiveSidhu007 ਵਾਹਿਗੁਰੂ ਜੀਂ ਕਾ ਖਾਲਸਾ ਵਾਹਿਗੁਰ ਜੀਂ ਕੀਂ ਫਤਿਹ ਪਲਜ਼ ਫੋਨ
      ਦਿਓ ਆਪਣਾ 🙏ਗੱਲ ਕਰਨੀ

    • @arunbassi5241
      @arunbassi5241 6 หลายเดือนก่อน +6

      ​@@DetectiveSidhu007sir hor episode karo tohadi video dekh ke...mann hun bahut hallasheri milli a...

    • @mohindersingh64236
      @mohindersingh64236 6 หลายเดือนก่อน +4

      ​@@DetectiveSidhu007🙏Veer ji eh jive tusi Pani vare desia hei. Eh poore world vich ana Hai ja India vich ja Punjab vich kirpa karke ede vare jankari jaroor devo,mei Austria vich rehda ha, meri baki Familie Punjab vich rehdi He.🙏

    • @DetectiveSidhu007
      @DetectiveSidhu007 6 หลายเดือนก่อน +2

      ​Bahut bahut dhanyvad ji 🙏 Next podcast coming on 28, 6, 24 🙏 Waheguru waheguru waheguru Ji 🙏

  • @sukhjitmaan722
    @sukhjitmaan722 4 หลายเดือนก่อน +10

    Naveen ji is very good interviewer. Thanks for not disturbing bhai sahib while they were sharing their experiences 🙏🏽

  • @harmeshlal3333
    @harmeshlal3333 6 หลายเดือนก่อน +33

    ਆਪ ਜੀ ਤੇ ਸਤਿਗੁਰੂ ਜੀ ਦੀ ਇੰਨੀ ਵੱਡੀ ਕਿ੍ਰਪਾ ਹੈ ਸੁਣ ਕੇ ਮਨ ਅੰਨਦ ਨਾਲ ਭਰਪੂਰ ਹੋ ਗਿਆ, ਧੰਨਵਾਦ ਸਤਿ ਸ੍ਰੀ ਅਕਾਲ ਜੀ 🙏🙏🙏🙏🙏

    • @mrsinghbrar8121
      @mrsinghbrar8121 6 หลายเดือนก่อน +5

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਸਾਨੂੰ ਸਭ ਨੂੰ ਨਾਂਮ ਦਾਨ ਦੇਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਓ

    • @gurinderkaur8478
      @gurinderkaur8478 6 หลายเดือนก่อน

      JO PRANI NIS DIN JAPE ROOP RAM KA JAAN 🙏💐🙏

  • @PRBhagu
    @PRBhagu 6 หลายเดือนก่อน +25

    ਵਾਹਿਗੁਰੂ ਵਾਹਿਗੁਰੂ 🙏
    ਸਿੱਧੂ ਸਾਹਿਬ ਆਮ ਬੰਦੇ ਦੀ ਸੋਚ ਤੋਂ ਪਰੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ
    ਰੱਬ ਸਭਨੂੰ ਅਪਣੇ ਚਰਨਾ ਨਾਲ ਜੋੜ ਕੇ ਰੱਖੇ ❤️🙏

    • @DetectiveSidhu007
      @DetectiveSidhu007 6 หลายเดือนก่อน +1

      ਬਹੁਤ ਬਹੁਤ ਧੰਨਵਾਦ ਬਾਈ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @sukhdevsingh-dx4xe
    @sukhdevsingh-dx4xe 6 หลายเดือนก่อน +35

    ਬਹੁਤ ਬਹੁਤ ਧੰਨਵਾਦ ਸਿੰਘ ਜੀ, ਵਾਹਿਗੁਰੂ ਜੀ ਨੇ ਆਪ ਤੇ ਕਿਰਪਾ ਕੀਤੀ, ਸਾਰੇ ਭੈਣ ਭਰਾ ਧਿਆਨ ਨਾਲ ਸੁਣਿਆ ਕਿ ਆਉਣ ਵਾਲਾ ਸਮਾਂ ਕੀ ਹੈ ਸਾਵਧਾਨ ਹੋ ਕੇ ਹੁਣ ਤੋਂ ਤਿਆਰੀ ਕਰ ਲਓ

    • @DetectiveSidhu007
      @DetectiveSidhu007 6 หลายเดือนก่อน +6

      ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @ManuSingh-e7j
      @ManuSingh-e7j 5 หลายเดือนก่อน

      Veer ji hun July 2024 ch keh rahe ho paani aun bare ? Kyoun ki saada flood area ae July 2023 ch flood Aya c sade kol​@@DetectiveSidhu007

  • @gurpannu3916
    @gurpannu3916 5 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਪਿਤਾ ਪਰਮਾਤਮਾ ਅਕਾਲ ਪੁਰਖ ਸਾਹਿਬ ਜੀ ਸੱਚੇ ਪਾਤਸ਼ਾਹ ਜੀ

  • @arshtruth3649
    @arshtruth3649 6 หลายเดือนก่อน +23

    Very good podcast, Hindu veer has patience, not rushing to ask questions but listening patiently

    • @DetectiveSidhu007
      @DetectiveSidhu007 6 หลายเดือนก่อน +1

      Thanks for contacting 🙏 absolutely right ji 🙏 Waheguru waheguru ji 🙏

  • @saurabhsaurabhsaurabh9660
    @saurabhsaurabhsaurabh9660 5 วันที่ผ่านมา +1

    Eek oankar satnam waheguru waheguru

  • @vanitasharma4230
    @vanitasharma4230 5 หลายเดือนก่อน +6

    This podcast is the best podcast among all the podcasts. Main jitni tareef karu ya acha bol saku utna kam hai . Ek Onkar Satnam Waheguru❤️🙏

  • @AjitSingh-um1ix
    @AjitSingh-um1ix 4 หลายเดือนก่อน +2

    ਆਪ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਬਹੁਤ ਵੱਡਾ ਵਿਗਿਆਨ ਅੰਦਰੋ ਅੰਦਰੀ ਗਤੀਵਿਧੀਆਂ ਬਾਰੇ ਜਾਨਕਾਰੀ ਦਿਤੀ ਜੋ ਕਿ ਸਾਨੂੰ ਬਹੁਤ ਵੱਡਾ ਮਹਾਪੁਰਖ ਦੱਸ ਨਹੀ ਸਕਦੇ

  • @kulwantsathi8220
    @kulwantsathi8220 5 หลายเดือนก่อน +16

    I listened to you and I cried I felt so overwhelmed. I don’t do path but I love myself and try and love everyone. I’m told I do. I will start doing jap in the morning but I so enjoyed hearing you. So happy for you and will listen more. It’s been coming in my TH-cam but I wasn’t looking and today I thought this keeps coming up let me hear this. I’m just grateful to hear you.

    • @DetectiveSidhu007
      @DetectiveSidhu007 5 หลายเดือนก่อน

      Dhan Nirankar Dhan Nirankar Dhan Nirankar 🙏

  • @harshdeepkaur832
    @harshdeepkaur832 26 วันที่ผ่านมา +1

    Plz make more podcast with sidhu sir. I love to hear the spiritual talk

  • @sukhbirk94
    @sukhbirk94 6 หลายเดือนก่อน +39

    Beautiful podcast.. I love the way host let the guest speak without any urge to ask next question.. in lot of other podcasts they don't let the other person complete and rush to ask another question. Thanks to your patience brother. Thanks to the Sidhu paji to be very much open on this topic . Thanks to waheguru g to allow them to do what they are doing. Heartfelt gratitude. Waheguru g 🙏

    • @mrsinghbrar8121
      @mrsinghbrar8121 6 หลายเดือนก่อน +2

      Thanks so much for your beautiful lines ( words )🙏 Waheguru pita parmeshwar sade sub upar mehar banai rakhna 🙏 Sanu nam dan den chaddi Kala bakshan 🙏 Waheguru Waheguru Waheguru Waheguru Waheguru Waheguru ji 🙏🙏

    • @kaurjeet68
      @kaurjeet68 6 หลายเดือนก่อน

      Thanks for sharing 👍 😊 😀 🙂 🙏

    • @TheAlphaPeople_
      @TheAlphaPeople_  5 หลายเดือนก่อน +1

      Tnx alot @sukhbirk94 ji

    • @gurjeetkaur8682
      @gurjeetkaur8682 5 หลายเดือนก่อน

      Very beautiful podcast❤❤❤❤

    • @Preet-s7u
      @Preet-s7u 3 หลายเดือนก่อน

      Bilkul bht respect nal gal krde aa Naveen ji 🙏

  • @GurmeetkaurKaur-pq1ey
    @GurmeetkaurKaur-pq1ey 4 หลายเดือนก่อน +2

    ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ ਵਾਹ 2 ਆਨੰਦ

  • @ishwarrana1756
    @ishwarrana1756 6 หลายเดือนก่อน +13

    I have never seen such a podcast in my life, thank you both from the bottom of my heart..... I will be waiting for the next podcast👋👋👋

    • @DetectiveSidhu007
      @DetectiveSidhu007 6 หลายเดือนก่อน

      Thanks so much for your beautiful lines 💖🙏 I can understand 🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru Waheguru ji 🙏💖🙏

  • @Rnaitjass
    @Rnaitjass หลายเดือนก่อน

    Waheguru ji 🙏 🙏

  • @baljitsidhu339
    @baljitsidhu339 6 หลายเดือนก่อน +10

    Buat asha marg darshan hai, Beginners ke lehy to buat he asha hai. Waheguru jee sab nu apni yad bakshan🙏

    • @DetectiveSidhu007
      @DetectiveSidhu007 6 หลายเดือนก่อน

      Thanks so much for your beautiful lines 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru ji 🙏

    • @InderJassal1988
      @InderJassal1988 6 หลายเดือนก่อน

      @@DetectiveSidhu007 Waheguru ji tuhade nal phone tai gll krni aa plz

  • @harlochankaurgrewal6535
    @harlochankaurgrewal6535 5 หลายเดือนก่อน +2

    Dhan Guru Nanak Dhan Guru Nanak ਤੂੰ ਹੀ ਨਿੰਰਕਾਰ ।🙏🙏🙏🙏🙏

  • @rupindergurm118
    @rupindergurm118 6 หลายเดือนก่อน +7

    Bahut he pyari video hai,eh v ohi log dekh sakde ne jina te parmat kirpa karn ge.

    • @mrsinghbrar8121
      @mrsinghbrar8121 6 หลายเดือนก่อน

      ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Ravinder53028
    @Ravinder53028 หลายเดือนก่อน +1

    Bahut vadhia gal bat Bhai Sahab Ji.

  • @amankaur5407
    @amankaur5407 6 หลายเดือนก่อน +24

    ਅੰਮ੍ਰਿਤ ਦੀ ਦਾਤ ਬਖਸ਼ੋ ਗੁਰੂ ਜੀ ਇੰਨਾ ਵੀਰ ਜੀ ਨੂੰ.. ਆਪਣਾ ਪਿਆਰਾ ਪੁੱਤਰ ਬਣਾ ਲੋ 🙏

    • @DetectiveSidhu007
      @DetectiveSidhu007 6 หลายเดือนก่อน +7

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਜੀ 🙏

    • @Gurpreet45788
      @Gurpreet45788 5 หลายเดือนก่อน +3

      ​@@DetectiveSidhu007. Waheguru ji tuhadi es interview naal duniya nu bahut kuch sikhan nu mil reha hai. Aap ji dhan ho. Tuhade te eeni waddi kirpa hoi waheguru ji di ..❤❤

    • @pendulifendculture7992
      @pendulifendculture7992 5 หลายเดือนก่อน +1

      ​@@DetectiveSidhu007 waheguru ji ka Khalsa waheguru ji ki feteh
      Meri age 37 yr hai tuhade ton bht kuj sikhan nu milya . Ander ton Mann nhi bht khich hundi ji Simran di pr ho ni paunda tuc pehre di jo gl kiti c ik podcast ch ohde ch mala Leni hi jruri aa ji ya fr eda v start kr skde aa
      Aur shabad kehda kriye ji please marg darshn kro please ji

    • @JaspalKaur-wp5xs
      @JaspalKaur-wp5xs 5 หลายเดือนก่อน

      ​@@pendulifendculture7992aap ji sewa singh tarmala ja simranjit singh tohana dia videos suno ji

    • @harmangill2959
      @harmangill2959 5 หลายเดือนก่อน

      Veer g number nhi milda tuhada​@@DetectiveSidhu007

  • @Thiara-rf2sr
    @Thiara-rf2sr หลายเดือนก่อน

    Such a beautiful journey of sidhu Sahib with the blessings of God. Waheguru sab per Mehar kare aur sabhi the bhala kare. Waheguru Ji ❤❤❤️❤️❤️

  • @gurpreetgill9440
    @gurpreetgill9440 6 หลายเดือนก่อน +15

    unlimited episode karo plz 🙏 jee karda episode smapat na hove, bahut hi satkaaryog ne sukhwinder singh ji 🙏 jaldi episode karo brother wait kar rahe haa ji bahut bahut dhanwad ❤

    • @DetectiveSidhu007
      @DetectiveSidhu007 6 หลายเดือนก่อน +2

      Thanks so much for contacting & appreciate 🙏 Waheguru pita parmeshwar ji di kripa sadka jaldi hor podcast as rahe hain 🙏 Waheguru waheguru waheguru waheguru waheguru waheguru ji 🙏

    • @TheAlphaPeople_
      @TheAlphaPeople_  6 หลายเดือนก่อน +1

      Yes, it will be released today at 5 p.m.

  • @gurpannu3916
    @gurpannu3916 5 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @sukhjindercheema199
    @sukhjindercheema199 6 หลายเดือนก่อน +19

    🙏ਜਿਸ ਤੇ ਅਕਾਲ ਪੁਰਖੁ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਉਸ ਇਨਸਾਨ ਦਾ ਕੋਈ ਕੁਝ ਨਹੀ ਵਿਗਾੜ ਸਕਦਾ।ਇਹ ਕਿਸੇ ਵਿਰਲੇ ਤੇ ਹੀ ਕਿਰਪਾ ਹੁੰਦੀ ਹੈ

    • @mrsinghbrar8121
      @mrsinghbrar8121 6 หลายเดือนก่อน +1

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਸਾਨੂੰ ਸਭ ਨੂੰ ਨਾਂਮ ਦਾਨ ਦੇਣ 🙏 ਚੜਦੀ ਕਲਾ ਬਖਸ਼ਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @angrejpalnagra812
      @angrejpalnagra812 6 หลายเดือนก่อน

      Kirpa sab tay hundi hai pat asi lay nahi saktey

  • @BaljeetSingh-mv3rl
    @BaljeetSingh-mv3rl 5 หลายเดือนก่อน +2

    Thank you for this podcast. He is blessed soul. May Baba ji bless everyone with his naam simran.

  • @sarwarsarsinivillage1130
    @sarwarsarsinivillage1130 6 หลายเดือนก่อน +16

    100 %ਸਹੀ ਗੱਲਾਂ ਹਨ ਜੀ ਭਾਈ ਸਾਹਿਬ ਦੀਆ

    • @DetectiveSidhu007
      @DetectiveSidhu007 6 หลายเดือนก่อน +2

      ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @jasmeettuli
      @jasmeettuli 6 หลายเดือนก่อน

      @@DetectiveSidhu007waheguru g tuahde nal vichar ho skdi Bht vdhia Tusi dasya

    • @wntdgamer2265
      @wntdgamer2265 5 หลายเดือนก่อน +1

      100% spitural vibes... waheguru ji.

    • @sukhwinderdhaliwal9271
      @sukhwinderdhaliwal9271 5 หลายเดือนก่อน

      Waheguru ji🙏🏻

  • @sarbjitkaur5842
    @sarbjitkaur5842 5 หลายเดือนก่อน +2

    ਰੁਹ ਖ਼ੁਸ਼ ਹੋ ਗਈ (ਵਹਿਗੁਰੂ)

  • @Saint.sipahi.lions.of.punjab
    @Saint.sipahi.lions.of.punjab 6 หลายเดือนก่อน +11

    ਆਨੰਦ ਆਗਿਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.

    • @mrsinghbrar8121
      @mrsinghbrar8121 6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ 🙏
      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @jeetsingh1869
    @jeetsingh1869 29 วันที่ผ่านมา

    Waheguru ji mere te vi kirpa karo.

  • @rashmisharma1090
    @rashmisharma1090 5 หลายเดือนก่อน +10

    I fully agreed this statement We can't explain these experiences of God with everyone because they can't understand Shukrana 🌹🌹

    • @DetectiveSidhu007
      @DetectiveSidhu007 5 หลายเดือนก่อน +2

      Dhan Nirankar Dhan Nirankar 🙏 Waheguru waheguru waheguru waheguru waheguru ji 🙏

    • @pawanjeetmasson3782
      @pawanjeetmasson3782 5 หลายเดือนก่อน +2

      We definitely can share with who really understands the importance of these valuable knowledge 🙏

    • @pawanjeetmasson3782
      @pawanjeetmasson3782 5 หลายเดือนก่อน +1

      @@DetectiveSidhu007 Ssa veer ji 🙏Since I am watching and listening your videos I feel blessed to have someone who is sharing such a unique experience that not everyone can fully understand it.But guru’s Kirpa da Sadia I’m enjoying it .Keep sharing your experiences waiting eagerly 🙏

    • @pawanjeetmasson3782
      @pawanjeetmasson3782 5 หลายเดือนก่อน

      Sadka

    • @Devinderkaur-z2j
      @Devinderkaur-z2j 5 หลายเดือนก่อน

      ਧੰਨਵਾਦ ਜੀ। 🙏🙏

  • @VarinderKumar-uc4qd
    @VarinderKumar-uc4qd 4 หลายเดือนก่อน

    ਵੀਰ ਜੀ ਬਹੁਤ ਬਹੁਤ ਵਧੀਆ ਤੁਹਾਨੂੰ ਸੁਣ ਕੇ ਆਨੰਦ ਆਇਆ ਰਦਾਸ ਰੱਬ ਦੇ ਅਗੇ ਕਰਿਓ ਸਾਨੂੰ ਵੀ ਚਰਨਾਂ ਦੇ ਨਾਲ ਜੋੜੇ 🙏🌹🙏

  • @gurnamkaurdulat3883
    @gurnamkaurdulat3883 6 หลายเดือนก่อน +3

    ਬਹੁਤ ਵਧੀਆ ਮੁਲਾਕਾਤ। ਬਹੁਤ ਕੁਝ ਸਿੱਖਣ ਨੂੰ ਮਿਲਿਆ।

    • @DetectiveSidhu007
      @DetectiveSidhu007 6 หลายเดือนก่อน +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @drjagtarsingh4661
    @drjagtarsingh4661 5 หลายเดือนก่อน +2

    Waheguru waheguru waheguru Waheguru Waheguru Very inspiring and path guiding talk . Thanks a lot for sharing this talk .

    • @DetectiveSidhu007
      @DetectiveSidhu007 5 หลายเดือนก่อน

      Thanks so much for contacting & appreciate 🙏 Waheguru waheguru waheguru waheguru waheguru ji 🙏

  • @jasmine-p6s1e
    @jasmine-p6s1e 6 หลายเดือนก่อน +12

    I had mangal dhillon sir ji as my guide and i had talked with him too. He was so humble and down to earth. 😢 miss him…

    • @DetectiveSidhu007
      @DetectiveSidhu007 5 หลายเดือนก่อน +1

      Thanks so much 🙏 Waheguru waheguru waheguru waheguru waheguru ji 🙏

    • @jasmine-p6s1e
      @jasmine-p6s1e 5 หลายเดือนก่อน +1

      @@DetectiveSidhu007 sir aapki life story bohot achi lagi, aap un omkara maharaj ka aur batayiye plz unhke msg aane band kab huye aur akhri msg kya tha? ab unse baat hoti hai?

    • @gitapaul1536
      @gitapaul1536 5 หลายเดือนก่อน

      @@DetectiveSidhu007 Amazing experiences, can you give list of 14 Shabads Which Shri Dhillon Ji gave you

    • @ChanderjotSawhney
      @ChanderjotSawhney 5 หลายเดือนก่อน

      Magle dhillon channel per available hai ​@@gitapaul1536

  • @KhalsaMusic-qo1ez
    @KhalsaMusic-qo1ez 6 หลายเดือนก่อน +9

    ਅਣਮੁਲੇ ਵਿਚਾਰ ਸਾਝੇ ਕਰਣ ਲਈ ਤਹਿ ਦਿਲੋਂ ਧੰਨਵਾਦ ਸਤਿਕਾਰ ਜੋਗ ਜੀ 🌹

    • @DetectiveSidhu007
      @DetectiveSidhu007 6 หลายเดือนก่อน +2

      ਆਪ ਜੀ ਨੂੰ ਚੰਗਾ ਲਗਿਆ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @karamjitkaur2459
      @karamjitkaur2459 6 หลายเดือนก่อน +1

      @@DetectiveSidhu007 ਚੰਡੀਗੜ ਵਿੱਚ ਆਪ ਜੀ ਕਿੱਥੇ ਹੋ ਪਲੀਜ 🙏🙏

    • @KhalsaMusic-qo1ez
      @KhalsaMusic-qo1ez 6 หลายเดือนก่อน +1

      @@DetectiveSidhu007 ਅਗਲੀ ਵੀਡਿਓ ਜਲਦੀ ਆਵੇ ਇਹ ਓਮੀਦ ਕਰ ਦੇ ਹਾਂ please 🙏 wahatsupp n. Daso ji please 🌹

    • @sewapanjab82
      @sewapanjab82 6 หลายเดือนก่อน

      Plz Sidhu sahib share your mobile number to me

  • @hardeepkaur984sidhukaur6
    @hardeepkaur984sidhukaur6 6 หลายเดือนก่อน +4

    Please continue podcast of this great personality.we are waiting.

    • @DetectiveSidhu007
      @DetectiveSidhu007 6 หลายเดือนก่อน

      Waheguru waheguru waheguru waheguru waheguru waheguru ji 🙏 Thanks for contacting & appreciate 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru ji 🙏

    • @TheAlphaPeople_
      @TheAlphaPeople_  6 หลายเดือนก่อน

      Yes, it will be released today at 5 p.m.

  • @WaheguruSirmajit
    @WaheguruSirmajit 2 หลายเดือนก่อน

    Waheguru g waheguru g dhan nirankar g dhan waheguru g 🙏 🙏 🙏

  • @lali911inc
    @lali911inc 6 หลายเดือนก่อน +9

    ਸਤਿਕਾਰਯੋਗ ਵੀਰ ਜੀਓ ਜੀ
    ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਅਧਿਆਤਮਿਕ ਜੀਵਨ ਦੀ ਜਾਣਕਾਰੀ ਦੇਣ ਲਈ ਜੀ । ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਖੁਸ਼ੀਆਂ ਬਖਸ਼ਣ ਜੀ ।
    ਆਪ ਜੀ ਨਾਲ ਇਕ ਬਚਨ ਸਾਂਝਾ ਕਰਨਾ ਸੀ ਜੀ ਕਿ ਹੁਣ ਜਦੋਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਤਾਂ ਐਵੇਂ ਲਗ ਰਿਹਾ ਸੀ ਕਿ ਇਹ ਸਭ ਕੁਝ ਪਹਿਲਾ ਹੀ ਸੁਣਿਆ ਹੋਇਆ ਹੈ । ਇਸ ਤਰ੍ਹਾਂ ਪਹਿਲਾ ਵੀ ਕਈ ਵਾਰੀ ਹੋਇਆ ਹੈ । ਬਾਕੀ ਮਾਲਕ ਦੀ ਖੇਡ ਤਾਂ ਓਹਨੂੰ ਹੀ ਪਤਾ ਹੋਏਗੀ । ਗੁਰੂ ਦੀ ਕਿਰਪਾ ਨਾਲ ਜਿਵੇਂ ਉਹ ਚਲਾ ਰਿਹਾ ਹੈ ਓਵੇਂ ਸ਼ੁਕਰ ਹੈ ।
    ਧੰਨਵਾਦ ਜੀ ਬਹੁਤ ਬਹੁਤ

    • @DetectiveSidhu007
      @DetectiveSidhu007 6 หลายเดือนก่อน +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Ravikaur1963
    @Ravikaur1963 5 หลายเดือนก่อน

    Waheguru ji bohat anand aya waheguru ji diya galla sun ke waheguru ji srbat te kirpa karn apne marg te chalan di sojhi bakhshan

  • @rupindertiwana3017
    @rupindertiwana3017 6 หลายเดือนก่อน +4

    Ssakal veer ji tuhadi sari video vekhi very thankful to you feeling very relaxed waheguru ji tuhanu chardi kla ch rakhn

    • @DetectiveSidhu007
      @DetectiveSidhu007 6 หลายเดือนก่อน

      App ji da bahut bahut dhanyvad 🙏 Waheguru ji pita parmeshwar sade sub upar mehar banai rakhna ji 🙏 Waheguru waheguru waheguru ji 🙏

  • @DesiPunjabiSwad
    @DesiPunjabiSwad หลายเดือนก่อน

    Very spritual 🎉

  • @sarwarsarsinivillage1130
    @sarwarsarsinivillage1130 6 หลายเดือนก่อน +11

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ

    • @DetectiveSidhu007
      @DetectiveSidhu007 6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏

  • @rajinderkaur3436
    @rajinderkaur3436 2 หลายเดือนก่อน

    Waheguru ji Waheguru ji Waheguru ji mehar karna sab te

  • @NBA1225
    @NBA1225 6 หลายเดือนก่อน +7

    No words to thank both of you for this incredible talk on public platform…..🙌

    • @mrsinghbrar8121
      @mrsinghbrar8121 6 หลายเดือนก่อน

      Thanks so much 🙏 it's all by God grace 🙏 Waheguru Waheguru Waheguru Waheguru Waheguru ji 🙏

    • @TheAlphaPeople_
      @TheAlphaPeople_  6 หลายเดือนก่อน

      Our pleasure!

    • @karamjitkaur2459
      @karamjitkaur2459 6 หลายเดือนก่อน

      @@TheAlphaPeople_🙏🙏🙏 Thanks a lot for this podcast

  • @DeeLong-v3e
    @DeeLong-v3e หลายเดือนก่อน

    Waheguru ❤❤❤

  • @balrajkaur3245
    @balrajkaur3245 6 หลายเดือนก่อน +12

    OMG! I AM SO MOVED WITH HIS JOURNEY. I CAN LISTEN TO HIM ALL DAY. THANKS FOR GIVING US SOME WISDOM. WAHEGURU !

    • @DetectiveSidhu007
      @DetectiveSidhu007 6 หลายเดือนก่อน +1

      Thanks so much for your beautiful lines (words) 🙏 lt's all by God grace ji 🙏 Don't worry more Podcast coming soon 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru Waheguru ji 🙏

    • @harshitasingh7589
      @harshitasingh7589 6 หลายเดือนก่อน

      @@DetectiveSidhu007pls share more insights 🙏🙏❤️❤️ waheguru ji 🙏 pls make more videos

    • @shh5154
      @shh5154 6 หลายเดือนก่อน

      Listen to mangal Dhillon ji as well, plenty of videos, u would love that, I have listen to all of his videos 🎉

  • @DesiPunjabiSwad
    @DesiPunjabiSwad หลายเดือนก่อน

    Aapki bahut kirpa hogi

  • @reenabhatia4225
    @reenabhatia4225 5 หลายเดือนก่อน +3

    Har Har Mahadev 🙏. Thanks for sharing your spiritual journey. Gratitude Gratitude Gratitude.

  • @inderjitsingh361
    @inderjitsingh361 2 หลายเดือนก่อน

    Waheguru ji ne Mehar Kar ke Sidhu ji and Mangak Dhillon ji de bachan sunana da Mauka Bakshya.❤❤
    Thanks to Mere Sai ji.❤

  • @sunitjoshi3573
    @sunitjoshi3573 6 หลายเดือนก่อน +5

    Is uttam gyaan ke liye hardik dhanyvad 🙏

    • @DetectiveSidhu007
      @DetectiveSidhu007 6 หลายเดือนก่อน

      Thanks for contacting 🙏 Waheguru waheguru ji 🙏

  • @yadveersingh011
    @yadveersingh011 6 หลายเดือนก่อน +7

    Thank you so much for this beautiful podcast, what i most liked about the video is he don’t interrupt and ask questions and let the person complete his talk, amazing way of doing the podcast
    Thank you so much.❤

    • @DetectiveSidhu007
      @DetectiveSidhu007 6 หลายเดือนก่อน

      You are absolutely right 🙏 Thanks so much for appreciate 🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru Waheguru Waheguru 🙏🙏

  • @simmisidhu8338
    @simmisidhu8338 4 หลายเดือนก่อน +1

    Bahut skun milda h virji tuhadi podcast sunke dil karda sunde rahiye ❤❤

  • @gurleen0023
    @gurleen0023 6 หลายเดือนก่อน +9

    Bahut sohni ਗੱਲਬਾਤ.... 🙏
    ਰੱਬੀ ਰੂਹ....❤

    • @mrsinghbrar8121
      @mrsinghbrar8121 6 หลายเดือนก่อน +1

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @harbanskaur9591
    @harbanskaur9591 5 หลายเดือนก่อน +1

    Waheguru ji sade te v thori kirpa krna ji.

  • @alexjensen2742
    @alexjensen2742 9 วันที่ผ่านมา

    Waheguru 🙏

  • @satindersandhu6104
    @satindersandhu6104 6 หลายเดือนก่อน +4

    Waheguru ji; I heard almost hundreds of videos related this content but this is the simple and best content for me🙏🙏

    • @DetectiveSidhu007
      @DetectiveSidhu007 6 หลายเดือนก่อน +2

      Waheguru waheguru waheguru ji 🙏 I can understand 🙏 It's all by God blessings 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru ji 🙏

  • @rubydua7597
    @rubydua7597 5 หลายเดือนก่อน +2

    Naveen ji , aapne Sukhminder ji ka interview leker bohot hi achha kiya! Maine Canada se ye watch kiya aur atma me kuchh hulchul si hui
    .. Mai bhi Waheguruji ka simran kerti hu..per aaj ek Naya rasta samajh aya. Bohot bohot dhanyawad aapka aur aapki team ka. God bless you 🙏

    • @DetectiveSidhu007
      @DetectiveSidhu007 5 หลายเดือนก่อน

      Thanks so much for contacting 🙏 Waheguru pita parmeshwar hum sab per mehar banai rakhna 🙏 Waheguru waheguru ji 🙏

  • @sanjeevbhogal6818
    @sanjeevbhogal6818 6 หลายเดือนก่อน +3

    my god, ghoosbumps, what a blessed guy.

    • @DetectiveSidhu007
      @DetectiveSidhu007 6 หลายเดือนก่อน

      OMG 💖🙏 I can understand 🙏 Waheguru pita parmeshwar sade sub upar mehar banai rakhna ji 🙏 Waheguru waheguru waheguru ji 🙏🙏

  • @ManjeetKaur-yt4wx
    @ManjeetKaur-yt4wx 6 หลายเดือนก่อน +5

    ਵਾਹਿਗੁਰੂ ਜੀਓ bilkul sache sabad aa ji

    • @DetectiveSidhu007
      @DetectiveSidhu007 6 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @amritpalsingh2581
    @amritpalsingh2581 3 หลายเดือนก่อน

    Waheguru ji very nice very good excellent work excellent thaught excellent service excellent style excellent video excellent very interesting subject God bless you with your family and friends namashkar Sir

  • @devsagarvij1775
    @devsagarvij1775 6 หลายเดือนก่อน +8

    आप पुण्य आत्मा को देखकर दिवंगत श्री श्री मंगल ढिल्लों जी की याद आ गई !🙏

    • @DetectiveSidhu007
      @DetectiveSidhu007 6 หลายเดือนก่อน

      बहुत बहुत धन्यवाद 🙏 वाहेगुरु वाहेगुरु वाहेगुरु वाहेगुरु वाहेगुरु जी 🙏

    • @gurnaaz3848
      @gurnaaz3848 5 หลายเดือนก่อน

      ​@@DetectiveSidhu007sidhu sir mein v ardas kr kr sab gwa leya 20 saal ton minta kr rahi haan Guru Diya pta nai kado dya krega kida mnava onu eda di halat aa Zinda rehne nu Dil he nai krda

  • @alamdeepsingh7581
    @alamdeepsingh7581 5 หลายเดือนก่อน

    ਧੰਨ ਧੰਨ ਵਾਹਿਗੁਰੂ ਜੀ ਰੱਬ ਦੇ ਪਿਆਰੇ🙏🙏🙏🙏

  • @Onkar-nirnkar
    @Onkar-nirnkar 6 หลายเดือนก่อน +9

    Onkara jio mahraj namskar apke chrno me

    • @DetectiveSidhu007
      @DetectiveSidhu007 6 หลายเดือนก่อน +2

      Waheguru waheguru waheguru ji 🙏

    • @Onkar-nirnkar
      @Onkar-nirnkar 6 หลายเดือนก่อน

      @@DetectiveSidhu007
      ਅਰਦਾਸ ਕਰਿਓ ਮਾਲਕ ਚਰਨਾਂ ਨਾਲ ਜੋੜ ਲਵੇ ❤❤

    • @dangalfire9114
      @dangalfire9114 5 หลายเดือนก่อน +2

      Onkara g maharaj tuhada bahut bahut dhanyawad g.

  • @sandeepmahal1574
    @sandeepmahal1574 5 หลายเดือนก่อน +1

    ਬਹੁਤ ਬਹੁਤ ਆਨੰਦ ਆਇਆ ਜੀ

    • @DetectiveSidhu007
      @DetectiveSidhu007 5 หลายเดือนก่อน

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @harpreet6084
    @harpreet6084 6 หลายเดือนก่อน +3

    ਸਤਿ ਸ੍ਰੀ ਅਕਾਲ ਜੀ , Heartfelt Gratitude ji .

    • @DetectiveSidhu007
      @DetectiveSidhu007 6 หลายเดือนก่อน

      ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @sharanjitsaroya2694
    @sharanjitsaroya2694 6 หลายเดือนก่อน +2

    After very very long time I got to see this episode which touched my heart.. Dhan Guru Nanak.

    • @DetectiveSidhu007
      @DetectiveSidhu007 6 หลายเดือนก่อน

      Waheguru waheguru waheguru waheguru waheguru ji 🙏 Thanks so much for appreciate 💖🙏 Waheguru pita parmeshwar mehar banai rakhna 🙏 Waheguru Waheguru Waheguru Waheguru Waheguru Ji 🙏

  • @userfirstid
    @userfirstid 6 หลายเดือนก่อน +6

    Amazing journey...great transformation.
    Very inspirational...Thanks for sharing Sukhminder Bhaji ! 👌👍🙏💐🌹

    • @DetectiveSidhu007
      @DetectiveSidhu007 6 หลายเดือนก่อน

      Thanks so much for your beautiful lines 🙏 It's all by God grace 🙏 Waheguru Waheguru Waheguru Waheguru Waheguru ji 🙏🙏

    • @jasmeettuli
      @jasmeettuli 6 หลายเดือนก่อน

      Sir aap konsa jaap krte ho

  • @YODH22
    @YODH22 5 หลายเดือนก่อน +2

    ਬਹੁਤ ਹੀ ਸੋਹਣੀ❤ ਰੱਬੀ ਗੱਲ ਬਾਤ

    • @DetectiveSidhu007
      @DetectiveSidhu007 5 หลายเดือนก่อน +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @vpverma3936
    @vpverma3936 6 หลายเดือนก่อน +4

    Wah G wah sidhu saab wonderfull episode really heart touching..

    • @DetectiveSidhu007
      @DetectiveSidhu007 6 หลายเดือนก่อน

      Thanks so much for your Verma Saab 💖🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru ji 🙏

  • @kaurjeet68
    @kaurjeet68 6 หลายเดือนก่อน +5

    Rbby ruuh koti koti prnaam
    I use to listen do much to mingle dhillion
    He guided so much to people
    He was my favorite .

    • @DetectiveSidhu007
      @DetectiveSidhu007 6 หลายเดือนก่อน

      Thanks so much for your wonderful words 🙏 But it's all by God bless 🙏 I can understand your feelings about Mangal Bhaji 🙏 Waheguru pita parmeshwar sade sub upar mehar banai rakhna 🙏 Waheguru Waheguru ji 🙏

  • @Roots108
    @Roots108 4 หลายเดือนก่อน

    Mangal Bhaiyya se kayi baar Detective Siddhu ke baare mai suna tha. Aaj darshan bhi ho gaye 🙏🙏🙏🙏

  • @BhupinderNagra-bb3mg
    @BhupinderNagra-bb3mg 6 หลายเดือนก่อน +24

    Power of WaheGuru’s name ji , I reciprocate and had B cell lymphoma and was countless. So I recovered from Cancer with his
    incessant grace 🙏🏻so i relate with his Sakhi ❤

    • @DetectiveSidhu007
      @DetectiveSidhu007 6 หลายเดือนก่อน +3

      Waheguru waheguru waheguru waheguru waheguru ji 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru waheguru ji 🙏🙏

    • @BhupinderNagra-bb3mg
      @BhupinderNagra-bb3mg 6 หลายเดือนก่อน +4

      @@DetectiveSidhu007 Sat Shri Akal Sir, I have met your friend Mangal Dhillon in Chicago gurdwara sahib years back. He died with cancer. How we can contact you.

  • @RajinderKauu-cr9fc
    @RajinderKauu-cr9fc 5 หลายเดือนก่อน +1

    Waheguru ji ka khalsa waheguru ji ki fateh sir god bless you i like your spiritual talk

  • @shivagill4992
    @shivagill4992 6 หลายเดือนก่อน +6

    Please Sidhu Sahib keep on making such pod casts to guide us 🙏

    • @mrsinghbrar8121
      @mrsinghbrar8121 6 หลายเดือนก่อน

      Thanks so much 🙏 It's all by God grace 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru Ji 🙏

  • @RamnikKaur-b4r
    @RamnikKaur-b4r 6 หลายเดือนก่อน +2

    Bht vdiya ਕਿਹਾ ਵੀਰ ਜੀ ਤੁਸੀਂ

    • @DetectiveSidhu007
      @DetectiveSidhu007 6 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @kanwarsingh3647
    @kanwarsingh3647 6 หลายเดือนก่อน +2

    Boht jarurat hai eda dia videos di .. thanks Detective Sidhu ji .. I hope hor videos bnaoge tusi ….really thankyou

    • @DetectiveSidhu007
      @DetectiveSidhu007 6 หลายเดือนก่อน

      Thanks so much for contacting & appreciate 🙏 You are absolutely right ji 🙏 By God grace more Podcast is coming soon 🙏 Waheguru Waheguru Waheguru Waheguru Waheguru ji 🙏

  • @GurpreetSingh-vx4wy
    @GurpreetSingh-vx4wy 6 หลายเดือนก่อน +5

    Waheguru waheguru waheguru ji.,🙏🙏.Bhut Sone dhang nal share kita aap ji nai...❤❤

    • @DetectiveSidhu007
      @DetectiveSidhu007 6 หลายเดือนก่อน

      Thanks so much Gurpreet ji 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru Waheguru Waheguru 🙏🙏

  • @mohitmittal00
    @mohitmittal00 6 หลายเดือนก่อน +2

    Sach mein ji bahot bahot Anand aya bhot shukun Mila ..Mann kar raha tha ki bus yeah video chalta jaye wahe guruji ki mahima suntajaye... ❤❤❤ Thankyou so much

    • @DetectiveSidhu007
      @DetectiveSidhu007 6 หลายเดือนก่อน

      Thanks so much for contacting 🙏 I can understand your feelings 🙏 Waheguru pita parmeshwar mehar banai rakhna 🙏 Waheguru waheguru waheguru ji 🙏

  • @SAMANFF-ml9yv
    @SAMANFF-ml9yv 6 หลายเดือนก่อน +6

    Waheguru waheguru waheguru ji mere sache patshah🎉🎉

    • @DetectiveSidhu007
      @DetectiveSidhu007 6 หลายเดือนก่อน

      Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru ji 🙏

  • @is6194
    @is6194 6 หลายเดือนก่อน +1

    You are blessed reaching this level of spiritually. Yes it’s all maya what we see with these eyes. Reality is different. Shabad Guru Surat dhun chela. We have to connect with word or naad . Anhad bani . God bless everyone 🙏🏽❤️

    • @DetectiveSidhu007
      @DetectiveSidhu007 6 หลายเดือนก่อน

      Thanks so much for contacting 🙏 You are absolutely right 🙏 Waheguru pita parmeshwar mehar banai rakhna 🙏 Waheguru waheguru waheguru waheguru ji 🙏

  • @nikkingill252
    @nikkingill252 6 หลายเดือนก่อน +3

    Thanks to Sir for helping me and my family for your guidance in the path of spirituality. Because of the right guidance and with babaji’s blessings, our journey on the path of faith in divine power has become stronger.

    • @DetectiveSidhu007
      @DetectiveSidhu007 6 หลายเดือนก่อน

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੀਬਾ ਜੀ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @preetpalsingh603
    @preetpalsingh603 5 หลายเดือนก่อน +1

    Thank you so much Naveen ji for an informative, motivational broadcast. I am sure so many people will get motivation for naam jaap.
    Naveen I like your style as well, you are a very good listener.
    In other videos the anchor asks so many questions, they do not allow the guest to express himself. Thank you.

  • @rupindergurm118
    @rupindergurm118 6 หลายเดือนก่อน +4

    Waheguru ji, Waheguru ji, Waheguru ji. Sarbat da bhala karna.

    • @mrsinghbrar8121
      @mrsinghbrar8121 6 หลายเดือนก่อน

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Dalvir3500
    @Dalvir3500 2 หลายเดือนก่อน

    God ❤❤bless you ji❤❤❤

  • @stepbystepmaths6439
    @stepbystepmaths6439 6 หลายเดือนก่อน +5

    Siddhu Veerji apji da naam ate aapji de jeevan bare jo vi apji ne es podcast vich bayan kiya hai ,
    Bahut kuch assi Mangal Dhillon Veerji passo sun chuke han ji .
    Sanu bahut anand aya hai .Estara lagga jivein M.D.Veerji nal gallan ho rahian ne .
    Assi uhna de channel dian mostly sarian hi videos dekhde rahe han .
    Shayad uhna noo milan di sadi tangh ne hi tuhanu es podcast de jariye milaya hai .
    Tuhade nal assi bahut sarian gallan karna chahunde han ji .
    Assi Dhan Guru Nanak group jo Veerji ne telegram te banaya hoea hai usde member han ji 🙏.
    Vaheguru ji ka khalsa vaheguru ji ki Fateh

    • @DetectiveSidhu007
      @DetectiveSidhu007 6 หลายเดือนก่อน +1

      WaheGuru Ji ka Khalsa WaheGuru Ji ki Fateh 🙏 Aap Dea vichar sun ke bahut changa lag Gya 🙏 pita parmeshwar di kripa de naal daas jine joga hai sangat dea Charan vichar hajar hea 🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru Waheguru ji 🙏

  • @Waheguru-tv1fj
    @Waheguru-tv1fj 5 หลายเดือนก่อน +1

    Mughe bht acha lga ye vedio sunker.mane sab ko ye vedio send kri ...sab bht khush hue or inspiration mili Bhajan karne ki . really you are great sir ...aapki bate dil ko leg gyi❤

    • @DetectiveSidhu007
      @DetectiveSidhu007 5 หลายเดือนก่อน

      Dhan Nirankar Dhan Nirankar 🙏 Waheguru waheguru waheguru waheguru waheguru ji 🙏

    • @zindgiderang017
      @zindgiderang017 5 หลายเดือนก่อน

      @detectivesidhu007. Sidhu veere mai tohada podcast kise hor channel te dekhya si,dekh bhut hi anadh feel hoya eda lgya jive sare devi devte te gurwa de darshan kr lye hon,tohade podcast to hi Mangal dhillon de chanal da pta chlya us channel te ja ke hor vi jiada Khushi hoi," sarab rog da aukhat naam shabad vi sun rhi aa sunn ke eda feel hunda jive mai waheguru ji di protection vich aa gayi aa sukriya veer ji eh sab dassan lyi,veer ji tusi te pehla hi blessed ho waheguru ji tohanu hor jiada blessed krn ikk vaar fer sukriya eni kimaty gyaan den lyi ❤❤❤🙏🙏🙏

  • @bbka2013
    @bbka2013 6 หลายเดือนก่อน +12

    ਮਨੁ ਮਾਨਿਆ ਤਉ ਹਰਿ ਜਾਨਿਆ

    • @DetectiveSidhu007
      @DetectiveSidhu007 6 หลายเดือนก่อน +2

      ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਬਣਾਈ ਰੱਖਣ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @karamjitkaur2459
      @karamjitkaur2459 6 หลายเดือนก่อน +3

      @@DetectiveSidhu007 ਆਪ ਜੀ ਦੀ ਇਟਰਵਿਊ ਦੇਖਣ ਤੋਂ ਬਾਦ ਮੈਂ ਮੰਗਲ ਢਿੱਲੋ ਜੀ ਦੀਆਂ ਵੀਡੀਓਜ ਦੇਖੀਆਂ … ਮਨ ਵਿੱਚ ਬਹੁਤ ਅਫ਼ਸੋਸ ਹੋਇਆ ਕਿ ਉਨਾ ਦੇ ਜ਼ਿਉਦੇ ਜੀਅ ਕਿਉ ਨਹੀ ਇਸ ਪਾਸੇ ਧਿਆਨ ਗਿਆ… ਹੁਣ ਮੈਂ ਲਗਾਤਾਰ ਉਨਾ ਦੀਆਂ ਵਿਡੀਓਜ ਸੁਣ ਰਹੀ ਹਾਂ … ਸ਼ਬਦ ਜਾਪ .. ਹੋਰ ਬਹੁਤ ਕੁਝ 🙏🙏🙏🙏

  • @sukhmeetkaur1834
    @sukhmeetkaur1834 5 หลายเดือนก่อน

    Waheguru ji bahut vadia galbat kiti tuhada bahut bahut thxxx

  • @sarwarsarsinivillage1130
    @sarwarsarsinivillage1130 6 หลายเดือนก่อน +4

    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਸਿੱਧੂ ਜੀ

    • @mrsinghbrar8121
      @mrsinghbrar8121 6 หลายเดือนก่อน

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @jasmailkaurgrewal2621
    @jasmailkaurgrewal2621 5 หลายเดือนก่อน +1

    Waheguru ji waheguru ji waheguru ji waheguru ji 🙏🏻🙏🏻🙏🏻🙏🏻

  • @alkamehtani1644
    @alkamehtani1644 6 หลายเดือนก่อน +3

    Thanku so much for this spiritual video. Bhai sahib ji da bhut bhut dhanyawad apnaa experience share kita. Veer ji mene Mangal singh ji di sari video suniya h jehru u tube te h. Thanku so much. We want aisee hor video veer ji de nal kiti jave. 🙏🙏🌹🌹

    • @DetectiveSidhu007
      @DetectiveSidhu007 6 หลายเดือนก่อน

      Thanks so much for contacting ji 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru ji 🙏

  • @fanwaheguruji5611
    @fanwaheguruji5611 หลายเดือนก่อน

    Jad waheguru ji da simran kerne Sara kuj pla hi pta lagan lag janda Jo hona hunda 🙏

  • @LearningEnglish-bj8ow
    @LearningEnglish-bj8ow 6 หลายเดือนก่อน +4

    Bohot vadiya samjhaya Virji 🙏

    • @mrsinghbrar8121
      @mrsinghbrar8121 6 หลายเดือนก่อน

      Bahut bahut dhanyvad ji 🙏 Waheguru pita parmeshwar mehar banai rakhna 🙏 Waheguru Waheguru Waheguru Waheguru Waheguru ji 🙏

  • @rajvindersinghrajchahal5066
    @rajvindersinghrajchahal5066 6 หลายเดือนก่อน +3

    Waheguru ji

    • @DetectiveSidhu007
      @DetectiveSidhu007 6 หลายเดือนก่อน

      Waheguru pita parmeshwar sade sub upar mehar banai rakhna ji 🙏 Waheguru ji 🙏