@@AnmolGill-rf3lm waheguru ji eh awastha odo bandi hai jdo sanu us akalpurakh waheguru ji nal sacha prem ho jnda hai,, jdo sade dil vich vairag chlda hai usde milap lyi ,, fer dasam dwar khulan to pehla eh awastha bandi hai k smadhi ch baithe hoye sadi heart beat bhut jada tej ho jndi hai te srir upar wal udan lgg janda hai,,, esde lyi abhyas krna painda hai waheguru jio
@@Rajinderkaurkhalsa2004 ji 🙏🏻 manu thoda abhayas vare v dasyoo kive krna hai te Te ke ni krna hai kis gall da dhian rkhna hai kionki mai ajj karna c ji kirpa karke dasyoo ji 🙏🏻
@@AnmolGill-rf3lm ji waheguru ji vse ta meri koi eni aukat nhi ,, par jini sumatt waheguru ji ne bakhshi hai usde hisab nal aap ji nu dasn di koshish krdi haa,, sab to pehla waheguru ji tusi ik pose ch baith jana hai eyes bnd krk fer saas giras waheguru mantar da ucharan krna hai te apne ears nal usnu sun na hai,, starting ch tuhada man bhut kahla pai skda hai man nhi krna simran krn nu ,, par tusi trust rakh k japna hai rukna nhi loudly japeyo ta jo furne na aa sakn,, 15, 20 mint jap k fer antar dhyan ho k baithe rehna hai hiljul nhi krni na eyes open krnia 15 mint sunn ch baithna fer fateh bula k holi holi eyes open kreyo,, te parhez eh krna hai k kise di chugli ninda ,, jealous,, te kise da v dil nhi dukhona ,,apne mukh cho kise nu bura nhi bolna te na sochna,, nhi ta panj doot tuhadi kmai lutt lainge ,, so to the point gal krn di try kreyo kise nal v ,, eh sehaj te prem da marg hai kahli nhi krni waheguru ji aap ji te v jrur kirpa krnge totaly life change hoju tuhadi 🙏
Mere sache patshah ji 🙏🏻 Kirpa karna ji 🙏🏻 satnam ji 🙏🏻 shree waheguru ji 🙏🏻 mehar karna ji 🙏🏻 satnam ji 🙏🏻 shree waheguru ji 🙏🏻 mehar karna ji 🙏🏻 Kirpa karna ji 🙏🏻 satnam ji 🙏🏻 satnam ji
🙏🙏 waheguru ji kirpa karo ji shabad di kamai karn di bal budhi bakhsho ji app ji naal milap ho jaye iss sansar te anna safal ho jaye TIS AGGE M JODHRI MERA PRITAM DEH MILAYE 🙏🙏
Galat... Es pankti ch maharaj ne shiv kiha aa jot nu tr shakt kiha hai maya nu.. Maharaj keh rhe ne us akalapurkh de hukum nal hi maya roopi sareer de vich jot rkhi gyi hai te oh akalpurkh aap dekh riha hai ke keda gurmukh es maya roopi sareer to upar uth ke apni jot nu us patmatma nal milaap kronda hai... Eh hai asli arth ihna panktiya de te agge aunda ਹੈ ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ || ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ || Jeda es duniyavi bandhan nu tod ke shabad nu mann vasa lenda oh mukt ho jnda jeda uss ek akalpurkh nu mann nal dheyon lag janda us nu gurmukh bna lende ne oh akalpurkh Eh arth aa ihna panktiya de pehla padd leya kro bhra apni marji nal matlab na kaddeya kro baani da ke shiv te shakti aagya ta oh bhagwan shiv nu hi kiha hovega arth padeya kro pehla... Nale maharaj ne koi rahasya nhi rkheya jeda sirf brahmgyaniya nu hi dende sara kuch pargat kr dita maharaj ne guru granth sahib ch
Duji gal ,, es shabad vich guru ji ,, shiv da matlab akaal purkh hai te Shakti da matlab ,, eka mayi , parmeshwari Shakti hai,, jis eka mayi parmeshwari Shakti to Brahma, Vishnu Mahesh paida hoye, kyo ki eh tino parmeshwari Shakti to paida hoye han, os Shakti da hi ansh han, os Shakti,, jo aap hi parmeshwar roop hai, eh Tina vich vi oh Shakti hi ਕੰਮ ਕਰ ਰਹੀ ਹੈ,, ਫੇਰ ਇਹ ਤਿਨਾ ਰਾਹੀਂ ਸੰਸਾਰ ਦੀ ਉਤਪੱਤੀ, ਚਲਾਉਣ ਦਾ ਕੰਮ ਤੇ ਸੰਘਾਰ ਦਾ ਕੰਮ ਕਰਦੀ ਹੈ l
@@naviii949 bilkul shiv v rabb roop ne par jediya pantiya di vyakhya tusi kr rhe oh galat ne oh panktiya da arth sahi likheya kro.. Asi kise de v khilaaf nhi aa mein shivji te shri krishan sareya di barabar respect krke oh v us parmeshawar da roop ne par baani de arth sahi kreya kro veer ke bani de eh arth ki keh rhe ne.. Sare devi devte peer paigambar oh akalpurkh de hukum de andar hi aunde ne sab to vadda oh akalpurkh aa te bani sanu us akalpurkh nal jodiya aa.. Guru dahib ne ta apni khud di puja ni krayi kde uhna ne kise devi devte peer ya khud apne naal nhi uhna ne akaal nal jodeya sanu kyuki baki sare us akalpurkh de hukum ch aunde ne 🙏🙏 bas baani de arth sahi kreya kro veer eh baani koi aam nhi aap nirgun saroop ch parmeshwar a🙏
Bhagat naamdev ji ANG no. 874 GURMAT Raam naam gaho meeta l l pranvai naama eeoon kahai GEETA l l Bhagat naamdev ji das rhe han ki guru di matt( ਅਕਲ, ਸਿੱਖਿਆ) ਅਨੁਸਾਰ ਰਾਮ ਨਾਮ ਨੂੰ ਗ੍ਰਹਿਣ ਕਰੋ , ਕਯੋਂ ਕਿ ਸ਼੍ਰੀ ਕ੍ਰਿਸ਼ਨ ਜੀ ਗੀਤਾ ਵਿਚ ਵੀ same ਗੁਰਮਤਿ ਦਾ ਉਪਦੇਸ਼ ਦਿੰਦੇ ਹਨ l
ਗੁਰੂ ਗੋਬਿੰਦ ਸਿੰਘ ਜੀ, ਗੋਬਿੰਦ ਗੀਤਾ ਅਧਿਆਏ 14 ਖਾਲਸੇ ਮਾਹਿ ਕੀਓ ਉਪਦੇਸ਼ l l ਜੌ ਅਰਜਨ ਕੋ ਕਹੀਓ ਨਰੇਸ l l ਏਕ ਅਕਾਲ ਸਭੀ ਕਛੁ ਜਾਨੋ l l ਸੰਸਾਰ ਆਪ ਗੋਬਿੰਦ ਏਕ ਮਾਨੋ l l 62 l l
Shri Krishan ji ne Arjan nu smjaya ki ਮੇਰਾ ਵਾਸ ਇਹਨਾ 7 ਆਕਾਸ਼ ਤੇ 7 ਪਾਤਾਲ ਦੇ ਲੋਕ, ਭਵਨ ਵਿੱਚ ਹੈ, ਤੇ ਇਹ 14 ਲੋਕ or ਭਵਨ ਸ਼ਰੀਰ ਵਿਚ ਵੀ ਹਨ l Same gal guru Amardas ji ang 1062 te ਦਸ ਰਹੇ ਹਨ ਚਉਦਹ ਭਵਨ ਤੇਰੇ ਹਟ ਨਾਲੇ l l ਸਤਿਗੁਰ ਦਿਖਾਏ ਅੰਤਰ ਨਾਲੇ l l Guru ji ਦਸ ਰਹੇ ਹਨ ਕਿ ਅਪਣੇ ਸਤਿਗੁਰ ਅੰਗਦ ਦੇਵ ਜੀ ਦੀ ਕਿਰਪਾ ਨਾਲ ਮੈ ਇਹ 14 ਲੋਕ , ਜਿੱਥੇ ਵਾਹਿਗੁਰੂ ਜੀ ਰਹਿਦੇ ਹਨ or guru ਅੰਗਦ ਦੇਵ ਜੀ ਰਹਿੰਦੇ ਹਨ, ਓਹ 14 ਲੋਕ ਮੈ ਆਪਣੇ ਸ਼ਰੀਰ ਵਿੱਚ ਦਰਸ਼ਨ ਕਰ ਲਏ ਹਨ l
Bilkul sahi keha tusi. But bahut jne apna h different raag alaap rhe aa net te. Bhai Sahib ji ne starting ch h keh ditta k koi Sikh nhi koi Hindu nhi....Dharam sattya ka hai naa k sirf naam-matr ka...
Bhai saab ji di kli kli gal boht e sohni c hr chij di smhj lg gyi gurbani mutabik .bde he sehj vich gal kiti ji .boht e acha lga man nu skoon milya . waheguru kirpa kran sanu v naam japn da wal bakshan udam bakshan 🙏
🌹🌹🌹🌹ਵਾਹਿਗੁਰੂ ਜੀ🌹🌹🌹🌹
ਬਾਈ ਇੱਕ ਬੇਨਤੀ ਆ ਗੁੱਸਾ ਨਾ ਕਰਿਓ ਮੈੰ ਪਹਿਲਾਂ ਹੀ ਮਾਫੀ ਚਹੁੰਨਾ ਬੇਨਤੀ ਇਹ ਆ ਪ੍ਰੋਗਰਾਮ ਬਹੁਤ ਸੋਹਣਾ ਲੱਗਿਆ ਪਤਾ ਲੱਗ ਗਿਆ ਅਸੀ ਕਿਓ ਆਏ ਆ ਧਰਤੀ ਤੇ ਬਹੁਤ ਟਾਇਮ ਦਾ ਭਾਲ ਕਰ ਰਿਹਾ ਸੀ ਏਸ ਗੱਲ ਦੀ ਬੇਨਤੀ ਹੁਣ ਇਹ ਆ ਕਿ ਜਦੋ ਕਿਸੇ ਦੀ ਇੰਟਰਵਿਓ ਕਰ ਰਹੇ ਹੋਈਏ ਜਾ ਵਿਚਾਰ ਸੁਣ ਰਹੇ ਹੋਈਏ ਤਾਂ ਜਿਨਾਂ ਟਾਇਮ ਵਿਚਾਰ ਪੂਰਾ ਨੀ ਹੋ ਜਾਂਦਾ ਮਿੰਨਤ ਆਲੀ ਗੱਲ ਹੀ ਆ ਵਿੱਚ ਨਾ ਬੋਲਿਆ ਕਰੋ ਮਿਹਰਬਾਨੀ ਜੀ🙏🏻
ਬਹੁਤ ਸਹੀ ਗੱਲ ਕਹੀ ਵੀਰ ਜੀ, ਇਹ ਗੱਲ ਮੈਂ ਵੀ ਹਰ ਵਾਰ ਨੋਟ ਕੀਤੀ ਹੈ।
@@harjotkaur1798ਹਾਂਜੀ ਵੀਰੇ ਬਹੁਤ feel ਹੋਇਆ ਇੱਕ ਦੋ ਵਾਰ ਤਾਂ ਭਾਈ ਸਹਿਬ ਨੂੰ ਵੀ ਕਹਿਣਾ ਪਿਆ ਕਿ ਸੁਣ ਲਵੋ ਪਹਿਲਾਂ ਮੈਂ ਭੁੱਲ ਨਾ ਜਾਵਾ
Bilkul sahi keha veer ji
Hanji bilkul sahi keh rahe o veer ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੱਤਰਕਾਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਬਾਬਾ ਜੀ ਮੇਹਰ ਕਰੇ 🙏🙏
ਵਾਹਿਗੁਰੂ ਜੀ ਕਿਰਪਾ ਕਰ ਦਿਉ ਜੀ 🙏👏🌹💐
ਵਾਹਿਗੁਰੂ ਜੀ ❤ਬਹੁਤ ਤਿਆਗ ਅਤੇ ਸਹਿਜ ਅਵੱਸਥਾ ਵਾਲੇ ਹਨ ਭਾਈ ਸਾਹਿਬ ਸਾਡੇ ਟੀਚਰ ਸਾਹਿਬਾਨ ਹਨ ❤
ਅੱਜ ਜਣਾ ਖਣਾ ਚਾਤਰ ਬੰਦਾ ਉਠ ਕੇ ਕੈਮਰੇ ਸਾਹਮਣੇ ਆ ਜਾਂਦਾ ਮੈਨੂੰ ਰੱਬ ਮਿਲ ਗਿਆ । ਦੂਸਰੇ ਭਲੇ ਲੋਕ ਸੋਚਦੇ ਸਾਨੂੰ ਕਿਉ ਨਹੀ ਮਿਲਿਆ । ਗੁਰਬਾਣੀ ਦਾ ਫੁਰਮਾਣ ਹੈ
ਤੁ ਸਭਨਾ ਅੰਦਰਿ ਵਰਤਦਾ ਮੇਰੇ ਸਾਹਾ ॥ ਰੱਬ ਸਵਾਸ ਰੂਪ ਹੋ ਕੇ ਸਭ ਦੇ ਅੰਦਰ ਵਸਿਆ ਹੈ ।
ਗੱਲਾਂ ਬਾਤਾਂ ਸੁਣ ਕੇ ਵਾਹਿਗੁਰੂ ਜੀ ਬਹੁਤ ਹੀ ਆਨੰਦ ਹੈ ਧੰਨਵਾਦ ਜੀ ਬਹੁਤ ਵਧੀਆ ਰੂਹਾਨੀ ਤੇ ਰੱਬ ਨਾਲ ਮਿਲਾਪ ਵਾਲੀਆਂ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ ਬਹਤ ਵੱਧਈਆ ਪੋਡਕਾਸਟ🙏🏻ਅਦੱਬ ਵੀਰ ਨੇ ਸੋਹਣੇ ਸਵਾਲ ਕੀਤੇ ਤੇ ਭਾਈ ਸਾਹਿਬ ਵਰਾ ਨੇ ਸਹਿਜ ਨਾਲ ਜੁਵਾਬ ਦਿਤੇ , ਗੁਰਬਾਣੀ ਤੋ ਬਾਹਰ ਨਹੀ ਗਏ. ਇਹੇਨਾ ਦੀ ਸਹਿਜ ਤੇ ਬੋਲਣ ਦਾ ਲਹਿਜਾ ਭਾਈ ਸਾਹਿਬ ਸੇਵਾ ਸਿੰਘ ਜੀ ਤਰਮਾਲਾ ਵਰਗਾ ਸੀ ਤੇ ਰਹਾਨੀਅਤ ਦੀ ਖੁਸ਼ਬੂ ਆਈ😊ਸਾਰੀ ਸ਼ਿਕਾਗੋ ਦੀ ਸੰਗਤ ਭਾਈ ਸਾਹਿਬ ਨੂੰ ਯਾਦ ਕਰਦੇ ਹਨ, ਮੇਰੀ ਜਿਦੰਗੀ ਨੂੰ ਨਾਮ ਨੇ ਹੀ ਮਹਾ ਆਨੰਦਮਈ ਬਨਾਇਆ
Great 👍
Same waheguru ji
@@Rajinderkaurkhalsa2004 WaheGuru ji bless you more with NAAM DHAN ji 🙏🏻🌸
@@BhupinderNagra-bb3mg same to you waheguru ji 🙏🙏
ਬੌਤ ਬੌਤ ਬੌਤ ਬੌਤ ਕਿਰਪਾ ਮਹਾਰਾਜ ਜੀ ਦੀ ਆਪ ਜੀ ਤੇ🙏
ਮੰਨ ਨੂੰ ਕਾਫ਼ੀ ਭੋਜਨ ਮਿਲਿਆ, ਸੁਣ ਕੇ ਧੰਨ ਧੰਨ ਹੋ ਗਿਆ 🙏
ਲੱਖ ਲੱਖ ਸ਼ੁਕਰਾਨਾ
ਬਹੁਤ ਵਧੀਆ ਵੀਡੀਓ ਆ ਸੁਣ ਕੇ ਆਨੰਦ ਆ ਗਿਆ
ਬਹੁਤ ਵਧੀਆ ਸਵਾਲ ਕੀਤੇ ਪੱਤਰਕਾਰ ਵੀਰ ਨੇ,ਭਾਈ ਸਾਹਿਬ ਨੇ ਬਹੁਤ ਵਧੀਆ ਜਵਾਬ ਦਿੱਤੇ
ਵਾਹ ਜੀ ਵਾਹ ਬਹੁਤ ਬਹੁਤ ਗਹਿਰਾ ਸ਼ਬਦ ਬੋਲਿਆ ਜੀ ਭਾਈ ਜੀ ਨੇ ਕੇ ' ਸੰਤ ' ਏਕ ਮੰਨ ਦੀ ਅਵਸਥਾ ਹੈ ਨਾ ਕੇ ਸ਼ਰੀਰਕ ਤੌਰ ਤੇ ਦਿਖਣਾ। ਬਾਹਰੀ ਤੌਰ ਤੇ ਕੋਈ ਸਾਧੂ ਨਈ ਕੋਈ ਸੰਤ ਨਈ ਤੁਹਾਡਾ ਅੰਦਰ ਮੰਨ ਦੀ ਅਵਸਥਾ ਕਿ ਹੈ ਉਹੀ ਸੰਤ ਹੈ। ❤ ਤਨਵਾਦ ਜੀ ਬਾਬਾ ਸਭ ਤੇ ਮੇਹਰ ਕਰੇ।
ਭਾਈ ਸਾਹਿਬ ਲਖਵੀਰ ਸਿੰਘ ਜੀ ਦੀ ਭਗਤੀ ਬਹੁਤ ਹੈ
ਵੀਰ ਜੀ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ, ਜੋ ਆਪ ਜੀ ਨੇ ਭਾਈ ਸਾਹਿਬ ਜੀ ਨਾਲ ਜੁੜੀ ਹੋਈ ਪਵਿੱਤਰ ਰੂਹ ਨਾਲ ਸੱਚ ਦੀਆਂ ਵਿਚਾਰਾਂ ਕਰਾਈਆਂ!ਭਾਈ ਸੇਵਾ ਸਿੰਘ ਜੀ ਦੇ ਜੀਵਨ ਨਾਲ ਜੁੜੀਆ ਵਿਚਾਂਰਾਂ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ!ਏਸੇ ਤਰਾਂ ਅੱਗੇ ਤੋਂ ਹੋਰ ਗੁਰੂ ਪਿਆਰਿਆ ਨਾਲ ਸੱਚ ਦੀ ਸੰਗਤ ਨਾਲ ਜੋੜਨਾਂ ਜੀ……🙏🙏🙏🙏🙏
🙏🙏✅✅✅
ਭਾਈ ਗੁਰਦਾਸ ਜੀ
ਮਾਰੀਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਨਿਰਮਲ ਪੰਥ ਚਲਾਈਆ
ਇਹ ਸ਼੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਜੀਉ ਦਾ ਚਲਾਈਆ ਪੰਥ ਐ ਬਾਈ ਜੀ 🙏🏻🙏🏻
ਬਹੁਤ ਬਹੁਤ ਧੰਨਵਾਦ ਬੀਰ ਜੀ ਕੋਟਾਨਿ ਕੋਟਿ ਪ੍ਰਣਾਮ ਭਾਈ ਸਾਹਿਬ ਜੀ ਦੇ ਚਰਨਾਂ ਤੇ ਜੀਪਾਂ ਨੇ ਐਨੇ ਭੇਦ ਖੋਲੇ ਜੀ ਸਾਡੇ ਮਨ ਮੁਖਿਯਾਂ ਦੇ ਕੁਝ ਪਲੇ ਪੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
m.th-cam.com/channels/TUrbzolajUEb6n4pFIwLAQ.html
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਿਆਲੂ ਮਹਾਂਪੁਰਖਾਂ ਵੱਲੋਂ ਬਹੁਤ ਪਿਆਰਾ ਸੰਦੇਸ਼ ਹੈ ਜੀ ਬਹੁਤ ਪਿਆਰੀ ਵੀਡੀਉ ਜੀ❤
ਵੀਰ ਜੀ, ਹੋਰ ਵੀ ਚੈਨਲਾਂ ਵਾਲੇ ਹਨ ਜੋਂ ਇੰਟਰਵਿਊਜ ਲੈਂਦੇ ਹਨ ਗੁਰਮੁਖਾਂ ਦੀ, ਪਰ ਤੁਸੀਂ ਜਿਸ ਤਰ੍ਹਾਂ ਬਹੁਤ ਹੀ ਪ੍ਰੇਮ ਤੇ ਸਹਿਜਤਾ ਨਾਲ ਭਾਈ ਸਾਹਿਬ ਜੀ ਦੀ ਇੰਟਰਵਿਊ ਲਈ ਹੈ, ਬਹੁਤ ਬਹੁਤ ਹੀ ਸ਼ਲਾਘਾਯੋਗ ਹੈ।। ਨਹੀਂ ਤਾਂ ਕੁਝ ਕੁ ਇੰਟਰਵਿਊ ਲੈਣ ਵਾਲੇ ਤਾਂ ਆਏ ਇਨਸਾਨ ਦੀ ਗੱਲ ਘੱਟ ਸੁਣਦੇ ਹਨ ਤੇ ਆਪ ਹੀ ਬੋਲੀ ਜਾਂਦੇ ਹਨ।। ਤੁਸੀਂ ਬਹੁਤ ਹੀ ਨਿਮਰਤਾ ਵਾਲੇ ਇਨਸਾਨ ਓ ਵੀਰ ਜੀ।।
ਸ਼ੁਕਰੀਆ ਵਾਹਿਗੁਰੂ ਜੀ💐🙏🏻
Eh kehda gall sunda ,eh v bhai sahib di gall vich e tan tok dinda,koi gall puri hoan e ni dinda
ਵਾਹਿਗੁਰੂ ਜੀ, ਇਹ ਇੱਕ ਟੀਵੀ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ੁਰੂ ਹੋਇਆ ਹੈ ਇੱਥੇ ਵੀ ਸਭ ਧਰਮਾਂ ਦੇ ਉੱਚ ਕੋਟੀ ਵਿਦਵਾਨ ਸੰਗਤਾਂ ਨੂੰ ਸੱਚ ਨਾਲ ਮਿਲਾਪ ਦਾ ਸੁਨੇਹਾ ਦਿੰਦੇ ਹਨ
🙏🏻💐
ਉਪਰ ਉੱਡਣ ਵਾਲੀ ਗੱਲ ਬਿਲਕੁਲ ਸਹੀ ਹੈ, ਇਹ ਗੱਲ ਮਸਕੀਨ ਜੀ ਨੇ ਵੀ ਆਪਣੀ ਇਕ ਕਥਾ ਚ ਸੁਣਾਈ ਸੀ। ਦੂਜਾ ਇਕ ਗੋਰੇ ਨੇ ਹਿਮਾਲਿਆ ਦੇ ਇਕ ਸਾਧੂ ਦੀ ਗੁਫ਼ਾ ਚ ਇਕ ਯੋਗੀ ਲੱਭਿਆ ਸੀ। ਉਸ ਨੇ ਉੱਡ ਕੇ ਦਿਖਾਇਆ ਤੇ ਓਹ ਉਸਨੇ ਆਪਣੇ ਕੈਮਰੇ ਚ ਰਿਕਾਰਡ ਕਰ ਲਿਆ ਸੀ। ਓਹ ਵੀਡਿਓ ਯੂਟਿਊਬ ਤੇ ਮੈਂ ਆਪ ਦੇਖੀ ਸੀ। ਲੱਭਣ ਤੇ ਮਿਲ ਜਾਏਗੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏
ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
ਵਾਹਿਗੁਰੂ ਜੀ, ਭਾਈ ਸਾਹਿਬ ਜੀ ਦੁਆਰਾ ਜੋ ਵੀ ਸੰਚਾਰ ਕੀਤਾ ਗਿਆ ਹੈ ਉਹ 100% ਸੱਚ ਹੈ! ਇੰਨੀ ਵਧੀਆ ਇੰਟਰਵਿਊ ਕਰਵਾਉਣ ਲਈ ਭਾਈ ਸਾਹਿਬ ਜੀ ਅਤੇ ਚੈਨਲ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ 🙏
Waheguru sare uprale de premiyaan chardikala kare❤
Waheguru waheguru ji 🙏🏻 ਰੂਹ ਨੂੰ ਸਕੂਨ ਮਿਲ ਗਿਆ
ਵਾਹਿਗੁਰੂ ਜੀ ਬਹੁਤ ਅਨੰਦ ਆਇਆ ਜੀ ਆਪ ਜੀ ਦੇ ਵਿਚਾਰ ਸੁਣ ਕੇ ਧੰਨਵਾਦ ਜੀ 🙏🙏❤️🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan dhan bhai sahib ji bhai seva singh tarmala ji!🙏🙏🙏🙏
Waheguru ji eh gal sach aa asi chat nal tuch ho jande ha jdo dhyan ch baithe hunde ful di tra hlka ho jnda srir odo
Tusi hoye o shat nal touch 😮 dasyo manu v koi nukta deo jo labh mile manu v
@@AnmolGill-rf3lm waheguru ji eh awastha odo bandi hai jdo sanu us akalpurakh waheguru ji nal sacha prem ho jnda hai,, jdo sade dil vich vairag chlda hai usde milap lyi ,, fer dasam dwar khulan to pehla eh awastha bandi hai k smadhi ch baithe hoye sadi heart beat bhut jada tej ho jndi hai te srir upar wal udan lgg janda hai,,, esde lyi abhyas krna painda hai waheguru jio
@@Rajinderkaurkhalsa2004 ji 🙏🏻 manu thoda abhayas vare v dasyoo kive krna hai te Te ke ni krna hai kis gall da dhian rkhna hai kionki mai ajj karna c ji kirpa karke dasyoo ji 🙏🏻
@@AnmolGill-rf3lm ji waheguru ji vse ta meri koi eni aukat nhi ,, par jini sumatt waheguru ji ne bakhshi hai usde hisab nal aap ji nu dasn di koshish krdi haa,, sab to pehla waheguru ji tusi ik pose ch baith jana hai eyes bnd krk fer saas giras waheguru mantar da ucharan krna hai te apne ears nal usnu sun na hai,, starting ch tuhada man bhut kahla pai skda hai man nhi krna simran krn nu ,, par tusi trust rakh k japna hai rukna nhi loudly japeyo ta jo furne na aa sakn,, 15, 20 mint jap k fer antar dhyan ho k baithe rehna hai hiljul nhi krni na eyes open krnia 15 mint sunn ch baithna fer fateh bula k holi holi eyes open kreyo,, te parhez eh krna hai k kise di chugli ninda ,, jealous,, te kise da v dil nhi dukhona ,,apne mukh cho kise nu bura nhi bolna te na sochna,, nhi ta panj doot tuhadi kmai lutt lainge ,, so to the point gal krn di try kreyo kise nal v ,, eh sehaj te prem da marg hai kahli nhi krni waheguru ji aap ji te v jrur kirpa krnge totaly life change hoju tuhadi 🙏
@@Rajinderkaurkhalsa2004 ok thx ji I can try to do as u said
वाह वाह बाणी निरंकार है, तिस जेवड अवर n koi🙏🏿🙏🏿🙏🏿🙏🏿
Ram ram ram ram ram ram ram ram ram ram ram ram ram ram ram ram ram ram
❤
ਬਹੁਤ ਧੰਨਵਾਦ ਜੀ ਭਾਈ ਸਾਹਿਬ ਦਾ ਤੇ ਆਪ ਜੀ ਦਾ
ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
Waheguru ji ka khalsa waheguru ji ki fateh
Mere sache patshah ji 🙏🏻 Kirpa karna ji 🙏🏻 satnam ji 🙏🏻 shree waheguru ji 🙏🏻 mehar karna ji 🙏🏻 satnam ji 🙏🏻 shree waheguru ji 🙏🏻 mehar karna ji 🙏🏻 Kirpa karna ji 🙏🏻 satnam ji 🙏🏻 satnam ji
ਵਾਹਿਗੁਰੂ ਚੜਦੀਕਲਾ ਬਖਸ਼ਣ
*ਇਨਸਾਨੀਅਤ ਦੀ ਕਦਰ ਕਰੀਏ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ* …….
ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
*ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ !
Sat Sri Akal G
Bilkul sahi gal kahi Sir Tusi
@Kiranpal-Singh ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ। ਬਹੁਤ ਸਹੀ ਬਿਆਨ ਕੀਤਾ ਤੁਸੀਂ।
🙏🙏
Dhan Dhan dhan bapu sewa singh ji❤❤
ਇਹ ਰਸਤਾ ਭਰੋਸੇ ਦਾ ਹੈ।
Thanks bhai sahib g and adab vir g.🙏🏻🙏🏻
Waheguru Ji Ka Khalsa Waheguru ji ki Fateh thankyou ji 🙏 ❤🎉❤🎉❤🎉❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
ਬੁਹਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪ੍ਰੋਗਰਾਮ ਲੱਗਿਆਂ ਜੀ
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
Menu ta veer ji da vaar vaar pushna vadiya lagda ta hi apa nu kush pta lagu
ਵਾਹਿਗੁਰੂਜੀਕਾਖਾਲਸਾ ।। ਵਾਹਿਗੁਰੂਜੀਕੀਫਤਹਿ ।।
🙏🌹🙏
ਮੈਰੀ ਵੀ ਮੁਲਾਕਾਤ ਹੋਈ ਸੀ ਭਾਈ ਸਾਹਿਬ ਨਾਲ
Thanks
Shukria jio🙏🏻💐
Waheguru ji sval ggood ne javab waheguru ji very good ji bilkul shi aa ji
Thnn bhai sewa Singh ji tarmala
Waheguru ji 🙏🏻
Waheguru g
Eh sab bahot uttam awastha diya galla.
Bohat loka nu parmarth ch help mile gi, waheguru ji 🙏🙏
ਬਿਲਕੁਲ ਸਚਾਈ ਬਿਆਨ ਕੀਤੀ ਹੈ।
ਬੰਬਈ ਵਿੱਚ ਇਕ ਬੀਬੀ ਹੈ ਉਹ ਵੀ ਨਾਮ ਅਭਿਆਸ ਕਰਦੇ ਸਮੇ ਚੋਕੜੇ ਸਮੇਤ ਉਪਰ ਉੱਠ ਜਾਦੀ ਸੀ ।ਸਮਕੀਨ ਸਹਿਬ ਵੀ ਕਥਾ ਵਿਚ ਉਸ ਬੀਬੀ ਦੀ ਗੱਲ ਕਰਦੇ ਸਨ
ਸਮਕੀਨ 😨
ਮਸਕੀਨ ਜੀ
ਸਰਵ ਧਰਮ ਮੇ ਸ਼ਰੇਸਟ ਧਰਮ ਹਰ ਕਾ ਨਾਮ ਨਿਰਮਲ ਕਰਮ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲਯੋ ਤੂਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ 🙏
ਵਾਹਿਗੁਰੂ
Thanks!
Thanks alot Dear 💐🙏🏻💕
Bhaji lakhvir Singh bento hee na dado Donna nu aha sash khush Guach Janda aha nam samahal ke ratho ji thanvad tohada
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ॥🙏🙏🙏🙏🙏🌸🌸🌸🌸🌸💝
How blessed you are to meet these saintly beings . Thanks for enlightening us 🙏🌸
Bahut achha laga ji bachan sun kar.. Anand aa gya ji waheguru ji❤
ਸਤਬਚਨ ਵਾਹਿਗੁਰੂ ਜੀ 🧿👏🏻 ਬਹੁਤ ਸੋਹਣਾ ਸਮਜਾਇਆ ਤੁਸੀ!!
Dhan dhan guru dhan guru piyarae. 🙏🙏🙏🙏🙏
Waheguru jee❤❤❤❤❤
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ 🙏🙏🙏
ਬਹੁਤ। ਬਹੁਤ। ਵਦੀਅਆ। ਭਾਈ। ਸਾਹਿਬ। ਰੰਬ। ਨਾਲ। ਜੁ ਣਨ। ਦਾ। ਰਸਤਾ। ਦਸਿਆ। ਵਹਹਿਗੁਰੂ
Dhan bapu ji🙏🌷❤️
Aap gi awaaz bhai sewa singh gi tarmala wargi hi aa gi🙏🏼🙏🏼
🙏🙏 waheguru ji kirpa karo ji shabad di kamai karn di bal budhi bakhsho ji app ji naal milap ho jaye iss sansar te anna safal ho jaye TIS AGGE M JODHRI MERA PRITAM DEH MILAYE 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਖਾਲਸਾ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🙏
Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌹🙏🌹🙏
ਬਹੁਤ ਵਧੀਆ ਵਿਚਾਰ ਕੀਤੀ ਹੈ ਭਾਈ ਸਾਬ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੀ ❤
ਬਹੁਤ ਵਧੀਆ
ਵਹਿਗੁਰੂ ਜੀ
ਬਾਬਾ ਜੀ ਧੰਨਵਾਦ ਕਰਦਾ ਹਾਂ, ਸਤਿ ਸ੍ਰੀ ਅਕਾਲ🙏🙏🙏🙏🙏🙏🙏 ਜੀ
schi shanti aa jndi
ਵਾਹਿਗੁਰੂ ਜੀ ੳਉਹ ਕਿਹੜਾ। ਸ਼ਬਦ ਸੀ।
Wahegur ji
Baksho wahegji
ਗੁਰੂ ਅਮਰਦਾਸ ਜੀ
ਸ਼ਿਵ ਸ਼ਕਤ ਆਪ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ l l ਹੁਕਮੁ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ l l
ਅਕਾਲ ਪੁਰਖ ਨੇ ਆਪਣੇ ਆਪ ਨੂੰ 2 ਰੂਪ ਵਿਚ ਪ੍ਰਗਟ ਕੀਤਾ, ਸ਼ਿਵ ਤੇ ਸ਼ਕਤੀ, ਫੇਰ ਅਪਣੇ ਇਸ ਰੂਪ ਰਾਹੀਂ ਅਪਣਾ ਸੰਸਾਰ ਬਣਾਇਆ ਤੇ ਚਲਾਇਆ
ਪਰ ਗੁਰੂ ਜੀ ਕੇਹਂਦੇ ਅਪਣੇ ਇਸ ਸ਼ਿਵ ਤੇ ਸ਼ਕਤੀ ਦੇ ਰੂਪ ਦੇ ਰਹੱਸ ਨੂੰ ਆਪਣੇ ਕਿਸੇ ਗੁਰਮੁੱਖ, ਪੂਰਨ ਸੰਤ, ਬ੍ਰਹਮਗਿਆਨੀ ਨੂੰ ਹੀ ਭੇਦ ਦਿੰਦੇ ਹਨ ਵਾਹਿਗੁਰੂ l
Galat... Es pankti ch maharaj ne shiv kiha aa jot nu tr shakt kiha hai maya nu.. Maharaj keh rhe ne us akalapurkh de hukum nal hi maya roopi sareer de vich jot rkhi gyi hai te oh akalpurkh aap dekh riha hai ke keda gurmukh es maya roopi sareer to upar uth ke apni jot nu us patmatma nal milaap kronda hai... Eh hai asli arth ihna panktiya de te agge aunda ਹੈ
ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ||
ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ||
Jeda es duniyavi bandhan nu tod ke shabad nu mann vasa lenda oh mukt ho jnda jeda uss ek akalpurkh nu mann nal dheyon lag janda us nu gurmukh bna lende ne oh akalpurkh
Eh arth aa ihna panktiya de pehla padd leya kro bhra apni marji nal matlab na kaddeya kro baani da ke shiv te shakti aagya ta oh bhagwan shiv nu hi kiha hovega arth padeya kro pehla... Nale maharaj ne koi rahasya nhi rkheya jeda sirf brahmgyaniya nu hi dende sara kuch pargat kr dita maharaj ne guru granth sahib ch
@@LovepreetSingh-pq2io ਭਗਵਾਨ ਸ਼ਿਵ ਵੀ ਤਾਂ ਉਹੀ ਰੂਪ ਹਨ,, ਓਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਆਪਣੇ ਆਤਮ ਸਰੂਪ ਵਿੱਚ ਜਾਗਦੇ ਹਨ, ਵਾਹਿਗੁਰੂ ਦੇ ਚਰਨਾਂ ਵਿਚ ਨਾਮ ਸਿਮਰਨ ਵਿੱਚ ਹਰ ਵਕਤ ਲੀਨ ਰਹਿ ਕੇ , ਹਰੀ, ਵਾਹਿਗੁਰੂ ਦੀ ਸੇਵਾ ਕਰ ਰਹੇ ਹਨ l
Duji gal ,, es shabad vich guru ji ,, shiv da matlab akaal purkh hai te Shakti da matlab ,, eka mayi , parmeshwari Shakti hai,, jis eka mayi parmeshwari Shakti to Brahma, Vishnu Mahesh paida hoye, kyo ki eh tino parmeshwari Shakti to paida hoye han, os Shakti da hi ansh han, os Shakti,, jo aap hi parmeshwar roop hai, eh Tina vich vi oh Shakti hi ਕੰਮ ਕਰ ਰਹੀ ਹੈ,, ਫੇਰ ਇਹ ਤਿਨਾ ਰਾਹੀਂ ਸੰਸਾਰ ਦੀ ਉਤਪੱਤੀ, ਚਲਾਉਣ ਦਾ ਕੰਮ ਤੇ ਸੰਘਾਰ ਦਾ ਕੰਮ ਕਰਦੀ ਹੈ l
@@naviii949 bilkul shiv v rabb roop ne par jediya pantiya di vyakhya tusi kr rhe oh galat ne oh panktiya da arth sahi likheya kro.. Asi kise de v khilaaf nhi aa mein shivji te shri krishan sareya di barabar respect krke oh v us parmeshawar da roop ne par baani de arth sahi kreya kro veer ke bani de eh arth ki keh rhe ne.. Sare devi devte peer paigambar oh akalpurkh de hukum de andar hi aunde ne sab to vadda oh akalpurkh aa te bani sanu us akalpurkh nal jodiya aa.. Guru dahib ne ta apni khud di puja ni krayi kde uhna ne kise devi devte peer ya khud apne naal nhi uhna ne akaal nal jodeya sanu kyuki baki sare us akalpurkh de hukum ch aunde ne 🙏🙏 bas baani de arth sahi kreya kro veer eh baani koi aam nhi aap nirgun saroop ch parmeshwar a🙏
ਗੁਰਮੁਖ ਓਹ ਨਹੀਂ ਜੌ ਓਸ ਅਕਾਲ ਪੁਰਖ ਨੂੰ dheyon ਲੱਗ ਜਾਂਦਾ,, ਸਗੋ ਓਸ ਵਾਹਿਗੁਰੂ ਦਾ ਧਿਆਨ, ਸਿਮਰਨ ਕਰਦਾ ਕਰਦਾ ਓਹੀ, ਵਾਹਿਗੁਰੂ ਰੂਪ ਹੀ ਹੋ ਜਾਂਦਾ, ਤੇ jo ohi roop ho ਜਾਂਦਾ, ਓਸ ਗੁਰਮੁਖ ਨੂੰ ਹੀ ਆਪਣੇ ਹੁਕਮ ਦਾ ਰਹੱਸ, ਭੇਦ ਦਿੰਦੇ ਵਾਹਿਗੁਰੂ
ਲਿਖਿਆ ਗੁਰੂ ਜੀ ਨੇ
ਗੁਰਮੁਖ ਕਿਸੇ ਬੁਝਾਏ,, ਮਤਲਬ ਕੋਈ ਵਿਰਲਾ ਗੁਰਮੁਖ,, ਜੋਂ ਓਸ ਵਿਚ ਲੀਨ ਹੋ ਗਿਆ, ਓਸ ਨੂੰ ਹੀ secret ਦਸਦੇ ਅਪਣਾ l
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL tuhi tu waheguru ji
Bahut wadia question puche interview wale Sir ne. Bahut gyan walia gallan dasiyan Bhai Sahib ji ne
Numshkar ji🙏🙏🌹❤️🌺
Waheguru ji waheguru ji waheguru ji waheguru ji waheguru ji 🙏🙏
ਤੁਹਾਡਾ ਚੈਨਲ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਵੀਰ ਜੀ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਬਹੁਤ ਵਧੀਆ ਬਚਨ ਬਿਲਾਸ ਹੋਏ ਅਨੰਦ ਆ ਗਿਆ
ਬਹੁਤ ਅੱਛਾ 🙏🙏🙏
Than guru ਧੰਨ ਗੁਰੂ ਪਿਆਰੇ
ਵਹਿਗੁਰੂ ਜ🙏🙏🙏
ਸਕੰਧ ਪੁਰਾਣ ਵਿੱਚ ਵੀ ਲੱਖਾਂ ਆਕਾਸ਼ ਪਾਤਾਲ ਬ੍ਰਹਮੰਡਾਂ ਦੀ ਬਹੁਤ ਵਿਆਖਿਆ ਕੀਤੀ ਹੋਈ ਹੈ। ਗਿਆਨ ਯੁਗਾਂ ਤੋਂ ਇੱਕ ਹੀ ਹੈ । ਹਰ ਜੁੱਗ ਵਿੱਚ ਅਲਗ ਅਲਗ ਅਵਤਾਰ, ਸੰਤ ਆ ਕੇ ਉਸ ਦੀ ਹੀ ਵਿਆਖਿਆ ਕਰਦੇ ਹਨ ਤੇ ਭਗਤੀ ਦੇ ਰਸਤੇ ਤੇ ਚਲਾਉਂਦੇ ਹਨ ।
ਕੋਈ ਵੀ ਰਸਤਾ ਗ਼ਲਤ ਨਹੀਂ ਅੰਤ ਇੱਕੋ ਰਾਹ ਲਈ ਰਸਤਾ ਸਾਫ਼ ਕਰਦਾ ਹੈ,ਜਦੋਂ ਵਕ਼ਤ ਆਂਦਾ ਹੈ
Bhagat naamdev ji ANG no. 874
GURMAT Raam naam gaho meeta l l pranvai naama eeoon kahai GEETA l l
Bhagat naamdev ji das rhe han ki guru di matt( ਅਕਲ, ਸਿੱਖਿਆ) ਅਨੁਸਾਰ ਰਾਮ ਨਾਮ ਨੂੰ ਗ੍ਰਹਿਣ ਕਰੋ , ਕਯੋਂ ਕਿ ਸ਼੍ਰੀ ਕ੍ਰਿਸ਼ਨ ਜੀ ਗੀਤਾ ਵਿਚ ਵੀ same ਗੁਰਮਤਿ ਦਾ ਉਪਦੇਸ਼ ਦਿੰਦੇ ਹਨ l
ਗੁਰੂ ਗੋਬਿੰਦ ਸਿੰਘ ਜੀ, ਗੋਬਿੰਦ ਗੀਤਾ ਅਧਿਆਏ 14
ਖਾਲਸੇ ਮਾਹਿ ਕੀਓ ਉਪਦੇਸ਼ l l
ਜੌ ਅਰਜਨ ਕੋ ਕਹੀਓ ਨਰੇਸ l l
ਏਕ ਅਕਾਲ ਸਭੀ ਕਛੁ ਜਾਨੋ l l
ਸੰਸਾਰ ਆਪ ਗੋਬਿੰਦ ਏਕ ਮਾਨੋ l l 62 l l
ਰਸਤਾ ਇਕ ਹੀ ਹੈ, ਬੱਸ bodies hi ਨਵਾ ਨਵਾਂ ਰੂਪ lai ke aaundia han.
Shri Krishan ji ne Arjan nu smjaya ki ਮੇਰਾ ਵਾਸ ਇਹਨਾ 7 ਆਕਾਸ਼ ਤੇ 7 ਪਾਤਾਲ ਦੇ ਲੋਕ, ਭਵਨ ਵਿੱਚ ਹੈ, ਤੇ ਇਹ 14 ਲੋਕ or ਭਵਨ ਸ਼ਰੀਰ ਵਿਚ ਵੀ ਹਨ l
Same gal guru Amardas ji ang 1062 te ਦਸ ਰਹੇ ਹਨ
ਚਉਦਹ ਭਵਨ ਤੇਰੇ ਹਟ ਨਾਲੇ l l
ਸਤਿਗੁਰ ਦਿਖਾਏ ਅੰਤਰ ਨਾਲੇ l l
Guru ji ਦਸ ਰਹੇ ਹਨ ਕਿ ਅਪਣੇ ਸਤਿਗੁਰ ਅੰਗਦ ਦੇਵ ਜੀ ਦੀ ਕਿਰਪਾ ਨਾਲ ਮੈ ਇਹ 14 ਲੋਕ , ਜਿੱਥੇ ਵਾਹਿਗੁਰੂ ਜੀ ਰਹਿਦੇ ਹਨ or guru ਅੰਗਦ ਦੇਵ ਜੀ ਰਹਿੰਦੇ ਹਨ, ਓਹ 14 ਲੋਕ ਮੈ ਆਪਣੇ ਸ਼ਰੀਰ ਵਿੱਚ ਦਰਸ਼ਨ ਕਰ ਲਏ ਹਨ l
Bilkul sahi keha tusi. But bahut jne apna h different raag alaap rhe aa net te. Bhai Sahib ji ne starting ch h keh ditta k koi Sikh nhi koi Hindu nhi....Dharam sattya ka hai naa k sirf naam-matr ka...
Thanks Bhai sahib ji Thanks for Sharing wonderful experiences ...❤❤❤
ਵਾਹਿਗੁਰੂ ਜੀ
ਬਹੁਤ ਹੀ ਵਧੀਆ ਵਿਚਾਰ ਵੀਰ ਜੀ
ਤੁਹਾਡਾ ਧੰਨਵਾਦ ਜੀ ਦਰਸ਼ਨ ਕਰਵਾਓਣ ਲਈ
Bhai saab ji di kli kli gal boht e sohni c hr chij di smhj lg gyi gurbani mutabik .bde he sehj vich gal kiti ji .boht e acha lga man nu skoon milya . waheguru kirpa kran sanu v naam japn da wal bakshan udam bakshan 🙏
Waheguru ji 🙏🙏 bhai saab Faridkot to a bhout uche avastha vale a akaal purkh de kirpa a enna te 🙏🙏🙏 sangat karo jine ho sakde a
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਵਧੀਆ ਢੰਗ ਨਾਲ਼ ਸਮਝਾਇਆ ਭਾਈ ਲਖਵੀਰ ਸਿੰਘ ਜੀ ਨੇ, ਇਹਨਾਂ ਉੱਤੇ ਪਰਮਾਤਮਾ ਦੀ ਕਿਰਪਾ ਵਰਤਦੀ ਹੋਈ ਪ੍ਰਤੱਖ ਦਿੱਸ ਰਹੀ ਹੈ। ਹਰੇਕ ਗੱਲ ਨੂੰ ਗੁਰਬਾਣੀ ਦੀ ਟੇਕ ਲੈ ਕੇ ਸਮਝਾਇਆ। ਅਜਿਹੀ ਅਵਸਥਾ ਸਾਡੀ ਵੀ ਬਣੇ ਇਹ ਪਰਮਾਤਮਾ ਅੱਗੇ ਅਰਦਾਸ ਹੈ।
ਧੰਨਵਾਦ ਅਦਬ ਸਿੰਘ ਵੀਰ ਜੀ ਦਾ ਵੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
m.th-cam.com/channels/TUrbzolajUEb6n4pFIwLAQ.html
Bhai saabs channel
Dhan.Bhai.Sewa.Singh.ji.Tarmala.
ਵਾਹਿਗੁਰੂ ਜੀ ਧੰਨ ਧੰਨ ਭਾਈ ਸਾਹਿਬ ਧੰਨ ਤੁਹਾਡੀ ਕਮਾਈ ਵਾਹਿਗੁਰੂ ਜੀ
Dhan Bhai sewa singh Ji
Waheguru bless u all.Dhanvad ji
wonderful..