ਗੁਰੂ ਰਾਮਦਾਸ ਜੀ ਦੀ 14 ਵੀ ਪੀੜ੍ਹੀ ਚੋਂ ਸਿੰਘ | Bhai Surjeet Singh Khalsa | Adab Maan | 1 TV

แชร์
ฝัง
  • เผยแพร่เมื่อ 13 ม.ค. 2025

ความคิดเห็น • 658

  • @gurindergrewal9283
    @gurindergrewal9283 หลายเดือนก่อน +3

    ਧੰਨ ਧੰਨ ਗੁਰੂ ਰਾਮਦਾਸ ਜੀ ਸਾਡੇ ਸਿਰ ਤੇ ਆਪਣਾ ਮਹਿਰਾਂ ਭਰਿਆ ਹੱਥ ਰੱਖਣਾ ਜੀ 🙏🙏🙏🙏🙏❤❤❤❤❤

  • @harinderkaur5075
    @harinderkaur5075 3 หลายเดือนก่อน +45

    ਵੀਰ ਜੀ ਅੱਜ ਇੱਕ ਰੱਬੀ ਰੂਹ ਨਾਲ ਮਿਲਾਉਣ ਲਈ ਬਹੁਤ ਬਹੁਤ ਧੰਨਵਾਦ 🙏🙏 ਅਜਿਹੀਆਂ ਰੱਬੀ ਰੂਹਾਂ ਦੇ ਵਿਚਾਰ ਸੁਣਕੇ ਪਰਮਾਤਮਾ ਤੇ ਭਰੋਸਾ ਹੋਰ ਗੂੜ੍ਹਾ ਹੁੰਦਾ ਹੈ।

  • @ParamjitKaur-bp4de
    @ParamjitKaur-bp4de 3 หลายเดือนก่อน +91

    ਗੁਰੂ ਰਾਮਦਾਸ ਜੀ ਦਾ ਸਰੂਪ ਵੀ ਕੁੱਛ ਇਹਨਾਂ ਵਰਗਾ ਹੀ ਰਿਹਾ ਹੋਵੇਗਾ । ਧੰਨ ਗੁਰੂ ਰਾਮਦਾਸ ਜੀ । ਧੰਨ ਓਹਨਾਂ ਦੀ ਕੁੱਲ । ਵਧੀ ਵੇਲ ਅਰ ਪੀੜ੍ਹੀ ਚਾਲੀ। ਸਭਨਾ ਦੀ ਵੇਲ ਵਧਾਉਣ ਗੁਰੂ ਮਹਾਰਾਜ ।

    • @simranpreetkaur1267
      @simranpreetkaur1267 3 หลายเดือนก่อน +8

      ਦੀਦੀ ਮੇਰਾ ਮਨ ਵੀ ਏਹੋ ਕਿਹਦਾ ਸੀ

    • @ManniMottan
      @ManniMottan 2 หลายเดือนก่อน

      Guru Ramdas ji tandrusti baksho maharaj

    • @ranikaur1945
      @ranikaur1945 2 หลายเดือนก่อน +1

      🙏🙏

    • @pardeepgill917
      @pardeepgill917 2 หลายเดือนก่อน

      Same thinking

    • @GurbhagatSingh-h3o
      @GurbhagatSingh-h3o 2 หลายเดือนก่อน

      Pp​@@simranpreetkaur1267

  • @Kiratsandhu-mb5zn
    @Kiratsandhu-mb5zn 3 หลายเดือนก่อน +151

    ਵਾਹਿਗੁਰੂ ਜੀ❤ਵੀਰ ਮੇਰੇ ਗਲੇ ਕੰਨ ਤੇ ਸਿਰ ਦਰਦ ਸੀ ਕੁਝ ਮਹੀਨੇ ਤੋਂ ਰਿਪੋਰਟ ਅਨੁਸਾਰ ਕੁਝ ਨਹੀਂ ਸੀ ਮੈਂ ਬਹੁਤ ਪਰੇਸ਼ਾਨ ਸੀ ਅਸੀਂ ਹਰਮੰਦਿਰ ਸਾਹਿਬ ਗਏ ਮੱਥਾ ਟੇਕਣ ਲਈ ਲਾਇਨ ਵਿੱਚ ਲਗੇ ਸੀ ਮੈਂ ਦਰਦ ਨਾਲ ਬਹੁਤ ਪਰੇਸ਼ਾਨ ਹੋ ਰਹੀਂ ਸੀ ਅਚਾਨਕ ਮੇਰਾ ਦਰਦ ਗਾਇਬ ਹੋ ਗਿਆ ਮੈਂ ਬਹੁਤ😊ਵਾਹਿਗੁਰੂ ਜੀ ਤੇਰਾ ਸ਼ੁਕਰਾਨਾ thanku so much waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻

    • @ParamjitKaur-bp4de
      @ParamjitKaur-bp4de 3 หลายเดือนก่อน +12

      ਪਤਾ ਨੀ ਸਾਡੇ ਕਰਮ ਕਦੋਂ ਕੱਟੇ ਜਾਣੇ । ਕਦੋਂ ਕਿਰਪਾ ਹੋਣੀ ।

    • @harpreetdeol7113
      @harpreetdeol7113 3 หลายเดือนก่อน +6

      Hanji buht sahkti aa waheguru ji di bani wch bus mn sahf hona cahida waheguru ji buht jaldi thik kr dende aa

    • @harmanjeetsingh8308
      @harmanjeetsingh8308 3 หลายเดือนก่อน +8

      ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🙏❤️🙏❤️🌹🙏❤️🙏🌹❤️🙏🌹🌹🙏❤️🙏🌹🙏❤️🙏🌹❤️

    • @RupinderKaurlotey
      @RupinderKaurlotey 2 หลายเดือนก่อน +4

      Dhan Dhan Shri Guru Ramdas ji Maharaj ji 🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏

    • @DaljinderKaur-yw1px
      @DaljinderKaur-yw1px 2 หลายเดือนก่อน +7

      ਮੇਰੇ ਤੇ ਵੀ ਧੰਨ ਧੰਨ ਰਾਮਦਾਸ ਜੀ ਨੇ ਏਦਾਂ ਹੀ ਮਿਹਰ ਕੀਤੀ …. 🙏🙏🙏🙏🙏ਸ਼ੁਕਰ ਵਾਹਿਗੁਰੂ ਜੀ 🙏

  • @parasotaku4997
    @parasotaku4997 3 หลายเดือนก่อน +102

    ਅਦਬ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਐਸੀ ਪਵਿੱਤਰ ਰੂਹ ਦੇ ਦਰਸ਼ਨ ਕਰਵਾਉਣ ਲਈ ਇਹਨਾਂ ਦੇ ਇਕ ਇਕ ਬੋਲ ਨੇ ਗੁਰੂ ਸਾਹਿਬ ਪ੍ਰਤੀ ਹੋਰ ਪਿਆਰ ਗੂੜ੍ਹਾ ਕਰ ਦਿੱਤਾ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏♥️

    • @blackwhitetv1059
      @blackwhitetv1059 3 หลายเดือนก่อน +9

      ਬਹੁਤ ਕ੍ਰਿਪਾ ਵਾਹਿਗੁਰੂ ਜੀ ਦੀ💐🙏🏻

    • @manjeettnsingh108
      @manjeettnsingh108 3 หลายเดือนก่อน +5

      Sahi aa g

    • @SURINDERSINGH-i7v
      @SURINDERSINGH-i7v 3 หลายเดือนก่อน +4

      Waheguru ji

    • @sabi-mansa
      @sabi-mansa 3 หลายเดือนก่อน +4

      🙏

    • @SukhwinderSingh-sm3ri
      @SukhwinderSingh-sm3ri 3 หลายเดือนก่อน +4

      Waheguru

  • @Malwa_modify
    @Malwa_modify หลายเดือนก่อน +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਮੇਹਰ ਬਣਾਈ ਰੱਖਣੀ ਜੀ ਮਹਾਰਾਜ ਭੁੱਲ ਚੁੱਕ ਮੁਆਫ ਕਰਨੀ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ

  • @poonampadam3652
    @poonampadam3652 3 หลายเดือนก่อน +36

    ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
    ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉੁ ਪ੍ਰੀਤਿ ਲਗਾਈ ॥
    ਇਕੁ ਉੁਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
    ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥🙏🙏🙏🙏

  • @ਪੰਜਾਬੀ-ਧ8ਟ
    @ਪੰਜਾਬੀ-ਧ8ਟ หลายเดือนก่อน +1

    Dhan Guru Ramdas Ji🙏🙏
    Guru Ramdas Sahib Ji bahoot pyar kardey sabna nu🙏🙏

  • @sodhilabangarh
    @sodhilabangarh หลายเดือนก่อน

    Toonhi Nirankar Toonhi Nirankar ❤

  • @DetectiveSidhu007
    @DetectiveSidhu007 3 หลายเดือนก่อน +63

    ਭਾਈ ਸਾਹਿਬ ਜੀ 🙏 ਦਾਸ ਦੀ ਫਤਿਹ ਕਬੂਲ ਕਰਨਾਂ ਜੀ 🙏 💖 🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏
    ਆਪ ਜੀ ਦੇ ਬਚਨ ਬਹੁਤ ਸੇਧ ਦੇਣ ਵਾਲੇ ਹਨ 🙏 ਸਾਨੂੰ ਜਰੂਰ ਲਾਹਾ ਲੈਣਾ ਚਾਹੀਦਾ ਹੈ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

    • @navnoorsingh8307
      @navnoorsingh8307 3 หลายเดือนก่อน

      🙏🙏🙏🙏🙏

    • @hamilysingh4623
      @hamilysingh4623 3 หลายเดือนก่อน

      Waheguru ji ❤

    • @Waheguruji7360
      @Waheguruji7360 3 หลายเดือนก่อน

      ਵਾਹਿਗੁਰੂ ਜੀ 🙏

    • @paramjitkaur3866
      @paramjitkaur3866 2 หลายเดือนก่อน

      sady v fateh perwan karo

  • @amanjot8172
    @amanjot8172 หลายเดือนก่อน +2

    Veere tuc bhut wdia km krr rhe o aine mhaan lokka da gyaan mil reha sade vrge paapi jeewa nu ♥️shukar Waheguru sb sach a

  • @NiKa-wh2xn
    @NiKa-wh2xn 3 หลายเดือนก่อน +27

    ਬਾਬਾ ਜੀ ਦਾ ਹਰ ਬੋਲ ਗੁਰਮਤਿ ਅਨੁਸਾਰ ਸੱਚ। ਇਕ ਸਿਰਜਣਹਾਰ ਨੂੰ ਜਾਨਣਾਂ, ਉਸ ਇਕ ਨਾਲ ਪ੍ਰੀਤ ਪੱਕੀ, ਫਿਰ ਗਿਆਨ + ਅਧਿਆਤਮਕ ਦਾ ਸੁਮੇਲ, ਫਿਰ ਸੱਭ ਸਮਰੱਥ ਸਿਰਜਣਹਾਰ ਦੀ ਬਖਸ਼ਿਸ਼ ਨਾਲ ਉਹ ਅਧਿਆਤਮਕ ਅਨੁਭਵ, ਜੋ ਦੁਨਿਆਵੀ ਇਨਸਾਨ ਨੂੰ ਅਸੰਭਵ ਹੀ ਜਾਪਣਗੇ। ਬਾਬਾ ਜੀ ਵਲੋਂ ਆਪਣੇ ਅਤਿਅੰਤ ਕੀਮਤੀ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਲਈ ਬਾਬਾ ਜੀ ਦਾ ਬਹੁਤ ਹਾਰਦਿਕ ਧੰਨਵਾਦ ਜੀ।

  • @paramjithundal4891
    @paramjithundal4891 2 หลายเดือนก่อน +7

    ਵਾਹਿਗੁਰੂ ਦੇ ਪਿਆਰੇਉ ਮੇਰੇ ਨਾਲ ਸਚੀ ਘਟਣਾ ਬਹੁਤ ਵਾਰ ਹੋਇਆ ਹਨ ਜਿੰਨਾ ਵਿੱਚੋ-ਵਿੱਚ ਪਰਮਾਤਮਾ ਦੀ ਮੇਹਰ ਨਾਲ ਹੋਈ ਖੇਡ ਬਾਰੇ ਹੈ ਆਪਣੇ ਨਾਲ ਬਚਾ ਤੇ ਬਚੇ ਦਾ ਦੋਸਤ ਜੋ ਕਿ ਸ਼੍ਰੀ ਹਰਿਮੰਦਰ ਸਾਹਿਬ ਹੀ ਮਿਲਿਆ ਸੀ ਅਤਿ ਦੀ ਗਰਮੀ ਸੀ ਜਦੋ ਹਿ ਆਪਾ ਸਾਰੇ ਨਮਸਕਾਰ ਕਰੇ ਜਦੋ ਜਿਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਪ੍ਰਕਰਮਾ ਵਿੱਚ ਸਮਰਪਿਤ ਕੀਤਾ ਸੀ ਉਥੇ ਜਦੋ ਪਹੁੰਚੇ ਤਾ ਅਤ ਦੀ ਗਰਮੀ ਕਾਰਣ ਪੈਰ ਸੜ ਰਹੈ ਸਨ ਮੇਰੇ ਵਲੋ ਅਚਾਨਕ ਬੇਨਤੀ ਹੋਈ ਕਿ ਮੇਰਾ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਦਿਉ ਖਿਨ ਵਿੱਚ ਹੀ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਤੇ ਤਿਸ ਤਰਾ ਪੈਰਾ ਥੱਲੇ ਮਖਮਲ ਵਿੱਛ ਗਿਆ ਹੋਵੇ ਤੇ ਅਸੀ ਤੁਰੀ ਜਾ ਰਹੇ ਸੀ ਸੰਚ ਖੰਡ ਸਾਹਿਬ ਵਲ ਪਿਆਰੇਉ

    • @sukh-s-z4x
      @sukh-s-z4x 2 หลายเดือนก่อน

      ਹਾਜੀ ਹੁਦਲ ਬਰੋ ਬਹੁਤ ਕੁਝ ਹੁਦਾ ੲਦਾ ਦਾ

  • @amarjeetkaur2927
    @amarjeetkaur2927 2 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਈ ਸਾਹਿਬ ਜੀ 🎉🎉

  • @simranpreetkaur1267
    @simranpreetkaur1267 3 หลายเดือนก่อน +34

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਉਹਨਾਂ ਦੀ ਅੰਸ਼ ਹੈ ਗੁਰੂ ਰਾਮਦਾਸ ਜੀ ਸਾਡੇ ਤੇ ਮਿਹਰ ਕਰੋ ਜੀ

  • @saritapradeep9029
    @saritapradeep9029 3 หลายเดือนก่อน +16

    ਅਦਬ ਜੀ ਦਿਲ ਦੀ ਗਹਿਰਾਈਆਂ ਤੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਉਪਰਾਲੇ ਲਈ ਵਧਾਈ ਦੇ ਪਾਤਰ ਹੋ, ਮਾਲਿਕ ਤੁਹਾਡਾ ਇਹ ਜਜ਼ਬਾ ਬਣਾਈ ਰੱਖੇ aur ਸਾਡੇ ਵਰਗੇ ਨਲਾਇਕ ਨਾਸ਼ੁਕਰੇ ਲੋਕਾਂ ਨੂੰ ਓਸ ਏਕ ਨਾਲ਼ ਜੁੜਨੇ ਦਾ ਸ਼ੌਕ ਬਣਾਉਣ ਵਿੱਚ ਮਦਦ ਕਰਦੇ ਰਹੋ, ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ

  • @jaswinderbains8138
    @jaswinderbains8138 2 หลายเดือนก่อน +6

    ਗੁਰੂ ਜੀ ਦੀਆਂ ਬਾਤਾਂ ਦਸਣ ਲੲਈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦਜੀ।

    • @sarbjitkaur6069
      @sarbjitkaur6069 2 หลายเดือนก่อน

      @@jaswinderbains8138 ਕੋਈ ਕਰ ਗਲ ਸੁਣਾਵੈ ਹਰਿ ਨਾਮੁ ਕੀ ਸੋ ਲਗੇ ਗੁਰਸਿੱਖਾਂ ਮਨ ਮਿਠਾ।

  • @bhinderjitkaur3675
    @bhinderjitkaur3675 2 หลายเดือนก่อน +1

    ਅਜ ਤਕ ਦੀ ਸਭ ਤੋਂ ਸੋਹਣੀ ਵੀਡੀਓ

  • @virkvirk9582
    @virkvirk9582 2 หลายเดือนก่อน +2

    Dhan ho ji Dhan ho ji Sri guru Ramdas ji Dhan ho ji 🙏 ❤🎉🎉🎉🎉🎉🎉🎉🎉🎉🎉

  • @karamjitkaur8292
    @karamjitkaur8292 27 วันที่ผ่านมา +2

    Dhan dhan guru Ramdas ji kirpa karo

  • @prabhjotkour9423
    @prabhjotkour9423 หลายเดือนก่อน +1

    Dhanyavaad bai sahib ji Dhan Guru Raam dass ji mehar karo ji sareya te 🙏🙏

  • @parminderkaurgill2848
    @parminderkaurgill2848 3 หลายเดือนก่อน +30

    ਅਦਬ ਵੀਰ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ।
    ਸਾਡੇ ਵਰਗੇ ਮਨਮੁਖ ਦਾ ਸਫ਼ਰ ਸ਼ੁਰੂ ਹੋ ਗਿਆ

  • @dalveerkaur9330
    @dalveerkaur9330 2 หลายเดือนก่อน +2

    Bahut bahut dhanbad bhai sahib ji EHO JEHI RABBI ROOH DE DARSHAN DIDDAR KRWAUN LAI🙏🙏🙏🙏🙏🙏

  • @ParamjitSingh-ts1kx
    @ParamjitSingh-ts1kx 2 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਸਤਿਨਾਮੁ ਵਾਹਿਗੁਰੂ ਜੀ।

  • @_times673
    @_times673 หลายเดือนก่อน +2

    Dhan Guru Nanak

  • @kaurharbinder6369
    @kaurharbinder6369 3 หลายเดือนก่อน +5

    ਮੇਰੇ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ 🙏ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਹਿਗੁਰੂ ਜੀਓ 🙏🙏

  • @baljitsidhu8912
    @baljitsidhu8912 3 หลายเดือนก่อน +4

    ਬਹੁਤ ਬਹੁਤ ਧੰਨਵਾਦ ਜੀਓ ਏਕ ਟੀਵੀ ਐਸੇ ਗੁਰਮੁਖਿ ਪਿਆਰਿਆਂ ਦੇ ਦਰਸਨ ਕਰਵਾਏ ਹਨ। ਬਹੁਤ ਕੁੱਝ ਸ੍ਰਵਨ ਕਰਿਆ।ਇਹ ਤੁੱਛ ਬੁੱਧੀ ਅਨੁਸਾਰ ਸਮਝ ਪਈ ਹੈ ਕਿ ਸਹਿਜ ਸੁਭਾਅ ਭਾਵਨਾ ਸ਼ਰਧਾ ਚੌਵੀ ਘੰਟੇ ਵਿੱਚ ਚੱਲੀ ਚੱਲੋ ਕਿ ਉਹ ਸਦਾ ਸਦਾ ਸਦਾ ਦਇਆਲੁ ਹੈ। ਗਲ਼ ਲਾਉਣ ਲਈ ਤਿਆਰ ਖੜਾ ਹੈ ਬਾਹਾਂ ਖਿਲਾਰ ਕੇ ਢਿੱਲ ਹਮੇਸ਼ਾਂ ਮੇਰੇ ਵਿੱਚ ਹੀ ਹੈ।❤❤❤❤❤

  • @Virsa-Art-Vlogs
    @Virsa-Art-Vlogs 2 หลายเดือนก่อน +1

    Dhan baba ramdas ji......12:05 waheguru ji eh experience dasne bhot jroori ne....mere vrgeya lyi...Mai har roj drug da injection 💉 lgona waheguru ji pta ni kdo tur jana duniya to...Mai bhot kosish krda har roj na kra eda kuj par pta ni Kyo mere to sab kuj ho reha....pls mere lyi v koi ardas krdo waheguru ji shaid thodi Dua nal thall Pai je...pls waheguru ji mehar kreyo sab te sarbat da bhla kreyo....jo eh comment padhn ge waheguru hmesha ohna nu te poore pariwar nu chardikla ch rakhn❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DalipSingh-l6u
    @DalipSingh-l6u 3 หลายเดือนก่อน +22

    ਵਾਹ। ਵਾਹ। ਗੁਰੂ। ਗੋਬਿੰਦ। ਸਿੰਘ। ਜੀ। ਆਪੇ। ਗੁਰੂ। ਆਪੇ। ਗੁਰ। ਚੇਲਾ। ਧਨ। ਧਨ। ਧਨ। ਧਨ। ਧਨ। ਹੋ।

    • @DalwinderK
      @DalwinderK 3 หลายเดือนก่อน

      Waheguru Jio ਧੰਨ means Blissful,Mahan tey jisdi Vadayai is Jeebha to pooran tor tey nahi ho sakdi tey ਧਨ Means Paisa, Money💸💰 hunda Ji🙏🙏

    • @DalwinderK
      @DalwinderK 3 หลายเดือนก่อน

      Jini Tudno Dhan Kaheya,Tin Jam Naidh Na Aaya🙏

  • @rajkirankaurrajkirankaur4440
    @rajkirankaurrajkirankaur4440 2 หลายเดือนก่อน +1

    ਵਾਹਿਗੁਰੂ ਤੇਰਾ ਸ਼ੁਕਰ ਹੈ ❤❤❤❤❤🙏🙏🙏🙏🙏

  • @Lovejotsingh13
    @Lovejotsingh13 25 วันที่ผ่านมา

    Waheguru ji darshan dayo
    Dhan Dhan Ramdas Gur 🙏

  • @dalipbal1596
    @dalipbal1596 3 หลายเดือนก่อน +7

    ਬਹੁਤ ਬਹੁਤ ਧੰਨਵਾਦ ਬੇਟਾ ਅਦਬ ਕੋਟਾਨ ਕੋਟ ਨਮਸਕਾਰ ਇਸ ਬਖਸ਼ੀ ਹੋਈ ਰੂਹ ਨੂੰ 🙏🏾🙏🏾🙏🏾

  • @tejsingh1079
    @tejsingh1079 2 หลายเดือนก่อน

    Waheguru g ka khalsha waheguru g ki fateh ❤

  • @Jot68
    @Jot68 2 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru dhan satguru tera hi aasra ji waheguru ji ❤❤❤❤

  • @dladhar-cf9dh
    @dladhar-cf9dh 2 หลายเดือนก่อน +7

    ਕਿਸਨੇ ਕਿਹਾ ਕਿ
    ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਦੂਰ ਰਹਿਣਾ???!!!
    ਅੱਜ ਪਹਿਲੀ ਵਾਰ ਸੁਣਿਆ ਆਹ ਗੱਲ ਕਿਸੇ ਤੋਂ,
    ਤੁਸੀਂ ਆਪੇ ਹੀ ਇਹ ਗੱਲ ਘੜ ਲਈ ਜਾਪਦੀ ਹੈ
    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਸਾਡੇ ਰੱਬ ਨੇ ਸਾਡਾ ਸੱਭ ਕੁੱਜ ਨੇ
    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਏਸ ਧਰਤੀ ਉੱਤੇ ਵਿਚਰਦਿਆਂ ਹੋਇਆਂ ਓਹੋ ਕੁੱਝ ਕੀਤਾ ਸੀ ਜਿਹੜਾ ਕੋਈ ਮਨੁੱਖ ਕਰ ਹੀ ਨਹੀਂ ਸਕਦਾ
    ਓਹ ਸੱਚਮੁੱਚ ਗੁਰੂ ਨਾਨਕ ਹੀ ਸਣ , ਓਹ ਰੱਬ ਹੀ ਸਣ ,
    ਕੋਈ ਮਨੁੱਖ ਨਹੀਂ ਏਸ ਪੂਰੀ ਪ੍ਰਿਥਵੀ ਦੇ ਉੱਪਰ ਜਿਸਦੇ ਚਾਰ ਪੁੱਤਰ ਮਸੂਮ ਉਮਰੇ ਮਾਰ ਦਿੱਤੇ ਜਾਣ ( ਇਥੇ ਮੈਂ ਆਮ ਸੰਸਾਰ ਦੀ ਗੱਲ ਕਰ ਰਿਹਾ ਵਾ ਏਸ ਲਈ ਸ਼ਬਦ " ਮਾਰ ਦਿੱਤੇ " ਵਰਤਿਆ ਹੈ ਸ਼ਹੀਦ ਨਹੀਂ,,
    ਸਾਹਿਬਜਾਦੇ ਸ਼ਹੀਦ ਹੋਏ ਸਨ,
    ਤੇ ਓਹ ਮਨੁੱਖ ਧਾਹਾਂ ਮਾਰ ਕੇ ਰੋਇਆ ਨਾ ਹੋਏ,,
    ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਹੰਜੂ ਵੀ ਨਹੀਂ ਕੇਰਿਆ ਕਿਉਂਕੇ ਓਹ ਪਰਮਾਤਮਾ ਦਾ ਸਰੂਪ ਸਨ,
    ਸਾਰਾ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਉਚਾਰਣ ਕੀ ਕੋਈ ਮਨੁੱਖ ਕਰ ਸਕੇਗਾ??
    ਰੱਬ ਹੀ ਕਰ ਸਕੇਗਾ ਕੇਵਲ

    • @SaminderKaur-f2b
      @SaminderKaur-f2b 2 หลายเดือนก่อน +1

      ਵਾਹਿਗੁਰੂ ਜੀ 🙏🙏

    • @sarbjitkaur6069
      @sarbjitkaur6069 2 หลายเดือนก่อน +1

      @@dladhar-cf9dh ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਲਜੁਗੀ ਜੀਵਾਂ ਤੇ ਤਰਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪ ਕੇ ਕਿਰਪਾ ਕੀਤੀ। ਹਰ ਮਨੁੱਖ ਆਪਣੇ ਆਪ ਨੂੰ ਬਾਣੀ ਰਾਹੀਂ ਖੋਜ ਸਕਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।

  • @gurmeetgill1898
    @gurmeetgill1898 2 หลายเดือนก่อน +5

    ਵਾਹਿਗੁਰੂ ਜੀ ਇਹ ਕਰਾਮਾਤਾ। ਬਿਲਕੁਲ ਹੁੰਦੀਆਂ ਹਨ ਜੀ।ਮੇਰੀ ਉਮਰ ਹੁਣ 59ਵੇ।ਸਾਲ ਵਿੱਚ ਜਾ ਰਹੀ ਹੈ ਜੀ।ਇਹ ਗੱਲ ਹੈ 1992ਦੀ। ਮੈਂ ਪੱਟੀ ਦੁਕਾਨ ਕਰਦਾ ਹਾ। ਉਦੋਂ ਰੋਜ ਪਿੰਡ ਜਾਈਦਾ ਸੀ ਤੇ।ਮੈ ਕਿਸੇ ਦਾ ਸਕੂਟਰ ਮੰਗ ਕੇ ਲੈ ਗਿਆ ਅੱਗੇ ਸਾਡੇ ਪਿੰਡ ਨੂੰ ਮੋੜ ਮੁੜਦਾ ਵੱਡੇ ਹਰਕੀਆ ਵਾਲੇ ਰੋਡ ਤੇ ਅੱਗੇ ਸੀ ਆਰ ਪੀ ਪੰਜਾਬ ਪੁਲਿਸ ਦਾ ਬੜਾ ਵੱਡਾ ਨਾਕਾ ਹਰ ਇਕ ਡੱਕ ਕੇ ਚੰਗੀ ਤਰ੍ਹਾਂ ਤਲਾਸੀ ਲੈ ਕੇ ਨੱਗਣ ਦੇਂਦੇ ਪਰ ਮੈ ਮੂਲ ਮੰਤਰ ਦਾ ਪਾਠ ਕਰਦਾ ਕਰਦਾ ਸਹਿਜੇ ਸਹਿਜੇ ਲੰਘ ਗਿਆ ਮੈਨੂੰ ਕਿਸੇ ਨੇ ਡੱਕਿਆ ਨਹੀਂ ਮੈਨੂੰ ਅੱਜ ਤੱਕ ਵੀ ਏਹੋ ਹੀ ਜਾਪਦਾ ਹੈ ਜਿਵੇਂ ਵਹਿਗੁਰੂ ਜੀ ਨੇ ਆਪ ਉਥੋਂ ਦੀ ਲੰਘਾਇਆ ਹੋਵੇ।।
    ਹੋਰ ਵੀ ਏਹੋ ਜਿਹੇ ਬਹੁਤ ਚਮਤਕਾਰ ਹੋਏ ਹਨ।।

  • @HarpreetBatra-x2h
    @HarpreetBatra-x2h หลายเดือนก่อน +1

    Beautiful vachan🙏sikhi di parbasha kinne pyar nal das rhe ne❤️

  • @DaljinderKaur-yw1px
    @DaljinderKaur-yw1px 2 หลายเดือนก่อน +1

    Waheguru Ji 🙏adab ji tuhada bahut jyada Dhanwad ji tusi ਰੱਬੀ ਰੂਹ ਦੇ ਦਰਸ਼ਨ ਕਰਵਾਏ ੴ…. ਸ਼ੁਕਰ ਜੀ

  • @pritamsingh9710
    @pritamsingh9710 2 หลายเดือนก่อน +1

    ਬਹੁਤ ਹੀ ਵਧੀਆ ਇੰਟਰਵਿਊ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।

  • @ranapannu8210
    @ranapannu8210 3 หลายเดือนก่อน +11

    ਇਹ ਸਹੀ ਗੱਲ ਆ ਵੀਰ ਜੀ ਸੱਚੇ ਮਨ ਦੇ ਨਾਲ ਕੀਤੀ ਹੋਈ ਅਰਦਾਸ ਜਰੂਰ ਪੂਰੀ ਹੁੰਦੀ ਹੈ ਇਹ ਸਾਡਾ ਵੀ ਐਕਸਪੀਰੀਅਸ ਹ ਮਨ ਸੱਚੇ ਦੇ ਨਾਲ ਅਰਦਾਸ ਕਰੋ ਗੁਰੂ ਹਾਜ਼ਰ ਹੁੰਦਾ

  • @dharmjitsingh7881
    @dharmjitsingh7881 2 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
    ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ
    ਜੋ ਪ੍ਰੋ ਸਾਹਿਬ ਸਿੰਘ ਨੇ ਅਰਥ ਕੀਤੇ ਸਹੀ ਨੇ

  • @arshnoorsingh504
    @arshnoorsingh504 10 วันที่ผ่านมา

    Waheguru g tuhada shukar hai g

  • @prabhdialsingh3157
    @prabhdialsingh3157 2 หลายเดือนก่อน +1

    ਬਿਲਕੁਲ ਸਹੀ ਕਿਹਾ ਬਾਬਾ ਜੀ ਜੇ ਸਤਿਗੁਰੂ ਹਰਕ੍ਰਿਸਨ ਜੀ ਮਾਹਾਰਾਜ ਗੂੰਗੇ ਤੋਂ ਗੀਤਾ ਦੇ ਅਰਥ ਕਰਵਾ ਸਕਦੇ ਸਨ ਤਾ ਬਾਬਾ ਪ੍ਰਿਥੀ ਚੰਦ ਜੀ ਦਾ ਵੀ ਜੀਵਨ ਬਦਲ ਸਕਦੇ ਸੀ ਇਹ ਖੇਡ ਹੀ ਸੀ ਧੰਨ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੀ

  • @baljinderbiryah2945
    @baljinderbiryah2945 3 หลายเดือนก่อน +10

    ਧੰਨ ਧੰਨ ਗੁਰੂ ਰਾਮ ਦਾਸ ਜੀ 🙏🙏🌹🌹

  • @sukhroopsinghbrar36
    @sukhroopsinghbrar36 3 หลายเดือนก่อน +4

    ਵਾਹ ਵਾਹ ਕੈਸਾ ਗਿਆਨ ਮਹਾਂ ਗਿਆਨ ਹੈ ਜੀ ਇਹ ਧੰਨ ਧੰਨ ਗੁਰੂ ਦੇ ਸਿੱਖ

  • @BaljinderSingh-cq5lk
    @BaljinderSingh-cq5lk 2 หลายเดือนก่อน +4

    🙏🌷ਧੰਨਧੰਨਗੁਰੂਰਾਮਦਾਸਜੀ,ਧੰਨਵਾਦਪੱਤਰਕਾਰਜੀਧੰਨਵਾਦਭਾਈਸਹਿਬਜੀਦਾਬਹੁਤਵਧੀਆਜਾਣਕਾਰੀਦਿੱਤੀ,🌷🙏

  • @engbuilders7811
    @engbuilders7811 3 หลายเดือนก่อน +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ.
    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ.
    ਇਹੋ ਜਿਹੇ ਮਹਾਂਪੁਰਸ਼ਾਂ ਦੇ ਹਮੇਸ਼ਾ ਦਰਸ਼ਨ ਕਰਵਾਉਂਦੇ ਰਿਹਾ ਕਰੋ ਜੀ.

  • @hardialsingh9232
    @hardialsingh9232 3 หลายเดือนก่อน +5

    ਧੰਨ ਧੰਨ ਗੁਰੂ ਰਾਮਦਾਸ ਜੀ ....... ਬਹੁਤ ਵਧੀਆ ਤੇ ਸਤ ਵਿਚਾਰ ਜੀ

  • @kuldeepsinghgoldie
    @kuldeepsinghgoldie 3 หลายเดือนก่อน +15

    ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ

  • @rajinderrohi3847
    @rajinderrohi3847 3 หลายเดือนก่อน +10

    ਧੰਨਵਾਦ ਅਦਬ ਜੀ ਇਨੀਆਂ ਪਿਆਰੀਆਂ ਰੂਹਾਂ ਨਾਲ ਮਿਲਾਂਦੇ ਹੋ

  • @jaswinderkaur1954
    @jaswinderkaur1954 3 หลายเดือนก่อน +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਗੁਰੂ ਰਾਮਦਾਸ ਜੀ ਸਾਡੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ 14 ਵੀ ਪੀੜ੍ਹੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ❤❤❤❤❤❤❤❤❤❤❤

  • @Kkulvir0401
    @Kkulvir0401 2 หลายเดือนก่อน

    ਵਾਹਿਗੁਰੂ ਸਾਹਿਬ ਜੀ 🙏🏽🙏🏽🌹🎉🌹🎉🌹🎉🌹🌹

  • @BalwinderKaur-py8jt
    @BalwinderKaur-py8jt 3 หลายเดือนก่อน +12

    ਵਹਿਗੁਰੂ ਜੀ ਆਪਣੀ ਆਪਣੀ ਸਮਝ ਹੈ ਅੰਸ਼ ਤਾਂ ਗੁਰੂ ਦੀ ਹੀ ਹੈ

  • @Bhangujatt3191
    @Bhangujatt3191 3 หลายเดือนก่อน +2

    ਗੁਰੂ ਸਾਹਿਬ ਜੀ ਦੇ ਅੰਸ ਬੰਸ ਵਿਚ ਪੈਦਾ ਹੋਏ ਸਾਰੇ ਸੋਡੀ ਭਾਈਚਾਰੇ ਨੂੰ ਨਿਮਾਣਾ ਸਿੱਖ ਦੀ ਫਤਿਹ ਅਰਜ ਕਰ ਰਿਹਾ ਹਾ ਜੀ ਫਤਿਹ ਪਰਵਾਨ ਕਰਨੀ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sarbjitkaur6069
    @sarbjitkaur6069 3 หลายเดือนก่อน +9

    ਮਨੁੱਖਾ ਜਨਮ ਆਪਣੇ ਆਪ ਵਿੱਚ ਹੀ ਚਮਤਕਾਰ ਹੈ। ਹਰ ਇਕ ਇਨਸਾਨ ਦਾ ਉਸ ਪਰਮਾਤਮਾ ਨਾਲ ਆਪਣਾ ਹੀ ਵੱਖਰੀ ਤਰ੍ਹਾਂ ਦਾ ਅਨੁਭਵ ਹੈ ਅਤ ਇਜ ਅਨੁਭਵ ਨੂੰ ਅੱਖਰਾਂ ਵਿਚ ਬਿਆਨ ਕਰਨਾ ਅਸੰਭਵ ਹੈ ਇਹ ਤਾਂ ਗੁਰੂ ਸਾਹਿਬ ਨੇ ਬਾਣੀ ਦੀ ਰਚਨਾ ਕਰਕੇ ਜੀਵਾਂ ਦੇ ਅਨੁਭਵਾਂ ਨੂੰ ਅੱਖਰਾਂ ਵਿਚ ਬਿਆਨ ਕਰ ਦਿੱਤਾ। ਜੀਆ ਅੰਦਰ ਜੀਓ ਸਭੁ ਕਿਛੁ ਜਾਣ ਲਾ।

  • @jasvircheema7194
    @jasvircheema7194 3 หลายเดือนก่อน +28

    ਇੱਕ ਇੱਕ ਬਚਨ ਦਿਲ ਨੂੰ ਟੁੰਬਦਾ ਹੈ। ਬਹੁਤ ਬਹੁਤ ਸ਼ੁਕਰਾਨਾ ਜੀ। ਖ਼ਾਲਸਾ ਜੀ ਦਾ ਨੰਬਰ ਮਿਲ ਸਕਦਾ ਜੀ?
    Rab da camera channel ਤੇ ਵੀ ਇਸ ਤਰਾਂ ਦੇ ਬਹੁਤ experience ਸਾਂਝੇ ਕੀਤੇ ਹਨ ਸੰਗਤ ਨੇ

  • @GuruDhillon-vm9vu
    @GuruDhillon-vm9vu 2 หลายเดือนก่อน +3

    ਬੇਟਾ ਅਦਬ ਜੀ ਬਹੁਤ ਬਹੁਤ ਧਨਵਾਦ ਮਹਾਨ ਹਸਤੀ ਦੇ ਦਰਸ਼ਨ ਕਰਵਾਏ ਅਤੇ ਵਿਚਾਰ ਸ ਆਉਣ ਲਈ ਧੰਨਵਾਦ

  • @ManjitKaur-em2uy
    @ManjitKaur-em2uy 3 หลายเดือนก่อน +3

    ਵੀਮੁ ਮੈਮ ਤੋ ਬਾਦ ਅਜ ਅਨੰਦ ਆਇਆ ਬੇਟੇ
    ਅਦਬ ਤੇ ਖਾਲਸਾ ਜੀ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ🙏🙏🌹🌹🌹🌹🙏🙏

  • @kulwindersingh6099
    @kulwindersingh6099 3 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।। ਧੰਨ ਧੰਨ ਭਾਈ ਸਾਹਿਬ ਜੀ।।

  • @ਢਾਡੀਜਥਾਗਿਆਨੀਜਸਵਿੰਦਰਸਿੰਘਮਾਨਦੜੋ

    ਵਾਹਿਗੁਰੂ ਜੀ ❤

  • @SukhdeepKaurKaur-jn9le
    @SukhdeepKaurKaur-jn9le 3 หลายเดือนก่อน +6

    ਧੰਨ ਧੰਨ ਸਤਿਗੁਰੂ ਜੀਓ ਧੰਨ ਧੰਨ ਆਪ ਜੀ ਦੀ ਅੰਸ-ਬੰਸ🌸🌸🌸🌸🌸🙏

  • @JaspreetSingh-jt3sy
    @JaspreetSingh-jt3sy 3 หลายเดือนก่อน +1

    🌹🌹🙏🙏🙏🌹🌹🌹4 ਪਿਤਾ ji ਮਹਾਰਾਜ ਜੀ ਨੂੰ ਸੱਦੇ ਸੱਦੇ ਚਰਨ ਬੰਦਨਾ 🙏🙏🙏🌹🌹ਜੀ

  • @ranjitbrar2449
    @ranjitbrar2449 2 หลายเดือนก่อน +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਮਹਾਂ ਪੁਰਸ਼ਾਂ ਦੇ ਦਰਸ਼ਨ ਕਰਾਏ ਬਿਲਕੁਲ ਸਚ ਹੈ ਜਦੋ ਕਾਮ ਕਰੋਧ ਲੋਭ ਮੋਹ ਹੰਕਾਰ ਤੋਂ ਖਹਿੜਾ ਛੁੱਟ ਜਾਵੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਤਿਰਕੁਟੀ ਵਿੱਚੋ ਰਸ ਚਿਉਦਾ ਹੈ ਫਿਰ ਇਸਂ ਸੰਸਾਰ ਵਿਚੋਂ ਟੁਟ ਜਾਂਦਾ ਹੈ ਧੰਨਵਾਦ

  • @nathasingh1254
    @nathasingh1254 3 หลายเดือนก่อน +10

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @beantsingharang4009
    @beantsingharang4009 14 วันที่ผ่านมา

    Waheguru waheguru waheguru ji

  • @rajwinderKaur-n8i
    @rajwinderKaur-n8i 8 วันที่ผ่านมา

    Wahegur g

  • @sewasingh5444
    @sewasingh5444 3 หลายเดือนก่อน +9

    ਬਹੁਤ ਵਧੀਆ ਵਿਚਾਰ ਸਾਂਜੇ ਕੀਤੇ ਭਾਈ ਸਾਹਿਬ ਜੀ ਨੇ, ਬਹੁਤ ਬਹੁਤ ਧੰਨਵਾਦ

  • @harkeeratmalak9218
    @harkeeratmalak9218 3 หลายเดือนก่อน +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @simranrandhawa9037
    @simranrandhawa9037 2 หลายเดือนก่อน

    Sahi gall prmatma nu yad krdea han tan chnggian roohan d duty lgdi a raksha krn li waheguru g

  • @simranrandhawa9037
    @simranrandhawa9037 2 หลายเดือนก่อน

    Waheguru g ka khalsa g waheguru g ki fateh g❤.

  • @Sahildeepgamer10000
    @Sahildeepgamer10000 3 หลายเดือนก่อน +10

    ਬਾਬਾ ਜੀ ਰੂਹ ਖੁਸ਼ ਹੋਗੀ

  • @JoginderSingh-pn5me
    @JoginderSingh-pn5me 2 หลายเดือนก่อน

    ਸਤਿਨਾਮੁ ਵਾਹਿਗੁਰੂ ਸਾਹਿਬ ਜੀ

  • @Amarjitsingh-dm4py
    @Amarjitsingh-dm4py 2 หลายเดือนก่อน

    Nice article today Guru ji kirpa banai rakhana ji

  • @dfsadsfafs4076
    @dfsadsfafs4076 3 หลายเดือนก่อน +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼

  • @Sukhwindersingh-gp
    @Sukhwindersingh-gp 3 หลายเดือนก่อน +2

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਜੀ

  • @HarpreetRandhawa-zj7hi
    @HarpreetRandhawa-zj7hi 2 หลายเดือนก่อน +1

    Waheguru ji ka khalsa Waheguru ji ki fateh

  • @rekhavirdi4357
    @rekhavirdi4357 2 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਸ਼ੁਕਰ ਵਾਹਿਗੁਰੂ ਜੀ

  • @rajvinderkaur6686
    @rajvinderkaur6686 2 หลายเดือนก่อน

    Dhan Dhan Guru Ramdas Pita ji mehar kro ji 🙏🙏

  • @yuvrajsingh8155
    @yuvrajsingh8155 3 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏😭♥️

  • @SonuDhyani-k7m
    @SonuDhyani-k7m 3 หลายเดือนก่อน +8

    में हिंदू ब्राह्मण हूं, पर मुझे एक छोटा सिख बच्चा दिखा जो श्री राम जी के सबसे छोटे बच्चे से compit करता रहता है , और ये खेल चलता रहता है , और एक खेल ऐसा देखा जिसमे एक योद्धा घोड़े पर बैठा है उसके छाती से खून निकल रहा है पर नीचे नहीं गिर रहा इतना शुद्ध और गाड़ा खून है की खून नाम बन गया पर नीचे नहीं गिरा वो छोटा सिख बच्चा उनके लिए भी compit कर रहा है 🙏🙏🙏

  • @gurinderpalsingh-g2f
    @gurinderpalsingh-g2f 2 หลายเดือนก่อน +2

    ਵਾਹਿਗੁਰੂ ਜੀ ਇਹ ਤਾਂ ਬਹੁਤ ਵੱਡੀ ਅਵੱਸਤਾ ਦੇ ਮਾਲਕ ਨੇ ਮੈਨੂੰ ਬਾਬਾ ਇਕਬਾਲ ਸਿੰਘ ਜੀ ਬੱੜੂ ਸਾਹਿਬ ਵਾਲਿਆਂ ਨੇ8 ਜਾ 10 ਸ਼ਬਦਾਂ ਦਾ ਜਾਪ ਕਰਨ ਵਾਸਤੇ ਕਿਹਾ ਤਾਂ ਮੈਨੂੰ ਅੱਜ ਤੱਕ ਕਦੇ ਵੀ ਪੁਲਿਸ ਨੇ ਨਹੀਂ ਰੋਕਿਆ ਨਾਮ ਵਿਚ ਬਹੁਤ ਛਿੱਕਦੀ ਹੈ ਮੈਂ ਤਾਂ ਬਹੁਤ ਗੁਨਾਹਗਾਰ ਹਾਂ ਪਰ ਰੱਬ ਗੁਰੂ ਬਹੁਤ ਸੰਮਰੱਥ ਹੈ

  • @neelamchauhan835
    @neelamchauhan835 25 วันที่ผ่านมา

    Thank you Anthony je

  • @harshpreet6011
    @harshpreet6011 3 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @BhupinderKaur-df8tb
    @BhupinderKaur-df8tb 3 หลายเดือนก่อน +13

    ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਅੰਸ਼ ਵੰਸ਼ ਚੋਂ ਭਾਈ ਸਾਹਿਬ ਜੀ ਨਾਲ ਮੁਲਾਕਾਤ ਦਾ ਬਹੁਤ ਹੀ ਅਨੰਦ ਆਇਆ ਵਾਹਿਗੁਰੂ ਜੀ ਆਪ ਦੋਨਾਂ ਰੂਹਾਂ ਦਾ ਤਹਿ ਦਿਲੋਂ ਧੰਨਵਾਦ ਜੀ ।

  • @madanlalrajukaryanastore8689
    @madanlalrajukaryanastore8689 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @SarabjitSingh-q7b
    @SarabjitSingh-q7b 3 หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @baljeetsinghvirk3912
    @baljeetsinghvirk3912 3 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ 🙏🙏
    🌹🌹🌹🌹🌹🌹🌹🌹🌹🌹🌹

  • @TheMallhi81
    @TheMallhi81 2 หลายเดือนก่อน

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @Princespalsing
    @Princespalsing 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੀ ਵਿਚਾਰ ਬਹੁਤ ਹੀ ਸੇਧ ਦੇਣ ਵਾਲੇ ਹਨ

  • @paramjitmalhi6543
    @paramjitmalhi6543 2 หลายเดือนก่อน +3

    Dhan dhan Shri Guru Ramdass shibe ji Maharaj ji ❤❤❤❤❤dhan dhan ho ji dhan thouda privar Waheguru ji ❤❤❤❤❤❤

  • @kulvindersingh405
    @kulvindersingh405 2 หลายเดือนก่อน

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ 🙏🏻 ♥️ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ 🙏🏻 ♥️

  • @NirmalSingh-tw8dx
    @NirmalSingh-tw8dx 2 หลายเดือนก่อน

    Bahut vdhiya.vaheguru jl.

  • @JagjitKaur-pb2lm
    @JagjitKaur-pb2lm 2 หลายเดือนก่อน

    Bouth wadhiya ji waheguruji

  • @BhupinderNagra-bb3mg
    @BhupinderNagra-bb3mg 3 หลายเดือนก่อน +4

    Such a divine podcast, BhaiSahib Surjit Singh ji khalsa is such a blessed Soul 🙏🏻🪯 Thanks Adab Raje ❤ you are doing great job!! Keep doing Naam Simran WaheGuru ji 🙏🏻

  • @balbirkaur22
    @balbirkaur22 2 หลายเดือนก่อน

    Wahegurug ka khala wahegurug ki fateh wahegurug🙏🙏🙏🙏🙏🙏🙏

  • @gurcharansingh6287
    @gurcharansingh6287 3 หลายเดือนก่อน +14

    ਵਾਹਿਗੁਰੂ ਜੀ

  • @LakhvirKaur-g4z
    @LakhvirKaur-g4z 2 หลายเดือนก่อน

    Mainu v lagda c dhan dhan guru Ramdas ji di avaz edan di hi hovegi ❤bahut hi khush hoeaa akhan band karke suno ehna nu bs

  • @kulvindersingh405
    @kulvindersingh405 3 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️ ❤❤❤❤❤❤❤❤❤❤❤❤❤

  • @niupl23
    @niupl23 3 หลายเดือนก่อน +2

    Whatguruji. Ajj the interview dekh ka bahoot acha lagia. Cannot explain how much effect on me. Wonderful experience to watch.....Whatguruji de kirpa sabh ta hove. God bless us

  • @sarbjitsandhu2531
    @sarbjitsandhu2531 2 หลายเดือนก่อน

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।