Kundalini ਦਾ ਰਾਹ ਸਹੀ ਜਾਂ ਗ਼ਲਤ ! Bhai Simranjeet Singh Tohana Wale | Adab Maan 1 TV Channel

แชร์
ฝัง
  • เผยแพร่เมื่อ 25 ธ.ค. 2024

ความคิดเห็น • 674

  • @ravibajwa8045
    @ravibajwa8045 6 หลายเดือนก่อน +26

    ਬਾਬਾ ਜੀ ਤੁਹਾਡੀ ਹਰ ਇੱਕ ਗੱਲ 100% ਸੱਚ ਆ ਬਾਬਾ ਜੀ ਇਹ ਮੇਰੇ ਨਾਲ ਹੁੰਦਾ ਪਿਆ ਆ ਜਦੋਂ ਧਿਆਨ ਲਗਾਉਂਦਾ ਆ ਜਦੋਂ ਸਹਿਜ ਵਿੱਚ ਮਨ ਜਾਂਦਾ ਆ ਤੇ ਸਾਹ ਰੁਕ ਜਾਂਦਾ ਆ ਕੁਝ ਬੋਲਣ ਨੂੰ ਜੀ ਨਹੀਂ ਕਰਦਾ ਜੋ ਅਸੀਂ ਜਾਪ ਕਰਦੇ ਹਾਂ ਵਾਹਿਗੁਰੂ ਉਹ ਵੀ ਰੁਕ ਜਾਂਦਾ ਹ ਤੇ ਨਾਭੀ ਦੇ ਵਿੱਚ ਖਿੱਚ ਪੈਂਦੀ ਆ ਸਾਹ ਅੰਦਰ ਵਾਰ ਅੰਦਰ ਵਾਰ ਹੁੰਦਾ ਧੰਨ ਧੰਨ ਅਕਾਲ ਪੁਰਖ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ

    • @anmolmanreet6867
      @anmolmanreet6867 5 หลายเดือนก่อน

      ਵਾਹਿਗੁਰੂ ਜੀ ਕਿੰਨੇ ਟਾਈਮ ਤੋਂ ਤੁਸੀਂ ਅਭਿਆਸ ਕਰ ਰਿਹਾ ਉ

    • @ravibajwa8045
      @ravibajwa8045 3 หลายเดือนก่อน +1

      @@anmolmanreet6867 ਪਹਿਲਾ ਵੀ ਕਰਦੇ ਸੀ ਧਿਆਨ ਵਾਹਿਗੁਰੂ ਜੀ ਪਰ ਥੋੜਾ ਕਰਦਾ ਸੀ ਹੁਣ ਰੱਸ ਆਉਂਦਾ ਸਿਮਰਨ ਕਰਨ ਵਿੱਚ ਬਹੁਤ ਰੱਸ ਆਉਂਦਾ। ਅਪ ਹੀ ਸੱਚੇ ਪਾਤਸ਼ਾਹ ਜੀ ਕਰਦੇ ਵਾਹਿਗੁਰੂ ਜੀ ਇਹ ਤਾਂ ਪਤਾ ਲੱਗ ਗਿਆ ਕੀ ਪਰਮਾਤਮਾ ਸਾਡੇ ਅੰਦਰ ਹੀ ਆ ਬਾਹਰ ਕੁੱਝ ਵੀ ਨੀ ਸਭ ਮੇ ਜੋਤ ਜੋਤ ਹੈ ਸੋਇ ਤਿਸ ਕੇ ਚਾਨਣ ਸਭ ਮਹਿ ਚਾਨਣ ਹੋਇ ਅੰਦਰ ਦਾ ਹਨੇਰਾ ਦੂਰ ਹੋਗਿਆ ਭਟਕਣਾ ਦੂਰ ਹੋ ਗਿਆ ਇਕ ਜੱਗਾ ਮਨ ਟਿੱਕ ਗਿਆ ਉਸ ਅਕਾਲ ਪੁਰਖ ਦੇ ਚਰਨਾ ਚਾ 😢🙏

  • @rajveerjargia4194
    @rajveerjargia4194 7 หลายเดือนก่อน +208

    ਧਿਆਨ ਕਮਾਈ ਐ , ਜ਼ੋ ਗੁਰੂ ਕਿਰਪਾ ਨਾਲ ਗਿਆਨ ਆਪਣੇ ਆਪ ਅੰਦਰੋਂ ਪ੍ਰਗਟ ਹੁੰਦਾ ਹੈ। ਕਿੱਤੇ ਭੱਜਣ ਨੱਠਣ ਦੀ ਲੋੜ ਨਹੀਂ, ਸਿਰਫ ਗੁਰੂ ਮੰਤ੍ਰ ਦਾ ਜਾਪ ਆਰੰਭ ਸ਼ੁਰੂ ਕਰੋ, ਸਭ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਣਗੇ, ਕਿਸੇ ਤੋਂ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਰਹੇਗੀ। ਆਪ ਖੋਜ ਕਰੋ, ਅਨੁਭਵ ਹੀ ਸੱਚ ਹੈ। ਜਦੋਂ ਤੁਸੀਂ ਜਾਪ ਅਭਿਆਸ ਸ਼ੁਰੂ ਕਰੋਗੇ। ਤਾਂ ਗੁਰੂ ਕਿਰਪਾ ਹੋਵੇਗੀ, ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਅੰਦਰੋਂ ਹੀ ਮਿਲਣਗੇ। ਇਸ ਵੀਰ ਜੀ ਨੇ ਬਿਲਕੁਲ ਸਹੀ ਕਿਹਾ ਹੈ।

    • @sukhmindersinghbahia4813
      @sukhmindersinghbahia4813 7 หลายเดือนก่อน +12

      ਬਿਲਕੁਲ ਸਹੀ ਹੈ ਜੀ। ਪਰ ਵਿਚਾਰਾਂ ਤੋਂ ਖਹਿੜ੍ਹਾ ਛੁੜਾਉਣਾ ਹੀ ਤਪੱਸਿਆ ਯਾ ਧਿਆਨ ਹੈ

    • @MrChsingh
      @MrChsingh 7 หลายเดือนก่อน +31

      @@sukhmindersinghbahia4813 ਨਹੀਂ ਫੁਰਨੇ ਬੰਦ ਕਰਨੇ ਦੂਜੀ ਸਟੇਜ ਪਹਿਲਾਂ ਸਟੇਜ ਪਾਠ ਕਰਨਾ ਦੂਜਾ ਅਜਪਾ ਜਾਪ ਤੀਜਾ ਧਿਆਨ ਅਭਿਆਸ ਭਾਵ ਫੁਰਨੇ ਬੰਦ ਕਰਨੇ ਅਤੇ ਜਿਸ ਦਿਨ ਫੁਰਨਿਆ ਤੋਂ ਸਰੀਰ ਮਨ ਖਾਲੀ ਕਰਨਾ ਸਿੱਖ ਲਿਆ ਉਸੇ ਦਿਨ ਖਾਲੀ ਜਗਾ ਵਿੱਚ ਅਕਾਲ ਪੁਰਖ ਦਾ ਪ੍ਰਕਾਸ਼ ਉਗਮ ਪਵੇਗਾ ਅਤੇ ਅਨਹਤ ਨਾਦ ਅੰਮ੍ਰਿਤ ਸੱਭ ਤੁਹਾਡੇ ਅੰਦਰੋ ਪ੍ਰਗਟ ਹੋਣਗੇ ਪਰ ਸ਼ਰਤ ਇਹ ਹੈ ਕੇ ਸੱਭ ਨੂੰ ਬਰਾਬਰ ਨਜਰ ਨਾਲ ਦੇਖੋ ਇਹ ਸੰਸਾਰਕ ਅਖੌਤੀ ਧਰਮਾਂ ਤੋਂ ਪਾਰ ਦੇਖੋਗੇ ਤਾਂ ਸਮੁੱਚੀ ਇਨਸਾਨੀ ਜਮਾਤ ਵਿਚ ਉਹੀ ਨਜਰ ਆਵੇਗਾ ਜਦੋ ਤੱਕ ਅਸੀ ਸਾਡਾ ਧਰਮ ਉੱਚਾ ਤੇ ਦੂਜਾ ਮਾੜ੍ਹਾ ਚੋਂ ਬਾਹਰ ਨਹੀਂ ਆਉਂਦੇ ਓਦੋਂ ਤੱਕ ਕੁੱਝ ਨਹੀਂ ਮਿਲਣਾ

    • @PulseMusic23
      @PulseMusic23 7 หลายเดือนก่อน +3

      Bilkul 💯 ..

    • @SidhuFamilypenduVlog
      @SidhuFamilypenduVlog 7 หลายเดือนก่อน +5

      ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ ਤੁਸੀਂ ਪ੍ਰਮਾਤਮਾ ਆਪਣੇ ਅੰਦਰ ਹੈ ਵਾਹਿਗੁਰੂ 🙏🏻🙏🏻

    • @sukhmeetkaur1834
      @sukhmeetkaur1834 7 หลายเดือนก่อน +3

      ​@@MrChsinghTuci sahi keh rahe o veer ji

  • @navnoorsingh8374
    @navnoorsingh8374 7 หลายเดือนก่อน +113

    ਜੋ ਵੀਰ ਜੀ ਇੰਟਰਵਿਊ ਕਰ ਰਹੇ ਹਨ ਉਨ੍ਹਾਂ ਦੀ ਆਵਾਜ਼ ਬਹੁਤ ਪਿਆਰੀ ਹੈ ਬਹੁਤ ਪਿਆਰ ਨਾਲ ਬੋਲਦੇ ਹਨ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ

    • @Sandeepkaur19794
      @Sandeepkaur19794 7 หลายเดือนก่อน +10

      ਸਹੀ ਕਿਹਾ ਗੁਰਮੁਖ ਪਿਆਰਿਆ ਦੀ ਇੰਟਰਵਿਊ ਲੈਦੇ ਲੈਦੇ ਆਪ ਰਸ ਨਾਲ ਭਰੇ ਬੈਠੇ ਆ🙏

    • @RajveerBajwa07
      @RajveerBajwa07 7 หลายเดือนก่อน +3

      Waheguru ji

    • @navroopturr
      @navroopturr 7 หลายเดือนก่อน +4

      Bilkul sahi ☺️

    • @OfficialAabmaan
      @OfficialAabmaan 7 หลายเดือนก่อน +2

      ਧੰਨਵਾਦ ਨਵਨੂਰ ਸਿੰਘ ਜੀ 💐💕 ਐਨੀ ਗਹੁ ਨਾਲ ਸਣਿਆਂ ਤੁਸੀਂ 💐🤗 ਸ਼ੁਕਰਾਨਾ ਤਾਰੀਫ਼ ਲਈ💐🥰

    • @navjotnijjar8119
      @navjotnijjar8119 7 หลายเดือนก่อน +2

      Yes you're right. Waheguru ji di kirpa una awaz toh pata lag jandha hae.

  • @AmarjitSingh-se8yp
    @AmarjitSingh-se8yp 7 หลายเดือนก่อน +43

    ਧੰਨਵਾਦ ਚੈਨਲ ਵਾਲਿਆਂ ਦਾ ਐਸੇ‌ਉਪਰਾਲੇ ਕਰਨ ਲੲ

  • @lalisingh4258
    @lalisingh4258 7 หลายเดือนก่อน +21

    ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 👏👏👏👏👏

  • @SukhvinderSingh-vm1yf
    @SukhvinderSingh-vm1yf 7 หลายเดือนก่อน +10

    Namashkaar ਹੈ, ਭਾਈ ਸਾਬ ਜੀ ਤੁਹਾਨੂੰ, bhot vadia ਤਰੀਕੇ ਨਾਲ, ਸਮਝਾਇਆ, nahin ਤਾਂ ਸਮਝਾਉਣ ਵਾਲਾ, ਅਪਨੇ ਵਿਚਾਰਾਂ ਚ, ਕੱਟੜਤਾ, ਲੈ ਆਉਂਦਾ, ਤੁਸੀਂ ਬਿਲਕੁਲ ਗੁਰਬਾਣੀ ਤੱਥਾਂ ਅਨੁਸਾਰ ਸਮਝਾਇਆ, 🙏🙏🙏🙏🙏

  • @Rajkumar-nl1gg
    @Rajkumar-nl1gg 7 หลายเดือนก่อน +36

    ਵਾਹਿਗੁਰੂ ❤❤ਅਧਿਆਤਮਿਕ ਕ੍ਰਾਂਤੀ ਸ਼ੁਰੂ ਹੋ ਗਈ ਆ ਦੁਨੀਆਂ ਚ ਬਹੁਤ ਖੁਸ਼ੀ ਮਿਲ ਰਹੀ ਆ

    • @MohitKumar-vr4dv
      @MohitKumar-vr4dv 7 หลายเดือนก่อน

      ਸਭ ਝੂਠ ਹੈ ਇਹ ਪਾਖੰਡ

    • @Higgsboson97
      @Higgsboson97 5 หลายเดือนก่อน

      Kyo bhai ki problem h tuanu​@@MohitKumar-vr4dv

    • @naneola
      @naneola 5 หลายเดือนก่อน

      Satjug a gya

    • @ButaHoney-hr6br
      @ButaHoney-hr6br 2 หลายเดือนก่อน +1

      ​@@MohitKumar-vr4dv ਫਿਰ ਸੱਚ ਕੀ ਹੈ ਜੇ ਇਹ ਸਭ ਪਾਖੰਡ ਹੈ ਤੂੰ ਗੁਰੂਬਾਣੀ ਨੂੰ ਪਾਖੰਡ ਕਹਿ ਰਿਹਾ ਜ਼ੋ ਉਪਦੇਸ਼ ਹੀ ਏ ਦਿੰਦੀ ਹੈ ਕਿ ਤਾਂਗੇ ਤਵੀਤ ਦੁਨੇਆ ਵੀ ਬਾਬੇ ਮੁਰਤੀਆਂ ਪੁਜਣਾ ਸਭ ਪਾਖੰਡ ਹੈ

    • @MohitKumar-vr4dv
      @MohitKumar-vr4dv 2 หลายเดือนก่อน

      @@ButaHoney-hr6br ਕੁੰਡਲੀ ਜਾਗਰਣ ਕਿਹੜੀ ਬਾਣੀ ਵਿੱਚ ਲਿਖਿਆ, ਦੱਸੀ ਕੋਈ ਬਾਣੀ ਦੀ ਤੁਕ। ਸਾਰੀ ਬਾਣੀ ਹਿੰਦੂ ਗ੍ਰੰਥਾਂ ਦੀ ਨਕਲ ਹੈ।ਤੁਹਾਡਾ ਕੋਈ ਆਪਣੀ ਮੱਤ ਨਹੀਂ

  • @satwindersingh1121
    @satwindersingh1121 7 หลายเดือนก่อน +21

    ਬਾ ਕਮਾਲ ਜੀ ,ਬਹੁਤ ਅਨੰਦ ਆਇਆ ਜੀ ਭਾਈ ਸਾਬ ਆਪ ਜੀ ਦੇ ਗੁਰੂ ਮਾਲਕ ਦੇ ਵਿਚਾਰ ਸੁਣ ਕੇ 🙏🙏❤️❤️

    • @honeyarora7792
      @honeyarora7792 7 หลายเดือนก่อน

      ਇਕੱਲਾ ਸੁਣਿਆ ਹੀ ਹੈ? ਅਮਲ ਕਿਦੋ ਕਰੋਗੇ ਵੀਰ ਜੀ

  • @desideshokeen1509
    @desideshokeen1509 6 หลายเดือนก่อน +7

    ਧੰਨ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ🙏

  • @rajdeepsinghdhanju9824
    @rajdeepsinghdhanju9824 7 หลายเดือนก่อน +31

    ਧੰਨ ਧੰਨ ਪਰਮ ਪਿਤਾ ਪ੍ਰਮੇਸ਼ਵਰ ਅਕਾਲ ਪੁਰਖ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਸੰਤ ਸਿਪਾਹੀ ਦਸ਼ਮੇਸ਼ ਪਿਤਾ ਜੀ ਉੱਚ ਦੇ ਪੀਰ।

    • @James-Prinsep
      @James-Prinsep 7 หลายเดือนก่อน +1

      ਹਾਹਾਹਾ

  • @HSingh-in9ky
    @HSingh-in9ky 5 วันที่ผ่านมา

    Waheguru ji ka Khalsa waheguru ji ki fateh ji. ਸੇਈ ਪਿਆਰੇ ਮੇਲੋ ਜਿਹਨਾ ਮਿਲਿਆ ਤੇਰਾ ਨਾਮ ਚਿਤੁ ਆਵੇ

  • @ShehbazpreetSingh-bu5hx
    @ShehbazpreetSingh-bu5hx 2 หลายเดือนก่อน +1

    ਸਵਾਲ ਪੁੱਛਣ ਵਾਲੇ ਪਤਰਕਾਰ ਵੀਰਜੀ ਦੀ ਪਹਿਲਾਂ ਵਾਲੀਆਂ ਵੀਡਿਓ ਵਿੱਚ ਤੇ ਇਸ ਵੀਡਿਉ ਵਿੱਚ ਮਨ ਦੀ ਅਵਸਥਾ ਤੇ ਗੱਲ ਬਾਤ ਦਾ ਤਰੀਕਾ ਬਹੁਤ ਵਧੀਆ ਹੋ ਗਿਆ. ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀਆਂ ਵੀਡਿਓ ਤੋਂ ਪਰਮਾਤਮਾ ਕਰੇ ਸਭ ਦੀ ਸਹਿਜ ਅਵਸਥਾ ਬਣੇ ਤੇ ਸਭ ਦੇ ਪੈਰਾਂ ਪਿੱਛੇ ਮੇਰੀ ਵੀ 🙏

  • @rajveerkaur550
    @rajveerkaur550 7 หลายเดือนก่อน +18

    Wow sare doubts clear ho jande Bhai sahib di katha sun ke.. waheguru ji ka khalsa waheguru ji ki Fateh waheguru ji..

  • @kamleshkaur6901
    @kamleshkaur6901 5 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।ਹੇ ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਵਿੱਚ ਰਲਾ ਲਓ ਜੀ।

  • @Jagjeet-kaur57
    @Jagjeet-kaur57 7 หลายเดือนก่อน +20

    ਬਹੁਤ ਉੱਚੇ ਵਿਚਾਰ ਸਮਝਾਏ ਬਾਬਾ ਜੀ ਘਰ ਬੈਠਿਆਂ ਨੂੰ ਹੀ ਗਿਆਨ ਬਖਸ਼ਿਆ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਗੁਰੂ ਕਿਰਪਾ ਕਰੇ ਸਰਿਆਂ ਉਪਰ

  • @Luminescenceme
    @Luminescenceme 7 หลายเดือนก่อน +25

    Main ajj v bhammupreet ji wale episode sundi haan.. really inspiring ..oh ikk nekk te sachhi rooh ne.. mn pavitar ho jaanda onha de experience sun ke .. waheguru ji

    • @themultiartist249
      @themultiartist249 6 หลายเดือนก่อน +1

      Mai vi ek nek te sachi rooh ha...❤

    • @ButaHoney-hr6br
      @ButaHoney-hr6br 2 หลายเดือนก่อน

      ​@@themultiartist249oh taa tare coment toh pata chal raha k kene k nek rooh hai tare jo kese ladki jo waheguru de gall kr rahi aa os nu tond mar reha
      Nek ruha wale tare vangu kese ladki nu eho jeha majak nahi karde tare Sanskar tae Parves saff jalk rahe hai

    • @themultiartist249
      @themultiartist249 2 หลายเดือนก่อน +1

      @@ButaHoney-hr6br os ladki nu pta hi nhi ki man pavitter kive hunda.....
      man pavitter sirf sacha guru kar skda, guru di sachi bani kar skdi a,
      BAANI GURU, GURU HAI BAANI,
      VICH BAANI AMRIT SAARE..
      JADO GURU DI BAANI ANDR PARVESH KRDI HAI, UDO MANN PAVITTER HUNDA EH.....NA KI TADDE YA MERE VARGE KISE BANDE NU SUNKE..
      je is aldki ne baani padhi, smjhi te vichaari hundi te amal kita hunda te man pavitter bani ne kr dena si....kise diya gallan sunke nhi hunda.

  • @sachisachibaat6054
    @sachisachibaat6054 7 หลายเดือนก่อน +23

    ਪ੍ਰਭੂ ਦਾ ਸਿਮਰਨ ਗੁੰਗੇ ਦਾ ਗੁੜ ਹੂੰਦਾ ਹੈ
    ਵਾਹਿਗੁਰੂ ਜੀ ਸਬ ਉਤੇ ਮੇਹਰ ਭਰਿਆ ਹੱਥ ਰੱਖੇ ਜੀ

    • @paulchahal3095
      @paulchahal3095 6 หลายเดือนก่อน

      As true devotees or sadh sangat we ought to help each other by sharing our experiences and inspiring others.
      Sabh ka bhalla ho.

  • @EkOnkarSatgurPrasad.
    @EkOnkarSatgurPrasad. หลายเดือนก่อน

    ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
    ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏
    ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
    ਵਾਹਿਗੁਰੂ ਜੀ, ਭਾਈ ਸਾਹਿਬ ਜੀ ਦੁਆਰਾ ਜੋ ਵੀ ਸੰਚਾਰ ਕੀਤਾ ਗਿਆ ਹੈ ਉਹ 100% ਸੱਚ ਹੈ! ਇੰਨੀ ਵਧੀਆ ਇੰਟਰਵਿਊ ਕਰਵਾਉਣ ਲਈ ਭਾਈ ਸਾਹਿਬ ਜੀ ਅਤੇ ਚੈਨਲ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ🙏

  • @dr.kaursingh8853
    @dr.kaursingh8853 5 หลายเดือนก่อน +5

    100 agree! Creator has no color, size, and figure! That’s what I am doing, listening other people’s experiences and comparing my spiritual experiences🙏

  • @amandeepkaur-cf5lg
    @amandeepkaur-cf5lg 7 หลายเดือนก่อน +7

    ਵਾਹਿਗੁਰੂ ਜੀ ❣️🙏😇❣️

  • @cesiumion
    @cesiumion 7 หลายเดือนก่อน +38

    ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਅਪਨਾਂ ਜੀਓ।
    ਪਿਆਰੇ ਭਾਈ ਸਾਹਿਬ ਜੀ, ਆਪ ਜੀ ਨੂੰ ਕੋਟਿ ਕੋਟਿ ਪ੍ਰਨਾਮ ॥

    • @Sikhiseeker
      @Sikhiseeker 7 หลายเดือนก่อน

      Khera sadh ??

    • @cesiumion
      @cesiumion 7 หลายเดือนก่อน

      @@Sikhiseeker ਭਾਈ ਸਿਮਰਜੀਤ ਸਿੰਘ ਜੀ

  • @SmilingAnteater-ck4io
    @SmilingAnteater-ck4io 7 หลายเดือนก่อน +10

    ਵਾਹਿਗੁਰੂ ਜੀ 🙏

  • @baldeepkaur9004
    @baldeepkaur9004 7 หลายเดือนก่อน +14

    ਵਾਹਿਗੁਰੂ 🙏

  • @pendulifendculture7992
    @pendulifendculture7992 7 หลายเดือนก่อน +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @humdeep
    @humdeep 7 หลายเดือนก่อน +12

    ਧਨ ਧਨ ਭਾਈ ਸੇਵਾ ਸਿੰਘ ਤਰਮਾਲਾ
    ਧਨ ਗੁਰਦਵਾਰਾ ਪ੍ਰਭ ਮਿਲਨੇ ਕਾ ਚਾਓ ਮੋਗਾ

  • @jattgamerz4818
    @jattgamerz4818 7 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਣਾ ਭੇਦ ਦੇਣ ਲਈ ਰੱਬੀ ਰੂਹਾ ਨੂੰ ਨਿਵਾਜ ਕੇ ਭੇਜਦੇ ਹਨ ਉਸ ਅਕਾਲ ਪੁਰਖ ਦਾ ਕੋਟਨ ਕੋਟ ਸੁਕਰਾਨਾ

  • @abroadhelp1800
    @abroadhelp1800 7 หลายเดือนก่อน +11

    Waheguru Ji❤🙏🏻

  • @BlessingsofWaheguru-ds4zu
    @BlessingsofWaheguru-ds4zu 7 หลายเดือนก่อน +5

    Absolutely Brilliant Waheguruji

  • @tarsemkaur1502
    @tarsemkaur1502 4 หลายเดือนก่อน +1

    Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷

  • @SatnamBhatia-t8q
    @SatnamBhatia-t8q 5 หลายเดือนก่อน +1

    Waheguru ji bohat vadhya vichaar ne veer ji de mnn thakda hi nhi rooh kardi ki dhyan nall suni jyiye ji waheguru ji waheguru ji waheguru ji waheguru ji waheguru ji waheguru ji waheguru ji 🙏

  • @JaswantSingh-u2n4r
    @JaswantSingh-u2n4r 4 หลายเดือนก่อน +1

    Anter Sunam bahar sunam tribhavn sunnam masumnam 4 sunn j koe narh jane paap kaye na pun❤attam jin janeya soi paramattam❤

  • @rajbirkaur5073
    @rajbirkaur5073 7 หลายเดือนก่อน +5

    waheguru ji ka khalsa waheguru ji ki fateh 🙏

  • @adharna
    @adharna 7 หลายเดือนก่อน +2

    beautiful, it cleared so many doubts and answered so many questions.

  • @baljitkaur5212
    @baljitkaur5212 7 หลายเดือนก่อน +3

    ਵਾਹਿਗੁਰੂ ਜੀ❤ਵਾਹਿਗੁਰ ਜੀ ਬਹੁਤ ਅੱਛੇ ਵਿਚਾਰ ਹਨ

  • @gunuhargun5648
    @gunuhargun5648 7 หลายเดือนก่อน +5

    Thanks waheguru ji

  • @gurmeetsingh8995
    @gurmeetsingh8995 7 หลายเดือนก่อน +6

    Waheguru ji, kirpa karo ji

  • @Sainisaab345
    @Sainisaab345 7 หลายเดือนก่อน +10

    bilkul sahi dasya sant maskeen ji
    rajneesh osho sab da ehi kehna c ❤ bas trike ate naam alag alag sn awasthwana de
    jehre lok meri gal nal. sehmat ne oh like kr k sehmati jrorr den

    • @singh88920
      @singh88920 7 หลายเดือนก่อน

      Osho da chela hain tun

    • @Sainisaab345
      @Sainisaab345 7 หลายเดือนก่อน

      @@singh88920 kam kr aapda sala lodu naam ta mai sant maskeen ji da v lya osho. de naam te kyun tapya tu 😂😂

    • @desideshokeen1509
      @desideshokeen1509 6 หลายเดือนก่อน

      hanji bilkul sahi kiha tusi

    • @Sainisaab345
      @Sainisaab345 5 หลายเดือนก่อน

      @@singh88920 km kr aapda

  • @parmjeetkaur58
    @parmjeetkaur58 7 หลายเดือนก่อน +4

    ਵੀਰ ਜੀ ਵਾਹਿਗੁਰੂ ਜੀ ਨੇ ਮੇਰੇ ਤੇ ਵੀ ਅੰਮ੍ਰਿਤ ਰਸ ਦੀ ਤੇ ਅਨਹਦ ਨਾਦ ਦੀ ਕਿਰਪਾ ਕਰੀ ਹੋਈ ਆ ਜੀ

    • @honeyarora7792
      @honeyarora7792 7 หลายเดือนก่อน

      ਸਾਨੂ ਵੀ ਰਾਹ ਪਾਓ

    • @honeyarora7792
      @honeyarora7792 7 หลายเดือนก่อน

      ਸਾਨੂੰ ਵੀ ਰਾਹ ਪਾਓ ਜੀ

    • @paulchahal3095
      @paulchahal3095 6 หลายเดือนก่อน

      Blessed devotee ji:
      Manu anand tan mil riha. Par koi Ras jan Anahd Naad nahi prapt ho riha.
      Kee gal hai, meri galti kithe hai?

    • @honeyarora7792
      @honeyarora7792 6 หลายเดือนก่อน +2

      @@paulchahal3095 ਤੁਹਾਡੇ ਕੋਲ ਓ ਯੁਗਤੀ ਨਹੀਂ ਹੈ ਜੋ ਗੁਰੁਬਾਣੀ ਚ ਦਰਜ ਹੈ ਜੀ😊

    • @ButaHoney-hr6br
      @ButaHoney-hr6br 2 หลายเดือนก่อน

      ​@@honeyarora7792 ਵੀਰ ਜੀ ਅਕਾਲ ਪੁਰਖ ਦਾ ਨਾਮੁ ਸਿਮਰਨ ਕਰੋ ਜਿਸ ਵੀ ਪ੍ਰਮਾਤਮਾ ਵਿੱਚ ਆਸਥਾ ਰਖਦੇ ਹੋ ਉਹਨਾਂ ਦਾ ਧਿਆਨ ਕਰੋ

  • @balwinderkaur2840
    @balwinderkaur2840 7 หลายเดือนก่อน +4

    Waheguru ji

  • @simransahota13
    @simransahota13 7 หลายเดือนก่อน +6

    Waheguru ji 🌹😇🙏🏻❤️

  • @bnr9177
    @bnr9177 7 หลายเดือนก่อน +5

    ਵਹਿਗੁਰੂ ਜੀ

  • @harkiratkaur3763
    @harkiratkaur3763 6 หลายเดือนก่อน +1

    Dhanwaad ji bhut bhut🙏🙏🙏

  • @Footballbuiltdifferent
    @Footballbuiltdifferent 4 หลายเดือนก่อน +1

    ਵਾਹਿਗੁਰ ❤ ਵ

  • @laddiplumbersathiala186
    @laddiplumbersathiala186 7 หลายเดือนก่อน +4

    Wahe Guru ji 🙏🌹

  • @RupinderKaur-wq4rc
    @RupinderKaur-wq4rc 7 หลายเดือนก่อน +3

    Sval bhut badhiya ji javab ve very good waheguru ji bilkul shi aa ji

  • @heeraghuman5206
    @heeraghuman5206 7 หลายเดือนก่อน +4

    Waheguru ji very best information and interview ❤❤❤❤❤

  • @HarminderMinhas-n8j
    @HarminderMinhas-n8j หลายเดือนก่อน +1

    Photo dikhdia jo guru sahib di pushna ki eh kon dikha riha hai simeranjit bhai sahib ju nu bohit knowledge hai

    • @ParmThapar1313
      @ParmThapar1313 23 วันที่ผ่านมา

      ਮਾਇਆ,,, photo ਦਿਖਦੀ ਹੈ ਤਾਂ ਇਨਸਾਨ ਖੁਸ਼ ਹੋ ਜਾਂਦਾ, ਥੋੜੀ ਜੀ ਹਉਮੈ ਵੀ ਆ ਜਂਦੀ ਵੀ ਮੇਰੀ ਭਗਤੀ ਬਹੁਤ ਆ, ਫੋਟੋਆ ਦਿਖਣ ਲੱਗ ਗਈਆਂ,, ਹੌਲੀ ਹੌਲੀ ਇਨਸਾਨ ਫੋਟੋਆ ਵਿਚ ਹੀ ਮਸਤ ਹੋ ਸਿਮਰਨ ਵਿਸਰ ਜਾਂਦਾ

  • @ramansidhu2245
    @ramansidhu2245 6 หลายเดือนก่อน +2

    Bhai simarnjeet Singh nl ik hor interview kro waheguru ji..bhut wdiaa vichar hn g

  • @amritsekhon6998
    @amritsekhon6998 7 หลายเดือนก่อน +2

    Bhai sahib ne schi kamayi kiti hai ...ehna vlo dsya sb theek hai ... thank you interviewer

    • @honeyarora7792
      @honeyarora7792 7 หลายเดือนก่อน

      ਤੁਸੀਂ ਕਿਦੋ ਕਰੋਗੇ ਇਹ ਕਮਾਈ?

  • @ParamjitSingh-qw7om
    @ParamjitSingh-qw7om 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @devsharma8005
    @devsharma8005 7 หลายเดือนก่อน +7

    Bhai sahab ji Naman hai aapko Dil se

  • @SatGur-tw5vm
    @SatGur-tw5vm 6 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kiranpaul9360
    @kiranpaul9360 7 หลายเดือนก่อน +1

    Thank you veer ji..ena interviews nu sade tak phuchaun lai

  • @sukhjitbassi3857
    @sukhjitbassi3857 7 หลายเดือนก่อน

    Wahagur jee ka khalsa wahagur jee ke fathe bhai simranjeet singh jee ap jee nu.Thank you jee ap jee the 🙏

  • @engineeringactivity6840
    @engineeringactivity6840 6 หลายเดือนก่อน +2

    Along with chanting, worship, rituals etc., it is also very important to do good deeds by keeping the mind, body and soul pure. The truth, modesty, kindness, patience, humility, love, compassion, peace and ecstasy that is in the mind should be reflected in behavior.
    संत कहता है -
    "कथे, बदै, सुणै सब कोई; कथे, बदै, सुणै सब कोई"।
    “कथै न होई, बदै न होई, सुणै न होई
    - कीयै होई, ओ कीयै होई॥"
    संत कहता है- सब कहते, बोलते व सुनते हैं, कहने, बोलने, सुनने से कुछ नही होगा, यह करने से ही होगा।
    "मन चंगा तो कठौती में गंगा"

  • @bablikaur3316
    @bablikaur3316 7 หลายเดือนก่อน +1

    Very informative videos waheguru ji

  • @charanjitsingh4388
    @charanjitsingh4388 5 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @RamindrrsinghChohan
    @RamindrrsinghChohan 7 หลายเดือนก่อน +4

    Bahut vdiaaa bhai saab ji , dhandwaad ji .

  • @PashaMusic109
    @PashaMusic109 7 หลายเดือนก่อน +4

    Wahe Guru...!!!

  • @RajuSingh-uq4uq
    @RajuSingh-uq4uq 5 หลายเดือนก่อน +1

    📿📿📿📿📿 waheguru waheguru waheguru waheguru 🌹

  • @JagsirSingh-rm7mc
    @JagsirSingh-rm7mc 6 หลายเดือนก่อน

    ਵਾਹਿਗੁਰੂ ਤੇਰਾ ਸ਼ੁਕਰ ਹੈ 🙏 🙏🙏🙏

  • @balbirpannu7856
    @balbirpannu7856 7 หลายเดือนก่อน +2

    Waheguru ji ka khalsa waheguru ji ke fathe waheguru ji 🌹🌹🌹🌹🌹🙏🙏

  • @wirringkaur5293
    @wirringkaur5293 7 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SatnamWaheguru-1313-f4e
    @SatnamWaheguru-1313-f4e 7 หลายเดือนก่อน +5

    Waheguru g 🙏

  • @guk9002
    @guk9002 7 หลายเดือนก่อน +7

    Bahut Vadia video

  • @paramjert7024
    @paramjert7024 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Bababhullar13
    @Bababhullar13 7 หลายเดือนก่อน +1

    ਵਾਹਿਗੁਰੂ

  • @pungerde-harf
    @pungerde-harf 5 หลายเดือนก่อน

    Thanku ਵੀਰ ਜੀ

  • @DaljitSingh-lg6qk
    @DaljitSingh-lg6qk 4 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @atindersingh7571
    @atindersingh7571 7 หลายเดือนก่อน +2

    Waheguru ji waheguru ji
    Waheguru ji waheguru ji ❤️❤️🙏

  • @sukhninderrai3315
    @sukhninderrai3315 24 วันที่ผ่านมา

    Very good vvhar ji 🙏

  • @ranjitsandhu2326
    @ranjitsandhu2326 5 หลายเดือนก่อน +2

    Adam veer ji di awaz bahut wadia aa. Bahut wadia interview

  • @Rupindersinghbedi
    @Rupindersinghbedi 7 หลายเดือนก่อน

    💖shree satnamji shree waheguru satguru shahenshah sabadroop💗 satguru sahib ji ki jai jaikar hove💖 💚💖

  • @jasbirkaur7567
    @jasbirkaur7567 7 หลายเดือนก่อน +11

    ਪੜ੍ਹ ਕੇ। ਸਨੋਨਾ। ਹੋਰ। ਗੱਲ। ਪਰ। ਜੇਕਰ। ਖੁਦ। ਕਿਸੇ ਨੇ। ਪਾਇਆ। ਤਾ। ਫਿਰ। ਗੁੱਸਾ। ਕਿਉ। ਕੀ। ਰੱਬ। ਦੋਨਾ। ਰੁੱਪਾ। ਵਿਚ। ਨਹੀ। ਬਾਣੀ ਕਰੋਰਾ। ਗੁਣਾ। ਸੱਚ। ਅ।

  • @YuvrajSingh-ev4td
    @YuvrajSingh-ev4td 7 หลายเดือนก่อน +1

    Waheguru ji tuhade vichar bohot mhan hain🙏🙏🙏🙏🙏🙏🙏

  • @preetkaran5800
    @preetkaran5800 7 หลายเดือนก่อน +4

    Waeguru ji di mehar aa veerji te jehde interview kar rhe aa ehna ch aa rhi tabdeeli dekh rhe aa 🙏🏻. Eh interview hi nai lai rhe eh gyan lai v rhe aa te sab nal share v kar rhe aa🙏🏻

  • @navjotsingh7201
    @navjotsingh7201 7 หลายเดือนก่อน

    ਬਹੁਤ ਵਧੀਆ ਉਪਰਾਲਾ

  • @lubanasingh8641
    @lubanasingh8641 7 หลายเดือนก่อน

    Bahut pyari awaj Jo veer interview ley rahey ❤Dhan Dhan bhai sahib ji

  • @pannugurcharan7763
    @pannugurcharan7763 7 หลายเดือนก่อน +1

    Babaji thanks

  • @manishrao6087
    @manishrao6087 7 หลายเดือนก่อน +2

    Waheguru waheguru

  • @jagpreetsinghkaptaan4661
    @jagpreetsinghkaptaan4661 7 หลายเดือนก่อน +1

    Waheguru ji ka khalsa waheguru ji ki Fateh putt ji ❤❤

  • @Kartavya_DasManinderKalkat
    @Kartavya_DasManinderKalkat 7 หลายเดือนก่อน

    Waheguru ji ka khalsa Waheguru ji ki fateh ji.
    Veerji sab sach keha .

  • @pawandeepdhillon1969
    @pawandeepdhillon1969 7 หลายเดือนก่อน

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @sehajpartap.756
    @sehajpartap.756 2 หลายเดือนก่อน

    🙏🏻Wg ji☘️

  • @ramanjitkaur5016
    @ramanjitkaur5016 7 หลายเดือนก่อน +1

    WaHeGuRu g bahut hi vadia vichare hai

  • @Rudraya_Singh
    @Rudraya_Singh 7 หลายเดือนก่อน +13

    Sargun nirgun dono ek hai,, teh jiste parmatma di kirpa hoyegi chahe oh sharabi hove ya maade gande karma karn vala ya pagal, parmatma usnu parmatma bana denda,, teh fir kundali shakti nu saam sakne di capacity ability vi parmatma denda,,Bina parmatma di kirpa kuch ni ho sakda,, parmatma koi rang roop aakar vesh bhusha ni dekhda,,

    • @lakhvirsingh9492
      @lakhvirsingh9492 7 หลายเดือนก่อน +1

      👏👏👏❤🌹

    • @Nav4224
      @Nav4224 7 หลายเดือนก่อน

      Jaisa aap ka naam, vaisa hi aap ka bhagwan shiv jaisa Gyan hai,, ❤🙏

    • @waheguru3632
      @waheguru3632 7 หลายเดือนก่อน

      Agree

    • @Nav4224
      @Nav4224 7 หลายเดือนก่อน

      @@Rudraya_Singh Jai Shiv Shankar bholenath Mahakaal Mahadev shambhu trilokinath Neelkanth Gangadhar, aap par bhi aur sab par kripa pradaan kre.

  • @erpalsingh1
    @erpalsingh1 5 หลายเดือนก่อน +2

    I started listening vibration in meditation , which of my Chakra is activated ?

  • @nishansingh-zy8ru
    @nishansingh-zy8ru 7 หลายเดือนก่อน

    Satnam SRI waheguru ji

  • @GurinderjeetSinghRahi
    @GurinderjeetSinghRahi 7 หลายเดือนก่อน

    ੴ ਸਤਿਗੁਰੁ ਪ੍ਰਸਾਦਿ! 🪷

  • @Kiranpal-Singh
    @Kiranpal-Singh 7 หลายเดือนก่อน

    *Humanity is one race*
    *Guru Gobind Singh ji* 🙏
    *All souls are part of one Waheguru (God)* 🙏🙏

    • @RoopsinghDhiman
      @RoopsinghDhiman 7 หลายเดือนก่อน

      ਅਨਹਦ ਸ਼ਬਦ ਦਸਮ ਦੁਆਰ, ਪੜ੍ਹਨ ਨਾਲ ਆਪਾਂ ਨੂੰ ਅਪਣੇ ਸਾਰੀਆਂ ਗੱਲਾਂ ਦਾ ਜਵਾਬ ਮਿਲ ਜਾਉ,

  • @karanbawa8770
    @karanbawa8770 7 หลายเดือนก่อน

    har har Mahadev jai mata di very nice beautiful dhuri Sangrur

  • @SukhaSandhu-th2ic
    @SukhaSandhu-th2ic 7 หลายเดือนก่อน +6

    ❤❤❤❤❤❤

  • @manjitsingh1167
    @manjitsingh1167 6 หลายเดือนก่อน

    ਅਕਾਲ ਪੁਰਖ ਦੀ ਖੇਡ ਵਰਤ ਰਹੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਸਿਧਾਂਤ ਪ੍ਰਪੱਕ ਹੋਵੇ

  • @Waheguru1terasahara
    @Waheguru1terasahara 7 หลายเดือนก่อน +3

    Waheguru

  • @lashkarsingh9241
    @lashkarsingh9241 5 หลายเดือนก่อน +1

    Your are right

  • @GurdeepSingh-kp5rs
    @GurdeepSingh-kp5rs 7 หลายเดือนก่อน

    ਵਾਹਿਗੁਰੂ ਵਾਹਿਗੁਰੂ

  • @kulwantkaur8901
    @kulwantkaur8901 7 หลายเดือนก่อน +6

    🙏🙏🙏🙏

  • @ManpreetMannu-zv6jk
    @ManpreetMannu-zv6jk 7 หลายเดือนก่อน

    Bilkul sahi..mere nal edha hi hoya wa

  • @Kamaljit646
    @Kamaljit646 7 หลายเดือนก่อน +1

    Sat sri akal bhai sahib ji and sat sri akal veer adab ji , bhai saib thank you so moch es video layi kuj question layi bahut dina soch rahi c k bhai sahib nal gal ho sake, thank you kayi question de ans mil gaye, thank you once again

  • @amneetsingh8596
    @amneetsingh8596 7 หลายเดือนก่อน +1

    Bahut vadia, keep it up🎉