ਉਹ ਬ੍ਰਹਮਗਿਆਨੀ ਸੰਤ, ਜਿਨ੍ਹਾਂ ਸੰਗਤਾਂ ਦੇ ਦੁੱਖ/ਰੋਗ ਆਪਣੇ ਉੱਤੇ ਲਏ |

แชร์
ฝัง
  • เผยแพร่เมื่อ 22 พ.ย. 2024

ความคิดเห็น • 713

  • @JashanPreet-f3i
    @JashanPreet-f3i 7 หลายเดือนก่อน +29

    Dhan Dhan puran brahmgyani sant baba ajit singh ji mahraj hansali wala
    Dhan Dhan puran brahmgyani sant baba ram singh ji mahraj ganduan wala🙏❤️

  • @dayasingh3989
    @dayasingh3989 23 วันที่ผ่านมา +10

    ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਧੰਨ ਧੰਨ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਰਾਜ ਸਭ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ।

  • @harmanjeet866
    @harmanjeet866 7 หลายเดือนก่อน +17

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ,,,

  • @manimaan6275
    @manimaan6275 7 หลายเดือนก่อน +208

    ਮੇਰਾ ਸੁਪਨਾ ਹੈ ਇਸ ਪਵਿੱਤਰ ਅਸਥਾਨ ਤੇ ਆਕੇ ਮੱਥਾ ਟੇਕਣ ਦਾ ❤😊 ਵਾਹਿਗੁਰੂ ਜੀ ਪੂਰਾ ਕਰਨ ❤

    • @tajwrsingh5990
      @tajwrsingh5990 7 หลายเดือนก่อน +20

      ਜਰੂਰ ਬਾਬਾ ਜੀ ਬੁਲਾਉਣ ਗੇ ਜੀ 🙏🏻

    • @manimaan6275
      @manimaan6275 7 หลายเดือนก่อน +4

      @@tajwrsingh5990 ਵਾਹਿਗੁਰੂ ਜੀ

    • @gurimomy8100
      @gurimomy8100 6 หลายเดือนก่อน +2

      Jroor aao

    • @manishkumar3164
      @manishkumar3164 6 หลายเดือนก่อน +2

      Ji jrur ao

    • @hansaliwalapreet812
      @hansaliwalapreet812 6 หลายเดือนก่อน +1

      Early awo ji..gbu always ji 🙏 WAHEGURU ji 🙏

  • @HarpalSingh-vk3gk
    @HarpalSingh-vk3gk 16 ชั่วโมงที่ผ่านมา

    🎉🎉 ਧੰਨ 🎉 ਧੰਨ ਬਾਬਾ 🎉 ਅਜੀਤ ਸਿੰਘ 🎉 ਹੰਸਾਲੀ 🎉 ਸਾਹਿਬ ਵਾਲੇ ❤ ਵਾਹਿਗੁਰੂ ਜੀ 🎉

  • @ArshdeepSingh-kj5di
    @ArshdeepSingh-kj5di 6 วันที่ผ่านมา +2

    ਬਾਬਾ ਜੀ ਹੰਸਾਲੀ ਵਾਲੇ ਸਾਨੂੰ ਨਾਮ ਸਿਮਰਨ ਦੀ ਦਾਤ ਬਖਸ਼ੋ ਜੀ ਤੇ ਸਰਬੱਤ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🎉🎉🎉

  • @gurmukhguru9984
    @gurmukhguru9984 4 วันที่ผ่านมา

    ਧੰਨ ਧੰਨ ਸੰਤ ਬਾਬਾ ਹੰਸਾਲੀ ਵਾਲੇ ਮਹਾਂਪੁਰਖ

  • @balwindersamra7917
    @balwindersamra7917 3 วันที่ผ่านมา +1

    🙏

  • @merikalam6846
    @merikalam6846 9 วันที่ผ่านมา +2

    ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
    Reply

  • @harishdhiman8893
    @harishdhiman8893 7 หลายเดือนก่อน +32

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ🙏🙏🙏🌹🌹🌹🙏🙏🙏🌹🌹🌹

  • @ravinderkaurbhela-ue7vw
    @ravinderkaurbhela-ue7vw 2 หลายเดือนก่อน +14

    ਮੇਰੇ ਸੱਤਗੁਰ ਜੀ ਪਿ੍ਰਵਾਰ ਵਿੱਚ ਸੱਤਸਨਤੋਖ ਤੇ ਨਾਮ ਸਿਮਰਨ ਦੀ ਦਾਤ ਬਕਸੋ ਜੀ ਦੁੱਖਾ ਪਾਪਾ ਕਲੇਸ਼ ਵਿਗਨਾ ਦਾ ਨਾਸ਼ ਕਰੋ ਜੀ
    ਸਤਗੁਰ ਮੇਰੇ ਕਲਮ ਹੱਥ ਤੇਰੇ ਸੋਣੇ ਸੋਣੇ ਲੇਖ ਲਿੱਖ ਦੇ

  • @Jassmann5459
    @Jassmann5459 5 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤🙏🙏🙏🙏🙏

  • @balramrathore2554
    @balramrathore2554 5 หลายเดือนก่อน +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ , ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ , ਮੇਰੇ ਪਿਆਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ , ਮੇਰੇ ਪਿਆਰੇ ਸਾਰੇ ਸ਼ਹੀਦ ਸਿੰਘ ਭੂਝੰਗੀਆਂ , ਸੰਤਾਂ ਮਹਾਂਪੁਰਸ਼ਾਂ , ਘਟ ਘਟ ਵੱਸਦੇ ਸ਼੍ਰੀ ਗੋਬਿੰਦ , ਸ਼੍ਰੀ ਹਰੀ ਵਾਸੁਦੇਵ ਨਿਰੰਕਾਰ ਅਕਾਲਿ ਪੁਰਖ ਪਰਮਪਰਮਾਤਮਾ , ਸ਼੍ਰੀ ਵਾਹਿਗੁਰੂ ਜੀਓ , ਅਰਦਾਸ ਬੇਨਤੀ ਤਰਲਾ ਹੈ ਆਪ ਜੀ ਦੀ ਅਸੀਮ ਅਸੀਸ ਸਦਕਾ , ਕਰੋ ਹੁਣ ਕ੍ਰਿਪਾ ਕੱਟ ਦਿਓ ਲੇਖਾ ਜੋਖਾ ਜਨਮਾ ਜਨਮਾਂਤਰਾਂ ਦਾ , ਤੇ ਲਓ + ਨਾਨਕ ਲੀਨ ਭਯੋ ਗੋਬਿੰਦ ਸਿਓ ਜਿਓ ਪਾਨੀ ਸੰਗ ਪਾਨੀ + ਹੇ ਮਹਾਂਪੁਰਖੋ ਆਪ ਜੀ ਦੀ ਅਸੀਮ ਅਸੀਸ ਸਦਕਾ ਵਰਤਾਓ ਵਰਤਾਰਾ , ਹਲਤ ਪਲਤ ਸੰਵਾਰ ਕੇ ਮੇਲ ਲਓ ਜਿਓ ਪਾਣੀ ਸੰਗ ਪਾਣੀ ਮਿਲ ਜਾਂਦਾ ਹੈ , ਦਯਾ ਕਰੋ ਤਰੁੱਠ ਪਵੋ ਅੰਤਰਜਾਮੀ ਜੀ
    ਦਯਾ ਕਰੋ ਅੰਤਰਜਾਮੀ ਘਟ ਘਟ ਵਾਸੀ ਅਭਿਨਾਸੀ
    ਦਯਾ ਦੇ ਸਾਗਰ , ਰਹਿਮਤ ਕਰੋ ਜੀ , ਮੇਰਾ ਗੁਣ ਅਵਗੁਣ ਨਾ ਬੀਚਾਰੋ ਮੇਰੇ ਮਾਲਿਕ , ਜਿੱਡਾ ਸਾਗਰ ਨੀਰ ਭਰਿਆ ਉਸ ਤੋਂ ਅਰਬਾਂ ਖਰਬਾਂ ਲੱਖਾਂ ਕਰੋੜਾਂ , ਗਿਣਤੀਆਂ ਮਿਨਤੀਆਂ ਤੋਂ ਕਿਤੇ ਵਧੇਰੇ ਮੈ ਗੁਨਹਗਾਰ ਦੇ ਗੁਨਾਹ ਹਨ , ਲੇਖਾ ਤਾ ਚੁੱਕਤਾ ਕਦੇ ਹੋ ਹੀ ਨਹੀਂ ਸਕਦਾ , ਇੱਕ ਵਾਰ ਰਹਿਮ ਤਰਸ ਦੀ ਅਸੀਮ ਬਖ਼ਸ਼ੀਸ਼ ਕਰਦੇ ,ਮੇਰੇ ਵਰਗਾ ਨੀਚ ਲੋਭੀ ਕਾਮੀ ਕਰੋਧੀ ਗੁਨਾਹੀਆ ਅਤਿ ਨੀਚ ਮੰਗਤਾ ਨਹੀ ਹੋਣਾ , ਤੇਰੇ ਵਰਗਾ ਦਿਆਲੂ ਕ੍ਰਿਪਾਲੂ ਅਤਿ ਉੱਚਾ ਸੁੱਚਾ ਸਦੈਵ ਸੱਤ ਦਾਤਾ ਨਹੀ ਹੋਣਾ ,ਮੇਲ ਤਾਂ ਆਪਣਾ ਹੀ ਬਣਦਾ ਦਾਤਾ ਜੀ ਕਰ ਦਯਾ , ਵਰਤਾਉ ਦਯਾ ਜੀ ਕਰੋ ਤਰਸ । ਦਯਾ ਦਯਾ ਦਯਾ ਕੀਜੀਏ ਪਰਮਾਤਮਾ ਜੀ ,,,,

  • @merikalam6846
    @merikalam6846 9 วันที่ผ่านมา

    Satnam Shri Waheguru Sahib Ji
    Dhan Dhan Baba Ajit Singh Ji Maharaj Ji Hansali Sahib Wale Ji

  • @RamSingh-wt2vq
    @RamSingh-wt2vq 5 หลายเดือนก่อน +48

    ਜਵਾਲਾ ਜੀ ਨਹੀਂ, ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ।

    • @luckytanda
      @luckytanda 5 หลายเดือนก่อน +9

      ਇੰਟਰਵਿਊ ਲੈਣ ਵਾਲੇ ਹਾਲੇ ਬੱਚੇ ਆ , ਇਹਨਾਂ ਨੂੰ ਕੀ ਪਤਾ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਬਾਰੇ

    • @naviii949
      @naviii949 5 หลายเดือนก่อน +7

      ​@@luckytanda ਇਕ ਸੰਤ ਹੋਏ ਹਨ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ l ਧੰਨ ਧੰਨ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆ ਵਾਂਗ, ਓਹ ਵੀ ਬਹੁਤ ਕਮਾਈ ਵਾਲੇ ਹੋਏ ਹਨ l ਧੰਨ ਰਾਜਾ ਸਾਹਿਬ l🙏

    • @naviii949
      @naviii949 5 หลายเดือนก่อน +9

      ਧੰਨ ਧੰਨ ਬਾਬਾ ਜਵਾਲਾ ਸਿੰਘ ਜੀ l❤
      ਧੰਨ ਧੰਨ ਬਾਬਾ ਅਜੀਤ ਸਿੰਘ ਜੀ l❤

    • @peterbiltia
      @peterbiltia 4 หลายเดือนก่อน +1

      ਪਾਕ ਦਹਲੀਜਾਂ ਵਾਲਿਓ ਅਵਾਜ਼ ਚ ਸੁਧਾਰ ਕਰੋ ਮਹਾਂਪੁਰਸ਼ਾਂ ਦੀ ਅਵਾਜ ਦੇ ਨਾਲ ਸਾਂ-ਸਾਂ ਦੀ ਖਰਾਬੀ ਆ ਰਹੀ ਪੂਰੀ ਇੰਟਰਵਿਊ ਵਿੱਚ ਸੋ ਅਗੇ ਕਿਸੇ ਇੰਟਰਵਿਊ ਵਿੱਚ ਇਸ ਨੂੰ ਬੰਦ ਕਰੋ

  • @AmarjitSingh-nw9vg
    @AmarjitSingh-nw9vg 5 หลายเดือนก่อน +24

    ਧੰਨ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸਵਨੀ ਧੰਨ ਧੰਨ ਬਾਬਾ ਜੀ ਹੰਸਾਲ਼ੀ ਵਾਲੇ ਕਿਰਪਾ ਰੱਖਿਓ ਜੀ

  • @KulwindermaanSingh-v3o
    @KulwindermaanSingh-v3o 3 หลายเดือนก่อน +20

    ਧੰਨ ਧੰਨ ਸੰਤ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਚਰਨਾਂ ਦੇ ਵਿੱਚ ਕੋਟੀ ਕੋਟਿ ਪ੍ਰਣਾਮ ਬਾਬਾ ਜੀ ਗਲਤੀ ਭੁੱਲ ਚੁੱਕ ਮਾਫ ਕਰਨੀ ਜੀ ਹਰ ਮਨੋਕਾਮਨਾ ਪੂਰੀ ਕਰਨੀ ਜੀ 💐🪷🌷🌺🌹🏵️🌻🌼🍁👏👏👏👏👏

  • @rajwinderSingh-pz4ji
    @rajwinderSingh-pz4ji 2 วันที่ผ่านมา

    🙏🙏 waheguru ji waheguru ji waheguru ji waheguru ji waheguru ji waheguru ji ❤️🙏🙏

  • @navjotgurm729
    @navjotgurm729 5 หลายเดือนก่อน +33

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤ 🎉🎉🎉🎉🎉🎉🎉🎉🎉

  • @saminderkaur3591
    @saminderkaur3591 5 หลายเดือนก่อน +18

    ਸਚ ਖੰਡ ਵਾਸੀ ਧੰਨ ਧੰਨ ਸੰਤ ਅਜੀਤ ਸਿੰਘ ਸਾਹਿਬ ਜੀ ਹੰਸਾਲੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏

  • @iammesandhu
    @iammesandhu 7 หลายเดือนก่อน +25

    ਜਿਹਨਾਂ ਵੀਰਾਂ ਨੇ ਬਾਵਾ ਜੀ ਦੇ ਜੀਵਨ ਤੋ ਸੰਗਤਾਂ ਨੂੰ ਜਾਣੂ ਕਰਵਾਇਆ ਉਨ੍ਹਾਂ ਦਾ ਦਿਲੋਂ ਧੰਨਵਾਦ 🙏🏻🙏🏻
    ਇਕ ਵੀਡੀਓ ਸੰਤ ਬਾਵਾ ਬਲਵੰਤ ਸਿੰਘ ਸਿਹੋੜੇ ਸਾਹਿਬ ਵਾਲਿਆ ਦੇ ਜੀਵਨ ਬਾਰੇ ਵੀ ਜਰੂਰ ਬਣਾਓ ਜੀ 🙏🏻🙏🏻

    • @ashokklair2629
      @ashokklair2629 2 หลายเดือนก่อน +1

      ਬਹੁਤ ਸਾਰੇ ਲੋਕਾਂ ਨੂੰ, ਖਾਸ ਕਰਕੇ ਜਿਲਾ਼ ਗੁਰਦਾਸਪੁਰ ਵੱਲ, ਇਕ ਬਹੁਤ ਜਿਆਦਾ ਬਡਾ ਭਰਮ ਪਿਆ ਹੋਇਐ ਕਿ, ਪੂਰਨ ਸੰਤਾਂ ਚੇਹਰਾ ਤਾ ਜੀ, ਲਾਲ ਸੁਰਖ, ਦਗ ਦਗ ਕਰਦਾ ਹੁੰਦੈ।
      ਸੋ ਇਸ ਗੱਲ ਦਾ ਕਈ ਲੋਕ ਡੇਰਿਆ ਵਿਚ ਡਾਲੀ ਦੀਆਂ ਰੋਟੀਆ: ਖਾ ਖਾ ਕੇ, ਮੱਖਣ, ਫਲ ਫਰੂਟ ਖਾ ਖਾ ਕੇ, ਤੇ ਡਾਲੀ ਦਾ ਦੁੱਧ ਪੀ ਪੀ ਕੇ, ਲਾਲ ਚਿਹਰਾ ਕਰ ਲੈਂਦੇ ਹਨ। ਪਰ ਨਾਮੁ ਬਾਣੀ ਦੀ ਕਮਾਈ ਕਰਕੇ ਰਾਜੀ ਨਹੀ।
      ਤਾ ਲੋਕ ਪੂਰਨ ਸੰਤ ਸਮਝਕੇ ਮੱਥਾ ਟੇਕਦੇ ਰਹਿੰਦੇ ਹਨ, ਤੇ ਅਫਬਾਹਾ ਉਡਾਉਦੇ ਹਨ ਕਿ ਪੂਰਨ ਸੰਤਾ ਦਾ ਚੇਹਰ ਲਾਲ ਸੁਖ, ਤੇ ਦਗ ਦਗ ਕਰਦਾ ਹੁੰਦਾ, ਚੇਹਰੇ ਉਤੇ ""ਨੂਰ"" ਹੁੰਦਾ। ਸੋ ਇਨਾ ਗਲਾਂ ਨੂੰ ਸੁਣਕੇ ਅਸੀ ਲੋਕ , ਕਈ ਬਾਰ ਭਰਮ ਦਾ ਸਿਕਾਰ ਵੀ ਹੋ ਜਾਂਦੇ ਹਾ।
      ਸੋ ਕੁੰਮੈਟ ਦਾ ਮਕਸਦ ਕਿਸੇ ਨੂੰ ""ਠੇਸ"" ਪਹੁੰਚਾਣਾ ਨਹੀ! ਸੋ ਨੂਰ ਵਾਲੀ ਗੱਲਾ ਜਰੂਰੀ ਵੀ ਨਹੀ ਹਨ, & ਹੈ ਵੀ।
      ਪਰ ਅਤਿ ਸਤਿਕਾਰਯੋਗ ਸੰਤ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਵਾਲੇ ਪੂਰਨ ਬ੍ਰਮਗਿਆਨੀ ਹਨ।
      ਇਸੇ ਤਰਾ ਸਤਿਯੁਗ ਵਿਚ ਰਾਜਾ ਜਨਟ ਦੇ ਗੁਰੂ , ਸੰਤੁ ਅਸਟਾਵਕਰ ਜੀ ਵੀ ਰੰਗ ਦੇ ਕਾਲੇ, ਸਰੀਰ ਵਿਚ ਅੱਠ ਵਲ੍ਹ ਪੈਦੇ ਸਨ। ਤੇ ਪੋਲੀਓ ਦੀ ਬਿਮਾਰੀ ਵਾਂਗ, ਸਰੀਰ ਨਾਲ ਝੋਲ ਮਾਰਕੇ ਚਲਦੇ ਸਨ। ਜਿਨਾ ਨੂੰ ਦੇਖ ਕੇ ਚਿੱਟੇ ਕਪੜਿਆ ਵਾਲੇ ਵਿਦਵਾਨ ਬ੍ਰਾਹਮਣ , ਹੱਸਦੇ ਸਨ, ਕਿ ਇਹ ਕਾਹਦੇ ਸੰਤੁ ਹੈ।
      ਫਿਰ ਜਦੋ ਅਸਟਾਵਕਰ ਨੇ ਬਚਨ ਕਿ ਇਹ ਵਿਦਵਾਨ ਬ੍ਰਹਾਮਣ ਨਹੀ, ਇਹ ਚਮਾਰਾ ਦੀ ਸਭਾ ਹੈ, ਜੈ ਬਾਹਰੀ ਚੰਮ ਪਰਖਦੇ ਹਨ! ਆਤਮਾ ਦਾ ਗਿਆਨ ਨਹੀ।

    • @ashokklair2629
      @ashokklair2629 2 หลายเดือนก่อน +2

      ਧੰਨ ਧੰਨ *@immesandhu--* ਜੀ! ਤੁਸੀ ਮੇਰੇ ਮੁਰਸ਼ਦ, ਸੰਤ ਮਹਾਰਾਜ ਸਿਹੌੜਾ ਸਾ: ਵਾਲਿਆ ਨੂੰ ਯਾਦ ਕੀਤੈ।
      ਸੋ *@iammesandhu--* ਜੀ! ਤੁਹਾਡੇ ਚਰਨਾ ਚ ਦਾਸ ਦੀ ਕੋਟਿਨ ਕੋਨਿ ਬਾਰ ਨਮਸਕਾਰ ਜੀ!
      ਵਲੋ: ਦਾਸ SRSs. (khn.chhambh)

    • @iammesandhu
      @iammesandhu 2 หลายเดือนก่อน

      ​@@ashokklair2629 ਬ੍ਰਹਮਗਿਆਨ ਦੀ ਅਵਸਥਾ ਹੀ ਹੁੰਦੀ ਹੈ ਜੀ ਓਹਦੇ ਲਈ ਕੋਈ ਭੇਖ ਦੀ ਜਰੂਰਤ ਨਹੀ ਸਹੀ ਕਿਹਾ ਤੁਸੀਂ ਪਰ ਏਸ ਕਮੈਂਟ ਦਾ ਦਾਸ ਦੀ ਬੇਨਤੀ ਨਾਲ ਕੀ ਸੰਬੰਧ ਹੈ ਜੀ ਕਿਰਪਾ ਕਰ ਕੇ ਆਪਣਾ ਭਾਵ ਦਸਣਾ ਜੀ 🙏🏻🙏🏻

    • @iammesandhu
      @iammesandhu 2 หลายเดือนก่อน

      @@ashokklair2629 ਧੰਨ ਭਾਗ ਸਾਡੇ ਜਿਹੜੇ ਤੁਸੀਂ ਮਹਾਪੁਰਖਾਂ ਨੂੰ ਜਾਦ ਕੀਤਾ। ਤੁਸੀ ਵੱਡੇ ਹੋ ਜੀ ਦਾਸ ਦੀ ਤੁਹਾਨੂੰ ਨਮਸ਼ਕਾਰ 🙏🏻🙏🏻

    • @garrybrar13-22
      @garrybrar13-22 หลายเดือนก่อน

      Mahraj jia dia vi bahut kheda ne shote bhra..meri nani jia toh lai ke mere papa jia ne bachpan mahraj jia nal bateet kita..mahraj jia ne pehle jathedar vi banaya..kuch kotak mai dekhe kuch sunne..kuch khud nal vi handaye..sama milya ta ik video jarur banawange

  • @2017manmeet
    @2017manmeet 7 หลายเดือนก่อน +5

    Waheguru ji dhan dhan puran bhramgiyani sant baba Ajit Singh ji Maharaj ਹੰਸਾਲੀ ਵਾਲੇ

  • @amnbnipal1393
    @amnbnipal1393 7 หลายเดือนก่อน +12

    ਵਾਹਿਗੁਰੂ ਜੀ ਮੇਰਾ ਰੱਬ ਮੇਰੇ ਧੰਨਧੰਨ ਬ੍ਰਹਿਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ❤❤❤❤❤❤

  • @bittumlp3536
    @bittumlp3536 5 หลายเดือนก่อน +16

    ਮੇਰਾ.ਬਹੁਤ. ਮਨ.ਲੋਚਦਾ.ਦਰਸਨ.ਕਰਨ.ਨੂ.ਵਾਹਿਗੁਰੂ. ਜੀ.ਮੇਹਰ.ਕਰਨ.ਜੀ

  • @arvindersingh7820
    @arvindersingh7820 5 หลายเดือนก่อน +15

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ

  • @gurdeepsohi2164
    @gurdeepsohi2164 2 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਬਾਬਾ ਜੀ ਬੱਚਿਆਂ ਤੇ ਮੇਹਰ ਕਰੋ

  • @lalisingh4258
    @lalisingh4258 3 หลายเดือนก่อน +8

    ਧੰਨ ਧੰਨ ਧੰਨ ਮੇਰੇ ਪਾਤਿਸ਼ਾਹ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 👏👏

  • @NINJAGAMING-ew9hi
    @NINJAGAMING-ew9hi 6 วันที่ผ่านมา

    Dhan Dhan sant Baba Ajit Singh g Hansali sahib

  • @dayasingh3989
    @dayasingh3989 4 หลายเดือนก่อน +18

    ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

  • @JasjotSinghmajhail
    @JasjotSinghmajhail 5 หลายเดือนก่อน +11

    ਸੰਤਾ ਦੀਆਂ ਖੇਡਾਂ ਰੱਬ ਹੀ ਜਾਣੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @jaspreetbhullar8049
    @jaspreetbhullar8049 19 วันที่ผ่านมา +1

    ❤❤❤❤❤❤❤❤ Waheguru ji Satnam Shri Waheguru ji❤

  • @CharnjitkaurKaur-r8x
    @CharnjitkaurKaur-r8x 5 หลายเดือนก่อน +21

    ,, ਬਾਬਾ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ

  • @jaspal7441
    @jaspal7441 5 หลายเดือนก่อน +64

    ਬਾਬਾ ਜੀ ਅਜ ਵੀ ਸਪਨੀਆ ਚ ਆ ਕ ਆਪਣੀ ਸੰਗਤ ਦੇ ਦੁਖ ਕਸਟ ਕਟਦੇ ਨੇ ਇਹ ਮੇਰੀ ਹੜਬੀਤੀ ਹੈ ਜੀ🙏🙏🙏🙏🙏

    • @LalitaSharma-sx5we
      @LalitaSharma-sx5we 5 หลายเดือนก่อน +3

      Dhan Dhan waheguru ji 🙏🙏 Sab pe Mehar Karo🙏🙏

    • @hansaliwalapreet812
      @hansaliwalapreet812 4 หลายเดือนก่อน +3

      Dhan2 Guru mharaj Hansali Sahib ji 🙏 pal2 kirpa krde rho ji 🙏

    • @sarwarsarsinivillage1130
      @sarwarsarsinivillage1130 3 หลายเดือนก่อน +3

      ਵਾਹਿਗੁਰੂ ਜੀ ਕਿਰਪਾ ਕਰਕੇ ਖੁੱਲ ਕੇ ਚਾਨਣ ਪਾਓ ਜੀ

    • @Harjot4499
      @Harjot4499 3 หลายเดือนก่อน +2

      ਵਾਹਿਗੁਰੂ ਜੀ ਆਪ ਜੀ ਦਾ ph number ਦਸਿਓ ਵਾਹਿਗੁਰੂ ਜੀ

    • @yuvbabyfuntime2167
      @yuvbabyfuntime2167 3 หลายเดือนก่อน +3

      Bilkul Shi aa ji

  • @KuljeetKaur-y3s
    @KuljeetKaur-y3s หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ ਜੀ

  • @BalbirKaur-ze2hl
    @BalbirKaur-ze2hl 8 วันที่ผ่านมา

    Dhan dhan dhan satguru baba ji mehar bnae rakho g meher kro g seva samiti bakhsho g 💓💓💓💐🌹🥮✋💐👍👍💐💐💐

  • @billysingh8031
    @billysingh8031 หลายเดือนก่อน +1

    Dhan guru Nanak Dhan guru Nanak Dhan guru Nanak Dhan guru Nanak Dhan guru Nanak Dhan guru Nanak

  • @narinderatwal3424
    @narinderatwal3424 18 ชั่วโมงที่ผ่านมา

    ਵਾਹਗਿਰੂ ਜੀ ਸਤਨਾਮ ji

  • @feetnessboy786
    @feetnessboy786 7 หลายเดือนก่อน +9

    ਵਾਹਿਗੁਰੂ ਜੀ 😢 🙏
    ਧੰਨ ਧੰਨ ਬਾਬਾ ਅਜਿਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ
    ਧੰਨ ਧੰਨ ਬਾਬਾ parmjeet singh ਜੀ 🙏🙏

  • @bahadur4281
    @bahadur4281 5 หลายเดือนก่อน +10

    ਧੰਨ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸ਼ਨੀ ਧੰਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ

  • @HarpreetKaur-bl8xl
    @HarpreetKaur-bl8xl 7 หลายเดือนก่อน +4

    Dhan sant maharaj g

  • @naviii949
    @naviii949 5 หลายเดือนก่อน +14

    ਧੰਨ ਧੰਨ ਸ੍ਰੀ ਪੂਰਨ ਸੰਤ ਅਜੀਤ ਸਿੰਘ ਜੀ l ❤❤❤❤❤❤❤❤❤❤

  • @rendersingh1241
    @rendersingh1241 27 วันที่ผ่านมา +2

    Waheguru ji waheguru ji

  • @ranbirsingh1405
    @ranbirsingh1405 หลายเดือนก่อน +1

    ਧੰਨ ਧੰਨ ਬ੍ਰਹਗਿਆਨੀ ਸ਼੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਮਹਾਰਾਜ ਹੰਸਾਲੀ ਸਾਹਿਬ

  • @SurjitSingh-g5q
    @SurjitSingh-g5q วันที่ผ่านมา

    Dhan dhan puran bhramgiyani Sant baba ajit singh maharaj hansali sahib wale ji

  • @manishkumar3164
    @manishkumar3164 7 หลายเดือนก่อน +10

    Dhan dhan baba ajit Singh ji baba parmjit Singh ji Jinna da mere te mere pariwar te hamesha hi hath reha bhawe khushiya hon ja gam ashirwad chamatkar hoye ne ❤❤

  • @rajindergill5653
    @rajindergill5653 4 หลายเดือนก่อน +3

    Dhan Dhan SRI GURU NANAK DEV JI MAHRAJ Dhan baba Ajit Singh ji Hansali Saab Wale

  • @BaljeetKaur-ff7bg
    @BaljeetKaur-ff7bg 3 หลายเดือนก่อน +5

    ਰੱਬ ਦੇ ਪਿਆਰੇ ਸਾਨੂੰ ਰੱਬ ਲੱਗਦੇ।❤🙏

  • @tashakaur7076
    @tashakaur7076 24 วันที่ผ่านมา +1

    Dhan dhann baba Ajit singhji

  • @Sfunstuff
    @Sfunstuff 25 วันที่ผ่านมา +1

    Waheguru Ji Maharaj Ji🙏♥️🙏♥️♥️♥️🙏♥️🙏

  • @hansaliwalapreet812
    @hansaliwalapreet812 6 หลายเดือนก่อน +5

    Lots of love ❤❤❤to my Ssssssswwwweeet God Father Hansali Sahib ji mharaj ji ❤❤❤❤❤

  • @Harjindersingh-ny1qc
    @Harjindersingh-ny1qc 18 วันที่ผ่านมา

    🙏Dhan Dhan shree Guru,, Nanak Dev Ji Maharaj
    Dhan Dhan Baba Sant Ajit Singh ji Hansali Wale🙏

  • @pushpinderpalbajwa629
    @pushpinderpalbajwa629 8 วันที่ผ่านมา

    Dhan Dhan Baba ji

  • @kamaldhindsa96
    @kamaldhindsa96 24 วันที่ผ่านมา +1

    DHAN DHAN SANT BABA AJIT SINGH JI🙏🏻🙏🏻

  • @inderjitkaur2024
    @inderjitkaur2024 22 วันที่ผ่านมา

    Dhan dhan baba Hansali wale ji koty kot banda ji🌹🌹🌹🌹🌹🌹🌹🙏🙏🙏🙏🙏🙏🙏🌹💐💐💐🙏🙏🙏🙏🙏🌹

  • @tajwrsingh5990
    @tajwrsingh5990 7 หลายเดือนก่อน +12

    ਧੰਨ ਧੰਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏🏻❤🙏🏻

  • @SatpalSingh-up8ee
    @SatpalSingh-up8ee 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਜੀ 🙏 🙏 🙏

  • @nirmalkaur8581
    @nirmalkaur8581 3 หลายเดือนก่อน +5

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਬਾਲੇ

  • @surindersandhu4107
    @surindersandhu4107 5 หลายเดือนก่อน +6

    Dhan Dhan Baba Ajit singh ji Maharaj ji nu kooten koot parnamm.

  • @jassgill3071
    @jassgill3071 3 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pushpinderpalbajwa629
    @pushpinderpalbajwa629 8 วันที่ผ่านมา

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @sukhmeetdeol3908
    @sukhmeetdeol3908 12 วันที่ผ่านมา

    Waheguru ji ❤️ 🙏 ❤

  • @harjitsingh6159
    @harjitsingh6159 หลายเดือนก่อน +1

    ਧੰਨ ਧੰਨ ਬ੍ਰਹਮਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

  • @rajbirghangas9043
    @rajbirghangas9043 9 วันที่ผ่านมา

    Veer gi tuhada bhut thanku tuci Jo baba Paramjit singh ji nal gal bat kiti Jo gallan da nhi pata c oh v ajj tuci samne la ka aya mera bhut pyar c baba gi nal hun ma usa ch rehndi ha ajj ve ma baba gi da Darshan krke ghar tyou bahar Nikldi ha . Thanku so much

  • @GaganSingh-ye9gb
    @GaganSingh-ye9gb หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏

  • @AmrikSingh-k2y
    @AmrikSingh-k2y 5 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @SukhwinderKaur-yd7qt
    @SukhwinderKaur-yd7qt 5 หลายเดือนก่อน +4

    Hear touching katha baba ji and Paramjeet Singh baba ji.God bless you long happy and prosperous life.Baheguru ji mehar karo ji 🙏🙏 ji 🙏🙏

  • @GaganSingh-ye9gb
    @GaganSingh-ye9gb หลายเดือนก่อน +1

    ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਲੀ ਸਾਹਿਬ ਮਹਾਰਾਜ ਜੀ❤️❤️❤️❤️❤️🙏🙏🙏🙏🙏

  • @ParmatmasinghSingh-oe8iu
    @ParmatmasinghSingh-oe8iu 3 หลายเดือนก่อน +3

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ

  • @sandhusaab5012
    @sandhusaab5012 2 หลายเดือนก่อน +2

    ਧਨ ਧਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਵਾਲੇ ਜੀ

  • @paramjeetkaur4230
    @paramjeetkaur4230 3 หลายเดือนก่อน +4

    ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ

  • @kuldipkaur799
    @kuldipkaur799 2 หลายเดือนก่อน +1

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬਾਬਾ ਜੀ🙏🙏🙏🙏🙏🙏🙏

  • @sukhpalgill785
    @sukhpalgill785 26 วันที่ผ่านมา +1

    Waheguruji bakhsho please 🙏

  • @gurrybenipal9346
    @gurrybenipal9346 20 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BCW1122
    @BCW1122 3 หลายเดือนก่อน +2

    ਵੱਡੇ ਭਾਗ ਜਿੰਨੀ ਸੰਤਾਂ ਦੇ ਦਰਸ਼ਨ ਕੀਤੇ ਵਾਹਿਗੁਰੂ ਜੀ

  • @kiranjitkaur6622
    @kiranjitkaur6622 19 วันที่ผ่านมา

    ਬਾਬਾ ਜੀ ਮਿਹਰ ਕਰੋ ਅਸੀਂ ਵੀ ਇਸ ਅਸਥਾਨ ਦੇ ਦਰਸ਼ਨ ਕਰੀਏ ਦਾਤਾ ਜੀ ਤਰਸ ਕਰੋ ਜੀ 🙏

  • @rupinderkaur6041
    @rupinderkaur6041 3 หลายเดือนก่อน +2

    Waheguru ji jroor Darshan kraun mahapurkha de 🙏🙏

  • @hansaliwalapreet812
    @hansaliwalapreet812 5 หลายเดือนก่อน +4

    Dhan2 Guru mharaj Hansali Sahib ji ❤❤❤pal2 kirpa kro ji sade sab te ji ❤❤❤❤❤❤

  • @KuldeepSingh-l9h6g
    @KuldeepSingh-l9h6g 5 หลายเดือนก่อน +7

    Dhan Dhan Baba Ajit Singh Ji Hansali Wale ❤🎉❤

  • @Gurmeet_kaur_khalsa
    @Gurmeet_kaur_khalsa 5 หลายเดือนก่อน +2

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਕੋਟਿ ਕੋਟਿ ਪ੍ਰਣਾਮ 🎉🪔💕🙇‍♀️👏

  • @sapainderpurewal902
    @sapainderpurewal902 5 หลายเดือนก่อน +3

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @sukhmeetdeol3908
    @sukhmeetdeol3908 12 วันที่ผ่านมา

    Waheguru ji ❤️ 🙏

  • @arunpalsingh4419
    @arunpalsingh4419 5 หลายเดือนก่อน +3

    ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਕਿਰਪਾ ਕਰਨੀ ਜੀ

  • @davinderkaur1486
    @davinderkaur1486 3 หลายเดือนก่อน +2

    Mere bache nu pehle v aashirwad dita c.. hun fer tuade aashirwaad di jrurt aa.. kirpa krdo mere bete te baba ji

  • @bittumlp3536
    @bittumlp3536 5 หลายเดือนก่อน +4

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ

  • @kamaljitkaur6039
    @kamaljitkaur6039 3 หลายเดือนก่อน +2

    ਵਾਹਿਗੁਰੂ ਜੀ 🙏 ਧੰਨ ਧੰਨ ਬਾਬਾ ਜੀ 🙏🌹🙏🌹🙏🌹

  • @rupinderjitkaur8247
    @rupinderjitkaur8247 29 วันที่ผ่านมา

    ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GagandeepSingh-zt3go
    @GagandeepSingh-zt3go 3 หลายเดือนก่อน +3

    Dhan dhan sant baba ji hazara singh ji nikke ghuman wiala ji distt gurdas pur batala❤❤

    • @naviii949
      @naviii949 3 หลายเดือนก่อน

      Ji, ਮੈ ਵੀ ਦਰਸ਼ਨ ਜ਼ਰੂਰ ਕਰਾਂਗਾ ਬਾਬਾ ਹਜ਼ਾਰਾ ਸਿੰਘ ਜੀ ਦੇ ਅਸਥਾਨ ਦੇ, ਕਯੋਂ ਕਿ ਵੀਡਿਉ ਵਿੱਚੋ ਹੀ ਪਤਾ ਲੱਗਿਆ ਕਿ ਹੰਸਾਲੀ ਵਾਲੇ ਬਾਬਾ ਜੀ ਓਹਨਾ ਦਾ ਜ਼ਿਕਰ ਕਰ ਰਹੇ ਹਨ l ਇਸ ਤੋਂ ਪਤਾ ਲਗਦਾ ਕੀਂ ਓਹ ਵੀ ਸੰਤ ਹਨ l
      ਸੰਤ ਨੂੰ ਹੀ ਅਸਲੀ ਸੰਤ ਦਾ ਪਤਾ ਹੁੰਦਾ ਹੈ l

  • @MandeepSingh-ih2gj
    @MandeepSingh-ih2gj 5 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @jotinderdhaliwal2921
    @jotinderdhaliwal2921 5 หลายเดือนก่อน +2

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਮੋਕਾ ਮਿਲੇ
    ਬਾਬਾ ਜੀ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਜੀ ਤੁਹਡੀ ਕਿਰਪਾ ਨਾਲ ਅੋਖਾ ਸਮਾਂ ਠੀਕ ਠਾਕ ਜਾਵੇ ॥

  • @RajvinderKaur-u3y
    @RajvinderKaur-u3y 10 วันที่ผ่านมา

    Waheguru ji Waheguru ji sade te bi kirpa karo ji 🙏

  • @bhupinderkaur4505
    @bhupinderkaur4505 3 หลายเดือนก่อน +2

    Waheguru ji 🙏

  • @manpreetguraya-jm8cy
    @manpreetguraya-jm8cy 5 หลายเดือนก่อน +4

    ਞਾਹਿਗੂਰ ਞਾਹਿਗੂਰ ਞਾਹਿਗੂਰ ਜੀ🙏🙏

  • @gurvinderkaur569
    @gurvinderkaur569 7 หลายเดือนก่อน +4

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

  • @RAJUKALER-it1vn
    @RAJUKALER-it1vn 14 วันที่ผ่านมา +1

    ❤❤❤❤❤❤❤❤❤❤❤❤❤

  • @Gurmeet-ll9iq
    @Gurmeet-ll9iq 16 วันที่ผ่านมา

    Waheguru Ji Waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Sfunstuff
    @Sfunstuff 25 วันที่ผ่านมา

    Dhan Dhan Baba Ji Hansliwale Sahib Ji Maharaj Ji🙏♥️🙏♥️🙏♥️

  • @yadwinderkhatra4377
    @yadwinderkhatra4377 หลายเดือนก่อน

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ,🙏🙏🙏🙏🙏

  • @ApniRasoi1313
    @ApniRasoi1313 หลายเดือนก่อน

    ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਭੁਚੋ ਵਾਲਿਆਂ ਦੀ ਯਾਦ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਬਣੇ ਸੰਗਤਾਂ ਦੀ ਸੇਵਾ ਲਈ ਲੰਗਰ ਹਾਲ ਬਾਬਾ ਰੂੰਮੀ ਵਾਲਾ ਗਲੀ ਸੰਗਲ ਵਾਲੀ ਨੇੜੇ ਬਾਬਾ ਸਾਹਿਬ ਚੋਂਕ ਸ੍ਰੀ ਅੰਮ੍ਰਿਤਸਰ
    ਆਪ ਜੀ ਦਰਸ਼ਨ ਦੇਣਾ ਜੀ

  • @JaswinderKaur-jw8di
    @JaswinderKaur-jw8di 7 หลายเดือนก่อน +4

    🙏bahut khushnsibi hai g baba ji de drshan ho gai

  • @sandhu7784-c5b
    @sandhu7784-c5b 23 วันที่ผ่านมา

    ਬਾਬਾ ਜੀ ਸਾਡੀ ਵੀ ਮਦਦ ਕਰੋ ਵਾਹਿਗੁਰੂ ਜੀ 🙏🏻