putt m v ikk widow a klli ne bache pale 30 saal di m vidwa hogi c 😢😢me plot c ik mere kol sirf oh vech k m kudi bheji 😢😢ithe aa k munde nal rehn lgg gai m vister aai te m kiha v ih galt putt menu bahut kuttya te ghro bahr kdd ta raat nu m snow ch bahr khadi rahi koi rishtedar menu adhi raat nu le k gya fer meri tikt kra k india bhejya putt😢😢 oh munda 3. 4. saal rakh k shdd gya ihnu hun pagal hoi firdi a putt na koi meri help krdi a m depreshn ch hogi
I am girl and To be very honest I am so much happy that main abroad move on hon da decision nhi lea.. I am very happy here in India with my family.. Life is very short..
Students nu sochna chahida ki Sade Maa baap ne sada layi ki kush ni kita😇munda kudia nu apne future te focus karna chahida🙏waheguru ji hamesha sab da bhala karan🙏
ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਪਰ ਜਦੋਂ ਜ਼ਿੰਦਗੀ ਖਰਾਬ ਕਰ ਲੈਣੀ ਸਾਡੇ ਦੋਸਤ, ਬਾਹਰ ਫਿਰਨਾਪੈਸੇ , ਕਾਫ਼ੀ house, when time pass , nd too late in life, so sad but angry with mother , ਤੁਸੀ ਵੀ youngਆਏ ਸੀ ,ਇਕੱਲੇ ਸੀ। ਪਰ ਕਿੰਨਾ ਸੋਹਣੀ ਆਪਣੀ ਲਾਈਫ ਵੀ ਤੇ wife v, nd parents also happy. Gid bless u. I m watching u cloves
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai
Veer g assi b bahar aa sachi rona aa gya dekh k kinna b km ch busy kyu na hoiye but ithe jinni life stressful aa ik maa e aa jinna gll kr k skoon millda yrr , miss you mummy 😭 it's being one year I'm here and want to meet my mom rab kre jldi oh din awe 🙏 please guys gll kr lea kro parents naa because tuc sab achieve kr lena but maa pyo oh anmulle hunde 🙏
You are so right when students arrive in Canada they somehow think they have reached the moon. It’s still earth and they need to remain grounded. I’m born and raised here but I have never seen this type behaviour of any previous immigrants from our community or others.
Brother you are doing very great job 👍. Humble request to all youngsters don’t spoil life either of yours or others it’s very short & precious gift of God.
Mai aana sii Canada for my further studies prr lagda hun mind change krnn pehna 😐😐 Enna cheeza toh bachan lyy aana sii prr uthee vi nee ehh cheeza 😖😒 Phir bnda maa pyoo kole theek aa 😊☺️ changa Canada valeyo tyann rakheyo apna apna saare janne🙏🏻🙏🏻
7 band tah mere v veere, per dimag sahi aa Mera , 6 band vaalian kudhian de v dimag hille firde aa , bahut bura hall aa kudhian da kas karke Canada vich
@@kinderbhullr7261 90% ਕੁੜੀਆਂ ਕਨੇਡਾ ਆ ਕੇ ਇਹ ਸੋਚਦਿਆਂ ਵਾ, ਪਤਾ ਨਹੀਂ ਕਿੱਥੇ ਆ ਗਈਆਂ, ਬਾਕੀ 10% ਠੀਕ ਆ । First of all appreciate yourself for good behavior after getting 7 band in IELTS. 🙏 Thanks
Sayad mera bahar jan da supna baba g ne esi lyi nhi poora kita taki ma vi eh chiza ch na pe jawa thank you baba g hun jana vini haiga bahar ethi sahi aw ma te🙏🙏🙏dhanwad vera tera
Sahi gll ae veere....mtlb har koi eh cheez nu ikk tarike naal vdia mnnda j oh hafta hafta ghre gll ni krde k han asin ni faaltu ghre call laake rkhi di ya jo v reason ho skda par apan nu smjhna chahida k jdo apne parents, chote hunde apne kuch k ghante ghare na hon te enni tension lende c v aaya ni ghre.....hun tan apan fer enni door bethe aa. Uddan hi ohna de dimaag ch 100 gallan ghumdia k roti khali hoyu, thik hoyu sada munda....So, mein te sarean nu eddan hi kehna k chahe 5 mint haal chaal hi puch lya kro par gll jruru krya kro vese v tan apan social media te ghnta vgera laa hi dinne aa video vgera dekhde dekhde........
When I come to Germany and I called my mother in 1995 I kept crying for 2 hrs.I miss my mother too much even she passed away now.I came to Germany illegally and I was exhausted but now I live in California.Still miss my mother.
This happens when the community as a whole suffers from depression, and now the coming generation is feeling insecure about their identity, and they feel they have nothing to live for. A situation like this can only be avoided when you have a mindset of belongingness to either your religion, culture, or family and you think you have a higher purpose than doing drugs or sexual pleasures.
@@sukhwantkaursandhu532 kis chej wich agge c ..menu ek chej dasde jehdi punjabian ne bnayi hove te duniya use krdi hove ...but religion nu chad k ...par j religion v le linda ..tan har koe karpan nhi pa sakda har koe ..tikka nhi la sakda ....anreja da mobile, net,car , motercycle, fan, washing machine , laptop, shoes, sliper, electric wire, soap, shapoo, toothpaste, brush, pent shirt, tshirts, bra , underwear, betrry, bulb, tube, submercible, water tank ..etho tak k khati layi ..wheat da seed ..america to te rice da seed ..indonesia to le k aya ...apne bajruga ne kuch nhi kita ..na appa kita ...j kuch bnaya ha tan comment kri ..
@@kaurpawi6853 bhene 4 var exam deta 6.5 aa reading 5.5 ni nikldi mehnat v bhut kiti ardaas v kiti bhut ik maa pyo lyi jna v oh nu khus rkh skiye sanu rabb puchd v ni te jihn nu mild ohn nu kdr heni
@@bikrampreet8327 same veere mere NL v aivi hoyea 5 Saal khrab hoge Hun ta bs hogi eh Soch lea kismt Ch haini bht supne c maa baap nu sukh daina oh Apne lyi kina kujh krde ne ,,tuc veere Australia chl Jo km v jyada kr skde a thode band vdia ne nhi UK chljo othe study krke PR Di file laa dyeo ,,kudiya da ta viah ho jnda chlo avda time na khrab kro nhi thodi file non sds Ch lgju je Canada hi Jana
@@bikrampreet8327 rbb maade te beiman loka da Mai bht dekhe aa eho jehe Lok jina jyada beiman bnda ohde kol sbh kujh km v minute vich bnda eho jehe loka da
@@bikrampreet8327 Rab nu dosh na do duniya ch hor v desh aa jithe tusi ja sakde ho vdhia kama sakde ho te settle ho sakde ho pr nahi tuhade mann ch kalla Canda adheya ida mtlb tuhada maqsad v kithe na kithe clear ni hega
ਪੁੱਤ ਤੇਰੀ ਉਮਰ ਲੰਬੀ ਕਰੇ ਤੇਰੇ ਵਰਗੇ ਪੁੱਤ ਘਰ ਘਰ ਹੋਣ ਉਹ ਕਰਮਾਂ ਵਾਲੀ ਮਾ ਜਿਸ ਦਾ ਤੂੰ ਪੁੱਤ ਆ ਰੱਬ ਤੰਦਰੁਸਤੀ ਦੇਵੇ
💯
putt m v ikk widow a klli ne bache pale 30 saal di m vidwa hogi c 😢😢me plot c ik mere kol sirf oh vech k m kudi bheji 😢😢ithe aa k munde nal rehn lgg gai m vister aai te m kiha v ih galt putt menu bahut kuttya te ghro bahr kdd ta raat nu m snow ch bahr khadi rahi koi rishtedar menu adhi raat nu le k gya fer meri tikt kra k india bhejya putt😢😢 oh munda 3. 4. saal rakh k shdd gya ihnu hun pagal hoi firdi a putt na koi meri help krdi a m depreshn ch hogi
@@gurinderkaur6784 aunty kehri city vich aa ohh...??
@@randhawa5753❤❤❤😂
@@randhawa5753❤❤❤😂
ਪੁੱਤਰ ਤੇਰੀ ਸਪੀਚ ਸੁਣ ਕੇ ਜੇ ਅਜੇ ਵੀ ਲੋਕ ਨਾ ਸਮਝਣ ਤਾਂ ਫਿਰ ਲਾਹਨਤ ਮੁਕਦੀ ਗੱਲ ਇਹ ਹੈ ਕਿ ਕੁੜੀਆਂ ਮਾਂ ਬਾਪ ਤੋਂ ਆਜ਼ਾਦੀ ਚਾਹੁੰਦੀਆਂ ਹਨ ਕਿ ਬਣੂੰ ਦੁਨੀਆ ਦਾ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਮਾਂ ਬਾਪ ਸਿਆਣੇਂ ਬਣੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਕੱਚੀ ਉਮਰ ਹੈ ਡਰ ਤੋ ਬਿਨਾ ਇਹ ਉਮਰ ਗਲਤ ਪਾਸੇ ਲੈ ਜਾਦੀ ਹੈ ਇਥੇ ਕਿਸੇ ਘੂਰ ਨਹੀਂ ਸਕਦੇ ਪੁੱਤ ਹਰ ਰੋਜ ਕਿੰਨਾ ਕੁੱਝ ਸੁਣ ਰਹੇ ਹਾਂ ਬਹੁਤ ਫਿਕਰ ਹੈ ਇਹ ਬਚੇ ਕੇਹੜੇ ਪਾਸੇ ਤੁਰੇ ਹਨ ਬਹੁਤ ਬਹੁਤ ਧੰਨਵਾਦ ਪੁਤ ਤੇਰਾ ਤੂੰ ਟਾਈਮ ਕੱਢਦਾ ਦੁਖ ਸੁਨਣ ਵਾਸਤੇ
ਬਹੁਤ ਜ਼ਿਆਦਾ ਫਿਕਲ ਹੈ ਜੀ ਫਿਕਰ ਨਾਲ ਬਿਮਾਰੀਆਂ ਲਗਦੀਆਂ ਨੇ
ਬਾਈ ਇੱਥੇ ਲੋਕ ਇਵੇਂ ਰਹਿ ਕੇ ਆਪਣੇ ਆਪ ਦੀ ਅਮੀਰੀ ਸ਼ੋਅ ਕਰਨਾ ਚਾਹੁੰਦੇ ਨੇ ਕਿ ਅਸੀਂ ਲੋਕ ਅਗਾਂਹ ਵਧੂ ਸੋਚ ਵਾਲੇ ਆ ਪਰ ਅਸਲੀਅਤ ਤੇ ਆਪਣੀ ਅਸਲ ਜ਼ਿੰਦਗੀ ਤੋਂ ਉਹ ਲੋਕ ਕਾਫ਼ੀ ਦੂਰ ਹੋ ਜਾਂਦੇ ਨੇ
Ik dam Sachi gal
Right
ਮਿੰਟੂ ਮਾਣ ਆ ਮੈਨੂੰ day 1 ਤੋਂ ਤੇਰੇ supporter ਆ। ਸਾਰੇ ਨਹੀਂ ਤਾਂ ਕੁਝ ਕੇ case ਤੇਰੇ notice ਚ ਆਏ ਹੋਏ ਕਿਸੇ ਇਕ ਦੋ ਦੀ ਵੀ life ਬਚਾਗੇ ਯਾ ਸਵਾਰਗੇ ਮਕਸਦ ਪੁਰਾ ਆ ਇਨਸਾਨ ਹੋਣ ਦਾ।❤️
ਕਾਹਤੋਂ ਬਦਲ ਗਈ ਧੀਏ ਨੀ ਤੂੰ ਬਾਹਰ ਜਾ ਕੇ
ਵੱਡੀ ਕੀਤਾ ਸੀ ਮੈਂ ਤੈਨੂੰ ਹਿੱਕ ਨਾਲ ਲਾ ਕੇ
ਕੱਲੀ ਨੀ ਸੀ ਜਾਂਦੀ ਕਿਤੇ Livin ਰਹਿਣ ਲੱਗੀ
ਫੋਨ ਕੱਟ ਗੀ ਓਹਦਾ ਈ ਜਿਦੇ ਹੱਥੀਂ ਖੇਡੀ ਸੀ
°° ਚੰਗਾ ਮੁੱਲ ਪਾਇਆ ਭੋਰਾ ਤਰਸ ਨਾ ਆਇਆ
ਧੀਏ ਭੁੱਲ ਗਈ ਮਾਂ ਤੈਨੂੰ ਪੁੱਤ ਪੁੱਤ ਕਹਿੰਦੀ c°°°
ਹਾਏ ਮੈ ਮਰਜਾ ਬਿਲਕੁਲ ਮੇਰੀ ਸਟੋਰੀ ਹੈ ਮੈਨੂੰ ਸੁਣਦਾ ਨਹੀਂ ਮੈ ਰੋ ਰੋ ਧੰਦਾ ਕਰਦੀ ਹਾ ਸੌਹਰਿਆ ਦੇ ਘਰ,ਧੀ ਪਕੀ ਵੀ ਹੋ ਗਈ ਮੈਨੂੰ ਦਸਿਆ ਤਕ ਨਹੀਂ 😭😭😭
@@dhillonsingh1350 ❤️❤️
ਬਾਈ ਜੀ ਪੰਜਾਬ ਤਾਂ ਹੁਣ ਮੁੰਡੇ ਕੁੜੀਆਂ ਨੂੰ ਜੇਲ੍ਹ ਲਗਦਾ ਇਥੇ ਰਹਿਣਾਂ ਹੀ ਨਹੀਂ ਚਹੁੰਦੇ।। ਚਲੋ ਅਗਰ ਬਾਹਰ ਨਿਕਲ ਹੀ ਗਏ ਫ਼ਿਰ ਅਪਣਾ ਚੰਗਾ ਭਵਿੱਖ ਤਾਂ ਬਣਾਲੋ।। ਇਥੇ ਮਾਂ ਬਾਪ ਪਤਾ ਨੀਂ ਕੀ ਕੀ ਪਾਪੜ ਵੇਲ ਕੇ ਬਾਹਰ ਭੇਜਦੇ ਨੇਂ ਐਨੀ ਹੀ ਸੋਚ ਲੈਣ🙏🙏
Unemployment hi aeni hunn Punjab ch lokk tanki tey chadkey naukari mangg rahey ney dharne laa rahey ney drugs harr pind ch hai
ਬਾਹਰ ਜਾਕੇ ਦਿਮਾਗ ਖਰਾਬ ਹੋ ਜਾਂਦਾ ਹੈ
sarkaari naukri waleya d v cheek nikli pyi…..apni janta da dimag sarkari naukri to agge vadh da e nai😂
@@daljinder_singh ਸਹੀ ਗੱਲ ਆ, ਸਰਕਾਰੀ ਨੌਕਰੀ ਦੀ ਇੱਛਾ ਲੈ ਡੁੱਡਦੀ ਐ ਜਦਕਿ ਪੈਸਾ ਬਿਜ਼ਨਸ ਚ ਹੁੰਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏 ਮੇਹਰ ਕਰੀ ਦਾਤਿਆ ਮਾਂ ਪਿਓ ਨੇ ਕਿੰਨੇ ਔਖੇ ਹੋ ਕੇ ਪੜਾਈਆ ਤੇ ਕਿਵੇਂ ਪੈਸੇ ਇਕੱਠੇ ਕੀਤੇ ਹੋਣਗੇ ਕਿੰਨੇ ਚਾਵਾ ਨਾਲ ਭੇਜਿਆ ਕਨੇਡਾ ਸਭ ਬੱਚਿਆਂ ਨੂੰ ਮੱਤ ਬਖਸ਼ੀ 🙏🙏🙏
ਬਹੁਤ ਔਖੇ ਹੈਕੇ ਭੇਜੇ ਐ ਬੱਚੇ ਜਿਨ੍ਹਾਂ ਚਿਰ ਕਰਜਾ ਨਹੀਂ ਲੱਥਾ ਨੀਦ ਨਹੀਂ ਆਈ ਕਦੇ ਕੋਈ ਲੀੜਾ ਨਹੀਂ ਖਰੀਦਿਆ,ਕਦੇ ਸਬਜੀ ਨਹੀਂ ਖਾਦੀ ਮਨ ਭਾਉਦੀ 😭😭😭ਬਸ ਡੰਗ ਲਾਹਿਆ ਹੁਣ ਬੱਚਾ ਕੁਝ ਨਹੀਂ ਸੁਣ ਰਿਹਾ ਇਥੇ ਧੱਕੇ ਖਾਣ ਜੋਗੇ ਰਹਿ ਗਏ ਮਾਪੇ😭😭😭😭
@@dhillonsingh1350 ਵਾਹਿਗੁਰੂ ਵਾਹਿਗੁਰੂ ਮੱਤ ਬਖਸ਼ੀ ਬੱਚਿਆਂ ਨੂੰ 🙏🙏🙏🙏
Girles.boys.samjo.patents.verga.koe.nahe.Rab.dunean.taa.charctor.hige.rakho.ji
Hanji.veer.ji.no.javan.students.de.help.karo.ji
@@vikramsingh3833 ਸਾਨੂੰ ਸਮਝ ਤਾ ਹੈ ਸਿਸਟਮ ਆਰ ਐਸ ਐਸ ਦੇ ਅੰਦਰ ਹੀ ਚਲਦਾ ਚਾਹੇ ਕੋਈ ਸਰਕਾਰ ਹੈ
ਸਤਿ ਸ਼ੀ੍ ਆਕਾਲ ਵੀਰ ਜੀ।ਹੁਣ ਤਾ ਬੱਚੋ ਜਿਨ੍ਹਾਂ ਬਚ ਹੁੰਦਾ। ਭਰਾਵਾਂ ਹਾਲ ਮਾੜਾ ਹਲਾਤ ਹੋਰ ਵੀ ਮਾੜੇ ਹੋਣ ਗੇ ਆਉਣ ਵਾਲੇ ਟਾਈਮ ਵਿੱਚ
ਵਾਹਿਗੁਰੂ ਜੀ, ਸਭ ਤੇ ਮੇਹਰ ਕਰੀ 🙏🙏💐
I am girl and To be very honest I am so much happy that main abroad move on hon da decision nhi lea.. I am very happy here in India with my family.. Life is very short..
God bless you
bilkul sahi a putt god bless u
💯 % sai gal bai...je maa peo naal pyaar ni kita te kise naal ni kar sakhde!
Babaji baccheyan de sirr te mehar da hatth rakheo
Sadbudhi deo sareya nu
ਮੋੜੀ ਉਏ ਮੋੜੀ ਬਾਬ
▶️ ਨਾਨਕ
ਚੱਕਵੀਂ ਮੰਡੀਰ ਨੂੰ
ਮੇਹਰ ਕਰੀ ਦਾਤਿਆ ਇਸ ਸੰਸਾਰ ਤੇ
ਸਹੀ ਗੱਲ ਆ ਕਹਿਣ ਨੂੰ ਕੁੱਝ ਮਰਜ਼ੀ ਕਹਿ ਲੋ ਪਰ ਅਜ ਲੋਕ ਪਤਾ ਹੀ ਬਾਹਰ ਕੀ ਕਰਨ ਜਾਦੇ ਆ ਪੈਸੇ ਘੱਟ ਐਸ਼ ਲੈਣ ਜਿਆਦਾ ਜਾ ਰਹੇ ਆ।
Students nu sochna chahida ki Sade Maa baap ne sada layi ki kush ni kita😇munda kudia nu apne future te focus karna chahida🙏waheguru ji hamesha sab da bhala karan🙏
ਮੇਰੇ ਨਾਲ ਆਲੇ ਮੁੰਡੇ ਨੂੰ ਸਨੈਪਚੈਟ ਤੇ ਕੁੜੀ ਆਪ ਮਿਲੀ ਆਕੇ। ਉਹਦੇ ਨਾਲ ਹਰ ਤਰਾਂ ਦੀਆਂ ਗੱਲਾਂ ਕਰੀਆਂ ਤੇ ਅਖੀਰ ਉਹਨੂੰ ਕਹਿੰਦੀ ਮੈਨੂੰ ਗਾਹਕ ਦੇ ਕੋਈ। ਬਾਈ ਰੂਹ ਕੰਬ ਗਈ ਯਾਰ। ਧੰਦਾ ਕਰਨ ਲੱਗ ਪਈਆਂ।
ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਪਰ ਜਦੋਂ ਜ਼ਿੰਦਗੀ ਖਰਾਬ ਕਰ ਲੈਣੀ ਸਾਡੇ ਦੋਸਤ, ਬਾਹਰ ਫਿਰਨਾਪੈਸੇ , ਕਾਫ਼ੀ house, when time pass , nd too late in life, so sad but angry with mother , ਤੁਸੀ ਵੀ youngਆਏ ਸੀ ,ਇਕੱਲੇ ਸੀ। ਪਰ ਕਿੰਨਾ ਸੋਹਣੀ ਆਪਣੀ ਲਾਈਫ ਵੀ ਤੇ wife v, nd parents also happy. Gid bless u. I m watching u cloves
💯
ਬਾਈ ਦੁਨੀਆ ਕਿਸ ਰਾਹ ਤੁਰ ਪਈ ਬਹੁਤ ਦੁੱਖ ਹੁੰਦਾ ਵੀਰ ਇਹੋ ਜਿਹੀਆਂ ਘਟਨਾਵਾਂ ਦੇਖ ਕੇ 😢😢🙏🙏🙏
ਵੀਰ ਜੀ ਸਤਿ ਸ਼੍ਰੀ ਅਕਾਲ 🙏ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਓ
Really u r the best motivator, Waheguru bless you with best health and long life. Please be councellor. Bahut bahut Badhia lega tuhanu Suun ke.
Informative video veere. Thank you for your work to educate the masses. Waheguru ji chardi kala bakshan 🙏🏼
ਬਹੁਤ ਸਾਰਿਆ ਬੱਚਿਆਂ ਦਾ ਇਹ ਹਾਲ ਹੋ ਚੁੱਕਾ ਹੈ
Veer mom dad varga dunia te koi rishta ni hagaa 😍😍
ਸਭ ਦਾ ਆਵਦਾ ਦਿਮਾਗ ਹੁੰਦਾ.. ਵੀ ਕੀ ਸਹੀ ਆ ਤੇ ਕੀ ਗ਼ਲਤ . ਪਤਾ ਨਹੀਂ ਕਿਉਂ ਮੁੰਡੇ ਕੁੜੀਆਂ ਗਲਤ ਰਸਤੇ ਪਾ ਜਾਂਦੇ। ਸਾਡੀ ਰਿਸ਼ਤੇਦਾਰ ਹੁਣ PR ਹੋਈ ਆ spouse ਵੀ ਬੁਲਾਇਆ ਸਭ ਠੀਕ ਚੱਲੀ ਜਾਂਦਾ।
Humble request to every international student to keep eyes on ur goals not kn other things..
Love you brother 💕
ਕਿਹੜਾ ਜ਼ਮਾਨਾ ਆ ਗਿਆ ਨਵੀਂ ਜਨਰੇਸਨ ਦਾ
Waheguru 🙏🏻mehar karn sab te… summattt bakshan … Maa-Baap hi ta rabb ne apne lai … waheguru waheguru
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai
Veer g assi b bahar aa sachi rona aa gya dekh k kinna b km ch busy kyu na hoiye but ithe jinni life stressful aa ik maa e aa jinna gll kr k skoon millda yrr , miss you mummy 😭 it's being one year I'm here and want to meet my mom rab kre jldi oh din awe 🙏 please guys gll kr lea kro parents naa because tuc sab achieve kr lena but maa pyo oh anmulle hunde 🙏
👍🙏
yes beta
ਲੱਗਾ ਰਹਿ ਮੇਰੇ ਵੀਰ ਬਹੁਤ ਸਤਿਕਾਰ ਪੰਜਾਬੋਂ ਮੋਗੇ ਤੋੰ
ਮਾਂ, ਪੰਜਾਬ ਦਰਦ, ♥️♥️ ਮਾਂ
ਇਹ ਹਾਲਤ ਬਹੁਤ ਸਾਰੇ ਬੱਚਿਆਂ ਦਾ ਹਾਲ ਹੋ ਚੁੱਕਾ ਹੈ ਪਿਓ ਦੀ ਕਮਾਈ ਖੋਹਣ ਵਾਲੇ ਅਪਨੀ ਕਮਾਈ ਵਿਚੋ ਪਿਓ ਨੂੰ ਇਕ ਪੈਸਾ ਨਹੀ ਦੇਣਾ ਪਰ ਬਾਪੂ ਕੋਲ ਜੋ ਹੈ ਉਹ ਖੋਹਣਾ ਹੈ
ਪੰਜਾਬ ਤੋਂ ਵਧੀਆ ਕੋਈ ਥਾਂ ਨਹੀਂ। ਕਨੇਡਾ ਤਾਂ ਡਰਾਮੇ ਨੇ ।। 2030 ਤੱਕ ਭਾਰਤ ਦੀ ਇਕੋਨਾਮੀ ਚਿਨ ਅਮਰੀਕਾ ਤੋਂ ਬਾਅਦ ਤਿਜੀ ਸਭ ਤੋਂ ਵੱਡੀ ਇਕੋਨਾਮੀ ਬਨ ਜਾਵੇ ਗੀ ਤੇ 2050 ਵਿਚ ਦੁਨੀਆਂ ਦੀ ਪਹਿਲੀ ਸਭ ਤੋਂ ਵੱਡੀ ਮੈਂ ਇਹ ਗੱਲ ਲਿਖ ਕੇ ਦਿੰਦਾ। ਪੰਜਾਬ ਵਿੱਚ ਤਾਂ ਅਸੀਂ ਸਰਕਾਰ ਨੂੰ ਬਲੇਮ ਕਰਦੇ ਹਾਂ । ਹੁਣ ਕਨੇਡਾ ਵਿੱਚ ਕਿਸ ਨੂੰ ਦੋਸ਼ੀ ਮੰਨੋ ਗੇ।। ਜ਼ੋ ਆਪਣੇ ਦੇਸ਼ ਨੂੰ ਨਿੰਦਦੇ ਨੇ ਉਹ ਕਿਤੇ ਵੀ ਜਾਣ ਧੱਕੇ ਮਿਲਦੇ ਨੇ।
ਦੇਖੋ ਕੋਈ country ਮਾੜੀ ਨਹੀਂ ਪਰ ਕਿਸੇ ਵੀ ਕੰਟਰੀ ਚ ਬੱਚੇ ਨੂੰ ਭੇਜਣ ਤੋਂ ਪਹਿਲਾਂ parest ਤੇ ਬੱਚੇ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕ ਉੱਥੇ ਕੋਈ ਦਰੱਖਤਾਂ ਨੂੰ ਨਹੀਂ ਲੱਗੇ ਪੈਸੇ .... ਮਿਹਨਤ ਕਰਨੀ ਪੈਣੀ ਆ #ਸਵੇਰੇ ਉੱਠਣਾ ਪੈਣਾ ਕੰਮ ਤੇ ਜਾਣਾ ਪੈਣਾ!! ਅਗਰ ਕੰਮ ਨਹੀਂ ਮਿਲਦਾ ਓਹਨੀ ਦੇਰ ਕਿਵੇਂ manage ਕਰਨਾ ਸਭ.. next ਫ਼ੀਸ ਕਿਵੇਂ ਕਰਨੀ ਆ... ਬੱਚਿਆਂ ਤੇ ਬਹੁਤ ਪ੍ਰੇਸ਼ਰ ਹੁੰਦਾ next ਫ਼ੀਸ ਦਾ ਸੋ plz eh parents nu ਪਹਿਲਾਂ ਪਤਾ ਹੋਣਾ ਚਾਹੀਦਾ ਅਗਰ ਬੱਚਾ ਫ਼ੀਸ ਨਾ ਕਰ ਪਾਇਆ ਕਿ ਕਰਨਾ ਓਹਨਾ ਨੇ 👏
Totally speechless ho janda bnda eho jehy loka dia harkta ty .
You are so right when students arrive in Canada they somehow think they have reached the moon. It’s still earth and they need to remain grounded. I’m born and raised here but I have never seen this type behaviour of any previous immigrants from our community or others.
Paji, Waheguru tuhade tai hamesha mehar rakhe.
Kar bhalla, ho bhalla, ant bhalle daw bhalla.
Brother you are doing very great job 👍.
Humble request to all youngsters don’t spoil life either of yours or others it’s very short & precious gift of God.
Mai aana sii Canada for my further studies prr lagda hun mind change krnn pehna 😐😐
Enna cheeza toh bachan lyy aana sii prr uthee vi nee ehh cheeza 😖😒
Phir bnda maa pyoo kole theek aa 😊☺️ changa Canada valeyo tyann rakheyo apna apna saare janne🙏🏻🙏🏻
ਪੰਜਾਬ ਲਈ ਬੜਾ ਦੁੱਖ ਆ, ਸਾਡੀ ਨੌਜਵਾਨੀ ਕਿੱਧਰ ਨੂੰ ਤੁਰ ਪਈ, ਹੁਣ ਇਹਦੇ ਪਿੱਛੇ ਕਾਰਨ ਸਬ ਨੂੰ ਪਤਾ, ਪਰ ਜਿਹੜਾ ਸੱਚ ਸਾਨੂੰ ਹਜ਼ਮ ਨੀ ਆਉਂਦਾ, ਅਸੀਂ ਡੂੰਘੀ ਸਾਜ਼ਿਸ਼ ਦਾ ਸ਼ਿਕਾਰ ਹੋਏ ਆ। ਤਰਸ ਆਉਂਦਾ ਸਾਡੇ ਭੋਲੇ ਭਾਲੇ ਲੋਕਾਂ ਤੇ
ILETS ਵਿੱਚ 7 ਬੈਂਡ ਆਉਣ ਤੋਂ ਬਾਅਦ ਪੰਜਾਬੀ ਭੈਣਾਂ ਦਾ ਦਿਮਾਗ ਖਰਾਬ ਹੋ ਜਾਂਦਾ। 🤣
Sahi aa 🤣
Koi gl nhi bai sab kuch Paisa e nhi hunda ek din ta mehsoos krn gye Punjabi
7 band tah mere v veere, per dimag sahi aa Mera , 6 band vaalian kudhian de v dimag hille firde aa , bahut bura hall aa kudhian da kas karke Canada vich
@@kinderbhullr7261 90% ਕੁੜੀਆਂ ਕਨੇਡਾ ਆ ਕੇ ਇਹ ਸੋਚਦਿਆਂ ਵਾ, ਪਤਾ ਨਹੀਂ ਕਿੱਥੇ ਆ ਗਈਆਂ, ਬਾਕੀ 10% ਠੀਕ ਆ ।
First of all appreciate yourself for good behavior after getting 7 band in IELTS. 🙏 Thanks
@@punjabgroup you are right 💯👌👌👌
God bless you veer.chardi kla vich rhe.tere vargi sochna wale putter har ghar ch hon ta maa baap rulan n
waheguru ji parmatma sab da bla kre ji 🙏🏼 Waheguru
Best jankari di hai 🙏
Gb u to aware new comers
Prawa menu v canada bhut vdiya lgda si k othe jake khushiyan hi Khushiyan but nhi yr sodia gallan sun sun k pta lgda
Veer kamm karogey jey jakkey madde kaam tonn durr rahogey firr tann vadiya hai Canada ehh tann tuhade apney hath ch tuhadi soch hai
bhut sohna message and video veere
Keep it up 👍👍👍😎😎😎😎
Veere meri December 11 ,2022 nu flight aa , veere aaha galln sun k menu boht drr lgg riha . Mera mn dol riha hun
Veer teriya video bhut wdiya hundiya sariiya video dekhda
ਅੱਜ ਕੱਲ੍ਹ ਪਸੂ ਦੀ ਜਿੰਦਗੀ ਵਿੱਚ ਅਨੰਦ ਹੈ ਮਨੁੱਖ ਦੀ ਜਿੰਦਗੀ ਬਰਬਾਦ ਹੋ ਗਈ ਹੈ
Doing a good job brother...... Keep it up👍
Waheguru ji mehar karan Sabna te put v good speech
Weheguru tuhanu vi himmat bakhshe nek kam aukhe hunde han
ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਖਸ਼ੀ ਰੱਬਾ 🙏🙏
ਕੀ ਹੋ ਰਿਹਾ ਪੰਜਾਬ ਦੇ ਧੀਆਂ ਪੁੱਤਾਂ ਨੂੰ 🥺🥺
Sayad mera bahar jan da supna baba g ne esi lyi nhi poora kita taki ma vi eh chiza ch na pe jawa thank you baba g hun jana vini haiga bahar ethi sahi aw ma te🙏🙏🙏dhanwad vera tera
Waheguru ji ka khalsa waheguru ji ki Fateh
Very very nice vlog veer ji wahegur Chardikala ch rakhe veer nu good luck 22ji god bless you 😍😍😍👍👍👍👌👌👌👌👌
Salute dear
paji ..you doing good job 👏🏻
ਜਿਹੜੀ ਉਮਰ ਬੱਚਿਆ ਦੀ,ਸੁਧਰਣ ਤੇ ਬਿਗੜਨ ਦੀ ਹੁੰਦੀ ਐ ਉਸੇ ਉਮਰ ਵਿੱਚ ਮਾਪਿਆਂ ਤੋਂ ਦੂਰ ਹੋ ਜਾਂਦੇ ਹਨ ਫਿਰ ਉਨ੍ਹਾ ਦੀ ਅਪਣੀ ਮਰਜੀ ਹੋ ਜਾਂਦੀ ਐ,ਕਿਓਂਕਿ ਅਪਣੇ ਕੰਮ ਆਪ ਕਰਨੇ ਪੈਂਦੇ ਨੇ ਜਦਕਿ ਇੰਡੀਆ ਵਿੱਚ ਮਾਂ-ਬਾਪ ਤੇ ਡਿਪੈਂਡ ਹੁੰਦੇ ਐ ਫਿਰ ਉਹਨਾਂ ਨੂੰ ਇਹ ਸਭ ਮੁਸ਼ਕਿਲ ਲਗਦਾ ਏ
Bai kurdiya jada hi baso baar ho jandiya bahar aa ka
Bhot wdiya soch smj de malk ho tuc 🙏
eh Jo ho reha hai Punjab da bhavikh bohat khatre vich hai
waheguru ji bhali
karan
Yeh halat Punjab ate haryana which bhi ban reha han
Bhut hi badhiya video bnonda veerji tuci
6 ਬੈਂਡ ਲੈਣ ਕੇ ਨੋਜਵਾਨ ਪੀੜ੍ਹੀ ਆਪਣਾ25ਲੱਖ ਮੁੱਲ ਨਾ ਲੈਂਦੀ ਹੈ ਜਿਸ ਨੇ ਖ਼ਰੀਦਣਾ ਹੈ ਖ਼ਰੀਦ ਲੳ ਲਾਹਨਤਾਂ ਇਹਨਾਂ ਲੋਕਾਂ ਦੀ ਆਪਾਂ ਸਿਆਣੇ ਬਣੀਏਂ ਬੱਚੀੳ
Sahi gll ae veere....mtlb har koi eh cheez nu ikk tarike naal vdia mnnda j oh hafta hafta ghre gll ni krde k han asin ni faaltu ghre call laake rkhi di ya jo v reason ho skda par apan nu smjhna chahida k jdo apne parents, chote hunde apne kuch k ghante ghare na hon te enni tension lende c v aaya ni ghre.....hun tan apan fer enni door bethe aa. Uddan hi ohna de dimaag ch 100 gallan ghumdia k roti khali hoyu, thik hoyu sada munda....So, mein te sarean nu eddan hi kehna k chahe 5 mint haal chaal hi puch lya kro par gll jruru krya kro vese v tan apan social media te ghnta vgera laa hi dinne aa video vgera dekhde dekhde........
How lucky your mother
Would that my son was like you
When I come to Germany and I called my mother in 1995 I kept crying for 2 hrs.I miss my mother too much even she passed away now.I came to Germany illegally and I was exhausted but now I live in California.Still miss my mother.
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha
ਮੇਰੇ ਮਾਂ ਪਿਓ ਭਰਾ ਮੇਰੀ ਘਰਵਾਲੀ ਬੱਚੇ ਮੇਰੇ ਨਾਲ ਕੇਨੇਡਾ ਰਹਿੰਦੇ ਨੇ ਮੇਰਾ ਚਚੇਰਾ ਭਰਾ ਅਮਰੀਕਾ ਇਕ ਵੱਡਾ ਚਚੇਰਾ ਭਰਾ ਮੇਰਾ ਤਾਇਆ ਤਾਈ ਭਾਬੀ ਭਤੀਜਾ ਭਤੀਜੀ ਪੰਜਾਬ ਰਹਿੰਦੇ ਨੇ ਜੇ ਦੋ ਦਿਨ ਉਹਨਾਂ ਨਾਲ ਗੱਲ ਨਾ ਕਰੀਏ ਤਾਂ ਦਿਲ ਨੀ ਲੱਗਦਾ ਬਾਈ ਇਹ ਕਿਹੋ ਜੇ ਲੋਕ ਨੇ
ਮੇਰੇ ਤਿੰਨ ਬਚੇ ਤਿੰਨੋ ਨਿਊਜ਼ੀਲੈਂਡ ਚ ਆ ਪਰ ਰੋਜ ਫੋਨ ਕਰਦੇ ਆ ਮੈਨੂੰ ਵੀ ਜਲਦੀ ਬੁਲਾਉਣ ਕੋਸ਼ਿਸ਼ ਕਰ ਰਹੇ ਆ ਮੈੰਨੂੰ ਮਾਣ ਆ ਆਪਣੇ ਬਚਿਆ ਤੇ
Chitta tan boht jadda brampton ch , nalle ajj da ni hai kai saalan da chalda aunda eh kam
Rab hamesha ap nu khush rakhe🥰✍🦿🚶🚶♀️👨🎓👩🎓🙏
Ma ma. Waheguru ji mehar Karan
This happens when the community as a whole suffers from depression, and now the coming generation is feeling insecure about their identity, and they feel they have nothing to live for. A situation like this can only be avoided when you have a mindset of belongingness to either your religion, culture, or family and you think you have a higher purpose than doing drugs or sexual pleasures.
Kalyug veer o agli kise Challenger ja mustang ch bethi vde vde sandh da njare lendi honi jdo umar talgi lg jau pta
Waheguru ji ka Khalsa. Waheguru ji ki fteh putt ji.very good ji.
Parmatma bhali kare 🙏🙏🙏
ਬੱਚਿਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮਾਂ ਬਾਪ ਦਾ ਸਤਿਕਾਰ ਕਰੋ ਦੁਆਵਾਂ ਲਓ
Wahae guru ji mehra bakshan
ਵਾਹਿਗੁਰੂ ਜੀ ਮੇਹਰ ਕਰੋ ਪੰਜਾਬੀਆਂ ਤੇ
Bai g ਇਹ ਸੱਚ ਹੈ ਸਾਡੇ ਪਿੰਡ ਦੀ ਕੁੜੀ ਵਿਆਹ ਕਰਕੇ ਗਈ ਸੀ ਤੇ ਉੱਥੇ ਜਾ ਕੇ ਹੋਰ ਮੁੰਡਾ ਫਸਾ ਲਿਆ ਕਿਉ ਕਿ ਇਹਨਾ ਕੋਲ power hai
Beta parmatma sure bachya nu samut bakshe
Waheguru ji mehar kro sab te🙏🙏🙏
india no.1 aw mitroooo ...india varga koe nhiii ..❤️❤️❤️❤️❤️
Sada Punjab sb to agge c eh ta gandiya sarkara karke piche ja raha
@@sukhwantkaursandhu532 kis chej wich agge c ..menu ek chej dasde jehdi punjabian ne bnayi hove te duniya use krdi hove ...but religion nu chad k ...par j religion v le linda ..tan har koe karpan nhi pa sakda har koe ..tikka nhi la sakda ....anreja da mobile, net,car , motercycle, fan, washing machine , laptop, shoes, sliper, electric wire, soap, shapoo, toothpaste, brush, pent shirt, tshirts, bra , underwear, betrry, bulb, tube, submercible, water tank ..etho tak k khati layi ..wheat da seed ..america to te rice da seed ..indonesia to le k aya ...apne bajruga ne kuch nhi kita ..na appa kita ...j kuch bnaya ha tan comment kri ..
Atal bihari wajpayee de time ta sab to agge c sada Punjab hun hi piche ja raha odo koi bhar ni c janda
@@sukhwantkaursandhu532 kis cheej vich agge c eh tan dasde ...ki bund den wich agge c k len wich agge c eh tan dasde bhosdu
Akal dai rabba eho jeha loka nu 🙏
Beta weheguru mehar kara god bless you 🙏🙏
Bai ene tan gore nee advance hoye Jinne apne aale hoye firde aa .
Love you bro from punjab baba nanak g tuhadi umar lmbi krn
Veere Saadi kudi bhut sayani a Canada a ke ve pooora khyal rakhdi a
Tusi changi parvarish kiti taa krke 👏✨️
ਵਾਹ ਥਾਈ ਵਾਹ ।
ਬਹੁਤ ਹੀ ਦੁੱਖ ਹੋਇਆ ਹੈ ਇਹ ਜਾਣਕੇ
ਵੀਰ ਮਦਦ ਕਰ ਭੈਣ ਦੀ ਜਿਸ ਦਾ ਭਰਾ ਨਸ਼ੇ ਵਿੱਚ ਪੈ ਗਿਆ l ਵੀਰ ਪੁਲਸ ਨੂੰ ਫੜਾ ਦਿਓ ਜਾਨ ਬਚ ਜਾਊ ਵਿਚਾਰੇ ਦੀ
Abdi family da nhi hoya jo kise hor da ki houga...bilkul hi jkin uth gya dunia to.. jina bch skde o bcho te abde maa baap nu kde dhokha na deo🙏🏻🙏🏻🙏🏻
Veer ji,,ih kujh krna hi sade school,s te colege,s vich padhaya janda a,,kujh ku lok hi bach rhe ne samay di maar to
The land of freedom can actually become an illusion and the path becomes foggy, then the freedom is gone.
Waheguru ji mehar karan
God bless you forever Minttu Vir 🙏🙏🙏
Jina mrji km kro bahr ja ke pr ghr deya nal jrur gal krya kro 🙏 mai bhi foreign ch haa pr roj ghr gal krda sab naal
bhaji rabb v ona nu e sb dinda jehre mn de khote hunde saaf dil tan dhke khnda e mr jnda
Bs eh GL jma Shi a Jo change ne saaf Dil De kise da maada ni sochde ohna di jindgi Ch koi Khushi ni dhake sirf