Prime Parvas (69) || Why are parents not getting PR in Australia ?

แชร์
ฝัง
  • เผยแพร่เมื่อ 17 ธ.ค. 2024

ความคิดเห็น • 115

  • @ShivKumar-gw5xe
    @ShivKumar-gw5xe 5 หลายเดือนก่อน +9

    ਆਸਟ੍ਰੇਲੀਆ ਸਰਕਾਰ aged parents ਦੇ ਲਈ contributory ਵੀਜ਼ਾ ਦੇਂਦੀ ਹੈ ਉਸ ਦੀ ਪਹਿਲੀ ਕਿਸ਼ਤ ਹੀ ਲੱਗਭਗ ਸਾਢੇ ਸੱਤ ਹਜਾਰ ਡਾਲਰ ਹੈ ਅਤੇ ਨੰਬਰ ਆਉਣ ਤੇ ਲੱਗਭਗ ਚੁਤਾਲੀ ਹਜਾਰ ਡਾਲਰ ਇੱਕ ਇੱਕ ਜਣੇ ਦਾ ਲੈਂਦੀ ਹੈ। ਜਿਸ ਵੇਲੇ ਮਾਂ ਬਾਪ ਦੋਹਾਂ ਦੀ P R ਲੈਣੀ ਹੁੰਦੀ ਹੈ ਤਾਂ ਇਹ ਰਕਮ ਦੁੱਗਣੀ ਹੋ ਜਾਂਦੀ ਹੈ ਜੋ ਕਿ ਬਹੁਤ ਜਿਆਦਾ ਹੈ। ਆਮ ਤੌਰ ਤੇ ਮਾਂ ਬਾਪ ਦੋਹਾਂ ਨੇ ਹੀ ਆਉਣਾ ਹੁੰਦਾ ਹੈ ਇਸ ਲਈ ਸਾਡੇ community ਦੇ ਆਗੂਆਂ ਨੂੰ ਇਹ ਮਸਲਾ ਆਸਟ੍ਰੇਲੀਆ ਸਰਕਾਰ ਨਾਲ ਉਠਾਉਣਾ ਚਾਹੀਦਾ ਹੈ ਕਿ ਜਦੋਂ ਮਾਂ ਬਾਪ ਦੋਹਾਂ ਦੀ PR ਹੋਵੇ ਤਾਂ contribution ਦੀ ਦੂਜੀ ਕਿਸ਼ਤ ਜਾਂ ਤਾਂ ਚੁਤਾਲੀ ਹਜਾਰ ਹੀ ਹੋਣੀ ਚਾਹੀਦੀ ਹੈ ਜਾਂ ਫਿਰ ਇਸ ਵਿਚ ਵੱਡੀ ਰਿਆਤ ਦੇਣੀ ਬਣਦੀ ਹੈ।

  • @JaswinderKaur-qj1dg
    @JaswinderKaur-qj1dg 5 หลายเดือนก่อน +25

    ਬਾਠ ਨੂੰ ਚਾਹੀਦਾ ਹੈ ਕਿ ਸਵਾਲ ਦਾ ਜਵਾਬ ਪੂਰਾ ਹੋਣ ਤੇ ਦੂਜਾ ਸਵਾਲ ਕੀਤਾ ਜਾਵੇ।

  • @KuldipSingh-qz2ti
    @KuldipSingh-qz2ti 5 หลายเดือนก่อน +3

    🙏🙏ਬਹੁਤ ਹੀ ਵਧਿਆ ਜਾਣਕਾਰੀ ਬਾਠ ਸਾਹਿਬ ਕੈਲੇ ਸਾਹਿਬ

  • @VipanjeetKaur-uc2hr
    @VipanjeetKaur-uc2hr 5 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @kulwantbedi4669
    @kulwantbedi4669 5 หลายเดือนก่อน +10

    ਸ੍ਰੀ ਮਾਨ ਜੀ ਮੇਰੇ ਤਿੰਨ ਬਚੇ ਹਨ ਇਕ ਪੁੱਤਰ ਆਸਟ੍ਰੇਲੀਆ ਹੈ ਦੋ ਬੇਟੀਆਂ ਭਾਰਤ ਵਿਚ
    50% Balance Family Clause ਹਟਾ ਦੇਣੀ ਚਾਹੀਦੀ ਹੈ ਜੇ ਇਹ clause ਹਟਾ ਦੇਣੀ ਚਾਹੀਦੀ ਹੈ ਇਸ ਨਾਲ ਮਾਪੇ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਆਪਣਾ ਸਾਰਾ ਪੈਸੇ ਆਸਟ੍ਰੇਲੀਆ ਲਿਆ ਸਕਦੇ ਹਨ ਇਸ ਤਰਾਂ ਨਾਲ ਆਸਟ੍ਰੇਲੀਆ ਵਿਚ Economy boost ਹੋ ਸਕਦੀ ਹੈ ਨਾਲੇ ਮਾਪੇ ਆਪਣੇ ਬੇਟੇ ਕੋਲ ਰਹਿੰਦੇ ਹਨ ਸੋ ਜਿਹਨਾਂ ਦਾ ਪੁੱਤਰ ਆਸਟ੍ਰੇਲੀਆ ਰਹਿੰਦਾ ਹੈ ਉਹਨਾਂ ਨੂੰ ਇਸ ਸ਼ਰਤ ਤੋਂ ਨਿਜਾਤ ਦੇਣੀ ਚਾਹੀਦੀ ਹੈ

    • @Sandeepz
      @Sandeepz 5 หลายเดือนก่อน +1

      Bilkul ji, par jado tak eh nahi hunda odo tak Long Stay visa parents apply kar sakde ho, 5000 dollar vich lagatar 3 saal te 10000 dollar vich 5 saal lagatar reh sakde ho..

    • @gurinderkaur3390
      @gurinderkaur3390 3 หลายเดือนก่อน

      100th kids ?

  • @rupinderkaurgill8945
    @rupinderkaurgill8945 2 หลายเดือนก่อน

    ਵਧਿਆ ਜਾਣਕਾਰੀ 💐💐

  • @Wealthera24
    @Wealthera24 5 หลายเดือนก่อน +2

    Navjot ji, you are amazing, no one ever explained parents visa in this much detail, fantastic and amazing information, thank a lot !!

  • @Gobinderkaurmaan
    @Gobinderkaurmaan 5 หลายเดือนก่อน +4

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਨਵਜੋਤ ਸਿੰਘ ਜੀ 🙏🙏🙏🙏

  • @Rajdeepkaur-m7j
    @Rajdeepkaur-m7j 5 หลายเดือนก่อน +1

    Bath sahib ta hi vicho sval puchde a .keu ki sval usi gl nal hi related hunda ta hi vicho puchde a ji. Bath sahib bhut clear jankari dinde hn.thanks bath sahib

  • @harmindersinghbhandal5354
    @harmindersinghbhandal5354 5 หลายเดือนก่อน +3

    Thank you baath sahib and Navjot bhaji for good information 🙏🙏

  • @mohinderbhumbla1334
    @mohinderbhumbla1334 5 หลายเดือนก่อน +1

    Expressed in excellent way.thanks Kailay sahib & Bath sahib.Waheguru bless you both.Ameen

  • @pritpalsingh5160
    @pritpalsingh5160 5 หลายเดือนก่อน +31

    ਸਰਦਾਰ,ਸਤਿ ਸ੍ਰੀ ਅਕਾਲ ਜੀ, ਸਰ ਮੇਰੇ ਬੇਟੇ ਦਾ skilled 482 ਵੀਜਾ ਮੰਨਜੂਰ ਹੋਇਆ ਸੀ ਜੋ ਦੋ ਸਾਲ ਸੀ ਪ੍ਰੰਤੂ ਇਕ ਸਕਿੰਟ ਵਿੱਚ ਹੀ ਉਸ ਦਾ ਇਕ ਹੋਰ ਵੀਜ਼ਾ (ਦੂਸਰਾ) ਜੋ ਇੱਕ ਸਾਲ ਦਾ ਸੀ ਉਹ ਮੰਨਜੂਰ ਕਰ ਦਿੱਤਾ ਹੈ। ਇਸ ਨਾਲ ਫੀਸ ਦਾ ਨੁਕਸਾਨ ਹੋਇਆ ਹੈ ਅਤੇ ਸਮਾਂ ਘੱਟ ਗਿਆ ਹੈ। ਇਸ ਸਬੰਧੀ ਕੋਈ ਸੁਝਾਅ ਮਿਲ ਸਕਦਾ ਹੈ ਜੀ ?

    • @295_GUY
      @295_GUY 5 หลายเดือนก่อน +3

      Sujaaw eh hai
      Do kistia te pair na rakho

    • @JoginderSingh-lt1mo
      @JoginderSingh-lt1mo 5 หลายเดือนก่อน +1

      ke court rahi koi case kar sakda he

    • @295_GUY
      @295_GUY 5 หลายเดือนก่อน +2

      @@JoginderSingh-lt1mo nhi ohda koi fiada ni bas paise khraab aa

    • @amarjitsinghdhesisarkalpar4892
      @amarjitsinghdhesisarkalpar4892 4 หลายเดือนก่อน +1

      Good 👍

    • @avtarkaur6276
      @avtarkaur6276 4 หลายเดือนก่อน

      Pqq

  • @ranjodh91
    @ranjodh91 5 หลายเดือนก่อน +1

    Bahut wadiya information excellent job ,first thing I curious to know about parent visa after getting my Pr. Very well explained thanks

  • @AmarjitSingh-v7h
    @AmarjitSingh-v7h 4 หลายเดือนก่อน

    Navjot kailay tusin bahut wadhia sujhaa dita g dhanwad

  • @Wealthera24
    @Wealthera24 5 หลายเดือนก่อน +1

    Thanks primeasia tv for conducting this interview!!

  • @RanjitSingh-bx6db
    @RanjitSingh-bx6db 5 หลายเดือนก่อน +5

    ਬਾਈ ਜੀ ਬਾਠ ਜੀ ਇੱਕ ਸੁਆਲ ਹੈ। ਕਿ ਇੱਕ ਨਵਜੋਤ ਬਾਈ ਜੀ ਨੂੰ ਪੁੱਛਿਆ ਜਾਵੇ ਕਿ ਇੱਕ ਬੱਚਾ ਅਸਟ੍ਰੇਲੀਆ ਤੇ ਇੱਕ ਨਿਉਂਜੀਲੈਂਡ ਵਿੱਚ ਪੱਕੇ ਹਨ। ਤਾਂ ਇਹ ਦੇਸ਼ ਤਾ ਆਪਸ ਵਿੱਚ ਇੱਕੋ ਹੀ ਹੈ ਜੀ। ਇਸ ਦੇ ਸਬੰਧ ਪੱਕੀ ਪੀ ਆਰ ਵਾਰੇ ਜ਼ਰੂਰ ਪੁੱਛਿਆ ਜਾਵੇ ਜੀ।
    ਜਾਂ ਫਿਰ ਬਆਦ ਵਿੱਚ ਦੱਸਣਾ ਜ਼ਰੂਰ ਜੀ।

  • @jasbirsingh-er6pf
    @jasbirsingh-er6pf 5 หลายเดือนก่อน

    ਧੰਨਵਾਦ ਨਵਜੋਤ ਭਾਜੀ

  • @sarabjitsinghsoora5616
    @sarabjitsinghsoora5616 5 หลายเดือนก่อน +4

    Voice level is little bit lower than as normal. Please keep the attention in this regards next time.... God bless you both brothers...!!

  • @gurcharansinghmann7384
    @gurcharansinghmann7384 5 หลายเดือนก่อน +6

    ਬਾਠ ਸਾਹਿਬ, ਜਿਹੜੇ ਮਾਪਿਆ ਦੇ 100% ਬੱਚੇ ਆਸਟ੍ਰੇਲੀਆ ਪੀ. ਆਰ.ਹਨ,ਪਿੱਛੇ ਕੋਈ ਨਹੀਂ । ਉਨ੍ਹਾ ਲਈ ਕੋਈ ਤਰਜੀਹ ਹੈ ?

  • @rameshsehgal570
    @rameshsehgal570 5 หลายเดือนก่อน +1

    Navjot ji you are very clear talk i salute you bro

  • @jangsingh6453
    @jangsingh6453 5 หลายเดือนก่อน +2

    Sir your today’s program is outstanding and very important knowledgeable.❤❤🎉🎉❤

  • @findonpariwar
    @findonpariwar 4 หลายเดือนก่อน

    @navjotkailey Phaji both my parents are PR and i applied myelf.Tusi ik bahut zaroori gal dasni bhul gaye..contributory parent visa wich dona parents da medical hunda hai te oh paas hona zaroori hai..sugar BP ta theek hai but agar parents nu koi vi medical issue hai jehda bahut costly hai (Cancer, Mental issue, kidney disease etc) ta oh reject ho janda. dooji gal, medical hona vi 10-12 saal baad hai (Just after case officer is asigned) so make sure dono parents di health satisfactory level di howe even 10-12 saal baad vi.

  • @sandeepgarcha4980
    @sandeepgarcha4980 5 หลายเดือนก่อน +2

    Canada should have followed Australian model to get rid of burden of Immigrant Seniors on the health care and pension system.

  • @SanjeevKumar-kc3br
    @SanjeevKumar-kc3br 5 หลายเดือนก่อน +1

    Good information ji❤

  • @ParamjeetKaur-e3d
    @ParamjeetKaur-e3d 3 หลายเดือนก่อน

    Vadia jankari diti hai Kalle sahib I

  • @sohanlal7334
    @sohanlal7334 5 หลายเดือนก่อน +1

    Good information sir. Pl. tell that can we take international health insurance from India on going visitor visa for Australia.

  • @kuljitbal7176
    @kuljitbal7176 5 หลายเดือนก่อน +2

    ਸਤਿ ਸ੍ਰੀ ਆਕਾਲ🙏🏻🙏🏻🙏🏻🙏🏻🌷🌷🌷

  • @AnoopChoudhry
    @AnoopChoudhry 5 หลายเดือนก่อน +2

    Sir india to tread course karke pr ho sakdi h ek program tread course te v kar deo kon sa tread course best hi thank you ❤

  • @simbasingh9576
    @simbasingh9576 2 หลายเดือนก่อน

    Baiji je tin bhain bhrava cho do jaane kise hor country ch hon india ch na hon ta visa mil sakda?

  • @pardeepsingh-iv6pu
    @pardeepsingh-iv6pu 4 หลายเดือนก่อน

    Sat Sri Akal Ji Very very much thanks sir both of you very very informational show 👍👍👍

  • @harmansareen
    @harmansareen 5 หลายเดือนก่อน +1

    Thank you Bath Sahab for the information, could you please organise another video describing visa options for parents in Australia having health issues (e.g. my father is diabetic and he got 1 kidney)

  • @anhadjaapyt8990
    @anhadjaapyt8990 5 หลายเดือนก่อน

    ਜੇ ਕਿਸੇ ਦੇ ਦੋ ਬੱਚੇ ਹਨ। ਲੜਕਾ ਤੇ ਲੜਕੀ,
    ਲੜਕੀ ਆਸਟ੍ਰੇਲੀਆ ਸਿਟੀਜ਼ਨ ਹੈ ਅਤੇ ਲੜਕੇ ਦੀ ਭਾਰਤ ਵਿੱਚ ਡੈਥ ਹੋ ਗਈ ਹੋਵੇ । ਲੜਕੇ ਦਾ ਇੱਕ ਬੱਚਾ ਹੋਵੇ ਉਸ ਦੀ mother ਬੱਚੇ ਨੂੰ ਛੱਡ ਗਈ ਹੋਵੇ ਬੱਚੇ ਦੀ ਗਾਰਡੀਅਨ ਸ਼ਿਪ ਕੋਰਟ ਵੱਲੋਂ ਦਾਦਾ ਦਾਦੀ ਨੂੰ ਮਿਲੀ ਹੋਵੇ ਕੀ ਉਹ ਬੱਚੇ ਨੂੰ ਕੰਟਰੀਬਿਊਟ ਵੀਜ਼ੇ ਤੇ ਲਿਜਾ ਸਕਦੇ ਹਨ ਜੇ ਹਾਂ ਤੇ ਫਿਰ ਉਸ ਦੀ ਕਿੰਨੀ ਫੀਸ ਲੱਗੇਗੀ। ਜੇ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਵੇ

  • @RajWring
    @RajWring 5 หลายเดือนก่อน +4

    ਸਰ ਮੇਰੀ ਬੇਟੀ ਨੇ ਹੀ ਫਾਰਮੇਸੀ ਕਰ ਲਈ ਹੈ ਕੀ ਉਹ ਆਸਟਰੇਲੀਆ ਲਈ ਸਟੱਡੀ ਵੀਜਾ ਜਾ ਸਕਦੀ ਹੈ ?

    • @kulwindersingh-id6xj
      @kulwindersingh-id6xj 5 หลายเดือนก่อน

      ਕਿਸ ਸਹਿਰ ਤੋਂ ਹੋਂ ਜੀ ਕਿ ਬੀ ਫਾਰਮੇਸੀ ਕੀਤੀ ਆ ਜੀ

    • @RajWring
      @RajWring 2 หลายเดือนก่อน

      @@kulwindersingh-id6xj Gndu amritsar B pharmacy

  • @sukhmanderdhaliwal888
    @sukhmanderdhaliwal888 5 หลายเดือนก่อน +1

    Pamjit Sat Shri Akal.contributry Visa 173 aplay kita 2021 Oct.ais bare tima piord Dasna.

    • @singhmanjit7436
      @singhmanjit7436 5 หลายเดือนก่อน

      Minimum 9 to 10 years.

  • @teamfateh8684
    @teamfateh8684 4 หลายเดือนก่อน

    ਬਾਈ ਜੀ visitor visa open work permit ਵਿੱਚ convert ਹੋ ਸਕਦਾ

  • @arvindersingh3057
    @arvindersingh3057 5 หลายเดือนก่อน +1

    Je koi pr hove te os time is da koi sibling below 18 hove taa parents and siblings lai PR apply krr skde aa ???

    • @RanjitSingh-wy4wp
      @RanjitSingh-wy4wp 5 หลายเดือนก่อน

      Ji bilkul. Mai parent contributer visa te 2018 vich Australia aaya si apne father naal because my elder brother was Australian citizen. That time, it took 3 years to open file.

  • @sahildeepsingh2311
    @sahildeepsingh2311 5 หลายเดือนก่อน +2

    baath saab schooling visa bare daso

  • @karanpathania4156
    @karanpathania4156 5 หลายเดือนก่อน +1

    Very useful information

  • @kulwantbedi4669
    @kulwantbedi4669 5 หลายเดือนก่อน +1

    Thanks Ji for information.

  • @ramsingh8533
    @ramsingh8533 5 หลายเดือนก่อน +1

    Bai ji parents di pr di file lgn de bad ki work right mil jande aa

  • @npsingh2540
    @npsingh2540 5 หลายเดือนก่อน +1

    Good information

  • @roopsidhu4301
    @roopsidhu4301 5 หลายเดือนก่อน +1

    ਸੁਕਰੀਆ

  • @gurshaansingh2014
    @gurshaansingh2014 5 หลายเดือนก่อน +6

    Australia is bull shit wait for 10 years and pay a 50000 dollars if person age is 60 no benefit enjoy life in Punjab if have good income 😊

  • @ManjinderSingh-h7z
    @ManjinderSingh-h7z 2 หลายเดือนก่อน

    ਅੱਠਵੀ ਦੱਸਵੀ ਤੋ ਬਾਅਦ ਬਚੇ ਪੜਾਈ ਲਈ ਆਸਟਰੇਲੀਆ ਜਾ ਸਕਦੇ ਹਨ ਜੇ ਹਾ ਤਾ ਪੂਰਾ ਪਰੋਸੈਸ ਦਸਣਾ ਜੀ

  • @KuldeepKaur-o1m
    @KuldeepKaur-o1m 3 หลายเดือนก่อน

    You are talented person

  • @parvinderkaur-md2wr
    @parvinderkaur-md2wr 4 หลายเดือนก่อน

    Mera beta study visa te h aistralia ch 22ch aaia si hun mera vistor visa laga h 3sal da me widow 63yrs aa. Ki koi pebsiin system bhi h jad taj pr na hove je h or jaldi te meri pension laghe me private job te si india

  • @gsingh-b5c
    @gsingh-b5c 4 หลายเดือนก่อน

    thats y i moved to india in 2019 even after geting citizenship with family . parent visa suck

  • @jatindermavi4336
    @jatindermavi4336 5 หลายเดือนก่อน

    Navjot g jihde parents 143 contributory visa te Australia poke tor te aa gye uhna nu aia 67 sal di age to Phela 10 sal ho gye uhna nu pension kdo lgugi

  • @mohanjitkaur7701
    @mohanjitkaur7701 5 หลายเดือนก่อน

    Tell about minimum age of parents to apply.

  • @gurcharnjitgrewal1444
    @gurcharnjitgrewal1444 5 หลายเดือนก่อน

    Good information ji

  • @amarjitsingh-dt5fj
    @amarjitsingh-dt5fj 4 หลายเดือนก่อน

    Good job 👍

  • @ajmersingh-fi1rc
    @ajmersingh-fi1rc 4 หลายเดือนก่อน

    Sir 188 visa da ki Update hai hun

  • @sukh3140
    @sukh3140 5 หลายเดือนก่อน

    Very impressive 👏

  • @santokhsingh2334
    @santokhsingh2334 5 หลายเดือนก่อน +2

    Thanks sir ji

  • @prabhjotrathore5702
    @prabhjotrathore5702 4 หลายเดือนก่อน

    Veer g je kisi de 2 bache hon te 100 percent Australia PR/citizen hon, phir parents de chances PR de jiyada hon ge

  • @tejasingh8330
    @tejasingh8330 5 หลายเดือนก่อน

    Very good news gi 🎉

  • @ghazanfarullah1089
    @ghazanfarullah1089 5 หลายเดือนก่อน

    If family balance is 100% so they consider any priority please highlight I shall be grateful

  • @SsK-mh6ml
    @SsK-mh6ml 5 หลายเดือนก่อน +5

    ਕੁਲ ਮਿਲਾ ਕੇ ਕੈਨੇਡਾ ਹੀ best ਆ ਧੰਨਵਾਦ

  • @satindersandhu6104
    @satindersandhu6104 5 หลายเดือนก่อน

    Best insurance company guide karo ji

  • @rashpalsingh5506
    @rashpalsingh5506 5 หลายเดือนก่อน +2

    ਪਰਮਵੀਰ ਜੀ ਸੀਤ ਸ੍ਰੀ ਅਕਾਲ ਜੀ ਮੈ ਤੁਹਾਡੇ ਸਾਰੇ ਹੀ ਪਰੋਗਰਾਮ ਦੇੱਖਦਾ ਹਾ ਅੱਜ ਵੀ ਪ੍ਰਾਇਮ ਪਰਵਾਸ ਦੇਖਆ ਮੇਰਾ ਵੀ ਇੱਕ ਸਵਾਲ ਹੈ ਮੇਰਾ ਬੇਟਾ Australia ਪੜਾਈ ਕਰ ਰਿਹਾ ਦੁਸਰਾ ਸਾਲ ਹੈ ਕਿ ਉਹ ਸਾਡਾ ਵੀਜਟਰ ਵੀਜਾ ਅਪਲਾਈ ਕਰ ਸਕਦੇ ਹਨ

    • @paramjeetbrar6112
      @paramjeetbrar6112 5 หลายเดือนก่อน

      Hnji kr skda ... bhot parents aaye ne ji

    • @singhmanjit7436
      @singhmanjit7436 5 หลายเดือนก่อน

      Yes, kar sakda ji bilkul.

  • @manpreet2979
    @manpreet2979 5 หลายเดือนก่อน

    Sep 2022 parents visa 143 processing time ke a g?

  • @piarasingh6938
    @piarasingh6938 5 หลายเดือนก่อน +6

    12 ਮਹੀਨੇ ਲਗਾਤਾਰ ਰਹਿ ਸਕਦੇ ਜਾਂ ਨਹੀ

    • @ranjeetkaur6746
      @ranjeetkaur6746 5 หลายเดือนก่อน +1

      ਵੀਰ ਰਹਿ ਸਕਦੇ ਹਾਂ,ਪਰ ਛੇ ਮਹੀਨੇ ਫੇਰ ਇੰਡੀਆ ਵਿੱਚ ਰਹਿਣਾ ਪੈਂਦਾ।ਪਰ ਜੇ ਸਾਡੇ ਬੱਚੇ ਅਸਟ੍ਰੇਲੀਆ ਵਿਚ ਪੱਕੇ ਹੋਣ।

    • @kulwinderkaur4233
      @kulwinderkaur4233 5 หลายเดือนก่อน

      12 month rah sakda mnu 12 month ho gya ma Hun bapis Jana India but tuhnu India Tu madical krva k ana Pana

    • @kulwinderkaur4233
      @kulwinderkaur4233 5 หลายเดือนก่อน

      Mara bacha student aa

  • @gurus1213
    @gurus1213 5 หลายเดือนก่อน +2

    Thanks

  • @harpreetsingh-jl1dn
    @harpreetsingh-jl1dn 5 หลายเดือนก่อน +1

    SSA baath saab and kele saab.

  • @kulwantbedi4669
    @kulwantbedi4669 5 หลายเดือนก่อน

    870 Sub Clause Temp Visa 3 years 83500 Taxable Income 5 years
    11000 Aus$ 15000 Caping

  • @gurdassinghcheema9691
    @gurdassinghcheema9691 5 หลายเดือนก่อน +1

    ਇੰਸੌਰੈਂਸ ਸਿਰਫ 200 ਡਾਲਰ ਇੱਕ ਮਹੀਨਾ ਦਾ

  • @dhillonamarinder
    @dhillonamarinder 5 หลายเดือนก่อน +1

    Bhaji mere Dad da non contributory within 2 year aa gaya. we did my MOM contributory few years back though

  • @gurkiratsinghchahal3021
    @gurkiratsinghchahal3021 5 หลายเดือนก่อน +1

    Good job

  • @psingh-3073
    @psingh-3073 5 หลายเดือนก่อน

    Parents ਨੂੰ ਪੈਨਸ਼ਨ, PR Visa ਲੱਗਣ ਤੋਂ 10 ਸਾਲ ਬਾਅਦ ਮਿਲੇਗੀ, ਜਾਂ 10 ਸਾਲ ਦੀ actual stay ਤੋਂ ਬਾਅਦ। If possible, please give reply here in the comment box. Any one, who has knowledge about it, can give it's reply.

    • @harpreetkaur-rs2dd
      @harpreetkaur-rs2dd 5 หลายเดือนก่อน +1

      After actual stay in Australia.. if even they go to india to visit for 1 month Ut will deduct from 10 years. So after getting pr need to stay for 10 years continuously.

    • @psingh-3073
      @psingh-3073 5 หลายเดือนก่อน

      @@harpreetkaur-rs2dd thanks jee 🙏

  • @akmundra492
    @akmundra492 4 หลายเดือนก่อน

    Very good g

  • @BaljitMand-z8m
    @BaljitMand-z8m 3 หลายเดือนก่อน

    Bha ji mere tan 100% bache Australia ch ne

  • @kamaljit-9811
    @kamaljit-9811 5 หลายเดือนก่อน

    SSAKAL to both of you,A lot of thanks to you .Good information by you Navjot ji

  • @spshukla1851
    @spshukla1851 4 หลายเดือนก่อน

    Most important point
    Difference of Indian and Australian politicians
    Navjot ji ne dassiya ki labour party ne power ch auan ton pehla parents PR quata double karn da promise keeta.
    Te power ch aunde sar 4500 to 8500 kar ditta.
    Dekh lo gori kaum de tarraki karan da karan..
    Promise matlab promise..
    Indian politicians da promise matlam 100% ZHOOTH.

  • @kinskins3895
    @kinskins3895 5 หลายเดือนก่อน

    Je kar kise de 100% chalid citizen hai o ki karen

  • @GurpreetSingh-rt5rd
    @GurpreetSingh-rt5rd 5 หลายเดือนก่อน

    ਬਾਠ ਸਾਹਿਬ 67 ਸਾਲ ਤੱਕ ਅੱਜ ਕੱਲ ਪਹੁੰਚਦੇ ਹੀ ਕਿੰਨੇ ਕੁ ਬੰਦੇ ਨੇ 🤔😊

  • @balwindersingh5780
    @balwindersingh5780 5 หลายเดือนก่อน

    How can get pr if child born in Australia

  • @simranjeetsingh7982
    @simranjeetsingh7982 5 หลายเดือนก่อน

    navjot di awwaj ni aaundi, bhohat low bolda, us nu kho thoda uchi boliya kre yaar, fan band krna penda sunan vaste

  • @kulwantbedi4669
    @kulwantbedi4669 5 หลายเดือนก่อน +2

    67000 ਜੁਲਾਈ 2017 ਤੋਂ ਜੁਲਾਈ 2023 ਤਕ ਹੈ ਕੋਟਾ 8500 ਸਾਲ ਦਾ ਹੈ

  • @kulwinderkaurkhatra5307
    @kulwinderkaurkhatra5307 5 หลายเดือนก่อน

    Jo bacha citizen hai us k parents ko v passe dene hoge

  • @wariskabirkaulkaul979
    @wariskabirkaulkaul979 5 หลายเดือนก่อน +2

    Bhaiya nu apne desh vich ni rehan dinde aapa ....te Australia walia nu kehde sade maa baap v pakke kro ...... waheguru soch samaj dena sanu

  • @amanbrar273
    @amanbrar273 5 หลายเดือนก่อน +1

    ਮੇਰੇ ਇਕ ਬਚਾਹੈ ਜੀ ਉਹ ਸਿਟੀਜਨ ਹੈ ਕੀ ਮੈ ਪੀ ਆਰ ਫਾਇਲ ਲਗਾ ਸਕਦੀ ਹਾ ਮੇਰੀ ਉਮਰ 61 ਸਾਲ

    • @baljindersingh1184
      @baljindersingh1184 5 หลายเดือนก่อน

      ਤੁਸੀਂ ਫਾਈਲ ਲਗਾ ਸਕਦੇ ਹੋ ।

    • @singhmanjit7436
      @singhmanjit7436 5 หลายเดือนก่อน

      Je kar thuhade total 2 bache ne te 1 ithe hai . Ja 2 ithe ne 3 bachiya which . Yes

  • @BaljitMand-z8m
    @BaljitMand-z8m 3 หลายเดือนก่อน

    Citizens need to

    • @BaljitMand-z8m
      @BaljitMand-z8m 3 หลายเดือนก่อน

      Citizens ne bache sare

  • @ksingharora
    @ksingharora 5 หลายเดือนก่อน

    Excellent effort.

  • @amanbrar273
    @amanbrar273 5 หลายเดือนก่อน

    🙏🏻

  • @paramchahal6440
    @paramchahal6440 4 หลายเดือนก่อน

    Bahar jan de chakar ch nojwana to Leke budhe tak pagal hoye paye ne

  • @jagroopsinghbassi1601
    @jagroopsinghbassi1601 5 หลายเดือนก่อน

    ਬਾਠ ਸਾਹਿਬ ਜੀ ਨੀਂਦ ਦਾ ਝੂਟਾ ਲਗਦਾ

  • @BaljitMand-z8m
    @BaljitMand-z8m 3 หลายเดือนก่อน

    Navjot Bha ji please phone no send kro

  • @ravinderkaur4713
    @ravinderkaur4713 5 หลายเดือนก่อน +1

    marrige vise duso

  • @RakeshKaushal-k9g
    @RakeshKaushal-k9g หลายเดือนก่อน

    Good information

  • @satbirkaur01
    @satbirkaur01 5 หลายเดือนก่อน

    Thanks ji