WHY THEY ARE NOT HAPPY IN CANADA || ਕਨੇਡਾ ਚ ਖੁਸ਼ ਰਹਿਣ ਦੇ ਤਰੀਕੇ || STUDENT TO CITIZEN

แชร์
ฝัง
  • เผยแพร่เมื่อ 15 ก.ย. 2022
  • My media link 👉🏻linktr.ee/pendu_canadian_?utm...
    #canada #motivate

ความคิดเห็น • 892

  • @dhillonvlogger1428
    @dhillonvlogger1428 ปีที่แล้ว +48

    Bahut sohnaa jatta dil de jazbaat aa sche hi hunde. Baki sb nu ik hi gl kahuo gaa v mai ni dekhyeaa kde v koi youtuber ne fans daa reply kitaa hove insta te ja other app te v but eh iko ik bndaa jo reply krdaa love u jatta

  • @JarnailSingh-ut5bw
    @JarnailSingh-ut5bw ปีที่แล้ว +61

    ਬਹੁਤ ਜਨਮ ਬਿਛੁਰੇ ਥੇ ਮਾਧਉ, ਇਹ ਜਨਮ ਤੁਮਾਰੇ ਲੇਖੈ।
    ਬਹੁਤ ਜੂਨਾਂ ਵਿੱਚੋ ਨਿਕਲ ਕੇ ਮਨੁੱਖਾ ਜੀਵਨ ਮਿਲਿਆ, ਜਿਥੇ ਵੀ ਰਹਿਣਾ ਖੁਸ਼ ਰਹੋ, ਵਾਹਿਗੁਰੂ ਦਾ ਨਾਮ ਜਪੋ, ਲੋੜਵੰਦ ਦੀ ਮਦਦ ਕਰੋ, ਦਸਵੰਦ ਕਢੋ, ਪੈਸੇ ਕਮਾਉਣ ਦੀ ਦੋੜ ਤੋ ਬਚੋ, ਧੰਨਵਾਦ

  • @HarpalSingh-jc5fs
    @HarpalSingh-jc5fs ปีที่แล้ว +29

    ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ।ਅੱਜ ਕਲ ਖੁਸ਼ ਰਹਿਣਾ ਵੀ ਜਰੂਰੀ ਹੈ।ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ।

  • @Falcon_Eternal_Creations
    @Falcon_Eternal_Creations ปีที่แล้ว +36

    ਬਿਲਕੁਲ ਸਹੀ ਤੇ ਅਕਲ ਵਾਲੀ ਗੱਲ ਕਹੀ ਵੀਰ । ਚੀਜ਼ ਉਦੋਂ ਹੀ ਲਵੋ ਜਦੋਂ ਲੱਤਾਂ ਭਾਰ ਝੱਲਣ - ਵੇਖਾ ਵਖਾਈ ਚ ਤਾਂ ਬੰਦੇ ਡੁੱਬ ਜਾਂਦੇ ਨੇ ॥ ਸਭ ਤੋਂ ਸਹੀ ਗੱਲ ਵੀ ਤੁਹਾਡੇ ਕੋਲ ਪੰਜਾਬ ਵਿੱਚ ਕੁੱਝ ਆਮਦਨ ਦਾ ਸਾਧਨ ਜਰੂਰ ਹੋਣਾ ਚਾਹੀਦਾ ਹੈ ਭਾਵੇਂ ਰਹੋ ਜਿਹੜੇ ਮੁਲਕ ਮਰਜ਼ੀ ।

  • @JSingh_8185
    @JSingh_8185 ปีที่แล้ว +15

    ਪੂਰਿਆ ਖਰੀਆਂ ਗੱਲਾਂ। 100% ਸੱਚ। ਜਿਉਂਦੇ ਰਹੋ ਬਾਈ ਜੀ। 🙏

  • @balwinderbrar3739
    @balwinderbrar3739 ปีที่แล้ว +13

    ਸੌ ਹੱਥ ਰੱਸਾ ਸਿਰੇ ਤੇ ਗੰਢ ਬਾਈ ਸਮਾਘ ਪੰਜੇ ਗੱਲਾਂ ਬਹੁਤ ਵਧੀਆ ਵਧੀਆ ਧਿਆਨ ਰੱਖਣਾ ਜ਼ਰੂਰੀ ਐ ਸਟੂਡੈਂਟ ਨੂੰ 🙏🙏🙏❤️❤️❤️👌👍

  • @Bhupindersingh-tx1nx
    @Bhupindersingh-tx1nx ปีที่แล้ว +5

    ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਅਪਣਾ ਤਜਰਬਾ ਸਾਂਝਾ ਕੀਤਾ। ਤੁਹਾਡੀਆਂ ਗਲਾਂ ਬਿਲਕੁਲ ਸੱਚ ਨੇ ਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ। 👍🏻

  • @GippyGippy-in4yc
    @GippyGippy-in4yc ปีที่แล้ว +38

    Jehre khush rehn de tarike me dss reha oh all over world ch kmm aon gy.
    1.hmesha apne kol 1.2 saal de expenses da budget save rkho.
    2.kde v khud nu kise nalcompare na kro
    3.Always apni strength lbho ki tuci ki kr skde o jo hor krde ne oh krn di glti na kro
    4.Ghr.car. clothes jyada mehnge na lwo hmesha oh lwo jo pocket friendly howe
    5.last eh hmesha yaad rkho ki life ik journey aa ehnu enjoy kro te jyada material iktha na kro. Thanks

    • @ManpreetKaur-vj5so
      @ManpreetKaur-vj5so ปีที่แล้ว +2

      Vry nice

    • @GippyGippy-in4yc
      @GippyGippy-in4yc ปีที่แล้ว

      @@ManpreetKaur-vj5so thanks dear

    • @rangrew7868
      @rangrew7868 ปีที่แล้ว +1

      True and in the BULL.Good ji.Sahib.

    • @Cuteanimationvideos
      @Cuteanimationvideos ปีที่แล้ว +1

      2nd point कीमती है लोग मन को bhulake दौड़ में lagke phir vapas gum hue bache bne rahte hain 🤣

  • @rupinderpalsingh1229
    @rupinderpalsingh1229 ปีที่แล้ว +28

    ਸਹੀ ਗੱਲਾਂ ਕਹੀਆਂ ਵੀਰ ਜੀ। ਗੌਰ ਕਰੋ ਸਾਰੇ ਜੇ ਕੁਝ ਸਿੱਖਣਾ ਤੇ ਸੌਖੇ ਰਹਿਣਾ।

  • @vaibhavbhasker2579
    @vaibhavbhasker2579 ปีที่แล้ว +6

    Wow.. baadi sohni te matured gal kiti 22g.. Ae jo videos ch dil diyan gallan karde o, boht kuch sikhan nu milda.. thwaada boht thank u baiG, apni life ch jo sikheya o cheez tussi sadde nal share kr re.. boht vdiya lgeya.. 🙏❤️

  • @manpreetchaney1855
    @manpreetchaney1855 ปีที่แล้ว +56

    Ik ik gal Sahi a bro, 100 % agree. Jediyan gallan tusi das re o, this is the real Canada
    Baaki waheguru chardikala ch rakhe 😇🤘🏻#peace

  • @harpreetdhillon5150
    @harpreetdhillon5150 ปีที่แล้ว +25

    ਬਿਲਕੁਲ ਸਹੀ ਕਿਹਾ ਬਾਈ। ਮੇਰੇ ਡੈਡੀ ਦੀ ਵੀ ਇਹੀਓ ਸੋਚ ਐ ਕਿ ਲੋਕ ਦਿਖਾਵੇ 'ਚ ਨੀ ਆਉਣਾ। ਮੈ work permit 'ਤੇ ਆ। ਤੇ ਉਹਨਾਂ ਦੀ ਸੋਚ ਨਾਲ ਅਗੇ ਵਧ ਰਹੀ ਹਾਂ।

  • @davindermaan8813
    @davindermaan8813 ปีที่แล้ว +12

    ਬਹੁਤ ਵਧੀਆ ਵੀਡੀਓ.. ਮੈਂ ਵੀ ਤੁਹਾਡੇ ਨਾਲ ਪੂਰੀ ਤਰ੍ਹਾਂ sehmat.... ਮੈਂ PR aya ਕੈਨੇਡਾ... ਪਰ ਸਭ ਉਲਟ ਚੱਲ ਰਿਹਾ.. ਬੰਦੇ ਨੂੰ ਅਪਣੀ ਅਤੀਤ ਨ੍ਹੀ ਭੁੱਲਣਾ ਚਾਹੀਦਾ.. ਕਿਸੇ ਦਿਨ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ.. ਜ਼ਿੰਦਗੀ ਬਾਰੇ....

  • @sukhjeetsinghdhillon7864
    @sukhjeetsinghdhillon7864 ปีที่แล้ว +2

    Veere jma dil nu shoo gyian gallan GOD BLESS YOU MERA VEER ♥️♥️ BHUT SARA PYAR

  • @yogeshnegi6609
    @yogeshnegi6609 ปีที่แล้ว +2

    Bro video bhut log bnate hain but the way aap bolte hon without any formalities yeah sach main truly help krta hain. Thanks for keeping this simple and straight forward way . 🙏🙏🙏

  • @amarjit234
    @amarjit234 ปีที่แล้ว +22

    Well said, mature advice, rightly explained 👍

  • @BaljeetSingh-sl5eu
    @BaljeetSingh-sl5eu ปีที่แล้ว +19

    ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ

  • @kulbirsandhu253
    @kulbirsandhu253 ปีที่แล้ว +6

    ਬਿਲਕੁੱਲ ਸੱਚਾਈ ਏ ਬਾਈ 👍👍 ਬਹੁਤ ਵਧੀਆਂ ਗੱਲਾਂ ਪ੍ਰਮਾਤਮਾ ਤਰੱਕੀ ਬਖਸ਼ੇ

  • @diwanshusharma9877
    @diwanshusharma9877 ปีที่แล้ว +4

    Tuc iss community ch bhut value add krde payye … keep going sir ❤️🇨🇦

  • @BableeKitchen
    @BableeKitchen ปีที่แล้ว +5

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🙏🙏

  • @gurkarandeepsingh5348
    @gurkarandeepsingh5348 ปีที่แล้ว +2

    Baut vadiya gallan mere veer, dil diyan gallan tusi baut sohne lehze nal dasiya.
    God bless you bro.
    At same stage like you

  • @believeinweird4867
    @believeinweird4867 ปีที่แล้ว +13

    Zindagi ch khush rehn de kuch asool
    1 rabb da naam🙏
    2 ma pyo, bhen bhai te relatives nal pyaar te fun shun 😂
    3 hardwork
    4 remembering good times in bad days
    5 enjoyment all day 😂😂
    Bas🥳

    • @Jgpindr
      @Jgpindr ปีที่แล้ว +1

      rabb ki a

  • @anwarbhatti9418
    @anwarbhatti9418 ปีที่แล้ว +5

    ਸਹੀ ਕਿਹਾ ਬਾਈ ਜੀ,, ਪਰਿਵਾਰ ਨਾਲ ਬਿਤਾਏ ਪੱਲ੍ਹ ਜਿੰਦਗੀ ਦੀ ਸੱਚੀ ਕਮਾਈ ਹੈ॥

  • @harsimrankaur2860
    @harsimrankaur2860 ปีที่แล้ว +9

    I can never miss your any video ❤️❤️Keep it up brother

  • @Chahal5911_
    @Chahal5911_ ปีที่แล้ว +2

    Very nice video bai ji bahut positivity mildi aa tuhadi videos dekh ke keep it up bro ❤👍👍👍

  • @Kuldeep_Kaur102
    @Kuldeep_Kaur102 ปีที่แล้ว +3

    Veer ji bilkul sahi galla'n ne tuhadia'n. Plz keep it up. God bless you

  • @singhsj5841
    @singhsj5841 ปีที่แล้ว +5

    ਜਿਨ੍ਹਾਂ ਦਾ ਕਨੈਡਾ ਦਾ ਵੀਜ਼ਾ ਰੀਫਿਊਜ ਹੋ ਜਾਂਦਾ ਐ ਉਹ ਕਹਿੰਦੇ ਐ ਕਨੈਡਾ ਚ ਕਮਾਈ ਹੈਣੀ ਕੋਈ ਕਹਿੰਦੈ ਬਰਫ ਬਹੁਤ ਪੈਂਦੀ ਐ

  • @manjitkaur5258
    @manjitkaur5258 ปีที่แล้ว +6

    Thanks for sharing your valuable experience.waheguru ji bless you always.💐💐😊

  • @Jagjit.Singh21
    @Jagjit.Singh21 ปีที่แล้ว +2

    ਮੈਂ ਕਨੇਡਾ ਤਾਂ ਨਹੀਂ ਰਹਿੰਦਾ ਪੰਜਾਬ ਈ ਆ ਚੰਡੀਗੜ੍ਹ ਪਰ ਬਾਈ ਦੀਆਂ ਗੱਲਾਂ ਬਹੁਤ ਕੰਮ ਦੀਆਂ ਸੁਣ ਕੇ ਵਧੀਆ ਲਗਦਾ ਜਿਉਂਦਾ ਰਹਿ ਵੀਰਾ 👍😊

  • @harrymann9848
    @harrymann9848 ปีที่แล้ว +5

    Thank you so much brother.... Best information den layi .... So eh information future ch bhout helpful aw gi . Thanks agian😍😍👍👍

  • @adarshsharma9631
    @adarshsharma9631 ปีที่แล้ว

    My first comment on any youtube video ! Bht hi wadiya gallan share kitiyan ne ! Canada aaun di tyari chal ri hai but jo kuj v keha oh sb kujh bht vadiya tarike naal smjhya te pura dhyan rakheya jayga … shurkyaa

  • @anwarbhatti9418
    @anwarbhatti9418 ปีที่แล้ว +8

    ਬਾਈ ਜੀ,, ਪੰਜਾਬ ਵਿੱਚ ਵੀ ਜਦੋਂ ਕਿਸੇ ਰਿਸ਼ਤੇਦਾਰ ਕੋਲ੍ਹ ਲਗਾਤਾਰ ਰਹੋ ਤਾਂ ਫਿੱਕ ਪੈ ਹੀ ਜਾਂਦਾ ਹੈ॥

  • @milanpreetsingh2936
    @milanpreetsingh2936 ปีที่แล้ว +3

    Sat vachan veer, waheguru ji bless fullest you are one of those few people having natural talent to speak dil Diya gallan......
    Baki Jo Honda hojave veere commenta chh Gaal ni kadni.....

  • @sukhjeetkaur6647
    @sukhjeetkaur6647 ปีที่แล้ว +14

    ਬਹੋਤ ਬਹੋਤ ਆਜ ਪਿਆਰ ਵੀਰ ਜੀ ਮੈ ਆਜ ਬਹੋਤ ਦੁਖੀ ਸੀ ਪਰ ਗੱਲ ਸੂਣ ਕੇ ਬਹੋਤ ਖੁਸ਼ ਹੋਆ ਮੈ ਦਾਸ ਨੀ ਸਕਦਾ

  • @udhamthind5797
    @udhamthind5797 ปีที่แล้ว +3

    ਛੋਟੇ ਵੀਰ ਮਿੰਟੂ ਜਿਓੰਦਾ ਰਹਿ ਖੁਸ਼ੀਆਂ ਮਾਣੋ , ਬਹੁਤ ਹੀ ਸੁਚੱਜੇ ਢੰਗ ਨਾਲ ਕੈਨੇਡਾ ਦੀ ਲਾਇਫ ਤੇ ਦੋਸਤਾਂ ਮਿੱਤਰਾਂ ਨੂੰ ਖੁਸ਼ ਰਹਿਣ ਦੇ ਤਰੀਕੇ ਵੀ ਦੱਸੇ .ਮੰਨਣਾ ਨਾ ਮੰਨਣਾਂ ਇਹ ਭਰਾਵਾ ਹੁਣ ਅਗਲਿਆਂ ਦੀ ਮਰਜ਼ੀ ...ਮਿੰਟੂ ਵੀਰ ਮੈਂ ਵੀ ਯੂਰਪ ਤੋਂ 15 ਸਾਲ ਲਾ ਕੇ ਹੁਣ .P.E.I . ਦੇ ਵਿੱਚ ਡੇਅਰੀ ਫਾਰਮ ਤੇ ਕੰਮ ਕਰਦਾ .ਆਪਣੇ ਲੋਕ ਤਾਂ ਵੀਰ ਇਥੇ ਰੀਸ਼ਾਂ ਦੇ ਪੱਟੇ ਪਏ ਨੇ .

  • @AkshayKumar-ly8jw
    @AkshayKumar-ly8jw ปีที่แล้ว +2

    Bai dil khush krta yr eh sachiye gala ne bro 🙏🏻❤️💯🇨🇦 bai salute 🫡 aa tahnu dilo

  • @greend52
    @greend52 ปีที่แล้ว +7

    You are taking very good decisions, live life freely without the burden of debt. Freedom, family, happiness and knowledge is greatest wealth of a person. Plus save in Canada and build up wealth in India such as lands, Properties whatever profitable back home.

  • @r0byn__zone
    @r0byn__zone ปีที่แล้ว +1

    Bhut vdia knowledge diti veer es video de naal bhut bhut pyar puri family nu and baby girl seerat nu v 😊

  • @palwindersingh3979
    @palwindersingh3979 ปีที่แล้ว +5

    ਮੈਂ ਵੀ ਵੀਰੇ study ਤੋ ਬਾਅਦ ਹੁਣ work permit ਲਈ transcripts ਦੀ wait ਕਰ ਰਿਹਾ ਹਾਂ, ਅਤੇ ਇਹੀ ਚੀਜ਼ਾਂ ਮਹਿਸੂਸ ਕੀਤੀਆਂ ਡੇਢ ਸਾਲ ਅੰਦਰ , ਵਧੀਆ ਕ੍ਰੈਡਿਟ ਬਣਾ ਕੇ ਰੱਖਿਆ ਅਤੇ ਇਕ ਵਧੀਆ ਕਾਰ ਵੀ ਲਈ ਹੋਈ ਐ (ਮੇਰੇ ਲਈ loan ਲੈਣਾ ਅਸਲ ਚ ਮੈਨੂੰ ਮਿਹਨਤੀ ਬਣਾ ਰਿਹਾ ਹੈ) ਅਤੇ ਓਦੋਂ ਤੋ ਹੀ ਵਾਹਿਗੁਰੂ ਨੂੰ ਹਾਜਰ ਨਾਜਰ ਮੰਨ ਕੇ ਅਤੇ ਅਰਦਾਸ ਕਰ ਕੇ ਹੀ ਕੋਈ ਕੰਮ ਸ਼ੁਰੂ ਕਰੀਦਾ ਅਤੇ ਡੇਢ਼ ਸਾਲ ਮਾਲਕ ਨੇ ਇਕੱਲੀ ਇਕੱਲੀ ਸੁਣੀ ਆ। ਬਾਕੀ ਆਹ ਨਾਲ ਰਹਿਣ ਵਾਲਿਆਂ ਅੰਦਰ ਰਾਜਨੀਤੀ ਵਾਲੀ ਗਲ ਵੀ ਬਿਲਕੁਲ ਸਹੀ ਕੀਤੀ ਤੁਸੀ, ਲੋਕੀ ਇਥੇ ਕੰਨਾਂ ਦੇ ਬੜੇ ਕੱਚੇ ਨੇ ਅਤੇ ਹਰ ਨਵੀਂ ਅਤੇ ਚਮਕਦੀ ਚੀਜ ਮਗਰ ਭੱਜ ਤੁਰਦੇ ਨੇ ਅਤੇ ਪੁਰਾਣੇ ਨਾਲ ਰਹਿੰਦਿਆਂ ਨੂੰ ਝੱਟ ਮਾੜਾ ਬੋਲਣ ਲਗ ਜਾਂਦੇ ਨੇ, ਮਾੜੇ ਬਣਕੇ ਰਹਿ ਰਹੇ ਹਾਂ ਪਰ ਮਾਲਕ ਦੀ ਮੇਹਰ ਅ ਕੇ ਕਦੀ ਆਪਣੇ ਮੂੰਹੋਂ ਓਹਨਾ ਲਈ ਨਾ ਮਾੜਾ ਸੋਚਿਆ ਅਤੇ ਨਾ ਓਹਨਾ ਨੂੰ ਬੋਲਿਆ ਕੁਝ, ਬਾਕੀ ਓਹ ਭਾਵੇਂ ਦਿਲ ਉੱਤੇ ਠਾਹ ਠਾਹ ਮੇਹਣੇ ਮਾਰਦੇ ਨੇ । ਰੱਬ ਭਲੀ ਕਰੇ ਸਬ ਦੀ !

  • @Preetsingh-dv7cx
    @Preetsingh-dv7cx ปีที่แล้ว +6

    Bhoot vadia Motivation video verr❤❤✨

  • @kaurkhalsa2055
    @kaurkhalsa2055 ปีที่แล้ว

    Sahi gall a bai.. tusi hor sb nu vdiaa slah diti. Bs apne ali stage te aa k kam okha lgn lag jnda. Waheguru ji sab nu himmt den zindgi de masleyan nal suljhn d.

  • @prabhjotkaurkhehra3732
    @prabhjotkaurkhehra3732 ปีที่แล้ว +2

    shi guidance a veer ji. waheguru sb nu khushall jindgi daen

  • @ja1andharsingh
    @ja1andharsingh ปีที่แล้ว +2

    ਵੀਰ ਮੇਰੇ ਕੋਲ ਸ਼ਬਦ e hani ਕੁਝ ਕਹਿਣ ਨੂੰ ਬਸ ਏਨ੍ਹਾ ਹੀ ਕਹੂੰਗਾ ਚੜਦੀਕਲਾ ch ਰਹੋ ਹਮੇਸ਼ਾ ਤੁਸੀਂ 💯💯🙏🏼🙏🏼

  • @sukhdevsingh-cb4by
    @sukhdevsingh-cb4by ปีที่แล้ว +3

    Wahh mintu veer 👌👌yrr Tere vrga hor bnda nhi koi waheguru hor trakiya bhakshan 🙏🙏

  • @kvsinghk8839
    @kvsinghk8839 ปีที่แล้ว

    Bai yr bde he genuine or straightforward bande ho tusi maaja aa gya video dekhke 100 percent shi keha tusi or aaha mind set mera phle he c but tusi wadiya kita video bana ke aach vale baache or jo rhh rhe aa Canada oho bi shyad samjugay....baki I'm from europe kdi bi aaungay please do let me know GBU paaji ☺❤👏👏

  • @mampreetsingh6594
    @mampreetsingh6594 ปีที่แล้ว +4

    ਮੈਨੂੰ ਤਾਂ ਲੱਗਦਾ ਹੈ ਵਾਹਿਗੁਰੂ ਜਪੇ ਬਿਨਾਂ ਧੱਕੇ ਹੀ ਨੇ ਚਾਹੇ ਮਨੁੱਖੀ ਜਾਮੇ ਵਿੱਚ ਖਾ ਲਵੋ ਜਾਂ ਚੌਰਾਸੀ ਲੱਖ ਜੂਨੀਆਂ ਵਿੱਚ

    • @dharmindersingh3597
      @dharmindersingh3597 ปีที่แล้ว

      ਉਹ ਸੁਖੀਆ ਜੋ ਨਾਮੁ ਉਧਾਰ

  • @rajkaransingh5455
    @rajkaransingh5455 ปีที่แล้ว

    Paji sachi jo tuc dasea koi nai ds sakda .. True person paji true .. Waheguru ji kirpa krn tuhade teh teh tuhadi family nu..

  • @rajwinderminhas4461
    @rajwinderminhas4461 ปีที่แล้ว +1

    Veere bhaut vadiya gal kahi, create memories over getting into debt upto eyeballs.

  • @sukhdeepsinghcanada5102
    @sukhdeepsinghcanada5102 ปีที่แล้ว +10

    ਖੁਸ਼ੀ ਮਨ ਦੀ ਅਵਸਥਾ ਆ ਪਦਾਰਥ ਅੱਜ ਹੈ ਕੱਲ ਨੂੰ ਨਹੀਂ ਹੋਵੇਗਾ ਸੋ ਉਹ ਕਰੋ ਜੋ ਮਨ ਨੂੰ ਖੁਸ਼ੀ ਦੇਵੇ 👏🏻

    • @Neeeetttttttt
      @Neeeetttttttt ปีที่แล้ว

      Waheguru ji

    • @baraks7487
      @baraks7487 ปีที่แล้ว

      Tharak bhog ke kushi milde hai

  • @canadadiaries9357
    @canadadiaries9357 ปีที่แล้ว

    Bhot vdia lgya veere gallan sunke ....tusi keha vi video lambi hogyi but mnu chotti lgi kyuki gallan hi bhot dungyian si ...keep growing vdde bhai

  • @move2abroad909
    @move2abroad909 ปีที่แล้ว +15

    Verry nyc videos sir ... So proud of you keep helping students like you always do .. 👍✨

  • @cool4211
    @cool4211 ปีที่แล้ว +12

    ਬਈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੇ ਕਿਸੇ ਨਾਲ ਦੁਸ਼ਮਣੀ ਹੈ ਤਾਂ ਉਸ ਨਾਲ ਲੜੋ ਨਾ ਉਸਨੂੰ ਕਰਜ਼ੇ ਥੱਲੇ ਕਰ ਦਿਓ ਇਸ ਨਾਲ ਉਹ ਸਾਰੀ ਉਮਰ ਕਰਜੇ ਥੱਲੇ ਦਬੀਆ ਰਹੇ ਗਾ

  • @LORDSALMAN
    @LORDSALMAN ปีที่แล้ว +1

    Love you paa gee from lahore ! 100% Good advise ! kharay banday ho te khari gal kardey ho ! Allah thouada rasta te manzil asan karay...kush raho abaad raho...tey maa pio Parents di khidmat kardey raho !!!!

  • @manjotmadahar3580
    @manjotmadahar3580 ปีที่แล้ว +2

    Shi gallan veere… i was student and now I’m on work permit… agge pta ni ki hona but hle tak tn gallan eda hi hoyia ne❤️💯💯

  • @komalpreetkaurthind1593
    @komalpreetkaurthind1593 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ

  • @Amarjeetsingh-rq7sf
    @Amarjeetsingh-rq7sf ปีที่แล้ว +1

    You are nice person my dear chhotey bhai, wahe guru mehar kare!

  • @aaravarora4160
    @aaravarora4160 ปีที่แล้ว +2

    good job bro .....bhut vdiya guide kita jnaaab 🤝🙏

  • @kulvindersingh7220
    @kulvindersingh7220 ปีที่แล้ว

    100% genuine te honest bnda

  • @harjotkaur1847
    @harjotkaur1847 ปีที่แล้ว +6

    Thanku brother ...🙂....for sharing such a useful talks ...💗💗

  • @akashdangon
    @akashdangon ปีที่แล้ว

    Praa video save karli aa teri mahenae wad dekh hi leya karni aa akhaa khuleya reha krn geya.
    Thank you praa....

  • @jagpalkaur4809
    @jagpalkaur4809 ปีที่แล้ว +3

    You are absolutely ryt veer ji 👌.Everything is like this that you mentioned in the video.

  • @rauwaldualstudy729
    @rauwaldualstudy729 ปีที่แล้ว +1

    Waheguru.Ji blessings you brother. Thanks for information. Be happy.

  • @pankajkapila184
    @pankajkapila184 ปีที่แล้ว

    Mintu pazi kya baat hai. Jindgi diya sachhaiyan ta ehi aa. Khus raho te jindgi khushi naal jivo.

  • @preetkcheema7377
    @preetkcheema7377 ปีที่แล้ว +5

    The best video I found on TH-cam today. Menu v hje 20 days hoye c Canada ayi nu... And i found your vdos very informative. Thankq so much for this information veer g

  • @yogeshydv26
    @yogeshydv26 ปีที่แล้ว +2

    Emotional kr deya bhai 🥺🥺 but motivation bhi mili for future thankyou ❤️🙏

  • @parasarorain
    @parasarorain ปีที่แล้ว

    Very well said. Saara kuch banda social pressure mein karta hai and then internally he/she is always pressured and not happy. God Bless

  • @user-nk6ey3ms6b
    @user-nk6ey3ms6b ปีที่แล้ว

    Bhut vdia guidance veere ❤dillo pyar aw veere❤,,,, hrek gal sch aw tuhadi😊😊,,,, wmk sbhnu khush rkhe 🙏🏻❤kise da mada na howe kujhvi❤

  • @sahilbhardwaj2759
    @sahilbhardwaj2759 ปีที่แล้ว +1

    ਅਏਥੇ ਮੋੜ ਮੋੜ ਤੇ ਟਕਰਾ ਨੇ
    ਬੰਦਾ ਲੜਦਾ ਨਾਲ ਮੁਕਦਰਾਂ ਦੇ
    ਕਈ ਲੀਰੋ ਲੀਰ ਰੁਮਾਲ ਹੋਏ
    ਅਏਥੇ ਜੋਬਨ ਰੁੱਤੇ ਸਦਰਾ ਦੇ
    Bahut sohni video..Educational hai Sade wargeya lyi..Kyi topic te apna experience share kitta Bai ne honestly..Hasde vasde raho Saab veer

  • @tosif1998
    @tosif1998 ปีที่แล้ว +2

    Massive respect . Thanks buddy for those beautiful talks

  • @deepu1442
    @deepu1442 ปีที่แล้ว

    Bai ji sawaad ah giya video dekh ke edda lagda bai mainu hi samja reha aa kol bhaitha ❤️🙏 bless you

  • @raghvirchoudhary
    @raghvirchoudhary ปีที่แล้ว

    Ahut vdia video bai ji, maza a geya video dekh k, video aini informative te sikheya den wali c k aakh v ni jhmakki video dekhdeyan, vaise min bahut ghat msg krda hunda but ajj reh ni hoya, khush raho , god bless u

  • @manindersingh3378
    @manindersingh3378 ปีที่แล้ว +2

    Nanak Dukhia sb sansaar 🙏🏻 tuhadi video ton bht kuch sikhn nu milya veer baki CAD🇨🇦 ponchke sikhde rhuge😅

  • @surinder3377
    @surinder3377 ปีที่แล้ว +1

    ਮੇਰਾ ਬੇਟਾ ਵੀ ਕੈਨੇਡਾ ਚ ਹੀ ਵੀਡੀਓ ਉਸ ਨੂੰ ਭੇਜੀ ਹੈ ਮੇਰੀ ਚਿੰਤਾ ਸੀ ਜੋ ਅਜ ਮੈਨੂੰ ਸਕੂਨ ਮਿਲਿਆ ਹੈ god bless ਯੂ ਚੜਦੀਕਲਾ ਚ ਰੱਖੇ ਪ੍ਰਮਾਤਮਾ ਤੁਹਾਨੂੰ ਪੁੱਤ

  • @revin_0007
    @revin_0007 ปีที่แล้ว +1

    Bohot wadia video bro!!

  • @adanshiraz6433
    @adanshiraz6433 ปีที่แล้ว

    Good hogya bhi! I’m really inspired by you. ✨❤️

  • @harshitbhatia3540
    @harshitbhatia3540 ปีที่แล้ว

    Best viedo and information ever seen on TH-cam on this channel rare talks 👌❤️👍👍

  • @deepaksagar9225
    @deepaksagar9225 ปีที่แล้ว

    Kya baat hai veere Tu dil diya gala karda hai veere you are so good boad thele hor tree nai lagda salute you open my mind

  • @pb07aaletrucker74
    @pb07aaletrucker74 ปีที่แล้ว

    Bht vdia soch te information babe bht vdia explain ik ik gll sach..

  • @GurpreetKaur-kp4oc
    @GurpreetKaur-kp4oc ปีที่แล้ว +1

    Good n very true information.keep going👏👏👌👍

  • @jarnaildardi4993
    @jarnaildardi4993 ปีที่แล้ว +2

    Very true well said God bless u beta ji

  • @badesharajinder
    @badesharajinder ปีที่แล้ว +3

    ਬਹੁਤ ਵਧੀਆ ਵਿਚਾਰ ਵੀਰ ਜੀ 🙏

  • @KaramveerKaram
    @KaramveerKaram ปีที่แล้ว +8

    ਜਾਣਕਾਰੀ ਲਈ ਧੰਨਵਾਦ ਛੋਟੇ ਵੀਰ 🙏

  • @navjotsingh2591
    @navjotsingh2591 ปีที่แล้ว +4

    Bahut vadiaa galla dasde o tusi 👌👌👌👌👍

  • @gautamsetia3545
    @gautamsetia3545 ปีที่แล้ว

    bharava bilkul sahi keh rahe hon , dil khush ho gaya tohaadi gal sunn ke .

  • @navkaurx
    @navkaurx ปีที่แล้ว +8

    we can relate with each other about similar problems but we never met and r different ppl. Appearances deceive & we should focus on our happiness. I appreciate you touching this topic, even tho u not struggling with study or work permit. Thanks for encouraging 😮‍💨

  • @kewalbrar6773
    @kewalbrar6773 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ

  • @gurisaini8391
    @gurisaini8391 ปีที่แล้ว +1

    I can never miss your any video keep it up big brother 😊

  • @vaibhavbhasker2579
    @vaibhavbhasker2579 ปีที่แล้ว

    Ae jedi videos ch tusi dil di gallan karde, and advice dende, Ae videos baadi vdiya lgdi 22g, Eda lgda vadda bhai bolda pya, sira veere

  • @jatthundeaa9112
    @jatthundeaa9112 ปีที่แล้ว

    Bohut sohni video a yr sikhiya ajj kujh 👍👍👍🙏🙏

  • @kamalpreetkhangura4264
    @kamalpreetkhangura4264 ปีที่แล้ว

    Boht sahi gallan kitia veer👍peg hoje🍻

  • @amansurbhi6583
    @amansurbhi6583 ปีที่แล้ว +4

    Amazing 🤩 well said❤

  • @AnoopSingh-mv2nk
    @AnoopSingh-mv2nk ปีที่แล้ว

    Veere tussi hamesha sach bolde oo ghaint hundiya thuhadi videos👌👌👌👍👍👍

  • @Xxxgamer6
    @Xxxgamer6 ปีที่แล้ว +1

    Bhut vdia y 🔥🔥❤️ love u

  • @aashishmanoharvlogs
    @aashishmanoharvlogs ปีที่แล้ว +3

    Paji gallan tann sahi hai. First make Your Income Enough that your Income will pay your Liability. Te Dikhawa Nahi karna kise cheez da. Ehhi SAbtonn badddi Kush Rehnda tareeqa te jo hai uss nal Sabar Santokh Kariye, te Praptee layee Patience & Hrad Work kariyee. Khush Apne aap nu karna hai.

  • @ManpreetKaur-hr5et
    @ManpreetKaur-hr5et ปีที่แล้ว

    Bht Vdia veere bht vdia knowledge diya gllan kitiya tuc.

  • @JesusGlory2019
    @JesusGlory2019 ปีที่แล้ว +8

    We are so proud of you bro....khuda thonu bhut bhut bless kre😇

  • @tarandeepsingh9789
    @tarandeepsingh9789 ปีที่แล้ว +1

    True ❤ appreciate that you showing the truth ! ❤️

  • @tanugill3523
    @tanugill3523 ปีที่แล้ว +1

    bai sira banda ae tu love you baba tere mehal pvabee … bari positive soch teri … jinia gla dsia tu sbb jma 100 percent sahii … eh sb gla da thyn rkhea c mea ajj de tym sara kush sahi riha hun tk … most imp gl bai mental health hundi km da sar ju ristedara bina vi srju nd roommate bina vi srju … jehri vi jgah tea thodi izt ni nd thodi value ni chdo tea lngjo ….kde vi lmke na rho kite sbb hl ho jnde km kise da ni rukda … bki chnge yaar lbo tea kuria pishe tym tea paisa na khrb kro… thnwad

  • @sidhusaab
    @sidhusaab ปีที่แล้ว +1

    Bahut khoob Bai ji👍👍

  • @shortie8432
    @shortie8432 ปีที่แล้ว

    thankyou so mch brother, God bless u ..keep it up