Human smuggling in canada usa 🇺🇸🇨🇦|| ਬਾਹਰਲੇ ਮੁਲਕ ਵਿਚ ਦੋ ਨੰਬਰ ਵਿਚ ਆਉਣ ਵਾਲੇ ਜਰੂਰ ਸੁਣਨ

แชร์
ฝัง
  • เผยแพร่เมื่อ 23 พ.ย. 2024

ความคิดเห็น •

  • @jagdeepdhaliwal2013
    @jagdeepdhaliwal2013 2 ปีที่แล้ว +19

    ਮਿੰਟੂ ਛੋਟੇ ਵੀਰ ਬਹੁਤ ਚੰਗੀ ਗੱਲ ਏ ਜਿਹੜਾ ਟਾਈਮ ਵਿੱਚੋਂ ਟਾਈਮ ਕੱਢਕੇ ਆਪਣੇ ਲੋਕਾਂ ਲਈ ਜਾਣਕਾਰੀ ਇਕੱਠੀ ਕਰਕੇ ਜਾਣਕਾਰੀ ਪਹੁੰਚਦੀ ਕਰਦਾ ਇਸ ਲਈ ਬਹੁਤ ਬਹੁਤ ਧੰਨਵਾਦ ਵੀਰਿਆ🙏🏼🙏🏼

  • @dalipkumar4238
    @dalipkumar4238 2 ปีที่แล้ว +27

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਜਿਉਂਦਾ ਰੇਹ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ

  • @davinder1279
    @davinder1279 2 ปีที่แล้ว +44

    ਦੁਰਰਰਫਿੱਟੇਮੂੰਹ ਮਰਨਾ ਸੀ ਤਾਂ ਕੱਲਾ ਜਾਂਦਾ,ਸਭ ਲੋਕ ਆਪਣਿਆਂ ਨੂੰ ਸੇਫ ਰੱਖ ਕੇ ਈ ਸਭ ਕਰਦੇ ਹਨ ਪਰ ਇਹ ਗੁਜਰਾਤੀ ਵੀਰ ਨੇ ਮਾੜਾ ਸੋਚਿਆ,ਘਰ ਤਬਾਹ ਕਰ ਲਿਆ, ਉਹਨਾਂ ਬੱਚਿਆਂ ਦਾ ਕੀ ਕਸੂਰ ਸੀ? ਉਨ੍ਹਾਂ ਨੂੰ ਕੀ ਪਤਾ ਘਾਟਾ ਕੀ ਹੁੰਦਾ ਵਾਧਾ ਕੀ ਹੁੰਦਾ?

    • @palwinderpalwinder2123
      @palwinderpalwinder2123 2 ปีที่แล้ว +3

      bhaji agent brain wash kr dende a

    • @Gorirana2350
      @Gorirana2350 2 ปีที่แล้ว +1

      ਵਾਹਿਗੁਰੂ ਜੀ

    • @aulakhfarm6105
      @aulakhfarm6105 ปีที่แล้ว

      Nale cneda to America jana ta bahla saukha eh lta ni kato mri jnde a

  • @davinder1279
    @davinder1279 2 ปีที่แล้ว +25

    ਦੋ ਹਜ਼ਾਰ ਬਾਂਰਾਂ ਤੇਰਾਂ ਤੱਕ ਹਰ ਹਿੰਦੋਸਤਾਨੀ ਵੀਰ ਭੈਣ ਆਪਣੇ ਆਪ ਨੂੰ ਸੰਸਾਰ ਦੀ ਲੱਗੀ ਰੇਸ ਦਾ ਹਿੱਸਾ ਮੰਨਦਾ ਸੀ ਤੇ ਸੋਚਦਾ ਸੀ ਕਿ ਅਸੀਂ ਆਉਣ ਵਾਲੇ ਪੰਦਰਾਂ ਤੋਂ ਵੀਹਾਂ ਸਾਲਾਂ ਵਿੱਚ ਦੁਨੀਆਂ ਦੇ ਐਂਡਵਾਂਸ ਮੁਲਕਾਂ ਦੀ ਪੈੜ ਚ ਪੈਰ ਪਾ ਲਵਾਂਗੇ ਪਰ ਸਾਨੂੰ ਕੀ ਪਤਾ ਸੀ ਕਿ ਦੋ ਹਜ਼ਾਰ ਚੌਦਾਂ ਤੋਂ ਬਾਅਦ ਅਸੀਂ ਜਿੰਨੀ ਮਿਹਨਤ ਕੀਤੀ ਦੁਨੀਆਂ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਉਹ ਵੀ ਖੂਹ ਵਿੱਚ ਪਾ ਲਵਾਂਗੇ।ਫਿਊਚਰ ਸਿਰਫ ਵਾਹਿਗੁਰੂ ਨੂੰ ਪਤਾ ਹੈ,,,,,।

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 2 ปีที่แล้ว +10

    ਪਤਾ ਨਹੀਂ ਕਿਹੜੀਆਂ ਮਜਬੂਰੀਆਂ ਪਰ ਦੁੱਖ ਦੀ ਗੱਲ ਕਿ ਲੱਖਾਂ ਰੁਪੱਏ ਦੇ ਕੇ ਭਾਰਤ ਤੋਂ ਭੱਜਦੇ ਹਨ ਜੇ ਉਹੀ ਲੱਖਾਂ ਰੁਪੱਏ ਉੱਥੇ ਹੀ ਕੋਈ ਵੀ ਬਿਜਨਿਸ ਖੋਲ ਲੈਣ ਜਾਂ ਸਹੀ ਤਾਰੀਕੇ ਨਾਲ ਜਾਣ
    ਕਨੇਡਾ ਬਹੁਤ ਵਧੀਆ ਦੇਸ਼ ਹੈ ਰਹਿ ਸਕਦਾ ਸੀ
    ਏਜੰਟ ਲੁਟੇਰੇ ਖੁੱਲੇ ਅਵਾਰਾ ਲੁੱਟ ਰਹੇ ਹਨ
    ਇਹ ਖ਼ਬਰ ਕਈ ਮਹੀਨੇ ਪਹਿਲਾਂ ਦੀ ਹੈ

  • @harpalbajwa8582
    @harpalbajwa8582 2 ปีที่แล้ว +14

    1.5 lakh Canadian dollar ditay c Jagdish ne , border cross krwaun de , last winter di gal he . Kyuke os de sab relative USA vich c. Punjabi munda jo fadya gya , os de bag vich bache de cloth c , police nu osne dasya ke saday nal ik family c , ohna de cloth ne , aur oh piche reh gye ne , Fer police ne helicopter nal search kri , tan ohna di dead body mil gai . Os time bahut raola pya c , USA Canada & India vich.

  • @neelamrani3739
    @neelamrani3739 2 ปีที่แล้ว +25

    Canada vich hi rahe lendhe loka nu v saber heni rab mehar kare

  • @BholaSingh-zh8yv
    @BholaSingh-zh8yv ปีที่แล้ว

    ਬਹੁਤ ਵਧੀਆ ਜਾਣਕਾਰੀ

  • @singhsardar9281
    @singhsardar9281 2 ปีที่แล้ว +7

    Lalch buri balah aa veer. Waheguru ji sabh nu saber santokh bakhshey ji

  • @jagmeetsandhu5643
    @jagmeetsandhu5643 2 ปีที่แล้ว +6

    Bht vdia bro tuc Jo Loka nu Sach dsde o waheguru thuanu chrdikla ch rkhe

  • @B.014
    @B.014 ปีที่แล้ว

    ਵੀਰੇ ਇਵੇਂ ਵੀ ਹੋ ਸਕਦਾ ਹੈ ਕਿ ਜਾਣਾਂ ਵੀ ਕਨੇਡਾ ਹੋਵੇ
    ਬੰਦੇ ਕੋਲ ਪੈਸੇ ਵੀ ਨਾ ਹੋਣ ਮੇਰਾ ਮਤਲਵ ਹੈ ਕਿ ਕਨੇਡਾ ਪਹੁੰਚਕੇ ਕੰਮ ਤੇ ਲੱਗਕੇ ਪੈਸੇ ਥੋੜੇ ਥੋੜੇ ਕਰਕੇ ਦਿੱਤੇ ਜਾਣ /ਪਲੀਜ ਸਾਡੀ ਇਸ ਗੱਲ ਦਾ ਰੀ ਪਲੇਅ ਜਲਦੀ ਭੇਜਣਾ 🙏🙏🙏🙏

  • @kamaljeetkhaira8106
    @kamaljeetkhaira8106 2 ปีที่แล้ว +6

    ਬਹੁਤ ਵਧਿਆ ਵੀਰੇ ਪਹਿਲੀ ਵਾਰੀ ਸੁਣਿਆ ਤੁਹਡਾ ਚੈਨਲ

  • @jaswantjagal3349
    @jaswantjagal3349 ปีที่แล้ว

    ਵੀਰ ਜਿਸਦੇ ਖੋਪੜ ਚ ਡੌਕੀ ਲਾ ਕੇ ਇੱਧਰ ਆਉੁਣ ਦਾ ਜਿੰਨ ਆਪਣੇ ਚਾਰੇ ਅੰਗ ਖਿਲਾਰ ਕੇ ਬੈਠ ਜਾਵੇ ਤਾ ਉਸ ਨੂੰ ਇਹ ਸਿੱਧੀਆਂ ਗੱਲਾ ਦੱਸਣ ਵਾਲੇ ਵੀ ਵੱਡੇ ਗਿਆਨੀ ਮੱਤਾਂ ਝਾੜਣ ਵਾਲੇ ਹੀ ਲੱਗਦੇ ਹਨ ਪਰ ਜਦੋਂ ਕੋਈ ਹੋਣੀ ਕਿਸੇ ਤੇ ਭਾਰੂ ਹੋਵੇ ਤਾ ਉਸ ਨੂੰ ਕਿਸੇ ਦੀ ਕੋਈ ਵੀ ਗੱਲ ਚੰਗੀ ਨਹੀਂ ਲੱਗਦੀ ਪਰ ਹੋਣੀ ਹਰ ਜਾਇਜ਼ ਨਾਜਾਇਜ਼ ਢੰਗ ਤਰੀਕੇ ਨਾਲ ਆਪਣੀ ਖੇਡ ਖੇਡ ਹੀ ਜਾਂਦੀ ਹੈ ਵੀਰ ਜੀਓ ਮਗਰੋਂ ਗੱਲ ਜੇ ਤੇ ਆ ਕੇ ਮੁੱਕ ਜਾਂਦੀ ਹੈ ਜੀ

  • @avanmann4845
    @avanmann4845 2 ปีที่แล้ว +4

    Sasriakal paji. Main Brampton chhotte hundeyan aaya si. But mainu thodiyan videos bahut vadiya lagde ne. Bahut kuch sikhan nu milda te international students di struggles bare vi pata lagda. Thank you for uploading.

  • @punjabi2433
    @punjabi2433 2 ปีที่แล้ว +3

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @dalbirsingh7019
    @dalbirsingh7019 2 ปีที่แล้ว +2

    Tanvaad veer ji 🙏🏽 waheguru ji mehar Karan aap sab di chardikala Karan Guru rakha 🙏🏽

  • @malkitsingh8733
    @malkitsingh8733 2 ปีที่แล้ว

    ਵੱਡੇ ਵੀਰ ਬਹੁਤ ਵੱਡੀ ਗੱਲ ਕੀਤੀ ਵਾ ਤੁਸੀ । ਪੰਜਾਬੀ ਹੁਣ ਉਹ ਪੰਜਾਬੀ ਨੀ ਰਿਹ ਗਏ। loki pagal hoye 15 lakh la k sebia to senigen jone vich vari jande va. Aj kal changi gal koi ni samjda... Bahut sukh hoya patel parivar bare sun k 😭😢hanju aa gaye kids dekh k pagal lok...

  • @gurbaxkaur2452
    @gurbaxkaur2452 2 ปีที่แล้ว +5

    ਕੀ ਰਿਸਕ ਵਁਈ ਥੋੜੀ ਖਾ ਲਵੋ ਪਰ ਜਿਦਗੀ ਜੀਵੋ ਬਹੂਤੀ ਨੂ ਪੈਦੇ ਜਿਦਗੀ ਗੂਆ ਵੈਠੇ

  • @garrywaraich1325
    @garrywaraich1325 2 ปีที่แล้ว +4

    Waheguru waheguru waheguru waheguru waheguru waheguru waheguru waheguru g 🙏🙏🙏🙏

  • @ravibagal8619
    @ravibagal8619 2 ปีที่แล้ว +3

    Bahut vadiya tarike naal daseya veere.. feeling so so sad for the family while thinking of that situation 🥶 freezing to death ..

  • @balwinderbrar3739
    @balwinderbrar3739 2 ปีที่แล้ว +5

    ਵਾਹਿਗੁਰੂ ਵਾਹਿਗੁਰੂ 🙏🙏🙏

  • @anjugupta4460
    @anjugupta4460 2 ปีที่แล้ว +10

    Bhagwan Ona di atma nu shati pardan kare Punjab de loka nu vi bhut baar Jaan da cha h pr samjhdari naal Kam jaroor lena

  • @sukhpreet8512
    @sukhpreet8512 2 ปีที่แล้ว +4

    Thanks bate ji information lyi god bless putt

  • @tarsemsinghsingh6002
    @tarsemsinghsingh6002 2 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @ManinderSingh-rn7kd
    @ManinderSingh-rn7kd 2 ปีที่แล้ว +7

    ਵਾਹਿਗੁਰੂ ਜੀ 🙏💐💐

  • @Xxxgamer6
    @Xxxgamer6 2 ปีที่แล้ว +6

    Canada ja k b ni tikde lok kithe ja k satisfaction milu lokan nu j jana e c ta 2 sal ther k wag jnda visa lai k

  • @gurmejsingh882
    @gurmejsingh882 2 ปีที่แล้ว +5

    VEER JI PAISA NAAL NAHI JANA PARMATMA NU YAAD RAKHO JI

  • @FarrkhaliSkfa
    @FarrkhaliSkfa 2 ปีที่แล้ว +2

    اسلام علیکم بھائی جان کیا حال ہے اللہ تعالیٰ آپ کو خوش رکھے آمین ثم آمین

  • @partapsingh7989
    @partapsingh7989 2 ปีที่แล้ว +4

    Guru Fateh ji thanks for the information

  • @hementsharma7014
    @hementsharma7014 2 ปีที่แล้ว +7

    Okha jatta ehna da ki canada banda nahi rah skda te nalle canada to usa da visa laina v sokha je banda dimag lawe

  • @itsnav-vq7hs
    @itsnav-vq7hs 2 ปีที่แล้ว +10

    💐ਰੱਬ ਮੇਹਰ ਕਰੇ

  • @kirankharbanda3982
    @kirankharbanda3982 2 ปีที่แล้ว

    Bhut accha samjhya sir aape salam Aapko

  • @Lakhwinderchatha1595
    @Lakhwinderchatha1595 2 ปีที่แล้ว +9

    ਸਤਿ ਸ੍ਰੀ ਅਕਾਲ ਵੀਰੇ

  • @vicky.singh0012
    @vicky.singh0012 2 ปีที่แล้ว +6

    SSA bhaji Main Germany Rehnda pishle 9 saalan ton mere v keeda jeha uthya si Canada wla pr sochya k kiyu ithe v BHT vadia jinna Apne lokaan nalo door aa unna hi changa ...ik gal aa bhra bande Di Tama ni mukdi... Hun lokaan Di last destination Canada ja America aa pr jdo KDE kise hor planet utte v koi galbaat ban gyi Jan Di lokaan ne uthe da trend shuru kr Lena

    • @harnekbhathal1284
      @harnekbhathal1284 2 ปีที่แล้ว

      Very good, we are citizens of Spain. We committed a unforgivable mistake to come Canada. You live in heaven in Europe. So please even think about Canada. It’s good for people who come direct from India. It’s way behind than Europe. Thanks !

    • @harnekbhathal1284
      @harnekbhathal1284 2 ปีที่แล้ว

      even don’t think

    • @RYFMuzic
      @RYFMuzic ปีที่แล้ว

      germany tah bhot shi aaa pra..eruope vi pas ch hega enjoy kri and india vi auna jana sokha..mt padi chkr ch

  • @ritunischal5498
    @ritunischal5498 2 ปีที่แล้ว +7

    Waheguru ji 🙏

  • @lawofattraction4168
    @lawofattraction4168 2 ปีที่แล้ว +5

    Very informative veere thank you

  • @sanamdeepsingh9504
    @sanamdeepsingh9504 2 ปีที่แล้ว +3

    Loka nu kehra chaa hunda 2 no rahi aon da but loka deta v majbureya hundiya nay

  • @rajwantsingh7733
    @rajwantsingh7733 2 ปีที่แล้ว +3

    Waheguru ji Waheguru ji 🙏

  • @amandeepsinghsingh3384
    @amandeepsinghsingh3384 ปีที่แล้ว

    Tusi vir abdi story v daso kidakida aye on sar ki hoya kiney helper hoye kamyabi tak,

  • @devinderbenipal5875
    @devinderbenipal5875 ปีที่แล้ว

    Satshriakal veera first comment

  • @gurdeepsinghdeepak4160
    @gurdeepsinghdeepak4160 ปีที่แล้ว

    ਵਾਹਿਗੁਰੂ ਜੀ

  • @jaspreetsingh4185
    @jaspreetsingh4185 2 ปีที่แล้ว +3

    Good knowledge paji.

  • @malkeitkaur3046
    @malkeitkaur3046 2 ปีที่แล้ว +5

    Mintu HAPPY BELATED BIRTHDAY.

  • @JaspreetSingh-fl1rw
    @JaspreetSingh-fl1rw 2 ปีที่แล้ว +3

    Nice bro God bless you 👍👍👍

  • @gursharanbhullar1286
    @gursharanbhullar1286 2 ปีที่แล้ว +4

    ਬਹੁਤ ਦੁਖਦਾਈ ਖ਼ਬਰ ਹੈ ਪਰ ਸਭ ਕੁੱਝ ਮਜਬੂਰੀ ਵਿੱਚ ਹੀ ਕਰਦਾ ਹੈ ਕਿਸੇ ਦਾ ਦਿੱਲ ਨਹੀ ਕਰਦਾ ਆਵਦੇ ਸਮੇਤ ਪਰਿਵਾਰ ਜਾਨਾਂ ਦਾ ਰਿਸਕ ਲਵੇ ?

  • @OhiSandhu
    @OhiSandhu 2 ปีที่แล้ว +2

    Hun tn jungla d lod ni patandro koi hor kam chlda direct...ena risk len d lod ni..
    Ik apna yar gya with wife..usda pra hun one week tak jarea.. direct mexico to ysaaa.
    Koi v jungle etc wali donky de chkr ch na fseo.. mere ap relative 9 mnths hoge phnche ni...
    Par duje system nl only week lgda...rate v ohi h duji jina he

  • @13carlovers
    @13carlovers 2 ปีที่แล้ว +4

    Paji ajj kl bol rahe ne k canada da visa nhi lg reha plz explain next

  • @jattrandhawa671
    @jattrandhawa671 2 ปีที่แล้ว +3

    already vekh li on facebook te 👍👍👌👌👌👌

    • @OhiSandhu
      @OhiSandhu 2 ปีที่แล้ว

      Khbr tn eh kyi mahine purani h

  • @jaswantkaur1748
    @jaswantkaur1748 2 ปีที่แล้ว +6

    If some one listening u pls follow instructions do nt take risk life is so precious

  • @JaswinderSingh-we7ro
    @JaswinderSingh-we7ro 2 ปีที่แล้ว +2

    bai g shi gal aaa mere naal de 2 munde gye amrika dounki la k ik bande de 45lakh lya ne bnde ne bhut hje hor ne jo tyaar baithe ne baki apne india de halaat da sb nu pta

  • @paramarora3094
    @paramarora3094 2 ปีที่แล้ว +3

    God bless uu veer ji🙏🙏

  • @Manpreet_763
    @Manpreet_763 2 ปีที่แล้ว +1

    Good stuff keep it up bro

  • @sukhvindersingh5017
    @sukhvindersingh5017 2 ปีที่แล้ว +3

    Love from NEW DELHI❤

  • @amarwirenailmenufecture616
    @amarwirenailmenufecture616 2 ปีที่แล้ว +1

    Vadhi hove video tan koi gal ni veer but good information
    Face book te share karuga mai
    Kala makkar face book page a mera

  • @sukhwinderrehill9590
    @sukhwinderrehill9590 2 ปีที่แล้ว +3

    Very sad news 🙏 waheguru bhali kre

  • @gursewaksingh6131
    @gursewaksingh6131 2 ปีที่แล้ว +5

    Waheguru Ji So sad God bless you brother 🙏🙏

  • @surindermangat9732
    @surindermangat9732 2 ปีที่แล้ว +2

    Zindagi bahut keemti hai.. enu es tra na gvau 🙏🙏🙏🙏🙏🙏

  • @jagroopsingh5592
    @jagroopsingh5592 2 ปีที่แล้ว

    Thanks for good Infor.mstion

  • @sandhudairyfarm8454
    @sandhudairyfarm8454 2 ปีที่แล้ว +1

    Keep it up ,👍👍

  • @bindasangha7135
    @bindasangha7135 2 ปีที่แล้ว +2

    Waheguru Meher kare

  • @rajvinderaujla5191
    @rajvinderaujla5191 8 หลายเดือนก่อน

    ਸੁੰਨ-ਮਸਾਣ
    ਅੰਤ ਕਿਵੇਂ ਤੇ ਕਿੱਥੇ ਆਉਂਣਾ ਸਭ ਤਹਿ ਹੈ

  • @jaswinderbachlas4760
    @jaswinderbachlas4760 2 ปีที่แล้ว +3

    Sat shri akal veer
    Veer uk da truck driving license canada vich chl penda h ki veer pls rep

  • @allworldnews1593
    @allworldnews1593 2 ปีที่แล้ว +1

    Jehra canada vich hun munde fde gye a drug ch ik video bnao

  • @itsgurpreet-ke8mt
    @itsgurpreet-ke8mt 2 ปีที่แล้ว +3

    Nice 22

  • @sarjeetsran7170
    @sarjeetsran7170 ปีที่แล้ว

    Good information

  • @Wellbeingbuddy
    @Wellbeingbuddy 2 ปีที่แล้ว +1

    Punjabi ta sune si .hun gujarati bhi esa karne lage

  • @dharminder2757BISHNOI
    @dharminder2757BISHNOI 2 ปีที่แล้ว

    Satsriakal ji Bishnoi 29 Abohar.

  • @jagtarmavisingh1238
    @jagtarmavisingh1238 2 ปีที่แล้ว

    Vahay guru g meher keray

  • @rajvinderaujla5191
    @rajvinderaujla5191 8 หลายเดือนก่อน

    ਉਦੇ ਕੀ ਹੁੰਦਾ?
    ਉਸੇ ਸਮੇ ਉਸੇ ਦਿਨ
    ਜਾਂ ਫਿਰ ਉਨ੍ਹਾਂ ਕੁਝ ਕੁ ਦਿਨਾਂ ਵਿੱਚ

  • @maninderpalsingh1996
    @maninderpalsingh1996 ปีที่แล้ว

    Yr bhaji mainu tadiya videos dekh k baadi hooe mildi wese :)

  • @shivjot3422
    @shivjot3422 2 ปีที่แล้ว +2

    Love from bathinda punjab veer

  • @gurbindersingh7143
    @gurbindersingh7143 2 ปีที่แล้ว +3

    👍

  • @anjugupta4460
    @anjugupta4460 2 ปีที่แล้ว +3

    Iss tareke de naal Jann ki kya jarurat hai aapni vi Jaan gwai or family di vi gujrati log ta bhut mehnati hunde ne please request to everyone leagal tarike naal jaoo aur aisa nhi h ki india de vich mehnat karo jaroo sucessful ho jaoge Jada nhi kamaoo ge pr Inna te kmma he loge ki appni family da guzara ho jaye Jada de chakkar ch Jaan to hath dhona paygya

  • @Thebluerio78143
    @Thebluerio78143 2 ปีที่แล้ว

    22 har koi nuu ch nahi a Canada ja America aun da majburiyan ne ghar diya

  • @malkitsingh8733
    @malkitsingh8733 2 ปีที่แล้ว

    Donki la ke loki veer g lakha ruppiya la k europe jayi jande ne phir pasie v jaldi pure ni hunde... Je kise nu eh gal dasya na ki donki la k na jao agla galla ਕੱਡਦਾ ਵਾ ..

  • @HardeepSingh-gv7md
    @HardeepSingh-gv7md 2 ปีที่แล้ว +1

    Good job vir thanks

  • @OhiSandhu
    @OhiSandhu 2 ปีที่แล้ว

    Manzil thi kareeb par.....
    Ik song likhya c kafi tym phla.
    O ethe dhukk rea bilkul 1 metre kol jake reh gye..
    Sry sari lines share ni kr skda..song bda ghaint likhya gya c

  • @cricketcrushers7166
    @cricketcrushers7166 2 ปีที่แล้ว +2

    Waheguru g

  • @TechnicianTimes
    @TechnicianTimes 2 ปีที่แล้ว +2

    👍👍

  • @harnekbhathal1284
    @harnekbhathal1284 2 ปีที่แล้ว

    ਕਿਰਪਾ ਕਰਕੇ ਹੋਰ ਹੋਲੀ ਬੋਲੋ ਤਾਂ ਕਿ ਵੀਡੀਓ ਲੰਬੀ ਕਾਫੀ ਲੰਬੀ ਹੋ ਸਕੇ ।

  • @ajaibkhokhar1204
    @ajaibkhokhar1204 ปีที่แล้ว

    Sahi gal ha 22ji

  • @anshdeepsingh9039
    @anshdeepsingh9039 2 ปีที่แล้ว

    Nice thought vire

  • @rameshsethi6518
    @rameshsethi6518 2 ปีที่แล้ว +2

    Waheguru

  • @prabhsimransingh204
    @prabhsimransingh204 2 ปีที่แล้ว +1

    Nice 👍 love you Bro 😘

  • @Nikki012
    @Nikki012 2 ปีที่แล้ว +4

    Please "Highway of tears" utte v ik video jroor bnayeo. Eh highway te girls nall jo tragedy hundia ne o sach ne?

    • @malkeitkaur3046
      @malkeitkaur3046 2 ปีที่แล้ว

      Hnji meh BC wich rehdi ha true story. Very very sad I know this story.

    • @canadianjatti
      @canadianjatti 2 ปีที่แล้ว +1

      its true but largely impacts indigenous women. Those are the victims in that area. There are a lot of videos on TH-cam about it.

  • @jaspreetkaur-wo7dm
    @jaspreetkaur-wo7dm 2 ปีที่แล้ว +1

    Gud job

  • @guriisingh9563
    @guriisingh9563 2 ปีที่แล้ว +2

    👍👍👍👍

  • @jot_brar855
    @jot_brar855 2 ปีที่แล้ว

    Bhai ji trucking vlog upload Krna pul ge 😂 ya janke nhi bna rhe
    Please bhai ji trucking vlog aaun do

  • @gossipfarmer
    @gossipfarmer 2 ปีที่แล้ว +1

    Shi bat🙏😑

  • @abhideepsingh9793
    @abhideepsingh9793 2 ปีที่แล้ว +1

    22 ji awaj bohot ghatt a

  • @gumnaam3256
    @gumnaam3256 2 ปีที่แล้ว

    bai jedi aj video paae o full kdo pauni jassi ali

  • @mrandmrsatwal6575
    @mrandmrsatwal6575 2 ปีที่แล้ว

    Veere aj kal apne future nu save krn li.te aage aane li short cut maar de aa.te apni family nu v unsave kr dinde aa.

  • @aneetabhambi6947
    @aneetabhambi6947 2 ปีที่แล้ว +1

    Nice advice brother stopped person hai

  • @Dictatorvibe
    @Dictatorvibe 2 ปีที่แล้ว +2

    1st

  • @tarsemlal9356
    @tarsemlal9356 2 ปีที่แล้ว +1

    Jugari Babe bohot han

  • @GurpreetSingh-zi4jq
    @GurpreetSingh-zi4jq 2 ปีที่แล้ว

    ਕੈਨੇਡਾ ਵਦੀਆਂ ਨਹੀਂ ਸੀ ਉਥੇ ਹੀ ਰਹਿ ਲੈਂਦੇ ਬੇਫਕੂਫ਼ ਸਬਰ ਕਿਥੋਂ ਲਿਆਉਣ ਲੋਕ ਹੈਨੀ ਏਨਾ ਚ....

  • @SahilKhan-xb6zd
    @SahilKhan-xb6zd ปีที่แล้ว

    Nice

  • @manoharlal8532
    @manoharlal8532 2 ปีที่แล้ว

    Bahut mara hoeia beer
    Om Shanti Shanti Shanti Om 🌹♥️🌹

  • @asahilkaura
    @asahilkaura 2 ปีที่แล้ว +2

    🙏🙏

  • @katiyaryo8692
    @katiyaryo8692 2 ปีที่แล้ว +1

    Canada toh USA kyoun USA Vic jiyada paise bande a