Canada ਛੱਡ Punjab ਗਿਆ ਪਰ ਫਿਰ ਵਾਪਸ ਮੁੜ ਆਇਆ । 40 ਕਿੱਲਿਆ ਦੇ ਮਾਲਕ ਏਥੇ ਦਿਹਾੜੀਆ ਕਿਓ ਕਰਦੇ ਆ ।Canada ਦਾ ਸੱਚ

แชร์
ฝัง
  • เผยแพร่เมื่อ 19 เม.ย. 2024
  • Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

ความคิดเห็น • 88

  • @HarindersinghDhaliwal-ku4ft
    @HarindersinghDhaliwal-ku4ft หลายเดือนก่อน +11

    ਵੀਰ ਜ਼ਮੀਨ ਬਹੁਤ ਐ ਜਿਨਾਂ ਕੋਲ ਹੈ ਨਹੀਂ ਉਹ ਵੀ ਰੋਟੀ ਵਧੀਆ ਖਾਂਦੇ ਆ ਬੱਚੇ ਪੱਕੇ ਆ ਕੈਨੇਡਾ ਮੰਹਿਗਾਈ ਮੰਹਿਗਾਈ ਕਰੀ ਜਾਦਾ ਵੀਰ ਵੀਰ ਗੁਰੂ ਚਰਨੀਂ ਲੱਗ ਮਨ ਨਾ ਭਟਕਾ ਤੇਰੇ ਕੋਲ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਐ ਵੀਰ ਜੇਕਰ ਕੋਈ ਗਲਤ ਸ਼ਬਦ ਲਿਖਿਆ ਗਿਆ ਹੋਏ ਤਾਂ ਆਪਣਾ ਛੋਟਾ ਭਰਾ ਸਮਝ ਕੇ ਮੁਆਫ਼ ਕਰਨਾ

  • @mankind905
    @mankind905 14 วันที่ผ่านมา +1

    ਦੇਸ਼ ਪੰਜਾਬ ਸਵਰਗ ਹੈ ,ਬੰਦੇ ਦੇ ਮਾੜੇ ਭਾਗ ਹੁੰਦੇ ਜਿਸ ਨੂੰ ਗੁਰੂ ਪੰਜਾਬ ਤੋ ਕੱਡ ਦਿੰਦਾ ਹੈ ਰੁਲਣ ਵਾਸਤੇ।

  • @Kiranpal-Singh
    @Kiranpal-Singh หลายเดือนก่อน +14

    ਦੇਸ਼ ਪੰਜਾਬ ਬਹੁਤ ਵਧੀਆ ਹੈ, ਪਰ ਪੰਜਾਬ-ਇੰਡੀਆ ਬਹੁਤਾਤ ਕੰਮ ਰਿਸ਼ਵਤ ਨਾਲ ਹੀ ਹੁੰਦੇ ਹਨ, ਭੁੱਖੜ ਲੋਕਾਂ ਨੇ ਬੇੜਾ ਗਰਕ ਕੀਤਾ ਹੋਇਆ !

    • @pinderbrar1236
      @pinderbrar1236 หลายเดือนก่อน

      ਇੰਸਟਾਗ੍ਰਾਮ ਆਈ ਡੀ ਦੱਸੋ ਬਾਈ ਤੁਹਾਡੀ itz_pinder_brar ਮੇਰਾ ਅਕਾੳਂਟ ਵੀਰੇ

  • @jasbirsingh-mk2td
    @jasbirsingh-mk2td หลายเดือนก่อน +18

    Main Australia (1.5year) te England (8.5years) rehan to baad 2019 ch vapas aa gya c. Te waheguru ji di kirpa nal sab thik chal riha hai ethe. 🙏🙏🙏🙏

    • @mankind905
      @mankind905 14 วันที่ผ่านมา

      ❤❤❤❤❤

  • @sarbjeetkaur2816
    @sarbjeetkaur2816 หลายเดือนก่อน +28

    ਪੰਜਾਬ ਤੋਂ ਵਧੀਆ ਕੁਸ਼ ਨਹੀਂ

  • @sonnysingh859
    @sonnysingh859 หลายเดือนก่อน +11

    ਅਰਾਮ ਅਤੇ ਚੰਗੀ ਹੈ ਜ਼ਿੰਦਗੀ Canada ਵਿਚ ਪਰ ਪਿੱਛਾ ਅਤੇ ਰਿਸ਼ਤੇ ਦਾਰ ਛੱਡਣੇ ਪੈਂਦੇ ਹਨ

  • @bains6218
    @bains6218 หลายเดือนก่อน +15

    ਬੰਦਾ ਜਿਹੜੀ ਮਰਜੀ ਜਗਾ ਚਲਾ ਜਾਵੇ ਖੁਸ ਨਹੀ ਹੋ ਸਕਦਾ ਖੁਸ ਉਸ ਵਕਤ ਹੀ ਹੋ ਸਕਦਾ ਜਦੋਂ ਉਹ ਬੰਦੇ ਦਾ ਪੁੱਤ ਨਹੀ ਬਣਦਾ ਕਿਉਕਿ ਜਿਆਦਾਤਰ ਬੰਦਿਆ ਨੂੰ ਬੰਦਾ ਬਨਣ ਵਾਸਤੇ ਹੀ ਕਿਹਾ ਜਾਦਾ ਮੁਕਦੀ ਗੱਲ ਇਹ ਹੈ ਕਿ ਸਾਡੇ ਲੋਕ ਹੈ ਦੁਖੀ ਹੀ ਹੈ ਮਰਨ ਤੋਂ ਬਾਅਦ ਹੀ ਖੁਸ ਹੋਣਗੇ

  • @user-yz9do7dw9k
    @user-yz9do7dw9k หลายเดือนก่อน +1

    ਵਾਹਿਗੁਰੂ ਸਭ ਤੇ ਮੇਹਰ ਕਰੇ 🙏 ਗਰੀਬ ਪਰਿਵਾਰਾਂ ਦਾ ਲੜਕਾ 🇨🇦 ਲੜਕੀ ਵੱਧ ਤੋਂ ਵੱਧ ਸਾਥ ਦਿਉਂ ❤❤❤❤ ਵਾਹਿਗੁਰੂ ਜੀ ਆਪ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ 🙏

  • @devinderdhaliwal9435
    @devinderdhaliwal9435 หลายเดือนก่อน +52

    ਅਸੀਂ 2007 ਵਿੱਚ ਆਏ ਸੀ ਐਬਸਫੋਰਡ ਤੇ ਅੱਜ ਵੀ ਇੱਥੇ ਹੀ ਰਹਿੰਦੇ ਹਾਂ ਸਭ ਕੁਝ ਵਧੀਆ ਹੈ..ਬਹੁਤ ਕੁਝ ਬਣਾਇਆ .. ਹੁਣ ਪੰਜਾਬ ਜਾਣ ਦਾ ਫ਼ੈਸਲਾ ਕਰਲਿਆ… ਫਰਵਰੀ 2025 ਵਿੱਚ ..

    • @beparwah9177
      @beparwah9177 หลายเดือนก่อน +5

      22 km dwa de yrrr mera chota pra 8 month ton freee aaaa,,,,yrr

    • @Manveermahar
      @Manveermahar หลายเดือนก่อน

      Kedi city ch a ​@@beparwah9177

    • @JagjeetSingh-sj1uy
      @JagjeetSingh-sj1uy หลายเดือนก่อน +1

      Wmk

    • @user-xs1uh5jk8b
      @user-xs1uh5jk8b หลายเดือนก่อน +1

      Welcome

    • @balbirsingh-ds5bn
      @balbirsingh-ds5bn หลายเดือนก่อน +1

      But vadiya

  • @khalstanijatt7969
    @khalstanijatt7969 หลายเดือนก่อน

    BROTHER WELCOME BACK TELL YOUR FRIENDS AND FAMILIES DON'T REPEAT SAME MISTAKES YOU DID. LOVE YOUR CANADA 🇨🇦

  • @khalstanijatt7969
    @khalstanijatt7969 หลายเดือนก่อน +2

    CANADA 🇨🇦 2ND LARGEST COUNTRY IN WORLD YOUR GENERATION WILL BE NO WORRY NEXT 1000 YEARS THINK BIG LOVE CANADA 🍁

  • @rajuarora3163
    @rajuarora3163 หลายเดือนก่อน +4

    ਮੈ ਵੀ 10 ਵੇ month 2023 ਵਿੱਚ ਲਾਇਸੈਂਸ ਲਈ ਸਾਰਾ process ਪੂਰਾ ਕਰ ਲਿਆ ਸੀ ਬਸ dispatch ਦੀ waiting ਸੀ ਮੁੜਕੇ ਮੈ ਦੁਬਈ ਆ ਗਿਆ ਅਜ ਵੀ ਲਾਇਸੈਂਸ ਮੇਰੇ ਘਰ ਨਹੀ dispatch ਹੋਇਆ ਏਹ ਹਾਲ ਆ ਬਠਿੰਡਾ RTO ਦਾ

    • @tejinder1687
      @tejinder1687 25 วันที่ผ่านมา

      main canada aa gyaa c mera license ayaa ni c ghar main v RTO bathinda di gall karda

  • @surindergill2241
    @surindergill2241 หลายเดือนก่อน +1

    PR kon chada? Har koe kah danda PR chad k a gaya .par ena n kaha m pR nahi see chaddi
    PR kivay chade d ha oh nahi kisay n dasi?

  • @Kiranpal-Singh
    @Kiranpal-Singh หลายเดือนก่อน +4

    *ਇਕੱਲਾ ਜਾਂ ਨਿਰਾਸ਼* ਮਹਿਸੂਸ ਕਰਦੇ ਹੋ ਜਾਂ ਕਿਸੇ ਮੁਸ਼ਕਲ ਵਿੱਚ ਹੋ ਤਾਂ *ਗੁਰਦੁਆਰਾ ਸਾਹਿਬ (ਧਾਰਮਿਕ ਅਸਥਾਨ ਤੇ) ਜਾਣਾ ਚਾਹੀਦਾ ਹੈ* NGO’s ਨਾਲ ਸੰਪਰਕ ਕਰੋ, ਉਥੇ ਵੱਖਰੇ ੨ ਲੋਕ-ਬੱਚੇ ਮਿਲਦੇ ਹਨ, ਜਿਹਨਾਂ ਵਿੱਚੋਂ ਸੁਹਿਰਦ ਲੋਕਾਂ ਤੋਂ ਕਾਫੀ ਜਾਣਕਾਰੀ ਤੇ ਊਰਜਾ ਮਿਲਦੀ ਹੈ, ਦਿਲ ਤੋਂ *ਗੁਰੂ ਸਾਹਿਬ ਅੱਗੇ ਅਰਦਾਸ ਕਰੋ-ਗੁਰਬਾਣੀ ਪੜ੍ਹੋ-ਲੰਗਰ ਛਕੋ-ਸੇਵਾ ਕਰੋ ਅਤੇ ਚੜ੍ਹਦੀ ਕਲਾ ਵਾਲੀ ਸੋਚ ਉਭਾਰੋ* !

  • @ramansandhu6449
    @ramansandhu6449 หลายเดือนก่อน

    Gurpreet
    . Good. Discussion

  • @balkarwahegurujisingh4857
    @balkarwahegurujisingh4857 หลายเดือนก่อน +14

    ਬਾਈ ਜਿਹਨੇ ਲੱਡੂ ਖਾਧਾ ਉਹ ਪਛਤਾਂਦਾ ਜਿਸ ਨੇ ਨਹੀਂ ਉਹ ਵੀ

  • @khairajatt2678
    @khairajatt2678 หลายเดือนก่อน +1

    Ek month old milk peende aa canda wale khaan peen di kwalti kive vdia ho skdi koi sbji ni fresh mildi

  • @pinderbrar1236
    @pinderbrar1236 หลายเดือนก่อน +1

    ਗੁਰਪ੍ਰੀਤ ਬਾਈ ਵਿੰਨੀਪੈੱਗ ਕਦੋਂ ਆਂਉਗੇ ? ਦਿੱਲੀ ਕਿਸਾਨੀ ਅੰਦੋਲਨ ਦੇ ਸਮੇਂ ਵੀ ਮਿਲਣ ਦੀ ਬਹੁਤ ਕੋਸ਼ਿਸ਼ ਸੀ ਪਰ ਨਹੀ
    ਮੇਲ ਹੋ ਸਕਿਆ ।ਉਸ ਤੋ ਬਾਅਦ ਵਿੰਨੀਪੈੱਗ ਆ ਗਏ ਹੁਣ ਤੁਸੀ ਵੀ ਵਾਹਿਗੁਰੂ ਦੀ ਮਿਹਰ ਨਾਲ ਇੱਥੇ ਪਹੁੰਚ ਗਏ ਹੋ ਹੁਣ ਤਾਂ ਲਗਦਾ ਰੱਬ ਵੀ ਮੁਲਾਕਾਤ ਕਰਨ ਦੇ ਮੋਕੇ ਦੇ ਰਿਹਾ

  • @meesharahi8381
    @meesharahi8381 28 วันที่ผ่านมา

    Living in Vancouver since 2020, it was a tough life in the first couple of years because there was 0 support from my own family who was already here. I did struggle a lot but today, I am very very settled. After couple of years, will get my retirement and come back to live in India at least every 6 months in a year.

  • @KiranjeetKaur-jb3hu
    @KiranjeetKaur-jb3hu หลายเดือนก่อน

    Punjab nu other states migrants , students like karde ne per Punjabiyan nuu? Guru dharti nuu chadde ke ki millu canada ton

  • @heydidyouknow7702
    @heydidyouknow7702 หลายเดือนก่อน +6

    He is true. I moved back to punjab in 2017 from Australia but came back to australia again because everything is good in Punjab but system such as traffic, government office and pollution is very bad.

    • @raminderkaur7064
      @raminderkaur7064 หลายเดือนก่อน +2

      Plus,minus,is every where, nothing is perfect.

  • @usausa3673
    @usausa3673 หลายเดือนก่อน

    Good

  • @profarmer9087
    @profarmer9087 หลายเดือนก่อน +7

    ਪਹਿਲਾਂ ਭਾਰਤ ਤੋਂ ਕੈਨੇਡਾ ਗਿਆ ਫਿਰ ਕੈਨੇਡਾ ਤੋਂ ਭਾਰਤ ਆਇਆ ਫਿਰ ਦੋ ਸਾਲ ਬਾਅਦ ਕੈਨੇਡਾ ਮੁੜੀਆਂ ਹੁਣ ਇਹਨੂੰ ਕੀ ਕਿਹਾ ਜਾਵੇ,

    • @RaghbirsinghDhaliwal
      @RaghbirsinghDhaliwal หลายเดือนก่อน +5

      ਮਨ ਜੀਤੇ ਜੱਗ ਜੀਤ,ਜੇਕਰ ਆਪਣੇ ਪੰਜਾਬੀ ਪੈਸੇ ਦਾ ਮੋਹ ਛੱਡ ਦੇਣ ਤਾਂ ਹਰ ਥਾਂ ਸੁੱਖ ਮਾਨਣਗੇ.ਗੱਲ ਸਬਰ ਦੀ ਹੈ.

    • @nirmalbrar-xg7qu
      @nirmalbrar-xg7qu หลายเดือนก่อน +2

      ਭੜ੍ਹਕਦੀ ਆਤਮਾ

  • @majorsinghsandhu2469
    @majorsinghsandhu2469 หลายเดือนก่อน +1

    ਜੱਟ ਤੋ 5 ਦਾ ਕਿੱਲਾ ਬਿਆਨੇ ਵਿਚ ਲੈ ਕੇ ਅਗੇ 9 ਦਾ ਵੇਚਿਆ ਹਫਤੇ ਵਿਚ । ਆਪੇ ਸਭ ਕੁਝ ਵਧੀਆ !!

  • @damandeepsingh3828
    @damandeepsingh3828 หลายเดือนก่อน +1

    ਬਾਈ ਜੀ ਇਹ ਗੱਲ ਤੁਸੀਂ ਸੱਚ ਕਹੀ, jealous ਹੀ ਕੰਮ ਖਰਾਬ ਕਰਦੀ,

  • @GurdeepSingh-wx1en
    @GurdeepSingh-wx1en หลายเดือนก่อน +5

    ਫੁਕਰਾ ਜਿਹੜਾ ਪੰਜਾਬ ਨੂੰ ਨਿੰਦਦਾ

    • @rajuarora3163
      @rajuarora3163 หลายเดือนก่อน +1

      ਸਹੀ ਕਿਹਾ ਓਹਨੇ ਪੰਜਾਬ ਵਿੱਚ ਹਲਾਤ ਮਾੜੇ ਨੇ

  • @MrSingh-hq5zd
    @MrSingh-hq5zd หลายเดือนก่อน +6

    Nanak dukhia sabh sansar

  • @singhbalkaran9130
    @singhbalkaran9130 หลายเดือนก่อน +1

    ਕੀ,ਲੈਣੈ ਪੰਜਾਬ ਆਕੇ,ਇੱਥੇ ਬੀਜ,ਰੇ,ਸਪਰੇ,ਸਾਰਾ,ਕੁਝ ਆੜ੍ਹਤੀਆ ਦਾ,ਕਵਟੀ,ਕਿਸਾਨ ਦੀ,ਝੋਨਾ,ਤੋਲਣ,ਵੇਲੇ,ਠੇਡੇ,ਮਾਰਕੇ,ਧਕੇ,ਨਾਲ,ਕਾਟ,ਲਾਕੇ,ਤੋਲਦੇ,ਹਨ ਪੰਜਾਬ ਵਿੱਚ ਜਦੋ,ਦੇ,ਭਾਪਾ,ਕੋਮ,ਆੜ੍ਹਤੀਏ ਬਣੇ-ਹਨ,ਪੰਜਾਬ ਦੇ,ਕਿਸਾਨ ਦਾ,ਬੇੜਾ,ਬਠਾ ਤਾਂ ਏਨਾ,ਨੇ।

  • @damandeepsingh3828
    @damandeepsingh3828 หลายเดือนก่อน

    🙏🙏👍

  • @gurpreetsinghjassal2135
    @gurpreetsinghjassal2135 หลายเดือนก่อน +1

    My classmate

  • @harjitmehlanchowk4820
    @harjitmehlanchowk4820 28 วันที่ผ่านมา

    Canada ਚ food quality boht bad aa, everything frozen, even vegetables reach your table after 15-20 days the date of picking from farm

  • @profarmer9087
    @profarmer9087 หลายเดือนก่อน +10

    ਸਿਸਟਮ ਬਾਈ ਹੋਰ ਕੀ ਵਧੀਆ ਹੋ ਸਕਦਾ ਸੀ ਜਦੋਂ ਇਕੱਠੇ ਪਰਿਵਾਰ ਕੋਲ ਤੇਰੇ ਹਿੱਸੇ ਦੀ 30 ਕਿੱਲੇ ਜ਼ਮੀਨ ਮੋਗੇ ਜਿਲ੍ਹੇ ਵਿੱਚ ਹੋਵੇ। ,

    • @Kiranpal-Singh
      @Kiranpal-Singh หลายเดือนก่อน +1

      ਜਮੀਨ ਹੋਣ ਨਾਲ ਸਿਸਟਮ ਵਧੀਆ ਹੋ ਜਾਂਦਾ ?

    • @profarmer9087
      @profarmer9087 หลายเดือนก่อน

      @@Kiranpal-Singh ਇਥੇ ਪੈਸੇ ਦੀ ਪ੍ਰਧਾਨਗੀ ਹੈ ਜਿਸ ਕੋਲ ਮਾਇਆ ਉਸ ਦਾ ਸਿਸਟਮ ਵੀ ਵਧੀਆ

    • @FFFC2024
      @FFFC2024 หลายเดือนก่อน

      ​@@profarmer9087ਜਿਸ ਪਰਿਵਾਰ ਕੋਲ 130 ਕਿੱਲੇ ਜ਼ਮੀਨ ਹੋਵੇ ਤਾਂ ਉਸ ਪਰਿਵਾਰ ਦੀ ਪੂਰੀ ਸਰਦਾਰੀ ਹੁੰਦੀ ਇਲਾਕੇ ਵਿਚ | ਕੰਮ ਤਾਂ ਕੈਨੇਡਾ ਵਿਚ ਵੀ ਮੋਟੀ ਫੀਸ ਨਾਲ ਹੁੰਦੇ ਆ, ਬਿਨਾ ਸਿਫਾਰਿਸ਼ |

    • @BaljitKaur-yk9sj
      @BaljitKaur-yk9sj หลายเดือนก่อน

      Shi gl a Canada v buhut passa chlda

  • @sonnysingh859
    @sonnysingh859 หลายเดือนก่อน +2

    Corruption in India officials ਨੂੰ ਦੇਖ ਕੇ ਕੋਈ ਵੀ NRI ਨਹੀਂ ਰਹਿ ਸਕਦਾ

  • @parmjitsingh6289
    @parmjitsingh6289 หลายเดือนก่อน +2

    Canada wala banda
    Bhukha nanga lagda a ehde kol na india ch
    Kuj a na Canada ch

  • @GurdeepSingh-wx1en
    @GurdeepSingh-wx1en หลายเดือนก่อน +8

    ਨੂਣ ਤੋ ਬਿਨਾ ਪੰਜਾਬ ਵਿੱਚ ਖਾਣ ਲਈ ਘਰੇ ਸਾਰਾ ਕੁਝ ਫਰਿਸ ਖਾਣ ਲਈ ਪੈਦਾ ਹੁੰਦਾ ਕਨੇਡਾ ਵਿੱਚ ਤਾਂ ਸਾਰਾ ਕੁਸ ਵੇਹਾ ਖਾਦੇ ਨੇ

    • @hardeepsingh-fj9nw
      @hardeepsingh-fj9nw 23 วันที่ผ่านมา

      Veer India ch ik gareeb family da Banda everyday juice tak NHI pee sgda fresh di gal TA baad ch kreo 15,000 toh jada koi salary den nu tyar NHI ohde ch 4000 da ta sirf 2 kilo roj da dudh hi aana fresh nu ki nu ki kroge jinu aam Banda afford hi nahi KR sgda

  • @garymander89
    @garymander89 หลายเดือนก่อน +4

    Punjab to toronto
    Toronto to calgary
    Calgary to punjab
    Punjab to calgary
    Now ready for calgary to toronto again 😂😂

    • @tejinder1687
      @tejinder1687 25 วันที่ผ่านมา

      😂 saanti heni ehde man nu

  • @gurmitkaur7361
    @gurmitkaur7361 หลายเดือนก่อน

    Tuse kio canda reh rhe ho come back Inda

  • @BinduMavi-rq8zh
    @BinduMavi-rq8zh หลายเดือนก่อน +6

    ਵੀਰ ਜੀ ਸੋਸਲ ਕ੍ਰੇਡਿਟ ਸਕੋਰ ਡਿਜੀਟਲ ਕਰੰਸੀ ਆ ਰਹੀ ਜ਼ਿੰਦਗੀ ਨਰਕ ਨਸਲਾ ਖਤਮ ਹੋ ਜਾਣਗੀਆਂ ਜ਼ਰੂਰੀ ਵਿਡਿਓ ਬਣਾਓ, ਪੰਜਾਬੀ ਕਦੋ ਜਾਗਣਗੇ ਨਿਓ ਵਰਲਡ ਆਰਡਰ ਆ ਰਿਹਾ ਹੈ ਪੰਜਾਬੀ ਦੁਨੀਆਂ ਵਿੱਚ ਸਭ ਤੋ ਅਮੀਰ ਲੋਗ ਹਨ ਕਦੇ ਜਾਗਣਗੇ ਖੂਲਾ ਆਨਾਜ ਧਰਤੀ ਜਿਸਤੇ ਦੁਨਿਆਂ ਭਰ ਦੀਆ ਕੰਪਨੀਆਂ ਕਬਜਾ੍ ਕਰਨੀਆ ਚਾਹੁੰਦੀਆ ਹਨ, ਆਪਣੀਆ ਨਸਲਾ ਖਤਮ ਕਰ ਰਹੇ ਪੰਜਾਬੀ,

  • @RajSingh-be2gz
    @RajSingh-be2gz หลายเดือนก่อน

    Sabr hun v ni adaa

  • @gurpreetsinghjassal2135
    @gurpreetsinghjassal2135 หลายเดือนก่อน

    Gora baba frid kkp

  • @jug569
    @jug569 หลายเดือนก่อน

    Assi punjabi sadde koll 100 kille bi per canada c'è bahiye ban ke khus aa

  • @mannmajestic4473
    @mannmajestic4473 หลายเดือนก่อน

    Kull mila k banda kllun ja hi laggea mainu. Na eh hun ghr da na ghaat da. Idda hi turrea firru dhakke khanda. 500 rs pichhe India ldi gya loka naal. Asi v citizen ho k pind rehne aa. Na pakka Canada shaddo, na pakka India shaddo. Property kite v hove vecho na bs banda bhukha nhi mrda.

  • @khairajatt2678
    @khairajatt2678 หลายเดือนก่อน

    500 .1000 koi chez aa jar bande da km be ho janda

  • @brargurmeet8242
    @brargurmeet8242 หลายเดือนก่อน

    ਗੱਡੇ ਦੀ ਖੱਟੀ
    ਝੁੱਲ ਤੇ ਪੱਟੀ।
    ਬਾਬੇ ਆਖਦੇ ਸੀ।

  • @hardeepsingh-fj9nw
    @hardeepsingh-fj9nw 23 วันที่ผ่านมา

    MAI 2015 CH England chd k india gaya c but bhut vadia kam set c England ch but india aa k bhut bure din dekhe hun finaly 2023 ch dobara Canada move hoia Hun vapis nhi jana

    • @Aaaassss992
      @Aaaassss992 14 วันที่ผ่านมา

      Bai main vi 2005 to 2016 tak uk reha pher india aa geya hun whife te begi gyi main vi Chalayan jana Canada ehty 5 kille zmeen aa theek c whife teacher c par jehra banda ek vari forn reh geya 10 saal oh ni india reh sakda

    • @Aaaassss992
      @Aaaassss992 14 วันที่ผ่านมา

      Main uk apna Kam sad k aeya c 5 lakh banoda c month da

  • @user-nv5ne8bs7g
    @user-nv5ne8bs7g หลายเดือนก่อน

    Bahar jehda banda rehnda kam karda onu hi pta ki paa vikdia g loka li tan acha bahar a Punjabi o apny punjab which hi raho ghar tan haigy jai hind 🇮🇪👍

    • @nationalvillager9255
      @nationalvillager9255 หลายเดือนก่อน

      🇮🇳 zhanda india da

    • @jasbirsingh-mk2td
      @jasbirsingh-mk2td หลายเดือนก่อน +2

      Main Australia(1.5year)te England(8.5year)rehan to baad vapas aa gya, te waheguru di kirpa nal sab thik chal riha hai. 🙏🙏🙏🙏

  • @manjinderkhalsa6079
    @manjinderkhalsa6079 หลายเดือนก่อน +5

    System koi eda wadiya 🇨🇦 da v nahi

    • @baljindersingh8978
      @baljindersingh8978 หลายเดือนก่อน

      @RB-le6vv😂😂😂 India da pm, president dowe hindu aa fer v kende aa Hindu khatre ch aa, kes to khatra aa vaise. Hindu promotion v karde aa cow hamari mata hai mootar peeo gobar khao 😂😂😂, le das hun mootar peende vale gobar khan vale v Galla karde aa😂😂😂

    • @Kiranpal-Singh
      @Kiranpal-Singh หลายเดือนก่อน +1

      ਕਨੇਡਾ ਕੰਮ ਕਰਾਉਣ ਲਈ ਰਿਸ਼ਵਤ ਨਹੀਂ ਦੇਣੀ ਪੈਂਦੀ !

    • @BaljitKaur-yk9sj
      @BaljitKaur-yk9sj หลายเดือนก่อน

      Dan pande a raswat apne punjabi ja ka a km v sir hu gya nasha v buhut Canada ilaj v mahanga 4:52
      ​@@Kiranpal-Singh

    • @Kiranpal-Singh
      @Kiranpal-Singh 26 วันที่ผ่านมา

      @@BaljitKaur-yk9sj
      ਰਿਸ਼ਵਤ ਨਹੀਂ ਦੇਣੀ ਪੈਂਦੀ, ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕੇ ਰਿਸ਼ਵਤ ਦੇ ਕੇ ਕੰਮ ਕਰਵਾ ਲਈਏ, ਨਸ਼ਾਂ ਸਾਰੀ ਦੁਨੀਆਂ ਵਿੱਚ ਹੈ, ਇਥੇ ਵੀ ਬਹੁਤ ਹੈ, ਇਲਾਜ ਬਿਲਕੁਲ ਮੁਫਤ ਹੈ !

    • @Kiranpal-Singh
      @Kiranpal-Singh 26 วันที่ผ่านมา

      @@BaljitKaur-yk9sj
      ਰਿਸ਼ਵਤ ਨਹੀਂ ਦੇਣੀ ਪੈਂਦੀ, ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕੇ ਰਿਸ਼ਵਤ ਦੇ ਕੇ ਕੰਮ ਕਰਵਾ ਲਈਏ, ਨਸ਼ਾਂ ਸਾਰੀ ਦੁਨੀਆਂ ਵਿੱਚ ਹੈ, ਇਥੇ ਵੀ ਬਹੁਤ ਹੈ, ਇਲਾਜ ਬਿਲਕੁਲ ਮੁਫਤ ਹੈ !

  • @ParminderGill-yw2il
    @ParminderGill-yw2il หลายเดือนก่อน +3

    30 kile da malik 500 Nhi de sakda hor eh kise da ki help krda hou baki jo bnda jmaya hi punjab ch hove oh punjab nu Kade mada nhi bolda eh banda aya apne parvar krke jwak rahe nhj ohte ja ta jwaka nu sholet v dinda canda wali Fr ta rehnde jwak sholet koi diti Nhi honi ak k jwak ap hi a gye hun ehdi chldi nhi ghr vich

    • @hardeepsingh-fj9nw
      @hardeepsingh-fj9nw 23 วันที่ผ่านมา

      Gal TA ehi aa 500 deu kise nu corruption de

  • @ikodapasara8143
    @ikodapasara8143 หลายเดือนก่อน +1

    ਇਹਨੂੰ ਜਾਕੇ ਚਾਨਣ ਹੋਇਆ , ਪਰ ਚੱਲ ਛੱਡ ਮੋਗੇ ਦਾ ਨਾ , ਹਾਹਾ ?

  • @user-ub4yg3fc8e
    @user-ub4yg3fc8e หลายเดือนก่อน +1

    Gurpreet Samalser Bai g apna Ph nu Reply me Please Bro g ❤ Moge ton ❤🎉❤