14.03.22 को हम किरतपुर साहिब गये मैंने सेवादार से कहा रूम चाहिए बाबा जी उनहोंने कहा सब रूम बुक हैं मैंने कहा 200 से 250 कमरे हैं सभी को ताले लगें हैं बुक कैसे हो गये मुझे रजिस्टर देखना है बुकिंग वाला मैंने कहा, पर सेवादार ने मुझे कहा तुम दफा हो जाओ जहां से इतना सुनते ही मैं उदास हो कर वहां से आ गया ओर रूम किराये पर ले लिया मैं सोचता हूं वाहिगुरू जी आप के सेवक अच्छे हैं पर जो रासते में लंगरों के भंडार लगा देते हैं उनकी प्रेम भगती देख कर मैं सोचता हूं वाहिगुरू जी जो आप की सेवा करते हैं वो महान हैं आप के सेवक जो आज भी आपके बताए हुए रास्ते पर चलते हैं पर जो सेवादार डियूटी करते हैं ओर गुरू घर को अपनी जगीर समझते हैं अपने आप को गुरू घर का मालिक समझ बैठे हैं वाहिगुरू आप उन का हंकार जरूर तोड़ना Waheguru ji ka khalsa Waheguru ji ki fateh
Bhut bdia veerji Tussi das ditta panjabi khuch v krsade ne 🙏🙏🙏🙏 waheguru kirpa kre chaddikla che rkkhe pantth noo beta Amrit hor shak jao Singh sjo 🙏🙏🙏eh bkxixan guru ne bxian ne 🙏🙏 waheguru waheguru waheguru ji
Trala sohna bai par je tarale te ehna kharcha Karen nalo kise garib Di madad karde ta shayed hor v changa hunda bai Ji 🤔🤔Waheguru Ji Da khalsa Waheguru Ji di fateh 👌🏻👌🏻
ਕਲਗੀਧਰ ਪਾਤਸ਼ਾਹ ਜੀ ਨੇ ਸਰਦਾਰੀਆਂ ਬਖਸ਼ੀਆਂ ਹਨ ਆਪਣੇ ਪੁਤਰਾਂ ਨੂੰ ਸਦਾ ਸਰਦਾਰੀਆਂ ਮਾਣਦੇ ਰਹੋਂ।। ਬਹੁਤ ਹੀ ਸੋਹਣੀ ਟਰਾਲੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਫੈਟੈਮੂ ਦੀ ਸਰਦਾਰੀ ਲਿਮਟਾਂ ਦਾ ਪੈਸਾ ਲੱਗਿਆ ਜਿਹੜਾ ਫ੍ਰੀ ਵਿੱਚ ਮਾਫ਼ ਹੋ ਗਿਆ ਫਿਰ
th-cam.com/video/ahpYff2Mmd0/w-d-xo.html
@@punjabitvddpunjabi8549 keda tere piyo da bank h jeda maaf karda h ,jeda loan vaapis nhi karda o dobaara limit lain joga nhi rehnda
🙏🙏☀️☀️🌨️🌨️🌨️
Waheguru ji 🙏❤️♥️♥️🙌 kirpa kro
ਵਾਹਿਗੁਰੂ ਤਹਾਨੂੰ ਹੋਰ ਤਰੱਕੀਆਂ ਬਖ਼ਸ਼ੇ
ਵਾਕਿਆ ਭਾਜੀ ਸਾਡੇ ਮਾਝੇ ਵਾਲੇ ਵੀਰਾਂ ਨੇ ਅੱਤ ਕਰਵਾਈ ਹੋਈ ਏ ਵਾਹਿਗੁਰੂ ਹੋਰ ਕਿਰਪਾ ਕਰੇ
ਮਾਝਾ ਮਾਝਾ ਕਰਵਾਤੀ ਵਾਹਿਗੁਰੂ ਮਿਹਰ ਕਰਣ🙏
Hanji sehi gall h
Waheguru ji ka khalsa Waheguru ji ki fatha.
ਬਹੁਤ ਵਧੀਆ ਉਪਰਾਲਾ ਕੀਤਾ ਜੀ
Bht vadiaaa sandeep veer att kari aa purii ... ਸਾਰੇ ਵੀਰ ਬਹੁਤ ਮਿਹਨਤ ਕਰਦੇ ਆ ਸਾਰੇ ਵੀਰਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਲੇ ਮਹੱਲੇ ਦਿਆ 🙏🙏♥️♥️
Hanji
Thanku ji
@@apsparam1042 a
th-cam.com/video/l3dssoOmHaQ/w-d-xo.html
ਤਰਨ ਤਾਰਨ ਵਾਲ਼ੇ 🥰
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਾਹ ਸਵੱਲੀ ਹੋਣੀ ਚਾਹੀਦੀ ਆ ਬਾਈ ਜੀ ਹੋਟਲਾ ਹਾਟਲਾ ਦੀ ਕੀ ਗੱਲ ਕਰਦੇ ਓ ਬਾਈ ਜੀ ਦੁਨੀਆ ਦੇ ਮਾਲਕ ਦਾ ਜੋੜ ਮੇਲ ਦੇ ਦਿਨ ਚੱਲ ਰਹੇ ਹਨ ਹਰ ਸਿੰਘ ਦੀ ਐਸੀ ਟਰਾਲੀ ਬਣਾਵੇ ਮੇਰਾ ਕਲਗੀਧਰ ਪਾਤਸ਼ਾਹ ਵਾਹਿਗੁਰੂ ਜੀ
ਵਾਹਿਗੁਰੂ ਜੀ ਇਹਨਾਂ ਵੀਰਾਂ ਉਪਰ ਉਪਰ ਮਿਹਰ ਕਰਨੀ ਜੀ ਸਰਬੱਧ ਦਾ ਭਲਾ ਕਰਿਓ ਜੀ ਕਿਸੇ pese ਸਦਾ ਵੀ ਭਲਾ ਕਰਿਓ ਜੀ ਜਾਦੋ ਇਸ ਵੀਰ ਉਪਰ ਮਿਹਰ ਕਰਿਓ ਮੇਰੇ ਵਾਹਿਗੁਰੂ ਜੀ 🙏🌹❤️🥰🙇♀️🥰❤️🌹🙏
ਸ਼ੌਕ ਦਾ ਕੋਈ ਮੁੱਲ ਨਹੀ ਹੁੰਦਾ ਵੀਰ ਜੀ ਬਹੁਤ ਵਧੀਆ
ਬਹੁਤ ਵਧੀਆ ਵੀਰ ਜੀ ਜਿਸ ਤਰ੍ਹਾਂ ਟਰਾਲਾ ਤਿਆਰ ਕੀਤਾ ਹੈ ਉਸ ਤਰ੍ਹਾਂ ਜੀਵਨ ਵੀ ਗੁਰੂ ਸਾਹਿਬ ਨਾਲ ਜੋੜ ਕੇ ਤਿਆਰ ਕਰੋ
ਬਹੁਤ ਵਧੀਆ ਜੀ
ਮਾਝੇ ਦੇ ਮਝੈਲ
Majhe ale hajri jaroor lao☝☝☝☝☝☝
ਬਹੁਤ ਹੀ ਘੈਂਟ 👌ਟਰਾਲੀ 😇 ੴਵਾਹਿਗੁਰੂ ਜੀ🌹 🙏🏻ਸਾਰਿਆਂ ਨੂੰ ਹਮੇਸਾਂ ਖੁਸ ਰੱਖੇ ਜੀ 🙏🏻
ਜਿਸ ਵੀਰ ਭਰਾ ਨੂੰ ਦਿੰਦਾ ਵਾ ਉਹ ਕੁੱਝ ਦੁਨੀਆਂ ਤੋਂ ਥੋੜਾ ਵੱਖਰਾ ਕਰੇ 😇👍ਮੈਂ ਸੈਮਤ ਵਾ ਇਸ ਭਰਾ ਨਾਲ 😊👍baba ji 🙏 chardi kala vich rhake 😇🥰
Baba mehar kre
ਸਤਿਨਾਮੁ ਸੀ੍ ਵਾਹਿਗੁਰੂ ਜੀ,ਬਹੁਤ ਵਧੀਆ ਉਪਰਾਲਾ
WAHEGURUJI ❤❤❤❤❤❤❤💗💗💗💗
Good ji
th-cam.com/video/ahpYff2Mmd0/w-d-xo.html
th-cam.com/video/l3dssoOmHaQ/w-d-xo.html
ਬਹੁਤ ਵਧੀਆ ਲੱਗਦੀ ਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
Punjabies r always great 👍..rock Punjab...no. vn punjabies👏👏👏💕
Waheguru ji de kirpa honi chyai dee a bai ji bss !! Trolley vkh k bai bhot he jada vdia lgia !!! Luv u ❤️ From SHRI MUKTSAR SAHIB 🚜. 🙏🏻WMK🙏🏻
ਚਲੋ ਟਰਾਲੀ ਤਾ ਸੋਹਣੀ ਬਨਾ ਲੀ
ਵਧੀਆ ਏ ਛਲਾਗਾ ਯੋਗ ਏ
ਪਰ ਇਹਨਾ ਵੀਰਾ ਨੂੰ ਇਹ ਵੀ ਪੁੱਛਣਾ ਸੀ
ਕਿ ਹੋਲੇ ਮਹੱਲੇ ਦਾ ਮਹੱਤਵ ਕੀ ਏ
Pata va Veer Sub nu
@@amandeepamandeep5500 Thank u
Bai ji majhe valean di shaan vdaa diti rab tuhanu hor taraki bakhshe
Thanku ji
ਮਾਝੇ ਵਾਲੇ ਅੱਤ ਤੋਂ ਅੱਤ ਹੀ ਕਰਾਉਂਦੇ ਨੇ ਹੁੰਦੇ ਨੇ
14.03.22 को हम किरतपुर साहिब गये मैंने सेवादार से कहा रूम चाहिए बाबा जी उनहोंने कहा सब रूम बुक हैं मैंने कहा 200 से 250 कमरे हैं सभी को ताले लगें हैं बुक कैसे हो गये मुझे रजिस्टर देखना है बुकिंग वाला मैंने कहा, पर सेवादार ने मुझे कहा तुम दफा हो जाओ जहां से इतना सुनते ही मैं उदास हो कर वहां से आ गया ओर रूम किराये पर ले लिया मैं सोचता हूं वाहिगुरू जी आप के सेवक अच्छे हैं पर जो रासते में लंगरों के भंडार लगा देते हैं उनकी प्रेम भगती देख कर मैं सोचता हूं वाहिगुरू जी जो आप की सेवा करते हैं वो महान हैं आप के सेवक जो आज भी आपके बताए हुए रास्ते पर चलते हैं पर जो सेवादार डियूटी करते हैं ओर गुरू घर को अपनी जगीर समझते हैं अपने आप को गुरू घर का मालिक समझ बैठे हैं वाहिगुरू आप उन का हंकार जरूर तोड़ना
Waheguru ji ka khalsa
Waheguru ji ki fateh
Baba mehar kre
ਮਾਇਕ ਤੇ APS PARAM ਲਿਖਾ ਦੇਖ ਕੇ ਬਹੁਤ ਵਧੀਆ ਲੱਗਾ
Haaaaaaaa
Keha baat h
ਬਹੁਤ ਵਧੀਆ ਲੱਗਿਆ ਜੀ 😊 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🙏🏻😊
Koi ਤੋੜ ਨਹੀਂ congratulations 🙏🏾🙏🏾
ਦਸਮੇਸ਼ ਪਿਤਾ ਮੇਹਰ ਕਰਨ, ਵੀਰ ਜੀ ਹੁਣ ਨਾਈ ਕੋਲ ਨਾ ਜਾਇਓ ।
ਮਤਲਬ ਕਿ ਮਾਹਾਰਾਜ ਜੀ ਦੀ ਕਿਰਪਾ ਨਾਲ ਮਤਲਬ ਕਿ ਬਹੁਤ ਸੋਣੀ ਆ
Bhut bdia veerji Tussi das ditta panjabi khuch v krsade ne 🙏🙏🙏🙏 waheguru kirpa kre chaddikla che rkkhe pantth noo beta Amrit hor shak jao Singh sjo 🙏🙏🙏eh bkxixan guru ne bxian ne 🙏🙏 waheguru waheguru waheguru ji
th-cam.com/video/l3dssoOmHaQ/w-d-xo.html
Sri guru gobind Singh Ji sahib maharaj tuhadai tai hameshan mehar bharaia hath rakhan ji 🙏🙏🙏🙏🙏
ਬਹੁਤ ਸੋਹਣਾ ਬਾਈ ਜੀ ਮੁੰਡਾ ਤਰਨ ਤਾਰਨ ਤੋਂ pB 46
ਇਨ੍ਹਾਂ ਵੀਰਾਂ ਨੂੰ ਬੇਨਤੀ ਹੈ ਕਿ ਚੰਡੀਗੜ੍ਹ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੁਆਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਮੋਰਚੇ ਵਿਚ ਵੀ ਪਹੁੰਚੋ।
ਮੈਂ ਵੀ ਏ ਟਰਾਲੀ ਦੀ ਵੀਡੀਓ ਬਣਾ ਕੇ ਲੈ ਕੇ ਆਇਆ ਬਹੁਤ ਸੋਹਣੀ ਬਣਾਈ ਹੋਈ ਆ
Thanku ji
Gur u g di full bakshish waheguru ji mehar krn
Koi ris Nai khalsa jiii sikha diii No1 kom ae sikha dii waheguru jii chrdi klla chh rkhn apne bndea nu
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਾਕੀ ਠੀਕ ਆ ਸਸਪੈਸਨ ਕਮਰਸੀਅਲ ਵਹੀਕਲ ਆਲਾ ਕਰਾਦੋ। ਇਹਨੂੰ ਪੱਕੀ ਯਾਤਰਾ ਲਈ ਰੱਖ ਲਵੋ।
Veer bahut vadia lagi trolly,khas karke pind vich nagar kirtan de lai
Good Bai Ji shonk Da koi moull nahi
Waaah Bhauuu Majhe waleo sirra lata ❤ 🔥🔥🔥................FROM TARN TARANIA MAJHAIL 🇶🇦
Jai ho
ਇਹ ਲੋਹੇ ਦੇ ਘੋੜੇ ਆ ਸਾਡੇ । ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ
ਕੱਲ੍ਹਾ ਟਰਾਲਾ ਨ ਸੰਗਾਰੋ ਆਪਣਾ ਆਪ ਵੀ ਸੰਗਾਰੋ ਕੁੱਛ ਸਿੱਖਿਆ ਵੀ ਲਵੋ ਵੀਲ ਜੀ ਸਭ ਤੋਂ ਵੱਡੀ ਦਾਤ ਗੁਰੂ ਸਾਹਿਬ ਦੀ ਦਾਤ ਸਿੱਖੀ ਰੱਖੋ
ਬਹੁਤ ਸੋਹਣਾ ਬਾਈ ਜੀ...🙏🏻🌸
Good
th-cam.com/video/ahpYff2Mmd0/w-d-xo.html
th-cam.com/video/l3dssoOmHaQ/w-d-xo.html
Majhe ale taa fer majhe ale a veer
Gall ta tuhdi sehi h ji
ਬਹੁਤ ਵਧਿਆ ਬਾਈ ਜੀ
ਵੀਰ ਆਪ ਅੰਮ੍ਰਿਤ ਪਾਨ ਵੀ ਕਰਲੋ ਤਾਂ ਹੋਰ ਵੀ ਚੜਦੀ ਕਲਾ ਹੋ ਜਾਵੇ ।
ਵੀਰ ਜੀ ਬਹੁਤ ਸੁੰਦਰੀਕਰਨ ਕੀਤਾ ਵੀਰ ਜੀ ਦਾੜਾ ਕੇਸ ਵੀ ਰੱਖੋ
Matlab bhut ਦੱਸੇ ਵੀਰ ਨੇ 😁🙏🙏❤️❤️
th-cam.com/video/ahpYff2Mmd0/w-d-xo.html
Bahi jI I love you bhut sara pyar... Pajji tucaa taa kamal Krti. Waheguru g sab da bhala kreo g.
Thanku ji
ਬਹੁਤ ਵਡਿਆ ਬਾਈ ਜੀ 🙏🏻🙏🏻
Sade pind vale ne sanu pura maan ena te 💪💪
Huna v chahida
ਮਾਝੇ।ਵਾਲੇ।ਤਾ।ਫਿਰ।ਮਾਝੇ।ਵਾਲੇ।ਈਵਾ
Att kra ditee a apa vi bol ka majha wale
ਵਾਹਿਗੁਰੂ ਚੜਦੀ ਕਲਾਂ ਚ ਰੱਖੇ
ਵੀਰ ਜੀ ਤੁਹਾਡੇ ਪਿੰਡ ਦਾ ਮੁੰਡਾ ਹਰਪ੍ਰੀਤ ਹੁੰਦਾ ਸੀ
Bahoot hi sohni traly sabash
ਵਾਹਿਗੁਰੂ ਜੀ ਮੇਹਰ ਵੀਰਾ ਤੇ ਜੀ
ਐਵੇਂ ਨੀ ਮਾਂਝੇ ਆਲੇ ਭਾਓ ਵਜਦੇ👍👍
Hanji
ਕ੍ਰਿਸਚਨ ਧਰਮ ਵਾਲੇ ਲੋਕ ਅਪਣੇ ਧਰਮ ਲਈ ਬੋਹਤ ਕੁਛ ਕਰ ਰਹੇ ਨੇ ਬੋਹਤ ਕੁਛ free ਦੇ ਰਹੇ ਨੇ ਤੇ ਸਾਡੇ ਵਾਲੇ ਅਪਣੇ ਪੈਸੇ ਅਪਣੇ ਧਰਮ ਤੇ ਨਹੀਂ ਅਪਣੀ ਦਿਖਾਵੇ ਤੇ ਲਾ ਰਹੇ ਨੇ ਜੇ ਆ ਪੈਸੇ ਸਿੱਖੀ ਦੇ ਪ੍ਰਚਾਰ ਤੇ ਲਉ ਪਿੰਡੇ ਮੁੰਡਿਆਂ nu ਸਿੱਖਾਂ ਬਾਰੇ ਦੱਸੋ ਤਾਂ ਕਿੰਨਾ ਲੋਕ ਸਿੱਖ ਬਣਜਾਣ ਗੇ
ਮਨਜੀਤ ਸਿੰਘ
ਗੱਲ ਗੱਲ ਨਾਲ ਮਤਲਵ ਕੇ ਮਤਲਵ ਕੇ ਬਹੁਤ ਜ਼ਿਆਦਾ ਕਿਹ ਰਿਹਾ
ਬਹੁਤ ਵਧੀਅਾ ੳੁਪਰਾਲਾ ਵੀਰ ਜੀ
Waheguru waheguru 👏👏bhut vadiya 🔥🔥🔥
ਮਨਜੀਤ ਸਿੰਘ ਬਰੋ ਬਹੁੱਤ ਵੱਡੀਆਂ ਆ ਵੀਰ ਜੀ 🙏🙏🙏🙏🙏🙏🌹🥰❤️🙇♀️❤️🥰🌹🙏
Thanku ji
@@apsparam1042 wel come bro ji khus rho ji 🙏🙏🙏🙏🙏
Bahut sohna waheguru Hor chardikala bakshan 🙏🙏🙏🙏🙏
Great work ✨ Waheguru ji ka Khalsa Waheguru ji ki Fateh 🙏
Thanku ji
Waheguru ji ka khalsa waheguru ji ki fateh
Shri Waheguru Ji Da Khalsa Shri Waheguru Ji Di Fateh🙏🙏
ਬੁਹਤ ਸੋਹਣਾ ਭਾਊ ਜੀ
Sirraa mere wahegur g d mehr ea
Sirra ee laya pya...kyaa baatan ne..❤❤❤
Bahut hi badhiya ji Waheguru Ji Waheguru
Idea ek no.
Weheguru ji da khalsa weheguru ji di fateh fateh 🙏🙏
ਬਾਈ ਜੀ ਬਹੁਤ ਸੋਹਣੀ ਹੈ ਪਰ ਸਿੱਖਣ ਨੂੰ ਕੀ ਮਿਲਿਆ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਿੱਖੀ ਨਾਲ ਸਬੰਧਤ ਹੈ ਕੋਈ ਗੱਲ,
Very beautiful Beta Ji.
Waheguru Ji Mihar Karen 🙏🙏
Satnam waheguru sahib ji Maher bhara hath rkhi sab te waheguru ji 🙏🙏🙏🙏🙏🌹🌹🌹🌹🌹
ਕਿਹੜੇ ਚੱਕਰਾਂ ਵਿੱਚ ਪੈ ਗਏ ਨੌਜਵਾਨੋ । ਗੁਰੂ ਦੀਆ ਸਿਖਿਆਵਾਂ ਵੀ ਯਾਦ ਰੱਖੇ।
Waheguru ji da khalsa waheguru ji di fateh......🙏
Trolly taa vadia ji pr shastar v vadia toh vadia rakho ji Waheguru ji ka khalsa Waheguru ji ki fateh
th-cam.com/video/l3dssoOmHaQ/w-d-xo.html
ਘੈਂਟ ਪੰਜਾਬੀ 👌👌👌👌👌
Sera lata bai 👌👌👌👌👍👍👍👍
bai g baki ta boht sohna lga pr sare bandi singhan di rihayi morche te v pohncho 🙏🏻
Dil kush ho gyia dekh key ♥️😍💯💯
Thanku ji
Waheguru gg Raab khush rakhe veere thunu
Aatttt pandori. Goly Waleeooooo tarn taran Majhe walyooo
ਮਲਬਕੇ ਮਤਲਬਕੇ😂😂
Matlab k eda matlab k oda 😂😂 baki Bht vadia trali bnai hoyi
🙏❤️ ਵਾਹਿਗੁਰੂ ਜੀ mehr krn ❤️🙏
Bhut sona bai ji
Jehra sadde channel nu subscribe karu ga parmatma usde mata pita di umar lambi kare ga
ਇਹਦੇ ਨਾਲੋਂ ਤਾਂ ਅਨੰਦਪੁਰ ਇੱਕ ਘਰ ਲੈ ਲਓ ਨਜਾਰਾ ਆਪਣੈ ਘਰ ਦਾ ਸਾਡੇ ਪਿੰਡ ਵਾਲਿਆਂ ਨੇ ਤਾਂ ਬਣਾਇਆ ਹੋਇਆ ਹੈ ਉਥੇ। ਤਿੰਨ ਮੰਜਲੀ ਘਰ ਹੈ ਇੱਕ ਕਮਰਾ ਬੀਬੀਆਂ ਲਈ ਇੱਕ ਬੰਦਿਆਂ ਲਈ ਬਾਈ ਹੋਰ ਵੀ ਖੁੱਲੇ ਖੁੱਲੇ ਕਮਰੇ ਆ।
Tuhdi gall sehi h
Anandpur Sahib ghar le vo.
Tuci kithu ji?????
Waheguru g mehar karan 🙏❤️
ਪੰਜਾਬ ਆਲੇ 🦅
Waheguru, very nice
Bahut vadea veer g
ਬਹੁਤ ਸੋਹਣਾ ਬਾਈ ਜੀ
ਸਭ ਕੁਝ ਬਹੁਤ ਵਧੀਆ ਏ, ਪਰ ਵੀਰ ਜੀ ਫਤਿਹ ਪੂਰੀ ਬੁਲਾਇਆ ਕਰੋ।
Jarur ji
Agge Tu khehal rakha ge ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Hola mahala wich baba wadbhag singh ji da holla mahola tusi othe kyo nahi gye yar
Jma sira veer g
Trala sohna bai par je tarale te ehna kharcha Karen nalo kise garib Di madad karde ta shayed hor v changa hunda bai Ji 🤔🤔Waheguru Ji Da khalsa Waheguru Ji di fateh 👌🏻👌🏻
ਬਾਈ ਤੂੰ ਵੀ ਫ਼ੋਨ ਵੇਚਕੇ ਕਿਸੇ ਗਰੀਬ ਨੂੰ ਦੇਦੇ
Bahut badhiya veere 👌👌
th-cam.com/video/ahpYff2Mmd0/w-d-xo.html
Mtlb k endddd krayi payi aa 🤟🤟😎
ਬਹੁਤ ਸੋਹਣੀ ਆ ਟਰਾਲੀ