17 ਲੱਖ ਲਾ ਜੱਟ ਨੇ ਐਸੀ ਕੋਠੀ ਬਣਾਈ😳ਕਰੋੜਾਂ ਦੀਆਂ ਕੋਠੀਆਂ ਇਹਦੇ ਅੱਗੇ ਫੇਲ, ਖ਼ੂਬੀਆਂ ਜਾਨ ਹੋਸ਼ ਉੱਡ ਜਾਣਗੇ | Haveli

แชร์
ฝัง
  • เผยแพร่เมื่อ 15 ม.ค. 2025

ความคิดเห็น • 950

  • @deedarsingh3269
    @deedarsingh3269 2 ปีที่แล้ว +57

    ਬੱਲੇ ਬੱਲੇ ਹੀ ਕਰਵਾ ਦਿੱਤੀ ਵੀਰ ਨੇ....ਕਰਾਮਾਤ ਹੈਗੀ ਵੈਸੇ ਮਿਸਤਰੀ ਵਿੱਚ.....ਕਯਾ ਬਾਤ ਹੈ ਜੀ....ਬਹੁਤ ਬਹੁਤ ਵਧਾਈਆਂ ਵੀਰ ਜੀਓ....🙏🙏🙏

  • @BaljitSingh-bu1no
    @BaljitSingh-bu1no 2 ปีที่แล้ว +36

    ਹਵੇਲੀ ਬਹੁਤ ਖੂਬਸੂਰਤ ਬਣਾਈ ਏ ਤੇ ਖਰਚਾ ਘੱਟ ਹੋਇਆ ਏ।ਹਵੇਲੀ ਵੇਖਕੇ ਮਜ਼ਾ ਆ ਗਿਆ।

  • @jogagill2445
    @jogagill2445 2 ปีที่แล้ว +61

    ਬਹੁਤ ਹੀ ਵਧੀਆ ਕੋਠੀ ਬਿਲਕੁਲ ਅਸਲੀ ਹੈ ਚੰਗੀ ਤਕਨੀਕ ਨਾਲ ਬਣੀ ਤੇ ਉਸ ਮਿਸਤਰੀ ਅੱਗੇ ਸਿਰ ਝੁਕਾ ਕੇ ਸਲਾਮ ਹੈ ਭੈਨ ਜੀ ਮਿਸਤਰੀ ਤੇ ਮਾਲਕ ਦਾ ਫੋਨ ਨੰਬਰ ਮੈਨਸ਼ਨ ਕਰਨਾ ਸੀ ਚੈਨਲ ਵਾਲਿਆਂ ਦਾ ਧੰਨਵਾਦ ਵਧੀਆ ਚੀਜਾਂ ਦਿਖਾਓਂਦੇ ਹਨ

    • @baljitkaur3640
      @baljitkaur3640 2 ปีที่แล้ว

      Vvvvvvv nyc kothi

    • @BhupinderSingh-lf6gr
      @BhupinderSingh-lf6gr 2 ปีที่แล้ว +3

      ਭੇਣ ਜੀ ਇਹ ਡਾਟ ਨਹੀਂ ਹੁੰਦੀ ਜੀਇਹ ਬਾਲ਼ੇਂਆਂ ਬਾਲੀ ਛੱਤ ਹੁੰਦੀਆਂ

  • @harwindersingh-sz5cg
    @harwindersingh-sz5cg 2 ปีที่แล้ว +50

    ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ,ਪੁਆ ਕੇ ਹਵੇਲੀ ਰੱਬ ਕਰੂ ਮਸਹੂਰ, ਦੇਖ ਵਿਰਸਾ ਪੁਰਣਾ ਹੋਇਆ ਮਨ ਨੂੰ ਗਰੂਰ
    ਬਹੁਤ ਬਹੁਤ ਮੁਬਾਰਕਾ ਬਾਈ ਤੁਹਾਨੂੰ

  • @JagjitSingh-xv4br
    @JagjitSingh-xv4br 2 ปีที่แล้ว +113

    ਬਹੁਤ ਸੋਹਣਾ ਘਰ ਹੈ ।
    ਆਪਾਂ 20 ਲੱਖ ਲਾਉਣ ਨੂੰ ਤਿਆਰ ਹਾਂ ਅਜਿਹਾ ਘਰ ਬਣਾਉਣ ਲਈ ।

    • @rana.abhishek4780
      @rana.abhishek4780 2 ปีที่แล้ว +3

      Lga de bai, soch na

    • @shankyrana809
      @shankyrana809 2 ปีที่แล้ว +1

      Kidi udeek a sado mistri

    • @gkaur4931
      @gkaur4931 2 ปีที่แล้ว +8

      Lagda nahi 17 lakh lagey jada lagey honey

    • @SandeepSharma-py8hb
      @SandeepSharma-py8hb 2 ปีที่แล้ว +3

      Jada lgge aa paise

    • @mystore7773
      @mystore7773 2 ปีที่แล้ว +2

      ਘਟੋ ਘੱਟ 50 ਮੰਨਕੇ ਚਲੋ।। ਹੁਣ ਇੱਟ ਤੇ ਲੋਹਾ ਸੀਮੇਂਟ ਡਬਲ ਹੋ ਗਿਆ ਰੇਟ।।

  • @sahildhaliwaljattboys2002
    @sahildhaliwaljattboys2002 2 ปีที่แล้ว +35

    ਬਾਈ ਯਰ ਏਡੀ ਕੋਠੀ ਆ ਖਰਚਾ ਬਹੁਤ ਘੱਟ ਆਇਆ ਬਣੀ ਬਹੁਤ ਸੋਹਣੀ ਆ

  • @anmolbrar3391
    @anmolbrar3391 2 ปีที่แล้ว +82

    ਬਾਈ ਜੀ ਨੇ ਇਹ ਤਾਂ ਖਾਸ ਕਰਕੇ ਬਹੁਤ ਹੀ ਸੋਹਣੀ ਤੇ ਆਪਣੇ ਪੰਜਾਬ ਪੁਰਾਣੇ ਸਮਿਆਂ ਦੇ ਵਾਂਗ ਹੀ ਹੁਣ ਜੋ ਸੱਭਿਆਚਾਰਕ ਹਵੇਲੀ ਬਣਾਈ ਆ ਅਤੇ ਖਾਸ ਕਰਕੇ ਦਰਵਾਜ਼ੇ ਤੇ ਤਾਂ ਇਕ ਪੰਜਾਬੀ ਗੀਤ ਵੀ ਹੈ ਕਿ
    ਤੂੰ ਕਾਹਦਾ ਨੰਬਰਦਾਰ ਵੇ
    ਤੇਰੇ ਤਾਂ ਦਰਵਾਜ਼ਾ ਈ ਹੈਨੀ।
    ਧੰਨਵਾਦ ਜੀਉ।

  • @mkgill4603
    @mkgill4603 2 ปีที่แล้ว +18

    Kinna honest munda chaunda ta jinna mrji rate vda k ds dinda pr sach dsya god bless you veere

  • @jaimaachintpurni2037
    @jaimaachintpurni2037 2 ปีที่แล้ว +197

    ਰੱਬਾ ਸਾਨੂੰ ਵੀ ਕੋਠੀ ਵਾਲੇ ਕਰਦੇ

    • @jaimaachintpurni2037
      @jaimaachintpurni2037 2 ปีที่แล้ว +1

      🙏👌

    • @jaggisingh3616
      @jaggisingh3616 2 ปีที่แล้ว +2

      Waheguru ji Meher kare🙏

    • @MandeepKaur-jn6mh
      @MandeepKaur-jn6mh 2 ปีที่แล้ว +5

      Jrur ho jamoge g waheguru ji Mehar krnge

    • @jasvirkaur4291
      @jasvirkaur4291 2 ปีที่แล้ว +2

      Waheguru ji .veere tuhanu 2 kothiya wala kre ardas krde ha..

    • @BEAUTYINHOME
      @BEAUTYINHOME 2 ปีที่แล้ว +5

      ਜ਼ਰੂਰ ਪੂਰਾ ਜ਼ਰੂਰ ਪੂਰਾ ਹੋਵੇਗਾ ਵੀਰ ਜੀ ਰੱਬ ਤੇ ਆਪਣੇ ਆਪ ਉੱਤੇ ਭਰੋਸਾ ਰੱਖੋ ਤੇ ਕੰਮ ਕਰਦੇ ਰਹੋ

  • @bittuchehal2824
    @bittuchehal2824 2 ปีที่แล้ว +6

    ਮੇਰਾ ਵੀ ਸ਼ੋਕ ਹੈ ਇਹੋ ਜਿਹੀ ਹਵੇਲੀ ਬਣਵਾ ਵਾ
    🙏ਜੈ ਪੀਰਾ ਦੀ ਜੈ ਮਸਤਾ ਦੀ 🙏

  • @hirasingh2681
    @hirasingh2681 2 ปีที่แล้ว +91

    ਮੈਨੂੰ ਵੀ ਸ਼ੌਕ ਹੈ ਪੁਰਾਣੀ ਦਿੱਖ ਦਾ।ਵਾਹਿਗੁਰੂ ਮਿਹਰ ਕਰੇ। ਬਹੁਤ ਸੋਹਣਾ ਕੰਮ ਹੋਇਆ। ਤੇ ਬੀਬਾ ਜੀ ਗੱਲਾਂ ਤੁਸੀਓਂ ਕਰੀਆਂ ਸਾਰੀਆਂ।ਬਾਈ ਜੀ ਤਾਂ ਗਿਣ-ਮਿਣ ਕੇ ਈ ਬੋਲੇ।

    • @sukhjindersingh6982
      @sukhjindersingh6982 2 ปีที่แล้ว +2

      ਗੂੰਗਾ ਜਿਹਾ

    • @letsdosomenew1330
      @letsdosomenew1330 2 ปีที่แล้ว

      Na koi phla sat Shri akaal na kuz hor....sidda e vdd gye haweli. Bai vichara muh vl dekhi gya

    • @HarvinderSingh-yy8th
      @HarvinderSingh-yy8th 2 ปีที่แล้ว

      Mistrian da number lai lavo. Jad marzi HAVELI bna lena.

    • @AMRIKSINGH-vf3nh
      @AMRIKSINGH-vf3nh 2 ปีที่แล้ว +1

      @@sukhjindersingh6982 ਕੀ ਗੂੰਗਾ ਓਏ

    • @ballagganantiquecurrencyco4650
      @ballagganantiquecurrencyco4650 2 ปีที่แล้ว

      ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਤੁਹਾਡਾ ਕਿਹੜਾ ਪਿੰਡ ਹੈ

  • @gulzarsingh3930
    @gulzarsingh3930 2 ปีที่แล้ว +230

    ਜੇ ਮੈਂ ਗਲ ਕਰਾਂ ਤਾਂ ਮੈਨੂੰ ਇਹ ਹਵੇਲੀ ਬਹੁਤ ਸੋਹਣੀ ਲੱਗੀ ਹੈ ਜੀ ਧੰਨਵਾਦ

    • @KulwantSingh-rq3zc
      @KulwantSingh-rq3zc 2 ปีที่แล้ว +2

      Vary nice. Cohti

    • @KulwantSingh-rq3zc
      @KulwantSingh-rq3zc 2 ปีที่แล้ว +1

      Sada vasda rahan parvar

    • @entertainment4523
      @entertainment4523 2 ปีที่แล้ว +1

      😂

    • @deepkamal4625
      @deepkamal4625 2 ปีที่แล้ว +9

      ਜੇਕਰ ਮੈਂ ਗੱਲ ਕਰਾਂ ਤਾਂ ਅਪਾ ਤੁਹਾਨੂੰ ਇਹ ਕੋਠੀ ਦੇ ਦਿੰਦੇ ਹਾਂ

    • @rana.abhishek4780
      @rana.abhishek4780 2 ปีที่แล้ว +5

      😂😂😂

  • @kharbandasatish8755
    @kharbandasatish8755 2 ปีที่แล้ว +24

    ਸਾਡੇ ਪੰਜਾਬੀ ਵਿਰਸੇ ਨੂੰ ਜਿੰਦਾ ਰੱਖਣ ਵਾਲੇ ਲੋਕ ਪੰਜਾਬ ਵਿਚ ਹਨ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਨਹੀਂ ਤਾਂ ਅੱਜਕੱਲ ਲੋਕ modern style ਦੇ ਮਕਾਨ ਇਕ ਦੂਸਰੇ ਵੱਲ ਵੇਖ ਵੇਖ ਕੇ ਬਣਾਈ ਜਾਂਦੇ ਹਨ ਜਿਨ੍ਹਾਂ ਦੇ designs ਦੀ ਲੰਬੀ ਉਮਰ ਨਹੀਂ ਹੁੰਦੀ ।

  • @MandeepKaur-kx2ws
    @MandeepKaur-kx2ws 2 ปีที่แล้ว +40

    ਬਹੁਤ ਵਧੀਆ ਲੱਗਿਆ ਵੇਖ ਕੇ ਜੀ

  • @AMAN-de7fh
    @AMAN-de7fh 2 ปีที่แล้ว +4

    : ਸਾਰੀ ਇੰਟਰਵਿਊ 'ਚ ਇੰਟਰਵਿਊ ਵਾਲੀ ਭੈਣ ਜੀ ਨੂੰ ਹੀ ਬੋਲਣਾ ਪਿਆ, ਬਾਈ ਨੇ ਤਾਂ ਟੂ-ਦਾ-point ਹੀ ਗੱਲ ਕੀਤੀ, ਇੱਕ ਅੱਖਰ ਬਾਈ ਵੱਧ ਘੱਟ ਨਹੀਂ ਬੋਲਿਆ 😁😁
    ਹਵੇਲੀ ਬਾਈ ਦੀ ਜਮਾਂ ਸਿਰਾ.. ਦਿਲ ਖੁਸ਼ ਹੋ ਗਿਆ ਪੁਰਾਣੀ ਹਵੇਲੀ ਦੀ ਦਿੱਖ ਦੇਖ ਕੇ.....

  • @kharbandasatish8755
    @kharbandasatish8755 2 ปีที่แล้ว +28

    ਬਹੁਤ ਸ਼ਾਨਦਾਰ ਹਵੇਲੀ ਹੈ ਮੈਨੂੰ ਬਹੁਤ ਪਸੰਦ ਆਈ ਦਰਵਾਜ਼ੇ ਵੀ ਬਹੁਤ ਸ਼ਾਨਦਾਰ ਹਨ

  • @gurrajchahal402
    @gurrajchahal402 2 ปีที่แล้ว +44

    ਬਹੁਤ ਵਧੀਆ ਤੇ ਸੋਹਣੀ ਹਵੇਲੀ ਹੈ ਬਾਈ ਦੀ

  • @davindersekhon8996
    @davindersekhon8996 2 ปีที่แล้ว +72

    ਬਹੁਤ ਵਧੀਆ ਹਵੇਲੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏

  • @harsimran1826
    @harsimran1826 2 ปีที่แล้ว +7

    ਜੇ ਮੈਂ ਗਲ ਕਰਾ, ਜੇ ਮੈਂ ਗਲ ਕਰਾਂ - ਹਵੇਲੀ ਬਹੁਤ ਕਮਾਲ ਦੀ ਹੈ! ਵਾਹਿਗੂਰ ਜੀ ਮਿਹਰ ਕਰਨ 🙏🙏🙏🙏🙏

  • @G2000-w5m
    @G2000-w5m 2 ปีที่แล้ว +40

    ਉ ਭੈਣ ਹਜ਼ਾਰ ਵਾਰ ਤੁਸੀਂ ਕਹਿ ਚੁੱਕੇ ਹੋ ਜੇ ਮੈ ਗੱਲ ਕਰਾ,
    ਤੇਰੇ ਕਿਹੜਾ ਕੋਈ ਚੇਪੀ ਲਾਉਣ ਲੱਗਾ।
    ਗੱਲ ਕਰੀ ਚੱਲ ਪਰ ਰੌਲਾ ਘੱਟ ਪਾਇਆ ਕਰੋ। Thanks

    • @raghwindersingh4213
      @raghwindersingh4213 2 ปีที่แล้ว +2

      😂😂😂😂

    • @SandeepKaur-os9fo
      @SandeepKaur-os9fo 2 ปีที่แล้ว +7

      Language huni a.. har jgah di... Te subah hunda... Harek insaan da boln da tteika vakhra hunda...

    • @ssingh4432
      @ssingh4432 2 ปีที่แล้ว

      Haaaaa

    • @amritpal7473
      @amritpal7473 2 ปีที่แล้ว +1

      Jdo reporter bn e gye o ta...pehla awdi language nu es level te liao k ohde wich faltu de shbd war war na aoun..jo v bolo..valid hove

    • @BEAUTYINHOME
      @BEAUTYINHOME 2 ปีที่แล้ว +1

      Haha bilkul veere

  • @NirmalSingh-nl5ff
    @NirmalSingh-nl5ff 2 ปีที่แล้ว +16

    ਮੈਡਮ ਜੀ ਤੁਸੀ ਘੱਟ ਬੋਲਿਆ ਕਰੋ

  • @DreamNDA__Motivation
    @DreamNDA__Motivation ปีที่แล้ว

    ਬਹੁਤ ਹੀ ਸੋਣਾ ਲਗੀਆ ਵੀਰ ਜੀ ਆਪ ਜੀ ਦੀ ਇਹ ਸੋਚ ਕਿ ਆਪ ਜੀ ਨੇ ਪੁਰਾਣਾਕਲਚਰ
    ਬਣਾਇਆ, 👌👌👌👌👌👌

  • @naminderbhaini1520
    @naminderbhaini1520 2 ปีที่แล้ว +21

    ਗੁਰਪ੍ਰੀਤ ਵੀਰ ਨੂੰ ਸ਼ੌਕ ਹੈ ਕੁਝ ਹਟਕੇ ਕਰਨ ਦਾ,

    • @butamaan1431
      @butamaan1431 2 ปีที่แล้ว

      Malout de kol jo pind a e ohi pind a k veer ja kite hor a asi ona yr dekhan

    • @gurdeepgrewal6836
      @gurdeepgrewal6836 ปีที่แล้ว

      Naber mil ju bhai da

  • @surinderpalsingh4022
    @surinderpalsingh4022 2 ปีที่แล้ว +1

    ਬਹੁਤ ਵਧੀਆ ਐ ਜੀ। ਕੈਮਰਾਮੈਨ ਵੀਰ ਨੂੰ ਟ੍ਰੇਨਿੰਗ ਦੇ ਦਿਓ । ਤਾਂ ਕਿ ਵਾਰ ਵਾਰ ਕਹਿਣਾ ਨੇ ਪਵੇ।

  • @surinderkaur8659
    @surinderkaur8659 2 ปีที่แล้ว +11

    ਕੋਠੀ ਬਣਾਈ ਹੈ ਬਹੁਤ ਸਾਰੀਆਂ ਮੁਬਾਰਕਾਂ 🎉🎉🎉

  • @filmyaddaok
    @filmyaddaok 2 ปีที่แล้ว +53

    Haveli dekh ke moosewale di yaad aagi 😭😭RIP legend

    • @Sandeepsingh-ur3yt
      @Sandeepsingh-ur3yt 2 ปีที่แล้ว

      Kyo bishnoi nahi yaad aunda
      Jattwad

    • @satgursingh5108
      @satgursingh5108 2 ปีที่แล้ว

      Har jgah oho lachar yaad kyo rehnda thonu

    • @Sandeepsingh-ur3yt
      @Sandeepsingh-ur3yt 2 ปีที่แล้ว

      Sahi aa bishnoi bishnoi ta nahi krda
      Jattwadiyo

  • @kuljeetsinghkuljeetsingh4896
    @kuljeetsinghkuljeetsingh4896 2 ปีที่แล้ว +3

    ਹਵੇਲੀ ਦੀ ਸਾਰੀ ਜਾਣਕਾਰੀ ਭੈਣ ਜੀ ਤੁਸੀ ਦਿੱਤੀ ਵੀਰ ਤਾ ਹਾਜੀ ਹਾਜੀ ਕਿਹੀ ਗਿਆ 😁😁😁😁😁

  • @surinderkaur8659
    @surinderkaur8659 2 ปีที่แล้ว +1

    ਕਦੀ ਬ੍ਰਾਹਮਣ ਜਾਂ ਬਾਣੀਆਂ ਦੀ ਜਾਤ ਦਾ ਜ਼ਿਕਰ ਮੀਡੀਆ ਵਿੱਚ ਕਿੰਨੇ ਵਾਰ ਆਇਆ ਹੈ ਕੀ ਉਹ ਕੋਠੀਆਂ ਜਾਂ ਬੰਗਲੇ ਦੀ ਕੀਮਤ ਦੱਸਦੇ ਹਨ। ਤੁਸੀਂ ਜੱਟ ਜੱਟ ਲਾਈ ਹੈ ਕਿਉਂ ਜ਼ਾਤ ਤੋਂ ਬਾਹਰ ਆ ਕੇ ਖ਼ਬਰ ਨਹੀਂ ਲਾਉਂਦੇ। ਓ ਭਰਾਵਾ ਬਾਬੇ ਨਾਨਕ ਦੀ ਬਾਣੀ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ 🙏 ਜ਼ਾਤੀ ਹੈ ਜੋ ਜਾਤੀ ਨਹੀਂ ਹੈ ।

  • @darshankaur3433
    @darshankaur3433 2 ปีที่แล้ว +9

    ਬਹੁਤ ਵਧੀਆ ਲਗਾ ਦੇਖ ਕੇ ਵੀਰ ਦੀ ਕੋਠੀ

  • @goldysandhu4630
    @goldysandhu4630 2 ปีที่แล้ว +10

    ਯਾਰ ਜਿਆਦਾ ਪੈਸੇ ਲੱਗੇ ਲਗਦੇ ਨੇ ਐਨੀ ਸੋਹਣੀ ਹਵੇਲੀ ਇਨੀ ਸੋਹਣੀ ਹਵੇਲੀ ਤਾਂ 50 ਲੱਖ ਵਿਚ ਘਟੋ ਘਟ ਤਿਆਰ ਹੋਊ ਜੀ ਮੈ 20 ਲੱਖ ਲਾਉਣ ਨੂੰ ਤਿਆਰ ਜੇਕਰ ਸੇਮ ਇਹੋ ਜਿਹੀ ਹਵੇਲੀ ਕੋਈ ਮੈਨੂੰ ਬਣਾ ਦੇਵੇ ਤਾਂ ਕਰ ਦਿਓ ਮੈਸੇਜ ਜੀ

    • @bhedadakalsingh8067
      @bhedadakalsingh8067 2 ปีที่แล้ว

      Shi kia 22 income Tex to drde nai ghat dsse 😂40 lakh ghto ghat 😂

    • @bhedadakalsingh8067
      @bhedadakalsingh8067 2 ปีที่แล้ว

      Mai b ehi likhia c mere tai lai lbe 18 menu bna dve 😂

  • @ManjinderSingh-eh2mt
    @ManjinderSingh-eh2mt 2 ปีที่แล้ว +2

    25 ਲੱਖ ਤੋਂ ਘੱਟ ਨਹੀਂ ਬਣ ਸਕਦੀ ਜਿਹਨੇ ਪੰਗਾ ਲੈਣਾ ਸੋਚ ਕੇ ਲਿਓ।

  • @punjabivloggarsimar
    @punjabivloggarsimar 2 ปีที่แล้ว +7

    Bohat vadia Haveli banai h,, eh h Punjab💪💪💪💪💪

  • @har7811
    @har7811 2 ปีที่แล้ว +10

    ਵੀਰ। ਦਾ। ਫ਼ੋਨ। ਨੱਬਰ। ਦੱਸ। ਦੋ। ਜਾ। ਮਿਸਤਰੀ। ਦਾ। ਨੱਬਰ।

  • @b.s1637
    @b.s1637 2 ปีที่แล้ว +9

    ਕਿਰਪਾ ਕਰਕੇ ਮਿਸਤਰੀਆਂ ਦਾ ਟੈਲੀਫੋਨ ਨੰਬਰ ਦੱਸੇੳ

    • @inderindia8690
      @inderindia8690 2 ปีที่แล้ว

      ☎️☎️📞

    • @Rottweilor.Studio
      @Rottweilor.Studio 2 ปีที่แล้ว

      ਸੱਤ ਸੀ੍ ਅਕਾਲ ਜੀ ਮੈਂ ਹਾ ਮਿਸਤਰੀ ਸੁੱਖਾਂ ਸਿੰਘ ਮੰਡੀ ਗੱਲ ਪੈਣ ਨੀ ਦਿੰਦਾ ਠੰਡੀ🙏🙏

  • @jagjitsingh8404
    @jagjitsingh8404 2 ปีที่แล้ว +1

    ਲਗਦਾ ਹੈ ਕਿ ਇਹ ਪਿੰਡ ਹੁਣ ਸਿਆਣਾ ਹੋ ਗਿਆ ਹੈ । ਬਹੁਤ ਵਧੀਆ ਹੈ ।

  • @ramarahurahul8790
    @ramarahurahul8790 2 ปีที่แล้ว +3

    Puratan virse Naal piyar hona chahida... Usnu bacha k rakhana... Bahut achha uprala.. Very nice

  • @tarsemsingh3559
    @tarsemsingh3559 2 ปีที่แล้ว +1

    ਮੈਡਮ ਜੀ ਤੁਸੀ ਧੱਕਾ ਨਾ ਕਰੋ ਇਹਨਾ ਨੂੰ ਡਾਟਾਂ ਨੀ ਕਹਿੰਦੇ ਇਹਨੂੰ ਕੜੀਆਂ ਵਾਲੀ ਛੱਤ ਜਾਂ ਵੱਡੇ ਬਾਲੇਆਂ ਵਾਲੀ ਛੱਤ ਆਖਿਆ ਜਾਂਦਾ ਜੀ ਧੱਕਾ ਨਾ ਕਰੋ

  • @armanverma8115
    @armanverma8115 2 ปีที่แล้ว +4

    👌👌👌switch dekh k mnu mera bachpan yaad aa gya ❤❤❤so beautiful bro

  • @Sidhu_G38
    @Sidhu_G38 2 ปีที่แล้ว +1

    ਬਹੁਤ ਵਧੀਆ ਪੁਰਾਣਾ ਸੱਭਿਆਚਾਰ ਸਾਭ ਕੇ ਰੱਖਿਆ । 👍👍👍👍👍👍👍👌👌👌👌🙏🙏

  • @sidhuvlogs6615
    @sidhuvlogs6615 2 ปีที่แล้ว +4

    ਸਾਡੇ ਲਗੇ ਪਿੰਡ ਦਾ ਪਿੰਡ ਹੈ g very nice 👍

    • @rjvirsingh2703
      @rjvirsingh2703 2 ปีที่แล้ว +1

      ਵੀਰ ਕਿਹੜਾ ਪਿੰਡ ਹੈ ਇੰਟਰਵਿਊ ਚ ਪਿੰਡ ਦਾ ਨਾਮ ਸਮਝ ਨੀ ਆਇਆ ਕਿਹੜਾ ਪਿੰਡ ਹੈ ਵੀਰ ਦਾ ਨੰਬਰ ਭੇਜੋ ਜ਼ਿਲਾ ਹੁਸ਼ਿਆਰਪੁਰ ਤੋਂ 🙏🙏

  • @allpro2812
    @allpro2812 2 ปีที่แล้ว

    ਹਵੇਲੀ ਬਾਈ ਦੀ ਘੱਟ ਤੇ ਮੈਡਮ ਦੀ ਜ਼ਿਆਦਾ ਲਗਦੀ ਆ , ੳਹ ਤਾ ਬਿਚਾਰਾ ਨਾਲ ਖੜਾ ਹੀ ਆ ,ਸਾਰੀ ਗੱਲ-ਬਾਤ ਤਾ ਤੋਕੜ ਨੇ ਹੀ ਤੋਰੀ ਤੇ ਮੁਕਾਈ ਆ ।

  • @travelwithtrust05
    @travelwithtrust05 2 ปีที่แล้ว +5

    ਬੀਬਾ ਸਾਰਾ ਕੁੱਝ ਠੀਕ ਆ ਪਰ ਹਰ ਗੱਲ ਨਾਲ ਜੇ ਮੈਂ ਗਲ ਕਰਾਂ ਜੇ ਮੈਂ ਗੱਲ ਕਰਾਂ, ਇਹ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਬਾਰ ਚੰਗਾ ਨਇਓ ਲੱਗਦਾ, ਜੇ ਮੈਂ ਗੱਲ ਕਰਾਂ 🤣🤣🤣🤣🤣

    • @sewasingh1243
      @sewasingh1243 2 ปีที่แล้ว

      Bai gi patar kari karni koi sokhi gal nai hai

  • @karnailsingh579
    @karnailsingh579 2 ปีที่แล้ว

    ਹਵੇਲੀ ਨਾਲੋ ਜਿਆਦਾ ਤੁਹਾਡੀ ਆਵਾਜ ਸੋਹਣੀ ਲੱਗੀ ।
    ਜਿਸ ਵਿੱਚ ਤੁਸੀ ਕਿਹਾ ਧੱਕਾ ਨਾ ਕਰੋ ਵੀਰ ਜੀ‌

  • @sukhpalsingh3275
    @sukhpalsingh3275 2 ปีที่แล้ว +26

    ਬਹੁਤ ਵਧੀਆ ਵੀਰ ਜੀ

  • @surindersinghbrar347
    @surindersinghbrar347 2 ปีที่แล้ว

    ਅਸੀਂ ਵੀ ਬਣਾਵਾਂਗੇ ਹਵੇਲੀ ਬਾਈ ਤੇਰੇ ਨਾਲ ਦੀ ,,ਖਰਚਾ ਬਹੁਤ ਵੱਤਰ ਆਇਆ

  • @singhvskaur2079
    @singhvskaur2079 2 ปีที่แล้ว +9

    Mistry te Waheguru di mehar a jo esi karigiri bna ditti.

  • @vickyguessertricks485
    @vickyguessertricks485 2 ปีที่แล้ว +1

    Kothi side te rakh do...par banda dil ameer aa..jo v bolda ...sach bolda....dil da saaf aa...jma...1% main nhi bande ch...nhi tan lok main main krde rehnde aaaaa

  • @khuxh8476
    @khuxh8476 2 ปีที่แล้ว +11

    ਭਾਈ ਆਪਣਾ ਨੰਬਰ ਅਤੇ ਪਿੰਡ ਦੱਸਿਓ

  • @altufaltu5477
    @altufaltu5477 2 ปีที่แล้ว +1

    ਜੈ ਮੈਂ ਗੱਲ ਕਰਾ, ਜੇ ਮੈ ਗੱਲ ਕਰਾ 😄😄 ਵਾਲੀ ਤੇਜ਼ ਆ ਮੋਟੋ ਜਿਹੀ ,,, ਮਾਲਕ ਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲ ਰਿਹਾ 😄😂

  • @ravindersinghgill314
    @ravindersinghgill314 2 ปีที่แล้ว +4

    ਮੀਡੀਏ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਕੋਠੀ ਆਂ ਦੀਆਂ ਵੀਡੀਓਜ਼ ਨਾਂ ਦਿਖਾਵੇ ਕਿਓਂਕਿ ਜੱਟ ਤਾਂ ਪਹਿਲਾਂ ਹੀ ਬਹੁਤ ਕਰਜ਼ਾਈ ਹੋ ਚੁੱਕਾ ਹੈ ਅਤੇ ਆਤਮ ਹੱਤਿਆ ਤੱਕ ਪਹੁੰਚਾਉਣ ਦੀ ਨੌਬਤ ਆਈ ਹੋਈ ਹੈ ।।

    • @bhedadakalsingh8067
      @bhedadakalsingh8067 2 ปีที่แล้ว

      Utto kharcha b Edda dsssia 40 lakh da km 17 ch dssia😂😂😂😂

    • @sandhu31wala
      @sandhu31wala 2 ปีที่แล้ว

      @@bhedadakalsingh8067 🤩🥰🤪

  • @nishantbharti1205
    @nishantbharti1205 2 ปีที่แล้ว +2

    Wonderful.salute to mason and the brother who got it built.different and less expensive.

  • @PizzGames
    @PizzGames 2 ปีที่แล้ว +5

    ਕਿਉਂ ਗਰੀਬ ਕਿਸਾਨਾਂ ਨੂੰ ਕਰਜੇ ਵਿਚ ਡੁਬੋਣ ਦਾ ਤੁਸੀਂ ਠੇਕਾ ਲਿਆ ਰਹਿਣ ਦੋ ਪੰਜਾਬ ਨੂੰ ਜਿਉਂਦਾ ਮਰੀ ਜਮੀਰ ਵਾਲੇਓ, ਜੇਹੜੇ ਕਿਸਾਨ ਕਰਜ਼ੇ ਦੀ ਮਾਰ ਹੇਠ ਆਪਣੀ ਜ਼ਿੰਦਗੀ ਖਤਮ ਕਰ ਰਹੇ ਓਨਾ ਬਾਰੇ ਸੋਚੋ

  • @premsingh-dt5of
    @premsingh-dt5of 2 ปีที่แล้ว

    Bhawan nirmaan kala di bahut vadhia peshkari.Haweli nu bahut sohni dikh diti gai hai.👍👍🙏🙏

  • @makhan4254
    @makhan4254 2 ปีที่แล้ว +3

    Waheguru mehar karay
    God bless you medam ji
    Good performance by you
    God bless veer ji...

  • @pbx-preetsingh295
    @pbx-preetsingh295 2 ปีที่แล้ว

    ਘੈਂਟ ਗੱਲਬਾਤ ਰੀਝਾਂ ਨਾਲ ਬਣਾਈ ਹਰ ਚੀਜ਼ ਸੋਹਣੀ ਹੁੰਦੀਂ ਹੈ

  • @sushilkumar-yn6xl
    @sushilkumar-yn6xl 2 ปีที่แล้ว +4

    O praba na wakha nzr lg jaandi hundi, 🙏🙏🙏🙏

  • @balvindersandhar4657
    @balvindersandhar4657 2 ปีที่แล้ว

    ਬਾਈ ਜੀ ਬਹੁਤ ਵਧੀਆ ਹਵੇਲੀ ਆ ਤੁਹਾਡੀ ਪਰ 17ਲੱਖ ਵਾਲੀ ਗੱਲ ਗਲਤ ਆ 17ਲੱਖ੍ ਤੋਂ ਵੱਧ ਖਰਚਾ ਆਇਆ ਹੋਵੇ ਗਾ

  • @parminderpandher5594
    @parminderpandher5594 2 ปีที่แล้ว +14

    Nice house. God bless you all family. Enjoy the house 🏡.

  • @prabhdyalsingh4722
    @prabhdyalsingh4722 2 ปีที่แล้ว +17

    ਕਾਕਾ ਇੰਟਰਵਿਊ ਦੇਣ ਦੀ ਆਦਤ ਪਾ ਲੈ! ਅਜੇ ਸੰਗਦਾ।

    • @rajwindersandhu7803
      @rajwindersandhu7803 2 ปีที่แล้ว

      Bilkul sahi a ji aje ta kaiaa ne auna. 😃😃😃

    • @MD-ht2xr
      @MD-ht2xr 2 ปีที่แล้ว +1

      Lady di height ghat aa is lyi neeva hona painda

    • @charnjeetmiancharnjeetmian6367
      @charnjeetmiancharnjeetmian6367 2 ปีที่แล้ว

      Sahii gll veere 😀dekhi aunde aape bne pttrkaar 😀😀

  • @varindersohivarindersohi4342
    @varindersohivarindersohi4342 2 ปีที่แล้ว +4

    ਬਹੁਤ ਵਧੀਆ ਤੇ ਬਹੁਤ ਸੋਹਣੀ ਏ ਜੀ

  • @d.s.dhaliwal8209
    @d.s.dhaliwal8209 2 ปีที่แล้ว

    ਬਹੁਤ ਸੋਹਣੀ ਹੈ ਹਵੇਲੀ ਬਾਈ ਦੀ ।ਔਰ ਮਿਸਤਰੀ ਨੇ ਕਮਾਲ ਕਰ ਦਿੱਤੀ ਇੱਥੋਂ ਪਤਾ ਚਲਦਾ ਹੈ ਮਿਸਤਰੀ ਦਾ ਕਰੰਡੀ ,ਤੇਸੀ ਤਾਂ ਹਰ ਕੋਈ ਚੱਕ ਲੈਂਦੈ ।

  • @balvirsidhu1271
    @balvirsidhu1271 2 ปีที่แล้ว

    ਹਵੇਲੀ ਤਾਂ ਬਹੋਤ ਸੋਹਣੀ ਐ ਬਾਈ ਪਰ 17 ਲੱਖ ਚ ਕੋਠੀ ਬਣਾਓਣਾ ਤਾਂ ਬਹੁਤ ਦੂਰ ਦੀ ਗੱਲ ਐ ਮੈਂ 17 ਲੱਖ ਤੋਂ ਉੱਤੇ ਕੱਲੇ ਫਰਨੀਚਰ ਤੇ ਲੱਕੜ ਤੇ ਲਾਤਾ ਪਰ ਹਜੇ ਪੌੜੀਆਂ ਦੀ ਰੇਲਿੰਗ ਤੇ ਕੁਸ ਹੋਰ ਕੰਮ ਲੱਕੜ ਦਾ ਹੀ ਬਾਕਿ ਹੈ ਬਾਈ ਕਰੋੜ ਨੂੰ ਸੂਈ ਲੱਗ ਗਈ ਕੋਠੀ ਪਾਓਂਦਿਆਂ ਕੇਹੜੇ 17 ਲੱਖ ਦੀ ਗੱਲ ਕਰਦੈਂ ਏਹ ਤਾਂ ਜਾਂ ਰਾਹ ਪਇਏ ਜਾਣੀਏਂ ਜਾਂ ਵਾਹ ਪਇਏ ਜਾਣੀਏਂ

  • @2funn000
    @2funn000 2 ปีที่แล้ว +4

    Eh reporter ta ohi a 😂 😂🤣
    " Dhaka na karo virji " 😂😂😂😂

  • @barasinghmalhi9669
    @barasinghmalhi9669 2 ปีที่แล้ว +2

    ਬੜਾ ਕੁੱਝ ਯਾਦ ਆਉਂਦਾ ਇਹ ਹਵੇਲੀ ਵੇਖ ਕੇ।

  • @gopisubh9306
    @gopisubh9306 2 ปีที่แล้ว +1

    Mossewala Di ada to jyadi sonia legend never die 😭😭😭😭❤️❤️❤️

  • @kuldipkaur1532
    @kuldipkaur1532 2 ปีที่แล้ว +6

    ਬਹੁਤ ਬਹੁਤ ਵਧੀਆਂ ਲੱਗੀ ਹੈ

  • @rupindertiwana8230
    @rupindertiwana8230 2 ปีที่แล้ว

    ਕੇਮਰਾਮੈਨ ਹਵੇਲੀ ਤਾਂ ਦਿਖਾਉਂਦਾ ਨਹੀਂ ਗੱਲ ਬਾਤ ਵਾਲਿਆਂ ਨੂੰ ਹੀ ਵਿਖਾਈ ਜਾਂਦਾ ਹੈ

  • @vikramjeetsingh3297
    @vikramjeetsingh3297 2 ปีที่แล้ว +3

    Very nice Thanks ❤️❤️

  • @ruzcccc4641
    @ruzcccc4641 2 ปีที่แล้ว +1

    ਬੀਬਾ ਜੀ ਜੇ ਤੁਸੀ ਗਲ਼ ਕਰ ਲਈ ਹੈ ਤਾਂ ਉਸ ਵਿਚਾਰੇ ਨੂੰ ਵੀ ਕੁਝ ਬੋਲਣ ਦਿੱਤਾ ਜਾਵੇ ਤੇ ਕੈਮਰੇ ਵਾਲੇ ਵੀਰ ਨੂੰ ਵੀ ਬੇਨਤੀ ਹੈ ਕਿ ਜੋਂ ਕੁਝ ਭੈਣ ਕਹਿੰਦੀ ਹੈ ਉਹ ਕੁਛ ਜ਼ਰੂਰ ਦਿਖਾਉਣ

  • @ramikaursandhu1423
    @ramikaursandhu1423 2 ปีที่แล้ว +15

    So beautiful 😍

    • @Meah_its
      @Meah_its 2 ปีที่แล้ว

      Lol dumb

  • @ajaysarhali8156
    @ajaysarhali8156 2 ปีที่แล้ว

    ਵਧੀਆ ਕਾਰਾਗਾਰੀ ਹੈ ਵੀਰ ਜੀ,ਪੰਜਾਬੀ ਜਿਹਨੂੰ ਸਿਰਾ ਕਹਿੰਦੇ ਆ ਓ ਕਰਾਇਆ ਪਿਆ,

  • @baljitsingh5386
    @baljitsingh5386 2 ปีที่แล้ว +11

    Waheguru ji

  • @gurjitkaurchouhan1016
    @gurjitkaurchouhan1016 2 ปีที่แล้ว

    ਮੈਨੂੰ ਵੀ ਬਹੁਤ ਸੋਹਣੀ ਲੱਗੀ ਹਵੇਲੀ ਅਸੀ ਵੀਬਣਾਉਣੀ ਐ ਵੀਰੇ 👌🏻👌🏻👌🏻👌🏻👌🏻👌🏻

  • @GurpreetKaur-lx9tp
    @GurpreetKaur-lx9tp 2 ปีที่แล้ว +6

    Very nice 🙏🇩🇪❤

  • @sukhwinderkaur5354
    @sukhwinderkaur5354 2 ปีที่แล้ว +1

    Nice 👌waheguru chardikala wh rakhan aap ji nu 🙏

  • @ਜਗਦੇਵਸਿੰਘਬੱਛੋਆਣਾ
    @ਜਗਦੇਵਸਿੰਘਬੱਛੋਆਣਾ 2 ปีที่แล้ว +5

    ਬਹੁਤ ਸੋਹਣੀ ਹਵੇਲੀ ਐ

  • @spplywood3772
    @spplywood3772 2 ปีที่แล้ว

    ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਉਹ ਹੀ ਭੈਣ ਜੀ ਹਨ
    ਜਿਹੜੇ ਕਹਿੰਦੇ ਸਨ ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ

  • @gurdeeptejay7295
    @gurdeeptejay7295 2 ปีที่แล้ว +3

    ਬਹੁਤ ਵਧੀਆ ਜੀ।Nice.

  • @preetkohali8781
    @preetkohali8781 2 ปีที่แล้ว +1

    ਬਹੁਤ ਸੋਹਣੀ ਹਵੇਲੀ ਵੀਰੇ ਤੁਹਾਡੀ 👌🏼👌🏼

  • @kaurgill9286
    @kaurgill9286 2 ปีที่แล้ว +2

    Waheguru g sade v lenter pwa de,sada v ghar hove 🙏🤲🤲🤲🤲🤲🙏

    • @HarpalSingh-
      @HarpalSingh- 2 ปีที่แล้ว

      ਵਾਹਿਗੁਰੂ ਮੇਹਰ ਕਰਨਗੇ ਜੀ ਜਰੂਰ 🙏

    • @lallali4508
      @lallali4508 ปีที่แล้ว

      Vaheguru ji kirpa karngay

  • @thamansingh8716
    @thamansingh8716 2 ปีที่แล้ว

    ਬੋ ਹਤ ਵਧੀਆ ਲੱਗਾ ਬਾਈ ਦੇ ਸ਼ੌਕ ਨੂੰ ਸਲੂਟ ਹੈ।

  • @kalerkaler1462
    @kalerkaler1462 2 ปีที่แล้ว +3

    ਘੈਂਟ ਗੱਲ ਬਾਤ

  • @raghavsonia6902
    @raghavsonia6902 2 ปีที่แล้ว

    Very nice haveli BHT he vadiya Kam Kita hai bdi Khushi hundi a jado purana virsa jaad aunda te dekhan nu milda God bless you all family

  • @surjitkaur1895
    @surjitkaur1895 2 ปีที่แล้ว +11

    ਬਹੁਤ ਵਧੀਆ।

  • @upkarkaurjhooti7488
    @upkarkaurjhooti7488 2 ปีที่แล้ว

    ਸੋਹਣੀ ਲੱਗਦੀ ਹੈ ।ਬਨਾਉਣ ਵਾਲਿਆਂ ਦਾ ਫ਼ੋਨ ਲਿਖ ਦੋਵੋ।❤👍⭐️👌

  • @loverboyajay2689
    @loverboyajay2689 2 ปีที่แล้ว +3

    ਪੈਸੇ ਜ਼ਿਆਦਾ ਲੱਗੇ ਆ 22 ਦੇ 🤫🤫 ਬੱਸ text ਤੋ ਬਚਨ ਲਈ ।। 17 ਲੱਖ ਦੱਸੀ ਜਾਂਦਾ 😆😆

    • @sonubhullar2154
      @sonubhullar2154 2 ปีที่แล้ว +1

      Bus kar tuu,kehra tax dinda ghar daa

    • @SurinderKumar-ew8hw
      @SurinderKumar-ew8hw 2 ปีที่แล้ว

      @@sonubhullar2154 22 ਮਜ਼ਾਕ ਨੂ serious ਲੈ ਗਿਆ ਤੂ ਤੇ 😄😄😄🙏

  • @NavdeepKaur-ot9pu
    @NavdeepKaur-ot9pu 2 ปีที่แล้ว

    Wah ji wah bhut hi jyada sohni haweli bni aa. Te Sanu Khushi v bhut hoyi es haweli ni dekh ke 👌👌👍👍😄😄

  • @prits4157
    @prits4157 2 ปีที่แล้ว +3

    Munda ta ekk gal bolda..kurri 100...sahajj nal bolo speed ghat rakho..
    Vadiha ha very nice.

  • @ggill1530
    @ggill1530 2 ปีที่แล้ว

    11:11 ਤੇ ਭਾਬੀ ਜੀ ਲੱਗਦੇ ਹਨ ਨਾਭੀ ਸੂਟ ਵਿੱਚ
    ਇਹ ਵੀ ਹਵੇਲੀ ਚ ਅਹਿਮ ਗੱਲ ਵਾਂਗ ਹੀ ਹਨ

  • @kaurdhillon7442
    @kaurdhillon7442 2 ปีที่แล้ว +4

    Menu eve de ghr boht vdea lgde ne...

  • @AngrejSingh-ff9pu
    @AngrejSingh-ff9pu 2 ปีที่แล้ว

    Menu bhaut vadiya lagi haweli ji👌👌👌👌👌👌👌👌👌👌👌👌👌👌👌👌

  • @buntysaini2441
    @buntysaini2441 2 ปีที่แล้ว +5

    Waheguru Ji mehar Karan

  • @SahibSingh-kw5lf
    @SahibSingh-kw5lf 2 ปีที่แล้ว

    ਕਿਆ ਬਾਤ ਕਿਆ ਬਾਤ ਕਿਆ ਬਾਤ 👌👌👌

  • @diljitmalhi9799
    @diljitmalhi9799 2 ปีที่แล้ว +4

    So beautiful kothi 😍

  • @sainisaab6618
    @sainisaab6618 2 ปีที่แล้ว +1

    purane samey di ta gall ee wakhri c yrr 💗💗

  • @rakeshmp7174
    @rakeshmp7174 2 ปีที่แล้ว +7

    Beautiful Home 🏡 👍👍

  • @jagjeetgondara2056
    @jagjeetgondara2056 2 ปีที่แล้ว

    ਪਤੰਦਰ ਓਨਾ ਹੀ ਬੋਲਦਾ ਜਿੰਨਾ ਕੇ ਨਹੀਂ ਸਰਦਾ। ਵੈਸੇ ਕੰਮ ਸੋਹਣਾ ਹੋਇਆ ਏ

  • @ssingh4432
    @ssingh4432 2 ปีที่แล้ว +3

    ਰੱਤਿਆਣਾ ਤਹਿਸੀਲ ਲਹਿਰਾ, ਸੰਗਰੂਰ

  • @MeenaKumari-nt8tp
    @MeenaKumari-nt8tp 2 ปีที่แล้ว

    Bhut shoni lgi menu v mestri ljavab kum kita👍👍👍👍👍

  • @darshanpalkaur9020
    @darshanpalkaur9020 2 ปีที่แล้ว +3

    Vary good