ਗੁਰੂ ਸਾਹਿਬ ਦੇ 6 ਸਰੂਪ ਲੈ ਗਿਆ Vadbhag SIngh ਦੇ ਚੌਂਕੀਆਂ ਲਾਉਣ ਵਾਲਾ ਪਾਖੰਡੀ

แชร์
ฝัง
  • เผยแพร่เมื่อ 8 พ.ย. 2024
  • ਗੁਰੂ ਸਾਹਿਬ ਦੇ 6 ਸਰੂਪ ਲੈ ਗਿਆ ਵਡਭਾਗ ਸਿੰਘ ਦੇ ਚੌਂਕੀਆਂ ਲਾਉਣ ਵਾਲਾ ਪਾਖੰਡੀ
    ਬਾਬਾ ਬਖਸ਼ੀਸ਼ ਨੇ ਚੱਕ ਲਿਆ ਮਾਈਕ, ਮਸਾ ਬਚਿਆ ਪਖੰਡੀ
    ਮੌਕੇ 'ਤੇ ਪੁੱਜੇ SGPC ਦੇ ਪ੍ਰਚਾਰਕ, ਲਾਈ ਤਾਉਣੀ
    #baba #patiala #sikh #gurughar #gurdwara #gurugarthsahib #bababakhshishsingh

ความคิดเห็น • 768

  • @hsdjmu5997
    @hsdjmu5997 2 หลายเดือนก่อน +48

    ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਕਾਮਯਾਬੀ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇਂ

    • @Kamalsinghjit92
      @Kamalsinghjit92 หลายเดือนก่อน

      th-cam.com/video/Bl9w-EEb0Cs/w-d-xo.htmlsi=USUXM8yBpWecstNH

  • @arshdipsingh9816
    @arshdipsingh9816 2 หลายเดือนก่อน +21

    ਮੰਨਦੇ ਹਾਂ ਇਹ ਗਲਤ ਹੈ ਸਰੂਪ ਨਹੀਂ ਜਾਣੇ ਚਾਹੀਦੇ ਪਰ ਗਲਚੇ ਪੀਲਾ ਪਰਨਾ ਪਾਇਆ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਪਤਾ ਨਹੀਂ ਕਿਨੇ ਵਾਰ ਨੈੱਟ ਤੇ ਵੀਡੀਓ ਚੜੀਆ ਜਿਹੜੇ ਕੂਕੇ ਨਾਮਧਾਰੀ ਜਿਹੜਾ ਓਨਾ ਦਾ ਮਜੌਦਾ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲੌਂਦਾ ਉਤੇ ਉਸਦੇ ਚੰਦੋਆ ਲੱਗਾ ਹੁੰਦਾ ਗੁਰੂ ਸਾਹਿਬ ਦੇ ਬਰਾਬਰ ਇੱਕ ਬੰਦਾ ਉਸਤੇ ਚੌਰ ਸਾਹਿਬ ਕਰਦਾ ਓਦਰ ਕਿਉਂ ਨਹੀਂ ਜਾਂਦੇ ਅੱਜ ਤੱਕ ਕਿਸੇ ਨੇ ਬਿਆਨ ਤੱਕ ਨਹੀਂ ਦਿੱਤਾ ਗੁਰੂ ਸਾਹਿਬ ਦੀ ਬੇਅਦਬੀ ਅੱਤਿ ਨੀਚ ਦਰਜੇ ਦੇ ਕੰਮ ਕਰਦੇ ਨੇ ਓਦਰ ਵੀ ਹੋਵੋ ਹੋਰ ਵੀ ਬੜੇ ਡੇਰੇ ਨੇ ਜੋ ਬੇਅਦਬੀ ਕਰਦੇ ਨੇ

    • @varindersingh3731
      @varindersingh3731 หลายเดือนก่อน

      Shi gall aa veere .Peele parne wala zyada bn reha kuj

    • @rajinderkour2896
      @rajinderkour2896 หลายเดือนก่อน +1

      ਜੇ ਸਰੂਪ ਗਏ ਹਨ ਤਾਂ ਸੀ੍ ਗੁਰੂ ਗ੍ਰੰਥ ਸਾਹਿਬ ਸਾਰੀ ਮਨੁਖਤਾ ਦੇ ਗੁਰੂ ਹਨ ਜੇ ਸ੍ਰੀ ਅਖੰਡ ਪਾਠ ਪ੍ਕਾਸ ਹੋਣਾ ਹੈ ਤਾਂ ਬਾਣੀ ਦਾ ਪਰਵਾਹ ਚਲੇਗਾ ਗੁਰੂ ਨੇ ਆਪਣੀ ਗੱਲ ਕਰਨੀ ਹੈ ਇਹ ਤਾਂ ਸੁਣਨ ਵਾਲਿਆਂ ਨੂੰ ਚਾਹੀਦਾ ਹੈ ਕੀ ਗੁਰੂ ਦੀ ਬਾਣੀ ਕੀ ਉਪਦੇਸ਼ ਦੇ ਰਹੀ ਹੈ ਅਸੀਂ ਉਸ ਅਨੁਸਾਰ ਕਾਰਜ ਕਰੀਏ ਜਿਨ੍ਹਾਂ ਜੋਰ ਤੁਸੀਂ ਸ਼ਰੂਪ ਚੁੱਕਣ ਤੇ ਲਗਾ ਰਹੇ ਹੋ ਇਨ੍ਹਾਂ ਜੋਰ ਉਥੇ ਜਾਕੇ ਪਰਚਾਰ ਕਰਨ ਤੇ ਲਾਓ ਇਹ ਆਪ ਹੀ ਸਰੂਪ ਲੈਨੇ ਬੰਦ ਕਰ ਦੇਣਗੇ

  • @sukhwindersidhu9105
    @sukhwindersidhu9105 2 หลายเดือนก่อน +57

    ਵੀਰ ਜੀ ਮੈਂ ਖੁਦ ਬਾਬਾ ਵਡਭਾਗ ਸਿੰਘ ਦੇ ਡੇਰੇ ਗਿਆ ਹੋਇਆ ਹਾਂ ਅਤੇ ਉਥੇ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਹਨ ਅਤੇ ਉਥੇ ਅਖੰਡ ਪਾਠ ਵੀ ਰੱਖਿਆ ਸੀ ਅਤੇ ਭੋਗ ਪਾਏ ਗਏ ਸਨ। ਇਹ ਗੱਲ 2012 ਸੰਨ ਦੀ ਹੈ ਉਦੋਂ ਕਹਿੰਦੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੂੰ ਮਾਣਤਾ ਦੇ ਦਿੱਤੀ ਹੈ। ਵੀਰ ਜੀ ਮੈਨੂੰ ਲੱਗਦਾ ਉਦੋਂ ਹੋਲੀਆ ਸਨ । ਵੀਰ ਜੀ ਜੇਕਰ ਡੇਰਾ ਵਡਭਾਗ ਸਿੰਘ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਹੈ ਫਿਰ ਜਿਹੜੇ ਕਈ ਪਿੰਡਾਂ ਵਿੱਚ ਬਾਬਾ ਵਡਭਾਗ ਸਿੰਘ ਦੇ ਡੇਰੇ ਹਨ ਉਥੇ ਕਿਉ ਨਹੀ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਨਹੀਂ ਪਾਏ ਜਾ ਸਕਦੇ ਹਨ।ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਵਿਚਾਰਨਯੋਗ ਹੈ।

    • @ਕੁਦਰਤਹੀਰੱਬਹੈ
      @ਕੁਦਰਤਹੀਰੱਬਹੈ 2 หลายเดือนก่อน +4

      ਮੂਰਖ ਲੋਕ ਹੀ ਡੇਰੇਦਾਰਾਂ ਦੀਆਂ ਲੇਲ੍ਹੜੀਆਂ ਕੱਢਦੇ ਹਨ।

    • @satnamsinghghuman6776
      @satnamsinghghuman6776 หลายเดือนก่อน +1

      Shri guru granth sahib ji maharaj to uper koi ni hega 95% babe pakhandi ne dereya ne sikh koum nu bhut dhaa layi Aa ghun wang chimbde hoye ne koum nu ihna de wass na pavo shri guru granth sahib ji nu mano ohna di sikheya te amal karo gurudwera sahib jayo matha taken bs

    • @ManpreetSingh-o3r
      @ManpreetSingh-o3r วันที่ผ่านมา

      Tap asthaan gurdwara manji sahib baba vadbhag singh ji nu manta mili hohi aa akaal thakhat valo 2008 nu

  • @Darabrarkabaddi
    @Darabrarkabaddi 2 หลายเดือนก่อน +9

    ਭਰਾਵੋ ਤੁਹਾਡੀਆਂ ਇਹਨਾਂ ਗੱਲਾਂ ਕਰਕੇ ਲੋਕ ਬਾਣੀ ਪੜਣ ਤੇ ਪਾਠ ਰੱਖਵਾਉਣ ਤੋ ਡਰਨ ਲੱਗ ਗਏ ਇਹ ਲੋਕ ਕੋਈ ਚੰਗਾ ਕੰਮ ਨਹੀਂ ਕਰ ਰਹੇ ਇਹ ਦੂਜੇ ਸਿੱਖਾਂ ਵਾਸਤੇ ਨਫ਼ਰਤ ਪੈਦਾ ਕਰ ਰਹੇ ਨੇ ਆਹ ਤੁਸੀਂ ਧਰਮ ਦੀਆਂ ਠੇਕੇਦਾਰੀਆਂ ਕਰਨੀਆਂ ਬੰਦ ਕਰ ਦੇਵੋ ਜੇ ਸਰੋਮਣੀ ਕਮੇਟੀ ਚੱਜ ਦੀ ਹੁੰਦੀ ਤਾਂ ਲੋਕ ਏਦਾਂ ਦੇ ਬਾਬਿਆਂ ਕੋਲ ਨਾ ਜਾਂਦੇ ਤੁਸੀ ਬਾਣੀ ਨੂੰ ਬਣਾ ਈ ਇਸ ਤਰਾਂ ਦਿੱਤਾ ਕੇ ਕੋਈ ਪੜ ਹੀ ਨਾ ਸਕੇ

  • @godisone7569
    @godisone7569 2 หลายเดือนก่อน +68

    ਪੰਜਾਬ ਚ 12300 ਪਿੰਡ , 36740 ਗੁਰੂਦਵਾਰੇ , ਗੁਰੂ ਘਰਾਂ ਨੂੰ ਬਿਜ਼ਨਸ ਬਣਾ ਰੱਖਿਐ ਸਿੱਖਾਂ ਨੇ ਹੀ, ਰਹਿਤ ਮਰਿਆਦਾ ਦਾ ਮਜਾਕ ਉਡਾਇਆ ਜਾਂਦਾ ਐ ਕਈ ਜਗ੍ਹਾ..ਕਈ ਬਾਬਿਆਂ ਨੇ ਆਪਣੀ ਹੀ ਰਹਿਤ ਮਰਿਆਦਾ ਬਣਾ ਰੱਖੀ ਐ

    • @AshokSharma-iy8tz
      @AshokSharma-iy8tz 2 หลายเดือนก่อน +2

      Sahi gal veer jee 👍👍dhanda golaka da masla hai sikhi nal nahi 👍😅

    • @gurpalsingh6647
      @gurpalsingh6647 2 หลายเดือนก่อน +1

      Bilkul sahi gall a 22 teri..

    • @sanjogtarani3997
      @sanjogtarani3997 2 หลายเดือนก่อน +1

      ਹਾਏ ਹਾਏ ਰੱਬਾ ਕੀ ਬਣੂ ਪੰਜਾਬ ਦਾ

    • @tajwrsingh5990
      @tajwrsingh5990 2 หลายเดือนก่อน +2

      ​@@sanjogtarani3997 ਇਹ ਤੋਂ ਬੂਰਾ ਹੋਰ ਕੀ ਬਣਨਾ

    • @HKGAKHAR
      @HKGAKHAR 2 หลายเดือนก่อน

      ​​@@sanjogtarani3997
      ਬਣਨਾ ਕੀ ਹੈ..?
      ਆਉਣ ਵਾਲੇ ਸਮੇਂ ਵਿੱਚ ਸਕੂਲ, ਹਸਪਤਾਲ ਘੱਟ ਤੇ ਗੁਰਦੁਆਰੇ ਜਿਆਦਾ ਹੋਣਗੇ..!
      #GakharzUTComments
      #UTC20240901

  • @SukhdevSingh-v1k3p
    @SukhdevSingh-v1k3p 2 หลายเดือนก่อน +21

    ਪੰਜਾਂ ਤਖਤਾਂ ਤੋਂ ਮਾਨਤਾ ਪ੍ਰਾਪਤ ਹੈ ਗੁਰਦੁਆਰਾ ਮੰਜੀ ਸਾਹਿਬ ਹਿਮਾਚਲ ਪ੍ਰਦੇਸ਼ ਪੰਜਾਬ ਤਪਸਥਾਨ ਬਾਬਾ ਵਡਭਾਗ ਸਿੰਘ ਜੀ

  • @HarmanSingh_is
    @HarmanSingh_is 2 หลายเดือนก่อน +52

    ❤,, ਬਾਬਾ ਜੀ ਕਦੇ ਬਾਬੇ ਡੇਰੇ ਜਾ ਕੇ ਵੇਖੋ ਉਥੇ ਮਹਾਰਾਜ ਦੇ ਸਰੂਪ ਸੋ ਤੋਂ ਬੱਦ ਨੇ ਉਥੇ ਵੀ ਕਦੇ ਜਾਉ ਤਾਂ ਫ਼ੇਰ ਮੰਨੀਏ

    • @tajwrsingh5990
      @tajwrsingh5990 2 หลายเดือนก่อน +2

      ਉਥੇ ਸੋਰਮਣੀ ਕਮੇਟੀ ਵਾਲਿਆ ਨੂੰ ਜਾਣਾ ਚਾਹੀਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਪਿਸ ਅੰਮ੍ਰਿਤਸਰ ਲੇ ਆਉਣੇ ਚਾਹੀਦੇ ਨੇ , ਜਦੋਂ ਤੱਕ ਬਾਲ ਪਟਨੇ, ਚੌਂਕੀ ਲਗਣੀ, ਧਾਗੇ ਤਬੀਤ , ਪੁੱਛਿਆ ਦੇਣੀ ਬੰਦ ਨਹੀਂ ਹੋ ਜਾਂਦੀ ,
      ਸਰੇਆਮ ਹੋ ਰਹੀ ਬੇਅਦਵੀ ਰੋਕੀ ਜਾਵੇ

    • @babavadphagsinghji2865
      @babavadphagsinghji2865 2 หลายเดือนก่อน +3

      ਤੁਸੀਂ ਇਥੇ ਬੈਠ ਕੇ ਭੌਂਕਣ ਵਾਲੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਜਾਊਗੀ ਕਿਉਂਕਿ ਇਹਨਾਂ ਵੱਲੋਂ ਹੀ ਬਾਬਾ ਵਡਭਾਗ ਸਿੰਘ ਨੂੰ 2008 ਵਿੱਚ ਮਾਨਤਾ ਦਿੱਤੀ ਗਈ ਹੈ

    • @ParamjitSingh-sz7hs
      @ParamjitSingh-sz7hs 2 หลายเดือนก่อน +1

      Veer phonk lan da ana nu a vandia pun vala na parchar karn joga nhi

    • @jagjitkhalsa7670
      @jagjitkhalsa7670 2 หลายเดือนก่อน +1

      ਕਿਹੜਾ ਡੇਰੇ ਤੇ ਹਨ ਭਾਈ ਸਾਹਿਬ ,? ਓਥੇ ਡੇਰੇ ਤੇ ਮਨ ਮਁਤ ਨਹੀ ਹੋ ਰਹੀ ਹੋਵੇਗੀ

    • @MangaSingh-p1s
      @MangaSingh-p1s 2 หลายเดือนก่อน

      Nahi jandy othy

  • @sukhdebgill4016
    @sukhdebgill4016 2 หลายเดือนก่อน +28

    ਬਖਸ਼ੀਸ਼ ਸਿੰਘ ਬਾਬਾ ਜੀ ਇਸੇ ਤਰ੍ਹਾਂ ਹੀ ਦੱਬ ਕੇ ਰੱਖੋ ਕੰਮ ਪਖੰਡ ਵਾਅਦ ਨੂੰ ਪੰਜਾਬ ਵਿੱਚੋਂ ਦੂਰ ਕਰੋ ਵਾਹਿਗੁਰੂ ਸਿੰਘ ਸਾਹਿਬ ਦੀ ਚੜ੍ਹਦੀ ਕਲਾ ਵਿੱਚ ਰੱਖੇ ❤❤

  • @hsdjmu5997
    @hsdjmu5997 2 หลายเดือนก่อน +55

    ਬਾਬਾ ਬਖਸ਼ੀਸ਼ ਸਿੰਘ ਜੀ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇਂ ਅਤੇ ਕਾਮਯਵੀ ਬਖਸ਼ੇ

    • @Kamalsinghjit92
      @Kamalsinghjit92 หลายเดือนก่อน

      th-cam.com/video/Bl9w-EEb0Cs/w-d-xo.htmlsi=USUXM8yBpWecstNH

  • @NKstatus616
    @NKstatus616 2 หลายเดือนก่อน +62

    ਬਾਬਾ ਜਿਹੜਾ ਵਡਭਾਗ ਸਿੰਘ ਦੇ ਜੋ ਹਿਮਾਚਲ ਗੁਰੂਘਰ ਆ ਓਥੇ ਵੀ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਹੈ ਫ਼ੇਰ ਓਥੇ ਵੀ ਜਾ ਜਾਓ 🙏

    • @AmarpreetSingh-g8z
      @AmarpreetSingh-g8z 2 หลายเดือนก่อน +2

      Veer uthe v pujjange koi gall ne

    • @ParamjitSingh-sz7hs
      @ParamjitSingh-sz7hs 2 หลายเดือนก่อน +1

      ​@@AmarpreetSingh-g8zatha ta thuda kolo guru da saroop lab nhi hoea otha poju gala karda a

    • @Champhs-qba12
      @Champhs-qba12 2 หลายเดือนก่อน +3

      ਜੀ ਹੁਣ ਗੁਰੂ ਸਾਹਿਬਾਨ ਜੀ ਦੀ ਕਿਰਪਾ ਨਾਲ ਖਾਲਸਾ ਪੰਥ ਜਾਗ ਪਿਆ ਮਸੰਦ ਲਾਣੇ ਸਮਝਏ

    • @KuldeepsinghKuldeep-yq6vm
      @KuldeepsinghKuldeep-yq6vm 2 หลายเดือนก่อน +2

      ਹਾ ਜੀ ਪੈਹਲਾ ਉਥੇ ਜਾਓ ਫੇਰ ਦੇਖਾ ਗੇ

    • @RudraKhatri-vlogs
      @RudraKhatri-vlogs 2 หลายเดือนก่อน +1

      ​@@AmarpreetSingh-g8zSuneya Radha suyamia ne tuyade chitter mare c bht.jana tu himachal 😂

  • @avtarsingh4833
    @avtarsingh4833 2 หลายเดือนก่อน +40

    ਜਿਹੜੇ ਵੀਰ ਕਮੈਂਟ ਕਰਕੇ ਹਨ ਕਿ ਪਖੰਡੀਆਂ ਨੂੰ ਸੋਧਾ ਲਾਓ।ਇਹ ਕਿਉਂ ਨਹੀਂ ਕਹਿੰਦੇ ਕਿ ਭੁੱਲੇ ਭਟਕੇ ਲੋਕਾਂ ਨੂੰ ਗੁਰੂ ਸਾਹਿਬ ਦੇ ਲੜ ਲਾਓ। ਇੱਕ ਦਮ ਤੈਸ਼ ਵਿੱਚ ਨਾ ਆਓ।ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਹੈਂ। ਭੁੱਲ ਕਿਸੇ ਤੋਂ ਵੀ ਹੋ ਸਕਦੀ ਹੈ, ਗੱਲ ਸਿਰਫ ਸਮਝਾਉਣ ਦੀ ਹੈ।

    • @ParamjitSingh-sz7hs
      @ParamjitSingh-sz7hs 2 หลายเดือนก่อน +1

      Veer ji a lok jutti farn ta kutan joga a

  • @Bhella-dz3ef
    @Bhella-dz3ef 2 หลายเดือนก่อน +25

    ਸਿੰਘ ਸਾਬ ਜੀ ਹਿਮਾਚਲ ਚੋਂ ਜਗਾਂ ਵਡਭਾਗ ਦੀ ਉਥੇ ਗੁਰਦੁਆਰਾ ਸਾਹਿਬ ਬਣਿਆ ਗਰਾਥ ਸਾਹਿਬ ਨੇ ਉਨ੍ਹਾਂ ਵਾਰੇ ਚਾਨਣਾ ਪਾਉ ਜੀ

  • @SurjitSingh-pv3zv
    @SurjitSingh-pv3zv 2 หลายเดือนก่อน +3

    ਵਾਹਿਗੁਰੂ ਜੀ ਵਡਭਾਗ ਸਿੰਘ ਡੇਰੇ ਹਿਮਾਚਲ ਵਿਚ ਗੁਰੂ ਗ੍ਰੰਥ ਸਾਹਿਬ ਦਾ ਜੀ ਦਾ ਪ੍ਰਕਾਸ ਹੁੰਦਾ ਹੈ ਜੀ ਓਥੋਂ ਵੀ ਗੁਰੂ ਸਾਹਿਬ ਜੀ ਦਾ ਸਰੂਪ ਚੁੱਕਿਆ ਜਾਵੇਗਾ

  • @LoveSekhon-u8c
    @LoveSekhon-u8c 2 หลายเดือนก่อน +15

    ਜਿਸ ਦਿਨ ਲਾਪਤਾ ਗ੍ਰੰਥ ਸਾਹਿਬਾਂ ਦੇ ਸਬੰਧ ਚ ਸੰਗਤਾਂ ਰੋਸ ਕਰ ਰਹੀ ਅਕਾਲ ਤਖਤ ਦੀ ਫੋਰਸ ਨੇ ਸਿਰ ਪਾੜੇ ਉਸ ਸਮੇਂ ਅਕਾਲ ਤਖਤ ਸਾਹਿਬ ਦਾ ਹੂਕਮ ਕੀ ਸੀ ਉਹ ਵੀ ਦਸੋ ਜੀ

  • @gurmukhsingh9717
    @gurmukhsingh9717 2 หลายเดือนก่อน +213

    ਬਾਬਾ ਜੀ ਜਿਹੜੇ ਲੋਕ ਬਾਬਾ ਵਡਭਾਗ ਸਿੰਘ ਦੇ ਨਾਮ ਤੇ ਚੋਕੀਆ ਭਰਦੇ ਨੇ ਜਿਹੜੇ ਲੋਕ ਇੰਨਾ ਪਖੰਡੀ ਸਾਧਾਂ ਕੋਲ ਜਾਂਦੇ ਨੇ ਉਨ੍ਹਾਂ ਲੋਕਾਂ ਨੂੰ ਸ਼ਰਮ ਉਣੀ ਚਾਹੀਦੀ ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀ ਪੜ ਲੈਣ ਤਾਂ ਵੀ ਵਹਿਗੁਰੂ ਜੀ ਮੇਹਰ ਕਰਨ ਗੇ ਆਪਣੇ ਘਰਾਂ ਵਿੱਚ ਬੁੱਢੇ ਮਾਂ ਪਿਉ ਦੀ ਸੇਵਾ ਕਰਨ ਤਾਂ ਵੀ ਵਹਿਗੁਰੂ ਜੀ ਮੇਹਰ ਕਰਨ ਗੇ

    • @kanwalkang121
      @kanwalkang121 2 หลายเดือนก่อน +19

      ​​@@harmailsingh8109
      ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।
      ਇਹ ਦਸਵੇਂ ਪਾਤਸ਼ਾਹ ਜੀ ਦੇ ਬੋਲ ਨੇ।।
      ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਮੰਨੋ ਤਾਂ ਗੁਰੂ ਸਾਹਿਬ ਜੀ ਦਾ ਕੁਝ ਘਟਣਾ ਨਹੀਂ,,
      ਅਗਰ ਤੁਸੀਂ ਗੁਰੂ ਮੰਨੋ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਝ ਵਧਣਾ ਨਹੀਂ।।
      ਤੁਹਾਡੇ ਮੰਨਣ ਜਾ ਨਾ ਮੰਨਣ ਨਾਲ ਕਿਸੇ ਨੂੰ,, ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਵੀ ਫਰਕ ਨਹੀਂ ਪੈਣਾ।।
      ਜਾਗਤ ਜੋਤ ਬਸੇ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੇਂ।।

    • @RanjitSingh-hn9rv
      @RanjitSingh-hn9rv 2 หลายเดือนก่อน +5

      Enu lame pa0

    • @gurpalsingh6647
      @gurpalsingh6647 2 หลายเดือนก่อน +2

      ​@@harmailsingh8109koi pehla banda mileya ajj jisne eh gall aakhi a v granth sahib guru ni haiga jo k bilkul sach a. J koi granth sahib nu book kehnda loka de agg lagdi a. But eh sach a granth sahib ik dharmik book ya granth a jis vich bani likhi hai te bani pad k jivan thik hunda a na k usnu pooj k ya koi hor dhong rach k.

    • @HarjinderSingh-sd9qi
      @HarjinderSingh-sd9qi 2 หลายเดือนก่อน +4

      ਦਸ ਗੁਰੂ ਸਾਹਿਬ ਤੋਂ ਬਾਅਦ ਸਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੁੱਗੋ ਜੁੱਗ ਅਟੱਲ ਹੋਰ ਕੋਈ ਸਾਡੇ ਗੁਰੂ ਨਹੀਂ

    • @harmanjeetsingh8308
      @harmanjeetsingh8308 2 หลายเดือนก่อน

      ਤੈਨੂੰ ਕਿਸੇ ਨੇ ਰੁਕਾ ਭੇਜਿਆ ਕੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜਰ 11ਗੁਰੂ ਮੰਨ ਦੇ ਹਾਂ ਦੱਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੁਕਮ ਕੀਤਾ ਸਿਖਾਂ ਨੂੰ ਗੁਰੂ ਮਾਨਿਓ ਗ੍ਰੰਥ ਸਾਡੇ ਦੇਸ਼ ਦੀ ਸਬ ਤੋਂ ਵੱਡੀ ਸੁਪਰੀਮ ਕੋਰਟ ਨੇਂ ਲਿਵਿੰਗ ਗੁਰੂ ਮੰਨਿਆ ਹੈ​@@harmailsingh8109

  • @Harindersinghmander97
    @Harindersinghmander97 2 หลายเดือนก่อน +1

    ਸਤਿ ਸ੍ਰੀ ਅਕਾਲ ਬਾਬਾ ਬਖਸ਼ਿਸ਼ ਸਿੰਘ ਜੀ 🙏🏻🙏🏻

  • @lakhvirsingh9941
    @lakhvirsingh9941 2 หลายเดือนก่อน +103

    ਬਾਬਾ ਬਖਸ਼ੀਸ਼ ਸਿੰਘ ਜੀ ਤੁਹਾਨੂੰ ਬੇਨਤੀ ਹੈ ਸਾਡਾ ਜਿਲਾ ਰਾਜਸਥਾਨ ਭਰਤਪੁਰ ਹੈ ਇੱਥੇ ਵੀ ਵਡਭਾਗ ਦਾ ਡੇਰਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਉਸ ਡੇਰੇ ਦਾ ਪੁਜਾਰੀ ਹਿੰਦੂ ਹੈ

    • @Jasvinder.Singh09
      @Jasvinder.Singh09 2 หลายเดือนก่อน +6

      Baba ji da no devaga 1,2 din tak

    • @AshokSharma-iy8tz
      @AshokSharma-iy8tz 2 หลายเดือนก่อน

      ​​@@Jasvinder.Singh09Aa to bahut Madi gal hai mugli chhigha baste koi miyana hona chahida see hindu kime ho gaya achhi alag hai 😅😅achhi aliyah han duje gareh to aaye chhada hindua nal ki laina daina 😂😂kusia guru ghara vich 80%hindu jande hai tusi kushe jatta ne ne sikhi da beda garak kar deeta 😡?kuse aa nahi keh riha ki changi gal hai sikhi da parchar ho riha par salia de dang vich 🔥🔥aa lagi ki hindu kiyon thu tuade mugli andia te 💦💦💦💦💦💦

    • @AshokSharma-iy8tz
      @AshokSharma-iy8tz 2 หลายเดือนก่อน +5

      Kusia district bharat pur Stat rajesthan hai te teri jagha visesh vich 🔥🔥kiyon lagi sikhi da parchar ho riha mugla diye olade tainu hindu to problem hai aime bolo sour de olado 😡😡

    • @AshokSharma-iy8tz
      @AshokSharma-iy8tz 2 หลายเดือนก่อน +1

      ​@@Jasvinder.Singh09keda baba ji aanatakwadi 😂😂

    • @angrejsingh-cu7nj
      @angrejsingh-cu7nj 2 หลายเดือนก่อน +2

      Baba bakhasis.singh.da.mob..nambaor.dene.di.kirpa.karo

  • @GurbakashSingh-i4p
    @GurbakashSingh-i4p 2 หลายเดือนก่อน +13

    ਡੇਰਾ ਬਾਬਾ ਵਡਭਾਗ ਸਿੰਘ ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹਨ
    ਸ੍ਰੀ ਅਕਾਲ ਤਖਤ ਸਾਹਿਬ ਤੋ ਮਨਜੂਰੀ ਦਿਤੀ ਹੋਈ ਆ
    ਉਨਾ ਦਾ ਕੀ ਕਰੋਗੇ
    ਜਿਹੜੇ ਵੀ ਸਾਬਕਾ ਜਥੇਦਾਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਲੈਟਰਪੈਡ ਤੇ ਲਿਖਕੇ ਉਕਤ ਡੇਰੇ ਨੂੰ ਮਨਜੂਰੀ ਦਿੱਤੀ ਆ
    ਉਨਾ ਤੇ ਪਹਿਲਾ ਕਰਵਾਈ ਕਰੋ ਤੇ ਕਰਵਾਓ ਵੀਰਿਓ
    ਐਵੇ ਆਪ ਲੋਕਾ ਨੂੰ ਦਬਕੇ ਮਾਰਕੇ ਜਲੀਲ ਨਾ ਕਰੋ 🙏
    ਮੁਆਫ ਕਰਨਾ ਜੀ🙏

  • @Gurinderjoshi3745
    @Gurinderjoshi3745 2 หลายเดือนก่อน +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਖਸ਼ੀਸ਼ ਸਿੰਘ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ

    • @AshokSharma-iy8tz
      @AshokSharma-iy8tz 2 หลายเดือนก่อน

      ​​@@Gurinderjoshi3745 🤣😂🤣🤔kiyon pandit jee bade paremi ho aanatakwadi de 🤣😂abbdul ho gurindar fair Joshi kithe samaj nahi lagi kala Tikka bhi 😂🤣

  • @ajaibsingh3873
    @ajaibsingh3873 2 หลายเดือนก่อน +16

    ਗੁਰੂ ਦਵਾਰਾ ਕਮੇਟੀਆਂ ਦੇ ਮੈਂਬਰ ਪਤਿਤ ਹਨ ਅੰਮ੍ਰਿਤ ਨਹੀਂ ਛੱਕਦੇ। ਮੀਟ ਸ਼ਰਾਬ ਦਾ ਸੇਵਨ ਕਰਦੇ ਹਨ, je ਕਹੋ ਤਾਂ ਅੱਗੋ ਅਕੱਰਦੇ ਹਨ, ਉਹਨਾਂ ਦਾ ਕੀ ਕਰਨਾ ਹੈ?

    • @balvirsingh5137
      @balvirsingh5137 2 หลายเดือนก่อน

      Vir ji inna ne Sikh darahanm nu dag laudhe inna. Co

    • @tajwrsingh5990
      @tajwrsingh5990 2 หลายเดือนก่อน

      Live ਹੋ ਸੰਗਤ ਨੂੰ ਦਿਖਾਓ , ਅਕਾਲ ਤਖ਼ਤ ਸਾਹਿਬ ਨੂੰ ਸਬੂਤ ਦਿਖਾਓ

    • @ParamjitSingh-sz7hs
      @ParamjitSingh-sz7hs 2 หลายเดือนก่อน

      ​@@tajwrsingh5990know thusi ana hu

  • @AkashAkash-r9f
    @AkashAkash-r9f หลายเดือนก่อน +1

    ਗੁਰੂ ਗ੍ਰੰਥ ਸਾਹਿਬ ਵਡਭਾਗ ਸਿੰਘ ਦੇ ਖੜਕੇ ਆਮ ਸਿੱਖ ਲੋਕਾਂ ਲੁਟਣ ਦਾ ਬਹੁਤ ਵੱਡਾ ਜੁਗਾੜ ਬਣਾਇਆ ਇਹਨਾਂ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਵਾਸਤਾ ਨਹੀਂ ਸਿੱਖ ਕੌਮ ਜਾਗ ਜਾਵੇ😢 ਬਾਕੀ ਹੋਰ ਵੀ ਬਹੁਤ ਸਾਰੇ ਡੇਰੇ ਹਨ ਜਿਨਾਂ ਨੇ ਅੰਦਰ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਆਪ ਬਾਹਰ ਗੱਦੀ ਲਾ ਕੇ ਲੋਕਾਂ ਨੂੰ ਜੰਤਰ ਮੰਤਰ ਦੇ ਰਹੇ ਹਨ ਬਟਾਲਾ ਨਜਦੀਕ ਪਿੰਡ ਬੱਲਪੁਰੀਆਂ 2 ਪਿੰਡ ਉਦੋਕੇ ਨਾਗੀਆ ਦੇ ਜਠੇਰੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਸੰਗਤ ਅੰਦਰ ਵਾਰ ਗੁਰੂ ਨਾਨਕ ਦੇਵ ਤੇ ਗੁਰਦੁਆਰੇ ਨਹੀਂ ਜਾਂਦੀ ਬਾਰ-ਬਾਰ ਨਾਗੀਆ ਦੇ ਜਠੇਰੇ ਮੱਥਾ ਟੇਕ ਕੇ ਘਰ ਆ ਜਾਂਦੀ ਭੁਲੇਖਾ

  • @man_4932
    @man_4932 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਬਾਬਾ ਜੀ ਗਲ ਤਾਂ ਇੱਥੇ ਮੁੱਕ ਦੀ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਗੁਰੂ ਦੇ ਸਿੰਘ ਹੀ ਰੱਖ ਸਕਦੇ ਆ
    ਬਾਬਾ ਵਡਭਾਗ ਸਿੰਘ ਜੀ ਵੀ ਸਿੰਘ ਆ ਗੁਰੂ ਗੋਬਿੰਦ ਸਿੰਘ ਜੀ ਦੇ ਪਰ ਗੱਲ ਤਾਂ ਏਹੇ ਆ k ਗੁਰੂ ਗ੍ਰੰਥ ਸਾਹਿਬ ਨੂੰ ਸਭ ਮਨ ਦੇ ਪਰ ਗੁਰੂ ਦੀ ਕੋਈ ਨੀ ਮਨ ਦਾ ਚੌਂਕੀ ਲੋਣ ਵਾਲੇ ਨੂੰ ਵੀ ਚਾਹੀਦਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਫਿਰ ਗਦੀ ਦਾ ਕੋਈ ਲੋੜ ਨੀ ਹੋਰ ਨੂੰ ਨਹੀਂ ਮੰਨਣਾ
    ਪਰ ਗਦੀ ਲੌਣ ਵਾਲੇ ਨੂੰ ਦਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦਸਣਾ ਚਾਹੀਦਾ
    ਬਾਬਾ ਵਡਭਾਗ ਸਿੰਘ ਜੀ ਬਾਰੇ ਵੀ ਕਿ ਸੀ ਕੀ ਨਾ ਗਦੀ ਲੋਂਣ ਵਾਲਿਆਂ ਨੇ ਬਹੁਤ ਕੁਝ ਗ਼ਲਤ ਇਤਿਹਾਸ ਬਣਾ ਦਿੱਤਾ ਮੇਰੇ ਵਿਚ ਆਉਂਦਾ ਏਹੇ ਸਬ ਝੂਠ ਆ
    ਬਾਬਾ ਵਡਭਾਗ ਸਿੰਘ ਜੀ ਨਾਮ ਜਾਪ ਦੇ ਸੀ ਤੇ ਤੁਸੀ ਵੀ ਨਾਮ ਜਪੋ ਜੱਸਾ ਸਿੰਘ ਆਹਲੂਵਾਲੀਆ ਤੋ ਅੰਮ੍ਰਿਤ ਛਕਾ ਸੀ ਤੇ ਨਾਮ ਜਾਪਿਆ ਜੰਗ ਵੀ ਹੋਈ ਆ ਬਾਬਾ ਜੀ ਨੂੰ j ਮਨ ਦੇ ਉ ਤਾਂ ਫਰ ਬਾਣੀ ਬਾਣੇ ਨਾਲ਼ ਜੁੜੋ ਤੇ ਬਾਣੀ ਜੋਂ ਹੁਕਮ ਕਰਦੀ ਆ ਉਸ ਨੂੰ ਮੈਨੂੰ
    ਬਾਬਾ ਬਾਕੀ ਗੱਲ ਇਥੇ ਆ ਕੇ ਜੋਂ ਨਾਮ ਜਪਣ ਵੀ ਲੀਨ ਹੋ ਗਏ ਜੋਂ ਹੁਕਮ ਮੰਨ ਗਏ ਫਿਰ ਉ ਬਾਬਾ ਜੀ ਫਿਰ ਉ ਪੁਛਿਆ , ਸਿਆਣਪ ਨੀ ਕਰਦੇ
    ਬਾਕੀ ਗੱਲ ਜਦੋਂ ਏਦਾ ਦਾ ਕੁੱਝ ਹੁੰਦਾ ਤਾਂ ਰੋਲਾ ਘੱਟ ਪਾਓ ਤੇ ਉਸ ਤੇ ਚਾਨਣ ਪਾਓ ਬਾਣੀ ਪੜ ਕੇ ਨਾਲ਼ ਕਿਉ ਕੀ ਜਿੰਨਾ ਨੂੰ ਸਮਜ ਨਹੀਂ ਲਗਦੀ ਓਨਾ ਨੂੰ ਪਤਾ ਲੱਗੇ v ਸਹੀ ਕੀ ਆ
    ਬਕੀ ਬਾਬਾ ਜੀ ਇੱਕ ਪੰਗਤੀ ਪੜ ਕੇ ਹੀ ਅਰਥ ਨਾ ਕਰਿਆ ਕਰੋ ਪੂਰੀ ਪੰਗਤੀ ਪੜ ਕੇ ਜਿੰਨਾ ਟਾਈਮ ਸਾਮ੍ਹਣੇ ਵਾਲੇ ਨੂੰ ਸਮਜ ਨੀ ਲਗਦੀ ਓਨਾ ਟਾਈਮ ਛੱਡੋ ਨਾ ਗੱਲ ਨੂੰ ਕਿਉੰ ਕਿ ਏਦਾ ਦੀਆਂ ਗੱਲਾ ਦੀਲ ਵਿਚੋਂ ਗਲਤ ਕਡ ਕੇ ਸਹੀ ਗੱਲ ਬਿਠਾਓ
    ਬਾਕੀ ਬਾਬਾ ਜੀ ਗੱਲ ਜਿਵੇ ਮਸਕੀਨ ਸਿੰਘ ਜੀ ਸਮਜੋਂਦੇ ਹੁੰਦੇ ਆ ਓਦਾ
    ਮਾਫ਼ ਕਰਨਾ ਸਿੰਘ ਸਾਹਿਬ ਜੀ je ਕੁੱਝ ਗਲਤ ਬੋਲਿਆ ਗਿਆ
    ਇੱਕ ਗੱਲ ਹੋਰ ਕਮਿਆ ਆਪਣੇ ਵਿੱਚ ਵੀ ਬਹੁਤ ਨੇ ਜਿਸ ਨੂੰ ਬਾਣੀ ਦੀ ਗੱਲ ਸਮਣ ਕੇ ਹੀ ਠੀਕ ਕੀਤਾ ਜਾ ਸਕਦਾ 🙏

  • @ShaliniShalu-m3u
    @ShaliniShalu-m3u 2 หลายเดือนก่อน

    ਬਾਬਾ ਬਕਸੀਸ ਜੀ ਜੋ ਅਕਾਲ ਤਖ਼ਤ ਸਾਹਿਬ ਕਾਨੂੰਨ ਦੀ ਉਲਟ ਚਲਦਾ ੳਹਨਾ ਲਈ ੳਮਰ ਕੈਦ ਕਾਲ ਕੋਠੜੀ ਕਨੂੰਨ ਬਣਾਉ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @NirmalSingh-qt5qi
    @NirmalSingh-qt5qi 2 หลายเดือนก่อน +8

    ਸਭ ਤੋਂ ਵੱਡੇ ਚੋਰ ਸ਼੍ਰੋਮਣੀ ਕਮੇਟੀ ਵਾਲੇ ਹਨ

  • @dlrajkhakh4140
    @dlrajkhakh4140 2 หลายเดือนก่อน +79

    ਖਾੜਕੂ ਬਾਬਾ ਬਖਸ਼ੀਸ਼ ਸਿੰਘ ਜੀ ਹਮੇਸ਼ਾ ਸੱਚ ਤੇ ਤੱਥ ਦੇਖਕੇ ਹੀ ਗੱਲ ਕਰਦੇ ਹਨ, ਅਜਿਹੇ ਸਿੰਘ ਸਤਿਕਾਰਯੋਗ ਹਨ

    • @Kamalsinghjit92
      @Kamalsinghjit92 2 หลายเดือนก่อน

      @@dlrajkhakh4140 ਬਾਬਾ ਬਖਸ਼ੀਸ ਸਿੰਘ ਹੋਣਾ ਦ ਮੈ ਦਿਲੋ ਸਤਿਕਾਰ ਕਰਦਾ ਹਾਂ ਪਰ ਇਥੇ ਬਾਬਾ ਬਖਸ਼ੀਸ ਸਿੰਘ ਹੋਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਲਟ ਚਲ ਰਹੇ ਨੇ ਤੁਹਾਨੂੰ ਕਿਸੇ ਨੂੰ ਪਤਾ ਵੀ ਹੈ ਬਾਬਾ ਵਡਭਾਗ ਸਿੰਘ ਜੀ ਦੇ ਇਤਿਹਾਸ ਬਾਰੇ ਕੇ ਨਈ ਪਤਾ ਤਾਂ ਸ਼੍ਰੀ ਆਕਾਲ ਤਖਤ ਸਾਹਿਬ ਜੀ ਤੋਂ ਜਾਕੇ ਪਤਾ ਕਰੋ👇
      ਲੈਟਰ ਪੈਡ ਨੰਬਰ 501/AT/98 ਮਿਤੀ 16-03-1998 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਸਿੱਖ ਇਤਿਹਾਸ ਬਾਬਾ ਵਡਭਾਗ ਸਿੰਘ ਜੀ ਨੂੰ ਪੰਜਾ ਤਖਤਾਂ ਵਲੋਂ ਮਾਨਤਾ ਦਿੱਤੀ ਜਾਂਦੀ ਹੈ ਕਿ ਸਿੱਖ ਸੰਗਤਾਂ ਦਰਸ਼ਨ ਦੀਦਾਰੇ ਲਈ ਜਾ ਸਕਦੀਆਂ ਸਨ ਬਾਬਾ ਵਡਭਾਗ ਸਿੰਘ ਜੀ ਧੀਰ ਮੱਲ ਦੀ ਅੰਸ਼ ਵੰਸ਼ ਵਿੱਚੋਂ ਹੈ ਤੇ ਧੀਰ ਮੱਲ ਨੂੰ ਸਿੱਖ ਪੰਥ ਵਿੱਚੋਂ ਬਾਹਰ ਕੱਢਿਆ ਗਿਆ ਸੀ । ਕੁੱਝ ਪੀੜ੍ਹੀਆਂ ਬਦਲਣ ਤੋਂ ਬਾਅਦ ਸਮਾਂ ਕਾਫੀ ਦੂਰ ਤੱਕ ਚਲਾ ਗਿਆ ਸੀ । ਮਾਤਾ ਰਾਜ ਕੌਰ ਬਾਬਾ ਵਡਭਾਗ ਸਿੰਘ ਜੀ ਦੇ ਮਾਤਾ ਜੀ ਸਨ ।ਪੁੱਤਰ ਦੀ ਪ੍ਰਾਪਤੀ ਵਾਸਤੇ ਗੁਰੂ ਹਰਗੋਬਿੰਦ ਪਾਤਿਸਾਹ ਜੀ ਦੇ ਗੰਗਸਰ ਸਰ ਗੁਰਦਆਰਾ ਵਿਚ ਸੇਵਾ ਕਰਦੇ ਸੀ ਤੇ ਪਰਿਵਾਰ ਧੀਰ ਮਲੀਆ ਨੂੰ ਮੰਨਦਾ ਸੀ ਤੇ ਮਾਤਾ ਰਾਜ ਕੌਰ ਦਾ ਚਿਤ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਉਹਨਾਂ ਨੇ ਇਕ ਦਿਨ ਆਪਣੇ ਸਹੁਰੇ ਵਿਕਰਮ ਨੂੰ ਦਸਵੇਂ ਪਾਤਿਸਾਹ ਗੁਰੂ ਗੋਬਿੰਦ ਸਿੰਘ ਜੀ ਕੋਲ ਭੇਜਿਆ ਤੇ ਵਿਕਰਮ ਨੇ ਗੁਰੂ ਦੇ ਕੋਲ ਜਾਕੇ ਅਰਦਾਸ ਕੀਤੀ ਏ ਸੱਚੇ ਪਤਿਸ਼ਾਹ ਸਾਨੂੰ ਵੀ ਆਪਣੇ ਸਿੱਖ ਪੰਥ ਵਿੱਚ ਸ਼ਾਮਲ ਕਰਲੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੁਹਾਨੂੰ ਨੀ ਸਿੱਖ ਪੰਥ ਵਿੱਚ ਸ਼ਾਮਲ ਕਰਨਾ ਤੁਹਾਡੇ ਘਰ ਜੇਹੜਾ ਪੋਤਰਾ ਵਡਭਾਗ ਸਿੰਘ ਹੋਵੇਗਾ ਓ ਸਿੱਖ ਪੰਥ ਵਿੱਚ ਸ਼ਾਮਲ ਹੋਵੇਗਾ। ਬਾਬਾ ਵਡਭਾਗ ਸਿੰਘ ਜੀ ਦੇ ਦਾਦੇ ਵਿਕਰਮ ਨੂੰ ਵਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਵਡਭਾਗ ਸਿੰਘ ਦੇ ਨਾਮ ਦਾ ਪੋਤਰਾ ਤੁਹਾਡੇ ਘਰ ਜਨਮ ਲਵੇ ਗਾ ਤੇ ਸਿੱਖ ਪੰਥ ਵਿੱਚ ਸ਼ਾਮਲ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਵਿਕਰਮ ਨੂੰ ਵਰ ਦੇਕੇ ਕੁਝ ਸਮਾ 1708 ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਬਖਸ਼ੀ ਤੇ ਜੋਤਿ ਜੋਤਿ ਸਮਾਏ । 1710 ਨੂੰ ਬਾਬਾ ਵਡਭਾਗ ਸਿੰਘ ਦਾ ਜਨਮ ਹੋਇਆ ਤੇ ਬਾਬਾ ਵਡਭਾਗ ਸਿੰਘ ਥੰਮ ਸਾਹਿਬ ਗੁਰਦੁਆਰੇ ਦੇ ਹੈਡ ਗ੍ਰੰਥੀ ਰਹੇ ਸਨ

    • @Kamalsinghjit92
      @Kamalsinghjit92 หลายเดือนก่อน

      th-cam.com/video/Bl9w-EEb0Cs/w-d-xo.htmlsi=USUXM8yBpWecstNH

    • @Kamalsinghjit92
      @Kamalsinghjit92 หลายเดือนก่อน

      th-cam.com/video/Bl9w-EEb0Cs/w-d-xo.htmlsi=USUXM8yBpWecstNH

  • @SUKHDEVSINGHSukha-zg3qy
    @SUKHDEVSINGHSukha-zg3qy 2 หลายเดือนก่อน

    ਵਡਭਾਗ ਸਿੰਘ ਦੇ ਸਾਰੇ ਪੰਜਾਬ ਦੇ ਡੇਰਿਆਂ ਚੋ ਸੁਚੇ ਸਰੂਪ ਚਲੇ ਜਾਣੇ ਚਾਹੀਦੇ ਹਨ।

  • @HarwinderSingh-me1tr
    @HarwinderSingh-me1tr 2 หลายเดือนก่อน +5

    ਬਾਬਾ ਵਡਭਾਗ ਸਿੰਘ ਅਸੀਂ ਮੰਨਦੇ ਆ ਡੇਰਾ ਸਾਹਿਬ ਜਾਨੇ ਆ

    • @Punjabimunda-h4u
      @Punjabimunda-h4u หลายเดือนก่อน

      Ha sarse aale de v janda howega ...gufa ch gia c soda koi ?

  • @fatehsingh8529
    @fatehsingh8529 2 หลายเดือนก่อน +1

    ਮਹਾਰਾਜ ਦੀ ਬੇਅਦਵੀ ਲਈ ਇਹ ਲੋਕ ਸਭ ਜ਼ਿੰਮੇਵਾਰ ਹਨ

  • @dalersingh5082
    @dalersingh5082 2 หลายเดือนก่อน +9

    ਸਾਰੇ ਹੀ ਬੜੇ ਸਤਿਕਾਰ ਯੋਗ ਵੀਰ ਜੀ , ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ , ਇਸ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਕਰਨ ਦੀ ਲੋੜ ਹੈ ਜੀ , ਤਾਂ ਕਿ ਜਿਸ ਥਾਂ ਤੇ ਵੀ ਕੁਤਾਹੀ ਦਾ ਪਤਾ ਲੱਗੇ , ਨੇੜੇ ਤੇੜੇ ਦੇ ਸਾਰੇ ਵੀਰ ਸ਼੍ਰੋਮਣੀ ਕਮੇਟੀ ਦੇ ਨਾਲ ਇਕਠਿਆਂ ਹੋ ਕੇ , ਆਪੋ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੇਵਾ ਸੰਭਾਲ ਦਾ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਏ ਜੀ , ਪਾਖੰਡ ਕਰਨ ਵਾਲਿਆਂ ਤੋਂ ਬਚਣਾ ਚਾਹੀਦਾ ਏ ਜੀ। ਗੁਰੂ ਘਰਾਂ ਵਿੱਚ ਰਾਤ ਅਤੇ ਦਿਨ ਵੇਲੇ ਪਹਿਰੇਦਾਰ ਹੋਣੇ ਜ਼ਰੂਰੀ ਹਨ ਜੀ , ਸਭ ਨੂੰ ਮਿਲ ਕੇ ਆਪੋ ਆਪਣੇ ਪਿੰਡਾਂ ਮਹਲਿਆਂ ਦੇ ਗੁਰੂ ਘਰ ਵਿੱਚ ਪ੍ਰਬੰਧ ਦਾ ਧਿਆਨ ਜ਼ਰੂਰ ਦੇਣਾ ਚਾਹੀਦਾ ਐ ਜੀ।।

  • @babavadphagsinghji2865
    @babavadphagsinghji2865 2 หลายเดือนก่อน +66

    ਅਸੀਂ ਬਾਬਾ ਵਡਭਾਗ ਸਿੰਘ ਨੂੰ ਮੰਨਦੇ ਹਾਂ 25 ਸਾਲਾਂ ਤੋਂ ਸਾਡੇ ਘਰ ਬਾਬਾ ਜੀ ਦੀ ਗੱਦੀ ਹੈ ਮੇਰੀ ਮਾਤਾ ਜੀ ਕੋਲ । ਸਾਡੇ ਘਰ ਸਾਲ ਵਿੱਚ ਪੰਜ ਛੇ ਅਖੰਡ ਪਾਠ ਹੁੰਦੇ ਨੇ । ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਣਾ ਬਹੁਤ ਗਲਤ ਗੱਲ ਹੈ । ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਘਰ ਵਿੱਚ ਹੀ ਸ਼ੋਭਾ ਦਿੰਦਾ ਹੈ। ਪਰ ਕਿਸੇ ਦੀ ਗਲਤੀ ਕਰਕੇ ਤੁਸੀਂ ਬਾਬਾ ਵਡਭਾਗ ਸਿੰਘ ਨੂੰ ਬਦਨਾਮ ਨਹੀਂ ਕਰ ਸਕਦੇ। ਬਾਬਾ ਵਡਭਾਗ ਸਿੰਘ ਦੀ ਬਹੁਤ ਅਜਿਹੀ ਸੰਗਤ ਹੈ ਜੋ ਬਾਬਾ ਜੀ ਦੀ ਰਜਾ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ।

    • @sukhvindersingh3381
      @sukhvindersingh3381 2 หลายเดือนก่อน +2

      sikh guru granth nu kbja kr rakha h

    • @GursewakSingh-wf7dl
      @GursewakSingh-wf7dl 2 หลายเดือนก่อน +4

      ​@@sukhvindersingh3381ਨਾਮ ਦੇ ਪਿੱਛੇ ਸਿੰਘ ਲਗਾਕੇ ਇਹ ਗੱਲ ਸੋਭਾ ਨਹੀਂ ਦਿੰਦੀ ਗੁਰੂ ਗਰੰਥ ਸਾਹਿਬ ਜੀ ਦਾ ਸਿੱਖ ਅਦਬ ਸਤਿਕਾਰ ਕਰਦੇ ਹਨ ਨਾ ਕਿ ਸਿੱਖਾਂ ਦਾ ਕਬਜਾ ਹੈ

    • @MandeepSingh-qu9jk
      @MandeepSingh-qu9jk 2 หลายเดือนก่อน +3

      ਵਾਹਿਗੁਰੂ ਜੀ ਇਸ ਕਰਕੇ ਦੁਨੀਆ ਡਰਦੇ ਗੂਰੂ ਘਰ ਜਾਣ ਤੋਂ ਘਬਰਾਉਂਦੇ ਹਨ ਰੱਬ ਦੀ ਬਾਣੀ ਕਿਸੇ ਵੀ ਵਿਅਕਤੀ ਦੇ ਦਿਲੋਂ ਤਾਂ ਨਹੀਂ ਕੱਢ ਸਕਦੇ ਵਾਹਿਗੁਰੂ ਜੀ ਬਖ਼ਸ਼ੇ

    • @ManpreetKaur-ik2ur
      @ManpreetKaur-ik2ur 2 หลายเดือนก่อน +11

      ਵਾਹਿਗੁਰੂ ਜੀ ਸਾਡੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਕੇ ਧੀਰ ਮਲੀਏ ਰਾਮ ਰਾਈਏ ਤੇ ਵਡਭਾਗ ਚੰਦ ਨੂੰ, ਇਹਨਾਂ ਨੂੰ ਮੇਰਾ ਸਿੱਖ ਸਿੰਘ ਨਹੀਂ ਮੰਨੇਗਾ ਜੋ ਇਹਨਾਂ ਨੂੰ ਮੰਨੇਗਾ ਉਹ ਮੇਰਾ ਸਿੰਘ ਸਿੱਖ ਨਹੀਂ ਹੈ ਜੀ ਉਹ ਮਸੰਦ ਹੈ

    • @tirathkaur847
      @tirathkaur847 2 หลายเดือนก่อน +4

      ​@@MandeepSingh-qu9jkਕਿਸ ਗੱਲ ਤੋਂ ਡਰਦੀ ਨਹੀ ਜਾਂਦੀ ਦੁਨੀਆਂ ਦੱਸਿਆ ਜਰਾ??ਗਲਤ ਨਾ ਲਿਖਿਆ ਕਰੋ ਸਿੰਘ ਸਾਹਿਬ ਜੋ ਕਰ ਰਹੇ ਨੇ ਬਿਲਕੁਲ ਠੀਕ ਕਰ ਰਹੇ ਨੇ ਕਿਸਮਤ ਵਾਲੇ ਗੁਰੂ ਘਰ ਜਾਂਦੇ ਨੇ🙏

  • @pammadholi8897
    @pammadholi8897 2 หลายเดือนก่อน +4

    ਬਹੁਤ ਵਧਿਆ ਬੰਦੇ ਹਨ ਬਾਬਾ ਬਖਸ਼ੀਸ ਸਿੰਘ ਜੀ ਸਾਲੂਟ ਹੈ ਤੁਹਾਨੂੰ ਇਕ ਗਰੀਬ ਕ੍ਰਿਸਚਨ ਦਾ very nice baba bakhsis singh ji🙏🙏🙏🙏🙏

  • @gurbagsingh-cu9cm
    @gurbagsingh-cu9cm 2 หลายเดือนก่อน +14

    ਧੰਨ ਬਾਬਾ ਵਡਭਾਗ ਸਿੰਘ ਜੀ 🙏🙏🙏

  • @JagsirSingh-ru5qz
    @JagsirSingh-ru5qz 2 หลายเดือนก่อน +9

    ਬਿਲਕੁਲ ਪਾਖੰਡੀਆਂ ਦੇ ਛਿੱਤਰ ਪੈਣੇ ਚਾਹੀਦੇ ਆ

  • @amarjeetsingh1025
    @amarjeetsingh1025 2 หลายเดือนก่อน

    ਵਾਹੇ ਗੂਰੁ ਜੀ sgpc ਕੂਛ ਨਹੀ ਕਰਦੀ,ਯੂਪੀ ਨਗੀਨਾ,ਬਿਜਨੌਰ ਞਿਚ sgpc ਦੈ ਅਧੀਨ ਹੈ ੳਸ਼ ਜਗਾ ਤੈ sdm ney ਛੈ ਮਹੀਨੇ ਦਾ ਸ਼ਮਾ ਦਿਤਾ ਪਰ sgpc ਕੋੲਈ ਕਾਰਞਾੲਈ ਨਹੀ ਕੀਤੀ ਜਿਸ਼ ਕਰਕੇ ਸ਼ਰਕਾਰ ਨੇ ਗੂਰੂ ਘਰ ਦੀ ਜਗਾ ਦਬ ਲੲਈ sgpc ਸ਼ੂਤੀ ਹੇ ਤੇ ਸ਼ੂਤੀ ਹੇ ਜਿਸ਼ ਜਗਾ ਆਮਦਣੀ ਨਹੀ ਧਯਾਨ ਨਹੀ ਦਿਨਦੀ ਕਿਪਾ ਕਰਕੇ ਧਿਯਾਨ ਦੇਬੋ ਜੀ

  • @ss1972punjab
    @ss1972punjab 2 หลายเดือนก่อน +20

    ਬਾਬਾ ਵਡਭਾਗ ਸਿੰਘ ਜੀ ਦਾ ਇਤਿਹਾਸ ਇਹਨਾਂ ਠੇਕੇਦਾਰਾਂ ਨੇ ਨਹੀਂ ਪੜਿਆ ਹੋਣਾ ਇਕ ਤਾ ਬਕਵਾਸ ਕਿਵੇਂ ਕਰ ਰਿਹਾ ਹੈ ਇਹਨਾਂ ਵਿਚ ਜੇ ਹਿੰਮਤ ਹੈ ਤਾ ਡੇਰਾ ਬਾਬਾ ਵਡਭਾਗ ਸਿੰਘ ਜਾਣ ਉਥੇ ਗੁਰੂਦਵਾਰਾ ਬੇਰੀ ਸਾਹਿਬ ਵਿਚ ਵੀ ਗੁਰੂ ਗਰੰਥ ਸਾਹਿਬ ਜੀ ਵੱਡੇ ਸਤਿਕਾਰ ਨਾਲ ਬਿਰਾਜਮਾਨ ਨੇ. ਇਹ ਸਿਰਫ ਗਰੀਬ ਬਾਬਿਆਂ ਨੂੰ ਦਬਾ ਸਕਦੇ ਨੇ .
    ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਪਰ ਦਸ਼ਮ ਪਾਤਸ਼ਾਹ ਨੇ ਉਸ ਦੇ ਲੜਕੇ ਬਹਾਦਰ ਸ਼ਾਹ ਨਾਲ ਦੋਸਤੀ ਕਰ ਲਈ ਜਦ ਗੁਰੂ ਸਾਹਿਬ ਨੇ ਕਿਸੇ ਵਿਚ ਫਰਕ ਨਹੀਂ ਕੀਤਾ ਇਹ ਬਾਬਾ ਵਡਭਾਗ ਸਿੰਘ ਜੀ ਬਾਰੇ ਮਾੜਾ ਬੋਲਣ ਵਾਲੇ ਕੌਣ ਹੁੰਦੇ ਨੇ
    ਕਦੇ ਵੀ ਦਾਦਿਆਂ ਪੜਦਾਦਿਆਂ ਦੇ ਕਰਮਾ ਦੀ ਸਜਾ ਬੱਚਿਆਂ ਨੂੰ ਨਹੀਂ ਦਿਤੀ ਜਾਂਦੀ ਹੁੰਦੀ. ਬਾਬਾ ਜੀ ਇਕ ਮਹਾਨ ਸਖ਼ਸ਼ੀਅਤ ਸਨ ਤੇ ਓਹਨਾ ਗੁਰਬਾਣੀ ਦਾ ਹੀ ਪ੍ਰਚਾਰ ਕੀਤਾ ਕਿਸੇ ਨੂੰ ਨਿੰਦਣ ਤੋਂ ਪਹਿਲਾ ਵਿਚਾਰ ਜਰੂਰ ਕਰ ਲੈਣੀ ਚਾਹੀਦੀ ਹੈ

  • @bootasingh3500
    @bootasingh3500 2 หลายเดือนก่อน +9

    ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਬਾਈ ਕਹਿੰਦਾ, ਮੈਂ ਤੇਰੇ ਮੂੰਹ ਤੇ ਮਾਈਕ ਮਾਰੂ, ਯਰ ਇਹ ਕੋਈ ਗੁਰਸਿੱਖ ਆ । ਮੈਂਨੂੰ ਤਾਂ ਲਗਦਾ ਇਨ੍ਹਾਂ ਸਾਰਿਆਂ ਵਿੱਚੋਂ ਇੱਕ ਵੀ 7ਬਾਣੀਆਂ ਦਾ ਨਿਤਨੇਮੀ ਨਹੀਂ ਹੋਣਾ ।
    ਇਹ ਜਿਹੜੇ ਚੜਕੇ ਆਏ ਆ ਇਨ੍ਹਾਂ ਨੂੰ ਪੁੱੱਛੋ ਕਿ ਤੁਹਾਡਾ ਕਿੰਨੇ ਕਿੰਨੇ ਸਮੇਂ ਦਾ ਭਜਨ ਹੈ,ਕਿੰਨੀ ਬਾਣੀ ਕੰਠ ਹੈ। ਕਿੰਨਾ ਅਭਿਆਸ ਕਰਦੇ ਹੋ। ਇਹ ਇਨਸਾਨ ਭਗਤੀ ਤੋਂ ਕੋਰੇ ਨੈ।
    ਤੁਸੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਉਹ ਕੁਝ ਪ੍ਰਾਪਤ ਕਰ ਲਿਆ,ਜੋ ਸਾਨੂੰ ਗੁਰੂ ਦੇਣਾ ਚਾਹੁੰਦੇ ਹਨ।
    ਗੁਰੂ ਸਾਹਿਬ ਜੀ ਸਾਨੂੰ ਉਸ ਮਾਲਕ ਪ੍ਰਭੂ ਨਾਲ ਇੱਕ ਮਿੱਕ ਹੋਣਾ ਸਿੱਖਾਉਂਦੇ ਹਨ, ਬ੍ਰਹਮਗਿਆਨ, ਆਤਮਿਕ ਗਿਆਨ ਬਖਸ਼ਿਸ਼ ਕਰਦੇ ਹਨ। ਉਹ ਹੀ ਅਸਲ ਵਿੱਚ ਖਾਲਸਾ ਹੈ
    ਜਿਸ ਦੇ ਹਿਰਦੇ ਵਿੱਚ ਬ੍ਰਹਮਗਿਆਨ ਪ੍ਰਗਟ ਹੋ ਚੁੱਕਿਆ ਹੋਵੇ। ਸਾਰੇ ਵਾਹਿਗੁਰੂ ਹੀ ਨਜ਼ਰ ਆਵੇ।ਜੋ ਵਾਹਿਗੁਰੂ ਜੀ ਤੋਂ ਬਿਨਾਂ ਦੂਜਾ ਨਾ ਦਿਸੇ ।
    ਅੱਜ ਸਾਡੀ ਕੌਮ ਦੀ ਸੋਚ ਬਹੁਤ ਨੀਵੀਂ ਗਿਰ ਚੁੱਕੀ ਹੈ, ਕਿੳਂ ਕਿ ਭਗਤੀ ਖਤਮ ਹੋ ਚੁੱਕੀ ਹੈ।
    ਪੁਰਾਤਨ ਗੁਰਸਿੱਖ ਜੋ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੀਰੇ, ਬੰਦ ਬੰਦ ਕਟਾਏ, ਹੋਰ ਕਿੰਨੇ ਗੁਰਸਿੱਖ ਨੇ,ਸਾਰੇ ਹੀ ਬ੍ਰਹਮਗਿਆਨੀ ਸਨ। ਕਿੰਨਾ ਕਿੰਨਾ ਬਾਣੀ ਦਾ ਅਭਿਆਸ ਕਰਦੇ ਸਨ। ਜਿਸ ਹਿਰਦੇ ਵਿੱਚ ਬਾਣੀ ਦਾ ਨਿਵਾਸ ਹੋਵੇ,ਨਾਮ ਦਾ ਨਿਵਾਸ ਹੋਵੇ, ਉਸ ਹਿਰਦੇ ਵਿੱਚ ਸ਼ਾਂਤੀ,ਸਹਜ, ਨਿਮਰਤਾ, ਪਿਆਰ ਹੀ ਪਿਆਰ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਪਿਆਰ ਹੀ ਪਿਆਰ ਨੇ।
    ਪ੍ਰਮਾਤਮਾ ਪਿਆਰ ਹੀ ਪਿਆਰ ਹੈ।
    ਗੁਰੂ ਸਾਹਿਬ ਜੀ ਕੁੱਲ ਕਾਇਨਾਤ ਦੇ ਮਾਲਕ ਨੇ। ਇਨ੍ਹਾਂ ਦੀ ਬਾਣੀ ਨੂੰ ਕੋਈ ਵੀ ਜਪੁ ਸਕਦਾ ਹੈ,ਚਾਹੇ ਕੋਈ ਹਿੰਦੂ, ਮੁਸਲਮਾਨ ਸਿੱਖ ਈਸਾਈ, ਜੈਨੀ, ਬੋਧੀ,ਜੋ ਵੀ ਜੀਵ ਆਪਣੇ ਅੰਦਰ ਬਾਣੀ ਨੂੰ ਵਸਾਵੇਗਾ,ਉਸ ਨੂੰ ਸਤਿਗੁਰੂ ਦੀ ਪ੍ਰਾਪਤੀ ਆਪਣੇ ਹਿਰਦੇ ਅੰਦਰ ਹੋਵੇਗੀ ਹੀ ਹੋਵੇਗੀ। ਕਿਉਂ ਕਿ ਉਹ ਕਿਸੇ ਇੱਕ ਕੌਮ, ਮਜ਼ਹਬ ਜਾ ਬੰਦੇ ਮੁਹਤਾਜ ਨਹੀਂ।
    ਅਸੀਂ ਆਪਣੇ ਆਪ ਨੂੰ ਕੀ ਸਮਝਦੇ ਆ, ਹੱਥਾਂ ਵਿੱਚ ਤੇਗੇ ਫੜਲੇ, ਵੱਡੇ ਵੱਡੇ ਦਮਾਲੇ ਬੰਨ੍ਹ ਕੇ 10,15 ਇਕੱਠੇ ਹੋ ਕੇ ਇੱਕ ਇਨਸਾਨ ਨੂੰ ਘੇਰ ਲੈਣਾ,ਸੋਸ਼ਲ ਮੀਡੀਆ ਤੇ ਕਿਸੇ ਦਾ ਜਲੂਸ ਕੱਢਣਾ , ਆਪਣੇ ਆਪ ਨੂੰ ਵਿਖਾਉਣਾ ਅਸੀਂ ਬਹੁਤ ਤਕੜੇ ਆਂ , ਮਾੜੇ ਤੇ ਦਬਦਬਾ ਪਾਉਣਾ ,ਇਹੀ ਗੁਰਸਿੱਖੀ ਆ।
    ਓ ਭਰਾਵੋ ਨਫ਼ਰਤ ਕਿਸੇ ਨੂੰ ਨਾਂ ਕਰੋ, ਸਤਿਕਾਰ ਕਮੇਟੀਆਂ ਦਾ ਮਤਲਬ ਇਹ ਨਹੀਂ ਕਿ ਕਿਸੇ ਦਾ ਜਲੂਸ ਕੱਢਣਾ,ਮੰਦੇ ਸ਼ਬਦ ਬੋਲਣੇ , ਹੈਂਕੜ ਵਿਖਾਉਣੀ । ਭਰਾਵੋ ਪਿਆਰ ਨਾਲ ਗੁਰੂ ਸਾਹਿਬ ਜੀ ਦੇ ਸਤਿਕਾਰ ਬਾਰੇ ਦੱਸੋ । ਜੇਕਰ ਕਿਸੇ ਜਗ੍ਹਾ ਤੇ ਗੁਰੂ ਸਾਹਿਬ ਜੀ ਨੂੰ ਕੋਈ ਲਿਜਾਂਦਾ ਹੈ ਤਾਂ, ਵੱਡਿਆਂ ਸਮਝ ਕੇ ਹੀ ਲਿਜਾਂਦਾ ਹੈ,ਸਾਰੀ ਸ੍ਰਿਸ਼ਟੀ ਦਾ ਮਾਲਕ ਸਮਝ ਕੇ ਹੀ ਲਿਜਾਂਦਾ ਹੈ। ਇਹ ਜ਼ਰੂਰ ਹੈ ਕਿ ਪਾਠ ਪ੍ਰਕਾਸ਼ ਕਰਾਉਣ ਲਈ ਸਾਈਡ ਤੇ ਕਮਰਾ ਬਣਿਆ ਹੋਵੇ। ਜੇਕਰ ਨਹੀਂ ਬਣਿਆ ਤਾਂ ਪਾਠ ਕਰਾਉਣ ਲਈ ਸਾਈਡ ਤੇ ਜਗਾ ਬਣਾਉਣ ਲਈ ਕਿਹਾ ਜਾਵੇ। ਇੰਨਾ ਕੋਈ ਵੀ ਨਹੀਂ ਗਿਰਿਆ ਹੁੰਦਾ ਕਿ ਕੋਈ ਮਹਾ
    ਰਾਜ ਜੀ ਦੀ ਨਿਰਾਦਰੀ ਕਰਨ ਵਾਸਤੇ ਸਤਿਗੁਰੂ ਜੀ ਨੂੰ ਲੈਕੇ ਜਾਂਦਾ ਹੈ।
    ਭਰਾਵੋ ਇੰਨੀ ਨਫ਼ਰਤ ਹਰੇਕ ਦੇ ਨਾਲ ਨਾਂ ਕਰੋ, ਫੇਰ ਅਸੀਂ ਕਹਿੰਦੇ ਹਾਂ ਕਿ ਲੋਕ ਡੇਰਿਆਂ ਚ ਜਾਂਦੇ ਆ, ਇੱਧਰ ਜਾਂਦੇ, ਉੱਧਰ ਜਾਂਦੇ, ਅਸੀਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰੀਏ
    ਅਸੀਂ ਅੰਮ੍ਰਿਤ ਛਕ ਲਿਆ, ਗਾਤਰੇ ਪਾ ਲਏ , ਕੀ ਅਸੀਂ ਰੱਬ ਬਣਗੇ।ਯਰ ਬੰਦੇ ਨੂੰ ਅਸੀਂ ਬੰਦਾ ਸਮਝਦੇ, ਇਹ ਸਿੱਖੀ ਦਾ ਸਿਧਾਂਤ ਨਹੀਂ,
    ਸਿੱਖੀ ਦੀ ਮੰਜ਼ਿਲ ਬਹੁਤ ਦੂਰ ਹੈ।
    ਇਹ ਸੇਵਾ ਕਰਨ ਤੋਂ ਪਹਿਲਾਂ, ਭਰਾਵੋ ਪਹਿਲਾਂ ਆਪ ਭਗਤੀ ਕਰੋ, ਹਿਰਦੇ ਵਿੱਚ ਬਾਣੀ ਵਸੇ, ਨਾਂਮ ਵਸੇ, ਰੱਬੀ ਗੁਣ ਹਿਰਦੇ ਵਿੱਚ ਵਸਣ,,
    ਰੱਬੀ ਪਿਆਰ ਹਿਰਦੇ ਵਿੱਚ ਪੈਦਾ ਹੋਵੇ।ਵੈਰ, ਵਿਰੋਧ, ਦਿਲਾਂ ਵਿਚੋਂ ਮਿਟ ਜਾਵੇ। ਫੇਰ ਗੁਰੂ ਦੇ ਸਤਿਕਾਰ ਕਰਨ ਦੀ ਸੇਵਾ ਕਰਨ ਦਾ ਵੱਖਰਾ ਹੀ ਸੁਆਦ ਹੋਵੇਗਾ, ਇਹ ਸੇਵਾ ਲੇਖੇ ਵਿਚ ਵੀ ਲੱਗੇ ਗੀਤ।
    ਪੁਰਾਤਨ ਸਮੇਂ ਜਦ ਗੁਰਸਿੱਖ ਗੁਰੂ ਦੇ ਗਿਆਨ ਨੂੰ ਪਾ ਲੈਂਦਾ ਸੀ, ਗੁਰਸਿੱਖੀ ਵਿੱਚ ਪ੍ਰਵਾਨੇ ਚੜ੍ਹ ਜਾਂਦਾ ਸੀ, ਤਾਂ ਸਤਿਗੁਰੂ ਜੀ ਹੁਕਮ ਕਰਦੇ ਸਨ ਹੁਣ ਸਿੱਖੀ ਦਾ ਪ੍ਰਚਾਰ ਕਰ।ਆਪ ਜਪ ਤੇ ਹੋਰਨਾਂ ਨੂੰ ਵੀ ਨਾਮ ਜਪਾ।
    ਉਹ ਗੁਰਸਿੱਖ ਅਧੂਰੇ ਨਹੀਂ ਹੁੰਦੇ ਸਨ,ੳਨ੍ਹਾ ਦਾ ਗਿਆਨ ਅਧੂਰਾ ਨਹੀਂ ਹੁੰਦਾ ਸੀ।ਉਹ ਗੁਰਸਿੱਖ ਵਾਹਿਗੁਰੂ ਜੀ ਦੀ ਦਰਗਾਹੇ ਪ੍ਰਵਾਨੇ ਚੜੇ ਹੋਏ ਹੁੰਦੇ ਸਨ।
    ਜਿਸ ਦੇ ਆਪਣੇ ਹਿਰਦੇ ਵਿੱਚ ਹਨੇਰਾ ਹੈ,
    ਕੋਈ ਭਗਤੀ ਨਹੀਂ, ਸਾਧਨਾਂ ਨਹੀਂ, ਰੱਬੀ ਗੁਣ ਨਹੀਂ, ਸਤਿਗੁਰੂ ਦੇ ਮਾਰਗ ਤੇ ਆਪਣੀ ਸੁਰਤ ਨੂੰ,ਮਨ ਨੂੰ ਤੋਰਿਆ ਨਹੀਂ।ਉਹ ਗੁਰੂ ਦੇ ਸਤਿਕਾਰ ਦਾ, ਗਿਆਨ ਦਾ ਕੀ ਪ੍ਰਚਾਰ ਕਰ ਸਕਦਾ ਹੈ।
    ਆਪਣੇ ਅੰਦਰ ਗੁਰੂ ਨੂੰ ਵਸਾਉ, ਹਿਰਦੇ ਅੰਦਰ ਸ਼ੁਭ ਗੁਣਾਂ ਨੂੰ ਧਾਰਨ ਕਰੋ, ਤਾਂ ਹੀ ਸਾਡਾ ਵੀ ਛੁਟਕਾਰਾ ਹੋਣਾ।
    ਸਾਰੇ ਜੀਵ ਰੱਬ ਦੇ ਆ, ਸਾਰੇ ਆਪਣੇ ਹੀ ਆ, ਸਾਰਿਆਂ ਦੇ ਨਾਲ ਪਿਆਰ ਨਾਲ ਪੇਸ਼ ਆੳ,
    ਆਪਣੀ ਵਾਹ ਵਾਹ ਦੀ ਸੋਸ਼ਲ ਮੀਡੀਆ ਤੇ ਕਿਸੇ ਦਾ ਜਲੂਸ ਨਾ ਕੱਢੋ, ਇਹ ਸੋਸ਼ਲ ਮੀਡੀਆ ਤੇ ਪਾਉਣ ਨਾਲ ਕੀ ਹੋਜੂ,
    ਕੀ ਅਸੀਂ ਗੁਰੂ ਨੂੰ ਜ਼ਿਆਦਾ ਪਿਆਰੇ ਹੋ ਜਾਵਾਂ ਗੇ। ਸਮਝਾਉਣਾ ਤਾਂ ਤੁਸੀਂ ਤੁਸੀਂ ਵੈਸੇ ਵੀ ਸਮਝਾ ਸਕਦੇ ਹੋ ਪਿਆਰ ਦੇ ਨਾਲ ।

    • @KewalSingh-kg2sb
      @KewalSingh-kg2sb หลายเดือนก่อน

      Bata singh 3500 ne bilkul Shi kihea hai ji sach

    • @satnamsinghghuman6776
      @satnamsinghghuman6776 หลายเดือนก่อน

      Jina ne keha mayak maru pta vi hai kon ne ? Baba baksheesh singh ne 1984 ch sistam de kilaaf ladai laddi te kayi saal jail ch rahe 3rd digri jhaleya kide layi koum layi ohna di apni ladai nai c koi koum de haq di ladai ladd ke jail gaye or ihna da nittname bhut Aa gurbani khantt Aa pakhandiya piche lag ke koum da nuksaan na karo aaj de time pakhandiya nu sacha te guru mat nal chalan wale nu jhootha khende ne lok jhere babeya nu mande ne

  • @Harmandeep0921
    @Harmandeep0921 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
    ਬੇਨਤੀ ਆ ਜੀ ਇੱਕ ਡੇਰਾ ਪੁਬੋਵਾਲ ਹਿਮਾਚਲ ਚ ਆ ਜੀ ਓਥੇ ਵੀ ਚੌਂਕੀ ਲੱਗਦੀ ਆ ਜੀ। ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਜੀ। ਬੇਨਤੀ ਆ ਜੀ ਬਾਬਾ ਬਖਸ਼ੀਸ਼ ਸਿੰਘ ਜੀ ਹੁਣਾ ਨਾਲ ਓਥੇ ਵ ਜਾ ਕ ਆਓ। ਇਕ ਵਾਰ ਜਾ ਕ ਆਓ ਕ ਸਾਰਾ ਕੁਛ ਠੀਕ ਆ ਯਾ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਆ ਜੀ।

  • @sukhdebgill4016
    @sukhdebgill4016 2 หลายเดือนก่อน +4

    ਸਿੰਘ ਸਾਹਿਬ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਪਰ ਜਿਹੜੇ ਸ਼ੋਮਣੀ ਕਮੇਟੀ ਨੇ ਦਰਬਾਰ ਸਾਹਿਬ ਵਿੱਚੋਂ ਗੁੰਮ ਹੋਇਆ ਉਨ੍ਹਾਂ ਵਾਰਾਂ ਵੀ ਪੁਛਗਿੱਛ ਕਰੋਂ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਤੋਂ

  • @KaramjitSingh-hk8ht
    @KaramjitSingh-hk8ht 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਨਤੀ ਹੈ ਅਸੀਂ ਪਿੰਡ ਢੈਪੀ ਜਿਲਾ ਲੁਧਿਆਣਾ ਤੋਂ ਪਿੰਡ ਢੈਪੀ ਦੇ ਵਿੱਚ ਮੜੀਆਂ ਮਸਾਣਾਂ ਤੇ ਲੈ ਕੇ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੋਈ ਬੋਲਦਾ ਨਹੀਂ ਜਿਹੜਾ ਬੋਲਦਾ ਉਹਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਕਿਰਪਾ ਕਰਕੇ ਕੋਈ ਐਕਸ਼ਨ ਤੁਸੀਂ ਇਧਰ ਵੀ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmeetSingh-ud1dv
    @GurmeetSingh-ud1dv 2 หลายเดือนก่อน +5

    ਬਹੁਤ ਵਧੀਆ ਫੈਸਲਾ ਕੀਤਾ ਹੈ ਜੀ

  • @gagan.kahangarhia6024
    @gagan.kahangarhia6024 2 หลายเดือนก่อน +6

    ਆਪਣੀਆਂ ਕੱਛ ਦੂਜੇ ਦੀਆਂ ਹੱਥ ਚ

  • @LakhvirsinghkangKang
    @LakhvirsinghkangKang หลายเดือนก่อน

    ਨਹੀਂ ਇਹ ਨਹੀਂ ਕੇਹ ਸਕਦੇ ਕਿ ਬਾਬਾ ਵਡਭਾਗ ਸਿੰਘ ਨਹੀਂ ਆਉਂਦੇ। ਅਸੀ ਗਵਾਹ ਹਾ।ਸਾਡੇ ਘਰ ਕੋ ਜਵਾਨ ਮੁਰਦੇ ਦੀ ਰਾਖ ਨਾਲ ਟੂਣਾ ਕਰ ਗਿਆ ਸੀ ।ਓਹ ਸਾਡੇ ਰਿਸਤੇਦਾਰੀ ਵਿੱਚੋ ਭੂਆ ਲਗਦੇ ਸੀ।ਫਿਰ ਰਾਤ ਨੂੰ ਮੇਰੇ ਮੰਮੀ ਜੀ ਦੇ ਅੰਦਰ ਆਏ ਸੀ।ਕਸਰ ਹੋਈ ਸੀ। ਜਿਸ ਕਰਕੇ ਸਾਨੂੰ ਟੂਣਾ ਕੀਤੀ ਚੀਜ ਲੱਭੀ।ਤੇ ਨਾਲੇ ਸਾਡਾ ਨੁਕਸਾਨ ਹੋਣ ਤੋ ਬਚਿਆ

  • @harpalsinghsandhu7571
    @harpalsinghsandhu7571 2 หลายเดือนก่อน +16

    ਸੁਖਬੀਰ ਬਾਦਲ ਨੂੰ ਸਜ਼ਾ ਦਿਵਾਉ , ਜਿਸ ਨੇ ਪੀਲਾ ਸਿਰਪਾਓ ਗਲ ਪਾਇਆ ਹੈ ਉਹ ਹੰਕਾਰ ਵਿੱਚ ਬੋਲਦਾ ਹੈ

  • @GurdevSingh-rx2vr
    @GurdevSingh-rx2vr 2 หลายเดือนก่อน +4

    ਵੀਰ ਜੀ ਕਦੇ ਬਾਬਾ ਜੀ ਤੇ ਜਾ ਕੇਦੇਖੋ ਓਥੇ ਲਗਤਾਰ ਬਾਣੀ ਦਾ ਪ੍ਰਵਾਹ ਚਲ ਰਿਹਾ ਓਥੇ ਚਕ ਕੇ ਦਿਖਾੳ

    • @sahibsinghlottey7692
      @sahibsinghlottey7692 2 หลายเดือนก่อน

      Hnji.... Othe ja k pta lggu.... Baba jii d bhgtii shkti ki hai.... Brhmgiani ne oh v....sant ka dokhi bare ki kush likhya.... Sukhmni saab ch.... Pdho baba jii....baba jii de asthaan te baani de prwah chll rehe ne lgatar..... Kyo tuc guru grnth saab te kbja kita sab ne....maaf krna baba jii..... Thude ch koi v sach te naii chll reha.....sant k dokhi.... Ne sab...roab maarna ounda greeb bnde te sab nu....Baba jii....nimrta nll pyr nll v gl ho skdi aa.....🙏🙏🙏🙏🙏

  • @happybatth187
    @happybatth187 2 หลายเดือนก่อน +2

    ਬਹੁਤ ਵਧੀਆ ਉਪਰਾਲਾ।

  • @JaswantSingh-te9xt
    @JaswantSingh-te9xt 2 หลายเดือนก่อน +1

    ਬਿਲਕੁਲ ਠੀਕ ਫੈੈਸਲਾ ਕੀਤਾ ।

  • @SsNagi19
    @SsNagi19 2 หลายเดือนก่อน +4

    ਜ਼ਰੂਰੀ ਸਵਾਲ ਕਿਸੇ ਨੂੰ ਪਤਾ ਹੈ ਕਿ ਬਾਬਾ ਵਡਭਾਗ ਸਿੰਘ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਕਿ ਨਹੀਂ।
    ਕਿਰਪਾ ਕਰਕੇ ਭਰੋਸੇਯੋਗ ਜੁਆਬ ਦਿੱਤਾ ਜਾਵੇ ਜੀ 🙏🏻

    • @tajwrsingh5990
      @tajwrsingh5990 2 หลายเดือนก่อน

      ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਕਾਸ਼ ਹਨ 🙏🏻 ਤੇ ਇਕ ਪਾਸੇ ਚੌਂਕੀਆਂ ਚਲਦੀਆਂ ਬਾਲ ਖੋਲ ਖੋਲ ਕੇ , ਪੁੱਛਿਆ ਦਿੱਤੀ ਜਾਂਦੀ ਹੈ ਜੀ ,

    • @ParamjitSingh-sz7hs
      @ParamjitSingh-sz7hs 2 หลายเดือนก่อน

      ​@@tajwrsingh5990know choot bolda guru magi shab a chal mera nal kera tera pao valia chokia lagdia

  • @GurpreetGopi-p7x
    @GurpreetGopi-p7x 2 หลายเดือนก่อน +8

    ਧੰਨ ਬਾਬਾ ਵਡਭਾਗ ਸਿੱਘ ਜੀ

  • @knitting62
    @knitting62 2 หลายเดือนก่อน +5

    ਕਿਹੜੇ ਕੰਮਾ ਵਿਚ ਪਏ ਜੇ ਤੁਸੀ ਇਹ ਤਾ ਫ਼ਿਰ ਵੀ ਗੁਰੂ ਦਾ ਨਾਮ ਲੈਦੇ ਨੇ ਜੇ ਖ਼ਤਮ ਕਰਨਾ ਤੇ ਚਿਟਾ ਖ਼ਤਮ ਕਰੋ 😢

    • @Punjabimunda-h4u
      @Punjabimunda-h4u หลายเดือนก่อน

      Je tere warge mttna den wale gurua time hunde hun nu sikhi khtm c ....

  • @lakhwindersinghsingh29
    @lakhwindersinghsingh29 2 หลายเดือนก่อน

    ਵੀਰ ਜੀ ਬਹੁਤ ਘਰਾਂ ਵਿਚ ਤਾਂ ਸਰਾਬ ਵੀ ਹੁੰਦੀ ਹੈ ਉਥੇ ਕਿਉਂ ਨਹੀਂ ਰੋਕੇ ਜਾਦੇ ਵੀਰ ਜੀ ਆਪ ਬਹੁਤ ਵਧੀਆ ਕਰ ਰਹੇ ਹੋ ਧੰਨਵਾਦ

  • @amarjitsingh4470
    @amarjitsingh4470 2 หลายเดือนก่อน +5

    ਏ ਬਾਬਾ ਹੈ ਕਿ ❤ ਰਾਂਝਾ ਏ ਕੰਨਾਂ ਵਿਚ ਮੁੰਦਰਾਂ ਪਾਈਆਂ ਨੀ ਰਾਂਝਾ ਜੋਗੀ ਹੋ ਗਿਆ 😂😂❤😂😂

  • @bikramjeetsingh5286
    @bikramjeetsingh5286 2 หลายเดือนก่อน +11

    ਪੁਰਾਣਾ ਸਰੁਪ ਹੈ।ਪੁਰਾਣੇ ਸਰੁਪਾ ਦੀ ਬਾਣੀਂ ਬਦਲਣੀਆਂ ਹੈ। ਧਰਮ ਦੇ ਠੇਕੇਦਾਰਾਂ ਨੇ

    • @HardeepSingh-i9r
      @HardeepSingh-i9r 2 หลายเดือนก่อน

      Hanji bilkul ji

    • @tajwrsingh5990
      @tajwrsingh5990 2 หลายเดือนก่อน +1

      ਇਹ ਅੰਧੇ ਭਗਤ ਕਿਸੇ ਦੇ ਵੀ ਸਕੇ ਨਹੀਂ ਹੁੰਦੇ

  • @CharanjitSingh-f6p
    @CharanjitSingh-f6p หลายเดือนก่อน

    ਚੋਕੀਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਲੈ ਕੇ ਜਾਇਆਂ ਜਾ ਸਕਦਾ ਸਿਰਫ਼ ਘਰਾਂ ਵਿੱਚ ਹੀ

  • @LoveSekhon-u8c
    @LoveSekhon-u8c 2 หลายเดือนก่อน

    ਬਾਬਾ ਜੀ ਖਿਮਾਂ ਕਰਨਾ ਜੋ ਡੇਰੇ ਇਹਨਾਂ ਦੇ ਵੱਡੇ ਪੱਧਰ ਜੇ ਹਨ ਉਥੋਵੀ ਚੱਕੋ ਸਰੂਪ ਮੇਹਰਬਾਨੀ

  • @AmrikSingh-fi1mn
    @AmrikSingh-fi1mn 2 หลายเดือนก่อน

    ਭਾਵੇਂ ਇਸ ਪਖੰਡੀ ਦੇ ਸਾਰੇ ਕਕਾਰ ਵੀ ਪਾਏ ਹੋਣ । ਫੇਰ ਵੀ ਇਸ ਪਖੰਡੀ ਦਾ ਹੱਕ ਨਹੀਂ ਬਣਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖਣ ਦਾ ।

  • @manmohansingh701
    @manmohansingh701 2 หลายเดือนก่อน +4

    ਇਨ੍ਹਾਂ ਵਿਚੋਂ ਦਾੜ੍ਹੀ ਰੰਗੀ ਹੋਈ ਹੈ ਕੀ ਇਹ ਠੀਕ ਹੈ? ਬਾਬਾ ਵਡਭਾਗ ਸਿੰਘ ਜੀ ਨੇ ਭਾਈ ਜੱਸਾ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤ ਛਕਿਆ ਕੀ ਜਸਾ ਸਿੰਘ ਜੀ ਗਲਤ ਹਨ

    • @Punjabimunda-h4u
      @Punjabimunda-h4u หลายเดือนก่อน

      Amrit te bether shkk ke pkhnd krde aa oh sahii ha ?
      Guru sahib ne apne putter ni bakhshe badbhagie sodhi bedii ramraie ....eh ni yaad ?
      Amrit te shiri akal takhat sahib de jthedar arur Singh da v shkia c jisne 1919 ch angreja nu siropaie ditte c ...oh sahi ho gia kynuki oh shiri akal takhat sahib de jthedar c ?

  • @muchogusto2018
    @muchogusto2018 2 หลายเดือนก่อน +11

    ਧਰਮ ਦੇ ਠੇਕੇਦਾਰ
    ਸਿੱਖ ਘੱਟ ਚੁੱਕੇ ਆ, ਗੁਰਬਾਣੀ ਦਾ ਪ੍ਰਸਾਰ ਹਨ ਦਿਉ, ਭਾਵੇਂ ਕੋਈ ਵੀ ਜਗ੍ਹਾ ਹੋਵੇ, ਪਰ ਉੱਥੇ ਪਾਖੰਡ ਨਹੀਂ ਹੋਣਾ ਚਾਹੀਦਾ।।
    ਬਾਕੀ ਵੀਰ ਇਸਾਈ ਵਾਦ ਵੱਧ ਚੁੱਕਾ, ਜਾਤ ਪਾਤ ਅੱਜ ਤੱਕ ਖਤਮ ਨਹੀਂ ਹੋਈ,
    ਗੁਰੂ ਅੱਜ ਤੱਕ ਮਿਲਿਆ ਨਹੀਂ ਕਿਸੇ ਨੂੰ ਵੀ, ਯਾਰ ਜੇਕਰ ਕੋਈ ਵਿਅਕਤੀ ਰੱਬ ਦਾ ਨਾਮ ਪਿਆਰ ਨਾਲ ਲੇ ਕੇ ਕਰਦਾ ਤਾਂ ਰੱਬ ਆਪੇ ਹੀ ਕਿਰਪਾ ਕਰ ਦਿੰਦਾ, ਭਾਵੇਂ ਜਿੰਨੀਆ ਮਰਜੀ ਰਹਿਤ ਮਰਿਆਦਾ follow ਕਰੀ ਜਾਓ।
    ਰੱਬ ਦੇ ਰਾਖੇ ਬਣੇ ਫਿਰਦੇ ਰੱਬ ਨਹੀਂ ਮਿਲਣਾ,
    ਮੈਂ ਮੈਂ ਮੈਂ
    ਹਰ ਪਾਸੇ ਅਹੰਕਾਰ।
    ਵਾਹਿਗੁਰੂ ਸਮੱਤ ਬਖਸ਼ੇ

  • @manpreetsinghsingh7918
    @manpreetsinghsingh7918 2 หลายเดือนก่อน +2

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਭ ਤੋ ਉਤਮ ਨੇ ਪਰ ਮਸਲਾ ਬਖਸ਼ੀਸ਼ ਸਿੰਘ ਦਾ ਏ ਇਸ ਨੂੰ ਲੱਖ ਰੁਪਏ ਦੇਦੋ ਸਾਰਾ ਸਲਮਾ ਹੱਲ ਹੋਜੋ ਏ ਠੇਕੇਦਾਰ ਏ ਪੰਥ ਦਾ ਬਖਸ਼ੀਸ਼ ਆਪਣੇ ਯਾਰ ਬਿੱਟੂ ਨੂੰ ਪੂੰਛ ਲੇ ਹਰਮਿੰਦਰ ਸਿੰਘ ਸੰਧੂ ਨੂੰ ਕਿਉ ਸ਼ਹਿਦ ਕੀਤੀ

  • @RajaRaja-pc8ke
    @RajaRaja-pc8ke 2 หลายเดือนก่อน +12

    ਬਾਬਾ ਜੀ ਵੱਡੇ ਕੰਜਰ ਤਾਂ ਸ਼੍ਰੋਮਣੀ ਕਮੇਟੀ ਵਾਲੇ ਆ ਜਿਹੜੇ ਇਹਨਾਂ ਕੰਜਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਿੱਦੇ ਆ

    • @jassasinghahluwalia9263
      @jassasinghahluwalia9263 2 หลายเดือนก่อน

      ਸ਼੍ਰੋਮਣੀ ਕਮੇਟੀ ਇੱਕ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਏਸ ਤਰ੍ਹਾਂ ਦੇ ਲੋਕ ਹਲਕਾ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਸਿਫਾਰਸ਼ ਕਰਵਾ ਕੇ ਗੁਰੂ ਸਾਹਿਬ ਜੀ ਦੇ ਸਰੂਪ ਲੈ ਆਉਂਦੇ ਹਨ ਪਰ ਹੁਣ ਸ਼੍ਰੋਮਣੀ ਕਮੇਟੀ ਪੜਚੋਲ ਕਰ ਕੇ ਗੁਰੂ ਸਾਹਿਬ ਜੀ ਦੇ ਸਰੂਪ ਦਿੰਦੀ ਹੈ

    • @Kamalsinghjit92
      @Kamalsinghjit92 2 หลายเดือนก่อน

      @@RajaRaja-pc8ke ਬਾਬਾ ਬਖਸ਼ੀਸ ਸਿੰਘ ਹੋਣਾ ਦ ਮੈ ਦਿਲੋ ਸਤਿਕਾਰ ਕਰਦਾ ਹਾਂ ਪਰ ਇਥੇ ਬਾਬਾ ਬਖਸ਼ੀਸ ਸਿੰਘ ਹੋਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਲਟ ਚਲ ਰਹੇ ਨੇ ਤੁਹਾਨੂੰ ਕਿਸੇ ਨੂੰ ਪਤਾ ਵੀ ਹੈ ਬਾਬਾ ਵਡਭਾਗ ਸਿੰਘ ਜੀ ਦੇ ਇਤਿਹਾਸ ਬਾਰੇ ਕੇ ਨਈ ਪਤਾ ਤਾਂ ਸ਼੍ਰੀ ਆਕਾਲ ਤਖਤ ਸਾਹਿਬ ਜੀ ਤੋਂ ਜਾਕੇ ਪਤਾ ਕਰੋ👇
      ਲੈਟਰ ਪੈਡ ਨੰਬਰ 501/AT/98 ਮਿਤੀ 16-03-1998 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਸਿੱਖ ਇਤਿਹਾਸ ਬਾਬਾ ਵਡਭਾਗ ਸਿੰਘ ਜੀ ਨੂੰ ਪੰਜਾ ਤਖਤਾਂ ਵਲੋਂ ਮਾਨਤਾ ਦਿੱਤੀ ਜਾਂਦੀ ਹੈ ਕਿ ਸਿੱਖ ਸੰਗਤਾਂ ਦਰਸ਼ਨ ਦੀਦਾਰੇ ਲਈ ਜਾ ਸਕਦੀਆਂ ਸਨ ਬਾਬਾ ਵਡਭਾਗ ਸਿੰਘ ਜੀ ਧੀਰ ਮੱਲ ਦੀ ਅੰਸ਼ ਵੰਸ਼ ਵਿੱਚੋਂ ਹੈ ਤੇ ਧੀਰ ਮੱਲ ਨੂੰ ਸਿੱਖ ਪੰਥ ਵਿੱਚੋਂ ਬਾਹਰ ਕੱਢਿਆ ਗਿਆ ਸੀ । ਕੁੱਝ ਪੀੜ੍ਹੀਆਂ ਬਦਲਣ ਤੋਂ ਬਾਅਦ ਸਮਾਂ ਕਾਫੀ ਦੂਰ ਤੱਕ ਚਲਾ ਗਿਆ ਸੀ । ਮਾਤਾ ਰਾਜ ਕੌਰ ਬਾਬਾ ਵਡਭਾਗ ਸਿੰਘ ਜੀ ਦੇ ਮਾਤਾ ਜੀ ਸਨ ।ਪੁੱਤਰ ਦੀ ਪ੍ਰਾਪਤੀ ਵਾਸਤੇ ਗੁਰੂ ਹਰਗੋਬਿੰਦ ਪਾਤਿਸਾਹ ਜੀ ਦੇ ਗੰਗਸਰ ਸਰ ਗੁਰਦਆਰਾ ਵਿਚ ਸੇਵਾ ਕਰਦੇ ਸੀ ਤੇ ਪਰਿਵਾਰ ਧੀਰ ਮਲੀਆ ਨੂੰ ਮੰਨਦਾ ਸੀ ਤੇ ਮਾਤਾ ਰਾਜ ਕੌਰ ਦਾ ਚਿਤ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਉਹਨਾਂ ਨੇ ਇਕ ਦਿਨ ਆਪਣੇ ਸਹੁਰੇ ਵਿਕਰਮ ਨੂੰ ਦਸਵੇਂ ਪਾਤਿਸਾਹ ਗੁਰੂ ਗੋਬਿੰਦ ਸਿੰਘ ਜੀ ਕੋਲ ਭੇਜਿਆ ਤੇ ਵਿਕਰਮ ਨੇ ਗੁਰੂ ਦੇ ਕੋਲ ਜਾਕੇ ਅਰਦਾਸ ਕੀਤੀ ਏ ਸੱਚੇ ਪਤਿਸ਼ਾਹ ਸਾਨੂੰ ਵੀ ਆਪਣੇ ਸਿੱਖ ਪੰਥ ਵਿੱਚ ਸ਼ਾਮਲ ਕਰਲੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੁਹਾਨੂੰ ਨੀ ਸਿੱਖ ਪੰਥ ਵਿੱਚ ਸ਼ਾਮਲ ਕਰਨਾ ਤੁਹਾਡੇ ਘਰ ਜੇਹੜਾ ਪੋਤਰਾ ਵਡਭਾਗ ਸਿੰਘ ਹੋਵੇਗਾ ਓ ਸਿੱਖ ਪੰਥ ਵਿੱਚ ਸ਼ਾਮਲ ਹੋਵੇਗਾ। ਬਾਬਾ ਵਡਭਾਗ ਸਿੰਘ ਜੀ ਦੇ ਦਾਦੇ ਵਿਕਰਮ ਨੂੰ ਵਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਵਡਭਾਗ ਸਿੰਘ ਦੇ ਨਾਮ ਦਾ ਪੋਤਰਾ ਤੁਹਾਡੇ ਘਰ ਜਨਮ ਲਵੇ ਗਾ ਤੇ ਸਿੱਖ ਪੰਥ ਵਿੱਚ ਸ਼ਾਮਲ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਵਿਕਰਮ ਨੂੰ ਵਰ ਦੇਕੇ ਕੁਝ ਸਮਾ 1708 ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਬਖਸ਼ੀ ਤੇ ਜੋਤਿ ਜੋਤਿ ਸਮਾਏ । 1710 ਨੂੰ ਬਾਬਾ ਵਡਭਾਗ ਸਿੰਘ ਦਾ ਜਨਮ ਹੋਇਆ ਤੇ ਬਾਬਾ ਵਡਭਾਗ ਸਿੰਘ ਥੰਮ ਸਾਹਿਬ ਗੁਰਦੁਆਰੇ ਦੇ ਹੈਡ ਗ੍ਰੰਥੀ ਰਹੇ ਸਨ

  • @gursewaksingh9310satnam
    @gursewaksingh9310satnam 2 หลายเดือนก่อน +1

    ਸਾਰਾ ਕੁਝ ਅਕਾਲਪੂਰਖ ਦਾ ਹੈ ਜਿਨੇ ਵੀ ਤੁਸੀ ਇਕ ਦੁਜੇ ਨਾਲ ਸਿਰ ੜਾ ਰਹਿ ਊ ਅਮ੍ਹਤਪਾਲ ਦਾ ਸਾਥ ਦਿਊ ਭਾਈ🙏🙏🙏

  • @lakhwindersinghsingh29
    @lakhwindersinghsingh29 2 หลายเดือนก่อน

    ਵੀਰ ਜੀਬੇਨਤੀ ਹੈਕਿ ਵਡਭਾਗ ਸਿੰਘ ਦੇ ਡੇਰੇ ਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਥੇ ਕੌਣ ਲੈ ਕੇ ਗਿਆ ਹੈ ਉਹਨਾਂ ਤੇ ਕਿਉ ਨਹੀਂ ਕੋਈ ਬੋਲਦਾ ਸਭ ਰਲ ਮਿਲ ਕੇ ਹੁੰਦਾ ਜੀ ਧੰਨਵਾਦ

  • @harmeetkaur5199
    @harmeetkaur5199 2 หลายเดือนก่อน

    ਗੁਰੂ ਰਾਮਦਾਸ ਜੀ ਸੱਭ ਨੂੰ ਸੁਮੱਤ ਬਖਸ਼ੋ ਜੀ

  • @gurjeetsingh2072
    @gurjeetsingh2072 2 หลายเดือนก่อน +5

    ਬਾਬਾ ਵਡਭਾਗ ਸਿੰਘ ਜੀ ਵੀ ਕਲਾ ਦੇ ਧਾਰਨੀ ਹੋਏ

  • @majbisikhcomwwwRAGRETE
    @majbisikhcomwwwRAGRETE 2 หลายเดือนก่อน

    ਮੁਗਲਾ ਦੇ ਵਾਰਿਸ ਸਚ ਮੁੱਚ ਹੀ ਪੈਦਾ ਹੋਏ ਨੇ ਗੁਰੂ ਸਾਹਿਬ ਜੀ ਦਾ ਕਿਹਾ ਸਚ ਹੋਇਆ ਜੰਗ ਵੇਲੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ 😢😢😢😢😢

  • @simmi8226
    @simmi8226 2 หลายเดือนก่อน +2

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮੇਹਰ ਕਰਿਓ ਵਾਹਿਗੁਰੂ ਜੀ🙏🙏🙏🙏🙏🙏ਮੱਤ ਬਖਸ਼ਿਓ🙏🙏

  • @mewadhaliwalmewasingh6732
    @mewadhaliwalmewasingh6732 2 หลายเดือนก่อน

    ਇਹ ਗਲ ਤਾਂ ਮੁਆਫ ਕਰਨਾ ਨਾਮਧਾਰੀਆਂ ਤੇ ਵੀ ਲਾਗੂ ਹੁੰਦੀ ਹੈ ਉਹਨਾਂ ਕੋਲ ਆਪਣਾ ਗੁਰੂ ਹੈਗਾ।

  • @JaswantSingh-te9xt
    @JaswantSingh-te9xt 2 หลายเดือนก่อน +2

    ਜਿਸ ਘਰ ਵਿੱਚ ਵਡਭਾਗੀਆਂ ਦੀਆਂ ਚੌਕੀਆਂ ਲਗਦੀਆਂ ਉਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਜਾਣੇ ਚਾਹੀਦੇ ਹਨ।

    • @ParamjitSingh-sz7hs
      @ParamjitSingh-sz7hs 2 หลายเดือนก่อน +1

      Tu kam kar tu kro dana a thuda vas chla ta thusi lok langar vch kisa nu bathan na dao

  • @gurpreetkaur3954
    @gurpreetkaur3954 2 หลายเดือนก่อน +7

    ਇਸ ਹਿਸਾਬ ਨਾਲ ਤਾਂ ਬਹੁਤ ਗੁਰੂਦਵਾਰੇ ਬੰਦ ਹੋ ਸਕਦੇ ਹਨ

    • @tajwrsingh5990
      @tajwrsingh5990 2 หลายเดือนก่อน

      @@gurpreetkaur3954 ਹਾਂਜੀ ਬਿਲਕੁਲ ਇਹ ਸੇਵਾ ਨਿਹੰਗ ਸਿੰਘ ਫੌਜਾਂ ਹੀ ਕਰ ਸਕਦੀਆਂ ਨੇ ,
      ਪੰਜਾਬ ਵਿੱਚ ਅੰਧ ਵਿਸ਼ਵਾਸ ਫੈਲ ਚੁੱਕਾ ਹੈ ਜਿਸ ਕਰ ਕੇ ਪਿੱਛੇ ਵੱਲ ਜਾ ਰਿਹਾ ਪੰਜਾਬ , ਅਮਰੀਕਾ 50-60 ਅੱਗੇ ਨੇ ਆਪਣੇ ਤੋਂ , ਸਕੂਲ , ਹੌਸਪੀਟਲ ਨਹੀਂ ਜਿਨੇ ਡੇਰੇ ਬਣ ਚੁੱਕੇ ਨੇ

  • @darshannamberdar4169
    @darshannamberdar4169 2 หลายเดือนก่อน

    ਬਹੁਤ ਪਿੰਡਾਂ ਵਿੱਚ ਇਹ ਪਖੰਡ ਚਲਦੇ ਹਨ ਵੀਰ ਜੀਵਡਭਾਗ ਦੇ ਲੋਕ ਮਗਰ ਲੱਗੇ ਹੋਏ ਹਨ

  • @KarnailSingh-hj7pb
    @KarnailSingh-hj7pb 2 หลายเดือนก่อน

    ਸਾਡੇ ਪਿੰਡ ਤੇਜਾ ਵਿਖੇ ਵੀ ਸਾਰੇ ਪਰਿਵਾਰ ਨੇ ਅਮ੍ਰਿਤ। ਛੱਕਿਆਂ ਹੋਇਆ ਤੇ ਘਰ ਵਿੱਚ ਪੀਰ ਦੀ ਚੋਂਕੀ ਲਾਉਂਦੇ ਆ

  • @RandhirsinghBhullar-b3z
    @RandhirsinghBhullar-b3z 2 หลายเดือนก่อน +6

    ਇਹਨਾਂ ਸਿੰਘਾਂ ਨੂੰ ਵੀ ਹੁਣ ਸੁਰਤ ਆਈ ਹੈ, ਜਦੋਂ ਕਿ ਹੁਣ ਗੱਲ ਬਹੁਤ ਅੱਗੇ ਨਿਕਲ ਗਈ ਹੈ,ਹੁਣ ਇਹਨਾਂ ਨੂੰ ਵੀ ਚੇਤੇ ਆ ਗਿਆ, ਕਿੰਨੇ ਸਿੱਖ ਲੋਕ ਆਪਣੇ ਧਰਮ ਨੂੰ ਛੱਡ ਕੇ ਹੋਰ ਧਰਮ ਵਿੱਚ ਚਲੇ ਗਏ ਹਨ। ਪਹਿਲਾਂ ਤੋਂ ਸਿੱਖੀ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਇਹ ਨੌਬਤ ਆਉਣੀ ਨਹੀਂ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲੋਕਾਂ ਨੂੰ ਬਾਣੀ ਦੇ ਠੀਕ ਅਰਥ ਕਰ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ, ਤਾਂ ਹੀ ਸਿੱਖੀ ਅੱਗੇ ਵਧ ਸਕਦੀ ਹੈ।

    • @sippydhaliwal7184
      @sippydhaliwal7184 2 หลายเดือนก่อน

      ਚਲੋ ਆਈ ਤਾਂ ਸਹੀ,,,।

  • @darshannamberdar4169
    @darshannamberdar4169 2 หลายเดือนก่อน

    ਵੀਰ ਜੀ ਸਾਡੀ ਰਿਸਤੇਦਾਰੀ ਵਿੱਚ ਬਡਭਾਗ ਨੂੰ ਮੰਨਦੇ ਹਨ ਸਾਰਾ ਘਰ ਬਰਬਾਦ ਹੋ ਗਿਆ ਗੁਰੂ ਤੋਂ ਵੇਮੁੱ ਹੋਏ ਰਾਮ ਤੇ ਲੱਗਣ ਜਨਮ ਵਿਯੋਗ

    • @ParamjitSingh-sz7hs
      @ParamjitSingh-sz7hs 2 หลายเดือนก่อน

      Tu bachi tera bara na gark hu java veer tu guru tu bna kisa hor nu na mani

  • @lovedeepdhami
    @lovedeepdhami 2 หลายเดือนก่อน

    ਬਾਬਾ ਬਖਸ਼ਿਸ਼। ਸਿੰਘ ਜੀ ਬਹੁਤ ਵਧੀਆ ਕੀਤਾ ਹੈ

  • @AmanaTiwana
    @AmanaTiwana 2 หลายเดือนก่อน +50

    ਸਿੱਖ ਕੌਮ ਦੇ ਜੋਧੇ ਬਾਬਾ ਬਖਸ਼ਿਸ਼ ਸਿੰਘਾਂ ਜੀ ਜੋ ਵੀ ਕਹਿੰਦੇ ਆ ਬਿਲਕੁਲ ਸੱਚ ਕਹਿੰਦੇ ਆ ਸਾਰੀ ਸੰਗਤ ਬਾਬਾ ਜੀ ਦੀ ਸਪੋਰਟ ਕਰਿਆ ਕਰੋ ਜੀ 👍

    • @AshokSharma-iy8tz
      @AshokSharma-iy8tz 2 หลายเดือนก่อน +2

      @@AmanaTiwana kon hai bakshish singh 🤔🤔

    • @IshmeetSingh960
      @IshmeetSingh960 2 หลายเดือนก่อน

      ​@@AshokSharma-iy8tz ae jo lal pagg aale ne, eh baba bakshish singh ji ne
      Sabka kharku, 14 saal di umar ch kharku sangharsh ch apna jogdan paya c te fir jail vi katti c
      Jail vich eh jathedar gurdev singh kaunke naal v mile c

    • @ManjeetSingh-x4r
      @ManjeetSingh-x4r 2 หลายเดือนก่อน

      ❤❤❤❤❤❤❤❤❤

    • @brarsukchan
      @brarsukchan 2 หลายเดือนก่อน +1

      ​@@AshokSharma-iy8tzਅਸ਼ੋਕ ਵੀਰੇ ਬਾਬਾ ਬਖਸੀਸ਼ ਸਿੰਘ ਸਾਬਕਾ ਖਾੜਕੂ ਬਾਰੇ ਅਜ ਤੋ ਅੱਠ ਦਸ ਪਹਿਲਾ ਦੀਆ ਵਿਡੀਉ ਨੈਟ ਤੇ ਸਰਚ ਮਰ ਲਵੋ, ਵੀਰੇ ਬਾਬਾ ਬਖਸੀਸ਼ ਸਿੰਘ ਸਾਬਕਾ ਖਾੜਕੂ ਲਿਖਕੇ ਬਾਬਾ ਬਖਸੀਸ਼ ਸਿੰਘ ਸਾਬਕਾ ਖੜਾਕੂ ਬਾਰੇ ਨੈਟ ਤੇ ਸਰਚ ਕਰਿਓ ਬਾਬਾ ਬਖਸੀਸ਼ ਸਿੰਘ ਸਾਬਕਾ ਖਾੜਕੂ ਦੀ ਜੀਵਨੀ ਕਿਸ ਤਰਾ ਰਹੀ ਹੈ ਨੈਟ ਤੇ ਸਾਰੀ ਜਾਣਕਾਰੀ ਪਈ ਹੈ

    • @AshokSharma-iy8tz
      @AshokSharma-iy8tz 2 หลายเดือนก่อน +1

      @@brarsukchan veer jee bura na manio jeda gunda aanakvadi hunda hai ohi tuada sant te baba kiyon hunda hai 🤔🤔

  • @HarpreetSingh-ij1ij
    @HarpreetSingh-ij1ij 2 หลายเดือนก่อน

    ਬਿਲਕੁਲ ਸਰੂਪ ਲੈਣ ਕੇ ਜਾਵੋ ਇਹਨਾਂ ਨੇ ਸਰੂਪ ਦਿੱਤੇ ਕਿਉਂ ਚੌਰਾ ਅਣਗਹਿਲੀ ਚੇ ਹੋਇਆ ਇਹ ਸਭ ਰਲੇ ਇਹਨਾਂ ਨੂੰ ਕਿਉਂ ਨਹੀਂ ਪਤਾ ਸਰੂਪ ਕਿੱਥੇ ਚਲੇ

  • @panchhitv4502
    @panchhitv4502 2 หลายเดือนก่อน

    ਮਹਾਰਾਜ ਜੀ ਨੂੰ ਸੁਰੱਖਿਅਤ ਕਰ ਰਹੇ ਨੇ

  • @RanjitSingh-j5w
    @RanjitSingh-j5w 2 หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸੱਭ ਨੂੰ

  • @SurinderSingh-ie6bk
    @SurinderSingh-ie6bk 2 หลายเดือนก่อน +1

    ਬਾਬਾ ਜੀ ਪਿਡ ਰਾਜਪੁਰ ਗੋਹਤਾਂ ਜਿਲਾ ਹੁਸ਼ਿਆਰਪੁਰ ਪੁਰ ਜਠੇਰਿਆਂ ਦੀ ਜਗਾ ਤੇ ਗੁਰਦੁਆਰਾ ਬਣਾ ਲਿਆ ਉਥੇ ਕੀ ਕਰੋਗੇ

  • @dehatijadibuti1928
    @dehatijadibuti1928 หลายเดือนก่อน

    ਸਿੰਘ ਸਾਹਿਬ ਜੀ ਅਜੇ ਤੱਕ ਹਰੀ ਮੰਦਰ ਗੋਲਡਨ ਟੈਂਪਲ ਸਵਰਨ ਮੰਦਿਰ ਦਾ ਨਾਮ ਤਾਂ ਗੁਰੂਦੁਆਰਾ ਸਾਹਿਬ ਵਿੱਚ ਤਾਂ ਬਦਲ ਲੳ ਜੀ ਕਿਉਂਕਿ ਉਹ ਮੰਦਰ ਨਹੀਂ ਅਤੇ ਨਾਂ ਹੀ ਉਥੇ ਕੋਈ ਮੂਰਤੀ ਪੂਜਾ ਹੁੰਦੀ ਹੈ

  • @KulwantSingh-ff4ju
    @KulwantSingh-ff4ju 2 หลายเดือนก่อน

    ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਇੱਥੇ ਜ਼ਿਲ੍ਹੇ ਮੋਗਾ ਦੇ ਤਸੀਲ ਧਰਮਕੋਟ ਵਿੱਚ ਪਿੰਡ ਸਿਰਸੜੀ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਵਿੱਚ ਹੀ ਲੱਛਮਣ ਜਤੀ ਦੀ ਜਗ੍ਹਾ ਬਣੀ ਹੋਈ ਆ ਅਰਦਾਸ ਵਿੱਚ ਵੀ ਨਾਂ ਲੈਂਦੇ ਨੇ 2 ਤਰੀਖ਼ ਦਿਨ ਸੋਮਵਾਰ ਨੂੰ ਭੋਗ ਪੈਣੇ ਆ ਬੇਅਦਬੀ ਹੋ ਰਹੀ ਆ ਤੁਰੰਤ ਕਾਰਵਾਈ ਕਰੋ

  • @dildiyasadran2582
    @dildiyasadran2582 หลายเดือนก่อน

    ਇਹ ਧੀਰਮੱਲੀਏ ਹਨ ਗੁਰੂ ਨੇ ਇਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ ਗੁਰੂ ਗੌਬਿੰਦ ਸਿੰਘ ਜੀ ਨੂੰ ਦੁਬਾਰਾ ਬੀੜ ਸ਼ਹੀਦ ਬਾਬਾ ਦੀਪ ਸਿੰਘ ਜੀ ਕੋਲੋਂ ਲਿਖਵਾਈ ਹੈ ਜੀ ਤਲਵੰਡੀ ਸਾਬੋ ਜੀ ਤੋਂ ਇਹਨਾਂ ਪਖੰਡੀ ਉ ਨੇ ਸਿੱਖੀ ਨੂੰ ਢਾਅ ਲਾਈ ਹੈ ਜੀ

  • @AmrikSingh-ec8ge
    @AmrikSingh-ec8ge 2 หลายเดือนก่อน +12

    ਇਹੋ ਜਿਹੇ ਪਖੰਡੀਆ ਨੂੰ ਸੋਧਾਂ ਲਾਉਣਾ ਚਾਹਿਦਾ।

    • @sanjogtarani3997
      @sanjogtarani3997 2 หลายเดือนก่อน +1

      ਕਿਸ ਦੀ ਹਿੰਮਤ ਹੈ ਗਰੀਬਾਂ ਤੇ ਸੋਧੇ ਲੱਗਦੇ ਹਨ ਬਾਬੇ ਤੇ ਨਹੀਂ

    • @AmrikSingh-ec8ge
      @AmrikSingh-ec8ge 2 หลายเดือนก่อน +1

      @@sanjogtarani3997 ਨਸ਼ੇ ਨਾਲ ਮਰਨ ਤੋ ਚੰਗਾ ਇਹੋ ਜਿਹੇ ਦੁਸਟਾ ਨੂੰ ਸੋਧੋ।

  • @sarpanchkhalsa735
    @sarpanchkhalsa735 2 หลายเดือนก่อน +23

    ਸਤਿਕਾਰ ਯੋਗ ਵੀਰੋ ਗਿਆਨ ਨਾਲ ਸਮਝਾਓਣਾ ਚਾਹੀਦਾ ਹੈ ਨਾ ਕਿ ਡਰਾ ਕੇ। ਤੁਸੀਂ ਮੂਰਖ ਹੋ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਤੁਸੀਂ ਬਿਬੇਕੀ ਨਹੀਂ ਹੋ ਗਰੀਬਾਂ ਤੇ ਜੋਰ ਚਲਾਉਂਦੇ ਹੋ ਸੁਖਬੀਰ ਬਾਦਲ ਨਾਲ ਪੰਗਾ ਲਵੋ ਜੇ ਮਾਂ ਦੇ ਪੁੱਤ ਹੋ

    • @MUKHTIARSINGH-b2l
      @MUKHTIARSINGH-b2l 2 หลายเดือนก่อน +1

      ਮੂਰਖ ਤੂੰ ਹੈ

    • @sarvjitsingh3602
      @sarvjitsingh3602 2 หลายเดือนก่อน +3

      ਉਥੋਂ ਡਰਦੇ ਆ

    • @AshokSharma-iy8tz
      @AshokSharma-iy8tz 2 หลายเดือนก่อน

      ​​@@MUKHTIARSINGH-b2ltu taa bada giani hai kine logo nu bandta gian tu 🤔🤔insana wali basa ta samaj nahi aai te gundei Dasan lag gaya 😂wah giani jee wah 😂😂

  • @dilpreetgill1765
    @dilpreetgill1765 2 หลายเดือนก่อน

    ਲੋਕਾਂ ਨੂੰ ਦੱਸੋ ਬਾਬਾ ਵਡਭਾਗ ਸਿੰਘ ਕਿੱਡੀ ਬੜੀ ਸ਼ਕਤੀ ਦੀਨ ਦੁਨੀਆਂ ਦਾ ਮਾਲਕ ਆ ਇਹਨਾਂ ਨੇ ਕਿਸੇ ਨੂੰ ਗੁਰੂ ਘਰ ਜੋਗਾ ਨਹੀਂ ਛੱਡਣਾ ਇਦਾਂ ਦੇ ਲੋਕਾਂ ਲਈ

  • @punjabson5991
    @punjabson5991 2 หลายเดือนก่อน +4

    ਅੱਜ ਤੋਂ 12 ਕੁ ਸਾਲ ਪਹਿਲਾਂ ," ਵੱਡਭਾਗ ਸਿੰਘ ਦੇ ਡੇਰੇ ਦੇ ਮੁਖੀ ਨੂੰ ਸਿਰੀ ਅਕਾਲ ਤਖਤ ਸਾਹਿਬ ਵਲੋਂ ਖਿਮਾਂ ਕਰ ਦਿੱਤਾ ਗਿਆ ਹੈ" ਇਹ ਬਾਤ ਚੱਲਦੀ ਸੀ।
    ਹੁਣ ਇੱਕ ਵਿਚਾਰ ਇਹ ਆਉਂਦਾ ਕਿ ਇੱਕ ਜਿਨ੍ਹਾਂ ਮਿਣੇ ਮਸੰਦਾਂ ਨੂੰ ਗੁਰੂ ਨੇ ਖੁਦ ਛੇਕ ਦਿੱਤਾ ਹੋਵੇ , ਪੰਥ ਜਾਂ ਸਿਰੀ ਅਕਾਲ ਤਖਤ ਸਾਹਿਬ ਵਲੋਂ ਮੁਆਫ਼ੀ ਮਿਲ ਸਕਦੀ ਹੈ ? ਨਹੀਂ ਮਿਲ ਸਕਦੀ । ਬਾਬਾ ਬਖਸ਼ੀਸ਼ ਸਿੰਘ ਜੀ, ਭਾਈ ਸਾਬ ਮਸਲਾ ਬਹੁਤ ਵੱਡਾ ਹੈ। ਭੂਤ ਹੁੰਦੇ ਆ ਪਰ ਸਿੱਖਾਂ ਨੂੰ ਜੋ ਗੁਰੂ ਗੁਰੂ ਜਪਦੇ ਨੇ, ਨਹੀਂ ਚਿੰਬੜਦੇ । ਪਰ ਅੱਜ ਮੈਨੂੰ ਨਾ ਚੇਤੇ ਨਹੀਂ ਆ ਰਿਹਾ ਉਸ ਵੱਡਭਾਗ ਸਿੰਘ ਦੇ ਡੇਰੇ ਮੁਖੀ ਦਾ ਬਹੁਤ ਲੰਮਾ ਦਾਹੜੀ ਹੈ ਉਸਦੀ ਤੇ ਉਦੋਂ ਉਸਨੇ ਅੰਮ੍ਰਿਤ ਪਾਨ ਕਹਿੰਦੇ ਗਾਤਰਾ ਕਿਰਪਾਨ ਵੀ ਪਾ ਲਈ ਸੀ। ਹੁਣ ਮੁਸ਼ਕਿਲ ਇਹ ਹੈ ਕਿ ਜਿਨਾਂ ਚਿਰ ਕੋਈ ਕੁੰਡਾ ਨਹੀਂ ਜਿਵੇਂ ਬਾਣੀ ਦੱਸਦੀ ਹੈ, ਕਿ ਹਾਥੀ ਦੇ ਸਿਰ ਤੇ ਮਹਾਵਤ ਦੇ ਹੱਥ ਕੁੰਡਾ ਹੁੰਦਾ ਤਾਂ ਚੱਲ ਦਾ ਹਾਥੀ। ਹੁਣ ਮਸਲਾ ਇਹ ਹੈ ਕਿ ਅਕਾਲ ਤਖਤ ਸਾਹਿਬ ਬਹੁਤ ਵੱਡਾ ਅਸਥਾਨ ਹੈ ਰੁਤਬਾ ਵੱਡਾ ਹੈ ਪਰ ਪੀਰੀ ਦਾ ਹੈ , ਮੀਰੀ ਮਿਸਿੰਗ ਹੈ।
    ਇਹ ਮੀਰੀ ਪੈਦਾ ਕਰਨ ਦੀ ਲੋੜ ਹੈ

  • @sewakjatana8346
    @sewakjatana8346 2 หลายเดือนก่อน +2

    ਬਾਈ ਜੀ ਡੇਰੇ ਚ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਸਕਦਾ ਕੇ ਨਹੀ‌‌ ?

  • @OnamBhullar
    @OnamBhullar 2 หลายเดือนก่อน +1

    ਸਾਡੇ ਪੰਜਾਬ ਦਾ ਇਹੀ ਹਾਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤੇ ਥਾਈ ਪ੍ਰਕਾਸ਼ ਹਨ ਪਾਠੀ (ਸਿੰਘ) ਪਾਠ ਕਰਦੇ ਹਨ ਪਾਠੀ ਅੱਖਰ ਜੋੜ ਕੇ ਪੰਨਿਆਂ ਤੇ ਲਿਖੇ ਅਖਰ ਜੋੜ ਕੇ ਸ਼ਬਦ ਬੋਲਣ ਤਕ ਸੀਮਤ ਰਹਿੰਦਾ ਹੈ ਅਰਥ ਭਾਵ ਅੱਰਥ ਤੋਂਬੁਰੀ ਤਰਾ ਅਣਜਾਣ ਹੁੰਦਾ ਹੈ ਕਿਸੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਨਹੀ ਸਮਝਾ ਸਕਦਾ ਉਸ ਗ੍ਰੰਥੀ ਪਾਠੀ ਨੂੰ ਆਪਣੇ ਆਪ ਨੂੰ ਜਾਣਕਾਰੀ ਨਹੀ ਹੈ ਇਹ ਲੱਗ ਪੱਗ ਹਰ ਥਾਂ ਹੈ ਕੁੱਝ ਕੁ ਨੂੰ ਛੱਡ ਕੇ ਪੰਥਕ ਜਥੇਬੰਦੀਆਂ ਨੂੰ ਬੇਨਤੀ ਹੈ ਗੌਰ ਕੀਤੀ ਜਾਵੇ ਧੰਨਵਾਦੀ ਹੋਵਾਂਗਾ ਰੱਬ ਭਲੀ ਕਰੇ ਧਨ ਵਾਦ

  • @SukhiSingh-pd9gh
    @SukhiSingh-pd9gh 2 หลายเดือนก่อน

    ਸਾਡੇ ਪਿੰਡ ਵੀ ਇਹ ਕ੍ਰਿਪਾ ਕਰੋ

  • @bajwa4032
    @bajwa4032 2 หลายเดือนก่อน

    ਬਾਬਾ ਜੀ ਪਿੰਡ ਪੰਜਵੜ ਜਿਲਾ ਤਰਨਤਾਰਨ ਦੇ ਬਾਬਾ ਸੁਲੱਖਣ ਸਿੰਘ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਪਿਉ ਦੀ ਮੜ੍ਹੀ ਤੇ ਬਾਬਾ ਸ਼ੇਰ ਸ਼ਾਹ ਵਲੀ ਦੀ ਹਰ ਵੀਰਵਾਰ ਚੌਕੀ ਲਾਉਦਾ ਹੈ ਉਸਨੂੰ ਡੱਕ ਕੇ ਵਿਖਾਉ ਫਿਰ ਨਜਾਰਾ ਆਉਂਦਾ ਹੈ ਗਰੀਬ ਬੰਦੇ ਦੀ ਤੇ ਤੁਸੀਂ ਹਦੋਂ ਵੱਧ ਕੇ ਬੇਜਤੀ ਕੀਤੀ

  • @amarjitsingh4470
    @amarjitsingh4470 2 หลายเดือนก่อน +13

    ਵਡਭਾਗੁ, ਗੁਰੂ ਘਰ ਦਾ ਚੋਰ ਆ,ਪੰਥ ਚੋਂ ਛੇਕਿਆ ਹੋਇਆ ਸੀ ❤❤❤, ਇਹ ਸਾਰੇ ਦੇਹਧਾਰੀ ਪਾਖੰਡੀਆਂ ਗੁਰੂਆਂ ਦਾ ਲੋਟੁ ਟੋਲਾ ਹੈ ਜੀ 😂😂❤

    • @sanjogtarani3997
      @sanjogtarani3997 2 หลายเดือนก่อน

      ਸੱਚ ਬੋਲਣ ਦਾ ਧੰਨਵਾਦ

    • @tajwrsingh5990
      @tajwrsingh5990 2 หลายเดือนก่อน

      ਇਹਨਾਂ ਦੇ ਬਾਹਰਲੇ ਦੇਸ਼ਾਂ ਤੱਕ ਗੁਰੂ ਬਣ ਚੁੱਕੇ ਨੇ , ਵਡੇ ਪਧਰ ਤੇ ਬੇਅਦਵੀ ਫੈਲਾ ਦਿੱਤੀ ਇਹਨਾਂ ਚੌਂਕੀ ਲਾਉਣ ਵਾਲਿਆਂ ਨੇ

    • @ParamjitSingh-sz7hs
      @ParamjitSingh-sz7hs 2 หลายเดือนก่อน

      A waheguru ji janda a ka thuda tu vada chor ta pakhandi khon a

    • @Kamalsinghjit92
      @Kamalsinghjit92 2 หลายเดือนก่อน

      @@amarjitsingh4470 ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਸਿੱਖ ਇਤਿਹਾਸ ਬਾਬਾ ਵਡਭਾਗ ਸਿੰਘ ਜੀ ਨੂੰ ਪੰਜਾ ਤਖਤਾਂ ਵਲੋਂ ਮਾਨਤਾ ਦਿੱਤੀ ਗਈ ਹੈ ਕਿ ਸਿੱਖ ਸੰਗਤਾਂ ਦਰਸ਼ਨ ਦੀਦਾਰੇ ਲਈ ਜਾ ਸਕਦੀਆਂ ਸਨ ਬਾਬਾ ਵਡਭਾਗ ਸਿੰਘ ਜੀ ਧੀਰ ਮੱਲ ਦੀ ਅੰਸ਼ ਵੰਸ਼ ਵਿੱਚੋਂ ਹੈ ਤੇ ਧੀਰ ਮੱਲ ਨੂੰ ਸਿੱਖ ਪੰਥ ਵਿੱਚੋਂ ਬਾਹਰ ਕੱਢਿਆ ਗਿਆ ਸੀ । ਕੁੱਝ ਪੀੜ੍ਹੀਆਂ ਬਦਲਣ ਤੋਂ ਬਾਅਦ ਸਮਾਂ ਕਾਫੀ ਦੂਰ ਤੱਕ ਚਲਾ ਗਿਆ ਸੀ । ਮਾਤਾ ਰਾਜ ਕੌਰ ਬਾਬਾ ਵਡਭਾਗ ਸਿੰਘ ਜੀ ਦੇ ਮਾਤਾ ਜੀ ਸਨ ।ਪੁੱਤਰ ਦੀ ਪ੍ਰਾਪਤੀ ਵਾਸਤੇ ਗੁਰੂ ਹਰਗੋਬਿੰਦ ਪਾਤਿਸਾਹ ਜੀ ਦੇ ਗੰਗਸਰ ਸਰ ਗੁਰਦਆਰਾ ਵਿਚ ਸੇਵਾ ਕਰਦੇ ਸੀ ਤੇ ਪਰਿਵਾਰ ਧੀਰ ਮਲੀਆ ਨੂੰ ਮੰਨਦਾ ਸੀ ਤੇ ਮਾਤਾ ਰਾਜ ਕੌਰ ਦਾ ਚਿਤ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਉਹਨਾਂ ਨੇ ਇਕ ਦਿਨ ਆਪਣੇ ਸਹੁਰੇ ਵਿਕਰਮ ਨੂੰ ਦਸਵੇਂ ਪਾਤਿਸਾਹ ਗੁਰੂ ਗੋਬਿੰਦ ਸਿੰਘ ਜੀ ਕੋਲ ਭੇਜਿਆ ਤੇ ਵਿਕਰਮ ਨੇ ਗੁਰੂ ਦੇ ਕੋਲ ਜਾਕੇ ਅਰਦਾਸ ਕੀਤੀ ਏ ਸੱਚੇ ਪਤਿਸ਼ਾਹ ਸਾਨੂੰ ਵੀ ਆਪਣੇ ਸਿੱਖ ਪੰਥ ਵਿੱਚ ਸ਼ਾਮਲ ਕਰਲੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੁਹਾਨੂੰ ਨੀ ਸਿੱਖ ਪੰਥ ਵਿੱਚ ਸ਼ਾਮਲ ਕਰਨਾ ਤੁਹਾਡੇ ਘਰ ਜੇਹੜਾ ਪੋਤਰਾ ਵਡਭਾਗ ਸਿੰਘ ਹੋਵੇਗਾ ਓ ਸਿੱਖ ਪੰਥ ਵਿੱਚ ਸ਼ਾਮਲ ਹੋਵੇਗਾ। ਬਾਬਾ ਵਡਭਾਗ ਸਿੰਘ ਜੀ ਦੇ ਦਾਦੇ ਵਿਕਰਮ ਨੂੰ ਵਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਵਡਭਾਗ ਸਿੰਘ ਦੇ ਨਾਮ ਦਾ ਪੋਤਰਾ ਤੁਹਾਡੇ ਘਰ ਜਨਮ ਲਵੇ ਗਾ ਤੇ ਸਿੱਖ ਪੰਥ ਵਿੱਚ ਸ਼ਾਮਲ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਵਿਕਰਮ ਨੂੰ ਵਰ ਦੇਕੇ ਕੁਝ ਸਮਾ 1708 ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਬਖਸ਼ੀ ਤੇ ਜੋਤਿ ਜੋਤਿ ਸਮਾਏ । 1710 ਨੂੰ ਬਾਬਾ ਵਡਭਾਗ ਸਿੰਘ ਦਾ ਜਨਮ ਹੋਇਆ ਤੇ ਬਾਬਾ ਵਡਭਾਗ ਸਿੰਘ ਥੰਮ ਸਾਹਿਬ ਗੁਰਦੁਆਰੇ ਦੇ ਹੈਡ ਗ੍ਰੰਥੀ ਰਹੇ ਸਨ

  • @palwinderbatth4930
    @palwinderbatth4930 2 หลายเดือนก่อน

    ਇੱਕ ਗੱਲ ਦੱਸੋ ਤੁਸੀ ਕਹਿੰਦੇ ਜੇ ਕਿ ਜਿੱਥੇ ਵੀ ਬਾਬੇ ਵਡਭਾਗ ਸਿੰਘ ਜੀ ਦਾ ਡੇਰਾ ਹੈ ਪੰਜਾਬ ਵਿੱਚ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀ ਜਾਣ ਦਿੱਤਾ ਜਾਉ ਪਰ ਜਿੱਥੇ ਬਾਬਾ ਵਡਭਾਗ ਸਿੰਘ ਜੀ ਦਾ ਗੁਰੂਦੁਆਰਾ ਮੰਜੀ ਸਾਹਿਬ ਅਤੇ ਗੁਰੂਦੁਆਰਾ ਬੇਰ ਸਾਹਿਬ ਹੈ ਹਿਮਾਚਲ ਵਿੱਚ ਉੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਨੇ ਜੇ ਕੋਈ ਆਪਣੇ ਪੰਜਾਬ ਵਿੱਚ ਅੰਮ੍ਰਿਤ ਛੱਕ ਕੇ ਬਾਬਾ ਵਡਭਾਗ ਸਿੰਘ ਜੀ ਦੀ ਗੱਦੀ ਲਾਉਂਦਾ ਹੈ ਵਾਲ ਖਿਲਾੜ ਕੇ ਚੌਕੀ ਨਹੀ ਦਿੰਦਾ ਰਹਿਤ ਮਰਿਆਦਾ ਰੱਖਦਾ ਹੈ ਜੇ ਉਹ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਤੇ ਜਾ ਕੋਈ ਹੋਰ ਸਰਧਾਲੂ ਸ੍ਰੀ ਆਖੰਡ ਪਾਠ ਸਾਹਿਬ ਕਰਾਉਣਾ ਚਾਹੁੰਦਾ ਹੈ ਮੇਰੇ ਹਿਸਾਬ ਨਾਲ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਅਖੰਡ ਪਾਠ ਸਾਹਿਬ ਵਾਸਤੇ ਦੇ ਦੇਣਾ ਚਾਹੀਦਾ ਹੈ ਜਿਹੜੀਆਂ ਗੁਰੂ ਸਾਹਿਬ ਦੀਆਂ ਨਵੇ ਤੋ ਨਵੇਂ ਥਾ ਬੇਅਦਬੀਆਂ ਹੋ ਰਹੀਆਂ ਹਨ ਉੱਧਰ ਧਿਆਨ ਦੇਵੋ ਹੋਰ ਕਿੰਨੇ ਡੇਰੇ ਨੇ ਜਿਹੜੇ ਸਿੱਖ ਧਰਮ ਬਾੜੇ ਮਾੜਾ ਬੋਲਦੇ ਨੇ ਉੱਧਰ ਧਿਆਨ ਦੇਵੋ ਨਾ ਚੌਧਰਾ ਕਰੋ

  • @GurpreetSINGHOZSIKH
    @GurpreetSINGHOZSIKH 2 หลายเดือนก่อน +5

    ਛਿੱਤਰ ਫੇਰੋ ਪਖੰਡੀ ਵਡਭਾਗ ਨਾਲੇ ਹੋਰ ਪਾਖੰਡ ਜਿਹੜੇ ਕਰਦੇ ਨੇ । ਗੁਰੂ ਸਾਹਿਬ ਜੀ ਪਰਮਾਤਮਾ ਦਾ ਰੂਪ ਨੇ , ਇਹਨਾਂ ਕਦੇ ਗੁਰਬਾਣੀ ਵਿਚਾਰੀ ਹੁੰਦੀ ਤਾਂ ਇਹ ਢਹਿ ਢੇਰੀ ਹੁੰਦੇ ਗੁਰੂ ਸਾਹਿਬ ਅੱਗੇ ।

    • @tajwrsingh5990
      @tajwrsingh5990 2 หลายเดือนก่อน

      ਇਹਨਾਂ ਦੀਆਂ ਚੌਂਕੀਆਂ ਲੱਗਣੀਆਂ ਸਾਰੇ ਪੰਜਾਬ ਵਿੱਚ ਬੰਦ ਕਰੋ 🙏🏻 ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਚਲਦੇ ਨੇ

    • @tajwrsingh5990
      @tajwrsingh5990 2 หลายเดือนก่อน

      ਇਹਨਾਂ ਦੀਆਂ ਚੌਂਕੀਆਂ ਲੱਗਣੀਆਂ ਸਾਰੇ ਪੰਜਾਬ ਵਿੱਚ ਬੰਦ ਕਰੋ 🙏🏻 ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਚਲਦੇ ਨੇ

    • @tajwrsingh5990
      @tajwrsingh5990 2 หลายเดือนก่อน

      ਇਹਨਾਂ ਦੀਆਂ ਚੌਂਕੀਆਂ ਲੱਗਣੀਆਂ ਸਾਰੇ ਪੰਜਾਬ ਵਿੱਚ ਬੰਦ ਕਰੋ 🙏🏻 ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਚਲਦੇ ਨੇ

    • @tajwrsingh5990
      @tajwrsingh5990 2 หลายเดือนก่อน

      ਇਹਨਾਂ ਦੀਆਂ ਚੌਂਕੀਆਂ ਲੱਗਣੀਆਂ ਸਾਰੇ ਪੰਜਾਬ ਵਿੱਚ ਬੰਦ ਕਰੋ 🙏🏻 ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਚਲਦੇ ਨੇ

    • @tajwrsingh5990
      @tajwrsingh5990 2 หลายเดือนก่อน

      ਇਹਨਾਂ ਦੀਆਂ ਚੌਂਕੀਆਂ ਲੱਗਣੀਆਂ ਸਾਰੇ ਪੰਜਾਬ ਵਿੱਚ ਬੰਦ ਕਰੋ 🙏🏻 ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਚਲਦੇ ਨੇ

  • @TarsemSingh-bl2wd
    @TarsemSingh-bl2wd หลายเดือนก่อน

    ਬਾਬੇ ਵਡਭਾਗ ਸਿੰਘ ਤੋਂ ਸਰੂਪ ਵਾਪਸ ਲੈ ਕੇ ਆਓ

  • @sadhsingh2036
    @sadhsingh2036 2 หลายเดือนก่อน

    ਭਰਾਵੋ ਇਸ ਘਟਨਾ ਪਿੱਛੋ ਤਾ ਬਾਬਾ ਜੀ ਦੀ ਹੋਰ ਚੜਾਈ ਹੋਣੀ ਤੇ ਇਸ ਮੁਦਰਾ ਵਾਲੇ ਬਾਬੇ ਨੇ ਵਿਖਾ ਵਿਖਾ ਵੀਡਿਉ ਕਹਿਣਾ ਕੇ ਮੇਰੇ ਨਾਲ ਧੱਕਾ ਹੋਇਆ,,ਕਦੋ ਤੱਕ ਹਰਾਮ ਦੀ ਕਮਾਈ ਖੱਟਣੀ ਸੀ ਬਾਬੇ ਇੱਕ ਦਿਨ ਅੰਤ ਤਾ ਹੋਣਾ ਸੀ

  • @iqbalsinghkhalsa7683
    @iqbalsinghkhalsa7683 2 หลายเดือนก่อน +12

    ਇਹਨਾਂ ਪਾਖੰਡੀਆਂ ਦਾ ਬੇੜਾ ਗ਼ਰਕ ਹੋ ਜਾਣਾ ਹੈ
    ਪਰ ਸਿੰਘ ਸਾਹਿਬ ਜੀ ਤੁਹਾਡੇ ਇਹ ਬਚਨ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਜਦੋਂ ਤੁਸੀਂ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਨਾ ਕਿ ਗੁਰੂ ਸਾਹਿਬ ਰੱਖਿਆ ਹੁੰਦਾ ਹੈ

    • @parmTV-kv8ue
      @parmTV-kv8ue 2 หลายเดือนก่อน

      ਵੀਰ ਜੀ ਪ੍ਰਕਾਸ਼ ਉਥੇ ਹੁੰਦਾ ਜਿਥੇ ਮਰਿਆਦਾ ਹੋਵੇ

  • @LabhSingh-bl7sl
    @LabhSingh-bl7sl 2 หลายเดือนก่อน +21

    ਅੱਜ ਇਕ ਗੱਲ ਵੇਖੀਂ ਕਿ ਜਿਹੜੇ ਗੁਰੂ ਦੇ ਸਿੱਖ ਕਹਾਉਂਦੇ ਨੇ ਉਹਨਾਂ ਵਿੱਚ ਨਿਮਰਤਾ ਘੱਟ ਵੇਖੀਂ ਤੇ ਵਡਭਾਗ ਸਿੰਘ ਦੇ ਭਗਤ ਵਿੱਚ ਨਿਮਰਤਾ ਵੱਧ ਵਿਖਾਈ ਦਿੰਦੀ ਹੈ

    • @harshdhanoa88
      @harshdhanoa88 2 หลายเดือนก่อน +5

      ਨਿਮਰਤਾ ਨੀ ਹੁਣ ਕਟਾਈ ਤੋਂ ਡਰਦਾ

    • @hardialsingh9201
      @hardialsingh9201 2 หลายเดือนก่อน +3

      ਜਿਸਨੇ ਚੋਰੀ ਕੀਤੀ ਉਹ ਤੇ ਝੂਠਾ ਏ ਉਹ ਪੰਚਾਇਤ ਵਿੱਚ ਉੱਚੀ ਜਾ ਵਿਰੋਧ ਕਰ ਸਕਦਾ?

    • @kulveerbrar1565
      @kulveerbrar1565 2 หลายเดือนก่อน +2

      Chittran to drda aa hor kuj ni

    • @hardeoldeol1275
      @hardeoldeol1275 2 หลายเดือนก่อน +1

      GURU DEY SIKH SACH BOLDEY AA SACHE NU GUSSA AAU DOUGILEA DA SAR NIVA KARNA CHAEDA

    • @tajwrsingh5990
      @tajwrsingh5990 2 หลายเดือนก่อน

      ਅਸਲੀ ਨਿਮਰਤਾ ਗੁਰੂ ਦੇ ਸਿੱਖਾਂ ਵਿੱਚ ਹੀ ਹੁੰਦੀ ਹੈ , ਇਹ ਭੱਜਦੇ ਨਹੀਂ ਖੜ ਦੇ ਨੇ

  • @GandhiTeastall
    @GandhiTeastall 2 หลายเดือนก่อน

    ਸੰਗਰੂਰ ਜ਼ਿਲ੍ਹੇ ਦੇ ਇੱਕ ਸ਼ਹਿਰ ਵਿੱਚ ਇੱਕ ਪੁੱਛਾ ਆਲਾ ਬਾਬਾ ਕਈ ਵਾਰੀ ਆਪਣੇ ਘਰ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਲੈਕੇ ਆਇਆ ਲੋਕਲ ਗੁਰੂ ਘਰ ਤੋਂ ਹੁਣ ਤੁਸੀਂ ਦੇਖ ਲੋ ਕਿ ਸਹੀ ਹੈ ਜਾਂ ਗਲਤ ਹੈ

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 2 หลายเดือนก่อน

    ਸਿੱਖਾਂ ਲਈ ਇਹ ਡੇਰਾ ਕਿਸੇ ਵਡਭਾਗ ਸਿੰਘ ਦਾ ਨਹੀਂ, ਬਕਾਲ਼ੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲ਼ੀਆਂ ਚਲਾਉਣ ਵਾਲ਼ੇ ਦੁਰਭਾਗ ਸਿੰਘ ਦੇ ਲਾਣੇ ਦਾ ਹੈ।

  • @harwinderrahul7980
    @harwinderrahul7980 2 หลายเดือนก่อน +9

    ਇਹ ਸਾਰੇ ਮਸੰਦ ਨੇ ਇਹ ਕੋਮ ਦੇ ਦੁਸ਼ਮਣ ਨੇ ਜਲੂਸ ਕੱਢਿਆ ਇੰਨਾ ਇਕੱਠ ਕਰ ਕੇ ਘਰ ਦੀ ਗੱਲ ਬਾਹਰ ਨੀ ਕਰਦਾ ਕੋਈ ਇੰਨਾ ਗੰਦੀਆਂ ਰੂਹਾ ਨੂੰ ਰੱਬ ਕਦੇ ਮੁਆਫ ਨਹੀ ਕਰੇਗਾ

  • @Manjeetsingh-jo3ed
    @Manjeetsingh-jo3ed 2 หลายเดือนก่อน

    ਬਹੁਤ ਵਧੀਆ ਪਰਵਿੰਦਰ ਬਾਈ😅😅😅