Holla Mohalla Anandpur Sahib | Luxury Modified Trolley in Punjab | Professor Saab Vlogs |

แชร์
ฝัง
  • เผยแพร่เมื่อ 12 พ.ย. 2024

ความคิดเห็น • 41

  • @tajwrsingh5990
    @tajwrsingh5990 7 หลายเดือนก่อน +9

    ਆਪਣੀ ਜਿੰਦਗੀ ਕੋਈ ਕਿਵੇਂ ਵੀ ਜੀਅ ਸਕਦਾ ,, ਅਗਲੇ ਦੀ ਆਪਣੀ ਜਿੰਦਗੀ ,, ਰੱਬ ਕੋਈ ਥੋੜ ਨਹੀ ਛੱਡੀ ਹੋਣੀ ,, ਵਾਧੂ ਪੈਸਾ ਦਿਤਾ ਹੋਣਾ ਤੋ ਵਾਧੂ ਮਿਹਨਤਕਰਦੇ ਹੋਣੇ ,, ਤਾਹੀਓ ਅਗਲਾ ਸੌਕ ਪੂਰੇ ਕਰ ਰਿਹਾ ,,
    ਘੈਂਟ ਆ ਬਾਈ ਜੀ ਘੈਂਟ ❤🤘

  • @kabaddikabaddi-os9oy
    @kabaddikabaddi-os9oy 7 หลายเดือนก่อน +6

    ਆਨੰਦਪੁਰ ਸਾਹਿਬ ਹੋਲੇ ਮੁਹੱਲੇ ਤੇ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ,,ਪੰਡੋਰੀ ਮਹਿਮਾ ਅੰਮ੍ਰਿਤਸਰ ਦੀ ਸੰਗਤ ਵੱਲੋਂ,,2k24

  • @JasbirKaur-do8vu
    @JasbirKaur-do8vu 7 หลายเดือนก่อน +3

    ਬਹੁਤ ਵਧੀਆ ਵੀਰੋ ਵਾਹਿਗੁਰੂ ਲੰਬੀਆਂ ਉਮਰਾਂ ਬਗਸੇ 🙏🏼🙏🏼🚩🚩🚩

  • @AmandeepSingh-bu4wn
    @AmandeepSingh-bu4wn 7 หลายเดือนก่อน +2

    ਬਹੁਤ ਵਧੀਆ ਜੀ

  • @GurmeetSingh-fl5ss
    @GurmeetSingh-fl5ss 7 หลายเดือนก่อน +1

    Waheguru waheguru waheguru waheguru waheguru ji

  • @SandeepKaur-vn1qc
    @SandeepKaur-vn1qc 7 หลายเดือนก่อน +4

    Thank you sir sanu hole mahalle de darshan Karwaun ly ……..🙏🙏🙏🙏

  • @jaspreetkaur1097
    @jaspreetkaur1097 7 หลายเดือนก่อน +2

    Wow very nice.

  • @HarjinderSingh-t9v4l
    @HarjinderSingh-t9v4l 7 หลายเดือนก่อน

    Very good👍👍

  • @DEEP_MOOSA5911
    @DEEP_MOOSA5911 7 หลายเดือนก่อน +3

    ਭਾਜੀ ਲਗਜ਼ਰੀ ਹੋਟਲ ਤੋਂ ਵੀ ਉੱਤੇ ਚੀਜ ਆ ਲਵ ਯੂ ਟਰਾਲੀਆਂ ਬਨੋਨ ਵਾਲਿਓ❤️

  • @manjindersingh1679
    @manjindersingh1679 7 หลายเดือนก่อน +1

    🙏💐 waheguru ji 💐🙏

  • @maxipatiala1743
    @maxipatiala1743 7 หลายเดือนก่อน

    Y g aa tralli pehla border te c nice looking happy Holli everyone ❤❤

  • @Canada-wale257
    @Canada-wale257 7 หลายเดือนก่อน +2

    Waheguru ji ❤

  • @RajinderSingh-ze8ir
    @RajinderSingh-ze8ir 7 หลายเดือนก่อน +1

    Waheguru ji

  • @GopiBhullar-xr5zn
    @GopiBhullar-xr5zn 7 หลายเดือนก่อน +1

    Waheguru ji 🙏

  • @parmindersingh7272
    @parmindersingh7272 7 หลายเดือนก่อน +1

    Waheguru ji kirpa karni❤

  • @ChatarSingh-wd9eg
    @ChatarSingh-wd9eg 7 หลายเดือนก่อน +4

    Waheguru

  • @jasvirkaur8904
    @jasvirkaur8904 7 หลายเดือนก่อน +1

    🙏🙏🙏🙏🙏

  • @gurmeetdhaliwal287
    @gurmeetdhaliwal287 7 หลายเดือนก่อน +3

    ਕਿਓ ਮਠਿਆਈਆਂ ਨੂੰ ਨਜਰਾਂ ਲੋਦਾ ਜੱਟਾਂ ਤੇ ਮੀਚੀਆਂ ਗੋਦੀ ਮੀਡੀਆ ਕਿਓ ਕੱਗਣਾ

  • @harmindersingh5944
    @harmindersingh5944 7 หลายเดือนก่อน +1

    ਜ਼ਿੰਦਗੀ ਦੇ ਨਜ਼ਾਰੇ

  • @simarjeet2046
    @simarjeet2046 7 หลายเดือนก่อน +1

    ❤❤

  • @gurdeepsingh7142
    @gurdeepsingh7142 7 หลายเดือนก่อน +1

    Att brother

  • @gurdeepsingh7142
    @gurdeepsingh7142 7 หลายเดือนก่อน +1

    Punjab

  • @BalwinderSingh-oq6ju
    @BalwinderSingh-oq6ju 7 หลายเดือนก่อน +2

    ਸੌਕੀംਪੁੱਤംਸਰਦਾਰਾംਦੇ

  • @jobangill7443
    @jobangill7443 7 หลายเดือนก่อน +1

  • @ksandhu9520
    @ksandhu9520 7 หลายเดือนก่อน +3

    ਸਿੱਖੀ ਸਾਂਭੋ ਕਮਾਓ ਬਾਣੀ

  • @arpan8584
    @arpan8584 7 หลายเดือนก่อน +1

    Paisa vadhu k

  • @ekamgrewal6655
    @ekamgrewal6655 7 หลายเดือนก่อน +2

    Bhai g anu sok ne kade ae dakaba bas hor kus ne

    • @Professorsaabvlogs
      @Professorsaabvlogs  7 หลายเดือนก่อน

      O nahi nikke veer, ਜਿੰਦਗੀ ਚ ਸ਼ੌਂਕ ਵੀ ਜਰੂਰੀ ਨੇ, ਬਸ ਨਸ਼ੇ ਦਾ ਦਾ ਹੋਵੇ

  • @kewalkrishan7733
    @kewalkrishan7733 7 หลายเดือนก่อน +2

    Fir.Kissan.jehar.kha.k.kyon.Faha.la.k.kyon.Marda.Fir.Sada.Karja.Maf.kro.,....Sarkar.Murdabad.

  • @kamalsandhu8681
    @kamalsandhu8681 7 หลายเดือนก่อน +1

    ਇਤੇ ਸਰਕਾਰਾਂ ਕਿ ਕਰਨ fer ਬੋਲਦੇ ਕਰਜਾ ਮੁਆਫ ਕਰੋ

    • @Professorsaabvlogs
      @Professorsaabvlogs  7 หลายเดือนก่อน +1

      ਵੀਰ, ਕਰਜ਼ੇ ਮਾਫ਼ 2-4-5-7 ਕਿੱਲਿਆਂ ਵਾਲਿਆਂ ਲਈ ਆ, ਇਹ ਸੁੱਖ ਨਾਲ ਮੁਰੱਬਿਆਂ ਵਾਲੇ ਨੇ, ਡਾਲਰਾਂ ਪੌੰਡਾਂ ਵਾਲੇ ਵੀ ਨੇ

  • @ranjitsandhu4751-yt2iw
    @ranjitsandhu4751-yt2iw 7 หลายเดือนก่อน +3

    ਕਿਸੇ ਨੂੰ ਇਸਦਾ ਕੀ ਫਾਇਦਾ ਫੁਕਰ ਪੁਣਾ ਏ

    • @Professorsaabvlogs
      @Professorsaabvlogs  7 หลายเดือนก่อน

      ਓ ਹੋ ਵੀਰ ਜੀ, ਖੁਸ਼ੀ ਦਾ ਤਰੀਕਾ ਹੋਣਾਂ ਓਹਨਾਂ ਲਈ, ਬਸ ਹੋਰ ਕੀ,

  • @shivcharndhaliwal1702
    @shivcharndhaliwal1702 7 หลายเดือนก่อน +10

    ਫੁਕਰੇ ਪਣ ਨੇ ਮਾਰਿਐ ਪੰਜਾਬ ਦੇ ਕਿਸਾਨਾਂ ਨੂੰ ,, ਸਾਦਗੀ ਚੰਗੀ ਸੀ ,, ਕਰਜ਼ੇ ਚੁੱਕ ਕੇ,,,,, ਫਿਰ ਖੁਦ ਕੁਸੀਆ,,????😢😢😢😢

    • @Professorsaabvlogs
      @Professorsaabvlogs  7 หลายเดือนก่อน +1

      ਤੁਹਾਡੀ ਗੱਲ ਠੀਕ ਐ ਵੀਰ ਜੀ, ਫੁਕਰਪੁਣਾਂ ਵੀ ਬਹੁਤ ਹੈ, ਪਰ ਇਹ ਮਾਝੇ-ਦੁਆਬੇ ਵੱਲ ਦੇ ਓ ਨੌਜਵਾਨ ਨੇ ਜਿੰਨਾ ਦੇ ਘਰੋਂ ਕੋਈ ਬਾਹਰਲੇ ਮੁਲਕ ਪੱਕਾ ਜਾਂ ਜ਼ਮੀਨਾਂ ਖੁੱਲੀਆਂ ਨੇ।

    • @shivcharndhaliwal1702
      @shivcharndhaliwal1702 7 หลายเดือนก่อน

      @@Professorsaabvlogs 🙏🏿🙏🏿

    • @shivcharndhaliwal1702
      @shivcharndhaliwal1702 7 หลายเดือนก่อน

      ਵੀਰ ਜੀ ਲੈਪ ਦੀ ਰੋਸ਼ਨੀ ਪੜੇ, ੧੯੮੨, ਵਿੱਚ ਬਲਿਊ ਸਟਾਰ ਅਪ੍ਰੇਸ਼ਨ ਨੇਤਾਵਾਂ ਦੀ ,,ਸਾਡਾ ਹਰਿਮੰਦਰ ਸਾਹਿਬ ਢਾਹਿਆ ਫੌਜ ਨੇ,, ਕਿਉਂ ਕਿ ਪੂਜਣਯੋਗ ਅਸਥਾਨ ਨੂੰ ਕਿਲ੍ਹਾ ਜਮਰੌਦ ਬਣਾ ਰਖਿਆ ਸੀ,,, ਜਿਸ ਨੂੰ ਮਰਜ਼ੀ ਬੁਲੇਟ ਮੋਟਰਸਾਈਕਲ ਤੇ ਆਵੋ ,ਭੂਨ ਦੇਵੋ ,,ਅਸਾਲਟਾ ਬਾਬੇ ਨੇ ਪ੍ਰਸ਼ਾਦ ਚ ਵਡ ਦਿਤੀਆਂ,,, ਨਤੀਜਾ ਉਸ ਮੂਵਮੇਂਟ ਨੇ ਲਖਾਂ ਘਰ ਉਜਾੜ ਕੇ ਰੱਖ ਦਿੱਤਾ,, ਫਿਰ ਇੰਦਰਾ ਗਾਂਧੀ ਕਤਲ ਵਡੀ ,,,, ਲਖਾਂ ਘਰ 😭😭😭😭,,, ਪੰਜਾਬ ਵਿੱਚ ਵੀ ਲਖਾਂ ਘਰ,,,,😭😭😭🙏🏿🙏🏿 ਬੇਨਤੀ ਹੈ ਪੰਜਾਬ ਨੂੰ ਵਸਣ ਦੇਵੋ ,,,ਗਲਤ ਹਲਾਸ਼ੇਰੀ ਦੇਣੀ ਬਕਵਾਸ ਹੈ 🙏🏿🙏🏿🙏🏿🙏🏿🙏🏿

  • @tajwrsingh5990
    @tajwrsingh5990 7 หลายเดือนก่อน +4

    ਆਪਣੀ ਜਿੰਦਗੀ ਕੋਈ ਕਿਵੇਂ ਵੀ ਜੀਅ ਸਕਦਾ ,, ਅਗਲੇ ਦੀ ਆਪਣੀ ਜਿੰਦਗੀ ,, ਰੱਬ ਕੋਈ ਥੋੜ ਨਹੀ ਛੱਡੀ ਹੋਣੀ ,, ਵਾਧੂ ਪੈਸਾ ਦਿਤਾ ਹੋਣਾ ਤੋ ਵਾਧੂ ਮਿਹਨਤਕਰਦੇ ਹੋਣੇ ,, ਤਾਹੀਓ ਅਗਲਾ ਸੌਕ ਪੂਰੇ ਕਰ ਰਿਹਾ ,,
    ਘੈਂਟ ਆ ਬਾਈ ਜੀ ਘੈਂਟ ❤🤘

  • @palsinghpawarsinghpawar8397
    @palsinghpawarsinghpawar8397 7 หลายเดือนก่อน +2

    🙏🙏🙏🙏🙏