Putt nu Punjab rakhan vaste Pind bnata Canada | London takk vikda smaan , 9876835433 | Akhar

แชร์
ฝัง
  • เผยแพร่เมื่อ 22 ธ.ค. 2022
  • ਪੁੱਤ ਨੂੰ ਪੰਜਾਬ ਰੱਖਣ ਵਾਸਤੇ ਪਿੰਡ ਬਣਾਤਾ ਕਨੈਡਾ
    ਲੰਡਨ ਤੱਕ ਵਿਕਦਾ ਸਮਾਨ, ਸਾਰੇ ਪੰਜਾਬ ‘ਚ ਚੱਲਦਾ ਨਾਂ
    #farmers #punjab #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel,akhar channel navreet sivia,punjab farming,punjab farmers,farm agriculture,canada,london,punjab farmers news,new technique,new techniques in agriculture,agri farming,motivation video,indian farming technology,indian farmer,punjab farming technology,punjab farming tractor,safal kisan,motivational video,canada farming,vegetable export,london vegetable market,kheti in canada,punjab kisan kheti,punjab agriculture,

ความคิดเห็น • 272

  • @RajKumar-pj6xd
    @RajKumar-pj6xd ปีที่แล้ว +312

    ਹਿੰਦੂ ਪਰਿਵਾਰ ਨਾਲ ਸਬੰਧਤ ਹਾਂ ਪੂਰਨ ਸ਼ਾਬਤ ਸੁਰਤ ਹਾਂ ਪੁਰਾ ਪਰਿਵਾਰ ਪੜਿਆ ਲਿਖਿਆ ਹੈ ਪਰ ਜੋ ਮਜ਼ਾ ਪੰਜ਼ਾਬੀ ਬੋਲਣ ਵਿਚ ਆਉਂਦਾ ਉਹ ਮਜ਼ਾ ਕਿ ਸੇ ਭਾਸ਼ਾ ਵਿਚ ਨਹੀਂ ਆਉਂਦਾ ਇਸੇ ਲਈ ਜੋ ਰਸ ਗੁਰ ਬਾਣੀ ਪੜ੍ਹਨ ਸੁਣਨ ਵਿਚ ਹੈ ਉਹ ਰਸ ਕਿਤੋਂ ਨਹੀਂ ਆਉਂਦਾ ਅਤੇ ਅਮਲ ਕਰਨ ਬਾਰੇ ਤਾਂ ਆਦਮੀਂ ਦੀ ਸੋਚ ਕੰਮ ਨਹੀਂ ਕਰ, ਸਕਦੀ ਦੇ ਉਹ ਕਿਰਪਾ ਕਰੇ ਤਾਂ ਸਮਝ ਆ ਸਕਦੀ ਹੈ

    • @arshugill8001
      @arshugill8001 ปีที่แล้ว +14

      Very good bro sanu maan a thode varge veera te

    • @preetbrar5571
      @preetbrar5571 ปีที่แล้ว +20

      Hindu privar ton pr ho tan punjabi asi hindu sikh baad vich han Phelan punjabi han punjabi hi sadi ma boli a

    • @satbirbamrah7635
      @satbirbamrah7635 ปีที่แล้ว +4

      Dhanwad apni ma boli bare ene bhavuk shbd likhn lai.... Je Sare hindu eda sochn ta kina vadiya hou. But mostly hindua nu rss ne apne jaal ch fsa lea hai... Muafi chauna punjabi vich type nahi kr sakea.

    • @universeinfnite
      @universeinfnite ปีที่แล้ว +2

      Waheguru

    • @universeinfnite
      @universeinfnite ปีที่แล้ว

      @@satbirbamrah7635 😍😍😍💖💖💖🙏🙏🙏.

  • @Eastwestpunjabicooking
    @Eastwestpunjabicooking ปีที่แล้ว +1

    CM ਵੀ ਆਪਣਾ ਦੇਸੀ ਗੱਲ ਬਾਤ ਤੇ ਆਮ ਘਰ ਚ ਸਾਡੇ ਵਾਂਗੂ ਪਲਿਆ ਕੋਈ ਮਹਿਲਾ ਚ ਨੀ। ਤੁਸੀ ਆਪ ਗੱਲ-ਬਾਤ ਕਰਨ ਦਾ ਸਮਾ ਸੁਝਾਅ readyਹੋਵੋ। ਜੋ ਤੁਸੀ ਆਪ ਕਰਨੀ ਹੋਰ ਨੀ ਕਰੇਗਾ। ਤੁਸੀ ਵੀਰ ਦਵਿੰਦਰ ਬਹੁਤ ਵਧੀਆ knowledgeਰੱਖਦੇ ਓ। ਇਹੋ ਜਿਹਾ CM ਦੁਬਾਰਾ ਨੀ ਤੇ ਪਹਿਲਾ ਵੀ ਨੀ। ਸੋ ਕਰੋ ਗੱਲ-ਬਾਤ।

  • @amarjitkaur4099
    @amarjitkaur4099 ปีที่แล้ว +16

    ਪੰਜਾਬ ਛੱਡ ਬਾਹਰ ਭੱਜਣ ਵਾਲਿਆਂ ਵਾਸਤੇ ਤੂਸੀਂ ਇੱਕ ਮਿਸਾਲ ਹੋ
    ਸਲੂਟ ਸਾਹਿਬ

  • @visakhasingh7340
    @visakhasingh7340 ปีที่แล้ว +7

    ਨਵਰੀਤ ਵਧੀਆ ਉਪਰਾਲਾ ਤੇਰਾ congratulations

  • @drsimranjot
    @drsimranjot ปีที่แล้ว +86

    ਅਸੀਂ ਤਾਂ ਜੀ ਆਪ ਪੰਜਾਬ ਵਿੱਚ ਹੀ ਰਹਿਣਾ ਉਹ ਵੀ ਟੋਹਰ ਨਾਲ। ਕੋਸ਼ਿਸ਼ ਕਰਦੇ ਰਹਿਣੇ ਹਾਂ ਕਿ ਆਪਣੇ ਆਲੇ-ਦੁਆਲੇ ਨੂੰ ਸੋਹਣਾ ਬਣਾਈਏ। ਸਾਡੇ ਗੁਰੂਆਂ ਪੀਰਾਂ ਦੀ ਧਰਤੀ ਜੋ ਹੋਈ। ਤੁਸੀਂ ਸਾਰੇ ਵੀ ਪੰਜਾਬ ਨੂੰ ਆਪਣੀਆਂ ਅਰਦਾਸਾਂ ਵਿੱਚ ਸ਼ਾਮਿਲ ਰੱਖਿਆ ਕਰੋ। 🙏🙏 ਪਰਮਾਤਮਾ ਸਾਡੇ ਪੰਜਾਬ ਤੇ' ਚੰਗਾ ਸਮਾਂ ਲਿਆਵੇਗਾ। ਵਾਹਿਗੁਰੂ ਜੀ 🙏🙏

  • @avtarbhullar34
    @avtarbhullar34 ปีที่แล้ว +17

    ਲੋਕ ਬਾਹਰ ਜਾ ਕੇ ਲੇਬਰ ਕਰਨ ਨੂੰ ਤਰੱਕੀ ਸਮਝੀ ਜਾਂਦੇ ਨੇ ਤਰੱਕੀ ਤਾਂ ਆ ਹੁੰਦੀ ਆ ਅਣਖ ਵਾਲੇ ਬੰਦੇ ਹੀ ਸਰਦਾਰ ਹੁੰਦੇ ਆ ਬਾਕੀ ਤਾਂ ਬੱਸ ਐਵੇਂ ……….

  • @jassaman8951
    @jassaman8951 ปีที่แล้ว +4

    ਕਿੰਨੀ ਹਾਸੋਹਿਣੀ ਗੱਲ ਹੈ ਜਿਹੜੀ ਦੁਹਾਈ ਤਾਂ ਪੰਜਾਬੀ ਦੀ ਦਿੰਦੇ ਹਨ ਪਰ ਟਿੱਪਣੀ ਓਹਨਾਂ ਨੇ ਅੰਗਰੇਜ਼ੀ ਵਿੱਚ ਕੀਤੀ ਹੁੰਦੀ ਹੈ?

  • @jagdeepdhaliwal2013
    @jagdeepdhaliwal2013 ปีที่แล้ว +28

    ਬੜੀ ਦਿਲਚਸਪ ਇੰਟਰਵਿਉ ਸੀ ਬਾਈ ਜੀ ਦਾ ਗੱਲ ਕਰਨ ਦਾ ਲਹਿਜਾ ਅਤੇ ਜਾਣਕਾਰੀ ਬਹੁਤ ਵਧੀਆ ਧੰਨਵਾਦ ਨਵਰੀਤ 👍👍🇺🇸

  • @Eastwestpunjabicooking
    @Eastwestpunjabicooking ปีที่แล้ว +1

    ਨਵਰੀਤ ਤੁਸੀ ਬਹੁਤ ਵਧੀਆ ਕੰਮ ਤੇਗਲਬਾਤ ਕਰ ਰਹੇ ਤੇ ਤੁਹਾਡੇ ਰਾਹੀ ਬਹੁਤ ਲੋਕ ਜਿਨਾ ਕੋਲ ਜ਼ਰੀਆ ਨਹੀਂ ਕਿਕਿਸ ਕੋਲ਼ੋਂ ਪੁੱਛੀਏ, ਕਿੱਥੇ ਜਾਈਏ, ਕੌਣ ਸਾਨੂੰ ਡੁੱਬਦਿਆਂ ਦੀ ਜਵਾਨੀ ਪਰਿਵਾਰ , ਮਾ ਬਾਪ ਦਾ ਬੁਢਾਪਾ ਬੱਚਾ ਦਿਓ। ਤੁਸੀ ਵਧੀਆ ਕਰ ਰਹੇ ਓੜ ਏਦਾਂ ਗੁਰੂ ਘੁੰਗਰਾਲ਼ਾਂ ਵੀ ਘੱਟ ਪੈਸੇ ਖਰਚ, ਕਿੱਥੋਂ ਕੀ ਸਸਤਾ ਬਹੁਤ ਵਧੀਆ ਕਰ ਰਹੇ। ਸੰਦੂਕਾਂ ਸਾਹਿਬ ਦੇਸੀ ਚੀਜ਼ਾਂ ਖਾ ਕੇ ਸੇਹਤਯਾਬ ਕਿਵੇਂ ਹੋਈਦਾ । ਸਾਰੇ ਨੌਜਵਾਨ ਪੱਤਰਕਾਰ ਬੜੇ ਹੀ ਵਧੀਆ ਓ।

  • @Daske.WaleSahi
    @Daske.WaleSahi ปีที่แล้ว +18

    ਬਹੁਤ ਵਧੀਆ ਲੱਗਿਆ ਤੁਹਾਡੀ ਇੰਟਰਵਿਊ ਵੇਖ ਕੇ ਸਰਦਾਰ ਦਵਿੰਦਰ ਸਿੰਘ ਜੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ

  • @sukhwindersingh-fu4rq
    @sukhwindersingh-fu4rq ปีที่แล้ว +51

    ਬਹੁਤ ਵਧੀਆ ਲੱਗਿਆ ਤੁਹਾਡਾ ਫਾਰਮ ਬਾਈ ਜੀ। ਵਾਹਿਗੁਰੂ ਜੀ ਹੌਰ ਵੀ ਮਨੋਕਾਮਨਾ ਪੂਰੀ ਕਰੈ ਵਾਹਿਗੁਰੂ ਜੀ

  • @RajinderSingh-qj4yg
    @RajinderSingh-qj4yg ปีที่แล้ว +13

    ਨਵਰੀਤ ਜੀ ਬਾਈ ਜੀ ਨਾਲ ਇਕ ਇਟਰਵਿਊ ਹੋਰ ਕਰੋ ਉਸ ਆਮ ਜਿੰਦਗੀ ਤੇ ਨਹੀ ਸਿਰਫ ਖੇਤੀ ਵਾੜੀ ਉੱਤੇ ਗੱਲ ਕਰੋ ਫਾਰਮ ਕਿਵੇ ਬਣੋਣਾ ਕਿਦਾ ਫਸਲ ਬਿਜਣੀ ਅਤੇ ਵੇਚਣੀ ਹੈ ਕਿਦਾ ਸਾਭ ਸੰਭਾਲ ਕਰਨੀ ਹੈ

    • @GurpreetSingh-hf1dv
      @GurpreetSingh-hf1dv ปีที่แล้ว +1

      ਕਮਲਜੀਤ ਹੇਅਰ ਭਾਜੀ ਨਾਲ ਸੰਪਰਕ ਕਰੋ, ਉਹਨਾਂ ਨੇ ਕੁਦਰਤੀ ਖੇਤੀ ਦਾ ਇਕ ਮਾਡਲ ਤਿਆਰ ਕੀਤਾ ਹੈ। ਸੋਹਣਗੜ੍ਹ ਨੈਚੁਰਲ ਫ਼ਾਰਮ ਸਰਚ ਕਰ ਲਉ।

  • @InderjeetKaur-db5se
    @InderjeetKaur-db5se ปีที่แล้ว +18

    ਬਹੁਤ ਸ਼ੁਕਰੀਆ ਨਵਰੀਤ ਅੱਜ ਦੀ ਇਸ ਵੱਡਮੁੱਲੀ ਮੁਲਾਕਾਤ ਲਈ

  • @RaviSingh-mg4eq
    @RaviSingh-mg4eq ปีที่แล้ว +29

    ਅੰਕਲ ਜੀ ਤੁਸੀਂ ਸੱਚ ਕਿਹਾ ਦੁਕਾਨ ਦਾਰ ਧੱਕੇ ਨਾਲ ਦਵਾਈਆਂ ਦੇ ਰਹੇ ਹਨ ਯੂਰੀਆ ਖਾਦ ਨਾਲ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

  • @sandhusaab3020
    @sandhusaab3020 ปีที่แล้ว +31

    ਬਹੁਤ ਦਿਲ ਖੁਸ਼ ਹੋਇਆ ਭਰਾਂਵਾਂ ਦਾ ਪਿਆਰ ਦੇਖ ਕੇ

  • @kuldeepkaur3809
    @kuldeepkaur3809 ปีที่แล้ว +2

    ਵੀਰ ਜੀ ਬਹੁਤ ਪਿਆਰੇ ਨੇ ਕੁਦਰਤ ਨੂੰ ਪਿਆਰ ਕਰਨ ਵਾਲੇ ਇਨਸਾਨ ਆਪਣੇ ਆਪ ਹੀ ਕੋਮਲ ਦਿਲ ਵਾਲਾ ਬਣ ਜਾਂਦਾ ❤

  • @parmsgarden7352
    @parmsgarden7352 ปีที่แล้ว +4

    ਬਹੁਤ ਵਧੀਆ ਫ਼ਾਰਮ ਹੈ ਅਤੇ ਬਹੁਤ ਵਧੀਆ ਜਾਣਕਾਰੀ ਹੈ ਖੇਤੀ ਬਾਰੇ, ਪਰਮਾਤਮਾ ਤੁਹਾਡੀ ਸੋਚ ਨੂੰ ਹੋਰ ਅੱਗੇ ਵਧਾਉਣ, 👌🏻👌🏻🙏🙏

  • @happydrall52
    @happydrall52 ปีที่แล้ว +7

    ਕਿਸੇ ਨੂੰ ਜਾਗਰੂਕ ਕਰਨਾ ਬਹੁਤ ਵਧੀਆ ਗੱਲ ਹੈ ਵੀਰ ਆਪਣੀ ਜ਼ਿੰਦਗੀ ਜਿਊਣਾ ਹਰ ਇੱਕ ਇਨਸਾਨ ਨੂੰ ਸਿੱਖਣਾ ਚਾਹੀਦਾ ਹੈ

  • @maan5794
    @maan5794 ปีที่แล้ว +8

    ਬਾੲਈ ਕਰਜਾਈ ਹੋਣ ਕਰਕੇ ਦਿਮਾਗ਼ ਕੰਮ ਨਹੀ ਕਰਦਾ ਹੌਸਲਾ ਨਹੀ ਪੈਦਾ ਇਸ ਕੰਮ ਚ ਜੇ ਫੇਲ ਹੋ ਗਏ ਜੇ ਇਹ ਕੰਮ ਕਰ ਲਿਆ ਫੇਰ ਇਸ ਤਰਾ ਲਗੀ ਰਹਿੰਦੀ ਜੀਅ ਮੇਰਾ ਵੀ ਬਹੁਤ ਕਰਦਾ ਮੇਰਾ ਪੁੱਤ ਪੜ ਕੇ ਮੇਰੇ ਕੋਲ ਆ ਜਾਵੇ ਕਣਕ ਝੋਨਾ ਸਾਨੂੰ ਵੀ ਪਤਾ ਆਪਣਾ ਖਰਚਾ ਆਪ ਹੀ ਖਾ ਰਹੇ ਹਨ ਜੇ ਬਾੲਈ ਕੋਈ ਪੂਰੀ ਟਰਨਿੰਗ ਦੇਵੇਗੀ ਇਹ ਕੀ ਹੈ ਕਿਥੋ ਕਿਵੇ ਮਿਲਦਾ

  • @user-by4sp1bz6p
    @user-by4sp1bz6p ปีที่แล้ว +13

    21 sal bdeshan ch dhke khake akhir.
    pind ch hi reh ke me apna holsele suply da km shuru kita te.
    waheguru ji di kirpa nal km chnga aa ....
    🙏🙏🙏

  • @sandhusaab3020
    @sandhusaab3020 ปีที่แล้ว +5

    ਬਹੁਤ ਹੀ ਨੇਕ ਦਿਲ ਇਨਸਾਨ ਹੋ ਵੀਰ ਜੀ ਤੁਸੀਂ

  • @onkarsinghdhugga3662
    @onkarsinghdhugga3662 ปีที่แล้ว +12

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ

  • @JagmohanSingh-ng7ze
    @JagmohanSingh-ng7ze ปีที่แล้ว +9

    ਵੀਰ ਜਾਣਕਾਰੀ ਦਾ ਭੰਡਾਰ ਹੈ ਪਰ ਤੁਸੀਂ ਇਧਰ ਉਧਰ ਦੀਆਂ ਗੱਲਾਂ ਵਿਚ ਟਾਈਮ ਪਾਸ ਕਰ ਦਿੱਤਾ

  • @jasbirkaur3828
    @jasbirkaur3828 ปีที่แล้ว +1

    ROOH KHUSHH HO GYI..... INTERVIEW DEKH KE..
    RBB HORE TARAKKIAN BAKSHE.....

  • @gurvindersalana537
    @gurvindersalana537 ปีที่แล้ว +1

    ਬਹੁਤ ਹੀ ਵਧੀਆ ਸੁਚਾਰੂ ਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੀ ਗੱਲਬਾਤ

  • @manichoudhary6119
    @manichoudhary6119 ปีที่แล้ว +4

    बहुत-बहुत bahut badhiya message sikho punjabiyon sikho ham bhi Punjab ko Europe banaa sakte hain

  • @mjsg8476
    @mjsg8476 ปีที่แล้ว +2

    Journey of success after passing all the hardships in life.

  • @dalbirnz5527
    @dalbirnz5527 ปีที่แล้ว +1

    BAHUT VADIYA GALAN KITEYA NAZARA AA GYA GOD BLUS U

  • @GursewakSingh-dy3oz
    @GursewakSingh-dy3oz ปีที่แล้ว +1

    Bhut he vadia jaankari diti veer ne es chanal de jaryie

  • @chandersinghal6952
    @chandersinghal6952 ปีที่แล้ว +5

    Waheguru Ji ka Khalsa

  • @SandeepSingh-zt2ju
    @SandeepSingh-zt2ju ปีที่แล้ว +17

    ਬਹੁਤ ਵਧੀਆ ਇਨਸਾਨ ਨੇ ਦਵਿੰਦਰ ਸਿੰਘ ਜੀ

  • @user-vb4sj3zb2g
    @user-vb4sj3zb2g ปีที่แล้ว +5

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਬਾਈ ਜੀ ਨੇ

  • @Harindersingh-sv2fq
    @Harindersingh-sv2fq ปีที่แล้ว +3

    Very interesting watching the 29 minutes to after 👌👌

  • @BaljinderKaur-pj4uj
    @BaljinderKaur-pj4uj ปีที่แล้ว +18

    Veer ji I am Sukha’s sister Baljinder from Muskabad. We are so proud to see someone from our town doing great things.Keep up the great work!

    • @farmeragrimart
      @farmeragrimart ปีที่แล้ว

      thx bhenh ranhi

    • @jassaman8951
      @jassaman8951 ปีที่แล้ว

      ਬਲਜਿੰਦਰ ਕੌਰ ਜੀ ਅਗਲਾ ਪੰਜਾਬੀ ਮਾਂ ਬੋਲੀ ਜਾਂ ਪੰਜਾਬ ਨੂੰ ਇਨ੍ਹਾਂ ਮਾਣ ਸਤਿਕਾਰ ਦੇ ਰਹੇ ਹਨ ਤਾਂ ਸਾਡੇ ਕੋਲੋਂ ਉਸਦੇ ਧੰਨਵਾਦ ਲਈ ਪੰਜਾਬੀ ਦੇ ਵਿੱਚ ਟਿੱਪਣੀ ਵੀ ਨਹੀਂ ਕਰਦਿਆਂ ਬਣੀ ਮੁਆਫ਼ ਕਰਨਾ ਸੱਚੀਂ ਬਹੁਤ ਸ਼ਰਮ ਵਾਲ਼ੀ ਗੱਲ ਹੈ 🙏

  • @review267
    @review267 ปีที่แล้ว +7

    Waheguru ji jehda vi Mera coment pad raha hove us di mano kaamna Puri hove

  • @PradipKumar-hbkurb
    @PradipKumar-hbkurb ปีที่แล้ว +2

    ਜਿਨ੍ਹਾਂ ਕੋਲ ਕੀਲੇ ਦੇ ਕੀਲੇ ਜ਼ਮੀਨਾਂ ਨੇ ਓਹ ਤਾਂ ਕਰ ਲੈਣਗੇ ਪਰ ਜੋ ਨੌਕਰੀਪੇਸ਼ਾ ਨੇ ਓਹ ਕਿ ਕਰਨ। ਨੌਕਰੀ ਕਿਹੜਾ ਪੰਜਾਬ ਚ ਧਰੀਆਂ ਪਾਈਆਂ ਨੇ।

  • @sgl8191
    @sgl8191 4 หลายเดือนก่อน

    Wonderful story of a farmer. Please arrange more such dialogues Gordon’s of farmers.

  • @balwindersandhu1140
    @balwindersandhu1140 ปีที่แล้ว +3

    ih veer meri soch wale ne.tohadi soch nu slam.pariwar nalo paisa Wadda nahi.good thought. God bless you

  • @pritvirk1
    @pritvirk1 ปีที่แล้ว +5

    ਬਹੁਤ ਹੀ ਵਧੀਆ ਜਾਣਕਾਰੀ

  • @rupinderkaur2496
    @rupinderkaur2496 ปีที่แล้ว +2

    It's really good motivation for youth of Punjab. 👍

  • @lakhvirkaur1895
    @lakhvirkaur1895 ปีที่แล้ว +1

    Waheguru ji waheguru ji Meher rekho

  • @WellThyLYF
    @WellThyLYF ปีที่แล้ว +4

    Bohot hi sohni, inspiring te pahli aisi youTube vdo jisnu dekh ke dil hi nahin rooh bhi khush ho gyi hai. Waheguru mere sohne Punjab te iss tarah di soch rakhan wale brothers te hamesha mehar rakhe 🙏🙏❤❤❤
    Mera bhi delhi toh iss farm te aaon di khich pai gyi hai, Nanak ne chaheya te jaroor aaonga cha peen layi 🙏🙏🙂❤

  • @76rgarg
    @76rgarg ปีที่แล้ว +3

    Great video and reporting motivates punjabis to dream big, learn from each other, INNOVATE and usher in a new era of punjabi greatness

  • @Jaskaransingh-on2bo
    @Jaskaransingh-on2bo ปีที่แล้ว +9

    ਬਹੁਤ ਵਧੀਆ ਜੀ 👍

  • @babbu2851
    @babbu2851 ปีที่แล้ว

    ਲਵ ਯੂ ਨਵਰੀਤ 22 , ਬੌਤ ਵਧੀਆ ਪੱਤਰਕਾਰ ਹੋ, ਸੱਚ ਬੋਲਣ ਦੀ ਹਿੰਮਤ ਰੱਖਦਾ 22

  • @avtarbhullar34
    @avtarbhullar34 ปีที่แล้ว +3

    ਮੈਂ ਕਹਿਣਾ ਬਾਹਰ ਜਾਓ ਪਰ ਪੈਸਾ ਇੱਥੇ ਲੈ ਕੇ ਆਓ ਫੇਰ ਤਰੱਕੀ ਆ ਤੁਹਾਡੀ ਬੀ ਐਮ ਡਬਲਿਊ ਦੀ ਏਥੇ ਟੈਹਕ ਆ ਓਥੇ ਨੀ

  • @gurindersohi6314
    @gurindersohi6314 ปีที่แล้ว +13

    Punjabio Apna Punjab Na Chaddo Plz Ekoo zindgi aa

  • @Eastwestpunjabicooking
    @Eastwestpunjabicooking ปีที่แล้ว +1

    ਅੱਜ ਕਲ ਦੇ ਬੱਚੇ ਇੰਨਾਂ ਨੂੜ ਲਾਇਕ ਕਰਦੇ । ਸਾਰੇ ਹੋਟਲਾਂ ਚ ਵਰਤਦੇ। chines ch ਵੀ

  • @gurmeetsinghdhaliwal802
    @gurmeetsinghdhaliwal802 ปีที่แล้ว +9

    Waheguru Ji Waheguru Ji Waheguru Ji Waheguru Ji Waheguru Ji

  • @bhimsain9090
    @bhimsain9090 ปีที่แล้ว +2

    ਬਹੁਤ ਵਧੀਆ ਬਾਈ ਜੀ, ਦਿਲ ਖੁਸ਼ ਹੋ ਗਿਆ

  • @ombresaloncalgary7851
    @ombresaloncalgary7851 ปีที่แล้ว +4

    Videos tan batherian hi dekhidian per aa video mere goose bump khare kardi aa , gurbani to bas thodde hi ghat aa, I really loved watching this. I have no words to appreciate enough!

  • @gurcharan79
    @gurcharan79 ปีที่แล้ว +1

    ਬਹੁਤ ਖੁਸ਼ੀ ਹੋਈ ਇਹ ਵੀਡਿਉ ਦੇਖ ਕੇ

  • @ASTeer1699
    @ASTeer1699 ปีที่แล้ว +2

    Waheguru ji sahara den. Panjabio Khalsa Raj hunda aj sara Panjab eda da hona c.

  • @Eastwestpunjabicooking
    @Eastwestpunjabicooking ปีที่แล้ว +1

    ਇਹ ਕਿਹੜਾ ਪਿੰਡ ਤੇ ਕਿਹੜਾ ਜਿਲਾ ਤੇ ਸ਼ਹਿਰ ਕਿਹੜਾ ਨੇੜੇ। ਜ਼ਰੂਰ ਦੱਸਣਾ ਨਵਰੀਤ। ਵੀਰ ਬਹੁਤ ਹੀ ਵਧੀਆ ਗੱਲ-ਬਾਤ ਕਰ ਰਹੇ ਨੇ।

    • @farmeragrimart
      @farmeragrimart 11 หลายเดือนก่อน

      Mushkabad near machhiwara

  • @SatishKumar-ok4nm
    @SatishKumar-ok4nm ปีที่แล้ว +2

    Very God conversation dear

  • @sr-yh2ic
    @sr-yh2ic ปีที่แล้ว +1

    very funny Vajpaye saab ne dhamake karte...😂😂😂😂👌👍👍

  • @vishalchd1
    @vishalchd1 ปีที่แล้ว +8

    Very nice & positive news. we truly need this type of reporting.

  • @singhbaljinder136
    @singhbaljinder136 ปีที่แล้ว +4

    ਜਿੰਨਾ ਮੈ ਬਾਹਰ ਤੜਫ਼ਦਾ ਹਾ ਓਹ ਰੱਬ ਜਾਣਦਾ ਤੁਸੀ ਕਰਮਾ ਵਾਲੇ

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕਰਜ਼ਾ ਹੈ Father ਬਿਮਾਰੀ ਵਿੱਚ ਸੱਭ ਕੁਝ ਵਿਕ ਗਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਕੋਈ help ਨਹੀਂ ਕਰਦਾ ਗਰੀਬੀ ਕਿਸੀ ਨੂੰ ਨਾ ਦੇਈ ਰੱਬਾ

  • @msrayat6409
    @msrayat6409 ปีที่แล้ว +8

    vvvvvvvvvvvvvvvv great motivation for Punjab

  • @surinderkaur2100
    @surinderkaur2100 ปีที่แล้ว +1

    ਬਹੁਤ ਵਧੀਆ ਜੀ,ਬਹੁਤ ਬਹੁਤ ਸਤਿਕਾਰ

  • @ibelieveinhumanity8312
    @ibelieveinhumanity8312 ปีที่แล้ว +3

    Sach puscho te bahut dil karda punjab ja ke rehan dha par naukri paisa karke bahar ayona pya .Etha kai war -25 ch ve kam te jana paindha,winter ch gadi chalona kina riski wa par ki kariya makburiya na goraya dhe mulk ch rook rakhya.Ja socha ve ke punjab wapis chal jawa par pher swal eh ah jandha ki othe karuga ke,etha reh ke har wakat bagangi dha ehsaas hundha kyonki eh mulk goraya dhe na asi punjabi wa te sada sakoon punjab ch he wa.Shayad oh din awage ke enna ka paise bna lawa ke punjab ja ke rehan dhe himmat kar ska.Meri halat te eho ha ke na edhe dhe rehe te na odhar dhe.

    • @arwindersinghchahal6616
      @arwindersinghchahal6616 ปีที่แล้ว

      @@jyotijot3303 aha harek. Jagah. Aakeh DRAMA Kari janda 🤣. Sab drama. Koi Gareeb ni bai ehe

    • @jyotijot3303
      @jyotijot3303 ปีที่แล้ว

      @@arwindersinghchahal6616 kisi di gribi te hassi da nhi hunda veere majburi hai and waqt kisi te ve ah sakda hai kuch glt boliya hove te maffi

  • @baljeetsingh-qe7sq
    @baljeetsingh-qe7sq ปีที่แล้ว +2

    Too good,very much impressed.

  • @balvinderdhindsa3692
    @balvinderdhindsa3692 ปีที่แล้ว +2

    I learn lot of things through this video thanks

  • @ranbirsinghgill3033
    @ranbirsinghgill3033 ปีที่แล้ว +4

    Wonderful interview regarding framing .I am Doctor ( veterinarian). I did by BVSc and AH in 1983. I became doctor because one of my techers was able to make me understand Tenses properly . Otherwise i might also have ended up in the fields as an unsuccessful farmer. I advocate that all professional courses wether medical, vety, agri or engg should be taught in local languages . Names of diseses need not to be translated eg Pnemonia could remain ਨਮੂਨੀਆ, Mastitis as Mastitis .

  • @SimranKaur-pd5zh
    @SimranKaur-pd5zh ปีที่แล้ว +2

    Best interview i have ever seen

  • @user-yc8yu1ov7f
    @user-yc8yu1ov7f ปีที่แล้ว +1

    ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋਈ ਜੀ ਦੇਖ਼ ਕੇ ਜੀ

  • @malkeetsingh932
    @malkeetsingh932 ปีที่แล้ว +3

    ਬਹੁਤ ਵਧੀਆ ਬਾਈ ਜੀ 👍🏼👍🏼👍🏼👍🏼👍🏼

  • @Harjindersingh-nk3hu
    @Harjindersingh-nk3hu ปีที่แล้ว +2

    NAVREET AJ TERI INTERVIEW BAHUT VADHIA. RANE GURJEET SINGH DI INTERVIEW NAALO EH INTERVIEW BAHUT VADHIA. BUT YAAR BAI DI BOLI NANAK NE OH KARTA NANAK NE OH KARTA EH BOLI BAHUT RUKHI AA SHRI GURU NANAK DEV JI JA BABA NANAK JI SOHNA LAGDA. BAAKI BAI DE JAJBE NU SALUTE.

  • @gurdeepsinghvirk6380
    @gurdeepsinghvirk6380 ปีที่แล้ว

    ਬਹੁਤ ਹੀ ਖੂਬਸੂਰਤ

  • @zaildarharry1367
    @zaildarharry1367 ปีที่แล้ว +1

    Thanks Navreet

  • @sainitarun808
    @sainitarun808 ปีที่แล้ว +1

    bhot vdiya interview siga.. bhot anand nal video dekhi ❤😊

  • @ManpreetSingh-he2mp
    @ManpreetSingh-he2mp ปีที่แล้ว +2

    Bohot hi vdia uprala kita 🙏🙏🙏🙏🙏🙏🙏🙏🙏 Waheguru ji bohot bohot tarakiyan bakhshn

  • @sukhdevsahota9326
    @sukhdevsahota9326 ปีที่แล้ว +1

    Wonderful video thanks

  • @thecakewebake
    @thecakewebake ปีที่แล้ว +1

    Real win is apne desh wich raho n pay back kro apni matra bhumi nu

  • @Techpunjabi6943
    @Techpunjabi6943 ปีที่แล้ว +1

    waheguru ji 🙏🙏

  • @premkumar-oo8hk
    @premkumar-oo8hk ปีที่แล้ว +2

    Wow. Amazing
    Wish I too had someone like him to guide me when I was young.

  • @kirankaur4504
    @kirankaur4504 ปีที่แล้ว +2

    ਸਤਿ ਸ੍ਰੀ ਅਕਾਲ ਜੀ 🙏🙏

  • @kamalchaudhary9654
    @kamalchaudhary9654 ปีที่แล้ว +1

    Bahut Bahut vadia ji good great God bless you salute 🙏

  • @raviindersingh8326
    @raviindersingh8326 ปีที่แล้ว +1

    Salute 👌

  • @harinderhundal9719
    @harinderhundal9719 ปีที่แล้ว +1

    Waheguru ji 🙏 SSA JI Maja aa gaya interview da jindgi JINDABAD bhaji nai jeon da tarreka dasya apne dam tai waheguru ji dai OAT AASRA ji naal PUNJAB tai PUNJABI tai PUNJABIAT lai ik misal ho tusi bhaji JINDADIL INSAAN ho tusi NAUJAWAANA lai missal ho tusi JINDGI JINDABAD JI

  • @SatishKumar-ok4nm
    @SatishKumar-ok4nm ปีที่แล้ว +1

    Very good

  • @avtarpanag981
    @avtarpanag981 ปีที่แล้ว +1

    Very good interview ❤

  • @BBalvir
    @BBalvir ปีที่แล้ว +2

    Very nice my village I my Indian Army

  • @drjagjitsinghchugh906
    @drjagjitsinghchugh906 ปีที่แล้ว +1

    Very good👍

  • @jatindersingh1809
    @jatindersingh1809 ปีที่แล้ว +1

    Bilkul army work hard work kehati

  • @rajindersinghsingh2542
    @rajindersinghsingh2542 ปีที่แล้ว +1

    Bhut vadia interview bai jii.bhut bhut dhanwad

  • @manpreetsingh85
    @manpreetsingh85 ปีที่แล้ว +2

    ਬਹੁਤ ਵਧੀਆ ਭਾਜੀ ਪਰ ਗੱਲ ਇਹ ਹੈਂ ਕੇ ਫਸਲਾਂ ਵੀ ਪਾਣੀ ਨਾਲ ਹੀ ਚਲਦੀਆਂ ਨੇ ਆਉਣ ਵਾਲੇ ਸਮੇ ਵਿੱਚ ਪੰਜਾਬ ਵਿੱਚ ਪਾਣੀ ਮੁੱਕਣ ਜਾ ਰਿਹਾ| ਭਾਜੀ ਨੂੰ ਆਖੋ ਕਿਰਪਾ ਕਰਕੇ ਆਉਣ ਵਾਲੇ ਸਮੇ ਲਈ ਵੀ ਤਿਆਰ ਰਹੋ

    • @KudratDeSang
      @KudratDeSang ปีที่แล้ว

      PAANI V BACH JAUGA , J PANI KHAPT GHATAUN WAL JOR DEYIYE.. PATTNA NU RECHARGE HON DA TIME DEYIYE

    • @manpreetsingh85
      @manpreetsingh85 ปีที่แล้ว

      @@KudratDeSang 22 Ji eh Kam Sarkari level te hunda Hai ohna ne hi Nehra sue te Kassia bnaunia hundia ne. Te sarkara ta Punjab de ult Chal rhia ne. Mainu nhi lgda aun wale time vich ethe Pani bachu

  • @deepikhaira9319
    @deepikhaira9319 ปีที่แล้ว +2

    well done
    keep it up🙏👍🏻

  • @rahulbhardwaj9490
    @rahulbhardwaj9490 ปีที่แล้ว +3

    Govt nu help krni chaidi a kissana di polyy house lgan lai

  • @nsdhillon9937
    @nsdhillon9937 ปีที่แล้ว +1

    S Davinder singh ji thode saleeke or mehnat nu rabb ne boor payea so Navreet sivia or thonu dona veeran nu 🙏 from Bathinda

  • @SukhwinderSingh-jb2oy
    @SukhwinderSingh-jb2oy ปีที่แล้ว +2

    Good

  • @gurbingrewal5628
    @gurbingrewal5628 ปีที่แล้ว +3

    Navreet bahut vadiya 🙏

  • @farmeragrimart
    @farmeragrimart ปีที่แล้ว

    sarea da bahut dhanvad ji

  • @parmeetkaur6487
    @parmeetkaur6487 ปีที่แล้ว +1

    Bilkul Sahi gal aa veer g

  • @MakhanSingh-cw5wd
    @MakhanSingh-cw5wd ปีที่แล้ว

    Waheguru Waheguru ji very good

  • @dhillonnirmal5151
    @dhillonnirmal5151 ปีที่แล้ว +2

    Good person 👌👌

  • @vinitbains6311
    @vinitbains6311 ปีที่แล้ว

    Satnaam Sri waheguru ji Mehar rakhae

  • @user-zs6ty8oy9t
    @user-zs6ty8oy9t หลายเดือนก่อน

    ਆਹੋ ਜੀ

  • @gurbhajansinghgill
    @gurbhajansinghgill ปีที่แล้ว +6

    ਮੁਸ਼ਕਾਬਾਦ ਜ਼ਿੰਦਾਬਾਦ

  • @CanadaKD
    @CanadaKD ปีที่แล้ว +10

    ਸਾਡੇ ਪਿੰਡ ਬਾਈ ਦਵਿੰਦਰ ਦੀ ਭੂਆ ਜੀ ਹਨ ਧਨੋਲੇ ਪਿੰਡ ।