ਚੱਕੋ ਸਵਰਗ ਵਰਗਾ ਖੇਤ ਠੇਕੇ ਤੇ ਮਿਲਦਾ ਪਹਿਲਾਂ ਦੇਖ ਲਿਓ ਸਾਰਾ,, ਬਾਈ ਨੇ ਕਨੇਡਾ ਜਾਣਾ ਏ

แชร์
ฝัง
  • เผยแพร่เมื่อ 21 เม.ย. 2022
  • #sukhjinder_lopon

ความคิดเห็น • 206

  • @faridworkers9069
    @faridworkers9069 2 ปีที่แล้ว +40

    ਵਾ ਜੀ ਵਾ ਤੇਰੇ ਰੰਗ ਨਿਆਰੇ ਮਾਲਕਾ ਇਕ ਥਾ ਲੇਖ ਲਖਾਏ ਇੱਕ ਨੂੰ ਇੱਕ ਕਮਰੇ ਛੱਤ ਪਾਉਣ ਦਾ ਫਿਕਰ
    ਇੱਕ ਦੇ ਖੇਤਾ ਸੋਕ ਨਾਲ ਫਾਰਮ ਬਣਾਏ ਤੇਰੀਆ ਤੂੰ ਜਾਣੇ ਵਾਹਿਗੁਰੂ

    • @satyakijeet1815
      @satyakijeet1815 2 ปีที่แล้ว

      Dekh Lo Tarn Taran Jila pikhi vand vade mein teen Putra the Shahid man Baap sir per Chhat Bhi Nahin Damad ke pass tripal ki jhuggi Bana kar rahte hain Teen putron Ka Baap Raksha chalata Hai Gujara karta hai kog Din pahle video Dekhi Thi bada man dukhi hoyea yaar Mere coll ina Paisa Honda me har Jagah pahunch Jaaye karna Tha Maine Kisi Shahid Parivar ko rollne Nahin dena tha Magar truck Chala kar jyada bachte hi Nahin diesel toll kha Gaya Sabhi apna 10 vand Shahid parivaron ko diya karo Jo Dukhi hai jinhone Jaan com ke liye Lagai Waheguru

  • @gotxjattlife2556
    @gotxjattlife2556 2 ปีที่แล้ว +27

    ਕਨੇਡਾ ਕੁਝ ਨਹੀਂ ਜਿਹਦੀ ਪੰਜਾਬ ਵਿਚ ਸਰਦਾਰੀ ਐ। ਐਥੇ ਰਿਜਕ ਰੁਲਦਾ ਫਿਰਦਾ। ਉਥੇ ਤਾਂ ਭਈਆਂ ਵਾਗੂੰ ਲੇਵਰ ਹੀ ਕਰਨੀ ਐ। ਤੇ ਬਹੀਆਂ ਰੋਟੀਆਂ, ਨਾਂ ਸੌਣ ਨੂੰ ਟੈਮ ਹੈਗਾ ਕਿਸੇ ਕੋਲ

  • @gurvindersinghbawasran3336
    @gurvindersinghbawasran3336 2 ปีที่แล้ว +24

    ਦਿਲਦਾਰ ਬੰਦਾ ਬਾਈ ਗੋਸਲ ਸਾਹਿਬ,,, ਜਿੱਡਾ ਵੱਡਾ ਅਮੀਰ ਬੰਦਾ ਓਹਨਾ ਹੀ ਵੱਡਾ ਦਿਲ ਬਾਈ ਜੀ ਦਾ,,,, ਦਿਲ ਖੁਸ਼ ਹੋ ਗਿਆ ਵੀਡਿਓ ਦੇਖਕੇ,,,

  • @arshgurm4088
    @arshgurm4088 2 ปีที่แล้ว +15

    ਸਿਰੇ ਦਾ ਚਵਲ ਬੰਦਾ ਇਹ ਉਹ ਇਨਸਾਨ ਆ ਜਿਸਦਾ ਕੋਈ ਅਸਲ ਚਿਹਰਾ ਨੀ ਅਸਲੀ ਰੂਪ ਨੀ ਇਸ ਇਨਸਾਨ ਦਾ ਹਰ ਬੰਦਾ ਇਕ ਵਾਰ ਮਿਲ ਕੇ ਬਹੁਤ ਵਧੀਆ ਬੰਦਾ ਸਮਝ ਦਾ ਪਰ ਵਰਤ ਕੇ ਪਤਾ ਲੱਗਦਾ

    • @tibbealajatt7840
      @tibbealajatt7840 ปีที่แล้ว

      ਤੂੰ ਕਿਵੇ ਜਾਣਦਾ ?

  • @punjabvillagemajha
    @punjabvillagemajha 2 ปีที่แล้ว +21

    ਲੋਕੋਂ ਤੁਸੀਂ ਕੋਈ ਚੱਗੀ ਗੱਲ ਨਾ ਕਰੀਉ, ਕਮੈਂਟ ਮੈ ਪੜੇ ਉਹ ਵੀਰ ਆਪਣੇ ਬੱਚਿਆਂ ਦੇ ਪਵਿੱਖ ਲਈ ਚੱਲੇ ਆ ਜਿਵੇਂ ਕੇ ਹਰ ਮਾ ਬਾਪ ਨੂੰ ਆਪਣੇ ਬੱਚਿਆਂ ਦੀ ਫਿਕਰ ਹੁੰਦੀ ਆ 😐ਸਾਡੇ ਲੋਕ ਗੱਲਾਂ ਬਾਤਾਂ ਹੋਰ ਬਣਾ ਦਿੰਦੇ ਆ,♥️♥️♥️ਸਰ ਬਹੁਤ ਵਦੀਆ ਕੰਮ ਕੀਤਾ ਹੋਇਆ ਵਾ🕊️ ਕੱਚੇ ਘਰ ਸਾਡਾ ਕਲਚਰ ਆ♥️♥️♥️

  • @174yearsold
    @174yearsold ปีที่แล้ว +4

    22 ਜੀ ਸੀਸਾ ਇੱਦਾ ਟੁਟੀਆ ਹੀ ਰੱਖੋ ਇਹ ਦਿੱਲੀ ਧਰਨੇ ਦੀ ਯਾਦਗਾਰ ਹੈ ਬਹੁਤ ਕੀਮਤੀ ਆ।

  • @lakhwindersingh-zp9ye
    @lakhwindersingh-zp9ye 2 ปีที่แล้ว +9

    ਰਿਪੋਰਟਰ ਬਾਈ ਦੀ ਵਿਚਾਰਧਾਰਾ ਬਹੁਤ ਵਧੀਆ ਐ, ਕੁਦਰਤ ਪਸੰਦ ਤੇ ਸੁਤੰਤਰਤਾ ਪਸੰਦ

  • @pargatbal4108
    @pargatbal4108 2 ปีที่แล้ว +60

    ਬਹੁਤ ਵਧੀਆ ਵਿਚਾਰ, ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਸੋ ਤੇਰਾ... ਇਸ ਲਈ ਤੁਸੀਂ ਆਪਣੇ ਮਾਪਿਆ ਤੋਂ ਲਈ ਸਿੱਖਿਆ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ , ਤੁਹਾਡੀ ਸੱਚਾਈ, ਸੀਰਤ, ਸੂਰਤ, ਸਲੀਕਾ ਅਤੇ ਤਰੀਕਾ ਤੁਹਾਡੇ ਕੰਮ ਵਿੱਚੋਂ ਦੇਖਿਆ ਜਾ ਸਕਦਾਹੈ। 👌👌👌👌👌 ਤੁਸੀ ਮਹਾਨ ਹੋ ।

  • @AkashdeepSingh-jl4vy
    @AkashdeepSingh-jl4vy 2 ปีที่แล้ว +36

    ਗੁਰਜੀਤ ਸਿੰਘ ਗੋਸਲ ਜੀ ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ
    ਗੋਸਲ ਜੀ ਆਪਣੇ ਤਿੰਨੇ ਭਰਾਵਾਂ ਦੀ ਮਿਹਨਤ ਨੂੰ ਸਲਾਮ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
    ਸ਼ੌਕ ਪੰਜਾਬੀਆਂ ਦੇ ਵੱਖਰੇ ਨੇ

    • @ajchouhantech2169
      @ajchouhantech2169 2 ปีที่แล้ว

      😂😁🤣😂😃😄

    • @ajchouhantech2169
      @ajchouhantech2169 2 ปีที่แล้ว +1

      ਪੰਜਾਬੀਆਂ ਦੀ ਗਾਂਡ ਤਾਂ ਪਾਟੀ ਪਈ ਆ ਮਾਰ ਲਿਆ
      ਪੰਜਾਬੀਆਂ ਦੇ ਸ਼ੌਕ ਨੇ 😁😂🤣😂

    • @jagsirsingh1926
      @jagsirsingh1926 2 ปีที่แล้ว +2

      @@ajchouhantech2169 sahi gal aa bai
      Ek lopo wala micko pump marda boht

    • @Numberdarbrar
      @Numberdarbrar 2 ปีที่แล้ว +8

      @@ajchouhantech2169 jide kol paisy ha bhrava shounk ve ohi pura kar sakde ha machi de nahi hunde mehnat karo te aghle de baraber hoju fer swad ha avi gala nahi kari deya hundiya..

    • @gurcharansinghjawanda6654
      @gurcharansinghjawanda6654 2 ปีที่แล้ว +1

      @@ajchouhantech2169 ਉ ਬਾਈ ਵਿਰਲੇ ਹੀ ਹੁੰਦੇ ਨੇ ਉਹ ਜਿੰਨਾ ਨੂੰ ਖਾਣ ਦਾ ਨੀ ਲਗਾਉਣ ਦਾ ਫ਼ਿਕਰ ਆ ਵੀ ਲਾਈਏ ਕਿੱਥੇ

  • @user-yc7yi5gm7u
    @user-yc7yi5gm7u 2 ปีที่แล้ว +12

    ਪੈਸਾ ਲਾ ਸਵਰਗ ਨੀ ਬਣਦਾ ਲੋਪੋ ਆਲਿਆ ਇਹ ਖੁੱਲੀਆਂ ਅੱਖਾਂ ਦਾ ਸੁਪਨਾ ਆ

  • @deeprataindia1170
    @deeprataindia1170 2 ปีที่แล้ว +4

    Reporter ਦੇ ਵਿਚਾਰ ਬਹੁਤ ਹੀ ਸੋਹਣੇ ਹਨ ਧੰਨਵਾਦ ਵੀਰ ਦਾ। ਬਹੁਤ ਹੀ ਸੋਹਣਾ ਤਿਆਰ ਕੀਤਾ ਹੈ ਸੱਭ ਕੁੱਝ ਵੇਖਣ ਵਾਲਾ ਹੈ। ,, Wonderful,,
    ,,Ballu ਰਟੈਂਡਾ,,

  • @ilovegod8297
    @ilovegod8297 2 ปีที่แล้ว

    ਬਹੁਤ ਵਧੀਆ ਜਗ੍ਹਾ ਹੈ ਅਤੇ ਮੈਂ ਪਹਿਲੀ ਵਾਰ ਦੇਖ ਰਿਹਾ ਜੋ ਅਮੀਰ ਏ ਉਹ ਆਪਣੇ ਬਾਰੇ ਹੀ ਸੋਚਦਾ ਪਰ ਇਸ ਵੀਰ ਜੀ ਦਾ ਦਿਲ ਵੀ ਬਹੁਤ ਸਾਂਫ ਏ ਪ੍ਰਮਾਤਮਾ ਵੀਰ ਜੀ ਦੀ ਓਮਰ ਲੰਬੀ ਕਰਣ ਮੇਰੀ ਓਮਰ ਵੀ ਇਹਨਾਂ ਨੂੰ ਲੱਗ ਜਾਵੇ

  • @speechlessfeelings71
    @speechlessfeelings71 ปีที่แล้ว

    ਜੇ ਪੈਸਾ ਜਿਆਦਾ ਹੋਣਾ ਚਾਹੀਦਾ
    ਤਾਂ ਉਸ ਪੈਸੇ ਨੂੰ ਕਿੱਥੇ ਖਰਚਣਾ
    ਉਸ ਦੀ ਵੀ ਅਕਲ ਹੋਣੀ ਚਾਹੀਦੀ ਆ ਜੋ ਸਰਦਾਰ ਜੀ ਹੋਰਾਂ ਨੂੰ ਬਕਾਇਦਾ ਬਖਸ਼ੀ ਪਰਮਾਤਮਾ ਨੇ ।।
    ਸੱਚੀ ਦੇਖ ਕੇ ਈ ਚਾਅ ਜਿਹਾ ਚੜ ਜਾਂਦਾ ਵੀ ਦੇਖੀਏ ਇਹ ਜਗਹ
    ਤੇ,,,
    Its showing now that
    Somebody have kept this form with great love.
    Good ..keep it up ਜੀ ।।

  • @malikhassanmanzoorawan774
    @malikhassanmanzoorawan774 2 ปีที่แล้ว +33

    Love 💕 from pind shahpura Awana, nankana Sahib, bunjab, Pakistan 🦅

  • @ParamjitKaur-bp4de
    @ParamjitKaur-bp4de หลายเดือนก่อน

    ਕੀ ਕਰਨਾ ਇਹੋ ਜਿਹੇ ਫਾਰਮ ਹਾਊਸ ਦਾ ਜੇ ਆਪਣੇ ਪੰਜਾਬੀ ਨੂੰ ਰੋਜ਼ਗਾਰ ਨਾ ਦੇਵੇ । ਭਈਏ ਰੱਖੇ ਹੋਏ ਨੇ ।

  • @tejindersingh8140
    @tejindersingh8140 2 ปีที่แล้ว +10

    ਬਾਈ ਦੀ ਬੋਲ ਬਾਣੀ ਬਹੁਤ ਸੋਹਣੀ👌❤

  • @samdhillon8045
    @samdhillon8045 2 ปีที่แล้ว +3

    Superb, waheguru ji mehra bakshan

  • @gurpreetsinghtoor8928
    @gurpreetsinghtoor8928 2 ปีที่แล้ว +6

    ਬਹੁਤ ਵਧੀਆ ਗੱਲ ਬਾਤ ਧੰਨਵਾਦ ਬਾਈ ਜੀ

  • @rameshwardassbishnoi3602
    @rameshwardassbishnoi3602 ปีที่แล้ว

    ਇਹ ਤੇ ਧਰਤੀ ਤੇ ਸਵਰਗ ਆ,ਵੀਡੀਓ ਵੇਖ ਕੇ ਮਜਾ ਆ ਗਯਾ।

  • @amanbrar5728
    @amanbrar5728 2 ปีที่แล้ว +33

    ਪਤੰਦਰਾਂ ਜੇ ਅੈਨਾਂ ਕੁਝ ਹੋਣ ਦੇ ਬਾਵਜੂਦ ਵੀ ਢਿੱਡ ਨੀ ਭਰਿਅਾ, ਫਿਰ ਕਨੇਡਾ ਜਾਕੇ ਵੀ ਭਰਨਾ

    • @faridahmed3057
      @faridahmed3057 2 ปีที่แล้ว +1

      Good👍👍👍👍

    • @mr.gurvindersinghzaildar4234
      @mr.gurvindersinghzaildar4234 2 ปีที่แล้ว +5

      Bai canada de bawjood hi aa eh sbh

    • @GurdeepSingh-pl7os
      @GurdeepSingh-pl7os 2 ปีที่แล้ว +5

      ਪਤੰਦਰ ਦੇ ਢਿੱਡ ਵੱਲ ਵੀ ਨਿਗਾਹ ਮਾਰ,,,,,,!! ਐ ਕਿਵੇ ਭਰਜੂ 😚

    • @studiojashan2828
      @studiojashan2828 ปีที่แล้ว

      ਭੁਖੇਆ ਭੁਖ ਨਾ ਉਤਰੀ ਜੇ ਬਨਾ ਪੁਰਿਆ ਭਾਰ,ਹੋਨ ਹੋਰ ਕੀ ਚਾਹੀਦਾ,ਸਡਨਾ ਤਾਂ ਲਕੜਾਂ ਵਿਚ ਹੀ,ਆ,

  • @jspawaar675
    @jspawaar675 ปีที่แล้ว

    ਪੱਤਰਕਾਰ ਤਾਂ ਬਾਈ ਕੋਈ ਨਾ ਕੋਈ ਬੰਦੇ ਨੂੰ ਸੱਦ ਲੈਣਾ ਚਾਹੀਦਾ ਸੀ ਕਿਉਂਕਿ ਬਾਂਦਰ ਤਾਂ ਬਾਂਦਰੀਆਂ ਨੂੰ ਚੋਗਾ ਪਾ ਸਕਦੈ।ਬਾਕੀ ਫਾਰਮ ਵਾਲਿਆਂ ਨੂੰ ਸੈਲਿਊਟ ਐ

  • @singhiskingsinghisking6774
    @singhiskingsinghisking6774 ปีที่แล้ว +4

    ਵਾਹ ਬਈ ਵਾਹ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ । ਗੋਸਲ ਜੱਟਾ ਸੁਆਦ ਲਿਆ ਦਿੱਤਾ ਕੁਦਰਤ ਨੂੰ ਪਿਆਰ ਕਰਨ ਵਾਲਾ । ਹੋਰ ਸ਼ਬਦ ਨਹੀਂ ਹਨ ਸਿਫ਼ਤ ਵਾਲੇ ।

  • @gurpreetsandhu9701
    @gurpreetsandhu9701 2 ปีที่แล้ว +13

    Bai shok v paise na pure hunde aa shok har ik.de ander hunda wa mai a kara o.kara bus gal.paise te anke mok jande a
    Bahut sona vr ji sabh koj baba ji tuhnu charde kla vich rakhe hor trakea karo

  • @punjabihighwayvlogs4899
    @punjabihighwayvlogs4899 2 ปีที่แล้ว +30

    ਬਹੁਤ ਸੋਹਣੀ ਜਗ੍ਹਾ ਹੈ ਵੀਰ ਜੀ

    • @sukhpaldhaliwal3540
      @sukhpaldhaliwal3540 2 ปีที่แล้ว +3

      ਬਾਈ ਜੀ ਬਹੁਤ ਸੋਹਣੀ ਹੈ ਬਾਈ ਜੀ ਬਹੁਤ ਬੰਦੀਆ ਖੁਸ਼ੀ ਹੋਈ ਹੈਂ ਬਾਈ ਜੀ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਕੀਰਪਾ ਰਹੈਂ ਜੀ

  • @jattonmood2633
    @jattonmood2633 ปีที่แล้ว +1

    2021 ch meh ethi hi preweding krwayi ch bhut ghaint locaton ahh jhmbala

  • @jaspalsinghkhosa9875
    @jaspalsinghkhosa9875 2 ปีที่แล้ว +4

    ਬਹੁਤ ਵਧੀਆ

  • @starxbgmi475.
    @starxbgmi475. 2 ปีที่แล้ว +5

    Waheguru ji

  • @jagjitsinghkaladhaliwal2945
    @jagjitsinghkaladhaliwal2945 2 ปีที่แล้ว +3

    Y sukjinder lopon alea jeoda reah rabb tanu khush rakhai teri vdeo bhut Sonia jgaa dia tai knowledge alia hundia nai tai jis y da farm ohda v koi jwab ni yr

  • @inderjeetsingh-cn6gp
    @inderjeetsingh-cn6gp 2 ปีที่แล้ว +1

    Bahut bahut vdia lagya farm haus👌👌

  • @HarjinderSingh-cv1kt
    @HarjinderSingh-cv1kt ปีที่แล้ว

    Y ਗੋਸਲ ਗੋਤ ਨਾਮ ਸੁਣਕੇ ਬਹੁਤ ਖੁਸੀ ਹੋਈ ਸਾਡੇ v ਗੋਸਲ aàaa ਗੋਤ ਆ ਸਾਰੇ ਪਿੰਡ ਦਾ 👍ਮਾਨਸਾ ਭਾਈ ਦੇਸਾਂ
    ਬਹੁਤ shona house aaa yyy

  • @jasvirkaur4902
    @jasvirkaur4902 2 ปีที่แล้ว +1

    Waah ji waah kya baat hai ji🙏🙏🙏🙏🙏 bakamaal aa sab kush

  • @happygill9155
    @happygill9155 2 ปีที่แล้ว +7

    Host has such a great personality, GREAT HUMAN

  • @partapjassal6338
    @partapjassal6338 2 ปีที่แล้ว +6

    Farm car horse very beautiful ❤️

  • @parmjeetsingh8039
    @parmjeetsingh8039 2 ปีที่แล้ว

    Bahut badiya jgah bna rakhi veer ji hna ne sab malik di mehar h ji

  • @rajwindersingh4962
    @rajwindersingh4962 ปีที่แล้ว +1

    ਕਮਾਲ ਆ ਵੀਰ ਮੇਰਿਆ ਵੱਟ ਕੱਢੇ ਪਏ ਆ ਪੰਜਾਬ ਚ ਹੀ , ਕਮਾਲ ਦੀ creativity ਆ ਜਿਊਂਦੇ ਰਹੂ ਪੰਜਾਬ ਵੀ ਘੁੰਮ ਕੇ ਦੇਖਣ ਵਾਲ਼ਾ

  • @sarbansandhu5658
    @sarbansandhu5658 2 ปีที่แล้ว +2

    Bahut vadia farm

  • @surreywale5369
    @surreywale5369 2 ปีที่แล้ว +3

    Vahut ghaint jaga wa

  • @balbirsinghusajapmansadasa1168
    @balbirsinghusajapmansadasa1168 2 ปีที่แล้ว +4

    Very nice.shauk shonkia da

  • @buntygill6741
    @buntygill6741 2 ปีที่แล้ว +14

    Madho veer well done. Gbu nd ur whole family. Love to Hardeep nd Gurdeep Veer.

  • @skvirk2669
    @skvirk2669 2 ปีที่แล้ว

    Mind blowing!!

  • @vickymaan6608
    @vickymaan6608 ปีที่แล้ว

    ਬਾਈ ਖੁੱਲੇ ਦਿਲ ਦਾ

  • @princeosahan8460
    @princeosahan8460 2 ปีที่แล้ว +4

    Bht khushi hoyi paji ne inne ameer houn de baad v kudrat nu pyar karde be

  • @ZorawarSekhon
    @ZorawarSekhon 2 ปีที่แล้ว

    Pind gerrah maran nu jee kar aunda , avde janvara nu vekhan nu khaas karke jado koi gohreya vali video pauney tusi , hun august ch auna , 3-4 mahine laa k janay erki !!! Saadey kolay v ayeo veere jarur !!!

  • @gurdevsingh4423
    @gurdevsingh4423 ปีที่แล้ว

    ਚੜ੍ਹਦੀ ਕਲਾ

  • @drkaramvirsingh990
    @drkaramvirsingh990 ปีที่แล้ว

    Bahut vadia soch

  • @singarnathjandjandwala9837
    @singarnathjandjandwala9837 ปีที่แล้ว

    ਬਹੁਤ ਵਧੀਆ ਮੇਹਨਤ ਕੀਤੀ

  • @BaljinderSingh-rk2tc
    @BaljinderSingh-rk2tc ปีที่แล้ว

    Bhute wadeia sohna farm house eh g wah g wah

  • @harrysingh426
    @harrysingh426 2 ปีที่แล้ว

    Kya baatan🙌

  • @multiplecreativitywithtale4941
    @multiplecreativitywithtale4941 2 ปีที่แล้ว +3

    Very nice. Plz farm da full name dasdo koi . Main bhi vlog bnaauga. Punjab diyan cheeja explore kar ria ha main b. Thank u. Gbu

  • @surindergill30
    @surindergill30 2 ปีที่แล้ว

    Waheguru de rang niare

  • @LakhwinderSingh-eq2ss
    @LakhwinderSingh-eq2ss 2 ปีที่แล้ว +1

    Bai ji bahut vadhia aa g arrangement. Bai ji meri ikk Salah aa g, Asi Sikh aa, pinda vich swere amrit vele te sham nu gurbani da anand hor e aa. So aap ikk gurdwara sahib te ek Granthi singh da parbandh vi karo g. Eh aap g ate aap de privar waste vi vadhia rahega g.

  • @brarjagwindersingh3900
    @brarjagwindersingh3900 2 ปีที่แล้ว +1

    ਬਹੁਤ ਵਧੀਆ ਬਾਈ ਦਾ ਸੁਭਾਅ ਤੇ ਸਲੀਕਾ ਵੀ

  • @satnaamsinghnahar9249
    @satnaamsinghnahar9249 ปีที่แล้ว

    Bhot he kmaal ji .kyamat he Aa gll baat

  • @farmermirza7232
    @farmermirza7232 2 ปีที่แล้ว

    Veeer ji sab ton vadia aajj tak di video te sab ton vadia banda ranjit veer ji

  • @ZorawarSekhon
    @ZorawarSekhon 2 ปีที่แล้ว

    Bai ji j aa trailer vechna hoyea ta daseo please! We need it , let me know please!

  • @raovarindersingh7038
    @raovarindersingh7038 2 ปีที่แล้ว +6

    ਬਹੁਤ ਵਧੀਆ ਜੀ 👍👍

  • @FFReck337
    @FFReck337 ปีที่แล้ว

    Mai persnloy jnda malak nu bhut Knt te dildaar bnda jive da sidhu bai c ove da subaah mukkdi gll aw bnda ena k zyada dilkhush aw koi lafaz ni hega treef krn lyi

  • @sarabjitkaur8997
    @sarabjitkaur8997 2 ปีที่แล้ว +2

    V nice viedo

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +2

    Nice.

  • @powerman4726
    @powerman4726 2 ปีที่แล้ว

    Att aa ji ❤

  • @sukhwindersingh3436
    @sukhwindersingh3436 ปีที่แล้ว

    ਜੰਨਤ ਅਨੰਦ ਪ੍ਰਾਪਤ ਹੋਇਆ ਦੇਖ ਕੇ।

  • @hnpets8135
    @hnpets8135 2 ปีที่แล้ว

    Kya baata

  • @jeetbhullar1528
    @jeetbhullar1528 2 ปีที่แล้ว

    Sukhjinder veer sade kol to he mudge veer apni english tait a asi tuhade boht bde fan ne khuga brothers a my village doomcheri parminder pehlwan and netrpal veer wala g

  • @jaspalsinghbirdi6099
    @jaspalsinghbirdi6099 2 ปีที่แล้ว +3

    Bedford ❤

  • @KuldeepSingh-jb8cp
    @KuldeepSingh-jb8cp 2 ปีที่แล้ว +2

    V nice video 📸

  • @gurtejdhilwan833
    @gurtejdhilwan833 ปีที่แล้ว

    Bahuat vadia jagah hai

  • @Dhaliwal.99-32_JP
    @Dhaliwal.99-32_JP 2 ปีที่แล้ว +2

    Nice ji 👌

  • @kamalchaudhary9654
    @kamalchaudhary9654 ปีที่แล้ว

    Bahut vadhia ji congratulations

  • @GurpreetSingh-xg6bv
    @GurpreetSingh-xg6bv 2 ปีที่แล้ว

    Swaaad agyaaa video dekhhh k baiii gggg 👌🏻👌🏻❤️❤️❤️

  • @lovesingh9785
    @lovesingh9785 2 ปีที่แล้ว

    Sir Toyota seera kine di mil ju

  • @yadwindersidhu2378
    @yadwindersidhu2378 2 ปีที่แล้ว +2

    Very nice

  • @21meenakshi37
    @21meenakshi37 ปีที่แล้ว

    Bai g parice ni daseya tuc deni hai k sanbhal krni hai hai dsna g sanu dso keya pta asi sanbhal lai sade brga a jave

  • @hateshkumar7875
    @hateshkumar7875 2 ปีที่แล้ว +2

    Nice

  • @goraghuman7150
    @goraghuman7150 2 ปีที่แล้ว +3

    👍

  • @ramjanmalik28
    @ramjanmalik28 2 ปีที่แล้ว

    Beautiful

  • @gurindersingh2673
    @gurindersingh2673 2 ปีที่แล้ว +1

    Nice ver ji Top

  • @jatindersingh1809
    @jatindersingh1809 2 ปีที่แล้ว

    Good ji

  • @lovepreethothi7724
    @lovepreethothi7724 2 ปีที่แล้ว

    @nyc🍂

  • @lifethoughts7810
    @lifethoughts7810 2 ปีที่แล้ว +2

    👌👌

  • @manjitchahal6762
    @manjitchahal6762 ปีที่แล้ว

    ਜਨਤ 💗🌹😊

  • @mr.mrs_rangi103
    @mr.mrs_rangi103 2 ปีที่แล้ว

    Apni pree wedding v ethe hoyi c kaint aw bai kam

  • @satgurchahal7692
    @satgurchahal7692 2 ปีที่แล้ว +2

    Veera rho kush Hoge.🙏🙏🙏🙏👌👌👌👌

  • @preetdhaliwal1573
    @preetdhaliwal1573 2 ปีที่แล้ว +1

    Good

  • @dullabaggaoffical3913
    @dullabaggaoffical3913 2 ปีที่แล้ว +2

    Nyc

  • @HarpreetSingh-rb6tt
    @HarpreetSingh-rb6tt 2 ปีที่แล้ว

    Ghaint jatt

  • @jobanopenairtheater9691
    @jobanopenairtheater9691 ปีที่แล้ว

    Great👍👍👍👍👍👏👏👏

  • @gurjantvirk6207
    @gurjantvirk6207 2 ปีที่แล้ว

    Nice Gosa Saab

  • @sandeepboparai4577
    @sandeepboparai4577 2 ปีที่แล้ว

    Nice person 🙏

  • @satnamkhattra1602
    @satnamkhattra1602 ปีที่แล้ว

    Great man

  • @sarbirakhra7431
    @sarbirakhra7431 2 ปีที่แล้ว +1

    At bro

  • @jugindersingh3607
    @jugindersingh3607 2 ปีที่แล้ว

    VERY nice

  • @satnamkhattra1602
    @satnamkhattra1602 ปีที่แล้ว

    Man khush ho gea ji dekh k ,Adress dasna g, j kadi time lagea tan jarur jawange

  • @ranjodgurna4146
    @ranjodgurna4146 2 ปีที่แล้ว +2

    👌👍👍👍

  • @ronkisingh3030
    @ronkisingh3030 2 ปีที่แล้ว

    👌🏻👌🏻👌🏻

  • @highendfact8943
    @highendfact8943 ปีที่แล้ว

    Paise hove taa enjoy jrur krna chahida zindgi khul ke jiyon da mjaa kudrat nall son da mjaa vde shehr kde vi pura ni kr skde

  • @atinderpalsingh5824
    @atinderpalsingh5824 2 ปีที่แล้ว

    Veer g aha red car da price ki aa

  • @majhawalashonkisardar1361
    @majhawalashonkisardar1361 2 ปีที่แล้ว +1

    Bai vedio chalan nahi dayi

  • @yadwindersinghbrar4967
    @yadwindersinghbrar4967 2 ปีที่แล้ว

    Very good

  • @harpalmaan6972
    @harpalmaan6972 2 ปีที่แล้ว +2

    ਫ਼ੋਨ ਦਾ ਜੁਆਬ ਤਾਂ ਦੇ ਨਹੀਂ ਰਹੇ ਫਿਰ ਐਡ ਕਿਉ ਪਾਈ ਸੀ

  • @vandemattaram
    @vandemattaram 2 ปีที่แล้ว

    Salute to you Dil se sardar sahib