ਜੱਟ ਨੇ ਡੇਢ ਕਰੋੜ ਲਾ ਐਸੀ ਕੋਠੀ ਬਣਾਈ😍ਲੋਕ ਦੂਰ ਦੂਰ ਤੋਂ ਆਉਂਦੇ ਫੋਟੋਆਂ ਕਰਵਾਉਣ, ਖ਼ੂਬੀਆਂ ਜਾਣ ਹੋਸ਼ ਉੱਡ ਜਾਣਗੇ
ฝัง
- เผยแพร่เมื่อ 2 พ.ย. 2024
- ਜੱਟ ਨੇ ਡੇਢ ਕਰੋੜ ਲਾ ਐਸੀ ਕੋਠੀ ਬਣਾਈ😍ਲੋਕ ਦੂਰ ਦੂਰ ਤੋਂ ਆਉਂਦੇ ਫੋਟੋਆਂ ਕਰਵਾਉਣ, ਖ਼ੂਬੀਆਂ ਜਾਣ ਹੋਸ਼ ਉੱਡ ਜਾਣਗੇ
#Kothi #HouseTour #HomeTour #BollyHollyBaba #Interview
🏅JOIN NOW: TH-cam Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba
ਕੋਈ ਗ਼ਰੀਬ ਮਰਦਾ ਹੋਵੇ ਉਹ ਇਹਨਾਂ ਪ੍ਰੈੱਸ ਵਾਲੀਆਂ ਨੂੰ ਨਹੀਂ ਦਿੱਸਦਾ ਕੋਈ ਕੋਠੀ ਪਾਵੇ ਜਾਂ ਫੇਰ ਕੋਈ ਕੋਠੀ ਤੇ ਜਹਾਜ਼ ਬਣਵਾਏ ਤਾਂ ਇਨਾ ਨੂੰ ਮੀਂਟਾ ਦੇ ਵਿੱਚ ਪਤਾ ਲੱਗ ਜਾਂਦਾ
bai ehna nu views ohne aaw eho jiha videos toh appne varge lokk dekhan aunde aww jive tusi v dekhan ayy
ਇੱਕ ਅਸੀਂ ਆ ਜਿਹੜੇ ਇੱਕ ਛੋਟਾ ਜੀਆ ਘਰ ਲੈਣ ਲਈ ਵੀ ਤਰਸ ਰਹੇ ਆ, ਵਾਹਿਗੁਰੂ ਸਭ ਤੇ ਏਦਾ ਹੀ ਮੇਹਰ ਕਰੇ, ਬਸ ਇਹੀ ਕਹਿਣਾ ਮੈਂ ਜਿਹਨੂੰ ਵਾਹਿਗੁਰੂ ਜੀ ਨੇ ਏਨੀ ਨਿਯਮਤ ਬਖਸ਼ੀ ਆ ਓਹ ਕਿਸੇ ਗਰੀਬ ਦਾ ਭਲਾ ਕਰ ਦਿਆਂ ਕਰਨ 🙏🙏🙏🙏🙏
V
ਇਹ ਕੋਈ ਚੰਗੀ ਰਵਾਇਤ ਨਹੀਂ, ਏਨਾ ਪੈਸਾ ਘਰ ਤੇ ਖ਼ਰਚ ਕਰਨਾ ।ਲੋੜ ਮੁਤਾਬਿਕ ਹੀ ਘਰ ਬਨਾਉਣਾ ਚਾਹੀਦਾ ਹੈ। ਪਹਿਲਾਂ ਜਿਮੀਦਾਰ ਭਰਾ ਵਿਆਹਾਂ ਤੇ ਕਾਫ਼ੀ ਖ਼ਰਚ ਕਰਦੇ ਸੀ ਪਰੰਤੂ ਹੁਣ ਘਰਾਂ ਤੇ ਵੀ ਖ਼ਰਚ ਕਰਨ ਲਗ ਪਏ ਨੇ। ਜੇ ਇਸੇ ਤਰ੍ਹਾਂ ਚਲਦਾ ਰਿਹਾ ਓਹ ਦਿਨ ਦੂਰ ਨੀ ਜਦੋਂ ਖੇਤੀਬਾੜੀ ਲਈ ਜ਼ਮੀਨ ...
ਵਾਹਿਗੁਰੂ ਜੀ
ਇਹੋ ਜਿਹੇ ਗੁਰਦੁਆਰੇ ਅਤੇ ਡੇਰੇ ਹਸਪਤਾਲ ਪੈਲਸ ਸਕੂਲ ਬਹੁਤ ਹਨ ਪੰਜਾਬ ਦੇ ਵਿੱਚ ਅਤੇ ਰਾਜੇ ਮਹਾਰਾਜਿਆਂ ਨੇ ਵੀ ਕਿਲੇ
ਵੱਡੇ ਵੱਡੇ ਮਹਾਂਰਥੀ ਰਾਜੇ ਰਾਣੇ ਮਜ਼ਬੂਤ ਕਿਲ੍ਹੇ ਬਣਾ ਕੇ ਖ਼ਾਲੀ ਹੱਥ ਦੁਨੀਆਂ ਤੋਂ ਤੁਰ ਗਏ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ । ਸਿਰਫ਼ ਹੰਕਾਰ ਵਡਿਆਈ ਵਿਖਾਵੇ ਫੁਕਰਪੁਣੇ ਦੀਆਂ ਝੂਠੀਆਂ ਕਹਾਣੀਆਂ ਹਨ।
ਸਾਡੇ ਪਿੰਡ ਦੀ ਇਹ ਕੋਠੀ ਪਿੰਡ ਝੰਡੂਕੇ ਜਿਲ੍ਹਾ ਮਾਨਸਾ
ਭਰਾਵਾ ਦਸ ਕ ਲੱਖ ਰੁਪੀਆ ਮੈਨੂ ਦੇ ਦਿਂਦਾ
ਮੈ ਪੁਰਤਗਾਲ ਨੂ ਜਾਣਾ ਸੀ
ਮੈ ਮੋੜ ਵੀ ਦੇਊ ਹੋਲੀ ਹੋਲੀ ਕਰਕੇ 🥰🥰
OK.JI🥀🥀🌹🌷✈️✈️✈️✈️✈️HOLLAND.NEE.THEEK.PURGAAL.VICH.KE.AA🥀🌹🌹🌹🌹BAPLA
@@jaggiamina5742 ਵੀਰ ਬਸ ਇਹ ਸਮਝ ਲੳ ਕਿ ਭੇਡਚਾਲ ਈ ਆ
ਬਸ ਕੲਈ ਵੀਰ ਦਸਦੇ ਆ ਕਿ ਓਥੇ ਇਕ ਸਾਲ ਬਾਦ
ਟੀ ਆਰ ਸੀ ਬਣ ਜਾਂਦਾ ਤੇ ਫਿਰ ਦੋ ਸਾਲ ਲੲਈ ਕਿਤੇ ਵੀ ਕੰਮ ਕਰ ਸਕਦੇ ਆ 26 ਕੰਟਰੀ ਚ
ਬਾਕੀ ਆਪਾ ਨੂ ਜੀਆਦਾ ਤਾ ਪਤਾ ਨੀ
ਇਹ ਤਾ ਓਥੇ ਜਾਕੇ ਈ ਪਤਾ ਲਗੂ ਬਰੋ
SEM.2.KALKATA.AA.PURGAAL.
@Gora Sidhu ਹਾਂਜੀ ਵੀਰ ਸਹਿਮਤ ਆ
ਮਜਬੂਰੀ ਵੀਰ ਮੇਰੀ ਵੀ ਆ
ਮੈ ਵੀ ਤਾਹੀ ਪੰਗਾ ਜਿਆ ਲੈੰਣ ਨੂ ਫਿਰਦਾ ਭਰਾ
ਅਸੀ ਵੀ ਘਰੋ ਗਰੀਬ ਈ ਆ
@Gora Sidhu ਵਧੀਆ ਗਲ ਆ ਭਰਾਵਾ ਪੰਜਾਬ ਚ ਮਰੋ ਮਰਾਈਆ ਹੋਈ ਜਾਂਦਾ
Bai g
ਫੁੱਲ/ਬੂਟਿਆਂ ਦਾ ਕੰਮ
Botanika The nursery Ludhiana to krve
Captain da siswan from ehna ready keta
Ek pase kehnde jatt khudshushi kar reha e ..te jatt karjai e ..te duje passe jatt ded cror di kothi banayee firda ....
Hun kisan To jatt ban Gya Delhi which A Appne App nu Garib nimane kisan Ha ,,,,, Te Bahuat chlaki nal mazdooron nu Appne magar la liya ,,,,, jatta de kathni Te karne which farak He
Sare kisan ameer ni haige y, bhut kisan vichare 1, 2 killya wale aa
ਕੋਠੀਆਂ ਤੇ ਡੇਢ ਕਰੋੜ ਰੁਪਏ ਮੋਟਰਾ ਦੇ ਬਿੱਲ ਮੁਆਫ਼। ਕੀ ਇਹ ਸਹੀ ਹੈ?
ਇਸ bhai kol 60 kille a kothi v ni pa sakda fair
ਬਿੱਲ ਮੁਆਫ ਕਿਉਂ ਹੋਣ ਫਿਰ ਜੇ 60 ਕਿੱਲੇ ਨੇ, ਗਰੀਬ ਕਿਸਾਨਾ ਅੱਗਾ ਮਰ ਰਿਹਾ ਹੈ।
Very good ji...patta ki gal her banda pa ke eeda hi kenda aa jrurt de hisas nal ...per manda koi ni kise di
Bhot vdia . Lok pta ni kyu jealous krde aa yr
Ok bro
Loka da kmm y machna, baki kothi sira
2ਕਰੋੜ + ਲੱਗਣੇ ਤਿਆਰੀ ਤੱਕ
ਕੇਹੜੇ ਪਿੰਡ ਚ ਆਹ ਕੋਠੀ
मोटर वाला आखर काम आ जाता है
Bai je Sangwan louni c phir chugatha v vadhia wood walia lounia c fitting nhi baith di jisti te nal wooden Di look ziada bn Di aa Sagwan Sirsa Haryana ton vadhia mil jandi aa
Ghar sohna hai
Par EDI fukri wali gul be jehda sagwan lagana hai .chugantha ta lohe dea laga Lea .
Ehda to vadiya vadiya kothiya ta hun Punjab ch aam ne
Kehde pind city cha hai veer g asi kla nksha bna lage waheguru ji mehr krn
Waheguru Maher kare
Ah holi holi mainu lgda ambani di kothi cover krnge ..
ਜਟ ਦਾ ਬਾਲਾ ਵਡਾ ਆ ਸੇਠਾਣੀਆ ਕਹਿਣਗੀਆ ਦਿਲ
Aapne hi pind ch dekhi ja k gareeb
Bande de 4.khan puade aasees milu
Tenu
Mandigovindgarh..10...10..crore..dia...kothian...ne...but..ni.vews
Jaga.Ruub.diti.khali.ek.sman.hi.Launa.ehni.jaga.hor.kol.hove.uh.vi.pavega
1.5 cr bolde ta 2cr nu puju
Very nice congrats
Kihda pind aa g
Waheguru ji 🙏
Rain water harvesting. Plant fruit trees. Food forests. Chandan. Trees. Solar panels. Natural. Filters for Rain 🌧 water. 3. Tanks. Gravel. 1. 2. Charcoal. 3. Sand. 4. Water. Tank. Storage. Underground. Covered. Eco friendly homes 🏡 is cheaper. 😝😜🇮🇳🌎👍🏿
Wah washroom ek nahi hona chiye thora to socho bai ji washroon 5 6 washroom hone chiye
Ha g dear
Old is gold. 👌🏼
Beautiful
A tan kujj v ni Sade mohali aa ke dekho Khothi bndi 4 kanal ch 12 crod de tan plot e aa 7 crod utte lgna 20 cr de nede tede ho jana totel Sade pind da bnda SC 85 ch
Ghar kise da v mara nahi hunda reporter saab
True paji . Har banda apna pura zoor launda puri himmat launda ghr bnon time
ਇਹ ਕਿਹੜਾ ਝਡੂਕੇ ਆ ਜੀ ਭੁੱਚੋ ਮੰਡੀ ਕੋਲ
Mansa jila ,
Vehli Dunyia msga ch hora te jyda Dimag lgoundi 😂Chaa pini vehled lok Jao enha ghr kai loka ch jals te fltu bkvs jyda. Hundi 😂
Pind kheda a ji ??
ਢਿੱਲੋਂ ਬਠਿੰਡੇ ਆਲਾ ਵੀਰ ਪਿੰਡ ਗਿਆਨਾ ਜਿਲਾ ਬਠਿੰਡਾ
Pind kehra eh kithe ban rahi aa
Kon aaya photo khichon hehehe oh dso pehla .??
Veer ji pop down cilling work kran ta das
Do
A hi jatt fr krja mafi lyi ronde h sdka te drna lake
Bas khar da ta koi na limit TE jamin na sale kitti Howe waheguru mehar kare
Bai jaddi sardar haa ten pinda de jameen aa
@@kulwindersinghdandiwal471 Bohat mubarkan veer jio 🙏🙏🏼nahi taan sale jatta de piche pye sa
Bi ye loka varga hor koi km ni kr shakda.karga la k jo margi bna lo khda modna. Ghanda chak lana. Haje jatt nu kuz bacda ni kuz.
GOD BLESS YOU BRO GOODLUCK
Pind kihda 22
Jhanduke mansa
Jhanduke
Pani. Hey. Ne. Oxygen. Hey ne. Kothi. Pa. Le.
Veerji kedi odhan h ik ta kalanwali kol h
Babau maan jindabad
Eh nal le jae lok fokre ho gae
Jamena vadia Jan saria nu greeb b kr lava kus
I Pura Gappa
🔥🔥
Padhandar dharne deno aje ni hatde
Punjabia da koie mukabala nahi
A Delhi which Appne App nu Garib kisan Dasde San,,,,,,,,
Tainu kyon takhleef hai.agle bande ne mehnat kiti hai ok awe sad na.rees kr ok
Veere mere kol is taran di hajran examples ne.. Rubbish interview 👎👎👎👎👎
Krja lay k bnai honi, sarkaar maff ta kar he dena krja
Acchabg sab aap jaise nahi hai poor
Fir ehhi lok ne jo kehnde ke sada karja maff karo.
Tu kinna ka ammer hai bol
Nice
👌👌👍👍
ਬਾਕੀ ਤਾ ਸਭ ਠੀਕ ਆ
ਪਰ ਬਾਈ ਨੇ ਜਿਸਤੀ ਚਾਦਰ ਦੀਆ ਚੁਗਾਠਾ ਲਵਾ ਕੇ ਕੰਮ ਗਲਤ ਕੀਤਾ
ਜਿਥੇ ਐਨੇ ਪੈਸੈ ਲਾਓਣੇ ਆ
ਪੰਜ ਚਾਰ ਲੱਖ ਦੀਆ ਲੱਕੜ ਦੀਆ ਚੁਗਾਠਾ ਲਵਾਓਦਾ ਵਧੀਆ ਲਗਣੀਆ ਸੀ
ਇਹ ਚੁਗਾਠਾਂ ਨੇ ਜਦੋ ਜੰਗਾਲ ਫੜ ਲਿਆ ਫੇਰ ਕੰੱਮ ਲੱਸੀ ਹੋਜੂ ਜਮਾ
@Gora Sidhu ਵੀਰੇ ਮੈ ਵੀ ਲਕੜ ਦਾ ਕੰਮ ਕਰਦਾ ਸੀ
ਮੈ ਵੀਰੇ ਇਹਨਾ ਚੁਗਾਠਾਂ ਦੇ ਥਲੇ ਲੱਪੇ ਲਾਕੇ ਆਓਦਾ ਰਿਹਾ ਫੁਟ ਫੁਟ ਤਾ ਗਲ ਈਜਾਂਦੀਆ ਥਲੋ ਵੀਰੇ
ਬਾਕੀ ਸੰਭਾਂਲ ਵੀਰੇ ਜਿਨੀ ਮਾਰਜੀ ਕਰਲੋ
ਇਹਨਾ ਨੂ ਜੰਗਾਲ ਲਗ ਈ ਜਾਂਦਾ ਵੀਰੇ
Bhai shauk wali hai ki tanha karke
Marriage palace AA
Sidhu ta timpu aa
Very nice g
View nice ji
by jiada westaz a
Money waste in village
Village is love
fer faha lede aa
Sirra jatta 👍👍
ਸਿਰਾ ਪੰਪ
Bl
Vartn vla raji kisi rann hr essa pori hova